ਜਹਾਜ਼ ਵਿੱਚੋਂ ਜਾਨ ਬਚਾਕੇ ਨਿਕਲੇ ਵਾਪਸ Back to Punjab | Punjabi Travel Couple | Ripan Khushi

  Рет қаралды 379,421

Punjabi Travel Couple

Punjabi Travel Couple

Күн бұрын

Пікірлер: 582
@baljindarsingh500
@baljindarsingh500 Жыл бұрын
ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ
@kulwinder169
@kulwinder169 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਸਾਨੂੰ ਘਰ ਬੈਠਿਆਂ ਇਨ੍ਹਾਂ ਕੁਝ ਦਿਖਾਉਂਣ ਲਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@amanbhullar2376
@amanbhullar2376 Жыл бұрын
ਦੁਨੀਆ ਵਿੱਚ ਜਿਥੇ ਮਰਜੀ ਚੱਲੇਂ ਜਾਉ ਪਰ ਆਪਣੇ ਘਰ ਵਰਗੀ ਰੀਸ ਨਹੀਂ welcome to home ਪਰ ਪਿਛਲੇ ਕੁਝ ਮਹੀਨਿਆਂ ਤੋਂ ਰੋਜ਼ ਰਾਤ ਨੂੰ ਤੁਹਾਡਾ ਵਲੋਗ ਦੇਖਣ ਦੀ ਆਦਤ ਪੈ ਗਈ ਹੈ ਹੁਣ ਟਾਈਮ ਜਿਹਾ ਪਾਸ ਨਹੀਂ ਹੋਣਾ
@maanveerproninja7175
@maanveerproninja7175 Жыл бұрын
King and queen dekh lao
@maanveerproninja7175
@maanveerproninja7175 Жыл бұрын
Oh cycle te safar karde ne
@kanwarjeetsingh3495
@kanwarjeetsingh3495 Жыл бұрын
ਸਤਿ ਸ਼੍ਰੀ ਅਕਾਲ। ਸਵਾਗਤ ਘਰ ਵਾਪਸ ਆਉਣ ਲਈ। ਵਾਹਿਗੁਰੂ ਤੰਦਰੁਸਤੀਆ ਬਣਾਈ ਰੱਖਣ। ਤੁਹਾਡੇ ਨਵੇ ਬਲੋਗ ਦੀ ਇੰਤਜਾਰ ਵਿੱਚ ਹਾ।
@paramjitjodhpur8224
@paramjitjodhpur8224 Жыл бұрын
ਆਪਣੇ ਘਰ ਵਾਪਸ ਪੰਜਾਬ ਆਉਣ ਬਹੁਤ ਬਹੁਤ ਆਮਦੀਦ। ਖੁਸ਼ ਰਹੋ ਰਿਪਨ ਖੁਸ਼ੀ ਬੇਟਾ। ਮਿਲਦੇ ਹਾਂ ਅਗਲੇ ਸਫਰ ਤੇ।
@laddisingh2242
@laddisingh2242 Жыл бұрын
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਨੂੰ ਜੀ
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਰਿਪਨ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@DEEP_3000
@DEEP_3000 Жыл бұрын
K😊kik
@DEEP_3000
@DEEP_3000 Жыл бұрын
Ll
@DEEP_3000
@DEEP_3000 Жыл бұрын
L
@DEEP_3000
@DEEP_3000 Жыл бұрын
L
@DEEP_3000
@DEEP_3000 Жыл бұрын
You
@AjitSingh-gq6cb
@AjitSingh-gq6cb Жыл бұрын
ਰਿਪਨ ਜੀ ਅਤੇ ਖੁਸ਼ੀ ਜੀ ਆਪ ਜੀ ਪੰਜਾਬ ਵਾਪਸ ਮੁੜਨ ਤੇ ਆਪ ਜੀ ਨੂੰ ਜੀ ਆਇਆਂ ਅਤੇ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਆਪ ਦੋਂਨਾਂ ਨੂੰ ਚੜ੍ਹਦੀ ਕਲਾ ਅਤੇ ਇਸੇ ਤਰ੍ਹਾਂ ਦਿਨ ਦੁਨੀਆਂ ਦੀ ਸੈਰ ਕਰਵਾਉਂਦੇ ਰਹਿਣ ਅਤੇ ਅਸੀਂ ਵੀ ਆਪ ਜੀ ਦੇ ਮਾਧਿਅਮ ਰਾਹੀਂ ਦੀਨ ਦੁਨੀਆ ਦੀ ਸੈਰ ਕਰ ਸਕੀਏ ਜੀ 🙏
@NehaNeha-yk1bz
@NehaNeha-yk1bz Жыл бұрын
ਜੀ ਆਇਆਂ ਨੂੰ 💐💐💐 ਵਹਿਗੂਰ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ🙏🙏 ਖੁਸ਼ ਰਹੋ ਤੇ ਆਰਾਮ ਕਰੋ ਪੰਜਾਬ ਵਿਚ ਤੁਹਾਡੇ ਦੋਵਾਂ ਦਾ ਬਹੁਤ ਸਵਾਗਤ ਹੈ 😍😍😍😍
@Lovefrompunjab6661
@Lovefrompunjab6661 Жыл бұрын
ਰੀਪਿਨ 22 ਸਾਨੂੰ ਗਰੀਬਾਂ ਨੂੰ ਘਰੇ ਬੈਠੇ ਦੁਨੀਆ ਘੁਮਾ ਦਿੱਤੀ ਯਾਰ ਬਹੌਤ ਬਹੁਤ ਧੰਨਵਾਦ ਤੇਰਾ ਵੀਰੇ
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਸਦਾ ਖੁਸ਼ ਰਹੌ🙏
@ManjitKaur-cl7su
@ManjitKaur-cl7su Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ ਬਹੁਤ ਵਧੀਆ ਸਫ਼ਰ ਰਿਆ ਵੀਰ ਮਜ਼ਾ ਆ ਗਿਆ ਸਾਰੇ vlog dakh ka g😊
@RanjeetSingh-vx4xd
@RanjeetSingh-vx4xd Жыл бұрын
ਪੰਜਾਬ ਵਾਪਸ ਆਉਣ ਤੇ ਜੀ ਆਇਆਂ ਨੂੰ ਵਾਹਿਗੁਰੂ ਜੀ ਆਪ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਤੁਸੀਂ ਇਸੇ ਤਰ੍ਹਾਂ ਸਾਨੂੰ ਨਵੀਆਂ 2 ਜਗ੍ਹਾ ਦਿਖਾਉਂਦੇ ਰਹੋ
@surindersinghsingh7825
@surindersinghsingh7825 Жыл бұрын
Sat shri akaal phone number bhejo
@PreetPreet-yd4ni
@PreetPreet-yd4ni Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਖੂਬਸੂਰਤ ਸਥਾਨ ਦਖਾਉਣ ਲਈ ਸਾਰਿਆਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ
@jasmersinghjassbrar3673
@jasmersinghjassbrar3673 Жыл бұрын
Welcome to punjab and ਦੋ ਮਹੀਨਿਆਂ ਦੀ ਸੈਰ ਤੇ ਵੱਖ ਵੱਖ ਲੋਕਾਂ ਦੇ ਰੰਗ ਵਿਖੌਣ ਲਈ ਧੰਨਵਾਦ. ਹੁਣ ਕਿੰਨਾ ਚਿਰ ਘਰੇ ਰਹੋਗੇ ਤੇ ਕਿੰਨੇ ਚਿਰ ਬਾਦ ਫੇਰ ਇਕ ਨਵੇਂ ਸਫ਼ਰ ਤੇ ਚੱਲੇ ਪਾਓਗੇ? ਇਸ ਦਾ ਇੰਤਜ਼ਾਰ ਰਹੇਗਾ ਸੋਹਣਿਓ. ਏਨਾ ਲਗਾਵ ਜਿਹਾ ਹੋ ਗਿਆ ਡੇਢ ਦੋ ਸਾਲਾਂ ਚ, ਕੇ ਹਰ ਵਕਤ ਥੋਡੇ ਬਲਾਗ ਦੀ ਭੁੱਖ ਜਿਹੀ ਲਗੀ ਰਹਿੰਦੀ ਹੈ. ਮੇਹਰਬਾਨੀ.
@karamjitgill6787
@karamjitgill6787 Жыл бұрын
God bless u ! Welcome sweet home !!!
@TarsemSingh-st1vw
@TarsemSingh-st1vw Жыл бұрын
Ripan te khushi beta ji Bahut piar beta ji tusi jina v safar dikhiaa bahut vadhia c is sab laye dono bachian da Bahut dhanbad God bless both of you Lakhwinder kaur from Gurdaspur
@palsingh9234
@palsingh9234 Жыл бұрын
ਬਹੁਤ ਧੰਨਵਾਦ ਘਰ ਬੈਠੇ ਜਹਾਜ ਦੀ ਯਾਤਰਾ ਭਾਰਤ ਦੀ ਸੈਰ
@ammybajwa7296
@ammybajwa7296 Жыл бұрын
Thank you ripan khushi sanu fer to inniya sohniya jagaha inney sohne desh ghumon lai. Waheguru chardi kala ch rakhe tuhanu donna nu. Take care ripan khushi🤗🥰😘
@HarpalkaurRandhawa-n9o
@HarpalkaurRandhawa-n9o Жыл бұрын
Bhoot vadia lagia sare blocks vekhke God bless you to both
@DilbagSingh-db6zp
@DilbagSingh-db6zp Жыл бұрын
ਬਹੁਤ ਬਹੁਤ ਧੰਨਵਾਦ ਜੀ ਸੈਰਾਂ ਕਰਾਉਣ ਦਾ ਜਿਉਂਦੇ ਵਸਦੇ ਰਹੋ ਪੁੱਤਰੋ।
@rjwinderkur7900
@rjwinderkur7900 Жыл бұрын
😂ਵੀਰੇ ਸਾਡੇ ਵਰਗਿਆਂ ਨੂੰ ਤਾ ਉਲਟੀਆਂ ਲਗ ਜਦੀਆਂ ਵ ..... ਬਹੁਤ ਵਧੀਆਂ ਵੀਰੇ ਜੋ ਤੁਸੀ ਘਰ ਬੈਠਿਆਂ ਨੂੰ ਹੀ ਸਾਰਾ ਕੋਜ਼ ਵੇਖਾ ਰਹੇ ਆ 🙏🏻
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਦੁਨੀਆਂ ਦੀਆਂ ਬਹੁਤ ਸਾਰੀਆਂ ਸਟੇਟਾਂ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ,
@sandhulcdcaremansa6779
@sandhulcdcaremansa6779 Жыл бұрын
ਖੁਸ਼ਰਿਪਨ ਬਹੁਤ ਬਹੁਤ ਧਨਵਾਦ ਇਲਾਕਾ ਬਹੁਤ ਹੀ ਰਿਸਕੀ ਹੋਣ ਦੇ ਬਾਵਜੂਦ ਵੀ ਸਾਨੂ ਉਥੇ ਲੈ ਕੇ ਗੲਏ ਹੋ ਇਕ ਬੇਨਤੀ ਹੈ ਹੋ ਸਕੇ ਤਾਂ ਜਿਥੇ ਵੀ ਅਨਜਾਣ ਇਲਾਕੇ ਵਿਚ ਜਾਂਦੇ ਹੋ ਉਥੇ ਸਿਖ ਧਰਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਦਸਿਆ ਕਰੋ ਧਂਨਵਾਦ ਮਾਫ ਕਰਨਾ ਮੈਂ ਤੁਹਾਡਾ। couple ਨਾਮ ਖੁਸ਼ਰਿਪਨ ਰਖਿਆ ਹੋਇਆ ਹੈ ਜੇਕਰ ਚੰਗਾ ਨਹੀ ਲਗਿਆ ਤਾਂ ਦਸ ਦੇਣਾ ਅਗੇ ਤੋਂ ਨਹੀ ਲਿਖਦਾ
@parminderkaur-tl6rw
@parminderkaur-tl6rw Жыл бұрын
ਹੁਣ ਨਾਨਕਮੱਤਾ ਤੇ ਮਿੱਠੇ ਰੀਠੇ ਗੁਰੂਦੁਆਰਾ ਸਾਹਿਬ ਜੀ ਦੇ ਵੀ ਦਰਸ਼ਨ ਕਰਵਾ ਦਿਉ 🙏🙏
@mohindersingh-nb3eg
@mohindersingh-nb3eg Жыл бұрын
ਪਰਮਾਤਮਾ ਆਪ ਜੀ ਨੂੰ ਹੋਰ ਵੀ ਬਹੁਤ ਵਧੀਆ ਵਿਖਾਉਣ ਦਾ ਬਲ ਬਖ਼ਸ਼ੇ ਫਰੀਦਕੋਟ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਲੱਗਿਆ ਤੁਹਾਡਾ ਸਫਰ। ਚੜ੍ਹਦੀ ਕਲਾ ਰਹੇ।
@harmeetkaur1583
@harmeetkaur1583 Жыл бұрын
Waheguru ji ka khalsa waheguru ji ki fateh ❤️🙏
@manjeetkaurwaraich1059
@manjeetkaurwaraich1059 Жыл бұрын
ਸਦਾ ਸੁਖੀ ਰਹੋ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੋ
@SukhjinderSingh-ti8vn
@SukhjinderSingh-ti8vn Жыл бұрын
ਲੋਕਾਂ ਨੇ ਕਹਿਣਾ ਰਿਪਨ ਆਪ ਜਹਾਜ ਵਿੱਚ ਸੈਰ ਕਰੀ ਜਾਂਦਾ ਅਤੇ ਸਾਨੂੰ ਡਰਾਈ ਜਾਂਦਾ ਕਿ ਜਹਾਜ ਦਾ ਸਫਰ ਵਧੀਆ ਨਹੀ ਹੈ। ਤੁਸੀਂ ਦੱਸਿਆ ਕਿ ਅਸੀਂ ਮਸਾਂ ਬਚ ਕੇ ਆਏ ਹਾਂ। ਲੋਕਾਂ ਨੇ ਡਰ ਜਾਣਾ ਜੋ ਕਦੇ ਜਹਾਜ ਵਿੱਚ ਚੜੇ ਨਹੀਂ। ਬਹੁਤ ਵਧੀਆ ਸਫਰ ਲਗਾ ਜਹਾਜ ਦਾ। ਲੋਕਾਂ ਨੂੰ ਕਾਫੀ ਨੌਲਿਜ ਮਿਲਿਆ ਹੋਵੇਗਾ। ਆਪ ਜੀ ਦਾ ਅਤੇ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ ।
@hsworldview8075
@hsworldview8075 Жыл бұрын
ਰਿਪਨ ਜੀ ਫਲਾਈਟ ਵਿੱਚ ਡਿਸਤਰਬੰਸ ਜਹਾਜ਼ ਕਰਕੇ ਨਹੀਂ ਮੌਸਮ ਕਰਕੇ ਹੁੰਦੀ ਹੈ l ਕਿੱਡੇ ਮਹਿੰਗੇ ਟਿਕਟ ਲੈਕੇ ਤੁਸੀਂ ਜਹਾਜ਼ ਵਿੱਚ ਬੈਠੋ, ਖਰਾਬ ਮੌਸਮ ਵਿਚ ਜਹਾਜ਼ ਜ਼ਰੂਰ ਡੋਲੇਗਾ l ਇਹ ਗੱਲ ਅਸੀ ਐਵੇਂ ਨਹੀਂ ਕਹਿ ਰਹੇ l ਸਾਰੀ ਜ਼ਿੰਦਗੀ Singapore airlines ਵਿਚ ਕੰਮ ਕੀਤਾ ਹੈ l ਜਹਾਜ਼ ਦਾ ਸਫ਼ਰ ਰੇਲ ਕਾਰ ਜਾਂ ਬਸ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਹੈ l ਬਹੁਤ ਵਧੀਆ ਵੀਡੀਓ ਲਈ ਧੰਨਵਾਦ l .
@BhagwanSingh-ky8ep
@BhagwanSingh-ky8ep Жыл бұрын
YAAR RIPAN TE SISTER KHUSHI DHANVAD TUHADA GHARE BATHEYA NU SABH DIKHA DINDE HO PAUNDE HOR VI NE PAR,.. ❤❤❤
@harpreetkauapreet5253
@harpreetkauapreet5253 Жыл бұрын
ਰਿਪਨ ਵੀਰੇ ਤੂੰ ਨਜ਼ਾਰੇ ਲੈਂਦਾ ਨੱਢੀ ਵੀ ਵਧੀਆ ਤੇਰੇ ਕੋਲ ਘੁੰਮਦਾ ਵੀ ਬਹੁਤ ਠੰਡੀਆ ਜਗਾਂ ਤੇ ਤੂੰ
@tapinderkamboj7815
@tapinderkamboj7815 Жыл бұрын
Boht boht danwaad Khushi te ripan enna sab thawa te Ghuman Lai sadi ta soch to vi Paar di gal a ki kadi socha ge vi ehna thawa te ghumma ge vi te alone wale safer lI west wishes gud luck 🎉
@manmeet-Sachdeva.
@manmeet-Sachdeva. Жыл бұрын
ਬਾਈ ਜੀ ਕਿਸਾਨ ਅੰਦੋਲਨ ਤੋ ਬਾਅਦ ਪੰਜਾਬ ਦੇ ਹਰ ਪਿੰਡ ਵਿੱਚ ਵੀ ਹੁੱਕਾ ਆ ਗਿਆ ਹੈ ਜੀ। ਸਾਡੇ ਪਿੰਡ ਦੀ ਸਾਰੀ ਮੰਡੀਹਰ ਹੁੱਕਾ ਪੀਣ ਲਾਤੀ ਹਰਿਆਣੇ ਵਾਲਿਆ ਨੇ😂
@rajindersingh8536
@rajindersingh8536 Жыл бұрын
ਚਲੋ ਬਾਈ ਤੁਹਾਡੇ ਨਾਲ ਮੇਰੀਆਂ ਵੀ ਛੁੱਟੀਆਂ ਤੈਨੂੰ ਤੇ ਬੇਟੀ ਖੁਸ਼ੀ ਢੇਰ ਸਾਰਾ ਪਿਆਰ🎉🎉🎉🎉❤❤❤❤❤
@Rajasthani773
@Rajasthani773 Жыл бұрын
ਇਕ ਸਲਾਹ , ਬਾਈ ਜੀ ਜਿਵੇਂ ਤੁਸੀਂ ਦੂਸਰੇ ਦੇਸ਼ਾਂ ਦੇ ਲੋਕਾਂ ਨਾਲ ਮਿਲਦੇ ਹੋ ਤਾਂ ਗੱਲ ਕਰਨ ਚ ਬੜੀ ਮੁਸ਼ਕਿਲ ਹੁੰਦੀ ਹੈ ਕਿਉਂਕਿ ਆਪਾ ਓਹਨਾ ਦੀ ਭਾਸ਼ਾ ਤੇ ਓਹ ਆਪਣੀ ਭਾਸ਼ਾ ਨਹੀਂ ਸਮਝ ਸਕਦੇ। ਇਸਦਾ ਇਕ ਛੋਟਾ ਜਿਹਾ ਹਲ ਹੈ ਜੇ ਚਲ ਗਿਆ ਤਾਂ use ਕਰ ਲੈਣਾ। Google voice translater ਦੀ ਮਦਦ ਨਾਲ ਤੁਸੀ all world 🌎 ਦੀਆ ਭਾਸ਼ਾਵਾਂ ਦਾ ਅਨੁਵਾਦ ਆਪਣੀ ਭਾਸ਼ਾ ਵਿਚ ਕਰ ਸਕਦੇ ਹੋ। ਧੰਨਵਾਦ ਜੇ idea ਚੰਗਾ ਲੱਗੇ
@chahalsingh4892
@chahalsingh4892 Жыл бұрын
ਖੈਰ ਸੁੱਖ ਨਾਲ ਦੋ ਦੇਸ਼ ਤੇ ਚਾਰ ਪੰਜ ਰਾਜਾਂ ਦੀ ਯਾਤਰਾ ਕਰਨ ਤੋਂ ਬਾਅਦ ਘਰ ਪਹੁੰਚਣ ਤੇ ਤਹਿ ਦਿਲੋਂ ਸਵਾਗਤ। ਜਿਹੜੇ ਪਹਿਲੇ ਜਹਾਜ਼ ਨੇ ਸਹੀ ਸਲਾਮਤ ਦਿੱਲੀ ਪੁਚਾ ਦਿੱਤੇ ਉਹ ਮਾੜਾ ਨਹੀਂ ਚੰਗਾ ਸੀ ਜੇਕਰ ਮਾੜਾ ਹੁੰਦਾ ਤਾਂ ਰਸਤੇ ਵਿੱਚ ਕੁੱਝ ਵੀ ਹੋ ਜਾਂਦਾ। ਅਗਲੇ ਟੂਰ ਲਈ ਪੱਗ ਦਾ ਰੰਗ ਪਹਿਲਾਂ ਦੱਸ ਦੇਣਾ।
@ManbirMaan1980
@ManbirMaan1980 Жыл бұрын
ਕਿਉਂ ਤੂੰ ਇਹਦੀ ਪੱਗ ਨਾਲ ਦਾ ਸੂਟ ਸਮਾਉਣਾ?
@satojsatoj3208
@satojsatoj3208 Жыл бұрын
​@@ManbirMaan1980 ਸਹੀ ਗੱਲ ਹੈ ਫੇਰ ਹਿ ਪੁਸਿਆ ਗਾ🙏
@gumeetsingh5106
@gumeetsingh5106 Жыл бұрын
ਬਹੁਤ ਵਧੀਆ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@parvindersingh7603
@parvindersingh7603 Жыл бұрын
ਸਤਿਗੁਰ ਚੜਦੀ ਕਲਾ ਵਿੱਚ ਰੱਖੇ ਨਵਾ ਸਫ਼ਰ ਜਲਦੀ ਕਰਿਉ
@nirmalsinghmallhi9773
@nirmalsinghmallhi9773 Жыл бұрын
ਵਾਹਿਗੁਰੂ ਜੀ ਚਡਦੀਕਲਾ ਬਕਸੀ ਦੋਵਾ ਨੂ ਜਲਦੀ ਨਵਾਂ ਸਫਰ ਸ਼ੁਰੂ ਕਰਨ ਸੱਤ ਸ੍ਰੀ ਅਕਾਲ ਜੀ
@swarnsingh6145
@swarnsingh6145 Жыл бұрын
ਬਹੁਤ ਵਧੀਆ ਲੱਗਿਆ ਜੀ ਰਿੰਪਨ ਐਂਡ ਖੁਸ਼ੀ ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ ਧੰਨਵਾਦ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@jasbirsinghdhillon2466
@jasbirsinghdhillon2466 Жыл бұрын
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਰੱਬ ਰਾਖਾ
@progressivefarm3212
@progressivefarm3212 Жыл бұрын
ਜਿਉਂਦੇ ਰਹੋ ਸਿਉਂਨੇਂਓ, ਬਹੁਤ ਵਧੀਆ visit ਕੀਤਾ ਤੁਹਾਡੇ ਨਾਲ ਨਾਲ, ਧੰਨਵਾਦ।
@gurmukhmangat1408
@gurmukhmangat1408 Жыл бұрын
ਬੇਟਾ ਬੇਟੀ ਤੁਹਾਨੂੰ ਦੋਹਾਂ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ! ਤੁਹਾਡੇ ਉਤਸ਼ਾਹ ਅਤੇ ਘੁੰਮਣ ਦੇ ਸ਼ੌਕ ਨੂੰ ਸਲੀਊਟ। ਅਗਰ ਸਮਾ ਅਤੇ ਪੌਕਟ ਇਜਾਜ਼ਤ ਦੇਵੇ ਤਾਂ ਦੁਨੀਆ ਜਿੰਨੀ ਵੀ ਦੇਖ ਸਕਦੇ ਹਾਂ ਦੇਖਣੀ ਚਾਹੀਦੀ ਹੈ। ਪਰਮਾਤਮਾ ਤੁਹਾਡਾ ਸ਼ੌਕ ਜਾਰੀ ਰੱਖਣ ਲਈ ਤੁਹਾਨੂੰ ਤੰਦਰੁਸਤੀ ਤੇ ਉਤਸ਼ਾਹ ਬਖ਼ਸ਼ੇ।
@mithubatala6209
@mithubatala6209 Жыл бұрын
ਇਸ ਟੂਰ ਦੇ ਸਾਰੇ vlogs ਦੇਖੇ ਨੇ ❤
@AbdulQadeer-zd6tw
@AbdulQadeer-zd6tw Жыл бұрын
Ripan or khushi ko dekh kr bohat khushi ap vizat ap pakistan aayae milna plz
@jogindersingh4350
@jogindersingh4350 Жыл бұрын
Waheguru ji ka khalsa waheguru ji ki Fateh ji waheguru ji ka khalsa waheguru ji ki Fateh ji waheguru ji ❤❤❤❤❤❤❤❤❤🌹🇸🇪👍🙏🏼🌷👏💐💜💖❤️🌹🇸🇪🇸🇪
@TejpalSingh-ub9kk
@TejpalSingh-ub9kk Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏🙏
@rajusingh-1130
@rajusingh-1130 Жыл бұрын
ਵੀਰ ਜੀ ਜਹਾਜ਼ ਚ ਇਨੰਟਰਨੇਟ ਕਿਦਾ ਚਲਾ ਸਕਦੇ ਆ ਚਾਹੇ ਅੰਤਰਾਸ਼ਟਰੀ ਹੋਵੇ
@farmer-pb1976
@farmer-pb1976 Жыл бұрын
ਬਾਈ ਤੁਸੀ ਮੈਨੂੰ ਬਹੁਤ ਵਧੀਆ ਲਗਦੇ ਉ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸਾਰੀ ਦੁਨੀਆਂ ਦਿਖਾਤੀ ❤🎉
@northtwister5261
@northtwister5261 Жыл бұрын
ਜੀ ਆਇਆਂ ਨੂੰ ਆਪਣੇ ਆਲਣੇ ਵਿਚ ਆਉਣ ਲਈ ❤❤🎉🎉
@dharampal3864
@dharampal3864 Жыл бұрын
,ਬਹੁਤ ਵਧੀਆ ਵਲੋਗ, ਅਕਾਲ ਪੁਰਖ ਤੰਦਰੁਸਤ ਰੱਖਣ, ਜਿਉਂਦੇ ਵਸਦੇ ਰਹੋ।
@HarjinderKaur-vx2il
@HarjinderKaur-vx2il Жыл бұрын
Thanku ਤੁਹਾਡੀ ਆ videos ਮੇ ਦੁਬਈ ਬੈਠ ਕੇ ਦੇਖ ਰਹੀ ਹਾਂ , ਮੇਰੀ ਮੰਮੀ ਮੈਨੂੰ link send ਕਰਦੇ ਹੁੰਦੇ ਹਾਂ god bless u both
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤❤
@Ravinderkaurldh
@Ravinderkaurldh Жыл бұрын
ਘਰ ਵਾਪਸੀ ਤੇ ਖੁਸ਼ੀ ਜ਼ਿਆਦਾ ਖੁਸ਼ ਹੈ, ਹੇਮਸ਼ਾਂ ਚੜਦੀਆਂ ਕਲਾਂ ਵਿੱਚ ਰਹੋ,
@kulwinder4271
@kulwinder4271 Жыл бұрын
ਰਿਪਨ ਬਾਈ ਖੁਸ਼ੀ ਭੈਣ ਨੂੰ ਪੰਜਾਬ ਆਉਣ ਤੇ ਜੀ ਆਇਆਂ ❤❤🎉🎉💐💐🎁🎁🎈🎈
@therealking577
@therealking577 Жыл бұрын
👍🏻❤️❤️ ਰੱਬ ਚੜ੍ਹਦੀ ਕਲਾ ਵਿਚ ਰੱਖੇ 🙏
@harmeshkhattra4063
@harmeshkhattra4063 Жыл бұрын
Wel come in Punjab veer. Apna agla Safar ਜਲਦੀ ਸੁਰੂ ਕਰਨਾ।ਇਕ ਹੋਰ ਗੱਲ ਇਕੱਲੇ ਇੰਡੀਗੋ ਦੀ ਗਲਤੀ ਨੀ ਪੂੰਛਾਂ ਸਾਰੇ ਜਹਾਜਾਂ ਦੀਆਂ ਐਵੇਂ ਹੀ ਹਿਲਦੀਆਂ ਨੇ।ਕਦੇ ਵੀ ਅਧ ਤੋਂ ਪਿਛਲੀ ਸੀਟ ਨਾ ਲਾਓ ।
@grewalz5597
@grewalz5597 Жыл бұрын
Sahi gl aa asi malesiyea to aye c ghum ke mere husband nu ta chkr aun lgg gye c last te baith ke
@AnjuSharma-it1nu
@AnjuSharma-it1nu Жыл бұрын
Fir milegey Punjabi Travel couple ❣️❣️🌹😍❤️😍❤️🙏🙏❤️😍🌹❣️👌👍🙄💯🤣🥰😻👏🩰📸📷🤤🌍🌎🔜
@masseyfergusonmoga1863
@masseyfergusonmoga1863 Жыл бұрын
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ
@Devendernaturalbeauty
@Devendernaturalbeauty Жыл бұрын
Thanku thanku thanku both of you veere❤❤
@singhsardar6778
@singhsardar6778 Жыл бұрын
Dimapur sara area dekhya me 2015-2018 reha me army ch rehde
@harkiratsingh1449
@harkiratsingh1449 Жыл бұрын
❤ Most beautiful couple in the world ❤ 🌾 Zindagi zindabad 🌾
@gurcharansinghuppal55
@gurcharansinghuppal55 Жыл бұрын
PIYARE GURU PREMI JI WAHEGURU JI KA KHALSA WAHEGURU JI KI FATE. WAHEGURU JI DR MEHAR NAAL ESTARHA HE TRAVEL KARDE RAHO ATTE SANU 'VE BAGARE KHARCHE DE GHUMANDE RAHO. GOD BLESS YOU.
@Raju1069
@Raju1069 Жыл бұрын
ਮੁਬਾਰਕਾਂ ਪਿਆਰੀ ਪਿਆਰੀ ਜੋੜੀ ਨੂੰ
@RajKumar-tl1ov
@RajKumar-tl1ov Жыл бұрын
Ghar vapis aun te tuhada swagat he bahut hi vadhia vlog vekhan nu mile dhanbad P. T. C. Raj Joga
@PBX_OFFICIAL
@PBX_OFFICIAL Жыл бұрын
Sachi veere tusi oh yutubers lai masal ho jo short dress pa ke view lainde God bless u
@GurpreetSingh-rt5rd
@GurpreetSingh-rt5rd Жыл бұрын
ਜਹਾਜ਼ ਵਿੱਚੋਂ ਜਾਨ ਬਚਾ ਕੇ ਨਿਕਲੇ 🤔🤔
@tanveersainisaini4348
@tanveersainisaini4348 Жыл бұрын
ਪੰਜਾਬ ਆਉਣ ਤੇ ਤੁਹਾਡਾ ਸੁਆਗਤ ਹੈ
@parwinderkumarparwinder2457
@parwinderkumarparwinder2457 Жыл бұрын
ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏
@navneetkaur4302
@navneetkaur4302 Жыл бұрын
ਵਾਹਿਗੁਰੂ ਜੀ ਹਮੇਸਾ ਚੜਦੀ ਹੈ ਰਾਖੇ ਆਪ ਜੀ ਨੂੰ।
@singhjatt5575
@singhjatt5575 Жыл бұрын
ਜਦੋ ਜਹਾਜ ਉੱਡਦਾ ਓਦੋਂ ਹੀ ਮਜਾ ਆਉਂਦਾ ਬਸ ਜਦੋ ਉੱਡ ਪੈਦਾ ਓਦੋਂ ਤੇ ਬੱਸ ਨਾਲੋ ਭੈੜਾ 😂😂
@skvlogpunjabi1806
@skvlogpunjabi1806 Жыл бұрын
ਬਹੁਤ ਧੰਨਵਾਦ ਰਿਪਨ ਔਰ ਖੁ‌‌ਸ਼ੀ ।ਪਰ ਇਕ ਗੱਲ ਕਿ ਤੁਸੀਂ ਪਿਛਲੇ ਵਲੌਗ ਚ ਦੱਸਇਆ ਨੲੀ ਕਿ ਚੰਡੀਗੜ ਏਅਰ ਪੋਰਟ ਤੇ ਉਤਰਨਾ ਮੈਂ ਓਥੇ ਆ ਕੇ ਤੁਹਾਨੂੰ ਮਿਲ ਲੈਂਦੀ ।😊
@rpsingh6141
@rpsingh6141 Жыл бұрын
Like your video but comment first time watch all videos smile good and reach home Khushi hai Punjab walaon ko waheguru ji
@harpreetsinghmoga
@harpreetsinghmoga Жыл бұрын
ਸਫ਼ਰ ਬਹੁਤ ਵਧੀਆ ਰਿਹਾ। ਬਹੁਤ ਧੰਨਵਾਦ।
@sarbjetsingh9216
@sarbjetsingh9216 Жыл бұрын
ਬਹੁਤ ਵਧੀਆ ਕੰਮ ਕਰਦੇ ਹੋ ਤੁੰਸੀ
@shawindersingh6931
@shawindersingh6931 Жыл бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਵੀਆਂ ਨਵੀਆਂ ਥਾਵਾਂ ਦਿਖਾਉਣ ਲਈ l
@JagdishSingh-hl6zd
@JagdishSingh-hl6zd Жыл бұрын
ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਵਿਲ ਕੰਮ ਯੂ ਹੋਮ ਬਹੁਤ ਹੀ ਵਧੀਆ ਲੱਗਿਆ ਸਾਰਾ ਟੂਰ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ
@raghubirsinghrajput3878
@raghubirsinghrajput3878 Жыл бұрын
ਜਿਉਂਦੇ ਵਸਦੇ ਰਹੋ ਅਤੇ ਅਗਲੇ ਸਫਰ ਦੀ ਅਪਡੇਟ ਜਲਦੀ ਨਾਲ ਦਿਉ ਧੰਨਵਾਦ ❤❤❤❤
@ravindarkaurbhatia7335
@ravindarkaurbhatia7335 Жыл бұрын
Waheguru ji dono nu charhdi kala bakhshanji
@Jashan_gill-og5eo
@Jashan_gill-og5eo Жыл бұрын
Thanks bhaji waiting for next trip Jagdeep Gill from Seattle USA
@KamalSingh-dl6yc
@KamalSingh-dl6yc Жыл бұрын
ਸਤਿ ਸ਼੍ਰੀ ਅਕਾਲ। ਸਵਾਗਤ ਘਰ ਵਾਪਸ ਆਉਣ ਲਈ। ਵਾਹਿਗੁਰੂ ਤੰਦਰੁਸਤੀਆ ਬਣਾਈ ਰੱਖਣ. wel comes you chd. kamal chd.
@KulwinderKaur-us9jy
@KulwinderKaur-us9jy Жыл бұрын
Lakh lakh shukrana Waheguru ji da tuhada te sada tour Bhoot vadiea ho gia hamesha isse tara tour karde raho sanu ghumonde raho god bless you 🙌🙌🙌🙌🙌🙌
@gurmeetkaur4661
@gurmeetkaur4661 Жыл бұрын
Tuhanu dekan te Susan di aadat jipagi a jaldi aapana agla safar shuru kardo ji bhut bhut thanks ❤❤
@punjabson5991
@punjabson5991 Жыл бұрын
ਰਿਪਨ ਤੁਹਾਡੇ ਬੋਲ ਚਾਲ ਤੋਂ ਪਤਾ ਲੱਗਦਾ ਤੁਸੀਂ ਦੋਵੇਂ ਕਿਸ ਤਰ੍ਹਾਂ ਦੇ ਹੋਵੋਗੇ ਸਟੂਡੈਂਟ ਲਾਈਫ ਸਮੇਂ । ਬਿਲਕੁੱਲ ਹੁਣ ਤੁਸੀਂ ਆਪਣੇ ਕਲਚਰ ਨੂੰ ਮੂਰਤੀਆਂ ਚ ਦੇਖੋਗੇ ਤੇ ਬੋਲੀ ? ,,,,,,,,,,,
@bhagwandas62
@bhagwandas62 Жыл бұрын
ਵੈੱਲਕਮ ਰਿੰਪਨ,ਖੁਸ਼ੀ।
@inderpreetbhullar8384
@inderpreetbhullar8384 Жыл бұрын
ਬਲੌਗ ਪਾਉਣੇ ਬੰਦ ਨਾ ਕਰ ਦਿਉ ਜੀ ਸਾਡਾ ਜੀ ਨੀ ਲਗਦਾ ਤੁਹਾਡੇ ਬਲਾਗ ਤੋਂ ਬਿਨਾਂ
@SodiGuru-hm3kt
@SodiGuru-hm3kt Жыл бұрын
Ripan ji and biba ji nu Waheguru ji charhdi kalan rakhe ji
@roopbajaj1652
@roopbajaj1652 Жыл бұрын
Amritsar to Delhi pehli var jhaj ch chadan ch BHT maza aya 😀😃😜
@SherSingh-ec7jr
@SherSingh-ec7jr Жыл бұрын
ਰਿਪਨ ਪਿਛਲੇ ਪਾਸੇ ਹਲੋਲੇ ਵੱਧ ਪੈਣਗੇ😁🤪
@kitty1124
@kitty1124 Жыл бұрын
Nagaland,assam da tour bahut kainth lagia Anand AA Gaya,hun asi wait karange next tour da,ohdo tak asi apne bachia nu nanke khuma diye,
@rupindersinghshergill9307
@rupindersinghshergill9307 Жыл бұрын
WAHEGURU JI CHARDI CHALA VICH RAKHAN
@SherSingh-ec7jr
@SherSingh-ec7jr Жыл бұрын
ਫਲਾਈਟ ਟਾਇਮ ਮੂਵੀ ਬਣਾਉਣਾ ਮਨਾ ਤਾਂ ਨੀ ਕਰਦੇ ਦੱਸਿਓ ਧੰਨਵਾਦੀ ਹੋਵਾਂਗੇ🙏
@YMoney-
@YMoney- Жыл бұрын
Waheguru ji apdohan noo chadadi hadadi kala vich rakhey
@SidhuCreations13
@SidhuCreations13 Жыл бұрын
ਵੈਲ ਕਮ ਸਹੋਣੇ ਪੰਜਾਬ ਵਿੱਚ
@jasssingh-th5lm
@jasssingh-th5lm Жыл бұрын
Very good paji bahut vadiya lgda tuahdiya vedio dekh k
@baldeephamrahi2697
@baldeephamrahi2697 Жыл бұрын
ਵੀਰ ਤੁਹਾਡਾ ਪਹਿਲਾ ਵਲੋਗ ਅੱਜ ਦੇਖਿਆ, ਬਹੁਤ ਵਧੀਆ ਕੰਮ ਕਰ ਰਹੇ ਹੋ, ਵਧਾਈਆਂ।
@jaskirankaur1618
@jaskirankaur1618 Жыл бұрын
ਸਤ ਸ਼੍ਰੀ ਅਕਾਲ ਜੀ ਭਾ ਜੀ ਤੁਸੀਂ ਇਹਨੇ ਖਤਰੇ ਨਾ ਚੁਕੇ ਕਰੋ। ਸਾਨੂੰ ਤੁਹਾਡੀ ਜਾਨ ਦੀ ਪਿਆਰੀ ਹੈ । please ਸਾਨੂੰ ਤੁਹਾਡੀ ਜਾਨ ਪਿਆਰੀ ਹੈ ਭਾ ਜੀ ਬਹੁਤ ਪਿਆਰੀ ਹੈ ਮੇਰਾ ਵਲੋਂ ਤੁਹਾਨੂੰ ਸਤ ਸ਼੍ਰੀ ਅਕਾਲ ਜੀ।
@sukhjindersingh1119
@sukhjindersingh1119 Жыл бұрын
Rippen ji and khushi ji thanks for visit of north east and welcome to reached punjab ok bye bye
Офицер, я всё объясню
01:00
История одного вокалиста
Рет қаралды 5 МЛН
Bike Vs Tricycle Fast Challenge
00:43
Russo
Рет қаралды 106 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 37 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 14 МЛН
#viralvideo #wrestling #comedy #guru #sports #punjabi #kabaddi
7:27
Офицер, я всё объясню
01:00
История одного вокалиста
Рет қаралды 5 МЛН