ਕੜਾਹ ਪ੍ਰਸ਼ਾਦ ਬਣਾਉਣ ਤੇ ਭੋਗ ਲਵਾਉਣ ਦੀ ਅਸਲ ਮਰਿਆਦਾ | How To Make Karrah Prashad | Giani Gurpreet Singh Ji

  Рет қаралды 63,111

Giani Gurpreet Singh Ji

Giani Gurpreet Singh Ji

Күн бұрын

Пікірлер: 209
@ashokklair2629
@ashokklair2629 9 ай бұрын
ਸਿਖ ਮਿਸ਼ਨਰੀ ਭਾਈ ਸਰਬਜੀਤ ਸਿੰਘ ਧੂੰਦਾ ਜੀ, ਅਗਰ ਇਹ ਬੀਡੀਓ ਸੁਣ ਲਵੇ, ਤਾ ਉਸਦਾ ਭਲਾ ਜਰੂਰ ਹੋਵੇਗਾ। (ਕਿਉਕਿ ਧੂਓਦਾ ਜੀ ਨੂੰ ਬਹੁਤ ਬਡਾ ਭਰਮ ਪਿਆ ਹੋਇਐ , ਤੋ ਹੋਰ ਸੰਗਤ ਨੂੰ ਵੀ ਭਰਮ ਵਿਚ ਪਾ ਰਿਹੈ, ਕਿ ਅਕਾਲਪੁਰਖ ਨੂੰ ਭੋਗ ਨਹੀ ਲਗਦਾ।਼
@BLUEPHEONIXBROTHERS
@BLUEPHEONIXBROTHERS 10 ай бұрын
ਭਾਈ ਸਾਹਿਬ ਜੀ ਬਹੁਤ ਵਧੀਆ ਲਗਿਆ,
@gianisatnamsingh448
@gianisatnamsingh448 3 жыл бұрын
ਚੜ੍ਹਦੀ ਕਲਾ ਗਿਆਨੀ ਜੀ ਏਦਾਂ ਹੀ ਕਿਰਪਾ ਕਰਦੇ ਰਹੋ
@charanjtsingh2679
@charanjtsingh2679 3 жыл бұрын
ਬਹੁਤ ਬਹੁਤ ਧੰਨਵਾਦ ਗਿਆਨੀ ਜੀ
@sarvjeetsingh3539
@sarvjeetsingh3539 Жыл бұрын
ਬਹੁਤ ਵਧੀਆ ਮਰਯਾਦਾ🙏🏼
@satpalbangar1264
@satpalbangar1264 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਜੀ ਮਹਾਰਾਜ ਕਿਰਪਾ ਕਰਣ ਤੁਸੀਂ ਇੱਦਾਂ ਹੀ ਸੰਗਤ ਨੂੰ ਗਿਆਨ ਬਖਸ਼ ਦੇ ਰਹੋ
@ਪਿੰਡਾਂਆਲੇ-ਠ8ਝ
@ਪਿੰਡਾਂਆਲੇ-ਠ8ਝ 3 жыл бұрын
ਚੜਦੀ ਕਲਾ ਗਿਆਨੀ ਜੀ
@gurpreet10224
@gurpreet10224 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਸਾਂਜੀ ਕਿਤੀ ਹੈ ਬਹੁਤ ਬਹੁਤ ਧੰਨਵਾਦ ਗਿਆਨੀ ਜੀ 🙏
@gyaniharbanssinghgalib677
@gyaniharbanssinghgalib677 3 жыл бұрын
ਵਾਹਿਗੁਰੂ ਜੀ ਬਹੁਤ ਕਿਰਪਾ ਕੀਤੀ ਸਤਿਗੁਰੂ ਜੀ ਮਿਹਰ ਕਰਨ
@komalpreetkaur3639
@komalpreetkaur3639 3 жыл бұрын
Waheguru waheguru Very nice
@ManjitSingh-od6xe
@ManjitSingh-od6xe 3 жыл бұрын
ਬਹੁਤ ਵਧੀਆ ਅਨੰਦ ਆ ਗਿਆ
@AmarjeetSingh-no5mk
@AmarjeetSingh-no5mk 2 жыл бұрын
ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਜੀ।
@paramjitkaur6638
@paramjitkaur6638 3 жыл бұрын
Thanks 😌
@jasveerkaur5383
@jasveerkaur5383 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ਅਕਾਲਹੀਅਕਾਲ-ਣ7ਫ
@ਅਕਾਲਹੀਅਕਾਲ-ਣ7ਫ 3 жыл бұрын
ਬਹੁਤ ਵਧੀਆ ਜਾਣਕਾਰੀ ਗਿਆਨੀ ਜੀ
@DAVINDERSINGH-uq9bt
@DAVINDERSINGH-uq9bt 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼
@SurinderKaur-ip8jl
@SurinderKaur-ip8jl 20 күн бұрын
ਵਾਹਿਗੁਰੂ ਜੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਤੋਂ ਬਾਦ ਸਾਨੂੰ ਅਨੰਦੁ ਸਾਹਿਬ ਜੀ ਪਾਠ ਕਰਣਾ ਚਾਹੀਦਾ ਹੈ ,
@gurindersinghgurindersingh6568
@gurindersinghgurindersingh6568 2 жыл бұрын
Kada Parshad di maryada nu bahut sundar shabada samajaya ji 🙏🏻🙏🏻 Waheguru Ji 🙏🏻🙏🏻🙏🏻🙏🏻
@baljeetsinghvirk3912
@baljeetsinghvirk3912 2 жыл бұрын
ਬਹੁਤ ਸਪਸ਼ਟ ਜਾਨਕਾਰੀ ਦਿੱਤੀ ਹੈ ਜੀ 🙏🙏
@RavinderSingh-qy7mb
@RavinderSingh-qy7mb 3 жыл бұрын
Very nice explanation 🌸🙏🌸🙏
@rabbrakha9414
@rabbrakha9414 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@harjitgodblessyoubajwa2676
@harjitgodblessyoubajwa2676 3 жыл бұрын
Waheguru ji Waheguru ji Waheguru ji Waheguru ji Waheguru ji Waheguru ji
@ParminderSingh-co9un
@ParminderSingh-co9un 3 жыл бұрын
ਧੰਨ ਮਾਤਾ ਸਾਹਿਬ ਕੌਰ ਜੀ
@shamsherjaasi82
@shamsherjaasi82 3 жыл бұрын
Waheguru ji
@harpreetsingh-zm3jl
@harpreetsingh-zm3jl 2 жыл бұрын
ਵਾਹਿਗੁਰੂ ਜੀ , ਧੰਨਵਾਦ ਭਾਈ ਸਾਹਿਬ ਜੀ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ।ਆਪ ਜੀ ਦੀਆਂ ਵੀਡੀਓ ਵਿਚੋਂ,,,,,,🙏🙏
@satsagar8582
@satsagar8582 Ай бұрын
❤❤❤ vahe ghuru ji
@bhawandeep2151
@bhawandeep2151 2 жыл бұрын
Bahut. Vadia. Sang. Diti. A. Tusi. Vadia. Vichar. Ne. Tuhade. Parmatama. Thode. Te. .Mehar. Rakhan. Khalsa. Ji. Thinkas
@gurlalbajwa8627
@gurlalbajwa8627 3 жыл бұрын
ਬਹੁਤ ਵਧੀਆ ਹੈ ਜੀ
@laghimathakur4802
@laghimathakur4802 Ай бұрын
ਧੰਨਵਾਦ ਵੀਰ ਜੀ।
@jyotikaur7418
@jyotikaur7418 6 ай бұрын
ਵਾਹਿਗੁਰੂ ਜੀ👏🏻
@jassisran3737
@jassisran3737 3 жыл бұрын
🙏ਧੰਨਵਾਦ ਜੀ ਆਪ ਜੀ ਦਾ 🙏
@Bhupindersingh-yl6xe
@Bhupindersingh-yl6xe 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@jasveerkaur5383
@jasveerkaur5383 3 жыл бұрын
ਬਹੁਤ ਬਹੁਤ ਧੰਨਵਾਦ ਬਾਬਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏
@ranjitsingh06
@ranjitsingh06 3 жыл бұрын
ਵਾਹਿਗੁਰੂ ਜੀ 🙏
@manjitsinghsekhon9161
@manjitsinghsekhon9161 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤
@sukhwinderkaur5621
@sukhwinderkaur5621 3 жыл бұрын
Waheguru ji waheguru ji waheguru ji waheguru ji waheguru ji waheguru ji Thanks so much Very good information
@karmsingh4103
@karmsingh4103 3 жыл бұрын
Really very good information
@jagdeepsingh3603
@jagdeepsingh3603 3 жыл бұрын
Great Salute your sewa
@punjabnews979
@punjabnews979 3 жыл бұрын
Waheguru
@palakkhurana2829
@palakkhurana2829 6 ай бұрын
Very helpful ❤ thank u so much
@jujharsingh3069
@jujharsingh3069 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@MontySingh-re3wx
@MontySingh-re3wx Жыл бұрын
Waheguru ji 🙏 dhan dhan gyani bhut bhut bhut dhanwad ji dasan lyi 🙏
@gurtejsingh7624
@gurtejsingh7624 3 жыл бұрын
ਬਹੁਤ ਵਧੀਆ ਲਗਿਆ ਅਨੰਦ ਆ ਗਿਆ
@baljitkaur9310
@baljitkaur9310 3 жыл бұрын
Waheguru Ji, thank you so much for wonderful information 🙏🙏🙏
@harjinderkaur5484
@harjinderkaur5484 2 жыл бұрын
Waheguru ji
@jasvirkaur9861
@jasvirkaur9861 3 жыл бұрын
🌷ਵਾਹਿਗੁਰੂ 🌷
@sajjanbaath2019
@sajjanbaath2019 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@inderbirkaur4464
@inderbirkaur4464 2 жыл бұрын
Bahut dhanwad ji. Aap ji nay mithi awaz vich atay changi tarah samjhaya hai. Jankari dain da thank you ji Waheguru ji da khalsa waheguru ji di Fateh
@SurjitSingh-up3hj
@SurjitSingh-up3hj Жыл бұрын
Wahegurujii wahegurujii wahegurujii wahegurujii wahegurujii 👏 ♥ ❤
@SurjitSingh-up3hj
@SurjitSingh-up3hj Жыл бұрын
Wahegurujii 👏
@gillguru1519
@gillguru1519 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ReenaParas-wq1jn
@ReenaParas-wq1jn Ай бұрын
Waheguru ji panj piyaareya lyi prasad alg to kdna ❤🦅🙏
@KulwinderSingh-do7bj
@KulwinderSingh-do7bj 2 жыл бұрын
🌹🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru🙏🙏🌹
@krishanmehrra3865
@krishanmehrra3865 3 жыл бұрын
ਧੰਨਵਾਦ ਜੀ 🙏🌺🌸
@khalsaforever531
@khalsaforever531 2 жыл бұрын
🙏🌹ਧੰਨ ਗੁਰੂ ਨਾਨਕ ਬਾਬਾ ਜੀ 🌹🙏💘❤💘
@AmrikSingh-k9v
@AmrikSingh-k9v 9 ай бұрын
ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ ਜੀ।। ਗਲਤੀ ਹੋਣ ਤੇ ਸਾਨੂੰ ਗੁਰਮੁਖ ਪਿਆਰੇ ਜੀ ਨੇ ਦਸਿਆ ਸੀ ਕਿ ਆਟਾ ਘਟ ਭੁਜਿਆ ਹੋਵੇ ਤਾਂ ਵਖ ਆਟਾ ਰੰਗ ਚੜ੍ਹਾ ਕੇ ਭੁੰਨੋ ਫਿਰ ਮਿਲਾਵਣ ਤੇ ਠੀਕ ਹੋਜਾਦੈ ਅਤੇ ਰੰਗ ਜਿਯਾਦ ਚੜ੍ਹ ਜਾਂਦੈ ਤਾਂ ਦੁੱਧ ਪਾਕੇ ਰੰਗ ਠੀਕ ਕੀਤਾ ਜਾ ਸਕਦਾ ਜੀ।ਗਲਤੀ ਹੋਵੇ ਮੁਆਫੀ ਦੇਣ ਜੀ ਦਾਸ ਨੂੰ ਫ਼ੋਨ ੯੪੬੬੨੬੭੧੦੮
@harjeetkaur8349
@harjeetkaur8349 Жыл бұрын
Waheguru ji ❤️🌷🌷🌷🌷🌷❤️💞
@gillguru1519
@gillguru1519 2 жыл бұрын
ਵਾਹਿਗੁਰੂ ਜੀ।
@srabjeetsingh2135
@srabjeetsingh2135 Жыл бұрын
Satnam Shri waheguru ji
@chanangill1262
@chanangill1262 3 жыл бұрын
Waheguruji ka khalsa waheguruji ki 🌹🌹🌹🌹🌹🌹🌹
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@inderpalsinghsingh6573
@inderpalsinghsingh6573 Жыл бұрын
Wahegur.ji
@sharankahlon1825
@sharankahlon1825 3 жыл бұрын
WAHEGURU ji 🙏🏻🙏🏻🙏🏻
@KulwinderKaur-vu7ck
@KulwinderKaur-vu7ck 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@harjinderbains4720
@harjinderbains4720 2 жыл бұрын
Bhai sahib Thank you g
@harjeevansinghturka7893
@harjeevansinghturka7893 2 жыл бұрын
Satnam Shiri Waheguru Sahib jio 🙏🏼🙏🏼
@dilbagsingh4947
@dilbagsingh4947 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@BaljinderSran-n8n
@BaljinderSran-n8n Жыл бұрын
WAheguru ji 🙏🙏🙏
@GURBANIGAAVAHBHAI
@GURBANIGAAVAHBHAI 3 жыл бұрын
Waheguru ji ka khalsa waheguru ji ki fateh giani ji
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@lakhbinderjitsingh7795
@lakhbinderjitsingh7795 2 жыл бұрын
From the heaven's best by waheguruji 🙏😇
@karangamer4046
@karangamer4046 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@lakhbinderjitsingh7795
@lakhbinderjitsingh7795 2 жыл бұрын
Satnam waheguruji
@jaskiratgill6286
@jaskiratgill6286 2 жыл бұрын
Waheguru ji baut vadia information
@edits8103
@edits8103 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@satnamkaur408
@satnamkaur408 2 жыл бұрын
Wahaguraje kahalsa waheguru ke fatha
@singhr751
@singhr751 3 жыл бұрын
❤️
@narindermultan400
@narindermultan400 2 жыл бұрын
Very useful talk ji thanks ji
@KaramjeetSingh-gf3ws
@KaramjeetSingh-gf3ws Жыл бұрын
ਵਾਹਿਗੁਰੂ ਜੀ ਕੀ ਖਾਲਸਾ ਫਤਿਹ
@AvtarSingh-
@AvtarSingh- 3 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@sarbjitkaur7814
@sarbjitkaur7814 3 жыл бұрын
👏👏👍🏽👏👏
@parwinderkaur5904
@parwinderkaur5904 2 жыл бұрын
Waheguru ji 🙏
@JatinderSingh-dd9si
@JatinderSingh-dd9si 3 жыл бұрын
🙏🙏🙏🙏🙏
@jaspalkaur8561
@jaspalkaur8561 2 жыл бұрын
Very nice 👍. Waheguru ji 👏
@sukwantkhakh4736
@sukwantkhakh4736 2 жыл бұрын
Waheguru ji waheguru ji 🙏
@simranpreet3700
@simranpreet3700 2 жыл бұрын
🙏 satnam Sri waheguru ji 🙏
@kaurrajender2787
@kaurrajender2787 2 жыл бұрын
Waheguru g ka khalsa Waheguru g ki fateh g
@Official.ਸਹਿਸਕੌਰ
@Official.ਸਹਿਸਕੌਰ 3 жыл бұрын
🙏❤️🙏❤️🙏
@ਨਿਹੰਗਯੋਧਾਸਿੰਘ
@ਨਿਹੰਗਯੋਧਾਸਿੰਘ 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@RSkhalsaHP
@RSkhalsaHP Жыл бұрын
Waheguru ji ka khalsa waheguru ji ki fateh Baba ji ki amrit dari sikh sent ya itter use kr sakde ne
@GSINGH.BAJWA10
@GSINGH.BAJWA10 2 жыл бұрын
🙏🙏
@JatinderSingh-qt7ie
@JatinderSingh-qt7ie Жыл бұрын
ਭਾਈ ਸਾਹਿਬ ਜੀ, ਪ੍ਰਸ਼ਾਦਿ ਦੀ ਮਰਿਆਦਾ ਕਦੋਂ ਚੱਲੀ ਤੇ ਇਸ ਦਾ ਦੁਨਿਆਵੀ ਤੇ ਅਧਿਆਤਮਕ ਪਹਿਲੂ ਕੀ ਹੈ, ਇਸ ਤੋਂ ਇਲਾਵਾ ਪ੍ਰਸ਼ਾਦਿ ਲੈਣ ਤੋਂ ਛਕਣ ਤੱਕ ਦਾ ਵਿਧੀ ਵਿਧਾਨ ਤੇ ਚਾਨਣਾ ਪਾਉਣ ਦੀ ਖੇਚਲ਼ ਕਰਨੀ ਕਿਉਕਿ ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਗੁਰੂ ਘਰਾਂ ਵਿੱਚ ਸੰਗਤ ਵੱਲੋਂ ਲਿਆ ਪ੍ਰਸ਼ਾਦਿ ਸਰੋਵਰਾਂ ਵਿੱਚ ਸੁੱਟਿਆ ਜਾ ਰਿਹਾ ਹੈ, ਹੱਥ ਪੈਰਾਂ ਨੂੰ ਮਲੇ ਜਾ ਰਹੇ ਹਨ ਜਾਂ ਪ੍ਰਸ਼ਾਦਿ ਨੂੰ ਥੱਲੇ ਸੁਟਿਆ ਜਾ ਰਿਹਾ ਹੈ। ਧੰਨਵਾਦ
@harjindersingh-dk7lb
@harjindersingh-dk7lb 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇਹ ਵੀ ਦੱਸੋ ਕੜਾਹ ਪ੍ਰਸ਼ਾਦ ਨੂੰ ਭੋਗ ਲਗਵਾਉਣ ਤੋਂ ਬਾਅਦ ਮਹਾਰਾਜ ਜੀ ਦੇ ਤਾਬਿਆ ਬਹੁਤ ਸਾਰੇ ਸਿੰਘ ਗ੍ਰੰਥੀ ਸਿੰਘ ਜਾਂ ਪੰਜ ਪਿਆਰਿਆਂ ਵਾਸਤੇ ਛੋਟੇ ਭਾਂਡੇ ਵਿੱਚ ਅਲੱਗ ਪ੍ਰਸ਼ਾਦ ਰੱਖ ਦੇਂਦੇ ਹਨ ਇਸ ਵਾਰੇ ਜ਼ਰੂਰ ਦੱਸਣਾ ਜੀ
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@HarpalSingh-kz1rw
@HarpalSingh-kz1rw 3 жыл бұрын
🙏🙏🙏🙏🙏🙏🙏🙏🙏🙏🙏
@jinpremkio9470
@jinpremkio9470 2 жыл бұрын
Bahoot he badhiya. Baba ji Baba ji deg kol ik jal Pani da Glass bhar k bhe rakhna hia ja nahi
@harjeetkaur4623
@harjeetkaur4623 2 жыл бұрын
🙏🙏🙏💐💐💐❤️
@tschahal7481
@tschahal7481 2 жыл бұрын
Baba ji aghe v dsdo kistra bartona ha bhut gaala da pta laga tuhade gala tu par aghe de v video pyo 🙏
@sidhusaab1934
@sidhusaab1934 Жыл бұрын
Waheguru ji 🙏🏻🙏🏻 m amritdhari nhi hmm m kdah prsad abde nhi ghar nhi kar skdi par m kdah prsad ghar hi krna c fer m ki kra
@shalinderkaur7555
@shalinderkaur7555 Жыл бұрын
Ghar ch deg bna kida bhog lgana? Jekar ghar ch Guru Granth Sahib ji da prakash na hove te je kise ne Amrit v na shakya hove kirpa krk dsna bhai sahib ji
@Bordervibe96
@Bordervibe96 2 жыл бұрын
ਬਾਬਾ ਜੀ ਮੈਂ ਹਿੰਦੂ ਹਾਂ ਪਰ ਬਚਪਨ ਤੋਂ ਹੀ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਇਆ ਹਾਂ, ਮੈਂ ਹਰ ਮਹੀਨੇ ਦੀ ਸੰਗਰਾਂਦ ਤੇ ਦੇਗ ਬਣਾਉਣ ਦੀ ਸੇਵਾ ਗ੍ਰਥੀ ਸਾਹਿਬ ਨਾਲ ਕਰਦਾ ਹਾਂ ਤਾਂ ਕੀ ਮੈਂ ਬਾਬਾ ਜੀ ਗਲਤ ਕਰ ਰਿਹਾ ਹਾਂ ਕਿਉਂਕਿ ਤੁਸੀਂ ਜੋ ਕਿਹਾ ਕਿ ਦੇਗ ਬਨਾਉਣ ਵਾਲਾ ਅੰਮ੍ਰਿਤਧਾਰੀ ਹੋਨਾ ਚਾਹੀਦਾ ਏਂ ਮੈਨੂੰ ਨਹੀਂ ਪਤਾ ਸੀ । ਬਾਬਾ ਜੀ ਤੁਹਾਡਾ ਕੀ ਵਿਚਾਰ ਹੈ ਕਿਰਪਾ ਕਰਕੇ ਮੈਨੂੰ ਸਹੀ ਰਾਹ ਦਸੋ ਜੀ ਆਪ ਜੀ ਦਾ ਹਰ ਬਚਨ ਮੇਰੇ ਲਈ ਆਗਿਆ ਹੋਵੇਗਾ ਜੀ ਵਾਹਿਗੁਰੂ ਜੀ
@rupinderkhant1952
@rupinderkhant1952 Жыл бұрын
ਕੋਈ ਗੱਲ ਨੀ ਪਾਤਸ਼ਾਹੋ ਗੰ੍ਥੀ ਸਿੰਘ ਤੇ ਹੈਗਾ ਨਾਲ।।
@Bordervibe96
@Bordervibe96 Жыл бұрын
@@rupinderkhant1952 ਧੰਨਵਾਦ ਜੀ
@GTK_PRO19
@GTK_PRO19 29 күн бұрын
ਵਾਹ ਜੀ ਵਾਹ ਵਾਹਿਗੁਰੂ ਜੀ
@nischintkaurshahi6873
@nischintkaurshahi6873 3 жыл бұрын
Kirpa Waheguruji ka khalsa Waheguruji ki fate shuker shuker Waheguruji
@gianigurpreetsinghji
@gianigurpreetsinghji 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@manmeetsingh6211
@manmeetsingh6211 3 жыл бұрын
Khalsa g dhan shri guru granth sahib ji da parkash krn di vidhi di video upload kreyo g
@ranokaur8057
@ranokaur8057 2 жыл бұрын
Waheguru ji ka khalsa waheguru ji ki fateh ji baba ji mei amrit nahi shkya hale je mei parshad nu bhog lwauna hove deg bna ke Manu pahla amrit shakna chahida a please baba ji jarur juwab dio ji kioke manu kise ne kiha tu shri sahib rakh la ghar jado tu deg bna ke bhog lwauna hove tu o shri sahib nal bhog lwa dia kr eda kr skdi a mei baba ji please jarur dasna. Meherbani ji 🙏🙏
Ozoda - Alamlar (Official Video 2023)
6:22
Ozoda Official
Рет қаралды 10 МЛН
"Идеальное" преступление
0:39
Кик Брейнс
Рет қаралды 1,4 МЛН
UFC 287 : Перейра VS Адесанья 2
6:02
Setanta Sports UFC
Рет қаралды 486 М.