ਤਿੱਖੀਆਂ ਸੂਲਾਂ ਦੇ ਦਰਦ (2)Tikhyan Sulan de dard (2) New Punjabi webseries 2024 ! Dhillon Mansa wala

  Рет қаралды 131,685

Dhillon mansa wala

Dhillon mansa wala

Күн бұрын

Пікірлер: 369
@meetokaur6000
@meetokaur6000 Ай бұрын
ਤਾਇਆ ਭਤੀਜੇ ਦਾ ਦੁਸ਼ਮਣ ਜੇ ਕੋਈ ਕਿਸੇ ਮਾੜਾ ਕਰਦਾ ਤਾ ਆਪ ਦਾ ਮਾੜਾ ਕਰਮਾਂ ਭੀ ਭੈੜਾ ਬਹੁਤ ਆ ਕਰਨੋ ਬਹੁਤ ਹੀਂ ਭੋਕਦੀ ਦੇਖੋ ਤੁਹਾਡਾ ਮੁੰਡਾ ਕਦੇ ਵੀ ਕਿਸੇ ਪਾਸੇ ਜੋਗ ਆ ਨਹੀਂ ਹੋਣਾ very nice video uk ❤
@manicheema5184
@manicheema5184 Ай бұрын
ਬਾਈ ਕਾਕਾ ਸਿੰਘ ਜੀ ਇਹ ਗੱਲਾਂ ਤੇਰੇ ਤੋਂ ਨਹੀਂ ਚੰਗੀਆ ਨਹੀਂ ਲੱਗਦੀਆਂ ਤੁਸੀਂ ਬਹੁਤ ਵਧੀਆ ਇਨਸਾਨ ਹੈ
@BjajanSingh
@BjajanSingh Ай бұрын
2 CC 👍 pool 🙏p nn ❤️
@mandeepmann8730
@mandeepmann8730 Ай бұрын
ਕਾਕੇ ਅੰਕਲ ਜੀ ਨੇ ਪਹਿਲੀ ਵਾਰੀ ਬੁਰਾ ਬਣਨ ਦਾ ਰੋਲ ਕੀਤਾ ਬਹੁਤ ਅਜੀਬ ਜਿਹਾ ਲੱਗਦਾ ਹੈ, ਵੈਰੀ ਨਾਇਸ ਅਮਨ ਦੀਦੀ ਜੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ❤❤🙏🙏👍👌🌹💐💐🌹
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@LaviMaan-lf3px
@LaviMaan-lf3px Ай бұрын
ਕੋਈ ਕਿਸੇ ਦਾ ਮਾੜਾ ਕਰ ਕੇ ਸੁੱਖੀ ਨਹੀਂ ਰਹਿੰਦਾ ਬਾਕੀ ਵੀਡੀਓ ਬਹੁਤ ਬਹੁਤ ਬਹੁਤ ਵਧੀਆ ਸੀ ਵੀਰ ਜੀ 👌👌👍👍👍👍🌹🌹🌹🌹💕💕💕💕💕
@Virk-2022
@Virk-2022 Ай бұрын
ਸੁਪਰ ਡੁਪਰ ਵੀਡੀਓ ❤❤❤❤❤ ਇਹ ਵੀਡੀਓ ਤੁਹਾਡੀ ਬਹੁਤ ਸੋਹਣੀ ਆ good message 👍 ਕਰਨੀਆਂ ਭਰਨੀਆਂ ਸਭ ਇਥੇ ਹੀ ਨੇ 👍 ਰੱਬ ਇਥੇ ਹੀ ਸਾਰਾ ਹਿਸਾਬ ਕਰ ਦਿੰਦਾ ਆ ❤❤ ਵੀਡੀਓ 👌👌👌👌👌
@kuldipkaur5688
@kuldipkaur5688 Ай бұрын
ਕਰਨੀਆਂ ਭਰਨੀਆਂ ਇੱਥੇ ਹੀ ਹੈ। ਅੱਗਾ ਕਿਸੇ ਨੇ ਨਹੀਂ ਵੇਖਿਆ । ਇੱਥੇ ਹੀ ਨਰਕ ਸਵਰਗ ਨੇ ਕਦੇ ਕਿਸੇ ਦਾ ਮਾੜਾ ਨਾ ਸੋਚੋ |
@SherSingh-df4ui
@SherSingh-df4ui Ай бұрын
ਪੰਜ ਕੱਕੇ ਹੳਮੇ ਹੰਕਾਰ ❤❤ਤਿੰਨ ਗੱਲਾ ਥੋਨੂੰ ਪਤਾ ਹੀ ਹੋਣਾ ਬਹੁਤ ਵਧੀਆ ਵੀਡੀਓ ਵੀਰ ❤❤❤ਵੀਰ ਸਿੰਘ ਸੇਰ ਸਿੰਘ ਤੂਰ ਮੂਣਕ
@SarabjeetKaur-u5c
@SarabjeetKaur-u5c Ай бұрын
ਬਾਈ ਕਾਕਾ ਸਿੰਘ ਜੀ ਇਹ ਗੱਲਾਂ ਤੇਰੀਆਂ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਬਹੁਤ ਵਧੀਆ ਇਨਸਾਨ ਹੋ❤❤❤❤❤
@Maninder_brar
@Maninder_brar Ай бұрын
ਪੈਸੇ ਦਾ ਏਨਾ ਹੰਕਾਰ ਕਿਸੇ ਨਾਲ ਗਲਤ ਕਰ ਕੇ ਆਵਦੇ ਅੱਗੇ ਜਰੂਰ ਆਓਂਦਾ ,,,ਕਰਮੇਂ ਨੇ ਬਹੁਤ ਗਲਤ ਕੀਤਾ ਪਰ ਸੱਚਾਈ ਦਾਸ ਕੇ ਆਵਦਾ ਸੱਚਾ ਫਰਜ ਵੀ ਨਿਭਾਇਆ ,,,ਬਹੁਤ ਵਧੀਆ ਵੀਡਿਓ ❤❤❤❤
@SimranSingh-zx4wj
@SimranSingh-zx4wj Ай бұрын
ਕਰਨੀਆਂ ਭਰਨੀਆਂ ਸਭ ਇੱਥੇ ਹੀ ਨੇ
@SimranSingh-zx4wj
@SimranSingh-zx4wj Ай бұрын
ਕਾਕਾ ਬਾਪੂ ਜੀ ਨੇ ਤੇ ਸਿਰਫ ਰੋਲ ਅਦਾ ਕੀਤਾ ਹੈ ਬਹੁਤ ਹੁੰਦੇ ਨੇ ਇਦਾਂ ਦੇ ਬਜ਼ੁਰਗ
@Maninder_brar
@Maninder_brar Ай бұрын
I know g​@@SimranSingh-zx4wj
@jashansandhu2966
@jashansandhu2966 Ай бұрын
ਗਲਤ ਕੰਮ ਕਰ ਰਿਹਾ ਕਰਮਾ
@GurjeetKaur-jj9qv
@GurjeetKaur-jj9qv Ай бұрын
L​@@SimranSingh-zx4wj
@mandeepkaurMandeepkaur-hq3lg
@mandeepkaurMandeepkaur-hq3lg Ай бұрын
Wahot wadya video c ਇਸ਼ੂ veer da ਰੋਲ bhot wadya hunda aa
@u.s.rsongwriteandsinging6558
@u.s.rsongwriteandsinging6558 Ай бұрын
ਦਿਲ ਬਹੁਤ ਦੁੱਖੀ ਹੋਇਆ
@RaniKaur-z9q
@RaniKaur-z9q Ай бұрын
ਸ਼ਰੀਕ ਕਦੇ v kise te raaji ni hunda. Rabb sache bnde da kde v mada ni krda hunda .
@darshansingh5731
@darshansingh5731 Ай бұрын
ਕਾਕੇ ਬਾਈ ਕਿਸੇ ਨੂੰ ਕੋਈ ਨੀ ਲਾ ਸਕਦਾ ਦੁਨੀਆ ਬਹੁਤ ਅੱਗੇ ਲੰਘ ਚੁੱਕੀ ਆ ਸੋਡੇ ਵੱਲ ਤਾ ਸਾਨੂੰ ਪਤਾ ਨਹੀ ਪਰ ਸਾਡੇ ਨਹੀ ਸੌ ਵਿਚੋ ਪੰਜ ਪ੍ਰੀਤੀ ਸਤ ਲੋਕ ਨਸਾ ਕਰਦੇ ਨੇ ਸਾਰਾ ਪਿੰਡ ਮੁਲਾਜਿਮਾ ਦਾ ਹੈ
@Reeta_Rani__
@Reeta_Rani__ Ай бұрын
ਵੀਰੇ ਤੁਸੀਂ ਇੱਕ ਭਾਗ ਹੋਰ ਕੱਢਣਾ ਅਸੀਂ ਵੀਰੇ ਵੀਡੀਓ ਬਹੁਤ ਸੋਹਣੀ ਸੀ ਅਜਿਹੇ ਜਿਹਾ ਕਰੋਗੇ ਉਹੋ ਜਿਹਾ ਭਰੋਗੇ ਬਹੁਤ ਸੋਹਣੀ ਸਟੋਰੀ ਸੀ ਵੀਰੇ ਸਾਡੇ ਭਾਣੇ ਤਾਂ ਲੋਕਾਂ ਨੂੰ ਵੀ ਸਮਝ ਲੱਗ ਜਾਊਗੀ ਵੀ ਦੂਜਿਆਂ ਨਾਲ ਕਰਕੇ ਵੀ ਆਪਦੇ ਨਾਲ ਕਿੱਦਾਂ ਹੁੰਦੀ ਹੈ ਹਰ ਇੱਕ ਦਾ ਭਲਾ ਸੋਚਿਆ ਕਰੋ ਰੱਬ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ
@SimranSingh-zx4wj
@SimranSingh-zx4wj Ай бұрын
ਵੈਰੀ ਨਾਈਸ ਵੀਡੀਓ ਅਮਨ ਦੀਦੀ ਰਾਜ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤
@SandeepSingh-ii9zt
@SandeepSingh-ii9zt Ай бұрын
ਦੀ ਸਤਿ ਸ਼੍ਰੀ ਅਕਾਲ ਕਿੰਨੀ ਸੋਹਣੀ ਵੀਡੀਓ ਦੀਦੀ ਤੁਸੀਂ ਐਂਡ ਨਾ ਕਰਿਓ ਇਸੂ ਵੀਰ ਜੀ ਕਿੰਨੇ ਸੋਹਣੇ ਤੇ ਕਿੰਨੀ ਸੋਹਣੀ ਆਵਾਜ਼ ਆ ਬਹੁਤ ਵਧੀਆ ਕਲਾਕਾਰ ਹ ਮੈਂ ਇਹਨਾਂ ਨੂੰ ਪਹਿਲੀ ਵਾਰ ਦੇਖ ਰਹੀ ਆਂ ਯੂਟਿਬ ਤੇ ਕਿੰਨੀ ਸੋਹਣੀ ਐਕਟਿੰਗ ਕੀਤੀ ਆ ਇਸਨੂੰ ਇਸੂ ਨੂੰ ਹਰੇਕ ਵੀਡੀਓ ਵਿੱਚ ਲਿਆ ਕਰੋ
@bhupindergaddu4562
@bhupindergaddu4562 Ай бұрын
Rab sab kush jaan da!!! Kisses dah burra nah tako😢😢 very good video team 👍 👏 👌 🙌
@sukhjitsinghkhattra8261
@sukhjitsinghkhattra8261 Ай бұрын
ਬਹੁਤ ਬਹੁਤ ਵਧੀਆ ਜੀ🙏🙏
@AmrikSingh-hx3cf
@AmrikSingh-hx3cf Ай бұрын
ਬਹੁਤ ਹੀ ਵਧੀਆ ਵੀਡੀਓ ਜੀ. ਜਦੋ ਆਪਣੇ ਘਰੇਂ ਅੱਗ ਲਗਦੀ ਆ ਬੰਦੇ ਦੀਆਂ ਫੇਰ ਅੱਖਾਂ ਖੁਲਦੀਆਂ ਨੇ.
@GurcharanCharan-y6g
@GurcharanCharan-y6g Ай бұрын
❤❤❤🎉🎉🎉 ਬਹੁਤ ਹੀ ਵਧੀਆ ਵੀਡੀਉ ਹੈਜੀ
@arshchahal1854
@arshchahal1854 Ай бұрын
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ
@SherSingh-df4ui
@SherSingh-df4ui Ай бұрын
ਸੇਰ ਸਿੰਘ ਤੂਰ ਮੂਣਕ ਸਰੀਕ ਤਾਂ ਮਿਟੀ ਦਾ ਮਾਨ ਨਹੀ ❤❤❤❤ਵੀਰ ਜੀ ਵੀਡੀਓ ਬਹੁਤ ਵਧੀਆ ਵੀਰ ਜੀ❤❤❤❤🎉🎉
@navjotsinghsidhubrar8252
@navjotsinghsidhubrar8252 Ай бұрын
Very very very very very very very nice video ji waheguru ji 🙏🙏🙏🙏🙏🙏🙏🙏🙏
@baljitkaur6940
@baljitkaur6940 Ай бұрын
Boht sohni pariwark story concept also very unique. Ishu di acting boht vadia. Excellent msg jaisi karni vaisi bharni eh rabb de rang ne.Waheguru ji mehar karn tuhadi team nu hmesha chardi kla vich rakhan
@amritpalkaur5049
@amritpalkaur5049 Ай бұрын
Bahut Sohni hai Story Sareek ghar patt dede ne putt nu nase te la dede ne😭👌
@Baljeetkaur-un9rd
@Baljeetkaur-un9rd Ай бұрын
ਅਗਲਾ ਭਾਗ ਜਲਦੀ ਲੈ ਕੇ ਆਉ ਬਹੁਤ ਵਧੀਆ ਵੀਡੀਓ ਹੈ
@KaramjeetKaur-r6p
@KaramjeetKaur-r6p Ай бұрын
ਬਹੁਤ ਸੋਹਣਾ ਮੈਸੇਜ ਦਿੱਤਾ ਗਿਆ 🎉🎉🎉🎉❤❤❤❤
@paramjeetkaur4230
@paramjeetkaur4230 Ай бұрын
ਚਰਨੋਂ ਤਾਂ ਹੈ ਹੀ ਐਹੋ ਜੇਹੀ ਸੀ ਕਾਕੇ ਨੂੰ ਵੀ ਇਹਦਾ ਰੰਗ ਚੜ ਗਿਆ ਐਨਾ ਪੈਸੇ ਦਾ ਹੰਕਾਰ ਨਾਂ ਕਰੋ ਅਰਸ਼ ਤੋਂ ਫਰਸ਼ ਤੇ ਆਉਣ ਲਗੇ ਦੇਰ ਨੀ ਲਗਣੀ ਫੋਟੋ ਰ ਆਊ ਸਵਾਦ❤❤🎉🎉
@sukhwinderkaur4191
@sukhwinderkaur4191 Ай бұрын
ਸੋਨੀਆ ਦੀ ਐਕਟਿੰਗ ਬਹੁਤ ਗੁਡ
@SpinderDhaliwal
@SpinderDhaliwal Ай бұрын
Very nice story Aman di and God bless you all team 🎉❤❤❤
@ManjitKaur-bf2jw
@ManjitKaur-bf2jw Ай бұрын
ਬਹੁਤ ਵੱਡਾ ਉਪਰਾਲਾ ਕਰਕੇ ਨੌਜਵਾਨ ਪੀੜੀ ਨੂੰ ਚਲ ਰਹੇ ਭਿਆਨਕ ਵਕਤ ਅਨੁਸਾਰ ਸੁਨੇਹਾ ਦਿੱਤਾ ਸ਼ਬਦ ਹੀ ਨਹੀ ਸਾਰੀ ਟੀਮ ਦੀ ਸਿਫ਼ਤਾ ਲਈ
@KulwinderShergillShergil-tb7jj
@KulwinderShergillShergil-tb7jj Ай бұрын
ਚਰਨੋ ਤੇ ਬਾਪੂ ਵਿੱਚ ਪੈਸੇ ਦਾ ਹੰਕਾਰ ਬੋਲ ਰਿਹਾ ਸੀ ਪਰ ਜਦ ਇਰਾਦੇ ਗਲਤ ਹੋਣ ਤਾਂ ਰੱਬ ਉਨੇ ਚ ਹੀ ਰੱਖਦਾ ਹੈ। ਇਧਰ ਕਰਮਾਂ ਕਿਹੜੀਆਂ ਕਰਤੂਤਾਂ ਕਰਕੇ ਪੈਸੇ ਲੈਕੇ ਆਇਆ ਪਰ ਅੰਜਨੀ ਵਿਚਾਰੀ ਨੂੰ ਕੁੱਝ ਪਤਾ ਹੀ ਨਹੀਂ ਕਿ ਪੈਸੇ ਆਏ ਕਿੱਥੋਂ ਨੇ । ਸਿਆਣੇ ਸੱਚ ਕਹਿੰਦੇ ਨੇ ਕਿ ਟੋਆ ਕਿਸੇ ਲਈ ਪੁੱਟੀਏ ਤਾਂ ਡਿੱਗਦਾ ਵਿੱਚ ਆਂਪਣਾ ਹੀ ਆ ਹੁਣ ਰੌਂਦਾਂ ਨਾਂ ਬਾਪੂ ਆਂਪਣੇ ਮਾੜੇ ਕੀਤੇ ਹੋਏ ਕਰਮਾਂ ਨੂੰ। ਪਰ ਉਹ ਪਰਮਾਤਮਾਂ ਬਹੁਤ ਦੀਨ ਦਿਆਲ ਹੈ ਕਦੇ ਵੀ ਕਿਸੇ ਚੰਗੇ ਇੰਨਸਾਨ ਨਾਲ ਗਲਤ ਨਹੀ ਹੋਣ ਦਿੰਦਾਂ ਹੈ । ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅਮਨ ਅੰਜਨੀ ਸੋਨੀਆ ਇਸ਼ੂ ਤੇ ਸਾਰੀ ਟੀਮ ਦੀ 😊 ਧੰਨਵਾਦ ਕੁਲਵਿੰਦਰ ਸ਼ੇਰਗਿੱਲ
@PreetMandahar
@PreetMandahar Ай бұрын
Very nice video ❤❤❤❤❤❤❤bhut wdiaa c end ❤❤.....kise. Da maada kr k apda Chnga hon di umeed nai krni chahidi😊😊
@leelasingh226
@leelasingh226 Ай бұрын
ਬਾਈ ਕਾਕਾ ਸਿੰਘ ਜੀ ਤੇਰੇ। ਕੋਲੋਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਵਧੀਆ ਰੋਲ ਕਰਿਆ ਕਰੋ
@YasinMalik-lk7ju
@YasinMalik-lk7ju Ай бұрын
Both sona video
@rajsingh2776
@rajsingh2776 Ай бұрын
ਕਾਕੇ ਦਾ‌ਇਹ ਦੋਗਲਾਪਨ ਬਿਲਕੁਲ ਨਹੀਂ ਜਚਿਆ ਚਰਨੋ‌ਤੇ ਕਾਕੇ ਨੂੰ ਪੈਸਿਆਂ ਦਾ ਬਹੁਤ ਹੰਕਾਰ ਹੈ ਇਹ ਹੰਕਾਰ ਰੱਬ ਜਰੂਰ ਤੋੜੂਗਾ ਉਸਦੀ ਲਾਠੀ ਦੀ ਆਵਾਜ਼ ਬਿਲਕੁਲ ਨਹੀਂ ਹੁੰਦੀ ਪਰ ਜਦੋ ਵੱਜਦੀ ਹੈ ਤਾਂ ਸਭ ਖਤਮ ਕਰ ਦਿੰਦੀ ਹੈ ਧੰਨਵਾਦ ਰਾਜ ਖੀਵਾ ਮਾਨਸਾ
@RupinderShergill-tn9yf
@RupinderShergill-tn9yf 25 күн бұрын
WAHEGURU JI WAHEGURU JI🙏🙏🙏🙏🙏🙏🙏
@sanjeevsharma4454
@sanjeevsharma4454 Ай бұрын
Bohut Bohut hi badiya episode ji beautiful story ji Rabba Kis rishte par vishwas kre kise par bhi aankh moond kr bharosa na kiya kre
@sukhdeepsidhu2342
@sukhdeepsidhu2342 Ай бұрын
Very nice story, Rajveer Dhillon veer, Aman dhillon sister ji 👍👌🌷🎈
@AmrikSingh-h1r3f
@AmrikSingh-h1r3f Ай бұрын
Very nice 👍👍 bedio god bless you all teem siraaaaaaa
@kulwindersingh-ro5wc
@kulwindersingh-ro5wc Ай бұрын
ਕਰਮੇ ਨੇ ਇਸੂ ਨੂੰ ਬਣਾਤਾ ਡਾਕਟਰ. ਬਹੁਤ ਹੀ ਮਾੜੀ ਗੱਲ ਕੀਤੀ. ਸਾਰਾ ਕੁਝ ਇਥੇ ਹੀ ਹੈ. ਸਭ ਇਥੇ ਹੀ ਭਰਨਾ ਪੈਣਾ ਕਰਮੇ ਤੇ ਕਾਕੇ ਨੂੰ.
@bindrasharma7722
@bindrasharma7722 Ай бұрын
Very nice story kake bai nal vadhya Hoya saryan video buhat vadhya 🙏🙏🌹🌹
@PB_31malwa
@PB_31malwa Ай бұрын
Bhut sohna end kita TUC, but isu doctor kive bneya eh v dkhona c bhave short ch ee dikha dinde🙏🏽👍🏽
@Reetkhokhar
@Reetkhokhar Ай бұрын
Bottt sohne video🙏🏻👌🏻👌🏻👌🏻👌🏻👌🏻gud msg n good work all team members👍🏻👍🏻👍🏻👍🏻
@MeenaSharma-nx7qg
@MeenaSharma-nx7qg Ай бұрын
Jase Krane vase Parne God bless you all tem 👍👍🙏🙏
@HarpalSidhu-r7t
@HarpalSidhu-r7t Ай бұрын
ਕਰਮੇ ਦਾ ਬੇੜਾ ਬਹਿ ਗਿਆ ਚਰਨੋ ਕੋਲੋਂ ਗਈ ਸੌਨੀਆ ਤਾ ਚਰਨੋ ਕੰਨਾਂ ਵਿੱਚ ਹੱਸਦੀ ਸੀ ਆਵਦੇ ਤੇ ਪੋਦੀ ਜਦੋਂ ਫੇਰ ਪਤਾ ਲਗਦਾ ਧੰਨਵਾਦ ਰਾਜ ਸਿੱਧੂ ਫਾਜਿਲਕਾ
@babybansal7679
@babybansal7679 Ай бұрын
God bless you all team members
@baljitkaur6940
@baljitkaur6940 Ай бұрын
Very very nice very interesting nd very different story concept also very unique.Bai kake da different character well play all.
@iqbalsran7866
@iqbalsran7866 Ай бұрын
Very Very nice video God bless you all teams ❤
@shaminderkaursandhu9747
@shaminderkaursandhu9747 Ай бұрын
Very nice video good job all team members gbu all team 👍👍Waheguru ji mhar karo sab nu somat bakhsho
@JaspreetKaur-n5z
@JaspreetKaur-n5z Ай бұрын
Most nice story always sucessful in yours Lives all Team Members ❤❤❤❤❤❤❤🎉🎉🎉🎉🎉🎉🙏
@shazadtaggar1597
@shazadtaggar1597 Ай бұрын
God bless you👍👍👍👍 all teem
@Amarjitkaur-d2i
@Amarjitkaur-d2i Ай бұрын
Bht vdia video gbu all team members stay healthy and happy 😊❤
@renurenu2620
@renurenu2620 Ай бұрын
So beautiful
@waitloseandgain44
@waitloseandgain44 Ай бұрын
Bahut vadia video hai ji tuhadi agla bhag jaldi jaldi bejna ❤❤❤
@manjindersingh1822
@manjindersingh1822 Ай бұрын
Very nice video ji waheguru bless u all team members ji
@SukhpreetKauruppal
@SukhpreetKauruppal Ай бұрын
Very nice story 👌🏽👌🏽💐💐🌺🌺🌹🌹❤️❤️🔥🔥
@tanukaur10
@tanukaur10 Ай бұрын
❤❤😊😊Very Very Very nice video ji😊😊❤❤
@Mandeep.maan21
@Mandeep.maan21 Ай бұрын
super story ishu vry vry nice acting ❤❤❤
@SUKH.H.K
@SUKH.H.K Ай бұрын
Very nice ji
@daljitkaur353
@daljitkaur353 Ай бұрын
Very nice story aman ji ❤❤❤❤❤❤❤🎉🎉🎉🎉🎉🎉❤❤❤❤❤❤❤❤❤❤❤❤❤❤❤
@PB_31malwa
@PB_31malwa Ай бұрын
Bina dekhe ee comment krta, becoz good ee hovegi👍🏽🙏🏽
@SandhuGora-wu7mc
@SandhuGora-wu7mc Ай бұрын
Very very very very very nice video aman 🎉🎉❤❤🎉🎉
@MandeepKaur-nc5dm
@MandeepKaur-nc5dm Ай бұрын
Bahut Vidya video c g Aman ❤❤❤
@BalveerSingh-jn9lb
@BalveerSingh-jn9lb Ай бұрын
Story bhut shoni aa didi ❤❤
@Reeta_Rani__
@Reeta_Rani__ Ай бұрын
Video bhut hi vadia lgi mama ji
@SimranKaur-xp8xy
@SimranKaur-xp8xy Ай бұрын
very nice god bless you team members 🙏🙏👍👍👌🏻👌🏻
@channiverma176
@channiverma176 Ай бұрын
Kaka baee bilkul shi bolde ..hrr gll vich
@jasprit440
@jasprit440 Ай бұрын
New concept based on reality of society ❤
@ManpreetKaur-q2e8g
@ManpreetKaur-q2e8g Ай бұрын
Very nice all theme acting
@sukhjeetkaur5397
@sukhjeetkaur5397 Ай бұрын
Baut hi jyada sohni story c.....Ishu Dr bnn k baut sohna lgga
@harsimrankaursimran8262
@harsimrankaursimran8262 Ай бұрын
ਬਹੁਤ ਵਧੀਆ ਸ਼ਦੇਸ਼❤❤❤❤❤❤❤❤❤
@JagjeetSingh-bq4og
@JagjeetSingh-bq4og Ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@BaljeetSingh-wr5sd
@BaljeetSingh-wr5sd Ай бұрын
Very nice episode
@ParmjeetKaur-p8y
@ParmjeetKaur-p8y Ай бұрын
ਜੈਸੀ ਕਰਨੀ ਵੈਸੀ ਭਰਨੀ ਸਭ ਇੱਥੇ ਆ ❤
@jassimahi7150
@jassimahi7150 Ай бұрын
Very nice video love you guys jassi mahi from England
@babybansal7679
@babybansal7679 Ай бұрын
Bhut vadia video aa nest video jaldi to jaldi aawaye
@Sharnjeet-g9k
@Sharnjeet-g9k Ай бұрын
ਸ਼ਰੀਕ ਤਾਂ ਸ਼ਰੀਕ ਹੁੰਦਾ ਕੋਈ ਕਿਸੇ ਤੋਂ ਖੁਸ ਨੀ
@GURMAIL85
@GURMAIL85 Ай бұрын
End ਵਧੀਆ ਨ੍ਹੀ ਕੀਤਾ. ਬਸ faha ਹੀ ਵੱਡ ਦਿੱਤਾ.
@harpreetsinghsra7253
@harpreetsinghsra7253 Ай бұрын
ਬਹੁਤ ਵਧੀਆ ਸੁਨੇਹਾ ਜੀ
@anju_garg2227
@anju_garg2227 Ай бұрын
ਇਸ ਵਿੱਚ ਕੁੱਲ ਮਿਲਾ ਕੇ ਅੰਜਲੀ ਦਾ ਕੀ role ਸੀ 😅😅😅😅
@manjukaur218
@manjukaur218 Ай бұрын
ਅੱਜ ਚਰਨਜੀਤ ਆਂਟੀ ਬਹੁਤ ਸੋਹਣੀ ਲੱਗਦੀ ਹੈ
@ManjeetKaur-lf4ws
@ManjeetKaur-lf4ws Ай бұрын
Very nice video. Karme ne bahut galat kita par sach dass ke bahut Vadhiya kitta. Kake di negative role vich acting changi nahi lagdi kyun ki eh Vadhiya insaan ne Vadhiya role vich hi Vadhiya lagde ne.Ishu di acting bahut Vadhiya. Sonia ne maa di kini Vadhiya acting kitti hai. Charno ta paise da hankaar vich hi rehndi hai. Aman te Raj Beta tusi bahut Vadhiya video bnaunde ho. Wait rehndi hai video di.
@ManjitKaur-lu7oy
@ManjitKaur-lu7oy Ай бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 02ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
@KirandeepDhaliwal-v5z
@KirandeepDhaliwal-v5z 26 күн бұрын
❤❤nice work 👏 👍
@dhillonmansawala
@dhillonmansawala 26 күн бұрын
Thank you 🙏
@surjitsandhu9170
@surjitsandhu9170 Ай бұрын
ਰੱਬ ਦਾ ਤੇ ਹੰਕਾਰ ਵੈਰ ਕਾਕੇ ਨੂੰ ਪੈਸੇ ਦਾ ਬਹੁਤ ਹੀ ਹੰਕਾਰ ਸੀ ਜੈਸੀ ਕਰਨੀ ਵੈਸੀ ਭਰਨੀ🎉🎉
@karanveersidhu5110
@karanveersidhu5110 Ай бұрын
❤❤❤❤🎉❤
@inderjitkaur2225
@inderjitkaur2225 Ай бұрын
Jadon Paise wale apne Paise de Joe te gareeb maan krde ne tan bahut taqleef hundi hai ..😊Ishu nu waheguru ehna lokan to bachave.. Bachha ne bahut mehnat kitni hai .. Bahut darr lag riha hai
@Gulabkaur-h2z
@Gulabkaur-h2z Ай бұрын
ਕੋਈ ਕਿਸੇ ਤੇ ਰਾਜੀ ਨਹੀਂ,,🙏
@JassBrarBoutiqueMoga
@JassBrarBoutiqueMoga Ай бұрын
Very nice video
@gagandeepkaur-ll4hg
@gagandeepkaur-ll4hg Ай бұрын
Buth vadia video a aman ਦੀਦੀ ji wmk ❤❤❤❤❤
@JassiKaur-w3d
@JassiKaur-w3d Ай бұрын
Very nice video Aman sister Rajveer Dhillon Veer ji ❤❤❤❤❤❤❤❤🎉🎉🎉🎉🎉🎉
@karnailbenipal2380
@karnailbenipal2380 Ай бұрын
ਕਾਕੇ ਛੋਟੇ ਵੀਰ ਨੈਗੇਟਿਵ ਰੋਲ ਨਾ ਕਰਿਆ ਕਰ, ਤੂੰ ਤਾਂ ਪੋਜੇਟਿਵ ਰੋਲ ਵਿੱਚ ਹੀ ਵਧੀਆ ਲੱਗਦਾ ਐ
@RajdeepGill-zl3ox
@RajdeepGill-zl3ox Ай бұрын
@RanjitsinghBrar-c2e
@RanjitsinghBrar-c2e Ай бұрын
ਇਕ ਭਾਗ ਹੋਰ ਬਣੋਨਾ ਚਾਹੀਦਾ ਸੀ ਵੀ ਕਿਵੇਂ ਉਹ ਡਾਕਟਰ ਬਣਿਆ ਤੇ ਕਿਵੇਂ ਹਰਜੀਤ ਨਸ਼ੇ ਤੇ ਲਗਾ
@SurjitSingh-t6s
@SurjitSingh-t6s Ай бұрын
ਸਹੀ ਗੱਲ ਆ ਇਕ ਹੋਰ ਐਪੀਸੋਡ ਬਣੇ ਵੈਰੀ ਗੁਡ ਵੈਰੀ ਵੈਰੀ ਗੁਡ ਵੈਰੀ ਵੈਰੀ ਨੰਬਰ ਵਨ ਚੈਨਲ
@beantrenatus4291
@beantrenatus4291 Ай бұрын
Very nice Story g❤❤❤❤❤❤
@varinderbhardwaj7559
@varinderbhardwaj7559 Ай бұрын
Very good
@Baljeetkaur-un9rd
@Baljeetkaur-un9rd Ай бұрын
ਕਰਮੇਂ ਇਹ ਤੂੰ ਚੰਗਾ ਨੀ ਕਰ ਰਿਹਾ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾਉਣਾ
@gaganbilling5152
@gaganbilling5152 Ай бұрын
Very nice video ji 👍
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 76 МЛН
Hoodie gets wicked makeover! 😲
00:47
Justin Flom
Рет қаралды 104 МЛН
Disrespect or Respect 💔❤️
00:27
Thiago Productions
Рет қаралды 36 МЛН