GAL TE GAL l EP 84 l Gurdeep Grewal l Rupinder Kaur Sandhu l B Social

  Рет қаралды 114,039

B Social

B Social

Күн бұрын

Пікірлер: 229
@GagandeepKaur-jv9cf
@GagandeepKaur-jv9cf 9 ай бұрын
ਇੱਕ ਸੌਖੀ ਤੇ ਖੁਸ਼ਹਾਲ ਜ਼ਿੰਦਗੀ ਜਿਉਣ ਦੀ ਬਹੁਤ ਵਧੀਆ ਸੇਧ ਦੇ ਰਹੇ ਓ ਤੁਸੀਂ ਭੈਣੇ 😍 ਰੱਬ ਥੋਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਸੀਂ ਇਸੇਂ ਤਰ੍ਹਾਂ ਚੰਗੀ ਸਿੱਖਿਆ ਦਿੰਦੇ ਰਹੋ
@BalwinderSingh-wt7tf
@BalwinderSingh-wt7tf 2 жыл бұрын
ਬੇਸ਼ੱਕ ਗੱਲ ਤੇ ਗੱਲ ਹੈ ਏਥੇ ਹਰ ਮਸਲੇ ਦਾ ਹੱਲ ਹੈ ਏਥੇ ਜੀਓ, ਤੁਹਾਡੇ ਤੇ ਮਾਣ ਹੈ 👍👍
@PuneetChoudhary-ch1gb
@PuneetChoudhary-ch1gb 5 ай бұрын
प्योर पंजाबी सुन के मेनु बहुत अच्छा lgda हर बार कुछ नया सेखन nu melda har गल da जबाब मिल jada मेरी जिंदगी में काफी बदलाव आया bahut bahut dhanyawad ❤
@chefkiranskitchen1165
@chefkiranskitchen1165 2 жыл бұрын
ਤੁਹਾਡੇ ਬਹੁਤ ਚੰਗੇ ਵਿਚਾਰ ਹੈ। ਮੈਂ ਹਰ ਵਾਰ ਸੁਣਦੀ ਹਾਂ ਅਤੇ ਅਮਲ ਵੀ ਕਰਦੀ ਹਾਂ। ਮੇਰੀਆਂ ਕਈ ਆਦਤਾਂ ਬਦਲ ਗਈਆਂ ਵਿਚਾਰ ਦੇਣ ਲਈ ਧੰਨਬਾਦ 🙏🙏
@KuldeepKaur-gg7vh
@KuldeepKaur-gg7vh 2 жыл бұрын
ਬਹੁਤ ਵਧੀਆ ਵਿਚਾਰ ਆ ਤੁਹਾਡੇ। ਮੈਨੂੰ ਬਹੁਤ ਹੀ ਚੰਗਾ ਲਗਦਾ ਤੁਹਾਡੇ ਵਿਚਾਰ ਸੁਣ ਕੇ।ਬਹੁਤ ਕੁਝ ਸਿਖਣ ਨੂੰ ਮਿਲਦਾ। ਬਹੁਤ ਬਹੁਤ ਧੰਨਵਾਦ। ਤੁਸੀ ਇਸੇ ਹੀ ਤਰ੍ਹਾਂ ਹੋਰ ਤਰੱਕੀ ਕਰੋ।
@charanjitdhillon8170
@charanjitdhillon8170 Жыл бұрын
Bhaine word mai vi apni bhain nu ehi word kehndi aa bhut hi pyara word aa kde mai didi keh di aa meri beti khndi aa bhain hi keha kro eh word bhut hi pyara aa❤❤
@karnailssomal2908
@karnailssomal2908 2 жыл бұрын
ਚਾਨਣ ਦਾ ਛੱਟਾ ਦੇਈ ਜਾਓ ਇਸੇ ਤਰ੍ਹਾਂ ਸਤਿਕਾਰਤ ਬੀਬੀਓ! ਸੁਲਝੇ ਵਿਚਾਰ ਤੇ ਸਲੀਕੇਦਾਰ ਪੇਸ਼ਕਾਰੀ ਸਰਾਹੁਣਯੋਗ ਹੈ। ਤੁਹਾਡੀ ਦੋਹਾਂ ਦੀ ਕਲਾ ਕਮਾਲ ਦੀ ਹੈ। ਸ਼ਾਬਾਸ਼!!!
@geetkarkalakhanpuri7625
@geetkarkalakhanpuri7625 2 жыл бұрын
100 ਚੋ 100 ਨੰਬਰ ਜੀ ਤੁਹਾਡੀ ਗੱਲ ਬਾਤ ਨੂੰ ਜੀ
@harwinderkaur9178
@harwinderkaur9178 2 жыл бұрын
You both are so wise...ਮਨ ਕਰਦਾ ਤੁਹਾਡਾ ਹਰ ਪ੍ਰੋਗਰਾਮ ਸੁਣਾ।
@Pardesibaabu1
@Pardesibaabu1 2 жыл бұрын
ਸਾਨੂੰ ਮਾਣ ਆ ਤੁਹਡੀ ਸੋਚ ਤੇ ਤੁਹਾਨੂੰ ਇਸ ਦੁਨੀਆ ਤੇ ਲਿਓਨ ਵਾਲਿਆ ਤੇ🙏
@paramjitsandhu4580
@paramjitsandhu4580 2 жыл бұрын
ਬਹੁਤ ਹੀ ਵਧੀਆ ਗੱਲਾਂ ਦੱਸੀਆਂ ਹਨ ਤੁਸੀਂ ਧੰਨਵਾਦ ਹੈ ਜੀ 🙏🏼🙏🏼❤️🌷
@ravipreetkaur.283
@ravipreetkaur.283 2 жыл бұрын
ਬਹੁਤ ਵਧੀਆ ਵਿਚਾਰ ਦੀਦੀ ਜੀ਼
@ManpreetKaur-yk7yb
@ManpreetKaur-yk7yb 2 жыл бұрын
Hello ਭੈਣੇ... ਤੁਹਾਡੇ ਵਿਚਾਰ ਤੇ ਗੱਲ ਕਰਨ ਦਾ topic ਮੈਨੂੰ ਬਹੁਤ ਹੀ ਵਧੀਆ ਲਗਦਾ .... ਦੋ ਦਿਨਾ ਤੋ ਮੈ ਤੁਹਾਡੇ discussion lecture ਸੁਣ ਰਹੀ ਆ...ਤੇ ਸਿਰਫ ਥੋਨੂੰ ਹੀ ਸੁਣ ਰਹੀ ਆ.... ਕਿੰਨੀ ਵਧੀਆ ਕਰਦੇ ਓ smooth ਜੀ ਚਰਚਾ.... ਤੇ ਗੱਲਾ ਭੀ ਬਹੁਤ ਹੀ ਵਧੀਆ... ਆਰਾਮ ਜੇ ਨਾਲ ਬੋਲਦੇ ਹੋਏ ਕਿੰਨਾ ਹੀ ਡੂੰਘਾ ਤੇ ਸੱਚਾ ਜਾ ਬੋਲ ਜਾਣੇ ਓ... ਕਿੰਨੀ ਸਾਦਗੀ ਜੀ ਆ ਥੋਡੇ ਚ ਤੇ ਜਚਦੀ ਭੀ ਬਹੁਤ ਆ.... ਮੈ ਦੋ ਦਿਨਾਂ ਤੋ continue ਥੋਨੂੰ ਸੁਣ ਰਹੀ ਆ ਤੇ ਕੋਸ਼ਿਸ਼ ਕਰ ਰਹੀ ਆ ਕੇ ਦੋਵੇਂ ਭੈਣਾਂ ਚੋ ਇੱਕ best ਚੁਣਾ ਪਰ ਯਤਨ ਕਰਨ ਦੇ ਬਾਵਜੂਦ ਅਸਫ਼ਲ ਆ....dowe ਹੀ ਬਹੁਤ best ਓ.... ਮੈ office ਬੈਠੀ ਵੀ ਥੋਨੂੰ ਸੁਣ ਰਹੀ ਆ... ਇੱਕ video ਖਤਮ ਹੁੰਦੀ ਆ ਤਾਂ ਦਿਲ ਕਰਦਾ ਹੋਰ ਲਗਾ ਲਵਾ... ਬਹੁਤ ਹੀ ਵਧੀਆ ਦੋਵੇਂ ਭੈਣਾਂ ਤੇ ਥੋਡੇ ਵਿਚਾਰ...lot of blessings.....🙏🙏☺️☺️🎁🎁
@anahat.lubana
@anahat.lubana 2 жыл бұрын
So sweet bhena. Love you
@harjinderkaur9514
@harjinderkaur9514 2 жыл бұрын
Sahi kiha g
@mehtabsingh6659
@mehtabsingh6659 Жыл бұрын
Very good talks
@sehajdeepsingh8283
@sehajdeepsingh8283 Жыл бұрын
Mam bahut positive energy mildi aa thodian galan sun k
@ranjitksandhu5279
@ranjitksandhu5279 2 жыл бұрын
Dona de suit badde sohne aa.beautiful colours 👌. Episode dekhan ton pehlan hi mera ek like.😊
@randeeprehal210
@randeeprehal210 2 жыл бұрын
ਬਹੁਤ ਵਧੀਆ ਵਿਚਾਰ..ਤੁਸੀਂ ਤਾਂ ਕਰ ਦੇਣੀ ਪਰ ਸਾਹਮਣੇ ਵਾਲਾ ਨੀ ਸਫਾਈ ਕਰਦਾ... ☺
@gagandeepkaur983
@gagandeepkaur983 2 жыл бұрын
Bhut sohne vichar ne tuhade bhut saria problems da solution mill gya and sakoon mill gya
@rajinderbiriah1411
@rajinderbiriah1411 2 жыл бұрын
Guna diyan guthliyan ne eh Guddiyan . Very well said. Thank you for raising another good topic . 90% people are suffering from this kind of disease all over the world.we all need to help each other by listening ,understanding and positive feedback.
@harwinderkaur9178
@harwinderkaur9178 2 жыл бұрын
ਤੁਹਾਡੀ ਆਵਾਜ਼ 'ਚ ਬਹੁਤ ਆਪਣਾਪਨ ਮਹਿਸੂਸ ਹੁੰਦਾ!
@kaur3114
@kaur3114 2 жыл бұрын
ਭੈਣੇ, ਜੋ ਆਪਣੇ ਕਰਮਾ ਚ' ਲਿਖਿਆ ਓਹੀ ਹੁੰਦਾ ਜਾਂ ਮਿਲਦਾ, ਫੇਰ ਆਪਣੇ ਦਿਲ ਚ' ਡਰ ਜਾ ਕਿਉਂ ਬਣਿਆ ਰਹਿੰਦਾ ।।।। ਭਾਵੇਂ ਸਭ ਪਤਾ ਹੁੰਦਾ ਵੀ, ਜੋ ਲੇਖਾਂ ਚ ਲਿਖਿਆ ਓ ਤੇ ਮਿਲ ਹੀ ਜਾਣਾ, ਪਰ ਫਿਰ ਵੀ ਆਪਾ ਰੱਬ ਅੱਗੇ ਅਰਦਾਸਾਂ ਕਰਕੇ ਮੰਗੀ ਜਾਂਦੇ ਆ, ਕਿਆ ਅਰਦਾਸ ਨਾਲ ਸੱਚੀ ਸੁਣ ਦਾ ਰੱਬ ਆਪਣੀ।।
@baljinderkaur4022
@baljinderkaur4022 2 жыл бұрын
ਤੁਸੀਂ ਸ਼ਾਇਦ ਜਰੂਰ ਪੜਿਆ ਹੋਵੇ ਕਿਤੇ ਨਾ ਕਿਤੇ ਵੀ ਰੱਬ ਨੇ ਸਾਡੇ ਜਨਮ ਤੇ ਮਰਨ ਦਾ ਦਿਨ ਸਾਡੀ ਜੀਵਨ ਦੀ ਕਾਪੀ ਦੇ ਪਹਿਲੇ ਤੇ ਆਖਿਰੀ ਪੰਨੇ ਤੇ ਲਿਖਿਆ ਹੁਂੰਦਾ "ਬਾਕੀ ਦੇ ਵਰਕੇ ਅਸੀਂ ਆਪਣੇ ਕੰਮ, ਕਰਮ, ਰਿਸ਼ਤਿਆਂ, ਕਾਮਯਾਬੀਆਂ ਨਾਲ਼ ਭਰਨੇ ਹੁਂਦੇ* ਅਰਦਾਸ* ਆਪਾਂ ਓਦੋਂ ਕਰਦੇ ਹਾਂ ਜਦੋ ਸਾਨੂ ਲਗੇ ਵੀ ਥੋੜੀ ਮੁਸ਼ਕਿਲ ਹੋਵੇਗੀ ਸਾਨੂ ਕਿਸੇ ਕੰਮ ਨੂ ਕਰਨ ਵਿਚ ' ਬਾਕੀ ਹਮੇਸ਼ਾਂ positive ਰਹੋ ਚੰਗੇ ਕੰਮ ਕਰੋ ਹਰ ਰਿਸ਼ਤੇ ਨੂ ਸਹੀ ਤਰਹ ਸਮਝੋ ਕਿਸੇ ਦੇ ਗਲਤ ਕਰਨ ਤੇ ਦੁਬਾਰਾ ਗਲਤ ਨਾ ਕਰੋ .ਬਸ ਕਰਮ ਵੀ ਅਸੀਂ ਆਪਣੇ ਚੰਗੇ ਮਾੜੇ ਕੰਮ ਕਰਕੇ ਹੀ ਬਣਾਂਦੇ ਅਾ ..ਰੱਬ ਨੇ ਬਸ ਸਾਨੂ ਜਿਉਣ ਲਈ ਸਾਹ ਦਿਤੇ ਸੋਚਣ ਸਮਝਣ ਲਈ ਦਿਮਾਗ਼ 🙏 ਦਿਤਾ
@kaur3114
@kaur3114 2 жыл бұрын
@@baljinderkaur4022 ਹਾਂਜੀ, ਧੰਨਵਾਦ ਭੈਣੇ 🙏🙏
@simranpreetkaur5913
@simranpreetkaur5913 2 жыл бұрын
ਬਹੁਤ ਵਧੀਆ ਗੱਲਬਾਤ ਜੀ 🙏🙏🙏
@harpreetkaur3181
@harpreetkaur3181 2 жыл бұрын
Bhut jeee krda j m tuhanu sisters nu mila ta kinne der ghuttt k jaffi pa k rakha🥰🙌Dili tammana ji🤗💞Vaare java ji tuhade kolo😘😘❤️❤️
@kanwerjitsingh7181
@kanwerjitsingh7181 2 жыл бұрын
ਬਹੁਤ ਵਧੀਆ ਟੋਪਿਕ, ਕੰਮ ਆਉਣ ਵਾਲੀਆਂ ਗੱਲਾਂ, ਧੰਨਵਾਦ
@learnwithadarsh4654
@learnwithadarsh4654 Жыл бұрын
Yes jdo mai nai nwi I c yes 😅kahani yhi de suru hoti hai👌🏻👍🏻
@AmandeepKaur-sr7zd
@AmandeepKaur-sr7zd 2 жыл бұрын
ਭੈਣੇਂ ਕਹਿਣਾ gurdeep ji da nd rupinder ji thoda bolna boht vdia lgda tuc sachi boht vdiiaa kmm kr rhe oo dono 😍😍 boht vdia galan krde o vry nyccccc🙏🙏🙏
@jagmohansingh1676
@jagmohansingh1676 Жыл бұрын
ਬਹੁਤ ਵਧੀਆ ਵੀਚਾਰ ਦੇ ਰਹੇ ਉ ਹਰ ਵੀਡੀਉ ਵਿੱਚ
@parmdhaliwal9745
@parmdhaliwal9745 2 жыл бұрын
ਬਹੁਤ ਵਧੀਆ ਗੱਲਾਂ ਬੇਟਾ ਜੀ
@HarpreetKaur-or6oq
@HarpreetKaur-or6oq 2 жыл бұрын
ਬਹੁਤ ਵਧੀਆ ਗੱਲਾਂ ਕਰਦੇ ਉ ਤੁਸੀਂ ਭੈਣੋ
@makespeciallifewithme4889
@makespeciallifewithme4889 2 жыл бұрын
Video dekhn to pehla e like krta bhene episode every sunday i see u r episode
@meet7422
@meet7422 2 жыл бұрын
Waaaaooo sirraaa words sister.... I have no words for you sister... thank you so soooo much 🙏🙏🙏tusi hrr warr neww topic tee gll krde ooo ..bhoutt bhoutt thanks dear sister🙏🙏💯...ਰਿਸ਼ਤੇ ਬਦਲ ਗਏ ਕਦਰਾਂ ਬਦਲ ਗਈਆਂ....... ਅੱਖੀਆਂ ਤਾਂ ਉਹੀ ਨੇ ਨਜ਼ਰਾਂ ਬਦਲ ਗਈਆਂ...........
@ramanpreetkaur8683
@ramanpreetkaur8683 2 жыл бұрын
ਬਹੁਤ ਵਧੀਆ ਢੰਗ ਨਾਲ ਗੱਲਾਂ ਦੀ ਦਿਸ਼ਾ ਨਿਖਾਰੀ🙌🏻🤍
@ravindergill9225
@ravindergill9225 7 ай бұрын
ਜੀ, ਜਿਹੜੀਆਂ ਔਰਤਾਂ ਖੱਲਪੱਟੀ ਲੜਾਈ ਲੜਦੀਆਂ ਨੇ ਹਾਂ ਨਾਂ ਹੂੰ, ਉਹ ਹੀ ਨਹਿਰ ਗੱਡੀ ਆਤਮ ਹੱਤਿਆ, ਜਿਹੜੀਆਂ ਖੁਲ੍ਹ ਕੇ ਲੜ੍ਹ ਲੈਦੀਆਂ ਨੇ ਇੱਕ ਸੇਰੀ ਸੁਨਣ ਪੰਜ ਸੇਰੀ ਜਵਾਬ ਦੇਣ ਮੋਜਾਂ ਕਰਦੀਆਂ ਨੇ,.
@randeepkaur8026
@randeepkaur8026 2 жыл бұрын
ਬਹੁਤ ਹੀ ਵਧਿਆ ਜੀ 🙏🙏ਲੱਗੇ ਰਹੋ ਧੰਨਵਾਦ🙏🏻🙏🏻
@mandeepkaurbrar1187
@mandeepkaurbrar1187 2 жыл бұрын
Bilkul shi gl aa ji puraniaa glan bhul janiaa chahidiaa ne bhut khush rhoge pr o glan bhul ni skdiaan koshish jrur krni chahidi aa sb nu khush ho ke milon ki pta samne wala tuhanu khush dekh k kush ho je vhut vdiaa vichar ji
@preetinderkaur472
@preetinderkaur472 2 жыл бұрын
Bahut Wadia topic di 🙏🙏 Life bahut choti aa mental health da physical health naal bahut connection hunda
@harpreetkaur-ez8ug
@harpreetkaur-ez8ug 2 жыл бұрын
Rupinder sandhu is my fav...
@dani7913-j8y
@dani7913-j8y 2 жыл бұрын
Ssa ji mainu tuhadiya gallan bhut sohniya suljhiya te vadiya lag fiya Haan ik tuhade doha da Bolan da tarikaa mainu peace of mind milda te uss toh utte duniya Dari da Pata lagda aa te ohnu samjan da chaj milda aa. Thanku for this program
@satwantsinghmaan5592
@satwantsinghmaan5592 2 жыл бұрын
Best one। Episode
@amandeepkaur2827
@amandeepkaur2827 2 жыл бұрын
sunday da intjar vesabre nal rehnda
@SandeepSingh-db6kd
@SandeepSingh-db6kd 2 жыл бұрын
Life changing talk …thank you
@manojkumar-wx8ep
@manojkumar-wx8ep Жыл бұрын
Wonderful vichR. Waheguru chardhikala bakshe
@charanjitdhillon8170
@charanjitdhillon8170 Жыл бұрын
Tuhadi discussion nu bhut hi enjoy kita jdon tussi hassde c mai vi hassdi c so very Thanks❤❤❤love you both of you 😘😘
@SukhmanMajri
@SukhmanMajri Жыл бұрын
Hello diii ....bhut vdia vichaar lgge thode ...diii same mre nl v inj hi hunda main chote chote GL te gusse ho jnde ha apne hubby nl ..mnu lgda oh mri care nhi krde but inj nhi hunda ...so bhut topic te GL kite tusi ...thnks allot diii ...Sanu SB nu apne brain nu clean krn di bhut lod ha ajj de time vich ....bhut vdia lgda thodyan gllan sun ke ....lots of love to both of you
@sc6814
@sc6814 2 жыл бұрын
Perfect conversation and required topic , thanks sisters
@karmjeetkaur1750
@karmjeetkaur1750 2 жыл бұрын
Sister soda gall karn da trika bhut sohna hunda te topic v bhut vdia hunda
@talatkhurshid5147
@talatkhurshid5147 2 жыл бұрын
Very fruitful conversation live from Pakistan
@v.c9943
@v.c9943 2 жыл бұрын
ਮੈਡਮ ਜੀ, ਸੁਦੇਸ਼ ਕੁਮਾਰੀ ਦਾ ਇੰਟਰਵਿਊ ਕਰੋ ਪਲੀਜ਼
@reshamjeetkaur3907
@reshamjeetkaur3907 2 жыл бұрын
ਬਹੁਤ ਵਧੀਆ ਵਿਚਾਰ 🙏🙏
@beantkalane5944
@beantkalane5944 2 жыл бұрын
G krda h tuhde dona nl kite mil k Beth k bhut saria gallan kra, because ma v tuhde vrgi h
@beantkalane5944
@beantkalane5944 2 жыл бұрын
Jhalle je ho k jindgi jion da mja hi vkhra h, but bnea ni janda
@jjkk5883
@jjkk5883 Жыл бұрын
Thanks both sis❤❤❤gbu❤❤❤
@navdeepsaini9006
@navdeepsaini9006 Жыл бұрын
Thank you so much bhene this vedio helped me alot, mere Ghar deya problems krke ma bhut depressed c te Ida lg reha c jive ma jehna da sath detta oh mere es mahre time ch nal nhi ge par es vedio to samaj lga ke koi mainu intentionally nhi hurt krna chonda mere feeling already disturb ne eslai har gal jldi hurt kr rahi aa te mainu kuch din duniya to door hoke apne nl time spend krke changes lake aun di lodh ha.
@GSRamgarhia38
@GSRamgarhia38 2 жыл бұрын
Rupinder Kour 👌👌☺️☺️
@simerjitkaur4337
@simerjitkaur4337 2 жыл бұрын
Bhut vdiya beta ji
@dharindersharma4589
@dharindersharma4589 2 жыл бұрын
ਸ਼ਾਨਦਾਰ ਗੱਲਬਾਤ 👌👌
@pawanjitdhillon6041
@pawanjitdhillon6041 2 жыл бұрын
I really enjoy your discussion. Today’s discussion was one of the best.💕
@Navinder_Paragliding
@Navinder_Paragliding 2 жыл бұрын
Very valuable information. Much needed in current times. Thanks 🙏
@simranpreetkaur5913
@simranpreetkaur5913 2 жыл бұрын
ਸਾਨੂੰ ਤੁਹਾਡੇ ਗਲਬਾਤ ਕਰਨ ਦਾ ਢੰਗ ਬਹੁਤ ਹੀ ਲੱਗਦਾ
@kamaldeepkaur1007
@kamaldeepkaur1007 2 жыл бұрын
ਬੋਹਤ ਵਦਿਆ ਵਿਸ਼ਾ ਹੈ ਭੈਣੇ 👍
@samardeep384
@samardeep384 Жыл бұрын
Bahut vadiaa di
@JanviRamghria5678
@JanviRamghria5678 9 ай бұрын
Very good massage
@shabadpreetkaur6618
@shabadpreetkaur6618 2 жыл бұрын
Bht vdia galbat aaj di bht kujh sikhn nu milda ih program to
@palvikaur5169
@palvikaur5169 2 жыл бұрын
Bhut shoniya gallan youth layi vii bhut inspection mildi dono bhena too 🙏🙏🙏🙏
@paramjitkaur547
@paramjitkaur547 Жыл бұрын
Bahut Wadia topic hai🙏🏾🙏🏾
@SandeepKaur-fs6no
@SandeepKaur-fs6no 9 ай бұрын
Bhut vdia lgga thodiya gallan bhen ❤❤ good night
@didarsingh7234
@didarsingh7234 2 жыл бұрын
ਭੈਣ ਰੁਪਿੰਦਰ ਕੌਰ ਜੀ ਭੈਣ ਗੁਰਦੀਪ ਕੌਰ ਗਰੇਵਾਲ ਜੀ about ਨਾਮ ਨਾਲ ਵੀ ਕੌਰ ਲਾਇਆ ਕਰੋ ਜੀ ਬਾਕੀ ਤੁਹਾਡੀ ਗੱਲ ਬਾਤ ਬੁਹਤ ਪਸੰਦ ਹੈ
@MandeepKaur-zy5gs
@MandeepKaur-zy5gs 2 жыл бұрын
thanku mam es bare gal krn te .👍
@maninderkaur9963
@maninderkaur9963 2 жыл бұрын
Bhut vadhya topic aa👌👌ehh ajj di zindgi lii ekk jaroori topic aa kionke ajj sabar khatam hunda ja reha aaa👍👍very gud topic🙏🙏🙏
@PardeepSingh-jx4ml
@PardeepSingh-jx4ml 2 жыл бұрын
Bhut vdia glaa bhen g😇😀💞
@harmandeepsingh6614
@harmandeepsingh6614 2 жыл бұрын
Sat sri akaal dona bhaina nu...
@bikerjot2735
@bikerjot2735 2 жыл бұрын
This episode really need to me Mind fresh ho ge Thank s mam
@ayaanmalik6578
@ayaanmalik6578 2 жыл бұрын
👍bilkul sahi keha ji tusi sari galbaat bahut vadia ji 🙏🙏
@nardeep1632
@nardeep1632 Жыл бұрын
Very true 👍 god bless you 🙏 ❤
@balvirkaur4544
@balvirkaur4544 2 жыл бұрын
Sat sri akal ji tuc bhot vadia gallan dsde o ji iko benti ji toda jeha Nature vich sudar leon lei plants vadde rukh lgaun lai suneha dvo ji be thankful
@ManpreetKaur-my3vz
@ManpreetKaur-my3vz 2 жыл бұрын
ਬਹੁਤ ਵਧੀਆ ਗੱਲਬਾਤ ਹੈ ਭੈਣ
@ManpreetKaur-my3vz
@ManpreetKaur-my3vz 2 жыл бұрын
🙏🙏🙏🙏💯💯💯💯
@charanjitdhillon8170
@charanjitdhillon8170 Жыл бұрын
Bhut hi change vichaar ❤❤
@ravindergill9225
@ravindergill9225 9 ай бұрын
ਜੀ,. ਬਦਲ੍ਹਾ ਲੈਣ ਦਾ ਨ੍ਹਸਾ 24 ਘੰਟੇ, ਮਾਫ਼ ਕਰਨ ਦਾ ਸਾਰੀ ਉਮਰ,.
@navdeepkaur7792
@navdeepkaur7792 Жыл бұрын
ਤੁਸੀਂ ਲੋਕਾਂ ਨੂੰ ਚਾਹ ਵਾਂਗ ਸਮਝੋ,ਦੇ ਤੁਸੀਂ ਚਾਹ ਛੱਡ ਗਏ ਤਾਂ ਤੁਸੀਂ ਲੋਕਾਂ ਨੂੰ ਅਤੇ ਉਨ੍ਹਾਂ ਦੀਆਂ ਗਲਤੀਆਂ ਨੂੰ ਵੀ ਛੱਡ ਸਕਦੇ ਹੋ।
@KuldeepSingh-jx6ng
@KuldeepSingh-jx6ng 2 жыл бұрын
ਬਹੁਤ ਬਹੁਤ ਬਹੁਤ ਵਧੀਆ।।
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@meenayadav2485
@meenayadav2485 3 ай бұрын
Mam mental health te v ek episode kro plz ignorance of toxic people
@ManinderSingh-yi9rm
@ManinderSingh-yi9rm 2 жыл бұрын
ਖ਼ੂਬ ❤️
@sarbjeetkaur4104
@sarbjeetkaur4104 2 жыл бұрын
Bahut vdhiya massage
@harbanschhina555
@harbanschhina555 2 жыл бұрын
rupinder looks nice punjabi girl ,rupinder bilkull pure punjabi culture vich adjust ho gayi hai ,jando rupinder boldi hai pure punjabi boldi hai,rupinder asli khandani beti hai te khandani gharr de nuhh hai ,rupinder vargiean nuhha gharr gharr hounn ,
@gagandeepharika89
@gagandeepharika89 4 ай бұрын
Shi topic bnene bhot jrori se eh topic
@drssmannmann4776
@drssmannmann4776 2 жыл бұрын
Very True.
@sukhjeetkaur9787
@sukhjeetkaur9787 2 жыл бұрын
👌🥰 ekdam theek bibaji , very nice bahut vadia wichar kiwe treef karan tuhade program d shabad nhi
@Imgeeet
@Imgeeet 2 жыл бұрын
bohut vadia galan 🙏😊
@jagsirgill1285
@jagsirgill1285 2 жыл бұрын
ਬਹੁਤ ਵਧੀਆ 🙏🙏
@ranjitksandhu5279
@ranjitksandhu5279 2 жыл бұрын
Bahut bahut wadia 👌👌👌👌
@YuvrajSingh-qx5hc
@YuvrajSingh-qx5hc 2 жыл бұрын
Panjabi chh bolna bot vadia lagda kini soni panjabi bode ho... 🙏🙏🙏
@001Gurri
@001Gurri 2 жыл бұрын
💯💯💯💯 true no words 🙏🙏🙏 god bless to all 🙏
@beantkalane5944
@beantkalane5944 2 жыл бұрын
Rupindr bhen same to me 😁😁
@easylearnwithdaisy9220
@easylearnwithdaisy9220 2 жыл бұрын
baht wadia galbaat kiti mam tusi.. baht sohna lgda tuhada program.
@sahil.sidhu.2008
@sahil.sidhu.2008 2 ай бұрын
Very nice ji
@ManinderSingh-md1kv
@ManinderSingh-md1kv 2 жыл бұрын
Very good words dear sisters wahe guru bless you
@amandeepgrewal8963
@amandeepgrewal8963 2 жыл бұрын
Mind-blowing! My most fav channel!
@harpalbrar5912
@harpalbrar5912 2 жыл бұрын
V v nice
@surindersekhon6502
@surindersekhon6502 2 жыл бұрын
Verygood topic beta GoD Bu
The evil clown plays a prank on the angel
00:39
超人夫妇
Рет қаралды 53 МЛН