ਕੌਮ ਦਾ ਜਲੂਸ ਨਾ ਕੱਢੋ, ਬਾਬਾ ਗੁਲਾਬ ਸਿੰਘ ਦਾ Podcast

  Рет қаралды 126,701

SMTV

SMTV

Күн бұрын

Пікірлер: 340
@GurmeilSingh-q9v
@GurmeilSingh-q9v 7 күн бұрын
ਬਾਬਾ ਗੁਲਾਬ ਸਿੰਘ ਗੁਰਬਾਣੀ ਦਾ ਬਹੁਤ ਹੀ ਵਧੀਆ ਟੀਚਰ ਅਾ ਸੰਗਤ ਨੂੰ ਸਿੱਖ ੲਿੲਤਹਾਸ ਬਾਰੇ ਸਮਜਾੳੁਣ ਬਹੁਤ ਹੀ ਵਧੀਆ ਤਰੀਕਾ ਹੈ ਜਵਾਨ ਚ ਬਹੁਤ ਹੀ ਰਸ ਅਾ
@sunil_datarpuri.01
@sunil_datarpuri.01 8 күн бұрын
ਮਕੱੜ ਸਾਹਬ ਦਸਮੇਸ਼ ਪਿਤਾ ਕਲਗੀਧਰ ਜੀ ਸਾਰੀ ਕਾਇਨਾਤ ਤੋਂ ਉਪਰ ਨੇ ਕੋਈ ਨਹੀਂ ਸਾਨੀ ਸਾਡੇ ਪਾਤਸ਼ਾਹ ਜੀ ਦਾ
@JasvirSingh-l3x
@JasvirSingh-l3x 27 күн бұрын
ਬਾਬਾ ਗੁਲਾਬ ਸਿੰਘ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਮਾਛੀਵਾੜਾ ਵੱਲ ਨੂੰ ਤੁਰੇ ਜਦੋਂ ਤੁਸੀਂ ਗਾ ਕੇ ਸੁਣਾਇਆ ਉਸ ਟਾਈਮ ਮੈਂ ਰੋਟੀ ਖਾ ਰਿਹਾ ਸੀ ਉਦੋਂ ਮੇਰੇ ਗਲੇ ਅੰਦਰ ਰੋਟੀ ਲੰਘਣੀ ਮੁਸ਼ਕਿਲ ਹੋ ਗਈ ਸੀ
@RajwinderKaur-m6h
@RajwinderKaur-m6h 19 күн бұрын
Whegurue g
@SandeepSingh-m6s4j
@SandeepSingh-m6s4j 9 күн бұрын
ਧੰਨ ਧੰਨ ਸ਼੍ਰੀ ਗੁਰੂ ਗੁਰੂ ਦੁਬਿੰਦ ਸਿੰਘ ਜੀ ਮਹਾਰਾਜ ਜੀ 🙏
@HarjinderKaur-k8k
@HarjinderKaur-k8k 24 күн бұрын
ਬਾਬਾ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਡੇਰੇ ਬੰਦ ਹੋਣੇ ਚਾਹੀਦੇ ਨੇ ਪੰਜਾਬ ਚੋਂ ਲੋਕੀ ਅੰਧ ਵਿਸ਼ਵਾਸ ਦੇ ਪਿੱਛੇ ਪਏ ਹੋਏ ਨੇ ਇਹ ਜਿਹੜੇ ਸਰਦਾਰ ਹੋ ਕੇ ਡੇਰਿਆਂ ਵਾਲੇ ਬਾਬੇ ਦੇ ਮਗਰ ਜਾਨੇ ਇਹਨਾਂ ਦੇ ਮਾਰੋ ਜੁੱਤੀਆਂ ਆਪੇ ਸੁਧਾਰ ਹੋ ਜੂ ਪੰਜਾਬ ਦਾ ਕਿਵੇਂ ਨੇ ਸੁਧਾਰ ਹੋਗਾ ਅਸੀਂ ਵੀ ਨਾਲ ਆ ਤੁਹਾਡੇ ਇਸ ਗੱਲ ਚ ਠੀਕ ਹੈ ਮੈਂ ਅੰਮ੍ਰਿਤ ਨਹੀਂ ਛਕਿਆ ਹੋਇਆ ਮੈਂ ਗੁਰੂ ਵਾਲੀ ਨਹੀਂ ਹੈਗੀ ਪਰ ਅਸੀਂ ਬਣਨਾ ਚਾਹੁੰਦੇ ਆਂ ਅਸੀਂ ਨਾਲ ਹੈ ਬਾਬਾ ਜੀ ਅਗਰ ਇੱਕ ਜੂਤੋਂ ਹੋ ਕੇ ਆਪਾਂ ਇਹ ਕਰੀਏ ਤਾਂ ਬਹੁਤ ਕੁਝ ਹੋ ਸਕਦਾ
@amriksingh8888
@amriksingh8888 Ай бұрын
ਮੱਕੜ ਸਾਹਿਬ ਮੈਂ ਮਿਸ਼ੀਗਨ ਯੂ ਐਸ ਏ ਤੋ। ਮੈਨੂੰ ਹਰਜੀਤ ਦੋਗਲਾ ਬੇ ਜੇ ਪੀ ਦਾ ਪੁਤ।ਦੂਜਾ ਅੱਜ ਵਾਲਾ ,ਜਿਸ ਨੂ ਤੁਸੀਂ ਬਾਬਾ ਲਿਖਿਆ, ਇਹ ਸਾਣ ,ਜਿੰਨੇ ਵੀ ਸਾਣ ਹਨ ,ਜਿਨਾਂ ਦੇ ਹੱਕ ਵਿਚ ਇਹ ਭੁਗਤਿਆ ਹੈ ।ਗੁਰੂ ਦੇ ਸਾਰੇ ਹੀ ਸ਼ਰੀਕ ਬਣੇ ਹਨ ।ਗੁਰੂ ਦੇ ਬੇ ਅਦਬੀ ਵੇਲੇ ਤਾਂ ਭੋਰਿਆਂ ਅੰਦਰ ਵੜ ਜਾਦੇ ਨੇ। ਮਗਰੋਂ ਬਰਸਾਤੀ ਡੱਡੂ ਭੋਰਿਆਂ ਵਿਚੋਂ ਨਿਕਲ ਕੇ ਗੁਰੂ ਦੇ ਸ਼ਰੀਕ ਬਣ ਬੈਂਹਦੇ ਨੇ।ਮਤਲਬ ਖੁਦ ਪਰਸਤੀ ਇਖਲਾਕ ਤੋਂ ਗਿਰੇ ਹੋਏ ,ਮਸੰਦਾਂ ਤੋ ਪਰਹੇਜ ਕਰਿਆ ਕਰੋ ।ਤੁਸੀਂ ਏਹੋ ਜੇਹਿਆਂ ਤੋਂ ਕਿਤੇ ਮਹਾਨ ਹੋ, ਚਾਹੇ ਤੁਸੀ ਦਾਹੜੀ ਕਟਦੇ ਹੋ, ਪਰ ਤੁਸੀ ਢੌਗੀਆਂ ਤੋ ਕਿਤੇ ਉਪਰ ਹੋ ।ਤੁਹਾਡਾ ਸਤਿਕਾਰ ਹੈ।ਮੈਹਰੋਂ ਵਰਗੇ ਸੂਰਮੇ ਨਾਲ , ਇੰਟਰਵਿਊਆਂ ਕਰਿਆ , ਗੰਦ ਤੋਂ ਦੂਰ ਰਹੋ।ਡੇਰਿਆਂ ਵਾਲੇ ਸਿਖੀ ਦੇ ਦੁਸ਼ਮਣ ਹਨ।।
@rajinderkaur7914
@rajinderkaur7914 Ай бұрын
ਮੇਰੇ ਕਲਗੀਆਂ ਵਾਲੇ ਪਾਤਸ਼ਾਹ ਵਰਗਾ ਨਾਂ ਕੋਈ ਹੋਇਆਂ ਨਾ ਕੋਈ ਹੋਣਾ❤❤❤❤❤
@sandeepsaroya1455
@sandeepsaroya1455 5 күн бұрын
Dhan Dhan vaja wale mahi ji Kirpa Rakhio Aapni Maharaj ji
@jasvirsingh4426
@jasvirsingh4426 Ай бұрын
ਧੰਨ ਧੰਨ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ
@ranbirsingh.8373
@ranbirsingh.8373 Ай бұрын
Dhan Dhan Dhan Dhan Dhan Dhan Dhan Dhan Dhan Dhan Dhan Dhan Shri Guru Gobind Singh Ji.
@Jaswinder-zr1uf
@Jaswinder-zr1uf 25 күн бұрын
ਮੱਕੜ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਗੱਲ ਕਹੀ ਗੁਲਾਬ ਬਾਬਾ ਜੀ ਨੇ ਬਹੁਤ ਵਧੀਆ ਗੱਲ ਕਹੀ ਜਿਹੜੇ ਕਹਿੰਦੇ ਨਾ ਆਪਸ ਵਿੱਚ ਹੀ ਲੜ ਲੜ ਕਹਿਣਾ ਲੋਕਾਂ ਨਾਲ ਮਰ ਜਾਣਾ ਕਿਸੇ ਨੇ ਕੋਈ ਮਤਲਬ
@harbans_benipal
@harbans_benipal 27 күн бұрын
ਧੰਨ ਧੰਨ ਬਾਬਾ ਨੰਦ ਸਿੰਘ ਜੀ ਧੰਨ ਧੰਨ ਕਲਗੀਧਰ ਪਾਤਸ਼ਾਹ ਜੀ ਵਾਹਿਗੁਰੂ ਜੀ
@SiraaStudio
@SiraaStudio Ай бұрын
ਮਹਾਨ ਜਰਨੈਲ, ਮਹਾਨ ਸੰਤ ਸਿਪਾਹੀ,ਮਹਾਨ ਸੈਨਾਪਤੀ, ਮਹਾਨ ਗਿਆਨੀ, ਮਹਾਨ ਚੋਜ਼ ਵਿਡਾਣੀ, ਮਹਾਨ ਕਵੀ, ਮਹਾਨ ਸਰਬੰਸਦਾਨੀ, ਮਹਾਨ ਤਿਆਗੀ, ਮਹਾਨ ਕ੍ਰਾਂਤੀਕਾਰੀ, ਮਹਾਨ ਪੀਰਾ ਦੇ ਪੀਰ ਗੁਰੂਆਂ ਦੇ ਗੁਰੂ ਕੋਈ ਐਸੀ ਕਲਮ ਨਹੀ ਜੋ ਮੇਰੇ ਸ਼ਹਿਨਸ਼ਾਹ ਜੀ ਦੀ ਸਿਫਤ ਕਰ ਸਕੇ ❤❤😢🥰😭🙏🏼❤️❤️🥰🥰
@Ritukaur8
@Ritukaur8 Ай бұрын
Baba gulab singh ji awaj mnu har war rula dindi ana skoon mai ajj thak ne milaa 😭😭😭😭😭rabb kara simran Makkad ji tuci bhot shona shuna laa ka ona o bhot bhot sukera aho jha Saksita nu laa ka dil toh 🙏🙏🙏🙏suker aci ghara ch betha aho jha saksita la ka ona dillo repct makkad sabbb🙏🙏🙏🙏🙏🙏🙏🙏🙏🙏🙏🙏🙏bhot trakera dava tnu🙏🙏🙏🙏🙏rabb kara makked sabb allows dillo dwava
@AmarjeetBaawa
@AmarjeetBaawa Ай бұрын
ਵਾਹਿਗੁਰੂ ਬਾਈ ਜੀ ਅੱਜ ਤੋਂ 20 ਸਾਲ ਪਹਿਲਾਂ ਵਾਲਾ ਮੌਸਮ ਤੇ ਹੋਣ ਵਾਲੇ ਮੌਸਮ ਜਮੀਨ ਸਮਾਨ ਦਾ ਅੰਤਰ ਹੈ ਅੱਜ ਤੋਂ 20 ਸਾਲ ਪਹਿਲਾਂ ਅਸੀਂ ਖੁਦ ਧੁੰਦਾ ਵੇਖੀਆਂ ਬੰਦੇ ਨੂੰ ਬੰਦਾ ਨਹੀਂ ਦਿਖਦਾ ਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਤੇ ਉਹਨਾਂ ਦੀ ਮਾਤਾ ਜਿਨਾਂ ਨੇ ਠੰਡੇ ਬੁਰਜ ਵਿੱਚ ਰਹੇ ਧੰਨ ਧੰਨ ਬਾਬਾ ਫਤਿਹ ਸਿੰਘ ਜੋਰਾਵਰ ਸਿੰਘ ਤੇ ਮਾਂ ਗੁਜਰ ਕੌਰ ਜੀ
@Lingbabar
@Lingbabar Ай бұрын
Dhan Dhan dasmesh pita tenu koti koti parnaam 😢😢
@ShonkiSardar-x6y
@ShonkiSardar-x6y Ай бұрын
ਗਿਆਨ ਹੀ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜਰਿਆ ਧਨ ਧਨ ਗਿਆਨ ਗੁਰੂ ਇਕ ਪਾਸਾ ਕਰੋ
@NavdeepsinghNavdeepsingh-q9u
@NavdeepsinghNavdeepsingh-q9u 28 күн бұрын
Dhan Dhan guru Gobind Singh ji❤❤❤❤
@DeepJagdeepMusic
@DeepJagdeepMusic Ай бұрын
ਬਾਬਾ ਜੀ ਮੈ ਜਦੋ ਵੀ ਚੰਡੀਗੜ ਵੱਲ ਜਾਂਦਾ ਹਾ ਤਾ ਠੰਡਾ ਬੁਰਜ ਗੀਤ ਵਾਰ ਵਾਰ ਸੁਣਦਾ ਹਾ।।। ਬਹੁਤ ਹੀ ਰੂਹਾਂਨੀ ਗੀਤ ਆ ਜੀ ਤੁਹਾਡੇ ਬਹੁਤ ਸਾਰੇ ਗੀਤ ਮੈਂ ਰਪੀਟ ਤੇ ਸੁਣਦਾ ਰਹਿੰਦਾ ਹਾਂ ਜੀ
@ButaSingh-ie9qw
@ButaSingh-ie9qw Ай бұрын
Dhan chaar sahibzaade Dhan Mata Gujar kour ji Dhan sarbansdaani kalgidhar pita ji Maharaj 🙏 Dhan sikhi 🙏♥️❤️♥️❤️♥️❤️♥️❤️♥️❤️♥️❤️♥️
@sikhsinghkhalsa3238
@sikhsinghkhalsa3238 Ай бұрын
Bhai Gulab Singh ji you are doing great. Sikh sangat respect you a lot. Guru pita ji give you more strength and love. Thanks
@SandeepSingh-gx9bu
@SandeepSingh-gx9bu Ай бұрын
ਮਕੜ ਸਾਬ ਨੇ ਪਹਿਲੀ ਇੰਟਰਵਿਉ ਵਾਂਗੂ ਸਵਾਲ ਨੀ ਕੀਤੇ । ਬਾਬਾ ਜੀ ਦੇ ਗਿਆਨ ਦਾ ਪਤਾ ਲੱਗ ਗਿਆ
@pinka_jhajj
@pinka_jhajj 24 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਵੀ ਨੀ ਜੀ🙌🙌🙏🙏👏👏
@bakhtaursinghbakhtaur6392
@bakhtaursinghbakhtaur6392 4 күн бұрын
ਇਹ ਵੀਰ ਜੀ ਸਾਡੇ ਬਜ਼ੁਰਗਾਂ ਨੇ ਉਹ ਦੌਰ ਦੇਖਿਆ ਹੈ ਜਿਸ ਵਿੱਚ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਭਾਈ ਸਾਹਿਬ ਜੀ ਬਾਬਾ ਵਸਾਵਾ ਸਿੰਘ ਜੀ ਸਾਡੇ ਵੱਡੇ ਵਡੇਰੇ ਰਹੇ ਹਨ ਹੈਡ ਗ੍ਰੰਥੀ ਸੀ ਉਸ ਜਹਾਜ ਦੇ ਵਿੱਚ ਬਾਬਾ ਵਸਾਵਾ ਸਿੰਘ ਜੀ
@jagaafriendforever4071
@jagaafriendforever4071 Ай бұрын
Makkad shab ji twade te guru sahib ji di full kirpaa a jii...... truth man
@baltejdhaliwal8665
@baltejdhaliwal8665 Ай бұрын
Dhan dhan guru gobind sahib ji…mehar kro sb sikha te jo ik ho ke rehn…
@BajSingh-di6pi
@BajSingh-di6pi Ай бұрын
ਡੇਰਿਆਂ ਵਾਲੇ ਸਿੱਖ ਨਹੀਂ ਸਿਰਫ਼ ਡੇਰਿਆਂ ਵਾਲੇ ਨੇ ਚਾਹੇ ਉਹ ਕਿਸੇ ਵੀ ਡੇਰੇ ਨਾਲ ਜੁੜੇ ਹਨ । ਸਾਰੇ ਡੇਰੇ ਤੇ ਡੇਰਿਆਂ ਦੇ ਮੁੱਖੀ ਸਾਰੇ ਸਰਕਾਰੀ ਏਜੰਟ ਨੇ ਤੁਸੀਂ ਮੰਨੋ ਜਾਂ ਨਾ ਮੰਨੋ ।
@amriksingh8888
@amriksingh8888 Ай бұрын
੧੦੦ਸਹੀ ਜੀ
@SarabjitSingh-e5l
@SarabjitSingh-e5l Ай бұрын
Baba gulab Singh ji sat sri akal makar sab tuhade sare program bahot gant hunde a i salute you❤❤❤❤❤❤❤
@tsgkarn4284
@tsgkarn4284 Ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਜਿਗਰਾ ਕਲਗੀਆਂ ਵਾਲੇ ਦਾ 🙏🙏🙏 🌹🌹🌹 💚💚💚 ♥️♥️♥️
@KulwantSBI
@KulwantSBI 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kulbir1374
@kulbir1374 Ай бұрын
ਮੱਕੜ ਵੀਰ । ਤੇਰਾ ਵੇਗ ਵਿੱਚ ਕਹਿਣਾ ਕਿ ਇਹਨਾਂ ਕੁਹਰਿਤੀ ਲੀਡਰਾਂ ਦੇ ਛਿੱਤਰ ਜ਼ਰੂਰ ਵਰੂਗਾ ਸੋਹਣਾ ਲੱਗਾ 🙏 ਪਰ ਮੈਨੂੰ ਲੱਗਾ ਕਿ ਦਸਮੇਸ਼ ਪਿਤਾ ਤਾਂ ਤੇਰੇ ਤੇ ਮੇਰੇ ਵੀ ਬਹੁਤ ਛਿੱਤਰ ਫੇਰੂ 🥸🙏
@gurchransingh5674
@gurchransingh5674 Ай бұрын
ਬਹੁਤ ਵਧੀਆ ਵਿਚਾਰ ਵਾਰ ਵਾਰ ਸੁਨਣ ਨੂੰ ਜੀ ਕਰਦਾ ਧੰਨਵਾਦ ਦਿਲੋ ਸਲੂਟ ਜੀ
@MahangaSingh-gi3fo
@MahangaSingh-gi3fo 27 күн бұрын
Dhan Dhan Shri Guru GOBIND Singh Sahib Ji Maharaj Ji
@JagtarSeeta
@JagtarSeeta 28 күн бұрын
Dhan dhan guru gobind Singh ji satnam waheguru ji 🙏🏽🙏🏽🙏🏽🙏🏽🙏🏽dhan dhan guru gobind Singh ji
@HarpalSingh-qk1wl
@HarpalSingh-qk1wl 27 күн бұрын
Eho jehe bande da products karna tuhade layee bohot saram wali gall ae jee makkad saab
@shinderpalsingh3645
@shinderpalsingh3645 Ай бұрын
ਬਹੁਤ ਵਧੀਆ ਮੱਕੜ ਸਾਹਿਬ, ਮੈਂ ਤੁਹਾਡੇ ਪੌਡਕਾਸਟ ਅਕਸਰ ਸੁਣਦਾ ਹਾਂ ਜੀ , ਇੱਥੇ ਕੈਲਗਿਰੀ ਚ ਜੀ
@dilsanjhsingh1513
@dilsanjhsingh1513 Ай бұрын
ਮੇਰਾ ਇੱਕ ਪ੍ਰਸ਼ਨ ਹੈ ਭਾਈ ਸਾਬ ਹੁਣਾਂ ਨੂੰ ਗੈਰ ਸਿੱਖ ਕਿਨਾ ਨੂੰ ਕਿਹਾ 🤔
@ravikalsi7457
@ravikalsi7457 Ай бұрын
ਵੀਰ ਜੀ ਬਿਲਕੁਲ ਸਹੀ ਪ੍ਰਸ਼ਨ?
@jonyoyewow
@jonyoyewow Ай бұрын
ਮੂਲ ਸਤਿ ਸਤਿ ਉਤਪਤ ਨਾਮ ਸਤਿ ਧਿਆਵਣ ਹਾਰ ਪੂਜਾ ਸਤਿ ਸਤਿ ਸੇਵਦਾਰ ਕੋਈ ਸ਼ੰਕਾ ਨਾ ਰਖਿਯੋ ਮੂਲ. ਪਿਯੋ ਸਾਡਾ ਸਤਿ ਹੈ
@DaljitSingh-qw3yu
@DaljitSingh-qw3yu 28 күн бұрын
Dhan Dhan baba nand singh g teri badi a kmaye wahegu g
@barindersingh1546
@barindersingh1546 23 күн бұрын
Parcharak hove ta baba gulab singh ji Chamkaur sahib wrga hove ❤❤❤❤
@harmeetsinghghumaan8601
@harmeetsinghghumaan8601 Ай бұрын
Niwkala sikhism ❤ se welcome guru gobind singh ji for bright future in lifestyle
@RamShyam-bp3ru
@RamShyam-bp3ru Ай бұрын
Wah ji wah waheguru waheguru waheguru ji 🎉🎉🎉🎉🎉 we are proud of you and all good luck take care 🙏 God bless you and all
@AmanDeep-kb7xk
@AmanDeep-kb7xk 29 күн бұрын
ਸਹੀ ਕਿਹਾ ਵੀਰ ਨੇ
@PargatsinghRandhawa-cu2bv
@PargatsinghRandhawa-cu2bv Ай бұрын
makkar v guru gobind singh ji to kurban jaan vala insan a sikh ithas nu pyar krda a
@MangaSingh-y4j
@MangaSingh-y4j Ай бұрын
Dil khush ho gy g🙏🙏🙏🙏🙏waheguru
@sandhukaursandhu2910
@sandhukaursandhu2910 29 күн бұрын
Very well done veere proud of u 🎉
@pavittarsingh6311
@pavittarsingh6311 Ай бұрын
ਵੀਰ ਜੀ ਡ:ਸਾਹਿਬ ਸਾਹਿਬ ਬੁਲਾਇਆ ਕਰੋ ਲਿਟਰੇਚਰ ਕਾਰ ❤❤❤
@Punjab1988
@Punjab1988 Ай бұрын
Sukhpreet Singh udoke
@HarpreetKaur-kc7sk
@HarpreetKaur-kc7sk Ай бұрын
Dhan mera waheguru ji 🙏🙏
@jatinderbhangu7522
@jatinderbhangu7522 Ай бұрын
ਸਤਨਾਮ ਸ੍ਰੀ ਵਾਹਿਗੁਰੂ ਜੀ
@dilbagsingh1613
@dilbagsingh1613 Ай бұрын
ਮੱਕੜ ਸਾਹਿਬ ਮੈਨੂੰ ਸਮਾਂ ਦਿਉ ਮੈ ਦੱਸਦਾ ਇਨ੍ਹਾਂ ਬਾਬਿਆਂ ਕੋਮ ਕਿਵੇਂ ਲੁੱਟ ਮਚਾਈ ਹੋਈ ਅਖੰਡ ਪਾਠ ਦੇ ਨਾਮ ਹੇਠ ਇਹ ਕੋਮ ਆਰਥਿਕ ਸ਼ੋਸਣ ਕਰਦੇ
@KKelly-gn9bo
@KKelly-gn9bo Ай бұрын
ਗੱਲ ਮੁੱਕਦੀ ਇਹ ਹੈ ਕਿ ਜਦੋ ਸਿੱਖ ਧਰਮ ਦੀ ਬੇਅਦਬੀ ਕੋਈ ਹੋਰ ਕਰਦਾ ਹੈ ਤਾਂ ਅਸੀਂ ਉਸਦਾ ਗ਼ਲਾਂ ਕੱਟਣ ਪੈਂਦੇ ਹਾਂ ਪਰ ਜਦੋ ਸਿੱਖ ਹੀ ਸਿੱਖ ਧਰਮ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ ਤਾਂ ਅਸੀਂ ਚੁੱਪ ਕਰ ਜਾਂਦੇ ਹਾਂ. ਅੱਜ ਕੋਈ ਵੀ ਅਨਪੜ ਉੱਠਕੇ ਜਿਸਨੂੰ ਸਿੱਖ ਧਰਮ ਦੇ ਉੜੇ ਦਾ ਨਹੀਂ ਪਤਾ ਬਾਬਾ ਬਣ ਜਾਂਦਾ. 🤔
@VarinderSingh-j3c
@VarinderSingh-j3c Ай бұрын
🙏ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏੧🙏🙏੧🙏🙏🙏੧🙏੧🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 sahbizaade
@NarienderGrewal
@NarienderGrewal Ай бұрын
Na kateh na vade na lutya jaaee...AKAAL sada sada AKAAL he han ❤❤❤❤❤
@SimranpreetSingh-p6h
@SimranpreetSingh-p6h 28 күн бұрын
Baba nand Singh g thodi ja ho ve ❤
@DeepJagdeepMusic
@DeepJagdeepMusic Ай бұрын
ਵਾਹ ਜੀ ਵਾਹ ਮੱਕੜ ਸਾਹਿਬ ਜੀ ਤੇ ਬਾਬਾ ਗੁਲਾਬ ਸਿੰਘ ਜੀ ਬਹੁਤ ਸਾਰਾ ਪਿਆਰ ਤੇ ਸਤਿਕਾਰ ❤❤
@PargatsinghRandhawa-cu2bv
@PargatsinghRandhawa-cu2bv Ай бұрын
🌻🌺dhan ho tusi🌹🌳 sri guru🌾🌷🪻 Gobind Singh Ji🌴🪻 dhan☘️🪻🌷 ho🌳🌻⚘️🌹🥀🌾🌵🌴🌲🥀🪴🌹🌱☘️🪻🌷
@RamShyam-bp3ru
@RamShyam-bp3ru Ай бұрын
Wah ji wah 🎉🎉🎉🎉🎉 waheguru waheguru waheguru ji
@Tajindersingh-v1p
@Tajindersingh-v1p 29 күн бұрын
ਧੰਨ ਧੰਨ ਬਾਬਾ ਨੰਦ ਸਿੰਘ ਜੀ
@HarpreetKaur-kc7sk
@HarpreetKaur-kc7sk Ай бұрын
Waheguru ji mehar kro ji 🙏🙏
@gurdavsingh9825
@gurdavsingh9825 Ай бұрын
Waheguru Ji Waheguru Ji Waheguru Ji Wahegur Ji🌹🌹🌹🌹🙏🙏🙏🙏🙏🙏🙏🙏
@ACADEMY-r5v
@ACADEMY-r5v Ай бұрын
ਸਤਿਨਾਮ ਵਾਹਿਗੁਰੂ ਜੀ 🙏 ਸਤਿਨਾਮ ਵਾਹਿਗੁਰੂ ਜੀ 🙏
@balwinderdhillon
@balwinderdhillon Ай бұрын
ਵਾਹਿਗੁਰੂ ਜੀ 🙏🙏🙏🙏
@SinghGurmeet-m9m
@SinghGurmeet-m9m 27 күн бұрын
Waheguru ji ka Khalsa waheguru ji ki fathe 🌹💐💐🏵️💐🏵️💐 DK Singh,,,,,❤,,,,,,
@dalpanthbababidhichandsahib
@dalpanthbababidhichandsahib 23 күн бұрын
ਮੱਕੜ ਸਾਹਿਬ' 'ਹਾਥ ਦੀਪ ਕੂਏ ਪਰੇ' ਵਾਲੀ ਗੱਲ ਹੈ। ਪਤਾ ਸਾਨੂੰ ਸਾਰਾ ਹੈ ਕਿ ਸਰਬੰਸ ਵਾਰਿਆ ਕਿਉਂ, ਫਿਰ ਸਾਨੂੰ ਦਾੜੀਆਂ ਤੋਂ ਕਿਉਂ ਨਫ਼ਰਤ ਹੈ, ਕੀ ਇਹ ਦਾਤ ਸਸਤੀ ਮਿਲੀ ਹੈ ਸਾਨੂੰ ਸਮਝਣ ਦੀ ਜ਼ਰੂਰਤ ਹੈ।
@amarjitdhillon9234
@amarjitdhillon9234 Ай бұрын
ਞਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੱਖ ਅਪਣੇ ਫਰਜ ਪਛਣੈ ਫਿਰ ਹੀ ਗੁਰੂ ਜੀ ਖੁਸ਼ ਹੋ ਣਗੇ ਗੁਰੂ ਜੀ ਨੂ ਨਾ ਵੇਚੌ
@BaldevSingh-qn4fq
@BaldevSingh-qn4fq Ай бұрын
Makker ji Baba Gulab Singh ji sat shri akal Guru Gobind Singh Sahib ji save all hindu sikh fight for ( Janeu)if Guru Gobind Singh not make Khalsa in india not hindustan & hindu anymore Thanks Baldev Singh Zahura Hoshiarpur
@jaismeendhaliwal5485
@jaismeendhaliwal5485 Ай бұрын
Lllllllllllllllllllllllllllllllllllllllllllllllllll
@jaismeendhaliwal5485
@jaismeendhaliwal5485 Ай бұрын
Ll
@surjeetsighsonu7896
@surjeetsighsonu7896 29 күн бұрын
ਵਾਹਿਗੁਰੂ ਊ ਦਂਵੂ ।
@palsingh7273
@palsingh7273 Ай бұрын
Waheguru waheguru
@SinghSingh-ue1pv
@SinghSingh-ue1pv Ай бұрын
ਖਾਲਸਾ ਪੰਥ ਜੀਓ ਬਾਬਾ ਜੀ ਇਹ ਟੈਗ ਜਾ ਉਪਾਧੀ ਜਾ ਡਿਗਰੀ ਕੋਣ ਦਿੰਦਾ ਜਾਂ ਕਿੱਥੇ ਮਿਲਦੀ ਆ ਇਸ ਟੈਗ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਪਿਆ ਬਾਬਾ ਜੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਸਾਹਿਬ ਜੀ ਸਨ ਤੇ ਹੈ
@Avii009
@Avii009 19 күн бұрын
Sara podcast ro ke dekheya dhan o tusi kalgiyan wale patshah menu v apne charna naal lao 🙏🙏🙏
@kuldeepsingh-cw5sn
@kuldeepsingh-cw5sn Ай бұрын
Bhai gulab Singh Ji di aawaj bekamaal ji
@jagjitsarao3820
@jagjitsarao3820 Ай бұрын
Waheguru ji👏👏
@RamShyam-bp3ru
@RamShyam-bp3ru Ай бұрын
100/right🎉🎉🎉🎉🎉 wah ji wah
@lokradio9217
@lokradio9217 Ай бұрын
ਵਾਹਿਗੁਰੂ ਜੀ
@BcBhadwa
@BcBhadwa 23 күн бұрын
Dhan. Baba. Nand singh. Ji maharaje. Tari. Ja. Ho
@AvtarSingh-z4i
@AvtarSingh-z4i Ай бұрын
ਨਿਤਨੇਮ ਪੜਣ ਨਾਲ ਕਿਹੜਾ ਸਿਖ ਬਣਨ ਦਾ ਦਾਅਵਾ ਹੋ ਸਕਦਾ ਹੈ ਸੁਆਲ ਕਰਦੇ ਹਨ ਲੋਕ ਤੇ ਨਿਤਨੇਮੀ ਬਣਨ ਵਾਲੇ ਵੀ ਸਿਖੀ ਸਿਖਿਆ ਗੁਰ ਵੀਚਾਰ ਤੋਂ ਵਾਂਝੇ ਹਨ। ਕਿ ਬਾਣੀ ਕੀ ਆਖਦੀ ਹੈ।ਲੋਕੀ ਸੁਆਲ ਕਰਦੇ ਹਨ ਖਾਸ ਕਰਕੇ ਗੁਰਬਾਣੀ ਵੀਚਾਰ ਕਰਨ ਵਾਲੇ ਕੁਝ ਵਿਰਲੇ ਨਿਤਨੇਮੀ ਹਨ । ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ ਨੂੰ ਅਮਲ ਵਿਚ ਲਿਆਉਣਾ ਨਿਤਨੇਮ ਮੰਨਦੇ ਹਨ।
@prabhjot_1992_
@prabhjot_1992_ Ай бұрын
ਚਮਕੌਰ ਸਾਹਿਬ ਛੱਡ ਕੇ ਜਾਣ ਲੱਗੇ ਤਾੜੀ ਸਾਹਿਬ ਗੁਰੂ ਘਰ ਦਇਆ ਸਿੰਘ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਕੀ ਸੀ ਕਲਗੀਆ ਵਾਲੇ ਦਾ ਵਿਗੜ ਜਾਦਾ ਚਾਰ ਹੂੰਝ ਜਿ ਫੁੱਲ ਤੋ ਕੇਰ ਜਾਂਦਾ ਤੇਰੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜਿ ਚੰਨ ਤੋ ਫੇਰ ਜਾਦਾ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਓ ਬੱਚਿਆ ਦੀਆ ਪੀੜਾਂ ਤੇ ਪੰਖੇਰੂ ਵੀ ਨੀ ਝੱਲਦੇ ਮਹਾਰਾਜ ਲੱਖਾ ਹੀ ਗਰੀਬ ਮਾਪੇ ਇਸ ਜੱਗ ਓਤੇ ਆਏ ਨੇ ਕੱਫਨੋ ਬਗੈਰ ਦੱਸ ਕਿਦੇ ਪੁੱਤ ਗਏ ਨੇ ਪੱਗ ਲਾਹ ਕੇ ਸਿਰ ਦੀ ਦੋ ਟੋਟਕੇ ਬਣਾ ਦਿਆ ਅੱਧਾ-ਅੱਧਾ ਦੋਵੇ ਦੇ ਸਰੀਰਾਂ ਉਤੇ ਪਾ ਦਿਆ ਫਿਰ ਗੁਰੂ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਕਹਿੰਦੇ ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ ਬਿਨਾ ਤਨਖਾਹ ਤੋ ਰਹੇ ਜੋ ਮੇਰੇ ਨਾਲ ਨੇ ਜਿਹਨਾ ਚਿਰ ਇਹਨਾ ਦਾ ਹਿਸਾਬ ਨਹੀ ਮੁੱਕਦਾ ਅਜੀਤ ਤੇ ਜੁਝਾਰ ਦੀ ਮੈ ਲਾਸ ਨਹੀ ਜਿ ਤੱਕਦਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਦਇਆ ਸਿੰਘ ਨੂੰ ਕਹਿੰਦੇ ਓ ਦਇਆ ਸਿੰਘਾ ਪਾ ਨਾ ਤੂੰ ਮੌਹਾ ਦੀਆ ਥੱਮੀਆ ਓ ਸਿੱਖੀ ਦੀਆ ਵਾਟਾ ਅਜੇ ਹੋਰ ਵੀ ਨੇ ਲੰਮੀਆ ਧੰਨ ਕਲਗੀਆ ਵਾਲਾ❤🙏
@Amarjeet-ov1hz
@Amarjeet-ov1hz Ай бұрын
Vah ji vah makar sab annd a gya
@ManikMalhotra-f4z
@ManikMalhotra-f4z Ай бұрын
Waheguru ji khalsa waheguru ji ki fateh❤❤❤❤
@MehardeepSingh-k5g
@MehardeepSingh-k5g 23 күн бұрын
GULAB AA 😊😊😊😊😊
@OnkarSingh-o2j
@OnkarSingh-o2j Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@kuldeepkaur1802
@kuldeepkaur1802 Ай бұрын
Tahn guru gobind singh ji 🙏🙏
@jaswantsinghpnondiyan7823
@jaswantsinghpnondiyan7823 Ай бұрын
ਇਸ ਦੇਹੀ ਮਹਿ 5ਚੋਰ ਵਸੈ ਕਾਮ, ਕ੍ਰੋਧ, ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟੈ, ਮਨਮੁੱਖ ਨਾਹੀਂ ਬੁਝੈ, ਕੋਊ ਨਾ ਸੁਣੇ ਪੁਕਾਰਾ। ਏਥੇ ਗੁਰੂ ਸਾਹਿਬ ਨੇ ਸੁਵਾਸਾਂ ਰੂਪੀ ਅੰਮ੍ਰਿਤ ਦੀ ਗੱਲ ਕੀਤੀ ਹੈ,। ਏਹ ਸਭ ਤੰਧਾ ਧਾਰੀ ਹਨ।
@deepmani9426
@deepmani9426 Ай бұрын
Darr khatam ho gya h guru sahb da
@mahabirsingh-kp4mj
@mahabirsingh-kp4mj 24 күн бұрын
ਗੱਲ੍ਹਾਂ ਤਾਂ ਬੁਹਤ ਵੱਡੀਆਂ ਕਰ ਰਿਹਾ ਤੂੰ ਅਖੌਤੀ ਸਾਧਾਂ, ਭਲਾ ਤੂੰ ਦੱਸ ਤੂੰ ਕਿਹੜੀ ਗੱਲ ਤੋਂ ਏਨਾਂ ਬਲਾਤਕਾਰੀ ਦੇ ਪਿੱਛੇ ਹੋਵੇ ਸੰਤ ਸਮਾਜ ਦੇ ਇਕੱਠ ਚ ਗਿਆ ਸੀ, ਤੇਰੇ ਦਿਲ ਚ ਕਿੰਨਾ ਕ ਡਰ ਆ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪਣੇ ਵੱਲ ਵੀ ਧਿਆਨ ਕਰ, ਬਲਾਤਕਾਰੀ ਦਾ ਸਾਥ ਦੇਣ ਵਾਲਾ ਤੇਰੇ ਵਰਗਾ ਵੀ ਓਨਾ ਈ ਗੁਣੇਗਰ ਆ,
@gopisingh2718
@gopisingh2718 Ай бұрын
ਨਾਨਕਸਰ ਵਾਲੇ ਆਪ 🛺 ਆ
@kamaldeepsingh3988
@kamaldeepsingh3988 Ай бұрын
😄👌🏻
@parwindersinghparwindersin4209
@parwindersinghparwindersin4209 Ай бұрын
🙏🙏🙏🙏🙏❤❤❤waheguruji 🌹 🌹
@SoulfulSangeeth
@SoulfulSangeeth Ай бұрын
Waheguru ji mehar karo 🙏🙏🙏🙏🙏24,12,2024
@kkaymfg
@kkaymfg Ай бұрын
Wah baba g
@JagdeepSinghJachak
@JagdeepSinghJachak Ай бұрын
ਯਾਰ ਗੁਰੂ ਨਾਨਕ ਦੇਵ ਤੇ ਇਹ ਇਲਜ਼ਾਮ ਲਗੇ ਸੀ ਨਾਨਕਸਰ ਵੀ ਦਿਲੀ ਦਾ ਦੇ ਟਾਊਟ ਸਾਰਾ ਲਾਣਾ ਬਾਣਾ
@ranbirsingh.8373
@ranbirsingh.8373 Ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru jii
@KarmjitSingh-wb2zg
@KarmjitSingh-wb2zg Ай бұрын
Bhai Gulab Singh Ji.....Babea nu promote krna shd deo te loka nu deh dharia to bachao eh pachar kro....Loka nu Guru Granth Sahib ji nl jodo🙏
@gurwindersinghbalu6530
@gurwindersinghbalu6530 29 күн бұрын
Dhan baba nand Singh ji
@jonyoyewow
@jonyoyewow Ай бұрын
ਪਾਜੀ ਅਕਾਲ ਪੂਰਖ ਸਤਿ ਪਿਤਾ ਜੀ ਨੂੰ ਕਦੋ ਮੰਨਣਾ ਏ ਦੱਸਦੋ ਇਕ ਨਾ ਇਕ ਦਿਨ ਮੂਲ ਪਿਤਾ ਨੇ ਧੋਣ ਤੋਂ ਫੜ ਹੀ ਲੈਣਾ
@NarienderGrewal
@NarienderGrewal Ай бұрын
Sachi bhavna sacha dharam ❤❤❤❤❤
@prabjit7425
@prabjit7425 Ай бұрын
ਸਰਕਾਰੀ ਬਾਬਿਆਂ ਡੇਰਿਆਂ ਵਿੱਚ ਨਿਸ਼ਾਨ ਸਾਹਿਬ ਬਿੱਲਕੁੱਲ ਨਹੀਂ ਹੁੰਦੇ । ਡੇਰਿਆਂ ਵਿੱਚ ਜਾਣ ਵਾਲੇ ਸਿੱਖਾਂ ਨੂੰ ਇੱਥੋਂ ਹੀ ਸਮਝ ਲੈਣਾ ਚਾਹੀਦਾ ਹੈ ਕਿ ਡੇਰੇ ਅਤੇ ਗੁਰਦੁਆਰਾ ਸਾਹਿਬ ਵਿੱਚ ਕੀ ਅੰਤਰ ਹੈ ।
@AmanDeep-bs8hf
@AmanDeep-bs8hf Ай бұрын
ਵਾਹਿਗੁਰੂ ਜੀ❤❤❤❤❤❤❤24 12 2024
@gaganpreetbath3909
@gaganpreetbath3909 Ай бұрын
🙏Waheguru ji🙏
@SumitraDevi-c8s2m
@SumitraDevi-c8s2m Ай бұрын
Jai guru ravidas ji ❤❤❤❤❤
@JAGTARSINGH-bz1nm
@JAGTARSINGH-bz1nm Ай бұрын
53 mint hanju nhi ruke veer
Beat Ronaldo, Win $1,000,000
22:45
MrBeast
Рет қаралды 158 МЛН
How to treat Acne💉
00:31
ISSEI / いっせい
Рет қаралды 108 МЛН