ਗੱਲ ਆਰ-ਪਾਰ 'ਤੇ ! ਭਾਰੀ ਦਬਾਅ ਹੇਠ ਕਿਸਾਨ ਆਗੂ ! ਫੈਸਲਾਕੁੰਨ ਹੋਵੇਗੀ ਮੀਟਿੰਗ… Punjab Television

  Рет қаралды 45,914

Punjab Television

Punjab Television

Күн бұрын

Пікірлер: 113
@user-ci6zp6ud9
@user-ci6zp6ud9 8 ай бұрын
ਅਰਦਾਸ ਅਤੇ ਵਿਸ਼ਵਾਸ ਦੋਵਾਂ ਅਦ੍ਰਿਸ਼ ਹੁੰਦੇ ਹਨ ਪ੍ਰੰਤੂ ਦੋਵਾਂ ਵਿਚ *ਇੰਨੀ ਸ਼ਕਤੀ ਹੁੰਦੀ ਹੈ ਕਿ ਦੋਵੇਂ ਅਸੰਭਵ ਨੂੰ ਸੰਭਵ ਬਣਾ ਦਿੰਦੇ ਹਨ* ਕਿਸਾਨ ਏਕਤਾ ਜ਼ਿੰਦਾਬਾਦ
@narinderpalsingh5349
@narinderpalsingh5349 8 ай бұрын
ਲੋਕਾਂ ਨੇ ਹਮੇਸ਼ਾ ਕਿਸਾਨ ਆਗੂਆਂ ਤੇ ਭਰੋਸਾ ਕੀਤਾ ਹੈ ਪਰ ਇਹਨਾਂ ਦੀ ਆਪਸੀ ਫੁੱਟ ਅਤੇ ਚੌਧਰ ਦੀ ਭੁੱਖ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ 😢😢😢😢😢
@kewalkamboj7339
@kewalkamboj7339 8 ай бұрын
ਇਹਨਾਂ ਦੋਨਾਂ ਕਿਸਾਨ ਆਗੂ ਡੱਲੇਵਾਲ ਅਤੇ ਪੰਧੇਰ ਨੇ ਪੰਜਾਬ ਦੇ ਨੌਜਵਾਨਾਂ ਦਾ ਨੁਕਸਾਨ ਕਰਾ ਰਹੇ ਸਨ ਆਪ ਪਿੱਛੇ ਚੱਲ ਰਹੇ ਇਹ ਦੋਨੋਂ ਆਪਣੀ ਚੋਧਰ ਬਣਾਉਣੀ ਚਾਹੁੰਦੇ ਹਨ ਪਰ ਇਹਨਾਂ ਦੋਨਾਂ ਨੇ ਬਹੁਤ ਵੱਡੀ ਗ਼ਲਤੀ ਕੀਤੀ ਕਿਉਂਕਿ ਹੁਣ ਚੋਣ ਜ਼ਾਬਤਾ ਲਾਗੂ ਹੋ ਜਾਣਾਂ ਹੈ ਇਸ ਲਈ ਕੁਝ ਵੀ ਨਹੀਂ ਹੋਣਾ
@manjitsinghmatharu
@manjitsinghmatharu 8 ай бұрын
ਕਿਸਾਨ ਲੀਡਰਾਂ ਦਾ ਇਕਜੁੱਟ ਨਾ ਹੋਣਾ ,ਕਿਸਾਨਾ ਦਾ ਵੱਡਾ ਨੁਕਸਾਨ ਕਰਵਾ ਸਕਦਾ!ਰੱਬ ਸੁਮੱਤ ਬਖਸ਼ੇ!
@sunnyrai8576
@sunnyrai8576 8 ай бұрын
ਸਰਵਣ ਸਿੰਘ ਪੰਧੇਰ ਅਤੇ ਡਲੇਵਾਲ ਨੰ ਚਾਹੀਦਾ ਹੈ ਕਿ ਹਥ ਜੋੜ ਕੇ ਬਾਕੀ ਜਥੇਬੰਦੀਆ ਨੰ ਮੋਰਚੇ ਵਿਚ ਸਾਮਲ ਹੋਣ ਦੀ ਬੇਨਤੀ ਕਰਨ ਜੇ ਅਜੇਹਾ ਨਾ ਕੀਤਾ ਤਾਂ ਵਕਤ ਕਦੇ ਮੁਆਫ ਨਹੀ ਕਰੇ ਗਾ.
@GurdeepSingh-rf9fb
@GurdeepSingh-rf9fb 8 ай бұрын
ਰੰਧਾਵਾ ਸਾਹਬ ਅਤੇ ਹਮੀਰ ਸਿੰਘ ਜੀ ਦੇ ਬਹੁਤ ਵਧੀਆ ਵਿਚਾਰ ਚਰਚਾ
@msrandhawa2513
@msrandhawa2513 8 ай бұрын
ਸਰਕਾਰਾਂ ਦੀਆਂ ਪੰਜਾਬ ਨਾਲ ਹਰਕਤਾਂ ਪੰਜਾਬੀਆਂ ਦੇ ਦਿਲਾਂ ਤੇ ਬਹੁਤ ਠੇਸ ਪਹੁੰਚਾਉਂਦੀਆਂ ਤੇ ਹੁਣ ਲੋਕਾਂ ਨੂੰ ਨਵੀਂ ਪੀੜੀ ਨੂੰ ਵੀ ਸਿੱਖ ਰਾਜ ਚੇਤੇ ਆਉਂਦਾ ਵਾਹਿਗੁਰੂ ਭਲੀ ਕਰੇ ਚੜਹਦੀ ਕਲਾ ਕਰੇ ਪੰਥ ਤੇ
@harjinderkaur3978
@harjinderkaur3978 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਸਾਰੀ ਦੁਨੀਆਂ ਦਾ ਭਲਾ ਕਰੇ।। ਨਾਨਕ ਦੁਖੀਆ ਸਭੁ ਸੰਸਾਰੁ ਸੋ ਸੁਖੀਆ ਸੋ ਨਾਮੁ ਅਧਾਰੁ।। ਵਾਹਿਗੁਰੂ ਜੀ 🙏🙏
@bhageshwarisharma4326
@bhageshwarisharma4326 8 ай бұрын
AA😊a3😊34
@harjinderkaur3978
@harjinderkaur3978 8 ай бұрын
@@bhageshwarisharma4326 🙏🙏
@JARNAILSINGH-vc2mt
@JARNAILSINGH-vc2mt 8 ай бұрын
ਰੰਧਾਵਾ ਸਾਹਿਬ ਤੁਹਾਨੂੰ ਭੁਲੇਖਾ ਹੈ ਕੈਪਟਨ ਅਮਰਿੰਦਰ ਸਿੰਘ ਬਾਰੇ ਜਿੰਨਾ ਉਸ ਨੇ ਅਤੇ ਬਾਦਲ ਪ੍ਰੀਵਾਰ ਨੇ ਪੰਜਾਬ ਨੂੰ ਲੁੱਟਿਆ ਅਤੇ ਹਰ ਤਰ੍ਹਾਂ ਨਾਲ਼ ਬਰਬਾਦ ਕੀਤਾ ਹੈ ਓਨਾ ਕਿਸੇ ਨੇ ਨਹੀ
@lakhbirSingh-op9mt
@lakhbirSingh-op9mt 8 ай бұрын
ਰੰਧਾਵਾ ਜੀ ਲੰਮੇ ਤਪਸਰੇ ਨਾ ਕਰਿਆ ਕਰੋ ਕਈ ਵਾਰ ਇਹ ਸੁਣਨੇ ਭਾਰੀ ਲਗਦੇ ਨੇ। ਇੰਨੇ ਸਮੇਂ ਚ ਹੋਰ ਖ਼ਬਰਾਂ ਪੈਸ਼ ਹੋ ਸਕਦੀਆਂ ਨੇ।
@sahibsinghcheema4151
@sahibsinghcheema4151 8 ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
@JagdevSingh-mv3rr
@JagdevSingh-mv3rr 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@HarinderSingh-vd7ow
@HarinderSingh-vd7ow 8 ай бұрын
ਬਹੁਤ ਖੂਬ ਚਰਚਾ।
@user-ci6zp6ud9
@user-ci6zp6ud9 8 ай бұрын
ਜਿਸ ਨੂੰ ਆਪਣੇ ਪਰਾਂ ਦੀ ਉਡਾਨ ਤੇ ਵਿਸ਼ਵਾਸ ਹੋਵੇ *ਉਹ ਫਿਰ ਸਮੁੰਦਰ ਦੀਆਂ ਛੱਲਾਂ ਦਾ ਖੌਫ਼ ਨਹੀਂ ਖਾਂਦੇ*
@gurmailsingh994
@gurmailsingh994 8 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@sakattarsingh7114
@sakattarsingh7114 8 ай бұрын
Dear Randhawa Saab ji and S Hameer Singh ji 🙏 Sare Nijji haume de Shikar ne From Amritsar Punjab
@GurnekSingh-l6c
@GurnekSingh-l6c 8 ай бұрын
ਹਰਜਿੰਦਰ ਸਿੰਘ ਰੰਧਾਵਾ ਤੇ ਸ.ਹਮੀਰ ਸਿੰਘ ਜੀਓ 🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏🙏👍👌👌☝️☝️☝️💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍☝️💚✍️✍️✍️✍️💯
@manjitsinghmatharu
@manjitsinghmatharu 8 ай бұрын
ਪੰਜਾਬ ਵਿਚ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਆਪਣੀ ਕੁਰਸੀ ਬਚਾਉਣ ਲਈ ਮੁਫ਼ਤਖੋਰੀ ਕਰਕੇ ਬਿਜਲੀ ਮਹਿਕਮੇੰ ਦਾ ਭੋਗ ਪਾ ਦਿੱਤਾ ਹੈ!ਇਸ ਲਈ ਕਰਮਚਾਰੀਆਂ ਦੀ ਤਨਖ਼ਾਹ ਦੇਣ ਲਈ ਕਰਜ਼ਾ ਚੁੱਕਿਆ ਜਾ ਰਿਹਾ ਹੈ!ਅਮੀਰ ਲੋਕਾਂ ਦੀ ਸੋਚ ਵੀ ਭਿਖਾਰੀ ਬਣਾ ਦਿੱਤੀ ਹੈ!ਰੱਬ ਸੁਮੱਤ ਬਖਸ਼ੇ!
@gurdialsinghbadwal3213
@gurdialsinghbadwal3213 8 ай бұрын
ਮੋਰਚਾ ਫੇਲ
@harpreetdhillon7518
@harpreetdhillon7518 8 ай бұрын
ਧੰਨਵਾਦ ਜੀ
@Kiranpal-Singh
@Kiranpal-Singh 8 ай бұрын
ਸਾਰੇ ਕਿਸਾਨ ਨੇਤਾਵਾਂ ਨੂੰ ਇਕੱਠੇ ਹੋ ਕੇ ਵਿਚਾਰ ਕਰਨੀ ਅਤੇ ਰਣਨੀਤੀ ਬਣਾਉਣੀ ਚਾਹੀਦੀ ਹੈ, ਦੀਪ ਦੇ ਪੈਰੋਕਾਰ ਕਾਹਲੇ ਨਾ ਪੈਣ, ਜਾਬਤਾ ਰੱਖਣ !
@manpreetmantri2551
@manpreetmantri2551 8 ай бұрын
ਪੰਜਾਬ ਟੈਲੀਵਿਜ਼ਨ ਹਰਜਿੰਦਰ ਸਿੰਘ ਰੰਧਾਵਾ ਜੀ ਹਮੀਰ ਸਿੰਘ ਜੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
@JarnailSingh-o6e
@JarnailSingh-o6e 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਂਲਾ ਸਾਬ ਤੇ ਭਦੇਰ ਸਾਬ ਨਂ ਚਾਹਿਦਾ ਦ੍ਜੀਆ ਜਥੇਬੰਦੀਆਂ ਨੂੰ ਸਦਾ ਭੇਜਣਾ ਚਾਹੀਦਾ ਹੈ ਜੀ ❤ਧਨਵਾਦ ਜੀ
@Ranjeetdaliwal-kz2nc
@Ranjeetdaliwal-kz2nc 8 ай бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@malvindermali7698
@malvindermali7698 8 ай бұрын
ਹਮੀਰ ਸਿੰਘਾਂ ਇਹ ਗੱਲ ਤਾਂ ਤੂੰ ਵੀ ਰਹਿੰਦਾ ਸੀ ਕਿ ਬਾਕੀਆਂ ਨੂੰ ਵੀ ਆਉਣਾ ਪਵੇਗਾ। ਜੇ ਲੀਡਰਸਿੱਪ ਨਾ ਵੀ ਆਊਂ ਤਾਂ ਸਾਰੇ ਕਿਸਾਨ ਆ ਜਾਣਗੇ।
@malvindermali7698
@malvindermali7698 8 ай бұрын
ਕਹਿੰਦਾ ਸੀ
@khemsingh6241
@khemsingh6241 8 ай бұрын
Waheguru ji
@jasbirpalsingh8910
@jasbirpalsingh8910 8 ай бұрын
Waheguru ji kirpakrnge ji
@rajkumarkatwara
@rajkumarkatwara 8 ай бұрын
ਰੰਧਾਵਾ ਜੀ, ਭਾਸਕਰ ਜੀ ਤੇ ਇੰਦਰਪ੍ਰੀਤ ਸਿੰਘ ਜੀ ਕਿਉ ਨਹੀ ਆ ਰਹੇ,?
@gurdevdhillon3694
@gurdevdhillon3694 8 ай бұрын
Very intelligent s Hamir singh
@NareshPal-fh9vh
@NareshPal-fh9vh 8 ай бұрын
आदरणीय सभी यूनियनों को आपसी मतभेदों को भुलाकर एकजुट होकर केवल किसान सम्बंधी मुद्दों पर लड़ना चाहिए जी । आंदोलन में किसी भी जाति, धर्म की बात न करके केवल किसान यूनियन की बात होनी चाहिए। इसके साथ आंदोलन में अनुशासन प्राथमिकता दी जानी चाहिए जी।
@NirmalSingh-vl1bs
@NirmalSingh-vl1bs 8 ай бұрын
ਡਾ ਨਿੱਜਰ ਚੀਫ ਖਾਲਸਾ ਦੀਵਾਨ ਸੰਬੰਧੀ ਗੱਲ ਚੱਲ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਗੱਲ ਕਿਉਂ ਚੱਲ ਰਹੀ ਲੱਗਦਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਜਰੂਰੀ ਕਰਨੀ ਹੁੰਦੀ ਹੈ?
@sirajdeen9165
@sirajdeen9165 8 ай бұрын
Request to Sarwan Pandher, and Jagjeet Dhalha.UNION IS STRENGTH, Please give up your Proud and Attitude because Enemy is strong and more powerful If other Union mix with Andolan surely win
@kewalkamboj7339
@kewalkamboj7339 8 ай бұрын
ਰੰਧਾਵਾ ਸਾਹਿਬ। ਸਰਦਾਰ ਹਮੀਰ ਸਿੰਘ ਸਤਿ ਸ੍ਰੀ ਆਕਾਲ।ਇਹ ਦੋਨੋਂ ਕਿਸਾਨ ਆਗੂ ਡੱਲੇਵਾਲ ਅਤੇ ਪੰਧੇਰ ਇਹ ਦੋਨੋਂ ਆਗੂ ਧਰਨਾ ਲਾਉਣ ਲਈ ਚੱਲ ਪਏ। ਇਹਨਾਂ ਦੋਨਾਂ ਨੂੰ ਭਾਰਤ ਸਰਕਾਰ ਨਾਲ਼ ਗਲਬਾਤ ਕਰਨੀ ਨਹੀਂ ਆਉਂਦੀ ਇਹ ਤਾਂ ਪਹਿਲੀ ਮੀਟਿੰਗ ਚੋਂ ਕਹਿ ਰਹੇ ਸੀ ਸਾਡੇ ਪੇਜ਼ ਬੰਦ ਕਰ ਦਿੱਤੇ ਪਹਿਲਾਂ ਸਾਡੇ ਪੇਜ਼ ਖੋਲੋ ਇਹ ਇਹਨਾਂ ਦੀ ਮੰਗ ਸੀ ਇਹਨਾਂ ਦੋਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਪੰਜਾਬ ਦੇ ਨੌਜਵਾਨਾਂ ਦਾ ਨੁਕਸਾਨ ਕਰਾ ਰਹੇ। ਕਿੰਨੇ ਨੋਜਵਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਗੲੀ ਚਲੀ।ਇਹ ਦੋਨੋਂ ਲੀਡਰ ਪਹਿਲੇ ਦਿਨ ਲੇਟ ਪਹੁੰਚੇ ਇਹਨਾਂ ਦੇ ਵੱਸ ਦੀ ਗੱਲ ਨਹੀਂ। ਇਸ ਕਰਕੇ ਪਹਿਲੀ ਗੱਲ ਇਹ ਹੈ ਹੁਣ ਚੋਣ ਜ਼ਾਬਤਾ ਲਾਗੂ ਹੋਣ ਵਾਲ਼ਾ ਹੈਂ ਕੁਝ ਵੀ ਨਹੀਂ ਹੋਣਾ।ਜੇ ਅੰਦੋਲਨ ਕਰਨਾ ਸੀ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈਕੇ ਉਹ ਵੀ 6 ਮਹੀਨੇ ਪਹਿਲਾਂ।ਇਹ ਦੋਨੋਂ ਆਗੂ ਡੱਲੇਵਾਲ ਅਤੇ ਪੰਧੇਰ ਪੰਜਾਬ ਚੋਂ ਕਿਸਾਨਾਂ ਦੇ ਵੱਡੇ ਲੀਡਰ ਬਣਨਾ ਚਾਹੁੰਦਾ ਸੀ ਪਰ ਇਹ ਨਹੀਂ ਬਣ ਸਕਦੇ। ਭਾਰਤ ਸਰਕਾਰ ਨਾਲ ਗੱਲਬਾਤ ਕਰਨ ਲਈ ਬਲਵੀਰ ਸਿੰਘ ਰਾਜੇਵਾਲ ਅਤੇ ਡਾਕਟਰ ਦਰਸ਼ਨ ਪਾਲ ਵਰਗੇ ਆਗੂ ਅੱਗੇ ਆਉਣੇ ਚਾਹੀਦੇ ਸੀ। ਬਲਵੀਰ ਸਿੰਘ ਰਾਜੇਵਾਲ ਨੂੰ 50 ਸਾਲ ਦਾ ਤਜ਼ਰਬਾ ਇਹਨਾਂ ਖੇਤੀ ਕਨੂੰਨ ਬਾਰੇ ਅਤੇ ਪੜਿਆ ਲਿਖਿਆ ਵੀ ਹੈ ਜਿੰਨਾ ਖੇਤੀ ਬਾੜੀ ਦੇ ਕਾਨੂੰਨ ਬਾਰੇ ਬਲਵੀਰ ਸਿੰਘ ਰਾਜੇਵਾਲ ਦਾ ਤਜ਼ਰਬਾ ਉਹਨਾਂ ਤਜਰਬਾ ਤਾਂ ਭਾਰਤ ਸਰਕਾਰ ਦੇ ਅਧਿਕਾਰੀਆਂ ਦਾ ਵੀ ਨਹੀਂ ਹੈ
@realsujansingh
@realsujansingh 8 ай бұрын
Hun taa RandhWa jee hor nviaa mngaa v hongiaa.Jehre hun naujwaan fttr ,jkhmi te aapniaa akhaa to hath dho baithaa ohnaa dee bhrbhaaee v krni v bndi hai.Ih v bhut hee jruri hai.Pb puri traah leaderless hai
@RameshKumar-et2ld
@RameshKumar-et2ld 8 ай бұрын
ਬਿਲਕੁੱਲ ਠੀਕ।
@sewakbhui7004
@sewakbhui7004 8 ай бұрын
ਮੇਰਾ ਸਿਰਫ਼ ਇਕ ਹੀ ਸਵਾਲ ਹੈ ਕਿ ਜੇਕਰ ਕਿਸਾਨਾਂ ਦੀਆਂ ਸਮੱਸਿਆਵਾਂ ਇਕ ਹਨ ਤਾਂ ਐਨੀਆਂ ਜੱਥੇਬੰਦੀਆਂ ਕਿਓਂ ਹਨ??? ਕੀ ਸਿਰਫ਼ ਹੰਕਾਰ ਦੀ ਪੂਰਤੀ ਲਈ ਕਾਰਵਾਈ ਤਾਂ ਨਹੀਂ ਹੈ ???? ਕਦੋਂ ਤਕ ਕਿਸਾਨ ਮੂਰਖ਼ ਬਣਦੇ ਰਹਿਣਗੇ ??????
@pukhrajgoindwal5030
@pukhrajgoindwal5030 8 ай бұрын
Extreme intelligent in journalism and intellectual S Hamir Singh ji. Randhawa Sahib shabash
@amarjitdhillon6623
@amarjitdhillon6623 8 ай бұрын
ਹੀ ਜੇ ਪੀ ਪਾਰਟੀ ਤੋਂ ਕਿਸਾਨਾਂ ਨਾਲ ਸਮਝੋਤੇ ਦੀ ਕੇਈ ਆਸ ਨਹੀ ਇਹ ਫਿਰ ਵੀ ਮੁੱਕਰ ਸਕਦੀ ਹੈ
@kewaljitgill4149
@kewaljitgill4149 8 ай бұрын
Very good information thanks
@cheemasukhdev7896
@cheemasukhdev7896 8 ай бұрын
Thanks!
@jagjitsingh5212
@jagjitsingh5212 8 ай бұрын
Good news and views thanks Randhawa saab and Hamir saab 🙏🏻🙏🏻👌👌👍👍✌️💯
@ishmeetsingh3523
@ishmeetsingh3523 8 ай бұрын
Full support modi ji
@gurmejsinghboparai524
@gurmejsinghboparai524 8 ай бұрын
Salute to both of you for critical reporting on current issues, a request is pl do some repoort on if Govt fixes MSP of certain crops, and procure these ,then after selling these in the market, how much Govt will incur loss
@lakhvirsingh1450
@lakhvirsingh1450 8 ай бұрын
❤❤❤❤❤❤❤❤🎉🎉🎉🎉🎉🎉🎉🎉SSA ji veer Randhawa ji respected s Hamir Singh greatman all members Punjab Television ❤❤❤❤❤❤❤❤❤❤❤❤🎉🎉🎉🎉🎉🎉🎉🎉
@pritpalsingh2046
@pritpalsingh2046 8 ай бұрын
ਕਮੇਟੀ ਕੰਮ+ਮਿਟੀ ਅਤੇ ਆਪਸੀ ਫੁੱਟ ਹੋਵੇਗੀ
@ajaibsinghpanesarCanada
@ajaibsinghpanesarCanada 8 ай бұрын
S S A 🙏🙏 Randhawa Sahib ji and S.Hameer Singh ji
@nirmalmahi1476
@nirmalmahi1476 8 ай бұрын
Very good channel,,,but subscribers are very low
@Takdir-Singh_Gill
@Takdir-Singh_Gill 8 ай бұрын
Nice discussion.good luck.
@gamingguruji9962
@gamingguruji9962 8 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ
@hardeepsinghsinhh5151
@hardeepsinghsinhh5151 8 ай бұрын
Gooď
@SureshKumar-vz3qo
@SureshKumar-vz3qo 8 ай бұрын
Sat Sri Akal Abhiwadan sardar sahib Sardar Randhawa ji and also Seagram Sardar Hamir Singh Ji. Since from a huge time we miss Respected Honourable Mr. Sukhjinder Singh Randhawa ji..
@sukhjeetkot2770
@sukhjeetkot2770 8 ай бұрын
❤❤❤
@mtsgill65
@mtsgill65 8 ай бұрын
ਸਤ ਸ੍ਰੀ ਅਕਾਲ ਜੀ।
@surjeetsingh8809
@surjeetsingh8809 8 ай бұрын
👍👍👌👌
@gamingguruji9962
@gamingguruji9962 8 ай бұрын
ਇਹ ਸਯੁੰਕਤ ਮੋਰਚੇ ਵਿੱਚ ਸ਼ਾਮਲ ਨਹੀਂ ਉਗਰਾਹਾਂ ਦਾਂ ਬਿਆਨ ਹੈ ਪਰ ਮੰਗਾਂ ਉਹੀਂ ਨੇ
@realsujansingh
@realsujansingh 8 ай бұрын
Amrindr nu mil ke dekho oh Raaje hn sewa sowaa tuhaadi vdhiaa krnge
@jarnailsingh9949
@jarnailsingh9949 8 ай бұрын
309th like Jarnail Singh Khaihira Retired C H T V P O Nalh Via Loheeyan Khaas Jalandhar Punjab Television ❤
@angrejsingh-zk5lj
@angrejsingh-zk5lj 8 ай бұрын
🙏🙏👍
@harpreetsinghthind2816
@harpreetsinghthind2816 8 ай бұрын
🙏🙏🌹🌹
@balwantgill3319
@balwantgill3319 8 ай бұрын
Good morning Good Luck 🌹🙏🙏👍👍🌹
@balrajsandhu6161
@balrajsandhu6161 8 ай бұрын
🌷🙏🌷🌷🌷
@dupindersinghgill5824
@dupindersinghgill5824 8 ай бұрын
🙏🏻🌹🌷🌴🌴🌷🌹🙏🏻
@jaggasingh2950
@jaggasingh2950 8 ай бұрын
Ssa je❤
@ajaibsinghpanesarCanada
@ajaibsinghpanesarCanada 8 ай бұрын
S S A 🙏🙏🙏🙏🙏🙏🙏🙏🙏 to all members present in program
@montysingh1034
@montysingh1034 8 ай бұрын
Bhaskar ji nu v naal Liao ji
@BaldevSingh-md3bu
@BaldevSingh-md3bu 8 ай бұрын
Please also discuss rumours regarding sidhu joining bjp
@kksandhu3838
@kksandhu3838 8 ай бұрын
SSA Ji
@nachhattarsaran5015
@nachhattarsaran5015 8 ай бұрын
ਆਖੀਰ। ਸਮਝੌਤਾ ਹੋਵੇਗਾ ਪਰ ਮਿਲਣਾ ਕੁਝ ਨਹੀ ਹੋਵੋ ਹੀ ਰਿਹ ਜਾਵੇਗੀ
@jogindersingh-eb2jk
@jogindersingh-eb2jk 8 ай бұрын
Matter is procurement msp is already there most important for Research for the crops as mustard and Guar or Hiawatha if yield becomes double than present yield then farmers can get better income
@LakhwinderSingh-tp8oy
@LakhwinderSingh-tp8oy 8 ай бұрын
ਸਤਿ ਸ੍ਰੀ ਆਕਾਲ ਜੀ।
@baldevmankoo1049
@baldevmankoo1049 8 ай бұрын
ਅਮਰਿੰਦਰ ਸਿੰਘ ਨੂੰ ਤਾਂ ਚੰਗਾ ਉਹਨਾਂ ਨੇ ਕਹਿਣਾ ਹੀ ਸੀ ਕਿਉਂਕਿ ਅਮਰਿੰਦਰ ਨੇ ਸਾਰਿਆਂ ਨੂੰ ਮਲਾਈਆਂ ਖਾਣ ਦਾ ਪੂਰਾ ਮੌਕਾ ਦਿੱਤਾ। ਰੰਧਾਵਾ ਜੀ ਮੈਂ ਹੈਰਾਨ ਹਾਂ ਤੁਹਾਡੇ ਮੂੰਹ ਵਿੱਚੋਂ ਅਮਰਿੰਦਰ ਦੀ ਚੰਗਿਆਈ ਵਾਲੀ ਗੱਲ ਕਿਵੇਂ ਨਿਕਲੀ। ਤੁਸੀਂ ਉਸ ਬਏਇਖਲਆਖਈ , ਚਰਿੱਤਰ ਹੁਣ,ਤੇ ਬੇਗ਼ੈਰਤ ਨੂੰ ਇਨਸਾਨ ਚੰਗਾ ਕਿਵੇਂ ਕਹਿ ਸਕਦੇ ਹੋ। ਐਵੇਂ ਕਿਸੇ ਦੀ ਵੀ ਝੂਠੀ ਤਾਰੀਫ਼ ਨਾ ਕਰਿਆ ਕਰੋ। ਤੁਸੀਂ ਤਾ ਬਾਦਲ ਲਾਣੇ ਦੀ ਵੀ ਕਾਫੀ ਵਾਰ ਤਾਰੀਫ਼ ਕਰ ਜਾਂਦੇ ਹੋ। ਹਾਲਾਂਕਿ ਇਹ ਸਾਰੇ ਨੇਤਾ ਪੰਥ ਤੇ ਪੰਜਾਬ ਦਾ ਭੱਠਾ ਬਠਾਉਣ ਵਾਲੇ ਹਨ।
@realsujansingh
@realsujansingh 8 ай бұрын
Hmir jee SSA Sikh kaum vich gdaar mlk bhago naa jmde taa Maharaja Ranjit Singh daa Raaj angrej naa kho skde. Iko privaar de saare members saariaa pol partiaa de member bnde hn bhaav ke ohnaa saariyaa de hathaa vich sone chaandi de laddoo hon bhaav ke ohnaa ne har heele aam lokaa nu lootnaa hee lootnaa hai
@gurmeetbrar7127
@gurmeetbrar7127 8 ай бұрын
If Kamalnath goes to BJP it will be better for Congress.
@JPSINGH-ef8vz
@JPSINGH-ef8vz 8 ай бұрын
You need to be neutral and balanced in your comments. Selection of topics to be discussed needs to be judicious. Also try to do away with the pronunciation problem . Thanks .
@HarjinderSingh-ku9bh
@HarjinderSingh-ku9bh 8 ай бұрын
Now the people of panjab are fed up from politicians of the state and they are searching for New system New leaders
@realsujansingh
@realsujansingh 8 ай бұрын
Shame Shame Shame for all Sikh and non sikh leaders of pb politicians .
@GurkeeratSandhu-m7n
@GurkeeratSandhu-m7n 8 ай бұрын
SS A ji
@psbhatti55
@psbhatti55 8 ай бұрын
Making Chandigarh a venue for meeting is a trap by Centre to reduce the national issue to Punjab centric. CM shouldn't have got involved..
@sharmatenthouse1848
@sharmatenthouse1848 8 ай бұрын
Hamir Singh Randhawa by sat shri akal
@sikandersinghboparai8774
@sikandersinghboparai8774 8 ай бұрын
Hamir Singh you should enter the politics people will you as president of akali dal
@jogindersinghdhindsa1857
@jogindersinghdhindsa1857 8 ай бұрын
UK i
@realsujansingh
@realsujansingh 8 ай бұрын
Ih saadi durdashaa Old Sikh leaders deea gltiaa kaarn hee ho rihaa hai.
@montysingh1034
@montysingh1034 8 ай бұрын
Inderpreet ji nu liao g
@tejindersingh7055
@tejindersingh7055 8 ай бұрын
Lagda hai Randhawa Sahib nu Capt Amrinder Singh da nuinda mil gaya hai
@malkitsingh3748
@malkitsingh3748 8 ай бұрын
Bhaji hameer singh sade akhoti jathedara t sade lidera hee kom nu roll dita......kom kre ta ki kare
@harishchoudhary3249
@harishchoudhary3249 8 ай бұрын
I wish farmers will succeed but tradition of punjab never get together same thing eat onions and punishment
@rajwindersingh1061
@rajwindersingh1061 8 ай бұрын
Kissana ton bina hor v bohat lok vasde aa punjab ch
@anitagupta678
@anitagupta678 8 ай бұрын
How come farmers leaders are in pressure This cannot be true punjabis consider Modi a small fly. They did not allow Modi in punjab
@GurdevSingh-ye2hk
@GurdevSingh-ye2hk 8 ай бұрын
Randhawa Sab Auj Agende Vich Tusi Eh kyu Nahi Rakheya ki.. .Punjab De 92 Kithe Ne... Punjab Auj Lawaris Hoya peya hai .... Cm Apni Janta Di Suraksha kyu Nahi ker Reha...
@lifeofanoldmanbyrambakshi4615
@lifeofanoldmanbyrambakshi4615 8 ай бұрын
Sir if you analyse the situation deeply both kissan and government are wrong other wise other parties like AAP, Congress, akali are also trying to get political benefit.. this situation can harm kissan..non kissan people do not support kissan.
@realsujansingh
@realsujansingh 8 ай бұрын
Amritpal de vich srkaar ne apne jsus vaar ke us dee movement nu fail keetaa.Is vich v Badal te Mjithiaa daa hee mukh role hai
@realsujansingh
@realsujansingh 8 ай бұрын
Modi de electoral bond de bhut vdde ghutale baare v kugh chananaa paao
@realsujansingh
@realsujansingh 8 ай бұрын
Jdo tk Mjithiaa Te SAD daa Sukhaa jundli pb vich hai te Pb nu koee Imaandaar leaders nhee milde oudo tk Pb daa bhllaa nhee ho skdaa
@GurmukhSingh-il1ub
@GurmukhSingh-il1ub 8 ай бұрын
Dallewal nu Tikait , Chaduni , Ugraha te Rajewal to bina nahi c chalna chahida..... keonke ehna to bina bahuginti kisana naal dhokha ho sakda.....
@vinodbagifaridkot158
@vinodbagifaridkot158 8 ай бұрын
Rakhra brother aapni beizaati bulh ga back to airport
@sharansingh-yt7jq
@sharansingh-yt7jq 8 ай бұрын
MODI VAKIA HI BHUT SAHEARD 2 6 YR TU MANGA MAN KA NOTEFICAT BHOJJA VH PA KA LAGIA JA EHNA DARR MANN SAHIB TU FR APNA AKKA NU DAS KI MANN NU ਵਿਚੋਲਾ ਨਾ ਪਾ ਲੋਕਾਂ ਨੂੰ ਐਵਾ ਮੱਤਾ ਵੰਦੈ ਜਾਂਦਾ
@realsujansingh
@realsujansingh 8 ай бұрын
SAD DE BADAL TE CONG DE JAKHR TE AMRINDR PB DAA BHLAA NHEE KR SKE HUN BHGWANT V KEE KR LAU
@malkitsingh3748
@malkitsingh3748 8 ай бұрын
Kangali kes nu kehnde Akhotia sada ithas hee Dagdar kar rahe aa
@angadsingh3267
@angadsingh3267 8 ай бұрын
These farmers are aap agents
@jugsingh2006
@jugsingh2006 8 ай бұрын
Not so at all.
@harmindersingh8332
@harmindersingh8332 8 ай бұрын
Stop the sale of wheat new season
@sarbjitdhillon6224
@sarbjitdhillon6224 8 ай бұрын
Aannoyz.bHddays....brat. . ..
Ouch.. 🤕⚽️
00:25
Celine Dept
Рет қаралды 15 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 31 МЛН