ਮੈਂ ਹੁਣ ਵੀ ਚਿੱਟਾ ਲਾਇਆ ਹੋਇਆ,ਸਾਡੇ ਰਾਮਪੁਰੇ ਵਿੱਚ ਸ਼ਰੇਆਮ ਵਿਕਦਾ, ਚਿੱਟਾ ਲਾਉਣ ਵਾਲੇ ਨੌਜਵਾਨ ਨੇ

  Рет қаралды 15,571

LOK AWAZ TV

LOK AWAZ TV

Күн бұрын

Пікірлер: 82
@sukhmindersalh4685
@sukhmindersalh4685 15 сағат бұрын
ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ
@InderjitSingh-of5lm
@InderjitSingh-of5lm 13 сағат бұрын
Ma sharb penda shream penda srakr jo hor koi kon aa rokn vala
@GurdevSingh-vd5ie
@GurdevSingh-vd5ie 13 сағат бұрын
ਇਹ ਜੰਗ ਲੀਡਰਾਂ ਪੁੰਜੀਵਾਦ ਸਾਮਰਾਜਵਾਦ ਅਤੇ ਬੀਬੀਆਂ ਮਾਵਾਂ ਭੈਣਾਂ ਚ ਹੋਣੀ ਲਾਜ਼ਮੀ ਹੈ ਇਸ ਵੇਲੇ 😢 ਅਬਦਾਲੀ ਦੇ ਇਹ ਵਾਰਸ।।। ਏਨਾਂ ਨੂੰ ਮਾਵਾਂ ਭੈਣਾਂ ਬੀਬੀਆਂ ਹੀ ਭਾਜੀ ਮੋੜ ਸਕਦਿਆ ਨੇ।।।।ਯਾਦ ਹੈ ਜਦੋਂ ਅਬਦਾਲੀ ਪੰਜਾਬ ਛੱਡਕੇ ਜਖਮੀ ਹਾਲਤ ਚ। ਸਾਡੇ ਪੁਰਖਿਆਂ ਨੇ ਭਜਾਇਆ ਸੀ ਖੈਬਰ ਦਰਿਆ ਨੂੰ ਪਾਰ ਕਰਦੇ ਬੋਲਿਆ ਸੀ ਮੇਰਾ ਪੋਤਾ ਆਉ ਗਾ।।।ਔ ਥੋਨੂੰ ਸੂਤ ਕਰੂ।।। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕੇਹਾ ਸੀ ਤੇਰਾ ਪੋਤਾ ਆਊ।।। ਚੜ੍ਹਤ ਸਿੰਘ ਨੇ ਕੇਹਾ ਕਿ ਮੇਰਾ ਵੀ ਪੋਤਾ ਆਉ।।। ਰਣਜੀਤ ਸਿੰਘ ਨੇ ਖੜਕੇ ਲਲਕਾਰਿਆ।।।ਆ ਜਾ ਸ਼ਾਹ ਜਮਾਨ ਤੈਨੂੰ ਚੜ੍ਹਤ ਸਿੰਘ ਦ ਪੋਤਾ ਲਲਕਾਰ ਰੇਹਾ ਹੈ 🎉 ਅਜੋਕੇ ਸਮੇਂ ਏਨਾਂ ਮੋਰਡਨ ਅਬਦਾਲੀਆਂ ਨੇ। ਪੰਜਾਬ ਦੀ ਜਵਾਨੀ ਕਿਸਾਨੀ ਨੂੰ ਧੋਖੈ ਨਾਲ ਛਲ ਕਪਟ ਝੂਠ ਗਦਾਰੀਆਂ ਨਾਲ ਖਤਮਂ ਕੀਤਾ ਕਰਨਾ ਵਾ 😮😢 ਏਨਾਂ ਦਾ ਸਕੂਲ ਕੋਲਿਜ ਧਰਮ ਅਸਥਾਨਾਂ ਰੇਲ ਤੇਲ ਪ੍ਰਸ਼ਾਸਨ ਸਬ ਜਗ੍ਹਾ ਕਬਜ਼ਾ ਹੋ ਚੁੱਕਾ ਹੈ 😢 ਏਨਾਂ ਦੀ ਸੋੜੀ ਸੋਚ ਨੇ ਹਰ ਘਰ ਚ ਵੈਣ ਪੋੱਣੇ ਨੇ।। ਪੀੜੀ ਖ਼ਤਮ ਕਰਨੀ ਹੈ 😢😢😢😢 ਬੀਬੀਆਂ ਮਾਇਆਂ ਭੈਣਾ ਮਾਂਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ।। ਗੁਰੂ ਦੇ ਸਮੁਖ ਹੋ ਕੇ ਤੁਸੀਂ ਵੀ ਏਨਾ ਨੂੰ ਲਲਕਾਰੋ ਔਰ ਅਪਣੇ ਜੰਮੇ ਬੱਚੇ ਆਂ ਨੂੰ ਮੁਡ ਤੋਂ ਤਿਆਰ ਕਰੋ।।।ਥੋਡੇ ਕੋਲ ਬੇਸਕਿਮਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚਾਰਧਾਰਾ ਹੈ ਇਸਨੂੰ ਜੀਉਣਾ ਕਰੋ ਅਤੇ ਆਵਦੀ ਔਲਾਦਾਂ ਨੂੰ ਕਰਾਔ 🎉 ਧੰਨ ਗੁਰੂ ਨਾਨਕ ਸਾਹਿਬ ਤੋਂ ਦੇਸ਼ ਦੀ ਆਜ਼ਾਦੀ ਅਤੇ ਹੁੰਣ ਤੱਕ ਦੇ ਸਾਡੈ ਪੁਰਖਿਆਂ ਦੇ ਗੋਰਵਮਈ ਇਤਿਹਾਸ ਨੂੰ ਚੇਤੇ ਕਰੋਉਦੇ ਹੋਏ ਇਕ ਇਕ ਬੱਚਾ ਬੱਚੀ ਹਰੀ ਸਿੰਘ ਨਲੂਆ ਬਾਬਾ ਬਘੇਲ ਸਿੰਘ ਚੜ੍ਹਤ ਮਹਾਰਾਜ ਰਣਜੀਤ ਸਿੰਘ।।ਜਸਾ ਸਿੰਘ ਰਾਮਗੜ੍ਹੀਆ ਆਹਲੂਵਾਲੀਆ ਅਤੇ ਅਣਗਿਣਤ ਸੁਰਮੇ ਅਕਾਲੀ ਫੂਲਾ ਸਿੰਘ ਸ਼ਾਮ ਸਿੰਘ ਅਟਾਰੀ।।।।🎉 ਏਨਾਂ ਦ ਇਤਿਹਾਸ ਚੇਤੇ ਕਰੋਦੇ ਹੋਏ ਵੱਡੇ ਕਰੋ।।।ਦਫਾ ਕਰੋ ਐਨਾ ਦੇ ਦਿਖਾਏ ਰਸਤੇ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰਸਤੇ ਤੇ ਚਲਾਉ 🎉🎉🎉🎉🎉
@gurmukhsingh9717
@gurmukhsingh9717 13 сағат бұрын
ਪੱਤਰਕਾਰ ਵੀਰ ਜਿਹੜੇ ਚਿੱਟਾ ਵੇਚਣ ਵਾਲੇ ਵੱਡੇ ਵੱਡੇ ਲੋਕਾਂ ਦੇ ਲੀਡਰਾਂ ਤੇ ਵੱਡੇ ਅਫਸਰਾਂ ਨਾਲ ਰਲ ਕੇ ਚਿੱਟਾ ਵੇਚ ਰਹੇ ਜਦੋਂ ਲੋਕਾਂ ਨੇ ਬਦਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਂ ਲਈ ਹੁਣ ਤਾਂ ਚਿੱਟਾ ਪਹਿਲਾਂ ਨਾਲੋਂ ਜਾਂਦਾ ਵਿਕਣ ਲੱਗ ਪਿਆ ਹਜ਼ਾਰਾਂ ਘਰਾਂ ਨੂੰ ਉਜਾੜ ਦਿੱਤਾ ਚਿੱਟੇ ਨੇ ਲੋਕਾਂ ਨੂੰ ਇੱਕਠੇ ਹੋਣਾ ਚਾਹੀਦਾ ਫਿਰ ਚਿੱਟਾ ਬੰਦ ਹੋਣਾ ਪੰਜਾਬ ਵਿੱਚ ਫ਼ੀਮ ਭੂਕੀ ਦੇ ਠੇਕੇ ਖੋਲ੍ਹੇ ਜਾਣ ਖ਼ਸਖ਼ਸ ਦੀ ਖੈਤੀ ਸ਼ੁਰੂ ਹੋਣੀ ਚਾਹੀਦੀ ਫਿਰ ਲੋਕਾਂ ਦੇ ਪੁੱਤ ਬਚ ਜਾਣਗੇ ਚਿੱਟਾ ਪੀਣ ਨਾਲ ਰੋਜ ਸਵੇਰੇ ਮੁੰਡੇ ਮਰਦੇ ਨੇ ਜੀਭ ਵਾਲ਼ੀਆਂ ਗੋਲੀਆਂ ਖਾਣ ਨਾਲ ਨਰਮਦ ਬਣੀਂ ਜਾਂਦੇ ਬੱਚੇ ਪੈਦਾ ਨਹੀਂ ਹੁੰਦੇ ਬੈਂਬੀ ਸੇਂਟਰ ਜਾਂਦੇ ਭਾਈਆਂ ਦਾ ਵੀਰਜ਼ ਪਾ ਦਿੰਦੇ ਨਸਲਾਂ ਬਦਲੀਆਂ ਜਾਂਦੀਆਂ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਲੱਗਦਾ
@JasbirSingh-tx9ed
@JasbirSingh-tx9ed 10 сағат бұрын
ਬਿਲਕੁੱਲ ਸਹੀ ਹੈ ਜੀ ।
@AbhiTaj-jr3wv
@AbhiTaj-jr3wv 14 сағат бұрын
ਬੇਰੋਜ਼ਗਾਰੀ ਕਰਕੇ ਚਿੱਟਾ ਲਗਦੇ ਨੇ ਲੋਕ
@KartarSingh-es8mo
@KartarSingh-es8mo 10 сағат бұрын
ਫੇਲ ਸਰਕਾਰ ਪੰਜਾਬ ਉਜਾੜ ਦਿੱਤਾ ਇਹਨਾਂ ਨੇ
@Harman-iz2te
@Harman-iz2te 11 сағат бұрын
ਪੰਜਾਬ ਸਰਕਾਰ ਮੁਰਦਾਬਾਦ
@ParmSidhu-nq4iv
@ParmSidhu-nq4iv 13 сағат бұрын
ਆਮ ਪਾਰਟੀ ਮੁਰਦਾਵਾਦ
@amrikdjkotkapura2311
@amrikdjkotkapura2311 Сағат бұрын
Murdabad ni ghatiya Sarkar
@AbhiTaj-jr3wv
@AbhiTaj-jr3wv 15 сағат бұрын
Sahi gall a 22 di
@manmeetmehra29
@manmeetmehra29 14 сағат бұрын
ਆਹ ਵੀਡੀਓ ਭਗਵੰਤ ਮਾਨ ਨੂੰ ਦਿਖਾਓ 😊
@AmritpalSingh-oz5jr
@AmritpalSingh-oz5jr 12 сағат бұрын
ਬਾਈ ਜੀ ਚੱਕ ਫਤਿਹ ਸਿੰਘ ਵਾਲੇ ਵਿੱਚ ਵੀ ਚਿੱਟਾ ਆਮ ਮਿਲਦਾ ਹੈ
@ParmSidhu-nq4iv
@ParmSidhu-nq4iv 13 сағат бұрын
ਚਿੱਟੇਦੇ ਪਰਚੇ ਗਰੀਬਾਂ ਤੇ ਪਾਏ ਅਕਾਲੀਆਂ ਨੂੰ ਤੇ ਕਾਂਗਰਸ ਨੂੰ ਚੰਗਾ ਖਵਾ ਤਾ
@harpreetsodhe9349
@harpreetsodhe9349 13 сағат бұрын
ਸਰਕਾਰ ਚਿੱਟਾ ਲਾਉਣ ਨੂੰ ਵੀ ਕਹਿਦੀ ਹੋਊ y ਏਥੇ ਸਭ ਕੁਸ ਵਿਕਦਾ ਜ਼ਹਿਰ v te ਖੰਡ ਵੀ ਉਹ ਤਾਂ ਆਪਾਂ ਨੂੰ ਚਾਹੀਦਾ v ki ਲੈਣਾ
@AbhiTaj-jr3wv
@AbhiTaj-jr3wv 14 сағат бұрын
22 ji ਜਿਹੜੇ ਚਿੱਟਾ ਲਾਉਂਦੇ ਨੇ ਓਹਨਾ ਨੂੰ ਸਾਰੇ ਟਿਕਾਣੇ ਪਤਾ ਹੁੰਦੇ ਨੇ ਪਿੰਡ ਚ 4,5 ਘਰ ਹੀ ਵੇਚਦੇ ਹੁੰਦੇ ਨੇ avrage all ਓਹਨਾ ਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਕੇ ਕਿਹੜੇ ਚਿੱਟਾ ਵੇਚਦੇ ਨੇ ਪਿੰਡ ਚ ਬਹੁਤ ਘਰਾਂ ਦੇ ਬੱਚੇ ਪੀਂਦੇ ਵੀ ਨੇ ਓ ਬੀ ਸਾਰੇ ਪਿੰਡ ਨੂੰ ਪਤਾ ਹੁੰਦਾ ਹੋਰ ਨਮੇ ਲਗਨ ਗੇ ਓ ਬੀ ਸਾਨੂੰ ਪਤਾ ਹੁੰਦਾ ਫੇਰ ਬੀ ਨੀ ਬੋਲਦੇ ਏ ਨਾ ਸਮਜੋ ਕੇ ਸਾਡਾ ਤਾਂ ਪੀਂਦਾ ਨੀ ਜਦੋ ਮਰਜ਼ੀ ਲੱਗ ਸਕਦਾ ਚਿੱਟਾ ਵਿਕਦਾ ਏ ਪਿੰਡ ਵਾਲਿਆ ਦਾ ਰੋਕਣ ਦਾ ਫਰਜ ਬਣਦਾ ਨਾ ਕੀ ਸਰਕਾਰ ਦਾ ਪਿੰਡਾ ਦੀਆਂ ਪੰਚਾਇਤਾ ਪਿੰਡਾ ਚ ਮਤੇ ਪਾਉਣ ਫੇਰ ਰੁਕੁ ਗਾ ਨਹੀਂ ਨੀ ਰੁੱਕਦਾ chhahe ਕੋਈ ਜੋਰ ਲਾਲੇ ਜਿਹੜੀ ਮਰਜ਼ੀ ਸਰਕਾਰ ਬਣ ਜੇ ਸਰਕਾਰ ਦੇ vande ਐਸ ਤੋਂ ਮੋਟੀ ਅਰਬਾਂ ਦੀ ਕਮਾਈ ਹੁੰਦੀ ਏ ਓ ਨੀ ਰੋਕਦੇ ਲੋਕੋ ਜਾਗੋ ਜਾਗੋ ਲੋਕੋ
@rajatkapoor7387
@rajatkapoor7387 Сағат бұрын
ਜੇਕਰ ਵਿਕਦਾ ਤਾਂ ਫੇਰ ਤੁਸੀਂ ਨਾ ਲਵੋ , ਲਾਹਨਤ ਹੈ ਅਜਿਹੇ ਲੋਕਾਂ ਨੂੰ।
@GurmailPannu
@GurmailPannu 13 сағат бұрын
ਐਸੀ ਦੀ ਤੈਸੀ ਸਰਕਾਰ ਦੀ 😢😢
@happy4628
@happy4628 10 сағат бұрын
ਦੇਖ ਲਉ ਇਹ ਹਾਲ ਏ ਪੰਜਾਬ ਦਾ ਸਰਕਾਰਾ ਦਾ ਬੇੜਾ ਗਰਕ ਕੀਤਾ ਪੰਜਾਬ ਦਾ,...
@harbansdhillon-x8q
@harbansdhillon-x8q 10 сағат бұрын
ਮਾਨ ਨੂੰ ਵੋਟਾ ਨਾ ਪਾਉ❤❤❤❤❤❤❤❤❤❤❤❤❤❤❤
@karpal_pannu_12
@karpal_pannu_12 14 сағат бұрын
WAHEGURU WAHEGURU 🚩🙏
@Kaladhaliwal-s2f
@Kaladhaliwal-s2f 9 сағат бұрын
ਬਾਈ ਜੀ ਛੱਡ ਦੇ ਚਿੱਟਾ ਨਹੀਂ ਤਾਂ ਥੋੜ੍ਹਾ ਟਾਈਮ ਹੀ ਕੱਢੇਗਾ ਚਿੱਟਾ ਤਾਂ ਸਾਡੇ ਇਟਲੀ ਵਿੱਚ ਵੀ ਪੀਂਦੇ ਜੇ ਪਰ ਇਥੇ ਸਰਕਾਰ ਸਰਿੰਜਾਂ ਤੇ ਦਵਾਈ ਚਿੱਟਾ ਛੱਡਣ ਵਾਸਤੇ ਤੇ ਚਿੱਟਾ ਛੁਡਾਉਣ ਲਈ ਕੈਂਪ ਵਿਚ ਵੀ ਰੱਖਦੇ ਜੇ ਸੱਭ ਕੁਝ ਫ੍ਰੀ ਸਾਡੇ ਤਾਂ ਸਰਕਾਰਾਂ ਹੀ ਪੰਜਾਬ ਨੂੰ ਉਜਾੜਨ ਲੱਗੀਆ ਹੋਈਆਂ ਨੇ 💯 ✅ ਇਟਲੀ ਮਹਿਕਮਾ 🇮🇹
@harbansdhillon-x8q
@harbansdhillon-x8q 10 сағат бұрын
ਮਾਨ ਸਰਕਾਰ ਫੇਲ ਹੇ ❤❤❤❤❤❤❤❤❤❤❤❤❤❤❤❤❤❤❤❤❤❤
@MrSingh-ii6yl
@MrSingh-ii6yl 10 сағат бұрын
ਜਿਹੜੇ ਲੋਕ ਨਸ਼ੇ ਦੇ ਆਦੀ ਹਨ ਉਹਨਾਂ ਨੂੰ ਅਪੀਲ ਹੈ ਕਿ ਗੱਲ ਧਿਆਨ ਨਾਲ ਪੜ੍ਹੋ ਇਹ ਸੱਚੀ ਗੱਲ ਹੈ। ਮੈਂ ਅਨੰਦਪੁਰ ਸਾਹਿਬ ਤੋਂ ਬਸ ਵਿਚ ਆ ਰਿਹਾ ਸੀ ਤਾਂ ਬਸ ਵਿਚ ਇੱਕ ਕੁੜੀ ਮਿਲੀ ਜੋ ਨਸ਼ਾ ਛੁਡਾਊ ਕੇਂਦਰ ਵਿਚ ਕੰਮ ਕਰਦੀ ਸੀ ਉਸ ਨੇ ਦੱਸਿਆ ਕਿ ਕੋਈ ਦਵਾਈ ਨਸ਼ਾ ਨਹੀਂ ਛਡਾਉਦੀ ਬਸ ਬੰਦੇ ਨੂੰ ਅਪਣਾ ਦਿਮਾਗ ਤਕੜਾ ਕਰ ਲੈਣਾ ਚਾਹੀਦਾ ਹੈ ਲਾਹਣਤ ਮੇਰੀ ਜ਼ਿੰਦਗੀ ਤੇ 80%ਤੋਂ ਵੱਧ ਆਪਣੇ ਦਿਮਾਗ ਦੀ ਵਰਤੋਂ ਕਰੋ ਬਾਕੀ 20%ਨਸੇ਼ ਦੀ ਲੋੜ ਮਹਿਸੂਸ ਹੁੰਦੀ ਹੈ ਜੋ48ਘੰਟੇ ਬਾਅਦ 10%ਰਹਿ ਜਾਂਦੀ ਹੈ ਤੇ ਇੱਕ ਹਫ਼ਤੇ ਵਿੱਚ ਵਿੱਚ ਬੰਦਾ ਨੌ ਬਰ ਨੌ ਹੋ ਜਾਂਦਾ ਹੈ ਇੱਕ ਸ਼ਰਤ ਇਹ ਹੈ ਕਿ ਬਂਦੇ ਖੁਰਾਕ ਪੂਰੀ ਦੇਵੋ ਜਿਵੇਂ ਬਦਾਮ, ਅਖਰੋਟ,ਕਾਜੂ,ਦੁਧ ਦਹੀਂ, ਫ਼ਲ ਫਰੂਟ, ਹਰੀਆਂ ਸਬਜ਼ੀਆਂ ਆਦਿ ਪਰ ਪੂਰਾ ਜ਼ੋਰ ਲਗਾ ਦੇਵੇ ਬੰਦਾ ਤੇ ਬੰਦੇ ਦਾ ਪਰਿਵਾਰ 100%ਵਿਸਵਾਸ਼ ਨਾਲ ਬੰਦਾ ਠੀਕ ਹੋਵੇਗਾ।
@SatgurSingh-ug3gg
@SatgurSingh-ug3gg Сағат бұрын
ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਹੈ
@BalkaransinghSandhu
@BalkaransinghSandhu 12 сағат бұрын
ਭਗਵੰਤ ਮਾਨ ਸਰਕਾਰ ਆਉਣ ਤੇ ਚਿੱਟਾ 5 ਗੁਣਾ ਵੱਧ ਗਿਆ ਹੈ ਪਰ ਹੁਣ ਕੋਈ ਆਵਾਜ਼ ਨਹੀਂ ਚੁੱਕਦਾ...ਨਾ ਕੋਈ ਚੈਨਲ ਨਾ ਕਿਸਾਨ ਜਥੇਬੰਦੀ ਨਾ ਕੋਈ ਬੁਧੀਜੀਵੀ ਨਾ ਆਮ ਲੋਕ ਸਭ ਪੈਸੇ ਪਿੱਛੇ ਪਏ ਆ...ਇਕ ਦੋ ਚੈਨਲ ਹੈ ਜੋ ਬੋਲਦੇ ਨੇ...ਇਸ ਸਰਕਾਰ ਨੇ ਤਾਂ ਬੇੜਾ ਗਰਕ ਈ ਕਰ ਦਿੱਤਾ.
@satgurkotra2543
@satgurkotra2543 7 сағат бұрын
ਪੰਜਾਬ ਦਾ ਬੁਰਾ ਹਾਲ ਹੋਇਆ ਪਿਆ
@JagdevSingh-t5b
@JagdevSingh-t5b 14 сағат бұрын
❤🎉🎉good big🙏🙏🌹
@IqbalSingh-ps1mg
@IqbalSingh-ps1mg 7 сағат бұрын
ਭਗਵੰਤ ਮਾਨ ਮੁਰਦਾਬਾਦ
@AmandeepSingh-bu4wn
@AmandeepSingh-bu4wn 5 сағат бұрын
ਫੇਲ ਸਰਕਾਰ ਏ
@AmandeepSingh-we4qe
@AmandeepSingh-we4qe 8 сағат бұрын
ਬਾਈ ਚੀਕ ਨਿਕਲਦੀ ਆ ਵੀਰ ਦੇ ਹਲਾਤ ਦੇਖ ਕੇ ਬੋਹਤ ਸਾਰੇ ਬੁੱਧੀ ਜੀਵੀ ਕਹਿਣ ਗਏ ਦਿਹਾੜੀ ਕਰ ਲੈ ਪਰ ਯਾਰ ਬੰਦੇ ਦਾ ਦਿਲ ਹੀ ਜਾਣਦਾ ਉਹ ਕੇਹੜੇ ਹਾਲਾਤਾਂ ਚੋ ਲੰਘ ਰਿਹਾ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ
@nirmaldhiman773
@nirmaldhiman773 13 сағат бұрын
FelSarkar Iston Chita Band Nhi Hovega
@chamkaursinghhappy4342
@chamkaursinghhappy4342 8 сағат бұрын
ਮੂਰਦਹਾਬਾਦ
@JasPinder-gx3xs
@JasPinder-gx3xs 14 сағат бұрын
MLA VEE VURTDA HO UOO RSDHALIWALL ❤
@DABA_PIND
@DABA_PIND Сағат бұрын
Bagwaant maan 😢😢
@AvtarSidhu-wv4sj
@AvtarSidhu-wv4sj 13 сағат бұрын
Rampura ta garh a chitta da
@Vickygill-bl3sx
@Vickygill-bl3sx 7 сағат бұрын
ਇਹ ਦੇਖ ਲੋ ਇਹ ਮੰਨ ਰਿਹਾ ਕੇ ਚੋਰੀਆ ਵੀ ਕਰਦਾ ਆ ਸਰਕਾਰ ਕਿ ਕਰਦੀ ਤੇ ਪੁਲਸ ਏਸ ਨੂੰ ਅੰਦਰ ਕਾਤੋ ਨੀ ਕਰਦੀ ਚੋਰੀਆਂ ਵੀ ਕਰਦਾ ਆ
@DavinderGill-x2d
@DavinderGill-x2d 12 сағат бұрын
Bhagwant maan punjab da gadaar cm bhai amritpal singh khalsa ji jindabad
@HappySingh-jl1ji
@HappySingh-jl1ji 12 сағат бұрын
Punjab sarkar rale
@nirmaldhiman773
@nirmaldhiman773 13 сағат бұрын
Aah Dekhla Mana Sirf IkoHiCome Kise NajaijKesPata Kise Te NSA La Diti Ja Chita Da Kes Pa Dita Punjab Naal Vair Na Kma Chunga Kum Kro
@AbhiTaj-jr3wv
@AbhiTaj-jr3wv 15 сағат бұрын
22 to hor bi ground lavle dia Galla pushia Jaa sakdia Koi nashedi kehnda ni ki mai chitta peena
@NavdeepSanghera43
@NavdeepSanghera43 12 сағат бұрын
Vadu milda ver pinda vicho milda
@pannu0686
@pannu0686 8 сағат бұрын
ਅਗਲੀਆਂ ਵੋਟਾਂ ਚ ਭੰਤੇ ਬੁਚੜ ਨੂੰ ਕੁਰਸੀ ਤੋਂ ਲੋਹਣਾ ਪੈਣਾ ਵੀਰੋ🙏
@rajparkash4574
@rajparkash4574 11 сағат бұрын
Patrkar jis tarh chahde osey tarh da mahol bna k public nu jaagruk krde rehde😂
@GurbachanSingh-fl2wt
@GurbachanSingh-fl2wt 11 сағат бұрын
Police hi vikaunde h chita
@Gamerbajwa
@Gamerbajwa 14 сағат бұрын
Video nu double krke kyu post krde aa content ni hai ta eh kam na kro
@Rajindersidhu2914
@Rajindersidhu2914 8 сағат бұрын
Jagseer master mla sadi goniana mandi jagha dabon no ferda kasmiri pardhan no mai dasna chuna sada manteri ta dang aa debage kabja
@SandeepSingh-mm4ct
@SandeepSingh-mm4ct 13 сағат бұрын
Kol ale nu fra mac
@PoojaRani-lr1mu
@PoojaRani-lr1mu Сағат бұрын
Lgy taa phela to he aa pehlea sarkara ny rokeya hunda ta ena vad da he naa hun de sarkar da koi dosh nee
@Tangovlog_CHD
@Tangovlog_CHD 14 сағат бұрын
Ada day log hor bacheya nu barbadh kar day Ney Tey galth Kam kar rahey Ney please esh nu jalde tho jalde Jail vich Pavo hor loka nu Gumrah kar kharabh kare gha Maan sarkar nu jalde tho jalde Jail vich Pavo esh nu please jalde Karo esh Ney hor Punjab vich Gand pana hai 😮😢😮😢😮😢😮😅
@jagdeepdhindsa7253
@jagdeepdhindsa7253 Сағат бұрын
Jive chori te daketi vadh gye te katal vadh gye ,,mainu lagda v punjab ch aap sarkar vele ah sara kam vadh gya ,,maan saab sharm de gal aw ji sode nalo tan pehlan wale he change c ,,beda gark karta punjab da
@RinkuKumar-m7s7d
@RinkuKumar-m7s7d 14 минут бұрын
Je apa kise nu shi raste nhi tor sakde ta us nu galt raste na pao kudrat da nijm yaad rakho apa ta kuch bhi nhi ha kudrat aghe
@jagjeetdhaliwal7689
@jagjeetdhaliwal7689 3 сағат бұрын
Lagge raho 22g pb barbadd karta
@SukhwinderSinghDhaliwal-sj1gg
@SukhwinderSinghDhaliwal-sj1gg 8 сағат бұрын
ਮੇਰੀ ਲੈਬੋਰਟਰੀ ਐ ਤੂੰ ਕਹਿਣਾ 100 ਰੁਪਏ ਦੀ ਸੀਰੀਜ਼ ਮਿਲ ਜਾਂਦੀ ਹੈ ਮੈਨੂੰ ਕੋਈ 10000 ਦੇ ਦੀ ਮੈਂ ਫਿਰ ਵੀ ਦਿੰਦਾ ਸੀਰੀਜ਼
@Rajindersidhu2914
@Rajindersidhu2914 8 сағат бұрын
Chete bechan baleya te layo NSA Hon BHAI SAB CHANGA KAM karda C OH DIRBROGHAR BAND KARTA
@ranuranu1083
@ranuranu1083 9 сағат бұрын
Y malearkotla vich chitta full jina marji lai lo
@ravisandhu7209
@ravisandhu7209 11 сағат бұрын
E ta bai app dukhi a jhre krde a Nasha je nashe nu khtm Krna ta Wade Wade magarmacha nu fadna paina ta e khtm onna Nasha jhre vichre krde a mshe o ta app mreej a bai
@nareshtata-i9y
@nareshtata-i9y 14 сағат бұрын
Kum hai nhi paisey kitho aa rahey chittey vaastey
@AvtarSingh-w3k
@AvtarSingh-w3k 12 сағат бұрын
Punjab de jwani kisani Pani bhchaon lai khas khas kheti huni chahidi hy
@JaspalSingh-bt6xz
@JaspalSingh-bt6xz 13 сағат бұрын
Bai tari tikt jaldi upar di lagu bach ja ja bach hunda
@arnsthans8850
@arnsthans8850 13 сағат бұрын
ਇਹੋ ਜਿਹੇ ਇਨਸਾਨਾ ਦੀਆਂ ਗੱਲਾਂ ਨਾਂ ਸੁਣੋਂ ਕੋਈ ਵੀ ਕਿਸੇ ਨੂੰ ਨਸ਼ੇ ਤੇ ਨਹੀਂ ਲਾਉਂਦਾ ਇਹ ਇਨਸਾਨ ਦੀਆਂ ਗੱਦੀਆਂ ਆਦਤਾਂ ਪਈਆਂ ਹਨ ਇਹਨਾਂ ਦਾਂ ਕੁਝ ਵੀ ਨਹੀਂ ਹੋ ਸਕਦਾ ਜਿਹੜਾ ਵੀ ਨਸ਼ਾ ਕਰਨ ਵਾਲੇ ਮਿਲ਼ਦੇ ਹਨ ਉਹਨਾਂ ਨੂੰ ਡਾਂਗਾਂ ਦੇ ਨਾਲ ਸੁਵਾਗਤ ਕਰੋਂ ਧਨਵਾਦ ਜੀ
@satwindersingh1171
@satwindersingh1171 14 сағат бұрын
ਇਸ ਨੂੰ ਮਹੀਨਾ ਕੁ ਪਿਲਾਓ ਉਪਰ ਦੀ ਤਿਆਰੀ ਹੈ 😂😂😂😂
@Raspalsingh-jy4dx
@Raspalsingh-jy4dx 2 сағат бұрын
App party murdabad Punjab da birra garak karta app sarkar murdabad app sarkar murdabad app sarkar murdabad app sarkar murdabad app sarkar murdabad app sarkar murdabad 😂😂😂😂😂
@deep_2113
@deep_2113 15 сағат бұрын
Pahle sarkar esh nu Jail vich pave sara Gand ehna Ney paya hoya hai
@orbitbus.driver119
@orbitbus.driver119 7 сағат бұрын
jalandhar sare pinda ch milda nle srinja ta hun hiv vle kholee a othe sareeam vikda
@sirajdeen9165
@sirajdeen9165 12 сағат бұрын
This press reporter only target AAP Bhagwant Mann Not tells about MAJTHIA captain Badal family started and supply door to door stand Gangster culture in Pb
@shamshersingh-wi8ox
@shamshersingh-wi8ox 14 сағат бұрын
ਬਾਈ ਜੀ ਰੱਬ ਕਰੇ ਸਾਰੇ ਮੰਤਰੀਆਂ ਦੇ ਮੁੰਡੇ, ਕੁੜੀਆਂ ਚਿੱਟੇ ਦੇ ਟੀਕੇ ਲਾਉਣ ਲੱਗ ਜਾਣ ਫਿਰ ਦੇਖਿਓ ਕਿਵੇਂ ਬੰਦ ਹੁੰਦਾਂ ਚਿੱਟਾ
@Harpinder_Singh_Maan
@Harpinder_Singh_Maan 12 сағат бұрын
ਬਿਲਕੁਲ ਸਹੀ ਆ___
Or is Harriet Quinn good? #cosplay#joker #Harriet Quinn
00:20
佐助与鸣人
Рет қаралды 62 МЛН
Пришёл к другу на ночёвку 😂
01:00
Cadrol&Fatich
Рет қаралды 10 МЛН
How To Get Married:   #short
00:22
Jin and Hattie
Рет қаралды 8 МЛН
Новый уровень твоей сосиски
00:33
Кушать Хочу
Рет қаралды 4,5 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 62 МЛН