ਗੋਲੀਆਂ ਦਾ ਮੀਂਹ ਵਰਦਾ ਸੀ ਮੈਂ ਤੇ ਮੇਰਾ ਸਿੰਘ ਕਈ ਕਿਲੋਮੀਟਰ ਤੱਕ ਮੁਕਾਬਲਾ ਕਰਦੇ ਰਹੇ ਗੋਲੀ ਦਾ ਜਵਾਬ ਗੋਲੀ ਨਾਲ |GAB

  Рет қаралды 116,605

Gurbani Akhand Bani

Gurbani Akhand Bani

Күн бұрын

Пікірлер: 191
@jagdevbrar6100
@jagdevbrar6100 3 жыл бұрын
ਵੀਰ ਧਰਮ ਸਿੰਘ ਜੀ ਅਤੇ ਭੈਣ ਸੰਦੀਪ ਕੌਰ ਦੀ ਬਹਾਦਰੀ ਨੂੰ ਸਲਾਮ ਵਾਹਿਗੁਰੂ ਜੀ ਭੈਣ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ
@JugnuSingh-qx5bl
@JugnuSingh-qx5bl Ай бұрын
ਧਨ ਹਨ ਭੈਣ ਸੰਦੀਪ ਕੌਰ ਜੀ ਅਤੇ ਧਨ ਹੈ ਭਾਈ ਧਰਮ ਸਿੰਘ ਕਾਸਤੀ ਵਾਲ ਜੀ ਦਾ ਜੀਵਨ
@rajbirmaan7776
@rajbirmaan7776 2 жыл бұрын
ਬਹੁਤ ਦਲੇਰ ਤੇ ਜਜ਼ਬੇ ਵਾਲੀ ਸਿੰਘਣੀ ਆ ਸੰਦੀਪ ਕੌਰ ਜੀ
@ਗੁਰਮਤਿਪ੍ਰਚਾਰ-ਣ2ਢ
@ਗੁਰਮਤਿਪ੍ਰਚਾਰ-ਣ2ਢ 2 жыл бұрын
ਭੈਣ ਸੰਦੀਪ ਕੌਰ ਜੀ ਸਿੱਖੀ ਖੰਡਿਉਂ ਤਿੱਖੀ । ਤੁਸੀਂ ਬਹੁਤ ਬਿਖੜਾ ਪੈਂਡਾ ਚਲ ਕੇ ਕੌਮ ਦੀ ਸੇਵਾ ਕੀਤੀ ਹੈ ।ਤੁਹਾਨੂੰ ਅਤੇ ਸ਼ਹੀਦ ਭਾਈ ਧਰਮ ਸਿੰਘ ਜੀ ਨੂੰ ਕੋਟਿ ਕੋਟਾਨਿ ਵਾਰ ਨਮਸਕਾਰ । ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਚੜਦੀ ਕਲਾ ਚ ਰੱਖਣ ਜੀ । ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।
@batthharjot5397
@batthharjot5397 11 ай бұрын
31:29 😊😊k😮😮😊😅😅😮😊
@KulwinderKaur-ur1fc
@KulwinderKaur-ur1fc 10 ай бұрын
ਵਾਹਿਗੁਰੂ ਜਿਨਾਂ ਦੀ ਕਦੀ ਕੋਈ ਸਨਾਈ ਨਹੀਂ ਹੋਈ ਉਹਨਾਂ ਦੀ ਤੇ ਕਦੀ ਕੋਈ ਅਜੇ ਤੱਕ ਸਮਾਂ ਹੀ ਨਹੀਂ ਲਈ
@jaspreetkaur6822
@jaspreetkaur6822 3 жыл бұрын
ਧੰਨ ਭੈਣ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@simrankaur8946
@simrankaur8946 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸੁਣ ਕੇ ਭੈਣ ਜੀ ਮਨ ਭਾਵਕ ਹੋ ਗਿਆ ਜੀ
@cmrshorts5576
@cmrshorts5576 3 жыл бұрын
ਸ਼ਹੀਦ ਭਾਈ ਧਰਮ ਸਿੰਘ ਜੀ ਤੇ ‌ਬੀਬੀ ਸੰਦੀਪ ਕੌਰ ਨੂੰ ਵਾਰ-ਵਾਰ ਨਮਸਕਾਰ ‌ਜੀ ਜਿਨ੍ਹਾਂ ਨੇ ਸਿੱਖ ਕੌਮ ਲਈ ਰੋਮ ਰੋਮ ਕੁਰਬਾਨ ਕੀਤਾ
@Harvindersingh-rd3mk
@Harvindersingh-rd3mk 3 жыл бұрын
ਇਹ ਔਰਤ ਗੱਦਾਰ ਹੈ ਇਹ ਕਿਉ ਸ਼ਹੀਦ ਨਹੀ ਹੋਈ ਇਸ ਨੇ ਸਾਰਾ ਭੇਦ ਪਾ ਕੇ ਬੱਬਰ ਖਾਲਸਾ ਤੇ ਧਰਮ ਸਿੰਘ ਨੂੰ ਤੇ ਉਹਨਾ ਦੇ ਗਰੁੱਪ ਨੂੰ ਖਤਮ ਕਰਾਇਆ ਹਮੇਸ਼ਾ ਨਾਲ ਰਹੀ ਹੋਰ ਸਾਰੇ ਸਿੰਘ ਸ਼ਹੀਦ ਹੋ ਗਏ ਇਹ ਕਿਸ ਤਰਾ ਬਚ ਗਈ?!ਇਸ ਨੇ ਵਿਆਹ ਹੀ ਧਰਮ ਸਿੰਘ ਨਾਲ ਇਸ ਲਈ ਕਰਾਇਆ ਸੀ ਤਾ ਕੇ ਗਰੁੱਪ ਵਿਚ ਜਾ ਸਕੇ ਤੇ ਸਭ ਜਾਨਕਾਰੀ ਲੈ ਕੇ ਸਭ ਕੁਝ ਖਤਮ ਕਰ ਸਕੇ ਇਹੋ ਜਿਹੇ ਗੱਦਾਰ ਲੋਕਾ ਕਰਕੇ ਹੀ ਸਿੱਖ ਕੌਮ ਫੇਲ ਹੁੰਦੀ ਹੈ 🙏
@kamaljanjua1566
@kamaljanjua1566 2 жыл бұрын
Tuhanu paka pata veer ji
@tarsemsinghdayia2749
@tarsemsinghdayia2749 3 жыл бұрын
ਸੈਲੂਟ ਹੈ ਸ਼ਹੀਦ ਭਾਈ ਧਰਮ ਸਿੰਘ ਤੇ ਭੈਣ ਸੰਦੀਪ ਕੋਰ ਦੀ ਕੁਰਬਾਨੀ ਤੇ ਸੇਵਾ ਨੂੰ ਕੋਟਿਨ ਕੋਟਿ ਵਾਰ ਸਲਾਮ ਹੈ ਤੁਹਾਡੀ ਸੋਚ,ਲਗਨ ਤੇ ਦਿ੍ੜਤਾ ਨੂੰ ਭੈਣ ਜੀ 🙏🙏🙏🙏🙏🙏🙏
@kulwantsingh9577
@kulwantsingh9577 3 жыл бұрын
ਭੈਣ ਜੀ ਅੱਜ11ਦਸੰਬਰਨੂੰ ਮੈਂ ਤੁਹਾਡੀ ਇੰਟਰਵਿਊ ਸੁਣਕੇ ਭਾਵਕ ਹੋਕੇ ਬਹੁਤ ਜਿਆਦਾ ਰੋਇਆ
@KulwinderKaur-ur1fc
@KulwinderKaur-ur1fc 10 ай бұрын
ਵਾਹਿਗੁਰੂ ਜੀ ਹਰਜੀਤ ਸਿੰਘ ਖੋਜਕੀਪੁਰ ਇਹਦੇ ਇੱਕ ਵਾਰੀ ਆਣ ਕੇ ਪਰਿਵਾਰ ਨੂੰ ਮਿਲੋ
@LakhvirSingh-pc8qn
@LakhvirSingh-pc8qn 3 жыл бұрын
ਵਾਹਿਗੁਰੂ ਜੀ ਦਾ ਭਾਣਾ ਮੀਠਾ ਲਾਗੇ ਸਿੰਘਣੀ ਨੂੰ ਵਾਹਿਗੁਰੂ ਚੜ੍ਹ ਦੀ ਕਲਾ ਵਿੱਚ ਰੱਖਣ ਹਮੇਸ਼ਾ ਸਿੰਘਾਂ ਦੀ ਜੀਵਨੀ ਲਿਖਾਇਆ ਜਾਂਦੀਆ ਨੇ
@raghvirsinghkaler6780
@raghvirsinghkaler6780 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫ਼ਤਹ ਭੈਣ ਜੀ ਨੂੰ ਹੋਸਲਾ ਤੇ ਲਾਮੀ ਉਮਰ ਵਾਖਸੇ ਵਾਹਿਗੁਰੂ ਜੀ
@balljeetsingh2216
@balljeetsingh2216 3 жыл бұрын
ਧੰਨ ਭੈਣਾਂ ਜੀ ਤੁਹਾਡੇ ਸ਼ਿਦਕ
@kinder_gill
@kinder_gill Жыл бұрын
ਭਾਈ ਧਰਮ ਸਿੰਘ ਕਾਸ਼ਤੀਵਾਲ ਤੇ ਬੀਬੀ ਸੰਦੀਪ ਕੌਰ ਨੇ ਸੰਗਰਸ਼ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ।
@parmindergill5139
@parmindergill5139 3 жыл бұрын
ਤੁਹਾਡੀ ਸੇਵਾ ਗੌਰਵਮਈ ਹੈ ਭੈਣ ਜੀਓ 🙏🏼🙏🏼🙏🏼
@satnamsinghsatnamboparai767
@satnamsinghsatnamboparai767 3 жыл бұрын
ਸਾਡੇ ਇਲਾਕੇ ਦੀ ਸ਼ਾਨ ਭੈਣ ਸੰਦੀਪ ਕੌਰ
@kamaljanjua1566
@kamaljanjua1566 3 жыл бұрын
Veer ji kis elake de ne pahn ji salut hai pahn nu
@RsSingh-e8e
@RsSingh-e8e Жыл бұрын
​@@kamaljanjua1566batala
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਭੈਣ ਜੀ ਨੂੰ🙏🙏
@ravelsingh1183
@ravelsingh1183 2 жыл бұрын
ਵਾਹਿਗੁਰੂ ਜੀ ਸਦਾ ਚੜਦੀ ਕਲਾ ਚ ਰੱਖੇ
@tarnvirsingh654
@tarnvirsingh654 3 жыл бұрын
Dhan ne Shaheed Singh Singaniyan… jina kaum lai Kurbaniya kitia 🙏🙏 Dhan Guru Paatshah ji 🙏🙏❤️❤️🌺🌺🌷🌷🌹🌹🙏
@mukhtarsingh9432
@mukhtarsingh9432 3 жыл бұрын
🙏ਤੁਸੀਂ ਬਹੁਤ ਹੀ ਮਹਾਨ ਹੋ ਭੈਣ ਜੀ 🙏
@tarasingh7402
@tarasingh7402 3 жыл бұрын
ਮਰਣਾ ਸੱਚ ਹੈ ਸੂਰਿਆ ਹੱਕ ਹੈ ਜੇ ਹੋਇ ਮਰਨ ਪਰਵਾਣੋ
@punjabson5991
@punjabson5991 3 жыл бұрын
MARN MUNSAN SUREYAA HUKK HAI JE HOE MARHE PARVANO .. Asl Tukk Ehh Hai Vir ji , kosish karo ke GALAT BANI NA LIKHI JAVE....... Sumundeer Hai GURBANI kissi vele yaad na Aavey Taa Bhav Arth Likhdo
@rajvirsidhu5242
@rajvirsidhu5242 3 жыл бұрын
Dhan ne oh Maape jihna nu ehoje Yodhe Bachea de maape hon da maan prapt hai..
@gursewaksidhu7315
@gursewaksidhu7315 2 жыл бұрын
ਧਰਮ ਸਿੰਘ ਕਾਸ਼ਤੀਵਾਲ ਜਿੰਦਾਬਾਦ ਹਤੇ ਜ਼ਿੰਦਾਬਾਦ ਰਹੋਹਾ।। ਭੈਣ ਜੀ ਬਹੁਤ ਵਧੀਆ ਜੀ।
@mahindersinghraipehowa9743
@mahindersinghraipehowa9743 2 жыл бұрын
ਵਾਹਿਗੁਰੂ ਜੀ
@sarwanbajwa8074
@sarwanbajwa8074 3 жыл бұрын
ਸਾਡੇ ਸਿੰਘਾਂ ਦਾ ਤੇ ਜੋ ਹੋਣਾ ਸੀ ਹੋ ਗਿਆ ਪਰ ਜਦੋਂ ਇਸ ਗੱਲ ਵੱਲ ਧਿਆਨ ਜਾਦਾ ਏ ਕੇ ਬੀਬੀ ਇੰਦਰਾ ਦੀ ਛਾਨਣੀ ਬਣਾਈ ਸੀ ਜੇ ਤੇ ਕਿਸੇ ਅਸਲੇ ਦੇ ਹੋਣ ਗੇ ਤਾਂ ਕਦੇ ਵੀ ਕੋਈ ਇੰਦਰਾ ਗਾਂਧੀ ਜੰਮਣ ਲੱਗਿਆਂ ਥਰ ਥਰ ਕੰਬ ਜਾਇਆ ਕਰਨਗੇ ।
@sarwanbajwa8074
@sarwanbajwa8074 3 жыл бұрын
ਬੱਬਰ ਸ਼ੇਰ ਸੀ ਕੇ ਧਰਮ ਸਿੰਘ ਕਾਸ਼ਤੀਵਾਲ ਕਿਹੜਾ ਛੇਤੀ ਕੀਤਿਆਂ ਹੱਥ ਪਾਉਂਦਾ ਸੀ ।
@balljeetsingh2216
@balljeetsingh2216 3 жыл бұрын
ਕੋਮ ਦੀ ਸ਼ਾਨ ਦੇ ਹੀਰੇ ਭਾਈ ਕਾਸਤੀਵਾਲ ਜੀ
@samsingh2969
@samsingh2969 Жыл бұрын
Dhan Guru diyan singhniyaa🙏🏻
@BaldevSingh-zx6lu
@BaldevSingh-zx6lu Жыл бұрын
really a brave lady.god bless her.
@LuckyLucky-hs5gw
@LuckyLucky-hs5gw 2 жыл бұрын
Sister ji 🙏sat shri Akal guru Sahib ji di mehar h jo tusi kom lai kurbani te seva kr rhe ho ji
@harpreetbains9723
@harpreetbains9723 3 жыл бұрын
ਮਾਨ ਆ ਮੈਨੂੰ ਮੇਰੇ ਦਾਦਾ ਜੀ ਤੇ ਜੋ ਕੋਮ ਲਈ ਸ਼ਹੀਦ ਹੋਏ ਪਰ ਸਾਡੇ ਪਰਿਵਾਰ ਤੱਕ ਕਦੇ ਕੋਈ ਨੀ ਆਇਆ ਮੇਰੇ ਦਾਦਾ ਜੀ ਵੀ ਕਈ ਸਵਾਰ ਸੰਤਾ ਨੂੰ ਮਿਲੇ ਪਰ ਸਾਡੇ ਤੱਕ ਕੋਈ ਨੀ ਘ
@davinder1279
@davinder1279 3 жыл бұрын
ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਸ ਨਾ ਛੱਡਿਓ, ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਹੋ ਤੇ ਮਾਣ ਨਾਲ ਜੀਵਨ ਬਿਤਾਓ।ਐਹੋ ਜਿਹੇ ਲਹੂ ਨੂੰ ਸਲਾਮ ਕਰਦਾ ਪੰਜਾਬੀ ਜਗਤ, ਸਮਾਂ ਆਊਗਾ ਹਰੇਕ ਸ਼ਹੀਦ ਸਿੰਘ ਦੇ ਪਰਿਵਾਰ ,,,,
@harpreetbains9723
@harpreetbains9723 3 жыл бұрын
@@davinder1279 bs waheguru ji te ass a bd
@pushpinderkaur8354
@pushpinderkaur8354 2 жыл бұрын
🙏🙏🙏🙏🙏
@gurmailchand1555
@gurmailchand1555 9 ай бұрын
Bahan Ji mera mera aapko salute hai Parmatma aapko lambi Umra De
@KulwinderKaur-ur1fc
@KulwinderKaur-ur1fc 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@lavidhaliwalSingh
@lavidhaliwalSingh 24 күн бұрын
PANJABI SOORME ZINDABAD 🙏🙌❤️
@LakhvirSingh-le2uc
@LakhvirSingh-le2uc Жыл бұрын
Never forget 😢
@ranjitsingh6494
@ranjitsingh6494 2 жыл бұрын
ਭੈਣ ਸਨਦੀਪ ਕੋਟ ਜੀ ‌ ਤੁਸੀਂ ‌ਮਾਈ ਭਾਗੋ ‌ਦੇ ਵਾਰਿਸ ਹੋ ਤੂਹਾਨੂੰ ਸਲੂਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rajwantsingh6325
@rajwantsingh6325 2 жыл бұрын
Raj kraga khalsa
@jaswindersandhu941
@jaswindersandhu941 3 жыл бұрын
ਸੰਦੀਪ ਭੈਣ ਜੀ ਨੇ ਔਖੀ ਘਾਟੀ ਬਿਖੜਾ ਪੈਂਡਾ ਕਿਤਾਬ ਵਿੱਚ ਬਹੁਤ ਵਧੀਆ ਆਪਣੀ ਜੀਵਨੀ ਬਿਆਨ ਕੀਤੀ ਹੈ।ਯੂ ਪੀ ਵਾਲੇ ਮੁਕਾਬਲੇ ਦੀ ਘਟਨਾ ਵੀ ਪੂਰੀ ਬਿਆਨ ਕੀਤੀ।
@ajitsingh955
@ajitsingh955 2 жыл бұрын
ਮੈਂ ਬਠਿੰਡਾ ਜੇਲ ਵਿਚ ਪੜੀ ਸੀ ਕਿਤਾਬ
@Jasvirsingh-mf4nf
@Jasvirsingh-mf4nf 2 жыл бұрын
Qqqqq1q
@gursharansingh4236
@gursharansingh4236 Жыл бұрын
GURU GOBIND SINGH JI DI DHEE.
@tarloksingh4618
@tarloksingh4618 3 жыл бұрын
ਭੈਣ ਜੀ ਬਹੁਤ ਹੀ ਵਧੀਆ
@sukhpaldhaliwal3540
@sukhpaldhaliwal3540 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Modani-Govt
@Modani-Govt 3 жыл бұрын
All Shaheed Singh and their families will now be part of the history of Sikhs forever and inspiration for coming generations.
@sajangill6626
@sajangill6626 2 жыл бұрын
Lambi omr kre parmatma bhena ji
@SatnamKaur-g5k
@SatnamKaur-g5k 10 ай бұрын
Waheguru Ji Waheguru Ji
@amandeepmaan0065
@amandeepmaan0065 4 ай бұрын
ਤੁਸੀ ਕੌਮ ਦੇ ਹੀਰੇ ਹੋ ਸੰਦੀਪ ਕੌਰ ਭੈਣ ਜੀ ਤੁਹਾਡੇ ਕਦਮਾਂ ਤੇ ਸਿਰ ਝੁਕਦਾ ਮੇਰਾ ਤੁਸੀਂ ਚੜਦੀ ਕਲਾ ਵਿੱਚ ਰਹੋ
@hardevsinghkotia6897
@hardevsinghkotia6897 3 жыл бұрын
ਬੀਬੀ ਜੀ ਬਾਦਲ ਚੁਰਾਸੀ ਤੋਂ ਸਤਾਨਵੇਂ ਤਕ ਨਾ ਮੁੱਖ ਮੰਤਰੀ ਸੀ ਤੇ ਨਾ ਅਕਾਲੀ ਦਲ ਜਾਂ ਸ਼ਰੋਮਣੀ ਕਮੇਟੀ ਦਾ ਪਰਧਾਨ ਸੀ ਮੈਂ ਅਠਤਰ ਤੋਂ ਲੈ ਕੇ ਬਾਨਵੇ ਤਕ ਭਿੰਡਰਾਂਵਾਲੇ ਤੇ ਸੰਯੁਕਤ ਅਕਾਲੀ ਦਲ ਬਾਬਾ ਜੋਗਿੰਦਰ ਸਿੰਘ ਜੀ ਮਾਨ ਦਲ ਨਾਲ ਰਲਕੇ ਰਿਹਾ ਬਾਅਦ ਵਿਚ ਮਾਨ ਨੇ ਸਭ ਤੋਂ ਵਡੀ ਗਦਾਰੀ ਸਿੱਖ ਕੌਮ ਨਾਲ ਕੀਤੀ ਤੇ ਵੇਖ ਕੇ ਨਹੀਂ ਜਰਿਆ ਤੇ ਘਰ ਬਹਿ ਗਿਆ ਹੁਣ ਵੀ ਸ਼ੁਤਰਾਣਾ ਹਲਕੇ ਦੇ ਤਿੰਨ ਹਿਸੇ ਲੋਕਾਂ ਮਾਨ ਦਲ ਦਾ ਸਾਥ ਛਡ ਦਿਤਾ ਹੈ ਜੀ ।ਧੰਨਵਾਦ ।।ਸਿੰਘ ਸੋਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ ।।
@gaganaulakh8624
@gaganaulakh8624 2 жыл бұрын
Thuhade kol jaroor awanga jadon India ayaa bhenji sandeep kaur ji tuhanu salute hai
@KuldeepSingh-xq3bd
@KuldeepSingh-xq3bd 3 жыл бұрын
Very Brave Sister ji
@KulwinderSingh-xs7ec
@KulwinderSingh-xs7ec 3 жыл бұрын
Waheguru ji Maher krn matha je ta
@JaspalSingh-xy8vb
@JaspalSingh-xy8vb 2 жыл бұрын
Wahegur ji app ji nu chrdi kla ch rkhn
@jagjitsingh5223
@jagjitsingh5223 3 жыл бұрын
Satnam waheguru Ji 🙏🙏👋👋
@chardapunjab8475
@chardapunjab8475 2 жыл бұрын
Waheguru mehar kare ji 🙏🌹
@vikramjeetsingh3297
@vikramjeetsingh3297 3 жыл бұрын
SisterSalout🙏🙏🙏🙏🙏
@suchasingh3673
@suchasingh3673 3 ай бұрын
Sat sri akal sister ji sailut aa tuhanu rab tuhadi soch nu agge vadhve
@baljitsinghbhangu5340
@baljitsinghbhangu5340 3 жыл бұрын
Waheguru ji
@lgursewaksingh4302
@lgursewaksingh4302 3 жыл бұрын
ਸੰਦੀਪ ਕੋਰ ਪੁੱਤ ਜਿੰਦਬਾਦ👍
@kiranseth3117
@kiranseth3117 2 жыл бұрын
SSA Banji ji
@baljitsinghbhangu5340
@baljitsinghbhangu5340 Жыл бұрын
Waheguru ji 🙏
@gaggusandhu1604
@gaggusandhu1604 2 жыл бұрын
Data dhan teri sikhi dhan tere sikh
@jagmailsingh3509
@jagmailsingh3509 3 жыл бұрын
Kome dae. Heera. Sada amar. Rahengae
@brindersingh5212
@brindersingh5212 3 жыл бұрын
ਕਸਤੀਵਾਲ ਕੌਮੀ ਹੀਰੋ ਐ
@kuldeepSingh-vh7lb
@kuldeepSingh-vh7lb 3 жыл бұрын
Hun veero vote bano vote bano veero vote bano veero Azadi Hi Hall ha veero Azadi Punjab da hak ha veero jago veero jago vote nalla Azadi lani ha veero jago veero jago
@PritamSingh-wd5nu
@PritamSingh-wd5nu 3 жыл бұрын
Salute bhain ji noo
@jagirsingh3430
@jagirsingh3430 2 жыл бұрын
Bebe Sandeep kour de shahed priwsr a de bhot jeada sewa keta, ohna de dukh sukh vich shamil ho k Ohna nu ne rash nhi hon dita, parmatma Ohna de charhde kala rakhe
@jassisingh8248
@jassisingh8248 3 жыл бұрын
Waheguru ji Sister te mehar karne
@jaggasidhu2618
@jaggasidhu2618 3 жыл бұрын
Than ho bhanji
@jagdvesingh3457
@jagdvesingh3457 2 жыл бұрын
Waheguru. Ji. Chardekall. Biaksh
@chardapunjab8475
@chardapunjab8475 2 жыл бұрын
Bhain ji bahot vaddi kurbani tuhadi 🙏🌹⛳
@baljindersingh820
@baljindersingh820 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ
@sukhdevsinghjudge4403
@sukhdevsinghjudge4403 3 жыл бұрын
Dhan ho bhain ji tusi waheguru charhdi kala rakhe
@kartarpur6075
@kartarpur6075 3 жыл бұрын
very good job. ji
@harleensingh8151
@harleensingh8151 2 жыл бұрын
thanks gurbani akhand bani channel mata g ta interview krn da te sade samne chehra leyon da aje tk ehna da naam hi sun reha c interviews ch aaj dekh v leya eh ne mayi bhago di waris .. waheguru lambi umar dwe
@avtardhillon5260
@avtardhillon5260 3 жыл бұрын
I bow my head before your thoughts
@ekamsingh5493
@ekamsingh5493 Жыл бұрын
Everywomen has a seed of motherhood inside them does not matter what is the past belongs to her
@SukhwinderAulakh-ot8fq
@SukhwinderAulakh-ot8fq 11 ай бұрын
ਭੈਣ ਮੇਰੀਏ ਗੁਰੂ ਰਾਮਦਾਸ ਸਾਹਿਬ ਜੀ ਤੇਰੇ ਬੇਟੇ ਤੇ ਮੇਹਰ ਕਰੇ ਸਿੰਖ ਕੌਮ ਦਲੇਰ ਬਹੁਤ ਪਰ ਗਦਾਰ ਵੀ ਸਾਡੇ ਵਿੱਚ ਬਹੁਤ ਹੈ ਪਰਿਮਾਤਮਾ ਤੇਰੀ ਚੜਦੀ ਕਲਾ ਵਿਚ ਰੱਖੇ ਬਾਦਲ ਪਰਿਵਾਰ ਦੱਲਾ ਹੈ ਇਹ ਸਚ ਅੱਜ ਤੱਕ ਇਲੈਕਸ਼ਨ ਨਹੀਂ ਹੋਣ ਦਿੰਦੇ ਸ਼੍ਰਮੋਣੀ ਕਮੇਟੀ ਦੀਆਂ
@yadwindersingh1650
@yadwindersingh1650 2 жыл бұрын
" WAHEGURU JI " "
@kulbirsingh950
@kulbirsingh950 2 жыл бұрын
🙏🙏
@venumohie1656
@venumohie1656 2 жыл бұрын
We proud on u .....0
@HarpreetSingh-nm4fp
@HarpreetSingh-nm4fp 3 жыл бұрын
Wmk
@gurdaspuriya237
@gurdaspuriya237 2 жыл бұрын
ਸਾਡੇ ਪਿੰਡ ਦਾ ਜੋਧਾ ਸ਼ੇਰ 🙏🏻🙏🏻❤❤
@gurneetsingh5683
@gurneetsingh5683 2 жыл бұрын
Vir ji eh pind kithe hai Mai Samrala tehsil to Mera pind seh hai ji
@gurdaspuriya237
@gurdaspuriya237 2 жыл бұрын
ਜਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਅਲੀਵਾਲ ਦੇ ਕੌਲ ਪਿੰਡ
@jagtarsingh910
@jagtarsingh910 2 жыл бұрын
Vary.good.my.sistr.g
@kiranseth3117
@kiranseth3117 2 жыл бұрын
Weheguru Ji
@harjinder1harjinder174
@harjinder1harjinder174 3 жыл бұрын
ਮੇਰਾ ਵੀ ਵੀਰ ਸਹੀਦ ਭਾਈ ਬਲਵਿੰਦਰ ਸਿੰਘ ਬਿੱਲਾ ਉਰਫ਼ ਤੂਫਾਨ ਸਿੰਘ ਵਡਾਲੀ ਗੁਰੂ ਕੀ ਅੰਮ੍ਰਤਿਸਰ ਐਂਡ ਤਰਨ ਤਾਰਨ ਪੱਟੀ
@gaganaulakh8624
@gaganaulakh8624 3 жыл бұрын
Sandeep kaur bhenji salute to you I'm from UK please let me know if I can be worthy of any thing for kids of shageeds singhs 🙏🙏🙏🙏🙏
@gursewakgrewal8952
@gursewakgrewal8952 10 ай бұрын
Sheed Bhai dharm singh
@nihangsingh121
@nihangsingh121 3 жыл бұрын
Sher Dil bibi ji
@chhindasinghaulakh6815
@chhindasinghaulakh6815 2 жыл бұрын
ਭੈਣ ਜੀ ਮੈਂ ਤੁਹਾਡੀ ਕਿਤਾਬ ਬਿਖੜਾ ਪੈਂਡਾ ਪੜੀ, ਮੈਂਨੂੰ ਬੋਹਤ ਬਦੀਆਂ ਲਗੀ
@jaswantsingh8466
@jaswantsingh8466 2 жыл бұрын
ਬੀਬੀਜਬਾਬਦੇਜੇਹਿੰਮਤਹੈਤਾ
@daljitsingh6498
@daljitsingh6498 3 жыл бұрын
Waheguru
@HarmanDeol-r1v
@HarmanDeol-r1v Жыл бұрын
ਮੈਨੂ ਮਾਣ ਹੈ ਕਿ ਭੈਣ ਸੰਦੀਪ ਕੌਰ ਮੇਹੇ ਪਿਤਾ ਦਿਲਬਾਗ ਸਿੰਘ ਦੀ ਵਿਦਿਆਰਥਣ ਰਹੀ ਹੈ ਇਸ ਭੈਣ ਦੀ ਬਹੁਤ ਕੁਰਬਾਨੀ ਹੈ
@SatnamKaur-g5k
@SatnamKaur-g5k 10 ай бұрын
Satnam kaur
@hardevsinghkotia6897
@hardevsinghkotia6897 3 жыл бұрын
ਬੀਬੀ ਜੀ ਘਲੂਘਾਰਾ ਨਹੀਂ ਉਹ ਸਿਖ ਕੌਮ ਦਾ ਕਤਲੇਆਮ ਸੀ ਸਾਜਿਸ਼ ਸੀ ਸਮੂਹ ਸਰਬ ਨਾਸ਼ ਸੀ ਅਕਾਲ ਤਖ਼ਤ ਸਾਹਿਬ ਤੋਂ ਵੀ ਅਲਾਨ ਹੋ ਚੁੱਕਾ ਹੈ ਸਿਖ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਤਲੇਆਮ ਕਿਹਾ ਜਾਵੇ ਜੀ ਕਿਰਪਾ ਕਰ ਕੇ ।।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ।।ਸਿੰਘ ਸੋਂਧੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ ।।
@bhanoiji2096
@bhanoiji2096 3 жыл бұрын
veere ji phela Ghalughara da meaning samj fir ghalughara .1 , Ghalughara .2 books parrr te fir vichar kareo . maybe isda matlab ek hi hunda.
@KulwinderKaur-ur1fc
@KulwinderKaur-ur1fc 10 ай бұрын
ਅਸਲੀ ਸਿੰਘ ਹਰਜੀਤ ਸਿੰਘ ਖੋਜਕੀਪੁਰੀਆ ਤੇ ਪਰਿਵਾਰ ਨੂੰ ਤਾਂ ਕੋਈ ਭਾਜੀ ਕੋਈ ਪੁੱਛਣ ਨੂੰ ਨਹੀਂ ਡਿਆ
@gurangadsinghsandhu6205
@gurangadsinghsandhu6205 2 жыл бұрын
Bhain ji bkamal kurbani family dii ji.
@bikarsingh9642
@bikarsingh9642 2 жыл бұрын
Very daring sister
@jaswantsingh8466
@jaswantsingh8466 2 жыл бұрын
ਬੀਬੀਸੁਨਦੀਪਕੌਰਤੇਰੇਨਾਲਜੰਗਕਰਨਾਹੈਸਾਨੂੰਸਮਾਦੇ
@dilawarsingh6765
@dilawarsingh6765 3 жыл бұрын
bot vadia galla kitia
@rajanchhina8708
@rajanchhina8708 3 жыл бұрын
ਬੱਬਰ ਸ਼ੇਰ
@baljindersingh1184
@baljindersingh1184 3 жыл бұрын
ਇਹ ਇਕ ਓਂਕਾਰ ਜੋ ਤੁਸੀਂ ਲਾਇਆ ਹੈ ।ਇਹ ਗੁਰੂ ਨਾਨਕ ਸਾਹਿਬ ਜੀ ਵਾਲਾ ਨਹੀਂ ।ਆਮ ਤੌਰ ਤੇ ਇਸਨੂੰ RSS ਵਾਲਾ ਕਹਿੰਦੇ ਹਨ ।ਇਸ ਸ਼ਕਲ ਠੀਕ ਕਰੋ ।
@sikhtraveller8860
@sikhtraveller8860 2 жыл бұрын
Do khasam rakhe ehne
@gurangadsinghsandhu6205
@gurangadsinghsandhu6205 2 жыл бұрын
Sister tuhade buland hosle te kurbani to balihare ji.
@Ddaaadddy
@Ddaaadddy 3 жыл бұрын
shukr a sade nabhe da wakeel ne v tuhade help kiti g tuhada bht vda yogdan hai bibi g salute to uh
Каха и дочка
00:28
К-Media
Рет қаралды 3,4 МЛН
Une nouvelle voiture pour Noël 🥹
00:28
Nicocapone
Рет қаралды 9 МЛН