ਜਥੇਦਾਰ ਨੇ ਈਸਾਈ ਭਾਈਚਾਰੇ ਦੇ ਆਗੂ ਨੂੰ ਫੋਨ ਲਾ ਕੇ ਸੋਧਾ ਲਾਉਣ ਦੀ ਜਦੋਂ ਕੀਤੀ ਗੱਲ,Audio Viral

  Рет қаралды 76,342

Jagbani

Jagbani

Күн бұрын

Пікірлер: 455
@eagle6769
@eagle6769 2 жыл бұрын
ਇਨਸਾਨ ਦੀ ਭਾਸ਼ਾ ਤੋਂ ਉਸਦੇ ਖਾਨਦਾਨ ਤੇ ਉਸਦੀ ਪਰਵਰਿਸ਼ ਦਾ ਪਤਾ ਲੱਗਦਾ ਹੈ! ਗੁੰਡੇ ਤੇ ਸੜਕਛਾਪ ਲੋਕ ਜਥੇਦਾਰ ਬਣੇ ਹੋਏ ਹਨ!
@sony1041
@sony1041 2 жыл бұрын
2 kaudi de Bhukhe Naange paise laike apna Dharm vech k Kudian vech k sale pastar bni firde ne sire landu isai bni firde ne sharm ni aaundi ena nu
@amanpreet5242
@amanpreet5242 2 жыл бұрын
Bai sohda ta lagu ga eh gal pakki ah
@jesus_christ_470
@jesus_christ_470 2 жыл бұрын
@@amanpreet5242 fr jdo khuda ne sohda laya fr ki hauga
@rajkamal4570
@rajkamal4570 Жыл бұрын
@@amanpreet5242 Kehde Sodha Lauan Nu Kehnda Dash Oye Vadya Badmasha Tere Varge Di Thukai Hogi Ik Vari Teri Boli Badal Jani You Tube Te Comment Kar Ke Aapne Aap Nu Shear Banya Phirda
@yeshubularahapb4539
@yeshubularahapb4539 2 жыл бұрын
God Bless You, ਆਹ ਲੋਕਾ ਦੇ ਕਮੈਂਟਾਂ ਨੇ ਸਾਡੀ ਇੱਜਤ ਰੱਖੀ ਹੈ।
@premlalpremlal8025
@premlalpremlal8025 2 жыл бұрын
Yes
@pastorjarnail8896
@pastorjarnail8896 2 жыл бұрын
ਇਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਤੇ ਇਹਨਾਂ ਨਿਹੰਗਾਂ ਨੂੰ ਕਿੰਨੀ ਕਿ ਅਕਲ ਆ
@madhumasih7687
@madhumasih7687 2 жыл бұрын
Si gal aa
@jassisingh6319
@jassisingh6319 2 жыл бұрын
Jadugar pastor ji 😂😂
@gobindmehta3097
@gobindmehta3097 2 жыл бұрын
Tuhanu akal hai paise de lalch deke dharm parvatrn krvane ho te krde ho
@gobindmehta3097
@gobindmehta3097 2 жыл бұрын
@@jassisingh6319 jadugar ne ehe sb jo loka di bimari thk krn da natak krde ne
@balbindersingh3471
@balbindersingh3471 2 жыл бұрын
Very good paster
@SukhpalSingh-lp6pu
@SukhpalSingh-lp6pu 2 жыл бұрын
ਸਤਕਾਰ ਯੋਗ ਪਾਸਟਰ ਸਾਹਿਬ ਜੀ ਇਹਨਾਂ ਨੂੰ ਸਰਦਾਰ ਕਹਿੱਣਾਂ ਵੀ ਬਣਦਾ ਨਹੀਂ , ਸਰਦਾਰਾਂ ਵਾਲੀ ਕਹਿੜੀ ਇਹਨਾਂ ਵਿੱਚ ਗੱਲ ਹੈ ,ਨਾ ਇਹਨਾਂ ਨੂੰ ਕਨੂੰਨ ਦੀ ਪ੍ਰਵਾਹ ਹੈ ਨਾ ਇਹਨਾਂ ਨੂੰ ਸਿੱਖੀ ਵਾਰੇ ਕੁੱਝ ਪਤਾਂ ਹੀ ਹੈ ।ਇਹ ਧ੍ਰਮ ਦੇ ਨਾਂਮ ਤੇ ਸ਼ਰੇਆਮ ਗੁੰਡਾ ਗਰਦੀ ਕਰ ਰਹੇ ਹਨ ਸਰਕਾਰ ਨੂੰ ਜਲਦ ਇਹਨਾਂ ਤੇ ਕਾਰਵਾਈ ਕਰਨ ਦੀ ਲੋੜ ਹੈ ਤਾਂ ਜ਼ੋ ਪੰਜਾਬ ਦਾ ਮਹੋਲ ਖਰਾਬ ਨਾ ਜਾਵੇਂ,
@soniasidhu2211
@soniasidhu2211 2 жыл бұрын
ਜਥੇਦਾਰ ਤੂ ਪਹਿਲਾ ਬੋਲਣ ਦੀ ਅਕਲ ਸਿੱਖ ਕੇ ਆ ਫਿਰ ਗੱਲ ਕਰੀ ਆਪਣੀ ਬੇਜਤੀ ਨਾ ਕਰਵਾ
@ਸਤਿਕਰਤਾਰ
@ਸਤਿਕਰਤਾਰ 2 жыл бұрын
ਨਿਹੰਗ ਸਿੰਘ ਜਿੰਨਾ ਵਿਰੋਧ ਇਸਾਈਆਂ ਦਾ ਕਰਦੇ ਨੇ, ਜੇ ਉਨਾਂ ਨਸ਼ੇ ਦੇ ਸੌਦਾਗਰਾਂ ਦਾ ਕੀਤਾ ਹੁੰਦਾ ਤਾਂ ਅੱਜ ਪੰਜਾਬ ਦੀ ਤਸਵੀਰ ਕੁੱਝ ਹੋਰ ਹੁੰਦੀ l ਸੋਚ ਬਦਲੋ l ਤੁਹਾਡੇ ਕਰਮਾ ਦਾ ਵਿਦੇਸ਼ ਚ ਬੈਠੇ ਸਿੱਖਾਂ ਦੀ ਇੱਜ਼ਤ ਨੂੰ ਬਹੁਤ ਢਾਹ ਲੱਗੀ ਹੈ l
@Pawansingh-et5fk
@Pawansingh-et5fk 2 жыл бұрын
Good brother
@sony1041
@sony1041 2 жыл бұрын
Jo eh kasai dharm wale kr rahe oh thik aai Jihda Paisa eh lokan de k ohna da dharm kharid rahe ne ohi paise nl eh Nashe de Saudagaran nl taakar lain Free Nasha Shadau kendar khol den Fr Tasveer hor B wadhia hougi kyu mai sahi keha na
@jesus_christ_470
@jesus_christ_470 2 жыл бұрын
@@sony1041 bilkul v nhi sahi keha pehla ta dhram da naam sahi lao bhji thik aa fr agge gl kro and ik GL hor k pehla ta apni statment dekho tusi kehna ki aa pese lende aa k pese dinde aa thik aa baki prove kro k kehda pese le de k Dharam parivartan hoya thik aa na bhji
@walking.with.lord.ministries
@walking.with.lord.ministries 2 жыл бұрын
@@sony1041 veer ji ajj tak tuhanu kene pastors ne pase den lyi keha tuci jo bolde ho ki tuci sache sikh ho phela apni serch kro fir kese nu keho
@pastorjarnail8896
@pastorjarnail8896 2 жыл бұрын
ਓਹਨੇ ਸਰਦਾਰ ਜੀ ਕਿਹਾ ਨਿਹੰਗ ਤੂੰ ਤੂੰ ਕਹਿਣ ਡਿਆ
@jesusislord3384
@jesusislord3384 2 жыл бұрын
ਪੈ ਗਈ ਏ ਠੰਡ ਵੱਡਾ ਜਥੇਦਾਰ
@daman256
@daman256 2 жыл бұрын
ਪੁਹਲੇ ਦੇ ਵਾਰਸੋ, ਪੁਹਲਾ ਨਿਹੰਗ ਵੀ ਸਹੋਤਾ ਸੀ,, ਕੋਮ ਨਾਲ ਕੀਤੀਆ ਗਰਦਾਰੀਆ ਦਾ ਹਿਸਾਬ ਦੇਣਾ ਪੈਣਾ, ਤੁਹਾਡੇ 98% ਲੋਕ ਕੋਮ ਨਾਲ ਧੋਖਾ ਕਰਕੇ, ਡੇਰਿਆ ਤੇ, ਧਰਮ ਪਰਿਵਰਤਨ ਕਰ ਰਹੇ ਆ
@Kuldeep-wb3uq
@Kuldeep-wb3uq 2 жыл бұрын
@@daman256 ਕਿਉ ਹੁਣ ਕੀ ਹੋਈਆ ਸੱਚ ਨੂੰ ਸੁਣ ਕੇ ਦੁੱਖ ਲੱਗਾ ਰਾਜਪੂਤ ਜੀ ਸਿੱਖ ਧਰਮ ਨੂੰ ਕਿੱਸੇ ਦੂਜੇ ਧਰਮ ਤੋਂ ਖਤਰਾ ਨਹੀ ਖਤਰਾ ਹੈ ਤਾਂ ਇਹਨਾ ਧਰਮ ਦੇ ਠੇਕੇਦਾਰਾ ਫਿਰਕਾਪ੍ਰਸਤੀ ਲੋਕ ਕੇਸਾ ਧਾਰੀ ਗੁੰਡਿਆਂ ਤੋਂ
@Raj-gy4no
@Raj-gy4no 2 жыл бұрын
@@Kuldeep-wb3uq right bro
@JagseerSingh-ip2vd
@JagseerSingh-ip2vd 2 жыл бұрын
ਪੰਜਾਬ ਦੇ ਬੱਚੇ ਵਿਦੇਸ਼ਾਂ ਵਿੱਚ ਵਸਦੇ ਹਨ ਵਿਦੇਸ਼ ਮਸੀਹ ਹਨ
@NAKAAB47
@NAKAAB47 2 жыл бұрын
@Gurkirat SINGH Jdo videsh ch koi goora sikh bannda udu taan barriya musha taan nu chaarrde Jdo koi sikh Christian bann da udu mircha Ladd diya 😂😂😂😂😂😂😂 Balle tere Videsha ch e Goreya da kam krde PR lene othe vina jaya kro
@kulwinderSingh-jz1ek
@kulwinderSingh-jz1ek 2 жыл бұрын
Veer oh b tuc dekhlo sab to jyada bache b jathedara de aa j oh desh ehna lyi sahi aa ta ohna da dharam kyu ni .gal soch di hai kde ajj tak eh ni suneya k guru granth sahib ji ne kise dharam nu galat keha hove
@Sukhwinder_Heera
@Sukhwinder_Heera 28 минут бұрын
Ryt​@@NAKAAB47
@soniasidhu2211
@soniasidhu2211 2 жыл бұрын
ਵੱਡਾ ਆਇਆ ਖਾਲਸਾ ਕਹਿਣ ਵਾਲਾ ਉਹ ਬੋਲਣ ਦੀ ਅਕਲ ਕਰ
@walking.with.lord.ministries
@walking.with.lord.ministries 2 жыл бұрын
Right
@sony1041
@sony1041 2 жыл бұрын
Tu kon en Tnu kini k Akal aai
@monumasih7220
@monumasih7220 2 жыл бұрын
God bless you pastor g🙏🙏
@harpritsinghbal5833
@harpritsinghbal5833 2 жыл бұрын
✝️✝️✝️✝️✝️✝️🙏🙏🙏🙏🙏🙏 Hallelujah ਪ੍ਰਮੇਸ਼ਵਰ ਧੰਨਵਾਦ
@Kuldeep-wb3uq
@Kuldeep-wb3uq 2 жыл бұрын
ਤੇਰੇ ਭਾਸਾ ਤੋ ਤਾਂ ਤੂੰ ਜਥੇਦਾਰ ਘੱਟ ਤੇ ਗੁੰਡਾ ਬਦਮਾਸ ਜਿਆਦਾ ਲੱਗਦਾ
@baba5663
@baba5663 2 жыл бұрын
ਆ ਜਥੇਦਾਰ ਦਾ ਬੋਲੀ ਦੇਖ ਲੳ ਯਰ ਇਦਾ ਨਹੀਂ ਡਰਨਾ ਕਿ ਸੇ ਨੇ ਤੁਹਾਡੇ ਕੋਲੋ ,ਆ ਜਥੇਦਾਰ ਦੇ ਜੁੱਤੀਆਂ ਜਰੂਰ ਰੱਬ ਨੇ ਮਾਰਨੀਆ
@jaswinderjass1856
@jaswinderjass1856 2 жыл бұрын
Bai Lok hi pagal ne lokan nu jutian Marnia chahideean ne mainu tan khud hi bhut gussa aa riha
@walking.with.lord.ministries
@walking.with.lord.ministries 2 жыл бұрын
I proud of you pastor ji ajj pta ਲੱਗ ਗਿਆ ਨਹੀਂ ਡਰਦੇ ਮਸੀਹ ਦੇ ਦਿਵਾਨੇ 😘😘😘😘🙏🙏🙏🙏 ਨਾ ਡਰ ਨਾ ਘਬਰਾ ਮਸੀਹ ਤੁਹਾਡੇ ਨਾਲ ਨਾਲ ਹੈ 🙏🙏🙏🙏praise the lord 🙏🙏🙏
@sukhpreet175
@sukhpreet175 2 жыл бұрын
Koi na vdde vrrr Jo sach aa sach e rehna apne apne shehran ch pardharshn kro sab mil k jine all world ch Christian aa hor koi kaum ni haigi baaki sab to vddi gal jis val parmeshwar aa chahe sara sansaar ode virudh hoje kuch ni vigaad skda Ameeen
@jassisingh6319
@jassisingh6319 2 жыл бұрын
@@sukhpreet175 😂😂👍acha jed jemeya si us time tu ki si aaj char paise leke tenu gal aagyi jada masih wala ho gya.
@gobindmehta3097
@gobindmehta3097 2 жыл бұрын
Kine ch dharm parivartan kita
@sony1041
@sony1041 2 жыл бұрын
Kro pardarshan hun kise kise ton jutian khande o fr Har kite jane khane ton khaunge chode pastar de sharm ni salean nu aaundi
@gobindmehta3097
@gobindmehta3097 2 жыл бұрын
@@sony1041 jutia ki kami hai ehna pastra nu sale
@maikalmaikal4115
@maikalmaikal4115 2 жыл бұрын
God bless you pastor g
@rohitKumar-jj6qf
@rohitKumar-jj6qf 2 жыл бұрын
ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸੂ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ ਉਹਨਾਂ ਨੂੰ ਬਦਲਾ ਦੇਵੇਗਾ। ਉਹ ਪ੍ਰਭੂ ਦੇ ਹਜ਼ੂਰੋਂ, ਅਤੇ ਉਸ ਦੀ ਸਮਰੱਥਾ ਦੇ ਤੇਜ ਤੋਂ ਸਦਾ ਦਾ ਵਿਨਾਸ਼ ਦੀ ਸਜ਼ਾ ਪਾਉਣਗੇ। 2 ਥੱਸਲੁਨੀਕੀ 1:8-9
@gurmindersingh1626
@gurmindersingh1626 23 сағат бұрын
Prabhu ta thik a Prabhu ta kirpa krda c al kl de pastra ne nma km fra a ke jnania de sir te hath rakhda te jnania litn lg pendia eh ke pkaandwad aaaa
@sahilSidhu-ke8fv
@sahilSidhu-ke8fv 2 жыл бұрын
God bless you paster ji ਆ ਨਿਹਗ ਦੇ ਜੁਤਿਆ ਪੈਨਿਆ ਚਾਹਿਦਿਆ
@kamaljeetkhaira8106
@kamaljeetkhaira8106 2 жыл бұрын
ਇਨਾਂ ਨੂੰ ਬੋਲਣਾ ਨੂੰ ਆਉਂਦਾ ਗੱਲ ਕਰਦਾ ਜਥੇਦਾਰੀ ਦੀ ।ਬਾਕੀ ਜਿਵੇਂ ਪਾਸਟਰ ਸਾਬ ਮਰੀਜਾਂ ਨੂੰ ਠੀਕ ਕਰਨ ਦੀ ਗੱਲ ਕਰਦਾ ਬਹੁਤ ਉਹ ਪੂਰਾ ਹੀ ਮਨੋਘੜਤ ਹੈ।ਇਨਾਂ ਗੱਲਾਂ ਨੂੰ ਅੱਜ ਦੇ ਜਮਾਨੇ ਕੌਣ ਮੰਨਦਾ ਹੈ ਪਾਸਟਰ ਸਾਬ ।ਲੋਕਾਂ ਨੂੰ ਗੁਮਰਾਹ ਨਾ ਕਰੋ।ਬਾਕੀ ਜੇਹੜਾ ਜਥੇਦਾਰ ਬਣਿਆ ਫਿਰਦਾ ਉਦੀ ਭਾਸਾ ਹੀ ਨੀ ਸਿੱਖਾਂ ਵਾਲੀ।ਬਹੁਤ ਹੰਕਾਰ ਭਰੀ ਭਾਸਾ ਵਰਤ ਰਿਹਾ।ਬਾਕੀ ਜੇਕਰ ਪਾਸਟਰ ਜੀ ਵੱਲੋਂ ਹੋਰ ਕਿਸੇ ਵੀਡਿਉ ਵਿਚ ਸਿੱਖ ਸਮਾਜ ਬਾਰੇ ਮੱਦਾ ਬੋਲਿਆ ਹੈ।ਉਹ ਵੀ ਨਿੰਦਾ ਕਰਨੀ ਚਾਹੀਦੀ ਹੈ।
@baldevverma4994
@baldevverma4994 2 жыл бұрын
ਈਸਾ ਮਸੀਹ ਵੀਰ ਡਰਨ ਦੀ ਕੋਈ ਗੱਲ ਨੀ ਡਰਿਆ ਨਾ ਕਰੋ ਚਕ ਦਿਉ ਫਟੇ
@samuelgill7609
@samuelgill7609 2 жыл бұрын
Praise the lord pastor ji
@gulzarsingh1100
@gulzarsingh1100 2 жыл бұрын
ਰਾਜ ਕਰੇਗਾ ਖ਼ਾਲਸਾ,, ਲਗੀ ਸਮਝ, ਖ਼ਾਲਸਾ ਕਿਸ ਤੋ ਨਹੀਂ ਡਰਦਾ,, ਇਤਿਹਾਸ ਗਵਾਹ ਹੈ jo ਵੀ ਕੋਈ ਕਿਸੇ ਨਾਲ ਧਕੇ ਨਾਲ ਜਾ ਪਿਆਰ ਦੇ ਮੋਹ ਨਾਲ ਧਰਮ ਕਬੂਲ ਕਰਵਾਉਦਾ ਏ, ਰੱਬ ਜਰੂਰ ਸਜਾ ਦਿੰਦਾ ਹੈ ਨੋਟ ਕਰਲੋ 🙏
@Aman-vw8bt
@Aman-vw8bt 2 жыл бұрын
vishwas kroge ta theek howo ge God bless you brother ji thank you Jesus Christ 🙏
@bikramjeetsingh5286
@bikramjeetsingh5286 2 жыл бұрын
ਸੋਧਾ, ਸੋਧਾਂ ,ਸੋਧੇ ਦਾ ਹੀ ਪਤਾ। ਬੋਲੀ ਸੁਣ ਲਵੋ ਕਿਦਾਂ ਦੀਆਂ ਗੁਰੂ ਦੇ ਖਾਲਸੇ ਦੀ
@josephsandhu9454
@josephsandhu9454 2 жыл бұрын
God bless you pasterji
@Kuldeep-wb3uq
@Kuldeep-wb3uq 2 жыл бұрын
ਵੀਰੇ ਇਹ ਧਰਮ ਦੇ ਠੇਕੇਦਾਰ ਫਿਰਕਾਪ੍ਰਸਤ ਲੋਕ ਨੇ ਇਹਨਾ ਦਾ ਖਾਲਸੇ ਤੇ ਗੁਰੂ ਮਹਾਰਾਜ ਨਾਲ ਦੂਰ ਦੂਰ ਦਾ ਵੀ ਕੋਈ ਰਿਸ਼ਤਾ ਨਹੀ ਹੈ
@dalbirmasih7015
@dalbirmasih7015 2 жыл бұрын
ਬੋਲਣ ਦੀ ਤਲੀਮ ਹੋਣੀ ਚਾਹੀਦੀ ਹੈ
@parteekkalyan2512
@parteekkalyan2512 2 жыл бұрын
ਬਾਬਾ।ਨੰਗ।।ਬਾਬਾ।ਨੰਗ
@NAKAAB47
@NAKAAB47 2 жыл бұрын
Yeah Baba is totally Nang 😂😂😂
@asifkhalid6630
@asifkhalid6630 2 жыл бұрын
God bless you 🙌👏🛐🛐✝️✝️🙌🙌
@rajbirisingh310
@rajbirisingh310 2 жыл бұрын
Praise the Lord God bless you pastor g
@jaskaransingh-jl4sb
@jaskaransingh-jl4sb 2 жыл бұрын
Jeus ka janam kb hova bro
@parteekkalyan2512
@parteekkalyan2512 2 жыл бұрын
ਏਸ।ਨੰਗੇ।ਬਾਬੈ। ਨੂੰ। ਪ੍ਰਭ ਜੀ ਯਿਸੂ ਮਸੀਹ।ਦੈ।ਨਾਮ।ਦੀ।ਮਾਰ।ਪਾਵੈ। ਆਮੀਨ
@parteekkalyan2512
@parteekkalyan2512 2 жыл бұрын
ਬਾਈਬਲ ਵਿਚ। ਲਖਿਆ। ਮਨੁੱਖ। ਆਪਣੇ।ਕੰਮਾਂ।ਤੋਂ। ਪਛਾਣਿਆ।ਜਾਂਦਾ।ਜਿਵੈ।ਆਪਣੀ।ਨੰਗ।ਬਾਬਾ।ਚਵਲ।ਪਾਸਟਰ ਜੀ। ਨੂੰ।ਬੋਲਦਾ
@kumarbali1685
@kumarbali1685 2 жыл бұрын
very good pastor sahib god bless you more and more
@naharchrist8910
@naharchrist8910 2 жыл бұрын
ਪਾਸਟਰ ਜੀ ਤੁਸੀਂ ਬਹੁਤ ਦਲੇਰ ਹੋ। ਪਰਮੇਸ਼ੁਰ ਨੇ ਸਾਨੂੰ ਡਰ ਦਾ ਨਹੀਂ ਬਲਕਿ ਦਲੇਰੀ ਦਾ ਆਤਮਾ ਦਿੱਤਾ ਹੈ।ਡਰਨਾ ਨਹੀਂ ਪਰਮੇਸ਼ੁਰ ਸਾਡੇ ਨਾਲ ਹੈ। ਤੇ ਅਸੀਂ ਵੀ ਤੁਹਾਡੇ ਨਾਲ ਹਾਂ ਤੇ ਆਪਣੀ ਜਾਨ ਵੀ ਦੇਵਾਂਗੇ।। Hallelujah 🥰 thanks Jesus Christ 😇😇☺️😊😊😊🥰🥰🥰😍😍
@komaljohal62
@komaljohal62 2 жыл бұрын
Please pray all of us for Pastor Jai Paul's victory.
@parshotamsehjal5420
@parshotamsehjal5420 2 жыл бұрын
Yes
@jevelfan8056
@jevelfan8056 2 жыл бұрын
Ohh pra bus ker tenu ina pta aadhe baare
@gobindmehta3097
@gobindmehta3097 2 жыл бұрын
Jadugar pastr
@sony1041
@sony1041 2 жыл бұрын
Pump mar mar TUC eh pastar postar di Bund padva deni
@singh-mq7io
@singh-mq7io 22 сағат бұрын
ਸਹੀ ਕਿਹਾ ਜਥੇਦਾਰ ਨੇਂ ਸੋਧਾਂ ਲੱਗਣ ਵਾਲਾਂ ਹੋਇਆ
@robinbains8164
@robinbains8164 2 жыл бұрын
God bless u pastor ji 👍👍
@jagtarsingh-bh2ns
@jagtarsingh-bh2ns 2 жыл бұрын
ਕਿਸ ਨੇ ਬਣਾ ਤਾ ਜਥੇਦਾਰ, ਲੜਨ ਨਾਲੋ ਲੋਕਾ ਨੂੰ ਨਸੇ, ਲਵ ਮੈਰ੍ਜ, ਦਾਰੂ ਦੇ ਠੇਕੇ, ਬੰਦ ਕਰਾਉ,
@sarabjitsingh926
@sarabjitsingh926 2 жыл бұрын
ਪਾਗਲ ਨਹਿੰਗ ਬਾਣੇ ਨੂੰ ਲਾਜ ਲਾ ਰਿਹਾ 🙏
@Kuldeep-wb3uq
@Kuldeep-wb3uq 2 жыл бұрын
ਲੱਖ ਲਾਹਨਤ ਤੇਨੂੰ ਚਵਲ ਨੂੰ ਜੱਥੇਦਾਰ ਆਖਣ ਵਾਲਿਆ ਦੇ ਤੇ ਜਿਨਾ ਤੇਨੂੰ ਜੱਥੇਦਾਰ ਬਣਾਇਆ
@baljindersingh8978
@baljindersingh8978 2 жыл бұрын
Lakh lahnat aa jene tere naam pishe singh lagaya. Chal hun tu khud hi change karla naam Kuldeep masees lagaya kar
@vickygill7781
@vickygill7781 2 жыл бұрын
ਸੰਤ ਜੀ ਨੇ ਕਿਹਾ ਕਿ ਜੁਲਮ ਖਿਲਾਫ ਲਰੋ ਆਪਸ ਵਿੱਚ ਨਾ ਲਰੋ ਇਨਸਾਨ ਦੀ ਇਜੱਤ ਕਰੋ ਜੌ ਸੱਚ ਜਾਨਣ ਤੋਂ ਪਹਿਲਾ ਕਿਸੇ ਬਾਰੇ ਕੋਈ ਵੀ ਟਿੱਪਣੀ ਨਾ ਕਰੋ ਏਨਾ ਦੇ ਦਰਬਾਰ ਵਿੱਚ ਜਾ ਕੇ ਪਤਾ ਲੱਗ ਜੂ ਕੀ ਸੱਚ ਕੀ ਝੂਠ ਆ ਪਰ ਕਿਸੇ ਦੇ ਧਰਮ ਨੂੰ ਬਦਨਾਮ ਨਾ ਕਰੂ ਜੀ ਵਾਹਿਗੂਰੂ
@maniships2799
@maniships2799 2 жыл бұрын
ਸਤੈਨ ਦੇ ਅੱਗ ਲਗਦੀ ਪੂਰੀ
@singhguru9132
@singhguru9132 2 жыл бұрын
ਮੈਨੂੰ ਸਮਝ ਨਹੀਂ ਆਉਂਦੀ ਕੋਈ ਕਿਸੇ ਧਰਮ ਨੂੰ ਮੰਨੇ ,, ਕੁਝ ਮਰਜ਼ੀ ਖਾਵੇ ਪੀਵੇ,,, ਤੁਸੀਂ ਠੇਕਾ ਲਿਆ ਹੋਇਆ ਕੇ ਸਾਰੇ ਧਰਮਾਂ ਦਾ//
@RahulSingh-uj2ld
@RahulSingh-uj2ld 2 жыл бұрын
ਜਥੇਦਾਰ ਦੇ expression ਕਿੱਦਾਂ ਦੇ ਸੀ😂🤣🤣 ਜਦੋਂ ਕਹਿੰਦਾ ਸੀ ਬੋਲਿਆ ਕਿੱਦਾਂ ਹਾਂ
@facelookhairsaloon2798
@facelookhairsaloon2798 2 жыл бұрын
ਸਰਦਾਰ ਜੀ ਮੈਂ ਵੀ ਸਿੱਖ ਕੌਮ ਦੇ ਘਰ ਪੇਦਾ ਹੋਇਆ ਪਰ ਤੁਸੀਂ ਸ਼ਰਮ ਕਰੋ ਆਪਣੀ ਭਾਸ਼ਾ ਤੋਂ ਬਾਜ਼ ਨਹੀਂ ਆਉਂਦੇ ਇਸ ਤਰ੍ਹਾਂ ਸਾਡੀ ਸਿੱਖ ਕੌਮ ਦਾ ਨਰਾਦਰ ਹੁੰਦਾ ਹੈ
@sajanmasih3769
@sajanmasih3769 2 жыл бұрын
Good.balasa.you.pastar.jii
@sajanmasih3769
@sajanmasih3769 2 жыл бұрын
☹❤👍🙏⛪
@manidersahota4840
@manidersahota4840 2 жыл бұрын
Hallelujah god bless you pastarji
@sarabjitsingh926
@sarabjitsingh926 2 жыл бұрын
ਇਨ੍ਹਾਂ ਨੂੰ ਪਤਾ ਨਹੀਂ ਕੀ ਰੱਬ ਹੈ ਕੀ ਰੱਬ ਤੋਂ ਦੂਰ ਨੇ
@deshpalchopra8877
@deshpalchopra8877 2 жыл бұрын
ਪਾਈਆ ਪੀ ਕੇ ਫੂਨ ਲਾ ਲਿਆ ਲਗਦਾ ਕਿਸੇ ਲੰਡੂ ਬੰਦੇ ਨੇ 😜
@gurpreetkaursandhu1189
@gurpreetkaursandhu1189 2 жыл бұрын
God bless you pastor ji prabhu hamesha hi tuhade naal ne prabhu da vachan a mere chune hoyea te kon dava karega ona da koi vaal bhi vinga nai kar sakda hallelujah jisus Christ is always with you 🙏
@sony1041
@sony1041 2 жыл бұрын
Iktan Naam pishe Kaur te Upron Sandhu Jani k Punjabi Jatt Sikh hoke TUC kihde Raste paige o g Thoda Guru Sahib De itihaas wal jhati maro Ohna Ne Sade lai apna Sarvans warta te TUC Ehna pishe lge o 🙏🙏 Thodi bohti Akal kro g.
@boxer5911
@boxer5911 2 жыл бұрын
Madam ji tusi Christian kdo toh bn Gaye...
@roshanroshanlal8137
@roshanroshanlal8137 2 жыл бұрын
God bless you all ✝️
@lakhwindersingh9731
@lakhwindersingh9731 5 ай бұрын
ਇਸਾਈ ਅਤੇ ਮਜਬੀ ਸਿੱਖ ਸਮਾਂ ਭਿਆਨਕ ਹੋ ਜਾਓ ਇਕ ਮੈਂ ਇੱਕ ਮਜਬੀ ਸਿੱਖ ਹਾਂ ਸਮੇਂ ਨੂੰ ਦੇਖਦੇ ਹੋਏ ਮੈਂ ਚਾਹੁੰਦਾ ਹਾਂ ਕਿ ਅਸੀਂ ਦੋਵੇਂ ਜਾਤਾਂ ਰਲ ਕੇ ਰਹੀਏ ਸਾਨੂੰ ਦੋਵਾਂ ਜਾਤਾਂ ਨੂੰ ਬਹੁਤ ਹੀ ਦੱਬਣ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਜਬੀ ਇਸਾਈ ਜਿੰਦਾਬਾਦ
@abhirakhra2429
@abhirakhra2429 2 жыл бұрын
Weldone pastor i am proud of you prbhu apke sath aa. God bless you asi thude nll ha
@harmankumar9533
@harmankumar9533 2 жыл бұрын
Very good paster ji your answer is quite thanks for that
@anitarani8480
@anitarani8480 2 жыл бұрын
Thanku paster ji
@educationplatform8531
@educationplatform8531 2 жыл бұрын
ਜੋ ਅਸਲੀ ਸਿੰਘ ਹਨ ਦੱਸੋ ਭਲਾ ਤੁਸੀ ਵੀ ਇਦਾਂ ਬੋਲਦੇ ਓ । ਇਹ ਜਥੇਦਾਰ ਨੂੰ ਖਾਸ ਸਿਖਿਆ ਦਿਤੀ ਆ।।😂😂😂🤣🤣🤣 ਸਰਦਾਰ ਸਾਬ
@kashmirkaur3864
@kashmirkaur3864 2 жыл бұрын
I love you Jesus 🙏 hallelujah
@angrejsinghkala6096
@angrejsinghkala6096 2 жыл бұрын
ਸਰਦਾਰ ਜੀ ਤੁਸੀਂ ਬਹੁਤ ਘਟੀਆ ਇਨਸਾਨ ਹੈ ਖਾਲਸਾ ਪੰਥ ਕਿਸੇ ਧਰਮ ਨੂੰ ਗਲਤ ਨਹੀਂ ਬੋਲਦਾ ਤੇਰੇ ਸਰਦਾਰ ਗੁਰੂ ਵਾਲੇ ਹੋਕੇ ਪਖੰਡੀ ਸਾਂਦ ਬਣੇ ਨੇ ਮੈ ਤਹਾਨੂੰ 50ਵੀਡੀਓ ਦੇਖੋ ਜੂਟੂਬ ਤੇ ਇਹਨਾਂ ਆਪਣੇ ਆਪ ਨੂੰ ਗੁੰਡਾਗਰਦੀ ਕਰਨ ਵਾਲਾ ਨਾਂ ਦੱਸ ਪਰਮੇਸ਼ਰ ਜਦੋਂ ਲਾਠੀ ਮਾਰਦਾ ਹੈ ਤਾਂ ਉਹਦੀ ਅਵਾਜ ਨਹੀਂ ਆਉਂਦੀ ਹੈ ਤੇ ਨਾਲ ਹੀ ਪਰਮੇਸ਼ਰ ਮੱਤ ਵੀ ਮਾਰਦੇਦਾਂ ਹੈ ਪਰਮੇਸ਼ਰ ਤਹਾਨੂੰ ਹਮੇਸ਼ਾਂ ਬਲੈਸ ਰੱਖੇ ਜੀ ਤੇ ਮੱਤ ਤੇ ਬੁੱਧ ਦੇਵੇ ਪਹਿਲਾਂ ਆਪਣੀ ਪੀੜ੍ਹੀ ਥੱਲੇ ਛੋਟਾਂ ਫੇਰ ਕੇ ਵੇਖ ਗੁਰੂ ਵਾਲੇ ਹੋਕੇ ਕਿੰਨੇ ਗਲਤ ਕੰਮ ਕਰਦੇ ਨੇ
@amritsandhu5038
@amritsandhu5038 2 жыл бұрын
ਉਹਨੇ ਅਡਰੈਸ ਦੇ ਦਿਤਾ ਫਿਰ ਰੌਲਾ ਕਿਸ ਗੱਲਦਾ
@Beasi_shorts_2
@Beasi_shorts_2 2 жыл бұрын
Goldtamp ki krn kade ne oute ve vic vas nl jade ne ta he outhe hr kise di mano kamna Puri huni va vase he rab te ykn kro sa b kug ho jada thik na jag dip sing t
@jesus_christ_470
@jesus_christ_470 2 жыл бұрын
God bless you abundantly pastor ji bs Ida hi khuda de km krde jao🙌🙌🙌
@Jaswinder3290
@Jaswinder3290 2 жыл бұрын
ਅਨਪੜ੍ਹਤਾ ਦਾ ਗਿਆਨ ਦੇਖ ਲਿਆ. ਅੱਜ ਕੁਝ ਨਹੀਂ ਹੋ ਸਕਦਾ ਲੋਕਾਂ ਦਾ. ਅਜੇ tak ਕੋਈ ਵੀ ਤਾਕਤ ਮੁਰਦੇ ਜਿਉਂਦੇ ਨਹੀਂ ਕਰ ਸਕੀ. ਮਰਨਾ ਅਟੱਲ ਹੈ. ਤੇ ਮਰੇ ਦੀ ਵਾਪਸੀ ਨਹੀਂ ਹੁੰਦੀ ਅਨਪੜੋ
@sanjnasharma2001
@sanjnasharma2001 2 жыл бұрын
Yeshu dy nam ty sab kuj ho sakda ok..
@amandeepaman1714
@amandeepaman1714 2 жыл бұрын
Paster ji god bless you.asi tuhade naal aa
@arshsingh4825
@arshsingh4825 2 жыл бұрын
very nice pastor ji
@abhayrandhawa1068
@abhayrandhawa1068 2 жыл бұрын
Hallelujah hallelujah🙏🙏🙏
@jasvir6342
@jasvir6342 2 жыл бұрын
waheguru ji,🙏🏻💐
@patrasmasih170
@patrasmasih170 2 жыл бұрын
God bless you paster ji att ji
@kashmirkaur3864
@kashmirkaur3864 2 жыл бұрын
Sikkh nu bolna ni Ada 🙄😠
@kimtimehmi0075
@kimtimehmi0075 2 жыл бұрын
Pastor ji God bless you
@mandeepgill7581
@mandeepgill7581 2 жыл бұрын
Bai sodha ta beas Wale la gye ehna da😂😂😂
@kulwinderSingh-jz1ek
@kulwinderSingh-jz1ek 2 жыл бұрын
😂😂😂
@sukhchainsingh7840
@sukhchainsingh7840 2 жыл бұрын
ਗੁਰੂ ਕਾ ਸਿੱਖ ਕਦੇ ਵੀ ਗਲਤ ਸ਼ਬਦ ਬੋਲੇਗਾ
@sajangill1647
@sajangill1647 2 жыл бұрын
Balle pastor ji,, God bless you,
@ghazal3576
@ghazal3576 6 ай бұрын
ਸਿੱਖੀ ਭੇਸ ਵਿੱਚ ਗੁੰਡੇ ਨੇ ਇਹ ਲੋਕ,,, ਆਮ ਸਿੱਖਾਂ ਨਾਲ ਇਹਨਾਂ ਗੁੰਡਿਆਂ ਦਾ ਕੋਈ ਸੰਬੰਧ ਨਹੀਂ ਹੈ,,, ਆਮ ਸਿੱਖ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ,,,,
@rajagill3443
@rajagill3443 2 жыл бұрын
Thanks Jesus 🙏🙌
@dilpreetsingh9798
@dilpreetsingh9798 2 жыл бұрын
God. bless u. paster ji ..
@guriradhawa8095
@guriradhawa8095 2 жыл бұрын
God bless you
@sukhbirsinghbhullar7867
@sukhbirsinghbhullar7867 2 жыл бұрын
Veer apa pyar nal rehna tuci sohna bolia
@harjotsingh1731
@harjotsingh1731 2 жыл бұрын
Pastor ji sahi aa g 💯%
@RahulSingh-uj2ld
@RahulSingh-uj2ld 2 жыл бұрын
ਜਥੇਦਾਰ ਜੀ ਓਨੇ ਵਾਰ ਤਾਂ ਓਨਾ ਨੇ ਨੀ ਕਿਹਾ ਹੁਣਾ ਜਿਨੀ ਵਾਰ ਤੁਸੀਂ ਕਹਿ ਤਾਂ ***** ਨਿਹੰਗ
@blessbains441
@blessbains441 2 жыл бұрын
Ammen
@Raj-gy4no
@Raj-gy4no 2 жыл бұрын
Paster G jai Masih de
@ishansingh169
@ishansingh169 2 жыл бұрын
ਪਾਸਟਰ ਜੀ ਨੇ ਤਾਂ ਵਟ ਕਢ ਦਿੱਤੇ।
@HarpreetSingh-cs2dk
@HarpreetSingh-cs2dk 2 жыл бұрын
Amen
@nirmalkaur6001
@nirmalkaur6001 2 жыл бұрын
Bilkul right pastor ji God bless you
@nirmalkumar8849
@nirmalkumar8849 2 жыл бұрын
Very good paster ji jijus tuhanu trekiya dey
@sukhwinder5929
@sukhwinder5929 2 жыл бұрын
God bless you pres the lord
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 жыл бұрын
ਸੋਧਾ ੲੀ ਪੱਲੇ ਰਹਿਣਾ ਬੱਸ ,ਲੋਕਾਂ ਨੂੰ ਸਿੱਖੀ ਨਾਲੋਂ ਤੋੜੀ ਜਾਓ ।
@vikrammalik7499
@vikrammalik7499 2 жыл бұрын
Wah khalsa ji.... tuhadi boli bahut nice aa...bas enna das do..eh kis granth vicho sikhi aa.
@harmankumar9533
@harmankumar9533 2 жыл бұрын
Paster ji jai masih di
@rahul7219
@rahul7219 2 жыл бұрын
✝️✝️🙏🙏
@RajwinderKaur-uk2hi
@RajwinderKaur-uk2hi 2 жыл бұрын
ਬੋਲਣ ਦੀ ਤਮੀਜ਼ ਹੈ ਨੀ ਤੇ ਅਪਣੇ ਆਪ ਨੂੰ ਖਾਲਸਾ ਬੋਲ ਰਿਹਾ ਏਦਾ ਦਾ ਹੁੰਦਾ ਖਾਲਸ ਬੰਦਾ😂😂😂😂ਸ਼ਰਮ ਕਰ ਓਏ
@yeshubularahapb4539
@yeshubularahapb4539 2 жыл бұрын
Thanks You
@yeshubularahapb4539
@yeshubularahapb4539 2 жыл бұрын
Sahi hai ji
@devindersingh5562
@devindersingh5562 2 жыл бұрын
We are the lion of God 🦁🦁
@parteekkalyan2512
@parteekkalyan2512 2 жыл бұрын
ਸੋਦਾ। ਤੁਹਾਨੂੰ।ਯਾਦਾਂ।ਸ਼ਾਮੀਂ।ਪੈ।ਸੋਦਾ।ਲਾਇਆ।ਐਥੈ।ਲੱਤਾਂ।ਤੜਵਾਈਆ।ਹੁਣ।ਕਿਥੋਂ।ਛਿਤਰ।ਖਾਣੈ।
@daman256
@daman256 2 жыл бұрын
ਛੇ ਬਜ਼ੁਰਗ ਨਿਹੰਗ ਸਿੰਘ ਤੇ 1500 ਬੰਦਾ ਚੜਾਈ ਕਰ ਗਿਆ ਇਹ ਕਿਥੋਂ ਦੀ ਦਲੇਰੀ,, ਭਗੋੜਿਊ
@singhdeep7595
@singhdeep7595 2 жыл бұрын
Eh fake pastor vi 84 vaale Nirankari vaala km kr rhe a tai ehna da sodha lagu ga 🤨 .
@PargatSingh-gg9uo
@PargatSingh-gg9uo 5 ай бұрын
JAI MASIH ki
@lakhwinderlucky902
@lakhwinderlucky902 2 жыл бұрын
God bless you paster ji
@rommibhau6382
@rommibhau6382 2 жыл бұрын
God bless u pastr g
@parteekkalyan2512
@parteekkalyan2512 2 жыл бұрын
ਤੁਸੀਂ।ਕਿਹੜੀ।ਪੁਤਲਾ।ਤੁਸੀਂ।ਕੀ।ਖਰੋਡਾਂ। ਤੁਸੀਂ। ਪ੍ਰਭ ਯਿਸੂ ਨੇ। ਮਸੀਹ ਦੇ।ਲੋਕਾਂ। ਨੂੰ।ਗ਼ਲਤ।ਬੋਲਦਾ।
@sabbigagan1628
@sabbigagan1628 2 жыл бұрын
God bless you poster g husle buland rakhyo
@gurmeetgill419
@gurmeetgill419 2 жыл бұрын
ਅਖੋਤੀ ਨਿਹਾਗ ਸੀਗ
@pinkyrandhawa4768
@pinkyrandhawa4768 2 жыл бұрын
Gos Bless You Always Pastor Ji And Your Family
@sunitaalexander947
@sunitaalexander947 2 жыл бұрын
God bless you paster ji🙏
@buttamantri6087
@buttamantri6087 2 жыл бұрын
God bless you brother
@bootasingh9771
@bootasingh9771 2 жыл бұрын
Praise the lord
@jasvir6342
@jasvir6342 2 жыл бұрын
🌹 ji Satnam ji 🌹
@tejsingh8217
@tejsingh8217 2 жыл бұрын
ਜੱਟ ਕੀ ਤੇ ਘੱਟ ਕੀ
@travellerboy7010
@travellerboy7010 2 жыл бұрын
ਇਹੋ ਜਿਹੇ ਜਥੇਦਾਰ ਲੈਕੇ ਬਹ‌ ਜਾਣਗੇ ਕੌਮ ਨੂੰ ਇਨ੍ਹਾਂ ਹੰਕਾਰ ਨਾਲ ਇਹ ਮੈਜਿਉਰਿਟੀ ਦੇ ਸਿਰ ਤੇ ਬੋਲ ਰਿਹਾ ਹੈ
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
bhai Paramjeet Singh Ji Chati Pind wale
6:49
Amandeep Singh
Рет қаралды 38
How to have fun with a child 🤣 Food wrap frame! #shorts
0:21
BadaBOOM!
Рет қаралды 17 МЛН