ਦਿੱਲੀ ਦਰਬਾਰ ਨੂੰ ਖੁਸ਼ ਕਰਨ ਲਈ ਪੰਜਾਬ ਦੇ ਪੁੱਤਾਂ ਤੇ ਪਰ'ਚੇ ਪਾਈ ਜਾਂਦੇ ਐ, ਜਿਵੇਂ ਝੋਟਾ ਫੜਿਆ ਆਏਂ ਤਾਂ ਕੋਈ

  Рет қаралды 80,902

LOK AWAZ TV

LOK AWAZ TV

Күн бұрын

Пікірлер: 259
@abhaysran537
@abhaysran537 Жыл бұрын
ਬਹੁਤ ਵਧੀਆ ਭਾਨਾ ਸਿੱਧੂ ਜਿੰਦਾਬਾਦ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@kabirndtv4652
@kabirndtv4652 Жыл бұрын
ਬਹੁਤ ਵਧੀਆ ਭਾਨੇ ਬਾਈ ਖਿਚ ਕੇ ਰੱਖੋ ਸਰਕਾਰ ਨੂੰ ਸਰਕਾਰਾ ਦੇ ਕੱਨ ਤਾਹੀ ਖੁਲਦੇ ਆ ! ਬਾਈ ਦੀ ਪੱਤਰਕਾਰੀ ਵੀ ਬਹੁਤ ਵਧੀਆ ਹੈ ਜਿਉਦਾ ਰੈਹ ਵੀਰ ਦੱਬਕੇ ਰੱਖੋ
@AvtarSingh-pw7fv
@AvtarSingh-pw7fv Жыл бұрын
ਬੜੇ ਦੁੱਖ ਦੀ ਗੱਲ ਹੈ ਕਿ ਨਸ਼ੇ ਨਾਲ ਲੋਕਾਂ ਦੇ ਪੁੱਤ ਮਾਰਨ ਵਾਲੇ ਬਾਹਰ ਤੇ ਲੋਕਾਂ ਦੇ ਪੁੱਤ ਬਚਾਉਣ ਵਾਲਾ ਜੇਲ ਭੇਜ ਦਿੱਤਾ ਹੈ
@jagdevkaur3144
@jagdevkaur3144 Жыл бұрын
ਬਿਲਕੁਲ ਸਹੀ ਕਿਹਾ ਬਾਈ ਜੀ ਨੇ 🙏🏿👌👌👌💪👏❤️
@carbazercarbazer9681
@carbazercarbazer9681 Жыл бұрын
ਤੇਰਾ ਨਾਲ ਵਾਂ ਵੀਰ ਜੀ ਤੁਸੀਂ ਵੀ ਜਾਗਰੂਕ ਕਰੋ। ਝੋਟਾ ਵੀਰ ਦੇ ਨਾਲ ਹਾਂ ਅਸੀਂ🙏🙏
@royaljatt1180
@royaljatt1180 Жыл бұрын
ਵਾਹਿਗੁਰੂ ਜੀ ਮਿਹਰ ਕਰਨ ਪਰਿਵਾਰਾਂ ਤੇ। ਸਮੱਤ ਬਖਸ਼ਣ 🙏🏻
@Aus._93-99
@Aus._93-99 Жыл бұрын
ਭਾਨਾ ਸਿੱਧੂ, ਪਰਮਿੰਦਰ ਸਿੰਘ ਝੋਟਾ ਜ਼ਿੰਦਾਬਾਦ ❤❤ ਬਾਈ ਜੀ ਥੋਡੇ ਨਾਲ ਆਂ ਅਸੀਂ, ਵਾਹਿਗੁਰੂ ਜੀ ਪੰਜਾਬ ਤੇ ਮਿਹਰ ਭਰਿਆ ਹੱਥ ਰੱਖਿਓ,ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਥੋਡੇ ਚਰਨਾਂ ਚ' ਅਰਦਾਸ ਬੇਨਤੀ ਆ ਆਹ ਜਿਹੜੇ ਵੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਲਾ ਰਹੇ ਆ ਉਹਨਾਂ ਦੁਸ਼ਟਾਂ ਨੂੰ ਸਜ਼ਾ ਮਿਲੇ ਤੇ ਜਿਹੜੇ ਪੰਜਾਬ ਦੇ ਨਸ਼ਾ ਤਸਕਰਾਂ ਖਿਲਾਫ਼ ਪੰਜਾਬ ਦੀ ਜਵਾਨੀ ਨੂੰ ਬਚਾ ਰਹੇ ਆ ਉਹਨਾਂ ਨੌਜਵਾਨਾਂ ਤੇ ਮਿਹਰ ਭਰਿਆ ਹੱਥ ਰੱਖਿਓ 🙏🙏🙏
@harinderkaur5813
@harinderkaur5813 Жыл бұрын
ਵੀਰੋ ਪਹਿਲਾਂ ਤਾਂ ਇਹਨਾਂਦੱਲਿਆਂ ਨੇ ਅਮਰਤ ਪਾਲ ਸਿੰਘ ਨਸੇ ਬੰਦ ਕਰਨ ਲਈ ਮੁਹਿੰਮ ਚਲਾਰਿਹਾ ਸੀ ਵੀਰ ਝੋਟੇ ਨਾਲ ਵੀ ਉਹੀ ਕੀਤੀਐ
@GurmeetSingh-ud1dv
@GurmeetSingh-ud1dv Жыл бұрын
R.s.s ਨੂੰ ਖੁਸ਼ ਕਰਨ ਲਈ ਨਿਹੰਗ ਸਿੰਘਾਂ ਸੂਰਮਿਆਂ ਤੇ ਪਰਚੇ ਦਰਜ ਕੀਤੇ ਗਏ ਹਨ ਕੋਈ ਸਰਕਾਰ ਆਵੇ ਸੈਂਟਰ ਦੀ ਕਠਪੁਤਲੀ ਰਹੂ ਡੋਗਰੇ ਬਹੁਤ ਐ
@deeprataindia1170
@deeprataindia1170 Жыл бұрын
ਭਾਨਾ ਵੀਰ ਜੀ ਪੰਜਾਬ ਲਈ ਜਾਨ ਹਾਜਰ ਕਰੀ ਬੈਠਾ ਹੈ ਸੱਚੇ ਦਿਲੋਂ ਪੰਜਾਬ ਨੂੰ ਪਿਆਰ ਕਰਦੇ ਹਨ ਜੀ।ਸਲਾਮ ਹੈ ਭਾਨੇ ਵੀਰ ਨੂੰ। ,,Ballu ਰਟੈਂਡਾ,,
@SukhdevVirk-p8m
@SukhdevVirk-p8m Жыл бұрын
ਨਸ਼ੇ ਦੇ ਤਸਕਰ ਪੰਜਾਬ ਸਰਕਾਰ ਇਕ ਟੀਮ ਹੈ ਸਾਰਿਆਂ ਦੀ ਹਿਸਾ ਪੱਤੀ ਹੈ ਲੋਕੋ ???? Rurka
@jashanpreetsingh6538
@jashanpreetsingh6538 Жыл бұрын
101% ਸਹੀ ਭਾਨਾ
@JagmailSingh-fe9yr
@JagmailSingh-fe9yr Жыл бұрын
ਤੇਰੇ ਯਾਰ ਨੂੰ ਦੱਬਣ ਨੂੰ ਫਿਰ ਦੇ ਸੀ ਇਹ ਗੀਤ ਬਾਈ ਭਾਨੇ ਤੇ ਢੁੱਕਦਾ ਸਰਕਾਰਾ ਨਾਲ ਲੜਨਾ ਬਹੁਤ ਔਖਾ ਦਿਲ ਬਹੁਤ ਵੱਡਾ ਚਾਹਿਦਾ ਭਾਨਾ ਬਾਈ ਲੱਖਾ ਸਧਾਣਾ ਜਿਦਾਬਾਦ
@RajinderSingh-pz8dt
@RajinderSingh-pz8dt Жыл бұрын
ਇਸ ਸਰਕਾਰ ਤੋਂ ਆਸ ਛੱਡ ਦੇਵੋਂ ਇਹ ਵੀ ਜਿਹੜੀਆਂ ਪਹਿਲੀਆਂ ਦੋ ਸਰਕਾਰਾ ਨੇਂ ਗੰਦ ਪਾਇਆ ਸੀ ਇਹ ਹੀ ਕਰਤੂੰਤ ਆਮ ਆਦਮੀ ਦੀ ਸਰਕਾਰ ਨੇਂ ਵੀ ਇਹੋ ਜਿਹਾ ਗੰਦ ਪਾਇਆ
@shamersingh1245
@shamersingh1245 Жыл бұрын
👍
@balvirsingh5810
@balvirsingh5810 Жыл бұрын
ਬਾਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਭਾਨੇ ਤੇ ਬਾਈ ਲੱਖੇ ਦਾ ਸਾਥ ਦੇਣ ਦੀ ਲੋੜ ਆ
@SunilKumar-lu4ou
@SunilKumar-lu4ou Жыл бұрын
Bilkul sahi hai
@manjindersinghsidhu1275
@manjindersinghsidhu1275 Жыл бұрын
ਗੈਗਸਟਰ ਤਾਂ ਇਹਨਾ ਦੇ ਪਾਲੇ ਹੋਏ ਆ ਇਹਨਾ ਨੇ ਤਾਂ ਨਸ਼ਾ ਰੋਕਣ ਵਾਲੇ ਫੜਨੇ ਆ ਮਾਨ ਸਰਕਾਰ ਜਵਾਬ ਦੇਵੇ
@jagmailbrar313
@jagmailbrar313 Жыл бұрын
ਕੇਜੀਵਾਲ ਦੀਆਂ ਭੇਡਾਂ ਅੰਨੀਆ ਜਮ੍ਹਾ
@charanjitsingh375
@charanjitsingh375 Жыл бұрын
ਭੇਡਾਂ ਤਾਂ ਇਹਨਾਂ ਨਾਲੋਂ ਕੀਤੇ ਸਿਆਣੀਆਂ ਹੁੰਦੀਐਂ। ਉੱਨ ਦਿੰਦੀਐਂ, ਓਹਨਾਂ ਦੀ ਤਾਂ ਮੀਂਗਣਾਂ ਦੀ ਵੀ ਵਧੀਆ ਰੇਹ ਬਣਦੀ ਐ।
@g_aahi15798
@g_aahi15798 Жыл бұрын
​@@charanjitsingh375aida da gandha ਉੱਨ ਕੋਈ ਕੰਮ ਨੀ ਆਉਂਦਾ ਤੇਰੇ ਆਉਂਦਾ ਤੂੰ ਰਖਲਾ
@bakshimehramani5123
@bakshimehramani5123 Жыл бұрын
Bilkul sahi bolya bhana sidhu bhai
@BhimSain-pb2me
@BhimSain-pb2me Жыл бұрын
Thank you
@rsbrar7113
@rsbrar7113 Жыл бұрын
ਜੇ ਸਰਕਾਰਾਂ ਚੰਗੇ ਕੰਮ ਕਰ ਲੈਣਾ ਦੁਨੀਆ ਦਾ ਭਲਾ ਕਰ ਲੈਣ ਤਾਂ ਲੋਕੀਂ ਵੋਟਾਂ ਆਪੇ ਪਾ ਕੇ ਜਤਾ ਕੇ ਮੁੱਖ ਮੰਤਰੀ ਨੂੰ ਚੰਗੇ ਕੰਮ ਕਰਨ ਤਾਂ ਇੰਨਾ ਪੈਸਾ ਕੁਰਸੀ ਹੈ ਫਿਰ ਵੀ ਇਨ੍ਹਾਂ ਦੇ ਕਰਮਾਂ ਚ ਥੋਡਾ ਮੂੰਹ ਹੀ ਲਾਅਨਤਾਂ ਹੀ ਲਾਹਣਤਾਂ ਇਨ੍ਹਾਂ ਨੂੰ ਕਿਉਂ ਗ਼ਲਤ ਚੱਲਦਾ ਹੈ
@santokhsingh6343
@santokhsingh6343 Жыл бұрын
ਪੰਜਾਬ ਦੇ ਲੋਕਾਂ ਨੇ ਚੰਗਾ ਕੰਮ ਦੇਖਣਾ ਪ੍ਰਚਾਰ ਨਹੀਂ ।2024 ਦੂਰ ਨਹੀਂ।ਅਕਾਲੀ ਦਲ ਦੇ ਧਰਾਤਲ ਤੇ ਹੋਏ ਕੰਮ ਲੋਕ ਯਾਦ ਕਰਨਗੇ।ਉਹ ਵਿਕਾਸ ਸੀ।
@SurjitSingh-bf2bd
@SurjitSingh-bf2bd Жыл бұрын
Bhana bhai jidabad
@sonubham5296
@sonubham5296 Жыл бұрын
ਅਸੀਂ ਤੁਹਾਡੇ ਨਾਲ ਸਹਿਮਤ ਹਾਂ ਤੁਸੀਂ ਬੋਲਦੇ ਦਿੱਲੀ ਪੰਜਾਬ ਨੂੰ ਨਸ਼ਿਆਂ ਨਾਲ ਬਰਬਾਦ ਕਰਨਾ ਚਹਾਓਦੀ ਕੀ ਨਸ਼ਾ ਹੁਣ ਆਇਆ
@gurpartapbajwa8361
@gurpartapbajwa8361 Жыл бұрын
ਲੋਕ ਅਵਾਜ ਵਾਲਿਉ ਤੁਸੀਂ ਇੰਨਾਂ ਦਾ ਸਾਥ ਦਿਉ ਬਾਕੀ ਸੱਭ ਵਿੱਕ ਚੁੱਕੇ ਆ ਅਸੀਂ ਤੁੱਹਾਡੇ ਤੇ ਪੰਜਾਬ ਦੇ ਨਾਲ ਬਾਈ ਇਹ ਨਚਾਰ ਮਰਾਸੀ ਜਿੱਥੇ ਵੀ ਇਹ ਦੇ ਰੋੜੇ ਮਾਰੋ ਜਿਦਾਂ ਇੱਹ ਬਾਦਲਾਂ ਨੂੰ ਕਿੰਹਦਾਂ ਹੁੰਦਾ ਸੀ।
@harbhajansingh9967
@harbhajansingh9967 Жыл бұрын
ਭਗਵੰਤ ਮਾਨ ਸਰਕਾਰ ਨੂੰ ਪੰਜ ਸਾਲ ਪੂਰੇ ਕਰਨ ਤੋਂ ਬਾਅਦ ਨਤੀਜੇ ਸਾਹਮਣੇ ਆਉਣਗੇ
@sukhwantsingh5612
@sukhwantsingh5612 Жыл бұрын
ਭਾਨਾ ਸਿੰਘ ਸਿੱਧੂ ਜ਼ਿੰਦਾਬਾਦ ਵਾਹਿਗੁਰੂ ਜੀ ਵਾਹਿਗੁਰੂ ਜੀ
@hariomomkar4546
@hariomomkar4546 Жыл бұрын
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@SukhpalSinghDhaliwal-xt2rt
@SukhpalSinghDhaliwal-xt2rt Жыл бұрын
ਬਾਈ ਭਾਨਾ ਬਹੁਤ ਵਧੀਆ ਬੋਲੀਆ ਹੈ ਵਾਹਿਗੁਰੂ ਵਾਹਿਗੁਰੂ
@jassgrewaljassgrewal-vu3bq
@jassgrewaljassgrewal-vu3bq Жыл бұрын
ਤੁਸੀ ਪਿਛੇ ਰਹੋ ਬੁੜੀਆ ਨੂੰ ਅੱਗੇ ਕਰੋ ਤਾ ਇਹਨਾ ਨੇ ਲੋਟ ਆਉਣਾ
@baljinderbuby6298
@baljinderbuby6298 Жыл бұрын
Hanji bilkul
@partapsingh167
@partapsingh167 Жыл бұрын
WaheGuruji
@kirankaur5760
@kirankaur5760 Жыл бұрын
ਇੱਕੋ ਹਲ ਖਾਲਸਾ ਰਾਜ ਨਹੀਂ ਤਾਂ ਪੰਜਾਬ ਦਿਨੋ ਦਿਨ ਬਰਬਾਦ ਹੁੰਦਾ ਰਹੂ
@Amrik-o9u
@Amrik-o9u Жыл бұрын
Jaago Punjabio vota Sikh For justice jindabaad khalistan jindabaad
@KangDeepMusic
@KangDeepMusic Жыл бұрын
ਖਾਲਿਸਤਾਨ ਜਿੰਦਾਬਾਦ
@sandipsinghkhokhar592
@sandipsinghkhokhar592 Жыл бұрын
ਬੜੀ ਪੁਰਾਣੀ ਕਹਾਵਤ ਹੈ, ਬਾਂਦਰਾ ਨੂੰ ਬਨਾਰਸ ਦੀਆਂ ਟੋਪੀਆਂ, ਏਹ ਸੋਸ਼ਲ ਮੀਡੀਆ ਜੇ ਵਧੀਆਂ ਖ਼ਬਰਾਂ ਦਿਖਾ ਰਿਹਾ ਤਾਂ ਕੁਛ ਲੋਕ ਏਸ ਦਾ ਗ਼ਲਤ ਫਾਇਦਾ ਵੀ ਉਠਾ ਰਹੇ ਨੇ, ਜੇ ਸਰਕਾਰ ਲੋਕਾਂ ਦਾ ਭਲਾ ਚਾਹੁੰਦੀ ਹੈ ਤਾਂ ਏਹ ਅਖੌਤੀ ਸੋਸ਼ਲ ਮੀਡੀਆ ਜੋ ਕਿ ਅਪਣੇ ਆਪ ਨੂੰ ਨਿਊਜ਼ ਚੈਨਲ ਕਹਿੰਦੇ ਨੇ ਬੰਦ ਹੋਣਾ ਚਾਹੀਦਾ ਹੈ, ਕੱਲ ਨੂੰ ਏਹ ਨਾ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਕੋਈ ਕਿਸੇ ਦਾ ਪੁੱਤ ਨਾ ਮਰੇ, ਸਭ ਤੋਂ ਪਹਿਲਾਂ ਏਹੀ ਬਿਆਨ ਵੀਰ ਭਜਣਗੇ
@HarjinderSingh-cz7pg
@HarjinderSingh-cz7pg Жыл бұрын
Bahut wadiya Pattarkar Saab ji, Thankyou ji
@dalvindersingh6828
@dalvindersingh6828 Жыл бұрын
Good speech bhaana bhai
@aviaulakh3474
@aviaulakh3474 Жыл бұрын
Is proud of Punjab bhana
@jagmailbrar313
@jagmailbrar313 Жыл бұрын
ਕਲੀਆਂ ਭੇਡਾਂ ਨੂੰ ਏਸ ਚੈਨਲ ਤੋਂ ਬਹੁਤ ਮਿਰਚਾਂ ਲਗਦੀਆਂ 😂
@baljinderbuby6298
@baljinderbuby6298 Жыл бұрын
Eda de loka ne veer ji punjab de palle kakh ni rehn deina.lok v bbhajj bhaj vote de ke aye .nri ne ditti ona nu v seva mil gi te ena nu v .ena v diitya.vota punjab tu le ke punjabiya nu hi glt sabit krn li non punjabi rakhe .
@SK-io4gd
@SK-io4gd Жыл бұрын
Lokkan ne bahut vaddi galti keeti 92 bheddan nu jitaa ke,60-65 hunde tan sahi kamm karde.pehlan hi pata si,bhand,bhandgiri nahi chhadd sakde.
@Randhawa-k9l
@Randhawa-k9l Жыл бұрын
Good 👍👍👍
@HakamSingh-fp8xp
@HakamSingh-fp8xp Ай бұрын
100%shi gal aa veer
@varindersingh6855
@varindersingh6855 Жыл бұрын
Bilkul sahi keha Bhai
@HarpreetSingh-rq3db
@HarpreetSingh-rq3db Жыл бұрын
Lok Awaaz TV is great working❤
@THEGAGUTV
@THEGAGUTV Жыл бұрын
ਸਿੰਗਲਾ ਮੁਰਦਾਬਾਦ
@mangjitsingh4606
@mangjitsingh4606 Жыл бұрын
ਅੰਨ੍ਹੇ ਦੇ ਪੈਰ ਥੱਲੇ ਬਟੇਰਾ ਆ ਗਿਆ ਬਾਈ ਹੋਰ ਕੋਈ ਗੱਲ ਨਹੀਂ
@Haneet-kaur
@Haneet-kaur Жыл бұрын
ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀ ਲੈ ਸਕਦਾ
@ParamjitSingh-zd5mu
@ParamjitSingh-zd5mu Жыл бұрын
ਸਰਕਾਰ ਨੂੰ ਫਜ਼ੂਲ ਖਰਚੀ ਬੰਦ ਕਰ ਦੇਣੀ ਚਾਹੀਦੀ ਹੈ
@SukhdevSingh-nb7ms
@SukhdevSingh-nb7ms Жыл бұрын
Very good veer, you right 👍👍
@muhammadsultan5488
@muhammadsultan5488 Жыл бұрын
Masaallha alhamdolillah 🎉
@jaswinderjaswinder9101
@jaswinderjaswinder9101 Жыл бұрын
Bhana Sidhu veer ji tusi sahi kiha 💯
@gurpartapbajwa8361
@gurpartapbajwa8361 Жыл бұрын
ਇੱਹ ਬਹੁਤ ਵੱਡਾ ਫੁਕਰਾ ਪੰਜਾਬ ਲਈ ਇੱਹ ਬਿਆਂਤੇ ਬੁੱਚੜ ਤੋਂ ਵੀ ਵੱਧ ਖ਼ਤਰਨਾਕ ਆ ਬਾਈ
@AmarjeetSingh-ku2je
@AmarjeetSingh-ku2je Жыл бұрын
S.A.D JINDABAD
@shersingh-yi9oi
@shersingh-yi9oi Жыл бұрын
Bilkul sahi kiha Bai
@sukhvirsinghdhaliwal6143
@sukhvirsinghdhaliwal6143 Жыл бұрын
Shai a y👍👍👍👍👍👍
@jassi1256
@jassi1256 Жыл бұрын
Good bai
@SurinderKumar-vp4jy
@SurinderKumar-vp4jy Жыл бұрын
ਇਹੀ ਬਦਲਾਅ ਦੀ ਸ਼ੁਰੂਆਤ ਹੈ
@inderjeetkau-zi7fh
@inderjeetkau-zi7fh Жыл бұрын
Bilkul sahi bhana bhai
@KaramjeetKaur-xs6rs
@KaramjeetKaur-xs6rs Жыл бұрын
Saria galla Sach kehia bai ne
@BrownSaini-y6u
@BrownSaini-y6u Жыл бұрын
Sahi gall aa
@deepdiwangarhia586
@deepdiwangarhia586 Жыл бұрын
💯✔️✔️✔️
@kabaddi-kt1if
@kabaddi-kt1if Жыл бұрын
ਸਬ ਕੁਜ ਸਰਕਾਰਾਂ ਦਿ ਸੇਹ ਤੇ ਹੋ ਰਿਹਾ ਸਰੇ ਆਮ ਕੋਈ ਕਿਸੇ ਤੇ ਕਾਰਵਾਈ ਨੀ ਹੁੰਦੀ ਨਾਜ਼ੇਜ਼ ਮੁੰਡੇ ਅੰਦਰ ਕਰੀ ਜਾਂਦੇ ਆ ਭੇ ਡਾ ਖੁਸ ਹੋਈ ਜਾਂਦੀਆਂ ਬੇੜਾ ਗਰਕ ਪੰਜਾਬ ਦਾ ਹੋਈ ਜਾਂਦਾ ਲਖ ਲਾਹਨਤਾਂ ਇਹੋ ਜਿਹੇ ਕਾਨੂੰਨ ਤੇ ਲੋਕਾਂ ਨੂ ਬੇਨਤੀ ਆ ਵੇਕਾਊ ਮੀਡੀਆ ਦਾ ਬਾਈ ਕਟ ਕਰੋ ਸੱਚ ਦੇ ਨਾਲ ਖੜੋ
@baljitsingh8856
@baljitsingh8856 Жыл бұрын
True 👍.
@baghel6717
@baghel6717 Жыл бұрын
ਗੈਂਗਸਟਰ ਛੱਡੋ ਮੇਰਾ ਮੋਟਰਸਾਈਕਲ ਲੱਭ ਦਿਓ। 2020 ਚ ਗੁਆਚਾ ਸੀ ।
@ayeshasidhu5519
@ayeshasidhu5519 Жыл бұрын
All right hissa milda
@KangDeepMusic
@KangDeepMusic Жыл бұрын
ਪੰਜਾਬ ਨੂੰ ਦਿੱਲੀ ਦੀ ਗੁਲਾਮੀ ਤੋ ਅਜਾਦ ਕਰਵਾਓ ਖ਼ਾਲਸਾ ਰਾਜ ਖਾਲਿਸਤਾਨ ਬਣਾਓ ਜੇ ਪੰਜਾਬ ਬਚੋਣਾਂ ਭਰਾਵੋ 🙏
@satwinderbasraon1
@satwinderbasraon1 Жыл бұрын
Fer es tran baki diya state v kehangiya,,fer tan bharat de 28-30 desh bna lo😂jadon 2 bhara alag ho jande aa tan karjaa hoyi palle penda,, unity is strength
@robbysandhu4425
@robbysandhu4425 Жыл бұрын
Punjab haiga vadda Russia jehda tusi chala loge India toh alag hoke. Commenta ch kehna saukha reality kuchh hor ee aa
@robbysandhu4425
@robbysandhu4425 Жыл бұрын
​@@satwinderbasraon1Sahi ga aa bai naal ehna chawla mu puchhn wala Pakistan ne ki chhunchhuna patt lea alag hoke..Dubban kinare aa
@KangDeepMusic
@KangDeepMusic Жыл бұрын
@@robbysandhu4425 ਕਿਉਂ ਨੇਪਾਲ ਬੰਗਲਾਦੇਸ਼ ਬੀ ਤਾ ਚੱਲ ਰਹੇ ਆਹ ਲੈ ਲਾ ਜਾਕੇ ਬਗਵੰਤ ਬੁੱਚੜ ਤੋ ਨੋਟ ਜੇ ਤੈਨੂੰ ਦੇਂਦਾ ਕੋਲੀ ਚੱਟ ਨਾ ਬਣੋ ਗੁਰਬਾਣੀ ਬਿੱਚ ਲਿਖਿਆ ਹੋਇਆ ਰਾਜ ਕਰੇਗਾ ਖਾਲਸਾ ਹੁਣ ਕਹਿੰੜਾ ਸਰਕਾਰ ਲੰਗਰ ਖ਼ਵਾ ਰਹੀ ਆਹ ਸਿੱਖ ਹੀਂ ਹੈਲਪ ਕਰ ਰਹੇ ਆਹ ਹਾੜ ਪੀੜਤਾਂ ਦਾ
@SukhpalSinghDhaliwal-xt2rt
@SukhpalSinghDhaliwal-xt2rt Жыл бұрын
ਬਾਈ ਭਾਨਾ ਸਿੰਦੁ ਘੈਟ ਸਿੰਘ ਹੈਂ
@JagjitSinghhh
@JagjitSinghhh Жыл бұрын
Bhana Sidhu Bahut Hi Vadhia Insan Hai
@shivanisharma5562
@shivanisharma5562 Жыл бұрын
ਇਸ ਗੂੰਡੈ ਨੂੰ ਕੋਣ ਫੜੇਗਾ,😢😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢
@daljindermalhi183
@daljindermalhi183 Жыл бұрын
ਪਹਿਲਾ ਵਾਲੇ ਦਾਗੀ ਸੀ ਤਾਂ ਫੇਰ ਇਹ ਤਾਂ ਪਲੇ ਹੋਏ ਹਨ
@RajbirRohilla-qr5pm
@RajbirRohilla-qr5pm Жыл бұрын
Good, bhai
@manwindersidhu3949
@manwindersidhu3949 Жыл бұрын
Good work Bhana Sidhu bro zindabaad bro
@soulofgod1721
@soulofgod1721 Жыл бұрын
Waheguru g Maher karna veerg te sari sikh com ekta rakho waheguru g chardicalaa bakhsana g
@bullet-el4qr
@bullet-el4qr Жыл бұрын
ਜਦੋ ਆਕਾਲੀ ਕਾਗਰਸੀ ਗਲਤ ਕੰਮ ਕਰਦੇ ਸੀ ਆਪਾ ਉਹਨਾ ਦਾ ਵਿਰੋਦ ਕੀਤਾ ਤਾ ਹੀ ਭਗਵੰਤੂ ਆਇਆ ਭਗਵੰਤੂ ਨੂੰ ਸਵਾਲ ਕਰੋ ਜੋ ਸਵਾਲ ਆਪਾ ਪਹਿਲਾ ਕਰਦੈ ਸੀ ਝੋਟਾ ਜਿੰਦਾਬਾਦ ਕੇਜਰੀਵਾਲ ਮੂਰਦਾਬਾਦ ਭਗਵੰਤ ਮੂਰਦਾਬਾਦ
@nirmalsingh4807
@nirmalsingh4807 Жыл бұрын
Bai. Ji. Aap. Ji. De. Nall. Ha. Ji
@dalvindersingh6828
@dalvindersingh6828 Жыл бұрын
Good work
@gurbirsingh5401
@gurbirsingh5401 Жыл бұрын
Waheguru ji 🙏🙏🙏
@AmritSingh-fj3mx
@AmritSingh-fj3mx Жыл бұрын
Bhana.bai.❤❤❤❤❤❤❤❤❤❤😂❤❤❤❤❤❤❤
@RajbirSidhu_Vlogs
@RajbirSidhu_Vlogs Жыл бұрын
bhana Sidhu 22 Zindabad ❤
@harshdeepsingh5715
@harshdeepsingh5715 Жыл бұрын
God bless u my child,Bhana sidhu
@ArshdeepSingh-oh4qk
@ArshdeepSingh-oh4qk Жыл бұрын
ਇਹ ਨਾ ਦਾ ਬਾਈ ਭਾਨੇ ਕਖ ਨੀਂ ਰਹਿਣਾ
@GurpreetKaur-yb8ru
@GurpreetKaur-yb8ru Жыл бұрын
Well said
@GurcharanSingh-qp7cu
@GurcharanSingh-qp7cu Жыл бұрын
👍👌 very good
@sonampreetkaur
@sonampreetkaur Жыл бұрын
🙏🙏
@randeepkaur3073
@randeepkaur3073 Жыл бұрын
Very good veer g
@sharnsingh828
@sharnsingh828 Жыл бұрын
Good veerji
@manjitkaur1705
@manjitkaur1705 Жыл бұрын
💯💯💯💯🙏🙏🙏🙏✌️✌️✌️
@avtarsingh2531
@avtarsingh2531 Жыл бұрын
ਬਹੁਤ ਹੀ ਜਲਦੀ ਆਮ ਆਦਮੀ ਪਾਰਟੀ ਦੀ ਅਸਲੀਅਤ ਲੋਕਾਂ ਸਾਹਮਣੇ ਆ ਗਈ ਹੈ, ਕਿ ਇਹ ਪਾਰਟੀ ਵੀ ਬਾਕੀ ਪਾਰਟੀਆਂ ਵਾਂਗ ਪੰਜਾਬ ਦੀ ਦੁਸ਼ਮਣ ਪਾਰਟੀ ਹੈ।
@gurisingh6344
@gurisingh6344 Жыл бұрын
👍👍👍👍👍
@sonudhillon831
@sonudhillon831 Жыл бұрын
ਜਿਹੜਾ ਬੰਦਾ ਨਸ਼ੇ ਖ਼ਿਲਾਫ਼ ਬੋਲਦਾ ਉਸ ਬੰਦੇ ਨੂੰ ਨੀ ਸਰਕਾਰ ਛੱਡਦੀ । ਪਹਿਲਾ ਭਾਈ ਅੰਮ੍ਰਿਤਪਾਲ ਸਿੰਘ ਨਸ਼ੇ ਛਡਾ ਰਿਹਾ ਸੀ ਜਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੁੱਕ ਲਿਆ ਹੁਣ ਝੋਟੇ ਨੂੰ ਬਹੁਤ ਗੰਦੀ ਸਰਕਾਰ ਆਮ ਆਦਮੀ ਪਾਰਟੀ ।
@navreetkaur3246
@navreetkaur3246 Жыл бұрын
ਲੰਗਰ ਲਗਾਉਣ ਨਾਲੋਂ ਇਸ ਵਕਤ ਇਸ ਵਕਤ ਜ਼ਿਆਦਾ ਜ਼ਰੂਰਤ ਇਹੋ ਜਿਹੇ ਸੂਰਮਿਆ ਦੇ ਮਗਰ ਖੜ੍ਹੇ ਹੋਣ ਦੀ ਹੈ ਤਾਂ ਜੋ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਇਆ ਜਾ ਸਕੇ
@LakhwinderSingh-rc3zt
@LakhwinderSingh-rc3zt Жыл бұрын
Bilkul sahi
@HarinderTiwana-bc4rf
@HarinderTiwana-bc4rf Жыл бұрын
Sahi gl a
@sukhrajsamra2436
@sukhrajsamra2436 Жыл бұрын
ਬੱਦਲਾਅ ਆਈਆ ਹੈ ਪਰ ਨੱਸ਼ਾ ਵਿਚ ਕੋਈ ਬਦਲਾਅ ਨਹੀ ਪੁਲੀਸ ਰੱਲੀ ਹੈ
@GurmailSingh-cu6jz
@GurmailSingh-cu6jz Жыл бұрын
V good 11:47 👌👌
@GORAWALIA
@GORAWALIA Жыл бұрын
ਪੁਲੀਸ ਕੋਲ ਅਤੇ ਗੋਰਮੈਂਟ ਕੋਲ ਕਨੂੰਨਾ ਦੀ ਕਿਤਾਬ ਹੈ । ਉਹ ਕਨੂੰਨਾ ਦੀ ਿੲਕ ਿੲਕ ਲਾਇਨ ਪੜ੍ਹਕੇ ਆਪਣੀ ਮਰਜੀ ਦੇ ਕੇਸ ਪਾ ਦੇਂਦੇ ਹਨ ਪਬਲਿਕ ਿਜਤਨੀ ਦੇਰ ਕਨੂੰਨਾ ਦੀ ਕਿਤਾਬ ਆਪਣੇ ਲੈਵਲ ਤੇ ਨਹੀ ਖੋਲਦੀ ਉਤਨੀ ਦੇਰ ਕੋਈ ਹੱਲ ਨਹੀਂ. । ਸਰਕਾਰ ਅਤੇ ਪੁਲੀਸ ਦੀਆਂ ਵਧੀਕੀਆਂ ਦੇ ਲਈ ਪੰਜਾਬ ਦੇ ਲੋਕਾਂ ਨੂੰ NGO ਬਨਾਉਣੀ ਚੇਹੀਦੀ ਹੈ । ਪੰਜਾਬ ਸਰਕਾਰ ਜਾਂ ਪੁਲੀਸ ਿਜਸ ਵੇਲੇ ਵੀ ਵਧੀਕੀ ਕਰਦੀ ਹੈ NGO ਉਸੇ ਵੇਲੇ ਅਦਾਲਤਾਂ ਿਵਚ ਕੇਸ ਪਾ ਦੇਣ ਅਤੇ ਪਬਿਲਕ ਕੈਂਡਲ ਮਾਰਚ ਕਰੇ । ਪਬਲਿਕ ਦਾਗ਼ੀ ਸਿੰਗਲੇ ਦੇ ਿਵਰੁਧ ਕੈਂਡਲ ਮਾਰਚ ਕਿਉਂ ਨਹੀਂ ਨਹੀ ਕਰਦੀ ? ਭਾਨਾ ਮਜ਼ਬੂਤ ਕਨੂੰਨੀ ਤਰੀਕੇ ਵਾਲੇ ਕਦਮ ਨਹੀ ਚੁੱਕਦਾ । ਭਾਨਾ ਲੀਡਰੀ ਚਮਕਾਉਂਦਾ ਹੈ । ਭਾਨਾ ਆਪਣੀ ਲੀਡਰੀ NGO ਬਣਾਂਕੇ ਕਿਉਂ. ਨਹੀ ਚਮਕਾਉਂਦਾ ? ਭਗਵੰਤ ਮਾਨ ਨੇ ਇੱਕ ਵੀ ਿਬਜਲੀ ਪਲਾਂਟ ਲਾਉਣ ਵਾਸਤੇ ਕੋਈ ਕਦਮ ਨਹੀਂ ਚੁੱਕਿਆ। ਸਪੈਸਿਲਸਟਾ ਡਾਕਟਰ ਦੀ 80 ਪਰਸਨਟ ਘਾਟ ਚੱਲ ਰਹੀ ਹੈ । ਭਗਵੰਤ ਮਾਨ ਅਤੇ ਪਹਿਲੀਆਂ ਸਰਕਾਰਾਂ ਡਾਕਟਰਾਂ ਦੇ ਸਪਿਲਿਸਟ ਕੋਰਸਾ ਵਿਚ ਸੀਟਾਂ ਵਧਾਉਣ ਿਵਚ ਫੇਲ੍ਹ ਰਹੀਆਂ ਅਤੇ ਲੋਕ MBBS ਡਾਕਟਰ ਨੂੰ ਹੀ ਡਾਕਟਰ ਸਮਝੀ ਜਾ ਰਹੇ ਹਨ ਜਦੋਨ ਿਕ ਸਪੈਸਿਲਿਸਟ ਤੋ ਥੱਲੇ ਤਾਂ ਡਾਕਟਰ ਨੂੰ ਤਾਂ ਡਾਕਟਰ ਕਹਿਣਾ ਹੀ ਨਹੀ ਚੇਹੀਦਾ ।
@HariSingh-uq7zg
@HariSingh-uq7zg Жыл бұрын
Right
@lovejeet595
@lovejeet595 Жыл бұрын
Good job 👍👍
@sidhusardar3374
@sidhusardar3374 Жыл бұрын
Banda sach bolda👌♥️
@Balbirsinghusa
@Balbirsinghusa Жыл бұрын
ਭਗਵੰਤ ਮਾਨ ਤਾਂ ਹੜ ਪੀੜਤ ਇਲਾਕਿਆਂ ਵਿੱਚ ਆਪ ਟੱਲੀ ਹੋਕੇ ਫਿਰਦਾ।
@balkarjattana8064
@balkarjattana8064 Жыл бұрын
Right brother 🙏🤲 very good brother 🙏🤲 god bless you brother 🙏
@BaggieSingh-n6y
@BaggieSingh-n6y Жыл бұрын
Good,bi,je,ok
@satinderpalsingh6055
@satinderpalsingh6055 Жыл бұрын
Very nice bhana veere👏👏👏👏👏
This dad wins Halloween! 🎃💀
01:00
Justin Flom
Рет қаралды 52 МЛН
CAN YOU DO THIS ?
00:23
STORROR
Рет қаралды 46 МЛН
Fake watermelon by Secret Vlog
00:16
Secret Vlog
Рет қаралды 36 МЛН
This dad wins Halloween! 🎃💀
01:00
Justin Flom
Рет қаралды 52 МЛН