ਫ਼ਰੀਦਕੋਟ ਦੇ ਲੋਕਾਂ ਨੇ ਬਣਾਤੀ ਸਰਕਾਰ ਤੇ ਕਰਮਜੀਤ ਅਨਮੋਲ ਦੀ ਰੇਲ | Jagdeep Singh Thali | Fridkot

  Рет қаралды 40,741

Punjabi Lok Channel

Punjabi Lok Channel

29 күн бұрын

AAP, Karamjit Anmol, Fridkot, Hans Raj Hans, Bhai Sarabjit Singh, Jagdeep Singh Thali

Пікірлер: 120
@rajbirkaur5676
@rajbirkaur5676 27 күн бұрын
ਫਰੀਦਕੋਟ ਵਾਲਿਉ ਸ਼ਹੀਦਾ ਦੇ ਵਾਰਸਾ ਦਾ ਸਾਥ ਦੇਣਾ ਗਾਉਣ ਵਜਾਉਣ ਵਾਲਿਆ ਦੇ ਮਗਰ ਨਾ ਲੱਗਿਉ ਭਾਈ ਸਰਬਜੀਤ ਦਾ ਸਾਥ ਦਿਉ ਇਹਨਾ ਦੇ ਪਿਤਾ ਜੀ ਦੀ ਸ਼ਹੀਦੀ ਬਹੁਤ ਵੱਡੀ ਸ਼ਹੀਦੀ ਵਾ
@jogi8914
@jogi8914 27 күн бұрын
ਸਰਬਜੀਤ ਸਿੰਘ ਖਾਲਸਾ ਜੀ ਜੋਂ ਪੰਥਕ ਸ਼ਹੀਦ ਬਿਅੰਤ ਸਿੰਘ ਜੀ ਪੁੱਤਰ ਹਨ ਜੀ ਨੂੰ ਪੂਰੀ ਸਪੋਟ ਤੇ ਵੋਟ ਕਰੋ ਪੰਜਾਬ ਬਚਾਓ 🙏। ਕਮਲਜੀਤ ਅਨਮੋਲ ਵਰਗੇ ਡਰਾਮੇ ਬਾਜ ਨੇ ਕੁੱਝ ਨਹੀਂ ਕਰਣਾ। ਭਗਵੰਤ ਮਾਨ ਸਨੀ ਦਿਓਲ ਵਰਗੇ ਸੈਂਪਲ ਤੁਹਾਡੇ ਸਾਮ੍ਹਣੇ ਹੈ
@sabi-mansa
@sabi-mansa 27 күн бұрын
🪯🪯🪯ਕੌਮ ਦੇ ਅਸਲੀ ਹੀਰੇ 🪯🪯🪯
@SEKHON__PUNJAB__PB46
@SEKHON__PUNJAB__PB46 27 күн бұрын
ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪੋ ਆਪਣੀ ਵੋਟ ਪੰਥਕ ਉਮੀਦ ਵਾਰਾਂ ਨੂੰ ਹੀ ਪਾਓ ਜੀ ਸਾਡੇ ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰ ਦਿਓ ਪਲੀਜ
@daljitsingh4671
@daljitsingh4671 26 күн бұрын
ਬੜੀ ਖੁਸ਼ੀ ਹੁੰਦੀ ਜਦੋਂ ਜੱਟ ਤੇ ਮਜ਼ਬੀ ਸਿੰਘ ਇਕੱਠੇ ਬੈਠਦੇ ਪਰ ਸਰਕਾਰਾਂ ਇਕੱਠੇ ਬੈਠਣ ਨਹੀਂ ਦਿੰਦੀਆਂ ਬੋਤਾ ਸਿੰਘ ਬਾਬਾ ਗਰਜਾ ਸਿੰਘ ਬਣੋਂ
@sharsingh9267
@sharsingh9267 27 күн бұрын
ਫਰੀਦਕੋਟ ਵਾਸੀਆਂ ਨੂੰ ਬੇਨਤੀ ਹੈ ਕੇ ਸਰਬਜੀਤ ਸਿੰਘ ਖਾਲਸਾ ਨੂੰ ਐਨੀ ਵੋਟ ਨਾਲ ਜਿਤਾਉ ਕੇ ਸ਼ਹੀਦ ਬੇਅੰਤ ਸਿੰਘ ਦੀ ਆਤਮਾ ਖੁਸ਼ ਹੋ ਜਾਵੇ ਜੀ l
@kirat881
@kirat881 27 күн бұрын
ਭਾਈ ਸਰਬਜੀਤ ਸਿੰਘ ਖ਼ਾਲਸਾ ਫਰੀਦਕੋਟ ਤੋਂ only
@PargatSingh-wf1pk
@PargatSingh-wf1pk 27 күн бұрын
ਭਾਈ ਸਰਬਜੀਤ ਸਿੰਘ ਜਿੰਦਾਬਾਦ।
@user-jv2vg5iq7n
@user-jv2vg5iq7n 27 күн бұрын
ਗੁਰੂ ਗ੍ਰੰਥ ਸਾਹਿਬ ਜੀ ਦਾ ਵਾਸਤਾ ਤੁਹਾਨੂੰ ਫਰੀਦਕੋਟ ਵਾਲਿਊ ਭਾਈ ਬੇਅੰਤ ਸਿੰਘ ਜੀ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਭੇਜਿਉ
@sukhjitsingh6668
@sukhjitsingh6668 27 күн бұрын
ਫ਼ਰੀਦਕੋਟ ਵਾਲਿਆਂ ਲੋਕਾਂ ਨੂੰ ਬੇਨਤੀ ਹੈ ਵੀਰੋ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਓ ਇਸ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਸਾਨੂੰ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਕੁਰਬਾਨੀ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਬਹੁਤ ਸਾਲਾਂ ਤੋਂ ਇਹਨਾਂ ਚੋਰਾਂ ਠੱਗਾਂ ਨੂੰ ਵੋਟਾਂ ਪਾਉਂਦੇ ਰਹੇ ਆਪਾਂ ਪਰ ਉਹਨਾਂ ਚੋਰਾਂ ਨੇ ਹੀ ਪੰਜਾਬ ਦਾ ਬੇੜਾ ਗਰਕ ਕਰਤਾ ਬੇਨਤੀ ਹੈ ਫ਼ਰੀਦਕੋਟ ਹਲਕੇ ਵਾਲੇ ਵੀਰੋ ਨਚਾਰਾਂ ਨੂੰ ਭੰਡਾਂ ਤੇ ਚੋਰ ਲੁਟੇਰੇ ਬਹੁਤ ਤੁਰੇ ਫਿਰਦੇ ਨੇ ਇਹਨਾਂ ਸਾਰਿਆਂ ਦੇ ਛਿੱਤਰ ਮਾਰ ਕੇ ਦਫ਼ਾ ਕਰੋ
@SEKHON__PUNJAB__PB46
@SEKHON__PUNJAB__PB46 27 күн бұрын
ਬਹੁਤ ਵਧੀਆ ਲਿਖਿਆ ਤੁਸੀਂ ਵੀਰ ਜੀ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪੋ ਆਪਣੀ ਵੋਟ ਪੰਥਕ ਉਮੀਦਵਾਰਾਂ ਨੂੰ ਪਾਓ ਧੰਨਵਾਦ ਸਾਡੇ ਚੈਨਲ ਨੂੰ ਸਬਸਕਰਾਈਬ ਵੀ ਕਰ ਦੇਣਾ ਵੀਰ ਜੀ
@AmrikSingh-dn3pt
@AmrikSingh-dn3pt 27 күн бұрын
ਬੇਨਤੀ ਹੈ ਕਿ ਇਕੱਠੇ ਹੋ ਜਾਓ ਤੇ ਭਾਈ ਸਰਬਜੀਤ ਸਿੰਘ ਨੂੰ ਜਿਤਾਉਣ ਹੈ ਵਧ ਤੋ ਵੱਧ ਵੋਟਾਂ ਨਾਲ ਥਲੀ ਵੀਰ ਜੀ ਧੰਨਵਾਦ
@nimanayaar4126
@nimanayaar4126 27 күн бұрын
ਸਰਬਜੀਤ ਸਿੰਘ ਖਾਲਸਾ ਚੋਣ ਨਿਸ਼ਾਨ ਗੰਨਾ ਕਿਸਾਨ ,,🙏
@jaspindersingh9945
@jaspindersingh9945 27 күн бұрын
ਸਰਬਜੀਤ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਊ ਜੀ
@SEKHON__PUNJAB__PB46
@SEKHON__PUNJAB__PB46 27 күн бұрын
ਜਰੂਰ ਵੀਰ ਜੀ ਪਾਵਾਂਗੇ ਭਾਈ ਸਰਬਜੀਤ ਸਿੰਘ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾਓ ਜਿਤਾਓ ਧੰਨਵਾਦ ਵੀਰੇ ਚੈਨਲ ਨੂੰ ਵੀ ਕਰ ਦਿਓ ਪਲੀਜ਼ ਧੰਨਵਾਦ
@jagsirsingh8781
@jagsirsingh8781 27 күн бұрын
ਭਾਈ ਸਰਬਜੀਤ ਸਿੰਘ 💪💪
@tarsemwalia2401
@tarsemwalia2401 27 күн бұрын
ਪੰਜਾਬ ਦੇ ਹਰ ਮੁੱਦੇ ਦੀ ਗੱਲ ਬੇ ਬਾਕ ਤਰੀਕੇ ਨਾਲ਼ ਰੱਖਦੇ ਨੇ ਜਗਦੀਪ ਥਲੀ ਜੀ❤
@GurpreetSingh-cs2ft
@GurpreetSingh-cs2ft 27 күн бұрын
ਹਾ ਜੀ ਵਿਲਕੁਲ ਸਹੀ ਗੱਲ ਕੀਤੀ ਵੀਰ ਨੇ ਸਰਕਾਰ ਸਾਨੂੰ ਨੋਕਰੀਆਂ ਦੇਵੈ ਅਸੀਂ ਆਪਣੇ ਘਰ ਦਾ ਖਰਚਾ ਆਪੈ ਕਰੇਗਾ ਇਹ ਕੋਣ ਨੇ ਸਾਨੂੰ ਰਾਸਣ ਦੇਣ ਆਲੇ ਸਾਡੇ ਲੋਕਾਂ ਨੂੰ ਰਾਸਣ ਦਾ ਲਾਲਚ ਦੇਕੇ ਵੋਟਾ ਲੈ ਲੈਦੇ ਨੇ ਸਰਕਾਰ ਨੌਜਵਾਨਾ ਨੂੰ ਪੱਕੀ ਨੌਕਰੀਆਂ ਦੇਵੇ ਸਰਕਾਰ ਠੇਕੇ ਦੇ ਕੰਮ ਬੰਦ ਕਰੇ ਜਿਵੇਂ P R T C bus city bus. ੩ਸਾਲ ਪੁਲਿਸ ਦੀ ਨੋਕਰੀ ਕੱਚੀ ਤੇ ਬਾਦ ਚ ਪੱਕੇ ਕਰਨ ਵਾਰੇ ਸੋਚਾਗੇ ਮਾਸਟਰ ਦੀ ਨੋਕਰੀਆਂ ਦੇਵੇ ਹੋਰ ਸਰਕਾਰੀ ਸਕੂਲ ਵਿੱਚ ਬੱਸਾ ਚੱਲਣ ਵਾਲੀ ਗੱਲ ਪੂਰੀ ਕਰੇ ਸਰਕਾਰ ਡਰਾਇਵਰ ਕੰਡਕਟਰ ਸਰਕਾਰੀ ਅਧਿਕਾਰੀ ਰੱਖੇ ਮਾਨਯੋਗ ਪਤਰਕਾਰ ਥਲੀ ਸਹਿਬ ਤੁਸੀਂ ਸੱਭ ਜਾਣਦੇ ਹੋ ਕਿ ਕੀ ਕਰਦੀਆਂ ਨੇ ਸਰਕਾਰਾਂ 😊
@JaswinderSingh-io7uo
@JaswinderSingh-io7uo 27 күн бұрын
❤❤❤ ਪਿੰਡ ਵਾਸੀਆਂ ਨੂੰ ਰੱਥ ਜ਼ੋਰ ਕੇ ਬੇਨਤੀ ਹੈ ਕਿ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾ ਕੇ ਕਾਬਜਾਬ ਕਰੋ ਜੀ 👍👍👍❤❤❤
@Meltar18
@Meltar18 27 күн бұрын
Sade gharo 7 votes sarabjeet singh ji nu
@user-rt7xz7hy6l
@user-rt7xz7hy6l 27 күн бұрын
ਜੀਓ ਜੀ
@iqbalgrewal3740
@iqbalgrewal3740 27 күн бұрын
ਭਾਈ ਸਰਬਜੀਤ ਸਿੰਘ ਖਾਲਸਾ
@chamkaursinghhappy4342
@chamkaursinghhappy4342 27 күн бұрын
ਬਾਈ ਆਪਣੀ ਅਣਖ ਦਾ ਮਸਲਾ ਸਰਬਜੀਤ ਸਿੰਘ ਖ਼ਾਲਸਾ ਨੂੰ ਵੋਟਾਂ ਪਾਉ
@MandeepKaur-wr1uu
@MandeepKaur-wr1uu 27 күн бұрын
ਅਸੀਂ ਭਾਈ ਸਰਬਜੀਤ ਸਿੰਘ ਜੀ ਨੂੰ ਵੋਟ ਪਾਵਾਂਗੇ।
@gurimatharuofficial1233
@gurimatharuofficial1233 24 күн бұрын
ਫ਼ਰੀਦਕੋਟ ਐਮ ਪੀ ਸੀਟ ਆ ਤੇ ਫਰੀਦਕੋਟ ਦੇ ਨਾਲ ਲਗਦੇ ਮੋਗਾ ਧਰਮਕੋਟ ਰਾਮਪੁਰਾਫੂਲ ਭਗਤਾ ਗਿੱਦੜਬਾਹਾ ਕੋਟਕਪੂਰਾ ਜੈਤੋ ਤੇ ਹੋਰ ਵੀ ਏਰੀਆ ਦੀ ਸਾਰੀ ਵੋਟ ਭਾਈ ਸਾਬ ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ ਵੋਟ ਪਾਉਣ
@ratanvirmanesh1157
@ratanvirmanesh1157 27 күн бұрын
Sarabjit Singh jindabaad
@rocky-lt2ic
@rocky-lt2ic 27 күн бұрын
ਮੈਂ ਮਾਫੀ ਮੰਗਦਾ ਹਾਂ ਕਿ ਮੈਂ ਭੰਡ ਨੂੰ ਵੋਟ ਪਾਈ, ਹੁਣ ਗਲਤੀ ਨਹੀਂ ਕਰਦਾ
@SEKHON__PUNJAB__PB46
@SEKHON__PUNJAB__PB46 27 күн бұрын
ਬਹੁਤ ਵਧੀਆ ਵੀਰੇ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ਖੁਸ਼ ਕਰਤਾ ਵੀਰੇ ਵੀਰੇ ਚੈਨਲ ਨੂੰ ਵੀ ਕਰਦੇ ਹੋ
@AmandeepSingh-eb6wp
@AmandeepSingh-eb6wp 27 күн бұрын
S.sarbjeet Singh khalsa jindabaad
@BalkarSingh-dc1oq
@BalkarSingh-dc1oq 27 күн бұрын
ਸਰਬਜੀਤ ਸਿੰਘ ਜਿੰਦਾ ਬਾਦ
@vickysingh-vt4te
@vickysingh-vt4te 27 күн бұрын
Bhai sarabjit Singh khalsa jindabad 💪🦁
@jagtarbrar4794
@jagtarbrar4794 27 күн бұрын
ਬੇਅੰਤ ਸਿੰਘ ਦੀ ਕੁਰਬਾਨੀ ਦਾ ਕਰਜ ਕੌਮ ਸਿਰ ਬਿਨਾ ਵਿਆਜ ਨਾ ਲੱਥਣ ਵਾਲਾ ਐ
@SEKHON__PUNJAB__PB46
@SEKHON__PUNJAB__PB46 27 күн бұрын
101% ਸਹੀ ਕਿਹਾ ਤੁਸੀਂ ਵੀਰੇ ਭਾਈ ਸਾਡੇ ਸਿੱਖ ਕਿੱਥੇ ਮੰਨਦੇ ਨੇ ਕੁਝ ਲੋਕ ਭੇਡਾਂ ਬਣੀਆਂ ਨੇ ਇਹ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨੇ ਵੀਰ ਜੀ ਚੈਨਲ ਨੂੰ ਸਬਸਕਰਾਈਬ ਕਰ ਦਿਓ ਧੰਨਵਾਦ ਤੁਹਾਡਾ
@AvtarSingh-pw7fv
@AvtarSingh-pw7fv 27 күн бұрын
ਜਿਹੜੇ ਲੋਕ ਦੋ ਕੁ ਸਾਲ ਪਹਿਲਾਂ ਝਾੜੂ ਉਏ ਝਾੜੂ ਉਏ ਕਰਦੇ ਫਿਰਦੇ ਸਨ ਹੁਣ ਤਾਂ ਉਹ ਵੀ ਖੂੰਜੇ ਪਏ ਝਾੜੂ ਨੂੰ ਆਉਂਦੇ ਜਾਂਦੇ ਠੁੱਡ ਮਾਰ ਕੇ ਲੰਘਦੇ ਹਨ
@SEKHON__PUNJAB__PB46
@SEKHON__PUNJAB__PB46 27 күн бұрын
😂😂 ਬਹੁਤ ਵਧੀਆ ਬਿਲਕੁਲ ਸਹੀ ਕਿਹਾ ਤੁਸੀਂ ਵੀਰੇ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਸਾਡੇ ਸਿੱਖਾਂ ਨੂੰ ਆਪਣੀ ਜਮੀਰ ਕੰਮ ਲੈਣ ਦੀ ਲੋੜ ਹੈ ਮੇਰੇ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਤੁਹਾਡਾ
@jagtarbrar4794
@jagtarbrar4794 27 күн бұрын
ਬੇਅੰਤ ਸਿਘ ਦੇ ਪੁੱਤਰ ਨੂੰ ਵੋਟ ਦਿਆਗੇ ਬੇਸ਼ਕ ਕੰਮ ਨਾ ਕਰੇ ਉਹਨਾ ਦੀ ਫੈਮਿਲੀ ਦਾ ਨਾਮ ਦੁਨੀਆ ਚੋ ਤਾਜਾ ਰਹੇਗਾ ਸਿੱਖਾ ਦੀ ਗੜਸ ਦੁਨੀਆ ਯਾਦ ਰੱਖੇਗੀ ਧਾਰਮਿੱਕ ਇਮਾਨਦਾਰੀ ਨਾਲ ਕੰਮ ਵੀ ਕਰੇਗਾ ਨਰਮ ਐ
@user-rt7xz7hy6l
@user-rt7xz7hy6l 27 күн бұрын
ਸਾਡੀ ਲਥੀ ਪੱਗ ਸਿਰ ਤੇ ਰੱਖਣ ਵਾਲਾ ਪਰਿਵਾਰ ਆ ਜੀ
@RanjeetSingh67603
@RanjeetSingh67603 19 күн бұрын
ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੱਧ ਤੋ ਵੱਧ ਵੋਟਾ ਪਾ ਕੇ ਜਿਤਾਉ
@SubhdeepSingh-cr3ix
@SubhdeepSingh-cr3ix 27 күн бұрын
ਬਹੁਤ ਵਧੀਆ, ਥਲੀ ਬਾਈ ਜੀ
@reshamsingh2550
@reshamsingh2550 23 күн бұрын
ਸਾਡੀ ਵੋਟ ਦਾ ਅਸਲੀ ਹੱਕਦਾਰ ਭਾਈ ਸਰਬਜੀਤ ਸਿੰਘ ਜੀ ਖਾਲਸਾ
@kulwinderkaur859
@kulwinderkaur859 27 күн бұрын
Sarbjeet zindabad
@LuckySingh-pc9jy
@LuckySingh-pc9jy 27 күн бұрын
ਝਾੜੂ ਪੋਚਾ 000%%😂😂✌️🥃🥃🙄
@SANDHU9033
@SANDHU9033 27 күн бұрын
Bhai Sarabjit Singh Khalsa 🚩
@abhijeetsingh4553
@abhijeetsingh4553 27 күн бұрын
Waheguru ji kirpa karo Viro jago sath deo sarbjit Singh ji da
@sarabjitSingh-vd2lz
@sarabjitSingh-vd2lz 27 күн бұрын
Very good ਥਲੀ ਬਾਈ ਜੀ ਸਿਰੇ ਦੀ ਪੱਤਰਕਾਰੀ ਹੈ ਆਪ ਜੀ ਦੀ ਅਸੀਂ ਬਹੁਤ ਖੁਸ਼ ਹਾਂ ਜੀ
@onkargill7279
@onkargill7279 27 күн бұрын
ਥਲੀ ਭਾਈ ਸਾਹਿਬ ਜੀ ਬਿਜਲੀ ਫ੍ਰੀ ਹੈ ਪਰ ਬਿਜਲੀ ਆਉਂਦੀ ਕਿੱਥੇ ਹੈ
@rajvinderaujla5191
@rajvinderaujla5191 27 күн бұрын
ਮਾਸਟਰ ਜੀ ਦੀਆਂ ਗੱਲਾਂ ਸੱਚੀਆਂ, ਸਿਆਣੀਆਂ ਤੇ ਸਹੀ ਹਨ
@SukhjitSukhi-dg1jc
@SukhjitSukhi-dg1jc 27 күн бұрын
Good 👍💯👍
@sukhrajkaur2823
@sukhrajkaur2823 27 күн бұрын
Waheguru ji waheguru ji
@karnailchahal6833
@karnailchahal6833 27 күн бұрын
ਇਹੀ ਪਰੋਟੋਕੌਲ ਬਾਦਲ ਵੇਲੇ ਸੀ ਉਦੋ ਉਨਾਂ ਨੂੰ ਕਿਉ ਭੰਡਦਾ ਰਿਹਾ ਏ ਭੰਡ
@kisannews-bn5rj
@kisannews-bn5rj 27 күн бұрын
Only Bhai sarabjit singh
@LondonSingh24
@LondonSingh24 27 күн бұрын
Good job
@gurvindersingh-li8oy
@gurvindersingh-li8oy 27 күн бұрын
Sir tusi patarkari bhut vdiyaa krde ho..
@HarpreetSingh-ve6bn
@HarpreetSingh-ve6bn 27 күн бұрын
ਸਿਰਾਂ ਕਰਾਂ ਤਾਂ
@user-ts4es6bp8w
@user-ts4es6bp8w 27 күн бұрын
Good 👍👍
@hemraj1901
@hemraj1901 27 күн бұрын
ਥਲੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ
@brarlakhvinder9946
@brarlakhvinder9946 27 күн бұрын
ਸਰਬਜੀਤ ਸਿੰਘ ਖਾਲਸਾ ਏਸ ਵਾਰ
@HarjitKaur-sb7jo
@HarjitKaur-sb7jo 25 күн бұрын
Please sangat ji sport bhai sarbjit singh ji
@gurshansingh5583
@gurshansingh5583 26 күн бұрын
Khalsa Raj jindabad
@Kulver-wx8pi
@Kulver-wx8pi 20 күн бұрын
ਜੱਟ ਦਵਿੰਦਰ ਬੰਬੀਹਾ ਦਾ ਪਿੰਡ,mis,you,jan
@sidhu2529
@sidhu2529 27 күн бұрын
Sarbjit singh KHALSA
@brarpradeep15
@brarpradeep15 25 күн бұрын
❤❤❤❤❤
@jotijatt4022
@jotijatt4022 27 күн бұрын
🐏 AAP 0000
@HarjinderSingh-ku9bh
@HarjinderSingh-ku9bh 27 күн бұрын
Bahut vadia anchoring
@Saanjatt01
@Saanjatt01 26 күн бұрын
Bhai sarbjeet nu win kruna please request aa moga kotkapura faridkot de lokka nu
@kulwinderkaur859
@kulwinderkaur859 27 күн бұрын
Bai sarbjeet nu pao bota
@rinkubadwal7327
@rinkubadwal7327 27 күн бұрын
❤ yes good 👍🚜🚜🚜🚜🚜👍
@angrejsinghbajwa788
@angrejsinghbajwa788 27 күн бұрын
ਸਤਿ ਸ੍ਰੀ ਆਕਾਲ ਬਾਈ ਜੀ
@user-eb1qk5bv2u
@user-eb1qk5bv2u 27 күн бұрын
Thalli ur anti APP
@kuldipsingh7622
@kuldipsingh7622 22 күн бұрын
ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
@gurwinderguri8054
@gurwinderguri8054 26 күн бұрын
ਸਿੱਖ ਧਰਮ ਚਾਹੀਦਾ ਤਾਂ ਸਰਬਜੀਤ ਸਿੰਘ ਆਜ਼ਾਦਟਿਕਟ ਜਿੱਤ ਉ
@sukhbeerbrar5423
@sukhbeerbrar5423 21 күн бұрын
❤❤❤
@gurnaibbrar8583
@gurnaibbrar8583 27 күн бұрын
Avdea. Khalsa. Nu. Vot. Pavo. Avda. Farj. Nabao
@amanpreetsingh7264
@amanpreetsingh7264 22 күн бұрын
ਸਰਬਜੀਤ ਸਿੰਘ ਖਾਲਸਾ
@dhaliwalsaab-hb5ge
@dhaliwalsaab-hb5ge 27 күн бұрын
ਸਰਬਜੀਤ ਸਿੰਘ ਜ਼ਿੰਦਾਬਾਦ
@AmandeepSingh-tn7dd
@AmandeepSingh-tn7dd 27 күн бұрын
Amirtpal sarabjit singh zindabaad
@AmanKaur-nw3js
@AmanKaur-nw3js 26 күн бұрын
Bout videa kita
@sukhmindersalh4685
@sukhmindersalh4685 26 күн бұрын
Sad❤❤
@avtarsinghganda5864
@avtarsinghganda5864 27 күн бұрын
Fredkot wallo Saheeda de putar bhai Sarabjeet singh nu vote Pavo,Saheed bhai Beant Singh de bohat vadi karbani haa ji
@satpalsingh8770
@satpalsingh8770 27 күн бұрын
ਲੋਕੋ ਮਰਾਸੀ ਨੂੰ ਵੋਟ ਨਾ ਪਾਉਣ
@SandeepKaur-rk8rr
@SandeepKaur-rk8rr 27 күн бұрын
🙏🙏🙏🙏🙏🙏🙏
@BaltejSingh-yz4xd
@BaltejSingh-yz4xd 25 күн бұрын
Hans Raj Hans video
@BSBrar-by2bz
@BSBrar-by2bz 19 күн бұрын
ਆਹ AAP ਵਾਲ਼ੇ MLA ਲਾਭ ਸਿੰਘ ਉਗੋਕੇ ਕਹਿੰਦਾ ਸੀ ਮੈਂ ਜਮਾਂ ਗਰੀਬ ਹਾਂ ਤੇ 2 ਸਾਲ ਹੋਏ MLA ਬਣੇ ਨੂੰ 2 ਸ਼ੈਲਰ ਬਣਾ ਲਏ 5 ਕਿਲੇ ਜਮੀਨ ਲੈ ਲਈ ਤੇ ਚੰਡੀਗੜ੍ਹ ਵਿਚ ਹੋਟਲ ਬਣਾ ਲਿਆ ਤੇ ਅਜੇ ਸਿਰਫ 2 ਸਾਲ ਲੁੱਟਦੇ ਨੂੰ ਹੋਏ ਬਾਕੀ 3 ਸਾਲਾਂ ਵਿਚ ਹੋਰ ਦੇਖਣਾ ਕੇ ਕੀ ਕੀ ਬਣਾਉਂਦੇ ਹਨ
@Sonu-eb8qf
@Sonu-eb8qf 23 күн бұрын
ਪੁਆੜੇ ਫ੍ਰੀ ਕਣਕ ਦਾਲ ਦੇ ਹੈ ਬਾਕੀ ਸਾਰੇ ਮਿਹਨਤ ਕਰੋ ਿਪਹਲਾ ਵੀ ਰਲ ਿਮਲ ਕੇ ਕਿਹੰਦੇ ਸੀ ਜਮੀਂਦਾਰਾਂ ਨਾਲ ਕੰਮ ਕਾਰ ਕਰਦੇ ਿਨਆਣੇ ਵੀ ਚਿੱਟੇ ਪੀਲ਼ੇ ਤੋਂ ਬਚੇ ਹੋਏ ਸੀ ਕੰਮ ਦਾ। ਿਮਹਣਾ ਨਹੀ 🙏🏼
@sabi-mansa
@sabi-mansa 27 күн бұрын
Punjabi Lok chenel👌 Baki midea ta vik chuka
@goldysidhu6562
@goldysidhu6562 27 күн бұрын
ਆਪ 00000000000000000000
@user-qf6jd1de6q
@user-qf6jd1de6q 27 күн бұрын
Agarvoteonlyforsarabjeetmaloya
@tajindartajindar4025
@tajindartajindar4025 27 күн бұрын
ਪਾਣੀ ਵਾਲੀ ਟੋਟੀ ਤੇ ਬੰਦ ਕਰ ਦੋ
@deepsandhu8826
@deepsandhu8826 27 күн бұрын
Bhhi sabjit
@jangjitsingh171
@jangjitsingh171 18 күн бұрын
Aise bande kaum te klank ne jihde kehnde asi sarbjeet singh nu nhi jande
@sunnyjatpura5577
@sunnyjatpura5577 23 күн бұрын
Veer dikhaeo kithe ho gya vip culture khtm
@varindersidhu6219
@varindersidhu6219 27 күн бұрын
ਝਾੜੂ ਮਾਰ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਪੇਸੈ ਇਕੱਠੇ ਕਰਕੇ ਲੇ ਗਏ
@sarabjitSingh-vd2lz
@sarabjitSingh-vd2lz 27 күн бұрын
ਭਗਵੰਤ ਮਾਨ ਨੇ ਪੰਜਾਬ ਲੋਕ ਕਾਲੇ ਸਿਰ। ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ ਹੈ ਸ਼ਰਮ ਕਰੋ ਸਰਮ ਕਰੋ ਝਾੜੂ ਕੰਪਨੀ
@BaltejSingh-yz4xd
@BaltejSingh-yz4xd 25 күн бұрын
Hansraj Hans jindabad
@thulliwalwale3522
@thulliwalwale3522 27 күн бұрын
Kam kive hunde ne
@kamaldeepsingh9131
@kamaldeepsingh9131 27 күн бұрын
A jiine punjabi filma vaale sab canada pr leke beithe aa itthe te bs pension lvon onde aa
@thulliwalwale3522
@thulliwalwale3522 27 күн бұрын
Loka nu mukhmantri bna ke dekho fr ena nu pta lagu
@user-qf6jd1de6q
@user-qf6jd1de6q 27 күн бұрын
Novoteonlynota
@harrybenipal5528
@harrybenipal5528 27 күн бұрын
AAp fudu party
@satpalsingh8770
@satpalsingh8770 27 күн бұрын
ਸਰਬਜੀਤ ਨੇ ਕੰਮ ਕੀ ਕੀਤਾ
@JaswinderSingh-io7uo
@JaswinderSingh-io7uo 27 күн бұрын
ਭਾਈ ਸਰਬਜੀਤ ਸਿੰਘ ਜੀ ਦੇ ਦਾਦਾ ਜੀ ਨੇ ਜਿਹਨਾਂ ਸਰਕਾਰਾ ਨੇ ਸਿੱਖ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ‌।। ਉਸ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਸੋਧਾ ਲਾ ਕੇ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਹੈ
@Saanjatt01
@Saanjatt01 26 күн бұрын
Bhai shaib ta hun aye phla waleya ne ki krta
@baloursingh4851
@baloursingh4851 27 күн бұрын
Badal the banda ha eh
@SahilKhan-md7fe
@SahilKhan-md7fe 27 күн бұрын
A.bad.badal.dea.gar.vala
@AvtarSingh-pw7fv
@AvtarSingh-pw7fv 27 күн бұрын
ਜਿਹੜਾ ਵੀ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦਾ ਹੈ ਭੇਡਾਂ ਨੂੰ ਉਹ ਕਿਸੇ ਨਾ ਕਿਸੇ ਦਾ ਬੰਦਾ ਹੀ ਲੱਗਦਾ ਹੈ
@sabi-mansa
@sabi-mansa 27 күн бұрын
ਬੁੱਚੜ ਭਜਾਓ ਪੰਜਾਬ ਬਚਾਓ
@ravneetkaurbhullar9254
@ravneetkaurbhullar9254 27 күн бұрын
AMARTIPAL SINGH'S 2027❤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@user-el8ow5xd4w
@user-el8ow5xd4w 27 күн бұрын
Bhai sarbjit singh ji khalsa ji vota pavo
@Rajkaran0077
@Rajkaran0077 27 күн бұрын
Satoj wali bhudhi nu kon chakda yr Avve chawal enne khagad lai firdi wa
@jagirsandhu6356
@jagirsandhu6356 27 күн бұрын
ਸਰਬਜੀਤਸਿਘ ਖਾਲਸਾ 5ਵੋਟ❤नसीरपूर्जनिया कोट्सियाखान🚩🚩⚔️🌹💐🌸💕❤️🌷💖☘️🌺☘️⚔️🚩⚔️⚔️⚔️💐🌸🌺🌹🐦‍🔥💗
@vickysingh-vt4te
@vickysingh-vt4te 27 күн бұрын
Bhai sarabjit Singh khalsa jindabad 💪🦁
@vickysingh-vt4te
@vickysingh-vt4te 27 күн бұрын
Bhai sarabjit Singh khalsa jindabad 💪🦁
How to bring sweets anywhere 😋🍰🍫
00:32
TooTool
Рет қаралды 48 МЛН
小女孩把路人当成离世的妈妈,太感人了.#short #angel #clown
00:53
MEU IRMÃO FICOU FAMOSO
00:52
Matheus Kriwat
Рет қаралды 10 МЛН