EP 681 | How the recovery of weapons used in serious crimes is manipulated by gangsters.

  Рет қаралды 10,827

Hind Punjab

Hind Punjab

Күн бұрын

Пікірлер: 52
@HardeepSingh-HH88
@HardeepSingh-HH88 Ай бұрын
ਸੱਤ ਸ਼੍ਰੀ ਆਕਾਲ ਜੀ 🙏 ਜੇ ਹਥਿਆਰ ਵਧੀਆ ਹੋਏ ਅਫਸਰਾਂ ਨੇ ਆਪਣੇ ਕੋਲ ਰੱਖਕੇ ਦੇਸੀ ਕੱਟੇ ਪਾ ਦੇਣਗੇ ਇਹ ਮੇਰਾ ਪਰਸਨ ਇਕਸਪੀਰੀਅਸ ਹੈ
@BalbirSingh-jr4nz
@BalbirSingh-jr4nz Ай бұрын
right
@cheemasandeep6336
@cheemasandeep6336 Ай бұрын
ਬਿੱਲਕੁਲ ਸਹੀ ਕਿਹਾ ਇਹ ਮੇਰੇ ਨਾਲ ਹੋਇਆ ਸੀ ਮੇਰੇ ਕੋਲੋ2004ਵਿੱਚ 9mmਦਾ ਪਿਸਟਲ ਮਿਲਿਆ ਸੀ ਪਰ ਬਲਾਚੋਰ ਪੁਲਿਸ ਨੇ ਮੇਰੇ ਤੇ ਦੇਸੀ ਕੱਟਾ ਪਾ ਕੇ ਕੇਸ ਪਾ ਦਿੱਤਾ ਉਸ ਦਾ ਮੈਨੂੰ ਇਹ ਫ਼ਾਇਦਾ ਹੋਇਆ ਤਿੰਨ ਮਹੀਨਿਆਂ ਬਾਅਦ ਜ਼ਮਾਨਤ ਹੋ ਗਈ ਸਾਲ ਬਾਅਦ ਕੱਟੀ ਕਟਾਈ ਵਿੱਚ ਕੇਸ ਖਤਮ ਕਰ ਦਿੱਤਾ ਨਵਾਸਹਿਰ ਅਦਾਲਤ ਨੇ
@BaljinderSingh-cw9yt
@BaljinderSingh-cw9yt Ай бұрын
ਇਹ ਸਾਬਤ ਕਿੱਦਾਂ ਸਾਬਤ ਕੀਤਾ ਜਾਊ ਕਿ ਗੋਲੀ ਇਸੇ ਹਥਿਆਰ ਨਾਲ ਚੱਲੀ ਆ ਇਸ ਲਈ ਹਥਿਆਰ ਉਹੀ recover ਕੀਤੇ ਜਾਣਗੇ ਜਿਨ੍ਹਾਂ ਨਾਲ ਗੋਲੀ ਚਲੀ ਆ ਪੁਲੀਸ ਨੇ ਹਰ ਚੀਜ਼ ਟੈਲੀ ਕਰਨੀ ਹੁੰਦੀ ਆ
@Gurinder8458
@Gurinder8458 Ай бұрын
ਪਰਮਾਰ ਸਾਹਿਬ ਜੀ. ਪੁਲਸ ਦੀਆਂ ਮੌਜਾਂ ਲੱਗ ਗਈਆਂ , ਲੱਖਾਂ ਦੇ ਹਥਿਆਰ ਮੁਫਤ ਵਿੱਚ ਪੁਲਸ ਵਾਲਿਆਂ ਨੂੰ ਮਿਲ ਗਏ ਜੋ ਹੁਣ ਆਪੋ ਆਪਣੇ ਦੂਰ ਨੇੜੇ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਦੇ ਦਿੱਤੇ ਜਾਣਗੇ .
@tejaspreetsingh6090
@tejaspreetsingh6090 Ай бұрын
ਜਿੰਨੀਆਂ ਗੋਲੀਆਂ ਇਹਨਾਂ ਹਥਿਆਰਾਂ ਵਿੱਚੋਂ ਨਿਕਲੀਆਂ ਅਤੇ ਜਿੰਨੇ ਬੰਦੇ ਮਾਰੇ ਗਏ ਓਹਨਾਂ ਹਥਿਆਰਾਂ ਨਾਲ, ਉਹ ਹਥਿਆਰ ਅਫ਼ਸਰਾਂ ਨੇ ਕਦੀ ਮਾਲਖਾਨੇ ਜਮਾਂ ਨਹੀਂ ਕਰਵਾਉਣੇ।
@thelion6821
@thelion6821 Ай бұрын
Swaad aa gya Parmar Saab tuhadi ek ek gal bilkul sahi hai,Bilkul Reality dasi hai tuc apni Report vich
@SandeepKaur-qm6cv
@SandeepKaur-qm6cv Ай бұрын
Right ✅️
@sukhbirsingh7003
@sukhbirsingh7003 Ай бұрын
ਸਹੀ ਗੱਲ ਤੁਹਾਡੀ ਪਰਮਾਰ ਸਾਬ
@navchahal5879
@navchahal5879 Ай бұрын
ਪਰਮਾਰ ਸਾਬ ਹਥਿਆਰ ਪੁਲਿਸ ਨਾਲ ਹੀ recover ਕਰ ਲੈਂਦੀ ਐ but ਮੁਜਰਿਮ ਦੇ ਰਿਮਾਂਡ ਦਾ ਵੱਧ ਸਮਾਂ ਜੱਜ ਤੋਂ ਮਿਲ ਸਕੇ ਇਸ ਲਈ ਬਾਅਦ ਵਿਚ show ਕਰਦੇ
@jaspritsinghbrar2053
@jaspritsinghbrar2053 Ай бұрын
Sahi a ji
@VikramSend
@VikramSend Ай бұрын
Sir gun powder to pta lagde ki goli kina time pehla challi si barrel cho
@kamalbains9042
@kamalbains9042 Ай бұрын
ਪਰਮਾਰ ਸਾਬ ਸਹੀ ਕਿਹਾ ਜੀ
@jaspritsinghbrar2053
@jaspritsinghbrar2053 Ай бұрын
Parmar Saab ih punjaab police tan ndps de cases vich kort vich recovery apani marji naal vadh dikha dinde ne je doshi ne seva pani karta tan pher recovery thodi dikha k os hisab nal story bana k case kamjor kar ditta janda ihna da rab hi rakha ji
@sahirambishnoi8158
@sahirambishnoi8158 Ай бұрын
Not recovered original weapon in 90 % cases, all in India same condition,all hard core criminal,s having very sufficient weapon
@SandeepKaur-qm6cv
@SandeepKaur-qm6cv Ай бұрын
Sidhu nu marbon waleya da bera gark ho jaye
@Jasbir333Singh
@Jasbir333Singh Ай бұрын
Great 👍
@SandeepKaur-qm6cv
@SandeepKaur-qm6cv Ай бұрын
Sidhu nu marbon waleya de kire pen 😭
@JitenderKumar-lp2yv
@JitenderKumar-lp2yv Ай бұрын
Waheguru ji 🙏
@BaldevSingh-ry9vy
@BaldevSingh-ry9vy Ай бұрын
Good Parmar Saab for information on Firozpur incident
@jagsingh8253
@jagsingh8253 Ай бұрын
Very nice reporting sir
@RanaSandhu_
@RanaSandhu_ Ай бұрын
SSA parmar sahb ji
@rajwantkaur-q5w
@rajwantkaur-q5w Ай бұрын
ਸਤਿ ਸ੍ਰੀ ਅਕਾਲ ਪਰਮਾਰ ਜੀ🙏🙏🙏🙏🙏🙏🙏🙏🙏
@pritpalsingh2303
@pritpalsingh2303 Ай бұрын
Normal pistal bhi vadhiya 4 lakh ton jiyada coast da hunda hai b
@jasmindersingh5966
@jasmindersingh5966 Ай бұрын
ਲਗਦਾ ਹੈ ਕੇ ਇਹੋ ਜਿਹੇਕੰਮਾ ਦੀ ਪਹਿਲਾਂ ਸੈਟਿੰਗ ਹੋਈ ਹੁੰਦੀ ਐ ਕਿ ਅਸੀਂ ਇਹ ਕੰਮ ਕਰਨਾ ਹੈ ਇਸ ਤੋਂ ਬਾਅਦ ਸਾਡੇ ਬੰਦਿਆਂ ਨੂੰ 8। 10 ਘੰਟੇ ਜਰੂਰ ਦਿੱਤੇ ਜਾਣ ਤਾਂ ਕਿ ਊਹ ਕਿਸੇ ਕੰਢੇ ਲਗ ਜਾਣ😂😢😅😊😢🎉❤😢😮😊
@AmritSingh-ju3cx
@AmritSingh-ju3cx Ай бұрын
Nice 👍
@SandeepKaur-qm6cv
@SandeepKaur-qm6cv Ай бұрын
Sidhu nu marbon waleya da kakh na rave 😭
@rahulaggarwal4891
@rahulaggarwal4891 Ай бұрын
Sat shree akaal Baau ji
@JagjitSingh-ox1zy
@JagjitSingh-ox1zy Ай бұрын
Pb police je chahe arms ( hthiar) barmad kr sakdi hai, par je case rfa dfa krna hove ga tan hthiar di recovery nahi hove gi.
@BaldeepDhaliwal-
@BaldeepDhaliwal- Ай бұрын
8:29 jado kise weapon vicho goli chaldi hai oh ek unique print chad jandi hai jitho pata lagda hai k aah goli ese weapon vicho chali hai jo forensic report vich pta chlda hai g Baki rahi gall recovery di oh ta police apne kolo hi story banodi hundi aa weapon ta ode kolo gharo kito e recover kardi aa
@gurdevpurewal2504
@gurdevpurewal2504 Ай бұрын
ਸਤਿ ਸ਼੍ਰੀ ਅਕਾਲ ਜੀ ਵੀਰ ਜੀ
@pritpalsingh2303
@pritpalsingh2303 Ай бұрын
Parmar sahib eho Aurangabad bad to firozpur kiwen liyandey gaye ...
@sukhjitsingh1420
@sukhjitsingh1420 Ай бұрын
ਆਟੋ ਤੇ
@sukhchainsingh227
@sukhchainsingh227 Ай бұрын
Parmar Saab vichli gal te dasso ki murders Kato kite ..ihna di dushmani C ke Supari killer's ne eh
@hindpunjab2400
@hindpunjab2400 Ай бұрын
Aapsi dushmani
@sukhchainsingh227
@sukhchainsingh227 Ай бұрын
@@hindpunjab2400 🙏🤗
@pwsnew
@pwsnew Ай бұрын
ਪੁਲੀਸ ਰਾਜ
@BSBrar-by2bz
@BSBrar-by2bz Ай бұрын
ਬਹੁਤ ਕੁਝ ਚਲਦਾ ਮੇਰੇ ਇਕ ਦੋਸਤ ਨੇ ਹਥਿਆਰ ਦਾ ਲਾਇਸਨਸ ਲਿਆ ਉਸ ਨੇ ਕਿਸੇ ਕੋਲ ਪੁਰਾਣਾ ਗਲਿਆਂ ਹੋਇਆ ਪਿਸਤੌਲ ਖਰੀਦ ਲਿਆ ਉਹ no. ਲਾਇਸਨਸ ਤੇ ਚੜ ਗਿਆ ਫੇਰ ਇਕ ਪੁਲਿਸ ਦੇ ਅਫ਼ਸਰ ਨੇ ਪੈਸੇ ਲੇ ਕੇ ਵਿਦੇਸ਼ੀ ਹਥਿਆਰ ਦੇ ਦਿੱਤਾ ਉਸ ਨੇ ਉਸ ਦਾ ਪਹਿਲਾ ਵਾਲਾ no.ਉਸ ਹਥਿਆਰ ਤੋਂ ਗਰਾਇਡ ਕਰ ਕੇ ਮਿਟਾ ਦਿੱਤਾ ਤੇ ਆਪਣੇ ਉਸ ਗਲੇ ਹੋਏ ਪਿਸਤੌਲ ਦਾ no ਉਸ ਤੇ ਪੰਚ ਕਰਾ ਲਿਆ ਤੇ ਅਜ ਤਕ ਉਸ ਕੋਲ ਓਹੀ ਵਿਦੇਸ਼ੀ ਪਿਸਤੌਲ ਹੈ ਉਹ ਗਲਿਆਂ ਹੋਇਆ ਉਸ ਨੇ ਭੱਠੀ ਵਿਚ ਸਿਟ ਕੇ ਲੋਹਾ ਬਣਾ ਦਿੱਤਾ
@thelion6821
@thelion6821 Ай бұрын
Ghar Da behti Lanka Dhaahe😅😅😅😅
@GurpreetSingh-wn8hx
@GurpreetSingh-wn8hx Ай бұрын
ਯਾਰ ਹੁਨ ਤੇਰੇ ਵਰਗੇ ।ਜਲਦੀ ਫਸਾ ਦੇਵੇਗਾ ਉਸ ਨੂੰ
@RinkuAmbala-f9t
@RinkuAmbala-f9t Ай бұрын
Babe veiw kithe jande thode sochan wali gall
@sahdevbaseer6127
@sahdevbaseer6127 Ай бұрын
Sachiyan galan ji sab gol maal h
@MintuBajwa-o1b
@MintuBajwa-o1b Ай бұрын
Satkar a tuwada Parmar g
@BaldeepDhaliwal-
@BaldeepDhaliwal- Ай бұрын
14:36 aa gall thuadi belkul sahi aa
@harpreetsinghthind2816
@harpreetsinghthind2816 Ай бұрын
??????
@rahulaggarwal4891
@rahulaggarwal4891 Ай бұрын
Sidhu moosewala ki pic kyu dikha rahe the aap?
@hindpunjab2400
@hindpunjab2400 Ай бұрын
Video suno g. Pehlan
@rahulaggarwal4891
@rahulaggarwal4891 Ай бұрын
@@hindpunjab2400 ok sir sunta hu ji abhi
@rahulaggarwal4891
@rahulaggarwal4891 Ай бұрын
Hanji Baau ji sun li ji maine starting mein hi pic dekhi isliye msg kar diya aapko uske baad thoda kaam hone ke kaaran video beech mein hi reh gyi par ab sun li ji aapka bahut Bahut Thanks 🙏
@hindpunjab2400
@hindpunjab2400 Ай бұрын
Tks
@gurpalsingh2412
@gurpalsingh2412 Ай бұрын
Sat Shri Akal Sir 🎉🙏
@tarlochansingh7410
@tarlochansingh7410 Ай бұрын
Ehna de DRESSES (shirts,pants) Punjabi mundyan mutabik ni hunn ,KARA kise de hathh nahi hai..SEHAT te body structure arrest Karan wali forces de JAWANA varge hunn…???? duniya moorkh ni hai sab samjhie hunn..😂 Munde Punjab vich pahalan hi police de kabje vich hunn… (JIHNA TE CASE PONE hun)
ROSÉ & Bruno Mars - APT. (Official Music Video)
02:54
ROSÉ
Рет қаралды 258 МЛН
Human vs Jet Engine
00:19
MrBeast
Рет қаралды 182 МЛН
Миллионер | 2 - серия
16:04
Million Show
Рет қаралды 1,9 МЛН
Prime Focus (2374)
41:57
Prime Asia TV
Рет қаралды 45 М.