ਧਰਮ ਦੀ ਖਾਤਰ ਸਿਰ ਦੇਣ ਵਾਲੇ ਭਿੰਡਰਾਂਵਾਲ਼ਿਆਂ ਦੇ ਸਾਥੀ ਜਨਰਲ Shabeg Singh ਦੇ ਘਰ ਚੁੱਲ੍ਹੇ ਵਿੱਚ ਉੱਗਿਆ ਘਾਹ ਤੇ

  Рет қаралды 74,362

LOK AWAZ TV

LOK AWAZ TV

Ай бұрын

ਧਰਮ ਦੀ ਖਾਤਰ ਸਿਰ ਦੇਣ ਵਾਲੇ ਭਿੰਡਰਾਂਵਾਲ਼ਿਆਂ ਦੇ ਸਾਥੀ ਜਨਰਲ Shabeg Singh ਦੇ ਘਰ ਚੁੱਲ੍ਹੇ ਵਿੱਚ ਉੱਗਿਆ ਘਾਹ ਤੇ ਘਰ ਬਣ ਗਿਆ ਖੰਡਰ,
ਬਾਅਦ ਵਿੱਚ ਕੋਈ ਨਹੀਂ ਪੁੱਛਦਾ ਨੌਜਵਾਨੋ ਕਿਸੇ ਪਿੱਛੇ ਨਾ ਲੱਗੋ -Shabeg Singh ਦੇ ਭਰਾ ਨੇ ਕੀਤੀ ਅਪੀਲ।
Rec. 25 March 2023
#Shabeg Singh #sikh #awereness #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 482
@babbuwaring6762
@babbuwaring6762 Ай бұрын
ਸਾਰੀ ਸਿੱਖ ਕੌਮ ਨੂੰ ਰਲ ਕੇ ਇਸ ਘਰ ਦੀ ਸੰਭਾਲ ਕਰਨੀ ਚਾਹੀਦੀ ਹੈ ਇਸ ਘਰ ਨੂੰ ਯਾਦਗਾਰੀ ਤੌਰ ਤੇ ਆਪਣੇ ਬੱਚਿਆਂ ਨੂੰ ਵਿਖਾਉਣਾ ਚਾਹੀਦਾ ਹੈ
@nareshthakur-kn5by
@nareshthakur-kn5by Ай бұрын
Iss to pehlo baba toder mall ji di haveli di samb smbaal kro ji koi nahi puch reha na government te na log
@PreetKahlon-wx1ft
@PreetKahlon-wx1ft Ай бұрын
Todar mall di hwali di sewa ek parvar ne lyi hoyi aa par os jga koi case chall reha jdo tak oh nhi khtm hunda os prvar nu Seva da moka nhi mill sakda jis din case muk gya oh hweli thik same ose tra bnai jave gi
@GurbirSingh-hi9ti
@GurbirSingh-hi9ti Ай бұрын
ਐਨੀ ਜਲਦੀ ਸੰਭਾਲ ਰੁਕ ਜਾਵੋ 40 ਕੋ ਸਾਲ ਹੋਰ
@Deepsidhu6
@Deepsidhu6 Ай бұрын
Sahi gall aw saade bachea nu pta lguu v kon c ki kita c kuu kita c . Fr e pta lgyu
@nirmaljinirmal4461
@nirmaljinirmal4461 Ай бұрын
Ass2s
@romysandhusandhu3359
@romysandhusandhu3359 Ай бұрын
ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ,,,,,
@nareshthakur-kn5by
@nareshthakur-kn5by Ай бұрын
Fir v vota log ehna nu ponde aa
@thehunterking8711
@thehunterking8711 28 күн бұрын
​@@nareshthakur-kn5byਤੁਹਾਡੀ ਗੱਲ ਤਾਂ ਸਹੀ ਆ ਪਰ ਵੀਰੇ ਪਹਿਲਾਂ ਸੋਸ਼ਲ-ਮੀਡੀਆ ਨਹੀਂ ਹੁੰਦਾ ਸੀ ਤਾਂ ਕਰਕੇ ਵੀ ਲੋਕ ਅਨਜਾਣ ਸਨ ਪਰ ਹੁਣ ਬਹੁਤ ਲੋਕ ਜਾਗਰੂਕ ਹੋਏ ਹਨ, ਸਾਂ ਇਹ ਗੱਲ ਜਰੂਰ ਆ ਕਿ ਜੇਕਰ ਇਸਤੋਂ ਬਾਅਦ ਸਾਡੇ ਲੋਕ ਜਾਗਰੂਕ ਹੋਣ ਦੇ ਬਾਵਜੂਦ ਵੀ ਜੇਕਰ ਕੁੱਝ ਨਾ ਕਰਨਗੇ ਤਾਂ ਸਮਝੋ ਕੌਮ ਖਤਮ ਆ
@user-ox6fw9rc1j
@user-ox6fw9rc1j Ай бұрын
ਪਿੰਡ ਆਲਿਓ ਤੁਸੀਂ ਜਮਾ ਈ ਮਰ ਗਯੇ ਸੀ ਤੁਸੀ ਈ ਸਾਬ ਲਦੇ ਯਰ ਸੋਮਣੀ ਕਮੈਂਟੀ ਆਲੈ ਤਾ ਜਮਾ ਈ ਮਰ ਗਯੇ 🙏
@gurpalgill9314
@gurpalgill9314 Ай бұрын
ਪਿੰਡ ਵਾਲਿਆਂ ਨੂੰ ਲਾਇਬ੍ਰੇਰੀ ਬਣਾ ਦੇਣੀ ਚਾਹੀਦੀ ਹੈ।
@nareshthakur-kn5by
@nareshthakur-kn5by Ай бұрын
Idea mara nahi library acchi option aa
@singh17karnail
@singh17karnail Ай бұрын
ਪੜ੍ਹੇਗਾ ਕੌਣ?
@singh17karnail
@singh17karnail Ай бұрын
ਲਾਇਬ੍ਰੇਰੀ ਵਿਚ ਸਿੱਖ ਇਤਿਹਾਸ, ਬੱਚਿਆਂ ਦੇ ਕੋਰਸ ਦੀਆਂ ਕਿਤਾਬਾਂ,ਉੱਚ ਸਿੱਖਿਆ ਲਈ free coaching center ਅਤੇ ਜਨਰਲ ਛਬੇਗ ਸਿੰਘ ਦੇ ਜੀਵਨ ਦੀਆਂ ਝਲਕੀਆਂ, ਉਨ੍ਹਾਂ ਦੇ ਜੀਵਨ ਦਾ ਪੂਰਨ ਵੇਰਵਾ। ਇਲਾਕੇ ਦੇ ਇਮਾਨਦਾਰ, ਗੈਰਸਿਆਸੀ ਗੁਰਸਿੱਖ ਮਿਲ ਕੇ ਇਕ ਟਰਸਟ ਬਣਾ ਕੇ ਚਲਾਇਆ ਜਾਣਾ ਚਾਹੀਦਾ ਏ।
@user-bx4ms3wg4g
@user-bx4ms3wg4g Ай бұрын
Such mai
@luckymaan415
@luckymaan415 Ай бұрын
​@@user-bx4ms3wg4gkeo chahia kuch
@manvirdhaliwal-cu3sy
@manvirdhaliwal-cu3sy Ай бұрын
ਗੱਲ ਤਾ ਅਣਖ ਦੀ ਹੁੰਦੀ ਆ ਦਸਮੇਸ਼ ਪਿਤਾ ਨੇ ਸਾਰਾ ਪਰਿਵਾਰ ਵਾਰ ਦਿੱਤਾ
@user-wz7ok7ly5m
@user-wz7ok7ly5m Ай бұрын
Bhai Sukha Singh bhai Jinda Singh Shaheed ji
@user-wz7ok7ly5m
@user-wz7ok7ly5m Ай бұрын
Bhai minga Singh ji Shahid
@user-wz7ok7ly5m
@user-wz7ok7ly5m Ай бұрын
Baba Baba thara Singh ji Shahid
@user-wz7ok7ly5m
@user-wz7ok7ly5m Ай бұрын
Babea Vimal kaurji Khalsa
@user-wz7ok7ly5m
@user-wz7ok7ly5m Ай бұрын
Babai Surinder Kaur ji Khalsa ji
@thehunterking8711
@thehunterking8711 28 күн бұрын
ਧੰਨਵਾਦ ਏਸ 'ਲੋਕ ਆਵਾਜ ਚੈੱਨਲ' ਵਾਲੇ ਵੀਰ ਦਾ🙏🏻 ਸਿੱਖ ਕੌਮ ਨੂੰ ਜਗਾਉਣ ਲਈ ਇੱਕ ਹਲੂਣਾ ਤਾਂ ਮਾਰਿਆ
@mandeepsinghbabbu2854
@mandeepsinghbabbu2854 Ай бұрын
ਜਦੋਂ ਰਾਜ ਆ ਜਾਂਦਾ ਹੈ ਉਦੋਂ ਯਾਦਗਾਰਾਂ, ਝੰਡੇ, ਬੁੰਗੇ ਬਣਦੇ ਨੇ ਗੁਲਾਮੀ ਵਿੱਚ ਵਿਚਰ ਰਹੀ ਕੌਮ ਬਸ ਆਪਣੇ ਸ਼ਹੀਦਾਂ ਨੂੰ ਯਾਦ ਰੱਖੇ
@NirmalSingh-bz3si
@NirmalSingh-bz3si Ай бұрын
ਇਥੇ ਤਾਂ ਦੀਵਾਨ ਟੋਡਰ ਮੱਲ ਦੀ ਹਵੇਲੀ ਖੰਡਰ ਹੋਗੀ ??ਸ਼ਰਮ ਲਹਿਗੀ ਸ਼੍ਰੋਮਣੀ ਕਮੇਟੀ ਦੀ ??ਅਫਸੋਸ ਆ ਯਾਰ??ਕੀ ਸਿਖਿਆ ਮਿਲੂ ਕੌਮ ਨੂੰ ??ਬੇੜਾ ਬਹਿਜੇ ਲੀਡਰਾਂ ਦਾ 😢😢😢😢😢😢
@hardialsingh1
@hardialsingh1 Ай бұрын
ਸ਼ਰੋਮਣੀ ਕਮੇਟੀ ਬਾਦਲਾਂ ਦੀ ਬੇਸ਼ਰਮ ਕਮੇਟੀ ਅੱਠ ਜੀ
@RakeshKumar-ni6pf
@RakeshKumar-ni6pf 25 күн бұрын
Right
@JaspalSingh-ys9wr
@JaspalSingh-ys9wr Ай бұрын
ਖਾਲਸਾ ਸਰਕਾਰ ਹੋਵੇ ਤਾਂ ਸੰਭਾਲ ਕਰੇ ।
@user-bx8tm6sl5j
@user-bx8tm6sl5j Ай бұрын
ਬਿੱਲਕੁਲ ਸਹੀ 22 ਜੀ ਬਿਨਾ ਰਾਜ ਤੋਂ ਕੌਮ ਦੇ ਸ਼ਹੀਦਾਂ ਬਣਦਾ ਸਤਿਕਾਰ ਨਹੀਂ ਮਿਲਦਾ ਹੁੰਦਾ ਰਾਜ ਦੀ ਜਰੂਰਤ ਏਸ ਕਰਕੇ ਹੁੰਦੀ ਆ
@laakshayveersingh9608
@laakshayveersingh9608 Ай бұрын
😂😂
@RajinderSingh-pz8dt
@RajinderSingh-pz8dt Ай бұрын
ਬਾਦਲਾਂ ਦਾ ਬੇੜਾ ਗ਼ਰਕ ਹੋਉ ਲੂੱਟ ਕਿ ਖਾ ਗਿਆ ਗੁਰੂ ਰਾਮਦਾਸ ਜੀ ਦੀਆਂ ਗੌਲਿਕਾ ਇਸ ਪਰਿਵਾਰ ਦਾ ਕੱਖ ਨਾਂ ਰਹੇ
@ranfatehsingh9399
@ranfatehsingh9399 Ай бұрын
Sgpc ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਉਪਰਾਲੇ ਕਰਨ
@user-lv4vn8uw9o
@user-lv4vn8uw9o Ай бұрын
ਬਹੁਤ ਦੁੱਖ ਦੀ ਗੱਲ ਆ ਜੀ ਜੋ ਕੌਮ ਦੇ ਲਈ ਸ਼ਹੀਦ ਹੋਏ ਬਹੁਤ ਸਾਰਿਆਂ ਨਾਲ ਏਦਾਂ ਹੀ ਹੋਇਆ ਬਾਅਦ ਚ ਕੋਈ ਨਹੀਂ ਪੁੱਛ ਦਾ
@cmhappy170
@cmhappy170 Ай бұрын
Koi nhi puchda veer 2 k din Bally Bally krdy a fir koi ni puchda .dukh ounda ghr vekh k 😢
@baljitraikot9334
@baljitraikot9334 Ай бұрын
40 ਸਾਲ ਹੋ ਗਏ ਕੈਪਟਨ ਤੇ ਬਾਦਲ ਕਿੱਥੇ ਮਰੇ ਹੋਏ ਸੀ
@SurjitSingh-iw5ek
@SurjitSingh-iw5ek Ай бұрын
ਬਾਦਲ ਦੋ ਮੂੰਹਾਂ ਸੱਪ ਸੀ ਭਰਾਵਾਂ
@CharanjitKaur-jm9ni
@CharanjitKaur-jm9ni Ай бұрын
ਕੀ ਪਿੰਡ ਵਿੱਚ ਕੋਈ ਇੱਕ ਵੀ ਸਿੱਖ ਪਰਿਵਾਰ ਹੈ ਨਹੀਂ ? ਲਾਹਨਤ ਤਾਂ ਪਿੰਡ ਵਾਲਿਆਂ ਤੇ ਵੀ ਬਣਦੀ ਹੈ
@sharnalsingh5765
@sharnalsingh5765 Ай бұрын
ਬਹੁਤ ਹੀ ਸਿਆਣੀਆ ਗੱਲਾ ਕੀਤੀਆਂ ਬਜੁਰਗਾਂ ਨੇ
@rajindersingh2098
@rajindersingh2098 Ай бұрын
🎉ਸਭ ਮਤਲਬੀ ਹਨ ਕੋਈ ਨਹੀਂ ਪੁੱਛਦਾ ਸਹੀਦਾਂ ਨੂੰ
@KaranSingh-cr8qd
@KaranSingh-cr8qd Ай бұрын
ਪੂਰੀ ਕੌਮ ਦੇ ਹਰ ਇਕ ਸਿੱਖ ਅਤੇ ਸਾਰੀਆਂ ਸਿੱਖ ਸੰਸਥਾਵਾਂ ਨੂੰ ਇਸ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ!
@rajinderpunia8353
@rajinderpunia8353 Ай бұрын
ਕੋਮ ਦਾ ਕੋਈ ਕਸੂਰ ਨੀ ਉਹਨਾ ਦੱਲਿਆ ਦਾ ਬੇੜਾ ਗਰਕ ਹੋ ਗਿਆ ਜਿਹੜੇ ਗੁਰੂ ਦੀਆ ਗੋਲਕਾ ਉਤੇ ਸੱਪ ਬੱਣ ਕੇ ਬੈਠੇ ਅਤੇ ਧਰਮ ਦੇ ਠੇਕੇਦਾਰ ਬੱਣੇ ਫਿਰਦੇ ਨੇ
@ManjitKaur-fy8dj
@ManjitKaur-fy8dj Ай бұрын
ਭਾਈ ਸੁਬੇਗ Singh bro ਗਲਤ ਬੋਲ ਰਿਹੈ। ਘਰ ਦਾ ਬੰਦਾ , ਘਰ ਸੰਭਾਲ਼ੇਂ ਅਜੇ। ਲੱਗਦਾ ਪਿੰਡ ਵਾਲੇ ਵੀ ਡਰਦੇ । ਪੰਜਾਬ ਜੰਗ ਦਾ ਮੈਦਾਨ ਹੈ ਤੇ ਸਿੱਖ ਗੁਲਾਮ। ਜਿਦਨ ਰਾਜ ਮਿਲਿਆ , ਥਾਂਵਾ ਲੱਭ ਲੱਭ ਸੰਭਾਲ ਹੋਵੇਗੀ
@amanpreetkaur9008
@amanpreetkaur9008 20 күн бұрын
Xr
@narinderpalsingh5349
@narinderpalsingh5349 Ай бұрын
ਇਹ ਕੌਮ ਨਾ ਸ਼ੁਕਰਿਆਂ ਦੀ ਹੋ ਚੁੱਕੀ ਹੈ 😢😢😢😢
@jagdeepsingh6540
@jagdeepsingh6540 Ай бұрын
Mera,reporter veer v sidhu moosewale vangu ankhi jodhia dia video paon lg gya deep sidhu vangu v
@jagdeepsingh6540
@jagdeepsingh6540 Ай бұрын
Dhakad jarnail
@user-td7cy9hl9f
@user-td7cy9hl9f Ай бұрын
Tusi sewa kar devo
@user-dn4vw6sr4g
@user-dn4vw6sr4g Ай бұрын
100%
@hardeepkaur8534
@hardeepkaur8534 Ай бұрын
ਸੰਘਰਸ਼ ਦੇ ਮੋਢੀਆਂ ਦੇ ਪਰਿਵਾਰ ਦੂਸਰੇ ਦੇਸ਼ਾਂ ਵਿੱਚ ਸੈੱਟਲ ਨੇ, ਧਰਮੀ ਫੌਜੀ ਗਰੀਬੀ ਵਿੱਚ ਆਤਮ ਹੱਤਿਆ ਕਰਕੇ ਮਰੇ ਨੇ, ਇਹ ਅਸਲ ਸੱਚਾਈ ਹੈ, ਇਸ ਤੋਂ ਕੁੱਝ ਸਮਝਣਾ ਚਾਹੀਦਾ ਨੌਜਵਾਨਾਂ ਨੂੰ l
@kuldeepkaur-uw8tn
@kuldeepkaur-uw8tn Ай бұрын
ਗ਼ੁਲਾਮ ਕੌਮਾਂ ਕਿੱਥੋਂ ਆਪਣਾ ਇਤਿਹਾਸ ਸਭਣ ਗੀਆ ਵੀਰ, ਜਦੋਂ ਆਜ਼ਾਦ ਹੋ ਜਾਣ ਗੇ ਸਭ ਕੁੱਝ ਹੋ ਜਾਣਾ
@wakeup_call1
@wakeup_call1 28 күн бұрын
ਜਨਰਲ ਸੁਬੇਗ ਸਿੰਘ ਜੀ ਅਪਣਾ ਘਰ ਬਣਾਉਣ ਲਈ ਸ਼ਹੀਦ ਨਹੀਂ ਹੋਏ ਕੌਮ ਦੇ ਹੱਕਾਂ ਲਈ ਤੇ ਗੁਰੂ ਸਾਹਿਬ ਦੇ ਆਦਰ ਲਈ ਤੇ ਸਰਬੱਤ ਦੇ ਭਲੇ ਦੇ ਫ਼ਲਸਫੇ ਤੇ ਖਰੇ ਉੱਤਰਦੇ ਹੋਏ ਚੱੜਦੀ ਕਲਾ ਨਾਲ ਸਹੀਦੀ ਦਾ ਜਾਮ ਪੀ ਗਏ
@inderjitsinghbajwa9556
@inderjitsinghbajwa9556 Ай бұрын
Salute to gen. Subheg singh ji nu koti koti salam shaheedan nu 🎉
@user-mo9hz7um4t
@user-mo9hz7um4t Ай бұрын
ਵਾਹਿਗੁਰੂ ਜੀ
@JagtarSingh-tq1yk
@JagtarSingh-tq1yk Ай бұрын
ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਭ ਕੁਝ ਵਾਰ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਭਾਈ ਸੁਬੇਗ ਸਿੰਘ ਸਮੇਤ ਸਾਰੇ ਸਿੰਘਾਂ ਨੂੰ ਇੰਨਾ ਗੱਲਾਂ ਦਾ ਸੱਬ ਪਤਾ ਸੀ ਪੰਥ ਵਸੇ ਮੈਂ ਉਜੜਾਂ ਇਹ ਸੇਵਾ ਕਿਸੇ ਜਣੇ ਖਣੇ ਦੇ ਹਿਸੇ ਵਿੱਚ ਨਹੀਂ ਆਉਂਦੀ ਆਪਣੇ ਦਿਮਾਗ ਨੂੰ ਸੀਮਿਤ ਰੱਖੋ
@user-bx8tm6sl5j
@user-bx8tm6sl5j Ай бұрын
ਭਰਾਵਾ ਜਦੋਂ ਕੋਈ ਕੌਮ ਕਿਸੇ ਸੰਗਰਸ਼ ਲੜ ਰਹੀ ਹੋਵੇ ਜਿਹੜੇ ਉਸ ਕੌਮ ਦੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਬਣਦਾ ਸਤਿਕਾਰ ਓਦੋ ਮਿਲਦਾ ਜਦੋਂ ਉਹ ਕੌਮ ਆਪਣੇ ਸੰਗਰਸ਼ ਨੂੰ ਜਿੱਤ ਲਵੇ ਹਜੇ ਖਾਲਸਤਾਨ ਦੀ ਜੰਗ ਚਲ ਰਹੀ ਆ ਫਰਕ ਐਨਾ ਹੁਣ ਪੀਸਫੁਲ ਮੁਮੇਂਟ ਚਲ ਰਹੀ ਆ ਜਦੋਂ ਦੇਸ਼ ਬਣ ਗਿਆ ਸਾਡੇ ਏਹਨਾ ਯੋਧੇਆ ਨੂੰ ਟੈਂਕਾ ਤੋਪਾਂ ਨਾਲ ਸਲਾਮੀ ਦੇਆ ਕਰੂਗੀ ਸਾਡੀ ਆਰਮੀ
@rajanpreetkaur121
@rajanpreetkaur121 Ай бұрын
🙏
@GurmeetSingh-xs2fr
@GurmeetSingh-xs2fr Ай бұрын
ਬਹੁਤ ਸਾਰੇ ਅਜਿਹੇ 84 ਦੇ ਸ਼ਹੀਦ ਹਨ ਜਿਨ੍ਹਾਂ ਨੂੰ ਕਿਸੇ ਨਹੀਂ ਪੁਛਿਆ। ਖਾਲਿਸਤਾਨ ਦੇ ਨਾਹਰੇ ਲਾਉਣ ਅਤੇ ਵਿਦੇਸ਼ੀ ਫੰਡ ਖਾਣ ਵਾਲੇ ਦੱਸਣ ਕਿ ਉਨ੍ਹਾਂ ਕੀਤਾ?
@punjabiludhiana332
@punjabiludhiana332 Ай бұрын
ਅਸੀ ਸ਼ਹੀਦਾਂ ਦਾ ਬਦਲਾ ਲੈ ਲਿਆ ।ਪੂਰਾ ਜ਼ੋਰ ਲਾਕੇ 7 mp ਬਣਾਤੇ ਦੁਸ਼ਮਣਾਂ ਦੇ ।
@user-ix6yn3dh2t
@user-ix6yn3dh2t Ай бұрын
ਬਾਪੂ ਜੀ ਬਹੁਤ ਵਧੀਆ ਗੱਲ ਹੈ ਭਰਾ ਦਾ ਦਰਦ ਬਹੁਤ ਹੁੰਦਾ ਹੈ
@didarsingh7599
@didarsingh7599 Ай бұрын
ਦਰਅਸਲ ਇਨ੍ਹਾਂ ਅਕਾਲੀ ਦਲ ਦੇ ਜਥੇਦਾਰ ਕਹਾਉਣ ਵਾਲੇ ਲੋਕਾਂ ਦੀਆਂ ਬੇੜੀਆਂ ਵਿੱਚ ਵੱਟੇ ਪਾਏ ਹੋਏ ਹਨ, ਗੁਰੂ ਕੀਆਂ ਗੋਲਕਾਂ ਤੇ ਡਾਕਾ ਮਾਰਨ ਵਾਲੇ ਕੌਮੀ ਯੋਧੇ ਸ਼ਹੀਦ ਸਿੰਘ ਸਾਹਿਬਾਨ ਨੂੰ ਕੀ ਸੰਭਾਲਣਾ।
@Sanghera-pe1wu
@Sanghera-pe1wu Ай бұрын
ਜੇ ਪਿੰਡਾਂ ਵਿਚ ਕਈ ਕਈ ਗੁਰਦੁਆਰਾ ਸਾਹਿਬ ਉਸਾਰ ਸਕਦੀ ਹੈ ਸੰਗਤ ਫਿਰ ਯਾਦਾਂ ਦੀ ਸੰਭਾਲ ਕਿਉਂ ਨਹੀਂ ਕਰਦੀ ??
@rajveerkaur6992
@rajveerkaur6992 25 күн бұрын
ਬਾਈ ਜੀ ਆਹ ਜਿਹਦਾ ਵੀ ਚੈਨਲ ਆ ਨਾ ਜਿਹੜਾ ਇਹਨਾਂ ਨੇ ਉੱਤੇ ਲਿਖ ਕੇ ਪਾਇਆ ਵੀ ਬਾਅਦ ਦੇ ਵਿੱਚ ਕੋਈ ਨਹੀਂ ਪੁੱਛਦਾ ਜਾ ਕੁਝ ਵੀ ਨਹੀਂ ਬਣਦਾ ਤੇ ਇਹ ਬਾਈ ਜੀ ਹਟਾ ਦਿਓ ਤੇ ਖਾਲਸੇ ਦੀਆਂ ਚੜ੍ਹਦੀਆਂ ਕਲਾ ਰਹਿਣਗੀਆਂ
@dalbirsingh5890
@dalbirsingh5890 Ай бұрын
ਵੀਰ ਜੀ ਦਿੱਲ ਨਾ ਛੱਡੋ ਸ਼ਹੀਦਾਂ ਨੂੰ ਕਿਸੇ ਦੇ ਅਹਿਸਾਨ ਦੀ ਲੋੜ ਨਹੀਂ ਹੁੰਦੀ ਜ਼ਿਆਦਾ ਕਰਕੇ ਕਮੇਟੀਆਂ ਤੇ ਬਾਦਲਾਂ ਦੇ ਜ਼ਰੀਏ ਹਾਲ ਦੀ ਘੜੀ ਆਰ ਐਸ ਐਸ ਦਾ ਕਬਜ਼ਾ ਹੈ ਗੁਰੂ ਸਾਹਿਬ ਸੱਭ ਵੇਖ ਰਹੇ ਹਨ
@BalwinderKaur-nx4kv
@BalwinderKaur-nx4kv Ай бұрын
ਜੋਂ ਸਿਰ ਦਿੰਦੇ ਆ ਓਹ ਏਹ ਨੀ ਸੋਚਦੇ ਕਿ ਓਹਨਾਂ ਤੋਂ ਬਾਅਦ ਓਹਨਾਂ ਦੇ ਪਰਿਵਾਰ ਨਾਲ ਕੀ ਬਣੂ ਜੇ ਐਵੇਂ ਸੋਚਣ ਲਗ ਪਏ ਤਾਂ‌ ਫੇਰ ਸਾਡੇ ਚ ਤੇ ਲਾਲਿਆਂ ਚ ਫਰਕ ਕੀ ਰਹਿ ਜਾਣਾ ..ਤੁਸੀਂ ਹੋਕਾ ਦਿੰਦੇ ਪੰਜਾਬ ਨੂੰ ਤੇ ਪੰਜਾਬ ਨੇ ਸੱਭ ਸੰਭਾਲ ਲੈਣਾ... ਸਾਡੇ ਲਿਡਰਾਂ ਨੇ ਸਾਡੀਆਂ ਧੋਣਾਂ ‌ ਤੇ ਪੈਰ ਰਖਿਆ ਹੋਇਆ ਸੀ।
@thehunterking8711
@thehunterking8711 28 күн бұрын
ਸਿੱਖ ਕੌਮ ਨੂੰ ਆਪਣਾ ਸਰਮਾਇਆ ਸਾਂਭਣਾ ਚਾਹੀਦਾ ਜੇਕਰ ਹੁਣ ਵੀ ਨਾ ਸਾਂਭ ਸਕੇ ਤਾਂ ਸਮਝੋ ਕੌਮ ਦੀ ਹੌਂਦ ਖਤਮ __________________________________________
@kamaljitsingh8542
@kamaljitsingh8542 19 күн бұрын
ਕਿਨੀਂ ਅਫ਼ਸੋਸ ਹੁੰਦਾ ਸੁਣ ਕੇ ਇਸ ਮਹਾਨ ਯੋਧੇ ਦੀ ਹਿਸਟਰੀ ਸੁਣ ਕੇ ਜਿਸ ਨੇਂ ਹਿੰਦੋਸਤਾਨ ਦੀ ਆਜਾਦੀ ਵਿਚ ਹਿੱਸਾ ਪਾਇਆ,, ਕੋਈ ਕਦਰ ਨਹੀਂ ਪਈ,, ਸ਼੍ਰੀ ਦਰਬਾਰ ਸਾਹਿਬ ਦੇ ਉਪਰ ਹਮਲੇ ਸਮੇਂ ਹਕੂਮਤ ਨੂੰ ਲੋਹੇ ਦੇ ਚਣੇ ਚਬਾਉਣ ਵਾਲੇ ਇਸ ਮਹਾਨ ਯੋਧੇ ਸਿੱਖ ਸ਼ਹੀਦ ਦੇ ਘਰ ਦੀ ਹਾਲਤ ਦੇਖ ਕੇ ਰੋਣਾ ਆਉਂਦਾ,, ਹਰਦੌਂ ਲਾਹਣਤ ਹੈ ਸਾਡੇ ਦੇਸ਼ ਲੰਡਰ ਲੀਡਰਾਂ ਦੇ
@ashokathwal3833
@ashokathwal3833 Ай бұрын
ਚੰਗੇ ਇਨਸਾਨ ਬਣੋਂ ਸਬ ਤੋਂ ਵੱਡਾ ਧਰਮ ਇਨਸਾਨੀਅਤ ਹੈ ਧਰਮ ਲੋਕਾਂ ਨੂੰ ਬਡਦਾ ਹੈ
@anmolsingh1416
@anmolsingh1416 Ай бұрын
Or j ka4 kise de dharm nu he khatm karn dea sajisha rachea jaan ta fir asi maarna v jande or dharm de khatir marna v jande
@nareshthakur-kn5by
@nareshthakur-kn5by Ай бұрын
Koi kese de dhram nu khtam nahi ker reha jo log dhram Chad k convert ho rahe ne ohna bare v kuj bolo kis di galti aa thodi ya Sadi baki rahe gal mern maarn di ta koi kese to darda nahi koi Chad ja aau ta reply jrur melu talwar da jawab talwar 🙏🙏🙏🙏
@anmolsingh1416
@anmolsingh1416 Ай бұрын
@@nareshthakur-kn5by by je j kar koi shad da ta apni marji naal,or j kar koi sanu eh keh k asi hindu raster bnona fir khalistaan tu ke aitraaj kise nu,na asi darde na asi dronde kise nu
@user-rs9hs3zk5j
@user-rs9hs3zk5j Ай бұрын
ਵਾਹਿਗੁਰੂ ਜੀ 🙏🙏🙏🙏
@ManjitSingh-wt5xl
@ManjitSingh-wt5xl Ай бұрын
ਸਮਾਂ ਆਵੇਗਾ ਸਭ ਕੁੱਝ ਹੋਵੇਗਾ ਵਾਹਿਗੁਰੂ ਮੇਹਰ ਕਰੇ ਪਿੰਡ ਵਾਲਿਓਂ ਤੁਸੀਂ ਰਲ਼ ਕੇ ਕਰਨਾ ਸੀ
@amardeepsingh8338
@amardeepsingh8338 Ай бұрын
ਉਹਨੂੰ ਯੋਧੇ ਨੂੰ ਰਹਿਦੀ ਦੁਨੀਆਂ ਤੱਕ ਲੋਕ ਯਾਦ ਕਰਦੇ ਰਹਿਣਗੇ।ਰਹੀ ਗੱਲ ਘਰ ਦੀ ਇਥੇ ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਛੱਡ ਕੇ ਲੋਕ ਅਮਰੀਕਾ ਕਨੈਡਾ ਤੁਰ ਗਏ ਜਿਹਨਾਂ ਦਾ ਕੋਈ ਨਾਮ ਨਹੀਂ ਲੈਦਾ ਇਸ ਜਰਨੈਲ ਨੂੰ ਲੋਕ ਯਾਦ ਕਰਦੇ ਰਹਿਣਗੇ
@punjabiludhiana332
@punjabiludhiana332 Ай бұрын
ਉਹ ਭਰਾਵਾਂ ਬੱਸ ਕਰ ਅਸੀ ਤਾਂ ਮਸਾਂ ਪੂਰਾ ਜ਼ੋਰ ਲਾਕੇ ਸ਼ਹੀਦੀ ਦਿਨਾ ਵਿੱਚ ਮਸਾਂ 7 mp ਬਣਾਏ ਆ । ਦੁਸ਼ਮਣਾਂ ਦੇ
@user-jv2nl5uk1x
@user-jv2nl5uk1x Ай бұрын
ਜਨਰਲ ਸ਼ਾਹਬੇਗ਼ ਸਿੰਘ ਬਹੁਤ ਹੀ ਵੀਰ ਯੋਧੇ ਸਨ ਪਰ ਰਾਜਨੀਤੀ ਜੋ ਉਨ੍ਹਾਂ ਵਿਰੁੱਧ ਹੋਈ ਉਸ ਕਰਕੇ ਉਨ੍ਹਾਂ ਦਾ ਦਿੱਲ ਟੁੱਟ ਗਿਆ ਫਿਰ ਜੋ ਹੋਇਆ ਸਭ ਦੇ ਸਾਹਮਣੇ ਹੈ 🙏🙏
@ArshdeepSingh-oh4qk
@ArshdeepSingh-oh4qk Ай бұрын
ਇਹ ਵੱਡੀਆਂ ਵੱਡੀਆਂ ਗੱਡੀਆਂ ਲੲਈ ਫਿਰਦੇ ਨੇ ਧਰਮ ਦੇ ਠੇਕੇਦਾਰ
@punjabsingh1875
@punjabsingh1875 24 күн бұрын
ਸ਼ਹੀਦ ਜਨਰਲ ਸੁਬੇਗ ਸਿੰਘ ਨੂੰ 40 ਸਾਲਾਂ ਬਾਅਦ ਵੀ ਲੋਕ ਯਾਦ ਕਰਦੇ ਨੇ, , ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਜੀਵ ਗਾਂਧੀ, ਮੁੱਖ ਮੰਤਰੀ ਬਿਆਤਾ ਬੁਚੜ ਵੀ ਮੱਰ ਗੱਏ ਪਰ ਉਨ੍ਹਾਂ ਨੂੰ ਕੋਈ ਕੁਤੀ ਵੀ ਯਾਦ ਨਹੀਂ ਕੱਰਦੀ, , , ਹਜ਼ਾਰਾਂ ਸਾਲਾਂ ਬਾਅਦ ਵੀ ਸ਼ਹੀਦ ਜਨਰਲ ਸ਼ਬੇਗ ਸਿੰਘ ਦਾ ਨਾਮ ਅਮਰ ਰਹੇਗਾ, ਰਹੇਗਾ, ਰਹੇਗਾ, ,
@SwaranSinghsoni
@SwaranSinghsoni Ай бұрын
ਸ਼੍ਰੋਮਣੀ ਕਮੇਟੀ ਭੰਗ ਕਰਕੇ ਨਵੇਂ ਤੇ ਵਧੀਆ ਬੱਦੇ ਚੁਣ ਕੇ ਕਮੇਟੀ ਬਣਾਉਣੀ ਚਾਹੀਦੀ ਪੁਰਾਣੇ ਨੂੰ ਬਹਾਰ ਕਡਨੇ ਚਾਹੀਦੇ ਇਨਾਂ ਨੇ ਬਹੁਤ ਹਹਾਮ ਦਾ ਖਾਂ ਖਾਂ ਢਿੱਡ ਭਰਲੇ
@gurtejsinghsidhu9161
@gurtejsinghsidhu9161 Ай бұрын
ਹਮ ਪਾਪੀ ਬਹੁਤ ਅਕਿਰਤਘਣ ਹਾ
@user-dn4vw6sr4g
@user-dn4vw6sr4g Ай бұрын
100%
@jass2965
@jass2965 Ай бұрын
🙏🏾Waheguru ji 🙏🏾
@gurkipalsingh8586
@gurkipalsingh8586 Ай бұрын
ਧਾਮੀ ਜੀ ਧਿਆਨ ਦੇਣ ਸਹੀ ਦ ਕੋਮ ਦੇ ਸਰਮਾਇਆ ਹੁੰਦੇ ਨੇ ਇਸ ਨੂੰ ਯਾਦ ਗਾਰ ਬਣਾ ੳ ਜੀ
@baljindersinghbrar5138
@baljindersinghbrar5138 Ай бұрын
Vry good maninder sidhu veer
@punjab6044
@punjab6044 Ай бұрын
Thank for reporting this topic now people will aware and do something
@user-wz7ok7ly5m
@user-wz7ok7ly5m Ай бұрын
Dhan dhan satguru Shri Guru Guru harkrisanji Sahib Ji Maharaj ji dhan dhan Guru Guru teg Bahadur jisahibmaharaji
@dailyhindicartoon5647
@dailyhindicartoon5647 Ай бұрын
ਸਿੱਖ ਕੋਮ ਦੀ ਤ੍ਰਾਸਦੀ ਆ ਇਹ ਆਪਣਿਆਂ ਦੀ ਬਾਂਹ ਨੀ ਫੜ ਦੇ
@mampreetsingh6594
@mampreetsingh6594 Ай бұрын
ਸਹੀਦ ਕੁਰਬਾਨੀ ਗੁਰੂ ਨੂੰ ਮੁੱਖ ਰੱਖਕੇ ਕਰਦੇ ਹਨ ਨਾ ਕਿ ਲੋਕਾ ਨੂੰ ਮੁੱਖ ਰੱਖਕੇ ਨਰਕਧਾਰੀ ਗੁਰਬਚਨਾ ਇੰਦਰਾ ਦੀ ਭਾਰੀ ਸਿਕਾਊਰਟੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਸੀ ਮਜਬੂਰਨ ਸਿੰਘਾ ਨੂੰ ਹਕੂਮਤ ਨਾਲ ਦੋ ਦੋ ਹੱਥ ਕਰਨੇ ਪਏ
@manvirdhaliwal-cu3sy
@manvirdhaliwal-cu3sy Ай бұрын
ਬਿਲਕੁਲ
@meharbanteja8969
@meharbanteja8969 Ай бұрын
S GPC ďa bera ģarak,
@virsasingh6859
@virsasingh6859 4 күн бұрын
ਸੌ੍ਮਣੀ ਕਮੇਟੀ ਨੂੰ ਅੱਗੇ ਅਾਉਣਾ ਚਾਹੀਦਾ ਹੈ
@Kulwantkaur-nn9th
@Kulwantkaur-nn9th Ай бұрын
ਬਿਲਕੁਲ ਠੀਕ ਕਹਿ ਰਹੇ ਨੇ ਦੁਕਾਨ ਦਾਰੀ ਬਹੁਤੀ ਚਲ ਰਹੀ ਕੋਈ ਫਰੀ ਮੈਡੀਕਲ ਹੋਸਪਿਟਲ ਬਣਾ ਦਿਉ ਫਰੀ ਮੈਡੀਸਨ ਮਿਲੇ ਐਬੂਲੈਸ ਵੀ ਵਧਿਆ ਉਪਰਾਲਾ ਹੈ
@ArshdeepSingh-oh4qk
@ArshdeepSingh-oh4qk Ай бұрын
Sgpc ਦਾ ਪੈਸਾ ਇਸ ਕੰਮ ਖ਼ਾਤਰ ਹੀ ਹੁੰਦੇ ਐ ਇਹ ਆਪ ਹੀ ਖਾਈ ਜਾਂਦੇ ਨੇ। ਮਹੰਤ
@Khalsa-kf3wt
@Khalsa-kf3wt Ай бұрын
ਇਸ ਕੋਮ ਤੋ ਲੰਗਰ ਲਵਾ ਲਊ ਜਿਨਾ ਮਰਜ਼ੀ ਮੰਗ ਮੰਗ ਕੇ ਲੰਗਰ ਨੀ ਮੁਕਣ ਦਿੰਦੇ ਸ਼ਰਮ ਨਾਲ ਮਰ ਜਾਣਾ ਚਾਹੀਦਾ ਕੋਮ ਨੂੰ
@user-dn4vw6sr4g
@user-dn4vw6sr4g Ай бұрын
Ji Bai
@bhindajatt2422
@bhindajatt2422 Ай бұрын
ਜੇ ਘਰ ਦੇਖਣੇ ਚੋਰ ਜੋ ਲੀਡਰਲੋਕ ਜੇਨਾ ਨੇ ਅੰਗਰੇਜਾਂ ਦਾ ਸਾਥ ਦਿੱਤਾ ਓ ਰਾਜ ਕਰ ਰਹੇ ਉਨਾ ਦੇ ਦੇਖੋ public ਨੂੰ ਆਪਿਸ ਵਿੱਚ ਲੜਾ ਕੇ ਰੱਖਦੇ ਰਾਜ ਕਰਦੇ
@angrejsingh5347
@angrejsingh5347 Ай бұрын
Waheguru Ji 🙏🙏
@user-wz7ok7ly5m
@user-wz7ok7ly5m Ай бұрын
Dhan dhan satguru Shri Guru Govind Singh ji sahib ji maharaj ji dhan dhan satguru Shri Guru Guru Granth Sahib Ji Maharaj ji waheguru ji waheguru 🎉🎉👏👏👏🎉
@baljinderkaur3083
@baljinderkaur3083 Ай бұрын
ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਬੋਲਿਆ ਤਾਂ ਬਹੁਤ ਜਾਂਦਾ ਭਾਸ਼ਣ ਦਿੱਤੇ ਜਾਂਦੇ ਪਰ ਅਸਲੀਅਤ ਪਿੰਡ ਵਿੱਚ ਘਰ ਵੇਖ ਕੇ ਬਹੁਤ ਦੁੱਖ ਹੁੰਦਾ ਹੈ ।ਕੌਮ ਨੇ ਜਨਰਲ ਸੁਬੇਗ ਸਿੰਘ ਦਾ ਜਨਮ ਸਥਾਨ ਦਵੀ ਪੂਜਣਯੋਗ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇਖਣ।
@balvirsingh5810
@balvirsingh5810 Ай бұрын
ਸ਼੍ਰੌਮਣੀ ਕਮੇਟੀ ਜਾਗਦੀ ਜ਼ਮੀਰ ਵਾਲਿਆਂ ਕੋਲ ਜਾਵੇ ਬਾਦਲ ਕਿਆਂ ਨੇ ਕੁਰਸੀਆਂ ਖਾਤਿਰ ਕੀਤਾ ਘਾਣ
@mejarsingh3151
@mejarsingh3151 Ай бұрын
ਘਰ ਤੇ ਆਮ ਲੋਕਾਂ ਦੇ ਹੁੰਦੇ ਹਨ ਸ਼ਹੀਦ ਦਾ ਘਰ ਤਾਂ ਲੋਕਾਂ ਦੇ ਦਿਲਾਂ ਵਿਚ ਹੁੰਦਾ।
@jass_saab010
@jass_saab010 Ай бұрын
ਵਾਹਿਗੁਰੂ ਜੀ ਸਾਡੇ ਜਥੇਦਾਰਾਂ ਵਿੱਚ ਕਮੀ ਆ ਜਦੋ ਅੱਗੇ ਹੋ ਕੇ ਦੱਸਦੇ ਹੀ ਨਹੀ ਕੌਮ ਨੂੰ ਦੱਸਿਆ ਜਾਵੇ ਸਹੀ ਗੱਲ ਤਾ ਜਥੇਦਾਰ ਦੀ ਕਮੀ ਆ ਕੌਮ ਨੂੰ ਜਿਨਾ ਟਾਇਮ ਕੋਈ ਚੰਗਾ ਜਥੇਦਾਰ ਨਹੀ ਮਿਲਦਾ ਉਨਾ ਟਾਇਮ ਸਾਇਦ ਆਹੀ ਕੁੱਝ ਰਹੁ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@avtarsingh896
@avtarsingh896 Ай бұрын
ਬਾਬਾ ਜੀ ਉਹ ਸਿੰਘ ਹੀ ਨਹੀਂ ਜਿਹੜਾ ਚੁਲਿਆ ਚੋ ਵੜਿਆ ਫਿਰੇ ਤੈਨੂੰ ਪਤਾ ਅਠਾਰਵੀ ਸਦੀ ਤੋਂ ਪਹਿਲਾਂ ਸਿੰਘ ਘਰ ਨਹੀਂ ਸੀ ਬਣੳਉਦੇ ਬੱਸ ਦੁਸ਼ਮਣ ਭਾਜੜਾਂ ਪਾਉਦੇ ਸੀ ਰਹੀ ਗੱਲ ਜਰਨਲ ਸਵੇਗ ਸਿੰਘ ਦੀ ਉਹ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਨਾਮ ਲਿਖਵਾ ਗਿਆ ਤੇਰੇ ਅਰਗੇ ਨੂੰ ਲੋਕ ਭੋਗ ਪੈਣ ਤੱਕ ਹੀ ਯਾਦ ਰੱਖਦੇ ਨੇ।
@AmandeepSingh-tn7dd
@AmandeepSingh-tn7dd Ай бұрын
Waheguru ji 🙏🙏
@sukhwindersinghnoorpuri5008
@sukhwindersinghnoorpuri5008 27 күн бұрын
ਇਹ ਕੰਜਰ ਗੋਲਕਾਂ ਤਾਂ ਸਾਂਭ ਲੈਣ ਇਹਨਾਂ ਨੂੰ ਕੋਈ ਦਰਦ ਨਹੀਂ ਕੌਮ ਦਾ
@hariomomkar4546
@hariomomkar4546 Ай бұрын
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@sohansingh8974
@sohansingh8974 Ай бұрын
ਵਾਹਿਗੁਰੂ ਜੀ 🙏🙏🙏🙏🙏
@ravindersidhu6630
@ravindersidhu6630 Ай бұрын
Waheguru ji waheguru ji
@user-wz7ok7ly5m
@user-wz7ok7ly5m Ай бұрын
Waheguruji waheguru ji waheguru 🎉🎉👏👏❤❤
@Harpreetkaur-xq7qj
@Harpreetkaur-xq7qj Ай бұрын
Thanks a lot veerji
@LabhSingh-bl7sl
@LabhSingh-bl7sl 27 күн бұрын
ਵਾ ਜੀ ਬੜੀ ਛੇਤੀ ਛੇਤੀ ਸੋਚਿਆ ਉਹਨਾਂ ਦੇ ਘਰ ਵਾਰੇ ਹੁਣ ਕੋਈ ਕਿਸੇ ਨੂੰ ਗਾਲਾਂ ਕੱਢ ਰਿਹਾ ਕੋਈ ਕਿਸੇ ਨੂੰ
@GurmukhSingh-ct9jo
@GurmukhSingh-ct9jo Ай бұрын
Maninder.bhai.bhut.dhanwad.sacha.patar.kar.tuci.ho.
@jatindersingh1572
@jatindersingh1572 Ай бұрын
Waheguru ji 🙏🙏🙏🙏🙏 Parnam saheedan nu
@user-wz7ok7ly5m
@user-wz7ok7ly5m Ай бұрын
Dhan dhan Baba botasinghji
@jaspalsingh-it9im
@jaspalsingh-it9im Ай бұрын
Bahut wadhiaa soch sardar ji di.
@Uppal-ny5le
@Uppal-ny5le Ай бұрын
Waheguru ji
@shreekrishnaproperties7142
@shreekrishnaproperties7142 Ай бұрын
Bahut he sache hun sardar ji . Real human beings
@makhansingh3002
@makhansingh3002 Ай бұрын
ਹੁਣ ਸ਼੍ਰੋਮਣੀ ਕਮੇਟੀ ਕਿੱਥੇ ਆ ਪੰਥਕ ਪਾਰਟੀ ਸੁੱਖਾ ਗੱਪੀ
@sukhdevsinghkhalsa1921
@sukhdevsinghkhalsa1921 Ай бұрын
ਕੁਰਬਾਨੀ ਤਾਂ ਕੁਰਬਾਨੀ ਹੀ ਹੈ ਘਰ ਤਾਂ ਇਥੇ ਹੀ ਰਹਿ ਜਾਣੇ ਹਨ ।ਪਾਕਿਸਤਾਨ ਵਿੱਚ ਜਿਹੜੇ ਘਰ ਰਹਿ ਉਹ ਵੀ ਸਬਰ ਕੀਤਾ ਹੈ ।ਜਿੰਨਾ ਮਰਜੀ ਆਪਾਂ ਰੌਲਾ ਪਾਈਏ ਜਿੰਨੇ ਕੁਰਬਾਨੀ ਕਰਨੀ ਕਰ ਹੀ ਦੇਣੀ ਹੈ ਘਰ ਵਲ ਕਿਸੇ ਨਹੀਂ ਵੇਖਣਾ। ਜੇ ਸਰਕਾਰ ਉਸ ਦਾ ਪੂਰਾ ਇੱਜਤ ਮਾਨ ਸਤਿਕਾਰ ਕਰਦੀ ਉਸ ਨੇ ਕੁਰਬਾਨੀ ਨਹੀਂ ਸੀ ਕਰਨੀ ।ਸਰਕਾਰ ਨੇ ਨ ਸਤਿਕਾਰ ਕਰਨਾ ਇਹ ਇਕ ਬਹਾਨਾ ਬਣਿਆ ਉਸ ਦੇ ਕਰਮਾ ਵਿੱਚ ਸੇਵਾ ਸੀ ।ਉਹ ਸਦਾ ਅਮਰ ਹੈ ਆਪਾਂ ਗਿਲਾ ਨ ਕਰੀਏ ।ਧੰਨਵਾਦ ਜੀ ।
@GurlalSingh-bn8xz
@GurlalSingh-bn8xz Ай бұрын
Waheguru ji 🙏🙏🙏🙏🙏
@GurdevSingh-jr9xb
@GurdevSingh-jr9xb Ай бұрын
ਘੱਰ ਵਿੱਚ ਘਾਹ ਉਗਣ ਨਾਲ, ਜਰਨਲ ਸੁਬੇਗ ਸਿੰਘ ਜੀ ਦੀ ਕੁਰਬਾਨੀ ਛੋਟੀ ਨਹੀਂ ਹੁੰਦੀ,ਲੋਕਾਂ ਦੇ ਦਿਲ ਵਿੱਚ ਅਸਥਾਨ ਹੈ, ਪਿੰਡ ਵਾਲ਼ੇ ਸਾਭ ਸੰਭਾਲ ਕਰ ਸਕਦੇ ਹੱਨ ਏਨੀ ਵੱਡੀ ਗੱਲ ਨਹੀਂ
@user-wz7ok7ly5m
@user-wz7ok7ly5m Ай бұрын
Bhai Sukha Singh ji sahib ji bhai Mehtab Singh jisahibji
@SikanderdhindsaKala
@SikanderdhindsaKala Ай бұрын
❤❤❤❤❤❤
@deepsamra3003
@deepsamra3003 Ай бұрын
Waheguru g 🙏
@SikanderdhindsaKala
@SikanderdhindsaKala Ай бұрын
❤❤❤❤❤
@harpreetkaur5022
@harpreetkaur5022 Ай бұрын
ਮਾਤਾ ਜੀ ਦੇ ਗੁਟਕਾ ਸਾਹਿਬ ਉਹਨਾਂ ਦੇ ਪੁਤਰ ਨੂੰ ਲੈ ਜਾਣੇ ਚਾਹੀਦੇ
@paramjitgill7816
@paramjitgill7816 Ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@satgurkotra2543
@satgurkotra2543 Ай бұрын
ਵਾਹਿਗੁਰੂ ਮੇਹਰ ਕਰੀ
@user-jj9qq8yn5d
@user-jj9qq8yn5d Ай бұрын
ਇਸ ਨੂੰ ਗੁਰਦਵਾਰਾ ਸਾਹਿਬ ਬਣਾਇਆ ਜਾਣਾ ਚਾਹੀਦਾ ਹੈ
@sohansinghsandhu4025
@sohansinghsandhu4025 Ай бұрын
ਧਾਮੀ ਸਾਹਿਬ ਸ਼ਰੋਮਣੀ ਕਮੇਟੀ ਉਦਮ ਕਰੇ ਇਹਨਾ ਦਾ ਘਰ ਮੁਰੰਮਤ ਕਰਨ ਦੀ ਮਾਇਆ ਵਿਦੇਸ਼ੀ ਸਿਖ ਵਧ ਚੜ੍ਹ ਕੇ ਭੇਜਣ ਗੇ ? ਹੁਕਮ ਜਰੂਰ ਕਰੋ ਜੀ।
@KulwantGoldy
@KulwantGoldy Ай бұрын
Waheguru ji🙏🙏 sda mehar karn sda sach di avaj chuk de rahon waheguru ji sda chardi kla ch rakhn good job sidhu veer ji
@user-pi9zs8ei6z
@user-pi9zs8ei6z Ай бұрын
ਵਾਹਿਗੁਰੂ ਧੰਨ ਤੇਰੀ ਸਿੱਖੀ
@ranfatehsingh9399
@ranfatehsingh9399 Ай бұрын
Sgpc ਕਿ krdi aa ਸਿਰਫ ਪੈਸਾ khana aunda
@MANPREETSINGHKAPOOR007
@MANPREETSINGHKAPOOR007 Ай бұрын
ਬਹੁਤ ਦੁੱਖ ਦੀ ਗੱਲ ਹੈ ਸਾਰੀ ਸਿੱਖ ਕੌਮ ਲਈ
@SurjeetSingh-tr8yj
@SurjeetSingh-tr8yj 21 күн бұрын
I salute to Gen subeg singh gi proud of him
@gurpreetsingh-pu6tb
@gurpreetsingh-pu6tb Ай бұрын
Pta ni kinne k saheed parivara de ghre di ahi haal ne
@Jagjeetsingh3453-yu1gp
@Jagjeetsingh3453-yu1gp Ай бұрын
ਸਹੀਦ ਜਨਰਲ ਭਾਈ ਸਬੇਗ ਸਿੰਘ ਜੀ ਦੀ ਯਾਦ ਵਿਚ ਗੁਰਦੁਵਾਰਾ ਸਹਿਬ ਸ਼ੁਸੋਬਤ ਹੋਣੇ ਚਾਹੀਦੇ ਹਨ...
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 7 МЛН
Best KFC Homemade For My Son #cooking #shorts
00:58
BANKII
Рет қаралды 53 МЛН
Now THIS is entertainment! 🤣
00:59
America's Got Talent
Рет қаралды 37 МЛН
Battle of Amritsar Part 4
28:28
Sikh Press
Рет қаралды 32 М.
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 7 МЛН