Рет қаралды 351,703
Join this channel to get access to perks: bit.ly/3B5oHSA
Another interesting match which was played between Didba and Jengiyana teams in Chauke (Bathinda) on 06-04-2013.
In Didba team Khush Dugga, Shilu Haryana, Raniya Didba, Darshan Didba, Diyana Didba and Satti Didba were playing. In Jangiyana team SikanderMaddi, Sucha Pitho, Gurpreet Jangiyana, Palli Jangiyana, Soni Jangiyana and Kulwinder Jangiyana were playing.
This match was played in Chauke (Bathinda). Match was really fascinating and interesting. Lets see who won this match by clicking on below given links. Dont forget to like, comment and share. Enjoy!!!!
ਬੈਸਟ ਕਬੱਡੀ ਮੈਚਾਂ ਦੀ ਲੜੀ ਵਿੱਚ ਪੇਸ਼ ਹੈ ਇੱਕ ਹੋਰ ਸਿਰੇ ਦਾ ਮੁਕਾਬਲਾ ਜੋ ਕੇ ਦਿੜ੍ਹਬਾ ਅਤੇ ਜੰਗੀਆਣਾ ਦੀਆਂ ਟੀਮਾਂ ਦਰਮਿਆਨ ਚਾਉਕੇ (ਬਠਿੰਡਾ) ਵਿੱਚ 06-04-2013 ਨੂੰ ਖੇਡਿਆ ਗਿਆ. ਦਿੜ੍ਹਬਾ ਦੀ ਟੀਮ ਵਿੱਚ ਖੁਸ਼ੀ ਦੁੱਗਾਂ,ਸ਼ੀਲੂ ਹਰਿਆਣਾ,ਰਣੀਆਂ ਦਿੜ੍ਹਬਾ,ਦਰਸ਼ਨ ਦਿੜ੍ਹਬਾ,ਧਿਆਨਾ ਦਿੜ੍ਹਬਾ,ਸੱਤੀ ਦਿੜ੍ਹਬਾ ਤੇ ਜੰਗੀਆਣਾ ਦੀ ਟੀਮ ਵਿੱਚ ਸਕੰਦਰ ਮਾੜੀ,ਸੁੱਚਾ ਪਿੱਥੋ,ਗੁਰਪ੍ਰੀਤ ਜੰਗੀਆਣਾ,ਪਾਲੀ ਜੰਗੀਆਣਾ,ਸੋਨੀ ਜੰਗੀਆਣਾ,ਕੁਲਵਿੰਦਰ ਜੰਗੀਆਣਾ ਖੇਡ ਰਹੇ ਸਨ. ਇਹ ਮੈਚ ਬਠਿੰਡਾ ਜਿਲ੍ਹੇ ਦੇ ਪਿੰਡ ਚਾਉਕੇ ਵਿੱਚ ਹੋਇਆ ਹੈ. ਦੋਨੋ ਟੀਮਾਂ ਵਿਚਕਾਰ ਮੁਕਾਬਲਾ ਬਹੁਤ ਫਸਮਾਂ ਸੀ.ਵੇਖਦੇ ਹਾਂ ਕਿਹੜੀ ਟੀਮ ਮੈਚ ਜਿੱਤ ਦੀ ਹੈ. ਇਹ ਜਾਨਣ ਲਈ ਮੈਚ ਵੇਖੋ.
ਬੈਸਟ ਕਬੱਡੀ ਮੈਚ ਦੇਖੋ : / 365kabaddi
ਫੇਸਬੁੱਕ ਪੇਜ:- / kabaddi365
ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
Facebook Page / kabaddi365
Full Video Channel / kabaddi365f
Best Video Channel / 365kabaddi
#kabaddi365
#kabaddi