ਘਟਨਾ 04;- ਪਾਕਿਸਤਨ ਸਾਡਾ ਏ (ਰਾਮ ਰੱਖੀ ਤੋਂ ਅੱਲ੍ਹਾ ਰੱਖੀ)

  Рет қаралды 1,609

ਸੱਚਮੁੱਚ ਗੱਲਾਂ

ਸੱਚਮੁੱਚ ਗੱਲਾਂ

Күн бұрын

Пікірлер: 3
@jappynattvlogs2075
@jappynattvlogs2075 Ай бұрын
ਕਿਲਾ, ਮਹਿਲ ਜਿਵੇਂ ਬਠਿੰਡਾ ਦਾ ਮੁਬਾਰਕ ਕਿਲਾ
@darshanbadesha560
@darshanbadesha560 Ай бұрын
ਭਰਾਵਾਂ ਕਿਓ ਛੇੜ ਲਈ ਦੁੱਖਾ ਦੀ ਕਹਾਣੀ ਅਸੀਂ ਜਿਹੜੇ ਪਾਕਿਸਤਾਨ ਵਿਚੋ ਉਜੜ ਕੇ ਆਏ ਹਾਂ ਪੰਜਾਹ ਸਾਲ ਬਾਅਦ ਘਰੇ ਰੋਟੀ ਪੱਕਣ ਲੱਗੀ ਏ ਕਹਾਣੀ ਸੁਣਾਉਣ ਵਾਲੇ ਭਰਾਵਾਂ ਤੁਹਾਡੇ ਵੱਡਿਆ ਨੇ ਭਾਵ ਏਧਰ ਵਾਲੇ ਮਲਵਈਆਂ ਨੇ ਉਜੜਿਆ ਦੀ ਇੱਕ ਪਰਸੈਂਟ ਵੀ ਸਹਾਇਤਾ ਨਹੀਂ ਕੀਤੀ ਜੇ ਕੋਈ ਇਹਨਾਂ ਦੇ ਖੇਤ ਵਿਚੋ ਹਰੇ ਪੱਠੇ ਲੈਣ ਜਾਦਾ ਮਲਵਈ ਡਾਂਗਾ ਲੈਕੇ ਮਗਰ ਪੈ ਜਾਂਦੇ ਰੱਬ ਕਰਕੇ ਇਕ ਵਾਰ ਫਿਰ ਵੰਡ ਹੋਵੇ ਪਤਾ ਲੱਗੇ ਮਾਲਵੇ ਦੇ ਲੋਕਾਂ ਨੂੰ ਉਜੜ ਕੇ ਕਿਵੇਂ ਵੱਸੀ ਦਾ ਜਿਹੜੇ ਪਿੰਡ ਮੁਸਲਮਾਨ ਖਾਲੀ ਕਰਕੇ ਗਏ ਸੀ ਉਹਨਾਂ ਨੂੰ ਮਾਲਵੇ ਦੇ ਲੋਕਾਂ ਪਹਿਲਾਂ ਹੀ ਲੁਟ ਲਿਆ ਕੋਠਿਆਂ ਤੋਂ ਸ਼ਤੀਰ ਕੜੀਆਂ ਵੀ ਲਾ ਕੇ ਲੈਗੇ ਸੀ
@sachmuchgallan
@sachmuchgallan Ай бұрын
ਵੀਰ, ਕੋਈ ਨੀ ਕਹਿੰਦਾ ਚੰਗਾ ਹੋਇਆ ਬਹੁਤ ਔਖੀ ਘੜੀ ਸੀ ਉਜੜਨ ਆਲਿਆਂ ਲਈ। ਤੁਸੀਂ ਕਿਸ ਦਾ ਗੁੱਸਾ ਕਿਸ ਤੇ ਉਤਾਰ ਰਹੇ ਓ ਤੁਹਾਨੂੰ ਖ਼ੁਦ ਨੂੰ ਨਹੀਂ ਪਤਾ। ਸੱਭ ਤਰ੍ਹਾਂ ਦੇ ਬੰਦੇ ਹੁੰਦੇ ਨੇ, ਸਾਡੇ ਪਿੰਡ 4-5 ਬੰਦੇ ਜਿਨ੍ਹਾਂ ਦੀਆਂ ਗੱਲ੍ਹਾਂ ਸੁਣਦੇ ਆ ਮੁਸਲਮਾਨਾਂ ਨੂੰ ਵੱਢਿਆ ਤੇ ਲੁੱਟਿਆ ਲੋਕ ਅੱਜ ਵੀ ਯਾਦ ਕਰਕੇ ਗਾਲ੍ਹਾਂ ਕੱਢਦੇ ਨੇ ਓਹਨਾਂ ਨੂੰ ਪਰ ਐਵੇਂ ਦੇ ਵੀ ਨੇ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਆਪਣੇ ਘਰ ਲੁਕੋ ਕੇ ਰੱਖਿਆ ਬਾਅਦ ਚ ਵੀ ਮਦਦ ਕੀਤੀ ਉਹਨਾਂ ਦੀ ਸਿਫ਼ਤ ਵੀ ਹੁੰਦੀ ਆ। ਪਟਿਆਲੇ ਸ਼ਹਿਰ ਚ ਜਿੰਨੇ ਵੀ ਸਿੱਖ ਨੇ 60% ਪਟਿਆਲੇ ਦੇ ਮਹਾਂਰਾਜੇ ਨੇ ਸੱਭ ਨੂੰ ਜਗ੍ਹਾ ਦੇ ਕੇ ਘਰ ਵਸਾਏ। ਰੱਬ ਕਰੇ ਤਰੱਕੀਆਂ ਮਾਣੋ।
How Strong is Tin Foil? 💪
00:25
Brianna
Рет қаралды 68 МЛН
Osman Kalyoncu Sonu Üzücü Saddest Videos Dream Engine 275 #shorts
00:29
Chota Singh | 77 Years after Partition Sikh Man Returns with lost Muslim Family in Pakistan
28:23
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 63 М.