Best Fungicides for Rice (ਝੋਨੇ ਬਾਸਮਤੀ ਵਿੱਚ ਸੱਭ ਰੋਗਾ ਦਾ ਇੱਕ ਇਲਾਜ)by SherGill Markhai

  Рет қаралды 81,432

Meri kheti Mera Kisan

Meri kheti Mera Kisan

Күн бұрын

In this video management of different diseases Of Rice Crop discussed

Пікірлер: 1 100
@JS-maan
@JS-maan 5 жыл бұрын
ਤੁਹਾਡੀਆ ਗੱਲਾ ਤੋ ਸਭ ਨੂੰ ਸਹਿਮਤ ਤੇ ਸਿਖਣਾ ਚਾਹੀਦਾ ਸਰ ਜੀ . ਸਰ ਤੁਸੀ ਫਰੀ ਵਿਚ ਕਿਨੀ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ ਅਤੇ ਫੌਨ ਤੇ ਵੀ ਗਲ ਕਰਦੇ ਹੋ ਧਨਵਾਦ
@gurwindersinghbuttar163
@gurwindersinghbuttar163 5 жыл бұрын
ਸਹੀ ਗੱਲ ਆ ਜੀ
@darogasingh7215
@darogasingh7215 5 жыл бұрын
Veer no mil skda dr saab da
@amandeepmann2964
@amandeepmann2964 5 жыл бұрын
@@darogasingh7215 8360423959 time7am to 9am and 5pm to 7pm
@MerikhetiMeraKisan
@MerikhetiMeraKisan 5 жыл бұрын
ਨੰਬਰ ਵੀਡਿਓ ਵਿੱਚ ਦਿੱਤਾ ਹੈ ਤੁਹਾਡੇ ਕੰਮ ਦੀ ਵੀਡਿਓ ਹੈ, ਤੁਸੀ ਕਦੇ ਵੀ ਪੂਰੀ ਨਹੀ ਦੇਖਦੇ, ਪੂਰੀ ਵੀਡਿਓ ਦੇਖਿਅਾ ਕਰੋ, ਸਾਰੇ ਜਵਾਬ ਵਿੱਚ ਹੀ ਹੁੰਦੇ ਹਨ
@MerikhetiMeraKisan
@MerikhetiMeraKisan 5 жыл бұрын
ਮਾਨ ਸਾਹਿਬ ਤੁਸੀ ਮੈਨੂੰ ਅਾਪਣਾ ਨੰਬਰ ਦੇਣਾ, ਮੇਰੀ ਬਹੁਤ ਮਦਦ ਕਰ ਰਹੇ ਹੋ ਤੁਸੀ ਵੀਰ
@gurmailsinghsandhawalia8563
@gurmailsinghsandhawalia8563 5 жыл бұрын
ਬੁਹਤ ਬੁਹਤ ਧੰਨਵਾਦ ਜੀ, ਏਨਾ ਬਰੀਕੀ ਅਤੇ ਪਿਆਰ ਨਾਲ ਸਮਝਾ ਕੇ ਕਿਸਾਨ ਦੇ ਖਰਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾ ਦੀ ਦਿਨ ਰਾਤ ਸੇਵਾ ਵਿੱਚ ਲੱਗੇ ਹੋਏ ਕਿਸਾਨਾ ਹਰਮਨ ਪਿਆਰੇ ਦੋਸਤ( ਡਾ ਕੁਲਦੀਪ ਸਿੰਘ ਸ਼ੇਰਗਿੱਲ ਜੀ) ਨੂੰ ਦਿਲੋਂ ਧੰਨਵਾਦ ਹੈ ਜੀ
@pardeepchoudhary7015
@pardeepchoudhary7015 5 жыл бұрын
ਤੁਸੀ ਨਹੀਂ ਹੁੰਦੇ ਤਾਂ ਦੁਕਾਨਦਾਰਾਂ ਨੇ ਕਿਸਾਨਾਂ ਨੂੰ ਲੁੱਟ ਲੈਣਾ ਸੀ । ਸਾਰੇ ਕਿਸਾਨਾਂ ਦਾ ਮੈਂ ਕੁੱਝ ਕਹਿ ਨਹੀਂ ਸਕਦੇ ਪਰ ਮੈਨੂੰ ਫਾਇਯਦਾ ਲੱਗਦਾ ਹੈ । ਧੰਨਵਾਦ
@ishunain9335
@ishunain9335 5 жыл бұрын
Aj Manu sare sawalan da jwab mil gya jis nal dimag to boj vi uttar gya Dr. Sahaib Thanks
@gurwindersinghbuttar163
@gurwindersinghbuttar163 5 жыл бұрын
ਤੁਸੀਂ ਬਹੁੱਤ ਖੂਬਸੂਰਤ ਸਖਸ਼ੀਅਤ ਹੋ।ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
@KulwinderSingh-bk1my
@KulwinderSingh-bk1my 5 жыл бұрын
Doctor sahab Parmatma tuhanu tandrusti Bakshi Jo Kisan Veera no free jankari de rahe ho WaheGuru Ji ki Khalsa WaheGuru Ji ki Fateh
@ਯਾਦਵਿੰਦਰਸਿੰਘਕਲੇਰ
@ਯਾਦਵਿੰਦਰਸਿੰਘਕਲੇਰ 5 жыл бұрын
ਡਾ ਸਾਬ ਨੇ ਕੁਜੇ ਚ, ਸਮੁੰਦਰ ਪਾ ਤਾ ਤੇ ਤੋਪ ਵਾਲੀ ਗੱਲ ਸਮਝਾ ਕੇ ਸਿਰਾ ਕਰਾਤਾ,,,,,| ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ
@SurjitSingh-vy9bj
@SurjitSingh-vy9bj 5 жыл бұрын
Thanks veer ji boht Sohni jankari den laiy te jehdi tusi kisanan de din rat sewa kar rahe ho parmatma tuhanu dunia de har khushi dewega dhanbad dr. Saab ji
@yourhelpjs2697
@yourhelpjs2697 5 жыл бұрын
Thanks sir bahut use full video
@JaspalSingh-bz7gd
@JaspalSingh-bz7gd 4 жыл бұрын
ਤੁਹਾਡੀ ਸਿਹਤਯਾਬੀ ਲਈ ਅਕਾਲ ਅੱਗੇ ਅਰਦਾਸ ਕਰਦੇ ਹਾਂ(ਸਰਬੱਤ ਦਾ ਭਲਾ )
@MajorSingh-ir9bz
@MajorSingh-ir9bz 5 жыл бұрын
ਬਹੁਤ ਵਧੀਅਾ ਵਿਚਾਰ ਦਿਤੇ ਅੈ ਜੀ ਧੰਨਵਾਦ
@sukhmanjotgoraya728
@sukhmanjotgoraya728 4 жыл бұрын
Hi
@gurjitorthiara
@gurjitorthiara 5 жыл бұрын
ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ । ਲਗਦਾ ਏ ਅਸੀ ਵੀ ਸਹਾਇਕ ਡਾਕਟਰ ਬਣ ਹੀ ਜਾਣਾ ਤੁਹਾਡੀਆ ਵੀਡੀਉ ਦੇਖ ਦੇਖ ਕੇ 😄 ਪਿ਼ਛਲੇ ਸਾਲ ਮੈ ਪੱਤਾ ਲਪੇਟ ਦੀ ਕੋਈ ਵੀ ਸਪਰੇ ਨਹੀ ਕੀਤੀ ਤੇ ਇਸ ਵਾਰ ਗੋਬ ਦੀ ਸੂਂਡੀ ਲਈ ਕੋਈ ਵੀ ਦਾਣੇਦਾਰ ਜਹਿਰ ਨਹੀ ਵਰਤੇ । ਧੰਨਵਾਦ
@MerikhetiMeraKisan
@MerikhetiMeraKisan 5 жыл бұрын
Good ji
@chetankamboj5762
@chetankamboj5762 5 жыл бұрын
sir g pichhle 2 years to thodi guidence de anusar chal rhe a bhut khuchh sikya h tusi bhut kharcha bhaya h tusi thanks sir g
@inderpalsingh9057
@inderpalsingh9057 5 жыл бұрын
ਡਾ. ਸਾਹਿਬ ਜੀ ਇੱਕ ਬੇਨਤੀ ਅਾ ਕਿਸਾਨ ਵੀਰਾਂ ਨੂੰ ਕਿਹਾ ਕਰੋ ਕੁਮੈਂਟ ਪੰਜਾਬੀ ਵਿੱਚ ਲਿਖਣ ਤਾਂ ਕੇ ਜੋ ਅੰਗਰੇਜੀ ਨਹੀਂ ਜਾਣਦੇ ੳੁਹ ਕਿਸਾਨ ਵੀ ਕੁਮੈਂਟ ਪੜ ਲੈਣ ਕੁਮੈਂਟਾਂ ਦੇ ਸੁਅਾਲਾਂ ਜਵਾਬਾਂ ਤੋਂ ਵੀ ਬਹੁਤ ਜਾਣਕਾਰੀ ਮਿਲਦੀ ਅਾ
@MerikhetiMeraKisan
@MerikhetiMeraKisan 5 жыл бұрын
ਠੀਕ ਹੈ ਜੀ
@arshtarntaran7764
@arshtarntaran7764 5 жыл бұрын
ਬਹੁਤ ਖੂਬ ਡਾਕਟਰ ਸਾਬ
@raspreetdhillon2939
@raspreetdhillon2939 5 жыл бұрын
ਡਾ ਸਾਬ ਅੱਜ ਤਾਂ ਸਾਰੇ ਭੁਲੇਖੇ ਦੂਰ ਕਰਤੇ ਜੀ ਬਹੁਤ ਬਹੁਤ ਧੰਨਵਾਦ ਜੀ
@AmanKullarthDRajveersinghthDKu
@AmanKullarthDRajveersinghthDKu 5 жыл бұрын
Bai g bohat hi vdhiea jaankari diti tusi thnx
@sidhubrar4189
@sidhubrar4189 2 жыл бұрын
ਬਾਈ ਨੇ ਇਸ ਵੀਡੀਓ ਵਿੱਚ ਬਹੁਤ ਵਧੀਆ ਗੁਣ ਦੱਸੇ ਆ
@satnamsandhu1886
@satnamsandhu1886 5 жыл бұрын
ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਵੀਰ ਜੀ।
@Gurdeep.Singh_Dhaliwal
@Gurdeep.Singh_Dhaliwal 5 жыл бұрын
ਧੰਨਵਾਦ ਬਾਈ ਜੀ । ਕਿਸੇ ਵੀਰ ਨੂੰ ਮੇਰੀ ਗੱਲ ਚੰਗੀ ਨਹੀ ਲੱਗਣੀ ਪਰ ਸਾਡੀ ਕਿਸਾਨ ਯੂਨੀਆਨ ਤਾ ਖੇਤੀ ਨੂੰ ਘਾਟੇ ਦਾ ਸੋਦਾ ਕੈਹਕੇ ਕਿਸਾਨ ਨੂੰ ਖੇਤੀ ਤੋ ਪਾਸੇ ਕਰੀ ਜਾਦੀ ਐ ਪਰ ਇਕ ਪਾਸੇ ਅਸੀ 60,70, ਹਜਾਰ ਨੂੰ ਠੇਕੇ ਤੇ ਲੈ ਕੇ ਕਰੀ ਜਾਦੇ ਨੇ ਸਮਝ ਤੋ ਪਰੇ ਐ ਗੱਲ
@MerikhetiMeraKisan
@MerikhetiMeraKisan 5 жыл бұрын
Ghate da sauda jarur hai jado pesticide and fungicide etc. te hi kille da 20000 kharch karna tan mere paddy da kharcha sowing to harvesting 5000 hai mainu tan tuhade data jo vi hove anisar profit hunda hai
@deepuppal230
@deepuppal230 5 жыл бұрын
ਸਹੀ ਕਿਹਾ ਅਸੀ ਬਚ ਗਏ ਇਕ ਫੂਨ ਕਰਕੇ ਦੂਸਰਾ ਤੁਹਾਡਾ ਚੈਨਲ join ਕਰਕੇ
@sandeepbhullarsandeepbhull9215
@sandeepbhullarsandeepbhull9215 5 жыл бұрын
Very good comment
@sidhusab2743
@sidhusab2743 5 жыл бұрын
Y g day mob no send kreo g
@PhDstudentvlogs
@PhDstudentvlogs 4 жыл бұрын
@@sidhusab2743 8360423959
@sukhvindersekhon587
@sukhvindersekhon587 5 жыл бұрын
ਧੰਨਵਾਦ ਡਾਕਟਰ ਸਾਹਿਬ ਜੀ ਮੇਰੇ ਵਲੋਂ ਇਸ ਜਾਣਕਾਰੀ ਦੇਣ ਬਦਲੇ,
@RavinderSingh-of8ep
@RavinderSingh-of8ep 5 жыл бұрын
Thanks for this useful information
@gangacheema6583
@gangacheema6583 5 жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਸਹੀ ਸਲਾਹ ਲਈ
@sukhwindersingh-iv6uc
@sukhwindersingh-iv6uc 5 жыл бұрын
waheguru ji horr kirpa karan sardar kuldeep singh ji shergill ouper
@harjapsinghbatthjethuke7735
@harjapsinghbatthjethuke7735 5 жыл бұрын
ਜਾਣਕਾਰੀ ਲਈ ਬਹੁਤ ਧੰਨਵਾਦ ਜੀ
@jasssandhu1981
@jasssandhu1981 5 жыл бұрын
Osm veer g bhut vadia result aa tuc dsea c keep it up veer g
@sukhpreetloungia7559
@sukhpreetloungia7559 5 жыл бұрын
Dr.saab g tuc talk te guide bhuat vdya krde video ch rass anda sunan ch te mann v lgda a jddo video dekhde a te sunde a thanku g
@MerikhetiMeraKisan
@MerikhetiMeraKisan 5 жыл бұрын
Welcome Vir
@punjabfarmer1986
@punjabfarmer1986 5 жыл бұрын
Thanks sir ji..very good information...
@ranjitkahlon4295
@ranjitkahlon4295 5 жыл бұрын
Dr saab i am from Canada but apni sari kheti punjab vich aap ji. Di. Videos dekh ke krai jane apne kam vale. Veera. To thanks for giving valuable information sir
@MerikhetiMeraKisan
@MerikhetiMeraKisan 5 жыл бұрын
Welcome vir
@balkaransingh1172
@balkaransingh1172 5 жыл бұрын
Good job. Sir,,💯💯
@gurvindersalana2405
@gurvindersalana2405 5 жыл бұрын
ਡਾ ਸਾਹਿਬ ਬਹੁਤ ਧੰਨਬਾਦ ਡੁੱਬਦੀ ਕਿਸਾਨੀ ਨੂੰ ਸਹੀ ਸਲਾਹਾ (ਵਿਚਾਰ) ਦੇਣ ਦਾ ਤੇ ਨਾਲ ਹੀ ਸਰ ਤੇਲੇ ਦੀ ਮੁੱਢਲੀ ਸਟੇਜ ਤੋਂ ਆਖਿਰ ਤੱਕ ਸਮੁੱਚੀ ਜਾਣਕਾਰੀ ਕਿ ਕਿਹੜੀ ਸਟੇਜ ਫਸਲ ਲਈ ਘਾਤਕ ਹੈ ਤੇ ਇਸ ਦੀ ਰੋਕਯਾਮ ਬਾਰੇ ਦੱਸਣਾ ਜੀ ਬਹੁਤ ਬਹੁਤ ਧੰਨਬਾਦ ਸਾਡੇ ਕਿਸਾਨ ਵੀਰਾ ਲਈ ਆਪਣਾ ਕੀਮਤੀ ਸਮਾ ਦੇਣ ਲਈ
@MerikhetiMeraKisan
@MerikhetiMeraKisan 5 жыл бұрын
Tonight
@MerikhetiMeraKisan
@MerikhetiMeraKisan 5 жыл бұрын
Tonight
@pb-fq6yo
@pb-fq6yo 5 жыл бұрын
Thanku sir
@harpreetsinghlssidhunurser6679
@harpreetsinghlssidhunurser6679 5 жыл бұрын
Dhanvaad doc saab ji
@sushil_c
@sushil_c 5 жыл бұрын
Bohot vdiya information gill sab waheguru mehr banaye rakhe tade te ada e kisana di sewa krde rawo bast off lck so...ik war fer DHANWAD GG M atki tadiya video sdka.. only ureeaa paii khet ch te jhona waheguru di krpa nal padosi nalo vadhiya hga...52 days da ho gya 1509
@MerikhetiMeraKisan
@MerikhetiMeraKisan 5 жыл бұрын
Good ji
@rojmrazindgi
@rojmrazindgi 4 жыл бұрын
Pichle saal mai eh dawai vrti c bhut vadia resut aya si veer ji. Tuhade kolo hi is dawai bare pta chalea c.
@MerikhetiMeraKisan
@MerikhetiMeraKisan 4 жыл бұрын
Good ji
@masterstudyexam8608
@masterstudyexam8608 5 жыл бұрын
ਆਉਣ ਵਾਲੀਆਂ ਸਬਜ਼ੀਆਂ ਵਾਲੀਆਂ ਦੀ ਵੀ ਇਕ ਵੀਡਿਓ ਬਣਾਕੇ ਦਿਉ ਜੀ ... ਧੰਨਵਾਦ
@MerikhetiMeraKisan
@MerikhetiMeraKisan 5 жыл бұрын
ਬਹੁਤ ਅੋਖਾ ਹੈ ਵੀਰ ਇਹ ਬਾਗਵਾਨੀ ਦਾ ਵਿਸ਼ਾ ਹੈ
@gurpreetbatth5245
@gurpreetbatth5245 5 жыл бұрын
ਧੰਨਵਾਦ ਵੀ ਰ ਸਾਰੇ ਸਵਾਲਾਂ ਦਾ ਜਵਾਬ ਹੈ ਇਹ ਵੀਡੀਓ ਜੀ
@GagandeepSingh-tb2rd
@GagandeepSingh-tb2rd 5 жыл бұрын
Tusi great o sr ji
@RajinderKumar-fw1qt
@RajinderKumar-fw1qt 5 жыл бұрын
ਬਹੁਤ ਬਹੁਤ ਧੰਨਵਾਦ ਸਰ ਜੀ ਸਰ ਜੀ ਇਸ ਵਾਰ ਆਪਾ ਵੀ ਝੋਨੇ ਨੂੰ 50kg ਸੁਪਰ,90kg ਯੂਰੀਆ,20kg ਪੋਟਾਸ,8kg ਜਿੰਕ ਪਾਈ ਹੈ ਯੂਰੀਆ 30+30+30 ਕਰਕੇ 32 ਦਿਨਾ ਵਿਚ ਦਿੱਤੀ ਹੈ ਹੁਣ ਤੱਕ ਹੋਰ ਕੁਝ ਨੀ ਪਾਇਆ ਝੋਨਾ ਬਹੁਤ ਵਧੀਆ ਹੈ ਜੀ ਹਾਲੈ ਤੱਕ ਨਿਸਰਾ ਆ ਗਿਆ ਹੈ ਜੀ
@MerikhetiMeraKisan
@MerikhetiMeraKisan 5 жыл бұрын
Good ji
@dalveersandhu7010
@dalveersandhu7010 5 жыл бұрын
ਬਹੁਤ ਬਹੁਤ ਧੰਨਵਾਦ ਜੀ
@ranbirsinghmaan220
@ranbirsinghmaan220 4 жыл бұрын
Nese
@gurjindersinghdeol2205
@gurjindersinghdeol2205 4 жыл бұрын
Veer vedio purani aa but bhut jankari aaaaa...thnkx
@inderjitsinghgill9168
@inderjitsinghgill9168 5 жыл бұрын
thx sir g
@jagsirgill02270
@jagsirgill02270 5 жыл бұрын
ਧੰਨਵਾਦ ਡਾ. ਸਾਬ ਬਹੁਤ ਵਧੀਆ ਜਾਣਕਾਰੀ
@sukhdevsinghdhaliwal2711
@sukhdevsinghdhaliwal2711 5 жыл бұрын
ਸਰ ਕੀ ਸਟੈਪਟੋਸਾਈਕਲੀਨ ਬਾਸ਼ਮਤੀ ਤੇ ਬੈਨ ਹੈ ਪਲੀਜ ਜਰੂਰ ਦੱਸਣਾ ਧੰਨਵਾਦ ਜੀ
@MerikhetiMeraKisan
@MerikhetiMeraKisan 5 жыл бұрын
ਨਹੀ
@sukhdevsinghdhaliwal2711
@sukhdevsinghdhaliwal2711 5 жыл бұрын
@@MerikhetiMeraKisan Thanks Sir
@sarbjitsidhu3620
@sarbjitsidhu3620 5 жыл бұрын
ਕਿਸਾਨ ਵੀਰੋ ਦਵਾਈ ਦਾ ਪੱਕਾ ਬਿਲ ਲਿਆ ਕਰੋ ਫੇਰ ਨਕਲੀ ਹੋਣ ਦੇ ਚਾਂਸ ਘੱਟ ਜਾਦੇ ਆ ।ਧੰਨਵਾਦ ਡਾਂ,ਸਾਹਿਬ
@MerikhetiMeraKisan
@MerikhetiMeraKisan 5 жыл бұрын
Right ji
@manjotsingh-ek2qq
@manjotsingh-ek2qq 5 жыл бұрын
Sir time kad ka potato di kheti ta jroor video bnaoo please
@MerikhetiMeraKisan
@MerikhetiMeraKisan 5 жыл бұрын
Okay ji
@manpreetsinghjassar388
@manpreetsinghjassar388 5 жыл бұрын
Good information thanks sir ji bahut vadiya jankari ji
@KulwinderSingh-dh9yt
@KulwinderSingh-dh9yt 5 жыл бұрын
ਡਾਕਟਰ ਸਾਹਿਬ ਝੋਨੇ ਦੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਕੇ ਪੌਦੇ ਦੇ ਹੇਠਲੇ ਭਾਗਾਂ ਵਿੱਚੋਂ ਸੁੱਕ ਰਹੇ ਹਨ ਸੁੱਕ ਰਹੇ ਪੱਤਿਆ ਤੇ ਧੱਬੇ ਜਾਂ ਗੋਲ ਨਿਸ਼ਾਨ ਨਹੀਂ ਹਨ ੲਿਹ ਬਿਮਾਰੀ ਹੈ ਜਾਂ ਵੈਸੇ ਸੁੱਕ ਰਹੇ ਨੇ ਜੇ ਬਿਮਾਰੀ ਹੈ ਤਾਂ ਕਿਹੜੀ ਸਪਰੇਅ ਕਰੀੲੇ ਜੀ।
@KulwinderSingh-wb4ry
@KulwinderSingh-wb4ry 5 жыл бұрын
Same problem sir hexaconazol +captain d spray kiti c 15 din pehla.hun lodd hai koi hor spray d
@MerikhetiMeraKisan
@MerikhetiMeraKisan 5 жыл бұрын
Eh sare hi hai spraying di jarurat nahi
@bahalswaich5142
@bahalswaich5142 3 жыл бұрын
Very good information sir thanks
@sukhjeetsinghkharoud8420
@sukhjeetsinghkharoud8420 5 жыл бұрын
ਕਾਲੇ ਤੇਲੇ ਦੀ ਦਵਾਈ ਨਹੀਂ ਦੱਸੀ ਡਾਕਟਰ ਸਾਬ ਤੇਲਾ ਆਇਆ ਹੋਇਆ ਹੈ
@giyuutomioka5201
@giyuutomioka5201 5 жыл бұрын
I agree with this
@MerikhetiMeraKisan
@MerikhetiMeraKisan 5 жыл бұрын
Aje koi problem wali gal nahi tonight gal karde han
@sukhjeetsinghkharoud8420
@sukhjeetsinghkharoud8420 5 жыл бұрын
@@MerikhetiMeraKisan ਜਨਾਬ ਜੀ ਕੋਈ ਇੱਦਾਂ ਦਾ ਸਪਰੇਹ ਦੱਸੋ 1121 ਤੇ ਜਿਹੜਾ ਤੇਲੇ ਅਤੇ ਹੋਰ ਦੂਜਿਆਂ ਬਿਮਾਰੀਆਂ ਨੂੰ ਇਕੋ ਸਪਰੇਹ ਨਾਲ ਰੋਕ ਦਵੇ ਨਹੀਂ ਤਾਂ ਅਸੀਂ ਪਾਗਲ ਕੀਤੇ ਪਏ ਦਵਾਈਆਂ ਵਾਲਿਆਂ ਨੇ 20 ਪ੍ਰਕਾਰ ਦੀ ਦਵਾਈਆਂ ਦਾ ਝੋਲਾ ਫੜਾ ਦਿੰਦੇ ਕਹਿੰਦੇ ਘੋਲ ਕੇ ਪਾ ਦਿਓ ਫਰਕ ਮਾਸਾ ਨਹੀਂ ਪੈਂਦਾ,ਪਰ ਜਦੋ ਦਾ ਥੋਡਾ ਚੈਨਲ ਸੁਣਨ ਲਗਾ ਵਿਸ਼ਵਾਸ ਜਾ ਹੋ ਰਿਹਾ ਥੋਡੀਆਂ ਗੱਲਾਂ ਦਾ🙏
@MerikhetiMeraKisan
@MerikhetiMeraKisan 5 жыл бұрын
ਤੇਲੇ ਦੀ ਅਲੱਗ ਹੀ ਹੁੰਦੀ ਹੈ ਰਾਤ ਨੂੰ ਵੀਡਿਓ ਅਪਲੋਡ ਕਰਦਾ ਹਾ
@nanaksingh1758
@nanaksingh1758 5 жыл бұрын
ਬਹੁਤ ਬਹੁਤ ਧੰਨਵਾਦ ਜੀ ਇੰਨੀ ਡੂੰਘੀ ਜਾਣਕਾਰੀ ਦੇਣ ਲਈ। ਇੱਕ ਵੀਡੀਓ ਤੇਲੇ ਬਾਰੇ ਵੀ ਦਿਓ ਜੀ।
@MerikhetiMeraKisan
@MerikhetiMeraKisan 5 жыл бұрын
Ok ji
@gurpindersingh8183
@gurpindersingh8183 5 жыл бұрын
1121 nu loori ali sprey groth roken lyi jruri hundi hai ji??
@MerikhetiMeraKisan
@MerikhetiMeraKisan 5 жыл бұрын
Nahi
@narinderpalsingh799
@narinderpalsingh799 5 жыл бұрын
Dhanwaad g is video di bhut lod c
@SukhwinderSingh-ve8ym
@SukhwinderSingh-ve8ym 5 жыл бұрын
Sir, es war mai captan+hexaconazole di spray kiti hai oh ehna saria bimaria te cantrol kregi k hun hor v koi spray krni peni kyuki mere keth wich kite kite brown leaf spots vi dikhi a.
@rasdeepthind5988
@rasdeepthind5988 5 жыл бұрын
Zineb de better result ne y g
@MerikhetiMeraKisan
@MerikhetiMeraKisan 5 жыл бұрын
ਕਰੇਗੀ
@deepuppal230
@deepuppal230 5 жыл бұрын
Thanks for the great information sir your no1 farmers gardens thkuu
@BhupinderSingh-yk6qo
@BhupinderSingh-yk6qo 5 жыл бұрын
Mera 212 Avtar fungicide Koi Hor fungi side kar di load hai
@MerikhetiMeraKisan
@MerikhetiMeraKisan 5 жыл бұрын
Nahi but watch karo
@amolaksingh1015
@amolaksingh1015 5 жыл бұрын
ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@gurpreetsinghgill7430
@gurpreetsinghgill7430 5 жыл бұрын
dr saab nisare to baad jaruri aa fungicide karna
@MerikhetiMeraKisan
@MerikhetiMeraKisan 5 жыл бұрын
Nahi
@HarpreetSingh-ng6hs
@HarpreetSingh-ng6hs 5 жыл бұрын
Very very good information thanks very much Dr gill
@lakhbirsinghsidhu4722
@lakhbirsinghsidhu4722 5 жыл бұрын
veer g app g bhut vadeaa jankri detee hae g hexz +zineb bhut vadea rezilt aeaa hae asi 2 war keetee bhut shona jhona harabahraa kharaa hae
@GurvinderSINGH-rg2qf
@GurvinderSINGH-rg2qf 5 жыл бұрын
Repeat kar sakda y a hexa plus zineb
@lakhbirsinghsidhu4722
@lakhbirsinghsidhu4722 5 жыл бұрын
@@GurvinderSINGH-rg2qf thanx verr g
@sumanpreetkaurkaur7085
@sumanpreetkaurkaur7085 5 жыл бұрын
Khri campny da
@GurvinderSINGH-rg2qf
@GurvinderSINGH-rg2qf 5 жыл бұрын
@@sumanpreetkaurkaur7085 fmc indofil upl hor bi company da chalju
@lakhbirsinghsidhu4722
@lakhbirsinghsidhu4722 5 жыл бұрын
@@sumanpreetkaurkaur7085 Avtar compney daa g
@lakhasohi5991
@lakhasohi5991 5 жыл бұрын
Thanks sir ji .bhaut vadea galla kiti aw ne.
@PartapSingh-dp8lt
@PartapSingh-dp8lt 5 жыл бұрын
Sir, asin hexa bazaar to kharid lyi a. But je es vich zeneb mix karni hove tan dona di dose kinni kinni pauni pwegi
@rasdeepthind5988
@rasdeepthind5988 5 жыл бұрын
Adha killo zineb palo g
@MerikhetiMeraKisan
@MerikhetiMeraKisan 5 жыл бұрын
Right ji
@PartapSingh-dp8lt
@PartapSingh-dp8lt 5 жыл бұрын
Dhanwaad
@raza4u87
@raza4u87 3 жыл бұрын
Sir i m from pakistan, following u from long time... Ur methodology is very simple but very informative... Sir as u have mentioned some other youtubers in this vedio,,, can u please suggest some youtubers for corn and potato crop? Regards in anticipation...
@tractorjunctionforjaggisro3631
@tractorjunctionforjaggisro3631 5 жыл бұрын
video thori late karti sir 70% spry ta ho gayi asi ta captan + hexa kari aw oh kida raho
@ashwanianeja184
@ashwanianeja184 5 жыл бұрын
Mai v ehi kari aa. result changa wa
@jitendersarwara5182
@jitendersarwara5182 5 жыл бұрын
M v kitii aa good results
@MerikhetiMeraKisan
@MerikhetiMeraKisan 5 жыл бұрын
Result change hun kuch jagah Nahi mile es lai oh name Skip kur ditta
@binda4092
@binda4092 5 жыл бұрын
Sir mein pichle 1 salaa ton tuhade kahe saar kheti kar riha aa sir tuhadi sarri jaankari 110 percant tak sahi jaan kari hundi aa sir tuhada bhut bhut dhanvaad jaan kari den layi
@MerikhetiMeraKisan
@MerikhetiMeraKisan 5 жыл бұрын
Welcome Vir
@amritpalsidhu1497
@amritpalsidhu1497 5 жыл бұрын
ਪਿਛਲੇ ਸਾਲ ਮੈਂ ਜਨੇਬ +ਹੈਗਜਾ +ਕਰਬਿਨਡਜਨਮ ਕੀਤੀ ਸੀ ਓ ਕੇ ਰਜ਼ਲਟ ਆਇਆ ਸੀ ਦੂਜੀ ਸਪ੍ਰੇਆ ਸੀ
@jattmind2382
@jattmind2382 5 жыл бұрын
Amritpal Sidhu doj kine paye c
@amritpalsidhu1497
@amritpalsidhu1497 5 жыл бұрын
@@jattmind2382 ਜਨੇਬ+ਹੈਗਜਾ ਇੱਕ ਕਿੱਲੋ ਤੇ ਕਰਬਿਨਡਿਜਬ ਇੱਕ ਕਿੱਲੋ ਤੇ ਦੋ ਲੀਟਰ ਵੈਲਡਾ ਮਾਈਸਨ 4 ਕਿੱਲਿਆਂ ਵਿਚ ਪਾਈਂ ਸੀ
@amritpalsidhu1497
@amritpalsidhu1497 5 жыл бұрын
ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਵਰਤੋ ਵੱਧ ਡੋਜ ਪਾਉਣੀਆਂ ਜਾ ਘੱਟ
@ManpreetSingh-rb3nz
@ManpreetSingh-rb3nz 5 жыл бұрын
@Amritpal sidhu bro asi phla proclaim di spray kri c hun kehri kriye ptta lapet wawa bni hoi aa ik y chuhe 🐁🐀 bhut jhona khrab krde aa dwai v dhri c mre ni hun asi spray di tha padan paon di soch de c v jhona v nl chuha v jhona khrab krno htt j
@JasveerSingh-gw3xo
@JasveerSingh-gw3xo 22 күн бұрын
ਸਤਿ ਸ੍ਰੀ ਆਕਾਲ ਜੀ ਮੈ ਤੁਹਾਡੀ ਵਿਡੀਉ ਦੇਖ ਕੇ ਬਾਸਮਤੀ 1718 ਤੇ ਕੋਈ ਸਪ੍ਰੇ ਨਹੀ ਕੀਤੀ ਜੀ ਸੁੰਡੀ ਵਾਲੀ ਅੱਜ 48 ਦਿਨ ਦਾ ਝੋਨਾ ਹੋ ਗਿਆ ਤੇ ਕੋਈ ਬਿਮਾਰੀ ਨੀ ਜੀ ਖੜਾ ਵੀ ਵਧੀਆ 65 ਦਿਨਾ ਤੇ ਕਰਾਂ ਗੇ ਜੀ NPK ਫੰਗੀਸਾਇਡ ਕੋਰਾਜਨ ਮਿਲਾ ਕੇ ਕਰ ਸਕਦੇ ਆ ਜੀ ❤❤❤❤
@Uhtugjgigo
@Uhtugjgigo 4 күн бұрын
NPK ਨਾਲ ਕੋਈ ਵੀ ਦਵਾਈ ਮਿਲਾ ਕੇ ਸਪ੍ਰੇ ਨਹੀਂ ਕਰਨੀ ਬਹੁਤ ਵੱਡਾ ਨੁਕਸਾਨ ਹੋਵੇਗਾ ਅਗਰ NPK ਵਿੱਚ ਕੋਈ ਹੋਰ ਦਵਾਈ ਮਿਲਾ ਕੇ ਸਪਰੇ ਕੀਤੀ ਪਿਛਲੇ ਸਾਲ ਮੇਰੇ ਇਕ ਸਾਥੀ ਨੇ NPK ਵਿੱਚ ਸੂੰਡੀ ਵਾਲੀ ਦਵਾਈ ਮਿਲਾ ਕੇ ਸਪ੍ਰੇ ਕਰ ਦਿੱਤੀ ਸੀ 80% ਬਾਸਮਤੀ ਖਤਮ ਹੋ ਗਈ ਸੀ ਨਿਸਾਰਾ ਹੀ ਰੁਕ ਗਿਆ ਸੀ ਸਾਡੇ ਅੱਖੀਂ ਵੇਖਣ ਦੀ ਗੱਲ ਆ
@msn6099
@msn6099 5 жыл бұрын
ਜੇ ਕਿਸੇ ਵੀ ਚੀਜ਼ ਦਾ ਦੁਕਾਨਦਾਰ ਤੋਂ ਬਿੱਲ ਮੰਗੀਏ ਤਾਂ ਕਹਿੰਦਾ ਵੀ ਇਸਦੀ ਕੀਮਤ ਤੁਹਾਨੂੰ ਜ਼ਿਆਦਾ ਲੱਗੇਗੀ ਇਹ ਕੀ ਮਸਲਾ ਹੈ ਬਾਈ ਜੀ
@gursewakbugga3272
@gursewakbugga3272 5 жыл бұрын
Theek keha veer sb ehda he kehde
@MerikhetiMeraKisan
@MerikhetiMeraKisan 5 жыл бұрын
ਉਹ ਬੇਵਕੂਫ ਬਣਾ ਰਹੇ ਹਨ ਕੀਮਤ ਤਾ ਦੁੱਗਣੀ ਲਿਖੀ ਹੁੰਦੀ ਹੈ, ਟੈਕਸ ਬਿਲ ਤੇ ਲੱਗਦਾ ਹੈ ਨਾ ਕਿ mrp ਤੇ
@baljit5124
@baljit5124 5 жыл бұрын
@@MerikhetiMeraKisan sr ji avtar fagiside nal 0 52 34 nal boran di spriy kr skde ha
@MerikhetiMeraKisan
@MerikhetiMeraKisan 5 жыл бұрын
Yes
@harjindersingh9436
@harjindersingh9436 4 жыл бұрын
Zineb+hexacoaxole avtar Kari c 45 din te sir best result Hun 66 din te repeat kar sakde han. Thanks sir
@MerikhetiMeraKisan
@MerikhetiMeraKisan 4 жыл бұрын
yes
@chanpreet4651
@chanpreet4651 4 жыл бұрын
@harjinder Singh Vr basmati1121 nu kri c spray
@gagandeepsingh2520
@gagandeepsingh2520 5 жыл бұрын
Very very thanks g
@baggasingh9133
@baggasingh9133 5 жыл бұрын
Dr saab good thanks sir
@tejindersingh6057
@tejindersingh6057 5 жыл бұрын
Boht vadia jankare thanks g
@gurpreetbrar1133
@gurpreetbrar1133 5 жыл бұрын
Bahut vadia jankari dr sahab,ma 12% 63% di spray keti es wele nisran ton pehla.after nisran ton bad zinebhexaconazole krda vadia result nale kharcha ghat hunda
@MerikhetiMeraKisan
@MerikhetiMeraKisan 5 жыл бұрын
Okay ji
@jaskaransingh9093
@jaskaransingh9093 5 жыл бұрын
Thanks Dr saab
@harvinderkaushal1744
@harvinderkaushal1744 5 жыл бұрын
ਸ਼ੁਕਰੀਆ ਡਾਂ ਸਾਹਿਬ ।
@pargatsinghsingh1295
@pargatsinghsingh1295 5 жыл бұрын
Thank you dr saab
@karancheema7451
@karancheema7451 5 жыл бұрын
Hun bni aa gal sir thanks
@DRAGONGAMING-ow8md
@DRAGONGAMING-ow8md 5 жыл бұрын
ਧੰਨਵਾਦ ਡਾ ਸਾਹਿਬ ਜੀ
@manjinder5154
@manjinder5154 2 жыл бұрын
Dr saab ji azoxystrobin+difenoconazole nal streptosycline pan di lod hai ja nhi plz rply
@Gurpreet_singh327
@Gurpreet_singh327 5 жыл бұрын
Dhanvad veer ji good information
@sirsawalekamboj9680
@sirsawalekamboj9680 5 жыл бұрын
बहुत ही सुंदर विचार
@ramchander9167
@ramchander9167 5 жыл бұрын
Good information sar ji Love you
@jaskaransinghjaskaransingh6487
@jaskaransinghjaskaransingh6487 5 жыл бұрын
Nice information Dr saab
@gurpreetdhillon8625
@gurpreetdhillon8625 5 жыл бұрын
very good information g Dr saab gbu
@haryanaagri-tech
@haryanaagri-tech 5 жыл бұрын
Thnx aa lot Dr saab 🙏🙏
@KulwinderSingh-wg2ht
@KulwinderSingh-wg2ht 5 жыл бұрын
Very useful information
@GurpreetSingh-zb8fl
@GurpreetSingh-zb8fl 5 жыл бұрын
Thanks sir for good information
@bikramjeetsingh7791
@bikramjeetsingh7791 5 жыл бұрын
Very good information Dr saab g thanks
@JagmohanSingh-ng7ze
@JagmohanSingh-ng7ze 5 жыл бұрын
Good work ji
@lakhbirsinghsidhu4722
@lakhbirsinghsidhu4722 5 жыл бұрын
Asi rub aggee duaa kardee aa k app hemsha khush rahawo parmatmaa app g dee Lami oumer karee
@narayansinghnagar8477
@narayansinghnagar8477 4 жыл бұрын
आप जैसे लोगों के दिल से निकली हुई सच्ची दुआएँ डॉ साहब को हमेशा महफ़ूज रखेंगी ताकि वे इसी तरह किसानों की मदद करते रहें।
@MerikhetiMeraKisan
@MerikhetiMeraKisan 4 жыл бұрын
thanks vir
@rrjjuu1309
@rrjjuu1309 4 жыл бұрын
Thanks so much sar ji
@jugrajsidhu1324
@jugrajsidhu1324 4 жыл бұрын
ਧੰਨਵਾਦ ਜੀ
@gurjitsingh3751
@gurjitsingh3751 4 жыл бұрын
Thanks Dr. Sabb Ji
@gurjeetsinghgill0167
@gurjeetsinghgill0167 5 жыл бұрын
Great good job sir
@Balwindersekhupur
@Balwindersekhupur 5 жыл бұрын
ਬਹੁਤ ਵਧੀਆ sir
@parmveersinghothee3695
@parmveersinghothee3695 5 жыл бұрын
very goodinformation Sir thanks.....
@luckyvirk4867
@luckyvirk4867 5 жыл бұрын
Bhut vadiya g
@sukhjindersohi8204
@sukhjindersohi8204 5 жыл бұрын
Dhanbad Dr. Saab
@jagpalsinghdandiwal6947
@jagpalsinghdandiwal6947 5 жыл бұрын
Thanks sir ji
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 35 МЛН
Minecraft Creeper Family is back! #minecraft #funny #memes
00:26
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 35 МЛН