GAL TE GAL l ਨਕਲੀ ਜ਼ਿੰਦਗੀ ਜਿਉਂ ਰਹੇ ਵਲੌਗਰ l EP 106 l Gurdeep K Grewal l Rupinder K Sandhu l B Social

  Рет қаралды 483,863

B Social

B Social

2 жыл бұрын

GAL TE GAL l ਨਕਲੀ ਜ਼ਿੰਦਗੀ ਜਿਉਂ ਰਹੇ ਵਲੌਗਰ l EP 106 l Gurdeep Kaur Grewal l Rupinder Kaur Sandhu l B Social
#GalTeGal
#GurdeepKaurGrewal
#RupinderKaurSandhu
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh
Editor : Harmanpreet Singh
Digital Producer : Gurdeep Kaur Grewal
Label : B Social

Пікірлер: 2 300
@palgill5041
@palgill5041 3 ай бұрын
ਰੋਸਟਡ ਮਨਿੰਦਰ ਇਟਲੀ ਵਾਲੇ ਨੇ ਤੁਹਾਡੀ ਬਹੁਤ ਤਰੀਫ ਕੀਤੀ ਬਲੋਗਰਾ ਨੇ ਬਹੁਤ ਗੰਦ ਪਾਇਆ
@manveermanveer6242
@manveermanveer6242 2 жыл бұрын
ਬਹੁਤ ਖੁਸ਼ੀ ਹੋਈ , ਕੋਈ ਤਾਂ ਚੈਨਲ ਨੇ ਆਵਾਜ ਚੁੱਕੀ ਇਹਨਾਂ ਕੰਜਰਾ ਬਾਰੇ 🤨
@manjinderkaurlakhesar0786
@manjinderkaurlakhesar0786 Жыл бұрын
Bilkul ji
@surinderklair1726
@surinderklair1726 Жыл бұрын
True
@gurjindersingh5048
@gurjindersingh5048 Жыл бұрын
Shi kiha
@singhkaur9313
@singhkaur9313 2 жыл бұрын
ਫੇਸਬੁੱਕ ਤੇ ਇਨਸਟਾ ਸਰਕਾਰ ਬੰਦ ਕਰ ਦੇਵੇ ਤਾਂ ਬਹੁਤ ਸਾਰੇ ਘਰ ਟੁੱਟਣ ਤੋਂ ਬਚ ਜਾਣਗੇ ਇਹ ਗੱਲ ਤੇ ਵੀ ਅਵਾਜ਼ ਉਠਾਉਣੀ ਚਾਹੀਦੀ ਹੈ ਜੀ
@udayvansh3570
@udayvansh3570 2 жыл бұрын
ਬਹੁਤ ਵਧੀਆ ਵਿਸ਼ਾ ਚੁਣਿਆ ਹੈ ਭੈਣਾਂ ਨੇ। ਅਜੋਕੇ ਸਮੇਂ ਦੀ ਮੁੱਖ ਲੋੜ ਹੈ, ਇਸ ਵਿਸੇ ਉਤੇ ਚਾਨਣਾ ਪਾਉਣਾ।
@happyaulakh257
@happyaulakh257 2 жыл бұрын
ਦੋਨੋਂ ਭੈਣਾਂ ਨੇ ਬਹੁਤ ਸੋਹਣੀਆਂ ਅਤੇ ਕੀਮਤੀ ਗੱਲਾਂ ਕੀਤੀਆਂ , ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਖੂਬ ਤਰੱਕੀ ਬਖਸ਼ੇ, ਖੁਸ਼ ਰਹੋ ਆਬਾਦ ਰਹੋ। 🙏🏼
@chkbabetv6258
@chkbabetv6258 2 жыл бұрын
🙏🙏🙏🙏
@AmarjeetSingh-mb6vw
@AmarjeetSingh-mb6vw 2 жыл бұрын
6
@ravindersingh5001
@ravindersingh5001 2 жыл бұрын
Good
@greatcanada4989
@greatcanada4989 2 жыл бұрын
AKAL HI AKAL
@GurpreetSingh-ms4jh
@GurpreetSingh-ms4jh 2 жыл бұрын
Bilkl agree krde aa ji ❤️
@NO_LOSS_TRADING_BYDZYNE
@NO_LOSS_TRADING_BYDZYNE Жыл бұрын
ਬੇੜਾ ਗਰਕ ਹੌ ਰਿਹਾ . ਪਰ ਮੁੜਨਗੇ ਲੌਕ ਜਦੌ ਪੱਲੇ ਕੁੱਝ ਨਾ ਦਿਸਦਾ ਬਚਿਆ …. ਧੰਨਵਾਦ ਭੈਣਾ ਦਾ .
@goldstudwala1565
@goldstudwala1565 Жыл бұрын
ਕੱਲੀ- ਕੱਲੀ ਗੱਲ ਸੁਣਨ ਵਾਲੀ ਹੈ। ਬਹੁਤ ਵਧੀਆ ਗੱਲਾਂ ਨੇ।
@mo9ucool
@mo9ucool 2 жыл бұрын
ਧੰਨ ਨੇ ਤੁਹਾਡੇ ਮਾ ਪਿਉ ਕੀਨੀਆ ਸਿਆਣਿਆ ਪੈਣਾ ਨੇ। ਮੇਰੇ ਵਲੋਂ ਪਿਆਰ ਸਤਿਕਾਰ
@onkarsingh7608
@onkarsingh7608 Жыл бұрын
Thanks 😊
@sonubains74
@sonubains74 2 жыл бұрын
ਵਲੌਗਾਂ ਦੀ ਬਹੁਤੀ ਝੂਠੀ ਦੁਨੀਆਂ ਦਾ ਅਸਲੀ ਸੰਸਾਰ ਦਿਖਾਕੇ ਮੰਨ ਤੋਂ ਜਾਲਾ ਲਾਹੁਣ ਲਈ ਦੋਵਾਂ ਬੱਚੀਆਂ ਦਾ ਬਹੁਤ 2 ਸ਼ੁਕਰੀਆ।
@gurjindersinghsandhu2701
@gurjindersinghsandhu2701 2 жыл бұрын
ਸਹੀ ਗੱਲ ਆ ਜੀ ਤੁਹਾਡੀ ਕੲੀਆਂ ਨੇ ਤਾਂ ਬਕਵਾਸ ਹੀ ਕੀਤੀ ਹੁੰਦੀ ਆ ਜਹਿੜੇ ਹੋਟਲ ਚ ਰਾਤ ਰੁਕਦੇ ਉਸ ਰੂਮ ਦੀ ਵੀ ਵੀਡੀਓ ਬਣਾਕੇ ਲੈਟਰੀਨ ਬਾਥਰੂਮ ਈ ਵਖਾਈ ਜਾਂਦੇ ਆ ਤੇ ਉਹਨਾਂ ਵੇਖਣ ਵਾਲੀਆਂ 90% ਬੀਬੀਆਂ ਨੇ ਜੋ ਕੰਮਕਾਰ ਨਬੇੜਕੇ ਜਵਾਕ ਸਕੂਲ ਭੇਜਕੇ ਫਿਰ ਫੋਨ ਚੱਕ ਲੈਂਦੀਆਂ ਨੇ ਤੇ ਸਾਰਾ ਦਿਨ ਵਲੌਗ ਈ ਵੇਖਦੀਆਂ ਤੇ ਕਮੈਂਟ ਕਰਦੀਆਂ ਦੀਦੀ very nice cute ossm ਇਸਤੋਂ ਇਲਾਵਾ ਕੁਸ਼ ਲਿਖਣਾ ਨਹੀ ਆਉਂਦਾ ਬੇੜਾ ਗਰਕ ਕਰਤਾ ਵਲਗਰਾਂ ਨੇ
@Mosewala658
@Mosewala658 2 жыл бұрын
jehrdia eve de cmnt kr dia dil kr da hunda chpl chk laye te srr srr he kutt dye
@manpreetkaurgrewal6704
@manpreetkaurgrewal6704 2 жыл бұрын
Sahi aa veer
@sohilsharma5332
@sohilsharma5332 Жыл бұрын
ਬਹੁਤ ਵਧੀਆ ਪੈਨੋ ਬਿਲਕੁਲ ਸੱਚੀਆਂ ਗੱਲਾਂ ਕਰਿਆ ਤੁਸੀਂ ਦੋਹਾ ਨੇ ਹੀ ਸਮਾਜ ਨੂੰ ਬਹੁਤ ਵਧੀਆ ਮੈਸਜ ਦਿੱਤੋ
@user-rg4zz4eb3n
@user-rg4zz4eb3n Жыл бұрын
ਬੱਚੇ ਹੋਣ ਵਾਲੀ ਗੱਲ ਥੋਡੀ ਬਿਲਕੁੱਲ ਠੀਕ ਹੈ ਜਦੋਂ ਮੇਰੀ ਪਤਨੀ ਨੇ ਮੇਰੀ ਧੀ ਨੂੰ ਜਨਮ ਦਿੱਤਾ ਸੀ ਮੈਨੂੰ ਇਹ ਫ਼ਿਕਰ ਸੀ ਕੀ ਮੇਰੀ ਘਰਵਾਲੀ ਤੇ ਮੇਰਾ ਬੱਚਾ ਠੀਕ ਹੋਵੇ ਇਹ ਲੋਕ ਪਤਾ ਨੀ ਕਿਦਾ ਵਲੋਗ ਬਣਾ ਲੈਂਦੇ
@amanbenipal5313
@amanbenipal5313 2 жыл бұрын
ਮੈਂ ਵੀ ਅਕਸਰ ਇਹੀ ਗੱਲਾਂ ਸੋਚਦੀ ਆ 😊ਜਿਨਾਂ ਤੇ ਵਿਚਾਰ ਚਲ ਰਹੀਆਂ ਨੇ
@Animallover-j6c
@Animallover-j6c Жыл бұрын
Allah tuhadi dono sisters di zhindgi lambi kare ..🙏 I salute for you 🙌
@satwantkaur8437
@satwantkaur8437 2 жыл бұрын
ਇਸ ਪ੍ਰੋਗਰਾਮ ਨੂੰ ਦੇਖ ਕੇ ਸਮਝ ਨਹੀਂ ਆ ਰਹੀ ਕਿ ਤੁਹਾਡਾ ਧੰਨਵਾਦ ਕਿਸ ਤਰ੍ਹਾਂ ਕਰਾਂ ।ਧੰਨਵਾਦ ਕਰਨ ਲਈ ਸਾਰੇ ਸ਼ਬਦ ਛੋਟੇ ਲੱਗ ਰਹੇ ਹਨ। ਇਸ ਵਿਸ਼ੇ ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਸੀ। ਤੁਹਾਡੇ ਦੋਵਾਂ ਦਾ ਬਹੁਤ-ਬਹੁਤ ਧੰਨਵਾਦ। ਮੈਨੂੰ ਤੁਹਾਡੀ ਜੋੜੀ ਬਹੁਤ ਚੰਗੀ ਲੱਗਦੀ ਹੈ। ਪ੍ਰਮਾਤਮਾ ਤੁਹਾਨੂੰ ਲੰਬੀ ਉਮਰ, ਚੰਗੀ ਸਿਹਤ ਅਤੇ ਕਾਮਯਾਬੀਆਂ ਬਖਸ਼ੇ। ਹਮੇਸ਼ਾ ਖੁਸ਼ ਰਹੋ। M
@navneetkdhanju3847
@navneetkdhanju3847 2 жыл бұрын
ਬੇਹੱਦ ਮਿੱਠੀ ਆਵਾਜ਼ ਤੇ ਸਿਆਣਿਆ ਗੱਲਾਂ ਕੀਤੀਆਂ ਦੋਵਾਂ ਭੈਣਾਂ ਨੇ.... ਬਿਲਕੁਲ ਸਹੀ ਗੱਲ ਕੀਤੀ ਕਿ ਕੀਤੇ ਜਾ ਕੇ ਜੇ ਕੁਛ ਸ਼ੂਟ ਕਰਨ ਲਗੀਏ ਤਾ ਆਪਾ ਸ਼ੂਟ ਕਰਨ ਚ ਮਸਤ ਹੋ ਕੇ ਓਸ ਜਗ੍ਹਾ ਦਾ ਅਨੰਦ ਲੈਣਾ ਭੁੱਲ ਜਾਂਦੇ ਆ
@harpreetkhattra8592
@harpreetkhattra8592 2 жыл бұрын
ਸਹੀ ਗੱਲ ਆ ਭੈਣੇ ਬੱਸ ਏਹਨਾ ਸਿਆਪਿਆ ਕਰਕੇ ਮੇਰਾ ਘਰ ਉੱਜੜ ਰਿਹਾ ਹੈ ਮੇਰੀ ਪਤਨੀ ਨੂੰ ਲਗਦਾ ਮੈਂ ਹੋਰ ਬਲੋਗਰਾ ਵਾਂਗ ਨਹੀ ਪਿਆਰ ਦਿਖਾ ਰਿਹਾ ਓਹਨਾ ਵਾਂਗ ਵਰਤਾਰਾ ਨਹੀਂ ਕਰਦਾ ਹੈਗਾ
@surjitsingh5079
@surjitsingh5079 Жыл бұрын
Eh wali video dekhao ona nu samj jaan ge aape
@advnishavermagallan_rooh_d7359
@advnishavermagallan_rooh_d7359 2 жыл бұрын
ਅਸੀਂ ਆਪਣਾ ਸੱਭਿਆਚਾਰ ਭੁੱਲਦੇ ਜਾ ਰਹੇ ਹੈ,ਸ਼ਰਮ , ਸੰਗ ਖਤਮ ਹੁੰਦੀ ਜਾ ਰਹੀ ਹੈ। ਬੱਚਿਆ ਦੀ ਮਾਸੂਮੀਅਤ ਖਤਮ ਹੁੰਦੀ ਜਾ ਰਹੀ ਹੈ।
@rishavsharma200
@rishavsharma200 Жыл бұрын
Pehli bar Punjabi ch KZbin te kuch vadia sunya te dono kudiya bol rehiya, bht vadia lgya,
@harjitsingh1148
@harjitsingh1148 2 жыл бұрын
ਬਹੁਤ ਵਧੀਆ ਵਿਸ਼ਾ ਕਾਫ਼ੀ ਸਮੇਂ ਤੋਂ ਉਡੀਕ ਸੀ ਕਿ ਕੋਈ ਇਸ ਵਿਸ਼ੇ ਤੇ ਗੱਲ ਕਰੇ ਵਧੀਆ ਗੱਲਾਂ ਕੀਤੀਆਂ ♥️
@amritpalsingh3715
@amritpalsingh3715 2 жыл бұрын
ਬਹੁਤ ਮਹਿੰਗੀਆਂ ਗੱਲਾਂ...ਇਹ ਕੁੜੀਆਂ ਦਾ ਸਤਿਕਾਰ ਕਰਨਾ ਚਾਹੀਦਾ ਜੋ ਕਦਰ ਕੀਮਤ ਨੂੰ ਜਾਨਦੀਆਂ ....ਭੈਣਾਂ ਨੂੰ ਸੁਣ ਕੇ ਬਹੁਤ ਮਨ ਖੁਸ਼ ਹੋਇਆ ...ਪੰਜਾਬ ਦੀਆ ਧੀਆਂ ਦ ਸੋਚ ਇਹੋ ਜਾਹਿ ਹੋਣੀ ਚਾਹੀਦੀ ਹੈ
@Spot-Music19
@Spot-Music19 2 жыл бұрын
ਸਤਿ ਸ੍ਰੀ ਆਕਾਲ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ।। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਸੁਣੋ ਕਰੋ ਜੀ।।। ਇਕ ਮੱਤੇਵਾੜਾ ਜੰਗਲ ਗੀਤ ਵੀ ਪਾਇਆ ਆਪਾ ਚੈਨਲ ਤੇ🙏🙏🙏🙏🙏🔥
@amritpalsingh3715
@amritpalsingh3715 2 жыл бұрын
@@Spot-Music19 ਕਰਤਾ ਜੀ ਬਹੁਤ ਵੜਿਆ ਸੇਵਾ
@Spot-Music19
@Spot-Music19 2 жыл бұрын
@@amritpalsingh3715 sukriya ji veer ❤️
@Mosewala658
@Mosewala658 2 жыл бұрын
bheno te bharavo mera acsidnt hoya hoya..mere tu tur ni hunda gode da oprt hoya..maa bap bude ne. srr te krja ehna chrd gya.hun ta jeon nu v dil ni kr da..m hath jord k benti kr da plz koi sadi help kr dao. waheguru tuhnu hor trakia bkshn ge..j kise nu jhuth lg da hove sade pindo pta kr sk de ne..jive v koi hlp kr sk da plz rply kr k ds dyo..paise nl ja chnl he subscrb kr do ohde nl char paise aun lg jn..ja ohda hlp kr dao plz
@devinderkaur5744
@devinderkaur5744 2 жыл бұрын
Bht khushi hoyi a sachyia gala sun ke
@amritpal3351
@amritpal3351 2 жыл бұрын
ਪਾਕ ਸਾਦਗੀ ਦੋਹੇ ਭੈਣਾ ਚ ❤️ ਘੱਟ ਖਾਲੋ ਪਰ ਖਾਉ ਇੱਜਤ ਨਾਲ
@ripangill7606
@ripangill7606 2 жыл бұрын
Ajkal ehi ni reha bus unfortunately
@amritkaur6971
@amritkaur6971 2 жыл бұрын
ਨੌਜਵਾਨ ਲੜਕੇ - ਲੜਕੀਆਂ ਨੂੰ ਚਾਹੀਦਾ ਕਿ ਉਹ ਵਿਖਾਵੇ ਨੂੰ ਛੱਡ ਕੇ ਸਾਦਗੀ ਵਾਲੀ ਜਿੰਦਗੀ ਜਿਊਣ ਨੂੰ ਤਰਜੀਹ ਦੇਣ ਤਾਂ ਕਿ ਮਨ ਨੂੰ ਸਕੂਨ ਮਿਲ ਸਕੇ।
@Ravikumar-in5eh
@Ravikumar-in5eh 2 жыл бұрын
Hlo dear
@gurveersingh7180
@gurveersingh7180 2 жыл бұрын
Punjabi travel couple nu chdd ke sb vlogger kteed hi ne mr bawa, deep, matharu, inder te kirat top diyan kteedan ne
@guri_jattanaa2038
@guri_jattanaa2038 2 жыл бұрын
ਬਹੁਤ ਵਧੀਆ ਵਿਸ਼ਾ ਭੈਣੋ ! ਅੱਜ ਦੇ ਵਲੋਗਰਾ ਨੇ ਤਾਂ ਸ਼ਰਮ ਲਾ ਰੱਖੀ ਆ, ਕੰਜ਼ਰਖਾਨਾ ਖੋਲਿਆ ਹੋਇਆ ! ਬਹੁਤ ਹੀ ਥੋਡੇ ਬੰਦੇ ਆ ਜੋ ਸਹੀ ਵਲੋਗਰ ਨੇ ਜਿਵੇ ਬਾਈ ਘੁੱਦਾ ਸਿੰਘ ਹੋਰੇ ਨੇ, ਪੰਜਾਬੀ travel couple ਬਹੁਤ ਵਧੀਆ ਜੋ ਜਾਣਕਾਰੀ ਭਰਭੂਰ ਹੁੰਦੇ ਨੇ !
@rajdeepkaur6616
@rajdeepkaur6616 2 жыл бұрын
ਬਲੌਗ = ਅੰਮ੍ਰਿਤਪਾਲ ਸਿੰਘ ਘੁੱਦਾ ਤੇ ਦੇਵ ਕੁਰਾਈਵਲਾ ।👍❤️ ਮੈਂ ਕਦੇ ਬਲੌਗ ਨੀ ਸੀ ਵੇਖੇ । ਬੱਸ ਬਾਈ ਹੁਣਾ ਨੂੰ ਦੇਖਣਾ ਸ਼ੁਰੂ ਕੀਤਾ ਸਾਈਕਲ ਸਫ਼ਰ ਦੇਖਿਆ ਤੇ ਜਿਵੇਂ ਨਾਲ ਨਾਲ ਕਿੰਨੀ ਜਾਣਕਾਰੀ ਮਿਲੀ ਰਾਜਸਥਾਨ ,ਲੇਹ ਲੱਦਾਖ, ਨੌਰਥ ਈਸਟ,ਸਿੱਕਿਮ । ਜੇਹੜੇ ਇਲਾਕੇ ਕਦੇ ਦੇਖੇ ਨੀ ਸੀ ਬਾਈ ਹੁਣਾ ਨੇ ਬੜੀ ਬਰੀਕੀ ਨਾਲ ਦਿਖਾਏ। ਜੀਹਨੇ ਨਹੀਂ ਦੇਖੇ ਜਰੂਰ ਦੇਖੇ।
@sukhbirsingh3895
@sukhbirsingh3895 2 жыл бұрын
Asi v dekhde aa ji
@deepakarora5635
@deepakarora5635 2 жыл бұрын
👍👍👍👍👍
@user-bg4tl3tk1f
@user-bg4tl3tk1f 2 жыл бұрын
ਘੁੱਦਾ ਇਹਨਾਂ ਕੋਲ ਆਕੇ ਵੀ ਗਿਆ
@Mosewala658
@Mosewala658 2 жыл бұрын
asli vlog hunde he oh ne ju bai huni bnode ne...loka nu smj he ni kehrde vlog dekhne chahe de ne..jyde ta sade lok he murkh ne ju gnde loka de vlog dekh de ne
@rajdeepkaur6616
@rajdeepkaur6616 2 жыл бұрын
@@Mosewala658 ਸਹੀ ਗੱਲ ਆ ਵੀਰ ਜੀ।ਲੋਕ ਦੇਖਦੇ ਆ ਤਾਂ ਹੀ ਉਹ ਬਣਾਉਂਦੇ ਆ। ਮੈਨੂੰ ਤਾਂ ਸਮਝ ਨੀ ਆਓਂਦੀ ਲੋਕ ਵੇਖ ਕਿਵੇਂ ਲੈਂਦੇ ਆ। ਉਵੇਂ ਹੀ ਫੇਰ ਆਦਤ ਲੋਕਾਂ ਦੀ ਹੋ ਜਾਂਦੀ ਆ ਕੇ ਹਰ ਕਿਸੇ ਦੀ ਜਿੰਦਗੀ ਚ ਦਖਲਅੰਦਾਜੀ ਕਰਦੇ ਆ । ਕਈ ਤਾਂ vlogger ਗਾਲਾਂ ਖਾ ਕੇ ਵੀ ਨੀ ਹਟਦੇ ਬੱਸ ਗਾਲਾਂ ਖਾਈ ਜਾਂਦੇ ਆ ਵਿਊਜ ਦੇ ਚੱਕਰ ਚ।
@balpreetsinghsidhu3156
@balpreetsinghsidhu3156 2 жыл бұрын
ਜਿਹੜੇ ਵਲੋਗਰ ਗਲਤ ਚੀਜ਼ਾਂ ਦਿਖਾਉਂਦੇ ਆਪਣੇ ਵਲੋਗ ਵਿੱਚ ਉਹਨਾਂ ਦੇ ਚੈਨਲ ਬੰਦ ਕਿਉਂ ਨਹੀਂ ਹੁੰਦੇ, ਵੈਸੇ ਤਾਂ ਹਰ ਇੱਕ ਸੱਚੀ ਗੱਲ ਬੈਨ ਹੋ ਜਾਦੀ ਆ ਭਾਰਤ ਚ
@dalvirsinghnishu8569
@dalvirsinghnishu8569 Жыл бұрын
ਤੁਹਾਡੀ ਇਕ ਇਕ ਗੱਲ ਬਿਲਕੁੱਲ ਸਹੀ ਅਾ, ਇਹੋ ਜਿਹਾ 1 ਪ੍ਰੋਗਰਾਮ ਹੋਰ ਹੋਜੇ👍
@hitclicks
@hitclicks 2 жыл бұрын
ਇਹ ਬਹੁਤ ਜ਼ਰੂਰੀ ਸੀ, ਤੁਸੀਂ ਬਹੁਤ ਵਧੀਆ Topic ਲਿਆ ਗੱਲ ਕਰਨ ਲਈ, ਮੇਰਾ ਭਰਾ ਸਾਰਾ ਇਹ ਫਾਲਤੂ ਜਿਹੇ Vlogs ਦੇਖਦਾ ਰਹਿੰਦਾ ਤੇ ਉਹਦੇ ਦਿਮਾਗ ਤੇ ਇਨ੍ਹਾਂ ਦਾ ਬਹੁਤ ਬੁਰਾ ਅਸਰ ਪੈ ਰਿਹਾ, Thank You So Much
@tejpaldhaliwal501
@tejpaldhaliwal501 2 жыл бұрын
ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ ਵੇਖ ਪਰਾਈ ਚੋਪੜੀ ਨਾਂ ਤਰਸਾਓ ਜੀਅ ਬਾਬਾ ਫ਼ਰੀਦ ਜੀ ਦਾ ਬਚਨ ਮਨ ਨੂੰ ਸਕੂਨ ਦਿੰਦਾ ਹੈ ਜੀ! 🙏
@newgenerationfarming8963
@newgenerationfarming8963 2 жыл бұрын
🙏🏻 bilkul sahi kaha bai ji tusi 🙏🏻🙏🏻
@ardaaskaur7419
@ardaaskaur7419 2 жыл бұрын
Ryt
@Reepreet
@Reepreet 2 жыл бұрын
👍🏻👍🏻
@DavinderSingh-vt1ys
@DavinderSingh-vt1ys Жыл бұрын
@@ardaaskaur7419 nice name
@ardaaskaur7419
@ardaaskaur7419 Жыл бұрын
@@DavinderSingh-vt1ys 🙏
@sandeeppowar7749
@sandeeppowar7749 2 жыл бұрын
ਬਹੁਤ ਹੀ ਸ਼ਲਾਘਾਯੋਗ ਵੀਡੀਓ। ਅੱਜ ਦੀ ਨੌਜਵਾਨ ਪੀੜੀ ਨੂੰ ਇਹਨਾਂ ਗੱਲਾਂ ਨੂੰ ਬਹੁਤ ਈ ਧਿਆਨ ਤੇ ਸੰਜਮ ਨਾਲ ਦੇਖਣਾ ਚਹੀਦਾ।
@dilsherkhehra2717
@dilsherkhehra2717 2 жыл бұрын
bhot vadia lgdian gallan tuhadia vaddi bhen 🙏🏼sun k lgea k ajj v koi haiga jo aun vali ਪੀੜੀ ਨੂੰ ਸਹੀ ਸੇਦ ਦੇ ਸਕਦਾ ਆ🙏🏼
@kamaljhamat6620
@kamaljhamat6620 Жыл бұрын
ਬਹੁਤ ਵਧੀਆ ਜੀ ਬਹੁਤ ਸ਼ਾਨਦਾਰ ਵਿਚਾਰ ਚਰਚਾ ਵਿਸ਼ਲੇਸ਼ਣ ਕੀਤਾ ਹੈ ਬਿਲਕੁਲ ਸਹਿਮਤ ਬਹੁਤ ਧੰਨਵਾਦ ਅਤੇ ਸਲਾਮ ਦੋਵਾਂ ਦੀ ਸੋਚ ਨੂੰ ਜੀ 🙏🙏🙏
@Bhandal_
@Bhandal_ 2 жыл бұрын
ਬਹੁਤ ਖੂਬ ਵਿਸ਼ਾ ਬਿਆਨ ਕੀਤਾ ਤੁਸੀ । ਇਕ ਕਨੇਡਾ ਤੋ, ਇਕ ਆਸਟ੍ਰੇਲੀਆ ਤੇ ਨਿਊਜ਼ੀ ਲੈਂਡ ਤੇ ਇਕ ਨਰੂਲਾ ਫੈਕਟਰੀ ਇਹਨਾਂ ਨੂੰ ਰੱਬ ਸਮੱਤ ਬਕਸ਼ੇ । ਬਹੁਤ ਪੈਸੇ ਬਣਾ ਲਏ ਤੇ ਗੰਦ ਵੀ ਵਾਧੂ ਖਿਲਾਰ ਤਾ,
@Gur783
@Gur783 2 жыл бұрын
ਤੁਸੀਂ ਵਲੋਗਰਾਂ ਨੂੰ ਜਿੰਨਾ ਮਰਜ਼ੀ ਜਲੀਲ ਕਰ ਲਓ ਉਨ੍ਹਾਂ ਨੇ ਮਾਸਾ ਨੇ ਫੀਲ ਕਰਨਾ..ਕਿਉਂਕਿ ਜਿਹੜੇ ਹੋਈ ਬੇਸ਼ਰਮ ਉਨ੍ਹਾਂ ਨੂੰ ਸ਼ਰਮ ਕਿੱਥੋਂ ਆਜੂ ਜਿਹੜੇ ਉਹਨਾ ਤੇ ਰੋਸਟ ਕਰਦੇ ਨੇ ਉਹ ਉਨ੍ਹਾਂ ਤੇ ਮਾਸਾ ਨਹੀ ਫੀਲ ਕਰਦੇ😅😅 ਕੀ ਸਾਨੂੰ ਜ਼ਲੀਲ ਕਰਦੇ ਪਾਏ ਨੇ.!
@Mosewala658
@Mosewala658 2 жыл бұрын
bheno te bharavo mera acsidnt hoya hoya..mere tu tur ni hunda gode da oprt hoya..maa bap bude ne. srr te krja ehna chrd gya.hun ta jeon nu v dil ni kr da..m hath jord k benti kr da plz koi sadi help kr dao. waheguru tuhnu hor trakia bkshn ge..j kise nu jhuth lg da hove sade pindo pta kr sk de ne..jive v koi hlp kr sk da plz rply kr k ds dyo..paise nl ja chnl he subscrb kr do ohde nl char paise aun lg jn..ja ohda hlp kr dao plz
@RavinderSingh-to2sx
@RavinderSingh-to2sx Жыл бұрын
ਬਹੁਤ ਵਧੀਆ ਪਲੇਟਫਾਰਮ ਲਗਾਤਾਰ ਸੁਣਨ ਨੂੰ ਪਸੰਦ ਕਰਦਾ ਹਾਂ, ਬਹੁਤ ਵਧੀਆ ਪੌਜਟਿਵ ਜਾਣਕਾਰੀ ਮਿਲਦੀ ਹੈ👍👍👍
@freedom-peace01
@freedom-peace01 Жыл бұрын
ਇਸ Content ਨੂੰ ਵੀ Million View ਮਿਲਣੇ ਚਾਹੀਦੇ ਸੀ 11 ਦਿਨ ਹੋ ਗਏ ਪਰ ਇਹ ਗੱਲ ਸਾਬਿਤ ਕਰ ਰਹੀ ਆ ਕਿ ਲੋਕ ਦੇਖਣਾ ਕੀ ਪਸੰਦ ਕਰ ਰਹੇ ਆ , ਦੇਖਣ ਵਾਲੇ ਜ਼ਿਆਦਾ ਅਹਿਮੀਅਤ ਰੱਖਦੇ ਨੇ ਇਹੋ ਜਿਹੇ ਕੰਮ ਨੂੰ ਸਿਰੇ ਚਾੜ੍ਹਨ ਲਈ ।
@baljinderkaurkaku7995
@baljinderkaurkaku7995 2 жыл бұрын
ਸੱਚੀ ਬਹੁਤ ਹੀ ਸੱਚੀਆਂ ਗੱਲਾਂ ਕਰੀਆ ਨੇ ਮੇਰੀਆਂ ਭੈਣਾਂ ਨੇ ..... ਅੱਜਕੱਲ੍ਹ ਦੀ ਪੀੜੀ ਨੂੰ ਅਜਿਹੀ ਸੋਚ ਅਤੇ ਸਮਝ ਦੀ ਬਹੁਤ ਜਰੂਰਤ ਹੈ..... ਵਾਹਿਗੁਰੂ ਮਤ ਬਖਸ਼ਣ ਸਭ ਨੂੰ....👍❤🙏🙏
@sandeepmaan6783
@sandeepmaan6783 2 жыл бұрын
ਬੱਚੇ ਬੱਚੇ ਨਹੀਂ ਸਿੱਧੇ ਹੀ ਜਵਾਨ ਹੋ ਰਹੇ ਹਨ।।
@jaswantbassi9621
@jaswantbassi9621 Жыл бұрын
ਉਹ ਸਮਾਂ ਵਧੀਆ ਸੀ ਜਦੋਂ ਫੂਨ ਨਹੀਂ ਸੀ ਵਾਹਿਗੁਰੂ ਮੇਹਰ ਕਰੇ ਦੁਨੀਆਂ ਸਿੱਧੇ ਰਾਹੇ ਪਾਵੇ ਆਜਾ ਬਾਬਾ ਨਾਨਕਾ👏👏👏
@ranagnz7442
@ranagnz7442 Жыл бұрын
ਦੋਵਾਂ ਭੈਣਾ ਦਾ ਦਿਲੋਂ ਧੰਨਵਾਦ ਅਤੇ ਬੁਹਤ ਬਹੁਤ ਮੁਬਾਰਕ
@punjabivloggradikuttekhani2464
@punjabivloggradikuttekhani2464 2 жыл бұрын
ਇਕ ਵਲੋਗਰ ਜੋੜਾ ਆ ਆਸਟ੍ਰੇਲੀਆ ਤੋਂ ਇੰਦਰ ਕਿਰਤ ਉਨੇ ਆਪਣਾ ਜਨਮ ਦਿਨ 3 ਵਾਰ ਮਨਾ ਲਿਆ ਤੁਸੀ ਦਸੋ ਇਹ ਠੀਕ ਆ..
@gurinderkaur5303
@gurinderkaur5303 2 жыл бұрын
ਤਿਮਾਹੀ ਮਨਾਉਂਦੇ ਹੋਣੇ ਜੀ ਉਹ ਜਨਮ ਦਿਨ ।ਹੋ ਸਕਦਾ ਕਿਸੇ ਬਾਬੇ ਨੇਂ ਦੱਸਿਆ ਹੋਵੇ ।
@punjabivloggradikuttekhani2464
@punjabivloggradikuttekhani2464 2 жыл бұрын
@@gurinderkaur5303 😂😂😂
@sukhimann9822
@sukhimann9822 2 жыл бұрын
4time bhaji hun ta hadd ho gyi hun ta
@punjabivloggradikuttekhani2464
@punjabivloggradikuttekhani2464 2 жыл бұрын
@@sukhimann9822 😂
@Mosewala658
@Mosewala658 2 жыл бұрын
@@punjabivloggradikuttekhani2464 ohna da ta koi v km thik ni dramebaj jnani aa oh..bai m teria saria video dekh da huna..tu ta sachi jma he sire km la rkhia ...eve he km khichi chl...
@yam2558
@yam2558 2 жыл бұрын
ਨਵਦੀਪ ਬਰਾੜ, ਪੰਜਾਬੀ ਟ੍ਰੇਵਲ ਕਪਲ, ਇਹ ਅਸਲੀ ਬਲੌਗਰ ਹੈ 🙏
@mandeep__kaur123
@mandeep__kaur123 2 жыл бұрын
Bht vadhia lga tuhanu sun k🙏🙏ਪਰ ਪੰਜਾਬ ਦੇ ਕੁਝ ਕ ਵਲੋਗਰਾ ਨੇ ਬੇੜਾ ਗਰਕ ਕਰ ਰੱਖਿਆ ਸਚੀ 😏
@charanjitsingh3861
@charanjitsingh3861 Жыл бұрын
ਮੈ ਬਹੁਤ ਪ੍ਰਭਾਵਿਤ ਹੋਇਆ ਆਪ ਜੀ ਭੈਣਾਂ ਤੋਂ ਬਹੁਤ ਵਧੀਆ ਤੇ ਬਹੁਤ ਸਰਲ ਢੰਗ ਨਾਲ ਬਹੁਤ ਡੂੰਘੇ ਵੀਚਾਰ ਪੇਸ਼ ਕਰਦੇ ਹੋ🙏🙏
@sentykhaira1931
@sentykhaira1931 2 жыл бұрын
ਬਹੁਤ ਸਿਆਣੀਆਂ ਗੱਲਾਂ ਕੀਤੀਆਂ ਭੈਣਾਂ ਨੇ ❤️ ਅੱਜ ਦੀਆਂ ਕੁੜੀਆਂ ਨੂੰ ਇਹ ਵੀਡੀਓ ਦੇਖਣੀ ਚਾਹੀਦੀ ਹੈ ਐਵੇਂ ਨਾ ਫੁਦੂ ਵਲੋਗਰਾਂ ਪਿਛੇ ਲੱਗੀ ਜਾਇਆ ਕਰੋ
@Simran-ez5sl
@Simran-ez5sl 2 жыл бұрын
Pkii gll a veer👍👍👍👍
@dhillonboys630
@dhillonboys630 2 жыл бұрын
ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਸੀਂ, ਅੱਜ ਦੇ ਟਾਈਮ ਵਿੱਚ ਕੁਝ ਕ ਵਲੋਗਰਾ ਨੇ ਬਹੁਤ ਗੰਦ ਪਾਇਆ ਹੋਇਆ ਹੈ
@jashandeepsingh7260
@jashandeepsingh7260 2 жыл бұрын
ਇੱਕ ਪੇਂਡੂ ਕੈਨੇਡੀਅਨ ਚੈਨਲ ਵਾਲਾ ਆ ਵੀਰ ਉਹ ਸਾਰੀ ਜਾਣਕਾਰੀ ਬਹੁਤ ਵਧੀਆ ਦਿੰਦਾ👍
@pawansharma-jg3ov
@pawansharma-jg3ov Жыл бұрын
ਬਹੁਤ ਵਧੀਆ topic ਚੁਕਿਆ ਭੈਣ ਜੀ ਵਲੌਂਗ ਵਾਲਿਆਂ ਨੇ ਬਹੁਤ ਗੰਦ ਪਾਇਆ ਹੋਇਆ
@sarbjitkaur5790
@sarbjitkaur5790 2 жыл бұрын
ਹਰੇਕ ਗੱਲ ਵਿਚ ਬਹੁਤ ਡੂੰਘਾਅਧਿਐਨ ਐਵੇਂ ਦੀ ਸੇਧ ਦੇਣ ਲਈ ਲੋੜ ਐ ਸਾਡੇ ਸਮਾਜ ਨੂੰ ,ਅੱਜ ਦੇ ਅਗਾਹ ਵਾਧੂ ਮਾਂ ਪਿਓ ਲਈ ਸੇਧ. ਸੁਕਿਰਆ ਸੋਹਣੇ ਕਿਰਦਾਰਾਂ ਦੀ ਭੈਣਾਂ ਦਾ
@manjinderkang2227
@manjinderkang2227 2 жыл бұрын
ਹਰ ਵਾਰ ਦੀ ਤਰ੍ਹਾਂ ਬਿਲਕੁਲ ਵੱਖਰਾ ਵਿਸ਼ਾ।ਲੋੜੀਂਦਾ ਵਿਸ਼ਾ👏👏👏
@Singhsachdaraahi
@Singhsachdaraahi 2 жыл бұрын
ਤੁਹਾਡੀ ਸੋਚ ਨੂੰ ਸਲਾਮ ਭੈਣ ਏਦਾਂ ਦੇ ਵਲੋਗ ਬਣਾਉ ਜਿਸ ਨਾਲ ਸਮਾਜ ਨੂੰ ਸੇਧ ਮਿਲੇ
@rimpydhalio9595
@rimpydhalio9595 2 жыл бұрын
J apa ਵੇਖਣਾ ਬੰਦ ਕਰੀਏ ਤਾਂ ਇਹ ਹੋਰ ਕੰਮ ਲਗ ਜਾਣ ਨਹੀਂ ਤਾਂ ਇਨ੍ਹਾਂ ਦੀ ਗਿਣਤੀ ਵੱਧ ਦੀ ਹੀ ਜਾਂਦੀ a
@mommyarbaaz8484
@mommyarbaaz8484 2 жыл бұрын
ਇਹਦੀ ਬਹੁਤ ਲੋੜ ਸੀ ਭੈਣੋ, ਇਹਨਾਂ ਨੇ ਸਾਰੇ ਦੇਖਣ ਵਾਲੇ ਲੋਕਾਂ ਨੂੰ ਜਾਣੇ-ਅਣਜਾਣੇ ਵਿੱਚ ਦਿਮਾਗੀ ਤਨਾਅ ਦਾ ਸ਼ਿਕਾਰ ਕਰਿਆ ਹੋਇਆ। ਬਹੁਤ ਸੋਹਣੀ ਗੱਲਬਾਤ 👌
@sarabjitkaursandhu4564
@sarabjitkaursandhu4564 2 жыл бұрын
ਸਹੀ। ਕਿਹਾ। ਜੀ
@harrymulti1205
@harrymulti1205 2 жыл бұрын
sahiiii bro
@jashanbirsingh173
@jashanbirsingh173 2 жыл бұрын
Yes ...absolutely
@Spot-Music19
@Spot-Music19 2 жыл бұрын
@@sarabjitkaursandhu4564 ਸਤਿ ਸ੍ਰੀ ਆਕਾਲ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ।। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਸੁਣੋ ਕਰੋ ਜੀ।।। ਇਕ ਮੱਤੇਵਾੜਾ ਜੰਗਲ ਗੀਤ ਵੀ ਪਾਇਆ ਆਪਾ ਚੈਨਲ ਤੇ🙏🙏🙏🙏🙏
@jeetanrani71
@jeetanrani71 2 жыл бұрын
ਬਿਲਕੁਲ ਸਹੀ ਕਹ ਰਹੇ ਜੀ ਘਰਾਂ ਚ ਲੜਾਈਆ ਹੌਣ ਲਗ ਪਈਆ
@harmandeepkaur8053
@harmandeepkaur8053 2 жыл бұрын
ਬਹੁਤ ਸੋਹਣੀਆਂ ਅਤੇ ਸੱਚੀਆਂ 💯💯ਗੱਲਾਂ ❤🌸...ਦਿਲ ਖੁਸ਼ ਹੋ ਗਿਆ ਦੇਖ ਕੇ ...💐🌺
@krishanbaghti1293
@krishanbaghti1293 Жыл бұрын
ਬਹੁਤ ਵਧੀਆ ਸਮਾਜ ਨੂੰ ਸੇਧ ਦੇਣ ਵਾਲੀ ਵਵੀਡੀਓ ਬਣਾਈ,ਹੈ। ਇਹ ਜੋ ਬੱਚੇ ਨੂੰ ਦੁੱ ਪਿਲਾਉਣ ਵਾਲੀ ਗੱਲ, ਪਹਿਲਾਂ ਵੱਡੀਆਂ ਔਰਤਾਂ ਕਹਿੰਦੀਆਂ ਸੀ ਕੁੜੇ ਅੰਦਰ ਜਾਕੇ ਦੁੱਧ ਪਿਲਾ,ਬਾਹਰ ਕੋਈ ਆ ਗਿਆ ਤਾਂ ਬੱਚੇ ਨੂੰ ਨਜਰ ਲੱਗ ਜਾਵੇਗੀ। ਇਸ ਦਾ ਮਤਲਬ ਕੋਈ ਆ ਗਿਆ ਤਾਂ ਮਾਂ ਦਾ ਧਿਆਨ ਡਾਇਵਰਟ ਹੋ ਜਾਵੇਗਾ,ਬੱਚੇ ਵੱਲ ਨਹੀਂ ਰਹਿਣਾ, ਕਿ ਉਸਨੇ ਕਿੰਨੀ ਦੇਰ ਫੀਡ ਲਈ ਹੈ, ਉਸ ਦਾ ਪੇਟ ਭਰ ਗਿਆ ਹੋਵੇਗਾ ਜਾਂ ਨਹੀਂ ਅਤੇ ਨਾ ਹੀ ਉਸ ਟਾਈਮ ਆਪਣੇ ਬੱਚੇ ਨੂੰ ਉਹ ਪਿਆਰ ਤੇ ਦੁਲਾਰ ਨਹੀ ਦੇ ਸਕੇਗੀ ਜਿਸ ਮਮਤਾ ਦਾ ਉਹ ਹੱਕਦਾਰ ਹੁੰਦਾ ਹੈ। ਅੱਜ ਕੱਲ ਫੋਨ ਦੇਖਦਿਆਂ ਫੀਡ ਦਿੱਤੀ ਜਾਂਦੀ ਹੈ ਤੋ ਵੱਡਾ ਹੋ ਕੇ ਬੱਚਾ ਵੀ ਮਾਂ ਬਾਪ ਨੂੰ ਰੋਟੀ ਤਾਂ ਦਿੰਦਾ ਹੈ ਪਰ ਟਾਈਮ ਨਹੀਂ ਦਿੰਦਾ, ਕਿਉਂਕਿ ਉਸਨੇ ਦੇਖਿਆ ਸਮਝਿਆ ਹੀ ਨਹੀਂ ਕਿ ਟਾਈਮ ਦੇਣਾ ਕਿਵੇਂ ਹੈ। ਫੇਰ ਆਪਾਂ ਬੱਚਿਆਂ ਦੀ ਜਾਂ ਨੂੰਹ ਦੀ ਗਲਤੀ ਕੱਢਦੇ ਹਾਂ।
@liveyungstayhappy4424
@liveyungstayhappy4424 2 жыл бұрын
ਪੰਜਾਬੀ ਜੋਂ ਬਣਾ ਰਹੇ ਓ ਸੈਕਸ ਸ਼ਰੀਰ ਤਕ ਸੀਮਤ ਨੇ। ਜਦੋਂ ਵਿਦੇਸ਼ੀ ਵਲੋਗਰ ਨੂੰ ਦੇਖਦੇ ਹਾਂ ਕੁਝ ਨਾਂ ਕੁਝ ਸਿੱਖਣ ਨੂੰ ਮਿਲਦਾ,
@SurinderSingh-zq8yh
@SurinderSingh-zq8yh 2 жыл бұрын
ਬੌਹਤ ਵਧੀਆ ਉਪਰਾਲਾ ਕਿੱਤਾ ਭੈਣਾਂ ਨੇ। ਚਿਰਾਂ ਬਾਅਦ ਯੁਟਿਉਬ ਤੇ ਕੁੱਝ ਚੰਗਾ ਦੇਖਣ ਨੂੰ ਮਿਲਿਆ।
@deepkaur871
@deepkaur871 Жыл бұрын
👍👍
@gurusaria9376
@gurusaria9376 2 жыл бұрын
ਬੱਸ ਚ ਸਫ਼ਰ ਦੌਰਾਨ ਸੁਣ ਰਿਹਾ,, ਚੰਗਾ ਲੱਗ ਰਿਹਾ
@Sandhuu_1984
@Sandhuu_1984 Жыл бұрын
ਬਹੁਤ ਗੰਦ ਪਾਇਆ ਇੰਨਾ ਵਲੋਗਰਾ ਨੇ
@GurpreetSingh-ts1cg
@GurpreetSingh-ts1cg Жыл бұрын
ਤੁਹਾਡੀ ਹਰ ਗੱਲ ਸਹੀ ਹੈ ਜੀ
@ManpreetKaur-fh1nv
@ManpreetKaur-fh1nv 2 жыл бұрын
ਸ਼ੁਕਰ ਵਾਹਿਗੁਰੂ ਦਾ ਕੋਈ ਚੰਗੀ ਗੱਲ ਸੁਣਨ ਲਈ ਮਿਲੀ ਸਿੱਖਣ ਲਈ ਮਿਲੀ but ਵਲੋਗਰ ਤਾਂ ਹੁਣ ਆਪਣੀ personal life ਦਾ ਹੀ ਦਿਖਾ ਕੇ ਪੈਸੇ ਕਮਾਉਣਾ ਜ਼ਿਆਦਾ ਜ਼ਰੂਰੀ ਸਮਝਦੇ ਨੇ
@maticheema8392
@maticheema8392 2 жыл бұрын
ਇਹ ਹੁੰਦਾ ਸਾਰਥਕ ਤੇ ਅਸਰਦਾਰ ਵਿਰੋਧ 🙏🏻❤️
@Spot-Music19
@Spot-Music19 2 жыл бұрын
ਸਤਿ ਸ੍ਰੀ ਆਕਾਲ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ।। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਸੁਣੋ ਕਰੋ ਜੀ।।। ਇਕ ਮੱਤੇਵਾੜਾ ਜੰਗਲ ਗੀਤ ਵੀ ਪਾਇਆ ਆਪਾ ਚੈਨਲ ਤੇ🙏🙏🙏🙏🙏
@jassikaurjassijassi9206
@jassikaurjassijassi9206 Жыл бұрын
vlogs ch sb to ajeeb te hairan karan vali gal menu eh lgdi k aam lok ehna vloggers de ine fan bne hoye aa k jra v ohna bare kuch nai sun skde
@ramanpreetkaur8683
@ramanpreetkaur8683 Жыл бұрын
ਅੱਜ ਕੱਲ ਦਾ ਕੌੜਾ ਸੱਚ ਦੱਸਿਆ ਭੈਣਾਂ ਨੇ 👍☑️
@chjshh5602
@chjshh5602 2 жыл бұрын
ਬਹੁਤ ਹੀ ਵਧੀਆ ਸਮਝਾਇਆ ਤੁਸੀਂ.... ਧੰਨਵਾਦ ਤੁਹਾਡਾ ...ਤੁਹਾਡੀ ਸੋਚ ਸੱਚੀ ਕਿਸੇ ਲਈ ਬਹੁਤ ਸੇਧ ਦਾ ਕੰਮ ਕਰ ਸਕਦੀ ਆ.... ਮੈਂ ਤਮੰਨਾ ਕਰਦੀ ਆ ਕਿ ਐ ਚੀਜ਼ ਵੱਧ ਤੋ ਵੱਧ ਲੋਕਾਂ ਤੱਕ ਅੱਪੜੇ ਤਾ ਜੋ ਲੋਕ ਆਪਣੀ ਜ਼ਿੰਦਗੀ ਦੇ ਰਸ ਨੂੰ ਦੂਜਿਆਂ ਦੀ ਜ਼ਿੰਦਗੀ ਵੱਲ ਵੇਖ,ਫਿੱਕਾ ਨਾ ਜਾਨਣ ਤੇ ਓਹਨੂੰ ਮਾਣ ਸਕਣ😊
@Mosewala658
@Mosewala658 2 жыл бұрын
bheno te bharavo mera acsidnt hoya hoya..mere tu tur ni hunda gode da oprt hoya..maa bap bude ne. srr te krja ehna chrd gya.hun ta jeon nu v dil ni kr da..m hath jord k benti kr da plz koi sadi help kr dao. waheguru tuhnu hor trakia bkshn ge..j kise nu jhuth lg da hove sade pindo pta kr sk de ne..jive v koi hlp kr sk da plz rply kr k ds dyo..paise nl ja chnl he subscrb kr do ohde nl char paise aun lg jn..ja ohda hlp kr dao plz..j koi hlp krni chonda hoya reply de dyo m apna numbr te adrs das dao ga
@harvindersinghpb08
@harvindersinghpb08 2 жыл бұрын
ਬਿਲਕੁੱਲ ਭੈਣ.. ਜੋ ਵੀ ਕੁੱਝ ਇਹ ਕਰ ਰਹੇ ਹਨ.. ਪੈਸੇ ਪਿੱਛੇ ਅੰਨ੍ਹੇ ਹੋਏ ਹਨ... ਇਹੋ ਜਿਹੇ ਲੋਕਾਂ ਨੂੰ ਇੱਜ਼ਤ ਲਫਜ਼ ਨਾਲ ਕੋਈ ਲੈਣਾ ਦੇਣਾ ਨਹੀਂ... 🙏ਵਾਹਿਗੁਰੂ ਜੀ ਮੇਹਰ ਕਰਨ ਸਭ ਤੇ 🤲
@cheema4278
@cheema4278 2 жыл бұрын
Hji veere sahi kia
@PANJAAABBBB
@PANJAAABBBB 6 ай бұрын
ਬਹੁਤ ਸੋਹਣੀ ਵੀਡੀਓ ਭੈਣੋ ਰੱਬ ਖੁਸ਼ ਰੱਖੇ ❤
@gaurav78jeeps82
@gaurav78jeeps82 2 жыл бұрын
ਬਹੁਤ ਸਹੀ ਗੱਲਾਂ ਨੇ ਤੁਹਾਡੀਆਂ ਦੋਵਾਂ ਦੀਆਂ ਪਰ ਇੱਕ ਗੱਲ ਹੋਰ ਐ ਤੁਸੀ ਵੀ ਨਕਲੀ ਬੁਧੀਜੀਵੀਆਂ ਦੀ ਜਿੰਦਗੀ ਜੀ ਰਹੇ ਓ ਤੁਹਾਡੀਆਂ ਗੱਲਾਂ ਦਾ ਵਲੋਗਰਾਂ ਦੀ ਜਿੰਦਗੀ ਤੇ ਕੋਈ ਅਸਰ ਨੀ ।
@gurinderkaur5303
@gurinderkaur5303 2 жыл бұрын
ਸੱਚਾਈ ਪੇਸ਼ ਕੀਤੀ ਹੈ ਜੀ। ਅਸੀਂ ਕਈ ਬਲੌਗਰਜ਼ ਨੂੰ ਨਿੱਜੀ ਤੌਰ ਤੇ ਜਾਣਦੇ ਹਨ ਜਿਨ੍ਹਾਂ ਨੇ ਆਪਣੇ ਦਾਦਾ ਦਾਦੀ ਨੂੰ ਕਦੇ ਨੀ ਪੁੱਛਿਆ ਤੇ ਪਿੰਡ ਵਾਲੇ ਵੀ ਜਾਣਦੇ ਹਨ ਕਿ ਉਨ੍ਹਾਂ ਨੇ ਆਪਣੇ ਬਜ਼ੁਰਗਾਂ ਦਾ ਕੀ ਹਾਲ ਕੀਤਾ। ਉਹ ਆਪਣੇ ਬਲੌਗ ਵਿਚ ਉਹਨਾਂ ਨੂੰ ਇੰਝ ਪੇਸ਼ ਕਰਦੇ ਹਨ ਜਿਵੇਂ ਉਹਨਾਂ ਦੀ‌ ਬਹੁਤ ਦੇਖਭਾਲ ਕਰਦੇ ਹਨ। ਵਿਦੇਸ਼ਾਂ ਤੋਂ ਆ ਕੇ ਉਹਨਾਂ ਦੀਆਂ ਫੋਟੋਆਂ ਨੂੰ ਜੋ ਹੁਣ ਇਸ ਦੁਨੀਆਂ ਚ ਨਹੀਂ ਹਨ ਇਸ ਤਰ੍ਹਾਂ ਬਲੌਗ ਵਿਚ ਦਿਖਾਉਂਦੇ ਹਨ ਜਿਵੇਂ ਉਹਨਾਂ ਦੀ ਦੇਖਭਾਲ ਕਰਨ ਲਈ ਕਿਸੇ ਨੂੰ ਫੁਲ ਟਾਇਮ ਰੱਖਿਆ ਹੋਵੇ। ਉਹਨਾਂ ਦੇ ਬਜ਼ੁਰਗ ਕਿਵੇਂ ਨਰਕ ਭਰੀ ਜ਼ਿੰਦਗੀ ਜਿਊਂ ਕੇ ਮਰੇ ਇਹ ਤਾਂ ਨੇੜੇ ਰਹਿਣ ਵਾਲੇ ਲੋਕ ਹੀ ਜਾਣਦੇ ਹਨ।
@simarjitreehal3751
@simarjitreehal3751 2 жыл бұрын
right
@Mosewala658
@Mosewala658 2 жыл бұрын
bheno te bharavo mera acsidnt hoya hoya..mere tu tur ni hunda gode da oprt hoya..maa bap bude ne. srr te krja ehna chrd gya.hun ta jeon nu v dil ni kr da..m hath jord k benti kr da plz koi sadi help kr dao. waheguru tuhnu hor trakia bkshn ge..j kise nu jhuth lg da hove sade pindo pta kr sk de ne..jive v koi hlp kr sk da plz rply kr k ds dyo..paise nl ja chnl he subscrb kr do ohde nl char paise aun lg jn..ja ohda hlp kr dao plz
@hardeepb5273
@hardeepb5273 2 жыл бұрын
Right bro. M v eda diya ladies nu Jan di a jo video ch taa apni family and shreeka li bhut pyar show krdi a but real ch Ohna nu brbaad krn te rehndia bas
@ms-ll5sy
@ms-ll5sy 2 жыл бұрын
Kehde voLgger ne?
@inderjitbhatti3288
@inderjitbhatti3288 2 жыл бұрын
ਵਾਹਿਗੁਰੂ ਜੀ ,ਗੁਰਦੀਪ ,ਰੁਪਿੰਦਰ ਦੋਨੋ ਬਹੁਤ ਵਧੀਅਾ ਹੋਗੱਲਾ ਵੀ.ਬਹੁਤ ਸੋਹਣੀਅਾ ,ਚੰਗੀਅਾ ਕਰਦੇ ਨੇ ,ਤੁਹਾਡੀਸਹੀ ਹੈ ਪਰ ਹਰ ਰੋਜ ਦੇ ਕੰਮ ਕੀ ਦਿਖਾੳੁਣਾ ,ਬੇਮਤਲਬੀ ਬਲੋਗ ਨੇ ੲਿਨਾ ਵਿੱਚ ਸਿੱਖਣ ਲੲੀ ਹੋਣਾ ਚਾਹੀਦਾ ਫਜੂਲ ਕਿਓ ?
@johalgs1986
@johalgs1986 Жыл бұрын
ਸਲੋਕ ਮਃ ੧ ॥ ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥
@kamaljeetsingh8919
@kamaljeetsingh8919 Жыл бұрын
101% ਕਿਹਾ ਜੀ। ਤੁਹਾਡਾ ਹਰੇਕ ਗੱਲ ਕਰਨ ਦਾ ਲਹਿਜ਼ਾ ਤੇ ਪੇਸ਼ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਲੱਗਦਾ ਜੀ। ਕਾਸ਼ ਸਾਡੇ ਲੋਕਾਂ ਨੂੰ ਖਾਸ ਕਰ ਪੰਜਾਬੀਆਂ ਨੂੰ ਫੁਕਰਪੁਣਾ ਛੱਡ ਕੇ ਅਸਲ ਜ਼ਿੰਦਗੀ ਨਾਲ ਜਿਊਣਾ ਆ ਜਾਵੇ।
@tajinderthiara1258
@tajinderthiara1258 2 жыл бұрын
ਸਤਿ ਸ਼੍ਰੀ ਆਕਾਲ ਸਾਰਿਆ ਨੂੰ , ਬਹੁਤ ਵਧੀਆ ਵਿਸ਼ਾ ਪਰ ਮੁਆਫ਼ ਕਰਨਾ ਜੇ ਕਿਸੇ ਨੂੰ ਬੁਰਾ ਲੱਗੇ ਪਰ Vloggers ਦੀ ਤਾਂ ਇਹ ਗੱਲ ਆ ਬੇਸ਼ਰਮਾਂ ਦੀ ਡੁੱਲ ਗਈ ਦਾਲ , ਆਖੇ ਅਸੀਂ ਡੋਲ ਡੋਲ ਖਾਂਦੇ ਆਂ। ਇਹਨਾਂ ਨੂੰ ਅਕਲ ਦੀ ਘਾਟ ਆ। ਪੈਸਿਆਂ ਪਿੱਛੇ ਇਹ ਆਪਣੀਆਂ ਘਰਵਾਲੀਆਂ ਵੀ ਵੇਚ ਦੇਣ। ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ।
@rajveersingh8533
@rajveersingh8533 2 жыл бұрын
Bilkul g kanjar ne sire de
@PreetKaur-kw2dv
@PreetKaur-kw2dv 2 жыл бұрын
Tuc thik bola
@Mosewala658
@Mosewala658 2 жыл бұрын
bheno te bharavo mera acsidnt hoya hoya..mere tu tur ni hunda gode da oprt hoya..maa bap bude ne. srr te krja ehna chrd gya.hun ta jeon nu v dil ni kr da..m hath jord k benti kr da plz koi sadi help kr dao. waheguru tuhnu hor trakia bkshn ge..j kise nu jhuth lg da hove sade pindo pta kr sk de ne..jive v koi hlp kr sk da plz rply kr k ds dyo..paise nl ja chnl he subscrb kr do ohde nl char paise aun lg jn..ja ohda hlp kr dao plz
@tarsemsandhu2580
@tarsemsandhu2580 2 жыл бұрын
Kanjr khana karde a lok
@savisaini6690
@savisaini6690 Жыл бұрын
Mam sab tu important gal loka di galti hai jede eda de loka nu likes views dinde aa eda dea loka nu dekhna band kardo like view dena band kardo fer ena di himat hi na hove videos bnan di
@prabjotsingh5014
@prabjotsingh5014 2 жыл бұрын
ਜੇ ਹਜੇ ਵੀ ਵਲੋਗਰਾ ਨੂੰ ਸਰਮ ਨਾ ਆਈ 🙏🙏
@LovepreetSingh-kt8rr
@LovepreetSingh-kt8rr Жыл бұрын
ਬਹੁਤ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਭੈਣਾਂ ਨੇ... ਪਰ ਅੱਜ ਕੱਲ ਦੀਆਂ ਭੇਡਾਂ ਨਹੀ ਸਮਝ ਸਕਦੀਆਂ... ਅੱਜ ਕੱਲ ਘਰ ਦੀਆਂ ਇੱਜਤਾਂ ਲੋਕਾਂ ਦਾ ਮਨੋਰੰਜਨ ਕਰਦੀਆਂ ਨੇ... ਘਰਵਾਲੇ ਆਪਣੀਆਂ ਘਰਵਾਲੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਦੇ ਨੇ ਮਨੋਰੰਜਨ ਲਈ... ਪਹਿਲਾਂ ਲੋਕ ਕੋਠੇਆ ਤੇ ਜਾਂਦੇ ਸੀ.. ਪਰ ਅੱਜ ਕੱਲ ਘਰ ਘਰ ਕੋਠੇ ਖੁੱਲ ਗਏ ਨੇ... ਮਾਫ਼ ਕਰਿਓ ਜੇ ਕੁੱਝ ਗ਼ਲਤ ਬੋਲਿਆ ਗਿਆ ਹੋਵੇ 🙏🙏🙏
@sazia9923
@sazia9923 Жыл бұрын
ਅੱਜਕਲ੍ਹ ਵਲੌਗ ਬਣਾਉਣਾ ਬਸ ਇੱਕ ਪੈਸਾ ਕਮਾਉਣ ਦਾ ਜ਼ਰੀਆ ਕੁਝ ਸਿੱਖਣ ਨੂੰ ਨੀ ਮਿਲਦਾ ਇਹਨਾਂ ਤੋਂ ਬਸ ਇੱਕ ਟਾਇਮ ਪਾਸ ਆ ਮੈਨੂੰ ਇਹ ਲਗਦਾ ਵੀ ਤੁਹਾਡੇ ਪ੍ਰੋਗਰਾਮ ਤੋਂ ਵਧੀਆ ਹੋਰ ਕੋਈ ਪ੍ਰੋਗਰਾਮ ਨੀਂ
@user-gf6yv1kp8x
@user-gf6yv1kp8x 2 жыл бұрын
ਬਹੁਤ ਸੋਹਣਾ ਸੁਨੇਹਾ ਤੇ ਬਹੁਤ ਸੋਹਣੀਆ ਗੱਲਾਂ ਕੀਤੀਆ ਭੈਣਾਂ ਤੁਸੀਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ ਤੁਹਾਡੇ ਵਰਗੀ ਸੋਚ ਤੇ ਭੈਣਾਂ ਦੀ ਸਾਨੂੰ ਤੇ ਪੰਜਾਬ ਨੂੰ ਲੋੜ ਹੈ
@Spot-Music19
@Spot-Music19 2 жыл бұрын
ਸਤਿ ਸ੍ਰੀ ਆਕਾਲ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ।। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਸੁਣੋ ਕਰੋ ਜੀ।।। ਇਕ ਮੱਤੇਵਾੜਾ ਜੰਗਲ ਗੀਤ ਵੀ ਪਾਇਆ ਆਪਾ ਚੈਨਲ ਤੇ🙏🙏🙏🙏🙏
@nitinbhutte4753
@nitinbhutte4753 2 жыл бұрын
Sahi gl a
@nitinbhutte4753
@nitinbhutte4753 2 жыл бұрын
ਸਹੀ ਗਲ਼ ਆ
@Mosewala658
@Mosewala658 2 жыл бұрын
bheno te bharavo mera acsidnt hoya hoya..mere tu tur ni hunda gode da oprt hoya..maa bap bude ne. srr te krja ehna chrd gya.hun ta jeon nu v dil ni kr da..m hath jord k benti kr da plz koi sadi help kr dao. waheguru tuhnu hor trakia bkshn ge..j kise nu jhuth lg da hove sade pindo pta kr sk de ne..jive v koi hlp kr sk da plz rply kr k ds dyo..paise nl ja chnl he subscrb kr do ohde nl char paise aun lg jn..ja ohda hlp kr dao plz
@SherSingh.382
@SherSingh.382 2 жыл бұрын
@@Spot-Music19 muft ilaaj karde aa Besahara jaanvra di. Baba sewa karke Rolla paun wala kadi sewadar nahi hunda, oh ek dikhava karan wala he ho sakda, jo fokki waah waahi di laalsa rakhda. Baki je sewa karda te karla koun rokda? Ithe Beekh kahdi mangda?
@harryrandhawa5417
@harryrandhawa5417 2 жыл бұрын
ਬਹੁਤ ਵਧੀਆ ਭੈਣੋਂ, ਇਹ ਵਲੋਗ ਘਰ ਬਰਬਾਦ ਕਰ ਰਹੇ ਹਨ ਖਿਆਲੀ ਦੁਨੀਆਂ ਵਿੱਚ ਲੈ ਜਾਂਦੇ ਨੇ,ਇਹਨਾਂ ਨੂੰ ਵੇਖ ਕੇ ਬਹੁਤ ਬੁਰਾ ਅਸਰ ਪੈਂਦਾ ਏ।ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।
@ribcamasih3540
@ribcamasih3540 2 жыл бұрын
Am agry with you
@PoojaSharma-xx8uu
@PoojaSharma-xx8uu 2 жыл бұрын
vlogger apni private life show krde...apne loka nu ta adat e aa dujyea di life ch tang adaun di
@Mosewala658
@Mosewala658 2 жыл бұрын
@@PoojaSharma-xx8uu vlog da mtlb pta ji..vlog oh dia jgha dikhon nu kehnde aa jina nl kise na kise nu koi jankari mile..kise di life tu kise ne ki leina
@Mosewala658
@Mosewala658 2 жыл бұрын
bheno te bharavo mera acsidnt hoya hoya..mere tu tur ni hunda gode da oprt hoya..maa bap bude ne. srr te krja ehna chrd gya.hun ta jeon nu v dil ni kr da..m hath jord k benti kr da plz koi sadi help kr dao. waheguru tuhnu hor trakia bkshn ge..j kise nu jhuth lg da hove sade pindo pta kr sk de ne..jive v koi hlp kr sk da plz rply kr k ds dyo..paise nl ja chnl he subscrb kr do ohde nl char paise aun lg jn..ja ohda hlp kr dao plz
@harryrandhawa5417
@harryrandhawa5417 2 жыл бұрын
@@Mosewala658 ryt👍
@lovefzr0572
@lovefzr0572 2 жыл бұрын
ਬਹੁਤ ਸੋਹਣਾ ਸੁਨੇਹਾ ਦਿੱਤਾ ਮੇਰੀਆ ਭੈਣਾਂ ਨੇ ❤️
@TheJuvsha
@TheJuvsha Жыл бұрын
Very nice !! ਅੱਜ ਸਮੇਂ ਦੀ ਲੋੜ ਇਹੀ ਹੈ। ਇਕੱਲੇ blogger ਨਹੀਂ ਅਸੀਂ ਸਾਰੇ ਹੀ ਝੂਠੀ ਜ਼ਿੰਦਗੀ ਜੀ ਰਹੇ ਹਾਂ । ਤੁਸੀਂ ਦੋਵੇਂ ਮੈਨੂੰ ਆਪਣੀਆਂ ਭੈਣਾਂ ਲੱਗਣ ਲੱਗ ਗਈਆਂ
@preetdhillon31
@preetdhillon31 2 жыл бұрын
Hahha I'm proud of myself... ਮੈਂ ਅੱਜ ਤਾਂ ਇੱਕ ਵੀ ਬੇਤੁਕਾ so called blog ਨੀ ਦੇਖਿਆ... 😊😊
@sukhmankaur3235
@sukhmankaur3235 2 жыл бұрын
Mam tuhadi es topic ne mere te bht effect paya... Mai v newly married aa.. Nd sometime... Mai apne husband nu kise di vedio dekha k khndi c... Tuc kyu ni eda krdee... Mainu kyu ni kite le k jndee... But i think... Today i got informative information
@manpreetaujla4190
@manpreetaujla4190 2 жыл бұрын
Sukar a kise nu smj lggi
@cheema4278
@cheema4278 Жыл бұрын
Sat sri akal ji Oh sab paise lai kr rhe a ji
@GurpreetSingh-ny1wn
@GurpreetSingh-ny1wn Жыл бұрын
ਬਹੁਤ ਵਧੀਆ ਲੱਗਿਆ ਇਹ ਇੰਟਰਵਿਊ ਸੁਣ ਕੇ ਕਿਰਤ ਕਰੀਏ ਰੱਬ ਸੱਭ ਕੁੱਝ ਦੇ ਦਿੰਦਾ ਪਰ ਅਫਸੋਸ ਵਲੋਗ ਬਣਾਉਣ ਵਾਲੇ ਕਿਰਤ ਨੂੰ ਵਿਸਾਰ ਕੇ ਨਕਲ਼ੀ ਜਿੰਦਗੀ ਜਿਉਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ
@diljeetsingh4370
@diljeetsingh4370 Жыл бұрын
ਬਹੁਤ ਵਧੀਆ ਭੈਣਾਂ 👌👌👌 ਅਗਲੀ Vedio ਜਲਦੀ ਕਰਿਓ
@kamaldeepkaur2446
@kamaldeepkaur2446 2 жыл бұрын
ਮੇਰੇ ਦਿਲ ਦੀ ਗੱਲ ਬੋਲ ਦਿੱਤੀ 👌🏼👌🏼
@sandeepkt7668
@sandeepkt7668 2 жыл бұрын
ਰੱਬ ਸਭ ਨੂੰ ਇਹੋ ਜਿਹੀਆਂ ਧੀਆਂ ਦੇਵੇ🙏🙏 🙌🙌
@Spot-Music19
@Spot-Music19 2 жыл бұрын
ਸਤਿ ਸ੍ਰੀ ਆਕਾਲ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ।। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਸੁਣੋ ਕਰੋ ਜੀ।।। ਇਕ ਮੱਤੇਵਾੜਾ ਜੰਗਲ ਗੀਤ ਵੀ ਪਾਇਆ ਆਪਾ ਚੈਨਲ ਤੇ🙏🙏🙏🙏🙏
@jasskaur6381
@jasskaur6381 Жыл бұрын
ਦੋਵਾਂ ਭੈਣਾਂ ਦੀ ਅਵਾਜ਼ ਬਹੁਤ ਅਸਰਦਾਰ। ਬਹੁਤ ਹੀ ਚੰਗਾ ਵਿਸ਼ਾ ਹੈ ਮੌਜੂਦਾ ਸਥਿਤੀ ਨੂੰ ਵੇਖਦਿਆਂ ਹੋਇਆਂ। 🙏🏻।
@JasssidhuJass-or7mn
@JasssidhuJass-or7mn 4 ай бұрын
ਬਹੁਤ ਵਧੀਆ ਗੱਲ ਕਰੀ ਹੈ ਭੈਣਾਂ ਨੇ 👍👍👍🙏🙏
@kartar4522
@kartar4522 2 жыл бұрын
ਭੈਣ ਜੀ ਇਹ ਵਿਸ਼ਾ ਬਹੁਤ ਲੋੜੀਦਾ ਸੀ ਕੁਝ vlogers ਵਧੀਆ ਵਿਸ਼ਾ ਲੈ ਕੇ video ਬਣਾਉਦੇ ਹਨ, ਉਹ ਆਪਣੇ ਕੰਮ ਵਿਚ ਨਿਪੁੰਨ ਵੀ ਹਨ। ਪਰ ਪੰਜਾਬ ਵਿਚ ਆਪਣੇ ਨਿੱਜੀ ਜੀਵਨ ਵਾਰੇ vlog ਬਣਾਉਣ ਦਾ ਇਕ ਵਖਰਾ ਰਿਵਾਜ ਸੁਰੂ ਹੋ ਗਿਆ। ਮੰਨਦੇ ਹਾਂ ਕਿ ਇਹ ਆਮਦਨ ਦਾ ਵਧੀਆਂ ਸਾਧਨ ਹੈ ਪਰ ਤੁਹਾਡੀ ਵਿਡੀਓ ਵਿੱਚ ਸਿੱਖਣ ਲਈ ਕੀ ਹੈ ਇਹ ਸੋਚਣ ਵਾਲੀ ਗੱਲ ਹੈ।
@musclehutbodybuilding2583
@musclehutbodybuilding2583 2 жыл бұрын
Tuhanu eh video nu vadh to vadh loka tak deliver karna chahida, bohat vadhiya gallan kitiya, te youtubers de muh te pyar nall juttiya mariya tusi
@jassipandheR2122
@jassipandheR2122 Жыл бұрын
ਬਿਲਕੁਲ ਸਹੀ ਗੱਲ ਆ । “ਜੋ ਦਿਲ ਚ ਨੇ ਉਹ ਹਰ ਇਕ ਦੇ ਮੁੰਹ ਤੇ ਨੀ “
@japleen4394
@japleen4394 2 жыл бұрын
Comments padh k pata lag reha dat educated people r watching dis video. Wonderful video, wonderful people who r watching dis.
@MandeepKaur-ou2xl
@MandeepKaur-ou2xl 2 жыл бұрын
ਤੁਹਾਡੀ ਗੱਲ ਬਿਲਕੁੱਲ ਸਹੀ ਮੈਮ ਤੇ ਹੁਣ ਦਿਖਾਵਾਂ ਲਗਦਾ ਹੈ
@neetukaur8764
@neetukaur8764 2 жыл бұрын
ਇਕ ਇਕ ਗੱਲ ਸੋਲਾਂ ਆਨੇ ਸੱਚ ਭੈਣ ਕੲਈ ਵਾਰੀ ਤਾਂ ਆਪਣੇ ਦਿਮਾਗ ਤੇ ਬਹੁਤ ਅਸਰ ਹੁੰਦਾ
@shubhpreetkaur6840
@shubhpreetkaur6840 Жыл бұрын
ਬਹੁਤ ਬੁਰਾ ਹਾਲ ਹੋ ਗਿਆ ਸਮਾਜ ਦਾ ਜੀ ਹੁਣ ਵਾਹਿਗੁਰੂ ਬਚਾਵੇ
@jasspreetkaur4872
@jasspreetkaur4872 Жыл бұрын
ਇਕ ਵਾਰ ਮੈਂ ਏਵੇਂ instagrm ਤੇ ਵੀਡਿਓ ਦੇਖ ਰਹੀ ਸੀ ਇਕ ਛੋਟੀ ਉਮਰ ਦੀ ਕੁੜੀ ਸਕੂਲ ਦੀ ਵਰਦੀ ਚ ਇਕ ਅਸਲੀਲ ਜਿਹੇ ਗਾਣੇ ਤੇ ਨੱਚੀ ਜਾਵੇ ਮੈਂ ਕਮੇਂਟ ਕਰਤਾ ਕਿ ਗਲਤ ਗੱਲ ਆ . ਸੱਚ ਮਨਿਓ ਓਹਦੀ ਮਾ ਨੇ ਮੈਨੂੰ boht ਮਾੜਾ ਚੰਗਾ ਬੋਲਿਆ ਕਿ ਤੂੰ ਮੇਰੀ ਕੁੜੀ ਨੂੰ ਏਦਾ ਬੋਲ ਵੀ ਕਿਵੇਂ ਸਕਦੀ ਏ. ਸੋ ਲੋਕਾਂ ਨੂੰ ਹੁਣ ਆਪਣੀ ਨਿਜਤਾ ਨਾਲੋ ਆਪਣੇ followers ਬਦਾਉਣ nal jada ਦਿਲਚਸਪੀ ਏ
@maansingh2063
@maansingh2063 Жыл бұрын
Gursirat cheema v same
@parrymarahar3029
@parrymarahar3029 2 жыл бұрын
ਭੈਣ ਜੀ ਜੀ ਇਨਟਰ ਨੈਟਰ ਦੀ ਦੂਨੀਆਂ ਨੇ ਜ਼ਿੰਦਗੀ ਦੇ ਮਸਲਿਆਂ ਨੂੰ ਹੀ ਖ਼ਰਾਬ ਕੀਤਾ ਹੈ
@kaurkk6118
@kaurkk6118 2 жыл бұрын
ਤੁਹਾਡੀਆਂ ਗੱਲਾ ਬਹੁਤ ਵਧੀਆਂ ਇਹ ਲੋਕ ਪੈਸੇ ਲਈ ਕੁਝ ਵੀ ਕਰ ਸਕਦੇ ਇਹ ਲੋਕ ਬਹੁਤ ਬੇਸ਼ਰਮ ਆ ਇਹ ਤਾਂ ਦੇਖਣ ਵਾਲਿਆਂ ਨੂੰ ਸਮਝ ਚਾਹੀਦੀ ਆ ਇਹਨਾਂ ਨੂੰ ਨਾ ਦੇਖੋ🙏
@Spot-Music19
@Spot-Music19 2 жыл бұрын
ਸਤਿ ਸ੍ਰੀ ਆਕਾਲ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ।। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਸੁਣੋ ਕਰੋ ਜੀ।।। ਇਕ ਮੱਤੇਵਾੜਾ ਜੰਗਲ ਗੀਤ ਵੀ ਪਾਇਆ ਆਪਾ ਚੈਨਲ ਤੇ🙏🙏🙏🙏🙏
@sonasingh5306
@sonasingh5306 2 жыл бұрын
Black
@pawanjotsinghhansofficial01
@pawanjotsinghhansofficial01 Жыл бұрын
ਬੱਚਿਆਂ ਬਾਰੇ ਵੀ ਕੋਈ ਵਿਸ਼ਾ ਲੈ ਕੇ ਆਓ ਵਿਗੜੇ ਬੱਚਿਆਂ ਨੂੰ ਕਿਵੇਂ ਸੁਧਾਰੀਏ
@DavinderSingh-vt1ys
@DavinderSingh-vt1ys Жыл бұрын
ਭੈਣੇ ਅਹਿ 5 ਭੈਣ ਭਰਾ ਆ ਜੀ ਤਿੰਨ ਭੈਣਾਂ ਅਹੀ ਦੋ ਭਰਾ ਹਾਡੀ ਮਾਈ ਨੇ ਸਾਰਾ ਘਰ ਦਾ ਕੰਮ ਵੀ ਕਰਨਾ ਛੇ ਡੰਗਰਾਂ ਦਾ ਪੱਠਾ ਡੱਕਾ ਵੀ ਕਰਨਾ ਨਾਲੇ ਹਾਨੁ ਸੰਬਣਾ ਅੱਜ ਮੈਂ ਬਾਰਵੀਂ ਜਮਾਤ ਚ ਆ ਅੱਜ ਵੀ ਹਾਡੀ ਮਾਤਾ ਪੂਰੀ ਅੱਤ ਕਰਾਈ ਰੱਖਦੀ ਆ ਕੰਮ ਦੀ ਤੇ ਹਜੇ ਵੀ ਹਾਡੀ ਦਾਦੀ ਹਾਡੀ ਮਾਤਾ ਨੂੰ ਕੰਦੀ ਆ ਕੇ ਲੈ ਅਹਿ ਸਤ ਸਤ ਨਿਆਣੇ ਵੀ ਭਾਲੇ ਨਾਲ਼ੇ ਕੰਮ ਵੀ ਕੀਤਾ ਏ ਸਾਰਾ ਕੁੱਝ ਦੱਸਣ ਦਾ ਮਤਲਵ ਏ ਆ ਬੀ ਆਪਣੀਆਂ ਬਜੁਰਗ ਔਰਤਾਂ ਕਿੰਨੀਆ ਭੋਲਿਆ ਤੇ ਸੱਚੀਆ ਸਾਦਾ ਸੀ ਪਰ ਅੱਜ ਤੇ ਸਾਰਾ ਬੇੜਾ ਈ ਗਰਕ ਹੋ ਗਿਆ ਮੇਰੇ ਨਾਲ ਕਈ ਕੁੜੀਆਂ ਪੜ੍ਹਦੀਆ ਆ ਜਿਹੜੀਆ ਸਕੂਲ ਚ ਫੋਨ ਲਿਆ ਕੇ ਰੀਲਾ ਬਨੋਦੀਆ ਰਹਿੰਦੀਆ ਆ ਏ ਸਚਾਈ ਆ ਵੀਰੋ ਏ ਸਭ ਕੁਝ ਹੋ ਰਿਆ ਆ ਮਾਲਕ ਮੇਹਰ ਕਰੇ ਬਈ
🌊Насколько Глубокий Океан ? #shorts
00:42
Пробую самое сладкое вещество во Вселенной
00:41
Survival skills: A great idea with duct tape #survival #lifehacks #camping
00:27
Mission Success #funny #shorts #comedy
0:12
BD Vibes
Рет қаралды 55 МЛН
My cat mastered black magic #cat #cats
0:23
Princess Nika cat
Рет қаралды 32 МЛН
ЕМУ БОЛЬШЕ НЕ ПРИДЕТСЯ НИЧЕГО ВЫБИРАТЬ😂😂😂
0:39
СЕМЬЯ СТАРОВОЙТОВЫХ 💖 Starovoitov.family
Рет қаралды 7 МЛН