Giani Harpreet Singh ਕੋਲ Dera ਮੁਖੀ Helicopter ਰਾਹੀਂ ਮੁਲਾਕਾਤ, ਮੌਕੇ 'ਤੇ Police ਹੀ Police | Dera Beas

  Рет қаралды 6,651

Living India News Punjab

Living India News Punjab

Күн бұрын

Пікірлер: 14
@HarpreetSingh-q8b
@HarpreetSingh-q8b 9 сағат бұрын
ਅਜਿਹੀਆਂ ਕਾਰਵਾਈਆਂ ਨੂੰ ਦੇਖਦੇ ਹੋਏ ਪੰਥ ਨੂੰ ਗਿਆਨੀ ਹਰਪ੍ਰੀਤ ਸਿੰਘ ਵਰਗੇ ਬੰਦਿਆਂ ਨੂੰ ਪੰਥ ਚੋਂ ਛੇਕਣਾ ਚਾਹੀਦਾ ਹੈ ਤਾਂ ਜੋ ਇਹ ਖੁੱਲ ਕੇ ਡੇਰੇਦਾਰਾਂ ਦੀ ਸੇਵਾ ਕਰ ਸਕੇ
@DavinderSingh-o7j
@DavinderSingh-o7j 9 сағат бұрын
ਇਹ ਦੋਵੇਂ ਹੀ ਬੀ ਜੇ ਪੀ ਦੇ ਇਸ਼ਾਰੇ ਤੇ ਚਲਦੇ ਹਨ ਇਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ।
@HarpreetSingh-q8b
@HarpreetSingh-q8b 9 сағат бұрын
ਸਿੱਖਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ ਹੈ
@SukhmanSingh-sv6sm
@SukhmanSingh-sv6sm 9 сағат бұрын
ਜਿਸ ਟਾਈਮ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਜਗਮਾਲ ਵਾਲਾ ਦੇ ਮੁਖੀ ਦੇ ਦਸਤਾਰਬੰਦੀ ਕੀਤੀ ਸੀ ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਅੱਖਾਂ ਮੀਚੀ ਰੱਖੀਆਂ ਜੋ ਕਿ ਬਿਆਸ ਵਾਲੇ ਬਾਬੇ ਦੀ ਕਿਰਪਾ ਨਾਲ ਹੀ ਹੋਇਆ
@DavinderSingh-o7j
@DavinderSingh-o7j 9 сағат бұрын
ਜਦੋ ਸਾਡੇ ਅਕਾਲ ਤਖਤ ਦੇ ਜਥੇਦਾਰ ਹੀ ਬੀਜੇ ਪੀ ਦੇ ਇਸਾਰਿਆ ਤੇ ਚੱਲਦੇ ਕੋਮ ਦਾ ਸਵਰੋ
@Jassjaskaransingh-j2y
@Jassjaskaransingh-j2y 8 сағат бұрын
ਇਹ ਦੋਵੇਂ ਹੀ ਬੀਜੇਪੀ ਦੇ ਇਸ਼ਾਰਿਆਂ ਤੇ ਨੱਚਦੇ ਹਨ ਇਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ
@HardeepSingh-n4u
@HardeepSingh-n4u 8 сағат бұрын
ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਬਸ
@bobysekhonbobysekhon9162
@bobysekhonbobysekhon9162 9 сағат бұрын
ਦਲਾਲੀ ਕਰਨ ਗਏ ਆ 😂😂😂😂😂
@JaspreetSingh-f3s
@JaspreetSingh-f3s 8 сағат бұрын
ਜਿਸ ਟਾਈਮ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਜਗਮਾਲ ਵਾਲਾ ਦੇ ਮੁਖੀ ਦੇ ਦਸਤਾਰਬੰਦੀ ਕੀਤੀ ਸੀ ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਅੱਖਾਂ ਮੀਚੀ ਰੱਖੀਆਂ ਜੋ ਕਿ ਬਿਆਸ ਵਾਲੇ ਬਾਬੇ ਦੀ ਕਿਰਪਾ ਨਾਲ ਹੀ ਹੋਇਆ
@SukhmanSingh-sv6sm
@SukhmanSingh-sv6sm 9 сағат бұрын
ਸਿੱਖਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ ਹੈ
She wanted to set me up #shorts by Tsuriki Show
0:56
Tsuriki Show
Рет қаралды 8 МЛН