ਪਾਕਿਸਤਾਨ ਵਿੱਚ ਸਾਡਾ ਪਹਿਲਾ ਕਦਮ । Kartarpur Corridor | Punjabi Travel Couple | Ripan & Khushi

  Рет қаралды 393,119

Punjabi Travel Couple

Punjabi Travel Couple

2 жыл бұрын

In this video we are going to Kartarpur sahib. You can see what is the document required for Kartarpur corridor visit.
ਪਾਕਿਸਤਾਨ ਵਿੱਚ ਸਾਡਾ ਪਹਿਲਾ ਕਦਮ । Kartarpur Corridor | Punjabi Travel Couple | Ripan & Khushi
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.com/watch?v=Y-_oS...
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#KartarpurCorridor #KartarSahib #Kartarpurcorridordocuments
#PunjabiTravelCouple #RipanKhushi #Dubai2022

Пікірлер: 414
@jassrandhawa6068
@jassrandhawa6068 2 жыл бұрын
ਚਾਹੇ ਏਥੇ ਹਲੇ ਜਾਣ ਦਾ ਸਬੱਬ ਨਹੀਂ ਬਣਿਆ ਪਰ ਇਹ ਸਭ ਦੇਖ ਕੇ ਇੱਕ ਦਿਲ ਤੇ ਰੂਹ ਨੂੰ ਇੱਕ ਅਜੀਬ ਜਹੀ ਖਿੱਚ ਪੈਂਦੀ ਆ ਜਿੱਥੇ ਬਾਬੇ ਸਾਡੇ ਨੇ ਜਨਮ ਲਿਆ ਉਹ ਧਰਤੀ ਕਿੰਨੀ ਕਰਮਾਂ ਵਾਲੀ ਆ 💐💐💐💐❤️❤️❤️❤️ ਰਿਪਨ ਖੁਸ਼ੀ ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਦਿਲੋਂ ਦੁਆਵਾਂ ਤੁਹਾਡੇ ਲਈ❤️💐💐
@SukhdevSingh-br2hv
@SukhdevSingh-br2hv 2 жыл бұрын
🙏🙏🙏🙏❤️❤️❤️
@kulwindersingh-id6xj
@kulwindersingh-id6xj 2 жыл бұрын
Randawa ji dill taan bahut karda assi sochde si ki 550 th Birth anniversary Lahende punjab vich hi manaya jaavega per eh ho nhi sakeya
@mrawais2829
@mrawais2829 2 жыл бұрын
Sikh srdara no slam was vel com pakistan Sikh no slam wa Sikh zenda bad Sikh hmare Jan na
@sofarfacts9982
@sofarfacts9982 2 жыл бұрын
uuuuuuuuu7uuuuuuuuuuuuuuuuul cl c c lulm
@kulwindersingh-id6xj
@kulwindersingh-id6xj 2 жыл бұрын
@@sofarfacts9982 sir kya likha kuch samj nhi aaya
@user-ex5zu9gm8u
@user-ex5zu9gm8u 2 жыл бұрын
ਜਿਉਂਦੇ ਵਸਦੇ ਰਹੋ ਬਾਈ ਜੀ। ਆਉਂਦੇ ਸਾਲ ਬਾਬਾ ਨਾਨਕ ਤੁਹਾਨੂੰ ਪੁੱਤਰ ਦੀ ਦਾਤ ਬਖਸ਼ੇ 🙏
@reshamsingh1804
@reshamsingh1804 2 жыл бұрын
ਪਾਜੀ ਅਗਰ ਧੀ ਹੋ ਗਈ ਫੇਰ??
@manvirchahal2273
@manvirchahal2273 2 жыл бұрын
@@reshamsingh1804 ki hoya je dhee jm pyi… kookh tan sulakhni hoyi….dhee v tan daat rabb di
@gurmeetbalian3212
@gurmeetbalian3212 2 жыл бұрын
🙏 ਉਹ ਗੁਰੂਆ ਦੀ ਧਰਤੀ ਉੱਤੇ ਮੱਥਾ ਟੇਕਣ ਨੂੰਹ ਮੇਰੇ ਨੈਣ ਤਰਸਦੇ ਰੇਹਦੇ ਨੇ ਨਨਕਾਣਾ ਸਾਹਿਬ ਵਿਖਣ ਨੂੰਹ ਬਾਬਾ ਨਾਨਕ ਜੀ ਕਿਰਪਾ ਕਰੋ ਵਾਹਿਗੁਰੂ ਜੀ ਗਰੀਬ ਦੇ ਘਰ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ 💖🙏🙏🙏
@harshsodhi9302
@harshsodhi9302 2 жыл бұрын
ਸੱਚੀ ਵੀਰ ਜੀ ਬੜਾ ਆਨੰਦ ਆਉਂਦਾ ਜਦੋਂ ਬਾਬੇ ਨਾਨਕ ਦੇ ਖੇਤਾ ਦੇ ਦਰਸ਼ਨ ਹੁੰਦੇ ਨੇ, ਅਸੀਂ ਵੀ ਵਡਭਾਗੇ ਹਾ , ਸਾਨੂੰ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ🙏🙏, ਬਹੁਤ ਬਹੁਤ ਵਧਾਈਆਂ ਹੋਣ ਵੀਰ ਜੀ ਤੂਹਾਨੂੰ ਦੋਵਾਂ ਨੂੰ 🌺🌼🌼
@desiluxuryvlogs6499
@desiluxuryvlogs6499 Жыл бұрын
ਤੁਸੀਂ ਬਹੁਤ ਕਰਮਾਂ ਵਾਲੇ ਹੋ ਜੀ।
@balwantbagri7519
@balwantbagri7519 2 жыл бұрын
ਵਾਹਿਗੁਰੂ ਆਪ ਜੀ ਦੀ ਜਾਤਰਾ ਸਫਲ ਕਰੇ ਸਾਰੇ ਦੇਖਣ ਵਾਲਿਆ ਨੂ ਵੀ ਸਤਿ ਸ੍ਰੀ ਅਕਾਲ
@NavneetKaur-xh4vh
@NavneetKaur-xh4vh 2 жыл бұрын
ਬਹੁਤ ਬਹੁਤ ਵਧੀਆ ਜੀ ਅਸੀਂ ਡੇਰਾ ਬਾਬਾ ਨਾਨਕ ਤੋਂ ਹੀ ਹਾ ਪੰਜ ਮਿੰਟ ਦਾ ਰਸਤਾ ਹੈ ਜੀ ਕੌਰੀਡੋਰ ਦਾ ਸਾਡੇ ਘਰ ਤੋ ਬਹੁਤ ਬਹੁਤ ਸਵਾਗਤ ਤੁਹਾਡਾ
@desiluxuryvlogs6499
@desiluxuryvlogs6499 Жыл бұрын
ਤੁਸੀਂ ਤਾਂ ਬਾਬਾ ਜੀ ਦੇ ਘਰ ਲੱਗੇ ਹੀ ਰਹਿੰਦੇ ਹੋ ਜੀ।
@dineshchoudharydcpodvr9
@dineshchoudharydcpodvr9 2 жыл бұрын
बहुत बहुत धन्यवाद वीर जी करतारपुर दर्शन करवाने के लिए
@sukmandeepsidhu474
@sukmandeepsidhu474 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ManpreetSingh-rh8dt
@ManpreetSingh-rh8dt 2 жыл бұрын
ਵਾਹਿਗੁਰੂ ਤੂਹਾਡੀ ਉਮਰ ਲੰਬੀ ਕਰੇ ਜੋ ਏਨਾ ਕੁਝ ਦਿਖਾ ਦਿੱਤਾ ਵੀਰ ਲਹਿੰਦੇ ਪੰਜਾਬ ਵਾਲਿਆਂ ਨੂੰ ਸਾਡੇ ਵੱਲੋ ਸਲਾਮ ਕਹਿਣਾ
@desiluxuryvlogs6499
@desiluxuryvlogs6499 Жыл бұрын
ਸਹੀ ਕਿਹਾ ਜੀ।
@dharmindersingh5668
@dharmindersingh5668 2 жыл бұрын
ਇਸ ਲਾਂਗੇ ਦਾ ਸਾਰਾ ਕ੍ਰੇਡਿਟ ਨਵਜੋਤ ਸਿੰਘ ਸਿਧੂ ਨੂੰ ਜਾਂਦਾ ਹੈ ਜੋ ਪੰਜਾਬ ਦੇ ਲੋਕ ਭੁਲ ਗਏ ਨੇ ਉਹਨਾਂ ਦੇ ਹਲਕੇ ਦੇ ਲੋਕ ਇਹਸਾਨ ਫਰਾਮੋਸ਼ ਨੇ ਉਹਨਾਂ ਦੇ ਹਲਕੇ ਦੇ ਲੋਕ ਇਹ ਕਹਿੰਦੇ ਹਨ ਕਿ ਸਿਧੂ ਨੇ ਵਿਕਾਸ ਨਹੀਂ ਕਰਵਾਇਆ ਇਹ ਲਾਗਾਂ ਖਲਵਾਉਣ ਕਿਨੀਂ ਵੱਡੀ ਪ੍ਰਾਪਤੀ ਹੈ
@jaspreetsharma7821
@jaspreetsharma7821 2 жыл бұрын
ਅਸੀ ਤੁਹਨੂੰ ਧਨੋਲੇ ਦੇ ਰਸਤੇ ਤੇ ਮਿਲੇ ਸੀ ਬਹੁਤ ਵਧੀਆ ਲਗਿਆ,
@desiluxuryvlogs6499
@desiluxuryvlogs6499 Жыл бұрын
ਗ੍ਰੇਟ
@JAspalSingh-lu1hf
@JAspalSingh-lu1hf 2 жыл бұрын
ਜਿਉਂਦੇ ਵਸਦੇ ਰਹੋ ਵੀਰ ਤਾਂ ਜੋ ਸਾਨੂੰ ਘਰ ਬੈਠੀਆਂ ਨੂੰ ਗੁਰੂ ਘਰ ਦਰਸ਼ਨ ਕਰਵਾਏ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜਦੀਕਲਾ ਬਖਸ਼ੇ
@desiluxuryvlogs6499
@desiluxuryvlogs6499 Жыл бұрын
ਸਹੀ ਕਿਹਾ ਜੀ।
@tarlochanrai6339
@tarlochanrai6339 2 жыл бұрын
ਬਹੁਤ ਵਧੀਆ ਵੀਡੀਓ ਜੀ ਧੰਨਵਾਦ ਜੀ 🙏👍
@sandhuschannel2114
@sandhuschannel2114 2 жыл бұрын
Dhan dhan guru nanak dev Sahib ji dhan hai ❤️🙏, bhut jyada vddiyaa uprala kitaa ripan veere jedaa tusi sanuu darsan didaar kra ditee waheguru ji Mehar pariyaa hath rakhee sub te 🙏
@gursharanjeetkaur5469
@gursharanjeetkaur5469 2 жыл бұрын
ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ
@narinderpalsingh6582
@narinderpalsingh6582 2 жыл бұрын
ਵੀਰ ਜੀ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ 🙏🏻🙏🏻♥️♥️ ਹੁਣ ਤਾਂ ਤੁਹਾਨੂੰ ਮੇਰੇ ਵੱਲੋਂ ਮੁਆਫੀ ਅੱਗਲੇ ਵਾਰੀ ਤੁਸੀਂ ਅੱਗਲੇ ਵਾਰੀ ਤੁਸੀਂ ਸੋਹਣਾਂ ਸੋਹਣਾਂ ਪੁੱਤਰ ਨਾਲ ਲੈਕੇ ਆਏਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 👍👍🙏🏻🙏🏻♥️♥️🙏🏻🙏🏻🙏🏻🙏🏻🙏🏻
@reshamsingh1804
@reshamsingh1804 2 жыл бұрын
ਪੁੱਤਰ ਕਿਉਂ ਧੀ?? ਕਿਉਂ ਨੀ??
@desiluxuryvlogs6499
@desiluxuryvlogs6499 Жыл бұрын
ਰੱਬ ਤੁਹਾਡੀ ਅਰਦਾਸ ਜਰੂਰ sunu ga ਜੀ।
@Bhinda_
@Bhinda_ 2 жыл бұрын
ਵਾਹਿਗੁਰੂ ਜੀ
@SukhwinderKaur-zt6tx
@SukhwinderKaur-zt6tx 2 жыл бұрын
ਬਹੁਤ ਵਧੀਆ ਲੱਗਦਾ ਹੈ ਵਾਹੇ ਗੁਰੂ ਜੀ ਮੇਰਾ ਬੜਾ ਦਿਲ ਕਰਦਾ ਹੈ ਪਾਕਿਸਤਾਨ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਨੂੰ ਮੇਰੇ ਅਤੇ ਮੇਰੀ ਮਾਤਾ ਲਈ ਅਰਦਾਸ ਕਰਨੀ ਸਾਨੂੰ ਵੀ ਬਾਬਾ ਨਾਨਕ ਦੇਵ ਜੀ ਜਰੂਰ ਮੋਕਾ ਦੇਣ
@harkirankaur9735
@harkirankaur9735 2 жыл бұрын
Sachi Veer Ji Pakistani Log gbahut hi respect dinde han.Bahut Anand aunda hei.vapss aun nu Dil nahi karda.
@karmjeetkaur1337
@karmjeetkaur1337 2 жыл бұрын
Thanks a lot veer g for this vlog... really Dil vich taangh wadh gyi guru Ghar de darshan krn layi.. waheguru mehar kre....khush raho...
@satgurchahal31
@satgurchahal31 2 жыл бұрын
🙏🙏🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
@harjitsinghkhakh5296
@harjitsinghkhakh5296 2 жыл бұрын
Waheguru ji waheguru ji 🙏 parmatma sab da bahla karn
@22Gurvindervlog
@22Gurvindervlog 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ ਬਹੁਤ ਵਧੀਆ ਵਲੌਗ ਹੈ
@desiluxuryvlogs6499
@desiluxuryvlogs6499 Жыл бұрын
ਸਹੀ ਕਿਹਾ ਜੀ।
@manpreetchahal5184
@manpreetchahal5184 6 ай бұрын
Well done brother 👍👍🔥🔥🔥🔥🔥🔥🔥🔥🥳🥳🥳 good work brother 👌👌👍
@sarbjeetkaur1564
@sarbjeetkaur1564 2 жыл бұрын
ਰਿਪਨ ਵੀਰੇ ਤੁਸੀਂ ਖੁਸ਼ੀ ਦੀਦੀ ਦੇ ਸੂਟ ਨਾਲ ਪੱਗ ਬੰਨਿਆ ਕਰੋ। ਪਲੀਜ਼ ਤੁਸੀਂ ਬਹੁਤ ਸੋਹਣੇ ਲੱਗਦੇ ਹੋ।
@akaur569
@akaur569 2 жыл бұрын
Bda sohna lg rha tuhanu jnda dekh ke mera v dil kr rha jan nu Pakistan hayye minu v lejo nal veere
@agiakarjhand
@agiakarjhand 2 жыл бұрын
ਬਾਬਾ ਨਾਨਕ ਜੀ ਦੇ ਚਰਨਾਂ ਵਿੱਚ ਕੋਟ ਕੋਟ ਵਾਰ ਨਮਸਕਾਰ 🙏🌹
@akaur569
@akaur569 2 жыл бұрын
ਤੁਹਾਡੇ ਪਾਕਿਸਤਾਨ ਵਾਲੇ ਟੂਰ ਦੇ ਵਲੋਗਸ ਦੇ ਵਿਊ ਬਹੁਤ ਹੋਣਗੇ ਵੀਰ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡੇ ਜੀ ਪਾਕਿਸਤਾਨ ਦਿਖੋਣ ਲਈ
@kamaljitsingh3000
@kamaljitsingh3000 2 жыл бұрын
Waheguru g
@baljeetsinghvlogs
@baljeetsinghvlogs 2 жыл бұрын
waheguru chardikala rakhe
@ahsannaik5428
@ahsannaik5428 2 жыл бұрын
Welcome to Pakistan 🇵🇰
@jasssingh7089
@jasssingh7089 2 жыл бұрын
❤️🙏🏼
@kulwinderkaurkaur5403
@kulwinderkaurkaur5403 2 жыл бұрын
Thanks veer ji 🙏 waheguru meher kare Thanks so much 🙏
@Janti838
@Janti838 2 жыл бұрын
Waheguru g ka Khalsa
@grewalbaljit3230
@grewalbaljit3230 2 жыл бұрын
Waheguru ji 👏👏
@m.goodengumman3941
@m.goodengumman3941 2 жыл бұрын
Very good presentation, WAHAGURU CHARDIKALA rekha 🙏👍👳‍♂️♥️
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਲਾ ਜਵਾਬ ਵੀਡੀਓ ਬਾਬਾ ਨਾਨਕ ਦੇਵ ਜੀ ਹਮੇਸ਼ਾ ਖੁਸ਼ ਰੱਖਣ ਧੰਨਵਾਦ ਜੀ 🙏🙏🙏
@sandeepdhillon6719
@sandeepdhillon6719 2 жыл бұрын
ਬਹੁਤ ਵਧੀਆ ਜੀ
@djsukhpreethimmatpura4051
@djsukhpreethimmatpura4051 2 жыл бұрын
ਪਰਮਾਤਮਾ ਤੁਹਾਨੂੰ ਹਮੇਸਾ ਚੜਦਾ ਕਲਾ ਚ ਰੱਖੇ ਤੁਹਾਡੀਆਂ ਵੀਡੀਓ ਦੇਖ ਕੇ ਵੱਡਾ ਮਨ ਖੁੱਸ ਹੁੰਦਾ 🙏
@GurjitSingh-lo3tw
@GurjitSingh-lo3tw 2 жыл бұрын
SATNAM WAHEGURU JII 🙏🏻🙏🏻
@manrajsingh.9r.187
@manrajsingh.9r.187 2 жыл бұрын
Mara dil v karda a nanakana dakhan nu
@baljindersinghmehra6587
@baljindersinghmehra6587 2 жыл бұрын
Bhut bhut thanku veer and bhabhi ji nu jeode vasde raho waheguru tuhanu khush rakhn
@virindersingh5445
@virindersingh5445 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jaggijagpreet4624
@jaggijagpreet4624 2 жыл бұрын
Waheguru ji🙏🙏🙏🙏🙏
@avtargrewal3723
@avtargrewal3723 Жыл бұрын
ਰਿਪਨ ਤੇਖੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾਂ ਤੁਸੀਂ ਸਾਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਬਾਬੇ ਨਾਨਕ ਦੇਵ ਜੀਗੁਰੂਘਰਦੇ ਦਰਸਣ ਦੀਦਾਰੇ ਕਰਕੇ ਸਾਡਾਭਾਗ ਜਾਗ ਪਏ ਸਾਥੋ ਤਾਂ ਪੱਤਾ ਨੀ ਕਦੋਂ ਜਾ ਹੋਣਾਂ ਕੇ ਨਹੀਂ ਪਤਾ ਨੀ ਧੰਨਬਾਦ ਪੁੱਤਰਾ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ
@sohidesivlog
@sohidesivlog 2 жыл бұрын
Waheguru ji
@manjeetkaurwaraich1059
@manjeetkaurwaraich1059 Жыл бұрын
ਰਿਪਨ ਤੇ ਖੁਸ਼ੀ ਤੁਸੀਂ ਬਹੁਤ ਭਾਗਾਂ ਵਾਲੇ ਹੋ ਵਾਹਿਗੁਰੂ ਜੀ ਦੇ ਗੁਰੂ ਨਾਨਕ ਦੇਵ ਦਾਦੇ ਸੀ੍ ਕਰਤਾਰ ਸਾਹਿਬ ਜੀ ਚਲੇ ਹੋ
@manpreetsingh537
@manpreetsingh537 2 жыл бұрын
Mera Pakistan da visa aya c 10 din yatra da veshakhi te pr kuj health issues kar main nai jaaa pai sara jatha 12 April 2022 nu rawana hoya e
@preetpreetkaur2402
@preetpreetkaur2402 2 жыл бұрын
Mera supna kartarpur sahib jan da waheguru ji meher krn ♥️🙏🙏🙏🙏😥😥
@LearnQuran647
@LearnQuran647 Жыл бұрын
We welcome you dear to Pakistan
@user67125
@user67125 2 жыл бұрын
Veer jio bhut vdhiya jankari diti tusi waheguru tuhanu chardi Kala bakshan
@gurmeetsingh1165
@gurmeetsingh1165 2 жыл бұрын
Bhuat wadiya video bai ji sanu nimane bandiya no v darshan karwa dite sab wadiya eh lagiya ke khusi suit pai ke gayi gurdwara shaib di mariada samal ke rakhi
@surinderpalsingh485
@surinderpalsingh485 2 жыл бұрын
Bai g tussi kismat waley ho jo Baisakhi te Guru Asthan te jaa rahey ho, Love You
@ravinderkaur3844
@ravinderkaur3844 2 жыл бұрын
Waheguru g❤❤
@makhanbhikhi3313
@makhanbhikhi3313 2 жыл бұрын
ਵਾਹਿਗੁਰੂ ਹਮੇਸ਼ਾਂ ਖੁਸ ਰੱਖੇ
@sajjadsidhu8296
@sajjadsidhu8296 2 жыл бұрын
Welcome to you both in sirykartarpur shab Pakistan.
@gaganfirdausi4343
@gaganfirdausi4343 2 жыл бұрын
Shukriyaa ji
@lovepreetsinghgharu3110
@lovepreetsinghgharu3110 2 жыл бұрын
LOVE FROM SHRI MUKTSAR SAHIB💝💫.
@nirmalbhattinirmalbhatti490
@nirmalbhattinirmalbhatti490 2 жыл бұрын
Man kush ho gya ripan kushi sartaj ok
@bholekifaujtraveller2789
@bholekifaujtraveller2789 2 жыл бұрын
Great vlog 🙏 dhan dhan Guru Nanak Dev ji 🙏🙏
@MajhEAALE147
@MajhEAALE147 2 жыл бұрын
Bulle Ripan Veer Waheguru tenu hamesha khushiya deve Khush bhabi g waheguru hamesha khushiya deve #Punjabitravelcouple
@ahmadsher1776
@ahmadsher1776 2 жыл бұрын
G aaia noun veer g bahen g Lehnda Punjab Pakistan
@mohanaujlainfotainmentlive7422
@mohanaujlainfotainmentlive7422 2 жыл бұрын
Khushi de r very happy brother rinkal all villages & agriculture covered in Pak punjab
@gaganfirdausi4343
@gaganfirdausi4343 2 жыл бұрын
Wah ji kyaa baat
@ravinderkaur1738
@ravinderkaur1738 2 жыл бұрын
Waheguru ji😊
@lovepreetsinghgharu3110
@lovepreetsinghgharu3110 2 жыл бұрын
.🙏🏻ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻.
@satveersandhu4073
@satveersandhu4073 2 жыл бұрын
Vere bhot khushi hoi dekh k thonu entry mil gai mai thoda phla blog dekhea c jdo thonu entry ni mili c odo mai pray kiti k tuc jaldi jao Pakistan t sanu vi dikhao ….. love from Canada . Khushi bhabi so cute…. Keep it up
@pankajluthrapankajluthra8657
@pankajluthrapankajluthra8657 Жыл бұрын
Mera v bhagawala din 24 Feb hai , corridor Kartarpur Saab jana hai, mere dadke nanke diya sehar,🙏🌹🌹🌹so greatful 😇🙌🙌❤️❤️❤️
@satwantsingh1895
@satwantsingh1895 2 жыл бұрын
Bahut vadhiya brother
@zorabhangoo3366
@zorabhangoo3366 2 жыл бұрын
Good job.waheguru Ji.
@sukhpreetkaur9544
@sukhpreetkaur9544 2 жыл бұрын
Rabb Tuhanu hmesha kush rkhe
@surinderpalsingh909
@surinderpalsingh909 2 жыл бұрын
Stay dera baba Nanak Gurudwara bahut vadia intzam ne
@arjunshing8631
@arjunshing8631 Ай бұрын
Waheguru Ji
@harmeetsamra7994
@harmeetsamra7994 2 жыл бұрын
Waheguru g god bless u
@kaurjasbir2758
@kaurjasbir2758 2 жыл бұрын
Lots of blessings for you from heart ❤️ Have a safe journey guys 👍
@apna__channel4998
@apna__channel4998 2 жыл бұрын
Most wellcome in Lahore Pak🇵🇰❤️
@gouravsarsa1027
@gouravsarsa1027 2 жыл бұрын
Kaur JasBir Didi Ram Ram aap Pinder Pawan ki videos par bhi comments karte ho mai bhot mahino se dekh rha hu aap bhot ache ho Aap kabhi humare Haryana mai bhi Aana bhn meri City kurukshetra me ghumanga Phir aapko didu❤️❤️❤️
@kaurjasbir2758
@kaurjasbir2758 2 жыл бұрын
@@gouravsarsa1027 thanks brother for invite 🙏
@HarjinderSingh-ji6ci
@HarjinderSingh-ji6ci 2 жыл бұрын
Waheguru ji beautiful video beta ji I m Harjinder Singh Stockholm Sweden
@Rani_bhua001
@Rani_bhua001 2 жыл бұрын
ਬਹੁਤ ਹੀ ਵਧੀਆ ਐ ਜੀ ਤੁਹਾਨੂੰ ਬਹੁਤ ਵਧਾਈ ਹਵੇ ਜੀ
@mrjami4010
@mrjami4010 2 жыл бұрын
Wahe Guru ji Wahe Guru ji Kerpa kro Maharaj
@ALPHAA22
@ALPHAA22 Жыл бұрын
Hope you had A great time in Pakistan 🇬🇧🇵🇰🇬🇧🇬🇧🇵🇰
@zahidrasool862
@zahidrasool862 2 жыл бұрын
Welcom to pakistan 🇵🇰 bai ji landa punjab lahore pakistan 🇵🇰
@gaganfirdausi4343
@gaganfirdausi4343 2 жыл бұрын
Bhut vdea lgya ji
@zafarczossek1185
@zafarczossek1185 Жыл бұрын
nice family zafar Lahore
@apna__channel4998
@apna__channel4998 2 жыл бұрын
Koi Vi As Kadi wi Pakistan Lahore ana chahye oh a skda ha Love u Chardy punjab walo Most wellcome always🇵🇰❤️
@raminderkaur3237
@raminderkaur3237 2 жыл бұрын
Very nice vlog👍🙏
@GurwinderSingh-sr1no
@GurwinderSingh-sr1no 2 жыл бұрын
WaheGuru Ji 🙏🙏🙏🙏🙏
@hsavlogs5314
@hsavlogs5314 2 жыл бұрын
Jeonde wasde raho hamesha khushi te ripan😍😍
@Harpreet14159
@Harpreet14159 2 жыл бұрын
Waheguru ji waheguru ji
@NirmalSingh-py6kk
@NirmalSingh-py6kk 2 жыл бұрын
Very nice brother and Kushi
@pritpalsingh4625
@pritpalsingh4625 2 жыл бұрын
ਸਤਿ ਸ਼੍ਰੀ ਅਕਾਲ ਵੀਰ ਜੀ 🙏🏻
@mqurbangujjar9782
@mqurbangujjar9782 2 жыл бұрын
Love you pra from Lahore Punjab Pakistan
@kashmirjannatnazir3014
@kashmirjannatnazir3014 2 жыл бұрын
Geo sardaro hamesha kush rahein ap sab
@avtarsingh487
@avtarsingh487 2 жыл бұрын
ਖੁਸ਼ ਰਹੋ
@germanpaddagermanpadda8283
@germanpaddagermanpadda8283 2 жыл бұрын
ਇਹ ਦੇਖ ਕੇ ਰੂਹ ਆਪ ਮੂਹਰੇ ਪਾਕਿਸਤਾਨ ਪਹੁੰਚ ਗਈ ਲੱਗਦੀਆਂ
@harjindersidhu3554
@harjindersidhu3554 10 ай бұрын
Waheguru ji Waheguru ji 🙏
@makhansingh3002
@makhansingh3002 2 жыл бұрын
Dhan Dhan Guru Nanak Dev Ji Maharaj
@abidjatoi5481
@abidjatoi5481 2 жыл бұрын
So beautiful and nice information vlog thanks for visiting you Pakistan
@gaganfirdausi4343
@gaganfirdausi4343 2 жыл бұрын
Bhut vdea lgya kal Pakistan aan k
@abidjatoi5481
@abidjatoi5481 2 жыл бұрын
@@gaganfirdausi4343 Boht shukria ji
@harmindergill6488
@harmindergill6488 2 жыл бұрын
Thank you for the information about the immigration rules , waheguru chardi kala bakshee
@caramelandoreo5622
@caramelandoreo5622 2 жыл бұрын
God Bless You 🙏 Stay Blessed 🙏🙏
@kamaljit8319
@kamaljit8319 2 жыл бұрын
Gbu both of you 🥰🥰🙏
@ssbdiary5258
@ssbdiary5258 2 жыл бұрын
ਆਪਣੇ ਵੱਲ ਤਾਂ ਲੱਗਭਗ ਸੜਕਾ ਕਿਨਾਰੇ ਦਰੱਖਤ ਹੈ ਹੀ ਨੀ। ਨਾ ਸਫੈਦਾ ਨਾ ਜਾਮਣ
@desiluxuryvlogs6499
@desiluxuryvlogs6499 Жыл бұрын
ਏਹ ਬਹੁਤ ਹੀ ਦੁੱਖ ਦੀ ਗੱਲ ਹੈ ਜੀ।
@manjeetrani2250
@manjeetrani2250 2 жыл бұрын
ਧਨਵਾਦ ਬਹੁਤ ਵਧੀਆ ਜਾਣਕਾਰੀ ਦਿਤੀ ਵੀਜੇ ਦੀ ,ਪ੍ਰਮਾਤਮਾ ਤੁਹਾਨੂ ਖੁਸ਼ ਰੱਖਣ ਹਮੇਸ਼ਾ 🙏💐
@desiluxuryvlogs6499
@desiluxuryvlogs6499 Жыл бұрын
ਜਾਣਕਾਰੀ ਵਧੀਆ ਦਿੱਤੀ ਹੈ ਜੀ।
@muhammadashfaq9345
@muhammadashfaq9345 2 жыл бұрын
Boht vadiya G jug jug jeo
@sandeepbhullar6202
@sandeepbhullar6202 2 жыл бұрын
ਸਤਿ ਸ੍ਰੀ ਅਕਾਲ ਜੀ
@sanjayfaridian6742
@sanjayfaridian6742 2 жыл бұрын
Best of luck and God bless you
@narinderkaur5788
@narinderkaur5788 2 жыл бұрын
Weheguru Ji khush rakhe
Nutella bro sis family Challenge 😋
00:31
Mr. Clabik
Рет қаралды 13 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 37 МЛН
How Many Balloons Does It Take To Fly?
00:18
MrBeast
Рет қаралды 116 МЛН
Nutella bro sis family Challenge 😋
00:31
Mr. Clabik
Рет қаралды 13 МЛН