Satinder Sartaaj PU Live | Seasons Of Sartaaj | India Tour 2018 | Full Show

  Рет қаралды 728,049

Satinder Sartaaj

Satinder Sartaaj

Күн бұрын

First time ever, India tour of Sufi Legend Dr. Satinder Sartaaj as 'Seasons Of Sartaaj'
Live Performance at Panjab University Chandigarh

Пікірлер: 428
@jaspreetbatth424
@jaspreetbatth424 2 жыл бұрын
Sartaaj nu bnda odo sunan lgda jdo kuch dil te kga howe ya bnda kalla feel kre ya koi negative cheeja milan. And jdo bnda mature hunda odo fr sartaaj sunda. Sartaaj nu shn v har koi ni skda. Odo e sunda bnda jdo dilo feel krda
@deepanshubhamania6635
@deepanshubhamania6635 5 жыл бұрын
watch sai live full hd (ambala show) here:-kzbin.info/www/bejne/aZ3WgaibprWKaKs
@gurinderkaur9035
@gurinderkaur9035 3 жыл бұрын
mera putter thuada varga banana chudha ha chota sartaj music read ker reha name osda kartar singh ha ashrirvad deo plz
@harjotbrar4531
@harjotbrar4531 4 жыл бұрын
ਮੈਂ ਸਤਿੰਦਰ ਸਰਤਾਜ ਨੂੰ ਪਹਿਲੀ ਵਾਰ ਲਾਇਵ ਮੇਰੇ ਯੂਨੀਵਰਸਿਟੀ ਵਿੱਚ ਪੜਦੇ ਦੋਸਤਾਂ ਦੇ ਸੱਦੇ 'ਤੇ 2007-08 ਵਿੱਚ ਸੁਣਿਆ ਸੀ।ਉਸ ਸਮੇਂ ਵੀ ਬਹੁਤ ਵਧੀਆ ਲੱਗਿਆ ਸੀ।ਆਡੀਟੋਰੀਅਮ ਵਿੱਚ ਜਦੋਂ ਪ੍ਰੋਗਰਾਮ ਖਤਮ ਹੋਇਆ ਤਾਂ ਸਾਰੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਸਨ।ਮੈਂ ਜਦੋਂ ਆਪਣੇ ਇਲਾਕੇ ਮਾਲਵੇ ਵੱਲ ਗਿਆ ਤਾਂ ਆਪਣੇ ਸ਼ਹਿਰ ਤੇ ਇੱਕ ਦੋ ਹੋਰ ਵੱਡੇ ਸ਼ਹਿਰਾਂ ਵਿੱਚ ਸਤਿੰਦਰ ਸਰਤਾਜ ਦੀ ਸੀ ਡੀ ਬਾਰੇ ਪੁੱਛਿਆ ਤਾਂ ਸਾਰੇ ਕਹਿਣ ਕਿਹੜਾ ਸਤਿੰਦਰ ਸਰਤਾਜ? ਫਿਰ ਮੈਂਨੂੰ ਪਹਿਲੀ ਸੀ ਡੀ ਸੈਕਟਰ 17 ਵਿੱਚੋਂ ਦੀਪਕ ਰੇਡੀਓਜ਼ ਤੋਂ ਮਿਲੀ ਤਾਂ ਬਹੁਤ ਖ਼ੁਸ਼ੀ ਹੋਈ।ਅਚਾਨਕ ਪਿੰਡੋਂ ਕਾਰ ਕਿਸੇ ਨੂੰ ਜਾਣ ਲਈ ਦਿੱਤੀ ਤਾਂ ਉਹ ਪਹਿਲੀ ਸੀ ਡੀ ਮਿਲੀ ਨਹੀਂ। ਉਸ ਦਾ ਬਹੁਤ ਦੁੱਖ ਹੋਇਆ ਸੀ।ਫਿਰ ਦੂਜੀ ਸੀ ਡੀ ਆਈ ਤੇ ਉਸ ਨੇ ਧੁੰਮਾਂ ਪਾ ਦਿੱਤੀਆਂ। ਪਰ ਇਹ ਸੀ ਡੀ ਬਹੁਤੇ ਲੋਕਾਂ ਲਈ ਪਹਿਲੀ ਸੀ, ਪਰ ਮੇਰੇ ਲਈ ਦੂਜੀ ਸੀ।
@vinodkumar-rj9lp
@vinodkumar-rj9lp Ай бұрын
Sartaaj Sahab should have stood by Vice Chancellor sir while he was announcing the announcement.
@geetanandwani4017
@geetanandwani4017 4 ай бұрын
Superb speechless worldless labyaan Like ur actions smile and dance love you Sartaj ji ❤❤❤❤
@asharaniprincipal3323
@asharaniprincipal3323 2 жыл бұрын
एक तो महफ़िल तुम्हारी हसीं कम न थी,उसपे यूं मुस्कुराना गज़ब ढा गया,,😍❣️❣️❣️💝
@harpreetsingh-wv1zx
@harpreetsingh-wv1zx 2 жыл бұрын
Wow.. Kitabha rehdi foldi awesome.. Attt ke kra diti c paji... Bhut he acha samha banya
@tripttasaini3614
@tripttasaini3614 4 ай бұрын
Full ecstatic concert ! What an aura of this personality 🫡❣️
@GurjitSingh-mu9si
@GurjitSingh-mu9si 2 жыл бұрын
ਸਲਾਮ ਹੈ ਸਤਿਦਰ ਸਰਤਾਜ ਤੇਰੀਆ ਸੋਚਾ ਨੂੰ ਧਨਵਾਦ ਸ ਗੁਰਜੀਤ ਸਿਘ ਗਿੱਲ ਜੈਲਦਾਰ
@nikkazaildar1289
@nikkazaildar1289 3 жыл бұрын
I LOVE you Sartaaj Saab...................Want to learn from you
@harpreetsandhu7919
@harpreetsandhu7919 5 жыл бұрын
ਅੈਵੇ ਨੀ ਕਿਸੇ ਦੇ ਦਿਲ ਤੇ ਰਾਜ ਹੋ ਸਕਦਾ,❤❤❤❤ ਪੰਜਾਬੀ ਜੁਬਾਨ ਦੀ ਅਸਲ ਮਿਠਾਸ ਤੁਹਾਡੀ ਆਵਾਜ਼ ਚ ਮਿਲਦੀ ਹੈ।😍😍 ਤੁਸੀਂ ਬਚਾ ਕੇ ਰੱਖੀਆ ਪੰਜਾਬੀਅਤਨ ਨੂੰ👍👍....................... ਜਿਉਂਦੇ ਰਹੋ ☺ ਗਾਉਂਦੇ ਰਹੋ ☺ਹੱਸਦੇ ਰਹੋ 😀ਹੱਸੋਦੇ ਰਹੋ😂 ਪਰਮਾਤਮਾ ਮੇਹਰਾ ਭਰਿਆ ਹੱਥ ਰੱਖਣ ਤੁਹਾਡੇ ਤੇ 🙏😇🙏🙏🙏🙏
@meenamalhotra1092
@meenamalhotra1092 11 ай бұрын
Sai ang sang sahai hove.Har museebat toan bachaye 🙏🙏
@dreamstudy1408
@dreamstudy1408 5 жыл бұрын
Serra la ta
@balvirsingh5981
@balvirsingh5981 4 жыл бұрын
Ke gal kar ladar de ke gal faktarey di gal haji ji kam ha chma di gal kar ji gal atuA sohal atuA ji grazie mille Ok by by thinku ji baba ji nam dav ji jog kar la jo ke gal kar DAS balvir Singh vpo sandhu chatha disti kapurthal pb indian italan ok grazie mille ji ke gal kar djp sàni se gal das
@charanjitsingh428
@charanjitsingh428 8 ай бұрын
Great performance by sartaj love you
@ss-pm6oj
@ss-pm6oj Жыл бұрын
ਸਤਿੰਦਰ ਸਰਤਾਜ਼ ਦੀ ਕਲਾਕਾਰੀ ਤਾਂ ਬਾਕਮਾਲ ਆ ਪਰ ਯਾਰ ਬੇਲੋੜੀ ਅੰਗਰੇਜੀ ਬਹੁਤ ਬੋਲਦਾ! ਜਿਸ ਮਾਂ ਬੋਲੀ ਦਾ ਦਿੱਤਾ ਖਾ ਰਿਹਾ ਓਸ ਨੂੰ ਵੱਧ ਤੋਂ ਵੱਧ ਪਰਫੁਲਤ ਕਰਨ ਦੇ ਯਤਨ ਕਰਨੇ ਚਾਹੀਦੇ ਆ।
@GurjitSingh-mu9si
@GurjitSingh-mu9si 2 жыл бұрын
ਸਤਿਦਰ ਸਰਤਾਜ ਤੇਰੇ ਮਿਸਰੀ ਵਰਗੇ ਬੋਲਾ ਨੂੰ ਸਲਾਮ ਹੈ
@spvirk3356
@spvirk3356 5 жыл бұрын
full of confidence , Qualified , Smiling face , full of knowledge......................wah Sartaj ji .................proud for Hoshiarpur District.
@mTrader1
@mTrader1 2 жыл бұрын
But he says he's shy
@harleenkaur3226
@harleenkaur3226 3 жыл бұрын
Kmaal e tuhadi gayeeki tuhadia akha ch noor 👌wmk
@gsbasra2584
@gsbasra2584 5 жыл бұрын
ਸਰਤਾਜ ਸਾਹਬ ਕੋਈ ਜਵਾਬ ਨਈ ਤੁਹਾਡਾ ਸੁਨ ਸੁਨ ਕੇ ਦਿਲ ਨੀ ਰੱਜਦਾ। ਸ਼ਬਦ ਮੁੱਕ ਜਾਂਦੇ ਨੇ ਪਰ ਤੁਹਾਡੀ ਤਾਰੀਫ ਨੀ ਮੁਕਦੀ....🙏🙏
@kuldeepbarku7228
@kuldeepbarku7228 4 жыл бұрын
ਇੰਨੀ ਸਾਫ ਗਾਇਕੀ ਕਿਸੇ ਵੀ ਗਾਇਕ ਦੀ ਨਹੀਂ ..ਦਰਸਕਾ ਨੂੰ ਵੀ ਆਪਣੇ ਨਾਲ ਗਾਉਣ ਲਾ ਲੇਦਾ ਹੈ ..ਉਹ ਵੀ ਪੁਰੇ ਸੁਰ ਵਿੱਚ ...ਮੈਨੂੰ ਮਰਨ ਤੋਂ ਪਹਿਲਾਂ ਇਹ ਕਲਾਕਾਰ ਨੂੰ ਮਿਲਣ ਦੀ ਦਿਲ ਵਿੱਚ ਰੀਝ ਹੈ..ਦੋਖੋ ਪਰਮਾਤਮਾ ਪੁਰੀ ਕਰੁ ਜਾ ਨਹੀਂ .....
@arshveer6115
@arshveer6115 4 жыл бұрын
Mera dil he kale rang da tavit vich saven pye a git hove ta hove schi jhei preet loki ese nu navajde
@gsandhu0311
@gsandhu0311 3 жыл бұрын
Mei apne samne 2015 ch rukh ugva le c ♥
@naveenmahajan6127
@naveenmahajan6127 3 жыл бұрын
PhD bolidi aa 💯☑️
@tech.aman.5666
@tech.aman.5666 4 жыл бұрын
Jealousy wale singers dislike na karo.
@deepagill8393
@deepagill8393 3 жыл бұрын
ਸਰਤਾਜ ਭਾਜੀ ਕਮਾਲ ਦੀ ਠੇਠ ਪੰਜਾਬੀ ਵਿੱਚ ਗਾਉਂਦੇ ਹਨ 🙏❤️ ਸੋ ਇਸ ਕਰਕੇ ਪੰਜਾਬੀ ਵਿੱਚ ਸਾਰੇ ਜਣੇ ਪੰਜਾਬੀ ਵਿੱਚ ਕਮੈਂਟ ਕਰੋ ਜੀ 🙏
@lauleenbhalla9773
@lauleenbhalla9773 Жыл бұрын
Very sweet voice, rooh nu thand mil jandi hai. A pure diamond of Punjabi culture and Punjab.,lLove you dear Dr Satinder Sartaaj 💕 God bless you ❤️
@lauleenbhalla9773
@lauleenbhalla9773 Жыл бұрын
❤️❤️❤️❤️❤️❤️❤️
@micksingh792
@micksingh792 2 жыл бұрын
Punjabi bol la yaar.
@Prabhneet62
@Prabhneet62 6 жыл бұрын
ਬਹੁਤ ਸਕੂਨ ਤੇ ਮਿਠਾਸ ਹੈ ਇਲਾਹੀ ਬਰਕਤ ਹੈ ਇਨ੍ਹਾਂ ਦੀ ਆਵਾਜ਼ ਚ । ਬੇਅੰਤ ਦੁਆਵਾਂ ਸਿਰਤਾਜ ਜੀ ਤੁਹਾਨੂੰ ।👌👌👌👌👌👌👌👌
@Prabhneet62
@Prabhneet62 6 жыл бұрын
@gur rajneesh g i love sartaaj g and i am big fan of sartaaj. G Voice i am from gurdaspur
@virenderchawariya2280
@virenderchawariya2280 5 жыл бұрын
Very nice sar
@virenderchawariya2280
@virenderchawariya2280 5 жыл бұрын
Jekar sartaaj fen 09649806637 WhatsApp me
@pawandeepsingh4000
@pawandeepsingh4000 5 жыл бұрын
Hnjii sahi bolea tuc bhut hi mithi awaj rooh khuss ho jndi
@sandeepsinghbalonya204
@sandeepsinghbalonya204 4 жыл бұрын
@@Prabhneet62 ji
@snehlatamalhotra7860
@snehlatamalhotra7860 Жыл бұрын
Beautiful song Beautiful Lyrics and Beautiful person Beautiful personality Dear Sartaj ji. Love you From INDIA
@adbiologist
@adbiologist 3 жыл бұрын
Listening from Punjab University Lahore
@mandeepsingh5138
@mandeepsingh5138 4 жыл бұрын
Program ch Audience to zyada enjoy Sartaj aap karde ne☺️
@rishavpagaria2692
@rishavpagaria2692 2 жыл бұрын
Sufi da sartaj.
@sukhdeepgill6911
@sukhdeepgill6911 4 жыл бұрын
Original Punjabi Diamond
@HarshitPasrija
@HarshitPasrija 10 ай бұрын
1:13:20
@vimmysaini
@vimmysaini 5 жыл бұрын
I was present here...... Ik yaadgaar time... Meri Zindagi da... Tuhanu live sun na......
@sachindua8485
@sachindua8485 4 жыл бұрын
Rab nu gana c sartaaj banadita
@amrindersingh-jy3ve
@amrindersingh-jy3ve 6 жыл бұрын
Aive nai kise de dil te raaj ho sakda, bari mehnat te duawaa tu baad hi Amrinder koi Sartaaj ho sakda...
@idhimangautam
@idhimangautam 4 жыл бұрын
Meinu laga tuc Amrinder Gill te Satinder Sartaaj Di Baat Kar Rahe Ho , Fer main Tuhada Naam Dekheya .. but Eh Gal Amrinder Gill Paaji Te Satinder Sartaaj Paaji Dona Te laagu Hundi Ae!! .. 🙏💚
@jasleenkaur8102
@jasleenkaur8102 4 жыл бұрын
weheguru g avi mehar krn ena uper
@meenamalhotra1092
@meenamalhotra1092 11 ай бұрын
Great Sartaj 👍👍
@Six10BurgerHoshiarpur
@Six10BurgerHoshiarpur 3 жыл бұрын
⭐️👍
@deepagill8393
@deepagill8393 3 жыл бұрын
ਭਾਜੀ ਕਮਾਲ ਦਾ ਗਾਓਦੇ ਹੋ ਜੀ ਦਿਲ ਤੋਂ ਸਲਿਊਟ ਆ ਬਾਈ ਜੀ ❤️👌👍ਪਰ ਏਨਾ ਲੰਮਾ ਸਮਾਂ ਚੌਕੜੀ ਮਾਰ ਕੇ ਲੱਤਾਂ ਨੀ ਸੌਂਦੀਆ 😜 ਉਂਹ..... ਗੱਲ ਆ ਇੱਕ
@gurjantsingh40031
@gurjantsingh40031 4 жыл бұрын
ਸ੍ਰ ਜੀ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭੱਰੀ ਸਤਿ ਸ੍ਰੀ ਆਕਾਲ। ਆਪ ਜੀ ਨੂੰ ਮੈਂ ਰੱਬ ਦੇ ਸਮਾਨ ਮਨਦਾ ਹਾਂ। ਕਿ੍ਪਾ ਕਰਕੇ ਮੈਨੂੰ ਪਿਛੇ ਬੋਲਣ ਲਈ ਰੱਖ ਲੳ ਫ੍ਰੀ ਵਿਚ। ਤਾਂ ਕੇ ਤੁਹਾਨੂੰ ਸੁਣਦਾ ਰਹਾ
@gsandhu0311
@gsandhu0311 3 жыл бұрын
Jab dur se dekhta hu , yha koi bhi nhi rehta
@prempariyar4208
@prempariyar4208 Жыл бұрын
❤️❤️❤️
@luckysinghhanslucky5436
@luckysinghhanslucky5436 6 жыл бұрын
Hoshiarpur di shaan.. Eminent person
@AkashdeepSinghji
@AkashdeepSinghji 2 жыл бұрын
❤️👌🏻❤️👌🏻
@Gurikandhwalia07
@Gurikandhwalia07 6 жыл бұрын
Satshiri akaal guru g. Sach much jado da aap g noo sunna shuru kita meri life vich change ayeaa ate main aap g da mureed ho gya
@ManinderSingh-ud8ky
@ManinderSingh-ud8ky 5 жыл бұрын
Eh hai asli punjabi singer and writer ..... saknoon milda sunke
@palikesria7937
@palikesria7937 3 жыл бұрын
❤️❤️❤️❤️❤️
@parmjeet6674
@parmjeet6674 2 жыл бұрын
Your silent fan
@kulwinderkaur4710
@kulwinderkaur4710 3 жыл бұрын
👌👌👌👌
@vishavjeetbhardwaj4231
@vishavjeetbhardwaj4231 5 жыл бұрын
Dil nu sakoon ja mil janda sartaj bahji ji nu sun kai ..... massumiat vala att a
@prashantkadam4507
@prashantkadam4507 2 жыл бұрын
💞💞
@officialgagan7346
@officialgagan7346 Жыл бұрын
ਆਏ ਹਾਏ😍 ਸਰਤਾਜ
@RavdeepGill
@RavdeepGill 6 жыл бұрын
Satinder sartaaj nu sunan lyi audience da vi ik level hona chahida ..eh ek asi koeal di awaaz aa kise kise nu hi smj aundi aa .....jeunde rho sir ....
@humamushtaq4393
@humamushtaq4393 6 жыл бұрын
Bilkul sai kya jy Deep gill
@GurwinderSingh-rl6sg
@GurwinderSingh-rl6sg 5 жыл бұрын
Sahi gall aa y
@lovepreet-9440
@lovepreet-9440 5 жыл бұрын
Ryt🙏🏻
@manindersyan1415
@manindersyan1415 3 жыл бұрын
Shi Gall aa Veer
@arshdeepsingh3311
@arshdeepsingh3311 4 жыл бұрын
Dillo pyar sir ji sonu
@parvinderkhaira821
@parvinderkhaira821 6 жыл бұрын
Saratj ne bacha ke rakhya punjabiat nu ...Jiude rho g
@starboy-dd8tf
@starboy-dd8tf 6 жыл бұрын
parvinder khaira If you hv satinder sartaj audio songs... Kindly send me... If you don't mind.. Here is my whatsapp 0060146117803 Thanks
@ramankumar4475
@ramankumar4475 3 жыл бұрын
Sweet song ji
@zebbhatti788
@zebbhatti788 2 жыл бұрын
Mare PU.in Lahore
@ulludacharkha
@ulludacharkha 6 жыл бұрын
ਪਹਿਲਾਂ ਵੀ ਕਿਹਾ ਸੀ, ਪਰ ਅੱਜ ਫੇਰ ਕਹਿਣ ਨੂੰ ਜੀ ਕਰਦਾ ਹੈ ! ਇੱਕ ਸਮਾਂ ਸੀ ਜਦੋਂ ਲੋਕਾਂ ਨੇ ਬਾਬੂ ਦੇਵਕੀ ਨੰਦਨ ਖੱਤਰੀ ਜੀ ਦੀ ਚੰਦਰਕਾਂਤਾ ਪੜ੍ਹਨ ਲਈ ਹਿੰਦੀ ਸਿੱਖੀ ਸੀ ! ਮੈਨੂੰ ਪੂਰਾ ਯਕੀਨ ਹੈ ਕਿ ਇੱਕ ਦੌਰ ਐਸਾ ਵੀ ਆਏਗਾ ਜਦ ਸਿਰਫ਼ ਸਰਤਾਜ ਦੀ ਸ਼ਾਇਰੀ ਅਤੇ ਗਾਇਕੀ ਸਮਝਣ ਲਈ ਲੋਕ ਪੰਜਾਬੀ ਸਿੱਖਣਗੇ ! ਰੱਬ ਤੁਹਾਨੂੰ ਹੰਕਾਰ ਅਤੇ ਲਾਲਚ ਤੋਂ ਬਚਾਈ ਰੱਖੇ ! ਕੰਵਲਜੀਤ ਸਿੰਘ ਧੁੰਨਾ
@AnilKumar-un6jn
@AnilKumar-un6jn 6 жыл бұрын
Kya baat a
@arshsandhu
@arshsandhu 6 жыл бұрын
ulludacharkha ਬਹੁਤ ਹੀ ਯੋਗ िਟਪਣੀ ਹੈ ਜੀ ਸਰਤਾਜ ਜੀ ਵਾਸਤੇ ,,ਬਹੁਤ ਵਧੀਅਾ
@sukhvirsukh7253
@sukhvirsukh7253 5 жыл бұрын
Is tu Uper Koi Shabad nahi
@AmandeepSingh-is1uc
@AmandeepSingh-is1uc 5 жыл бұрын
Yes
@rathours2650
@rathours2650 4 жыл бұрын
Rooh khush ho jandi aa sartaj nu sun ke🙏🙏
@jagatkamboj9975
@jagatkamboj9975 2 жыл бұрын
ਸੰਗੀਤ ਦਾ ਡਾਕਟਰ ਡਾ ਸਤਿੰਦਰ ਸਰਤਾਜ ਜੀ ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ ਬਾਬਾ ਜੀ
@rajasra51
@rajasra51 6 жыл бұрын
ਪੀਰਾ ਨੇ ਦਾਤ ਵਰਗੇ ਜ਼ਜਬਾਤ ਝੋਲੀ ਪਾਏ..ਪਰ ਆਖਰਾਂ ਨੂੰ ਹੋਈਆ ਰੱਬ ਨਾਲ ਹੀ ਲੜਾਈਆ..ਬਹੁਤ ਸੋਹਣਾ..ਬਹੁਤ ਸਾਰਾ ਪਿਆਰ ਤੇ ਸਤਕਾਰ..ਹੁਸ਼ਿਆਰਪੁਰ🙏
@2117RadheKrishna
@2117RadheKrishna 4 жыл бұрын
Panjab ki shan ho sir ap
@darshanpalkaur9020
@darshanpalkaur9020 4 жыл бұрын
Best singer
@jitendersingh6950
@jitendersingh6950 5 жыл бұрын
ਥੋਡੇ ਹਰ ਇਕ ਗੀਤ ਵਿਚ ਰੱਬ ਵਸਦਾ . ਮੈਂ ਜਦੋਂ ਵੀ ਥੋਡਾ ਕੋਈ ਗੀਤ ਸੁਣਦਾ ਤਾਂ ਖੁਦ ਨੂੰ ਪੁੱਲ ਜਾਂਦਾ .ਥੋਡੀ ਅਵਾਜ ਤੇ ਥੋਡੀ ਸੋਚ ਦੋਵੀਂ ਭੋਤ ਸੋਣੀ ਜੀ....ਵਾਹਿਗੁਰੂ ਮਿਹਰ ਕਰਿ
@xhkdbdjihb4349
@xhkdbdjihb4349 4 жыл бұрын
Kya baat hai veer Ji
@shivkumar-wz8et
@shivkumar-wz8et 4 жыл бұрын
Mast all songs
@onlystatus799
@onlystatus799 5 жыл бұрын
Kis kis ne graduation PU under kiti ja Kar Raha hai
@kingsofhollywood4464
@kingsofhollywood4464 3 жыл бұрын
Sira
@mandeepgill4951
@mandeepgill4951 4 жыл бұрын
Very nice ustaad ji tuhadi warga hor koi nahi ho skda
@ranbirkaur4704
@ranbirkaur4704 3 жыл бұрын
Nice
@RajeshVerma-cp5in
@RajeshVerma-cp5in 4 жыл бұрын
Nice line
@rubbal1000
@rubbal1000 4 жыл бұрын
No words
@YuvrajSingh-uw7sm
@YuvrajSingh-uw7sm 4 жыл бұрын
Yug yug jee mere. Yaar
@HalfEngineer75
@HalfEngineer75 3 жыл бұрын
HaMa Mailsi Wala
@vipulyadav4766
@vipulyadav4766 5 жыл бұрын
Wah paaji. Tussi bhi kamal kar dende. Twannu Bollywood vichon gana chahiye. Twaadi other jaroorat hai
@desrajkhatana935
@desrajkhatana935 4 жыл бұрын
Nice
@YuvrajSingh-uw7sm
@YuvrajSingh-uw7sm 4 жыл бұрын
Sartaj.real voice of punjab
@lovejeetsinghsidhu6179
@lovejeetsinghsidhu6179 5 жыл бұрын
ਦਿਲ ਨੂੰ ਟੱਚ ਕਰਦੀ ਆ ਤੁਹਾਡੀ ਆਵਾਜ਼ 🙏🙏🙏
@satnamsekhon554
@satnamsekhon554 5 жыл бұрын
ਵਾਹ ਸ਼ਤਿੰਦਰ ਸਰ੍ਤਾਜ ਜੀ ਕਮਾਲ ਕਰ ਦਿਤਾ Ma tohada bhuat vadda ਫੈਨ ਆ
@angelshah4861
@angelshah4861 5 жыл бұрын
Amazing ur voice I loved alotttt allha pak apki awaz ko asy e brqar rakhy
@s.vrecordpunjab4334
@s.vrecordpunjab4334 6 жыл бұрын
Sartaj ji bhut bada Fan aa main tuhada .....tuhade song de bol sunke zindgi ban jandi aa dunia diiiiiii🙏🙏🚶🚶🙏🙏🙏 ☝️Pehli war suneya thonu live ....👌👌👌👌👌👌👌👌👌 Mazza aa gya sartag ji Lafz nahi hai mere kol 😭 Ek ek wording tyan nal suni main ..... Love u Sartaj sir ji😘😘😘😘😘 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@jameskhokhar5551
@jameskhokhar5551 3 жыл бұрын
ਸਤਿੰਦਰ ਦੀ ਗਾਇਕੀ ਸਿਰਫ਼ ਗਾਇਕੀ ਨਹੀਂ ਹੈ ਸਗੋਂ ਰੱਬ ਦੀ ਨਵਾਜਿਸ਼ ਹੈ ਜਿਸ ਦੇ ਵਿਚ ਰੂਹਾਨੀ ਸੁੱਖ ਮਿਲਦਾ ਹੈ
@krishmalik23
@krishmalik23 4 жыл бұрын
Matwaliye ta hun release hoya
@GURMEETSINGH-zn1zm
@GURMEETSINGH-zn1zm 3 жыл бұрын
ranja jogi ho gea-kuldip manak tune
@LakhvinderSingh-if8dg
@LakhvinderSingh-if8dg 2 жыл бұрын
Love you Sartaj ❤️
@gurbaxkaur8413
@gurbaxkaur8413 4 жыл бұрын
Hello sir Mai tuhadi boht bhdi fan aa Mere kol word ni mai ki kaha tuhde bare But mai jdo boht khush hundi aa ja mai boht jada sad hundi aa bs tuhnu he sunndi aa meri rooh nu skoon mil Jnda😊😊
@ishwaryaishwarya8592
@ishwaryaishwarya8592 5 жыл бұрын
Love U satinder frm Tamil nadu
@anmolgulati27
@anmolgulati27 6 ай бұрын
Pu di mitti 02:15
@anupamanand2
@anupamanand2 2 жыл бұрын
Jeunda rah putt. I used to know some punjabi and after listening to Sartaj i keep googling punjabi words...learning more...teaching it to my wife also. Love his poetry. From California :)
@simrannain7266
@simrannain7266 2 жыл бұрын
how a man can be so down to earth, innocent and so charming and most importantly intellectual.... ❤😍
@shaanmahendra
@shaanmahendra 3 жыл бұрын
Seeing his Live concert is really my dream. See the difference between a talented singer and unmatured singers who only promotes guns alcohol and violence. This is the real beauty of punjab
@anmolgulati27
@anmolgulati27 6 ай бұрын
36:27 nikki jehi kudi
@RanjitKumar-zo3hs
@RanjitKumar-zo3hs 5 жыл бұрын
Yr mai bakki singers nu madda ni kehda but sartaj sir iko ik eda singer a jihna ne songs vich koi v english word di warto ni kitti sakun milda sun sun k lv uh veere
@samsingh2355
@samsingh2355 6 жыл бұрын
Sartaaj sir g sufi album karo g plz
@nagra1430
@nagra1430 3 жыл бұрын
Love you bai ji zidgi change kr ke rakh diti thode music ne skoon bhar dita life ch ❤❤💖god bless you bro 🙏
@ankoolkharoud5127
@ankoolkharoud5127 4 жыл бұрын
Love you dr. Satinder sartaj you are my favourite one
@gsandhu0311
@gsandhu0311 3 жыл бұрын
When i play , minu lagda ki mei thik ga reaa aa , when you think like that , you ahead your next step 🚶‍♂️ 😉
Sadhguru makes a foreign anchor speechless | Best reply
11:00
Varun Sharma
Рет қаралды 2,9 МЛН
Как подписать? 😂 #shorts
00:10
Денис Кукояка
Рет қаралды 8 МЛН
Cute
00:16
Oyuncak Avı
Рет қаралды 12 МЛН
Players vs Corner Flags 🤯
00:28
LE FOOT EN VIDÉO
Рет қаралды 75 МЛН
哈莉奎因怎么变骷髅了#小丑 #shorts
00:19
好人小丑
Рет қаралды 54 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 16 М.
Как подписать? 😂 #shorts
00:10
Денис Кукояка
Рет қаралды 8 МЛН