ਪ੍ਰੋਫ਼: ਦਰਸ਼ਨ ਸਿੰਘ ਖ਼ਾਲਸਾ ਜੀ ਦੇ ਕੁਛ ਖਾਸ ਸ਼ਬਦ | Best of Prof Darshan Singh Khalsa | Gobinda Mere Gobinda

  Рет қаралды 111,399

Saregama Gurbani

Saregama Gurbani

Күн бұрын

Пікірлер: 72
@swaransingh1659
@swaransingh1659 8 ай бұрын
ਬਹੁਤ ਸੁਰੀਲੀ ਅਵਾਜ਼ ਬਾਬਾ ਜੀ ਮਨ ਕੀਲ ਲਿਆ ❤
@kimmidhir3241
@kimmidhir3241 8 ай бұрын
ਕਮਾਲ ਕਮਾਲ ਸਭ ਸ਼ਬਦ ਖ਼ਤਮ ਨੇ ਕਿੱਦਾ ਤਾਰੀਫ ਕਰੇ ਕੋਈ 🙏🙏
@samsingh9592
@samsingh9592 5 сағат бұрын
It was honour and privilege to see Singh Sahib ji at gurdwara Lankershim , North Hollywood, i remember vividly.
@sukhbirss
@sukhbirss Ай бұрын
ਆਪ ਦੀ ਆਵਾਜ ਚ ਰਬ ਦਾ ਵਾਸ ਹੈ ਵਾਹਿਗੁਰੂ ਕਿਰਪਾ ਕਰਨ ।❤❤❤
@gurdarshansingh8403
@gurdarshansingh8403 14 күн бұрын
ਅੱਜ ਸ਼ਰੀਰਕ ਉਮਰ 61 ਸਾਲ ਹੋ ਗਈ ਹੈ ਲੇਕਿਨ ਕਾਲਜ ਵਿੱਚ ਪੜ੍ਹਦਿਆਂ ਤੋਂ ਅੰਮ੍ਰਿਤ ਬਾਣੀ ਕੈਸੇਟਾਂ ਰਾਹੀਂ ਆਪ ਜੀ ਦਾ ਕੀਰਤਨ ਸੁਣਦੇ ਸੀ,ਸਤਿਗੁਰ ਜੀ ਕਿਰਪਾ ਸਦਕੇ ਉਸ ਸਮੇਂ ਹੀ ਜੈਪੁਰ ਹੀਦਾ ਕੀ ਮੋਰੀ ਵਿਖੇ ਕੀਰਤਨ ਸਮਾਗਮ ਵਿੱਚ ਆਪ ਜੀ ਨੂੰ ਪਹਿਲੀ ਵਾਰ ਲਾਈਵ ਸੁਣਿਆ ਉਸਤੋ ਬਾਅਦ ਜਬਲਪੁਰ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਵੀ ਗੁਰਬਾਣੀ ਕੀਰਤਨ ਅਤੇ ਵਿਚਾਰ ਆਪ ਜੀ ਤੋਂ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਛਿੰਦਵਾੜਾ (ਮੱਧ੍ਪ੍ਰਦੇਸ਼) ਵਰਗੇ ਸ਼ਹਿਰ ਵਿੱਚ ਆਪ ਜੀ ਨੂੰ ਸੱਦਣ ਦੀ ਸੇਵਾ ਸਤਿਗੁਰ ਜੀ ਨੇ ਕਰਾਈ ,ਆਪ ਜੀ ਤੇ ਅਕਾਲਪੁਰਖ ਜੀ ਦੀ ਅਪਾਰ ਕਿਰਪਾ ਹੈ ਜੋਕਿ ਆਪ ਜੀ ਨਿਧੜਕ ਹੋ ਕੇ ਸੱਚ ਦੀ ਵਿਚਾਰ ਅਤੇ ਸਿੱਖੀ ਸਿਧਾਂਤਾਂ ਤੇ ਪਹਿਰਾ ਅੱਜ ਵੀ ਦੇ ਰਹੇ ਹੋ ਜੀ।ਸਤਿਗੁਰ ਜੀ ਦੀ ਕਿਰਪਾ ਸਦਾ ਬਣੀ ਰਹੇ ਇਹੀ ਅਰਦਾਸ ਹੈ ਜੀ।🎉
@KanwarjitSingh-sg6vr
@KanwarjitSingh-sg6vr 9 ай бұрын
Waheguru ji..shukar hai aap ji da.."Amrit Bani Har Har Teri..sun sun hove param gat meri"..🙏🌹🙏
@angrejsarwara
@angrejsarwara 2 ай бұрын
ਭਾਈ ਸਾਹਿਬ ਜੀ ਦੀ ਕੀਰਤਨ ਸ਼ੈਲੀ ਬਾਕਮਾਲ ਹੈ 🎉🎉🎉🎉🎉
@ParveenJohar-wy8hr
@ParveenJohar-wy8hr 3 күн бұрын
Bahut bahut shukria
@ParveenJohar-wy8hr
@ParveenJohar-wy8hr 3 күн бұрын
Aaj se 50 sal purani yaadyen
@harcharankaur4954
@harcharankaur4954 6 ай бұрын
ਵਾਹਿਗਰੂ ਜੀ ਵਾਹਿਗੁਰੂ ਜੀ ....ਪਰਮ ਸਤਿਕਾਯੋਗ ਖਾਲਸਾ ਜੀਓ, ਦਾਤਾਰ ਪਿਤਾ ਜੀ ਦੀ ਤੁਹਾਡੇ ਉੱਤੇ ਅਪਾਰ ਬਖਸ਼ਿਸ਼ ਹੈ। ਲੁਧਿਆਣੇ ਕੀਰਤਨ ਦਰਬਾਰਾਂ ਵਿੱਚ ਅਤੇ ਅੰਮ੍ਰਿਤ ਵੇਲੇ ਦੇ ਕੀਰਤਨ ਦਰਬਾਰ ਦੀਆਂ ਲੜੀਆਂ ਵਿੱਚ ਬਚਪਨ ਵਿੱਚ ਤੁਹਾਨੂੰ ਲਾਈਵ ਕੀਰਤਨ ਕਰਦੇ ਹੋਏ ਸੁਣਦੇ ਰਹੇ ਹਾਂ, ਅੱਜ ਵੀ ਤੁਹਾਡੀ ਰੂਹਾਨੀ ਆਵਾਜ਼ ਸੁਣਦੇ ਸਾਰ ਰੂ ਬਰੂ ਕੀਰਤਨ ਕਰਦੇ ਹੋਏ ਤੁਸੀਂ ਅੱਖਾ ਸਾਹਮਣੇ ਆ ਜਾਂਦੇ ਹੋ। ਪਰਮਪਿਤਾ ਜੀ ਤੁਹਾਨੂੰ ਲੰਬੀ ਉਮਰ, ਤੰਦਰੁਸਤੀ ਅਤੇ ਚੜ੍ਹਦੀ ਕਲਾ ਨਾਲ ਨਿਵਾਜਣ, ਹਰਦਮ ਇਹੀ ਅਰਦਾਸ ਕਰਦੀ ਹਾਂ ਜੀ । ਵਾਹਿਗੁਰੂ ਜੀ ਭਲੀ ਕਰਨ।🙏🙏🌹🌹🌹
@BhupinderSingh-vu4lq
@BhupinderSingh-vu4lq 4 ай бұрын
Waheguru ji🌷🌷🙏🙏
@joginderkaurkaur9949
@joginderkaurkaur9949 4 ай бұрын
Waheguru ji Waheguru ji Waheguru ji Waheguru ji 🙏🙏🙏🙏
@SukhvinderSingh-mj6xb
@SukhvinderSingh-mj6xb 4 ай бұрын
9o9oo999oóoóooooloóoooooooooooooooóoólo9ooóóoóolóóóo
@SukhvinderSingh-mj6xb
@SukhvinderSingh-mj6xb 4 ай бұрын
9o9oo999oóoóooooloóoooooooooooooooóoólo9ooóóoóolóóóo
@makhanbalu470
@makhanbalu470 3 ай бұрын
Very sweet voice
@sukhbirss
@sukhbirss Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੂਰੂ ਜੀ ।
@gurdeepkaur7895
@gurdeepkaur7895 4 ай бұрын
🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@ParveenJohar-wy8hr
@ParveenJohar-wy8hr 3 күн бұрын
Thanks very very much
@amarjeetkaur3735
@amarjeetkaur3735 25 күн бұрын
Bahut hi anandmyi shabad
@jasbeersingh4888
@jasbeersingh4888 2 ай бұрын
Waheguru waheguru waheguru jee 🎉🎉🎉❤❤❤
@narindersinghghuman103
@narindersinghghuman103 4 ай бұрын
ਪ੍ਰੋਫੈਸਰ ਦਰਸ਼ਨ ਸਿੰਘ ਕੀਰਤਨ ਕਰਦੇ ਸਮੇਂ ਸ਼ਬਦ ਤੇ ਸੁਰਤ ਨੂੰ ਇਕ ਮਿੱਕ ਕਰ ਦਿੰਦੇ ਹਨ ਆਨੰਦ ਦੀ ਅਵਸਥਾ ਪੈਦਾ ਹੋ ਜਾਂਦੀ ਹੈ ਲੈਅ ਸੁਰ ਤਾਲ ਬਾਕਮਾਲ ਹੈ🙏
@paramjitchandock7083
@paramjitchandock7083 2 ай бұрын
🙏 Satnam Sri Waheguru Ji 🙏
@sardarnirmalsingh4989
@sardarnirmalsingh4989 3 ай бұрын
ਵਾਹਿਗੁਰੂ ਜੀ 🙏🙏🙏
@amarjeetkaur3735
@amarjeetkaur3735 25 күн бұрын
Bahut hi surelie awaz
@harjindersandhu170
@harjindersandhu170 3 ай бұрын
ਸ਼੍ਰੀ ਵਾਹਿਗੁਰੂ ਜੀ
@ravindersinghsidhu8868
@ravindersinghsidhu8868 9 ай бұрын
Nice ❤❤❤
@Kulwinder_singh949
@Kulwinder_singh949 3 ай бұрын
ਬਹੁਤ ਸੁਰੀਲੀ ਅਵਾਜ਼ ਬਾਬਾ ਜੀ ਮਨ ਕੀਲ ਲਿਆ
@richhpalsingh2697
@richhpalsingh2697 2 ай бұрын
Waheguru ji 🙏🌹🌹
@harmindersingh9835
@harmindersingh9835 3 ай бұрын
I have no words to describe your highness. Gurmat de no. One parchaark ho tusi.
@RavinderRaveena
@RavinderRaveena 2 ай бұрын
Bahut mittha kirtan
@harmeetkaur5199
@harmeetkaur5199 8 ай бұрын
Kmaal kmaal
@rajnishjohal8464
@rajnishjohal8464 4 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🌹🙏🌹🙏🌹 ਵਾਹਿਗੁਰੂ🍁🍁🍁🌹🙏
@rajdeepsinghjammu01
@rajdeepsinghjammu01 4 ай бұрын
Waheguru
@SwaransinghWarrch
@SwaransinghWarrch 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@rakeshohri6469
@rakeshohri6469 3 ай бұрын
🙏🌹shri waheguru je sab da bahla karna je 🌹🙏🙏💐💐🙏🙏
@MahinderSingh-wn9jt
@MahinderSingh-wn9jt 4 ай бұрын
Anand AA giya ji Singh sahib ji
@Ramesh1.13.7
@Ramesh1.13.7 3 ай бұрын
Great ❤❤❤❤❤
@tejindersingh4588
@tejindersingh4588 3 ай бұрын
WAHEGURU JI DHAN WAHEGURU ji 🙏
@amirsinghsingh3488
@amirsinghsingh3488 3 ай бұрын
Waheguru. g
@VikramSingh-bh1nd
@VikramSingh-bh1nd 10 ай бұрын
Chanting of verses of Sri Guru Granth Sahib ji By Prof Darshan Singh ji khalsa. Prof sahib 's classic affirmative style, takes you to a level where your mind can grasp., and you can implement your thought process for the righteousness. God Bless Sikhism.
@GurmatVicharsGGS
@GurmatVicharsGGS 10 ай бұрын
Very true , singh sahib vichar on platform many you can listen ji 👏
@daljitsingh8299
@daljitsingh8299 8 ай бұрын
@darshansinghnagra3725
@darshansinghnagra3725 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaswantvohra1110
@jaswantvohra1110 4 ай бұрын
Waheguruji, wish to hear such a melodious gur bani everyday.
@SurjitSingh-e6w
@SurjitSingh-e6w 7 ай бұрын
ਵਾਹਿਗੁਰੂ ਜੀ ਸਤਿਨਾਮ ਜੀ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਜੀ
@rangilsingh2669
@rangilsingh2669 4 ай бұрын
Balhar jaia AP ji di rasna tun gurbani shabad ucharan ate ras bhine kirtan tun Sabh us Akal purkh di kirpa hai aap ji upar
@iqbalsingh4501
@iqbalsingh4501 8 ай бұрын
Wahe guru ji Kamal kamal ji ❤❤❤❤❤
@surjitsingh6818
@surjitsingh6818 4 ай бұрын
Wahaguru ji
@jaibarring6645
@jaibarring6645 3 ай бұрын
Wonderful!!!. Waheguru Satnam.
@harjeetsra320
@harjeetsra320 4 ай бұрын
ਆਕਾਸ਼ਵਾਣੀ ਜਲੰਧਰ ਤੇ 5-30 ਸ਼ਾਮ ਨੂੰ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਸ਼ਿੰਗਾਰ ਹਨ
@SukhwinderSingh-rt4je
@SukhwinderSingh-rt4je 3 ай бұрын
ਸਚੁ ਕਿਹਾ ਜੀ
@gurpreetsinghbala5663
@gurpreetsinghbala5663 3 ай бұрын
After a long time, put up
@amarjitshergill2690
@amarjitshergill2690 8 ай бұрын
Waheguru ji ka khalsa Waheguru ji ki fateh Singh Sahib ji to all of you 🙏 ❤ ♥ in my heart you're doing Gurbanni Kirtan better than ever ❤ your voice is better than even when you started the Gurbanni kirtan in your life's you're a Dhan Dhan by Waheguru ji 🙌 blessed in the world 🌎 🙏
@mandeepsingh-dl8qi
@mandeepsingh-dl8qi 7 ай бұрын
☬ ਸਤਿਨਾਮ ਸ੍ਰੀ ਵਾਹਿਗੁਰੂ ਜੀ ☬
@NarinderSingh-ps3yx
@NarinderSingh-ps3yx 3 ай бұрын
Shabad ta sare hi khaas ne...compositions khaas ne
@Sukhvindarsingh8650
@Sukhvindarsingh8650 3 ай бұрын
1🙏🏻🙏🏻♥️♥️
@MANJEETKAUR-gx8xk
@MANJEETKAUR-gx8xk 4 ай бұрын
Waheguruji satnamji
@satvinderkaurgill7841
@satvinderkaurgill7841 3 ай бұрын
Please upload old shabad "bahut janam bichhade the madho... "Please ❤
@voxofpunjab9443
@voxofpunjab9443 7 ай бұрын
Wah ji wah ! These shabads i heard in my school days.My father had quest for such Shabads .He had SHABAD Cassettes of Prof Darshan singh ji..Tanti instrument was always part of his Shabads. Beautiful voice with reverberation. God Bless him
@lakhwindersingh5956
@lakhwindersingh5956 7 ай бұрын
0pppplllll poll lllpppppp❤❤l❤l❤
@pritpalkaur5697
@pritpalkaur5697 6 ай бұрын
🙏
@harveysingh8690
@harveysingh8690 22 күн бұрын
Need subtitles for the hard of hearing please. Waheguru ji 🙏
@sarabjeetsahney5129
@sarabjeetsahney5129 3 ай бұрын
we rember have d a r s h a n j i so long time since 1968
@samsingh9592
@samsingh9592 5 сағат бұрын
Singh Sahib Prof Darshan singh ji khalsa.
@bhajansinghsethi9606
@bhajansinghsethi9606 28 күн бұрын
Professor sahib ji da koi alternative nahi h. Gurugranth sahib ji de sabad nu guru banana ta sirf Professor sahib ji hee jande ne BABA JI DEE MEHAR UNA TE H
@upkarsinghmatharu6146
@upkarsinghmatharu6146 7 ай бұрын
😂😂
@harman4098
@harman4098 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@NovalInnovations
@NovalInnovations 3 ай бұрын
Waheguru ji
@upmaairi2343
@upmaairi2343 26 күн бұрын
Waheguru ji 🙏
@GurnamSingh-q8m
@GurnamSingh-q8m 3 ай бұрын
Satnam Waheguru Satnam Waheguru
Non Stop Gurbani | Shabad Kirtan JukeBox | Prof  Darshan Singh Ji
1:07:25
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН
Why no RONALDO?! 🤔⚽️
00:28
Celine Dept
Рет қаралды 102 МЛН
Sigma Kid Mistake #funny #sigma
00:17
CRAZY GREAPA
Рет қаралды 17 МЛН
Sab Koorh Tamasha
28:25
Release - Topic
Рет қаралды 163 М.
Asa Di War
1:12:08
Bhai Surjan Singh Ragi - Topic
Рет қаралды 646 М.
Bhai Takhat Singh Anand (Delhi) - Mere Sahib Tu Main Maan Nimaani
38:34
Kirtan Sewa (Malaysia)
Рет қаралды 97 М.
Bhai Nirmal Singh Ji Khalsa JUKEBOX Best Shabads Nonstop Shabad Kirtan New Shabad Nonstop Gurbani
2:47:31
Shabad Kirtan Gurbani - Divine Amrit Bani
Рет қаралды 307 М.
Nurbullin - Сен 18-де едің | Official audio
3:42
Nurbullin
Рет қаралды 2,4 МЛН
Almaty
3:09
Shiraz Nuratdinov - Topic
Рет қаралды 33 М.
6ELLUCCI - IDEAL | ПРЕМЬЕРА
3:55
6ELLUCCI
Рет қаралды 55 М.
Aibek - BAUYRLARYM | Official M/V
2:45
AIBEK ZHAGYPAR
Рет қаралды 6 МЛН
Roza Zergerli - İstedim
2:56
Ayna Music
Рет қаралды 722 М.
Ислам Итляшев - В этой женщине (Премьера клипа 2024)
3:22
DOSEKESH x QOZZY | BASQA KIM?
2:27
Dosekesh
Рет қаралды 25 М.