Bhagat Singh ਦੀ ਅਸਲੀਅਤ ਅਤੇ ਚੱਲ ਰਹੇ ਵਿਵਾਦ ਦਾ ਕੌੜਾ ਸੱਚ | ਆਖਰੀ 3 ਮਿੰਟ ਜਰੂਰ ਸੁਣੋ | Giani Gurpreet Singh

  Рет қаралды 324,396

Giani Gurpreet Singh Ji

Giani Gurpreet Singh Ji

2 жыл бұрын

ਭਗਤ ਸਿੰਘ ਦਾ ਅਸਲੀ ਚਿਹਰਾ || ਕਾਮਰੇਡ ਜਾਂ ਆਸਤਿਕ
ਗਿਆਨੀ ਗੁਰਪ੍ਰੀਤ ਸਿੰਘ ਜੀ

ਸਤਿਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
--------------------------------------------------------------
Subscribe to channel for more Gurbani santhia , Gurbani & historical Katha.
Facebook Page
/ gianigurpreetsingh
Instagram
/ gianigurpreetsinghji
Telegram Group
t.me/GianiGurpreetSinghJi
#bhagatsingh #punjab #gurbani

Пікірлер: 853
@JaswinderKaur-yp9sj
@JaswinderKaur-yp9sj 2 жыл бұрын
ਭਗਤ ਸਿੰਘ ਸ਼ਹੀਦ ਹੈ ਸਾਡੇ ਦਿਲਾਂ ਵਿੱਚ ਭਗਤ ਸਿੰਘ ਦਾ ਬਹੁਤ ਸਤਿਕਾਰ ਹੈ ਤੇ ਹਮੇਸ਼ਾਂ ਰਵੇਗਾ
@user-yw8by8cc5c
@user-yw8by8cc5c 2 жыл бұрын
ਸ਼ਹੀਦ ਭਗਤ ਸਿੰਘ ਜਿੰਦਾ ਬਾਦ
@jitsingh6498
@jitsingh6498 Жыл бұрын
Very good 👍💯 yes ❤️❤️👍
@charandass8468
@charandass8468 Жыл бұрын
Great
@SukhjinderSingh-pz9hl
@SukhjinderSingh-pz9hl 2 жыл бұрын
ਭਗਤ ਸਿੰਘ ਨਾਸਤਿਕ ਸੀ ਪਰ ਅੱਜ ਦੇ ਅਖੌਤੀ, ਪਖੰਡੀ ਜੱਥੇਦਾਰਾਂ, ਪੁਜਾਰੀਆਂ ਤੋਂ ਸੌ ਦਰਜੇ ਚੰਗਾ ਸੀ। ਕਿਉਂਕਿ ਉਹ ਤਰਕ ਅਧਾਰਿਤ ਗੱਲ ਕਰਨ ਦਾ ਹਾਮੀ ਸੀ ਜੋ ਸੀ੍ ਗੁਰੂ ਨਾਨਕ ਦੇਵ ਜੀ ਦਾ ਰਾਹ ਵੀ ਹੈ।ਇਸੇ ਲਈ ਭਗਤ ਸਿੰਘ ਜਿੰਦਾਬਾਦ ਸੀ ਹੈ ਰਹੇਗਾ 👍👍
@harvindersingh9448
@harvindersingh9448 2 жыл бұрын
ਬਹੁਤ ਡੂੰਘਾਈ ਵਾਲੀਆ ਗੱਲਾ ਨੇ ਸਮਝਣ ਤੋ ਆਮ ਬੰਦੇ ਲਈ ਬਹੁਤ ਦੂਰ ਆ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ 💙🙏💚❤🖤🚩ਪ੍ਣਾਮ ਸ਼ਹੀਦਾਂ ਨੂੰ
@rajwantsingh2523
@rajwantsingh2523 2 жыл бұрын
ਸਾਡੇ ਲਈ ਇਹ ਮਹਿਣੇ ਨਹੀਂ ਰੱਖਦਾ ਕਿ ਸ ਭਗਤ ਸਿੰਘ ਆਸਤਕ ਸੀ ਜਾਂ ਨਾਸਤਕ,ਸਾਡੇ ਲਈ ਉਸ ਵਲੋਂ ਦਿੱਤੀ ਸ਼ਹੀਦੀ ਦਾ ਮਹੱਤਵ ਹੈ ।ਉਸ ਦੀ ਕੁਰਬਾਨੀ ਬਹੁਤ ਵੱਡੀ ਹੈ ।
@singh3432
@singh3432 2 жыл бұрын
Ji pr sikha de lai shaheed nai because sikhi di vichartara toh ohdi soch ult c
@bsingh1310
@bsingh1310 2 жыл бұрын
ਨਾਸਤਿਕਤਾ ਬਹੁਤ ਮਾੜੀ ਗੱਲ
@gaganbrarmalkana9689
@gaganbrarmalkana9689 2 жыл бұрын
Billkul thik
@NishanKhalsa1984
@NishanKhalsa1984 Жыл бұрын
@@singh3432 right ❤
@gurditlohakheri8282
@gurditlohakheri8282 Жыл бұрын
ਸ਼ੁਕਰ ਹੈ ਬਾਬਾ ਜੀ ਤੁਸੀ ਭਗਤ ਸਿੰਘ ਜੀ ਨੂੰ ਤੁਸੀ ਸਹੀ ਪ੍ਰਚਾਰ ਕੀਤਾ ਹੈ
@GurmeetSingh-ur5pp
@GurmeetSingh-ur5pp 2 жыл бұрын
ਗੁਰ ਸਿੱਖਾਂ ਦੇ ਦਰਸ਼ਨ ਕਰਨ ਨਾਲ ਜਨਮ ਮਰਨ ਕਟ ਜਾਂਦਾ ਓਤੋਂ ਸਖ਼ਤ ਲਗਦੇ ਹਨ ਪਰ ਅੰਦਰੋਂ ਉਧਾਰ ਕਰ ਦੇਂਦੇ ਹਨ ਧੰਨ ਧੰਨ ਬਰਹਮ ਗਿਆਨੀ ਬਾਬਾ ਰਣਧੀਰ ਸਿੰਘ ਜੀ
@harpalsingh5181
@harpalsingh5181 2 жыл бұрын
ਬਿਲਕੁਲ ਸਹੀ ਗਲ ਆ ਖਾਲਸਾ ਜੀ
@baljindarsingh5380
@baljindarsingh5380 Жыл бұрын
Lauda sahi galll
@gurdipsingh8628
@gurdipsingh8628 2 жыл бұрын
ਗਿਆਨੀ ਗੁਰਪ੍ਰੀਤ ਸਿੰਘ ਖਾਲਸਾ ਜੀ, ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਸਹੀ ਗਿਆਨ ਦਿੱਤਾ ਹੈ ਜੀ। 🌹ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜ਼ਿੰਦਾਬਾਦ🌹 ਮੇਰੇ ਦੇਸ਼ ਦੇ ਵਾਸੀਓ, ਭਾਰਤ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਬਦਨਾਮ ਅਤੇ ਗੁਮਰਾਹ ਕਰਨ ਵਾਲੇ ਲੋਕਾਂ ਤੋਂ ਬਚੋ। ਇਹਨੂੰ ਏਹੋ ਜਿਹੇ ਝੂਠੇ ਇਤਿਹਾਸ ਰਚਨੇ ਦੇ ਏਨੇ ਏਨੇ ਪੈਸੇ ਮਿਲਦੇ ਹਨ ਕਿ ਅਸੀਂ ਸੁਣਕੇ ਹੈਰਾਨ ਹੋ ਜਾਵਾਂਗੇ,ਬਚੋ ਇਹਨਾਂ ਵਿਕਣ ਵਾਲੇ ਲੋਕਾਂ ਕੋਲੋਂ। 🙏🙏🙏🙏🙏
@_harmn
@_harmn 2 жыл бұрын
ਵਾਹਿਗੁਰੂ ਜੀ
@gurjeetkapoor1909
@gurjeetkapoor1909 2 жыл бұрын
ਨਿਯਤ ਸੱਚੀ ਹੋਵੇ ਤਾਂ ਧਰਮ ਜਾਂ ਦੇਸ਼ ਲਈ ਬੋਲਿਆ ਝੂਠ, ਝੂਠ ਨਹੀ ਹੁੰਦਾ। ਸ਼ਹੀਦ ਭਗਤ ਸਿੰਘ ਜਿੰਦਾਬਾਦ। ਵਾਹਿਗੁਰੂ ਜੀ🙏🙏
@0hp657
@0hp657 2 жыл бұрын
Sikh kise be keemat te jhooth ni bol sakda
@gurjeetkapoor1909
@gurjeetkapoor1909 Жыл бұрын
@@0hp657 bekasoor nu bachaan li bolya jhooth, sach nalo kine gunna jyada acha!
@damibrar2428
@damibrar2428 2 жыл бұрын
ਭਾਈ ਸਾਹਿਬ ਜੀ ਥੋਡਾ ਬਹੁਤ ਬਹੁਤ ਧੰਨਵਾਦ ਮੈਨੂੰ ਉਲਜਣ ਵਿਚੋਂ ਬਾਹਰ ਕੱਢ ਦਿੱਤਾ 🙏🙏
@davinderkaur5095
@davinderkaur5095 2 жыл бұрын
ਹਾਂ ਜੀ ਅਸੀਂ ਭਾਈ ਰਣਧੀਰ ਸਿੰਘ ਜੀ ਸਾਹਿਬ ਜੀ ਦੇ ਬਾਰੇ ਬਹੁਤ ਚੰਗੀ ਸ਼ਖਸੀਆਤ ਸਨ ਗੁਰੂ ਸਾਹਿਬ ਜੀ ਨੂੰ ਹਾਜਰ ਨਾਜਰ ਸਮਝਦੇ ਸਨ ਗੁਰੂ ਗੋਬਿੰਦ ਸਿੰਘ ਜੀ ਦਰਸ਼ਨਾਂ ਤਾਂਘ ਰਖਦੇ ਸਨ ਤੇਉਹਨਾਂ ਨੂੰ ਦਰਸ਼ਨ ਵੀ ਦਿਤੇ ਸਨ
@gurwindersidhu6542
@gurwindersidhu6542 2 жыл бұрын
Per eman singh mann ta comrades de tarah Bhai Randhir Singh de dawe te sawal chak rahe a,
@baljindersinghbrar1835
@baljindersinghbrar1835 2 жыл бұрын
ਬਹੁਤ ਉਚੇ ਵਿਚਾਰ ਹਨ, ਆਪ ਜੀ ਦੇ। ਗੁਰੂ ਜੀ ਸਚੇ ਗੁਰਸਿਖ ਹੋ।ਸਾਂਝੀ ਵਾਲਤਾ ਦੇ ਪਰਤੀਕ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਵਾਨ ਕਰਨੀ ਜੀ। ਵਾਹਿਗੁਰੂ ਜੀ।
@kuldeepsinghjeeda5762
@kuldeepsinghjeeda5762 9 күн бұрын
ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ❤
@balvirpherurain5301
@balvirpherurain5301 2 жыл бұрын
ਭਾਰਤ ਦੇ ਸ਼ਹੀਦਾਂ ਦੀਆ ਸ਼ਹਾਦਤਾਂ ਨੂੰ ਪਰਿਣਾਮ ਜੋ ਭਗਤ ਰਾਜਗੁਰੂ ਸੁੱਖਦੇਵ ਅਤੇ ਓਨਾ ਦੇ ਸਾਥੀ ਭਾਰਤ ਲਈ ਕਰਗੇ ਹਰ ਕੋਈ ਨਹੀਂ ਕਰ ਸਕਦਾ ਵੀਰ ਤੁਸੀਂ ਸ਼ਹੀਦਾਂ ਦਾ ਮਾਨ ਵਦਾਇਆ ਧੰਨਵਾਦ
@lakhbirsingh8146
@lakhbirsingh8146 Жыл бұрын
@sukhdevsinghbhatti3235
@sukhdevsinghbhatti3235 2 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਵਿਸਤਾਰ ਨਾਲ ਸਮਜਾਇਆ ਧੰਨਵਾਦ ਜੀ ਪਰ ਆਪਾ ਤਾਂ ਆਮ ਲੋਕਾਂ ਦਾ ਭੁਲੇਖਾ ਦੂਰ ਕਰਤਾ ਠੀਕ ਆ ਨਾਸਤਿਕ ਜਾ ਆਸਤਿਕ ਨੂੰ ਏਕ ਪਾਸੇ ਰਖੀਏ ਦੇਸ਼ ਦੀ ਅਜਾਦੀ ਵੀ ਬੜਮੁਲਾ ਜ਼ੋਗਦਾਣ ਤਾਂ ਪਾਇਆ ਜ਼ੋ ਅੱਜ ਭਗਤ ਸਿੰਘ ਨੂੰ ਅੱਤਵਾਦੀ ਦਸਦੇ ਨੇ ਏਨਾ ਜ਼ਾ ਏਨਾ ਦੇ ਪਰਿਵਾਰ ਦਾ ਕੀ ਜ਼ੋਗਦਾਨ ਹੈ। ਮਿਲੀ ਅਜ਼ਾਦੀ ਵਿਚ ਟਿਕ ਕੇ ਬੈਠ ਨਹੀਂ ਸਕਦੇ ਬਲਕਿ ਲੋਕਾਂ ਦੇ ਹਕ ਵਿਚ ਦੀ ਬਜਾਏ ਪੂਰੇ ਦੇਸ਼ ਵਿਚ ਇਸ ਗਲ ਦੀ ਬਹਿਸ ਛੇੜ ਦਿੱਤੀ ਹੈ ਸਿਰਫ ਵੋਟਾ ਲਈ ਸਿਆਸੀ ਰੋਟੀਆਂ ਸੇਕਦੇ ਨੇ ਅਫਸੋਸ ਹੈ ਸਾਡੇ ਅਪਣੇ ਹੀ ਅਪਣੇ ਸ਼ਹੀਦਾ ਦੇ ਉਂਗਲਾ ਓਠਾ ਓ ਦੇਣੇ🙏
@jagdeepsingh3603
@jagdeepsingh3603 2 жыл бұрын
ਬਹੁਤ ਬਹੁਤ ਧੰਨਵਾਦ ਗਿਆਨੀ ਜੀ
@DharmPal-mv4mh
@DharmPal-mv4mh 2 жыл бұрын
ਸ਼ੁਕਰ ਆ ਖਾਲਸਾ ਜੀ ਸਚ ਬੋਲਣ ਲਈ। ਧੰਨਵਾਦ
@DavinderSingh-mw3vy
@DavinderSingh-mw3vy Жыл бұрын
Very.wrong.words
@DharmPal-mv4mh
@DharmPal-mv4mh Жыл бұрын
ਕਿਰਪਾ ਕਰਕੇ ਗਲਤੀਆ ਦਸੋ ਤਹਾਨੂੰ ਕੀ ਸਮਝ ਨੀ ਆਇਆ
@singhsaab9634
@singhsaab9634 2 жыл бұрын
ਸ਼ੰਕਾ ਮੁੱਕਤ ਕਰਤਾ ਭਾਈ ਸਾਹਿਬ ਜੀ ਧਨਵਾਦ
@er.harpalsingh8926
@er.harpalsingh8926 2 жыл бұрын
ਬਿਲਕੁਲ ਸਹੀ ਕਿਹਾ ਗਿਆਨੀ ਜੀ
@MohanSingh-kb6kt
@MohanSingh-kb6kt 2 жыл бұрын
ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਵਧੀਆ ਜੀ ਧੰਨਵਾਦ
@amrindersinghbrar8804
@amrindersinghbrar8804 2 жыл бұрын
ਸ਼ਹੀਦ ਭਗਤ ਸਿੰਘ ਜੀ ਜ਼ਿੰਦਾਬਾਦ ਧੰਨਵਾਦ ਖਾਲਸਾ ਜੀ
@RameshKumar-qw1re
@RameshKumar-qw1re 2 жыл бұрын
Bhaghat singh will never die
@bikramsingh1614
@bikramsingh1614 2 жыл бұрын
ਬਹੁਤ ਵਧੀਆ ਵਿਚਾਰ ਰੱਖਿਆ ਆਪ ਜੀ ਨੇ.
@bhagsinghgill4898
@bhagsinghgill4898 2 жыл бұрын
LLlll Pll
@SurinderKumar-fr3xj
@SurinderKumar-fr3xj 2 жыл бұрын
Q
@SukhdevSingh-mg3qi
@SukhdevSingh-mg3qi Жыл бұрын
@@bhagsinghgill4898p
@GurvinderSingh-li2nc
@GurvinderSingh-li2nc 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ, ਸਹੀ ਜਾਨਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ।
@vijaykhosla2072
@vijaykhosla2072 2 жыл бұрын
Bahut bahut dhanwad Baba ji. Tusi sach de pehredar ho. Jail chithyan book main 14 saal pehla prhi c. Bhai randheer Singh ji Bhagat Singh nu rabb di hond da vishwas dawuon vich safal hoye c
@GodIsOne010
@GodIsOne010 2 жыл бұрын
ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰੋ ਜੀ🙏🏻ਸਹੀਦ ਭਗਤ ਸਿੰਘ ਜੀ ਤੇ ਪੂਰੀ ਦੁਨੀਆ ਨੂੰ ਮਾਣ ਹੈ ਜੀ 🙏🏻ਭਗਤ ਸਿੰਘ ਜੀ ਸੇਰ 🐅ਸੀ🙏🏻ਵਾਹਿਗੁਰੂ ਜੀ ਸਹੀਦ ਭਗਤ ਸਿੰਘ ਵਰਗੇ ਪੁੱਤਰ ਘਰ ਘਰ ਜਨਮ ਲੈਣ ਜੀ🙏🏻ਸ਼ਹੀਦ ਭਗਤ ਸਿੰਘ ਜੀ ਦੁਨੀਆਂ ਦਾ ਮਹਾਨ ਯੋਧਾ ਹੈ ਸੀ🙏🏻ਵਾਹਿਗੁਰੂ ਜੀ ਦੁਨੀਆ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ਕਿਰਪਾ ਕਰਕੇ ਵੀਰੋ ਪੰਜਾਬ ਬਚਾ ਲਵੋ ਜੀ🙏🏻ਵੱਡੀਆਂ ਸਰਕਾਰਾ ਪੰਜਾਬ ਨੂੰ ਖਤਮ ਕਰਨੀਆ ਚਾਹੁੰਦੀਆਂ ਹਨ ਜੀ🙏🏻 ਬਚੋ ਜੀ🙏🏻 ਕਿਰਪਾ ਜੀ🙏🏻ਆਪਣੇ ਵਿਚਾਰ ਲਿਖੋ ਜੀ🙏🏻
@manjitsingh1278
@manjitsingh1278 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮਾਲੇਕੁਨ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਫਰ ਯਾਤਰਾ ਨੂੰ ਪਵਿੱਤਰ ਬਣਾਉਣ ਲਈ ਘਰਾਂ ਦੁਕਾਨਾਂ ਖੇਤਾਂ ਬੱਸਾਂ ਗੱਡੀਆਂ ਟਰੱਕਾਂ ਟਰੈਕਟਰਾਂ ਜੇਸੀਵੀ ਕੰਬਾਈਨਾਂ ਵਿਚ ਪਾਠ ਕਥਾ ਕਥਾ ਕੀਰਤਨ ਢਾਡੀ ਵਾਰਾਂ ਕਵੀਸ਼ਰੀ ਲਗਾ ਕੇ ਸੁਣੋ ਜੀ ਲੋਕ ਤੁਹਾਨੂੰ ਸਲਾਮਾਂ ਕਰਨਗੇ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਚੰਗੇ ਸਤਿਕਾਰ ਭਰੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਜੀ -ਧੰਨਵਾਦ
@parmindersaini6456
@parmindersaini6456 2 жыл бұрын
Bhagat Singh sher nahi ik gidder ci
@taskonly10rupees25
@taskonly10rupees25 2 жыл бұрын
@@parmindersaini6456 kiven gdddar hoya kuch dasogy tuhada ikko word hai amritdhari Singh nu maar dita c ohne tuhanu eh pta oh gulami British sarkaar di kr reha c
@gurwindersidhu6542
@gurwindersidhu6542 2 жыл бұрын
@@parmindersaini6456 asi Sher tusi o jo comments ch bahaduri dekha rahe o, tusi a Kom ungali 5k kya sako, tusi kurbani kr lo te Sher ban jo
@gurwindersidhu6542
@gurwindersidhu6542 2 жыл бұрын
@@taskonly10rupees25 bhagat singh de khandan de lok maharaja ranjeet singh de army vich cn, British ers ne chala chal k Sikh Raj khatam kr ditta c, es Karan bhagat singh de family ne kade Britishers nal coperate nhi kita, per kuch sikh, chanan singh te arur singh varge v sn jo sb kuch bhul k angrej Sarkar de mil ke km karn lage, pahali gl k chanan singh de goli bhagat singh ne nhi, azad ne Mari c, oh ve do var worning den to bad, eh goli chanan singh de leg vich vaji c, eh sab lahore case vich court vich pesh kiti madical report vich darj a, chanan singh de death khoon jyada vagh Jan karn hoi, keyon k angreja ne chanan singh nu madical treatment nhi ditta, oh ta Saunders le ke chale gaye, ajj Punjabi lok keh rahe k bhagat singh ne chanan singh marea, jd k bhagat singh de khilaf jo lahore sajish case chalaya gya, us vich sundras murder da jiker a , chanan singh da nahi, angrej Sarkar ne bhagat singh nu fansi de sajha ek angrej officer nu marn te England Raj de khilaf war start krn ditti gye c, ajj jo lok social media te historian bn k bhate a, ena ne bhagat singh khilaf chale Delhi bomb case, ate lahore case de court vich pesh paper, proof,aye gawah bare kuch nhi padya, ena nu v nhi pata k kis ne bhagat singh de khilaf gawahi ditti c , ena nu eh tak nhi pata hona k Saunders de murder vich jo first FIR darz hoi c , us vich Bhagat Singh da nam tak nhi hai
@urmilaranarana1046
@urmilaranarana1046 2 жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏🙏 ਗਿਆਨੀ ਜੀ ਸ਼ਬਦ ਹੀ ਨਹੀਂ ਹੈ ਕਿ ਕੀ ਬੋਲੀਏ। ਤੁਹਾਡੇ ਵਿਚਾਰਾਂ ਤੋਂ ਬਲਿਹਾਰ ਬਲਿਹਾਰ ਜਾਈਏ 🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏
@manjitsingh1278
@manjitsingh1278 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮਾਲੇਕੁਨ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ ਚੰਗੇ ਸਤਿਕਾਰ ਭਰੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਸਫਰ ਯਾਤਰਾ ਨੂੰ ਪਵਿੱਤਰ ਬਣਾਉਣ ਲਈ ਆਪਣੀ ਬੱਸਾਂ ਗੱਡੀਆਂ ਟਰੱਕਾਂ ਟਰੈਕਟਰਾਂ ਜੇਸੀਵੀ ਕੰਬਾਈਨਾਂ ਵਿਚ ਪਾਠ ਕਥਾ ਕੀਰਤਨ ਢਾਡੀ ਵਾਰਾਂ ਕਵੀਸ਼ਰੀ ਲਗਾਕੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ
@BalkarSingh-wv5te
@BalkarSingh-wv5te 2 жыл бұрын
Waheguru ji ka khalsa waheguru ji ki Fateh ji bhai sahib ji de bahut Achhe vichar han ji jehrhe laug ult sidh bhagt singh de bare kende han kise no koi pata nahin haikoi Itehas nahin kise parheya galan kari jande han j
@BhupinderSingh-sr4tu
@BhupinderSingh-sr4tu 2 жыл бұрын
ok
@japraj4826
@japraj4826 2 жыл бұрын
* ਬਹੁਤ ਵਧੀਆ ਵਿਚਾਰ ਭਾਈ ਜੀ। ਵਹਿਗੁਰੂ ਜੀ ਸੁਮੱਤ ਬਖਸ਼ੋ ਨਾਸਤਿਕ ਅਸੀਂ ਹੋਗੇ ਜੋ ਆਪਣੇ ਪੁਰਾਤਨ ਯੋਧਿਆਂ ਨੂੰ ਭੁੱਲੀ ਜਾ ਰਹੇ ਹਾਂ*
@SatpalSIngh-ns3oe
@SatpalSIngh-ns3oe 2 жыл бұрын
S Bhagat singh Amar shaheed c Amar shaheed hai aur Aur parlo tak rahega is de ult simaran jit koum da gadar c gadaar hai aur gadaar rahega, is ney sikh koum naal dhokha kita hai kyu k A Rajiv Gandhi da pithoo hai
@jinderpal4664
@jinderpal4664 2 жыл бұрын
ਬਿਲਕੁਲ ਸਹੀ ਗੱਲ ਆ👍
@subasingh5599
@subasingh5599 2 жыл бұрын
I⁰ .⁰ . Of 99000 . ohh oo oo 9 ok ok 9 oo 9 oo 9 oo 9 oo 90 in 90 90 oo 09
@subasingh5599
@subasingh5599 2 жыл бұрын
OOOo0909000i009 oo 9
@bantapanamia8120
@bantapanamia8120 2 жыл бұрын
@@jinderpal4664 Llp Llllllp
@harmamdeepkhaira
@harmamdeepkhaira 2 жыл бұрын
ਮੇਰਿਆ ਵੀਰਾ ਸ਼ੁਕਰ ਹੈ ਕਿ ਤੁਸੀਂ ਇਹ ਭਗਤ ਸਿੰਘ ਦੀ ਜੀਵਨੀ ਬਾਰੇ ਲੋਕਾਂ ਦੀਆਂ ਅਖਾਂ ਖੋਲ੍ਹ ਦਿੱਤੀਆ ਨਹੀਂ ਤਾਂ ਕੁੱਝ ਲੋਕ ਸਿਮਰਨਜੀਤ ਸਿੰਘ ਮਾਨ ਦੇ ਮਗਰ ਲੱਗੇ ਹੋਏ ਸੀ
@balcollection3105
@balcollection3105 2 жыл бұрын
Hun nahi lagde jio....
@darshankaur4239
@darshankaur4239 2 жыл бұрын
Dhan waheguru ji Dhan guru ji de sikhi
@SukhdevSingh-bn2if
@SukhdevSingh-bn2if 2 жыл бұрын
Bhaaven Simranjit Maan varge Loki jo kuchh vi boli javan per Rab te sab kuchh jaanda hai. 👳🏻‍♂️ sardar Bhagat Singh amar hai
@preetsidhu49653
@preetsidhu49653 2 жыл бұрын
o ba ja sala gupii
@harpalsingh4103
@harpalsingh4103 2 жыл бұрын
Mann sb jindabad
@karmsingh4103
@karmsingh4103 2 жыл бұрын
ਬਿਲਕੁਲ ਸਹੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ ਵਾਹਿਗੁਰੂ ਕਿਰਪਾ ਕਰਨ 🙏🇱🇷
@manjitsingh1278
@manjitsingh1278 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ -ਭਾਈ ਸਾਹਿਬ ਜੀ ਤੁਹਾਡੀ ਇੱਕ ਇੱਕ ਗੱਲ ਲੱਖ ਲੱਖ ਨਾਲ ਦੀ ਹੈ ਇਹ ਕਿਤਾਬ ਦਾਸ ਨੇ ਵੀ ਪੜ੍ਹੀ ਹੈ ਧੰਨਵਾਦ ਜੀ
@babysingh6656
@babysingh6656 2 жыл бұрын
भगत सिग बार सुणीया सी दिल नु ठेस पहुँची सी पार आप दे विचार सुणके तसली मिली धान वाद 👍👌🙏🏻🙏🏻🙏🏻🙏🏻🙏🏻
@suhkvindersingh215
@suhkvindersingh215 2 жыл бұрын
ਪਾਈ ਸਾਬ੍ਹ ਜੀ ਬਹੁਤ ਵਧੀਆ ਵਿਚਾਰ ਹਾਨ ਪਾਈ ਸਾਬ੍ਹ ਜੀ ਭਗਤ ਸਿੰਘ ਕਿ ਇੰਡੀਆ ਗਵਰਮਿੰਟ ਸਿੱਖਾਂ ਨੂੰ ਆਂਤਵਾਦੀ ਮੰਨਦੀ ਹੇ ਸਾਡੇ ਸਹੀਦਾ ਨੂੰ ਸਹੀਦ ਨਹੀਂ ਮੰਨਦੇ ਤਾਹੀ ਭਗਤ ਸਿੰਘ ਨੂੰ ਸਹੀਦ ਦਾ ਦਰਜਾ ਨਹੀ ਦਿੱਤਾ ਭਗਤ ਸਿੰਘ ਨੂੰ ਮਾੜਾ ਨਹੀਂ ਬੋਲਣਾ ਚਾਹੀ ਦਾ 🙏🙏
@DAVINDERSINGH-uq9bt
@DAVINDERSINGH-uq9bt 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀੳ🌹🙏🏼🙏🏼
@gurpreet10224
@gurpreet10224 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਨੇ 🙏🙏
@tharmindersingh897
@tharmindersingh897 2 жыл бұрын
ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਜੀ ਦੇ ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਬਖਸ਼ਣ।
@gianisatnamsingh448
@gianisatnamsingh448 2 жыл бұрын
ਕੁੱਝ ਅਖੌਤੀ ਪੰਥਕ ਰੋਜ਼ ਦੋ ਕਿਲੋ ਮਾਸ ਤੇ ਆਂਡੇ ਖਾ ਕੇ ਆਪਣੇ ਆਪ ਨੂੰ ਪੰਥਕ ਤੇ ਭਗਤ ਸਿੰਘ ਨੂੰ ਨਾਸਤਿਕ ਦੱਸ ਰਹੇ ਨੇ ਸਹੀ ਤਰੀਕੇ ਨਾਲ ਸਮਝਾਇਆ ਆਪ ਜੀ ਨੇ ਬਹੁਤ ਵਧੀਆ
@sukhirandhawa3723
@sukhirandhawa3723 2 жыл бұрын
Agle de mrzi bai koi kuj mrzi khwe
@arvindkaur9579
@arvindkaur9579 2 жыл бұрын
One is not religious only by not eating eggs or meat.
@R.ASji90
@R.ASji90 2 жыл бұрын
Bai ji ki ik amritdhari sikh meat anda nai kha sakda ja nai ta fr nihang sikhan di jhatka maryada kyu hundi aa dasyo jarur
@deepaman1303
@deepaman1303 2 жыл бұрын
@@R.ASji90 koi maryada nhi hundi eh sab aapa ne meet Khan de kai trike bna laye ne sach eh hai kithe likhya ki kise jeev da meet khao
@baljeetsinghvirk3912
@baljeetsinghvirk3912 2 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਖਾਲਸਾ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ 🙏🙏
@SurjitSingh-up3hj
@SurjitSingh-up3hj 2 жыл бұрын
Right
@jasbirsandhu1998
@jasbirsandhu1998 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ . ਗਿਆਨੀ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਇਹ ਗੱਲਾ ਸਮਝਿਆ ਲਈ . ਸ਼ਾਹੀਦੇ ਭਗਤ ਸਿਘੰ ਸੱਦਾ ਹੀ ਦਿਲਾ ਵਿੱਚ ਵੱਸਦੇ ਰਹਿਣਗੇ ਪੰਨਜਾਬੀਆ ਦੇ
@jaggihard6413
@jaggihard6413 2 жыл бұрын
ਬਹੁਤ ਵਧੀਆ ਵਿਚਾਰ ਬਾਬਾ ਜੀ ,,,ਬਹੁਤ ਪਿਆਰ ਨਾਲ ਗੱਲ ਕਰਦੇ ਤੁਸ਼ੀ,,,,ਇਹੀ ਪਿਆਰ ਚ ਰਹਿਣ ਵਾਲਾ ਹੀ ਸਿੱਖ ਪੰਥ ਹੈ
@sukhkinderkaur1998
@sukhkinderkaur1998 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਹੁਤ ਬਹੁਤ ਧੰਨ ਬਾਦ ਗਿਆਨੀ ਜੀ
@satinderkour7467
@satinderkour7467 2 жыл бұрын
@@sukhkinderkaur1998 00p
@charnramcharnram7762
@charnramcharnram7762 Жыл бұрын
@@sukhkinderkaur1998 ji
@mewasingh9388
@mewasingh9388 Жыл бұрын
@@sukhkinderkaur1998 h co0977
@karnalsingh4777
@karnalsingh4777 Жыл бұрын
ਸਹੀ ਜਾਨਕਾਰੀ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ
@japraj4826
@japraj4826 2 жыл бұрын
🙏🙏ਦਿਲੋ ਸਲੂਟ ਐ ਬਾਈ ਜੀ ਸੱਚ ਪੇਸ਼ ਕਰਨ ਲਈ🙏🙏
@kartarsingh-ps1ly
@kartarsingh-ps1ly 2 жыл бұрын
ਬਿਲਕੁਲ ਭਾਈ ਸਾਹਿਬ ਜੀ ਸਹੀ ਕਿਹਾ ਹੈ ਮੈਂ ਆਪਣੀ ਫ਼ੌਜ ਦੀ ਨੌਕਰੀ ਦੌਰਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਜੇਲ੍ਹ ਚਿੱਠੀਆਂ ਪੜ੍ਹੀ ਹੈ ਇਹ ਬਿਲਕੁਲ ਸੱਚ ਹੈ ਇਹ ਭਗਤ ਸਿੰਘ ਦੀ ਫੋਟੋ ਵੀ ਫਾਂਸੀ ਦੇਣ ਦੇ ਕੁਝ ਸਮਾਂ ਪਹਿਲਾਂ ਦੀ ਹੈ।
@ariangill2010
@ariangill2010 2 жыл бұрын
Parnaam shaheeda nu. Sardar bhagat singh jee zindabad. Our hero. We love you.
@amritpalsingh3715
@amritpalsingh3715 2 жыл бұрын
ਧੰਨਵਾਦ ਖਾਲਸਾ ਜੀ
@ersingh6936
@ersingh6936 2 жыл бұрын
ਭਗਤ ਸਿੰਘ ਨੂੰ ਉਹ ਵੀ ਮਾੜਾ ਚੰਗਾ ਕਹਿ ਰਹੇ ਜਿਨ੍ਹਾਂ ਆਪ ਕਦੇ ਕੋਈ ਡੱਕਾ ਨਹੀਂ ਤੋੜਿਆ। ਸੰਘਰਸ਼ਸ਼ੀਲ ਇਨਸਾਨ ਚਾਹੇ ਕੋਈ ਵੀ ਹੋਵੇ ਓਸ ਦੀ ਇੱਜ਼ਤ ਕਰਨੀ ਚਾਹੀਦੀ ਹੈ।
@dsarabsingh
@dsarabsingh 2 жыл бұрын
🙏 ਬਹੁਤ ਵਧੀਆ ਵਿਚਾਰ ਭਾਈ ਸਾਹਬ ਜੀ 🙏 ਵਾਹਿਗੁਰੂ ਹੋਰ ਨਿਰਪੱਖ ਵਿਚਾਰ ਸਾਹਮਣੇ ਰੱਖਣ ਦੀ ਬੁੱਧੀ ਬਖਸ਼ੇ 🙏
@BeantSingh-ih1sn
@BeantSingh-ih1sn 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@surinderbhinder323
@surinderbhinder323 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਗਿਆਨੀ ਜੀ
@JaswinderKaur-he4je
@JaswinderKaur-he4je 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀਓ 🙏
@jks3840
@jks3840 2 жыл бұрын
Bhagat Singh was well educated Revolutionary of Freedom Struggle. His last Photo shown here is with a Sikh Police Inspector Pannu of Lahore 3 days before Hanging.
@farminglover1656
@farminglover1656 2 жыл бұрын
ਭਾਈ ਜੀ, ਜੇ ਹੋ ਸਕੇ ਤਾਂ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਜੀ ਬਾਰੇ ਵੀ ਜਰੂਰ ਦਸਿਉ ।
@AjitSingh-ot9il
@AjitSingh-ot9il 2 жыл бұрын
ਬਹੁਤ ਵਧੀਆ ਵੀਚਾਰ ਮੈਂ ਕਿਤਾਬ ਪੜੀ ਸੀ ਕੲਈ ਸਾਲ ਪਹਿਲਾਂ ਬੇਨਤੀ ਹੈ ਮੈਨੂੰ ਗੁਰੂ ਨਾਨਕ ਦੇਵ ਦੀ ਕਿਰਪਾ ਦੁਆਰਾ ਗੁਰੂ ਘਰ ਗ੍ਰੰਥੀ ਦੀ ਸੇਵਾ ਹੈ ਕਿਸੇ ਮਹਾਪੁਰਖ ਦੀ ਗੱਲ ਇਕ ਪਾਠ ਸੁਖਮਨੀ ਸਾਹਿਬ ਦਾ ਰੋਜ ਕਰੋ ਤਾਂ ਗ੍ਰੰਥੀ ਕਦੇ ਭੁੱਖਾ ਨਹੀਂ ਮਰੋਗਾ ਬਹੁਤ ਗ੍ਰੰਥੀ ਆਪਣਾ ਪਾਠ ਕਰਨਾ ਭਾਰ ਸਮਝਦੇ ਗ੍ਰੰਥੀ ਸਿੱਖਾਂ ਦਾ ਨਿੱਤ ਦਾ ਜੀਵਨ ਗੁਰਦੁਆਰਾ ਸਾਹਿਬ ਕਿਵੇਂ ਹੋਵੇ ਦੱਸਣਾ ਕਿਉਂਕਿ ਗ੍ਰੰਥੀ ਆਰਥਕ ਤੋਰ ਪਰੇਸਾਨ ਹੈ ਕੁਝ ਸਿੱਖ ਕੌਮ ਕਰਦ ਨਹੀਂ ਕਰਦੀ ਖੁਸਰੇ ਇੱਕੀ ਇੱਕੀ ਹਜਾਰ ਲੈ ਜਾਦੇ ਹਨ ਗ੍ਰੰਥੀ ਸਿੰਘਾਂ ਦੀ ਭੇਟਾ ਰੋਲਾ ਪਾ ਲਿਆ ਜਾਂਦਾ ਹੈ ਸਾਰੀ ਦਿਹਾੜੀ ਪੈਲੇਸ ਵਿੱਚ ਬਰਾਤ ਦੀ ਉਡੀਕ ਕਰਦਾ ਗ੍ਰੰਥੀ ਦੋ ਦੋ ਵਜੇ ਤੱਕ ਬੈਠਾ ਰਹਿਦਾ ਹੈ ਦੁਪਹਿਰੇ ਬਰਾਤ ਆਈ ਮਿਲਣੀ ਦੀ ਅਰਦਾਸ ਹੋਈ ਫਿਰ ਕੋਈ ਉਹਨੂੰ ਪੁੱਛਦਾ ਵੀ ਨਹੀਂ ਆਰਕਿਸਟਾ ਤੇ ਪੰਜ ਸੌ ਦੇ ਹਜਾਰਾਂ ਨੌਟ ਵਾਰਦੇ ਹਨ ਗ੍ਰੰਥੀ ਸਵੇਰ ਦਾ ਖੜਾ ਕੲਈ ਵਾਰੀ ਸੌ ਰੁਪਏ ਅਰਦਾਸ ਭੇਟਾ ਵੀ ਨਹੀਂ ਦਿੰਦੇ ਫੇਰ ਅਨੰਦ ਕਾਰਜ ਵਿਚ ਕਾਹਲੀ ਗੁਰਦੁਆਰੇ ਵਾਲੇ ਜੀ ਇੱਕਤੀ ਸੌ ਭੇਟਾ ਦਿਊ ਉਥੇ ਵੀ ਰੋਲਾ ਅਖੇ ਇਹ ਗ੍ਰੰਥੀ ਤੇ ਪਰਬੰਧਕ ਲਾਲਚੀ ਹੋ ਗਏ ਤੇ ਪੈਲੇਸ ਵਿੱਚ ਇਕ ਲੱਖ ਅਡਵਾਸ ਦੇ ਅੰਦਰ ਬੜਣ ਦਿੱਤਾ ਜਾਦਾ ਹੈ ਸੋ ਬੇਨਤੀ ਹੈ ਇਸ ਬਾਰੇ ਬੋਲੋ ਹਾਲਾਤ ਇਹ ਹਨ ਗ੍ਰੰਥੀ ਸਿੰਘਾਂ ਦੇ ਨਿਆਣੇ ਵਾਲ ਕਟਵਾ ਰਹੇ ਹਨ ਜਾ ਗਾਇਕੀ ਵੱਲ ਜਾ ਰਹੇ ਅਗਲੇ ਪੜੇ ਲਿਖੇ ਬੱਚੇ ਇਜਤ ਚਾਹੁੰਦੇ ਹਨ ਜੋ ਸਾਡੀ ਕੌਮ ਨਹੀਂ ਦੇ ਰਹੀ ਗ੍ਰੰਥੀ ਚੰਗਾ ਨਾਹੋਵੇ ਤਾਂ ਅਜੇ ਟਿੱਕ ਜਾਦਾਂ ਹੈ ਜੇ ਮਰਯਾਦਾ ਵਾਲਾ ਹੋਵੇਗੀ ਉਹ ਨੀ ਟਿਕ
@surinderpalkaur1581
@surinderpalkaur1581 2 жыл бұрын
ਜੇਲ੍ਹ ਚਿੱਠੀਆਂ ਪੁਸਤਕ ਵਿੱਚ ਮੈਂ ਵੀ ਇਹ ਪੜਿਆ ਸੀ।ਇਹ ਸਹੀ ਜਾਣਕਾਰੀ ਹੈ।ਧੰਨਵਾਦ
@PAL-jb2zv
@PAL-jb2zv 2 жыл бұрын
Nhi koi sahi nhi
@PAL-jb2zv
@PAL-jb2zv 2 жыл бұрын
Kada manda attwadi
@PAL-jb2zv
@PAL-jb2zv 2 жыл бұрын
Bhaght singh nu bada darja milya sabo ta kon nhi janda bhaght singh nu hindu da bacha bacha janda ek gal hor teen na fasi lite c ta una nu kada kat tadfana ho hone fasi ta sab nu barbar mile aa par bhagat singh nu bada darja pata kyu dita a kyu ki o mastermind c bhaght singh na dasya c sandrec nu marne da tarika samjhe lage o jade nal khade c na do hindu una vich jiger gat nhi c jade ma da putt marda na o nu puchya kro sukhdev de ma nu puch tare putt upper ya bhaght singh tanu jabaw mil ju nhi far tanu pata lag ju jad tare putt ho ju ya ho u jada fansi barbar dite aa sab kuj barbar hoya ta bade choti de kade gal aa sade liye bhaght singh bhi sukhdev sab ek barbar aa nashtek hona kade gal aa bhaght singh na amrit shakya c lakh lok bina jude ta aa ajj far o sikh nhi sikh da kada munda bal rakh da
@GurpreetSingh-gz1tn
@GurpreetSingh-gz1tn 2 жыл бұрын
@@PAL-jb2zv NV
@GurpreetSingh-gz1tn
@GurpreetSingh-gz1tn 2 жыл бұрын
@@PAL-jb2zv nb
@makhansingh2998
@makhansingh2998 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਗਈ ਹੈ। ਉਹ ਲੋਕ ਜਿਨ੍ਹਾਂ ਦੀ ਗਿਣਤੀ ਕਿਸੇ ਪਾਸੇ ਵੀ ਨਹੀ ਹੁੰਦੀ ਆਪਣੀ ਚਰਚਾ ਕਰਵਾਉਣ ਲਈ ਗਲਤ ਬਿਆਨ ਜਾਰੀ ਕਰਕੇ ਚਰਚਾ ਵਿੱਚ ਆੳਦੇ ਹਨ ੳਹ ਪਾਗਲ ਹਨ।
@akashsohal2421
@akashsohal2421 2 жыл бұрын
Waheguru g🙏🙏🙏
@jaswindersandhu9783
@jaswindersandhu9783 Жыл бұрын
ਸ਼ਹੀਦ ਭਗਤ ਸਿੰਘ ਜਿੰਦਾਬਾਦ ਦੂਜਿਆਂ ਲਈ ਟੋਏ ਪੁੱਟਣ ਵਾਲਿਆਂ ਲਈ ਪਹਿਲਾਂ ਹੀ ਟੋਏ ਤਿਆਰ ਹੁੰਦੇ ਹਨ ।ਜੋ ਦੂਜੇ ਦਾ ਮਾੜਾ ਸੋਚਦਾ ਉਸ ਦਾ ਅੰਤ ਬੁਰਾ ਹੁੰਦਾ।
@bhaijaimalsinghjiamritsarw2667
@bhaijaimalsinghjiamritsarw2667 2 жыл бұрын
ਬਹੁਤ ਖੂਬ ਵਿਚਾਰ ਕੀਤੀ ਭਾਈ ਸਾਹਿਬ ਜੀ ਧੰਨਵਾਦ
@SandeepSingh-yz9cw
@SandeepSingh-yz9cw 2 жыл бұрын
ਧੰਨਵਾਦ ਜਾਣਕਾਰੀ ਸਾਝੀ ਕਰਨ ਲਈ
@Punjabisurma
@Punjabisurma 2 жыл бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@alijan3623
@alijan3623 2 жыл бұрын
O
@gurjeetkapoor1909
@gurjeetkapoor1909 2 жыл бұрын
waheguru ji🙏
@prabhbirsingh1329
@prabhbirsingh1329 2 жыл бұрын
@@alijan3623 ¹1
@sukhpalkaur3588
@sukhpalkaur3588 2 жыл бұрын
@@alijan3623 ĺ
@amarjeetsingh90
@amarjeetsingh90 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@tarolchansinghsursingh9989
@tarolchansinghsursingh9989 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਂਭਾੲੀ ਸਾਹਿਬ ਜੀ ਬਿਲ ਕੁਲ ਠੀਕ ੲਿਹ ਸਚ ਹੈ ਜੀ
@lovemaan0267
@lovemaan0267 2 жыл бұрын
ਬਿਲਕੁਲ ਖਾਲਸਾ ਜੀ ਤੁਸੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ 🙏🏻🙏🏻
@harjitsidhu7085
@harjitsidhu7085 2 жыл бұрын
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਮਨ ਵਿੱਚ ਵੀ ਗ਼ਲਤ ਵਿਚਾਰ ਚੱਲ ਰਹੇ ਸਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀਆਂ ਜੇਲ ਚਿੱਠੀਆਂ ਪੁਸਤਕ ਮੇਰੇ ਕੋਲ ਵੀ ਹੈ ਪਰ ਇਸ ਅਧਿਆਇ ਤੋਂ ਮੈ ਨਾ ਵਾਕਿਫ਼ ਸੀ ਤੁਹਾਡੇ ਵਿਚਾਰਾਂ ਦੀ ਸਾਂਝ ਨੇ ਕਿਤਨੇ ਅਣਜਾਣ ਲੋਕਾਂ ਨੂੰ ਜਾਗਰੂਕ ਕੀਤਾ ਹੋਏਗਾ ਗ਼ਲਤ ਫਹਿਮੀ ਚੋ ਬਾਹਰ ਕੱਢਿਆ ਹੈ ਬਹੁਤ ਬਹੁਤ ਧੰਨਵਾਦ ਜੀ
@harcharansingh3708
@harcharansingh3708 2 жыл бұрын
ਖਾਲਸਾ ਜੀਓ ਤੁਹਾਡੇ ਵਿਚਾਰ ਬਹੁਤ ਹੀ ਅਨਮੋਲ ਹਨ
@vipansingh282
@vipansingh282 2 жыл бұрын
ਵਧੀਆ ਜਾਣਕਾਰੀ ਲਗੀ ਭਾਈ ਸਾਹਿਬ ਜੀ
@harvirdhaliwal2511
@harvirdhaliwal2511 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੋ
@user-yw8by8cc5c
@user-yw8by8cc5c 2 жыл бұрын
ਬਾਬਾ ਜੀ ਜ਼ਿੰਦਾ ਬਾਦ
@rajsinghgill4030
@rajsinghgill4030 2 жыл бұрын
ਬਹੁਤ ਵਧੀਆ ਬਾਬਾ ਜੀ,
@Sohansingh-qg7ow
@Sohansingh-qg7ow 2 жыл бұрын
ਉਹ ਅਸਲ ਚ ਆਸਤਿਕ ਸੀ ਕਿਉਂਕਿ ਸੱਚ ਦਾ ਉਪਾਸ਼ਕ ਸੀ । ਉਸਨੂੰ ਨਾਸਤਿਕ ਕਹਿਣ ਵਾਲੇ ਆਪਣੇ ਪਿਛੋਕੜ ਬਾਰੇ ਜਵਾਬ ਕਿਉਂ ਨਹੀਂ ਦਿੰਦੇ ? ਭਗਤ ਸਿੰਘ ਨੂੰ ਜਿਹੜੇ ਨਾਸਤਿਕ ਕਹਿੰਦੇ ਨੇ ਤੇ ਉਸਨੂੰ ਸ਼ਹੀਦ ਨਹੀਂ ਮੰਨਦੇ ਓਹ ਆਪਣੇ ਆਪ ਨੂੰ ਉਨ੍ਹਾਂ ਤਾਕਤਾਂ ਦੀ ਕਤਾਰ ਚ ਖੜੇ ਕਰ ਲੈਂਦੇ ਨੇ ਜਿਹੜੇ ਉਨ੍ਹਾਂ ਹਜ਼ਾਰਾਂ ਸ਼ਹੀਦਾਂ ਨੂੰ ਮਾਨਤਾ ਨਹੀਂ ਦਿੰਦੇ ।
@SukhwinderSingh-ko8hs
@SukhwinderSingh-ko8hs 2 жыл бұрын
ਮਾਨ ਦਾ ਬੁਢੇ ਹੋਣ ਨਾਲ ਪੁਠਾ ਹੋਗਿਆ ਕੁਝ ਵੀ ਬੋਲ ਦਿੰਦਾ ਹੈ
@ariangill2010
@ariangill2010 2 жыл бұрын
He is our shaheede AZAM SARDAR BHAGAT SINGH JEE.
@dilbagsinghsarwara205
@dilbagsinghsarwara205 2 жыл бұрын
Waheguru Ji 🙏🙏🙏🙏🙏🙏
@Desitech87
@Desitech87 2 жыл бұрын
ਧੰਨਵਾਦ ਗਿਆਨੀ ਜੀ।
@yadwindersingh6816
@yadwindersingh6816 2 жыл бұрын
Sher putt Bhagat Singh Amar Rahe
@badhan7325
@badhan7325 2 жыл бұрын
ਵਾਹਿਗੁਰੂ ਜੀ 🙏🙏🙏
@rajendersingh9411
@rajendersingh9411 2 жыл бұрын
Very thoughful, Baba ji. Thank you.
@gurnamsingh3111
@gurnamsingh3111 2 жыл бұрын
ਬਹੁਤ ਬਹੁਤ ਧੰਨਵਾਦ ਜੀ
@justseeker141
@justseeker141 2 жыл бұрын
ਬਹੁਤ ਵਧੀਆ ਭਾਈ ਸਾਹਿਬ ਜੀਓ...
@incrediblepunjab1015
@incrediblepunjab1015 2 жыл бұрын
Gyaani ji clear kr dita sb kush tusi....hun kise hor di daleel sunn di lod ni aa.... 🙏🏻🙏🏻
@Simu-uh1le
@Simu-uh1le 2 жыл бұрын
ਬਾਬਾ ਜੀ ਭਗਤ ਸਿਘੰ ਜਿਦਾੰ ਬਾਦ ਹੈ ਜਿਦੰ ਬਾਦ ਰਹੇਗਾ
@tajinderbahad8983
@tajinderbahad8983 2 жыл бұрын
ਸਿੰਘ ਸਾਬ੍ਹ ਜੀ ਇਹਨਾੰ ਗਲਾੰ ਦਾ ਚਾਨਣਾ ਪਾਉਣ ਲਈ ਧੰਨਵਾਦ ਜੀ
@bhadarsingh1871
@bhadarsingh1871 Жыл бұрын
Whaheguru ji ਸੱਚ ਬੋਲਣਾ ਹੀ ਠੀਕ ਹੈ thanks
@KulwantSingh-qj4hn
@KulwantSingh-qj4hn 2 жыл бұрын
Nice,Bhagat Singh was a freedom fighter and martyr,devoted his precious life for the freedom,must be regarded at all levels.
@paramjitkaur6638
@paramjitkaur6638 2 жыл бұрын
Thank you so much Waheguru ji waheguru ji
@kamaljeetsingh2788
@kamaljeetsingh2788 2 жыл бұрын
ਧੰਨ ਕ੍ਰਾਂਤੀਕਾਰੀ ਅਖੰਡ ਕੀਰਤਨੀ ਜਥੇ ਵਾਲੇ ਭਾਈ ਰਣਧੀਰ ਸਿੰਘ ਜਿੰਦਾਬਾਦ
@kuljitbal7176
@kuljitbal7176 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਿਹਗੁਰੂ ਜੀ ਕੀ ਫ਼ਤਿਹ 👋👋👋👌👌👌🌷
@gyaniharbanssinghgalib677
@gyaniharbanssinghgalib677 2 жыл бұрын
ਬਹੁਤ ਵਧੀਆ ਵੀਚਾਰ ਜੀ
@jajbirsinghboparai5952
@jajbirsinghboparai5952 2 жыл бұрын
ਪਰ ਬਾਬਾ ਜੀ ਸੱਚੀ ਗੱਲ ਪਾਗਲਾ ਨੂੰ ਕੌਣ ਸਮਝਾਵੇ!
@surindersingh5380
@surindersingh5380 2 жыл бұрын
Bahut hi badhiya vichar Bhai Ji de son ke bada wadiya Laga
@rajeshkumardevgun9534
@rajeshkumardevgun9534 2 жыл бұрын
ਸਹੀ ਜਾਣਕਾਰੀ ਲੋਕਾਂ ਸਾਹਮਣੇ ਪੇਸ਼ ਕਰਨ ਲਈ ਬਹੁਤ ਧੰਨਵਾਦ ਖਾਲਸਾ ਜੀ
@Sukhwindersingh-wk6ox
@Sukhwindersingh-wk6ox 2 жыл бұрын
ਵਾਹ ਜੀ ਖਾਲਸਾ ਜੀ ਬਹੁਤ ਵਧੀਆ ਜੀ
@ssingh2503
@ssingh2503 2 жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ,ਜਿਸ ਤੋਂ ਪਤਾ ਲਗਦਾ ਹੈ ਕਿ ਭਗਤ ਸਿੰਘ ਦਿਖਾਵੇ ਦਾ ਆਸਤਿਕ ਨਹੀਂ ਬਲਕਿ ਧੁਰ ਅੰਦਰੋਂ ਆਸਤਿਕ ਸੀ।
@ranjeetsinghthind5813
@ranjeetsinghthind5813 2 жыл бұрын
ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ ਜੀ,
@jaspalsinghsingh8028
@jaspalsinghsingh8028 2 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji
@battlegrounddl1198
@battlegrounddl1198 2 жыл бұрын
ਬਹੁਤ ਚੰਗੀ ਜਾਣਕਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ🙏
@NirmalSINGH-qk8go
@NirmalSINGH-qk8go 2 жыл бұрын
ਭਾਈ ਸਾਹਿਬ ਜੀ ਤੁਹਾਡੀ ਵੀਡੀਓ ਨੇ ਅੱਖਾਂ ਖੋਲ੍ਹ ਦਿੱਤੀਆਂ ਹਨ।
@kuldipjhajj5085
@kuldipjhajj5085 2 жыл бұрын
ਬਹੁਤ ਵਧੀਆ ਦਸਿਆ ਬੇਟਾ ਜੀ।
@harpreetsingh2784
@harpreetsingh2784 2 жыл бұрын
ਬਹੁਤ ਵਧੀਆ
@indirad1876
@indirad1876 2 жыл бұрын
He was very young. He was innocent, but definitely he was God-fearing boy. No doubt he was shaheed. Thank you for sharing your thoughts
@Shxbhh
@Shxbhh 2 жыл бұрын
He was atheist, so God-fearing boy wtf?
@gurcharansingh6004
@gurcharansingh6004 2 жыл бұрын
43
@GurpreetSingh-gz1tn
@GurpreetSingh-gz1tn 2 жыл бұрын
@@gurcharansingh6004 to
@vir4193
@vir4193 Жыл бұрын
He was an atheist lol. He had an Aryan Samaj upbringing.
@vir4193
@vir4193 Жыл бұрын
@@SainiBadwalUSA lol I never said he's not a shaheed. I was just correct Indira D who said Bhagat Singh was a nationalist. Bhagat Singh had Hindu Arya Samaj upbringing, was a nationalist and later died an atheist. He died for his country.
@naseebchand8371
@naseebchand8371 Жыл бұрын
ਬਹੁਤ ਵਧੀਆ ਗੱਲ ਹੈ ਸੱਚਾਈ ਬਿਆਨ ਕੀਤੀ ਹੈ ਧੰਨਵਾਦ ਸਹਿਤ
@surjeetsingh8001
@surjeetsingh8001 2 жыл бұрын
ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ
@ParamjitSingh-dx2nh
@ParamjitSingh-dx2nh 2 жыл бұрын
ਧੰਨਵਾਦ ਜੀ ਬਹੁਤ ਵਧੀਆ ਜਾਨਕਾਰੀ ਦਿਤੀ ਹੈ
ЧУТЬ НЕ УТОНУЛ #shorts
00:27
Паша Осадчий
Рет қаралды 6 МЛН
Best father #shorts by Secret Vlog
00:18
Secret Vlog
Рет қаралды 22 МЛН
DEFINITELY NOT HAPPENING ON MY WATCH! 😒
00:12
Laro Benz
Рет қаралды 55 МЛН
Missionary Inder Singh Ghagga about Shaheed Bhagat Singh
14:11
jacobcanada
Рет қаралды 66 М.
ЧУТЬ НЕ УТОНУЛ #shorts
00:27
Паша Осадчий
Рет қаралды 6 МЛН