ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ੍ਹ ਸਹ ਨਾਲਿ ਪਿਆਰੁ ॥੨॥

  Рет қаралды 80,427

Gurmat Vichar GGS

Gurmat Vichar GGS

Күн бұрын

Пікірлер: 64
@GurmatVicharsGGS
@GurmatVicharsGGS 3 ай бұрын
ਸਿਰੀਰਾਗੁ ਮਹਲਾ ੧ ਘਰੁ ੩ ॥ ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥ ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥੧॥
@natrajshippingagency9347
@natrajshippingagency9347 3 ай бұрын
Waheguru ji: Bless entire sikh community with unity and peace instead of hate ,revenge and defamation 😢😢
@gursharanrai9259
@gursharanrai9259 2 ай бұрын
Waheguru ji ka kalhsa Waheguru ji ki fahty
@OnkarSingh-lq8ck
@OnkarSingh-lq8ck 3 ай бұрын
Akalpurakh Chardikala Bakhshan Professor Darshan Singh ji nu 🙏🙏
@joginderkaurkaur9949
@joginderkaurkaur9949 3 ай бұрын
Very Very nice blissful kirtan te viakhiya Waheguru ji ka Khalsa Waheguru.ji ki fateh Waheguru ji 🙏🙏❤❤❤❤🌹🌹🌹🌹🙏🙏🙏🙏
@HarvinderSingh-hk5hv
@HarvinderSingh-hk5hv 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚੜ੍ਹ ਦੀ ਕਲ੍ਹਾ ਚ ਰਹੋ
@gurjeetsingh2640
@gurjeetsingh2640 3 ай бұрын
Waheguru kirpa kare. Bahut vadia kirtan aur Katha.
@MangalSingh-je3bt
@MangalSingh-je3bt 3 ай бұрын
ਧੰਨ ਧੰਨ ਧੰਨ ਧੰਨ ਧੰਨ ਵਾਹਿਗੁਰੂ ਜੀ
@gurbhejsinghsaluja8441
@gurbhejsinghsaluja8441 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@MeharvaanSingh-mq4co
@MeharvaanSingh-mq4co 3 ай бұрын
Waheguru Ji 🌹
@JaswinderSingh-uf1ce
@JaswinderSingh-uf1ce 3 ай бұрын
Jathedar sab ji da kirtan bahut wadia hai ji
@rajnishjohal8464
@rajnishjohal8464 3 ай бұрын
ਵਾਹਿਗੁਰੂ ਜੀ🙏 🌹🙏ਕਿਰਪਾ ਕਰੋ 🙏🙏🙏
@GurcharanSingh-jq1nt
@GurcharanSingh-jq1nt 3 ай бұрын
Very nice keertin aur vaikha by prof Darshan Singh ji waheguru chardikala vich rakha
@jinderkaurbhangra4016
@jinderkaurbhangra4016 3 ай бұрын
Baani Guru Guru Hai Baani Vich Baani Amrit Sare 🙏
@charanjitsingh3622
@charanjitsingh3622 3 ай бұрын
Waheguru ji, waheguru ji, waheguru ji, waheguru ji, waheguru ji.
@LakhvinderSingh-pf9lo
@LakhvinderSingh-pf9lo 3 ай бұрын
Great thanks for your Lakhvinder singh natt
@ranthirsingh760
@ranthirsingh760 3 ай бұрын
ਰਘਬੀਰ ਸਿੰਘ ਕਢਾਵੇ ਹਾਂ ਡਿੱਬ ਡੁਗੜ ਜੇਲ ਦੇ ਵਿੱਚ ਬੰਦ ਸਿੰਘਾਂ ਨੂੰ ਰਘਬੀਰ ਸਿੰਘ ਲਗਾਵੇ ਹਾਂ ਧਰਨਾ ਜਾ ਕੇ ਬੰਦੀ ਸਿੰਘਾਂ ਵਾਸਤੇ ਪ੍ਰੋਫੈਸਰ ਸਿੰਘ ਦਰਸ਼ਨ ਸਿੰਘ ਨੇ ਬਟਾਲੇ ਸਿੰਘਣੀਆਂ ਛਡਾਈਆਂ ਸੀ
@amritkaur2863
@amritkaur2863 3 ай бұрын
WAHEGURU ji ka Khalsa Waheguru ji ki fateh
@harmanjitsingh692
@harmanjitsingh692 3 ай бұрын
🙏👍wahaguru
@ranjitkaursandhu7846
@ranjitkaursandhu7846 3 ай бұрын
ਵਾਹ ਵਾਹ ਜੀ🙏
@MalkeetSingh-db3fg
@MalkeetSingh-db3fg 3 ай бұрын
Waheguruji wahegurujl 🙏🏻
@paramjitchandock7083
@paramjitchandock7083 3 ай бұрын
🙏 Satnam Sri Waheguru Ji 🙏
@sukhvindersinghnagi9752
@sukhvindersinghnagi9752 3 ай бұрын
Satnam Waheguru jee
@MultiSurinderpal
@MultiSurinderpal 3 ай бұрын
Waheguru ji
@Amarjeetkaur-hh2kl
@Amarjeetkaur-hh2kl 3 ай бұрын
Waheguru.jiwaeguru.ji.waheguru.jowaheguru Ji.waheguru.ji🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹
@ranthirsingh760
@ranthirsingh760 3 ай бұрын
ਸਰਦਾਰ ਪ੍ਰੋਫੈਸਰ ਦਰਸ਼ਨ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਜਿੰਦਾਬਾਦ ਰਘਬੀਰ ਲਿਫਾਫੇ ਦਾ ਜਥੇਦਾਰ ਲਿਫਾਫੇ ਦਾ ਜਿਹਨੂੰ ਗਿਆਨ ਹੀ ਕੱਖ ਨਹੀਂ ਪਤਾ ਹੀ ਕੱਖ ਨਹੀਂ ਆ ਪਤਾ ਹੀ ਕੱਖ ਨੀ ਨੂੰ ਰਗਬੀਰ ਨੂੰ ਸਿੱਖ ਕੌਮ ਦਾ ਕੀ ਸੋਚਣਾ ਨਾ ਚਵਲਾਂ ਨੇ
@maninderkaur1652
@maninderkaur1652 3 ай бұрын
Great 👌
@pargatsingh2652
@pargatsingh2652 3 ай бұрын
ਬਾਬਾ ਜੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਮਹਾਨ ਪੰਥ ਦੀ ਸ਼ਾਨ ਪੇਸ਼ ਹੋਣਾ ਚਾਹੀਦਾ .ਕਿਉ ਕਿ ਆਪ ਨੂੰ ਪੰਥ ਵਿੱਚੋ ਛੋਕਿਅ ਹੈ .ਕੋਈ ਛੋਟਾ ਨਹੀ ਹੋਣ ਲਗਾ.
@GurmatVicharsGGS
@GurmatVicharsGGS 3 ай бұрын
ਆਪ ਜੀ ਇਹ ਦੇਖ ਕੇ ਬੋਲੋ ਜੀ ਪੇਸ਼ ਹੋਏ ਹਨ ਯਾ ਨਹੀਂ ! ਜਥੇਦਾਰ ਦਾ ਸ਼ਰੇਆਮ ਬੋਲਿਆ ਗਇਆ ਝੂਠ, ਸਾਰੀ ਕੌਮ ਇਕ ਵਾਰ ਫਿਰ ਦੇਖ ਲੋ !Prof Darshan Singh Ji Khalsa kzbin.info/www/bejne/Y2e9nXiYlL2nbrc
@pargatsingh2652
@pargatsingh2652 3 ай бұрын
ਅਕਾਲ ਤਖਤ ਸਾਹਿਬ ਅੰਮ੍ਰਿਤਸਰ ਮਹਾਨ ਪੰਥ ਤੋ ਕੋਈ ਸਿੱਖ ਵੱਡਾ ਨਹੀ.
@jagjitsingh2267
@jagjitsingh2267 3 ай бұрын
ਪ੍ਰੋ ਦਰਸ਼ਨ ਸਿੰਘ ਵਰਗਾ ਕੀਰਤਨੀਆਂ ਸਿੱਖ ਕੌਮ ਨੂੰ ਕਦੇ ਨਹੀਂ ਮਿਲਣਾ, ਸ਼ਾਇਦ ਮੈਨੂੰ ਲੱਗਦਾ ਕਦੇ ਨਹੀਂ ਮਿਲੇਗਾ,, ਇਸ ਵਿੱਚ ਇੱਕ ਬਹੁਤ ਵੱਡਾ ਗੁਣ ਹੈ ਗੁਰਬਾਣੀ ਤੋਂ ਬਾਹਰ ਗੱਲ ਨਹੀਂ ਕਰਦਾ,,, ਕਿਸੇ ਸਿਆਸੀ ਬੰਦੇ ਦੀ ਜਾਂ ਧਰਮੀ ਬੰਦੇ ਦੀ ਨਿੰਦਿਆ ਨਹੀਂ ਕਰਦਾ। ਸਿਰਫ਼ ਗੁਰਬਾਣੀ ਕੇਵਲ,,, ਇੰਨਾ ਦਾ ਕੀਰਤਨ ਸੁਣ ਸੁਣ ਮੇਰੇ ਖੂਨ ਦੇ ਕਤਰੇ ਕਤਰੇ ਨੂੰ ਪਵਿੱਤਰ ਕਰਦਾ ਹੈ, ਬਹੁਤ ਸੁਣਦਾ ਹਾਂ,, ਏ ਸੱਭ ਕੁਦਰਤ ਦੀ ਦੇਣ ਹੁੰਦੀ ਹੈ,,
@JaspalSingh-jy2vs
@JaspalSingh-jy2vs 2 ай бұрын
ਪੇਸ਼ ਹੋਏ ਸਨ ਪਰ ਜੱਥੇ ਦਾਰ ਕਹਿੰਦਾ ਬੰਦ ਕਮਰੇ ਵਿੱਚ ਆਉ ਪਰ ਦਰਸ਼ਨ ਸਿੰਘ ਜੀ ਕਹਿੰਦੇ ਸੰਗਤ ਸਾਹਮਣੇ ਮੇਰੀ ਗੱਲ ਸੁਣੋ ਲਿਫਾਫੇ ਵਾਲੇ ਜੱਥੇ ਦਾਰ ਨਹੀਂ ਮੰਨੇ ਫਿਰ ਪੰਥ ਵਿੱਚੋਂ ਛੇਕ ਦਿੱਤਾ।
@sarabjeetbamrah3144
@sarabjeetbamrah3144 3 ай бұрын
Bakamal awaaz! Beautiful 😍 😍 ❤❤
@sukhpreetsinghbhamrah
@sukhpreetsinghbhamrah 3 ай бұрын
Waheguru ji 🌹🌹🙏🙏
@barjindersingh632
@barjindersingh632 3 ай бұрын
Waheguru Waheguru Waheguru ji 🙏
@surinderkumarsahnisahni3620
@surinderkumarsahnisahni3620 2 ай бұрын
Shabad Guru
@parmodchopra4243
@parmodchopra4243 2 ай бұрын
Satnam ji 🙏
@jagmohankaur2587
@jagmohankaur2587 3 ай бұрын
Waheguru ji eh kath sari kithon sunan nu milegi.
@MANJITSINGHS-i5h
@MANJITSINGHS-i5h 3 ай бұрын
Waheguru Mehar Karo ji
@prabhjeetkaur1080
@prabhjeetkaur1080 3 ай бұрын
Excellent 🎉
@satpalsingh-he5bu
@satpalsingh-he5bu 3 ай бұрын
wahyguru ji
@guloovirk850
@guloovirk850 3 ай бұрын
Respect 🙏🙏🌸
@sarbkaur5199
@sarbkaur5199 3 ай бұрын
Waheguru jio
@swarnsingh3135
@swarnsingh3135 3 ай бұрын
❤❤❤❤❤
@doctorkaur
@doctorkaur 3 ай бұрын
ਜੋ ਕੁਝ ਹੋ ਰਿਹਾ ਹੈ, ਬਹੁਤ ਦੁਖਦਾਈ ਹੈ, ਸਮਝਦਾਰ ਬਨੋ, ਮਸਲੇ ਹਲ ਕਰੋ,ਪੇਚ ਨ ਪਾਓ। ਵਾਹਿਗੁਰੂ ਮੇਹਰ ਕਰੋ।
@tajindersingh-ft4kk
@tajindersingh-ft4kk 3 ай бұрын
Waheguru ji chardi Kalla vich rakhey ❤❤❤
@Jarnail-i6s
@Jarnail-i6s 3 ай бұрын
Nice
@daljitsingh426
@daljitsingh426 3 ай бұрын
Thanks so much but it’s not full kirtan kindly send us the full version of the video 🎊 🎉🎉🎉
@technostylegamerz3953
@technostylegamerz3953 3 ай бұрын
🙏🏻🙏🏻🙏🏻🙏🏻🙏🏻
@ChaterpalSingh-d5x
@ChaterpalSingh-d5x 3 ай бұрын
Kirtan.dian.tazian..recordingaa.vad.tton.vad.pao.ji
@GurdevSingh-rn5ct
@GurdevSingh-rn5ct 3 ай бұрын
Pishle dini sri akaal takht Sahib Ji to sajaa layi hai ikk singh nu ke tusi bh Darshan Singh Khalsa da kirtan kio karvaea 5 singho kinea nu shekoge kinea nu sajaa lavoge sangt dariea hey te darieava de rukh mode nhi ja sakde😃😄😆
@GurmukhSingh-hy8he
@GurmukhSingh-hy8he 3 ай бұрын
ਮੌਜੂਦਾ ਜੱਥੇਦਾਰ ਸਾਹਿਬ ਦਿੱਲੀ ਦੇ ਹੁਕਮਰਾਨਾਂ ਦੀ ਅਗਵਾਈ ਹੇਠ ਚੱਲ ਰਹੇ ਨੇ। ਪਹਿਲਾਂ ਪ੍ਰੋ ਸਾਹਿਬ ਨੂੰ ਉਨ੍ਹਾਂ ਨੇ ਪੰਥ ਚੋਂ ਛੇਕਾ ਦਿੱਤਾ ਕਿਉਂਕਿ ਇਹ ਗੁਰਮਤਿ ਦਾ ਨਿਰੋਲ ਪ੍ਰਚਾਰ ਕਰਦੇ ਰਹੇ ਹਨ। 1984 ਤੋਂ ਬਾਅਦ ਪ੍ਰੋ ਸਾਹਿਬ ਨੇ ਹਰ ਸ਼ਹਿਰ ਵਿੱਚ ਗੁਰਮਤਿ ਸਮਾਗਮ ਕਰਕੇ ਕੌਮ ਵਿੱਚ ਬੀਰ ਰਸ ਭਰਿਆ। ਹੁਣ ਵਾਲੇ ਪ੍ਰੋ ਸਾਹਿਬ ਵਾਂਗੂ ਯੋਗਤਾ ਨਹੀਂ ਰੱਖਦੇ ਕਿਉਂਕਿ ਲਿਫਾਫੇ ਵਿੱਚ ਨਿਕਲੇ ਹਨ।
@upindersinghbhaika
@upindersinghbhaika 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@inderkaurmanku
@inderkaurmanku 3 ай бұрын
Waheguru ji ❤
@BhupinderSingh-vu4lq
@BhupinderSingh-vu4lq 3 ай бұрын
Waheguru ji
@jaswindersingh4547
@jaswindersingh4547 3 ай бұрын
Great👍
@INDERJEETSINGH-br1sh
@INDERJEETSINGH-br1sh 3 ай бұрын
Nice
@jinderkaurbhangra4016
@jinderkaurbhangra4016 3 ай бұрын
Waheguru ji 🙏🌹
@KuldeepSingh-bg5hx
@KuldeepSingh-bg5hx 3 ай бұрын
Waheguru ji 🙏🙏🙏🙏
@jatindarshahsingh6008
@jatindarshahsingh6008 3 ай бұрын
Waheguru ji
@mohinderpalsingh9764
@mohinderpalsingh9764 3 ай бұрын
Waheguru ji
@dalipbhullar4821
@dalipbhullar4821 3 ай бұрын
Waheguru ji
@BhajanSingh-hn5cm
@BhajanSingh-hn5cm 3 ай бұрын
Waheguru ji
@RajendraSingh-pk7pj
@RajendraSingh-pk7pj 3 ай бұрын
Waheguru ji
Triple kill😹
00:18
GG Animation
Рет қаралды 16 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
World’s strongest WOMAN vs regular GIRLS
00:56
A4
Рет қаралды 15 МЛН
eh Man Mera Prof Darshan Singh
51:08
GGS Academy
Рет қаралды 332 М.
Zindagi Ch Jadon Vi Dukh Aave  | Giani Sant Singh Ji Maskeen
44:38
B L E S S E D
Рет қаралды 165 М.
Nitnem Bani Full Path Live | Bhai Manpreet Singh Ji Kanpuri Japji Sahib Rehras Sahib Shabad Kirtan
59:10
Shabad Kirtan Gurbani - Divine Amrit Bani
Рет қаралды 7 МЛН
Triple kill😹
00:18
GG Animation
Рет қаралды 16 МЛН