Exclusive: Kartarpur Corridor तक कैसे जाना, कैसे पहुंचना,और कैसे रहना, इस Video में लें हर जानकारी

  Рет қаралды 633,835

DainikSavera

DainikSavera

Күн бұрын

Пікірлер: 333
@dainiksaveravideos
@dainiksaveravideos 5 жыл бұрын
ਜ਼ਰੂਰੀ ਸੂਚਨਾ ਜਿਸ ਦਿਨ ਇਹ ਖ਼ਬਰ ਬਣਾਈ ਗਈ ਉਸ ਦਿਨ ਪਾਕਿਸਤਾਨ ਨੇ ਪਾਸਪੋਰਟ ਦੀ ਸ਼ਰਤ ਹਟਾ ਦਿੱਤੀ ਸੀ, ਪਰ ਭਾਰਤ ਵਲੋਂ ਹਾਲੇ ਵੀ ਇਸ ਸ਼ਰਤ ਨੂੰ ਬਰਕਰਾਰ ਰੱਖਿਆ ਗਿਆ ਹੈ, ਯਾਨੀ ਕਰਤਾਰਪੁਰ ਸਾਹਿਬ ਕੌਰੀਡੋਰ ਜਾਣ ਲਈ ਪਾਸਪੋਰਟ ਲਾਜ਼ਮੀ ਹੈ ਇਸਦੇ ਨਾਲ ਹੀ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਾਉਣੀ ਵੀ ਜ਼ਰੂਰੀ ਹੈ । ज़रूरी सूचना जिस दिन यह ख़बर बनाई गई थी उस दिन पाकिस्तान ने पास्पोर्ट की शर्त हटा दी थी, लेकिन भारत की तरफ सी अभी भी इसे बरकरार रखा गया है, यानि करतारपुर साहिब जाने के लिए पास्पोर्ट ज़रूरी है, इसके साथ ही 10 दिन पहले रजिस्ट्रेशन करवाना भी ज़रूरी है ।
@navpreetmehmi3815
@navpreetmehmi3815 5 жыл бұрын
ਪੈਸੇ ਦੀ ਕੋਈ ਗੱਲ ਨਹੀਂ ਜੀ, ਜਿਨ੍ਹਾ ਨੇ ਜਾਣਾ ਉਨ੍ਹਾ ਨੇ ਲੱਖਾਂ ਰੁਪਏ ਖਰਚ ਕੇ ਵੀ ਚਲੇ ਜਾਣਾ , ਬਸ ਦੋਨੋਂ ਪਾਸੇ ਸੁੱਖ ਸ਼ਾਤੀ ਰਹੇ , ਕਦੇ ਲਾਂਘਾ ਖੁਲ੍ਹੇਗਾ ਇਹ ਕਿਸੇ ਦੇ ਚਿਤ ਚੇਤੇ ਵੀ ਨਹੀਂ ਸੀ
@SimranKaur-gf4rr
@SimranKaur-gf4rr 5 жыл бұрын
ਮੇਰੇ ਮਨ ਵਿੱਚ ਇੱਕ ਗੱਲ ਵਾਂ ਜੀ।ਸਾਡੇ ਦੇਸ਼ ਵਿੱਚ ਜਿਹੜਾ ਮਰਜ਼ੀ ਆ ਜਾਂ ਸਕਦਾ ਵਾਂ ਜੀ ।ਪਰ ਅਸੀਂ ਕਿਸੇ ਹੋਰ ਕਟੰਰੀ ਵਿੱਚ ਜਾਣਾ ਹੋਵੇਂ ਤਾਂ । ਕਾਨੂੰਨ ਬਹੁਤ ਬਣ ਜਾਂਦੇ ਹਨ ।ਜੇ ਕੁਝ ਗ਼ਲਤ ਲੱਗੇ ਤਾਂ ਮਾਫ ਕਰਨਾ ਜੀ
@LuckySingh-kn9gj
@LuckySingh-kn9gj 5 жыл бұрын
ਬਿਲਕੁਲ ਸਹੀ ਕਿਹਾ ਤੁਸੀਂ
@gurdeepgrewal2395
@gurdeepgrewal2395 5 жыл бұрын
ਕਿੱਥੇ ਦੇਖਿਆ ਜਿਹੜਾ ਮਰਜ਼ੀ ਆ ਜਾ ਸਕਦਾ ਆਪਣੇ ਦੇਸ਼ ਵਿੱਚ
@niniyoutuber4827
@niniyoutuber4827 5 жыл бұрын
@@gurdeepgrewal2395 right keHa ji ehna nu samjao Tuhade ta BinA visa le nHi aa sakde
@vishwasbhalla4275
@vishwasbhalla4275 5 жыл бұрын
Yes you are right ji
@cshardeepsingh524
@cshardeepsingh524 5 жыл бұрын
ਕੋਈ ਨਾ ਜੀ 20 ਡਾਲਰ ਅਸੀਂ ਦੇ ਹੀ ਦੇਵਾਂਗੇ ਜੀ। ਖੁਲੇ ਦਰਸ਼ਨ ਦੀਦਾਰ ਖਾਤਿਰ ਸਭ ਠੀਕ ਹੈ ਜੀ।
@AmberdeepSingh721
@AmberdeepSingh721 4 жыл бұрын
ਸਹੀ ਗੱਲ ਹੈ ਜੀ ਜੇ ਅਸੀਂ ਹਜ਼ਾਰਾਂ ਰੁਪਈਏ ਡਾਕਟਰਾਂ ਜਾਂ ਹੋਰ ਕਿਤੇ ਸਕਦੇ ਹਾਂ ਤਾਂ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਲਈ ੨੦.$ ਡਾਲਰ ਕਿਉਂ ਨ੍ਹੀਂ ਦੇ ਸਕਦੇ।
@jvkour3001
@jvkour3001 5 жыл бұрын
Thanks to imran khan sir ... we guys are forever grateful 🙏🏻
@Zabilion
@Zabilion 5 жыл бұрын
Best wishes to every Sikh pilgrims Stay blessed love from Pakistan
@Harpreetsingh-gy6ci
@Harpreetsingh-gy6ci 5 жыл бұрын
Waheguru ji saare Pakistani Veera nu Khush rakhan ..bhut bhut dhanwaad tuhada
@AMRITPALSINGH-py5sd
@AMRITPALSINGH-py5sd 5 жыл бұрын
Sade dono punjab basde rehn
@sonubabbar96
@sonubabbar96 5 жыл бұрын
love u alot from amritsar ajj mera visa refuse ho gya ...nhi te main 6 November nu Pakistan aauna c 😭😭😭😭
@Zabilion
@Zabilion 5 жыл бұрын
@@sonubabbar96 fiker not jnb hun te dar khull gye Nov nai te desmbr Sahi gal qismat di hundi Dane pani di 💪😇
@sonubabbar96
@sonubabbar96 5 жыл бұрын
@@Zabilion right dear
@r.jawandha5343
@r.jawandha5343 5 жыл бұрын
ਕਿੰਨੀ ਬੇਸ਼ਰਮ ਹੋਈ ਪਈ ਹੈ ਪੰਜਾਬ ਸਰਕਾਰ ਜਦੋਂ ਇੱਕ ਮੰਤਰੀ ਦੀ ਤਨਖਾਹ ਲੱਖ ਤੋਂ ਵੱਧ ਕੇ ਤਿੰਨ ਲੱਖ ਹੋ ਸਕਦੀ ਹੈ ਤਾਂ ਸੱਤਰ ਲੱਖ ਪੰਜਾਬ ਸਰਕਾਰ ਵਾਸਤੇ ਕੋਈ ਵੱਡੀ ਰਕਮ ਨਹੀਂ ਜੇਕਰ ਸਾਰੇ ਮੰਤਰੀ ਗੁਰੂ ਨਾਨਕ ਦੇਵ ਜੀ ਦੇ ਪਾਏ ਪੂਰਨੇ ਤੇ ਚੱਲਣ ਇੱਕ ਮਹੀਨੇ ਦੀ ਤਨਖਾਹ ਦਾਨ ਵਿੱਚ ਦੇ ਸਕਦੇ ਹਨ ਇਨ੍ਹਾਂ ਨੂੰ ਇੱਕ ਮਹੀਨੇ ਦੀ ਤਨਖ਼ਾਹ ਨਾਲ ਕੋਈ ਘਾਟਾ ਨਹੀਂ ਪੈਣ ਲੱਗਾ ॥
@malkeetdhillon0000
@malkeetdhillon0000 5 жыл бұрын
ਧੰਨਵਾਦ ਜੀ ਵੀਡੀਓ ਲਈ
@kamalkaur4955
@kamalkaur4955 5 жыл бұрын
Imraan khan shab & Navjot Singh sidhu ji both both thanwad Waheguru ji tuhanu hamesa khush ta tadrust rakhe
@amansidhu4223
@amansidhu4223 5 жыл бұрын
thix imran Khan ji God bless you
@mehboobali1787
@mehboobali1787 5 жыл бұрын
Love you all Sikh Brothers and welcome to Pakistan, love you all from Pakistan 🥰
@rajinderpunia9300
@rajinderpunia9300 5 жыл бұрын
ਕੈਪਟਨ ਜੀ ਤੇਰੀ ਸਰਕਾਰ ਕਰਤਾਰ ਪੁਰ ਦੇ ਦਰਸਨ ਕਰਨ ਵਾਲੇ ਸਰਧਾਲੂਆ ਲਈ 20 ਡਾਲਰ ਫੀਸ ਨਹੀ ਭਰ ਸਕਦੀ ਫੇਰ ਤੁੰ ਤੇ ਤੇਰੇ ਮੰਤਰੀ ਨੱਕ ਡਬੋੳ ਕੇ ਮਰ ਜੋ ਥੋਡੇ ਨਾਲੋ ਕੇਜਰੀਵਾਲ ਹੀ ਚੰਗਾ ਰਿਹਾ ਭਾਵੇ ਉਹ ਸਿੱਖ ਨਹੀ ਪਰ ਸਰਧਾ ਥੋਡੇ ਨਾਲੋ ਵੱਧ ਰੱਖਦਾ ਹੈ ।ਕੈਪਟਨ ਸਾਹਿਬ ਤੇਰੇ ਲਈ ਆਪਣੇ ਆਪ ਨੂੰ ਸਿੱਖ ਕਹਿਣਾ ਤੈਨੂੰ ਤੇ ਤੇਰੇ ਮੰਤਰੀਆ ਨੂੰ ਸੋਭਾ ਨਹੀ ਦਿੰਦਾ ਚੰਗੇ ਕੰਮਾ ਲਈ ਤੇਰੇ ਕੋਲ ਪੈਸੇ ਹੈ ਨੀ ਉਝ ਤੂੰ ਤੇ ਤੇਰੇ ਮੰਤਰੀ ਪੰਜਾਬ ਨੂੰ ਲੁੱਟ ਕੇ ਖਾ ਗਏ ਬੈਹਿਜਾਵੇ ਤੇਰਾ ਤੇ ਤੇਰੇ ਮੰਤਰੀਆ ਦਾ ਬੇੜਾ। ਜੇ ਅੱਜ ਪੰਜਾਬ ਵਿਚ ਆਮ ਆਦਮੀ ਵਾਲਿਆ ਦੀ ਸਰਕਾਰ ਹੁੰਦੀ ਤਾ ਕੇਜਰੀਵਾਲ ਸਾਹਿਬ ਨੇ ਸਾਰੇ ਪੰਜਾਬ ਨੂੰ ਕਰਤਾਰ ਪੁਰ ਸਾਹਿਬ ਦੇ ਦਰਸਨ ਕਰਵਾ ਦੇਣੇ ਸੀ।
@sonubabbar96
@sonubabbar96 5 жыл бұрын
ਸਭ ਤੋਂ ਪਹਿਲਾਂ ਸਰਕਾਰ ਨੇ ਆਪਣੇ ਖਾਸ ਬੰਦਿਆਂ ਨੂੰ ਹੀ ਪਹਿਲ ਦੇਣੀ ਹੈ
@grdmotor6244
@grdmotor6244 5 жыл бұрын
ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ
@sukhjindercheema3006
@sukhjindercheema3006 5 жыл бұрын
🙏ਮੇਰੇ ਪਿਆਰੇ ਪੰਜਾਬ ਵਾਸੀਓ ਆਪ ਸਬ ਭਾਗਾਂ ਵਾਲੇ ਹੋ ਜਿਸਤੇ ਗੁਰੂ ਨਾਨਕ ਦੇਵ ਸਾਹਿਬ ਜੀ ਪਹਿਲੇ ਪਾਤਸ਼ਾਹ ਜੀ ਦੀ ਜਨਮ ਭੂਮੀ ਦੇ ਦਰਸ਼ਨ ਕਰਨ ਜਾ ਰਹੇ ਹੋ। ਇਹ ਸੁਭਾਗਾ ਸਮਾਂ ਕਿਸਮਤ ਵਾਲਿਆਂ ਨੂੰ ਮਿਲਿਆ ਹੈ। ਬਸ ਕਿਰਪਾ ਕਰਕੇ ਕੋਈ ਗਲਤੀ ਨਾ ਕਰਨਾ ਜੀ। ਸੁਖੀ ਜਾਉ ਤੇ ਸੁਖੀ ਆਉ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸਬ ਤੇ ਕਿਰਪਾ ਕਰਨੀ ਜੀ। ਇਸ ਮਹਾਨ ਕਾਰਜ ਲਈ ਅਸੀਂ ਪਾਕਿਸਤਾਨ ਸਰਕਾਰ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ। 🙏
@jassdeep4043
@jassdeep4043 5 жыл бұрын
Waheguru ji mehar kiti vera de sahjog naal thanks ohna da jis ne mere baba ji de darsan kraa te
@hsbhatti2682
@hsbhatti2682 5 жыл бұрын
ਜਿਨ੍ਹਾਂ ਨੂੰ ਘਰ ਵਿੱਚ ਸ਼ਾਤੀ ਨਹੀਂ।ਉਹਨਾਂ ਨੂੰ ਕਿਤੇ ਵੀ ਨਹੀ। ਰੱਬ ਕਿਤੇ ਨਹੀਂ ਤੇ ਨਾ ਲੱਭਣਾਂ।
@kuldeepkaur6905
@kuldeepkaur6905 5 жыл бұрын
Wah g wah Kya baat keti
@jagdevsinghmaan7257
@jagdevsinghmaan7257 5 жыл бұрын
ਮੇਰੀ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਆਪਣਾ ਸਮਾਨ ਬਹੁਤ ਘੱਟ ਨਾਲ ਲੈ ਕਿ ਜਾਣਾ ਜੀ ਜੇਕਰ 7 ਕਿੱਲੋ ਮਨਜ਼ੂਰ ਹੈ ਤਾਂ ਪੰਜ ਹੀ ਲੈ ਕਿ ਜਾਇਓ ਐਵੀਂ ਨਾਂ ਉੱਥੇ ਸਮਾਨ ਹੀ ਖਿੱਚੀ ਫਿਰੀ ਜਾਇਓ ਧੰਨਵਾਦ ਜੀ
@gurbhindersingh6199
@gurbhindersingh6199 5 жыл бұрын
Bhai passport di lor aa
@LK-ot5zn
@LK-ot5zn 5 жыл бұрын
@@gurbhindersingh6199 in news saying any Id
@vishwasbhalla4275
@vishwasbhalla4275 5 жыл бұрын
@@gurbhindersingh6199 passport di jarurat nahi ji
@gurbhindersingh6199
@gurbhindersingh6199 5 жыл бұрын
@Manpreet Kaur kio
@charanjitkaur2524
@charanjitkaur2524 5 жыл бұрын
H
@harvinderbhatia6308
@harvinderbhatia6308 5 жыл бұрын
imraan khan is k great prime mnistr of pakistan he has humanlty😊😊😊
@ajitsekhon8891
@ajitsekhon8891 5 жыл бұрын
Dhun Dhun Baba Guru Nanak Dev JI.
@Geetkarbinderdyalpura
@Geetkarbinderdyalpura 5 жыл бұрын
ਵਾਹਿਗੁਰੂ ਜੀ
@kuljitsingh9510
@kuljitsingh9510 5 жыл бұрын
Thanvaad pakistan government..Specly Imran khan,,vaheguru tuhanu es nek kam layi,,hamesa chardiklla bakhse,,,te saddi punjab government durfitte muh tuhade,,,,
@ManinderSingh-cx6rk
@ManinderSingh-cx6rk 5 жыл бұрын
ਬਹੁਤ ਵੱਧੀਆ ਜਾਨਕਰੀ ਹੈ ਜੀ ਧੰਨਵਾਦ
@varinderkumar1914
@varinderkumar1914 5 жыл бұрын
Navjot Singh sidhu paji aap da bahut bahut sukriya
@HarpalSingh-uv9ko
@HarpalSingh-uv9ko 5 жыл бұрын
Waheguruji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji
@cshardeepsingh524
@cshardeepsingh524 5 жыл бұрын
ਵਾਹਿਗੁਰੂ ਤੇਰਾ ਸਭ ਸਦਕਾ।
@educationservicesherpuri
@educationservicesherpuri 5 жыл бұрын
Thanks
@mixedlahore596
@mixedlahore596 5 жыл бұрын
Welcome to daira Baba NANAK SB to my all sikh brothers.
@mixedlahore596
@mixedlahore596 5 жыл бұрын
From Lahore, Punjab
@gljagtarsinghgillsokarmjee4144
@gljagtarsinghgillsokarmjee4144 5 жыл бұрын
Thanks g
@singhlakhvir325
@singhlakhvir325 5 жыл бұрын
ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾਂ ਦੇਖਣ ਨੂੰ😕😕😕
@VillageTV
@VillageTV 5 жыл бұрын
INFORMATIVE VIDEO THANKS
@jagsirsingh8912
@jagsirsingh8912 5 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਨੇ
@daleepsingh4818
@daleepsingh4818 5 жыл бұрын
ਵਾਹਿਗੁਰੂ ਜੀ 🙏🏻 🙏🏻 🙏🏻
@myselfkandhola2471
@myselfkandhola2471 5 жыл бұрын
ਬਾਈ ਮੇਰੇ ਮਨ ਚ ਕੁਝ ਸਵਾਲ ਸੀ ਕੋਈ ਵੀ ਦੋਸਤ ਮਿੱਤਰ ਜਵਾਬ ਦੇ ਦਵੇ ਕਿਰਪਾ ਕਰਕੇ ਜਾਂ ਫੇਰ ਇਹ ਦੈਨਿਕ ਸਵੇਰਾ ਵਾਲੇ ਦੱਸ ਦੇਣ ਜੀ ਕਿ - ਇੱਕ ਤਾਂ 9 ਤਾਰੀਖ ਨੂੰ ਯਾਤਰਾ ਸ਼ੁਰੂ ਕਿਸ ਸਮੇਂ ਹੋਵੇਗੀ, ਕੀ 9 ਤਾਰੀਖ ਨੂੰ ਜਾਣ ਲਈ 8 ਨੂੰ ਕੋਈ ਬੂਕਿੰਗ ਵਗੈਰਾ ਵੀ ਕਰਵਾਉਣੀ ਪਵੇਗੀ ਜਾਂ ਜਿਹੜਾ ਵੀ ਬੱਸ ਚ ਅਾ ਕੇ ਬੈਠ ਗਿਆ ਓਹੀ ਜਾ ਸਕਦਾ ਏ 9 ਨੂੰ ?? ਇਕ ਇਹ ਕਿ ਉਹ ਟੈਂਟ ਆਨਲਾਈਨ ਬੁੱਕ ਕਿਵੇਂ ਹੋਣਗੇ? ਇਕ ਕੋਈ ਦੋਸਤ ਮਿੱਤਰ ਇਹ ਦੱਸ ਸਕਦਾ ਕਿ ਜੇ 8 ਨੂੰ ਸ਼ਾਮ ਤਕ ਡੇਰਾ ਬਾਬਾ ਨਾਨਕ ਪਹੁੰਚ ਜਾਈਏ ਤਾਂ ਅਗਲੀ ਸਵੇਰ ਦਰਸ਼ਨ ਕਰਨ ਜਾਇਆ ਜਾ ਸਕੇਗਾ ਜਾਂ ਨਾ ?? ਧੰਨਵਾਦ🙏🙏🙏
@HarjeetSingh-uj2rt
@HarjeetSingh-uj2rt 5 жыл бұрын
Waheguru thoda shukkr hai bhut bhut Kartarpur de Darbar kholn lyi 🙏🙏🙏
@rashpindersingh8160
@rashpindersingh8160 5 жыл бұрын
Waheguru ji
@educationservicesherpuri
@educationservicesherpuri 5 жыл бұрын
Best video
@rickyharjitsingh.8992
@rickyharjitsingh.8992 5 жыл бұрын
Thanks danik sawera tv... bht vadiya coverage very very best.....
@umairismail3409
@umairismail3409 5 жыл бұрын
Hi
@harjindersingh1270
@harjindersingh1270 5 жыл бұрын
ਸਾਬਕਾ mla ਦੀਆ ਪੈਨਸ਼ਨਾਂ ਬੰਦ ਕਰੋ ਹਰ ਮਹੀਨੇ ਲੱਖਾਂ ਰੁਪਏ ਬਰਬਾਦ ਨਾ ਕਰੋ
@waheguru5456
@waheguru5456 5 жыл бұрын
Mera iko sawal a hle tak v aj 12/11/2019 ho gyi Kartarpur sahib da jo nva corridor banya usda kamm complete nhi Hoya . Ataari border vale raste sare andar gye pakistan de For example Navjot Singh Sidhu fer eh roka kyu paa rakhya 3. Passport Te fees hle v laazmi a ji koi ruke nhi paas hoya free lyi v Sach tan dikhao patarkaar veero 🙏🏻🙏🏻🙏🏻🙏🏻🙏🏻
@ramangarg4485
@ramangarg4485 5 жыл бұрын
Veer ji... Jekar 12 Nov tak jana hove ta Ke free ja sakde aa... ?? Or ke Je kar Jada bheed hoie Ta Sab nu jaan dita jau ga ya kewal 5000 yatri he jaan ge..??
@syednaqvi7316
@syednaqvi7316 5 жыл бұрын
If Indians had started early like Pakistan there would have been no need of Tents, but their Govt unwillingly started this corridor under pressure from Sikh community. Long live Pakistan 🇵🇰🇵🇰🇵🇰🇵🇰🇵🇰
@KalaSingh-tt1et
@KalaSingh-tt1et 5 жыл бұрын
Wahe Guru Ji
@rohidhatounda9548
@rohidhatounda9548 5 жыл бұрын
Good Imran Khan and sidhu sab
@gurmeetsinghbabuumaan461
@gurmeetsinghbabuumaan461 5 жыл бұрын
Gurmit ji nice
@amritpalsingh8719
@amritpalsingh8719 5 жыл бұрын
Satnam Wehguru ji
@sattibhandal8568
@sattibhandal8568 5 жыл бұрын
Very very nic ji
@jagga9
@jagga9 5 жыл бұрын
Mein pareshan hoon giya vekh ke k halay tak indian corridor di side te teen daba aur mitti gaara peya hai jub ke Pakistan side poora project complete ho giya hai te fair modi nu bula ke kis chez di opening kerwani hai? Mitti te steel de dheer di???
@zsaabsingh5463
@zsaabsingh5463 5 жыл бұрын
ਹੁਣ ਕੀ ਕੀ ਕਰਣਾ ਪੳੁ ਗਾ ਹੁਣ ਵੀ ਵੀਹ ਡੋਲਰ ਲੇ ਕੇ ਰਜੇ ਨਾ ਪਾਕਿਸਤਾਨ ਡੁੱਬ ਕੇ ਮਰ ਜਾੲੇੳੁ ਪੰਜਾਬ ਦੀ ਸੰਗਤ ਅਾਪਣੀ ਜਾਨ ਦੇ ਕੇ ਵੀ ਬਾਬੇ ਨਾਨਕ ਦੇ ਦਰਬਾਰ ਤੋ ਰੋਕ ਨੀ ਸਕਦੇ ੲਿੱਕ ਦਿਨ ੲੇਸਾ ਅਾੳੁਣਾ ਨਨਕਾਣਾ ਸਾਹਿਬ ਪੰਜਾਬ ਵਿੱਚ ਅਾਹ ਜਾਣਾ ਤੁਹਾਨੂੰ ਝੂਕਣਾ ਪੇ ਜਾਣਾ ਪਾਕੀਸਤਾਨੋ 🙏🙏
@mohansinghbrar8634
@mohansinghbrar8634 5 жыл бұрын
Thanks 22 ji
@MukeshChoudhary-gj5io
@MukeshChoudhary-gj5io 5 жыл бұрын
Sat Nam vaheguru
@parwindergill8700
@parwindergill8700 5 жыл бұрын
Dhan guru nanak
@ranvirs.khanna2511
@ranvirs.khanna2511 5 жыл бұрын
Waheguru tera shukr hai🙏
@SandeepSingh-qh4df
@SandeepSingh-qh4df 5 жыл бұрын
Nice veer God bless you
@DaraSingh-bc5xc
@DaraSingh-bc5xc 5 жыл бұрын
Very nice
@AvtarSingh-jv1iz
@AvtarSingh-jv1iz 5 жыл бұрын
Good news and information
@AmandeepSingh-sx3gi
@AmandeepSingh-sx3gi 5 жыл бұрын
Guru nanak dev ji india and Pakistan vich shanti banaye rakheyae
@vpmaan7990
@vpmaan7990 5 жыл бұрын
Waheguru g rajasansi airport amritsar to jkr sangat taxi da kiraya nai bhar sakda ta airport de bahar nikal k bus aa v dera baba nanak lai mil jandiya ne jis da kiraya sirf 50 to 60 rupye hai g
@nirmalsingh5231
@nirmalsingh5231 5 жыл бұрын
Eh poora saal khula rahega please reply
@baljindersohi5761
@baljindersohi5761 5 жыл бұрын
Sukar ae waheguru ji...appne darsan krwan lyi
@jatindersondhi6708
@jatindersondhi6708 5 жыл бұрын
great information and very nice report Vancouver Canada
@harrydhaliwal4167
@harrydhaliwal4167 5 жыл бұрын
Chlo j baad ch nahi de skdi c pnjab sarkar ta na sahi but ek vaar guruburab tak punjab sarkar de dendi , ehna naalo ta kejriwal ee vdia reha , baaki eh ta bhala hove imraan khan sahib da jihne fees ee maaf krti
@tahirgujjar819
@tahirgujjar819 5 жыл бұрын
pehly india media kehnda c pakistan bekhari ay par dekho taxi da rent 3500 tay pakistan ny bas 20dolr tay zaida kehry hoye
@gobindercheeda2507
@gobindercheeda2507 5 жыл бұрын
Imran khan great
@jobanambarsariya4620
@jobanambarsariya4620 5 жыл бұрын
waheguru g
@tarloksingh5755
@tarloksingh5755 5 жыл бұрын
Dhan dhan sri guru nanak dev ji mehar karan ji 🤲🤲🤲🤲🤲
@kamalpreetsinghnagra4250
@kamalpreetsinghnagra4250 5 жыл бұрын
Thank you so much dainik svera for this information
@RamSingh-xg3dt
@RamSingh-xg3dt 5 жыл бұрын
Meri.apni.soch.aa.je.kar.asi.kite. Tirirth. Te.jana.ta.sanu.apni.mehnt.di Kamai. Nal.jana.chahida.na.ki.sarkara Kolo. 20.dollar di.bhikh.mangni.chahidi Je.kise.vir.thik.na.lage.maaf.karna Guru nanak.ne.sari.umar.sanu.mehnt Di.kamai.da.hi.sandesh.dita
@tahirgujjar819
@tahirgujjar819 5 жыл бұрын
20dolor ziada nai sardar veero asi muslim 3lakh de k sudia jany aa makka tay ay media kuj choth bol rahi hai pic jinni marzi lawo koi nai roky ga jidon tusi aap ao gay tay hur khush ho jao gay asi tohada wait karan gay tay dil toun welcom karan gay
@RAWsinghYT
@RAWsinghYT 5 жыл бұрын
Thnkyu bro
@Technicalworld403
@Technicalworld403 5 жыл бұрын
Love u bro ... Salute a Yarr tahnu ...
@BinderSingh-my1vf
@BinderSingh-my1vf 5 жыл бұрын
ਧੰਨਵਾਦ ਭਰਾਵਾਂ
@HappySingh-yt9px
@HappySingh-yt9px 5 жыл бұрын
Good
@HappySingh-kh3iq
@HappySingh-kh3iq 5 жыл бұрын
Waheguru. Ji
@HumChakarGobindKe1313
@HumChakarGobindKe1313 5 жыл бұрын
Hanji punjab government apna jeb bhar sakdi aa par darshan layi nhi de sakdi
@rajanrefugee7462
@rajanrefugee7462 5 жыл бұрын
Waah imran khan saab.....🙌🙏
@BinderSingh-my1vf
@BinderSingh-my1vf 5 жыл бұрын
ਪੰਜਾਬ ਸਰਕਾਰ ਤਾ ਸੁਵਿਧਾ ਕੇਂਦਰ ਚ ਰਜਿਸਟ੍ਰੇਸ਼ਨ ਕਰਾਉਣ ਦੇ ਵੀ 20 rs le rahe a ਹੁਣ ਕੈਪਟਨ ਕਿਉ ਨੀ ਮਾਫ ਕਰਦਾ
@gstaur4494
@gstaur4494 5 жыл бұрын
Thanks good message waheguru ji
@kulwinderkumar9524
@kulwinderkumar9524 5 жыл бұрын
Very Nice
@gurbanikirtan3648
@gurbanikirtan3648 5 жыл бұрын
Dhan shri guru nanak dev ji😭
@Humanity113
@Humanity113 5 жыл бұрын
SGPC da har saal da 400-500 crore da budget hai osde pardhan nu chahida jo garib log ne ohna di 20 dollar di fee oho bharn
@Electronic_Multi_work
@Electronic_Multi_work 5 жыл бұрын
Thanks for Dainik savera
@amarjeetsingh9501
@amarjeetsingh9501 5 жыл бұрын
Waheguru jika khalsa waheguru jiki fateh
@jeetankumar6911
@jeetankumar6911 5 жыл бұрын
Satnam shiri waheguru ji mehr krio sb te
@rinkubudhabaria6729
@rinkubudhabaria6729 5 жыл бұрын
Baba meher kre
@deolcraneserviceludhianapu3515
@deolcraneserviceludhianapu3515 5 жыл бұрын
Waheguru Mehar kareo
@kannybhalla4856
@kannybhalla4856 5 жыл бұрын
Saat naam Wahaguru ji
@randheerdheera465
@randheerdheera465 5 жыл бұрын
Waheguru waheguru shukriya thanku ji
@sekhonwife3013
@sekhonwife3013 5 жыл бұрын
waheguru g waheguru g
@bhattisahbbhatti6300
@bhattisahbbhatti6300 5 жыл бұрын
Tanks 22 ji 👍👍👍👍👍
@malkiatsingh8936
@malkiatsingh8936 5 жыл бұрын
Kartarpur sahib Jan lae koi charges v lagan ge plzz dso
@chaudharysb1236
@chaudharysb1236 5 жыл бұрын
20 dollar
@Ghost2027_
@Ghost2027_ 5 жыл бұрын
Asi nanakana Sahib ja hor gurdwara de darshan kar sakde aa?
@sandeepsinghtathgar
@sandeepsinghtathgar 5 жыл бұрын
wahe guru
@antergill8289
@antergill8289 5 жыл бұрын
Waheguru g
@kirandeepsingh2268
@kirandeepsingh2268 5 жыл бұрын
Pajji ik gal bde afssos nal kehni pai rhi a sikh dhrm de vich shri guru granth sahib ji de darshan krn de koi charges ni lagde phr ethe kyo 1400 rupaee lite ja rhe ne
@mdblog7905
@mdblog7905 5 жыл бұрын
Dusra Des Jane ke liye fees to Dena pdega na..
@mdblog7905
@mdblog7905 5 жыл бұрын
Maitainanace , electricity , traveling cost ye sb free hay.. Pakistan bohut bdya KR RHA hay
@yugrajbal7168
@yugrajbal7168 5 жыл бұрын
Dekhya vr hun road te toll plaze bnne oh kade lyi banne ?? J appa jalandhar ton darbar sahb jana howe tan 2 toll plaze aunde raste ch
@balrajgill1551
@balrajgill1551 5 жыл бұрын
But without passport registrations nahi ho rehi
@kulwantsingh8382
@kulwantsingh8382 5 жыл бұрын
Mobile phone is allowed????
@hyunaerael8752
@hyunaerael8752 5 жыл бұрын
No
@MSlovely20
@MSlovely20 5 жыл бұрын
proper information nahi diti gayi is video ch.jina ku tusi das reho ho aini info ta har ek nu pata
@parmjitgill8757
@parmjitgill8757 5 жыл бұрын
Fee Doller wich kiu...Rupees wich kiu nhi...
@brarharpreet7304
@brarharpreet7304 5 жыл бұрын
Ek parson kine paise laike jaave???
@charnjeetkaurcharnjeet8056
@charnjeetkaurcharnjeet8056 2 жыл бұрын
Loki kehnde aa ki crona test v kre jaa rhe aa ki eh sach hai
@JRD855
@JRD855 5 жыл бұрын
Best wishes to every sikhs Satnam waheguru ji
@kawalpreetsingh4053
@kawalpreetsingh4053 5 жыл бұрын
pkistan ni keha 20 dolar deo ki pakistan vich dolar chalda hai????????
@LK-ot5zn
@LK-ot5zn 5 жыл бұрын
Waheguru ji🙏🙏
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 13 МЛН
UFC 308 : Уиттакер VS Чимаев
01:54
Setanta Sports UFC
Рет қаралды 742 М.
Friends make memories together part 2  | Trà Đặng #short #bestfriend #bff #tiktok
00:18
PM Imran Khan Full Speech at Kartarpur Inaugurates!
15:27
Geo News
Рет қаралды 3,4 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 13 МЛН