ਦਿੱਲੀ ਵਾਲੇ ਤਾਂ ਸਾਨੂੰ ਭੇਡਾਂ ਵਾਂਗੂੰ ਹੱਕ ਲੈਂਦੇ, ਹਰ ਗੱਲ ਦਾ ਹੁਕਮ ਉੱਤੋਂ ਆਉਂਦਾ, AAP ਛੱਡ ਅਜ਼ਾਦ ਉਮੀਦਵਾਰ ਦੇ

  Рет қаралды 4,774

LOK AWAZ TV

LOK AWAZ TV

Күн бұрын

ਦਿੱਲੀ ਵਾਲੇ ਤਾਂ ਸਾਨੂੰ ਭੇਡਾਂ ਵਾਂਗੂੰ ਹੱਕ ਲੈਂਦੇ,
ਹਰ ਗੱਲ ਦਾ ਹੁਕਮ ਉੱਤੋਂ ਆਉਂਦਾ,
AAP ਛੱਡ ਅਜ਼ਾਦ ਉਮੀਦਵਾਰ ਦੇ ਤੌਰ ਤੇ ਉੱਤਰੇ ਵੀਰ ਨੇ ਸੁਣਾਈਆਂ ਖ਼ਰੀਆਂ ਖ਼ਰੀਆਂ। Gidderbaha
#aap #bhagwantmann #politics #election #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 47
@KuldeepSingh-nx3lc
@KuldeepSingh-nx3lc 2 сағат бұрын
ਗਿਦੜਵਾਹੇ ਦੇ ਲੋਕਾ ਨੂੰ ਅਪੀਲ ਹੈ ਡਾਕਟਰ ਸਾਹਿਬ ਨੂੰ ਜਤਾਉ ਜੀ ❤❤
@Dharmpreetfanpage
@Dharmpreetfanpage Сағат бұрын
91ਗੁੰਗੇ ਆ ਇਕ ਕੋਮਰਵਿਜੈਪ੍ਰਤਾਪ ਨੂੰ ਛੱਡਕੇ ਕੇਜਰੀਵਾਲ ਦੀਆ ਚਪਲਾ ਚੱਟਣ ਵਾਲੇ ਆ 91
@psdhillondhillon.1002
@psdhillondhillon.1002 2 сағат бұрын
ਦੀਪ ਸਿੱਧੂ ਬਾਈ ਤਾ ਪੰਜਾਬ ਵਾਲਿਆ ਨੂੰ ਰੋਂਦਾ ਰਿਹਾ ਕਿ ਇਹ ਦੂਸਰਾ ਬਿੰਆਤਾ ਵਾ ਪਰ ਪੰਜਾਬ ਕਹਿੰਦਾ ਸੀ ਬਦਲਾਵ ਚਾਹੀਦਾ ਸੋ ਹੁਣ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਤੇ ਖਾਲਸਾ ਵਹੀਰਾਂ ਅੱਜ ਜੇਲਾਂ ਵਿੱਚ ਬੰਦ ਆ
@rajasidhu4712
@rajasidhu4712 Сағат бұрын
ਬਿਲਕੁਲ ਸਹੀ ਗੱਲ ਹੈ
@paramjitsingh6295
@paramjitsingh6295 2 сағат бұрын
ਗੁੱਡ ਸਰ ਜੀ 🙏🙏🙏🙏🙏
@GoraSekho
@GoraSekho Сағат бұрын
ਸਹੀ ਗੱਲ ਬਾਈ
@DeepSingh-x3p
@DeepSingh-x3p 2 сағат бұрын
ਸਹੀ ਗੱਲ ਬਾਈ ਜੀ 🙏👍
@kaleravtar6424
@kaleravtar6424 Сағат бұрын
Good veere,,,bhut ਚੰਗਾ ਫੈਸਲਾ ਲਿਆ ਹੈ
@harbansdhillon-x8q
@harbansdhillon-x8q Сағат бұрын
ਡਿੰਪੀ ਨੂੰ ਵੋਟਾ ਨਾ ਪਾਉ❤❤❤❤❤❤❤❤❤❤❤❤❤😂❤❤❤❤
@kuljeetsingh3100
@kuljeetsingh3100 6 минут бұрын
ਸ਼ੁਕਰ ਹੈ ਕਿਸੇ ਦੀ ਤਾਂ ਅਣਖ਼ ਜਾਗੀਂ ਹੈ ਸੱਚ ਮੁਹੋਂ ਨਿਕਲ ਰਹੀ ਹੈ ਗੱਲ ਜਿੱਤ ਹਾਰ ਦੀ ਨਹੀਂ ਗੱਲ ਹੈ ਅਣਖ ਦੀ
@DarshanSingh-qx4ti
@DarshanSingh-qx4ti 2 сағат бұрын
Good views
@AmritpalSingh-ti7bf
@AmritpalSingh-ti7bf 13 минут бұрын
🙏🙏
@manishkumarbansal-qc6wj
@manishkumarbansal-qc6wj 28 минут бұрын
ਵੀਰ ਜੀ ਵਧੀਆ ਕੀਤਾ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਟਾਈਮ ਰਹਿੰਦੇ ਕਿਓਕਿ ਆਮ ਆਦਮੀ ਪਾਰਟੀ ਪੰਜਾਬ ਵਿੱਚੋ ਹੀ ਅਲਵਿਦਾ ਹੋਣ ਵਾਲੀ ਆ
@gagasmalsar9404
@gagasmalsar9404 Сағат бұрын
Good
@DarshanSingh-l2d
@DarshanSingh-l2d Минут бұрын
Vvvgood. O. Bai
@JasPinder-gx3xs
@JasPinder-gx3xs Сағат бұрын
PAISE TE LOKA KOLO EKUTHHE KURNE HUN RS DHALIWALL ❤
@BalrajSingh-y7g
@BalrajSingh-y7g 2 сағат бұрын
Dhai saal baad kum saaf
@LyricsLakhibrargaziana
@LyricsLakhibrargaziana 36 минут бұрын
ਝਾੜੂ ਪਾਰਟੀ ਦੀ ਇਹ ਪਹਿਲੀ ਤੇ ਆਖ਼ਰੀ ਸਰਕਾਰ ਸੀ ਇੱਕੋ ਇੱਕ ਐਸੀ ਪਾਰਟੀ ਹੋਵੇਗੀ ਝਾੜੂ ਜੋ ਸਿਰਫ ਇੱਕ ਵਾਰ ਸਰਕਾਰ ਬਣਨ ਮਗਰੋਂ ਖ਼ਤਮ ਹੋ ਗਈ
@JasPinder-gx3xs
@JasPinder-gx3xs Сағат бұрын
ZAAR PUTERKARA LURRH LAIN DEJDO HUR GIAA GHURE BAITHHJOO RS DHALIWALL FDK PUNJAB ❤
@JasPinder-gx3xs
@JasPinder-gx3xs Сағат бұрын
AJADD KEE JITJENGA BHHUOL JO DO DHHAEE SAAL MARLO SHALAN BHOT FORDE AA BHURAVA LOKA DEE AWAJ BUNKE JIS NOO KOEE PUOSHDA NHI OUH LOKAN DEE AWAJ BUN JADEN HUN RSDHALIWALL FDK PUNJAB ❤
@KuldeepSingh-vd8lv
@KuldeepSingh-vd8lv Сағат бұрын
Bill free fudoo kam a bill lo kam do
@akhtiarsingh4554
@akhtiarsingh4554 2 сағат бұрын
Sheep te sheep hi hoti hai?
@pardeepsinghsingh7928
@pardeepsinghsingh7928 22 минут бұрын
Hor paao votan 😂😂😂😂
@JasPinder-gx3xs
@JasPinder-gx3xs Сағат бұрын
AJADH OMIDWARA DEE GINTI GHUTT HAI GIDERRH BAHA SEAT TE DO TIN NANE HOR KAGJ BHURDOSARE JITONGE RS DHALIWALL FDK ❤
@kulwantsinghlali5361
@kulwantsinghlali5361 44 минут бұрын
. dngraan wala docter jituga Gdb seat pkka
@AvtarSingh-gs1si
@AvtarSingh-gs1si Сағат бұрын
ਅਸੀ ਹਰ ਰੋਜ ਦੇਖਦੇ ਹਾ ਇਕ ਬੰਦਾ ਸਤ। ਸਤ ਕੂਮੈਟ ਕਰ ਰਿਹਾ ਵਧ ਕੂਮੈਟ ਦਿਖਾਉਣ ਲਈ ਗਿਣਤੀ ਦੇ ਬੰਦੇ ਗਲਤ ਕੁਮੈਟ ਕਰ ਰਹੈ ਆ ਗਿਣਤੀ ਕੁਝ ਵੀ ਨਹੀ ਭਗਵੰਤ ਮਾਨ ਨਾਲ ਲਖਾ ਲੋਕ ਹਨ
@KuldeepSingh-vd8lv
@KuldeepSingh-vd8lv Сағат бұрын
Bie Mein v doctor a kayam ho ja there nal han
@AayushUTP
@AayushUTP Сағат бұрын
ਏਨੂੰ ਕਹੋ ਕਿ ਹਰ ਬੰਦੇ ਨੂੰ 2000 ਮਹੀਨਾ ਦੀਆਂ ਕਰੇ..... ਹਰ ਆਮ ਬੰਦੇ ਦਾ ਘੱਟੋ ਘੱਟ ਵੀ 2000 ਮਹੀਨੇ ਦਾ ਫਾਇਦਾ ਹੁੰਦਾ ਪਿਆ ਹੈ ਬਿਜਲੀ ਦੇ ਬਿਲ ਤੋਂ ਯਾਨੀ ਕਿ 5 ਸਾਲ ਦਾ 1 ਲੱਖ ਵੀਹ ਹਜਾਰ ਤੋ 1 ਲੱਖ 80000 ਹਜ਼ਾਰ ਇਹ ਦੇ ਦੇਵੇ ਵੋਟ ਅਸੀ ਇਸ ਨੂੰ ਜਿਤਾ ਦੇਵਾਂਗੇ
@amriksingh9252
@amriksingh9252 Сағат бұрын
ਓਹ ਲੋੜੂ ਓਹ ਟੈਂਪੂ ਬੰਦੇ ਭਗਵੰਤ ਮਾਨ ਨਸ਼ੇੜੀ ਤੋ ਬੀਬੀਆਂ ਦਾ ਹਜ਼ਾਰ ਰੁਪਏ ਕਿਉਂ ਨਹੀਂ ਮੰਗਦਾ ਤੂੰ ਦੱਲਿਆਂ ਤੂੰ ਇੱਕ ਆਮ ਬੰਦੇ ਤੋ 2000 ਮੰਗ ਰਿਹਾ ਇਸ ਕੇਹੜਾ ਕੋਈ ਸਰਕਾਰ ਆ ਇਹ ਤਾਂ ਹਾਲੇ ਅਜ਼ਾਦ ਉਮੀਦਵਾਰ ਖੜਾ ਹੋਵੇਗਾ ਵਾਕੀ ਗੱਲ ਬਿਜਲੀ ਦੇ ਬਿੱਲ ਦੀ ਬਿੱਲ ਕੇਹੜਾ ਭਗਵੰਤ ਮਾਨ ਨਸ਼ੇੜੀ ਨੇਂ ਆਪਦੀ ਜੇਵ ਵਿੱਚੋਂ ਫਿਰੀ ਕੀਤਾ ਪੰਜਾਬ ਦੇ ਸਿਰ ਕਰਜ਼ਾ ਚਾੜ ਕੇ ਬਿਜਲੀ ਫਿਰੀ ਕੀਤੀ ਆ ਉਹ ਵੀ 30 % ਲੋਕਾਂ ਨੂੰ ਬਿਲ ਮਾਫ ਆ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ
@AvtarSingh-pw7fv
@AvtarSingh-pw7fv Сағат бұрын
ਆਗੀ ਭੇਡ ਆਗੀ ਭੇਡ
@LyricsLakhibrargaziana
@LyricsLakhibrargaziana 32 минут бұрын
ਫ੍ਰੀ ਬਿਜਲੀ ਚੰਨੀ ਕਰਕੇ ਗਿਆ ਸੀ ਨਾ ਕੇ ਭਗਵੰਤ ਮਾਨ ਨੇ ਕਰੀ ਆ
@gorasingh5190
@gorasingh5190 Сағат бұрын
😂😂tuc nhi hatde😂😜adta tho majboor ho 🤣🤣🤣😜
@gurmukhsingh9717
@gurmukhsingh9717 Сағат бұрын
ਪੱਤਰਕਾਰ ਵੀਰ ਜੀ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਂ ਲਈ ਲੋਕਾਂ ਨੇ ਬੋਟਾ ਪਾ ਕੇ ਪੰਜਾਬ ਦੇ ਲੀਡਰ ਬਣਾ ਦਿੱਤੇ ਪਰ ਕੇਜਰੀਵਾਲ ਨੇ ਰਾਘਵ ਚੰਡਾ ਨੇ ਦਿੱਲੀ ਦੇ ਬੰਦੇ ਰੱਖੇ ਚੰਡੀਗੜ੍ਹ ਵਿੱਚ ਜਿਹੜੇ ਭਗਵੰਤ ਮਾਨ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਤੇ ਅਫਸਰਾਂ ਨੂੰ ਹੁਕਮ ਕਰਦੇ ਭਗਵੰਤ ਮਾਨ ਮੁੱਖ ਮੰਤਰੀ ਵਿੱਚ ਹਿੰਮਤ ਨਹੀਂ ਨਾਂ 92 ਲੀਡਰਾਂ ਵਿੱਚ ਪੰਜਾਬ ਦੇ ਲੋਕਾਂ ਦੀ ਗੱਲ ਕਰ ਦੇਣ ਦਿੱਲੀ ਵਾਲੇ ਜਿਸ ਤੇ ਮਰਜ਼ੀ ਪਰਚਾ ਦਰਜ਼ ਕਰ ਦਿੰਦੇ ਨੇ ਕੋਈ ਗੱਲ ਨਹੀਂ 2 ਸਾਲ ਬਹਾਦ ਲੋਕਾਂ ਦੇ ਪਿੰਡਾਂ ਵਿੱਚ ਬੋਟਾ ਲੈਣ ਲਈ ਊਣਾ ਫਿਰ ਲੋਕਾਂ ਨੇ ਸਵਾਲ ਕਰਨੇ ਭਗਵੰਤ ਮਾਨ ਮੁੱਖ ਮੰਤਰੀ ਜੀ ਹੁਣ ਜਦੋਂ ਕੋਈ ਸਵਾਲ ਕਰਦਾ ਉਸ ਤੇ ਪਰਚਾ ਦਰਜ਼ ਕਰ ਦਿੱਤਾ ਜਾਂਦਾ
@AvtarSingh-gs1si
@AvtarSingh-gs1si Сағат бұрын
ਪਹਿਲੀਆ ਸਰਕਾਰਾ ਕਿਥੋ ਚਲਦੀਆਂ ਸੀ ਪਤਾ ਸੁਣ ਅਕਾਲੀਦਲ ਭਾਜਪਾ ਵਲੋ ਕਾਂਗਰਸ ਸੋਨੀਆ ਗਾਂਧੀ ਵਲੋ ੲਇਹ ਤਾ ਆਮ ਗਲ ਹੈ
@gurmukhsingh9717
@gurmukhsingh9717 40 минут бұрын
@@AvtarSingh-gs1si ਵੀਰ ਤੇਰੀ ਗੱਲ ਠੀਕ ਸੀ ਪਰ ਪਹਿਲਾਂ ਵਾਲ਼ੇ ਮੀਡੀਆ ਨਾਲ ਇੰਨਾ ਧੱਕਾ ਨਹੀਂ ਲੋਕ ਗਾਲਾਂ ਕੱਢ ਦੇ ਰਹੇ ਪਰ ਕਿਸੇ ਤੇ ਪਰਚਾ ਦਰਜ਼ ਨਹੀਂ ਕੀਤਾ ਹੁਣ ਤਾਂ ਮਾਲੀ ਤੇ ਪਰਚਾ ਦਰਜ਼ ਫਿਰ ਭਾਈ ਅਮਤਰਪਾਲ ਸਿੰਘ ਤੇ ਬਾਜੇ ਕੇ ਕਲਸੀ ਹੋਰ ਕਿਨੇ ਮੁੰਡੇ ਨੂੰ ਜੁਪੀ ਦੀਆਂ ਜੈਲਾ ਵਿਚ ਬੰਦ ਕਰਵਾ ਦਿੱਤਾ ਭਾਨੇ ਤੇ ਪਰਚਾ ਦਰਜ਼ ਕਰ ਦਿੱਤਾ ਸੀ
@LyricsLakhibrargaziana
@LyricsLakhibrargaziana 30 минут бұрын
@@AvtarSingh-gs1siਇਹ ਸਰਕਾਰ ਨਾਲੋ ਸਭ ਚੰਗੇ ਸੀ ਐਨੇ ਨਾਜਾਇਜ਼ ਪਰਚੇ ਕਿਸੇ ਸਰਕਾਰ ਨੇ ਨੀ ਕਰੇ ਸੀ ਜਿੰਨੇ ਇਹ ਕਰ ਰਹੇ ਆ ਜੋ ਵੀ ਬੋਲਦਾ ਏ ਚੱਕ ਕੇ ਪਰਚਾ ਕਰਾ ਦਿੰਦੇ ਆ
@AayushUTP
@AayushUTP Сағат бұрын
ਏਨੂੰ ਕਹੋ ਕਿ ਹਰ ਬੰਦੇ ਨੂੰ 2000 ਮਹੀਨਾ ਦੀਆਂ ਕਰੇ..... ਹਰ ਆਮ ਬੰਦੇ ਦਾ ਘੱਟੋ ਘੱਟ ਵੀ 2000 ਮਹੀਨੇ ਦਾ ਫਾਇਦਾ ਹੁੰਦਾ ਪਿਆ ਹੈ ਬਿਜਲੀ ਦੇ ਬਿਲ ਤੋਂ ਯਾਨੀ ਕਿ 5 ਸਾਲ ਦਾ 1 ਲੱਖ ਵੀਹ ਹਜਾਰ ਤੋ 1 ਲੱਖ 80000 ਹਜ਼ਾਰ ਇਹ ਦੇ ਦੇਵੇ ਵੋਟ ਅਸੀ ਇਸ ਨੂੰ ਜਿਤਾ ਦੇਵਾਂਗੇ
@AayushUTP
@AayushUTP 2 сағат бұрын
ਏਨੂੰ ਕਹੋ ਕਿ ਹਰ ਬੰਦੇ ਨੂੰ 2000 ਮਹੀਨਾ ਦੀਆਂ ਕਰੇ..... ਹਰ ਆਮ ਬੰਦੇ ਦਾ ਘੱਟੋ ਘੱਟ ਵੀ 2000 ਮਹੀਨੇ ਦਾ ਫਾਇਦਾ ਹੁੰਦਾ ਪਿਆ ਹੈ ਬਿਜਲੀ ਦੇ ਬਿਲ ਤੋਂ ਯਾਨੀ ਕਿ 5 ਸਾਲ ਦਾ 1 ਲੱਖ ਵੀਹ ਹਜਾਰ ਤੋ 1 ਲੱਖ 80000 ਹਜ਼ਾਰ ਇਹ ਦੇ ਦੇਵੇ ਵੋਟ ਅਸੀ ਇਸ ਨੂੰ ਜਿਤਾ ਦੇਵਾਂਗੇ
@AvtarSingh-pw7fv
@AvtarSingh-pw7fv Сағат бұрын
ਚਿੱਟੇ ਨੇ ਲੋਕਾਂ ਦੀ ਜਿੰਦਗੀ ਖਰਾਬ ਕਰਤੀ ਜੇ ਲੋਕਾਂ ਦੇ ਧੀ ਪੁੱਤ ਹੀ ਜਿਉਂਦੇ ਨਾ ਰਹੇ ਤਾਂ ਕੀ ਚੱਟਣਾ ਹੈ ਮੁਫ਼ਤ ਬਿਜਲੀ ਨੂੰ ਵੈਸੇ ਵੀ ਮੁਫ਼ਤ ਬਿਜਲੀ ਕਿਹੜਾ ਸਰਕਾਰ ਘਰ ਤੋਂ ਦੇ ਰਹੀ ਹੈ ਹਰ ਮਹੀਨੇ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਰਹੀ ਹੈ ਜਿਸ ਦਾ ਵਿਆਜ ਵੀ ਲੋਕਾਂ ਨੂੰ ਹੀ ਭਰਨਾ ਪੈਣਾ ਹੈ
@AayushUTP
@AayushUTP Сағат бұрын
ਏਨੂੰ ਕਹੋ ਕਿ ਹਰ ਬੰਦੇ ਨੂੰ 2000 ਮਹੀਨਾ ਦੀਆਂ ਕਰੇ..... ਹਰ ਆਮ ਬੰਦੇ ਦਾ ਘੱਟੋ ਘੱਟ ਵੀ 2000 ਮਹੀਨੇ ਦਾ ਫਾਇਦਾ ਹੁੰਦਾ ਪਿਆ ਹੈ ਬਿਜਲੀ ਦੇ ਬਿਲ ਤੋਂ ਯਾਨੀ ਕਿ 5 ਸਾਲ ਦਾ 1 ਲੱਖ ਵੀਹ ਹਜਾਰ ਤੋ 1 ਲੱਖ 80000 ਹਜ਼ਾਰ ਇਹ ਦੇ ਦੇਵੇ ਵੋਟ ਅਸੀ ਇਸ ਨੂੰ ਜਿਤਾ ਦੇਵਾਂਗੇ
@rinkumanohar-un7ed
@rinkumanohar-un7ed Сағат бұрын
eh 2000 ta koi vi de dau karza lai ke jado 5 lakh crore toh upar karza tap gya karza milna band ho jana te punjab da pakistan wala haal hona .govt jobs khatm ho jania saria subsidia band ho jania
@AayushUTP
@AayushUTP Сағат бұрын
ਏਨੂੰ ਕਹੋ ਕਿ ਹਰ ਬੰਦੇ ਨੂੰ 2000 ਮਹੀਨਾ ਦੀਆਂ ਕਰੇ..... ਹਰ ਆਮ ਬੰਦੇ ਦਾ ਘੱਟੋ ਘੱਟ ਵੀ 2000 ਮਹੀਨੇ ਦਾ ਫਾਇਦਾ ਹੁੰਦਾ ਪਿਆ ਹੈ ਬਿਜਲੀ ਦੇ ਬਿਲ ਤੋਂ ਯਾਨੀ ਕਿ 5 ਸਾਲ ਦਾ 1 ਲੱਖ ਵੀਹ ਹਜਾਰ ਤੋ 1 ਲੱਖ 80000 ਹਜ਼ਾਰ ਇਹ ਦੇ ਦੇਵੇ ਵੋਟ ਅਸੀ ਇਸ ਨੂੰ ਜਿਤਾ ਦੇਵਾਂਗੇ
@AayushUTP
@AayushUTP Сағат бұрын
ਏਨੂੰ ਕਹੋ ਕਿ ਹਰ ਬੰਦੇ ਨੂੰ 2000 ਮਹੀਨਾ ਦੀਆਂ ਕਰੇ..... ਹਰ ਆਮ ਬੰਦੇ ਦਾ ਘੱਟੋ ਘੱਟ ਵੀ 2000 ਮਹੀਨੇ ਦਾ ਫਾਇਦਾ ਹੁੰਦਾ ਪਿਆ ਹੈ ਬਿਜਲੀ ਦੇ ਬਿਲ ਤੋਂ ਯਾਨੀ ਕਿ 5 ਸਾਲ ਦਾ 1 ਲੱਖ ਵੀਹ ਹਜਾਰ ਤੋ 1 ਲੱਖ 80000 ਹਜ਼ਾਰ ਇਹ ਦੇ ਦੇਵੇ ਵੋਟ ਅਸੀ ਇਸ ਨੂੰ ਜਿਤਾ ਦੇਵਾਂਗੇ
@mahasingh3611
@mahasingh3611 42 минут бұрын
ਆ,ਗੀ,ਭੇਡ
Or is Harriet Quinn good? #cosplay#joker #Harriet Quinn
00:20
佐助与鸣人
Рет қаралды 62 МЛН
An Unknown Ending💪
00:49
ISSEI / いっせい
Рет қаралды 52 МЛН
Шок. Никокадо Авокадо похудел на 110 кг
00:44
Or is Harriet Quinn good? #cosplay#joker #Harriet Quinn
00:20
佐助与鸣人
Рет қаралды 62 МЛН