Giyani Harpreet Singh ਦੇ ਹੱਕ 'ਚ ਵੱਡੇ ਇਕੱਠ ਦਾ ਐਲਾਨ SGPC ਦੀ ਕਮੇਟੀ ਰੱਦ ਕਰਕੇ

  Рет қаралды 17,390

ABC Punjab

ABC Punjab

Күн бұрын

Пікірлер: 49
@paramjitsingh9210
@paramjitsingh9210 8 сағат бұрын
ਸਹੀ ਕਿਹਾ ਭੁੱਲਰ ਸਾਹਿਬ
@baldevsinghgill6557
@baldevsinghgill6557 9 сағат бұрын
ਭੁੱਲਰ ਸਾਹਿਬ ਇਸ ਸਮੇਂ ਸੱਚੀ ਸੁੱਚੀ ਪੱਤਰਕਾਰੀ ਦੀ ਬਹੁਤ ਜ਼ਰੂਰਤ ਹੈ ਜੀ। ਪਰਮਾਤਮਾ ਕਰੇ ਇਹ ਆਵਾਜ਼ ਬੁਲੰਦ ਰਹੇ!!
@rampreetgrewal1138
@rampreetgrewal1138 8 сағат бұрын
ਗਿਆਨੀ ਹਰਪ੍ਰੀਤ ਸਿੰਘ ਜੀ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ।ਸਮਾਂ ਆਉਣ ਵਾਲਾ ਹੈ ਕਿ ਹਰਪ੍ਰੀਤ ਸਿੰਘ ਜੀ ਸਿੱਖ ਕੌਮ ਹਾਈ ਕਮਾਂਡਰ ਹੋਣਗੇ ।ਵਾਹਿਗੁਰੂ ਜੀ ਮਿਹਰ ਕਰਨ। । ਬਦਲਕੇ ਅਤੇ ਜੁੱਤੀ ਚੱਟਾਂ ਦਾ ਅੰਤ ਤਹਿ ਹੈ ।
@palwindersingh3731
@palwindersingh3731 3 сағат бұрын
GIANI HARPREET SINGH JI NU AGGE LAKER AWO. BAADAL JUNDLI NU DAFFA KARO.
@palwindersingh3731
@palwindersingh3731 3 сағат бұрын
BAADAL DALL KAHO SHROMANI AKKALLI DALL TA BHUT PAVITAR PANTHAK DALL HAI EH TA BADAAL LOTTU TOLLA HAI.
@paramjitsingh9210
@paramjitsingh9210 8 сағат бұрын
ਗਿਆਨੀ ਹਰਪ੍ਰੀਤ ਸਿੰਘ ਜੀ ਜਿੰਦਬਾਦ
@bsjawanda3733
@bsjawanda3733 6 сағат бұрын
Well said Bhuller sahib
@gurpritamsingh8556
@gurpritamsingh8556 3 сағат бұрын
ਭੁੱਲਰ ਸਾਹਿਬ ਅੱਜ ਤੁਹਾਡੇ ਵਰਗੀ ਸਹੀ ਪੱਤਰਕਾਰੀ ਦੀ ਲੋੜ ਹੈ ਏਸੇ ਤਰ੍ਹਾਂ ਜਾਰੀ ਰੱਖੋ
@ManminderAulakh
@ManminderAulakh 5 сағат бұрын
ਸੁਖਬੀਰ ਕੋਈ ਨਿਆਣਾ ਨਹੀ ਕੇ ਸਲਾਹਕਾਰਾਂ ਨੇ ਮਰਵਾ ਦਿੱਤਾ ਸਲਾਹ ਕੋਈ ਨਹੀਂ ਦਿੰਦਾ ਇਹ ਕੰਮ ਸੁੱਖੇ ਦੇ ਕਹੇ ਅਨੁਸਾਰ ਹੀ ਹੋਇਆ ਹੈ
@baldevsinghgill6557
@baldevsinghgill6557 9 сағат бұрын
ਬਹੁਤ ਵਧੀਆ ਵਿਸ਼ਲੇਸ਼ਣ। ਆਪ ਜੀ ਦੀ ਸੱਚ ਦੀ ਆਵਾਜ਼ ਬੁਲੰਦ ਰਹੇ!!
@majoruppal7552
@majoruppal7552 9 сағат бұрын
Good information great
@parmjitsingh4077
@parmjitsingh4077 3 сағат бұрын
ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੀ ਅਗਵਾਹੀ ਕਰਨ ਬਾਦਲ ਐਂਡ ਕੰਪਨੀ ਦੇ ਹੁਣ ਦੇ ਸਾਰੇ ਲੀਡਰ ਗੁਣਹਾਗਰ ਹਨ
@jarnailsingh1731
@jarnailsingh1731 Сағат бұрын
ਭੁੱਲਰ ਜੀ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕਰਦੇ ਹਨ। ਬਹੁਤ ਬਹੁਤ ਧੰਨਵਾਦ ਜੀ।
@msrayat6409
@msrayat6409 2 сағат бұрын
Good coverage 👍 👌 👏
@balbindrasinghbalbindra5692
@balbindrasinghbalbindra5692 10 сағат бұрын
Giyani Harpreet Singh Ji Jindabad ❤❤❤❤❤❤
@RanjitSingh-um6nu
@RanjitSingh-um6nu 9 сағат бұрын
ਬਹੋਤ ਹੀ ਪੜ੍ਹੇ ਲਿਖੇ ਨੌਜਵਾਨਾਂ ਪਤਰਕਾਰ ਸਰਦਾਰ ਜਗਤਾਰ ਸਿੰਘ ਭੁੱਲਰ ਜੀ ਤੁਸੀ ਵੇਖ ਲੇਣਾ ਚਾਹੇ ਤਿੰਨ ਦਿਨ ਕੇਹਣ ਚਾਹੇ 30 ਦਿਨ ਕਹੇਣ ਏਨਾਂ ਨੇ ਗੁਰੂ ਘਰ ਏਮੇ ਨੀਂ ਛੱਡਣਾ ਏਨਾਂ ਨਾਲਾ ਮਹੱਤ ਨਰੇਣੂ ਵਾਲੀ ਕਰਕੇ ਕੱਡਣੇ ਪੇਣੇ ਏ ਨਨਕਾਣਾ ਸਾਹਿਬ ਵਾਲੀ ਕੁਰਬਾਨੀ ਕਰਨੀ ਪੇਣੀ ਏ ਸੀ੍ ਅਕਾਲ ਤਖ਼ਤ ਸਾਹਿਬ ਤੇ ਸ਼ਹਾਦਤਾਂ ਦੇਣ ਦਾਂ ਬਖਤ ਆਗਿਆ ਏਸ ਜੁੰਡਲੀ ਧੱਕੇ ਮਾਰ ਕੇ ਬਹਾਰ ਕਡਣੇ ਪਣੇ ਏ
@JagjitsinghRama
@JagjitsinghRama 9 сағат бұрын
Very great vichar Great wiehu very thanks sr Jagtar Singh Bhullar very great sachi gale hai bhoot bhoot mubarka great khabar Nama vishleshan te charcha bhout he vadhiya sandesh All vichar Great wiehu very nice good vichar sachi gale hai SALOUTE hai
@NaibSingh-wv8wq
@NaibSingh-wv8wq 5 сағат бұрын
ਭੁਲਰ ਜੀ ਨੇ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੀ ਹੈ ਅਕਾਲੀ ਦਲ ਦੇ ਆਗੂਆਂ ਨੇ ਖੁਦ ਹੀ ਗ਼ਲਤ ਫ਼ੈਸਲੇ ਲੈ ਕੇ ਪਾਰਟੀ ਦਾ ਭੱਠਾ ਬਿਠਾ ਦਿੱਤਾ ਹੈ l ਅਸਲੀ ਅਕਾਲੀ ਅਪਣੇ ਘਰਾਂ ਵਿਚ ਬੈਠੇ ਹਨ ਉਹਨਾਂ ਨੂੰ ਕੋਈ ਨਹੀ ਪੁੱਛਦਾ l
@bsjawanda3733
@bsjawanda3733 7 сағат бұрын
Giani Harpreet Singh sahib ji Zindabad
@charanjitsingh4388
@charanjitsingh4388 5 сағат бұрын
ਭੁਲਰ ਸਾਹਿਬ ਦੇ ਵਿਚਾਰ ਚਰਚਾ ਬਹੁਤ ਵਧੀਆ ਹੈ । ਲੀਡਰਾਂ ਦਾ ਹਾਲ ਮਾੜਾ ਹੈ ।
@balbirsinghrakkran8176
@balbirsinghrakkran8176 9 сағат бұрын
ਮਾਛੀਵਾੜਾ ਸਾਹਿਬ ਵਿਖੇ ਮਸੰਦਾਂ ਦੀ ਜਥੇਦਾਰ ਸਾਹਿਬ ਨਾਲ ਮੀਟਿੰਗ
@ManjitSingh-hy8jb
@ManjitSingh-hy8jb 49 минут бұрын
Bahut kmaal di interview bhular sahib nirpakh. Nidr vichar hn tuhade
@JyotiGurm-b1o
@JyotiGurm-b1o 9 сағат бұрын
Well said
@Parmjitsingh-t3w4k
@Parmjitsingh-t3w4k 9 сағат бұрын
ਕਮੇਟੀ ਨਹੀਂ ਸਕਾਇਤ ਹੀ ਰੱਦ ਕਰ ਦੇਣੀ ਚਾਹੀਦੀ ।
@jagjitsinghkubey145
@jagjitsinghkubey145 5 сағат бұрын
Jathedar Harpreet Singh ji bahut bahut doorandensy hai Sikh panth philosophy bare sabh kujh jande hai ji,, akali dal badle siromny akali dal Nai Ji,phaisla panth kare Ji
@RajeshKumar-ko3yv
@RajeshKumar-ko3yv 10 сағат бұрын
Good news anchor ji
@JaswinderSingh-wq9jt
@JaswinderSingh-wq9jt 4 сағат бұрын
Waheguru hisaab kr rahiya hun jo akali dal badal na kita Sikh kom nal
@msrayat6409
@msrayat6409 2 сағат бұрын
Old leadership should be released for 20 years
@graniteworld9116
@graniteworld9116 Сағат бұрын
Badal and co is behind this episode Giani Harpreet Singh jee is a noble man
@gamdoorsingh7975
@gamdoorsingh7975 16 минут бұрын
🙏🙏🙏🙏🙏🙏🙏🙏
@jagjitsinghkubey145
@jagjitsinghkubey145 5 сағат бұрын
Akali dal badle paron V utter gia mr bhuler, Papi Ne Ji
@balbindrasinghbalbindra5692
@balbindrasinghbalbindra5692 10 сағат бұрын
Sukhbir te majithya Ne Akalidal Da Bhog Pa ditta
@jagjitsinghkubey145
@jagjitsinghkubey145 5 сағат бұрын
Ajj tak majuda jatherana Chon sarkar zoge Bhai Ranjit Singh ji Singh Sahib Ji da rutba sabh ton ucha hai ji hun maidane jang ch jathedar Harpreet Singh ji Han Ji, waheguru Ji
@avtarsingh2531
@avtarsingh2531 Сағат бұрын
ਸਮੁੱਚੀ ਕੌਮ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਅਤੇ ਬਾਦਲਾਂ ਦੀ ਦੁਸ਼ਟ ਜੁੰਡਲੀ ਦੇ ਬਰਖਿਲਾਫ਼ ਖੜ੍ਹੇ ਹੋਣਾ ਪਵੇਗਾ
@kulwantsingh2634
@kulwantsingh2634 8 сағат бұрын
❤Gyani H.P.S. ji vadde ekath vich panth wallon S.A.Dal de President banna dittey jan jo bahoot hi jaroori hai.❤
@balbindrasinghbalbindra5692
@balbindrasinghbalbindra5692 10 сағат бұрын
Sukhbir Da Bedagark Ho gya
@JaswinderSingh-se9nr
@JaswinderSingh-se9nr 10 сағат бұрын
Ladhuka sahib Bathinda de 48 no ward vich aap de mla de viroodh baavjood aap da candidate jit gya hai ji
@balbirsingh8172
@balbirsingh8172 6 сағат бұрын
Sikh e sikha de veeri ho gae hunh 1984 duhraounhge
@chandigarha
@chandigarha 9 сағат бұрын
All. Media. Jatadar ' or bhi sab ranjeet sigh. Hor news ni. Lok rat ni roti ni khanda. Lok. Road ta. Pa tandem vicj. Thoa. Ho new ni
@pritpalsingh2303
@pritpalsingh2303 10 сағат бұрын
Tuhanu Dona reportara nu request hai ke baba bidhi chandiye baba Avtar Singh ji di interfere karau eho akall takhat sahib tey ohna da haq jiyada hai badal party de sabh members bahar jaan ehna ne bahut nuksan kita hai .......
@graniteworld9116
@graniteworld9116 Сағат бұрын
We
@amrikwahla
@amrikwahla 4 сағат бұрын
Thsi is all lame excuse any body can join party and any body can quit the party how the go bjp and get power in bjp . They just want no other person allowed to go on hiher post in party
@jagdishsingh-uc7ud
@jagdishsingh-uc7ud 6 сағат бұрын
J goli vz Jandi aine msle nhi san hone kursi aape chhadani paini c
Каха и дочка
00:28
К-Media
Рет қаралды 3,4 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
The evil clown plays a prank on the angel
00:39
超人夫妇
Рет қаралды 53 МЛН
To Brawl AND BEYOND!
00:51
Brawl Stars
Рет қаралды 17 МЛН
Каха и дочка
00:28
К-Media
Рет қаралды 3,4 МЛН