DERA BAKARPUR ਬਾਕਰਪੁਰ ਵਿਵਾਦ ਚ ਦੋਹੇਂ ਧਿਰਾਂ ਹੋਈਆਂ ਆਹਮੋ - ਸਾਹਮਣੇ ! ਕੌਣ ਸੱਚਾ ਤੇ ਕੌਣ ਝੂਠਾ?

  Рет қаралды 29,236

ABP Sanjha

ABP Sanjha

Ай бұрын

ਬਾਕਰਪੁਰ ਵਿਵਾਦ ਚ ਇਕ ਨਵਾਂ ਮੋੜ ਆਇਆ ਸਾਹਮਣੇ ਜਿੱਥੇ ਦੋਹੇਂ ਧਿਰਾਂ ਇੱਕ ਦੂਜੇ ਦੇ ਆਹਮੋ - ਸਾਹਮਣੇ ਹੋਈਆ। ਬਾਬਾ ਬਾਕਰਪੁਰ ਦੀ ਵੀਡੀਓ ਦੀ ਅਸਲ ਸੱਚਾਈ ਦਿਖਾਵਾਂਗੇ ਤੁਹਾਨੂੰ ਇਸ ਵੀਡੀਓ ਵਿੱਚ ਕਿ ਮਸਲਾ ਸੀ ਕਿਸ ਕਾਰਨ ਸੁਰਿੰਦਰ ਸਾਈ ਦਾ ਬੀਬੀਆਂ ਨਾਲ ਪਿਆ ਪੰਗਾ ਕਿਉਂ ਪਿਆ ਪੰਗਾ ਕੀ ਹੈ ਵੀਜ਼ੇ ਲਵਾਉਣ ਪਿੱਛੇ ਰਾਜ ਕੀ ਲਿਖਦਾ ਹੈ ਸੁਰਿੰਦਰ ਸਾਈ ਪਾਸਪੋਰਟਾਂ ਉੱਤੇ ਸਾਰੇ ਖੁਲਾਸਿਆਂ ਤੇ ਨਾਲ ਭਰੀ ਹੈ ਵੀਡੀਓ ਕਿਸ ਤਰ੍ਹਾਂ ਸੁਰਿੰਦਰ ਸਾਈ ਪਿੱਛੇ ਲੋਕ ਨੇ ਪਾਗਲ ਕਿਉਂ ਬਾਰ-ਬਾਰ ਸੁਰਿੰਦਰ ਸਾਈ ਦੀ ਦਰਗਾਹ ਤੇ ਵੀਰਵਾਰ ਨੂੰ ਲੱਗਦੀਆਂ ਨੇ ਲਾਈਨਾਂ ਹਰ ਸਵਾਲ ਦਾ ਮਿਲੇਗਾ ਜਵਾਬ ਜਿੱਥੇ ਇਕ ਲੜਾਈ ਦੀ ਵੀਡੀਓ ਸਾਹਮਣੇ ਆਉਂਦੀ ਹੈ ਤੇ ਉਹ ਲੋਕਾਂ ਵਲੋਂ ਬਹੁਤ ਟ੍ਰੋਲ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਓਥੋਂ ਦੇ ਸਮਰਥਕ ਸਾਹਮਣੇ ਆਉਂਦੇ ਨੇ ਤੇ ਵੀਡੀਓ [ਪਿੱਛਲੀ ਕਹਾਣੀ ਦੱਸਦੇ ਨੇ ਤੇ ਕਹਿੰਦੇ ਨੇ ਕੇ ਸਾਡਾ ਸਮਝੌਤਾ ਹੋ ਗਿਆ ਹੈ ਪਰ ਦੂਜੀ ਧਿਰ ਵਲੋਂ ਉਸਦਾ ਵਿਰੋਧ ਕਰਦੇ ਹਨ ਤਾਂ ਆਓ ਜਾਣਦੇ ਕੌਣ ਸੱਚਾ ਕੌਣ ਝੂਠਾ ?

Пікірлер: 76
@gurmehaksingh4525
@gurmehaksingh4525
ਬਾਬੇ ਬਣਨ ਲਈ ਕਿਹੜਾ ਕੋਈ ਡੀਗਰੀ ਦੀ ਲੋੜ ਹੈ ਸਾਰਾ ਕਾਲਾ ਧਨ ਇਹਨਾ ਵਿਹਲੜ ਬਾਬੇਆ ਕੋਲ ਏ ਜੈ ਸਾਈਆ ਦੀ 😂😂😂😂😂😂😂🎉
@sarbjeetsingh5348
@sarbjeetsingh5348
ਰੋਟੀ ਦੀ ਕਦਰ ਨੀ ਬਾਬਾ ਜੀ ਨੂੰ
@karanmehra655
@karanmehra655
ਹੋਰ ਬਣਾਓ ਜੱਟ ਪਖੰਡੀ ਸਾਧ ਬਾਬੇ
@Sonu-eb8qf
@Sonu-eb8qf
ਲੰਗਰ ਚੱਲਦੇ ਿਵੱਚ ਗੱਡੀ ਪਿੱਛੇ ਰੱਖ ਦੇ ਥਾਲ਼ੀ ਿਵੱਚ ਟਾਈਰ ਗਲਤ ਹੈ। ਪਰ ਜੇ ਲੜਾਈ ਹੁੰਦੀ ਤੁਸੀ ਵੀ ਜੱਟ ਜੱਟ ਕਰਨ ਲੱਗਪੈਦੇ ਲੰਗਰ ਗਰੀਬ ਅਮੀਰ ਦਾ ਕੋਈ ਫਰਕ ਨਹੀ ਹੁੰਦਾ
@barnalaboysmusic9195
@barnalaboysmusic9195
22 80% langar sadk te hunde aaa. Hun shabil v babea to darke kamre ch Lao nahi gadi chada Deni aaa😂😂😂
@jaishiv2310
@jaishiv2310
ਇਹ ਬਾਬਾ ਆ ਜਾ ਰੰਗੜ ਮਸਾ
@user-zo4sz8ts8y
@user-zo4sz8ts8y
Babe ch tan passions hunde ne je aam lokan ch nai je babe ch eni nimrata c tan gaddi piche kr lenda
@SukhLitt-go1if
@SukhLitt-go1if
पीर फकीर प्रेम दी मूर्त पीर फकीर प्रेम सीखने आते हैं
@manvirsingh3515
@manvirsingh3515
Veer g gadi kug time rok v sakdi c ona nu phela utha leande
@bhindajatt2422
@bhindajatt2422
Eko pind vich do shop eko saman dyian kitho chalan deve ga akhoti baba usde customers tutan geh
@user-wn8hd9wq9f
@user-wn8hd9wq9f
ਹੁਣ ਬਾਬਾ ਜੀ ਹੈ ਵੋਟਾਂ ਪਵਾ ਕੇ ਐਮ ਐਲ ਏ ਬਣ ਜਾਓ। ਫ਼ੇਰ ਬਾਬਾ ਜੀ ਦੇ ਅਗੇ ਕੋਈ ਨਹੀਂ ਆਉਣਾ। ਫ਼ੇਰ ਗਰੀਬ ਲੋਕਾਂ ਨਾਲ ਜੋ ਮਰਜ਼ੀ ਕਰੋ। ਇਹ ਬੰਦਾ ਸਫਾਈ ਬੜੀ ਚੰਗੀ ਤਰ੍ਹਾਂ ਦੇ ਰਹਿਆ ਹੈ।
@KulwinderSingh-hw6tx
@KulwinderSingh-hw6tx 28 күн бұрын
ਲੱਗਰ।ਲਾਉਣ।ਵਾਲੇ।ਸਹੀ।ਐ।ਗੱਡੀ।ਵਾਲਾ।ਗੱਲਤ।ਐ।
@baljitsingh-fs2ju
@baljitsingh-fs2ju
ਇਨ੍ਹਾਂ ਨੇ ਤਾਂ ਬਲਾਤਕਾਰ ਦਾ ਸਮਝੌਤਾ ਕਰਵਾ ਲਿਆ ਸੀ। ਹਰਾਮ ਦਿਆਂ ਨੇ।
@jaankariwala750
@jaankariwala750
Bai ji jande asi v sai ji de aa but jaat nu target karke na bolo
@hajarasinghsingh5241
@hajarasinghsingh5241
Bahut galt kita griba nal ehana vich hi rab hai.hor kite nahi hakar vich.
@pixiesoldier7250
@pixiesoldier7250
Es parivar ko support karo please . En ko dhamkaya ja Raha he.jabardasti samjota karya gaya
@Jsk-gy1hx
@Jsk-gy1hx
😂 ਲੱਕੜ ਜਾਵੇ ਨਿੱਤ ਨਵੇਂ ਬਾਬੇ ਉਠ ਦੇ ਨੇਂ, ਤੇ ਥੱਲੇ ਛਿੱਟੇ ਮਾਰਨ ਵਾਲੇ ਵਾਧੋ ਆਪਦੀ ਮਾਂ ਨੂੰ ਵੀ ਤੇ ਭੈਣ ਨੂੰ ਵੀ ਘਰਵਾਲੀ ਤਾਂ ਪਕੀ ਆ,ਜਿਹੜੀ ਬਾਬੇ ਦਾ ਪਿਉਰ ਆਸਰੀਬਾਦ ਲੈ ਕੇ ਘਰ ਨੂੰ ਆਉਂਦੀ ਆ,😂 ਫੇਰ ਕਹਿਣ ਗੇ 😂 ਮੁੰਡਾ ਬਾਬੇ ਨੇਂ ਦਿੱਤਾ "ਦਸੋ
@user-ix2hv9ik5w
@user-ix2hv9ik5w
Sahi gall Galt kita gadi vich le ke aei keo
@kuldeepchahal1908
@kuldeepchahal1908
Jai Sai di 🙏❤️
@Gurmeet.598
@Gurmeet.598 21 күн бұрын
Veer amritsar wich shivrqtri janam asttmi utta sara sahar wich langar sadak upar he lagtq aa
Опасность фирменной зарядки Apple
00:57
SuperCrastan
Рет қаралды 12 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 18 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 22 МЛН
Опасность фирменной зарядки Apple
00:57
SuperCrastan
Рет қаралды 12 МЛН