eh Man Mera Prof Darshan Singh

  Рет қаралды 325,595

GGS Academy

GGS Academy

Күн бұрын

Пікірлер: 245
@GAGANDEEPSINGH-nh7hx
@GAGANDEEPSINGH-nh7hx 2 жыл бұрын
ਬਹੁਤ ਬਹੁਤ ਉਚੇ ਵਿਦਵਾਨਾਂ ਵਿਚੋ ਹਨ ।ਬਚਪਨ ਤੌ ਫੈਨ ਹਾਂ ਬਸ ਇਹ ਵੀ ਕਹਿ ਸਕਦੇ ਹਾਂ ਕਿ ਸਿਖ ਕੌਮ ਦੀ ਬਹੁਤ ਵਡੀ ਬਦਕਿਸਮਤੀ ਨਾਲ ਇਹਨਾਂ ਦੀ ਸੇਵਾ ਤੌ ਦੂਰ ਕਰ ਦਿੱਤਾ ਸੰਗਤ ਨੂ
@hardevsingh2959
@hardevsingh2959 Ай бұрын
ਪ੍ਰੋਫੈਸਰ ਦਰਸ਼ਨ ਸਿੰਘ ਜੀ ਬਹੁਤ ਵਿਦਵਾਨ ਅਤੇ ਮਹਾਨ ਕੀਰਤਨੀਏ ਹਨ ਜੀ।
@onkarjitkaur2017
@onkarjitkaur2017 Жыл бұрын
ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਅੱਜ ਤੋਂ ਦਸ ਸਾਲ ਪਹਿਲਾ ਜੋ ਸਿੱਖ ਸਮਾਜ ਨੂੰ ਸੁਚੇਤ ਕੀਤਾ ਸੀ ਉਹ ਉਸੇ ਰੂਪ ਵਿੱਚ ਅੱਜ ਸਾਡੇ ਸਾਹਮਣੇ ਹੈ ।
@singhsahab1616
@singhsahab1616 8 ай бұрын
ਵਾਹਿਗੁਰੂ ਜੀ ਬਾਬਾ ਜੀ ਦਾ ਨੰਬਰ ਕੀ ਆ
@palikapoor5344
@palikapoor5344 7 ай бұрын
😂😂😂😂😢😢🎉🎉🎉🎉🎉🎉😢😢😢🎉😢😢😢😢​@@singhsahab1616
@JeetSingh-kx4zu
@JeetSingh-kx4zu 7 ай бұрын
ਵੀਰ ਜੀ ਇਹ ਤੁਹਾਡੇ ਵਾਲੀ ਗੱਲ ਨੂੰ ਹਰੇਕ ਵਿਅਕਤੀ ਨਹੀਂ ਸਮਝ ਸਕਦਾ ਕੋਈ ਤੁਹਾਡਾ ਵਰਗਾ ਮਨੁੱਖ ਹੀ ਸਮਝ ਸਕਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ
@khalsamanjitsingh812
@khalsamanjitsingh812 Ай бұрын
VaheGuru Ji ka Khalsa VaheGuru Ji ki Fateh
@JeetSingh-kx4zu
@JeetSingh-kx4zu 7 ай бұрын
ਭਾਈ ਦਰਸ਼ਨ ਸਿੰਘ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@baljindershah9373
@baljindershah9373 Ай бұрын
ਪ੍ਰੋ. ਦਰਸ਼ਨ ਸਿੰਘ ਜੀ ਉਹ ਮਹਾਨ ਵਿਦਵਾਨ ਵਿਅਕਤੀ ਨੇ ਜਦੋਂ ਪੁਲਿਸ ਦੇ ਜ਼ਾਲਮ ਅਫ਼ਸਰ ਗੋਬਿੰਦ ਰਾਮ ਨੇ ਦੋ ਨਿਰਦੋਸ਼ ਸਿੱਖ ਬੀਬੀਆਂ ਨੂੰ ਚੁੱਕ ਲਿਆ ਤਾਂ ਇਹਨਾਂ ਨੇ ਜਥੇਦਾਰ ਹੁੰਦਿਆਂ ਬਟਾਲਾ ਬੀਕੋ ਦੇ ਬਾਹਰ ਸੰਗਤਾਂ ਨੂੰ ਲੈ ਧਰਨਾ ਲਾ ਦਿੱਤਾ ਸੀ ਤੇ ਇੱਕੋ ਸ਼ਰਤ ਤੇ ਬੀਬੀਆਂ ਨੂੰ ਛੁੱਡਾ ਕੇ ਹੀ ਧਰਨਾ ਚੁੱਕਿਆ ਸੀ ।ਅੱਜ ਲਿਫ਼ਾਫ਼ਾ ਕਲਚਰ ਵਾਲੇ ਜੱਫੇਮਾਰ ਏਨੀ ਔਕਾਤ ਦੇ ਮਾਲਕ ਨਹੀ ਨੇ ।
@gauravsmehta5507
@gauravsmehta5507 24 күн бұрын
None to match him now that we can't hear Maskeenji who was a real master. Both are great Surjit Mehta
@hsdjmu5997
@hsdjmu5997 Жыл бұрын
ਬੇਨਤੀ ਕਰਦਾ ਹਾਂ ਕਿ ਇਸ ਗੁਰਬਾਣੀ ਦੀ ਵਿਆਖਿਆ ਨੂੰ ਬਹੁਤ ਹੀ ਧਿਆਨ ਨਾਲ ਸੁਣਨ ਦੀ ਕਿਰਪਾਲਤਾ ਕਰਨੀ ਜੀ ਹਥ ਜੋੜ ਕੇ ਬੇਨਤੀ ਕਰਦਾ ਹਾਂ ਉਮੀਦ ਹੈ ਪ੍ਰਰਬਆਨ ਕਰੋ ਗੇ
@AmrikSingh-hm2ts
@AmrikSingh-hm2ts 5 ай бұрын
ਵਾਹਿਗੁਰੂ ਜੀ ਇਹੋ ਜਿਹੇ ਰੋਸ਼ਨ ਦਿਮਾਗ਼ ਹਮੇਸ਼ਾਂ ਸਾਡੇ ਵਿੱਚ ਰਹਿਣ ਕਿਰਪਾ ਕਰਨੀ ਜੀ
@sandychahal6551
@sandychahal6551 7 ай бұрын
10 ਪਹਿਲਾਂ ਕਹੀ ਸੀ ਇਹ ਗੱਲ ਅੱਜ ਹੋ ਗਿਆ, ਸਿੱਖ ਕੌਮ ਦਾ ਹੀਰਾ ਰੌਲ ਦਿੱਤਾ ਬਾਦਲਾ ਆਪਣੀ ਰਾਜਨੀਤੀ ਕੁਰਸੀ ਲਈ
@mamrajsingh2799
@mamrajsingh2799 6 ай бұрын
ਪ੍ਰੋਫੈਸਰ ਸਾਹਿਬ ਜੀ ਆਪ ਬਿਲਕੁੱਲ ਸੱਚ ਤੇ ਸਹੀ ਗੱਲ ਕਰ ਰਹੇ ਹੋ ਜੀ।
@inderjeetkaursandhu3350
@inderjeetkaursandhu3350 Ай бұрын
One of the best preacher of the era. The Millions times salute to professor Darshan Singh jee Khalsa.
@BakshishSingh-t6u
@BakshishSingh-t6u Ай бұрын
Sikhs kom daa kohenoor Hira prof DARSHAN SINGH 🎉❤🙏❤🎉🙏
@gurpalsingh4821
@gurpalsingh4821 3 жыл бұрын
ਪੋ੍ਫੈਸਰ ਦਰਸ਼ਨ ਸਿੰਘ ਵਰਗੇ ਸੂਝਵਾਨ ਇਨਸਾਨ ਕਿਤੇ ਸਦੀਆਂ ਬਾਅਦ ਪੈਦਾ ਹੁੰਦੇ ਹਨ।
@harvsingh8988
@harvsingh8988 2 жыл бұрын
ਤੁਸੀ ਵੀ ਬਹੁਤ ਸੂਝਵਾਨ ਹੋ ਜਿਹਨਾ ਨੇ ਪੋ੍ਫੈਸਰ ਦਰਸ਼ਨ ਸਿੰਘ ਖਾਲਸਾ ਜੀ ਹੀਰੇ ਨੂੰ ਪਛਾਣਿਆ ਹੈ ਧੰਨਵਾਦ ਜੀ
@LakhvirSingh-ib9pg
@LakhvirSingh-ib9pg Ай бұрын
Profesor sahib ji bahut dard rakhde ne sikhi prati maharaj guru garanth sahib ji maharaj sanoo singh sahib ji de darshana de bakhsish karan ji
@KinnuHira
@KinnuHira 7 ай бұрын
Waheguru Waheguru waheguruji Satnam Satnam satnamji 🌺🙏🏾🌺🙏🏾🌺🙏🏾🌺🙏🏾🌺🙏🏾🌺dhan dhan guru Nanak dev ji sabte Meher kro ji inderjithira
@SurinderSingh-ct2uf
@SurinderSingh-ct2uf 7 ай бұрын
Waheguru ji 🙏
@mamrajsingh2799
@mamrajsingh2799 6 ай бұрын
ਸੱਭ ਤੋਂ ਵੱਡਾ ਸੱਚ ਹੈ ਕੇਸਾਂ ਤੋਂ ਬਿਨਾਂ ਕੋਈ ਸਿੱਖ ਨਹੀਂ ਹੋ ਸਕਦਾ। ਪਹਿਲੀ ਨਿਸ਼ਾਨੀ ਕੇਸ਼ ਸਹੀ ਸਲਾਮਤ ਸਿੱਖ
@user-gd1vy7no1z
@user-gd1vy7no1z Ай бұрын
ਸਿੰਘ ਸਾਹਿਬ ਪੌਫੈਸਂਰ ਦਰਸ਼ਨ ਸਿੰਘ ਜੀ ਵਰਗੇ ਦ੍ਰਿੜ ਨਿਸਚੈ ਵਾਲੀ ਸ਼ਖਸੀਅਤ ਲਭਣੀ ਮੁਸ਼ਕਿਲ ਹੈ.ਅਜ ਦੇ ਝੌਲੀ ਚੁਕ ਜਥੇਦਾਰ ਇਹਨਾ ਦੀ ਬਰਾਬਰੀ ਨਹੀ ਕਰ ਸਕਦੇ।ਵਾਹਿਗੁਰੂ ਚੜਦੀ ਕਲਾ ਬਖਸ਼ਣ। ,
@ranjitkaur-xp5qq
@ranjitkaur-xp5qq Ай бұрын
Thank You tube uchi Suchi ruh pason guru ji da shabd kirti sun rhe ❤❤❤❤❤❤❤❤❤❤
@dilbagsingh3933
@dilbagsingh3933 Ай бұрын
ਵਾਹਿਗੁਰੂ ਜੀ ਪੋ੍ ਜੀ ਤੇ ਮੇਹਰ ਕਰਨ ਜੀ
@sahejpreetsingh2548
@sahejpreetsingh2548 3 жыл бұрын
Ik professor darshan singh ji Khalsa te duje maskeen ji 🙏🙏🙏🙏🙏shukar rabba aasi ehna elahi roohan de kirtan vichar sun rahe haan 🙏🙏🙏🙏🙏sukar datea tere shukar
@sahildeepsingh3876
@sahildeepsingh3876 7 ай бұрын
Sahejpreet Singh ji Ik Anti Dasam Granth Prof Sahib Te ik Dasam Granth nu Manan wale Maskeen ji...
@assodhi4449
@assodhi4449 Ай бұрын
ਪੋ੍. ਦਰਸ਼ਨ ਸਿੰਘ ਦੇ ਹਵਾਲੇ ਗੁਰਬਾਣੀ ਵਿਚੋਂ ਹੁੰਦੇ ਨੇ... ਮਸਕੀਨ ਜੀ ਦੀ ਜਿਆਦਾ ਟੇਕ ਵੇਦਾਂਤ ਤੇ ਹੀ ਰਹਿੰਦੀ ਹੈ..
@avtarsinghkhalsakhalsajifr6929
@avtarsinghkhalsakhalsajifr6929 Ай бұрын
ਹੁਣ ਉਹ ਵੇਲਾ ਜਲਦੀ ਹੀ ਆਉਣ ਵੇਲਾ ਹੈ ਜਦੋਂ SGPC ਸੂਝਵਾਨ ਸਿੱਖਾਂ ਦੇ ਹੱਥਾਂ ਵਿੱਚ ਆ ਜਾਵੇਗੀ ਫਿਰ ਏਨਾ ਕੋਲੋਂ ਸਭ ਹਿਸਾਬ ਲਿਆ ਜਾਵੇਗਾ ਇਹ ਸੰਗਤਾਂ ਦਾ ਖਾਦੈਂ ਤੇ ਸੰਗਤਾਂ ਨਾਲ ਹੀ ਉਲਝਦੇ ਹਣ,ਹੁਣ ਪਾਂਪਾਂ ਦਾ ਘੜਾ ਨਕੌ ਨਕ ਭਰ ਗਿਆ ਹੈ, ਡੁੱਬਣ ਹੀ ਵਾਲਾ ਹੈl😂😂😂
@Jasmeet-g8y
@Jasmeet-g8y 6 ай бұрын
Waheguru ji waheguru ji waheguru ji ❤❤❤
@ciphersverses5580
@ciphersverses5580 6 жыл бұрын
ਗੁਰੂ ਪਾਤਸ਼ਾਹ ਮਿਹਰ ਰੱਖਣ...ਇਹ ਆਵਾਜ਼ ਸਾਡੇ ਦਰਮਿਆਨ ਸਾਡੇ ਅੰਦਰੋਂ ਗੁਰੂ ਗਿਆਨ ਦੀ ਜਾਗ੍ਰਿਤੀ ਜਲੰਤ ਰੱਖੇ !
@JagdevSingh-gq5el
@JagdevSingh-gq5el Ай бұрын
ਮਹਾਨ ਵਿਦਵਾਨ ਭਾਈ ਸਾਹਿਬ ਦਰਸ਼ਨ ਸਿੰਘ ਜੀ
@JoginderSingh-bo5sh
@JoginderSingh-bo5sh 7 ай бұрын
Waheguru waheguru Dhan waheguru ji
@newgurunanakbatteryreparin1775
@newgurunanakbatteryreparin1775 7 ай бұрын
Waheguru ji
@karnailsingh9730
@karnailsingh9730 7 ай бұрын
ਵਾਹ ਵਾਹ ਭਾਈ ਸਾਹਿਬ ਜੀ
@amarjeetsingh6627
@amarjeetsingh6627 5 жыл бұрын
WJKKWJKF Baba jee bhout wadhiya msg sangat nu dita ha (kom da anmula hera) ta he aap jee de nam de nal jodeya janda ha Guru roop sadsangat jee is masle nu je aaj na samjya ta chor ta sade ghar wich wadye bhade ne bas chore da sman chuk ke bhajan de dar ha te oh sman houga(Guru sahib jee da bakshe anmule sikhe sedhant) jago guru ke pyro WJKK WJKF
@paramjeetbhullar4332
@paramjeetbhullar4332 7 ай бұрын
Waheguru ji waheguru ji waheguru ji 🙏🙏🙏🙏🙏🙏🌷🌷🌷🌷🌼🌼🌼🎋🎋🎋🌹🌹🌹🌹🌹
@sarabjeetsahney5129
@sarabjeetsahney5129 19 күн бұрын
Darshan ji kirtan sahbad with explain good we rember you since 1968
@baljinderdhadda
@baljinderdhadda 6 ай бұрын
ਵਾਹਿਗੁਰੂ chardikala bakhse
@kamaljeetdogra2159
@kamaljeetdogra2159 6 жыл бұрын
Professor Sahib is the ONLY guiding light for the world of Sikhi . . .!
@zorawarsingh5737
@zorawarsingh5737 5 жыл бұрын
Absolutely right, he is an immortal personality for Sikh path.
@musicinstrument7970
@musicinstrument7970 4 жыл бұрын
The fearless lion in sikh community please give him credit otherwise we will keep repenting
@JaskaranSingh-qx2rz
@JaskaranSingh-qx2rz 3 жыл бұрын
Kamaljeet Singh Ji you absolutely wrong because only guru Granth sahib Ji is guiding light for the world of sikhi and professor Darshan Singh is just a puppet of guru Granth sahib Ji.
@birgrewall2238
@birgrewall2238 2 жыл бұрын
Singh Sahib you are the greatest Waheguruji’s Blessings ❤
@jaspreetsingh-gb6yb
@jaspreetsingh-gb6yb Жыл бұрын
Traitor….
@devinderkhalsa5378
@devinderkhalsa5378 3 жыл бұрын
ਅੱਜਕੋ ਸਮੇ ਦੇ ਹਾਲਾਤਾਂ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਸਮਝਾਉਣ ਦਾ ਮਾਦਾ ਹਰਿ ਕਿਸੇ ਦੇ ਵਸ ਨਹੀਂ ਪ੍ਰੋਫ਼ ਸਾਹਿਬ ਵਰਗੇ ਦਰਦਵਾਨ ਹੀ ਕਰ ਸਕਦੇ ਹਨ । ਖ਼ੁਦਗਰਜੀ ਵਿਚ ਸੋਕਾਲਡ ਸ਼੍ਰੋਮਣੀ ਹਜੂਰੀ ਕਿਰਤਨੀਂ ਪ੍ਰਚਾਰਕ ਜੀ ਰਹੇ ਹਨ ਜਿਨ੍ਹਾਂ ਨੂੰ ਕੋਠੀ ਕਾਰ ਬੈੰਕ ਬੈਲੈਂਸ ਹੀ ਦਿਸਦਾ ਹੈ ।
@ravinderkaur4148
@ravinderkaur4148 2 жыл бұрын
Professor ragi sahiban tuci bahut hi vilakakhan ho 🙏 Waheguru Ji 🙏
@j.pdhillon8483
@j.pdhillon8483 6 жыл бұрын
Singh Sahib Darshan Singh Ji is a pillar of Sikhs. God bless him a healthy life.
@hardeepkhalsa5548
@hardeepkhalsa5548 5 жыл бұрын
and a great nindhak of Dasam Pathsah.
@jagshersinghdhillon429
@jagshersinghdhillon429 4 жыл бұрын
Waheguru ji
@chinukaur9792
@chinukaur9792 3 жыл бұрын
@@hardeepkhalsa5548 "q Q&A
@AmarjitSingh-rr5lz
@AmarjitSingh-rr5lz 4 жыл бұрын
Waheguru Ji Ka Khalsa Waheguru Ji Ki Fateh Singh Sahib Ji you are 100 percent we don't come back with guru's Gian i was dead about Gurbani but since 1984 blue star i follow your Gurbani Kirtan and become a live again you don't have no fear to tell truth Waheguru ji Bless To all of you
@davinderkaur3119
@davinderkaur3119 Жыл бұрын
I wish ppl can understand this and all these cultural matters will end Everyone will live happily
@s.premsingh9895
@s.premsingh9895 27 күн бұрын
ਪਰਿਸਰ ਸਾਹਿਬ ਦੇ ਇਸ ਸਬਦ ਦਾ ਪ੍ਰਚਾਰ ਪ੍ਰਸਾਰ ਹੋਣਾ ਚਾਰਦਾ ਹੈ।
@cpcgroup2325
@cpcgroup2325 5 жыл бұрын
Genuis prof ji To Understand every word of Granth Sahib lister to him only Wahegure Krip Kare prof Sahib te
@voxofpunjab9443
@voxofpunjab9443 3 жыл бұрын
Youth of today must listen kirtan with explanation by Prof Darshan singh ji khalsa as there is no other substitute in Sikhism ..He is very LEARNED SCHOLAR IN GURBANI...ALL THE DOUBTS GET CLEARED ONCE U LISTEN TO HIM. GOD BLESS HIM ALWAYS.
@poopataom4780
@poopataom4780 2 жыл бұрын
Ttgvttggggggggg
@paramjeetkaur1936
@paramjeetkaur1936 6 жыл бұрын
Sikhisam aur gurubani nou samzan lai Sanu Singh sahib professor darshan Singh jii daa kirtan tai Gurubani vichar sunnaa cahida hai.
@alhequoqcrp3205
@alhequoqcrp3205 2 жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@jogasingh751
@jogasingh751 Жыл бұрын
कौम दे ही नहीं सारे भारत दे महान विद्वान भाई साहब जी
@gagankaur4209
@gagankaur4209 7 ай бұрын
ਬਿਲਕੁਲ ਠੀਕ ਕਿਹਾਂ ਭਾਈ ਸਾਹਿਬ ਜੀ ਨੇ ਕਾਫੀ ਸਮਾਂ ਪਹਿਲਾ ਸੁਚੇਤ ਕੀਤਾ
@jasmeetkhurana8211
@jasmeetkhurana8211 3 жыл бұрын
Outstanding, jinni tarif kitti jaye, uhni ghat hai..... Akha kholan walli speech
@karamsingh3269
@karamsingh3269 7 ай бұрын
ਸਚ ਸਤਾਧਾਰੀ ਧਰਮ ਦੇ ਠੇਕੇਦਾਰਾਂ ਨੂ ਚੰਗਾ ਨਹੀਂ ਲੱਗਦਾ ਪਰ ਸਚ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨਾ ਪਾਟੈ ਸਚ ਬੋਲਣ ਵਾਲੇ ਜੇਹੜਾ ਸ਼ਹੀਦ ਹੋ ਜਾਂਦੇ ਹਨ ਉਹਨਾਂ ਦੇ ਬੋਲ ਜੀਉਂਦੇ ਰਖਦੇ ਹਨ ਧਨਵਾਦ
@JaspalSingh-vu3nr
@JaspalSingh-vu3nr 3 жыл бұрын
Panthak sewa Dal all member wahe guru je ka khalsa wahe guru je ki fahte
@charanjitsingh3622
@charanjitsingh3622 Ай бұрын
Waheguru ji, waheguru ji, waheguru ji, waheguru ji, waheguru ji.chardikla bakshan ji
@jasminderkaur7704
@jasminderkaur7704 Жыл бұрын
♥️💯 A Great Message!!👍👌🏻👌🏻👌🏻 so brilliant thinking really!!❤❤❤waheguruji waheguruji waheguruji May waheguruji bless always such pure n sweet souls!!🙏🙏🙏🙏🎊🙏🏻🎊🙏🏻🎊🙏🏻🎊🙏🏻🎊🙏🏻🙌
@paramjeetmatharu7145
@paramjeetmatharu7145 Жыл бұрын
May.....His Holiness Bless Professor Sahib ji with all Good Health & His Blessings upon all Sangat to able us to adhere to Guru's Teaching as Explained by Professor Ji. Bless.
@Qworld00
@Qworld00 3 жыл бұрын
Thank you sir, you are a great being!! And thanks for pointing out that most of us are ignorant or “AACHAIT” and it is time to wake up. My one cent worth of opinion is that when someone follows a religion out of fear or greed and not out of love for God then that is being Ignorant (AACHAIT). If an Acharya sitting in a highest position on AKAL TAKHAT asking the prevailing government to define a Sikh voter, then he is AACHAIT. A real Sikh follows religion out of love for God and not of fear of God. He cannot be AACHAIT. But unfortunately there is a flood of followers who declare themselves as real Sikhs but in fact are just AACHAIT creating harm to the Sikh religion. I know some of the clean shaven Sikhs who are not AACHAIT. That’s true but no one has to believe me.
@schoolprincipal9789
@schoolprincipal9789 5 жыл бұрын
Jabardast katha ajj tak aisi sohni katha ni suni....
@bhupinderkaurmanhas9661
@bhupinderkaurmanhas9661 Ай бұрын
Waheguru ji ka Khalsa waheguru ji ke fateh
@surindersinghsidhamerimathohri
@surindersinghsidhamerimathohri 6 жыл бұрын
PROF SAHIB JI GURUS SAHIBAN JI KA AAPNA PIAARA PARCHARIC
@asingh3950
@asingh3950 5 жыл бұрын
waheguru ji ka khalsa waheguru ji ki fateh singh sahib ji you are a blessed by Sri Guru Granth Sahib Ji about gurbani keertan you are a world universal Gurdawara i have all the love respect for you waheguru ji bless to all of you for long life thank's again over and over
@navkiran422
@navkiran422 5 жыл бұрын
Ek ek word 100% sach. Eh hi hai asl gursikh di nishani. Jo guru to'n bina kise hor to'n na Darey ate sach de marg te chaldeya'n horna lyi v prerna bne. Prof Sahib, boht khwahish hai dil di k ek vaar aap ji de darshan krne hn🙏 Os waheguru agge ardaas hai k koi Aisa sabub bne k aap ji naal mel Howe.🙏🙏 Much love and respect, from Dubai.
@BALWINDERSINGH-xy5we
@BALWINDERSINGH-xy5we 2 жыл бұрын
A great learned Sikh Scholar, Prof Darshan Singh ji, pillar of Sikh philosophy, May God bless him with good health pleasant long life
@harcharanpalsingh7539
@harcharanpalsingh7539 Ай бұрын
Great Genuis Prof Darshan singh ji.
@AjitSingh-yg7in
@AjitSingh-yg7in Ай бұрын
Professor Sahib you are great
@sukhwindersingh-ke4mo
@sukhwindersingh-ke4mo 6 жыл бұрын
Nice profesior shib akal purkh aap nu sihat baksha
@hsvirdi4455
@hsvirdi4455 4 жыл бұрын
Professor Darshan Singh is a class apart with deep knowledge. A great Ragi too. One of the greatest assets after Sant Singh Maskeen. Listening to him is like getting blessed. He has concern for Sikhs and deteriorating Sikhi which pains him. Asi awaslay Sikh han atay jhallay han, sanu samajh hi kujh nahin. So what he says is be aware of the enemy, otherwise Sikhi will be doomed. Yes. a correct analysis. I approve his wail word for word.
@kawaljeetsingh2110
@kawaljeetsingh2110 3 жыл бұрын
1111qq1qqqqqqqqqqqqqqqqqqqq1qqqqqq111q11q1q1qqqq11q11111111q1111111111111q1111
@Narindersingh-yj1pg
@Narindersingh-yj1pg 4 жыл бұрын
ਬਾਦਲਾਂ ਨੇ ਗੁਰੂ ਦੀ ਗਲ ਕਰਨ ਵਾਲੇ ਪੁਰਫੈਸਰ ਦਰਸ਼ਨ ਸਿੰਘ ਵਰਗੇ ਹੀਰੇ ਸਿਖ ਕੋਮ ਤੋਂ ਦੂਰ ਕਰਤੇ ਤੇ ਜੰਗੀਰੋ ਵਰਗੀਆਂ ਕੁੜੀ ਮਾਰ ਤੇ ਗੁਰਬਚਨੇ ਜਥੇਦਾਰ ਤੇ ਗੁਰਮੁਖ ਸਿੰਘ ਵਰਗੇ ਨਿਕੰਮੇ ਤੇ ਲਾਲਚੀ ਬੰਦਿਆਂ ਨੂੰ ਦਰਬਾਰ ਸਾਹਿਬ ਦਾ ਆਗੁ ਬਣਾਂਤਾ ਪਰ ਹੁਣ ਬਾਦਲਾਂ ਦਾ ਪਾਪਾ ਦਾ ਘੜਾ ਭਰ ਚੁਕਿਐ ਮੋਦੀ ਨਾਲ ਪੰਗਾ ਲੈਕੇ ਸੁਖੇ ਨੇ ਆਪਣੇ ਗਲ ਮੁਸੀਬਤ ਪਾ ਲ ਈ ਹੈ ਹੁਣ ਸੁੱਖਾ ਸਾਰ ਸਾਰੀ ਰਾਤ ਜਗਕੇ ਕਟਦੈ
@harvsingh8988
@harvsingh8988 2 жыл бұрын
ਬਹੁਤ ਵਧੀਆ ਵੀਚਾਰ ਹਨ ਚੜਦੀ ਕਲਾ ਰਹੋ
@ranjeetsinghsingh1069
@ranjeetsinghsingh1069 Жыл бұрын
Ed@@harvsingh8988
@ranjeetsinghsingh1069
@ranjeetsinghsingh1069 Жыл бұрын
@@harvsingh8988 ex
@amarjitshergill2690
@amarjitshergill2690 7 жыл бұрын
Singh Sahib Ji You Are Like Universail Gurdawara .Wahe Guru Ji Ka Khalsa Wahe Guru jI Ki Fatehi.
@harvindersingh1677
@harvindersingh1677 3 жыл бұрын
Waheguru ji Chardi kala Bakshan ji
@sikhinthemaking2044
@sikhinthemaking2044 6 жыл бұрын
Prof. Sahb I’m speechless 🙏🏼 thanks!!!
@JaspalSingh-vu3nr
@JaspalSingh-vu3nr 3 жыл бұрын
Dhan Dhan Sri guru granth sahib je mehar karna ji
@RamSingh-cd5bt
@RamSingh-cd5bt Жыл бұрын
Wah.wah wah bahut kmaal. Shabat mil nahi rhe kida parsansa kran. Satgur di kirpa .sohni viakhia sohna kirtan
@narinderchhina3009
@narinderchhina3009 Ай бұрын
Waheguru Waheguru Waheguru Waheguru Waheguru 🎉🎉🎉🎉🎉
@gursahibsingh2632
@gursahibsingh2632 6 жыл бұрын
ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ
@parmjeetsinghhimmatpura4458
@parmjeetsinghhimmatpura4458 5 жыл бұрын
Waheguru ji aapji nu sda chardikala vich rakhe ji
@gurmeetsingh6903
@gurmeetsingh6903 Ай бұрын
Weheguru Sahab ji
@kamaljitkalsi3645
@kamaljitkalsi3645 5 жыл бұрын
A very wise, learned Sikh Messiah of the Sikh faith...God bless him...
@SukhdevSingh-sw3fq
@SukhdevSingh-sw3fq 3 жыл бұрын
Waheguru Mehar kari ji. Professor Darshan Singh ji is a great Sikh and guiding light to the whole world.
@sonypaabla627
@sonypaabla627 5 жыл бұрын
ਵਾਹ ਜੀ ਵਾਹ ਬਹੁਤ ਵਧੀਆ ਵਿਚਾਰ ਸਿੰਘ ਸਾਬ ਜੀ
@paramjeetmatharu4352
@paramjeetmatharu4352 4 жыл бұрын
No words to say But.. But a Great Giver to Sikhism in Truth..Let Down By Political Agenda of which Sikhism is Suffering/Suffered.. I Wish Professor ji a Long Life and Health and to Share with us The True Gurbani in this Difficult Times.
@amarjitshergill2690
@amarjitshergill2690 5 жыл бұрын
Waheguru ji Ka Khalsa Waheguru Ji Ki Fateh Singh Sahib Ji to All Of You I Just love Your gurbani Kirtan So ...... Much When i am Down Feel I Put On Your Gurbani Kirtan on Than i Become alive again Waheguru Ji bless To you For Long Life But you Are Saying is Now It Is True
@amarjitshergill2690
@amarjitshergill2690 4 жыл бұрын
Waheguru ji 👌 👌 waheguru ji 🙏 but a true word you 🙏 using to in our lives 🙏 Waheguru ji give Singh sahib ji long long 🙏 😀 👍 life 😊 😘 💖❤☺
@amarjitshergill2690
@amarjitshergill2690 3 жыл бұрын
Waheguru ji ka khalsa Waheguru ji ki Fatch to all of you what you are telling it's true 100 percent Waheguru ji bless to all of long happy healthy life you are blessed by Waheguru ji how to do Gurbani Kirtan Waheguru ji ka khalsa Waheguru ji ki Fatch to the Whole World
@japjootsingh9734
@japjootsingh9734 3 ай бұрын
ਬਹੁਤ ਉੱਚੇ ਵਿਦਵਾਨ। ਪਰ ਪੰਥ ਦੇ ਵੱਡੇ ਨਿੰਦਕ 😮
@ranakarnailsingh6720
@ranakarnailsingh6720 7 ай бұрын
Remarkable kirtan
@rajgur4794
@rajgur4794 3 жыл бұрын
Prof sahib g u r great 🙏🙏
@simranjitkaur5686
@simranjitkaur5686 7 ай бұрын
ਸਲੂਟ
@MeharvaanSingh-mq4co
@MeharvaanSingh-mq4co 20 күн бұрын
Waheguru Ji 🌹 🌹
@amarjitshergill2690
@amarjitshergill2690 3 жыл бұрын
Waheguru ji ka khalsa Waheguru ji ki Fatch Singh Sahib Ji Thank's for telling the truth it's only you who can say that Waheguru ji blessto you long happy healthy life many year's to live we need you in sikhi who is a real SIngh Khalsa
@mr.sagarvlogs961
@mr.sagarvlogs961 3 жыл бұрын
🙏🙏🙏🙏
@sawinderpalsinghsayal8839
@sawinderpalsinghsayal8839 5 жыл бұрын
Professor ji hits hard at weak points of present situation of sikhi 🙏
@Amritpalsingh-cz8ft
@Amritpalsingh-cz8ft 2 жыл бұрын
!
@paramjeetkaur1936
@paramjeetkaur1936 6 жыл бұрын
Great personality
@amarjitshergill2690
@amarjitshergill2690 Жыл бұрын
Waheguru ji ka khalsa Waheguru ji ki fateh Singh Sahib ji to all of you 🙏 🌄 ❤ 😘 💕 but you are telling it's true 👍 our Ardass prayer for all of you live long long happy healthy life many many years to come ❤ 🙏 ✋ 💖 😀
@davindersinghramgarhia6965
@davindersinghramgarhia6965 4 жыл бұрын
Satnam waheguru ji....
@SPMindra
@SPMindra 6 жыл бұрын
This man seems never to age. This video is from 2011. I've been following him since 1980. He looks no different in 2011 than he did in 1980. Actually, he looks younger. HMMM.
@singhbrothers8252
@singhbrothers8252 5 жыл бұрын
ਗੁਰਮੁਖ ਕਦੇ ਬੁੱਡੇ ਨਾ ਹੀ ਜਿਨਾ ਅੰਤਰ ਸੁਰਤਿ ਗਿਆਨ
@surinderkaur5215
@surinderkaur5215 Ай бұрын
Prop bhaeji darshan singh jigod yourlong life kare
@akalvirsingh1114
@akalvirsingh1114 Жыл бұрын
ਵਾਹਿਗੁਰੂ
@amarjitshergill2690
@amarjitshergill2690 4 жыл бұрын
Waheguru ji 👌 👌 👌 👌 👌 👌 👌 khalsa long live Singh Sahib ❤ ♥ 💙 🙏 🙌
@honey191980
@honey191980 5 жыл бұрын
Waheguru ji kirpa karo. Panth de chadri kala layi is tarah koi nahi bolda.
@jaswindersingh5276
@jaswindersingh5276 2 жыл бұрын
Professor saab is Mentor, Guide, for the Sikhism
@garvitmunjal2655
@garvitmunjal2655 Жыл бұрын
Waheguruji Tera sukar waheguruji waheguruji waheguruji
@NavdeepNavneet
@NavdeepNavneet 3 жыл бұрын
waheguru ji ka khalsa waheguru ji fateh ji
@honey191980
@honey191980 5 жыл бұрын
Prof. Sahib is always good.
@parmodchopra4243
@parmodchopra4243 Ай бұрын
Satnam ji 🙏
@pradipsingh3807
@pradipsingh3807 4 жыл бұрын
Bhut sachi Katha,,, great person
@RSJ3915
@RSJ3915 5 жыл бұрын
wah wah ba kamaal
@amarjitshergill4067
@amarjitshergill4067 2 жыл бұрын
Waheguru ji ka khalsa Waheguru ji ki fateh Singh Sahib ji to all of you ❤ 🙏 ♥ live long happy healthy life many many years to come ❤ ✋ 💖 but you are telling in the video 📹 you're a 100p right ✅ you're blessed by Waheguru ji in the Sikhi in the world 🌎 😀
@BalwantSingh-fr2bz
@BalwantSingh-fr2bz 2 жыл бұрын
Waheguru ji purani awaj sun k ras aa geya waheguru ji
Nanak Trarvar  Prof Darshan Singh
45:51
GGS Academy
Рет қаралды 101 М.
小丑在游泳池做什么#short #angel #clown
00:13
Super Beauty team
Рет қаралды 33 МЛН
Electric Flying Bird with Hanging Wire Automatic for Ceiling Parrot
00:15
Gursikhi Di Eh Nisani (Vyakhya Sahit)
1:01:48
Prof. Darshan Singh Ji Khalsa - Topic
Рет қаралды 120 М.
Harjiyo Nimaneaan Tu Maan | Bhai Surinder Singh (Jodhpuri) | Shabad Gurbani Kirtan
1:00:09
Sab Koorh Tamasha
28:25
Release - Topic
Рет қаралды 151 М.