Gal Te Gal l EP 186 l Gurdeep Kaur Grewal l Rupinder Kaur Sandhu l B Social

  Рет қаралды 50,731

B Social

B Social

2 ай бұрын

ਜਿੱਥੇ ਜਾ ਕੇ ਜ਼ਿੰਦਗੀ ਹੋਰ ਸੋਹਣੀ ਲੱਗਣ ਲੱਗ ਪਵੇ l Gal Te Gal l EP 186 l Gurdeep Kaur Grewal l Rupinder Kaur Sandhu l B Social
#GalTeGal
#GurdeepKaurGrewal
#rupinderkaursandhu
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh Mehingu
Editor : Jaspal Singh Gill
Digital Producer : Gurdeep Kaur Grewal
Label : B Social

Пікірлер: 135
@lakhbirkaur5770
@lakhbirkaur5770 2 ай бұрын
ਸਾਰੀ ਗੱਲ ਛੱਡੋ ਮੈਨੂੰ ਤਾਂ ਸੱਚੀ ਇੱਦਾਂ ਲਗਦਾ ਥੋਡੇ ਨਾਲ ਹੀ ਰਲ਼ ਜਾਈਏ,ਗੱਲਾਂ ਬਾਤਾਂ ਕਰੀਏ 🥰😆 ਕਿਉੰਕਿ ਤੁਹਾਡੀਆਂ ਗੱਲਾਂ ਚੋ ਆਪਣਾਪਨ feel ਹੁੰਦਾ 💕👌
@messi__dialgarh8415
@messi__dialgarh8415 2 ай бұрын
Schi gal aa ji
@Positivevibes0001gurhargarden
@Positivevibes0001gurhargarden 2 ай бұрын
Right!!
@lakhbirkaur5770
@lakhbirkaur5770 2 ай бұрын
💯 ਸੱਚੀਆਂ ਗੱਲਾਂ ਤੁਹਾਡੀਆਂ ਮੈਨੂੰ ਲੱਗਿਆ ਜਿਵੇਂ ਮੇਰੇ ਬਾਰੇ ਗੱਲ ਹੋ ਰਹੀ ਹੋਵੇ ,ਮੈ ਵੀ ਬੱਚਿਆਂ ਬਾਰੇ ਜਿਆਦਾ ਸੋਚਦੀ ਆ ,ਜਿਵੇਂ ਰੁਪਿੰਦਰ ਭੈਣ ਨੇ ਕਿਹਾ ਕਿ ਜੇ ਕਿਤੇ ਚਲੇ ਜਾਈਏ, ਬਸ ਇੱਦਾਂ ਲੱਗੀ ਜਾਂਦਾ ਹਾਏ ਬੱਚੇ ਕੀ ਕਰਦੇ ਹੋਣਗੇ , ਕੱਲੇ ਹੋਣਗੇ ,ਆਹੀ ਨੀ ਦਿਮਾਗ ਚੋ ਨਿਕਲਦਾ ਸੱਚੀ 👍
@singhrajinder68
@singhrajinder68 2 ай бұрын
ਆਪ ਜੀ ਨਾਲ ਹੁਣ ਵੱਖ-ਵੱਖ ਖੂਬਸੂਰਤ ਸਥਾਨਾਂ ਤੇ ਘੁੰਮਣ ਦਾ ਅਵਸਰ ਮਿਲੇਗਾ, ਬਹੁਤ ਵਧੀਆ ਉਪਰਾਲਾ 👍
@ManjeetKaur-ke6vt
@ManjeetKaur-ke6vt 2 ай бұрын
ਸਾਰੀ ਗੱਲ ਛੱਡੋ ਮੈਨੂੰ ਤਾਂ ਸੱਚੀ ਇੱਦਾ ਲੱਗਦਾ ਥੋਡੇ ਨਾਲ ਹੀ ਰਲ ਜਾਈਏ ❤
@Avreen_Kaur9824
@Avreen_Kaur9824 Ай бұрын
ਹਮੇਸ਼ਾਂ ਵਾਂਗ ਚੰਗੀ ਗੱਲਬਾਤ ਤੇ ਵਿਚਾਰ ❤
@ranibasra601
@ranibasra601 2 ай бұрын
ਰੁਪਿੰਦਰ ਨੇ ਬਹੁਤ ਜਲਦੀ give up ਕਰ ਦਿੱਤਾ ਕਈ 40 ਦੀ ਉਮਰ ਵਿੱਚ ਹੀ ਬੁੱਢਾ ਮਹਿਸੂਸ ਕਰਦੇ ਨੇ ਤੇ ਫਿਰ ਉਹ ਲੱਗਣ ਵੀ ਲੱਗ ਪੈਂਦੇ ਨੇ ਕਿਉਂਕਿ ਜਿਵੇਂ ਅਸੀ ਸੋਚਦੇ ਤੇ ਮਹਿਸੂਸ ਕਰਦੇ ਹਾਂ ਉਵੇਂ ਹੀ ਲੱਗਣ ਲੱਗ ਜਾਂਦੇ ਹਾਂ ਕਈ 80 ਦੀ ਉਮਰ ਵਿੱਚ ਵੀ ਜਵਾਨ ਲੱਗਦੇ ਹਨ ਜਿਵੇਂ ਕਿ ਮੇਰੀ ਮਾਂ ਐਨਾ ਹਿੰਮਤ ਹੋਂਸਲਾ ਚੜਦੀਕਲਾ ਹਰ ਵੇਲੇ ਚੁਸਤ ਦਰੁਸਤ | ਬਹੁਤ ਸਾਰੇ ਲੋਕ ਉਹਨਾਂ ਨੂੰ ਸੇਹਿਤ ਦਾ ਤੇ ਚਮਕਦੀ skin ਦਾ ਰਾਜ ਪੁੱਛਦੇ ਹਨ ਕਹਿੰਦੇ ਨੇ ਕੀ ਖਾਂਦੇ ਹੋ ਉਹਨਾਂ ਦਾ ਜਵਾਬ ਹੁੰਦਾ ਖੁਸ਼ੀ ਬਸ ਹਰ ਵੇਲੇ ਹਰ ਹਾਲ ਵਿਚ ਖੁਸ਼ ਰਹੋ ਵਾਹਿਗੁਰੂ ਦਾ ਭਾਣਾ ਮੰਨੋ
@sandhu6513
@sandhu6513 2 ай бұрын
Oh sirf Majak di gl kahi c onha ne 😊
@ranibasra601
@ranibasra601 2 ай бұрын
ਮੈਂ ਹਮੇਸ਼ਾ ਸੁਣਦੀ ਹਾਂ ਰੁਪਿੰਦਰ ਤੇ ਗੁਰਦੀਪ ਨੂੰ ਬਹੁਤ ਵਧੀਆ ਵਿਚਾਰ ਹੁੰਦੇ ਨੇ ਹਮੇਸ਼ਾ ਅੱਜ ਦੀ ਤਰਾਂ ਮੈਂ ਤੇ ਵੈਸੇ ਹੀ ਸਰਸਰੀ ਗੱਲ ਸਾਂਝੀ ਕੀਤੀ ਹੈ ਸੋ no problem i love rupinder or gurdeep
@sandhu6513
@sandhu6513 2 ай бұрын
Koi ni g m smile tn kiti c ....mnu lgya tusi serious lege...,
@jaspreetkaur9489
@jaspreetkaur9489 2 ай бұрын
ਇਹ ਸਭ ਕਰਨ ਨਾਲ ਭੈਣੇ ਅਸੀਂ ਆਪਣੇ ਅੰਦਰਲੇ ਬੱਚੇ ਨੂੰ ਿਜਊਦਾ ਰੱਖਦੇ 😊ਖੁਸ਼ ਰਿਹਣ ਲਈ ਸਾਨੂੰ ਿਕਸੇ ਦੀ ਲੋੜ ਨੀ ਹੁੰਦੀ 😊 ਆਪਣੇ ਆਪ ਨਾਲ ਖੁਸ਼ ਰਹੋ 🌼🌼 ਜੋ ਕਰਨ ਨੂੰ ਜੀਅ ਕਰਦਾ ਕਰੋ ਉਹਦੇ ਲਈ ਵਾਹਲਾ ਿਫਰ ਸੋਚੋ ਨਾ ਜੋ ਮਨ ਕਰਦਾ ਕਰੋ ਆਪਣੇ ਆਪ ਲਈ।।
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@jagjitsidhu2477
@jagjitsidhu2477 2 ай бұрын
ਬਹੁਤ ਵਧੀਆ episode ਭੈਣ ਜੀ, ਤੁਸੀਂ ਬਹੁਤ ਸਾਰੇ ਲੋਕਾਂ ਨੂੰ ਖੁਸ਼ੀ ਦੇ ਪਲ ਦਿੰਦੇ ਹੋ।
@singhrajinder68
@singhrajinder68 2 ай бұрын
ਇੱਕ ਗੱਲ ਨੋਟ ਕੀਤੀ ਹੈ ਕਿ ਦੋਨੋਂ ਭੈਣਾ ਇੱਕ ਦੂਜੀ ਨੂੰ ਕਈ ਵਾਰ ਪੂਰੀ ਗੱਲ ਖਤਮ ਕਰਨ ਤੋਂ ਪਹਿਲਾਂ ਆਪਣੀ ਗੱਲ ਕਰਨ ਨੂੰ ਕਾਹਲੀਆਂ ਹੁੰਦੀਆਂ ਨੇ, ਪਰ ਫ਼ੇਰ ਵੀ ਬਹੁਤ ਸਿਆਣੀਆਂ ਨੇ ਭੈਣਾਂ, ਮੈਂ ਹਰ ਪ੍ਰੋਗਰਾਮ ਦੇਖਦਾ ਹਾਂ ਆਪ ਜਾ ਦਾ
@jassiesteve
@jassiesteve 2 ай бұрын
ਮੈਂ desperately wait ਕਰਦੀ ਆ ਤੁਹਾਡੀ ਹਰੇਕ episode ਲਈ।
@meetxiomi
@meetxiomi 2 ай бұрын
ਅੱਜ ਮੈ ਬਹੁਤ ਪ੍ਰੇਸ਼ਾਨ ਸੀ। ਪਰ ਜਦ ਤੁਹਾਡੀ ਇਹ ਵੀਡੀਓ ਦੇਖੀ ਤਾਂ ਥੋੜ੍ਹਾ ਸਕੂਨ ਮਿਲਿਆ। ਸੱਚੀ ਦਿਲ ਕਰਦਾ ਕਿ ਇਹ ਸਭ ਕੁੱਝ ਛੱਡ ਕੇ ਕੀਤੇ ਚਲੇ ਜਾਈਏ। ਕੁਝ ਕ ਪਲ ਖੁਦ ਲਈ ਵੀ ਜਰੂਰੀ ਹਨ।
@tirathsingh6539
@tirathsingh6539 Ай бұрын
ਬਹੁਤ ਵਧੀਆ ਜੀ ❤❤
@pavneetsingh9161
@pavneetsingh9161 2 ай бұрын
ਇਸ ਚੈਨਲ ਤੇ ਤੁਹਾਡੀ ਸਭ ਤੋਂ ਚੰਗੀ ਗਲ ਹੈ ਕੀ ਤੁਸੀ physical health ਦੇ ਨਾਲ meantal health ਤੇ ਖੁਲ ਕੇ ਅਤੇ ਡੂੰਗੀ ਗਲਾੰ ਕਰਦੇ ਹੋ। ਅਜ ਕਲ ਦੇ ਸਮੇ ਵਿਚ ਲੋਕ ਵਡੀ ਗਿਣਤੀ ਦੇ ਵਿਚ ਤਨਾਵ ਵਿਚ ਹਨ, ਏਨਾ ਗਲਾ ੳਤੇ ਵਡੇ ਪਦਰ ਤੇ ਚੇਤਨਾ ਫੈਲਾਨ ਦੀ ਲੋੜ ਹੈ।
@charanjitkaur1229
@charanjitkaur1229 Ай бұрын
ਬਹੁਤ ਹੀ ਤਾਜਗੀ ਮਿਲਦੀ ਹੈ ਭੈਣੇ ਤੁਹਾਡਾ ਪ੍ਰੋਗਰਾਮ ਦੇਖ ਕੇ।।
@kuldeepkaur3809
@kuldeepkaur3809 2 ай бұрын
ਸੋਹਣੀ ਗੱਲ-ਬਾਤ ਮੈਂ ਵੀ ਬਹੁਤ ਜ਼ਿਆਦਾ ਸ਼ੌਕੀਨ ਹਾਂ ਪਹਾੜਾਂ ਦੀ ਕੁਦਰਤ ਬਹੁਤ ਪਿਆਰੀ ਹੈ ਚੁੱਪ ਕਰਕੇ ਨਿਹਾਰਦੇ ਰਹੋ😊
@GURMEETSINGH-dq7bc
@GURMEETSINGH-dq7bc Ай бұрын
Mera vi ehi hal nikka jeha ghar jithe duniya di milavti sbav to bach java chup chup apne andr
@arvinderalagh6999
@arvinderalagh6999 2 ай бұрын
ਤੁਹਾਡਾ ਹਰ ਏਪੀਸੋਡ ਲਾਜਵਾਬ ਹੈ❤ਤੁਹਾਡਿਅਆ ਗਲਾਂ ਜਿੰਦਗੀ ਜਿਉਣ ਵਲੱ ਪ੍ਰੇਰਦੀਆਂ ਨੇ❤ ਤੁਹਾਡਾ ਬਹੁਤ ਬਹੁਤ ਧਨਵਾਦ ❤❤
@amanjeetkhaira5010
@amanjeetkhaira5010 Ай бұрын
ਰੁਪਿੰਦਰ ਭੈਣ ਜੀ ਗੀਤ ਤਾਂ ਸੁਣਾ ਦਿੳ
@jarnail-jas
@jarnail-jas 2 ай бұрын
ਭੈਣ ਜੀ ਫਿਟਨੈੱਸ ਦਾ ਉਮਰ ਨਾਲ ਕੋਈ ਸੰਬੰਧ ਨਹੀਂ, ਉਮਰ ਤਾਂ ਸਿਰਫ ਇਕ ਨੰਬਰ ਹੈ
@manjitjohal9420
@manjitjohal9420 Ай бұрын
Very true
@kamaljeetkaur8441
@kamaljeetkaur8441 Ай бұрын
Sai gal bhut sohni jagah hai bhut shaanti vali jagah te chota jeha ghar hove ta buri gal nai..
@tejindergill4465
@tejindergill4465 2 ай бұрын
ਗੱਲ ਉਮਰ ਦੀ ਨਹੀਂ ਗੱਲ ਤੁਹਾਡੇ ਸੋਹਲ ਸ਼ਰੀਰ ਏ
@jasvirkaur9861
@jasvirkaur9861 Ай бұрын
ਕਿੰਨੀਆਂ ਸੋਹਣੀਆਂ ਗੱਲਾਂ❤❤❤❤
@amanjeetkhaira5010
@amanjeetkhaira5010 Ай бұрын
ਬਹੁਤ ਵਧੀਆ ਗੱਲਾਂ
@KaurMnu
@KaurMnu Ай бұрын
Thank you bht bht Rupinder te Gurdeep bhain nu. Thoda ik episode c ki kinj door krie Aallas, jisne menu depression cho bahar kdea. Bhaine mai nvi nvi canada ayyi c te enna negative ho gyi c, klli o pyi rehndi c ja vss ik do kmm kr laindi c, jdo da mai oh episode dekhea mai kuj na kuj krdi rehni a jdo free huni a, halaki ik ghnta rest da v jroor rkhdi a. Dimag shi direction val ho gea bhaine thodia gllan sun k. Sach gal a thodi nikia nikia gllan sade subha nu bht badal dindia ne. Ajj da episode v bht vdia lgea. Ghar bethi nu hi ae lgea v mai thode nal e aa himachal.
@user-dc6th9vd9g
@user-dc6th9vd9g 2 ай бұрын
Sadi bhen bahut jyada talented ne gurdeep grewal ❤
@ranbirkaur8750
@ranbirkaur8750 2 ай бұрын
E sada Punjab hi e jithe har koi zameen kharid lenda g par himachal pradesh vich koi other state da banda property nhi le skda
@writingworld-ow4ef
@writingworld-ow4ef 2 ай бұрын
Bhut vdhia dee ❤❤❤❤❤❤
@ggill8634
@ggill8634 Ай бұрын
Apnia bhana nall sab ton vadd vadia lagda ❤❤
@sarbikhaira2743
@sarbikhaira2743 2 ай бұрын
Sat shri akal banji 40 saal wali gall baut vadiya lagi love you both of you....
@drbajwa5923
@drbajwa5923 2 ай бұрын
ਜਦੋ ਵੀ ਮੈਂ ਰਾਤ ਨੂੰ ਟਰੱਕ ਚਲਾਉਣਾ।।ਓਸੇ ਸਮੇ b social ਵਾਲੀਆਂ ਭੈਣਾਂ ਦਾ ਪ੍ਰੋਗਰਾਮ ਲਾ ਲੇਨਾ।।ਸਫਰ ਦਾ ਤਾਂ ਪਤਾ ਹੀ ਨਹੀਂ ਲੱਗਦਾ।ਤੇ ਨੀਂਦ ਮੇਰੇ ਤੋਂ ਕੋਹਾਂ ਦੂਰ ਰਹਿੰਦੀ😂😂ਜਿਉਂਦੇ ਵੱਸਦੇ ਰਹੋ।।
@GURMEETSINGH-dq7bc
@GURMEETSINGH-dq7bc Ай бұрын
Ehh gal khass honi chaidi ki plastic ,pappe,r bottles , diapers hor bariya cheeja nu khass karke phari areas vich na suto hath jor benti
@rupindersingh5141
@rupindersingh5141 2 ай бұрын
Didi buth vadia didi tusi ik din apne ghr parvaar nal v milao plz didi mere buth dile wish a tuhde family dekhn nu
@ManpreetKaur-hn9zd
@ManpreetKaur-hn9zd Ай бұрын
Hi sisters I watch your videos. These are so motivational and beneficial in daily life. Thank you for doing efforts for community.
@sarbjitkaursandhu5904
@sarbjitkaursandhu5904 2 ай бұрын
ਸੋ। ਸਵੀਟ। ਬਹੁਤ। ਮਜਾ। ਆਇਆ। ਵੇਖ। ਕਿ। ਮੈਨੂੰ। ਲੱਗਾ। ਮੈ। ਵੀ। ਤੁਹਾਡੇ। ਨਾਲ। ਫਿਰ। ਰਹੀ। ਆ। ਹਾਏ। ਰੱਬਾ। ਮੈ। ਖੁਸ਼। ਹੋ। ਗਈ। ਸਵੇਰੇ। ਹੀ। ❤❤
@Ikardass
@Ikardass 2 ай бұрын
Waheguru waheguru
@amandeepdhillon8621
@amandeepdhillon8621 2 ай бұрын
Bht vadia programme ..di m tohade programme jrur sundi ha..bht vadia lgda bht kuj sikhan nu milda ❤
@Canadian_Sangruriye
@Canadian_Sangruriye 2 ай бұрын
ਬਹੁਤ ਸੋਹਣਾ ਪ੍ਰੋਗਰਾਮ ਹਮੇਸ਼ਾਂ ਦੀ ਤਰਾਂ ❤❤ ਲੱਗਦਾ ਮੇਰੀ ਈ ਗੱਲ਼ ਹੋ ਰਹੀ ਆ❤❤
@sukhvirkaursukh5986
@sukhvirkaursukh5986 Ай бұрын
Bhut vdia 👌👌
@parmeetkaur6487
@parmeetkaur6487 2 ай бұрын
I’m agree with u Rupinder nd Gurdeep
@gurimangat2636
@gurimangat2636 Ай бұрын
VERY VERY NICE PROGRAM 👌 👍 👏 ❤❤
@gurdeepdhillondhillon8418
@gurdeepdhillondhillon8418 2 ай бұрын
Rupinder Bhen ty gurdeeep bhen tuhade gala rooh nu sukoon den valea hunde n
@sukhjindermahil2995
@sukhjindermahil2995 2 ай бұрын
Very nice
@randeepkaur9068
@randeepkaur9068 2 ай бұрын
Good journey✈️
@manpreetbrar7854
@manpreetbrar7854 2 ай бұрын
Bhut vdia bhaine....thuada .har programe life nu positivity dinda
@RamanpreetKaur-er5hx
@RamanpreetKaur-er5hx 2 ай бұрын
ਤੁਹਾਡੇ ਪ੍ਰੋਗਰਾਮ ਸੁਣ ਕੇ ਮਨ ਬਹੁਤ ਖੁਸ ਹੋਇਆ ਜੀਨ ਦੀ ਤਮੰਨਾ ਵੱਧ ਜਾਂਦੀ ਹੈ
@bestylish4834
@bestylish4834 2 ай бұрын
Bhut khoob 👍
@AbhijotSingh-oj3vt
@AbhijotSingh-oj3vt 2 ай бұрын
Bhut vdia bheno❤
@amannehal8410
@amannehal8410 2 ай бұрын
Bahut sohna programme,school college time bahut mjaa aunda c ghuman da,jdo hun ghuman jaida smaan ikatha krde e thak jane aa😄😄te jdo bacha nal howe ehi darr lagea rehnda v kite bimar na ho j,tuu aa na kha o na kha,tention g e hundia,mai hun ik din mere husband nu keh raii c v mai tan ikalli jauu ghuman tuc ghar sambeo peoo putt😀😀pr kehn d e gal aa ikalle v ni jaa sakde,te mai travller vlog dekhdia,punjabi travel couple te ghudde hora de vlog,bahut mjaa aunda ohna nu dekh k,ghudde bai de track tan dekhn wale hunde n,ohna de vlog dekh k e fresh ho jane aa❤❤
@RavinderKaur-nq7bn
@RavinderKaur-nq7bn 2 ай бұрын
👌
@bollywoodmusic989
@bollywoodmusic989 Ай бұрын
Bhut sohni galbaat❤❤
@shubhkiranuppal9102
@shubhkiranuppal9102 2 ай бұрын
Starting of episode was so refreshing
@user-jo4xp5mq9h
@user-jo4xp5mq9h 2 ай бұрын
Very nice Rupinder kaur and Gurdeep kaur
@DaljeetSingh-jx3hc
@DaljeetSingh-jx3hc 2 ай бұрын
Beautiful place
@soniasyal3274
@soniasyal3274 Ай бұрын
Nice thought🙏
@harjitkaur5261
@harjitkaur5261 2 ай бұрын
ਮੇਰਾ ਵੀ ਇਹੀ ਹਾਲ ਏ ,,,,,ਮੈ 2010 ਫਿਲਮ ਦੇਖੀ ਸੀ,,,,,ਉਸ ਸਮੇਂ ਤਾਂ ਮੈਂ ਕਾਲਜ ਵਿੱਚ ਸੀ 😒😒😒😒😒
@kawaljeetkaur7034
@kawaljeetkaur7034 Ай бұрын
Bariyaa soniyaa gallan
@paramjitkaur4651
@paramjitkaur4651 2 ай бұрын
Very nice ❤
@Jassbhangu31
@Jassbhangu31 Ай бұрын
Pahadan nu dekh k wow wow kria 😂😃👍😻jio jio
@kuljitkaur276
@kuljitkaur276 2 ай бұрын
Carry on jatta dil na chhado g
@CharanjitBrar-zg1wm
@CharanjitBrar-zg1wm 2 ай бұрын
❤❤
@sophiaesther1804
@sophiaesther1804 2 ай бұрын
@sukhdeepkaur646
@sukhdeepkaur646 2 ай бұрын
❤❤❤❤
@kahansingh2348
@kahansingh2348 2 ай бұрын
Very nice 🎉
@daljitsingh-om5db
@daljitsingh-om5db 2 ай бұрын
❤❤❤
@ramanpreetsajjan8715
@ramanpreetsajjan8715 2 ай бұрын
Very nice 👌
@jaswantkaurbal6715
@jaswantkaurbal6715 Ай бұрын
very nice episode
@harpinderkaur6209
@harpinderkaur6209 2 ай бұрын
Paunch hi gaye phir pahara Te....baut vadiya....
@samarpreet9739
@samarpreet9739 2 ай бұрын
❤❤❤❤❤
@karamjitsingh4188
@karamjitsingh4188 Ай бұрын
Ssa both of you g Bhut sohna episode a g ah vla Thoda kahle pai jande ho g ik d gl Puri hon dya kri g Bki thoda program ba kamal hunda a g
@kanwalkaur9765
@kanwalkaur9765 2 ай бұрын
💯💐😊
@karansandhu3403
@karansandhu3403 2 ай бұрын
ਬਹੁਤ ਵਧੀਆ ਗੱਲ ਬਾਤ ਬੇਟਾ ਜੀਕਰਦਾ ਸੁਣੀ ਜਾਏ 👌👌👌👌👌🙏🏻🙏🏻🙏🏻🙏🏻
@rajinderkauranoop7187
@rajinderkauranoop7187 2 ай бұрын
😍😍☺
@nippysidhu7926
@nippysidhu7926 2 ай бұрын
Di ssa g, Mnu tus both hi bhut vdya Lgde o always hi, baba g tuhnu Hmesha chrdikla vich rakhn 🙏🏻🥰
@user-dc6th9vd9g
@user-dc6th9vd9g 2 ай бұрын
Gurdeep didi tuci bahut pyare lag rahe o hamesha khush raho wmk 🙏
@parminderkaur389
@parminderkaur389 2 ай бұрын
Beautiful dresses.Rupinder ji tusi hasde bahut sohna ho❤❤
@manjitkaursandhu7151
@manjitkaursandhu7151 2 ай бұрын
Apne tk rehn di slah menu changi nhin laggi waise tusin KDE eho jehi social cut wali gl nhin kiti. Bohot wadhiya lgdiyan tuhadiyan videos.
@MandeepkaurTiwana0001
@MandeepkaurTiwana0001 2 ай бұрын
Very nice dear 😊😊gbu both🤗🙏😇
@manirandhawa4285
@manirandhawa4285 2 ай бұрын
bhut shoniya gllln kitya dona bhena ne❣️🫶🏻 bhut sara pyr aq dona bhena lyii❤️❤️🫶🏻🫶🏻
@SukhjeetKaur-nz8ej
@SukhjeetKaur-nz8ej 2 ай бұрын
Very nice video bita ji
@kulwinder6245
@kulwinder6245 2 ай бұрын
ਸਤਿ ਸ੍ਰੀ ਆਕਾਲ ਜੀ, ਭੈਣ ਜੀ ਮੇਰਾ ਵੀ ਬਹੁਤ ਦਿਲ ਕਰਦਾ ਹੈ ਕਿ ਮੇਰਾ ਵੀ ਬਹੁਤ ਦਿਲ ਕਰਦਾ ਹੈ ਪਹਾੜਾ ਵਿੱਚ ਘਰ ਹੋਵੇ।
@rajwinderkaur9417
@rajwinderkaur9417 2 ай бұрын
Rupinder bhen main 50 year di ha par fit ha .kdi nhi lgya ki age jyda ho gyi hai .age matter nhi krdi fit raho khush raho ,shukrana kro Waheguru ji da .tuci dono bhena bhut vdia ho .programme bi bhut vdia .
@firstchoice1920
@firstchoice1920 2 ай бұрын
Himachal best place real life nature de kareeb
@harsimrankaur5034
@harsimrankaur5034 2 ай бұрын
Episode bout vadiya.place should be mentioned in caption or on screen..
@amninderkaur1753
@amninderkaur1753 2 ай бұрын
Menu ta bhen thodi awaj sun k hi sakoon milda..
@wandiyapunjab8297
@wandiyapunjab8297 2 ай бұрын
Gurdeep kaur te Rupinder kaur behno me jo kahwa ga such kahwa ga mt tuhada channel B social subscribe te kita ae per kadi tehanu sunya nahi aj pehli wari ep.186 wekh rehya ha behno tusi ap te waheguru di mehar sohnyan he j per tuhadiyan Galan oh v maa boli punjabi ch bahut sohniyan ne tehanu sun k lagda ae sawab wala kum kita ae tuhada punjabi bolna bahut. Changa lagda ae. . yousaf dhillon punjwarr from, Pakistan punjab
@kaurdeep744
@kaurdeep744 2 ай бұрын
👌👌❤️❤️🌹🌹
@ManjeetSingh-oq6jw
@ManjeetSingh-oq6jw 2 ай бұрын
Maini v bhut pawns phaarh
@mandeepkaur5503
@mandeepkaur5503 Ай бұрын
Bhene mainu bhut shonk a ghuman da ..! Mai ik trevel freak person a hna ..! Mainu koi frk ni penda b mai ikali ja rhi a sggo jada mazza onda ..! Mai sadi city pedal ghmn chli jni a te jithe mai pdh di a bahr mai othe b bhut pedal ghumana pasand krdi a te mai ghumi b a but bhene jdo kitte mai avde frndz naal jana hove tn mere gharde ni allow krde .. even k bhen mai 22 sala di a mere gharde kehnde b hjje tuhdi umar ni … te j kitte ghardya di pasand di jagah te jna hove gharde frndz naal othe b ni jaan dinde kehh dinde a b sade naal chlpio tere frndz nu b naal le jagye ..enne ch frndz manna kr dinde a b parents nal thodi jana frndz ne outing krni a
@mandeepkaur5503
@mandeepkaur5503 Ай бұрын
Hun ehoje j ki kriye ?
@kirankaur4504
@kirankaur4504 2 ай бұрын
ਸਤਿ ਸ੍ਰੀ ਅਕਾਲ ਜੀ 🙏🙏
@Paliwala
@Paliwala 2 ай бұрын
Veere sade Area ch AA jao Tibiya da Area
@user-dj6yc1yd5n
@user-dj6yc1yd5n 2 ай бұрын
Location v dsso
@harjotsarai3606
@harjotsarai3606 2 ай бұрын
Yeah first comment
@amanbajwa9210
@amanbajwa9210 2 ай бұрын
Eh jgah kithe aa dee plz dsdo?
@ranjeetsandhu3339
@ranjeetsandhu3339 2 ай бұрын
Bot Khushi hunde galan sun k...
@Kaur.brar23
@Kaur.brar23 2 ай бұрын
Thude dress sence bhaut cool a I like 👍
@sukhpreetsinghartist6080
@sukhpreetsinghartist6080 2 ай бұрын
Thanks for talking about my travels,,,in future I love to help you to rent German style wooden houses in upper old manali,,,,rt now busy in Canadian travels,,,,
@sukhpreetsinghartist6080
@sukhpreetsinghartist6080 2 ай бұрын
Kanda ghat de kande chaddo kureyo,spiti - ladakh de jungle phull vi dekho
@BaljinderKaur-il2pk
@BaljinderKaur-il2pk 2 ай бұрын
Plzzzzzzz, location zroor dseo
@manigrewal6994
@manigrewal6994 2 ай бұрын
sirf ohi ja sakde ne jehna noo family allow kardi a jihna noo raat v fikar wali hove sharbi jeevan sathi hove darawani life hove ohna lai eh jindgi soch vich v nhi aundi ਭੈਣੋਂ ਤੁਸੀਂ kismat walion ho jehna noo sathi bhale mile ne
વિચાર યાત્રા | Jay Vasavada | Bhagyesh Jha | Dr. Jay Oza | Book Release Event
2:00:00
Я нашел кто меня пранкует!
00:51
Аришнев
Рет қаралды 3,8 МЛН
Получилось у Вики?😂 #хабибка
00:14
ХАБИБ
Рет қаралды 7 МЛН
DESAFIO IMPOSSÍVEL! #trending
0:13
O Mundo da Ágata
Рет қаралды 21 МЛН
Не поймаю говоришь? ;)
0:55
BORODA TV
Рет қаралды 5 МЛН
Sion princess funny Haribo Donuts 🍊🚆😅🤣
0:35
SION /紫音
Рет қаралды 24 МЛН