Dimpy Chandbhan , Pinda De Jaye EP-01 ਪੰਜਾਬ ਦਾ ਪਹਿਲਾ ਗੈਗਸਟਾਰ ਡਿੰਪੀ ਚੰਦਭਾਨ ਹਜ਼ਾਰਾਂ ਗੱਡੀਆਂ ਦਾ ਕਾਫ਼ਲਾ

  Рет қаралды 107,903

Safar Television ਸਫ਼ਰ ਟੈਲੀਵਿਜ਼ਨ

Safar Television ਸਫ਼ਰ ਟੈਲੀਵਿਜ਼ਨ

Күн бұрын

Пікірлер: 100
@HargunHargun-w8u
@HargunHargun-w8u 3 ай бұрын
ਚੰਗੇ ਇਨਸਾਨ ਦੀ ਜ਼ਿੰਦਗੀ ਬਹੁਤ ਥੋੜ੍ਹੀ ਉਮਰ ਹੁੰਦੀ ਹੈ ਇਹੋ ਜਿਹੇ ਇਨਸਾਨ ਦੀ ਜ਼ਿੰਦਗੀ ਬਹੁਤ ਥੋੜ੍ਹੀ ਹੁੰਦੀ ਹੈ
@SukhdevsinghKhiva
@SukhdevsinghKhiva 3 ай бұрын
@@HargunHargun-w8u ਚੰਗਾ ਹੋ ਗਿਆ ਮਰ ਗਿਆ ਜੇ ਨਾ ਮਰਦਾ ਤਾਂ ਪਤਾ ਨਹੀ ਕਿਸੇ ਘਰ ਹੋਰ ਬਰਾਬਰ ਕਰਦਾ ਉਹ ਦਰਿੰਦਾ।
@shinderpalsingh3645
@shinderpalsingh3645 3 ай бұрын
ਮੇਰਾ ਬਹੁਤ ਵਧੀਆ ਦੋਸਤ ਸੀ , ਮੈ ਉਹਦੇ ਵਿਆਹ ਚ ਯਾਰਾ ਦੋਸਤਾਂ ਨਾਲ ਗਿਆ ਸੀ । ਦਾਰੂ ਨਹੀਂ ਮੀਟ ਖਾ ਲੈੰਦਾ ਸੀ , ਮੇਰੇ ਨਾਲ ਇੱਕੋ ਕੌਲੀ ਚ ਖਾਦਾ ਡਿੰਪੀ ਬਾਈ ਨੇ । ਅਜਿਹੇ ਬੰਦੇ ਬਹੁਤ ਘੱਟ ਜੰਮਦੇ ਹਨ ਦੁਨੀਆ ਤੇ ਜੀ
@ShazeenSidhuArtistry
@ShazeenSidhuArtistry 3 ай бұрын
Kise video ch keha gya c k dimpy da murder ohdi gf ne rocky fazilka nu sooh de k kraya c . J dimpy married c ki fer ohdi gf v c ??
@SukhwinderSingh-fm7xh
@SukhwinderSingh-fm7xh 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@Chardikalag
@Chardikalag 3 ай бұрын
ਸਹੀ ਇਨਸਾਨ ਉਹ ਹੈ ਜੋ ਕਿਸੇ ਨਾਲ ਧੱਕਾ ਅਤੇ ਜਿਆਦਤੀ ਨਾ ਕਰੇ । ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚਾਉਣਾ , ਕਿਸੇ ਦੇ ਚੱਲਦੇ ਹੰਝੂਆਂ ਦਾ ਕਾਰਣ ਨਾ ਬਣਨਾ । ਇਨਸਾਨ ਦੀ ਸਭ ਤੋ ਵੱਡੀ ਪ੍ਰਾਪਤੀ ਹੁੰਦੀ ਹੈ ।
@HargunHargun-w8u
@HargunHargun-w8u 3 ай бұрын
ਇਹੋ ਜਿਹੇ ਸੂਰਮੇ ਘਰ ਘਰ ਨਹੀਂ ਜੰਮਦੇ
@jagmeetteona6186
@jagmeetteona6186 4 ай бұрын
ਬਹੁਤ ਵਧੀਆ ਇਨਸਾਨ ਸੀ ਪ੍ਰਭਜਿੰਦਰ ਸਿੰਘ ਬਰਾੜ ਡਿੰਪੀ ਚੰਦਭਾਨ ❤
@SukhdevsinghKhiva
@SukhdevsinghKhiva 3 ай бұрын
@@jagmeetteona6186 ਤੇਰੇ ਵਾਸਤੇ ਵਧੀਆ ਹੋਵੇਗਾ ਜਿਨਾਂ ਨੂੰ ਉਸ ਨੇ ਲੁੱਟਿਆ ਜਿਨਾਂ ਦੀਆਂ ਜਾਨਾਂ ਲਈਆਂ ਉਨਾਂ ਲਈ ਉਹ ਦਰਿੰਦਾ ਜਾਨਵਰ ਸੀ
@gurujisingh584
@gurujisingh584 3 ай бұрын
ਉਹ ਗੱਲਾਂ ਵੀ ਦੱਸ ਦਿਉ ਜਿਹੜੇ ਕਤਲ ਕੀਤੇ ਲੋਕਾਂ ਕੋਲੋਂ ਲੱਖਾਂ ਕਰੋੜਾਂ ਦੀਆਂ ਫਿਰੋਤੀਆਂ ਲੈਂਦਾ ਸੀ ਜਿਹੜੇ ਲੋਕਾਂ ਨਾਲ ਧੱਕੇ ਕੀਤੇ ਉਹ ਵੀ ਦੱਸ ਦਿਉ ਜੇਹਾ ਬੀਜੋਗੇ ਉਹੀ ਵੱਡੋਗੇ ਜੁਲਮ ਦਾ ਅੰਤ ਜ਼ੁਲਮ ਹੀ ਕਰਦਾ ਹੈ ਕਦੇ ਕਿਸੇ ਤੇ ਜੁਲਮ ਨਾ ਕਰੋ
@balvirsingh5137
@balvirsingh5137 3 ай бұрын
❤❤❤❤❤❤❤
@GaganDeep-eb4np
@GaganDeep-eb4np 3 ай бұрын
Right
@shinderpalsingh3645
@shinderpalsingh3645 3 ай бұрын
ਡਿੰਪੀ ਮੇਰੇ ਪਿੰਡ ਮੇਰੇ ਘਰੇ ਵੀ ਅਤੇ ਸਾਡੇ ਪਿੰਡ ( ਭਗਤੂਆਣੇ ) ਡੇਰੇ ਵੀ ਬਹੁਤ ਆਉਂਦਾ ਹੁੰਦਾ ਸੀ
@jasbirsingh-wi9mx
@jasbirsingh-wi9mx 3 ай бұрын
ਸਲਾਮ ਹੈ ਇਹੋ ਜਿਹੇ ਅਣਖੀ ਸੂਰਮਿਆਂ ਨੂੰ, ਜਿਹਨਾਂ ਦੇ ਜਾਣ ਤੋਂ ਬਾਅਦ ਵੀ ਲੋਕ ਸਲਾਮਾਂ ਕਰਨ।
@JarnailSingh-fi7tg
@JarnailSingh-fi7tg 2 ай бұрын
ਚਿੱਟੇ ਪਰਨੇ ਵਾਲੇ ਬੰਦੇ ਦਾ ਬਹੁਤ ਧੰਨਵਾਦ ਜਿਸ ਬੰਦੇ ਨੇ ਕਿੰਨੀ ਵਧੀਆ ਮਿਠੀਆਂ ਸਹੀ ਗੱਲਾਂ ਕਰੀਆਂ ਇਸ ਬੰਦੇ ਦੀ ਵੀ ਸੋਚ ਚੰਗੀ ਆ
@HarwinderSingh-wq1st
@HarwinderSingh-wq1st 4 ай бұрын
ਡਿਪੀ ਜੇ ਬਾਈ ਤੀ ਉਸ ਬਾਈ ਲੌਕ ਰੱਬ ਮੰਨਦੇ ਸੀ ਵਾਹਿਗੂਰੁ ਆਪਦੇ ਚਰਣਾ ਵਿਚ ਸਥਾਨ ਬਖਸਣ ਜੀ
@SukhdevsinghKhiva
@SukhdevsinghKhiva 3 ай бұрын
@@HarwinderSingh-wq1st ਜਿਹੜੇ ਲੋਕਾਂ ਦਾ ਉਸਨੇ ਕਤਲ ਕੀਤੇ ਫਰੋਤੀਆਂ ਲਾਈਆਂ ਉਨਾਂ ਨੂੰ ਤੇਰਾ ਵਾਹਿਗੁਰੂ ਕਿਹੜਾ ਸਥਾਨ ਬਖਸ਼ੇ
@SukhdevsinghKhiva
@SukhdevsinghKhiva 3 ай бұрын
@@HarwinderSingh-wq1st ਵਾਹਿਗੁਰੂ ਕਿਥੇ ਰਹਿੰਦਾ ਕਿਹੋ ਜਿਹੀ ਉਸ ਦੀ ਸ਼ਕਲ ਹੈ ਕਿਹੋ ਜਿਹੇ ਉਸ ਦੇ ਪੈਰ ਹਨ ਅਤੇ ਉਹ ਕਿਥੇ ਰਹਿੰਦਾ ।ਕੋਈ ਹੈ ਪਤਾ ਕਿਸੇ ਨੂੰ ?
@SukhvirSingh-o6m
@SukhvirSingh-o6m 4 ай бұрын
ਜੱਟ ਸਿਰਾ ਸੀ ਡਿਪਟੀ ਚੰਦ ਭਾਨ
@paramjitsingh6295
@paramjitsingh6295 4 ай бұрын
ਡਿਪਟੀ ਚੰਦ ਭਾਨ 🙏🙏
@jasbirsing6568
@jasbirsing6568 12 күн бұрын
Dan dan guru ramdas ji tara shukar ha Waheguru mehar kre ji
@MoolchandSharma-u6w
@MoolchandSharma-u6w 3 ай бұрын
ਅਧੂਰੀ ਜਾਣਕਾਰੀ ।
@NeetuNavkaransandhu
@NeetuNavkaransandhu 3 ай бұрын
ਬਹੁਤ ਵਧੀਆ ਪਰਮਜੀਤ ਸਿੰਘ 👍
@manjitpal1093
@manjitpal1093 3 ай бұрын
Good Dimpy Bro ji
@balwindersinghbrar5963
@balwindersinghbrar5963 3 ай бұрын
ਸਫ਼ਰ ਚੈਨਲ ਵਾਲ਼ਿਉ, ਕਿਸੇ ਚੰਗੇ ਰਾਹਾਂ ‘ਤੇ ਸਫ਼ਰ ਕਰਨਾ ਸ਼ੁਰੂ ਕਰੋ। ਸਿਆਸੀ ਸੂਝ ਤੋਂ ਕੋਰੇ ਲੋਕਾਂ ਨੂੰ ਸਮਝਦਾਰ ਮਨੁੱਖ ਬਣਾਉਣ ਦੇ ਯਤਨ ਕਰਨ ਦੀ ਜ਼ਰੂਰਤ ਹੈ। ਆਮ ਸਧਾਰਨ ਖੇਤਾਂ ਵਿੱਚ ਕਿਰਤ ਕਰਨ ਵਾਲ਼ੇ ਕਿਸਾਨਾਂ ਨੂੰ, ਦਿਹਾੜੀਦਾਰ ਮਜ਼ਦੂਰਾਂ ਨੂੰ, ਛੋਟੇ ਦੁਕਾਨਦਾਰਾਂ ਨੂੰ ਕੀ ਪਤਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਹੋਵੇ, ਚਾਹੇ ਮੋਦੀ ਸਰਕਾਰ ਹੋਵੇ, ਕਿਸ ਪਾਰਟੀ ਦੀ ਸਰਕਾਰ ਚੰਗੀ ਅਤੇ ਕਿਸਦੀ ਬੁਰੀ। ਕੀ ਫਰਕ ਪੈਂਦਾ ਹੈ ਉਹਨਾਂ ਨੂੰ। ਤੇ ਤੁਸੀਂ ਆਮ ਸਧਾਰਨ ਲੋਕਾਂ ਤੋਂ ਡਿੰਪੀ ਚੰਦਭਾਨ ਬਾਰੇ ਸਵਾਲ ਪੁੱਛਕੇ ਉਸਨੂੰ ਦੇਵਤਾ ਪੁਰਸ਼ ਸਾਬਤ ਕਰਨ ਲਈ ਆ ਟਪਕੇ ਹੋ। ਕੀ ਡਿੰਪੀ ਕਿਸੇ ਰਿਆਸਤ ਦੇ ਰਾਜੇ ਦਾ ਰਾਜਕੁਮਾਰ ਸੀ? ਕੌਣ ਨਹੀਂ ਜਾਣਦਾ ਕਿ ਸਰਕਾਰਾਂ ਦੀ ਮਰਜ਼ੀ ਬਗੈਰ ਇੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਪੱਤਾ ਵੀ ਹਿੱਲ ਨਹੀਂ ਸਕਦਾ। ਫਿਰ ਸਰਕਾਰਾਂ ਦੀ ਸ਼ਹਿ ਬਿਨਾ ਡਿੰਪੀ ਵਰਗੇ ਅਤੇ ਅੰਸਾਰੀ ਵਰਗੇ ਸਿਰੇ ਦੇ ਡਕੈਤ, ਬਦਮਾਸ਼, ਗੈਂਗਸਟਰ, ਕਾਤਲ, ਲੁਟੇਰੇ ਸ਼ਰੇਆਮ ਹਥਿਆਰ ਚੁੱਕਕੇ ਪ੍ਰਾਪਰਟੀਆਂ ‘ਤੇ ਨਜਾਇਜ ਕਬਜ਼ੇ, ਬੇਗੁਨਾਹਾਂ ਦੇ ਕਤਲ, ਚੋਣ ਬੂਥਾਂ ‘ਤੇ ਕਬਜ਼ੇ ਆਦਿ ਸ਼ਰੇਆਮ ਗੁਨਾਹ ਕਿਵੇਂ ਕਰ ਸਕਦੇ ਹਨ? ਤੁਹਾਨੂੰ ਲੋਕਾਂ ਦਾ ਸਹੀ ਮਾਰਗ ਦਰਸ਼ਨ ਕਰਨ ਪ੍ਰਤੀ ਸੰਜੀਦਾ ਹੋਣ ਦੀ ਜ਼ਰੂਰਤ ਹੈ। ਫੁਕਰਾਪੰਥੀ ਦੇ ਸ਼ਿਕਾਰ ਹੋ ਕੇ ਜਹਾਨੋਂ ਗਏ ਬੇਸਮਝਾਂ ਨੂੰ ਮੁੜ ਜ਼ਿੰਦਾ ਕਰਕੇ ਬੇਸਮਝਾਂ ਵਿੱਚ ਸ਼ਮਾਰ ਹੋਣ ਤੋਂ ਆਪਣਾ ਆਪ ਬਚਾਈਏ।
@jagdevbrar6100
@jagdevbrar6100 3 ай бұрын
Dimppy Chand Bhan ji ek bahut hi wadhiya banda Si
@Gurinderjoshi3745
@Gurinderjoshi3745 4 ай бұрын
Y bhot vdia bada ver ji
@ranjitsinghranjitsingh6538
@ranjitsinghranjitsingh6538 3 ай бұрын
ਇਕ ਸੂਰਮਾ ਤੇ ਬਹੁਤ ਹੀ ਰੱਬ ਰੁਪੀ ਇਨਸਾਨ ਤੇ ਮਿਲਨ ਸਾਰ ਸੀ ਵੀਰ ਡਿੰਪੀ ਵਾਹਿਗੁਰੂ ਜੀ 🌹🙏🌹
@RajasinghMisty
@RajasinghMisty 4 ай бұрын
Vry nice 👍
@JogaSingh-v9n
@JogaSingh-v9n 4 ай бұрын
ਵਧੀਆ ਬੰਦਾ ਨਾ ਦੁਨੀਆ ਤੱਕ ਰਹਿਦਾ
@gurjitrataul1410
@gurjitrataul1410 3 ай бұрын
Great banda c
@SukhdevsinghKhiva
@SukhdevsinghKhiva 3 ай бұрын
ਇਕ ਗੈਂਗਸਟਰ ਚੰਗਾ ਕਿਵੇਂ ਹੋ ਸਕਦਾ ਗੱਲਾਂ ਤੋਂ ਪਤਾ ਲਗਦਾ ਹੈ ਕਿ ਉਹ ਇਕ ਦਹਿਸ਼ਤ ਗਰਦ ਸੀ
@jasbirsingh1688
@jasbirsingh1688 3 ай бұрын
Bai ਤਹਾਨੂੰ ਉਹਦੀ ਘਰਦੀ ਬਾਰੇ ਗਲਤ ਕੁਮੈੰਟ ਨਹੀਂ ਕਰਣਾ ਚਾਹੀਦਾ ਸੀ।ਜੇ ਅਜ ਜਿਊੰਦਾ ਹੁੰਦਾ ਤਾਂ ......
@sukhdevkaur51
@sukhdevkaur51 3 ай бұрын
Legend never die 😢
@GurdeepSingh-ne8jy
@GurdeepSingh-ne8jy 4 ай бұрын
ਸਿੱਧੂ ਸਿਰਫ ਡਿੰਪੀ ਢਿੱਲੋਂ ਵਰਗੀ ਪਗ ਹੀ ਨਹੀਂ ਬਨਦਾ ਸੀ ਬਲਕਿ ਓਹਦੇ ਕੰਮ ਵੀ ਡਿੰਪੀ ਗੈਂਗਸਟਰ ਵਾਲੇ ਹੀ ਦੀ
@bhupindersingh4084
@bhupindersingh4084 3 ай бұрын
ਜੇ।ਲੋਕਾ।ਦੇ।ਕਤਲ।ਕੀਤੇ।ਸੀ।ਤਾ।ਉਸਦਾ।ਵੀ।ਹੋਣਾ।ਸੀ।ਵੀਰ।ਜਿਹੋ।ਜਿਹਾ।ਬੀਜੋਗੇ।ਉਹਜਵਂਡੋਗੇ।
@balvirsingh5137
@balvirsingh5137 3 ай бұрын
❤❤❤❤❤❤❤
@Jagjitsingh001Hundal-gs9ey
@Jagjitsingh001Hundal-gs9ey 3 ай бұрын
Dipy chadpan bohat mashoor si
@JatinderSingh-o9t
@JatinderSingh-o9t 3 ай бұрын
ਗਰੀਬਾ ਹਮਦਾਹਦ ਮਸੀਹਾ ਸੀ
@BaljinderSinghBhatti-k8y
@BaljinderSinghBhatti-k8y 4 ай бұрын
Very nice ji
@GSBAL-qb1gx
@GSBAL-qb1gx 3 ай бұрын
ਪਤਰਕਾਰ ਜੀ, ਜਿਹੜੇ ਸੱਜਣ ਕੁਝ ਨਹੀਂ ਬੋਲ ਰਹੇ, ਉਹ ਹੀ ਹਕੀਕਤ ਹੈ ! ਬਦਮਾਸ਼ ਕਦੇ ਨਾਇਕ ਨਹੀਂ ਹੁੰਦੇ ! ਪਿੰਡ ਵਾਲੇ ਡਿੰਪੀ ਦੇ ਗੁਲਾਮ ਨਹੀਂ, ਨਾਲੇ ਅਜ ਤਕ ਕਿਸ ਵਿਗੜੇ ਬੰਦੇ ਨੇ ਸਮਾਜ ਦਾ ਭਲਾ ਕੀਤਾ ਹੈ ???ਸੱਭ ਜਾਣਦੇ ਨੇ --- ਏਹ ਪਬਲਿਕ ਹੈ!
@jagjitsinghjagijt8893
@jagjitsinghjagijt8893 3 ай бұрын
Very good
@gaganbrar1027
@gaganbrar1027 3 ай бұрын
Dimpy Chandbhan ❤
@BalwantSingh-to7nu
@BalwantSingh-to7nu 3 ай бұрын
ਮੈਂ ਦੋਂ ਘਟਨਾਵਾਂ ਦੱਸਣਾ ਚਾਹਾਂਗਾ। ਇੱਕ ਤਾਂ ਮੈਂ ਇੱਕ ਵਾਰ ਕਿਹਾ ਬਰਾੜ ਸਾਬ ਵਿਆਹ ਵਿਖਾ ਦਿਓ ਤਾਂ ਕਹਿੰਦਾ ਮੈਂ ਤੁਹਾਨੂੰ ਭੈੜਾ ਲਗਦਾ ਕਿਓਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਘਰ ਵਿੱਚ ਇਹ ਮਨੌਤ ਸੀ ਕਿ ਜਦੋਂ ਘਰ ਵਿੱਚ ਪੁੱਤ ਜੰਮਿਆ ਤਾਂ ਪਿਓ ਦੀ ਮੌਤ ਹੋ ਜਾਂਦੀ ਹੈ। ਦੂਜ਼ੀ ਗੱਲ ਇਹ ਸੀ ਕਿ ਮੈਂ ਉਸ ਨੂੰ ਕਿਹਾ ਵੀਰ ਜੀ ਤੁਸੀਂ ਗ਼ਲਤ ਪਾਸੇ ਜਾ ਰਹੇ ਹੋ ਕਹਿੰਦਾ ਨਹੀਂ ਨਹੀਂ ਪ੍ਰਧਾਨ ਜੀ ਤੁਹਾਨੂੰ ਵਹਿਮ ਹੈ। ਕਾਸ਼ ਉਹ ਮੇਰਾ ਵਹਿਮ ਹੀ ਹੁੰਦਾ।
@PargatSooch
@PargatSooch 3 ай бұрын
Dempe.veer.badea.insan.se.pargat.singh🙏🙏🙏🙏🙏🙏👌👌👌👌👌👌👌
@MontyBrar-mu4ek
@MontyBrar-mu4ek 4 ай бұрын
This is true dimpy chandbhan is only one in India he is a star gangster dimpy chandbhan is a brand
@DavinderChattha
@DavinderChattha 3 ай бұрын
Yg dimpy chandwan bahut vadiya insaan c kd chahe gat c par duniya bich bahut ucha kd c bde bde actor SLAAM krde c Bombay ale
@Gurinderjoshi3745
@Gurinderjoshi3745 4 ай бұрын
Miss u
@sehajssp4464
@sehajssp4464 2 ай бұрын
Makh virk bare sunia jis da naam sun kambda c ae...
@jagmailsidhu7534
@jagmailsidhu7534 3 ай бұрын
Dimpy croter da sahi banda c
@JasveerSingh-gq3fk
@JasveerSingh-gq3fk 4 ай бұрын
Ik gall se Punjab ch koi galt kam ni keta. Vadia insan se I'm khud milaa se
@kakabrar8029
@kakabrar8029 3 ай бұрын
ਚੰਗੇ ਬੰਦਿਆਂ, ਮੁੰਡਿਆਂ ਨੂੰ ਰਾਜਨੀਤਕ ਲੀਡਰ ਨੀ ਦੁਨੀਆਂ ਤੇ ਜਿਉਣ ਦਿੰਦੇ,
@advharshersaboka3494
@advharshersaboka3494 3 ай бұрын
Dimpi da nanka pind Raj gar kube. Pind musse day najdeek aa
@jotphotophotography7756
@jotphotophotography7756 4 ай бұрын
❤❤❤❤❤
@Harjinderbrar-j2e
@Harjinderbrar-j2e 3 ай бұрын
ਪਰ ਡਿੰਪੀ ਬਰਾੜ ਵੱਲੋ ਜੇਕਰ ਗਲਤ ਢੰਗ ਦੀਆ ਵਾਰਦਾਤਾਂ ਕਰੀਆਂ ਸਨ।ਪਰ ਉਹ ਆਪ ਨੇ ਦੱਸੀਆਂ ਕਿਉ ਨਹੀ ਹਨ ।ਧੰਨਵਾਦ
@arshanvirk4821
@arshanvirk4821 3 ай бұрын
Sahi gall aa
@Gagandeepsingh-hl3or
@Gagandeepsingh-hl3or 3 ай бұрын
ਡਿੰਪੀ ਸਾਡੇ ਪਿੰਡ ਦਾ ਰੱਬ ਸੀ ਓਹੋ ਗਲਤ ਕੰਮ ਕਰ ਹੀ ਨੀ ਸਕਦਾ ਸੀ
@harrypreet3846
@harrypreet3846 4 ай бұрын
Shi gal jaito to chand bhan tak jaam lag janda si je oh marda akhde badal di sarkar 2006 ch nhi auni si osto pehla marvta si akhde
@BalwantSingh-to7nu
@BalwantSingh-to7nu 3 ай бұрын
ਇਹ ਪਿੰਡ ਵਾਲੇ ਨਜਾਇਜ਼ ਹਵਾ ਕਰੀ ਜਾਂਦੇ ਐ ਉਹ ਸ਼ਰੀਰ ਦਾ ਹਲਕਾ ਸੀ ਕੱਦ ਵੀ ਬਹੁਤ ਜ਼ਿਆਦਾ ਨਹੀਂ ਸੀ
@ravindersinghgill314
@ravindersinghgill314 3 ай бұрын
ਡਿੰਪੀ ਨੂੰ ਵੀ ਪਰਕਾਸ਼ ਬਾਦਲ ਨੇ ਪੁਲਿਸ ਤੋਂ ਕਤਲ ਕਰਵਾਇਆ ?
@harrypreet3846
@harrypreet3846 4 ай бұрын
Shi gal jaito to chand bhan tak jaam lag janda si je oh marda akhde badal di sarkar 2006 ch nhi auni si osto pehla marvta si akhde ÚP tan âam hariyana chatla family chtle aaye si jdo jamanat hoyi akhde
@pindigrewal4349
@pindigrewal4349 4 ай бұрын
Dimpi Wadia Banda c
@MontyBrar-mu4ek
@MontyBrar-mu4ek 4 ай бұрын
Sir sukhbir Badal v dimpy chandbhan nu milda se bcz dispute properties nu solve karan ch sukhbir Badal dimpy chandbhan de help lands de
@yuvrajsingh88417
@yuvrajsingh88417 2 ай бұрын
Changa Zaleel hoye o end ch koi naa lgge rho
@bsr840
@bsr840 4 ай бұрын
ਉਹ ਪਹਿਲਾਂ ਹੀ ਫੁਕਰਾ ਸੀ ਤੁਹਾਡੇ ਵਰਗੇ ਪਾਗਲਾਂ ਨੇ ਹਵਾ ਦੇ ਦੇ ਕੇ ਹੋਰ ਵੀ ਦਿਮਾਗ਼ ਖ਼ਰਾਬ ਕਰ ਦਿੱਤਾ ਸੀ ਉਹਦਾ।
@balvirsingh5137
@balvirsingh5137 3 ай бұрын
❤❤❤❤❤❤
@MithuKamboj5
@MithuKamboj5 3 ай бұрын
Dimpy warge hi samaj nu badl sakde si, par badkismati nal os di umar ghat hundi hai.
@harsharansinghkandhola1585
@harsharansinghkandhola1585 4 ай бұрын
Mr anchor questioning and answering questions your self.
@sekhonkanwar9784
@sekhonkanwar9784 4 ай бұрын
Be careful ਵੀਰੇ ਭਰੋਸੇਯੋਗ ਸੂਤਰਾਂ ਤੋ ਪਤਾ ਲੱਗਾ ਕਿ ਤੇਰੇ ਚਿੱਤੜਾ ਚ ਗੋਲੀ ਮਾਰਨ ਨੂੰ ਫਿਰਦੇ ਆ ਬੰਦੇ
@JagjitSingh-f2q
@JagjitSingh-f2q 3 ай бұрын
Nabha ghir v jamin v 70 bighe jagha aj v bhali piea dimpy de
@naturalfarm6342
@naturalfarm6342 3 ай бұрын
ਸੂਰਮੇ ਬੰਦੇ ਦੀ ਉਮਰ ਥੋੜੀ ਹੁੰਦੀ ਹੈ
@DalbirSingh-dd4qg
@DalbirSingh-dd4qg 4 ай бұрын
I 15:28 veryniceman❤kangsirsa
@kakabrar8029
@kakabrar8029 3 ай бұрын
ਗੁਰਦਾਸ ਮਾਨ ਦੇ ਗੀਤ ਦੇ ਬੋਲ,,,,,ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗੇ ਹੁੰਦੇ ਐ, ਮੈਂ ਤਾਂ ਮਲੋਟ ਸ਼ਹਿਰ, ਮੁਕਤਸਰ ਸਾਹਿਬ ਦੇ ਨੇੜੇ ਪਿੰਡ ਤੋਂ ਆ ਜਵਾਨੀ ਚ ਕੋਈ ਦਿਲਚਸਪੀ ਨੀ ਗੈਂਗਸਟਰਾ ਬਾਰੇ ਖੇਤੀ ਨਾਲ ਮੋਹ ਪਿਆਰ ਸੀ ਘਰੋ ਖੇਤ ਤੇ ਖੇਤੋਂ ਘਰ, ਪਰ ਵੇਖਿਆ ਜਾਵੇ ਜਿਵੇਂ ਕੂਮੈਟਾਂ ਚ ਪਤਾ ਲੱਗਾ ਬੰਦੇ ਨੇ ਫਿਰੋਤੀਆ ਤੇ ਕਤਲ ਕੀਤੇ ਕਰਾਏ,ਮੇਰੀ ਸੋਚ ਮੁਤਾਬਕ ਕਿਸੇ ਦੀ ਚੜਾਈ ਹੁੰਦੀ ਤਾਂ ਦੁਸ਼ਮਣ ਵੀ ਅਨੇਕ ਬਣਦੇ ਨੇ, ਨੋਟ ਭਰਾਵੋ ਗਲਤੀ ਮੁਆਫ ਕਰਨਾ,,,,,, ਮੈਂ ਕਿਸੇ ਪਾਰਟੀ ਦਾ ਅੰਨਾਂ ਭਗਤ ਨੀ ਨਾ ਡੇਰਿਆ ਦਾ,ਗੱਲ ਕਰਦਾ ਸਰਸੇ ਵਾਲੇ ਬਾਬੇ ਦੀ ਅਖ਼ਬਾਰਾ ਚ ਉਸ ਨੇ ਵੀ ਅਨੇਕਾਂ ਚੰਗੇ ਕੰਮ ਕੀਤੇ ਦਸਦੇ ਆ ਗ੍ਰੀਨ ਫੋਰਸ ਬਣਾਈ ਸੀ ਤੇ ਦੂਜੇ ਪਾਸੇ ਸਾਧਵੀਆਂ ਗੁਫਾ ਵਿੱਚ ਬਲਾਤਕਾਰ ਕੀਤੇ,ਇਕ ਅਖਬਾਰ ਦਾ ਮਾਲਿਕ ਛੱਤਰਪਤੀ ਸੀ ਜਦ ਪਤਾ ਲੱਗਾ ਉਸ ਨੇ ਖ਼ਬਰ ਛਾਪੀ ਤੇ ਕਤਲ ਫੇਰ ਡੇਰੇ ਦੇ ਮਨੈਜਰ ਰਣਜੀਤ ਸਿੰਘ ਦੀ ਭੈਣ ਦਾ ਬਲਾਤਕਾਰ ਤੇ ਰਣਜੀਤ ਸਿੰਘ ਦਾ ਕਤਲ,,,,,ਉਹੀ ਗੱਲ ਆਗੀ ਚੜ੍ਹਾਈ ਹੁੰਦੀ ਬੰਦੇ ਦੀ ਲਗਦਾ ਅਕਲ ਤੇ ਪੜਦੇ ਪੈਦੇ ਆ ਤੇ ਚੰਗੇ ਮਾੜੇ ਸਾਰੇ ਧੰਦੇ ਕਰਦੇ ਅਗਲੇ, ਗਾਲਾਂ ਤੋਂ ਮੁਆਫੀ ਸੋਚ ਮੁਤਾਬਕ ਲਿਖਿਆ,,,ਆਪਣਾ ਤੇ ਵਿਚਾਰੇ ਡਿੰਪੀ ਚੰਦਭਾਨ ਨੂੰ ਜਾਣਦੇ ਨੀ ਸੀ ਹੁਣ ਸੁਣਿਆ
@Jagjitsingh001Hundal-gs9ey
@Jagjitsingh001Hundal-gs9ey 3 ай бұрын
Aj huda kea pata Punjab da cm huda
@sukhwantsingh2513
@sukhwantsingh2513 3 ай бұрын
Bhi,sahib,brar,got,nabhe,da,nhi,a,ji,,ess,nu,pardhtllo,,,
@gurbirsingh5401
@gurbirsingh5401 4 ай бұрын
Waheguru ji 🙏🙏🙏
@HarjinderSingh-nr4ky
@HarjinderSingh-nr4ky 3 ай бұрын
Bai Amarjit Singh galat das riha hai Dimpy di family Chand Bhan di hi Jampal hai na ke Nabha di Nabha vikhe ta ihna di property hai
@HarjinderSingh-nr4ky
@HarjinderSingh-nr4ky 3 ай бұрын
Bai ji ih dere wale jhooth bolde ne koi kite nahi riha
@bsr840
@bsr840 4 ай бұрын
ਬੱਚਾ ਯਤੀਮ ਹੋ ਗਿਆ। ਪਤਾ ਨਹੀਂ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਪਲਿਆ, ਪੜਿਆ ਹੋਊ।
@Chardikalag
@Chardikalag 3 ай бұрын
ਜਿਓ ਅਤੇ ਜਿਉਣ ਦਿਓ , ਇਨਸਾਨੀਅਤ ਦਾ ਮੁੱਢਲਾ ਸਿਧਾਂਤ ਹੈ ।
@Chardikalag
@Chardikalag 3 ай бұрын
ਮਾਂ ਪਿਓ ਦੀ ਬੱਚੇ ਨੂੰ ਸਦਾ ਹੀ ਜਰੂਰਤ ਰਹਿੰਦੀ ਹੈ ।
@tejasverma1689
@tejasverma1689 4 ай бұрын
Tuci ggs nu v parmote kar reho ho jekar puchna hai ta maur mandi de kuch bandia nu pucho jinna ne chhadde padhe ne police ne
@sukhdhaliwalsukhdhaliwal-po6kw
@sukhdhaliwalsukhdhaliwal-po6kw 4 ай бұрын
Kyo kkeehde chadde paade aa mere pind nanke c dimpy bai de saade chache Tye naal rhe dimmpy de ajj tkk v sade koi dimmpy bai nu maada ni kehnde
@jagjeetsingh9613
@jagjeetsingh9613 3 ай бұрын
.
@gurvinderpalsingh679
@gurvinderpalsingh679 3 ай бұрын
BAKWAS KAR REHA
@bsr840
@bsr840 4 ай бұрын
ਕੀ ਖੱਟਿਆ, ਜਨਾਨੀ ਰੰਡੀ ਹੋ ਗਈ ਹੁਣ ਪਤਾ ਨਹੀਂ ਵਿਚਾਰੀ ਕਿਸੇ ਭਈਆਂ ਨਾਲ ਟਾਇਮ ਲੰਘਾਉਂਦੀ ਹੋਊ।
@SukhdevsinghKhiva
@SukhdevsinghKhiva 3 ай бұрын
ਬਿਲਕੁਲ ਠੀਕ
@Dhindsa518
@Dhindsa518 3 ай бұрын
J teri ho gai fir koi sonk nal nahi ਬਣਦਾ ਹਲਾਤ ਬਣਾ ਦਿੰਦੇ ਕੂਮੈਂਟ ਸੋਚ ਸਮਜ ਕੇ ਕਰੀਦਾ ਫੁਕਰੇ ਬੰਦੇ ਦੀ ਨਿਸ਼ਾਨੀ ਨੀ dasidi
@GSBAL-qb1gx
@GSBAL-qb1gx 3 ай бұрын
ਔਰਤ ਬਾਰੇ ਬੁਰੇ ਬੋਲ ਨਹੀਂ- ਅਕਲ ਕਰੋ ਵੀਰ !
@gurdevsingh9300
@gurdevsingh9300 3 ай бұрын
ਤੇਰੇ ਵਰਗੇ ਦੀ ਜਿਉਂਦੇ ਹੀ ਠੁਕਵਾਈ ਕਰਾਉਂਦੀ ਹੁੰਦੀ ਆ ਗਵਾਂਢੀਆਂ ਤੋਂ
@russelwiper3112
@russelwiper3112 3 ай бұрын
ਮਿੱਠਿਆ ਗਲਤ ਨਹੀਂ ਬੋਲੀ ਦਾ ਰੰਡੀ ਔਰਤ ਬਾਰੇ
@virkkisantv8561
@virkkisantv8561 3 ай бұрын
kzbin.infofWVMCNPDE9g?si=xctcJjVuDiav3F84 virk kisan tv
@HarjinderSingh-nt1dl
@HarjinderSingh-nt1dl 3 ай бұрын
❤❤❤❤❤
We Attempted The Impossible 😱
00:54
Topper Guild
Рет қаралды 56 МЛН
1% vs 100% #beatbox #tiktok
01:10
BeatboxJCOP
Рет қаралды 67 МЛН
The Best Band 😅 #toshleh #viralshort
00:11
Toshleh
Рет қаралды 22 МЛН