Giani Harpreet Singh ਦੇ ਹੱਕ 'ਚ ਵੱਡਾ ਐਲਾਨ, Badal ਧੜੇ ਦੀ ਕੰਬੀ ਰੂਹ !, ਅਕਾਲੀਆਂ ਦੀ ਵਧੇਗੀ ਮੁਸੀਬਤ ?

  Рет қаралды 14,435

Azaad Patarkar Tv

Azaad Patarkar Tv

Күн бұрын

Giani Harpreet Singh ਦੇ ਹੱਕ 'ਚ ਵੱਡਾ ਐਲਾਨ, Badal ਧੜੇ ਦੀ ਕੰਬੀ ਰੂਹ !, ਅਕਾਲੀਆਂ ਦੀ ਵਧੇਗੀ ਮੁਸੀਬਤ ?
#gianiharpreetsingh #gianiraghbirsingh #sukhbirbadal #harjindersinghdhami #sgpc #akalidal #akaltakthsahib #azaadpatarkartv
Welcome to Azaad Patarkar Tv, Your Source for News-your trusted companion in staying connected with the world around you. Here, we believe that news isn’t just about headlines, but about understanding what’s really happening and how it impacts you and the people you care about. Whether it's the latest political shakeup, a global crisis, or a heartwarming story from across the globe, we bring it to you with clarity and a human touch.
Why Subscribe us ? We’re more than just a news channel; we’re a community. When you subscribe to Azaad Patarkar Tv for News, you're joining a group of people who want to stay informed, be part of the conversation, and think critically about the world. Our team is dedicated to delivering news that is not just informative, but also compassionate and fair.
So, if you're looking for a place that treats the news with the care and respect it deserves-and makes it easy to keep up with the world-then hit subscribe. Let’s stay informed together, and see the world through a lens of curiosity, empathy, and understanding.

Пікірлер: 9
@msrayat6409
@msrayat6409 6 күн бұрын
ਜਿਹੜਾ ਬੰਦਾ ਸ੍ਰੀ ਆਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਮੰਨਦਾ ਉਹ ਸਿੱਖ ਹੋ ਹੀ ਨਹੀਂ ਸਕਦਾ👍🙏🙏🙏
@msrayat6409
@msrayat6409 6 күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏
@msrayat6409
@msrayat6409 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਬਲਦੇਵ ਸਿੰਘ ਜੀ ਇਕ ਨਿਸ਼ਾਨ ਸਾਹਿਬ ਜੀ ਹੇਠਾਂ ਕੱਠੇ ਹੋਵੋ ਜੀ👍🙏🙏🙏🙏
@msrayat6409
@msrayat6409 6 күн бұрын
ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )ਮਹਾਨ ਹੈ ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼? ਹਿੰਮਤ ਕਰਕੇ ਸਾਰੇ ਸ੍ਰੀ ਅਕਾਲ ਤੱਖਤ ਸਾਹਿਬ ਦੀ ਉੱਚਤਮਤਾ ਨੂੰ ਬਰਕਰਾਰ ਰੱਖੋ 👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@msrayat6409
@msrayat6409 6 күн бұрын
ਜੇਕਰ ਅਕਾਲ ਤਖ਼ਤ ਸਾਹਿਬ ਦੀ ਹਸਤੀ ਕਾਇਮ ਰੱਖਣੀ ਹੈ ਤਾਂ ਹੁਣ ਜਥੇਦਾਰ ਸਾਹਿਬ ਦਾ ਨੈਤਿਕ ਫਰਜ਼ ਬਣਦਾ ਹੈ ਕਿ ਆਪ ਅੱਗੇ ਆਕੇ ਹੁਕਮ ਅਦੂਲੀ ਕਰਨ ਵਾਲਿਆਂ ਨੂੰ ਸਖ਼ਤ ਨਿਰਦੇਸ਼ ਦੇਣ ਜਾਂ ਫੇਰ ਵੀ ਨਹੀਂ ਮੰਨਦੇ ਤਾਂ ਇਨ੍ਹਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ। ਜੱਥੇਦਾਰ ਸਾਬ ਤਾਂ ਬਾਦਲਾਂ ਨੂੰ ਮਾਫ਼ ਕਰ ਦੇਣਗੇ ਪਰ ਸੰਗ਼ਤ ਮਾਫ਼ ਨਹੀ ਕਰੇਗ਼ੀ👍🙏🙏🙏🙏🙏
@msrayat6409
@msrayat6409 6 күн бұрын
ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਬ ਮਿਤੀ 2 ਦਸੰਬਰ, 2024 “ਮੌਜੂਦਾ ਲੀਡਰਸ਼ਿਪ ( ਬਾਦਲ ਦਲ) ਨੇ ਪੰਥ / ਪੰਜਾਬ ਨੂੰ ਰਾਜਨੀਤਕ ਅਗਵਾਈ ਦੇਣ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ “।👍🙏🙏🙏🙏
@gurcharansingh7550
@gurcharansingh7550 5 күн бұрын
ਜਥੇਦਾਰ ਸਾਹਿਬ ਨੂੰ ਅਕਾਲ ਤਖ਼ਤ ਸਾਹਿਬ ਦੀ ਹਸਤੀ ਕਾਇਮ ਰੱਖਣੀ ਹੈ ਤਾਂ ਆਪ ਅੱਗੇ ਆਕੇ ਹੁਕਮ ਅਦੂਲੀ ਕਰਨ ਵਾਲਿਆਂ ਨੂੰ ਸਖ਼ਤ ਨਿਰਦੇਸ਼ ਦੇਣ ਜਾਂ ਫੇਰ ਵੀ ਨਹੀਂ ਮੰਨਦੇ ਤਾਂ ਇਨ੍ਹਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ।
@msrayat6409
@msrayat6409 6 күн бұрын
ਸ੍ਰੀ ਅਕਾਲ ਤਖ਼ਤ ਸਿਧਾਂਤ (ਮੀਰੀ ਪੀਰੀ )ਮਹਾਨ ਹੈ ਸ੍ਰੀ ਅਕਾਲ ਤਖ਼ਤ ਜੱਥੇਦਾਰ ਸਾਬ (ਨਿਰਭਉ ਨਿਰਵੈਰ ਨਿਰਪੱਖ ਸਤਿਕਾਰ ਜੋਗ ) "ਜਿਸ ਕਾ ਤਨ ਮਨ ਧਨ, ਸਭ ਤਿਸ ਕਾ ਸੋਈ ਸ਼ੁਗੜ੍ਹ ਸੁਜਾਨੀ" ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ ਸਰਬਤ ਦਾ ਭਲਾ 👆🙏🙏
@PargatSingh-hj1bc
@PargatSingh-hj1bc 2 күн бұрын
ਬਾਗੀਆਂ ਨੂੰ ਭਰਤੀ ਕਰ ਲੈਣੀ ਚਾਹੀਦੀ ਹੈ l ਕਿਸ ਵਿੱਚ ਕਿੰਨਾ ਦਮ ਪਤਾ ਲੱਗ ਜਾਵੇਗਾ ਜੀ l
To Brawl AND BEYOND!
00:51
Brawl Stars
Рет қаралды 17 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
To Brawl AND BEYOND!
00:51
Brawl Stars
Рет қаралды 17 МЛН