ਦੁਨੀਆ ਦਾ ਸਭ ਤੋਂ ਸੋਹਣਾ ਰੇਲ਼ ਸਫ਼ਰ Ella to Nuwara Eliya Train । Punjabi Travel Couple । Ripan Khushi

  Рет қаралды 221,509

Punjabi Travel Couple

Punjabi Travel Couple

Күн бұрын

In this video you can see Beautiful train journey of Srilanka.
Ella Srilanka. Ella to Nuwara Eliya Train. Srilankan Train journey
Srilankan Railway booking link
seatreservatio...
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Srilankatour #srilankarailways #punjabitravelcouple
#Punjab #RipanKhushi #PunjabiCouple #PunjabiCoupleVlogs

Пікірлер: 575
@deeprataindia1170
@deeprataindia1170 Жыл бұрын
ਰਾਮ ਦੇ ਸ਼ਹਿਰ ਵਿਚ ਸਫਾਈ ਦੀ ਪੂਰੀ ਘਾਟ ਹੈ। ਰਾਵਣ ਦੇ ਸ਼ਹਿਰ ਵਿਚ ਸਫਾਈ ਪੂਰੀ ਹੈ। ਇਹ ਗੱਲ ਸੋਚਣ ਵਾਲੀ ਹੈ। ਧੰਨਵਾਦ ਰੀਪਨ ਤੇ ਖੁਸ਼ੀ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਜੀ ਕਿਸੇ ਕਿਸੇ ਦੇ ਭਾਗਾਂ ਵਿੱਚ ਹੁੰਦਾ ਘੁੰਮਣਾ ਫਿਰਨਾ ਓਹ ਵੀ ਪੂਰੀ ਦੁਨੀਆ ਬਾਰੇ ਜਾਣਕਾਰੀ ਲੈਣੀ। ,, ਬੱਲੂ ਰਟੈਂਡਾ,,
@officialgagan7346
@officialgagan7346 Жыл бұрын
ਨਜ਼ਾਰਾ ਤਾਂ ਹੈਗਾ ਭਰਾ ਜਿੱਥੇ ਕੁਦਰਤ ਆਪ ਮੂੰਹੋਂ ਬੋਲਦੀ ਆ 🌻
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ Жыл бұрын
੧੯੭੦- ੮੦ ਦੇ ਦਹਾਕੇ 'ਚ ਰੇਡੀਓ ਸੀਲੋਨ ਤੇ ਹਰ ਬੁੱਧਵਾਰ ਰਾਤ ਅੱਠ ਵਜੇ ਅਮੀਨ ਸਾਯਾਨੀ ਦਾ ਮਸ਼ਹੂਰ ਪ੍ਰੋਗਰਾਮ ਬਿਨਾਕਾ ਗੀਤਮਾਲਾ ਸੁਣਦੇ ਹੁੰਦੇ ਸੀ। ਜੇ ਰਾਹ 'ਚ ਕਿਤੇ ਉਸ ਰੇਡੀਓ ਸਟੇਸ਼ਨ ਦੀ ਯਾਦਗਾਰ ਦਿਸੇ ਤਾਂ ਜ਼ਰੂਰ ਵਿਖਾਉਣ ਦੀ ਖੇਚਲ਼ ਕਰਨੀ ਜੀ।
@majorchahal2854
@majorchahal2854 Жыл бұрын
ਰਿਪਨ ਪੁੱਤ ਇਸ ਉਹ ਹੈ ਜਿਸ ਨੂੰ ਆਪਣੇ ਲੋਕੀ ਕਹਿੰਦੇ ਨੇ ਕਿ ਰਾਵਣ ਨੇ ਸਵਰਗ ਨੂੰ ਪੌੜੀਆਂ ਲਾ ਲੲਈਆਂ ਸੀ ਉਹ ਹੈ ਇਹ ਸਵਰਗ
@kaurkaur2505
@kaurkaur2505 Жыл бұрын
ਸ੍ਰੀ ਲੰਕਾ ਤਾਂ ਯੂਰਪ ਦੇ ਦੇਸ਼ਾਂ ਨੂੰ ਵੀ ਪਿੱਛੇ ਛੱਡ ਗਿਆ 👍👍
@sidhubathindewala8300
@sidhubathindewala8300 Жыл бұрын
Ryt
@HarpreetSingh-co4yd
@HarpreetSingh-co4yd Жыл бұрын
ਵਾਕਿਆ ਹੀ ਸਵਰਗ ਤੋਂ ਘੱਟ ਨਹੀਂ ਹੈ ਸ੍ਰੀ ਲੰਕਾ ❤️
@lakshithacharith
@lakshithacharith Жыл бұрын
❤️❤️❤️
@nus9384
@nus9384 Жыл бұрын
Tu ta jannat keh swarg ta hindu dharam chh tu ta sikh dharam chh aa .
@chahalsingh4892
@chahalsingh4892 Жыл бұрын
ਬਹੁਤ ਵਧੀਆ ਰੇਲ ਸਫ਼ਰ ਵਿਖਾਇਆ, ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ। ਨਵੇਂ ਸਾਲ 2023 ਦੀ ਆਮਦ ਸ੍ਰੀ ਲੰਕਾ ਦੀ ਸਵਰਗੀ ਧਰਤੀ ਉਪਰ ਮਨਾਉਣ ਅਤੇ ਵਿਖਾਉਣ ਲਈ ਲੱਖ ਲੱਖ ਵਧਾਈਆਂ।
@ManpreetKaur-vi5od
@ManpreetKaur-vi5od Жыл бұрын
ਕੰਜਰਖਾਨੇ ਤੋਂ ਦੂਰ ਸਾਫ ਸੁਥਰਾ ਵਲੌਗ👌👌👍👍👍👍😍😍 very nice
@AmarjeetSingh-dm4mj
@AmarjeetSingh-dm4mj Жыл бұрын
ਬਹੁਤ ਬਹੁਤ ਮੁਬਾਰਕਾਂ ਰਿਪਨ ਵੀਰੇ ਤੇ ਭੈਣਜੀ ਖੁਸ਼ੀ ਨੂੰ ਨਵੇਂ ਸਾਲ ਦੀਆਂ 2023 ਤੁਹਾਡੇ ਮਾਤਾ ਪਿਤਾ ਜੀ ਨੂੰ ਵੀ ਵਧਾਈਆਂ ਹੋਣ ਨਵੇ ਸਾਲ ਦੀਆਂ ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ
@damanheer5218
@damanheer5218 Жыл бұрын
ਜਿਊਦੇਂ ਵਸਦੇ ਰਹੋ ਭਾਜੀ ਇਹੀ ਦੁਆਵਾ ਸਾਡੀਆ ਬਹੁਤ ਸੋਹਣੀ ਜੋੜੀ ਤੁਹਾਡੀ ਬਾਬਾ ਜੀ ਹਮੇਸਾ ਖੁਸ ਰੱਖਣ ਤੁਹਾਨੂੰ ਜਿੰਦਗੀ ਦੀ ਹਰ ਇੱਕ ਖੁਸੀ ਦੇਣ ਹੋਰ ਤਰੱਕੀਆ ਬਖਸਣ....ਜਲੰਧਰ ਦੁਆਬੇ ਤੋਂ ਤੁਹਾਡੇ ਚਾਹੁਣ ਵਾਲੇ ਪ੍ਰਸਸੰਕ
@jasmersinghjassbrar3673
@jasmersinghjassbrar3673 Жыл бұрын
ਜਿੰਨਾ ਸੋਹਣਾ ਵਾਤਾਵਰਣ ਉਸਨੂੰ ਵਿਖੌਣ ਲਈ ਥੋਡੀ ਸ਼ੂਟ ਕੀਤੀ ਵੀਡੀਓ ਵੀ ਘੱਟ ਨਹੀਂ. ਬਹੁਤ ਵਧੀਆ ਤਰੀਕੇ ਨਾਲ ਸਫ਼ਰ ਨੂੰ ਵਿਖਾਇਆ. ਜਿਓੰਦੇ ਵਸਦੇ ਰਹੋ. Advance ਚ, ਨਵੇਂ ਸਾਲ ਦੀ ਵਧਾਈ ਪ੍ਰਵਾਨ ਕਰਨਾ.
@DheerajKumar-kn9ob
@DheerajKumar-kn9ob Жыл бұрын
ਸਤਿ ਸ੍ਰੀ ਅਕਾਲ ਛੋਟੇ ਵੀਰ ਰਿਪਨ ਅਤੇ ਖੁਸ਼ੀ ਮਿੱਤਰੋਂ ਧੰਨ ਧੰਨ ਕਰਾਤੀ ਤੁਸੀਂ ਇਸ ਟੂਰ ਤੇ ਪਰਮਾਤਮਾ ਤੰਦਰੁਸਤੀ ਰੱਖੇ ਜ਼ਰੂਰ ਜਾਵਾਂਗੇ ਸ੍ਰੀਲੰਕਾ ਬਹੁਤ ਸੋਹਣਾ ਲੱਗਿਆ ਸ਼੍ਰੀਲੰਕਾ,ਜਿਉਂਦੇ ਵਸਦੇ ਰਹੋ ਅਤੇ ਰੱਬ ਜੋੜੀ ਸਲਾਮਤ ਰੱਖੇਂ
@sajjangill8972
@sajjangill8972 Жыл бұрын
ਤੁਹਾਨੂੰ ਦੇਖ ਕੇ ਲੱਗਦਾ ਜਿਵੇਂ ਅਸੀਂ ਖੁਦ ਘੁੰਮ ਰਹੇ ਹੁੰਦੇ ਅਾ ਬਹੁਤ😍 ਸੋਹਣਾ ਵਲੋਗ ਅਾ ਵੀਰ ਜੀ🥰👍
@jaspreetsinghsandhu4963
@jaspreetsinghsandhu4963 Жыл бұрын
ਸ਼੍ਰੀ ਲੰਕਾ ਵਿਚ ਸਫਾਈ ਦੇਖ ਕੇ ਬਹੁਤ ਹੈਰਾਨੀ ਹੋ ਰਹੀ hai
@jaihind-i5f
@jaihind-i5f 6 ай бұрын
ਅੱਜ ਸ਼੍ਰੀਲੰਕਾ ਓਡੀਸ਼ਾ ਬੰਗਾਲ ਮਹਾਵੰਸਾ ਇਤਿਹਾਸ ਨਾਲ ਸਬੰਧਤ ਹੈ
@SatbirBaidwan-my1xw
@SatbirBaidwan-my1xw Жыл бұрын
ਹਿੰਦੂ ਸਤਾਨ ਨਾਲੋ ਬਾਕੀ ਸਾਰੇ ਦੇਸ਼ ਸੋਹਣੇ ਹਨ
@tejinderchahal6431
@tejinderchahal6431 Жыл бұрын
ਬਹੁਤ ਸੋਹਣਾ ਸਫਰ ਸਾਰਿਆਂ ਬਲਾਗ ਨਾਲੋਂ ਇਹਦੇ ਵਿਚ ਨਜ਼ਾਰਾ ਵੱਧ ਆਇਆ ਸਵਾਦ ਆ ਗਿਆ ਜੀਓਦਾ ਰਹਿ ਬਾਈ ਘਰੇ ਬੈਠੇ ਸ੍ਰੀ ਲੰਕਾ ਦੇਖੀ ਜਾਨੇ ਆ ਇਹਦੇ ਨਾਲੋਂ ਵੱਧ ਸਹੂਲਤ ਕਿਥੇ ਮਿਲਣੀ ਆ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾੲੀਅਾਂ
@KamaljeetKaur-ny6ly
@KamaljeetKaur-ny6ly Жыл бұрын
ਜਿੰਨੀ ਸੋਹਣੀ ਤੇ ਪਿਆਰੀ 👌 ਤੁਹਾਡੀ ਜੋੜੀ ਉਨ੍ਹਾਂ ਹੀ ਪਿਆਰਾ ਰੇਲ🚊 ਦਾ ਸਫਰ ਵਾਹਿਗੁਰੂ ਜੀ ਤੁਹਾਡੇ ਲਈ ਵੀ ਨਵਾਂ ਸਾਲ 2023 ਖੁਸ਼ੀਆਂ ਭਰਿਆ ਲਿਆਂਵੇ ।Happy New year 2023
@armaandeep4433
@armaandeep4433 Жыл бұрын
Nice beautiful
@armaandeep4433
@armaandeep4433 Жыл бұрын
Beautiful
@ravinderjeetcheema169
@ravinderjeetcheema169 Жыл бұрын
Notice that in shrilanka have no dust that's why its neat nd clean who r agree with
@GurwinderSingh-ts1bk
@GurwinderSingh-ts1bk Жыл бұрын
ਅਡਵਾਂਸ ਵਿੱਚ ਤੁਹਾਨੂੰ ਨਵੇਂ ਵਰ੍ਹੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏
@preethayer1
@preethayer1 Жыл бұрын
ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਅੱਜ ਤੁਹਾਡੇ ਨਾਲ ਯਾਤਰਾ ਕਰ ਰਿਹਾ ਸੀ। ਇੰਨੇ ਪਿਆਰੇ ਦ੍ਰਿਸ਼ ਦਿਖਾਉਣ ਲਈ ਧੰਨਵਾਦ। ਤੁਸੀਂ ਬਹੁਤ ਪਿਆਰੇ ਜੋੜੇ ਹੋ। ਮੈਨੂੰ ਤੁਹਾਡੇ ਦੋਵਾਂ ਨਾਲ ਪਿਆਰ ਹੋ ਗਿਆ ਹੈ। ਬਹੁਤ ਬਹੁਤ ਧੰਨਵਾਦ ਅਤੇ ਇੱਕ ਬਹੁਤ ਹੀ ਨਿੱਘਾ ਅਤੇ ਮੁਬਾਰਕ ਨਵਾਂ ਸਾਲ।
@nus9384
@nus9384 Жыл бұрын
Ram ta kalpinik aa supreme court ne keha aa.
@TheCutesurd
@TheCutesurd Жыл бұрын
ਸ਼੍ਰੀਲੰਕਾ ਭਾਰਤ ਨਾਲੋਂ ਕਿਤੇ ਜ਼ਿਆਦਾ ਸਾਫ਼ ਹੈ.....ਯੂਰਪ ਵਰਗਾ ਲੱਗਦਾ ਹੈ.....ਅਜੀਬ ਰਾਵਣ ਦਾ ਦੇਸ਼ ਰਾਮ ਦੇ ਦੇਸ਼ ਨਾਲੋਂ ਜ਼ਿਆਦਾ ਸਾਫ਼ ਹੈ
@geetabhalla5768
@geetabhalla5768 Жыл бұрын
ਬਹੁਤ ਹੀ ਵਧੀਆ ਬਲੋਗ 🙏, ਸਾਡੇ ਕੋਲ ਸੱਭ ਕੁਝ ਹੈ, ਕੁੱਝ ਤਾਂ ਸ੍ਰੀ ਲੰਕਾ ਤੋਂ ਵੀ ਜ਼ਿਆਦਾ ਸੋਹਣਾ ਪਰ ਸਾਡੀਆਂ ਆਦਤਾਂ ਵਧੀਆ ਨਹੀਂ, ਮੈਂ ਬਾਰ ਬਾਰ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਆਪਾਂ ਸਾਰੇ ਵੀ ਆਪਣੀਆਂ ਆਦਤਾਂ ਸੁਧਾਰੀਏ ਤੇ ਆਪਣਾ ਆਲਾ ਦੁਆਲਾ ਸਾਫ਼ ਰੱਖੀਏ. ਅੱਜ ਕਲ ਸਾਰੇ ਪੰਜਾਬ ਵਿਚ ਲੰਗਰ ਚਲ ਰਹੇ ਨੇ ਤੇ ਅਸੀ ਵੀ ਸਾਰੇ ਪੂਰਾ ਗੰਦ ਪਾ ਰਹੇ ਹਾਂ, ਪਲੀਜ ਸਾਰੇ ਖਾਣ ਤੋਂ ਬਾਅਦ ਸਾਫ਼ ਸਫ਼ਾਈ ਵੱਲ ਵੀ ਧਿਆਨ ਦੇਣਾ ਜੀ 🙏🙏
@gurpreetsinghsidhu9861
@gurpreetsinghsidhu9861 Жыл бұрын
ਵੀਰ ਰਿਪਨ ਮੇਰੇ ਮਨ ਦੀ ਹੋ ਗਈ ਵੀਰ ਸਰੀ ਲੰਕਾ ਵਾਰੇ ਬਹੁਤ ਸੁਣਿਆ ਸੀ ਤੁਸੀ ਘਰ ਬੇਠੈ ਸਰੀ ਲੰਕਾ ਦਿਖਾ ਦਿੱਤਾ ਗੋਰਮਿੰਟ ਦੀ ਨੋਕਰੀ ਵੀ ਬੰਦੇ ਨੂੰ ਨਿਕਲਣ ਨਹੀ ਦਿੰਦੀ ਖਾਸ ਕਰ ਬਿਜਲੀ ਬੋਰਡ ਦੀ ਨਾ ਕੋਈ ਲ਼ਗਾਤਾਰ ਛੁੱਟੀਆ ਮੀਹ ਪੈ ਜਾਵੇ ਤਾ ਵੀ ਪੰਗਾ ਜੇ ਧੁੰਦ ਪੈ ਗਈ ਤਾ ਵੀ ਪੰਗਾ ਲੋਕ ਰਜਾਈ ਨੱਪ ਦੇ ਅਸੀ ਖੰਭੇ ਤੇ ਚੜਨ ਦੀ ਸੋਚਦੇ ਜਾਣਾ ਤਾ ਪੈਦਾ ਵੀਰ ਜਦੋ ਰਟੈਰ ਹੋ ਗਏ ਹੋਰ ਕੁੱਝ ਭਲਾ ਨਾ ਦੇਖਿਏ ਸਰੀ ਲੰਕਾ ਤੇ ਪਾਕਿਸਤਾਨ ਜਰੂਰ ਜਾਣਾ
@mandeepsandhu3436
@mandeepsandhu3436 Жыл бұрын
ਸ੍ਰੀ ਲੰਕਾ ਬਹੁਤ ਸੋਹਣਾ। ਸਾਫ ਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ। ✌️✌️✌️
@rajdawinderkaur215
@rajdawinderkaur215 Жыл бұрын
ਖੁਸ਼ੀ ਤੇ ਰਿੰਪਨ ਬੇਟਾ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਘਰ ਬੇਠੇ ਹੀ ਐਨਾਂ ਸੋਹਣਾਂ ਨਜ਼ਾਰਾ ਦਿਖਾਉਣ ਲਈ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@paramjitjodhpur8224
@paramjitjodhpur8224 Жыл бұрын
ਰਿਪਨ ਖੁਸ਼ੀ ਬੇਟੇ ਹਮੇਸ਼ਾ ਹੀ ਇਸ ਤਰ੍ਹਾਂ ਚੜਦੀਕਲਾਂ ਵਿਚ ਰਹੋ ਤੁਸੀਂ ਤਾਂ ਜਨਤ ਵਿੱਚ ਘੁੰਮ ਰਹੇ ਹੋ ਸਾਨੂੰ ਵੀ ਬਹੁਤ ਨਜਾਰਾ ਆ ਰਿਹਾ। ਸੱਚ ਲੰਕਾਂ ਬਹੁਤ ਸੋਹਣਾ। ਸੋਚਿਆ ਨਹੀਂ ਸੀ।
@MannatandAshmeet0911
@MannatandAshmeet0911 Жыл бұрын
ਤੁਹਾਨੂੰ ਵੀ ਨਵੇਂ ਸਾਲ ਦੀ ਵਦਾਇਆ ਹੋਣ ਅਡਵਾਂਸ ਵੀਰ ਜੀ🙏🙏
@sidhubathindewala8300
@sidhubathindewala8300 Жыл бұрын
Tuhanu v happy New year rab tuhanu hamesha chardikala ch rkhe
@gurjinderdhillon3302
@gurjinderdhillon3302 Жыл бұрын
ਬਾਈ ਜੀ ਸ੍ਰੀ ਲੰਕਾ ਬਹੁਤ ਸੁੰਦਰ ਹੈ
@harmeetkaur1158
@harmeetkaur1158 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ ਬੁਹਤ ਸੋਹਣਾ ਨਜ਼ਾਰਾ ਦਿਖਾਇਆ👌🤗
@pushpinderkaurtv
@pushpinderkaurtv Жыл бұрын
Ripan bht hi nazara aaya video dekh ke eh jorhi sadda sukhi te khush rahe jihna ne mainu dunia de nazare ghar baithi nu dikha ditte bht bht Khushi te Ripan da mere vallon teh dillon dhanywaad te pyar
@daljitsingh9849
@daljitsingh9849 Жыл бұрын
ਚੱਕੀ ਚੱਲੋ ਫੱਟੇ ਬਾਈ ਜੀ ਰੱਬ ਤੁਹਾਨੂੰ ਤਰੱਕੀਆਂ ਬਖਸ਼ਣ ਤੁਹਾਡੀ ਜੋੜੀ ਹਮੇਸ਼ਾ ਖੁਸ਼ ਰਹੇਂ। All 👍 the best Dears
@aksandhu344
@aksandhu344 Жыл бұрын
ਸਫਾਈ ਕਿੰਨੀ ਸ਼ਟੇਸ਼ਨ ਤੇ ਆਪਣੇ ਤੇ ਗੰਦ ਪਾਇਆ ਹੁੰਦਾ ਬਹੁਤ ਜਿਆਦਾ ਮੈ ਤੇ ਨਹੀ ਜਾਦੀ ਟ੍ਰੇਨ ਤੇ ਕਿਤੇ ਇਸੇ ਕਰਕੇ
@jasbirkaur5851
@jasbirkaur5851 Жыл бұрын
Tmfmfmtm6mtffmmtyfmtmftt
@ParamjitSingh-yd1fm
@ParamjitSingh-yd1fm Жыл бұрын
right
@lavisidhu514
@lavisidhu514 Жыл бұрын
Ok good
@jaspreetkaur-jb2re
@jaspreetkaur-jb2re Жыл бұрын
Sri lanka bht neat and clean.
@SinghGill7878
@SinghGill7878 Жыл бұрын
ਬਹੁਤ ਵਧੀਆ ਸਵਰਗਾਂ ਤੋ ਵੱਧ ਸੋਹਣਾ ਸ਼੍ਰੀ ਲੰਕਾ ਨਵੇ ਸਾਲ ਦੀਆ ਸਭ ਨੂੰ ਵਧਾਈਆ ਨਵਾ ਸਾਲ ਸਭ ਲਈ ਖੁਸ਼ੀਆ ਲੈਕੇ ਆਵੇ ਜੀ 🙏
@satpalsidhu8368
@satpalsidhu8368 Жыл бұрын
ਪੂਰਾ ਨਜ਼ਾਰਾ ਆਇਆ ਬਾਈ ਜੀ ਧੰਨਵਾਦ
@mohdsharif5202
@mohdsharif5202 Жыл бұрын
ਰੱਜ ਜੁਆਨੀਆਂ ਮਾਣੋ ਸੱਜਣਾ ਇਹੋ ਦੁਆਵਾਂ ਸਾਡੀਆਂ ਨੇ 👍👍👍
@swarnsingh6145
@swarnsingh6145 Жыл бұрын
ਬੁਲੇ ਲੁਟ ਰਹੀ ਪੰਜਾਬੀ ਜੋੜੀ ਵੈਰੀ ਗੁਡ ਬਾਈ ਜੀ
@DSR888
@DSR888 Жыл бұрын
ਬਹੁਤ ਸੋਹਣੇ ਸੋਹਣੇ views ਸੀ।
@harjitkaurharjit6239
@harjitkaurharjit6239 Жыл бұрын
Happy new year ❤️ tuhanu Dona nu gbu ਰੱਬ ਤੁਹਾਨੂੰ ਖੁਸ਼ ਰੱਖਣ ਆਉਣ ਵਾਲੇ ਸਾਲਾਂ ਵਿਚ ਦੁਨੀਆ ਦੀ ਹਰ ਵੱਡੀ ਤੋਂ ਵੱਡੀ ਖੁਸ਼ੀ ਦੇਣ 🙏🙏
@jagitsingh5899
@jagitsingh5899 Жыл бұрын
Full nazare aya veer g ajj de vlog ch waheguru ji eda hi Thanu guhman de ball bakhshan ji
@arsh_official_8142
@arsh_official_8142 Жыл бұрын
ਵੱਡੇ ਵੀਰ ਪਿਛਲੇ ਦੌ ਤਿੰਨ ਦਿਨਾਂ ਦੀ ਗੱਲ ਆ ਮੈਨੂੰ ਰਾਤ ਨੂੰ ਸੁਪਨਾਂ ਆਇਆ ਤੇ ਵੀਰ ਸੁਪਨੇ ਵਿੱਚ ਵੀਰ ਤੁਸੀਂ ਤੇ ਖੁਸ਼ੀ ਭਾਬੀ ਦੋਨੋਂ ਆਏਂ ਤੇ ਮੈਂ ਵੀਰ ਤੁਹਾਡੇ ਪਿੰਡ ਆਇਆ ਹੋਇਆ ਸੀ ਤੇ ਤੁਸੀਂ ਮੈਨੂੰ ਆਪਣਾ ਸਾਰਾ ਪਿੰਡ ਘੁਮਾਇਆ ਜ਼ਿੰਦਾ ਅੰਗਰੇਜਣ ਨੂੰ ਘੁਮਾਇਆ ਸੀ।। ਵੀਰੇ ਤੁਹਾਡੇ ਵਿਲੋਗ ਦੇਖ ਦੇਖ ਹੁਣ ਸੁਪਨਿਆਂ ਵਿੱਚ ਵੀ ਤੁਸੀਂ ਹੀ ਆਉਣ ਲੱਗ ਪਏਉ
@amanbatthverka5565
@amanbatthverka5565 Жыл бұрын
ਮੇਰੇ ਨਾਲ ਵੀ ਅੇਵੇ ਹੋਇਆ ਸੀ ਪਰ ਥੋੜ੍ਹਾ ਅਲੱਗ ਸੀ .ਹੁੰਦਾ ਕੀ ਏ ਕਿ ਕਿਸੇ ਵੇਲੇ ਕੋਈ ਚੀਜ ਸਾਡੇ ਦਿਮਾਗ ਵਿਚ ਘਰ ਕਰ ਜਾਂਦੀ ਏ.ਜੀਵੇ ਕੋਈ ਵਲੋਗ ਦੇਖਿਆ ਜਾ ਕੋਈ ਮੂਵੀ ਦੇਖੀ ਫੇਰ ਓਹੀ ਸੁਪਨੇ ਚ ਰਪੀਟ ਹੁੰਦੀ ਏ ਤੇ ਅੇਵੇ ਲੱਗਦਾ ਜਿਵੇ ਉਹ ਲੋਕ ਸਾਡੇ ਨਾਲ ਨੇ .ਪਰ ਜਦੋ ਅੱਖ ਖੁੱਲਦੀ ਤਾਂ ਉਹ ਸੁੱਪਨਾ ਹੁੰਦਾ
@nus9384
@nus9384 Жыл бұрын
Mughal or sikh chh ki farak aa same he aa dono. Same agenda aa Dona da
@Lahoria_971
@Lahoria_971 Жыл бұрын
22 fog wali location bahut vdiya see,jitthe train stop keeta see,this is beautiful vlog
@beant8160
@beant8160 Жыл бұрын
Puri zindagi jee gea y ..nd Khushi .ini k ege ch ...so nice 👍
@batalabatala9494
@batalabatala9494 Жыл бұрын
Best of luck Punjabi travel couple . View bahut vdia C station da.
@thinkandgrow6077
@thinkandgrow6077 Жыл бұрын
ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਸਦਾ ਤੁਹਾਡੇ ਸਿਰ ਤੇ ਰੱਖਣ lots of love Punjabi travel cople 🧳
@ranbirsinghjogich197
@ranbirsinghjogich197 Жыл бұрын
ਬਹੁਤ ਹੀ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲੇ ਰਬ ਤਹਾਂ ਨੂੰ ਰਾਜੀ ਰੱਖੇ।
@kulwindersingh-jb5hf
@kulwindersingh-jb5hf Жыл бұрын
ਬਹੁਤ ਨਜ਼ਾਰਾ ਆਇਆ ਵੀਰ ਜੀ
@RajwinderSingh-xv4og
@RajwinderSingh-xv4og Жыл бұрын
Very Beautiful Place and train journey beautiful Rippen and Kushi Happy New year Waheguru Hamesha khush rakhe ji God bless you
@grov892
@grov892 Жыл бұрын
Himachal ch ik shehar hai nagrota oda railway station vv same eda hi bneya❤❤❤❤
@SatbirBaidwan-my1xw
@SatbirBaidwan-my1xw Жыл бұрын
ਜੋ ਅੰਗਰੇਜ਼ ਕਰ ਗਏ ਉਹ ਕੋਈ ਨਹੀਂ ਕਰ ਸਕਦਾ ਅੰਗਰੇਜ ਬਰਿਲਿਅਟ ਸੀ
@navjotkaurnavunahar2785
@navjotkaurnavunahar2785 Жыл бұрын
Bai njara a gea maintho ta ayea ni gayea dekh dekh hi man bhargea y bhot dhanbad y Main dhanole to aa y nazara a gea y ji
@Tinku-suffi
@Tinku-suffi Жыл бұрын
ਵਾਹ ਭਾਜੀ ਮਜ਼ਾ ਆ ਗਿਆ .....ਮੇਰੀ ਭੈਣ ਖੁਸ਼ੀ ਤੇ ਰਿਪਨ ਜੀ ਲਈ ਢੇਰ ਸਾਰੀਆਂ ਦੁਆਵਾਂ..
@ekamjotsingh8568
@ekamjotsingh8568 Жыл бұрын
ਬਾਈ ਜੀ ਤੁਸੀਂ ਤੇ ਖੁਸ਼ੀ ਬਹੁਤ ਸੌਣਾ ਬੋਲਦੇ ਹੋ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਮੈ ਹਮੇਸ਼ਾ ਦੇਖ ਕੇ ਹੀ ਸਾਮ ਨੂੰ ਸੌਂਦਾ ਹਾਂ
@gobindsingh9976
@gobindsingh9976 Жыл бұрын
Too much beautyful safer of Sri lanka
@SkWorld0786
@SkWorld0786 Жыл бұрын
ਬੁਹਤ ਧੰਨਵਾਦ ਵੀਰ ਜੀ ਤੁਹਾਡਾ, ਐਨਾ ਸੋਹਣਾਂ ਸਫ਼ਰ ਦਿਖਾਣ ਲਈ 🙏🙏🙏
@HarmanSingh-zv7eh
@HarmanSingh-zv7eh Жыл бұрын
10:12 1948 ik saal phela nahi , ik saal bad , India 1947 ch hoya , 1946 ik saal phela auna c
@BalvirSingh21475
@BalvirSingh21475 Жыл бұрын
ਮਾਇਆ ਦੀ ਖੇਡ ਭਰਾਵਾ
@surindershahi9659
@surindershahi9659 Жыл бұрын
ਬਹੁਤੇ ਲੋਕਾ ਨੂ ਤਾ ਰੋਟੀ ਤੋ ਵੇਹਲ ਨਹੀ....ਘੁਮਣਾ ਤਾ ਦੂਰ ਦੀ ਗਲ
@sukhpal2185
@sukhpal2185 Жыл бұрын
Bahut jada majha Ayia dekh k bahut Dil krda ja k dekhn nu asi sare Punjab de gurdwara Sahib dekhe aa kdi vlog ne paiya.tuhade sare vlog dekhde aa bahut sohne hunde kai var tan gala v mil jandiya ne
@kharakasamra8405
@kharakasamra8405 Жыл бұрын
ਬਾਈ ਬਹੁਤ ਵਧੀਆ ਸਫ਼ਰ ਰਿਹਾ ਤੁਹਾਡਾ
@vpnkamboj648
@vpnkamboj648 Жыл бұрын
ਜਿਊਂਦੇ ਵੱਸਦੇ ਰਹੋ ਵਾਹਿਗੁਰੂ ਤੁਹਾਡੀ ਉਮਰ ਬਹੁਤ ਲੰਬੀ ਕਰੇ ਨਵੇਂ ਸਾਲ ਦੀਆਂ ਮੁਬਾਰਕਾਂ ਅਡਵਾਂਸ ਵਿਚ. ਫਤਿਆਬਾਦ
@sukhravi6815
@sukhravi6815 Жыл бұрын
ਰਾਵਣ ਦੀ ਲੰਕਾ ਰਾਮ ਦੇ ਦੇਸ਼ ਨਾਲੌ ਬਹੁਤ ਸਾਫ ਹੈ
@Desi_Lok_Pindan_De
@Desi_Lok_Pindan_De Жыл бұрын
Vary nyc Sri Lanka 🥰🥰👌👌👌👌👌
@Desi_Lok_Pindan_De
@Desi_Lok_Pindan_De Жыл бұрын
Veer g apna be channel a ਦਾਦੀ ਪੋਤੇ ਦਾ new channel Spot kro veero video pya karniaya ta payiea be hoiya channel ta Subscribe karlo veero Spot kro veero please please 🙏 🙏🙏🙏🙏🙏
@Singh-ok1pq
@Singh-ok1pq Жыл бұрын
Amazing shots of your train journey, thank you for showing us this beautiful part of Sri Lanka, video of train and bridge was awesome. May Waheguru keep you both blessed and keep travelling safe.
@Devendernaturalbeauty
@Devendernaturalbeauty Жыл бұрын
Wow beautiful thanku veere🙏🏻
@travelfoodwithgk9265
@travelfoodwithgk9265 Жыл бұрын
Shrilanka BOS hona hai sab Kuchh hona hai aur pura explore karo Sare Bande Khush Honge Dekh Ke thank u
@TarsemSingh-st1vw
@TarsemSingh-st1vw Жыл бұрын
Lakhwinder kaur bahut vadhia beta ji waheguru tuhanoo hamesha khush rakhe te lambi ummar bakhshe gid bless both of you
@kaurjasbir2758
@kaurjasbir2758 Жыл бұрын
Wow 🤩 amazing .. I have no words to describe this lovely view.., we wished to visit this beautiful place as early as possible.. Thanku cutest couple for sharing us 😘 god bless both 💞
@kaurjasbir2758
@kaurjasbir2758 Жыл бұрын
Veere jido tuci vid di starting ch eda bolde ho le be mitaro ohaaa te khushi Bhabi husde ne Mainu bhut vadiya lgda aa 😄 suchi bhut payar anda thade dono te 🤗
@kulwantsinghmararr7443
@kulwantsinghmararr7443 Жыл бұрын
Bohat Sohna c bhaaji ajj da safar 🥰😍🤩
@Balbirsinghusa
@Balbirsinghusa Жыл бұрын
ਆਹਾ ਬਹੁਤ ਵਧੀਆ।ਇੱਕ ਵਾਰ ਉੱਨੀ ਸੋ ਸਤਾਸੀ ਵਿੱਚ ਪੈਰਸ ਤੋਂ ਸਾਰਬਰਗ ਤੱਕ ਸਾਢੇ ਚਾਰ ਘੰਟੇ ਦਾ ਸਫਰ ਕੀਤਾ ਸੀ।ਪਰ ਸਿਰੀ ਲੰਕਾ ਉਹਦੇ ਨਾਲੋਂਬਹੁਤ ਵਧੀਆ ਲੱਗਾ।ਜਿੰਨੇ ਵਲੋਗ ਵੇਖੇ ਸਾਰੇ ਵਧੀਆ ਸਾਫ ਵਾਹਿਗੁਰੂ ਜਪ ਬਖਸ਼ੇ।
@TechNewIQFanClub
@TechNewIQFanClub Жыл бұрын
sochn vali gl a Ram de nu poojam valiya de shera da haal te Rawan nu poojan valiya de sehra da haal koi muqabla hi nahi
@muhammadmushtaq8966
@muhammadmushtaq8966 Жыл бұрын
زندگی خیر ہووی اخری سال جیو شالا
@AvtarSingh-nb5sm
@AvtarSingh-nb5sm Жыл бұрын
Rajinder kaur very nice 👌👍
@bharathgill6597
@bharathgill6597 Жыл бұрын
Bhut wadia ji bhut mehnat krde aa tuci blog bnon lyi jeunde wasde raho
@gurpreetsinghsidhu9861
@gurpreetsinghsidhu9861 Жыл бұрын
ਬਹੁਤ ਵਧੀਆ ਵੀਰ ਜੀ ਬਹੁਤ ਸੋਹਣਾ ਦੇਸ ਸਰੀ ਲੰਕਾ ਇੱਕ ਗੱਲ ਜੋ ਸੋਚਣ ਵਾਲੀ ਸਰੀ ਲੰਕਾ ਇੰਨਾ ਪੇਸੈ ਪੱਖ ਤੋ ਕਮਜੋਰ ਕਿਉ ਹੋਇਆ ਇਥੇ ਇਹ ਸਮਝ ਆਉਦੀ ਸਰੀ ਲੰਕਾ ਤੇ ਬਾਹਰੀ ਤਾਕਤਾ ਜਿਵੇ ਚਾਇਨਾ ਵਗੈਰਾ ਇੰਨਾ ਦੀ ਮਾੜੀ ਅੱਖ ਹੈ ਇਹੀ ਕਾਰਨ ਕਿਉਕਿ ਇੱਸ ਦੇਸ ਵਿੱਚ ਘੁੰਮਨ ਫਿਰਨ ਲਈ ਤੇ ਦੇਖਣ ਲਈ ਬਹੁਤ ਕੁੱਝ ਹੈ ਬਾਕੀ ਤੁਸੀ ਦਖਾਈ ਜਾ ਰਹੇ ਹੋ ਜਿਊਦੇ ਵੱਸਦੇ ਰਹੋ
@kuldeepkaur9056
@kuldeepkaur9056 Жыл бұрын
Ripon Be careful when you stand in the door of train God bless both of you !
@jaggasinghtailor2413
@jaggasinghtailor2413 Жыл бұрын
ਰਿਪਨ ਤੂੰ ਆਏਂ ਨੀ ਕਿਹਾ ਯਰ ਵੀ ਨਜਾਰੇ ਆਈ ਜਾਂਦੇ ਆ ਨਜਾਰੇ ਜਾਈ ਜਾਂਦੇ ਆ
@jagpreetsingh6947
@jagpreetsingh6947 Жыл бұрын
Thank you soo much Ripan bhaji and Khushi ji Such a amazing trip....🥰
@Ramjatin
@Ramjatin Жыл бұрын
Koi Shaq nhi bhout hi zada Vadiya train 🚆 da Safar 👍
@AmarjitKaur-rf8fe
@AmarjitKaur-rf8fe Жыл бұрын
Yes. Listening in Punjabi is a treat.
@kamaljeetkaur8086
@kamaljeetkaur8086 Жыл бұрын
Bahut sohna lagda h tuhade nal srrinlanka da saffer karke
@kulwindergrewal169
@kulwindergrewal169 Жыл бұрын
ਬਾਈ ਜੀ ਨਜ਼ਾਰਾ ਆ ਗਿਆ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ
@satnamsinghsivia9842
@satnamsinghsivia9842 Жыл бұрын
ਵਾਹਿਗੁਰੂ ਜੀ। ਤੰਦਰੁਸਤੀ ਬਖਸ਼ਣ
@dalwindersinghsekhon3687
@dalwindersinghsekhon3687 Жыл бұрын
ਬਹੁਤ ਸੋਹਣਾ ਸਫ਼ਰ 🙏🏻👍
@beantdeol9324
@beantdeol9324 Жыл бұрын
ਬਹੁਤ.ਵਧੀਅਾ.ਲੱਗਿਅਾ.ਵਾਈ.ਜੀ.ਵੀਡੀੳੁ.ਵੇਖ.ਕੇ.ਧੰਨਵਾਦ.ਜੀ.👍🙏🙏
@9xpendu
@9xpendu Жыл бұрын
good video 😊 bro 🙏🏼 train 🚃🚂 da eh safer best hai weheguru ji bhla kre 🙏🏼
@sskapoor55
@sskapoor55 Жыл бұрын
Love the train ride. Srilanka is very pretty.
@kanwarjeetsingh3495
@kanwarjeetsingh3495 Жыл бұрын
ਹਰ ਬਲੋਗ ਵਿਚ ਪਹਿਲੇ ਨਾਲੋ ਵੱਧ ਨਜਾਰਾ ਆਉਦਾ ਹੈ।
@karamjeetsingh319
@karamjeetsingh319 Жыл бұрын
Wonderful area of sirilanka
@amritsamaonchahal8361
@amritsamaonchahal8361 Жыл бұрын
ਬਹੁਤ ਬਹੁਤ ਧੰਨਵਾਦ ਵੀਰੇ ਬਹੁਤ ਹੀ ਸੋਹਣਾ ਲੱਗਾ
@vikramjitsingh9987
@vikramjitsingh9987 Жыл бұрын
ਵਾਹ ਕਮਾਲ ਦੇ ਕੁਦਰਤੀ ਨਜ਼ਾਰੇ ਨੇ ਜੋ ਤੁਸੀ ਦੋਵੇਂ ਸਾਨੂੰ ਦਿਖਾ ਰਹੇ ਹੋ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਰਾਜੀ ਰਹੋ 👍
@jgurman_66
@jgurman_66 Жыл бұрын
Agli vaar jdh patiala auu gea Fatehgarh sahib ayeo thonu 2 4 haweliyan dekhava ge❤❤
@saman2156
@saman2156 Жыл бұрын
Wahaguru ji thonu hamesa khus rakhan ❤🙏
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਬਹੁਤ ਖੂਬਸੂਰਤ ਨਜ਼ਾਰੇ ਵੇਖੇ ਬੇਟਾ ਜੀ।ਚੜ੍ਹਦੀ ਕਲਾ ਰਹੇ।
@gurpreetjassal6074
@gurpreetjassal6074 Жыл бұрын
Sarayan ton sohni mere pind sawer hai...
@dhianchandsarwankumar8773
@dhianchandsarwankumar8773 Жыл бұрын
Shrilanka very nice country
@fatehcheema4018
@fatehcheema4018 Жыл бұрын
World best KZbin channel best of luck dear waheguru ji mehar kar
@surinderkaurtoor4632
@surinderkaurtoor4632 Жыл бұрын
❤❤❤My son very nice movie I like Sri Lanka
@malvinderkaur6386
@malvinderkaur6386 Жыл бұрын
Wow nazare aa gye natural beauty I like it thanks tuhada ji
@jarnailsinghmanvi760
@jarnailsinghmanvi760 Жыл бұрын
ਵਹਿਗੁਰੂ ਤੁਹਾਨੂੰ ਹਮੇਸ਼ਾ ‌ ਖੁਸ਼ ਰੱਖੇ
@Gurdeepsingh-di3il
@Gurdeepsingh-di3il Жыл бұрын
1948 ਆਜ਼ਾਦ ਬਾਅਦ ਵਿੱਚ
@ranjeetsinghsingh9248
@ranjeetsinghsingh9248 Жыл бұрын
ਕਿਆ ਬਾਤ ਹੈ ਜੀ ਬਹੁਤ ਵਧੀਆਂ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@harpreet3736
@harpreet3736 Жыл бұрын
Sachi bahut sohna sri Lanka
Running With Bigger And Bigger Lunchlys
00:18
MrBeast
Рет қаралды 124 МЛН
Миллионер | 1 - серия
34:31
Million Show
Рет қаралды 2,3 МЛН
Help Me Celebrate! 😍🙏
00:35
Alan Chikin Chow
Рет қаралды 66 МЛН
Running With Bigger And Bigger Lunchlys
00:18
MrBeast
Рет қаралды 124 МЛН