Fungicide for rice grain quality (ਕਿਹੜਾ ਉੱਲੀਨਾਸ਼ਕ ਦਾਣੇ ਦੀ ਕੁਅਾਲਿਟੀ ਤੇ ਚਮਕ ਬਣਾਏਗਾ)by SherGill Markha

  Рет қаралды 181,574

Meri kheti Mera Kisan

Meri kheti Mera Kisan

Күн бұрын

In this video rice grain quality and role of different fungicides discussed. And role of npk 0 52 34 in rice quality also discussed. Which will help farmers to get more profit in agriculture

Пікірлер: 1 100
@rajwindersingh8730
@rajwindersingh8730 5 жыл бұрын
ਗਿੱਲ ਜੀ ਬਹੁਤ ਵਧੀਆ ਤਰੀਕੇ ਨਾਲ਼ ਜਾਣਕਾਰੀ ਦੇ ਰਹੈ ਹੋ ਦਿਲੋ ਧਨੰਵਾਦ ਜੀ
@amandhother4049
@amandhother4049 5 жыл бұрын
Sir ajj kal doctor jade ho gaye you tube te es video bana k tuse sanu caliar kar dita k nasare same o.52.34 he karna thanak u doctor saab ohda v sanu tuhde te full vishvas ah tuhdi Jankari baut right hundi ah ji
@MerikhetiMeraKisan
@MerikhetiMeraKisan 5 жыл бұрын
Welcome Vir Galat Koi vi Nahi 13 0 45 wale vi sahi hun but thoda timing da differance hai,
@arshtarntaran7764
@arshtarntaran7764 5 жыл бұрын
Dr ਸਾਬ ਐਤਕੀ ਖੇਤੀਬਾੜੀ ਵਿਭਾਗ ਨੇ 00:00:50 ਦੀ ਸਿਫਾਰਸ਼ ਕੀਤੀ ਆ ਮੈਂ ਕੱਲ ਸ਼ਾਮ ਨੂੰ ਆਪਣੇ ਝੋਨੇ ਚ ਕਰਤੀ ਆ । ਇਹ ਵੀ ਵੱਦੀਆਂ ਵਾ। 2 . ਤੇ ਕੱਲ ਸਪਰੇ ਕਰਾ ਰਹੇ ਸੀ ਤਾਂ ਖੇਤ ਚ ਟਿੱਡੇ ਬਹੁਤ ਸੀ ਤਾਂ ਵਿਭਾਗ ਨੇ 3 4 ਸਾਲ੍ਟ ਦੱਸੇ ਆ ਓਹਨਾ ਵਿੱਚੋ (ਕਲੋਰੋ 20%) ਤਰਜੀਹ ਦਿੱਤੀ ਆ ਤੇ ਉਹ 1. ਟਿੱਡੇ 2. ਪੱਤਾ ਲਪੇਟ 3. ਗੋਬ ਦੀ ਸੁੰਡੀ 4. ਤੇਲਾ ਇਹਨਾਂ ਬਿਮਾਰੀਆਂ ਦੀ ਰੋਕਦੀ ਆ ਕਰਾ ਦਾ ਸਪਰੇ ਅੱਜ ਸ਼ਾਮ ਨੂੰ ਦੋਵੇਂ ਸਵਾਲਾਂ ਦਾ ਜਵਾਬ ਦਿਯੋ ਧੰਨਵਾਦ।
@balvirjohal8474
@balvirjohal8474 5 жыл бұрын
Arsh Tarn Taran
@MerikhetiMeraKisan
@MerikhetiMeraKisan 5 жыл бұрын
0 0 50ਪੱਤੇ ਸਾੜਦੀ ਹੈ ਕਲੋਰੋ ਨੇ ਕੁਝ ਨਹੀ ਕਰਨਾ ਕੇਵਲ ਮਿੱਤਰ ਕੀੜੇ ਮਰਨੇ ਹਨ
@arshtarntaran7764
@arshtarntaran7764 5 жыл бұрын
@@MerikhetiMeraKisan ਠੀਕ ਆ ਜੀ ਪਰ ਆ ਖੇਤੀਬਾੜੀ ਵਿਭਾਗ ਆਲੇ ਕਹਿੰਦੇ ਸੀ ਮੈਂ ਆਪਦੇ ਕੋਲੋ ਨੀ ਕਰਾਇ
@arshtarntaran7764
@arshtarntaran7764 5 жыл бұрын
@@MerikhetiMeraKisan ਆ ਨੰਬਰ ਆ #18001801551
@MerikhetiMeraKisan
@MerikhetiMeraKisan 5 жыл бұрын
Ok
@ManjeetSingh-ho3bj
@ManjeetSingh-ho3bj 5 жыл бұрын
ਕੱਲ ਸ਼ਾਮ ਅਸੀਂ nativo fungicide ਬਾਰੇ ਫੋਨ ਰਾਹੀਂ ਜਾਣਕਾਰੀ ਲਈ ਸੀ ਪਰ ਦਾਣੇ ਦੀ ਕੁਆਲਿਟੀ ਲਈ fungicide ਦਾ ਰੋਲ ਸਾਰੇ ਸੁਆਲਾਂ ਦਾ ਜੁਆਬ ਮਿਲ ਗਿਆ ਧੰਨਵਾਦ🙏
@MerikhetiMeraKisan
@MerikhetiMeraKisan 5 жыл бұрын
Welcome Vir
@fatehharike7408
@fatehharike7408 5 жыл бұрын
ਬਹੁਤ ਮੇਹਰਬਾਨੀ ਜੀ ਜਾਣਕਾਰੀ ਦੇਣ ਲਈ
@amrindergrewal1870
@amrindergrewal1870 5 жыл бұрын
ਧਨ ਵਾਦ ਡਾਕਟਰ ਸਾਹਿਬ ਜਾਣਕਾਰੀ ਦੇਣ ਲਈ।ਮੈ ਤਾ ਐਵੇਂ ਹੀ ਗੋਬ ਦੀ ਸੁੰਡੀ ਦੀ ਸਪਰੇ ਕਰ ਦੇਣੀ ਸੀ।ਤੁਹਾਡੀ ਵੀਡੀਓ ਦੇਖੀ ਤੇ ਗੋਰ ਕੀਤਾ ਵੀ ਮੇਰੀ ਫ਼ਸਲ ਚ ਤਾ ਬਿਮਾਰੀ ਹੈ ਹ ਨਹੁਈ ਹਜੇ।ਤੇ ਬਿਮਾਰੀ ਤੋਂ ਪਹਿਲਾਂ ਸਪਰੇ ਕਾਹਦੇ ਲਾਇ ਕਰਨੀ।ਧੰਨਵਾਦ ਜੀ।
@balbirsingh7638
@balbirsingh7638 5 жыл бұрын
Dr K S sahib very good information for farmers thanks you (Sub Balbir Singh Tarn Taran)
@bharatgautam5419
@bharatgautam5419 5 жыл бұрын
Thanks Dr. Sahab aap se phone pe bat karke Sahi jankari Mili
@goradeshwal5861
@goradeshwal5861 5 жыл бұрын
Very very useful information sir ji, thank u very much
@MerikhetiMeraKisan
@MerikhetiMeraKisan 5 жыл бұрын
welcome vir
@anandsarup3503
@anandsarup3503 3 жыл бұрын
Exilent clerity, waheguru no ardaas karda sade sukh lai, app je no tandrusty hamesha bakshe. Thanks
@jagbirraijagbir1166
@jagbirraijagbir1166 2 жыл бұрын
Iìp
@baltejsinghmaan8743
@baltejsinghmaan8743 5 жыл бұрын
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਪਰ ਹੁਣ ਤੁਹਾਨੂੰ ਇਹ ਮੈਸੇਜ ਬਹੁਤ ਆਉਣਗੇ ਕਿ ਇਸ ਨੂੰ ਵੈਲਡਾ ਜਾਂ ਕਿਸੇ ਹੋਰ ਫੰਗੀਸਾਇਡ ਵਿਚ ਮਿਕਸ ਕਰ ਸਕਦੇ ਹਾਂ ਕਿ ਨਹੀਂ ਇਹ ਗੱਲ ਤੁਸੀਂ ਵੀਡੀਓ ਵਿੱਚ ਐਡ ਜ਼ਰੂਰ ਕਰਨੀ ਸੀ ਕਿਉਂਕਿ ਮੈਂ ਅੱਜ ਸਪ੍ਰੇਅ ਇਸ ਕਰਕੇ ਨਹੀਂ ਕਰ ਸਕਿਆ ਕਿ ਇਹ ਤੁਹਾਡੇ ਕੋਲੋਂ ਕਨਫਰਮ ਕਰਨਾ ਸੀ ਤੇ ਇਹ ਸ਼ਾਮ ਪੰਜ ਵਜੇ ਤੋਂ ਬਾਅਦ ਹੀ ਹੋ ਸਕਦਾ ਸੀ ਸੋ ਇਹ ਮੈਂ ਤੁਹਾਨੂੰ ਸ਼ਾਮ ਨੂੰ ਫੋਨ ਕਰਕੇ ਪੁੱਛ ਚੁੱਕਾਂ ਹਾਂ।
@ravindersingh-kw6jj
@ravindersingh-kw6jj 5 жыл бұрын
Ki dsia ji phone te ?
@baltejsinghmaan8743
@baltejsinghmaan8743 5 жыл бұрын
@@ravindersingh-kw6jj ਫੰਗੀਸਾਇਡ ਕਿਹੜੀ, ਕਿਸ ਵਰਾਇਟੀ ਤੇ ਕਿਸ ਲਈ ਵਰਤ ਰਹੇ ਹੋ ਇਸ ਅਨੁਸਾਰ ਦੱਸੋ ਜੀ।
@MerikhetiMeraKisan
@MerikhetiMeraKisan 5 жыл бұрын
Ok
@MerikhetiMeraKisan
@MerikhetiMeraKisan 5 жыл бұрын
Es te video upload kar da ha
@harvindermaan3917
@harvindermaan3917 2 жыл бұрын
@@baltejsinghmaan8743 azoxystrobin difenoconazole mix npk 0-52-34 kar sakde aa
@Brar-Farming744
@Brar-Farming744 5 жыл бұрын
ਡਾ ਸਾਹਿਬ ਤੁਹਾਡੀ ਇਹ ਗੱਲ ਬਹੁਤ ਵਧੀਆ ਕਿ ਤੁਸੀਂ ਹਰੇਕ ਦੇ ਸਵਾਲ ਦੇ ਜਵਾਬ ਦੇ ਰਹੇ ਹੋ
@MerikhetiMeraKisan
@MerikhetiMeraKisan 5 жыл бұрын
I tried to answer
@lakhbirsinghsidhu4722
@lakhbirsinghsidhu4722 5 жыл бұрын
very good g asi app g kae vedo kaa entzaar kar rhee saee 0 52 34 kae sapree kaa app nae bhut vadeaa anseer deaa thanx veer g
@MerikhetiMeraKisan
@MerikhetiMeraKisan 5 жыл бұрын
Welcome Vir
@ਬਲਕਾਰਬੁੱਟਰ
@ਬਲਕਾਰਬੁੱਟਰ 5 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਇਸ ਵੀਡੀਓ ਵਿੱਚ ਧੰਨਵਾਦ ਜੀ
@MerikhetiMeraKisan
@MerikhetiMeraKisan 5 жыл бұрын
Welcome Vir
@shonki6049
@shonki6049 5 жыл бұрын
ਬਹੁਤ ਵਧੀਆ👍💯
@harmandersingh2498
@harmandersingh2498 5 жыл бұрын
Bahut bahut dhanvad jaankari lyi..
@nanaksingh1758
@nanaksingh1758 5 жыл бұрын
Very very thanks sir.
@pardeepbrarz3190
@pardeepbrarz3190 3 жыл бұрын
ਅਵਤਾਰ ਕੀਤਾ ਹੈ ਜੀ ਬਹੁਤ ਧੰਨਵਾਦ ਜੀ ਬਾਈ ਜੀ ਜਨਕਰੀ ਦੇਣ ਲੈਈ ਜੀ
@ramphalsarao2707
@ramphalsarao2707 5 жыл бұрын
Sir g 1401 lai neck blast di video jaldi upload karo
@ramtejramtej4896
@ramtejramtej4896 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@funnymind27
@funnymind27 5 жыл бұрын
Useful Information at right time...
@sanjaytaneja1
@sanjaytaneja1 5 жыл бұрын
Very very knowledgeable video dr saab...Thanks once again
@MerikhetiMeraKisan
@MerikhetiMeraKisan 5 жыл бұрын
Welcome vir
@harjinderrandhawa3293
@harjinderrandhawa3293 5 жыл бұрын
Captain shaib and company ta sute pye ne te tusi jagde rho da hoka de rhe ho thanks Dr shaib
@MerikhetiMeraKisan
@MerikhetiMeraKisan 5 жыл бұрын
Welcome Vir
@kuljitsingh142
@kuljitsingh142 5 жыл бұрын
Bahut vadia jankar dr sab. Waheguru thhadi lmi umer kre. Jo kisan nu eni importent jankari dende ho.
@MerikhetiMeraKisan
@MerikhetiMeraKisan 5 жыл бұрын
Thanks Vir
@lakhasohi5991
@lakhasohi5991 5 жыл бұрын
Sir ji good information
@hukmatvlogs9906
@hukmatvlogs9906 5 жыл бұрын
Gud jajmant dr sab ji god bless u
@MerikhetiMeraKisan
@MerikhetiMeraKisan 5 жыл бұрын
Thanks Vir
@Gurpreet_singh327
@Gurpreet_singh327 5 жыл бұрын
Good information thanks sir ji
@bikramjeetsingh7791
@bikramjeetsingh7791 5 жыл бұрын
Dhanvaad Dr saab g
@tarsemsinghjammu
@tarsemsinghjammu 5 жыл бұрын
ਬਹੁਤ ਵਧੀਆ ਜਾਨਕਾਰੀ ਡਾ ਸਾਬ ਧੰਨਵਾਦ
@AmandeepKaur-vf1uq
@AmandeepKaur-vf1uq 5 жыл бұрын
Thanks sir g.bhut bdia jankari aa
@hardeepmann823
@hardeepmann823 5 жыл бұрын
ਬਹੁਤ ਚੰਗੀ ਜਾਣਕਾਰੀ
@GurdevSingh-qp3pr
@GurdevSingh-qp3pr 5 жыл бұрын
ਧੰਨਵਾਦ ਡਾਕਟਰ ਸਾਹਿਬ ਜੀ ਜਾਣਕਾਰੀ ਦੇਣ ਲਈ।
@GurjitSingh-nw2ih
@GurjitSingh-nw2ih 5 жыл бұрын
Sat shri akal doctor sahib ਸਰ ਕਿਰਪਾ ਕਰਕੇ ਤੁਸੀਂ ਇਕ ਵੀਡੀਉ ਝੋਨੇ ਤੇ ਸਪਰੇਅ ਵਾਰੇ ਬਣਾਇਉ ਜੋ ਕਿ ਵੱਧ ਮੀਂਹ ਪੈਣ ਕਾਰਨ ਝੋਨਾ ਵਿਚ ਪਾਣੀ ਭਰ ਗਿਆ ਸੀ ਜਿਹੜੇ ਝੋਨੇ ਨੂੰ ਪਾਣੀ ਦੀ ਮਾਰ ਦਾ ਸਹਾਮਣਾ ਕਰਨਾ ਪਿਆ ਅਤੇ ਹੁਣ ਵੀ ਪਾਣੀ 8 9 inch ਖੜਾ ਹੈ ਉਸ ਦਾ ਵਧੀਆ ਝਾੜ ਲੈਣ ਲਈ ਕਿਹੜੇ ਸਪਰੇਅ ਕੀਤੇ ਜਾਣ Ple reply
@MerikhetiMeraKisan
@MerikhetiMeraKisan 5 жыл бұрын
Ok ji
@ravindersidhu1626
@ravindersidhu1626 5 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧਨਵਾਦ
@nirpalsinghsarao4581
@nirpalsinghsarao4581 5 жыл бұрын
ਸਰ 12:63 ਦੀ ੳੁੱਲੀ ਤੋ ਸਪਰੇਅ ਕਰ ਸਕਦੇ ਹਾ ।ਕੰਮ ਵਧੀਅਾ ਕਰਦਾ ੲਿਹ ਵੀ ਦੱਸਿਓ
@MerikhetiMeraKisan
@MerikhetiMeraKisan 5 жыл бұрын
yes
@sukhasingh4875
@sukhasingh4875 5 жыл бұрын
Boht hi vadiya sahla
@bobbycheema364
@bobbycheema364 5 жыл бұрын
Sir 13045 ja 52034 nu fame te nativo nl mix kr k pa skde a
@MerikhetiMeraKisan
@MerikhetiMeraKisan 5 жыл бұрын
But Gholl alag alag tyar karna only tank mix karo
@gurdeepchahal8468
@gurdeepchahal8468 5 жыл бұрын
Bhuhat bdia jankari
@jasdeepsidhu2195
@jasdeepsidhu2195 4 жыл бұрын
sir, jhona 55 din da..0:52:34 kr deyie..us de naal fungicide + cartap hydrochloride 50 sp
@surinderpalsingh9590
@surinderpalsingh9590 5 жыл бұрын
ਡਾ ਸਾਹਿਬ 0 52 34 ਅਤੇ Flubendiamide ਦਾ ਸਪਰੇ ਮਿਲਾ ਕੇ ਕਰ ਸਕਦੇ ਹਾ
@MerikhetiMeraKisan
@MerikhetiMeraKisan 5 жыл бұрын
Yes but Gholl alag alag tyar karna
@NirmalSingh-jt8zj
@NirmalSingh-jt8zj 2 жыл бұрын
Dr shab thank you very nice video
@dharampreetsandhu4432
@dharampreetsandhu4432 5 жыл бұрын
Can we use thiamethoxam+hexaconazol+boran and 0:52:34
@MerikhetiMeraKisan
@MerikhetiMeraKisan 5 жыл бұрын
why thiamethoxam
@MerikhetiMeraKisan
@MerikhetiMeraKisan 5 жыл бұрын
Yes but Gholl alag alag tyar karna and tank mix kur sakde ho
@ratnamsing367
@ratnamsing367 3 жыл бұрын
@@MerikhetiMeraKisan sir Lamda +chlorothrin + 13 0 45 kr sakde
@harvindermaan3917
@harvindermaan3917 2 жыл бұрын
@@MerikhetiMeraKisan azoxystrobin difenoconazole mix Thaimethoxam 30fs kar sakde aa?
@ranjitbrar0910
@ranjitbrar0910 5 жыл бұрын
ਧੰਨਵਾਦ ਜੀ ਜਾਣਕਾਰੀ ਬਹੁਤ ਵਧੀਆ ਲੱਗੀ
@jaanikhangura5933
@jaanikhangura5933 5 жыл бұрын
Nice informition Sir jii 0.52.34 nu fungicide nl mix KR skde aw...k nhi?
@MerikhetiMeraKisan
@MerikhetiMeraKisan 5 жыл бұрын
Yes
@jaanikhangura5933
@jaanikhangura5933 5 жыл бұрын
@@MerikhetiMeraKisan ਸਰ ਜੀ ਨਰਮੇ ਤੇ ਬੋਰਨ ਦੀ ਕਿੰਨੀ ਡੋਜ ਵਰਤਨੀ ਹੈ ਸਪਰੇਹ ਲੲਈ
@MerikhetiMeraKisan
@MerikhetiMeraKisan 5 жыл бұрын
100gm
@dhaliwalbys878
@dhaliwalbys878 5 жыл бұрын
Very very thanks jee dr sab
@sandhumitar
@sandhumitar 5 жыл бұрын
Sir g ਕੀੜੀ wali sapre + 052.34 + fungicide vakh vakh ghol Ke mix sapre kar sakde ha g.. 21 jhona he. Please sir tell me.... Thanks g
@MerikhetiMeraKisan
@MerikhetiMeraKisan 5 жыл бұрын
yes
@MerikhetiMeraKisan
@MerikhetiMeraKisan 5 жыл бұрын
Yes but Gholl alag alag tyar karna and tank mix kur sakde ho
@989624422
@989624422 5 жыл бұрын
Doctor Sahab boron v add krna 0.52.34 nal .. fungicide nal mix ho jange ?? Vadde tank nal spray krni
@MerikhetiMeraKisan
@MerikhetiMeraKisan 5 жыл бұрын
Yes but Gholl alag alag tyar karna
@karanthaper1889
@karanthaper1889 5 жыл бұрын
@@MerikhetiMeraKisan dr .sabh 1728 nu 65 din ho gye aa 2 bags urea, 20 killo zinc but hun oh pura rang shad gyea pale yellow hoyea pyea...ki kita jve..
@harwindersinghbhullar2854
@harwindersinghbhullar2854 4 жыл бұрын
ਡਾ ਸਾਬ ਮੈਂ ਤੁਹਾਡੇ ਨਾਲ ਇਸ ਗੱਲ ਦਾ ਜਿਕਰ ਕਰਨਾ ਚਾਹੁੰਨਾ ਕਿ ਕਿਸਾਨ ਕਾਲ ਸੈਂਟਰ ਤੇ ਕਾਲ ਕਰਕੇ ਜੋ ਫਸਲਾਂ ਨਾਲ ਸੰਬੰਧਿਤ ਜਾਣਕਾਰੀ ਲੈਂਦੇ ਆ ਤਾਂ ਇਹ ਸਮੱਸਿਆ ਬਹੁਤ ਵਾਰ ਸਾਹਮਣੇ ਆਉਂਦੀ ਹੈ ਕਿ ਮਾਹਰਾਂ ਵੱਲੋਂ ਦਿੱਤੀ ਗਈ ਸਲਾਹ ਵਿਚ ਇਕਸਾਰਤਾ ਦੇਖਣ ਨੂੰ ਨਈ ਮਿਲਦੀ। ਇਕ ਵਾਰ ਕਾਲ ਕਰਕੇ ਜੋ ਮਾਹਰ ਵੱਲੋਂ ਸਲਾਹ ਦਿੱਤੀ ਗਈ ਹੁੰਦੀ ਹੈ ਉਸੇ ਸਮੱਸਿਆ ਨਾਲ ਸੰਬੰਧਿਤ ਦੂਜੀ ਵਾਰ ਕਾਲ ਕਰਨ 'ਤੇ ਦੂਜੇ ਮਾਹਰ ਵੱਲੋਂ ਪਹਿਲੇ ਮਾਹਰ ਦੀ ਦਿੱਤੀ ਸਲਾਹ ਰੱਦ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਆਪਣੇ ਵੱਲੋਂ ਨਵੇਂ ਬਦਲ ਦੱਸ ਦਿੱਤੇ ਜਾਂਦੇ ਹਨ। ਜਿਸ ਕਾਰਨ ਸਮੱਸਿਆ ਦੇ ਹੱਲ ਦੀ ਬਜਾਏ ਸਗੋਂ ਦੁਬਿਧਾਵਾਂ ਪੈਦਾ ਹੋ ਜਾਂਦੀਆਂ ਹਨ ਤੇ ਸਮਝਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਿਹੜਾ ਹੱਲ ਸਹੀ ਰਹੇਗਾ ਜਾਂ ਕਿਹੜਾ ਨਈਂ। 13.0.45 ਅਤੇ 0.52.34 ਵਿਚੋਂ ਨਸਾਰੇ ਤੋਂ ਪਹਿਲਾਂ ਕਿਹੜੀ ਸਪਰੇਅ ਸਹੀ ਰਹੇਗੀ ਇਸ ਦੀ ਜਾਣਕਾਰੀ ਲਈ ਮੈਂ ਕਿਸਾਨ ਕਾਲ ਸੈਂਟਰ 'ਤੇ ਕਈ ਵਾਰ ਫੋਨ ਕੀਤਾ ਪਰ ਇਸ ਦਾ ਕੋਈ ਵੀ ਢੁਕਵਾਂ ਤੇ ਸਪੱਸ਼ਟ ਜਵਾਬ ਮਾਹਰਾਂ ਦੁਆਰਾ ਨਈ ਦਿੱਤਾ ਗਿਆ ਤੇ 13.0.45 ਦੀ ਵਰਤੋਂ ਲਈ ਹੀ ਇਹ ਕਹਿ ਕੇ ਇਸ਼ਾਰੇ ਕੀਤੇ ਗਏ ਕਿ ਇਸ ਵਿਚ ਪੋਟਾਸ਼ ਦੀ ਮਾਤਰਾ ਜਿਆਦਾ ਹੈ ਜਿਸ ਦੀ ਕਿ ਫਸਲ ਨੂੰ ਹੁਣ ਜਰੂਰਤ ਹੈ। ਸੋ ਮੈਂ ਇੰਨੀ ਕੁ ਨਿੱਜੀ ਛਾਣ ਬੀਣ ਤੇ ਮਾਹਰਾਂ ਦੇ ਗੋਲ ਸ਼ਬਦਾਂ 'ਚ ਕਹੇ ਮੁਤਾਬਕ 13.0.45 ਦੀ ਵਰਤੋਂ ਕਰ ਚੁੱਕਾ। ਤੁਹਾਡੀ ਇਸ ਜਾਣਕਾਰੀ ਨਾਲ ਇਸ ਮਸਲੇ ਦੀ ਸ਼ੰਤੁਸ਼ਟੀ ਹੋਈ ਏ। ਜਰੂਰਤ ਏ ਕਿ ਇਸ ਤਰ੍ਹਾਂ ਦੀ ਪਾਰਦਰਸ਼ੀ ਤੇ ਸਪੱਸ਼ਟ ਜਾਣਕਾਰੀ ਕਿਸਾਨਾਂ ਤੱਕ ਪਹੁੰਚੇ। ਤੁਹਾਡੇ ਇਸ ਤਰ੍ਹਾਂ ਦੇ ਯਤਨਾਂ ਨੂੰ ਭਰਵੀਂ ਹਮਾਇਤ ਹੈ।
@rajindergill8624
@rajindergill8624 5 жыл бұрын
ਵੀਰ ਜੀ ਉਲੀ ਵਾਲੀ ਅਤੇ 0 - 52 - 34 ਨੂੰ ਏਕੱਠੀ ਸਪਰੇ ਕਰਨ ਲਈ ਕਿਨੇ ਲੀਟਰ ਪਾਣੀ ਚਾਹੀਦਾ
@MerikhetiMeraKisan
@MerikhetiMeraKisan 5 жыл бұрын
Yes but Gholl alag alag tyar karna Pani 150litre
@rajindergill8624
@rajindergill8624 5 жыл бұрын
@@MerikhetiMeraKisan OK g
@anujkakran8415
@anujkakran8415 5 жыл бұрын
Excellent information to beneficial to farmer's.
@rajwinderkhosa6324
@rajwinderkhosa6324 5 жыл бұрын
ਸਰ ਜੀ 15 ਦਿਨ ਦੇ ਝੋਨੇ ਨੂੰ 20 ਕਿਲੋ MOP ਪਾਈ ਸੀ ਹੁਣ 005234 ਦੀ ਲੋੜ ਹੈ ਕਿ ਨਹੀਂ । ਫੇਮ + ਐਮੀਸਟਾਰ ਦੀ ਸਪਰੈ ਕੀਤੀ ਹੈ ਉਸ ਤੋਂ ਕਿੰਨੇ ਦਿਨਾਂ ਦਾ ਗੈਪ ਪਾ ਕੇ ਕਾਪਰ ਦੀ ਸਪਰੈ ਕੀਤੀ ਜਾਵੇ ਜੀ। ਅਤੇ ਕਾਪਰ + ਬੌਰਨ ਦੀ ਇਕਠੀ ਸਪਰੈ ਕਰ ਸਕਦੇ ਹਾਂ ਕਿ ਨਹੀਂ ਜੀ ????
@MerikhetiMeraKisan
@MerikhetiMeraKisan 5 жыл бұрын
Nahi Karo npk ਕਾਪਰ ਨਾਲ ਬੋਰਨ ਨਹੌ
@HardeepSingh-tr5ob
@HardeepSingh-tr5ob 5 жыл бұрын
Rajwinder Khosa iibz
@RanjitSingh-fw4os
@RanjitSingh-fw4os 5 жыл бұрын
ਬਹੁਤ ਬਹੁਤ ਧੰਨਵਾਦ ਜੀ
@gurtejsingh1042
@gurtejsingh1042 5 жыл бұрын
ਇਹ ਗੱਲ ਸਹੀ ਹੈ ਉਲੀਨਾਸਕ ਨਾ ਹੋਵੇ ਜੀਰੀ ਆਟੋਮੈਟਿਕ ਸਾਫ ਹੋਵੇ ਗੀ
@HarjinderSingh-rs4bm
@HarjinderSingh-rs4bm 5 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸਰ
@zaildarsahb1831
@zaildarsahb1831 5 жыл бұрын
Sir j apa kisan call centre nu phone lgayia ta oh 13045 di siparsh karde han ate pushde han tuhanu kon kehnda k 05234 di spray kro
@MerikhetiMeraKisan
@MerikhetiMeraKisan 5 жыл бұрын
Tuhade nal university di cutting share kiti hai read karlo
@zaildarsahb1831
@zaildarsahb1831 5 жыл бұрын
@@MerikhetiMeraKisan sir mai tuhade nal bilkul sehmat ha and mai 05234 hi krda ha par mai ik gal kar reha ha k oh galt dvai ds rhe han jina khud likhya hai k nitrogen nahi deni chaidi😊😊
@varindersohivarindersohi4342
@varindersohivarindersohi4342 3 жыл бұрын
ਬਹੁਤ ਵਧੀਆ ਜਾਣਕਾਰੀ ਜੀ
@JaswinderSingh-fk5jm
@JaswinderSingh-fk5jm 5 жыл бұрын
Thanks again for good information ♡
@gurmukhkahlon7138
@gurmukhkahlon7138 5 жыл бұрын
Very good DR sahib g
@doctorkheti
@doctorkheti 5 жыл бұрын
Sir ji pusa 44 te 60 days utte thifluzamide and 00.52.34 and boron 20% di spray kari c hun 75 80 days utte fungicide + coragen + 00.00.50 pa sakde a .?
@jattlife5268
@jattlife5268 5 жыл бұрын
Daso g
@MerikhetiMeraKisan
@MerikhetiMeraKisan 5 жыл бұрын
0 0 50 Nahi
@MerikhetiMeraKisan
@MerikhetiMeraKisan 5 жыл бұрын
Je Bimari hai tan hi karo
@doctorkheti
@doctorkheti 5 жыл бұрын
@@MerikhetiMeraKisan means 0.0.50 di lodh nhi..? and sheath blight haigi ji sada ਨਹਿਰੀ area iss karke vadh paindi bimari
@amritpaltakhar3836
@amritpaltakhar3836 5 жыл бұрын
dr sab liqued potash pa skdy a
@MerikhetiMeraKisan
@MerikhetiMeraKisan 5 жыл бұрын
liqued potash nahi hundi keval thaggi hai
@jashanbrar3768
@jashanbrar3768 5 жыл бұрын
Bht vdya jnkrii dctr saab
@MerikhetiMeraKisan
@MerikhetiMeraKisan 5 жыл бұрын
Thanks Vir
@BSDhillon87
@BSDhillon87 5 жыл бұрын
ਡਾਕਟਰ ਸਾਬ ਜੇ ਪੂਰੀ ਮਾਤਰਾ(ਮਤਲਬ 25 ਕਿੱਲੋ ਪੋਟਾਸ਼) ਪਾਈ ਹੋਈ ਤਾਂ ਵੀ 0:52:34 ਦੀ ਲੋੜ ਹੈ
@MerikhetiMeraKisan
@MerikhetiMeraKisan 5 жыл бұрын
ਨਹੀ
@sukhchainkhetla4116
@sukhchainkhetla4116 5 жыл бұрын
@@MerikhetiMeraKisan j kar phir v 0 52 34 d spray kar ditti jave tan koi nuksan te nahi hovega?
@MerikhetiMeraKisan
@MerikhetiMeraKisan 5 жыл бұрын
Nahi hunda
@arjunvalleypb46wale52
@arjunvalleypb46wale52 5 жыл бұрын
0:52:34 ਕਿੰਨੀ ਮਾਤਰਾ ਪ੍ਰਤੀ ੲੇਕੜ ਪਾੳੁਣੀ ਹੈ.,ਤੇ ਕਿੰਨੇ ਲੀਟਰ ਪਾਣੀ ਦੀ ਵਰਤੋ ਕਰਨੀ ਹੈ
@MerikhetiMeraKisan
@MerikhetiMeraKisan 5 жыл бұрын
100 litre vich one kg
@satinderdhillon9190
@satinderdhillon9190 5 жыл бұрын
Dhanvad ji
@HardeepSingh-ib4xc
@HardeepSingh-ib4xc 5 жыл бұрын
Sir, phela tusi kah c ki 13-0-45 di sapra kro, hun asi karti
@karancheema7451
@karancheema7451 5 жыл бұрын
Hardeep Singh right bai mai ta ap karti hun sir ne biyan badlta hun
@HardeepSingh-ib4xc
@HardeepSingh-ib4xc 5 жыл бұрын
@@karancheema7451 Ha 22
@MerikhetiMeraKisan
@MerikhetiMeraKisan 5 жыл бұрын
Mai kade Nahi keha 13 0 45 lai vir Koi video menu dasso jis vich keha hai, kuch Hor channel gumrah kur rahe hun 13 0 45 lai
@MerikhetiMeraKisan
@MerikhetiMeraKisan 5 жыл бұрын
Vir kuch Hor channel gumrah kur rahe hun bai Mai kade Nahi keha, han kanak te Jarur keha and paddy de nisare tou bad keha hai
@sukhbirvickysidhu6107
@sukhbirvickysidhu6107 5 жыл бұрын
@@MerikhetiMeraKisan ਸਰ ਜੀ ਆਪ ਜੀ ਨੇ ਪਿਛਲੇ ਸਾਲ ਵੀ ਨਿਸਾਰੇ ਤੋਂ ਬਾਅਦ ਵਿੱਚ13 0 45 ਕਰਨ ਲਈ ਕਿਹਾ ਸੀ ਮੈਂ ਸਰ ਜੀ ਨਾਲ(12800 followers) ਦੇ ਸਮੇਂ ਤੋਂ ਜੁੜਿਆ ਹਾਂ ਤੇ ਹਰ video ਦੇਖ ਦਾ ਤੇ ਉਸ ਤੇ ਅਮਲ ਕਰਦਾ ਹਾਂ ਜੀ
@SurjitSingh-vy9bj
@SurjitSingh-vy9bj 5 жыл бұрын
Thanks veer ji Vadiya jankari den liy
@mukhbirsinghchhinna7481
@mukhbirsinghchhinna7481 5 жыл бұрын
Dr saab kisy v fungicide dy naal mila k paa sakdy aa + naal boran v paa sakdy aa Amistar + npk + boran +200liter pani
@MerikhetiMeraKisan
@MerikhetiMeraKisan 5 жыл бұрын
yes
@gargimadan1103
@gargimadan1103 5 жыл бұрын
Sir ji 0:52:34 1 kg per acre Krna h Mal kina ltr Pani istmal Krna h
@MerikhetiMeraKisan
@MerikhetiMeraKisan 5 жыл бұрын
100litre
@aulakhsaab7564
@aulakhsaab7564 4 жыл бұрын
Sir 1509 ਬਸਪਤੀ 0.52.34 ਪਰ ਏਕੜ ਕਿੰਨੀ ਵਰਤੋਂ ਕਰਨੀ ਚਾਹੀਦੀ ਏ
@sheramarjitsinghrandhawa9299
@sheramarjitsinghrandhawa9299 5 жыл бұрын
ਵੀਰ ਜੀ ਚੰਗੀ ਜਾਣਕਾਰੀ ਲਈ ਬਹੁਤ ਧੰਨਵਾਦ
@SunilKumar-jp3pk
@SunilKumar-jp3pk 5 жыл бұрын
ये उल्ली रोग क्या होता है? मेरी 50 दिन की 1121 जीरी हो चुकी ह तो00 52 34 NPK या कोई और use करें।
@MerikhetiMeraKisan
@MerikhetiMeraKisan 5 жыл бұрын
Kur sakde ho Ulli rog meaning fungus fafund
@navjeetgill6852
@navjeetgill6852 4 жыл бұрын
Good Dr Saab
@fatehharike7408
@fatehharike7408 5 жыл бұрын
00:52:34 fungicide vich mix krke spray kr sakde aa ji
@baltejsinghmaan8743
@baltejsinghmaan8743 5 жыл бұрын
ਘੋਲ ਅਲੱਗ ਅਲੱਗ ਬਣਾਕੇ ਛਿੜਕਾਅ ਕਰਨ ਵੇਲੇ ਢੋਲੀ ਵਿਚ ਰਲਾਅ ਕੇ ਪਾ ਸਕਦੇ ਹੋ।
@MerikhetiMeraKisan
@MerikhetiMeraKisan 5 жыл бұрын
Right ji
@baltejsinghmaan8743
@baltejsinghmaan8743 5 жыл бұрын
@@MerikhetiMeraKisan ਧੰਨਵਾਦ ਸਰ
@GurdeepSingh-sq4hl
@GurdeepSingh-sq4hl 5 жыл бұрын
@@MerikhetiMeraKisanਸਰ ਜੀ 0:52:34 ਕਿਨੇ ਕ ਦਿਨ ਤੇ ਕਰ ਸਕਦੇ? 60 ਦਿਨ ਦਾ ਝੋਨਾ ਕਰ ਸਕਦੇ ਆਂ ਜਾ ਰੁਕ ਕੇ ਕਰਨਾ ਚਾਹੀਦਾ ਜੀ
@baltejsinghmaan8743
@baltejsinghmaan8743 5 жыл бұрын
@@GurdeepSingh-sq4hl ਵਰਾਇਟੀ ਦੇ ਹਿਸਾਬ ਨਾਲ ਚੱਲੋ ਜੀ ਦਿਨਾਂ ਦੇ ਨਹੀਂ ਕੋਈ ਜ਼ਿਆਦਾ ਸਮਾਂ ਲੈਂਦੀ ਹੈ ਕੋਈ ਘੱਟ ਬਾਕੀ ਜੇਕਰ ਸੀਥ ਬਲਾਇਟ ਲਈ ਸਪ੍ਰੇਅ ਕਰਨੀ ਹੈ ਤਾਂ ਇਹ ਵੀ ਕਰ ਦੇਵੋ ਬਾਅਦ ਵਿਚ ਇਕੱਲੀ ਕਰਨੀ ਪਵੇਗੀ ਜੇਕਰ ਫੰਗੀਸਾਇਡ ਠਹਿਰ ਕੇ ਕਰਨੀ ਹੈ ਤਾਂ ਉਦੋਂ ਪਾ ਦੇਵੋ ‌ਰੋਗ ਦੇ ਲੱਛਣ ਵੇਖੋ।
@ramkumarrana4742
@ramkumarrana4742 4 жыл бұрын
Dr saab thanks for your useful information
@pargatsinghsingh1295
@pargatsinghsingh1295 5 жыл бұрын
ਡਾਕਟਰ ਸਾਬ ਜੇਕਰ ਝੋਨੇ ਵਿੱਚ ਸੀਥ ਬਲਾਇਟ ਉਲੀ ਰੋਗ ਨਾ ਹੋਵੇ ਤਾ ਸਪਰੇਅ ਕਰਨੀ ਚਾਹੀਦੀ ਆ ਕਿ ਨਹੀ ਅਸੀ ਅੱਜ 21 8 2019 ਤੱਕ ਕੋਈ ਵੀ ਸਪਰੇਅ ਨਹੀ ਕੀਤੀ
@MerikhetiMeraKisan
@MerikhetiMeraKisan 5 жыл бұрын
ਕਰਨਾਿ ਚਾਹੀਦੀ ਹੈ
@jagdeepsinghbrar2987
@jagdeepsinghbrar2987 5 жыл бұрын
Okk veer ji bhut meharbani
@mandeepsarao3512
@mandeepsarao3512 5 жыл бұрын
ਜੇ ਊੱਲੀ ਵਾਲੀ ਦਵਾਈ ਵਧੀਆ ਕਰਦੇ ਹਾ ਤਾ ਦੁਬਾਰਾ ਤਾ ਨੀ ਚੱਲਦਾ ਊੱਲੀ ਰੋਗ ਜੀ ਝੋਨੇ ਦਾ ਤਾ ਟਾਈਮ ਬਹੁਤ ਪਿਆ ਜੀ ਅਜੇ 🙏
@MerikhetiMeraKisan
@MerikhetiMeraKisan 5 жыл бұрын
karni pai sakdi hai
@gurdevsinghsandhu8700
@gurdevsinghsandhu8700 5 жыл бұрын
@@MerikhetiMeraKisan jhone de nsare de samay j lamda sundi di dwai padvo te ki hunda
@MerikhetiMeraKisan
@MerikhetiMeraKisan 5 жыл бұрын
Tela jyada ho je ga
@harpreetsingh8203
@harpreetsingh8203 5 жыл бұрын
Bhut vadiya information
@tapendrasinghsingh6346
@tapendrasinghsingh6346 5 жыл бұрын
Sir ji Hexa+valda+spektro+boron+ 005234 kar sakte aha ji
@MerikhetiMeraKisan
@MerikhetiMeraKisan 5 жыл бұрын
Alag alag gholl bana ke tank mix kur lavo
@Ravinder180
@Ravinder180 4 жыл бұрын
Dr sahab namaskar ji bohot wadiya jankari diti thanks 😊 ji
@kulbirsingh8579
@kulbirsingh8579 5 жыл бұрын
Thanks sir... mai 1509 nu Nativo di spary bare soch reha c bt hun nhi krni , bcz koi bimari nhi hai ...n 90% nisar gai hai .👍
@zaildarsahb1831
@zaildarsahb1831 5 жыл бұрын
Yr mere nisar ni rahi 55 din di ho gyi a
@asaldeepasaldeep8632
@asaldeepasaldeep8632 5 жыл бұрын
Nisar jau veer 7 k din tak tension na le
@zaildarsahb1831
@zaildarsahb1831 5 жыл бұрын
@@asaldeepasaldeep8632 tuhade kine din te nisri c
@asaldeepasaldeep8632
@asaldeepasaldeep8632 5 жыл бұрын
@@zaildarsahb1831 veer ji paneeri da hisaab kitab ho janda oda 60 k din te krdi aa shuru nisara
@zaildarsahb1831
@zaildarsahb1831 5 жыл бұрын
@@asaldeepasaldeep8632 okk veer vese kite kite naali khich chuki a spray kr dava fungicide and 05234
@GursewakSingh-kb3ho
@GursewakSingh-kb3ho 4 жыл бұрын
Thank you sir ji
@gurdeepsinghchatha7034
@gurdeepsinghchatha7034 4 жыл бұрын
Es var University ne 13 0 45 di recommendation kiti aa te tuc keh rhe o v krni ni
@real-talent10.09.
@real-talent10.09. 4 жыл бұрын
Bhaee 13045 karni jado munjar 2 inch di bane gob vich je nali full gi 05234
@mangibhari8779
@mangibhari8779 5 жыл бұрын
ਧਨਵਾਦ ਡਾਕਟਰ ਜੀ
@modibanth703
@modibanth703 5 жыл бұрын
🙏🏼🙏🏼🙏🏼sir asi 191919 vartya sade millya ni 005234 koi problem te ni augi 2 propicona fungicide vartya te sade haldi rog aunda va copper di spray kdo kariye ji
@MerikhetiMeraKisan
@MerikhetiMeraKisan 5 жыл бұрын
Copper hun Karo First answer no problem
@Kamboj.Sabh605
@Kamboj.Sabh605 5 жыл бұрын
ਧੰਨਵਾਦ sir bahut vdia jankari
@iqbalsingh8211
@iqbalsingh8211 5 жыл бұрын
Validamycin da result seethblight lai kive rhega
@MerikhetiMeraKisan
@MerikhetiMeraKisan 5 жыл бұрын
Good ji
@gurpreetdhillon8625
@gurpreetdhillon8625 5 жыл бұрын
very good information g
@asaldeepasaldeep8632
@asaldeepasaldeep8632 5 жыл бұрын
Sir mai 50 din di 1121 te 05234 kr ditti aa koi gal ta nai..waise late krni chahidi si
@MerikhetiMeraKisan
@MerikhetiMeraKisan 5 жыл бұрын
No problem
@jaggawaraich2721
@jaggawaraich2721 5 жыл бұрын
ਬਹੁਤ ਵਧੀਆ ਜਾਣਕਾਰੀ ਜੀ 🙏🙏👍
@jasneetkaur7thbtanveerkaur948
@jasneetkaur7thbtanveerkaur948 3 жыл бұрын
Very good information
@gurnamsinghgurnamsingh2550
@gurnamsinghgurnamsingh2550 5 жыл бұрын
Thanks Ji
@rasshu9
@rasshu9 5 жыл бұрын
Dear Bhai ji....sulfar ka kya kaam hota hai .or kya liquid sulfer hoti hai ..........ager aap Thora es bare mai btayege to aapki mehrbani hogi.....
@MerikhetiMeraKisan
@MerikhetiMeraKisan 5 жыл бұрын
It's a detailed subject please see my 10 minute video on sulpur in playlist
@MerikhetiMeraKisan
@MerikhetiMeraKisan 5 жыл бұрын
kzbin.info/www/bejne/hHLbgXV6Zd90as0 Pl see it
@aqayyum2204
@aqayyum2204 5 жыл бұрын
thanks dr saab
@MerikhetiMeraKisan
@MerikhetiMeraKisan 5 жыл бұрын
Welcome vir
@balveerkahlon3216
@balveerkahlon3216 3 жыл бұрын
Thank u dr. Saab
@malooksingh4635
@malooksingh4635 4 жыл бұрын
Thanks Dr shab 👍👍👍👍
@sharanjitshergill1776
@sharanjitshergill1776 5 жыл бұрын
Dhanbad sir
@baljeetdhillon7900
@baljeetdhillon7900 5 жыл бұрын
ਧੰਨਵਾਦ ਜੀ
@chamkaursidhu9712
@chamkaursidhu9712 5 жыл бұрын
Very useful
@samgujjar6056
@samgujjar6056 5 жыл бұрын
Helpfull information👌👌
@harjindersingh9436
@harjindersingh9436 3 жыл бұрын
very useful video 🙏🙏
@harpreetgill9578
@harpreetgill9578 5 жыл бұрын
Good job sir
@usbaljindersi
@usbaljindersi 2 жыл бұрын
Wmk
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
Girl, dig gently, or it will leak out soon.#funny #cute #comedy
00:17
Funny daughter's daily life
Рет қаралды 25 МЛН
Pbw 826 and DBW 327 comparison And complete details
8:49
Crops Information
Рет қаралды 84 М.
ਕਿਹੜਾ Npk ਜਿਆਦਾ ਵਧੀਆ | Npk 130045' 005234' 000050' 191919 Or 202020 npk in paddy
8:06
Agri Advice ਖੇਤੀ ਬਾਰੇ ਸਲਾਹ
Рет қаралды 69 М.
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20