GAL TE GAL l EP 113 l Gurdeep Kaur Grewal l Rupinder Kaur Sandhu l B Social

  Рет қаралды 110,752

B Social

B Social

Күн бұрын

GAL TE GAL l 10 ਹਜ਼ਾਰ ਦਾ ਸੂਟ, 15 ਹਜ਼ਾਰ ਦਾ ਸੂਟ, 20 ਹਜ਼ਾਰ ਦਾ ਸੂਟ l EP 113 l Gurdeep Kaur Grewal l Rupinder Kaur Sandhu l B Social
#GalTeGal
#GurdeepKaurGrewal
#RupinderKaurSandhu
Download Spotify App & Follow B Social Podcast:
open.spotify.c...
Facebook Link : / bsocialofficial
Instagram Link : / bsocialofficial
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh
Editor : Harmanpreet Singh
Digital Producer : Gurdeep Kaur Grewal
Label : B Social

Пікірлер: 338
@anglesimran8261
@anglesimran8261 2 жыл бұрын
ਤਿੰਨ ਮਹੀਨੇ ਪਹਿਲਾਂ ਮੇਰੇ ਸਕੇ ਵੀਰ ਦਾ ਵਿਆਹ ਸੀ। ਮੈਂ ਸਿਰਫ ਦੋ ਸੂਟ ਬਣਾਏ ਸੀ ਇੱਕ 1300 ਦਾ ਇੱਕ 1500 ਦਾ ਤੇ ਜੁੱਤੀ ਲਈ ਸੀ 550 ਦੀ। ਨਾ ਹੀ ਮੈਂ ਕਿਸੇ ਸਲੂਨ ਚ ਤਿਆਰ ਹੋਈ ਸੀ। ਫੇਰ ਵੀ ਸਾਰੇ ਵਿਆਹ ਚੋ ਸੋਹਣੀਆਂ ਫ਼ੋਟੋ ਮੇਰੀਆਂ ਹੀ ਨੇ 😄😄😄
@gurjeetsidhu1679
@gurjeetsidhu1679 2 жыл бұрын
ਸਿੰਪਲ ਸੂਟ ਚ ਫੋਟੋ ਜਿਆਦਾ ਵਧਿਆ ਆਉਦੀ ਹੈ🥰
@deepkaurthiara574
@deepkaurthiara574 2 жыл бұрын
Kyi vaar 5000 vala suit Inna sohna nai lggda jinna 2000 vala
@deepkaurthiara574
@deepkaurthiara574 2 жыл бұрын
Mera boutique aa kyi vaar ta customer marg de bhog te jaan lyi jinni vaar othe jana oni vaar lyi new suit ready kraunde
@lakhwindersinghmadhekesing3148
@lakhwindersinghmadhekesing3148 Жыл бұрын
Asha tudie varge kon a g
@jagdeepkalyane1815
@jagdeepkalyane1815 Жыл бұрын
😂
@harwinderkaur6430
@harwinderkaur6430 2 жыл бұрын
ਰੁਪਿੰਦਰ ਜੀ ਬਹੁਤ ਸੁਲਝੀ ਗੱਲ ਕਰਦੇ ਨੇ ,ਅੱਜ ਦਾ ਵਿਸ਼ਾ ਬਹੁਤ ਹੀ ਖਾਸ਼ ਹੈ ਤੇ ਜਰੂਰੀ ਵੀ ਸੀ ਇਸ ਤੇ ਚਰਚਾ ਕਰਨੀ
@r__kang9398
@r__kang9398 2 жыл бұрын
ਜਦੋ ਖੁਵਾਇਸ਼ਾ ਜ਼ਿੰਦਗੀ ਉੱਤੇ ਭਾਰੀ ਪੈਣ ਲੱਗ ਜਾਣ ਫੇਰ ਇਨਸਾਨ ਨੂੰ ਸੋਚ ਲੈਣਾ ਚਾਹੀਦਾ ਫੇਰ ਚਾਹੇ ਉਹ ਸ਼ੌਕ ਹੋਵੇ ਜਾ ਕੁਝ ਹੋਰ
@simranjitkaur2182
@simranjitkaur2182 2 жыл бұрын
Bhtt sohniya gallan kitiya tusi mera viah aa 2months baad and mai plan kr rhi c 15000 k wale 2 3 suit but now hun mai suit v thore hi lene aa te lugi v saste wale hi 🥰🥰 you both are so sweet te tuhadiya gallan 👌👌
@sukhwantsingh6097
@sukhwantsingh6097 2 жыл бұрын
Waheguru kirpa kray bhen ji. Bahut vadia sochia app nay bhen ji. Cloth sda simple tay sada hi lainay chaahiday hai ji. Guru ji sada pon tay sada khaan da hukm krday hai ji. Waheguru ap tay kirpa kray bhen ji 🙏🙏🙏 dhan waheguru ji 🙏🙏
@maanpb13ala28
@maanpb13ala28 2 жыл бұрын
Vdiya j tuhade thinking change hoyi program kreya sucess ho giya
@davinderkaur4301
@davinderkaur4301 2 жыл бұрын
੬ ੋ੯
@rajandeepkaur3412
@rajandeepkaur3412 2 жыл бұрын
ਸ਼ੋਕ ਦਾ ਕੋਈ ਮੁੱਲ ਨਹੀਂ ਪਰ ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ
@harprabhsingh8545
@harprabhsingh8545 2 жыл бұрын
ਤੁਹਾਡਾ ਹਰ ਪ੍ਰੋਗਰਾਮ ਸਿਫ਼ਤਾਂ ਯੋਗ ਹੁੰਦਾ ਹੈ,, ਸਾਡੇ ਕੋਲ ਤਾਂ ਸਿਫ਼ਤਾਂ ਦੇ ਭੰਡਾਰ ਜ਼ਿਆਦਾ ਹਿਸਾ ਤੁਹਾਡੇ ਪ੍ਰੋਗਰਾਮ ਵਿੱਚ ਚਲਿਆ ਜਾਂਦਾ ਹੈ ,,
@sukhdeepaoulakh8221
@sukhdeepaoulakh8221 2 жыл бұрын
I wish meri beti v tuhade vrgi bne main bahut kuj sikhya es program to 👍👍God bless you dear sister
@ranjitsinghkahlon2421
@ranjitsinghkahlon2421 2 жыл бұрын
ਉਵੇਂ ਇੱਕ ਗੱਲ ਆ ਭੈਣੋ, ਸੂਟ ਤਾਂ ਤੁਹਾਡੇ ਕੋਲ ਵੀ100, 100 ਤੋਂ ਵੱਧ ਹੋਣੇ ਆਂ, ਅੱਜ ਗਿਣਿਓਂ ਘਰ ਜਾਕੇ। ਮੈਂ ਆਪਣੇ ਨਾਲ ਦੀ ਦੇ ਗਿਣੇ ਸੀ ਇੱਕ ਦਿਨ 125 ਤੋਂ ਉੱਤੇ ਸਨ, ਫ਼ਿਰ ਵੀ ਕਿਤੇ ਜਾਣ ਲੱਗਿਆਂ ਕਹਿੰਦੀ, ਮੇਰੇ ਕੋਲ ਕੋਈ ਚੱਜਦਾ ਸੂਟ ਈ ਨਹੀਂ। ਕਿਤੇ ਉਹ ਨਾ ਵੇਖ ਲਵੇ ਤੁਹਾਡਾ ਪ੍ਰੋਗਰਾਮ, ਫਿਰ ਕਹੇਗੀ। 😀😀🙏🙏
@sohila5033
@sohila5033 2 жыл бұрын
Nahi ji jaroori nahi sab kol ehne hi hone. Asi 3 sisters plus sadi mom, sade kol sariya kol 100 ni hone. Asi apne viah tay 3 sisters nay 7-7 hi banaye si. So sariya tay apni niji soch na mariya kro. Sade hun bache v ah ta ohna kol limited 8-10 nay kionkay school jana hunda and roj wash ni kite jande
@ranjitsinghkahlon2421
@ranjitsinghkahlon2421 2 жыл бұрын
@@punjabihindurocx...sahilba7777 saunk te janoon di koi koi had nai hundi bhai
@hunjanjaswinder3650
@hunjanjaswinder3650 2 жыл бұрын
ਇਨਸਾਨ ਦੀ ਖੁਬਸੂਰਤੀ ਕੱਪੜੇ ਜਾ ਸਕਲ ਸੂਰਤ ਤੋ ਨਹੀ ਹੁੰਦੀ ਬਲਕਿ ਇਨਸਾਨ ਦੀ ਸੀਰਤ ਤੋ ਹੁੰਦੀ ਹੈ
@pindadalifestyle682
@pindadalifestyle682 2 жыл бұрын
ਬਹੁਤ ਵਧੀਆ ਭੈਣ ਜੀ ਬਾਅਦ ਚ ਕੋਈ ਨੀ ਲੈ ਕੇ ਦਿੰਦਾ ਨਾ ਸਾਹੁਰੇ ਨਾ ਪੇਕੇ ਜਿੰਨਾ ਕੋਲ ਪੈਸੇ ਹੁੰਦੇ ਓ ਖਰੀਦ ਲੈਦੇ ਆ
@mansichaudhary7132
@mansichaudhary7132 2 жыл бұрын
On KZbin - where everything is just for show off or creating fake hype. We need more people like you! ♥️
@rajinderbiriah1411
@rajinderbiriah1411 2 жыл бұрын
Gurdeep ji you have said everything at the end. Heavy suit, heavy jewellery and makeup, honestly some people make a fool themselves. They look like Xmas 🌲 when they are in the crowd your inner manners are more important then how you look outside.
@manjeetkaurwaraich1059
@manjeetkaurwaraich1059 Жыл бұрын
ਗੁਰਦੀਪ ਕੌਰ ਜੀ ਤੁਸੀਂ ਵੀ ਬਹੁਤ ਵਧੀਆ ਗਲਾ ਦਸੀਆਂ ਚਾਦਰ ਦੇਖਕੇ ਪੈਰ ਪਸਾਰਨੇ ਚਾਹੀਦੇ ਨੇ
@TheRajSekhon
@TheRajSekhon 2 жыл бұрын
ਰੁਪਿੰਦਰ ਜੀ ਦਾ ਸੂਟ ਬਹੁਤ ਸੋਹਣਾ ਮੈਚਿੰਗ ਘੜੀ ਵੀ
@manjotkaur3229
@manjotkaur3229 2 жыл бұрын
Sahi gal aa ji gurdeep ji ta apni gal e karde rahde ne rupinder ji NYC gal karde ne 💖
@sukhvirkaurdhaliwal6338
@sukhvirkaurdhaliwal6338 2 жыл бұрын
Bhut e vdia vichar ne tuhade bheno...bhut lokan nu tc sahi raah te paa rheo j koi bhulea bhatkea ahna gllan ch pe v jande tuhade ah vichar sun k menu poora ykin a k soch badal lvega k vakei asin faaltu khrchan ch pea hoea an..love you both sisters
@XRO7_
@XRO7_ 2 жыл бұрын
ਬਹੁਤ ਵਧੀਆ ਵਿਚਾਰ ਜੀ ਸਭਤੋਂ ਵੱਧ ਪੈਸੇ ਦੀ ਬਰਬਾਦੀ ਔਰਤਾਂ ਸੂਟਾਂ ਤੇ ਹੀ ਕਰਦੀਆਂ ਹਨ
@navneetdhadda1146
@navneetdhadda1146 2 жыл бұрын
Duniya da sab tn badda mudda sachi 👍 dil khush hogya
@neelamkaur7509
@neelamkaur7509 2 жыл бұрын
ਮੈਂ ਵੀ ਰਾਜਪੁਰਾ ਤੋਂ ਹਾਂ , ਅਤੇ ਮੈਂ ਜਲ ਸਪਲਾਈ ਵਿਭਾਗ ਚ ਕਲਰਕ ਹਾਂ, ਅਤੇ ਮਨਜੀਤ ਸਿੰਘ ਜੀ ਜਦੋ v bill pay krn ਆਉਂਦੇ ਹਨ ਤਾਂ o ik gl ਜਰੂਰ pushde ਹਨ v bill English ch koi Punjabi ch kio nhi ਆਉਂਦਾ .. ਤਾਂ vdiya lgda v pure ਰਾਜਪੁਰੇ ਚੋ ਇਕ person aa k aa question kr reha
@mohdramzan7147
@mohdramzan7147 2 жыл бұрын
Mam ji ਇਕ ਟੋਪਿਕ ਉਨ੍ਹਾਂ ਵਿਆਹੀਆਂ ਕੁੜੀਆਂ ਦੀ ਜ਼ਿੰਦਗੀ ਉਤੇ ਵੀ ਬਣਾਉ ਜੋ ਨੋਕਰੀ ਕਰ ਦੀਆਂ ਨੇ ਅਤੇ ਨੋਕਰੀ ਦੇ ਦੋਰਾਨ ਉਨ੍ਹਾਂ ਨੂੰ ਘਰ ਕੀ ਕੀ problem face ਕਰਨੀ ਆ ਪੈਂਦੀ ਆ ਨੇ।
@neelamkaur7509
@neelamkaur7509 2 жыл бұрын
Hnji pls
@gurjeetkaur-ch7mh
@gurjeetkaur-ch7mh 2 жыл бұрын
Hnji
@happykiranvlogs8748
@happykiranvlogs8748 2 жыл бұрын
Right madam
@MohdImran-lt9vv
@MohdImran-lt9vv 2 жыл бұрын
Hanji mam ik episode es topic te zaroor rakho
@beantkaurkaur7042
@beantkaurkaur7042 2 жыл бұрын
Hnji jarur
@DavinderMaan-
@DavinderMaan- 2 ай бұрын
Asi tuhada program dekhde h hamesha,,bht nice thinking h tuhadi,,dunia nu dekhan di loar ni apni Jeb dekho nd eh dekho k paise bcha k apna koi nice karam dekho
@tejigrewal6867
@tejigrewal6867 2 жыл бұрын
ਇਸ ਲੌਕ ਦਿਖਾਵੇ ਨਾਲ ਆਮ ਔਰਤਾਂ ਜਿਨਾਂ ਦੀ ਆਰਥਿਕਤਾ ਇਜਾਜਤ ਨਹੀ ਦਿੰਦੀ । ਉਹ ਪਿਸ ਰਹੀਆਂ ਨੇ।
@SimranKaur-eq9ri
@SimranKaur-eq9ri 2 жыл бұрын
Suit da design sohna hove ,stitching vdya hove , tuhade te jchda hove and tusi pa k confident hovo bs menu eda de suit pansd ne ,m kde v kise di rees ni kiti .......
@simrankaur-nw1jm
@simrankaur-nw1jm 2 жыл бұрын
same here
@jaspalram2978
@jaspalram2978 2 жыл бұрын
Mai v
@amandipkaur938
@amandipkaur938 2 жыл бұрын
Mera boutique aa but m kadi v mehnga prefer ni krdi always prefer comfortable suits
@SimranKaur-eq9ri
@SimranKaur-eq9ri 2 жыл бұрын
M v apne suit aap hi stitch krdi a menu kise di stitching pasnd ni aodi.....
@simrankaur-nw1jm
@simrankaur-nw1jm 2 жыл бұрын
bande di seerat sohni hove ta har kapda jach janda a
@gurjeetkaur9238
@gurjeetkaur9238 2 жыл бұрын
ਵਾਹ ਭੈਣੇ ਬਹੁਤ ਵਧੀਆ ਗੱਲਾਂ ਕੀਤੀਆਂ ਸਹੀ ਗੱਲ ਆ ਅਸੀਂ ਦਿਖਾਵੇ ਵਿੱਚ ਪੈ ਰੀਸ ਨਾਲ ਆਪਣਾ ਝੂਗਾ ਚੌੜ ਕਰ ਲੈਂਦੇ ਆਂ ਭਾਵੇਂ ਕੇ ਸੂਟ ਪਾਕੇ ਅਸੀਂ ਔਖੇ ਹੋਈਏ ਭਾਵ ਕੱਪੜਾ ਆਰਾਮਦਾਇਕ ਨਾ ਹੋਵੇ ਬਹੁਤ ਘੱਟ ਔਰਤਾਂ ਹੋਣਗੀਆਂਜੋ ਘਰ ਦੇ ਹਾਲਾਤ ਸਮਝ ਕੇ ਕਪੜੇ ਪਾਉਣ
@gurjitkaur7173
@gurjitkaur7173 2 жыл бұрын
Bilkul ji main v 250 wala suit paandi aan,, suit tn bahut bnondi aa pr sb 400/500 d range de e hunde aa...
@harpreetsingh-gt7zm
@harpreetsingh-gt7zm 2 жыл бұрын
Always luv your topic u need discuss the topic difference between govt school education and convent schooling
@kohinoorkaur4376
@kohinoorkaur4376 2 жыл бұрын
One of my favourite program. I watch every single episode. Lots of love, blessing to both of you ❤️ stay blessed
@SandeepKaur-sh7yw
@SandeepKaur-sh7yw 2 жыл бұрын
ਸਤਿ ਸ੍ਰੀ ਆਕਾਲ ਜੀ ਮੈਡਮ ਜੀ ਕਿਸੇ ਦਿਨ ਵਧੀਆ ਕਿਤਾਬਾਂ ਬਾਰੇ b ਦੱਸਿਓ ਜੋ ਪੜ੍ਹ ਸਕਿਆ ਜਾਏ ਆਮ ਜਿੰਦਗੀ ਬੀਚ ਕਿਤਾਬਾਂ ਬਾਰੇ jyda ਪਤਾ ਨਹੀਂ ਲੱਗਦਾ
@kulwindersingh-id6xj
@kulwindersingh-id6xj 2 жыл бұрын
Sandeep ji tuci Bhagat singh Munshi premchand Surjit paatr diyan kittban pado yaani sahitiyak literature pado
@ajmerdhillon3013
@ajmerdhillon3013 2 жыл бұрын
ਜਿਨਾ ਮੋਟਾ ਦਿਮਾਗ ਉਹਨੇ ਮਹਿੰਗੇ ਸੂਟ
@HarvinderSingh-mc7bf
@HarvinderSingh-mc7bf 2 жыл бұрын
Hahahaha
@simarjeetkaur5363
@simarjeetkaur5363 2 жыл бұрын
ਭੈਣੇ ਕਈ ਬੀਬੀਆ ਉਝ ਤਾ ਬਦਨਾਮ ਨੇ ਗਰਮੀਆ ਚ ਚੁੱਲੇ ਮੁਹਰੇ ਗਰਮੀਆ ਚ ਬੁਰਾ ਹਾਲ ਹੋ ਜਾਦਾ ਬੀਬੀਆ ਦੇ ਤਾ 4 5 ਸੂਟ ਫਟ ਜਾਦੇ ਨੇ ਬੰਦੇ ਕਹਿਦੇ ਨੇ ਅਸੀ ਤਾ 2 ਕੁੜਤੇ ਪਜਾਮੇ ਕੱਢ ਲੈਦੇ ਆ ਸਾਰਾ ਦਿਨ ਕੰਮ ਕਰਦੀਆ ਨੇ ਬੀਬੀਆ ਦੇ ਉਹਵੀ ਗਣੀ ਜਾਦੇ ਹੁੰਦੇ ਉਹ ਕੀ ਕਰਨ
@davinderkaur7675
@davinderkaur7675 2 жыл бұрын
ਬਹੁਤ ਵਧੀਆ 👍
@harwinderkaursandhu1376
@harwinderkaursandhu1376 2 жыл бұрын
Hnji shai gall aa
@brarfamilybrarfamily8036
@brarfamilybrarfamily8036 2 жыл бұрын
bhaine aaaaa gl shi hai
@ajitpalpanaichpanaich3905
@ajitpalpanaichpanaich3905 2 жыл бұрын
ਮੇਰੇ ਕੋਲ ਤਿੰਨ ਕਿਲਿਆਂ ਦੀਆਂ ਛਟੀਆਂ ਪਈਆਂ ਜੇ ਤੁਸੀਂ ਚੁੱਲਾ ਬਾਲਦੇ ਓ ਤਾਂ ਲੈ ਜਾਓ
@manpreetsinghsidhu324
@manpreetsinghsidhu324 2 жыл бұрын
ਕੰਮ ਕਰਨ ਵਾਲੀਆਂ ਔਰਤਾਂ ਦੀ ਗੱਲ ਨਹੀਂ ਹੋ ਰਹੀ ਉਹ ਤਾਂ ਸੱਸਤੇ ਕੱਪੜੇ ਹੀ ਪਾਉਂਦੀਆਂ, ਗੱਲ ਤਾਂ ਘਰ ਪੱਟੂ ਔਰਤਾਂ ਦੀ ਹੋ ਰਹੀ ਐ ਜੋ ਹਫਤੇ - 10 ਦਿਨ ਬਾਅਦ ਨਵੇਂ ਸੂਟ ਖ਼ਰੀਦੀਆਂ
@balkaur3979
@balkaur3979 4 ай бұрын
ਭੈਣੋ ਮੈਂ ਤੁਹਾਡੇ ਪ੍ਰੋਗਰਾਮ ਬਹੁਤ ਚਾਅ ਨਾਲ ਸੁਣਦੀ ਹਾਂ ਲੇਕਿਨ ਜਦੋਂ ਤੁਸੀਂ ਸਤਿ ਸ੍ਰੀ ਆਕਾਲ ਨੂੰ ਸ਼ਤਿ ਸ਼੍ਰੀ ਆਕਾਲ ਕਹਿੰਦੇ ਹੋ ਦੁੱਖ ਲਗਦਾ। ਬਾਕੀ ਪੰਜਾਬੀ ਬਹੁਤ ਸਹੁਣੀ ਬੋਲਦੇ ਹੋ। ਸਾਡੀ ਪੰਜਾਬੀ ਜ਼ੁਬਾਨ ਨੂੰ ਜਿੰਦਾਂ ਰੱਖ ਰਹੇ ਹੋ
@sukhdevsinghdaultpuraniwan2973
@sukhdevsinghdaultpuraniwan2973 2 жыл бұрын
ਤੁਹਾਡਾ ਗੱਲਬਾਤ ਦਾ ਵਿਸ਼ਾ ਭਾਵੇਂ ਸਧਾਰਨ ਹੈ ਪਰ ਹੈ ਬਹੁਤ ਅਹਿਮ। ਤੁਸੀਂ ਗੱਲ ਤੇ ਗੱਲ ਪ੍ਰੋਗ੍ਰਾਮ ਕਾਫੀ ਦੇਰ ਬਾਅਦ ਪੇਸ਼ ਕੀਤਾ ਐ। ਇਹ ਪ੍ਰੋਗ੍ਰਾਮ ਸਮਾਜ ਨੂੰ ਸੇਧ ਦਿੰਦਾ ਐ। ਤੁਹਾਡੀ ਸੋਚ ਤੁਹਾਡਾ ਵਰਤਾਰਾ ਤੁਹਾਡੀ ਬੋਲਚਾਲ ਹੀ ਤੁਹਾਡਾ ਅਸਲ ਪਹਿਰਾਵਾ ਐ।
@sukhmindersinghjohal7612
@sukhmindersinghjohal7612 2 жыл бұрын
Very good topic ਜੇ ਇਸ ਵਿਸ਼ੇ ਵਾਰੇ ਸਾਡੀਆਂ ਭੈਣਾਂ ਜ਼ਰਾ ਸੋਚਣ ਤਾਂ ਬਹੁਤ ਵੱਡੀ ਤਬਦੀਲੀ ਆ ਸਕਦੀ ਹੈ
@naibsingh2354
@naibsingh2354 2 жыл бұрын
ਬਹੁਤ ਵਧੀਆ ਭੈਣ ਜੀ , ਆਨਲਾਈਨ ਸ਼ਾਪਿੰਗ ਤੇ ਵੀ ਇੱਕ ਐਪੀਸੋਡ ਬਣਾਓ ਜੀ।
@harveersinghsingh1239
@harveersinghsingh1239 2 жыл бұрын
ਤੁਸੀ ਦੀਦੀ 3000ਜਾ3500 ਦੀ ਗੱਲ ਕਰਦੇ ਹੋ ਅਸੀਂ ਟਾ 2000ਹਜਾਰ ਤੋਂ ਜਿਆਦਾ ਪੋਦੇ ਨਹੀਂ
@itsexpertwith_mind7076
@itsexpertwith_mind7076 2 жыл бұрын
🙏both of you..bhut hi sohna topic ..ik dusare nu dekh dekh k lok kapdea te jyada paise la dinde aa..sachii ladies nu es msle wal dhayan dena chahida.. 👍👍
@urminderkaur4533
@urminderkaur4533 2 жыл бұрын
One of my favourite program. Absolutely right 👍
@amandipkaur938
@amandipkaur938 2 жыл бұрын
ਮੇਰੇ ਇਕ ਗਾਹਕ ਨੇ ਉਹ ਆਪਣੀ ਪਤਨੀ ਨੂੰ ਕਿਹਦੇ ਤੂੰ ਜਦੋਂ ਮਰ ਗੀ ਨਾ ਤੈਨੂੰ ਲੱਕੜਾਂ ਦੀ ਲੋੜ ਨੀ ਪੈਣੀ ਤੇਰਾ ਤਾਂ ਸੂਟਾਂ ਨਾਲ ਸਰ ਜਾਉ 🤣🤣🤣🤣
@gurjitkaur9703
@gurjitkaur9703 2 жыл бұрын
Oh no 😂😂😂
@gurjitkaur9703
@gurjitkaur9703 2 жыл бұрын
Oh no 😂😂😂
@charanjitsingh3861
@charanjitsingh3861 2 жыл бұрын
ਬਹੁਤ ਵਧੀਆ ਵਿਸ਼ਾ 👍👌
@ManpreetSingh-mg5ts
@ManpreetSingh-mg5ts 2 жыл бұрын
My favourite 💖💐 program ❣️ Dee
@ravneetkaur6514
@ravneetkaur6514 2 жыл бұрын
Bht sohne vichar ❤️
@kaursandhu4685
@kaursandhu4685 2 жыл бұрын
ਸੱਚੀ ਗੱਲ ਕੀਤੀ ਆ ਜੀ ਤੁਸੀਂ
@arshdeepkaur5815
@arshdeepkaur5815 2 жыл бұрын
Bhut vdea program lgya thoda...topic bhut vdia lita tusi..thonu dono sister nu real ch miln nu bhut mn krda h mra...thanks🙏🙏❤️❤️❤️❤️
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@ayaanmalik6578
@ayaanmalik6578 2 жыл бұрын
Bahut vadia topic choose kita ji tusi aaj da👌🙏🙏
@manjeetkaurwaraich1059
@manjeetkaurwaraich1059 Жыл бұрын
ਰੁਪਿੰਦਰ ਕੌਰ ਸੰਧੂ ਬੇਟਾ ਤੁਸੀਂ ਬਹੁਤ ਵਿਚਾਰ ਪੇਸ਼ ਕਰਦੇ ਹੋ ਇਹ ਬਹੁਤ ਵਧੀਆ ਗੱਲ ਹੈ
@Roshan-bq1kj
@Roshan-bq1kj 2 жыл бұрын
Your are absolutely right dee 👍🏻👍🏻
@sarabjitbhatti4423
@sarabjitbhatti4423 Жыл бұрын
Right
@gurkirtvirk8020
@gurkirtvirk8020 2 жыл бұрын
Tuhada topic bht vdia hai es to loka nu sed len di lod hai Bilkul sahi galla kityia ne tusi mai principal c bht mehange suit pae ne Jina mehanga suit unna hi ghar penda ae Jinna sasta suit unna jivada paunde aa Mainu tuhadia galla bht vadia lagyo Dunia ujjar chali ae kaparia ch Tusi keha vad to vad pann vari ek suit penda Mere according tn ten var hi penda ae
@lovepreetkaur8350
@lovepreetkaur8350 2 жыл бұрын
APA kdi v 2000 to upr suit nhi lia...kyoki jo suit bad Ch APA ghre na la skiye ...the KO I fyada nhi...
@satinderdeol4290
@satinderdeol4290 2 жыл бұрын
ਬਹੁਤ ਹੀ ਵਧੀਆ ਸੋਚ ਹੈ ਭੈਣ ਜੀ
@daljitgarcha
@daljitgarcha 2 жыл бұрын
ਬਹੁਤ ਖ਼ੂਬ... 👌
@gursamarjotdhillon4789
@gursamarjotdhillon4789 2 жыл бұрын
Shi gll aa g main app bhot suit lehndi c bt hun main kut krte aa bnone sachi ch bhot vadiaa topic c ajj da
@karamjitkaur384
@karamjitkaur384 2 жыл бұрын
ਸੱਚੀਆ ਗੱਲਾ ਨੇ ਜੀ 👌👌
@sukhminderkaur3078
@sukhminderkaur3078 2 жыл бұрын
ਬਹੁਤ ਵਧੀਆ ਲੱਗਿਆ ਤੁਹਾਡੇ ਵਿਚਾਰ ਸੁਣ ਕੇ
@manpreekaur4263
@manpreekaur4263 8 ай бұрын
Insaan da character jada matter krda...kyuke asi insaan di insaniyat naal varatna hunda... ..mehnga libaas kis kmm da...je sde Ander insaniyat hi nhi hegi....... Jehra bnda es gal nu smjh gya...ki hamesha lyi te asi rehna nhi..Jag oper....sde vdia❤kmm hi naal Jane.......o bnda sasti mehngi cheej nhi dekhda....o eh dekhda ki.load jinni le lvo... Insaniyat sde bol chaal de tareeke vicho jhalkdi ❤a.. Sat Shiri akal.from manpreet kaur ..district nawashehar ❤
@RajKumari-rj6zr
@RajKumari-rj6zr 2 жыл бұрын
ਬਿਲਕੁਲ ਸਹੀ ਕਿਹਾ ਹੈ ਜੀ।
@sukhdeepkaursukh9372
@sukhdeepkaursukh9372 2 жыл бұрын
Bhut vdia topic special ladies nu dekna chaida kmlia hoia rehdia suits pichy
@anjukukreja775
@anjukukreja775 2 жыл бұрын
Bohat vadhia gallan ne ji 🤗👍👌
@naryannaryan7002
@naryannaryan7002 2 жыл бұрын
Thanks g
@jasivirk1167
@jasivirk1167 11 ай бұрын
👌
@SarpanchKomal
@SarpanchKomal 2 жыл бұрын
Very good! tuhadi bloopers vali video yad aa gyi tusi pta nhi kine k hase hune aaa video start krn vele
@rashpalkaur7666
@rashpalkaur7666 2 жыл бұрын
SSA Rupinder ji Gurdeep ji tuhadi sadgi bahut pasand hai eh program mere dil de Haan da hai ma bde chaa naal dekh di ha🙏🙏♥️
@kohliestate7359
@kohliestate7359 Жыл бұрын
Intresting and moral based topic...nice
@tirathsingh6539
@tirathsingh6539 2 жыл бұрын
ਬਹੁਤ ਵਧੀਆ ਜੀ ❤️
@rupindergill8288
@rupindergill8288 2 жыл бұрын
God bless u both. Bhut vdhiya topic . Mai apni beti nu thode donq vargi bnauna chaundi ha.
@Ranjit_Singh.
@Ranjit_Singh. 2 жыл бұрын
ਏ ਅੱਜ ਦਾ ਸੱਚ ਹੈ, ਵੇਖੋ ਵੇਖੀ ਭੇਡ ਚਾਲ ਹੈ ਬੀਬੀਆਂ ਦੀ ਉਸ ਨੇ ਮਹੀਨੇ ਵਿੱਚ ਦੋ ਸੂਟ ਲਏ, ਮੈਂ ਇੱਕ, ਮੈਂਨੂੰ ਵੀ ਲੈਕੇ ਦੇਵੋ ਜੀ ਜੇ ਕਹਿਣਾ ਮੈਨੂੰ ਵੇਖ ਲੈ ਕਿਨਾਂ ਚਿਰ ਹੋਗਿਆ ਤਾਂ ਕਹਿਣਾ ਤੁਸੀਂ ਵੀ ਸੁਹਾ ਲੈਣਾ ਜੀ ਅਗੇ ਕੋਈ ਜਵਾਬ ਨਹੀਂ ਦੱਸੋ ਕੀ ਕਹੀੲਏ ਜੀ।
@rajveerkaur6954
@rajveerkaur6954 11 ай бұрын
❤❤❤❤
@gurbakashgill7219
@gurbakashgill7219 2 жыл бұрын
My favourite program
@simrangill4122
@simrangill4122 2 жыл бұрын
Cuurntly cm wife suits and jewellery are talk of town...sarkari suits
@parveenveenu9796
@parveenveenu9796 2 жыл бұрын
ਮੈਡਮ ਇਕ ਵਿਸ਼ਾ ' ਖੂਬਸੂਰਤੀ ਦੀ ਬਦਸੂਰਤ ਪਰਖ ' ਨਾਮ ਦਾ ਵੀ ਹੋਣਾ chaida ਹੈ। ਮੈਂ 24 ਸਾਲ ਦੀ ਕੁੜੀ ਹਾਂ ਮੇਰੇ ਚਿਹਰੇ ਤੇ by birth ਕੁਛ mark ਸੀ ਜਿੰਦੇ ਕਰਕੇ ਮੈਨੂੰ ਬਹੁਤ ਕੁਛ ਸਕੂਲ ,ਕਾਲਜ ਵਿੱਚ ਸਹਿਣਾ ਪਿਆ ਪਰ ਮੈਂ ਪੜ੍ਹਾਈ ਵਿੱਚ ਹੁਸ਼ਿਆਰ ਸੀ and acting ch v vadhiya c । ਮੈਨੂੰ ਯਾਦ ਏ ਇਕ ਵਾਰ ਮੈਂ ਸਕੂਲ ਚ ਕਿਸੇ ਪ੍ਰੋਗਰਾਮ ਵਿੱਚ ਕਿਸੇ ਨਾਟਕ ਵਿੱਚ ਲਗਣਾ ਸੀ ਤੇ ਨਾਲ ਦੀ ਕੁੜੀਆ ਨੇ ਨਹੀਂ participate karn ਦਿੱਤਾ kyoki ਮੈਂ ਸੋਹਣੀ ਨਹੀਂ ਸੀ।ਉਸ ਤੋਂ ਬਾਦ ਮੈਂ ਕਦੇ ਕੋਸ਼ਿਸ਼ ਵੀ ਨਹੀਂ ਕੀਤੀ ਤੇ ਅੱਜ ਤੱਕ ਮੇਰੇ ਚਿਹਰੇ ਬਾਰੇ ਲੋਕਾਂ ਨੇ ਪੁੱਛ ਪੁਸ਼ ਕੇ ਮੈਨੂੰ ਮਾਨਸਿਕ ਤੌਰ ਤੇ ਬਿਮਾਰ ਕਰ ਦਿੱਤਾ ਮੈਂ ਸੋਚਣ ਲੱਗ ਗਈ ਕਿ ਸੋਹਣਾ ਹੋਣਾ ਹੀ ਜਿੰਦਗੀ ਆ ਨਹੀ ਤਾਂ ਨਹੀਂ ਮੈਂ ਜਿੰਦਗੀ ਕੀ ਹੈ ਇਹ ਭੁੱਲ ਗਈ but hun ਮੈ ਹੌਲੀ ਹੌਲੀ ਸਮਝਣ ਲੱਗ ਗਈ ਕਿ ਜਿੰਦਗੀ ਚ ਹੋਰ v ਬਹੁਤ ਕੁੱਛ ਕਰਨ ਲਈ ਮੈਂ ਆਪਣੇ ਆਪ ਨੂੰ ਬਦਲਿਆ ਹੁਣ ਮੈ IAS di tyari kar rahi han mai ik din ohna classmate nu jroor dikha du gi ki tusi mnu apne to ਵੱਖ ਸਮਝਿਦੀਆ ਸੀ ਤੇ ਮੈ ਸੱਚੀ ਅਲਗ ਹਾਂ ਤੁਹਾਡੇ ਤੋਂ ਮੈ ਬਹੁਤ ਚੰਗੀ ਹਾਂ ਤੇ ਤੁਹਾਡੇ ਤੋਂ ਕਈ ਗੁਣਾ ਸੋਹਣੀ ਵੀ ਹਾਂ।ਹੁਣ ਮੇਰੀਆਂ ਸਾਰਿਆ ਕਲਾਸ ਮੇਟ ਦੇ ਵਿਆਹ ਹੋ ਗਏ ਆ ਤੇ ਓਹ ਸਿਰਫ ਘਰ ਤੱਕ ਸੀਮਤ ਨੇ। ਸ਼ਾਇਦ ਉਹਨਾਂ ਨੇ ਇਹ ਸਭ ਨਾ ਕੀਤਾ ਹੁੰਦਾ ਤਾਂ ਮੈ ਕਦੇ v DC bnan da na sochdi । dhanvaad mainu umeed aa ki tusi es ਵਿਸ਼ੇ nu utha k meri kahani nu samne rakh k jroor loka nu dso ge ki ਚਿਹਰੇ ਦੀ ਖੂਬਸੂਰਤੀ ਐਨੀ ਜਰੂਰੀ ਨਹੀਂ ਹੁੰਦੀ ਜਿੰਨੀ ਦਿਲ ਤੇ ਦਿਮਾਗ ਦੀ
@happykiranvlogs8748
@happykiranvlogs8748 2 жыл бұрын
Best of luck 👍
@kulwinderkaur5183
@kulwinderkaur5183 2 жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਜੀ ।
@Tavisha_Thappa25
@Tavisha_Thappa25 Жыл бұрын
Sat shri akaal dova behna nu... Main ek teacher ha or mere husband foj vich ne... Main ajj tk 2000 ton vadh da suit nai paya. Main v ehi sochdi ha 4-5 hazaar de suit di jagah 1000 de 4-5 suit aa skde ne.. Mainu v bahut bar sunaya janda dono job krde but kpde ne mehnge paunde.. But kapdeya te jyda khrch krna koi smjdaari nai
@sukhwindersidhu7942
@sukhwindersidhu7942 2 жыл бұрын
Good massage
@inderpalkaur5543
@inderpalkaur5543 2 жыл бұрын
Ajj da topic boht vadia mam ji🙏🙏🌷🌷
@gaganwadhwa9535
@gaganwadhwa9535 2 жыл бұрын
Very nice 👌👌 Vaise tah is topic te kise ne Amal nhi Karna par kadi kadi light entertaining topics te v discussion kar laini chahi Di hai for fun 😂😂
@anmolmunday7011
@anmolmunday7011 2 жыл бұрын
Bilkul sahi gal a gi par mai ta 4,5 vaar repeat kar laini 1suit and 5000 to vad da kde suit ni lia and seasonal vi 4,5 hi rakhide ne fer next year new liya janda good message in ur program
@reetrahulgillreetrahulgill6021
@reetrahulgillreetrahulgill6021 2 жыл бұрын
Mai apni marriage te bahut mhnge kpde lai lye , or work b bahut heavy aaa.. hun O ik ik baar wear kite aa ..Edda hi sare Pye aaa ..zyada work vala suit ta ghr b ni paa skde...Hun mai eh sochdi aaa ki j mai marriage tym thode hlke suit lai laindi ta wear b kr laindi...
@harjeetkaur8522
@harjeetkaur8522 2 жыл бұрын
Bhut vadia topic
@kulveerkaur7186
@kulveerkaur7186 Жыл бұрын
Thank you 🙏 keep it up
@randeepkaur1822
@randeepkaur1822 2 жыл бұрын
ਬਹੁਤ ਵਧੀਆ ਵਿਸ਼ਾ ਹੈ ਭੈਣ ਜੀ
@luckygrewal4421
@luckygrewal4421 2 жыл бұрын
We nèed to spend money intelligently ........... i always went to many marriages with same suit..........keeping in mind that if i buy everytime new where do i keep huge stuff
@mylovingparents8243
@mylovingparents8243 2 жыл бұрын
M apni family me fashion eyecon मानी जाती हूँ पर मैं बहुत सस्ते कपड़े leti hu. Sirf style or color choose agr sahi ho to सस्ते कपड़े भी mgnge lgte h😜😜
@kamalsohal41
@kamalsohal41 2 жыл бұрын
Very nice episode sisters bilkul sachiyan glla kariya tuc
@rubyghuman5875
@rubyghuman5875 2 жыл бұрын
Right sis m ve apny viha t 2012 ch C 30000 ch vari banei c
@parmeetkaur6487
@parmeetkaur6487 2 жыл бұрын
Bilkul Sahi gal aa di g
@mymixedworld4573
@mymixedworld4573 2 жыл бұрын
Very good episode.
@ushmaparveen7296
@ushmaparveen7296 2 жыл бұрын
Ryt dear sisooo love u both,me b ni eve kpde paaundi hun mrg to phla pondi hundi c
@ParamjitKaur-nf6vi
@ParamjitKaur-nf6vi 2 жыл бұрын
A good and important subject girls.
@manjitjohal9420
@manjitjohal9420 2 жыл бұрын
Very good program as always. How about waste of money on big wedding and reception.
@ranbirsingh9953
@ranbirsingh9953 2 жыл бұрын
Bahut cute dear sisters❤❤😍😍 har program m dekhdi a tahude
@Jujutsukasien556
@Jujutsukasien556 2 жыл бұрын
Love this topic Get good quality suits which you can wear more often
@baljit5552
@baljit5552 2 жыл бұрын
Sale wala option vdia
@Nawab152
@Nawab152 2 жыл бұрын
Masha Allah bhot achi glan kitya tussi.love from Pakistan
@dilpreetsingh4047
@dilpreetsingh4047 2 жыл бұрын
Vry nice talk
@BaljinderSingh-xj3qi
@BaljinderSingh-xj3qi 2 жыл бұрын
As long as looks good on you I think simplicity is best
@nonisohi3151
@nonisohi3151 2 жыл бұрын
Very good program. God bless both of you
@rajansaggal8409
@rajansaggal8409 2 жыл бұрын
Gurdeep bhene tuc ta shi o 😃aa jhda suit tuc pya mai eh tanu teeji war pya vekhya program ch😂😂😂😂😂
@inderjeetsihota3337
@inderjeetsihota3337 Жыл бұрын
Very good 👍 program I really like this show and I never bought expensive suits
@bimlaaneja4684
@bimlaaneja4684 2 жыл бұрын
Absolutely right
@sukhpreetkaur2855
@sukhpreetkaur2855 2 жыл бұрын
Very nice video g bahut badhiya massage
@harrysidhu228
@harrysidhu228 Жыл бұрын
I,am Like your,talk aboutfor the,people
大家都拉出了什么#小丑 #shorts
00:35
好人小丑
Рет қаралды 83 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 27 МЛН