Full LIVE!! Kotkapura Teacher House Manukhta Di Sewa Hosting Insurance - Punjabi TV Canada

  Рет қаралды 1,292,652

PTC - Punjabi TV Canada

PTC - Punjabi TV Canada

Күн бұрын

ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
Village : Hasanpur.. Ludhiana
With Thanks Bhai Gurpreet Singh Ji
for other info & Sewa
97803-00071 - 82848-00071
People Also Search For:
Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
Copyright Disclaimer
Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Пікірлер: 527
@PunjabiCanada
@PunjabiCanada 10 ай бұрын
ਸੰਗਤ ਜੀ ਇਸ ਵਿਡਿਓ ਦਾ ਲਿੰਕ ਅੱਗੇ ਵੱਧ ਤੋ ਵੱਧ ਵਟਸਐਪ ਅਤੇ ਫੇਸਬੁੱਕ ਗਰੁੱਪਾ ਵਿੱਚ ਸ਼ੇਅਰ ਜਰੂਰ ਕਰ ਦਿਓ, ਤੁਹਾਡੇ ਇਕ ਸ਼ੇਅਰ ਨਾਲ ਕਈ ਜੀਆਂ ਦਾ ਭਲਾ ਹੋ ਸਕਦਾ ਹੈ, ਇਸ ਤੋਂ ਵੱਡਾ ਪੁੰਨ ਹੋਰ ਕੋਈ ਨਹੀ, ਸ਼ੇਅਰ ਕਰਣ ਵਾਲੇ ਹਰ ਵੀਰ ਭੈਣ ਤੇ ਗੁਰੂ ਰਾਮਦਾਸ ਜੀ ਮਿਹਰ ਭਰਿਆ ਹੱਥ ਰੱਖਣਗੇ, ਧੰਨਵਾਦ ਵਾਹਿਗੁਰੂ ਜੀਓ
@parminderSandhu-pe3jw
@parminderSandhu-pe3jw 9 ай бұрын
😢🎉😢😢6😢6⁵😢
@JasvirTiwari
@JasvirTiwari 8 ай бұрын
😅
@PBHFF99
@PBHFF99 8 ай бұрын
😢😢by
@mkaur6401
@mkaur6401 3 ай бұрын
Jai Guru ji Shukrana Guru ji Har pal apka Anantam Anantam Shukrana Blessing always Guru ji ❤️🦋🙏🏻🙏🏻💚💜🙏🏻🙏🏻🙏🏻🔱🕉🔱🕉🔱🙏🏻❤️🦋
@Jaswinder-u2p
@Jaswinder-u2p Ай бұрын
2:12 ​@@JasvirTiwari
@NirmaljitBajwa
@NirmaljitBajwa 3 ай бұрын
ਵਾਹਿਗੁਰੂ ਜੀ ਮਿਹਰ ਕਰਨ ਸੱਭ ਇਹਨਾਂ ਦੁਖੀਆਂ ਤੇ । ਇਹ ਭਾਈ ਗੁਰਪ੍ਰੀਤ ਵੀਰ ਵਰਗੇ ਦੁੱਖਾਂ ਦੇ ਮਾਰੇ ਮਾਨਸਿੱਕ ਰੋਗਾਂ ਦੀ ਮਾਰ ਹੇਠ ਨਰਕ ਵਰਗੀ ਜ਼ਿੰਦਗੀ ਗੁਜ਼ਾਰ ਰਹੇ ਦੁਖੀਆਂ ਦਾ ਸਹਾਰਾ ਬਣ ਕੇ ਰੱਬੀ ਫ਼ਰਿਸ਼ਤੇ ਦੇ ਰੂਪ ਵਿੱਚ ਬੜੇ ਹੌਂਸਲੇ ਤੇ ਸੂਝ ਬੂਝ ਨਾਲ ਮੁਫ਼ਤ ਇਲਾਜ ਸੇਵਾ ਕਰਕੇ ਅਸਲ ਨਵੀਂ ਜ਼ਿੰਦਗੀ ਵਾਹਿਗੁਰੂ ਦੇਆਸਰੇ ਨਾਲ ਦੇ ਰਹੇ ਹਨ । ਵਾਹਿਗੁਰੂ ਇਹਨਾਂ ਦੀ ਨਿਸ਼ਕਾਮ ਸੇਵਾ ਅਤੇ ਵੱਡੀ ਘਾਲਣਾਂ ਨੂੰ ਸਫਲ ਕਰਨ ਅਤੇ ਚੜ੍ਹਦੀਕਲਾ ਵਿੱਚ ਰੱਖਣ । ਲੱਖ ਲੱਖ ਪਰਣਾਮ ਇਹਨਾਂ ਵੀਰਾਂ ਨੂੰ ।
@harbajanmli7503
@harbajanmli7503 10 ай бұрын
ਤਰਸ ਪਇਆ ਮਿਹਰਾਮਤਿ ਹੋਈ ........।। ਤੁਸੀਂ ਤਰਸ ਕਰੋਗੇ, ਰੱਬ ਤੁਹਾਡੇ ਤੇ ਕਰੂ।।
@balvinderkour6155
@balvinderkour6155 10 ай бұрын
ਗੁਰਪ੍ਰੀਤ ਜੀ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ੇ ਇਸੇ ਤਰ੍ਹਾਂ ਸੇਵਾ ਕਰਦੇ ਰਹੋ। ਰੋਨਾ ਆ ਗਿਆ ਇਹ ਦੇਖ ਕੇ ਜਦੋਂ ਮਾਤਾ ਜੀ ਤੁਹਾਡਾ ਬਾਰ ਬਾਰ ਹੱਥ ਫੜ ਰਹੇ ਸਨ🙏
@bahadurschahal3457
@bahadurschahal3457 10 ай бұрын
ਸੇਵਾ ਗੁਰਪਰੀਤ ਦੇ ਹਿਸੇ ਲੱਗੀ ਹੈ। ਸਲੂਟ ਹੈ ਜੀ।
@bhupinderdhaliwal8974
@bhupinderdhaliwal8974 10 ай бұрын
God bless you Brothers
@bahadurschahal3457
@bahadurschahal3457 8 ай бұрын
ਧੰਨਵਾਦ ਜੀ ਸਭਦਾ।
@sukhmanikaur6841
@sukhmanikaur6841 10 ай бұрын
ਵੀਰ ਜੀ ਦਾ ਵਾਰ ਵਾਰ ਹੱਥ ਫੜ ਰਹੀ ਮਾਤਾ ਅਪਣਪਨ ਮਹਿਸੂਸ ਹੁੰਦਾ ਹੋਣਾ ❤
@ranjitkaursaroay7609
@ranjitkaursaroay7609 10 ай бұрын
ਵੀਰੇ ਤੇਰੀ ਕੋਈ ਰੀਸ ਨਹੀਂ ਕਰ ਸਕਦਾ ❤❤🎉🎉
@japjottoor8020
@japjottoor8020 10 ай бұрын
ਵਾਹਿਗੁਰੂ ਜੀ ਵੀਰ ਤੇ ਉਹਨਾਂ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ
@SamarSINGH-jw9vq
@SamarSINGH-jw9vq 10 ай бұрын
Dhan dhan guru Ramdas ji 🙏
@durlabhbijral4854
@durlabhbijral4854 10 ай бұрын
00😊😊😊😊😊😊😊😊😊😊😊😊
@jasveersandhu-uf8uo
@jasveersandhu-uf8uo 10 ай бұрын
​@@SamarSINGH-jw9vqap❤ l)00)❤❤😂😢
@jasveersandhu-uf8uo
@jasveersandhu-uf8uo 10 ай бұрын
​@@durlabhbijral4854aaa]p
@harjotkaur9072
@harjotkaur9072 10 ай бұрын
Waheguru ji waheguru ji
@joginderkaur5531
@joginderkaur5531 10 ай бұрын
ਮਨੁੱਖਤਾ ਦੀ ਸੇਵਾ ਕਰਨ ਲਈ ਇੱਕ ਅਔਰਤ ਨੂੰ ਨਰਕ ਭਰੀ ਜ਼ਿੰਦਗੀ ਵਿਚੋਂ ਬਾਹਰ ਕੱਢਣ ਲਈ ਧੰਨਵਾਦ ਵੀਰ ਜੀ 🙏🙏
@MandeepKaur-ix9ie
@MandeepKaur-ix9ie 10 ай бұрын
ਵਾਹਿਗੁਰੂ ਜੀ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jaswinderpal9754
@jaswinderpal9754 10 ай бұрын
ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ ਅਸੀਂ ਕਿੰਨੀ ਵਧੀਆ ਜਿੰਦਗੀ ਜਿਉਂ ਰਹੇ ਹਾਂ ਸਾਡੇ ਨਾਲ 1977-79 ਚ ਫ਼ਰੀਦਕੋਟ ਜੇ ਬੀ ਟੀ ਕਰਦੀ ਹੁੰਦੀ ਸੀ ਤੇ ਮਾਂ ਬਾਹਰੀ ਵਿਚਾਰੀ ਉਦੋਂ ਵੀ ਚੁਪਚਾਪ ਰਹਿੰਦੀ ਸੀ ਬਹੁਤ ਸੋਹਣੀ ਤੇ ਸਾਊ ਕੁੜੀ ਸੀ ਬੱਚਿਆ ਨੂੰ ਮਾਂ ਪਿਓ ਬਾਰੇ ਸੋਚਣਾ ਚਾਹੀਦਾ
@jaswinderpal9754
@jaswinderpal9754 10 ай бұрын
ਮੈਂ ਕੈਨੇਡਾ ਆ ਗਈ ਤੇ ਮੇਰੀ ਡਾਇਰੀ ਘਰ ਰਹਿ ਗਈ ਜਿਸ ਵਿੱਚ ਨੰਬਰ ਨੋਟ ਸੀ
@PAWANARORA786
@PAWANARORA786 Ай бұрын
Tusi kihdi jga o canada cha
@balrajsidhu777
@balrajsidhu777 10 ай бұрын
ਬਾਈ ਇਹ ਔਰਤ ਸਾਡੇ ਪਿੰਡ ਖੇਮੂਆਣਾ ਵੀ ਆਈ ਉਦੋ ਇਸ ਦੇ ਹੱਥਾਂ ਤੇ ਗਲੱਬਸ ਚੜੇ ਸੀ ਤੇ ਹੱਥ ਵਿੱਚ ਬਹੁਤ ਤਿੱਖਾ ਇੱਕ ਚਾਕੂ ਸੀ ਵੇਚਾਰੀ ਡਿਪਰੈਸ਼ਨ ਚ ਆ ਵਾਹਿਗੁਰੂ ਮਿਹਰ ਕਰੇ ❤️
@samra3398
@samra3398 10 ай бұрын
ਮਨੁੱਖਤਾ ਦੀ ਸੇਵਾ ਲਈ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਵਿਚ ਰੱਖ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@nareshbhardwaj9961
@nareshbhardwaj9961 3 ай бұрын
Ķ😊😊😊😊😊😊😊😊😊😊😊😊😊😊😊
@trending-here-430
@trending-here-430 3 ай бұрын
ਸਤਿ ਸ੍ਰੀ ਅਕਾਲ ਵੀਰ ਜੀ ਤੁਹਾਨੂੰ ਇੱਕ ਬੇਨਤੀ ਹੋਰ ਕਰਨੀ ਹੈ ਜਿਹੜਾ ਵੀ ਕੋਈ ਇਨਸਾਨ ਇਦਾਂ ਦੀ ਹਾਲਤ ਚ ਮਿਲਦਾ ਉਹਦਾ ਕੋਈ ਵਾਲੀ ਵਾਰਸ ਨਹੀਂ ਤੇ ਤੁਸੀਂ ਉਹਨਾਂ ਦੀ ਪ੍ਰੋਪਰਟੀ ਤੇ ਉਹਨਾਂ ਦੇ ਬੱਚਿਆਂ ਨੂੰ ਜਾਂ ਵਾਲੀ ਵਾਰਸ ਨੂੰ ਨਾ ਕਿਹਾ ਕਰੋ ਚੌਂਕੀ ਜਿਹੜਾ ਬੁੜਾਪੇ ਚ ਸੰਭਾਲਦਾ ਉਹ ਹੀ ਵਾਲੀ ਵਾਰਸ ਹੁੰਦਾ ਹੈ ਜਿਨਾਂ ਕੋਲੇ ਪ੍ਰੋਪਰਟੀ ਹੈ ਤੇ ਕੋਈ ਸੰਭਾਲਦਾ ਨਹੀਂ ਵੀਰ ਜੀ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਵੇਚ ਕੇ ਉਹਨਾਂ ਤੇ ਲਓ ਖਵਾਓ ਪਿਆਓ ਤੇ ਬਾਕੀ ਗੁਰਦੁਆਰਾ ਸਾਹਿਬ ਦਾਨ ਕਰੋ ਕਿਉਂਕਿ ਜੇ ਬੱਚਿਆਂ ਨੇ ਮਾਂ ਪਿਓ ਨੂੰ ਸੰਭਾਲਿਆ ਨਹੀਂ ਤੇ ਉਹ ਪ੍ਰੋਪਟੀ ਦੇ ਵੀ ਹੱਕਦਾਰ ਨਹੀਂ ਹਨ
@KhushiArtLife
@KhushiArtLife Ай бұрын
Iam aggry with this comment
@gskang7296
@gskang7296 10 ай бұрын
ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਦਾਸ ਦੀ ਦਿਲੋਂ ਅਰਦਾਸ ਹੈ ਜੀ ਢਾਡੀ ਸੁਖਚੈਨ ਸਿੰਘ ਚੰਨ
@satindersandhu4532
@satindersandhu4532 10 ай бұрын
ਵਾਹਿਗੁਰੂ ਜੀ ਵੀਰ ਨੂੰ ਚੜਦੀ ਕਲਾ ਵਿਚ ਰੱਖੇ
@lakhwantdulai2367
@lakhwantdulai2367 10 ай бұрын
Than waheguru ji ❤it.
@gurdarshansingh5306
@gurdarshansingh5306 2 ай бұрын
ਸਰਦਾਰ ਗੁਰਪਰੀਤ ਸਿੰਘ ਜੀ ,ਬਹੁਤ ਬਹੁਤ ਧੰਨਵਾਦ ਤੁਹਾਡਾ ਜੀ❤❤❤❤❤❤
@surjeetkaur4585
@surjeetkaur4585 10 ай бұрын
ਵਾਹਿਗੁਰੂ ਜੀ ਅਸੀਂ ਅਰਦਾਸ ਕਰਦੇ ਹਾ ਜੀ ਤੁਹਾਡੇ ਅੱਗੇ ਕਿ ਅਜਿਹਾ ਦਿਨ ਕਿਸੇ ਨੂੰ ਦਿਖਾਉ
@jasveerkaur6369
@jasveerkaur6369 10 ай бұрын
ਇਸਦੇ ਪਤੀ ਨੇ ਇਸਦੀ ਜਿੰਦਗੀ ਖਰਾਬ ਕਰਤੀ,ਜ ਕੋਈ ਮਸਲਾ ਸੀ ਤਾਂ ਹਲ ਭੀ ਹੁੰਦੇ ਨੇ
@ManpreetKaur-jz8bk
@ManpreetKaur-jz8bk 9 ай бұрын
ਧੰਨ ਹੋ ਵੀਰ ਜੀ ਤੁਸੀਂ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ।🙏🏻
@drrajeshsahni2701
@drrajeshsahni2701 10 ай бұрын
Ehi patience, ehni daya , ehni manukhta , Dhan oh maa jinne iss veer nu janam ditta
@parshotamsharma7635
@parshotamsharma7635 10 ай бұрын
ਬਾਈ ਮਨੁੱਖਤਾ ਦੀ ਸੇਵਾ ਹੈ ਬਹੁਤ ਵਧੀਆ ਬਹੁਤ ਵਧੀਆ ਕਿਸੇ ਕਿਸੇ ਨੂੰ ਨਸੀਬ ਹੁੰਦੀ ਹੈ ਇਹ ਸੇਵਾ
@KaramjeetKaur-oj9xq
@KaramjeetKaur-oj9xq 10 ай бұрын
ਵੀਰ ਧੰਨ ਹੋਂ ਵਾਹਿਗੁਰ ਜੀ ਤੰਦਰੁਸਤ ਰੱਖਣ 🙏
@NarpalsinghNarpalsinghsran
@NarpalsinghNarpalsinghsran Күн бұрын
ਬਾਈ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਕੰਮ ਕੀਤਾ ਹੈ ਪਰਮਾਤਮਾ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰਖੇ ਬਾਈ ਜੀ
@RekhaRani-fq1pu
@RekhaRani-fq1pu 10 ай бұрын
It is real God service. We solute to this full team.
@BaljitKaur-zm6kg
@BaljitKaur-zm6kg 10 ай бұрын
ਵਾਹਿਗੁਰੂ ਜੀ ਵੀਰ ਜੀ ਪਰਮਾਤਮਾ ਤਹਾਨੂੰ ਲੰਮੀਆ ਉਮਰਾਂ ਬਖਸਣ ਤੁਸੀਂ ਬਹੁਤ ਬਹੁਤ ਵਧੀਆ ਕਰ ਰਹੇ ਹੋ
@GurmeetSingh-yx2ho
@GurmeetSingh-yx2ho 10 ай бұрын
ਵੀਰ ਜੀ ਤੁਸੀਂ ਰੱਬ ਦਾ ਰੂਪ ਹੋ ਮਾਤਾ ਜੀ ਕਿਸੇ ਨਾਲ ਵੀ ਗੱਲ ਨਹੀਂ ਕਰ ਰਹੇ ਸਿਰਫ ਤੁਹਾਡੇ ਨਾਲ ਹੀ ਗੱਲ ਕਰ ਰਹੇ ਨੇ ਵਾਹਿਗੁਰੂ ਜੀ ਮੇਹਰ ਕਰਨ ਮੇਰੀ ਮਾਤਾ ਜੀ ਤੇ 🙏🏻🙏🏻🙏🏻🙏🏻🙏🏻
@jatinderpalsingh1372
@jatinderpalsingh1372 10 ай бұрын
ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ
@darshanasharma3919
@darshanasharma3919 26 күн бұрын
Good job god bless you Gurpreet Singh ji waheguru ji aap sab te meher karn 🙏🙏🙏🙏🙏
@NimratCheema-qd6uz
@NimratCheema-qd6uz 2 ай бұрын
Viraa di rab lamiya umra bakhshe ji 🙏🙏🙏 waheguru ji
@gurpiarsinghkalatiwana
@gurpiarsinghkalatiwana 10 ай бұрын
ਬਾਈ ਗੁਰਪ੍ਰੀਤ ਸਿੰਘ ਜੀ ਤੁਸੀ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਰੱਬ ਦਾ ਰੂਪ ਹੀ ਹੋ
@anshdeepandgurjotwaraich1921
@anshdeepandgurjotwaraich1921 4 ай бұрын
@waheguru8825
@waheguru8825 Ай бұрын
ਵਾਹਿਗੁਰੂ ਜੀ ਇਸ ਵੀਰ ਅਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ❤🙏🙏
@harjeetsond9328
@harjeetsond9328 9 ай бұрын
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਸਾਰੇ ਟੀਮ ਮੈਂਬਰ ਵੀਰਾਂ ਨੂੰ ਚੜ੍ਹਦੀ ਕਲਾ ਤੇ ਲੰਬੀ ਤੰਦਰੁਸਤ ਜ਼ਿੰਦਗੀ ਬਖਸ਼ਣ। 🙏🙏❤️
@drrajeshsahni2701
@drrajeshsahni2701 10 ай бұрын
😢🎉 Rona aagya veer tuhanu , tuade jajbe nu , hosle nu salaam
@Sahil-ot5bc
@Sahil-ot5bc 10 ай бұрын
Waheguru ji,good job vir ji waheguru ji mehar Karn sab te
@JaswinderKaur-nh8qk
@JaswinderKaur-nh8qk 10 ай бұрын
Waheguru ji Veer nu charhde kala ch Rakhi. Manukhta de sachi seva kar rahe ne Rab da roop hai waheguru ji
@baljeetkaur6338
@baljeetkaur6338 8 ай бұрын
ਮਾ ਤਾ ਮਾ ਹੁੰਦੀ ਹੈ ਵੀਰ ਜੀ ਗੁਰਪਰੀਤ ਵਾਹਿਗੁਰੂ ਜੀ ਲੰਮੀ ਉਮਰ ਕਰੇ ਤੰਦਰੁਸਤੀ ਦੇਵੇ🙏🙏🙏❤❤❤
@jaswindersinghjassa8676
@jaswindersinghjassa8676 10 ай бұрын
ਵਾਹਿਗੁਰੂ ਜੀ
@ParminderKaur-yr9ih
@ParminderKaur-yr9ih 10 ай бұрын
ਵਾਹਿਗੁਰੂ ਜੀ ਮਿਹਰ ਕਰਨ
@rajwindersingh-ov3tc
@rajwindersingh-ov3tc 10 ай бұрын
Bai Gurpreet singh g Rbb thudi lambi umar kre thudi teem nu rbb chardi kla h rkhe god bless you❤
@darbarasinghpseb9934
@darbarasinghpseb9934 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਹੜੀ ਇੰਨੀ ਸੇਵਾ ਕਰ ਰਹੇ ਹਾਂ ਜੀ
@harpreetkaur1998
@harpreetkaur1998 10 ай бұрын
Pyar de bhukhe ne Mata g ..tuade vichon apnapan lga ohna nu .. waheguru ji jldi thik karn maa nu ..n gbu vir g ..
@MalkeetSingh-w1b3y
@MalkeetSingh-w1b3y 10 ай бұрын
ਵਾਹਿਗੁਰੂ ਜੀ 🙏🙏🙏🙏
@ArshdeepSingh-jt8cr
@ArshdeepSingh-jt8cr 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@shimlasarda774
@shimlasarda774 10 ай бұрын
Waheguru ji tuhanu chardi kala vich rkhn...sdke jawan vir ji tuhade vrge puttttt ghr ghr jaman❤🙏
@gurcharnsingh1205
@gurcharnsingh1205 8 ай бұрын
ਵਾਹਿਗੁਰੂ ਜੀ
@rajputrekha9846
@rajputrekha9846 10 ай бұрын
Kitna acha kam kr rhe ho Bhai ji aap Suchi dekh k Mann kush ho gya Bhai ji rbb ap nu lmbiya umr bkhshe
@JassKaur-rl2wt
@JassKaur-rl2wt 10 ай бұрын
ਵਾਹਿਗੁਰੂ ਜੀ 🙏 ਜਲਦੀ ਠੀਕ ਕਰਨ ਅੰਟੀ ਜੀ ਨੂੰ
@surinderkaur1373
@surinderkaur1373 10 ай бұрын
Dhan dhan ho gurpreet singh ji may God bless all team
@surinderbedi6193
@surinderbedi6193 10 ай бұрын
Bhaji you ate great.... tihadi awaz de wich kini positive Vibes hain😊
@karmjitmann7295
@karmjitmann7295 9 ай бұрын
ਵਾਹਿਗੁਰੂ ਜੀ ਮਿਹਰ ਕਰਨਾ
@manjitsinghghuman4246
@manjitsinghghuman4246 10 ай бұрын
ਵਾਹਿਗੁਰੂ ਜੀ🙏
@JASMAN_...
@JASMAN_... 10 ай бұрын
ਹੈ.! ਅਕਾਲ ਪੁਰਖ਼ ਵਾਹਿਗੁਰੂ ਜੀ ਤੂੰ ਹੀ ਸਭ ਦਾ ਮਾਤ ਪਿਤਾ ਤੂੰ ਹੀ ਭੈਣ ਭਰਾ 🙏😌
@drrajeshsahni2701
@drrajeshsahni2701 10 ай бұрын
Kia style hai iss veer da , mere kol shahbad ghat aa teri tarif lai❤
@HaramAslam-pi6mj
@HaramAslam-pi6mj 10 ай бұрын
Lakh laanat aisi dhia te jo maa nu iss halat bhi ni shambhlya
@JasvirKaur-vm7cw
@JasvirKaur-vm7cw 10 ай бұрын
Waheguru ji veer nu tandruti bakhsan
@joshiak5236
@joshiak5236 9 ай бұрын
Waheguru ji❤
@DarshanKaur-k5b
@DarshanKaur-k5b 4 ай бұрын
Waheguru ji mehar Karo veer TE God bless u 🙏
@jatindersinghjimmy2020
@jatindersinghjimmy2020 10 ай бұрын
Bot vadiya kita Veer ji waheguru ji chardi kla vich rakhna mintu Bai ji nu
@CRIMINAL_killer2011
@CRIMINAL_killer2011 10 ай бұрын
Waheguru ji waheguru ji 🙏🙏
@fatehsahib5530
@fatehsahib5530 10 ай бұрын
ਸਭ ਤੋਂ ਵੱਡੀ ਸੇਵਾ
@PunamGupta-vt5gq
@PunamGupta-vt5gq 8 ай бұрын
This is the real worship of God.The service of humanity,is what God teaches.bro,thanks ,God bless u all.May God bless your community.
@yadvindersingh2116
@yadvindersingh2116 10 ай бұрын
SATNAM JI SHRI WAHEGURU JI WAHEGURU JI WAHEGURU JI WAHEGURU JI MEHAR KARN SARE SANSAR TE
@charanjeetkaur5711
@charanjeetkaur5711 10 ай бұрын
Waheguru ji 🙏🙏
@simranjitkaur7038
@simranjitkaur7038 10 ай бұрын
No words to praise this kind of humanity
@akwinderkaur2191
@akwinderkaur2191 10 ай бұрын
ਪਰ ਬੱਚਿਆ ਨੇ ਆਪਣੀ ਮਾਂ ਨੂੰ ਇਕੱਲਿਆ ਛੱਡ ਗਏ ਦੂੱਖ ਹੋਇਆ ਵੀਡੀਓ ਦੇਖ ਕੇ 😢😢
@loveme6067
@loveme6067 10 ай бұрын
As a mother,she also have the right for custody. Why didn't the law supported her....she has every right 😢
@harpreetkaur8063
@harpreetkaur8063 10 ай бұрын
ਧੰਨਵਾਦ ਵੀਰ ਜੀਆ ਤੇ ਸਾਥੀਆਂ ਦਾ
@gurbirsinghdeol5775
@gurbirsinghdeol5775 2 ай бұрын
ਬੁਹਤ ਵੱਡੀ ਸੇਵਾ ਕਰ ਰਹੇ ਹੋ ਤੁਸੀਂ ਜੀ
@dalbirkaur5150
@dalbirkaur5150 10 ай бұрын
Manukhta de sewa Karan Wale Veera nu waheguru ji chardikla wich rakhan ji
@kuldeepkaur2318
@kuldeepkaur2318 10 ай бұрын
Gurpreet baba. Ji. Tere sir te mehar bharea hath rakhan
@samandeepsinghpannu2239
@samandeepsinghpannu2239 10 ай бұрын
ਵਾਹਿਗੁਰੂ ਜੀ ਮਹਿਰ ਕਰਨ।
@bittukathar1674
@bittukathar1674 10 ай бұрын
ਗੁਰਪ੍ਰੀਤ ਵੀਰ ਜੀ ਸੰਤ ਸੰਤ ਸ੍ਰੀ ਅਕਾਲ ਤੁਹਾਡੀ ਸੇਵਾ ਮੁਹਰੇ ਸਿਰ ਝੁਕਦਾ ਜੀ ਪੂਰੇ ਪੰਜਾਬ ਅੰਦਰ ਤੇਰੇ ਵਰਗਾ ਕੋਈ ਨਹੀਂ ਇੰਨਾ ਪਿਆਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@baldeepsingh3960
@baldeepsingh3960 10 ай бұрын
ਵਾਹਿਗੁਰੂ ਜੀ ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ
@madanlikhari7394
@madanlikhari7394 10 ай бұрын
ਵਾਹਿਗੁਰੂ ਭਲੀ ਕਰੇ❤
@MikeS-n2r
@MikeS-n2r 10 ай бұрын
She is so much heartbroken from her own. They are the ones who have made her gone into this situation. I hope she will start to live a normal life after getting help, care and love from Bro Gurpreet singh and team.
@BobbyKumar-xr3mv
@BobbyKumar-xr3mv 10 ай бұрын
God bless u gurpreet veer ji
@suspalheera1128
@suspalheera1128 2 ай бұрын
Bahut vadhiya ji rab mehar karan ji 🙏
@parshotambansal3312
@parshotambansal3312 10 ай бұрын
Salute to members of the club and pray to God for peace and Happy life of sister ji and community thanks 🙏
@bakhshinderpadda2804
@bakhshinderpadda2804 9 ай бұрын
Dhan ho tusi vir ji 🙏🏻 waheguru ji tuhanu chardi kla vich rakhe ji 🙏🏻 ❤❤❤❤❤❤
@tejasingh1908
@tejasingh1908 10 ай бұрын
Waheguru ji tuhanu chardi kalan vich rakhe
@paramjitsinghsharma1879
@paramjitsinghsharma1879 10 ай бұрын
Waheguru ji Mehr kri
@gaganbhullar6676
@gaganbhullar6676 10 ай бұрын
Waheguru ji waheguru ji salute h veer ji thanu🙏🏻🙏🏻❤️
@Ke875
@Ke875 10 ай бұрын
Wow “” you are great human , “”God”” bless you helping poor people ! You are doing true work , no one in the world, do this other then mother teresa !
@HarjeetKaur-iz5fs
@HarjeetKaur-iz5fs 10 ай бұрын
Veer ji nu chardikla vich rakhe waheguru ji
@manjeetsandhu3153
@manjeetsandhu3153 3 ай бұрын
Waheguru mehar Kara mata ji God job veer
@KiranjeetKaur-q4h
@KiranjeetKaur-q4h 10 ай бұрын
Waheguru mehr krn bai ji
@jaskaransidhu9212
@jaskaransidhu9212 10 ай бұрын
Waheguru ji waheguru ji waheguru ji 🙏🙏🙏
@akshitkumarh2776
@akshitkumarh2776 10 ай бұрын
ਰੱਬ ਤੁਹਾਡੀ ਲੰਬੀ ਉਮਰ kare veere
@gurwinderkaur3863
@gurwinderkaur3863 2 ай бұрын
Maharaj mehar krn veer tedukhiyan de dukh sunde ohna di sewa krde ne waheguru ji mehar kro ji ❤❤🙏🙏🙏
@happybnl1722
@happybnl1722 10 ай бұрын
salute aa bai ji tahanu rab hamesa chardi kalan ch rakhe
@ramjidasspasrija2269
@ramjidasspasrija2269 9 ай бұрын
Waheguru waheguru waheguru Ji
@pardeepkehal7338
@pardeepkehal7338 2 ай бұрын
Waheguru ji thanu charde kala ch rakhe
@manhardeepkaur4020
@manhardeepkaur4020 10 ай бұрын
God bless you ji 🙏🙏 manukhta di sewa🙏🙏
@sukhdeepkaur7989
@sukhdeepkaur7989 10 ай бұрын
Salute hai tuhanu vir gurpreet ji te all team members nu.god bless you with lots of happiness and good health. May you live long. ❤
@ranjitkaursaroay7609
@ranjitkaursaroay7609 10 ай бұрын
ਕੁੜੀਆ ਨੂੰ ਆਪਣੀ ਮਾਂ ਦਾ ਸਾਥ ਦੇਣਾ ਚਾਹੀਦਾ ਸੀ ਮਾੜੀ ਗਲ ਹੈ
@drrajeshsahni2701
@drrajeshsahni2701 10 ай бұрын
Anginat lokan di jindgi banunde aa eh teacher koi chela sahmne na aya ehna nu sambhalan , hae parmatma ehna veera nu t khaskar bhai gurpreet singh bahut bahut sukh , Khushi taraki deve ,
@rajwantkaurdhillon7355
@rajwantkaurdhillon7355 10 ай бұрын
Veer tusi rabb da roop ho. Tuhanu Salam hai. 🙏🙏🙏🙏🙏
@brarbrar5464
@brarbrar5464 10 ай бұрын
Waheguru ji mehar krn sera te
@sharanjitkaur1936
@sharanjitkaur1936 10 ай бұрын
Waheguru g bless uhh veer g 🙏🙏🙏
@ManjitKaur-po6nq
@ManjitKaur-po6nq 10 ай бұрын
Veer Gurpreet nu rabb lambi omar deve tan jo eh lokan di sambal karde rahin 🙏
@BarjinderSran-f4q
@BarjinderSran-f4q 10 ай бұрын
Waheguru ji mahera Karo ji veer ji te
Don't look down on anyone#devil  #lilith  #funny  #shorts
00:12
Devil Lilith
Рет қаралды 17 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН
когда не обедаешь в школе // EVA mash
00:51
Don't look down on anyone#devil  #lilith  #funny  #shorts
00:12
Devil Lilith
Рет қаралды 17 МЛН