Dr ਜੀਵਨ ਗੁਪਤਾ ਜੀ ਦੀਆਂ ਪਸ਼ੂਆ ਦੇ ਪ੍ਰਬੰਧ ਅਤੇ ਫੀਡ ਬਾਰੇ ਪੂਰੀ ਵਿਸਥਾਰ ਨਾਲ ਜਾਣਕਾਰੀ ਸੁਣੋ!

  Рет қаралды 40,312

Pashupalan Vikas Manch Punjab

Pashupalan Vikas Manch Punjab

Күн бұрын

Dr.Jiwan Gupta ਜੀ
#breed
Feed
#motivation vedeio
#murrha Buffalo
#dairy Cows
#pashupalan vikas manch punjab

Пікірлер: 66
@goradhillon6718
@goradhillon6718 10 ай бұрын
ਡਾਕਟਰ ਜੀਵਨ ਗੁਪਤਾ ਬਹੁਤ ਤਗੜੀ ਜਾਣਕਾਰੀ ਦਿੰਦੇ ਨੇ ਧੰਨਵਾਦ ਡਾਕਟਰ ਸਾਬ ❤❤
@baltejdairyfarmmogapb6312
@baltejdairyfarmmogapb6312 10 ай бұрын
ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਵੀਰਾਂ ਨੇ ਇਸ ਸੈਮੀਨਾਰ ਦਾ ਪ੍ਰਬੰਧ ਕੀਤਾ ਇਸ ਨਾਲ ਸਾਡੇ ਨੌਜਵਾਨਾਂ ਵਿਚ ਚੰਗੀ ਨਸਲ ਪਸੂ ਪਾਲਣ ਦਾ ਸ਼ੌਕ ਵਧੇਗਾ ਇਸ ਨਾਲ ਸਾਡੇ ਸਮਾਜ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਹੋਵੇਗਾ ਅਤੇ ਜਦੋਂ ਕੋਈ ਵੀ ਖਾਸ ਕਰਕੇ ਨੌਜਵਾਨ ਪੀੜ੍ਹੀ ਕੰਮ ਕਰੇਗੀ ਤਾਂ ਮਾੜੀਆ ਆਦਤਾਂ ਅਤੇ ਨਸ਼ਿਆਂ ਤੋਂ ਬਚ ਜਾਵੇਗੀ ਕਿਉਂਕਿ ਜਦੋਂ ਕੋਈ ਵੀ ਵਿਅਕਤੀ ਵਿਹਲਾ ਰਹਿੰਦਾ ਹੈ ਤਾਂ ਹੀ ਉਸ ਵਿਚ ਮਾੜੀਆ ਆਦਤਾਂ ਪੈਦਾ ਹੁੰਦੀਆਂ ਹਨ ਮੈਂ ਬਹੁਤ ਧੰਨਵਾਦੀ ਹਾਂ ਇਹੋ ਜਿਹੇ ਸੈਮੀਨਾਰ ਕਰਵਾਉਣ ਵਾਲੇ ਵੀਰਾਂ ਚੰਗੇ ਰਸਤੇ ਦਿਖਾਉਣ ਵਾਲੇ ਡਾਕਟਰਾਂ ਅਤੇ ਚੈਨਲ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਇਸ ਵਧੀਆ ਪ੍ਰਚਾਰ ਨੂੰ ਲੋਕਾਂ ਦੇ ਮਨਾਂ ਵਿਚ ਪਹੁੰਚਾਇਆ
@satpalram9341
@satpalram9341 10 ай бұрын
ਇਹ ਹੈ ਅਸਲੀ ਜਾਣਕਕਾਰੀ ਡਾਕਟਰ ਸਾਹਿਬ ਜੀ❤❤❤❤
@prabhjotsidhudiwana1214
@prabhjotsidhudiwana1214 10 ай бұрын
ਬਹੁਤ ਵਧੀਆ ਡਾਕਟਰ ਜੀਵਨ ਗੁਪਤਾ ਜੀ
@gurpreetjangianavetnerypha5327
@gurpreetjangianavetnerypha5327 10 ай бұрын
ਵਾਹ ਜੀ ਵਾਹ ! ਡਾਕਟਰ ਹੋਣ ਤਾਂ ਐਹੋ ਜਿਹੇ
@meharphillips3664
@meharphillips3664 10 ай бұрын
ਭਾਈ ਜੀ ਇਹ ਸਾਰੀਆਂ ਗੱਲਾਂ ਮੁਤਾਬਿਕ ਕਰਕੇ ਦੇਖ ਚੁੱਕੇ ਹਾਂ ਘੁੰਮ ਘੁੰਮਾ ਫੇਰ ਪੁਰਾਣੇ ਦੇਸੀ ਢੰਗਾਂ ਤੇ ਆਏਂ ਹਾਂ ।
@satnam_bhangu.1915
@satnam_bhangu.1915 10 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ਨੇ 😊😊😊
@jaswindersinghgosal3467
@jaswindersinghgosal3467 10 ай бұрын
ਡਾਕਟਰ ਸਾਹਿਬ ਪਿੰਡਾਂ ਚ ਦੁੱਧ ਬਹੁਤ ਘੱਟ ਗਿਆ ਸਾਡੇ ਪਿੰਡਾਂ ਚ3 ਜਾ 4 ਕੁਇੰਟਲ ਪਹਿਲਾਂ ਹੁੰਦਾ ਤੀ ਹੁਣ 50 ਕਿਲੋ ਨਹੀਂ ਹੁੰਦਾ
@ajaibsinghmansa7063
@ajaibsinghmansa7063 10 ай бұрын
ਬਹੁਤ ਵਧੀਆ ਜਾਣਕਾਰੀ ਡਾਕਟਰ
@paviterdeepsingh3449
@paviterdeepsingh3449 10 ай бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ❤❤❤❤
@AmardeepSingh-l1f
@AmardeepSingh-l1f 5 ай бұрын
ਯਾਰ ਬਾ ਕਮਾਲ ਲੈਕਚਰ , ਅੰਦਰਲੀ ਗੱਲ ਸਮਝਦਾ ਹੈ।ਸੁਣੋ ਸਮਝੋ।ਟੱਕਰ ਵੱਡੀ ਹੈ।
@jaskarnbhullar6831
@jaskarnbhullar6831 10 ай бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ
@harmeetsandhu6408
@harmeetsandhu6408 10 ай бұрын
ਕਰਤਾ ਕੁੱਜੇ ਚ ਸਮੁੰਦਰ ਬੰਦ 🎉🌹
@sukhwinderkaur3682
@sukhwinderkaur3682 10 ай бұрын
ਬਹੁਤ ਵਧਿਆ ਜਾਣਕਾਰੀ ਆ ਜੀ
@Sandeepsingh-oo4uh
@Sandeepsingh-oo4uh 10 ай бұрын
ਡਾਕਟਰ ਸਾਹਿਬ ਖੁਰਾਕ ਬਣਾਉਣ ਦਾ ਤਰੀਕੇ ਦੱਸੋ
@surkhmandermaanmaan3935
@surkhmandermaanmaan3935 8 ай бұрын
ਬਹੁਤ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ
@PavitarSingh-js6qg
@PavitarSingh-js6qg 10 ай бұрын
Waheguru ji
@darshansinghbhathaldarshan3605
@darshansinghbhathaldarshan3605 10 ай бұрын
Dr Saab very nice 👍
@aspannuvet
@aspannuvet 10 ай бұрын
Great Dr Saab.
@gurpreetchahal2901
@gurpreetchahal2901 10 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ
@rajbirsingh3641
@rajbirsingh3641 10 ай бұрын
Good job dr sahib
@gurmailsingh7258
@gurmailsingh7258 10 ай бұрын
Salute sir ji god bless you
@harwinderkang8380
@harwinderkang8380 10 ай бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦੇ ਬਹੁਤ ਵਧੀਆ ਸੰਦੇਸ਼ ਦਿੱਤਾ
@batthfarm3058
@batthfarm3058 10 ай бұрын
ਜਾਣਕਾਰੀ ਲਈ ਧੰਨਵਾਦ ਜੀ
@palwindersingh7931
@palwindersingh7931 10 ай бұрын
Next part v pao sir
@JagdeepGill7223
@JagdeepGill7223 10 ай бұрын
Waheguru ji chardi Kala rakhan ji
@hi.iam.jaswant.4-u
@hi.iam.jaswant.4-u 10 ай бұрын
Good Knowledgeable Video !!!
@inderjeetgrewal9731
@inderjeetgrewal9731 10 ай бұрын
ਡਾਕਟਰ ਸਾਹਿਬ ਦੁਧ ਦਾ ਰੇਟ ਤਾਂ ਘੱਟੋ ਘਟ 50ਰੂਪੲ ਕਰੋ ਭਾਸ਼ਨ ਦੇਤਾ ਆ ਕਰੋ ਔ ਕਰੋ ਦੇ ਦੁੱਧ ਦਾ ਰੇਟ ਚੰਗਾ ਹੋਈ ਫੇਰ ਦੋ ਤੁਸੀਂ ਦਸੇਆ ਦੋ ਕਿਸਾਨ ਨੁ ਕੁਝ ਬਚੁਗਾ
@KaranSidhu-f8v
@KaranSidhu-f8v 10 ай бұрын
ਡਾਕਟਰ ਸਾਹਿਬ ਬਹੁਤ ਬਾਦਿਅ ਇਨਸਾਨ
@PawanKumar-gi8hf
@PawanKumar-gi8hf 10 ай бұрын
Good 👍
@salwantsingh1341
@salwantsingh1341 10 ай бұрын
ਬਹੁਤ ਵਧੀਆ ਡਾਕਟਰ ਸਾਹਿਬ ਜੀ
@kashmirsinghsingh4139
@kashmirsinghsingh4139 10 ай бұрын
ਡਾਕਟਰ ਸਾਹਿਬ ਜੀ ਬਹੁਤ ਵਧੀਆ
@AvtarNirman
@AvtarNirman 8 ай бұрын
Very good information ji ❤❤❤❤
@Gurjant_maan_poms
@Gurjant_maan_poms 10 ай бұрын
ਪੂਰੀ ਵੀਡਿਉ ਪਾਇਆ ਕਰੋ ਜੀ
@JagdeepGill7223
@JagdeepGill7223 10 ай бұрын
Very good 💯
@RavinderKhassanVlog
@RavinderKhassanVlog 8 ай бұрын
Full spot from Canada
@kuldeepsamagh5823
@kuldeepsamagh5823 10 ай бұрын
bahut vadiya jankari diti dr saab
@Dandiwaldairy.Farm67
@Dandiwaldairy.Farm67 10 ай бұрын
Very great doctor saab ji
@avtarsinghratol4860
@avtarsinghratol4860 10 ай бұрын
Good information
@Pannufarm222
@Pannufarm222 10 ай бұрын
Thanks for this information
@jagirsingh3510
@jagirsingh3510 8 ай бұрын
ਧੰਨਵਾਦ ਡਾ ਸਾਹਿਬ Mobile no bhejna ji.
@Pashupalanvikasmanchpunjab
@Pashupalanvikasmanchpunjab 8 ай бұрын
97807 32900 ਫੋਨ ਕਰੋ ਜੀ
@sukhjindersingh1675
@sukhjindersingh1675 10 ай бұрын
Punjab vich har roz kinay ltr milk lagda ha
@gurinderbhathal1196
@gurinderbhathal1196 10 ай бұрын
Good
@starxbgmi475.
@starxbgmi475. 10 ай бұрын
Good knowledge
@HardeepChand-gv5uu
@HardeepChand-gv5uu 10 ай бұрын
Pr doctor sahab jehere 20 lok duplicate vechde ne ki pta mai oh hi pee riha
@aseesfarm9012
@aseesfarm9012 10 ай бұрын
@veergill2130
@veergill2130 9 ай бұрын
ਵੀਰ
@mahenderverma2980
@mahenderverma2980 10 ай бұрын
❤❤❤❤❤
@surjitsingh9159
@surjitsingh9159 9 ай бұрын
Good❤
@manpreetboparai5097
@manpreetboparai5097 8 ай бұрын
Heera insan dr saab
@kulwindersidhu4156
@kulwindersidhu4156 6 ай бұрын
Sai Gal
@drjiwangupta
@drjiwangupta 10 ай бұрын
🙏🙏🙏🙏🙏
@preetmansahahiamannshahia8170
@preetmansahahiamannshahia8170 2 ай бұрын
🥰🥰
@ranveergaming8330
@ranveergaming8330 5 ай бұрын
🙏👍🌹🌹🌹
@karnail2012
@karnail2012 10 ай бұрын
❤❤🙏🙏🏻💕
@AjitpalSingh-i9f
@AjitpalSingh-i9f 10 ай бұрын
Pehla murgi farm fir cows farm fir buffalow farm fir bakri farm holi holi dog farm te aa jana uss too baad vich tusi kehna jo dil karda ohh karoo😅😅
@prof.kuldeepsinghhappydhad5939
@prof.kuldeepsinghhappydhad5939 10 ай бұрын
Nice 👌 3lakh10 3 crore littre
@sukhsaharan101
@sukhsaharan101 10 ай бұрын
Gupta ko kya pta nakli asli ka
@AjitpalSingh-i9f
@AjitpalSingh-i9f 10 ай бұрын
Appna Gyan appne kol rakho Dr Saab jado virus aiea c odo tuhadde warge Dr Ghar vicho nhi nikalde c .app bakri nhi rakhi huni Ghar
@AjitpalSingh-i9f
@AjitpalSingh-i9f 10 ай бұрын
Meriea 10 lakh diea gawaa mukkiea j inna hi bhut dr oo ta sarkar too le k de sakde sadda ghatta .ja tuhanu juthh laggda ajjo jithe cows nappieaa c ohh mitti putt k dikhaa denda
@batthfarm3058
@batthfarm3058 10 ай бұрын
ਜਾਣਕਾਰੀ ਲਈ ਧੰਨਵਾਦ ਜੀ
@jalalabaddairyfarm1997
@jalalabaddairyfarm1997 10 ай бұрын
Good
@sukhwindersingh2541
@sukhwindersingh2541 10 ай бұрын
Good
小蚂蚁会选到什么呢!#火影忍者 #佐助 #家庭
00:47
火影忍者一家
Рет қаралды 106 МЛН
Kluster Duo #настольныеигры #boardgames #игры #games #настолки #настольные_игры
00:47
Кәсіпқой бокс | Жәнібек Әлімханұлы - Андрей Михайлович
48:57
小蚂蚁会选到什么呢!#火影忍者 #佐助 #家庭
00:47
火影忍者一家
Рет қаралды 106 МЛН