Missionary Inder Singh Ghagga about Shaheed Bhagat Singh

  Рет қаралды 67,375

jacobcanada

jacobcanada

Күн бұрын

Missionary Preachers Inder Singh Ghagga about Shaheed Bhagat Singh.

Пікірлер: 441
@sukhjindersingh0143
@sukhjindersingh0143 2 жыл бұрын
ਸਾਡੇ ਆਪਣੇ ਹੀ ਦੋਗਲੇ ਨੇ ਜੋ ਭਗਤ ਸਿੰਘ ਨੂੰ ਗਲਤ ਬੋਲ ਰਹੇ ਨੇ, ਤੁਸੀਂ ਕੀ ਕੀਤਾ ਦੇਸ਼ ਜਾਂ ਧਰਮ ਲਈ, ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਵਾਲੇ ਹੋ ਬਸ। ਭਗਤ ਸਿੰਘ ਇੱਕ Freedom Fighter ਸੀ। ਤੁਸੀਂ ਗ਼ਲਤ ਪ੍ਰਚਾਰ ਕਰ ਰਹੇ ਹੋ ਲੱਖ ਲਾਹਨਤ ਤੁਹਾਡੇ ਤੇ।
@traditionalpunjabisongs7067
@traditionalpunjabisongs7067 2 жыл бұрын
Bhut hi galt parchaar kar rehe han ik bhagt singh nu is terh kehna glat hai
@rajwindersingh4962
@rajwindersingh4962 2 жыл бұрын
ਸੋਹਣ ਸਿੰਘ ਭਕਨਾ ਤੇ ਜੇਲ ਕਰਮਚਾਰੀ ਜੋ ਉਸ ਸਮੇਂ ਜੇਲ ਵਿੱਚ ਸੀ ਨੇ ਦੱਸਿਆ ਕਿ ਕਿਸ ਤਰ੍ਹਾਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਕਪੂਰ ਸਿੰਘ ਤਾਂ ਅੰਗਰੇਜ਼ ਭਗਤ ਸੀ
@narindersandhu1882
@narindersandhu1882 Жыл бұрын
ਬਿਲਕੁਲ ਗਲਤ
@tajindersingh2738
@tajindersingh2738 2 жыл бұрын
ਭਗਤ ਸਿੰਘ ਤੇਰੀ ਸੋਚ ਤੇ,ਪਹਿਰਾ ਦਿਆਂਗੇ ਠੋਕ ਕੇ
@robertchapman4568
@robertchapman4568 2 жыл бұрын
ਭਗਤ ਸਿੰਘ ਦਾ ਦਾਦਾ ਅਰਜਨ ਸਿੰਘ ਪਕਾ ਆਰੀਆ ਸਮਾਜੀ ਸੀ। ਪਹਿਲਾਂ ਉਸ ਨੇ ਕੇਸਗੜ ਸਾਹਿਬ ਤੋਂ ਅੰਮਰਿਤ ਛਕਿਆ ਹੋਇਆ ਸੀ ਬਾਦ ਚ ਜਨੇਊ ਪਾ ਲਿਆ। ਇਹ ਇਸ ਪਰਵਾਰ ਦੇ ਖੂਨ ਚ ਹੈ ਕਿ ਪਹਿਲਾਂ ਇਹ ਸਿਖੀ ਸਰੂਪ ਚ ਹੁੰਦੇ ਪਰ ਬਾਦ ਚ ਘੋਨ ਮੋਨ ਹੋ ਜਾਂਦੇ ਹਨ। ਜਦ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਚ ਪਟਿਆਲਾ ਸਟੇਟ ਨੇ ਆਰੀਆ ਸਮਾਜੀਆਂ ਤੇ ਮੁਕਦਮਾ ਕੀਤਾ ਤਾਂ ਆਰੀਆਂ ਦਾ ਮੁਕਦਮਾ ਅਰਜਨ ਸਿੰਘ ਨੇ ਲੜਿਆ । ਫਿਰ ਉਸ ਨੇ ਸਿਖਾਂ ਨੂੰ ਚਿੜਾਉਣ ਲਈ ਖੇਤ ਵਿਚ ਤੰਮਾਖੂ ਬੀਜਿਆ । ਫਿਰ ਉਸ ਨੇ ਗੁਰਬਾਣੀ ਵਿਰੁਧ ਕਿਤਾਬ ਲਿਖੀ,ਜਿਸ ਦਾ ਜੁਆਬ ਗਿ: ਸ਼ੇਰ ਸਿੰਘ ਨੇ ਆਪਣੀ ਪੁਸਤਕ' ਕਪਟ ਬਿਨਾਸ਼' ਵਿਚ ਦਿਤਾ । ਭਾਈ ਸਾਹਿਬ ਭਾਈ ਜੋਧ ਸਿੰਘ ਨੇ ਵੀ ਪੁਸਤਕ ਲਿਖ ਕੇ ਜੁਆਬ ਦਿਤਾ। ਭਗਤ ਸਿੰਘ ਖੁਦ ਮੰਨਦਾ ਹੈ ਕਿ ਉਸ ਉਪਰ ਉਸ ਦੇ ਦਾਦੇ ਦਾ ਬਹੁਤ ਪਰਭਾਵ ਸੀ । ਉਸ ਅੰਦਰ ਆਰੀਆ ਸਮਾਜ ਦੀ ਵਿਚਾਰਧਾਰਾ ਡੂੰਘੀ ਰਚੀ ਹੋਈ ਹੋਈ ਸੀ । ਉਹ ਐਂਵੇ ਨੀ ਲਾਲੇ ਲਾਜਪਤ ਦਾ ਬਦਲਾ ਲੈਣ ਤੁਰ ਪਿਆ । ਉਸਦੀ ਫਾਂਸੀ ਤੋਂ ਬਾਦ ਉਸਦੇ ਪਿਤਾ ਕਿਸ਼ਨ ਸਿੰਘ ਨੇ ਅਖਬਾਂਰਾ ਚ ਬਿਆਨ ਦਿਤਾ ਸੀ ਕਿ 'ਮੇਰਾ ਪੁਤਰ ਆਰੀਆ ਸਮਾਜ ਦਾ ਸਚਾ ਸਪੂਤ ਸੀ ।' ਹੁਣ ਤਕ ਪਰਵਾਰ ਜਨ ਸੰਘ ਨਾਲ ਹੈ । ਭਗਤ ਸਿੰਘ ਦੀ ਭੈਣ ਅਤੇ ਪਰੋਫੈਸਰ ਜਗਮੋਹਣ ਸਿੰਘ ਦੀ ਮਾਤਾ ਬੀਬੀ ਅਮਰ ਕੌਰ ਸਾਰੀ ਉਮਰ ਜਨ ਸੰਘ ਦਾ ਪਰਚਾਰ ਕਰਦੀ ਰਹੀ ਹੈ । ਫਾਂਸੀ ਤੋਂ 50 ਸਾਲ ਬਾਦ 1981 ਤਕ ਭਗਤ ਸਿੰਘ ਦੀ ਕੋਈ ਪੁਛ ਗਿਛ ਨਹੀਂ ਸੀ । ਨਾ ਸਰਕਾਰ ਵਲੋਂ ਨਾ ਕਾਮਰੇਡਾਂ ਵਲੋਂ । ਉਸਦੀ 50 ਵੀਂ ਬਰਸੀ ਚੁਪ ਚੁਪੀਤੇ ਲੰਘ ਗੀ । ਜਦ 1982 ਵਿਚ ਸਿਖ ਸੰਘਰਸ਼ ਭਖਿਆ ਤਾਂ ਫਿਰ ਸੰਤ ਭਿੰਡਰਾਂ ਵਾਲਿਆਂ ਦੇ ਤੇਜ ਪਰਤਾਪ ਨੂੰ ਠਲ ਪਾਉਣ ਲਈ ਅਤੇ ਜੁਆਨੀ ਨੂੰ ਸਿਖ ਸੰਘਰਸ਼ ਚੋਂ ਰੋਕਣ ਲਈ ਭਾਰਤੀ ਸਟੇਟ ਅਤੇ ਕਾਮਰੇਡਾਂ ਨੇ ਭਗਤ ਸਿੰਘ ਨੂੰ ਰਾਸ਼ਟਰੀ ਹੀਰੋ ਵਜੋਂ ਸਿੰਗਾਰਿਆ । ਕਿਧਰੋਂ ਉਸਦਾ ਕਿਤਾਬਚਾ 'ਮੈਂ ਨਾਸਤਿਕ ਕਿਉਂ ਹਾਂ' ਲਭਕੇ ਲਖਾਂ ਦੀ ਗਿਣਤੀ ਚ ਵੰਡਿਆ । ਦਰਅਸਲ ਭਗਤ ਸਿੰਘ ਦੀ ਵਿਚਾਰਧਾਰਾ ਹਿੰਦੂਵਾਦੀ ਭਾਰਤੀ ਸਟੇਟ ਦੇ ਰਾਸ ਬੈਠਦੀ ਹੈ । ਜਿਵੇਂ ਉਹ ਇਕ ਰਾਸ਼ਟਰ ਦੀ ਉਸਾਰੀ ਅਤੇ ਸਾਰੇ ਭਾਰਤ ਲਈ ਦੇਵਨਾਗਰੀ ਲਿਪੀ ਦੀ ਵਕਾਲਤ ਕਰਦਾ ਸੀ, ਉਹੀ ਅਜ ਭਾਰਤੀ ਸਟੇਟ ਕਰ ਰਹੀ ਹੈ । ਸਿਖਾਂ ਨੂੰ ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਭਗਤ ਸਿੰਘ ਪਕਾ ਨਾਸਤਿਕ ਸੀ । ਉਸਦੀ ਨਾਸਤਿਕਤਾ 97 ਕਰੋੜ ਹਿੰਦੂਆਂ ਦਾ ਤਾਂ ਕੁਛ ਨਹੀਂ ਵਿਗਾੜ ਸਕਦੀ ਪਰ ਉਸਦੀ ਨਾਸਤਿਕਤਾ ਤੇ ਵਿਚਾਰਧਾਰਾ ਸਿਖਾਂ ਲਈ ਵਿਨਾਸ਼ਕਾਰੀ ਹੈ । ਜੋ ਕੁਛ ਸਿਖ ਸੰਸਥਾਂਵਾ ਉਸਦੀ ਜੂੜੇ ਵਾਲੀ ਫੋਟੋ ਚੁਕੀ ਫਿਰਦੀਆਂ ਹਨ ਇਹ 1927 ਚ ਲਹੌਰ ਜੇਲ ਦੀ ਹੈ । ਜਦੋਂ ਉਸਨੂੰ ਦੁਸਹਿਰੇ ਚ ਹੋਏ ਬੰਬ ਧਮਾਕੇ ਸਬੰਧੀ ਪੁਛ ਗਿਛ ਕਰਕੇ ਛਡ ਦਿਤਾ ਗਿਆ ਸੀ । ਸਿਖਾਂ ਨੂੰ ਇਸ ਪਖੋਂ ਸੁਚੇਤ ਹੋਣ ਦੀ ਲੋੜ ਹੈ ਕਿ ਭਗਤ ਸਿੰਘ ਨੂੰ ਜੂੜੇ ਵਾਲੀ ਫੋਟੋ ਰਾਂਹੀ ਸਿਖ ਸ਼ਹੀਦਾਂ ਦੇ ਬਰਾਬਰ ਦਰਜਾ ਦਿਵਾਉਣ ਪਿਛੇ ਇਕ ਖਾਸ ਵਿਚਾਰਧਾਰਾ ਕੰਮ ਕਰਦੀ ਹੈ । ਭਗਤ ਸਿੰਘ ਦੀ ਜਾਤੀ ਤੇ ਸਿਆਸੀ ਜਿੰਦਗੀ ਬਾਰੇ ਫੇਰ ਸਹੀ।
@ajaysohiofficialsohi6995
@ajaysohiofficialsohi6995 2 жыл бұрын
ਭਗਤ ਸਿੰਘ ਜ਼ਿੰਦਾਬਾਦ।
@gurpreetsinghsidhu9861
@gurpreetsinghsidhu9861 2 жыл бұрын
ਸਹੀ ਆ ਬਿਲਕੁਲ ਸਹੀ ਵਿਚਾਰ
@simarjitsingh6363
@simarjitsingh6363 11 ай бұрын
ਬਾਈ ਇਹ ਗੱਲ ਕਿੰਨੀ ਕ ਸਹੀ ਲੱਗਦੀ ਦੱਸਿਆ ਜੇ
@narindersandhu1882
@narindersandhu1882 Жыл бұрын
ਸ਼ਹੀਦ ਭਗਤ ਸਿੰਘ ਜ਼ਿੰਦਾਬਾਦ 🙏
@gsingh1167
@gsingh1167 2 жыл бұрын
ਸ਼ਹੀਦ ਏ ਆਜ਼ਮ ਭਗਤ ਸਿੰਘ ਜ਼ਿੰਦਾਬਾਦ
@avtarsingh9394
@avtarsingh9394 2 жыл бұрын
ਕੁਰਸੀਆਂ ਦੀ ਖਾਤਰ ਕੀ ਕੁਝ ਕਰਨਾਪੈਂਦਾ ਸਭ ਝੂਠ ਬੋਲਦਾ ਹੈ ਪਤਾ ਨੀ ਕਿਥੇ ਬੈਠ ਕਿ ਰਟ ਲਗਾਈ ਹੋਣਈ ਆ ਸਭ ਕਾਮਰੇਡ ਆ ਸਾਰੇ।ਭਗਤ ਸਿੰਘ ਜਿੰਦਾ ਬਾਦ ।ਇਨਕਲਾਬ ਜਿਦਾਬਾਦ।
@fulelsingh9756
@fulelsingh9756 2 жыл бұрын
ਭਾਵੇਂ ਇਹ ਗੱਲਾਂ ਸੱਚ ਹੋਣ ਪਰ ਇਹ ਇਸ ਕਰਕੇ ਜਚਦੀਆਂ ਨਹੀਂ ਕਿ ਅੰਗਰੇਜ਼ ਦਾ ਰਾਜ ਹੋਵੇ ਤੇ ਜ੍ਹੇਲਰ ਮੁੰਡੇ ਦਾ ਦੋਸਤ ਫਾਂਸੀ ਲਗਦੇ ਬੰਦਿਆਂ ਕੋਲ ਪਹੁੰਚ ਜਾਵੇ ਅੱਜ ਸਮੇਂ ਚ ਤਾਂ ਹੋ ਸਕਦਾ ,ਕੀ ਖਿਆਲ ਆ ਮਹਾਨ ਪੁਰਸ਼ੋ,,,,,,,
@gurdeep7404
@gurdeep7404 6 ай бұрын
ਅੰਗਰੇਜ਼ਾਂ ਦੀ ਭਗਤੀ ਕਰਨ ਵਾਲੇ ਕਪੂਰ ਸਿੰਘ ਦੀਆਂ ਗੱਲਾਂ ਤੇ ਜ਼ਕੀਨ ਕਿਵੇਂ ਕੀਤਾ ਜਾ ਸਕਦਾ?ਕਪੂਰੇ ਨੇ ਤਾਂ ਅੰਗਰੇਜ਼ੀ ਹਕੂਮਤ ਤੋਂ ਨਿੱਜੀ ਲਾਭਾਂ ਲਈ ਜੁਤੀਆਂ ਚੱਟਣੀਆਂ ਹੀ ਸੀ?
@tigerstyle1699
@tigerstyle1699 11 жыл бұрын
he may be over exaggerating the story but this is a fact that bhagat singh is overly popularized by Indian media because he is not a distinctive sikh as kartar singh sharabha and other sikh freedom fighters...they are promoting him only to undermine the contribution of many other brave Sikh men who fought for freedom of this continent.
@rajvirdhillon8931
@rajvirdhillon8931 2 жыл бұрын
Completely agree with u 👍🏻
@Ashishjha998
@Ashishjha998 2 жыл бұрын
Chal bhosdike....khalistani supporter...Bhagat Singh, a true son of Mother India and the Sher-e-Punjab.
@tajindersingh2738
@tajindersingh2738 2 жыл бұрын
ਅੰਨ੍ਹੀ ਦਿਓ ਪੁੱਤਰੋ,ਦੱਲਿਓ ,ਬਹੁਤ ਸਾਰੇ ਅੰਗਰੇਜ਼ਾਂ ਨੇ ਰਿਕਾਰਡ ਲਿਖੇ ਹਨ ,ਉਹਨਾਂ ਤਾਂ ਕਿਤੇ ਜ਼ਿਕਰ ਨਹੀਂ ਕੀਤਾ। ਜੇ ਭਗਤ ਸਿੰਘ ਨੂੰ ਮਰਨ ਤੋਂ ਡਰ ਲੱਗਦਾ ਸੀ ਤਾਂ ਅਜ਼ਾਦੀ ਦੀ ਲਹਿਰ ਵਿੱਚ ਕੁੱਦਿਆ ਕਿਉਂ?ਮਾਫੀ ਵੀ ਮੰਗ ਸਕਦਾ ਸੀ। ਕਪੂਰਾ ਚੋਰ ਤਾਂ ਅੰਗਰੇਜ਼ਾਂ ਦਾ ਬੂਟ ਚੱਟ ਰਿਹੈ।
@tarandeepsingh_
@tarandeepsingh_ 9 ай бұрын
ਦੇਖੀ ਨੀ ਮਰਸੀਪਟੀਸ਼ਨ ਤੂੰ 😂 ਅਨਪੜ੍ਹ ਲਾਣਾ 😂
@toppunjabi1251
@toppunjabi1251 2 жыл бұрын
ਧਰਮ ਤੋਂ ਪਹਿਲਾ ਇਨਸਾਨੀਅਤ ਦੀ ਗੱਲ ਕਰਨ ਵਾਲਾ ਅਤਵਾਦੀ ਕਯੋ ਜੇ ਭਗਤ ਸਿੰਘ ਅਤਵਾਦੀ ਸੀ ਫਿਰ ਤਾ ਅੰਗਰੇਜ ਠੀਕ ਸੀ ਜੇ ਸਿਮਰਜੀਤ ਮਾਨ ਸਿੱਖਾਂ ਦੀ ਖੁਦ ਮੁਖਤੀਅਾਰੀ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਤਾਹਿ ਲੋਕਾ ਸਪੋਰਟ ਕੀਤੀ ਸਿਮਰਜੀਤ ਮਾਨ ਦਾ ਨਿਜੀ ਵਿਚਾਰ ਹੋ ਭਗਤ ਸਿੰਘ ਬਾਰੇ ਹਰ ਚੰਗੇ ਬੰਦੇ ਦਾ ਹਰੇਕ ਵਿਚਾਰ ਸਹੀ ਹੋਣਾ ਜਰੂਰੀ ਨੀ ਹੁੰਦਾ ਪਰ ਅਸੀ 100 ਸਾਲ ਪਹਿਲਾ ਕੀਤੀ ਕੁਰਬਾਨੀ ਨੂੰ ਇਕ ਮਿੰਟ ਚ ਭੁੱਲ ਗਏ ਹੋਰ 10. ..20 ਸਾਲ ਨੂੰ ਕੋਈ ਕਹਿਦੋ ਗੁਰੂ ਗੋਬਿੰਦ ਸਿੰਘ ਅਤਵਾਦੀ ਸੀ ਫਿਰ ਓ ਵੀ ਮਨ ਲਯੋ ਮਨ ਲੈਣਾ ਲੋਕਾ ਕਿਉਂਕਿ ਭੇਡਾ ਮੁਨੀਆਂ ਜਾ ਸਕਦੀਆਂ ਸਮਝਾਇਆ ਨੲੀ
@AK-bp2qp
@AK-bp2qp 2 жыл бұрын
ਮਨਘੜ੍ਹਤ ਬਿਰਤਾਂਤ..ਘੱਗੇ ਦੀ ਦੱਲਾਗਿਰੀ
@ajaysohiofficialsohi6995
@ajaysohiofficialsohi6995 2 жыл бұрын
ਕਪੂਰਾ ਅੰਗਰੇਜ਼ ਸਰਕਾਰ ਦੀ ਦੱਲਾਗਿਰੀ ਕਰਦਾ ਰਿਹਾ। ਤੇ ਇਹ ਘੱਗਾ ਵੀ ਸਿਰੇ ਦਾ ਗੱਪੀ ਆ।
@Harpreetbhutto
@Harpreetbhutto 2 жыл бұрын
Aria smaj aria smaj la rakhi hai jo v dharm C but bhaght singh ta nastak C Or darm nal koi shi galt ni banda
@dgpsingh6704
@dgpsingh6704 2 жыл бұрын
ਪੰਜਾਬ ਦੇਸ਼ ਦੀ ਆਜ਼ਾਦੀ ਦੀ ਲੜਾਈ ਕਿਹੜੇ ਵੇਲੇ ਬਨਾਮ "ਭਾਰਤ ਦੀ ਅਜ਼ਾਦੀ ਦੀ ਲੜਾਈ" ਬੜੀ ਚਲਾਕੀ ਨਾਲ ਬਣਾ ਦਿੱਤਾ ਕਿ ਇਸ ਬਾਰੇ ਪੰਜਾਬੀਆਂ ਨੂੰ ਬਿਲਕੁਲ ਵੀ ਸਹੀ ਤਰ੍ਹਾਂ ਸਮਝ ਨਹੀਂ ਆਈ ਜਾਂ ਇਵੇਂ ਆਖ ਲਵੋ ਕੇ ਪੰਜਾਬ ਦੇਸ਼ ਦੇ ਆਗੂ ਸਮਝ ਹੀ ਨਹੀਂ ਸਕੇ ਅਤੇ ਨਹਿਰੂ - ਗਾਂਧੀ - ਪਟੇਲ ਦੇ ਮਗਰ ਲੱਗ ਗਏ। ਇਹਨਾਂ ਤਿੰਨਾਂ ਹਿੰਦੂ ਆਗੂਆਂ ਨੇ ਵੀ ਪੰਜਾਬ ਦੇਸ਼ ਦੇ ਆਗੂਆਂ ਨੂੰ ਸ਼ਾਤਰ ਦਿਮਾਗ ਦੇ ਨਾਲ ਧੋਖੇ ਵਿੱਚ ਰੱਖਿਆ।
@DilbirSingh-d3b
@DilbirSingh-d3b 5 ай бұрын
Han ji Sar Ham aapki baat Se sahmat Hain purn Roop se
@johal.lakhwinder
@johal.lakhwinder 2 жыл бұрын
ਸਿਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਦੇ ਕੋਈ ਤਿੰਨ ਸੌ ਪੰਨੇ ਨੇ ਤੇ ਕਿਸੇ ਇੱਕ ਵਿੱਚ ਵੀ ਬੇਹੋਸ਼ੀ ਵਾਲੀ ਗੱਲ ਨਹੀਂ ਲਿਖੀ ਹੋਈ ਤੇ ਜੇ ਸੱਚ ਏ ਤਾਂ ਫੇਰ ਸਰਦਾਰ ਜੀ ਨੂੰ ਲਿਖਣਾ ਚਾਹੀਦਾ ਸੀ।
@butasinghbutadhillon4365
@butasinghbutadhillon4365 4 жыл бұрын
ਬਿਲ ਕੂਲ ਸੱਚ ਹੈ। ਜੀ ਘੱਗਾ। ਸਾਹਿਬ। ਹੈ ਜੀ। ਥੋਡੀ ਗੱਲ ਭਗਤ ਸਿੰਘ ਦੇ ਹੱਥ ਕੰਮੇ। ਸੀ
@gamechanger7894
@gamechanger7894 3 жыл бұрын
ਕਪੂਰ ਦੀ ਮਾਂ ਦੇ ਹੱਥ ਵੀ ਕੰਬੇ ਸੀ ਜਦ ਮੈ ਉਸਦੀ ਮਾਂ ਦੇ ਮੂੰਹ ਵਿੱਚ ਲੱਨ ਪਾਇਆ ਸੀ।
@balkarsingh1688
@balkarsingh1688 2 жыл бұрын
I don’t follow him but this time is saying truth what Sirdar Kapur Singh Said.
@balbirkaur3123
@balbirkaur3123 2 жыл бұрын
ਵਾਹਿਗੁਰੂ ਜੀ ਕਲਯੁਗ ਹੈ, ਲੋਕਾਂ ਤੇ ਗੁਰੂ ਨਾਨਕ ਜੀ ਨੂੰ ਕੁਰਾਹੀਆਂ ਕਹਿ ਦਿੱਤਾ ਸੀ, ਇਹ ਤੇ ਵਿਚਾਰਾਂ ਭਗਤ ਸਿੰਘ ਸੀ , ਮਹਿਜ਼ ੧੯ ਸਾਲ ਦਾ। ਜਿਹੜੇ ਭੌਂਕ ਭੌਂਕ ਕੇ ਭਗਤ ਸਿੰਘ ਦਾ ਵਿਸ਼ਾ ਦੱਸ ਰਹੇ ਹਨ, ਸਰਦਾਰੋ ਡੁੱਬ ਮਰੋ,ਕੋਈ ਹਿੰਦੂ ਬੋਲਿਆ ਇਸ ਤੇ? ਸਿਰਫ ਤੁਹਾਨੂੰ ਬਦਨਾਮ ਤੇ ਗੁੰਮਰਾਹ ਕਰਨ ਲਈ ਸਰਕਾਰਾਂ ਨਵੀਆਂ ਚਾਲਾਂ ਚੱਲਦੀਆਂ ਹਨ। ਕਿਉਂ ਜੋ ਜਲਦੀ ਇਤਿਹਾਸ ਨੂੰ ਗਲਤ ਕਹਿਣਾ। ਸਿੱਖ ਮੰਨ ਜਾਂਦੇ ਹਨ। ਇਹ ਜੋ ਬੋਲ ਰਿਹਾ, ਕਿੰਨਾ ਰੱਟਾ ਲਾਇਆ ਇਹਨੇ?
@gurmeetvirk3146
@gurmeetvirk3146 3 ай бұрын
Which book and which page no,of kapoor singhs book please
@onlypunjabi1
@onlypunjabi1 11 жыл бұрын
very good Ghagga ji for the true facts ,,,,, our salutes to you ,,,, it is very hard to tell truth ,,, you dared ,,,, very good ,,,,,
@jerrylocham2889
@jerrylocham2889 2 жыл бұрын
Kutte lok kutte rehnde jina marzi jhoot bhonk lo sach nai badal da .. samj kutte de bhonkne naal
@sandhuboyz9321
@sandhuboyz9321 2 жыл бұрын
ਕਪੂਰ ਸਿੰਘ ਕੈਮਰਾ ਲੈਕੇ ਫਿਰਦਾ ਸੀ ਉਦੋ ਸਾਲਿਓ ਗੱਲਾ ਕਿਥੋ ਲਿਆਉਦੇ ਜੋ 😂
@krishansingh786
@krishansingh786 2 жыл бұрын
ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਬਿਲਕੁੱਲ ਸਹੀ ਕਹਿ ਰਹੇ ਹਨ, ਭਗਤ ਸਿੰਘ ਦਾ ਪਰਿਵਾਰ ਆਰੀਆ ਸਮਾਜੀ ਸੀ, ਇਹ ਲਾਲਾ ਲਾਜਪਤ ਰਾਏ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਕਠਪੁਤਲੀ ਸੀ,,,, ਸਰਦਾਰ ਕਪੂਰ ਸਿੰਘ ਬਹੁਤ ਹੀ ਸੁਲਝੇ ਹੋਏ ਵਿਦਵਾਨ ਸਨ
@sidhuhonie
@sidhuhonie 2 жыл бұрын
ਸਹੀ ਗੱਲ ਆ ਬਾਈ ਜੀ
@truthbomb886
@truthbomb886 2 жыл бұрын
Fact ik pase aa te anni bhagti duje pase
@gamechanger7894
@gamechanger7894 2 жыл бұрын
ਕਪੂਰ ਸਿੰਘ ਦੀ ਮਾਂ ਦੇ ਇੱਕ ਅੰਗ੍ਰੇਜ ਪੁੱਲਸ ਅਧਿਕਾਰੀ ਜੋਨਸਨ ਨਾਲ ਨਜਾਇਜ ਸੰਬੰਧ ਸਨ ਇਹ ਵੀ ਕਿਹਾ ਜਾਂਦਾ ਹੈ ਕਿ ਕਪੂਰ ਉਸੇ ਅੰਗ੍ਰੇਜ ਦੀ ਔਲਾਦ ਸੀ।
@jerrylocham2889
@jerrylocham2889 2 жыл бұрын
Kitho pad layaa tu eh bakwas cheeja oh ek sandhu family belong gal karda c gal bichara di c
@jerrylocham2889
@jerrylocham2889 2 жыл бұрын
Fact ki aw daso tusi dharmik bhagat jina nu dharm lollypop khan addat hai
@Chahalshingara
@Chahalshingara 2 жыл бұрын
"ਸੋ ਐਹ ਕਪੂਰ ਸਿੰਘ ਜੀ ਨੇ ਉੱਥੇ ਚੰਦ ਚਾੜ੍ਹਿਆ" ਇਹ ਸ਼ਬਦ ਨੇ ਆਖਰੀ ਘੱਗਾ ਸਾਹਿਬ ਦੇ। ਮਤਲਬ ਘੱਗਾ ਸਾਹਿਬ ਵੀ ਕਪੂਰ ਸਿੰਘ ਨੂੰ ਝੂਠਾ ਹੀ ਮੰਨਦੇ ਨੇ। ਦੋਸਤ ਬਿਨਾਂ ਸੋਚੇ ਸਮਝੇ ਕੁਮੈਂਟ ਕਰੀਂ ਜਾਂਦੇ ਨੇ। ਕਪੂਰ ਸਿੰਘ ਤਾਂ ਅੰਗਰੇਜ਼ ਸਰਕਾਰ ਦੀ ਨੌਕਰੀ ਕਰਦਾ ਸੀ, ਉਹ ਕਿਉਂ ਅੰਗਰੇਜ਼ਾਂ ਦੇ ਵਿਰੁੱਧ ਬੋਲੂਗਾ ??
@gurmeetvirk3146
@gurmeetvirk3146 3 ай бұрын
Which book and what page number?
@gurjeetkapoor1909
@gurjeetkapoor1909 2 жыл бұрын
one minute silence for jhooth nu sach smjhn walya li😂
@tarlochansingh5641
@tarlochansingh5641 7 жыл бұрын
ਘੱਗਾ ਸਾਹਿਬ ਦੀ ਵਾਰਤਾਲਾਪ ਦਾ ਆਧਾਰ ਸਿਰਫ ਤੇ ਸਿਰਫ ਸਿਰਦਾਰ ਕਪੂਰ ਸਿੰਘ ਦੀ ਗੱਲਬਾਤ ਨੂੰ ਬਣਾਇਆ ਹੈ। ਮੈਂ ਸਾਚੀ ਸਾਖੀ ਵੀ ਪੜ੍ਹੀ ਹੈ ਅਤੇ ਭਾਈ ਰਣਧੀਰ ਸਿੰਘ ਨੂੰ ਵੀ ਪੜ੍ਹਿਆ ਹੈ। ਕਿਸੇ ਨੇ ਵੀ ਆਪਣੀ ਲਿਖਤ ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲਿਖੀ ਪਰ ਘੱਗਾ ਸਾਹਿਬ ਨੂੰ ਜ਼ਰੂਰ ਦੱਸ ਕੇ ਗਏ। ਸਿਰਦਾਰ ਕਪੂਰ ਸਿੰਘ ਨੂੰ ਤਾਂ ਘੱਗਾ ਸਾਹਿਬ ਨੇ ਛਲੇਡਾ ਬਣਾ ਦਿੱਤਾ ਜੋ ਹਰ ਥਾਂ ਤੇ ਮੌਜ਼ੂਦ ਸੀ। ਫ਼ਾਂਸੀ ਨਾ ਹੋ ਗਈ ਕੋਈ ਮਦਾਰੀ ਦਾ ਤਮਾਸ਼ਾ ਹੋ ਗਿਆ ਜੋ ਸਿਰਦਾਰ ਕਪੂਰ ਸਿੰਘ ਨੂੰ ਵਿਖਾਉਣ ਲਈ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ। ਸਿਰਦਾਰ ਕਪੂਰ ਸਿੰਘ ਨੇ ਜਿਸ ਤਰਾਂ ਆਨੰਦਪੁਰ ਵਾਲਾ 1973 ਦਾ ਮਤਾ ਪਾਸ ਕਰਵਾਇਆ ਸੀ, ਉਸ ਤੋਂ ਪੰਜਾਬੀਆਂ ਨੇ ਅਤੇ ਸਿੱਖਾਂ ਨੇ ਕੀ ਖੱਟਿਆ ਪੜ੍ਹੀ ਲਿਖੀ ਸੰਗਤ ਸਭ ਜਾਣਦੀ ਹੈ। ਅੰਗਰੇਜ਼ ਦੀ ਪੁਲੀਸ ਕਿੰਨਾ ਪਿਆਰ ਕਰਦੀ ਸੀ, ਸਿੱਖਾਂ ਤੋਂ ਵੱਧ ਕੌਣ ਜਾਣਦਾ ਹੈ। ਗੁਰੂਦਵਾਰਾ ਲਹਿਰ ਨਾਲ ਸਬੰਧਿਤ ਇਤਿਹਾਸ ਥੋੜ੍ਹਾ ਵਾਚ ਕੇ ਵੇਖ ਲਵੋ ਮੁਗ਼ਲਾਂ ਦੀ ਯਾਦ ਆ ਜਾਂਦੀ ਹੈ। ਇਤਿਹਾਸ ਨੂੰ ਪੜ੍ਹਨ ਅਤੇ ਵਾਚਣ ਦਾ ਸਮਾਂ ਤਾਂ ਘੱਗਾ ਸਾਹਿਬ ਨੂੰ ਨਹੀਂ ਮਿਲਿਆ ਪਰ ਇਸ ਉਮਰ ਤੱਕ ਬੋਲਣਾ ਤਾਂ ਸਿੱਖਣਾ ਚਾਹੀਦਾ ਹੈ। ਸ਼ਹੀਦ ਭਗਤ ਸਿੰਘ ਹੁਣਾਂ ਦੇ ਕੇਸ ਨਾਲ ਸਬੰਧਿਤ ਰਿਕਾਰਡ ਹੁਣ ਮੌਜ਼ੂਦ ਹੈ ਜੋ ਪੜ੍ਹਿਆ ਜਾ ਸਕਦਾ ਹੈ। ਗਾਂਧੀ ਜੀ ਭਗਤ ਸਿੰਘ ਦੇ ਸਖ਼ਤ ਆਲੋਚਕ ਸਨ, ਓਹਨਾ ਉਸ ਬਾਰੇ ਇਸ ਤਰ੍ਹਾਂ ਦਾ ਕੁੱਝ ਲਿਖਿਆ ? ਲਾਲਾ ਲਾਜਪਤ ਰਾਏ ਨਾਲ ਅਸਹਿਮਤ ਹੋਇਆ ਜਾ ਸਕਦਾ ਹੈ ਪਰ ਉਸਨੂੰ "ਲਾਲਾ" 2 ਕਹਿ ਕੇ ਛੁਟਿਆਣ ਵਾਲੇ ਨੂੰ "ਪ੍ਰੋਫੈਸਰ" ਤਖੱਲਸ ਕਿਸ ਨੇ ਦਿੱਤਾ ਸਮਝ ਤੋਂ ਬਾਹਰ ਹੈ। ਇਸ ਤਰ੍ਹਾਂ ਦੇ ਲਹਿਜੇ ਚ ਗੱਲ ਕਰਨ ਵਾਲੇ ਬੰਦੇ ਆਪਣੇ ਆਪ ਨੂੰ ਸਿੱਖ ਵਿਦਵਾਨ ਕਹਾਂਉਂਦੇ ਨੇ। ਸ਼ਹੀਦ ਭਗਤ ਸਿੰਘ ਨੂੰ ਬਦਨਾਮ ਕਰਨ ਲਈ "ਪ੍ਰੋਫੈਸਰ" ਘੱਗਾ ਨੂੰ ਮਿਲਿਆ ਅੰਗਰੇਜ਼ਾਂ ਦਾ ਨੌਕਰ ਸਿਰਦਾਰ ਕਪੂਰ ਸਿੰਘ, ਇਤਿਹਾਸਕਾਰ। ਖੁੰਬਾਂ ਦੇ ਯਾਰ ...... .
@dalbirsingh4927
@dalbirsingh4927 6 жыл бұрын
i appreciate your logic.
@ਤੂਫਾਨਸਿੰਘ-ਲ9ਸ
@ਤੂਫਾਨਸਿੰਘ-ਲ9ਸ 3 жыл бұрын
ਮੈ ਕਿਤਾਬ ਪੜ ਰਿਹਾ ਪੂਰੀ ਹੋਣ ਤੇ ਵਿਚਾਰ ਕਰਦੇ ਵੈਸੇ ਸਰਦਾਰ ਕਪੂਰ ਸਿੱਖ ਕੌਮ ਦੇ ਮਹਾਨ ਵਿਦਵਾਨ ਸਨ ਸੰਗਤ ਉਹਨਾ ਦਿ ਸਤਿਕਾਰ ਕਰਦੀ ਏ ਗਾਂਧੀ ਨਾ ਬੜਾ ਜੀ ਲਾ ਰਿਹਾ ਗਾਂਧੀ ਬਹੁਤ ਅੰਗਰੇਜ਼ਾਂ ਦੇ ਖਿਲਾਫ ਸੀ ਕਾਮਰੇਡੀ ਪ੍ਰਚਾਰ ਕਰਦਾ ਤੂੰ ਵੀ
@avonstar6069
@avonstar6069 6 жыл бұрын
ਜਿਹੜੇ 1919 ਚ ਅੰਨੇਵਾਹ ਗੋਲੀਆਂ ਚਲਾ ਸਕਦੇ, ਉਹ ਡਾਂਗਾਂ ਕਾਤੋਂ ਨੀ ਮਾਰ ਸਕਦੇ
@dalbirsingh4927
@dalbirsingh4927 6 жыл бұрын
logic
@bhanoiji2096
@bhanoiji2096 4 жыл бұрын
Goliyan chalun wala Army da Brigadier Dyer c te scot oh police wala c n i had seen one lala g fight with his neighbor n both were in their houses abusing each others n lala g died of heart attack
@jaswinderbrar2318
@jaswinderbrar2318 2 жыл бұрын
ਬਹੁਤ ਵਧੀਆ ਜਵਾਬ ਦਿੱਤਾ ਵੀਰ ਨੇ।❤️🙏🏻
@jerrylocham2889
@jerrylocham2889 2 жыл бұрын
Bc eh sab
@jerrylocham2889
@jerrylocham2889 2 жыл бұрын
@@bhanoiji2096 asha tu bhagat singh nal jail ch bnd c tu eh v das de sanu
@gurbirsingh8724
@gurbirsingh8724 2 жыл бұрын
Hahahaha ਉਹ ਦੇਖਣ ਗਿਆ ਫਾਂਸੀ ਜਾਣੀ ਕੇ ਤਮਾਸ਼ਬੀਨ ਸੀ 🤣🤣🤣 ਬੱਸ ਨਾਂ ਕਪੂਰ ਸਿੰਘ ਨੇਂ ਆਪ ਕਾਹਦੇ ਲਈ ਫਾਂਸੀ ਦਿੱਤੀ 🤣🤣
@bhupindersinghkanwar5681
@bhupindersinghkanwar5681 6 ай бұрын
Need more investigative journalism to know about truth
@udhaysingh375
@udhaysingh375 8 жыл бұрын
Thanks for sharing good information Inderjit singh
@gsingh5267
@gsingh5267 2 жыл бұрын
Every word said is true
@malhi7123
@malhi7123 2 жыл бұрын
Just read the Book SACHI SAKHI BY Kapoor singh. He mentioned that he is brave until his death. Ghagga is just lying and we are just listening. Unfortunately, we are not reading the exact statement written by Professor Kapoor singh in his book.
@baldevsingh8715
@baldevsingh8715 10 жыл бұрын
English Tribune published from Lahore published a news item on November 1,1928. Its caption was ,"Malviya & Lajpat Rai". This report is about same incident where SIMON commission had come to Lahore. It does not report that Lala was hit with LATHIS. Bhagt Singh was misguided and he wrongly killed innocent person on duty. It is a matter of SHAME that Lala was calling Bhagat Singh a Russian agent ! And he killed innocent person and was hanged for wrong cause ! This is fact of history. At that time there was no communal politics on the Indian soil. It flourished after 1937.
@baldevsingh8715
@baldevsingh8715 7 жыл бұрын
I agree with you but it appears you have confused communism with word communal .
@Avtarsinghajrawar
@Avtarsinghajrawar 2 жыл бұрын
kmaal di gall hai..bhgat singh di fansi march 1931 ch hoyi..nd khbar 1928 ch hi aa gyi si.. 😂
@baldevsingh8715
@baldevsingh8715 2 жыл бұрын
@@Avtarsinghajrawar you have not read correctly, re-read it!
@truthbomb886
@truthbomb886 2 жыл бұрын
So tribune is right here?
@jerrylocham2889
@jerrylocham2889 2 жыл бұрын
Nice joke
@Singh_sardar
@Singh_sardar 2 жыл бұрын
ਬਹੁਤ ਹੀ ਵਧੀਆ, ਸੱਚ ਸਾਹਮਣੇ ਆਉਣਾ ਚਾਹੀਦਾ ਹੈ,
@gazgaz6737
@gazgaz6737 2 жыл бұрын
100% reality .
@KulwantSingh-ft7tf
@KulwantSingh-ft7tf 4 жыл бұрын
ਘੱਗਾ ਜੀ ਤੁਹਾਡੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ ਇਹ ਉਮੀਦ ਨਹੀਂ ਸੀ ਤੁਹਾਡੇ ਤੋਂ
@sunilkumar-yn7rb
@sunilkumar-yn7rb 2 жыл бұрын
SACCH DASAN LAYI TUADA SUKRIYA
@youandme1782010
@youandme1782010 11 жыл бұрын
Thats absolutely true
@angela03231
@angela03231 10 жыл бұрын
Fuck you
@Legalanalyst
@Legalanalyst 3 жыл бұрын
Lala Lajpat bhi aise bhi mara kya
@myview915
@myview915 2 жыл бұрын
Jo eh speech de rhe ne..ona de parivar da aajadi vich ki jogdan reha c.. eh v dso..
@majorsingh620
@majorsingh620 2 жыл бұрын
ਅੱਜ ਕਲੱ ਵੀ ੇਏਹੀ ਚਲਦਾ ਮੰਨ ਕਿਸੇ ਪਿੰਡ ਦਾ ਆਦਮੀ ਜੋ ਕਿ ਸਭ ਤੋ ਜਿਆਦਾ ਗੁੰਡਾ ਟਾਈਪ ਸੀ ਉਸਦਾ ਕੰਮ ਇੱਕ ਵੀ ਠੀਕ ਨਹੀ ਬਦਮਾਸਾ ਵਾਲੇ ਸਾਰੇ ਗੁਣ ਸੀ ਅਗਰ ਉਹ ਕਿਸੇ ਹਾਦਸੇ ਨਾਲ ਮਰ ਜਾਦਾ ਉਹਦੇ ਮਰਨ ਬਾਦ ਉਸਦੇ ਪਰਿਵਾਰ ਨਾਲ ਦੁਖ ਸਾਝਾ ਕਰਣ ਜਾਦੇ ਕੀ ਉਥੇ ਕੀ ਕਹਿਣੇ ਉਹ ਬਹੁਤ ਗੰਦਾ ਆਦਮੀ ਸੀ ਚੰਗਾ ਹੋਇਆ ਮਰ ਗਿਆ ਕੋਈ ਕਹੇਗਾ ਇਹੀ ਕਹਾਗੇ ਬਹੁਤ ਅੱਛਾ ਆਦਮੀ ਗੱਲ ਨੂੰ ਗਲ ਆਖਣ ਵਾਲਾ ਸੀ ਬਾਕੀ ਆਪਾ ਸਭ ਜਾਣਦੇ ਕੀ ਕੀ ਗਲ਼ਾ ਕੀਤੀਆ ਜਾਦੀਆ ਜੇ ਭਗਤ ਸ਼ਿੰਘ ਨੇ ਕੀਤਾ ਦੇਸ ਹੱਕ ਵਿਚ ਕੀਤਾ ਜਾ ਅੰਗਰੇਜਾ ਦੇ ਪੀਠੀਆ ਵਿਰੁੱਦ ਕੀਤਾ ਭਾਈ ਸਾਹਬ ਅਸਲ ਵਿੱਚ ਕੀ ਕੀਤਾ ਕੀ ਨਹੀ ਕੀਤਾ ਬਾਕੀ ਦੂਸਰੀਆ ਸਟੇਟਾ ਵਿੱਚ ਗਰਬ ਨਾਲ ਔਰ ਇਜਤ ਨਾਲ ਭਗਤ ਸਿੰਘ ਦਾ ਨਾਮ ਲਿਆ ਜਾਦਾ
@jaysin2928
@jaysin2928 4 жыл бұрын
Salute u sir for exposing fake peoples
@parampreetsingh6374
@parampreetsingh6374 6 жыл бұрын
Bhagat Singh bare bol ke Tu Mera dil tod dita.... He is a real Hero My Country... Inder Singh Tu us bare padya hi nhi... Kuch ta Sharam Kar... Eh bol ke Tu ki Sabt kita
@amritpreetsingh3002
@amritpreetsingh3002 4 жыл бұрын
ਇਹ ਬੰਦਾ ਪੰਥ ਤੋਂ ਛੇਕਿਆ ਗਿਆ ਹੈ
@navpreetsinghthiara9019
@navpreetsinghthiara9019 2 жыл бұрын
Bilkul sachi gal ho sakdi a ghagga sahib ji, par tuhanu hun asi v 1 gal puchhni a ??? Jdo tuhadi umar bhagat singh ji jinni si udo tusi ki kardey hundey si..???? Dassyo jaroor ji.. udo sanu seendh ni poonjney aaundey si eh v gal manno ... marna te maraun di gal ta ghagga sahb bahut door di a... j ajj v tuhanu fansi da hukam ho gya ta roti ni langni dubara.. soch k dekhyo ik baar...
@BalwinderSingh-qu3vw
@BalwinderSingh-qu3vw 5 жыл бұрын
He is telling what kapur singh said about bhagat singh
@navpreetsinghthiara9019
@navpreetsinghthiara9019 2 жыл бұрын
Yea but at the same time hes saying I'm agreeing with kapoor singh, just try to understand brother...
@HarpreetSingh-gi5df
@HarpreetSingh-gi5df 2 жыл бұрын
Kapoor singh kade jail hi nhi gya Bhagat singh bhai randhir singh nu milya c
@khalistanzindabad6227
@khalistanzindabad6227 2 жыл бұрын
@@HarpreetSingh-gi5df fer ?? Bhagat Singh galat bandeya piche lageya riha sari umar sikhi toh door te end ch ohde piche koi ni kareya
@p.m.2388
@p.m.2388 2 жыл бұрын
@@khalistanzindabad6227 bilkul sahi gal kiti tusi
@bhupindersinghkanwar5681
@bhupindersinghkanwar5681 2 жыл бұрын
Reasoning is must ..but need logical reasoning with circumstances evidence
@jaswinderbrar2318
@jaswinderbrar2318 2 жыл бұрын
kapoor singh ਤਮਾਸ਼ੇ dikhda rha ਤੁਹਾਡੇ dasn mutabak te angreja di ਹਮਾਇਤ ਕਰਦਾ ਰਿਹਾ। ਜੇ ਬੁਜਦਿਲ ਸੀ ਭਗਤ ਸਿੰਘ ਤਾ ਗ੍ਰਿਫਤਾਰੀ ਆਪ ਨਾ ਦਿੰਦਾ।ਅੰਗਰੇਜ ਮੌਕਾ ਲੱਭ ਰਹੇ ਸੀ। ਮਹਾਰਾਜਾ ਰਣਜੀਤ ਦੀ ਮੌਤ ਤੋ ਬਾਅਦ ਮਿਲ ਗਿਆ ਉਹਨਾ ਨੂੰ।ਅੰਗਰੇਜਾ ਨੇ ਆਵਦੀਆ ਕਿਤਾਬਾ ਚ ਵੀ ਭਗਤ ਸਿੰਘ ਦੀ ਦਲੇਰੀ ਬਿਆਨ ਕੀਤਾ। ਸਾਰਾ ਸੰਸਾਰ ਗਵਾ। ਇੱਕ ਈਰਖਾਈ ਇਨਸਾਨ ਦੀ ਗਵਾਹੀ ਨਾਲ ਇਤਹਾਸ ਨਹੀ ਬਦਲਦੇ। ਬਾਕੀ ਜਿਲਿਆ ਵਾਲੇ ਬਾਗ ਚ ਨਿਰਦੋਸ਼ਾਂ ਤੇ ਜੋ ਗੋਲੀਆ ਚਲਾਈਆ ਉਹ ਵੀ ਕਹਿਦੋ ਕਿ ਅੰਗਰੇਜ ਸਹੀ ਸੀ ਤੇ ਆਪਣੇ ਲੋਕ ਗਲਤ ਸੀ।
@singhb9416
@singhb9416 2 жыл бұрын
Sorry to say that ਘੱਗਾ ਸਾਹਿਬ ਮਾਰੀਂ ਚਵਲ ਹੀ ਹੈ ਵੀ ਕਿਸੇ ਪੁਲੀਸ ਵਾਲੇ ਨੇ ਹੱਥ ਨਈਂ ਲਾਇਆ ਸੀ 1984 ਤੋ ਪਹਿਲਾਂ, ਫਿਰ 1919 ਨੂੰ ਗੋਲੀਆਂ ਤੇਰੇ ਯ....ਰ ਨੇ ਚਲਾਈਆਂ ਸੀ..
@manbreed5647
@manbreed5647 2 жыл бұрын
Police ne goliyan kis de order te chalayia c ??? Kehn da matlab hai k police khud koi apne Level te karwayi nhi krdi c bina kise order de. Police kive kam kardi esnu samjho
@ShardpalSingh-r5q
@ShardpalSingh-r5q 5 ай бұрын
ਤੇ ਰੀ ਨਾਲੇ ਕਪੂਰ ਸਿਹੁੰ ਦੀ ਐਸੀ ਤੈਸੀ
@bhanoiji2096
@bhanoiji2096 2 жыл бұрын
Sade pind b ek baar lale te jatt behais hoi c te jatt ne apne gharo lalkara mareya te lale ki jaan heart attack nal mar gya. Jatt nu 302 ch umar qaid ho chali c.
@theadvocate7697
@theadvocate7697 2 жыл бұрын
Lakh di lahnat tere vrge fuddu parcharak de 🙏
@Lovepreetsingh-st1in
@Lovepreetsingh-st1in 2 жыл бұрын
Tere te 1 lakh 25000 de lahnat
@gorkyghuman2633
@gorkyghuman2633 7 жыл бұрын
ਓਏ ਛੱਡਦੇ ਕਿਸੇ ਨੂੰ ਸਾਲੇਆ ਰੱਬ ਨੂੰ ਜਾਨ ਦੇਣੀਆਂ ਡੱਰ ਮਾਡਾ ਮੋਟਾ ਰੱਬ ਤੋਂ ਕਪੂਰ ਸਿੰਘ ਦੀ ਕਿਤਾਬ ''ਸਾਚੀ ਸਾਖੀ'' ਪੱੜਕੇ ਦੇਖ ਜੇ ਪੱੜਨਾਂ ਆਓਂਦਾ ਤੈਂਨੂੰ। "ਸਾਚੀ ਸਾਖੀ" ਵਿੱਚ ਜੋ ਬੱਕਵਾਸ ਤੂੰ ਕਰ ਰਿਹਾ ਓਸ ਵਿੱਚ ਕਪੂਰ ਸਿੰਘ ਨੇ ਇਸ ਤੋਂ ਬਿਲਕੁਲ ਓਲਟ ਲਿਖਿਆ ਹੁਣ ਦੱਸ ਤੇਰੇ ਵੱਰਗੇ ਡੰਗਰ ਦੀ ਗੱਲ ਮੰਨੀ ਜਾਵੇ ਜਾਂ ਕਪੂਰ ਸਿੰਘ ਦੀ ਆਪਣੇ ਹੱਥੀ ਲਿਖੀ ਲਿੱਖਤ ਦੀ।
@GSsony1991
@GSsony1991 4 жыл бұрын
Tu das de video bna k ki lekha Ehe such bol rahe ny
@reenachauhan2523
@reenachauhan2523 3 жыл бұрын
Inne te kal apni maa nu ni chadd na.... Inne bol dena ki jo meri maa hai, oh shayd meri nhi, kise hor di hai
@sakattersingh8090
@sakattersingh8090 2 жыл бұрын
Jis nu marn da dar hunda oh es raaste te nahi turda
@dhadidesrajsinghdiwana696
@dhadidesrajsinghdiwana696 2 жыл бұрын
lala Lajpatrai c baba ji Dolt kithon la aeaa
@gaganvirdi4518
@gaganvirdi4518 2 жыл бұрын
Ajj kive tuhanu mauka da gwah mn lia jave?
@balvindersandhar4657
@balvindersandhar4657 2 жыл бұрын
It's the truth
@sukhjitsingh8057
@sukhjitsingh8057 3 жыл бұрын
from which source this content is ..? Lala Daulat Rai!!! OR Lala Lajpat Rai🤔
@kavikaur4656
@kavikaur4656 2 жыл бұрын
Eny security hundi aa koi v duty person to ilava ander nhi ja skda...... Jailer khud bahar aa ke ron lg gya c fansi te bhagat singh da jajba dekh ke
@angrejsingh8047
@angrejsingh8047 2 жыл бұрын
Ghagha sab ji aaj bol raha hai phala yad nahi aia
@JaskaranSingh-nk3cj
@JaskaranSingh-nk3cj 2 жыл бұрын
Kapur singh ji ne eh kithe bolya ya kithe likhya? Koi proof?
@jasvirsinghjasvirsingh4849
@jasvirsinghjasvirsingh4849 2 жыл бұрын
ਵੀਰ ਉਹਨਾਂ ਦੀ ਕਿਤਾਬ ਸੱਚੀ ਸਾਖੀ ਪੜੋ ਉਹ ਖੁਦ ਕਪੂਰ ਸਿੰਘ ਜੀ ਦੀ ਲਿਖੀ ਹੋਈ ਆ
@truthbomb886
@truthbomb886 2 жыл бұрын
Bhagat singh nu ta ik din pela bina kise nu dase fansi la diti c. Kapoor singh nu kiu sdna c?
@huslter505
@huslter505 2 жыл бұрын
bhagat te bhai kapoor singh diya photos ne jail ch ikathiya diya oh jail ch mile jo bhai randhir singh di book ch likhya mulakat vehle galan jhail chithiya de vich
@truthbomb886
@truthbomb886 2 жыл бұрын
@@huslter505 ghagga gapp mar rea
@huslter505
@huslter505 2 жыл бұрын
@@truthbomb886 hun eh v kehde gapp tuh mera munda nahi wa 🤣😂😅 je nahi te dikha saboot show kr
@AmandeepSingh-gu6nj
@AmandeepSingh-gu6nj 11 жыл бұрын
very true......
@gurpreet5957
@gurpreet5957 5 жыл бұрын
True 🤣
@jattbally1173
@jattbally1173 10 жыл бұрын
I salute to thinking of bhagat singh,
@Justice_Peace1469
@Justice_Peace1469 10 жыл бұрын
Lala Daulat Rai or Lala Lajpat Rai?
@DaljeetSingh-wh1mz
@DaljeetSingh-wh1mz 2 жыл бұрын
Bapu ji matlab angrej thik c ?? J thik c ta fr dair ne jallian vala bag ch jo kita kio kita ?
@ajaypsingh7035
@ajaypsingh7035 2 жыл бұрын
Bilkul sahi keha g, I kise doubt aa ta oh freedomfighter bhai Randhir singh g di book 'jail dia chithia' par Len, bhai saab te bhagat sia iko samme iko jail ch saja kat rahe c.🙏
@ManpreetSingh-yk3eu
@ManpreetSingh-yk3eu 6 жыл бұрын
inder singh great
@amritpreetsingh3002
@amritpreetsingh3002 4 жыл бұрын
ਘੱਗਾ ਲਿੰਗਮ ਮੁਰਦਾਬਾਦ
@dhimansingh5510
@dhimansingh5510 3 жыл бұрын
ਛੋਟੇ ਅਸਲੀ ਫੋਟੋ ਲਗਾਕਿ ਬਕਚੋਦੀਆਂ ਨੀ ਕਰੀ ਦੀਆਂ 😂🤣😂। ਹੁਣ ਦੇਖੀ ਫੇਰ ਕੀ ਬਣਦਾ ਤੇਰੇ ਨਾਲ।
@khaira-hv3jx
@khaira-hv3jx 2 жыл бұрын
ਦਾੜੀ ਕਿਉਂ ਰੱਖੀ ਆ ਫਿਰ ਦੇਸ਼ ਕਿਸ ਨੇ ਆਜਾਦ ਕਰਾਇਆ
@gs-dq5jq
@gs-dq5jq 3 жыл бұрын
This is natural har koi mot to drda hi
@khalistanzindabad6227
@khalistanzindabad6227 2 жыл бұрын
Har koi nai darda
@p.m.2388
@p.m.2388 2 жыл бұрын
Sikh nhi darde. tusi comrade darde hounge. Tahi state de talve chatt de
@abhisheksinghshekhu
@abhisheksinghshekhu 7 жыл бұрын
i wish i could have time machine so, i could see the truth with my eyes only.
@BeHappy-ci6nl
@BeHappy-ci6nl 4 жыл бұрын
He is lying
@rajvirdhillon8931
@rajvirdhillon8931 2 жыл бұрын
Shekhu from sector 17 Chandigarh
@gurjeetkapoor1909
@gurjeetkapoor1909 2 жыл бұрын
​@@BeHappy-ci6nl yes bro. he has sold his soul to tell such lie.
@brandmarket8761
@brandmarket8761 Ай бұрын
ਸਿੱਖਾਂ ਨੇ ਕਦੀ ਵੀ ਹਿੰਦੂਸਤਾਨ ਬਣੋਣ ਲਈ ਜੰਗ ਨਹੀਂ ਲੜੀ
@manjindersingh1963
@manjindersingh1963 2 жыл бұрын
100% Sach
@ajaybirsinghaulakh120
@ajaybirsinghaulakh120 5 жыл бұрын
bahut vadia
@amritpreetsingh3002
@amritpreetsingh3002 4 жыл бұрын
ਘੱਗਾ ਲਿੰਗਮ ਮੁਰਦਾਬਾਦ
@JagdishSingh-sx7tv
@JagdishSingh-sx7tv 2 жыл бұрын
ਭਗਤ ਸਿੰਘ ਆਰੀਆ ਸਮਾਜੀ ਸੀ ਪਰ ਕਪੂਰ ਸਿੰਘ ਵੀ ਤਾਂ ਸਰਕਾਰੀ ਅਫਸਰ ਰਿਹਾ ਉਹ ਸਰਕਾਰ ਪੱਖੀ ਗੱਲ ਹੀ ਕਰੇਗਾ
@namannakwal2487
@namannakwal2487 4 жыл бұрын
Menu ta ah banda jo boli janda... kise angrej di satt lagda.... juth ta etho ki fadiya giya... jado bahagat singh nu fansi hoi si odo.. fansi di date to pehla hi ho gai si kise nu pata nhi lagn dita si angreja ne... Baaki 5 ungla iko baraaber v nhi hundiya saare angrej v maade ni si..... eh high level te raajneti ho rahi hai... ta jo loka history nu badliya jaa sake...
@johnsnowyt7627
@johnsnowyt7627 2 жыл бұрын
Saheed Bhagat singh zindabad
@jaysin2928
@jaysin2928 4 жыл бұрын
Inderjit singh gagga is a real hero
@garryj7845
@garryj7845 2 жыл бұрын
Bhagta 1931 ch maar ta c. Azadi 1947 ch mili a. Eh kitho ho gya freedom fighter?
@realworld1626
@realworld1626 2 жыл бұрын
Sharam auni chahidi aa tenu apne aap nu Punjabi kehnde hoye
@viralvortex12-l2h
@viralvortex12-l2h 2 жыл бұрын
@@realworld1626 tenu suni chahidi sharam saleya ik Arya samaji kudichod nu guru mande hoye..bhagat singh anti Sikh te anti hindu c ohdi writing pad
@psingh8533
@psingh8533 2 жыл бұрын
@@realworld1626 Bhagat singh is a terrorist
@Englishmathslearning
@Englishmathslearning 2 жыл бұрын
ਇਨੀ ਮੂਰਖ ਜਨਤਾ
@psingh8533
@psingh8533 2 жыл бұрын
@@Englishmathslearning murakh ta tuhanu bnaya jareha...kithe gye gadri babe te Kartar singh sarabha? jinna ne fansi de rasse chume c...bhagtu ta gash kha k dig peya c fansi da fanda vekh k
@gorkyghuman2633
@gorkyghuman2633 7 жыл бұрын
ਜੇ ਕਿਸੇ ਨੂੰ ਸ਼ੱਕ ਹੋਵੇ ਤਾਂ 'ਸਾਚੀ ਸਾਖੀ' ਕਿਤਾਬ ਪੱੜਕੇ ਦੇਖ ਲਵੇ। ਇਹ ਬੰਦਾ ਸਰਾਸਰ ਝੁੱਠੀ ਬੱਕਵਾਸ ਕੱਰ ਰਿਹਾ ਹੈ।
@soamandeepsingh
@soamandeepsingh 4 жыл бұрын
Wahh ji wahh bapu ji .
@AllrounderLonda29
@AllrounderLonda29 Жыл бұрын
Jdu appan punjabi hi sach nhi man sakde ta hor kon manu . Thats true
@MindpowerEducation
@MindpowerEducation 3 жыл бұрын
मैं पूरी तरह तो नही समझ पाया हूं कि ये क्या कह रहे है पर थोड़ा थोड़ा समझ आ रहा है। क्या ये भगत सिंह को कायर कहने की कोसिस कर रहा है ??
@josanpreet4010
@josanpreet4010 2 жыл бұрын
हाँ 22 ye गलत parchar कर रहा है सब राजनीतिक है या फिर ये महा pagal है
@amarjitkaur5987
@amarjitkaur5987 2 жыл бұрын
Yes
@charanathwal5752
@charanathwal5752 10 жыл бұрын
There is no record of this nonsense about Bhagat Singh. He mentioned no names of his friend or the jailor. If it was true the whole story would have been released to the press by authorities to discredit Bhagat Singh and his friends. He is talking crap that police does not hit anybody in the front of the body. When it is well documented that the freedom fighters were hit, by the police, at the worst places of the body then the chest. Many freedom fighters were tortured by the police in those days, infact the tactics used by the Indian police now are the same tactics used by the British Indian police of the time. If the police can torture shoot and kill innocent people and throw their bodies in wells then what stops the police from hitting the innocents in the chest. Only recently as last year some three hundred bodies of soldiers (who revolted against the British in 1857) were discovered in a well near Ajnala in Punjab, and this arshole is talking about that the police did not hit anybody in the chest. SHAME ON HIM.
@truthbomb886
@truthbomb886 2 жыл бұрын
Ehna nu mirch lg rhi aa vand krn wale ne eh ta badnam krn lge pye
@truthbomb886
@truthbomb886 2 жыл бұрын
Bhindrawale warge nu sant bnai firde
@MsVarun1000
@MsVarun1000 10 жыл бұрын
jai bhagat singh nu jeena chnga lagda ta o farr na huda apne dimag da ilaag karwa
@ankitraghuvanshi5514
@ankitraghuvanshi5514 2 жыл бұрын
Eh saare sikh pagal ho gye ne...
@dilbaghsingh6537
@dilbaghsingh6537 2 жыл бұрын
Eh gal bilkul sahi ha bahgat Singh nu saheed na kho ji
@realworld1626
@realworld1626 2 жыл бұрын
Sharm auni chahidi aa tenu apne naam piche Singh launde hoye
@sandeepsingh-no1ip
@sandeepsingh-no1ip 2 жыл бұрын
Bilkul shheed aa y bhagat singh
@lavikang5242
@lavikang5242 2 жыл бұрын
kaPoOr singh harak jaga puj janda bai manu dar aa kita manu message karda noo na dekhan aja .
@ShamsherSingh-eg3yl
@ShamsherSingh-eg3yl 3 жыл бұрын
Kapoor Singh him self was culprit which was showing his hospitality towards police officer . Can't expect these kind of Sikh scholars are propagating lies about great heros
@khalistanzindabad6227
@khalistanzindabad6227 2 жыл бұрын
Sardar kapur Singh was great person hun thonu comreda nu mircha lagdiya sach sunke tusi Bollywood vale bhagat nu he asli samji jande c
@gazgaz6737
@gazgaz6737 2 жыл бұрын
At that time Scott was retired. Check your facts .
@khalistanzindabad6227
@khalistanzindabad6227 2 жыл бұрын
@@gazgaz6737 that’s wat he said he came after retirement
@a.opeople3024
@a.opeople3024 5 жыл бұрын
We all shud read history by british about india. It's rly shocking many british people write book's about our india they tell many story.
@sukhveersinghsandhu6248
@sukhveersinghsandhu6248 2 жыл бұрын
Could you provide me names of these books
@p.m.2388
@p.m.2388 2 жыл бұрын
Who cares. If they say something about Punjab, then its a different story. Useen kehde Indian aa
@pappupallah8262
@pappupallah8262 2 жыл бұрын
ਭਗਤ ਸਿੰਘ ਨੂੰ ਫਾਂਸੀ ਤਾਂ ਗੁਪਤ ਢੰਗ ਨਾਲ਼ ਦਿੱਤੀ ਸੀ ਤੇਰਾ ਕਪੂਰਾ ਰਾਤ ਵੇਲੇ ਕਿਥੋਂ ਆ ਗਿਆ ਬਿਲਕੁਲ ਝੂਠ ਬੋਲਦਾ ਹੈ ਜੇਲਰ ਇਜਾਜ਼ਤ ਨਹੀਂ ਦੇ ਸਕਦਾ ਓਥੇ ਕੋਈ ਸਰਕਸ ਜਾਂ ਡਰਾਮਾ ਚਲਦਾ ਸੀ ਇਹ ਝੂਠੀ ਅਤੇ ਬੇ ਬੁਨਿਆਦ ਕਹਾਣੀ ਹੈ ਭਗਤ ਸਿੰਘਜ਼ਿੰਦਾਬਾਦ ਭਗਤ ਸਿੰਘ ਜ਼ਿੰਦਾਬਾਦ
@jattbally1173
@jattbally1173 10 жыл бұрын
I am sheer a link first read it , it's written
@RanjitKumar-um4to
@RanjitKumar-um4to 2 жыл бұрын
ਬਾਹਰੋ ਕੋਈ ਗੇਰ ਬੰਦਾ ਫਾਸੀ ਵੇਲੇ ਅੰਦਰ ਜਾ ਸਕਦਾ ਜੀ ਸੋਚੋ ਤਾ ਜਰਾ ਇਹ ਮਨਘਰਤ ਗਲਾ ਲਗਦਿਆ ਇਹ 50/ 60 ਸਾਲ ਪਹਿਲਾ ਨੀ ਦੱਸਿਆ ਗਿਆ ਇਹ ਮਾਨ ਦਾ mp ਬਣਨ ਤੇ ਹੀ ਹੋਣਿਆ ਸੀ ।
@Bhai.BhupinderSingh
@Bhai.BhupinderSingh 2 жыл бұрын
Bank ta sukha zinda na ve luta se.. hathyara ta hor zaruratmand cheeza lyi
@karanbirdi08
@karanbirdi08 2 жыл бұрын
Bina kise nu goli maare
@kirankakkar3771
@kirankakkar3771 2 жыл бұрын
Aapdi bakwas aapde kol rakh
@karnailsingh9337
@karnailsingh9337 2 жыл бұрын
भगत सिंह बारे झूठ बोल रहा है
@architsharma2877
@architsharma2877 2 жыл бұрын
Baba lagda England Canada da citizenship bhalda 😂 angreza da tatu.
@architsharma2877
@architsharma2877 2 жыл бұрын
Bharat ate Hindua nal nafrat vich kina jhot bolna hai ?
@PrabhJot-gb7lp
@PrabhJot-gb7lp 2 жыл бұрын
Good
@balrajjohal6668
@balrajjohal6668 2 жыл бұрын
lahnat ah lokan te eda de punjabi hon te jahde sade komi surma sardar bahgat singh nu ninde jande ja eda drde hunde apna ghr bahnde ld de kyu
@vellyjatt9127
@vellyjatt9127 Жыл бұрын
kyia de hajam ni hona
@amarjitkaur5987
@amarjitkaur5987 2 жыл бұрын
Very very sad our Bhagat singh our hero he was a great man shame on them after so many years they talking negative about Bhagat singh I am shocked I don’t trust on this kind of peoples.
@ankitraghuvanshi5514
@ankitraghuvanshi5514 2 жыл бұрын
This is because they want to build separate khalistan and don't want to leave any connections with india.... almost every sikh in punjab has been radicalised....
@jayd4ever
@jayd4ever Жыл бұрын
bhagat singh was no sikh hero
The Story of Dussehra - Sunn Sakhi Series EP2
12:28
Basics of Sikhi
Рет қаралды 17 М.
Когда отец одевает ребёнка @JaySharon
00:16
История одного вокалиста
Рет қаралды 13 МЛН
Миллионер | 2 - серия
16:04
Million Show
Рет қаралды 1,2 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 79 МЛН
Smart Sigma Kid #funny #sigma
00:14
CRAZY GREAPA
Рет қаралды 4,1 МЛН
Javed Akhtar slapping on pakistani Reporter's Face
10:10
indianli0n
Рет қаралды 1,4 МЛН
Prof. Harpal Singh Pannu on Shahadat and Sikh Shahadat
52:53
SikhSiyasat
Рет қаралды 197 М.
Ru-B-Ru With Prof Inder Singh Ghagga
39:54
Jag Punjabi
Рет қаралды 40 М.
The Kanwar Sandhu Show with Simranjit Singh Mann
30:43
Global Punjab TV
Рет қаралды 346 М.
Когда отец одевает ребёнка @JaySharon
00:16
История одного вокалиста
Рет қаралды 13 МЛН