EP-78 ਵੱਡੇ ਬੌਡੀਬਿਲਡਰ ਵੀ ਫੇਲ੍ਹ ਕਰਤੇ ਕੁੜੀ ਨੇ, Judo Vs Karate Difference & Earning Of Players

  Рет қаралды 219,579

Anmol Kwatra

Anmol Kwatra

Күн бұрын

Пікірлер: 421
@ParmjeetPamma-xk8ef
@ParmjeetPamma-xk8ef 11 ай бұрын
ਅਨਮੋਲ ਜੀ ਬਹੁਤ ਹੀ ਵਧੀਆ ਤਰੀਕੇ ਹੈ ਗੇਮ ਨਾਲ ਜੋੜਨ ਲਈ ਗਰੀਬ ਬੱਚਿਆਂ ਨੂੰ ਗੇਮ ਨਾਲ ਜੋੜਨ ਲਈ ਗਰੀਬ ਬੱਚਿਆਂ ਦੀ ਮੱਦਦ ਵੱਲ ਧਿਆਨ ਦੇਵੋ ਜੀ ਬਾਕੀ ਪਿ੍ਆ ਜੀ 1:13:07 ਗੱਲਾਂ ਸੁਣਕੇ ਬਹੁਤ ਹੀ ਵਧੀਆ ਲੱਗਿਆ ਹੈ
@internationalnagoke
@internationalnagoke 11 ай бұрын
ਬਹੁਤ ਵਧੀਆ ਵਿਚਾਰ ਜੀ ਪੰਜਾਬ ਨਾਲੋ ਹਰਿਆਣੇ ਦੇ ਗਰਾਊਂਡ ਬਹੁਤ ਵਧੀਆ ਹੈ ਕਿ ਗੇਮ ਖੇਡਣ ਲਈ ਮਨ ਆਪਣੇ-ਆਪ ਕਰਦਾ ਆਪ ਜੀ ਦਾ ਸਾਰਾ ਪੋਡਕਾਸਟ ਬਹੁਤ ਵਧੀਆ ਬੈਸਟ ਨੋਲਿਜ ਵਾਲਾ ਹੈ ਜੀ।
@kewaljeetjatana9874
@kewaljeetjatana9874 11 ай бұрын
ਪਰੀਆ ਸਰਮਾ ਧੀ ਨੂੰ ਬਹੁਤ ਬਹੁਤ ਸਲੂਟ ਭਗਵਾਨ ਇਸ ਨੂੰ ਬਹੁਤ ਤਰੱਕੀਆਂ ਵਕਸੇ ਧੰਨਵਾਦ
@Anu_Bharti22
@Anu_Bharti22 11 ай бұрын
Amazing Podcast.... As a gym person m enjoyed alot... Koi ve physically activity body de nal nal mental level nu ve bahut strong or stable bnadi hai... Bahut vadia feel hunda jado mam vargia girls ane vadia way nal grow kardiya apni life ch or baki sb nu ve inspire kardiya life ch kuch acha karan lai... Thanku sir tusi bahut vadia guest leke aa rahe ho jina de experiences bahut helpful ne sanu khud nu improve karan lai... Always respect for u Sir🙏
@harwindersingh2501
@harwindersingh2501 11 ай бұрын
ਬਹੁਤ ਵਧੀਆ ਅਨਮੋਲ ਜੀ। ਅਨਮੋਲ ਜੀ ਤੁਸੀਂ ਅੰਗਹੀਣ ਲੋਕਾਂ ਦੀ ਮੱਦਦ ਕਰਦੇ ਹੋ ਤੁਹਾਡਾ ਇਹ ਉਪਰਾਲਾ ਬਹੁਤ ਵਧੀਆ ਹੈ। ਪਰ ਅੰਗਹੀਣਾਂ ਦੀ ਸਮਾਜ ਵਿੱਚ ਬਹੁਤ ਬੁਰੀ ਦੁਰਦਸ਼ਾ ਹੈ। ਓਹਨਾਂ ਨੂੰ ਬਹੁਤ ਮੁਸਕਲਾ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਤੁਸੀਂ ਆਪਣੇ pocast ਵਿੱਚ ਅੰਗਹੀਣ ਦੀ interview ਕਰੋ ਅਤੇ ਅੰਗਹੀਣਾਂ ਦੀਆਂ ਮੁਸਕਲਾਂ ਨੂੰ ਲੋਕਾਂ ਸਾਹਮਣੇ ਰੱਖੋ।
@princeguru01
@princeguru01 11 ай бұрын
👏👏🙌🙌🙌 Totally inspiring With Her Words in this Podcast . 🙏🙏 Bht bht vadia
@kanwardeep6975
@kanwardeep6975 11 ай бұрын
ਬਹੁਤ ਚੰਗਾ ਲੱਗਿਆ ❤ ਪੋਡਕਾਸਟ ਬਹੁਤ ਧੰਨਵਾਦ ਜੀ 🙏🙏
@VIPAN_MEHRA611
@VIPAN_MEHRA611 11 ай бұрын
ਆ ਪੋਡਕਾਸਟ ਚਾਹੀਦਾ ਸੀ ਅਨਮੋਲ ਵੀਰੇ good❤️🙏
@GurpreetSingh-wb3lt
@GurpreetSingh-wb3lt 11 ай бұрын
Precious podcast for me positive vibes observed ❤
@daljitlitt9625
@daljitlitt9625 11 ай бұрын
ਜਿਉਂਦੀ ਰਹਿ ਧੀਏ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਬਖਸ਼ੇ
@mukhtarsingh4038
@mukhtarsingh4038 11 ай бұрын
ਜਿਉਦੀ ਰਹਿ ਧੀਏ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਬਖਸ਼ੇ
@SukhJaggi
@SukhJaggi 11 ай бұрын
Main poori video dekhi sachi bahut vdiya lggya
@lakhasingh7180
@lakhasingh7180 11 ай бұрын
ਅਨਮੋਲ ਕਵਾਤਰਾ ਜੀ ਮੈਂ ਤੁਹਾਡੀ ਪ੍ਰਿਆ ਜਦੋਕਾ ਜੀ ਨਾਲ ਬਹੁਤ ਲੰਬੀ ਗੱਲਬਾਤ ਸੁਣੀ ਤੇ ਜਾਣਿਆ ਕੇ ਸਾਡੇ ਗਰੀਬ ਵਰਗ ਦੇ ਬੱਚਿਆਂ ਨੂੰ ਕਿਸ ਤਰਾਂ ਗਰੀਬੀ ਕਾਰਨ ਆਪਣੇ ਜਿੰਦਗੀ ਦੇ ਬਹੁਤ ਸਾਰੇ ਅਰਮਾਨ ਮਾਰਨੇ ਪੈਂਦੇ ਹਨ। ਕੁਝ ਲਕੀ ਹੁੰਦੇ ਹਨ ਜੋ ਆਪਣੀ ਮਿਹਨਤ ਦੇ ਸਦਕੇ ਕਿਵੇਂ ਨਾ ਕਿਵੇਂ ਆਪਣੇ ਅਰਮਾਨ ਪੂਰੇ ਕਰ ਲੈਂਦੇ ਹਨ ਪਰ ਉਨਾਂਹ ਨੂੰ ਆਪਣੀ ਥੁੜਾਂ ਭਰੀ ਜਿੰਦਗੀ ਕਦੇ ਨਹੀਂ ਭੁਲਦੀ। ਉਨ੍ਹਾਂ ਦੇ ਦਿਲ ਦਿਮਾਗ ਤੇ ਗਹਿਰੀ ਛਾਪ ਲੱਗ ਜਾਂਦੀ ਹੈ। ਇਹ ਦਰਦ ਗਰੀਬ ਸ੍ਰੇਣੀ ਤੇ ਸਮਾਜ ਦੇ ਸ਼ੋਸ਼ਤ ਵਰਗ ਦੇ ਬੱਚਿਆਂ ਨੂੰ ਹੀ ਝੱਲਣਾ ਪੈਂਦਾ ਹੈ। ਬਚਪਨ ਤੋਂ ਫਿਕਰ ਅਤੇ ਸਟਰੈਸ ਦਾ ਸ਼ਿਕਾਰ ਰਹਿਣ ਕਾਰਨ ਉਨ੍ਹਾਂ ਵਿਚੋਂ ਬਹੁਤਿਆਂ ਦਾ ਸਰੀਰਕ ਅਤੇ ਮਾਨਸਕ ਵਿਕਾਸ ਠੀਕ ਤਰਾਂ ਨਹੀਂ ਹੋ ਸਕਦਾ , ਅਧੂਰਾ ਰਹਿ ਜਾਂਦਾ ਹੈ। ਇਹ ਸਭ ਸਾਡੇ ਸਮਾਜਕ ਅਤੇ ਰਾਜਨੀਤਕ ਸਿਸਟਮ ਦੀ ਦੇਣ ਹੈ। ਪ੍ਰਚਲਤ ਸਿਸਟਮ ਅਮੀਰਾਂ ਦਾ ਸਿਸਟਮ ਹੈ। ਇਸ ਵਿਚ ਸਿਹਤ, ਪੜ੍ਹਾਈ ਲਿਖਾਈ ਅਤੇ ਤਰੱਕੀ ਅਮੀਰਾਂ ਦੇ ਬੱਚਿਆਂ ਨੂੰ ਹੀ ਨਸੀਬ ਹੁੰਦੀ ਹੈ। ਇਸ ਸਿਸਟਮ ਨੂੰ ਬਦਲਣ ਦੀ ਜਰੂਰਤ ਹੈ। ਸਾਨੂੰ ਹੁਣ ਕਹਿਣਾ ਪਵੇਗਾ ਕੇ ਅਸੀਂ ਹੁਣ ਇਸ ਸਿਸਟਮ ਨਾਲ ਨਹੀਂ ਚੱਲ ਸਕਦੇ।ਜੋ ਲੋਗ ਅਜਾਦੀ ਲਈ ਲੜਦੇ ਮਰ ਗਏ , ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਨਾਂ ਐਸਾ ਕਦੇ ਨਹੀਂ ਸੋਚਿਆ ਸੀ ਕੇ ਸਾਡੇ ਬਚੇ ਚੰਗੀ ਵਿਦਿਆ ਲਈ ਤਰਸਣਗੇ। ਪ੍ਰਿਆ ਜਦੋਕਾ ਜੀ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ,ਔਕੜਾਂ ਅਤੇ ਥੁੜਾਂ ਦੇ ਹੁੰਦੀਆਂ ਤਰੱਕੀ ਕੀਤੀ ਹੈ ਸਾਨੂੰ ਇਸ ਵਿਚ ਖੁਸ਼ੀ ਪ੍ਰਾਪਤ ਹੁੰਦੀ ਹੈ। ਸਾਨੂੰ ਰਲਕੇ ਐਸਾ ਸਿਸਟਮ ਲਿਆਉਣਾ ਚਾਹੀਂਦਾ ਹੈ ਜਿਸ ਵਿਚ ਹਰ ਬਚੇ ਨੂੰ ਜੀਵਨ ਵਿਚ ਤਰੱਕੀ ਦੇ ਸਾਧਨ ਪ੍ਰਾਪਤ ਹੋਣ।
@jagtarnathowalia7896
@jagtarnathowalia7896 11 ай бұрын
Anmol ji,,,God bless you brother,,bahut vadia kaam kr ਰਹੇ ੳ
@Viral_shorts_130
@Viral_shorts_130 11 ай бұрын
Bhai bhut bhut thq aapka priya judoka ka podcast ke liye 😊
@ravichavhan4049
@ravichavhan4049 11 ай бұрын
Outstanding Priya di👏👏❤️
@Diyala-yb2zy
@Diyala-yb2zy 11 ай бұрын
Eh kuri ohna vicho aa jehna ne social media da sahi istemal kitta ❤
@CharanjeetKaur-ps4bh
@CharanjeetKaur-ps4bh 11 ай бұрын
Beta ji very good ji...think u ji bhout piyari hy jindgi ki sachi khani...
@supreetsinghgill4731
@supreetsinghgill4731 10 ай бұрын
She knows like every thing 😮 every answer has a true shine spark 🎉❤no fakeness
@BEReal-b9
@BEReal-b9 11 ай бұрын
Amazing Podcast 👏🙌 Thank you sir and Mam
@Ankurtist
@Ankurtist 9 ай бұрын
Proud of you brave girl... I am glad I met you in this lifetime
@movieclips411
@movieclips411 10 ай бұрын
Thank you bro best podcast ❤
@happyd6653
@happyd6653 11 ай бұрын
She is inspiration of many individuals 💯
@HarjinderSingh-ce2be
@HarjinderSingh-ce2be 10 ай бұрын
Great job keep it up ❤
@ShalluShallu-o9u
@ShalluShallu-o9u 11 ай бұрын
This podcast is amazing ❤
@Dalvinder-b5z
@Dalvinder-b5z 11 ай бұрын
Bahut khoob God bless you 🙏
@Gaganchahalz60
@Gaganchahalz60 11 ай бұрын
Amazing..❤❤
@Deveshrawat1
@Deveshrawat1 11 ай бұрын
Bahut hi beautiful podcast Priya di ne apna struggle sab bataya bina kuch soche family relative kya sochenge I hope life me sab achieve kre har koi very good 😊
@nishansingh7238
@nishansingh7238 11 ай бұрын
ਸੱਚ ਮੁੱਚ ਬਹੁਤ ਵਧੀਆ podcast ਆ ਜੀ Best wishes sir mere ਵਲੋ ਤੁਹਾਨੂੰ ਮੈਡਮ ਜੀ ਵੀ ਬਹੁਤ ਵਦੀਆ ਹਨ । Sir ji next podcast with babu maan sir ji
@user-eg9bk3yh9r
@user-eg9bk3yh9r 11 ай бұрын
Bahut vadiya podcast vere ❤ Biki Singh nal v podcast kro brother
@mehakdeepsingh9215
@mehakdeepsingh9215 11 ай бұрын
Bai di ik gall vadia lagi yarr bai ne Kade bhi ne dharam ki batt ko nahi vich me and dia 🔥👌
@nihitsharma5801
@nihitsharma5801 9 ай бұрын
One of the very simple, crystal clear, Logical and facts based interview of an established athlete of our motherland..Hats off to you...Keep it up... Keep inspiring...All the Best...🫡🫡
@rameshsingh6969
@rameshsingh6969 5 ай бұрын
🎉 ਬਹੁਤ ਵਧੀਆ ਅਨਮੋਲ ਜੀ ਕਿਆ ਬਾਤ ਹੈ ਬਹੁਤ ਜ਼ਰੂਰੀ ਆ ਅੱਜ ਦੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਧੰਨਵਾਦ ਜੀਓ ❤
@tarankaur2646
@tarankaur2646 11 ай бұрын
best podcast such a inspiring girl
@Sharvankvlogs
@Sharvankvlogs 10 ай бұрын
SAADE PARIWAR DI DEE AA AE SADI BAHEN HAI PROUD OF U SISTER
@SimranKaur-yz3ji
@SimranKaur-yz3ji 11 ай бұрын
Mja aa giya sun k podcast ..♥️🙌 sikhn nu bhot kuch milya
@SinuJat-o6q
@SinuJat-o6q 2 ай бұрын
❤❤positive vibes a great podcast....❤️
@balvirkaur9925
@balvirkaur9925 11 ай бұрын
ਵੀਰ ਅਨਮੋਲ ਰੱਬ ਦਾ ਤੇ ਸਾਡਾ ਸਾਰਿਆਂ ਦਾ ਹੀਰਾ ਪੁੱਤਰ , ਜੇ ਵਰਣ ਕਰਾਂ ਇਸ ਤੋ ਮੈਨੂੰ ਕਈ ਦਿਨ ਲੱਗਣਗੇ ਕਿਉਂ , ਪਰ ਬਹੁਤ ਔਖਾ ਹੈ । ਪੰਜਾਬੀ ਹਿੰਦੀ ਮਿਕਸ ਬੋਲਣਾ ਬਹੁਤ ਹੀ ਵਧੀਆ ❤
@beingsoomit1057
@beingsoomit1057 10 ай бұрын
Such a positive girl this type of girls influencers we need keep it up God bless
@deep_sahota4u
@deep_sahota4u 11 ай бұрын
Bhot hi Bakamal Podcast♥️🌸
@UshaRani-so6nv
@UshaRani-so6nv 11 ай бұрын
Priya di ap asyy aghy bdty rho hm sb ap key sath hai love you and God bless you❤❤❤❤❤❤❤❤❤❤❤❤
@Rupinder.kaurr4rrrrrr
@Rupinder.kaurr4rrrrrr 11 ай бұрын
Hi usha di Aap bhi bhout aagye joyo gye❤
@mandeepkatal6050
@mandeepkatal6050 11 ай бұрын
Jai shree Ram 🚩❤️ Best of luck sis ❤️
@atulkumargatuam6951
@atulkumargatuam6951 11 ай бұрын
Sir sach bola hai didi ne, ki sports me koi sarkar belkul bhi help nhi karti. Mai iss lai bol reha, kuki mai khud ik kickboxing player reh chukiya ya, oss toh bad judo joine keti. Te mai bhi didi nal practice, bhut he mehnati hai..
@surinderpaulkaur2476
@surinderpaulkaur2476 11 ай бұрын
Amazing podcast. God bless beta
@Calesthnx
@Calesthnx 11 ай бұрын
Thankyou anmol verre for this podcast . Please bring more podcast related to sports and fitness
@ChanchalDevi-me3cg
@ChanchalDevi-me3cg 11 ай бұрын
Amazing podcast ❤❤👍🙌🙌🙌🙌
@AngrezSingh-i2l
@AngrezSingh-i2l 11 ай бұрын
Bhaut vadhiya kar rahe ho pariya ji Maine aap ki interview dekha dekh Mere bhaut khushi mila thank you
@HardeepBraich-p3g
@HardeepBraich-p3g 11 ай бұрын
Bahut vadia veer me daly tuhadi podcast sunda
@HariRam-cu5zi
@HariRam-cu5zi 11 ай бұрын
Veere kmal ki motivation interview hai
@ShalluDhiload
@ShalluDhiload 7 ай бұрын
Mujhe to bs is bat Ka intzar hai Priya dii apni kudh ki academy Kaha kholnge 😃♥️
@nirmal2673
@nirmal2673 11 ай бұрын
Bohut vadya ❤️❤️🔥
@surjitpunia8262
@surjitpunia8262 11 ай бұрын
Keep it up God bless you beta very nice 👌
@Masih_record000
@Masih_record000 11 ай бұрын
Superb nice itz motivates to me so much ❤
@temothiouschrist
@temothiouschrist 11 ай бұрын
Best podcast sir Nd mam ❤👍🏻
@fit_raj_singh_chandel
@fit_raj_singh_chandel 11 ай бұрын
Livin' hona chaiye...waaaaah kya sooch didi ki 😆😂 depression de diya es podcast ne toh
@ManjeetSingh-ff6oh
@ManjeetSingh-ff6oh 11 ай бұрын
😂😂😂
@happyhapen4223
@happyhapen4223 11 ай бұрын
Thank you Anmol ji ❤❤💝💝💝💝💝💝
@RavinderSingh-dg8sk
@RavinderSingh-dg8sk 11 ай бұрын
my favorite🥺❤i love you diidi🥺❤
@Ghtar_kanha
@Ghtar_kanha 11 ай бұрын
Same bro 😊😊
@dhruvagarwal9124
@dhruvagarwal9124 7 ай бұрын
She is not a women she is a super woman such an intellegent , hardworking , dedicated , successful women i wish more name , fame , and success to her she diserves to be more successfull such a good an inspiring podcast ❤❤❤❤😍😍😍😍
@harpalsinghrathore9035
@harpalsinghrathore9035 10 ай бұрын
Proud of 🇮🇳❤️
@amirtpalsingh8855
@amirtpalsingh8855 9 ай бұрын
Bahut Vadia lagga baji Es kude de gallbat sun God bless you priya ji hamesa khush Raho ❤❤❤❤
@harjitlitt1375
@harjitlitt1375 11 ай бұрын
Very good video. Proud of you. Congratulations. God bless you
@kamalchaudhary9654
@kamalchaudhary9654 10 ай бұрын
Bahut vadia ji great God bless you salute ❤❤❤❤❤
@darshansingh2uu
@darshansingh2uu 11 ай бұрын
Great veer ji
@jashanpreet6627
@jashanpreet6627 11 ай бұрын
Just love yours podcast anmol sir ❤👍🏻
@Mr.Pump1926
@Mr.Pump1926 9 ай бұрын
Amazing hai priya👌🏻👍🏻 Mehnat bolti hai bhai priya ki Priya ko support kro👌🏻👍🏻💯
@Jivancheema-t9j
@Jivancheema-t9j 11 ай бұрын
Motivational video ❤
@sonamchauhan-c6e
@sonamchauhan-c6e 11 ай бұрын
I really like your broadcast u are really a inspiration for every girl i must say that your are really a strong person ❤
@RinkuKumar-fz7le
@RinkuKumar-fz7le 11 ай бұрын
Boht udeek c aas interview da
@ramdiyasharma3706
@ramdiyasharma3706 10 ай бұрын
बहुत बहुत बधाई हो बेटा। आज हमारे लिए बहुत खुसी की बात ह। आज मेरी बेटी माडल जीत कर भारत का नाम रोशन किया है। Regards. R. D. Sharma( Sirsal) kaithal Haryana
@pankajsharma559
@pankajsharma559 11 ай бұрын
God bless you sister ❤
@shiwanithakur8314
@shiwanithakur8314 11 ай бұрын
My inspiration ❤
@sahilkahlon594
@sahilkahlon594 11 ай бұрын
Bhut sonna podcast ✨❤️
@SurpreetSurpreet-h9w
@SurpreetSurpreet-h9w 2 ай бұрын
Anmol Ji;;god bless you borther;;bahut bahut vadia kaam kr
@ManpreetKaur-le1ve
@ManpreetKaur-le1ve 11 ай бұрын
Amezing Priya d 🔥🔥
@nikhilsinghchauhan1476
@nikhilsinghchauhan1476 11 ай бұрын
Bohot vadya podcast
@mannudagar6365
@mannudagar6365 11 ай бұрын
bai ji sabse jyada olympic mai madel haryana se hai
@kamal_makeovers_08_
@kamal_makeovers_08_ 5 ай бұрын
😢e v eh didi nl judo 🥋 khelde c gurunanak stadium hunde c didi eh 🧿😍
@devashishdhiman4569
@devashishdhiman4569 7 ай бұрын
Such a wonderful session anmol ji thanks for sharing.
@LoveKaur-jj6tq
@LoveKaur-jj6tq 11 ай бұрын
Thanks so much😊
@balvirkaur9925
@balvirkaur9925 11 ай бұрын
ਬਹੁਤ ਹੀ ਵਧੀਆ ਬੇਟਾ ਮਾਤਾ ਪਿਉ ਦਾ ਸਿਰ ਉੱਚਾ ਹੀ ਰੱਖੀ ❤
@simranpreetkaur5226
@simranpreetkaur5226 11 ай бұрын
Bht vdia podcast
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 11 ай бұрын
ਬਹੁਤ ਵਧੀਆ ਲੱਗੀਆਂ ਭੈਣ ਮੇਰੀ ਏ ਵਿਚਾਰ ਸੁਣਕੇ ਅਨਮੋਲ ਵੀਰ ਭੈਣ ਮੇਰੀ ਏ ਬਹੁਤ ਬਹੁਤ ਧੰਨਵਾਦ 🙏ਜੀ
@SimranKaur-mo1ys
@SimranKaur-mo1ys 5 ай бұрын
Surep podcast 👍🏻👍🏻
@bheemrajput3318
@bheemrajput3318 11 ай бұрын
All the best 👍
@sonunanu2225
@sonunanu2225 4 ай бұрын
God bless u beta ji ❤❤🙏🙏khush raho
@kulwantsingh1534
@kulwantsingh1534 11 ай бұрын
Waheguru Ji, 🙏🌹💜🙏🙏💜🙏💜🙏💜🌹💐🎄🌹🎄💐🎄💐💐🎄🌹💐🎄🌹💜🎄Like❤🎉❤🎉❤🎉❤🎉
@ankitthakur370
@ankitthakur370 4 ай бұрын
Yeh mam aur maine saath mai gym lgaya hua hai tab inki strenghth v bahut thi bahut khatarnaak exercise lgate the HAMZA GYM tibba road great to see you for your success
@balwinderchhawla5737
@balwinderchhawla5737 9 ай бұрын
ਪ੍ਰੀਆ ਜੀ ਆਸ ਕਰਦਾ ਹਾਂ ਤੁਸੀਂ ਪੰਜਾਬ ਵਿੱਚ ਜਲਦ ਹੀ ਆਪਣੇ ਖੇਡ ਅਕੈਡਮੀ ਖੋਲੋਗੇ ਤੇ ਲੋੜਵੰਦ ਖਿਡਾਰੀਆਂ ਨੂੰ ਆਪਣੇ ਟੀਚੇ ਤੱਕ ਪਹੁੰਚਣ ਲਈ ਮਦਦ ਕਰੋਗੇ ਜੀ ਧੰਨਵਾਦ ਜੀ
@Rashi_tiwari458
@Rashi_tiwari458 11 ай бұрын
Kon kon is video ko Instagram se dekh kar KZbin pe full video dekh ne aaya vhi like kro 😂😂😂❤😅😅
@vineetverma3780
@vineetverma3780 10 ай бұрын
Kaithal aale koni dabde. Best wishes for future
@YogeshSharma-wp5js
@YogeshSharma-wp5js 11 ай бұрын
ਸਾਰੀ ਖੇਡਾਂ ਵਿਚ ਹੀ ਪਲੇਅਰ ਪੈਸੇ ਪਿੱਛੇ ਰਹ ਜਾਂਦੇ ਖੇਡ ਕੋਈ ਬੀ ਹੋਵੈ ਪੈਸੇ ਤੇ ਲਗਦੇ ਕੂ ਅਨਮੋਲ paji sahi ਕਿਹਾ
@rupikashukla
@rupikashukla 9 ай бұрын
Aap guru nanak girls college se padhe ho wow mai bhi ❤ proud of you sis ❤
@Lifestyle_runing
@Lifestyle_runing 11 ай бұрын
Didi bahut badiya bol di sarkar ki to thanks sports person ke liye bolne ke liye
@smart__k_k
@smart__k_k 9 ай бұрын
Amezing podcast ❤❤
@targetupsc8655
@targetupsc8655 9 ай бұрын
Salute to your mom ❤🙏🏼
@NAVIBOYZ
@NAVIBOYZ 7 ай бұрын
Bohat sona podcast sis
@SUPLDaulatpuraa
@SUPLDaulatpuraa 11 ай бұрын
Motivation video ❤❤
@sukhpalkaur4327
@sukhpalkaur4327 11 ай бұрын
ਅਨਮੋਲ gi ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ
@rahulsingh4500
@rahulsingh4500 6 ай бұрын
Vary good baat shari❤❤
@VikasKumar-kb7ko
@VikasKumar-kb7ko 11 ай бұрын
Beautiful podcast anmol veer 👌👍👍❤❤❤
@muskanpandey7596
@muskanpandey7596 11 ай бұрын
Please bring satindra sartaj ji...❤😊
IL'HAN - Qalqam | Official Music Video
03:17
Ilhan Ihsanov
Рет қаралды 700 М.
Что-что Мурсдей говорит? 💭 #симбочка #симба #мурсдей
00:19
Aman aujla funny podcast 🤣🤣#podcast #amanaujla
1:15:05
arsh.challenger
Рет қаралды 2,5 М.