No video

ਗ੍ਰੰਥੀ ਸਿੰਘ ਦੇ ਪਰਿਵਾਰ ਦੀ ਹਾਲਤ ਵੇਖ ਭੁੱਬਾਂ ਨਿਕਲ ਜਾਣੀਆਂ, ਨਹਾਉਣ ਵੀ ਜਾਂਦੇ ਲੋਕਾਂ ਦੇ ਘਰ, ਪੰਜਾਬੀਓ ਕਰਿਓ ਮੱਦਦ

  Рет қаралды 142,089

Punjabi Lok Channel

Punjabi Lok Channel

Күн бұрын

Пікірлер: 1 100
@RAMSINGH-fh8kl
@RAMSINGH-fh8kl Ай бұрын
ਰਿਪੋਰਟਰ ਜੀ ਸਲੂਟ ਤੁਹਾਨੂੰ ਗਰੀਬ ਪਰਿਵਾਰ ਦੀ ਅਵਾਜ ਚੁੱਕੀ
@sabi-mansa
@sabi-mansa Ай бұрын
🙏 👍ਪੰਜਾਬੀ ਲੋਕ ਚੈਨਲ
@SurinderKour-ku5sl
@SurinderKour-ku5sl 2 күн бұрын
Punjabio tars kro es mjbur family da nri bachey jrur help kro.
@SurinderKour-ku5sl
@SurinderKour-ku5sl 2 күн бұрын
Reporter bache di rb lmbi umer krn. Es bache de pyar bhri glbat naal hi kitna hosla milya hovega. Waheguru ji ehna bacheya di mdd kro.😢 S.kour from Jammu
@AvtarSingh-pw7fv
@AvtarSingh-pw7fv Ай бұрын
ਆਓ ਸਾਰੇ ਰਲ ਮਿਲ ਕੇ ਇਸ ਪਰਿਵਾਰ ਦੀ ਸੇਵਾ ( ਮਦਦ ) ਕਰੀਏ ਤਾਂ ਕਿ ਇਹ ਪਰਿਵਾਰ ਵੀ ਆਪਣਾ ਘਰ ਬਣਾ ਸਕੇ ਇਹ ਸੇਵਾ ਬਹੁਤ ਵੱਡੀ ਸੇਵਾ ਸੇਵਾ ਹੈ
@sagarofficial1845
@sagarofficial1845 Ай бұрын
pji krti jinni ho ski bki sarre pra b thodi thodi krdo
@harmeetharry5540
@harmeetharry5540 Ай бұрын
​@@sagarofficial1845ਧੰਨਵਾਦ ਵਿਰੇ
@harmeshsingh2017
@harmeshsingh2017 Ай бұрын
Wmk🙏🙏🙏🙏🙏
@bablu6481
@bablu6481 Ай бұрын
Bhaji Ik group bna Lao jaldi pls kuch kariye pls pls aa Jao sare veer apna number share kardo pls pls
@user-mf9en1se1s
@user-mf9en1se1s Ай бұрын
ਸੰਗਤ ਤੋਂ ਵੱਡਾ ਕੋਈ ਨਹੀਂ ਬਾਈ
@5911fullpower
@5911fullpower Ай бұрын
ਹੁਣ ਰੱਬ ਵਰਗੇ ਥਲੀ ਵੀਰ ਇਹਨਾਂ ਨਾਲ ਖੜ ਗਏ ਰੱਬ ਭਲੀ ਕਰੂ
@sandeepkaursingh4364
@sandeepkaursingh4364 Ай бұрын
Right ji
@gurmukhsingh9717
@gurmukhsingh9717 Ай бұрын
ਪਿੰਡਾਂ ਦੇ ਗੁਰੂ ਘਰਾਂ ਵਿੱਚ ਗ੍ਰੰਥੀ ਸਿੰਘਾਂ ਦੀ ਤਨਖ਼ਾਹ 25+30 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਣੀਂ ਚਾਹੀਦੀ ਪਰ ਸਾਡੇ ਦਰਬਾਰ ਸਾਹਿਬ ਦੇ ਜਥੇਦਾਰ ਨੂੰ ਸ਼ਰਮ ਉਣੀ ਚਾਹੀਦੀ ਜਥੇਦਾਰ ਕਿਉਂ ਨਹੀਂ ਹੁਕਮ ਜਾਰੀ ਕਰਦੇ ਪਿੰਡਾਂ ਵਿੱਚ ਪਾਠੀ ਸਿੰਘਾਂ ਦੀ ਤਨਖ਼ਾਹ 25 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਣੀਂ ਚਾਹੀਦੀ ਜਾਂ ਜਿਹੜੇ ਗਰੀਬ ਪਾਠੀ ਸਿੰਘ ਉਨ੍ਹਾਂ ਨੂੰ ਘਰ ਬਣਾ ਕੇ ਦੇਣ ਦਰਬਾਰ ਸਾਹਿਬ ਦੇ ਜਥੇਦਾਰ ਜੀ ਤੁਸੀਂ ਤਾਂ ਲੱਖਾਂ ਰੁਪਏ ਦੀਆਂ ਗੱਡੀਆਂ ਵਿੱਚ ਜਾਂਦੇ ਪਰ ਜਿਹੜੇ ਪਿੰਡਾਂ ਵਿੱਚ ਗੁਰੂ ਘਰ ਦੇ ਵਜੀਰ ਉਨ੍ਹਾਂ ਦੇ ਘਰਾਂ ਵਿੱਚ ਰੋਟੀ ਨਹੀਂ ਪੱਕਦੀ ਸਿੱਖ ਕੌਮ ਲਈ ਬੜੀ ਸ਼ਰਮ ਵਾਲੀ ਗੱਲ
@gurindersohi6314
@gurindersohi6314 Ай бұрын
Right
@binderkamboj138
@binderkamboj138 Ай бұрын
Right
@gurmitsingh4004
@gurmitsingh4004 Ай бұрын
ਇਹ ਸ਼ਭ ਕੁਝ ਅੰਗਰੇਜ਼ਾਂ ਦੇ ਪੜ੍ਹਾਈ ਸਿਸਟਮ ਦਾ ਨਤੀਜਾ ਹੈ
@KulwinderSingh-vj7jd
@KulwinderSingh-vj7jd Ай бұрын
ਸਹੀ ਕਿਹਾ ਜੀ
@RameshKumar-fr1vz
@RameshKumar-fr1vz Ай бұрын
੧੦੦੦% ਸਚ ਹੈ ਬਸ ਗੋਲਕਾਂ ਤੇ ਕਬਜ਼ਾ ਕੁਤੀ ਚੋਰਾਂ ਨਾਲ ਰਲ਼ੀ ਹੋਈ ਹੈ ਮੁਕਦੀ ਗੱਲ ਇਹਨਾਂ ਆਪਣੀ ਲਈ ਮੀਟਿੰਗ ਹੋਵੇ ਫਿਰ ਪੰਜ ਦਸ ਲੱਖ ਮੀਟਿੰਗ ਖਰਚਾ ਖਰਚਾ ਹਾਏ ਉ ਅਸੀਂ ਮਰ ਗਏ ਲੁਟੇ ਗਏ
@jagdevkaur3144
@jagdevkaur3144 Ай бұрын
ਇਹੋ ਜਿਹਾ ਮਕਾਨ ਕਿਸੇ ਵੇਲੇ ਵੀ ਡਿੱਗ ਸਕਦਾ ਐ ਮੱਦਦ ਦੀ ਤਾਂ ਇਨ੍ਹਾਂ ਨੂੰ ਹੁਣ ਲੋੜ ਹੈ ਨੁਕਸਾਨ ਤੋਂ ਬਾਅਦ ਤਾਂ ਮਦਦ ਦਾ ਕੋਈ ਫਾਇਦਾ ਨਹੀਂ ਬੂਡ ਮੂਏ ਨੌਕਾ ਮਿਲੇ ਜਦੋਂ ਬੰਦਾ ਡੁੱਬ ਕੇ ਮਰ ਗਿਆ ਤਾਂ ਬਾਅਦ ਵਿੱਚ ਉਸ ਨੂੰ ਕਿਸ਼ਤੀ ਦਾ ਕੋਈ ਫਾਇਦਾ ਨਹੀਂ ਥਲੀ ਬੇਟੇ ਬਹੁਤ ਬਹੁਤ ਧੰਨਵਾਦ🎉
@jarnailsingh6276
@jarnailsingh6276 Ай бұрын
ਕਿਥੇਗ‌ਏਸਾਡੇਪ੍ਰਚਾਰਕ‌ਐਸਜੀਪੀਸੀਅਤੇਐਨ‌ਆਰ‌ਆਈਆਓਆਂਪਾਂਸਭਰਲਮਿਲਕੇਇਸਬੇਵੱਸਪਰਿਵਾਰਦੀਮੱਦਦਕਰੀਏਫੂਹੀਫੂਹੀਨਾਲਤਲਾਅਭਰਜਾਂਦਾਹੈਧੰਨਵਾਦਥਲੀਵੀਰਦਾ
@khushsinghvlog
@khushsinghvlog Ай бұрын
ਮੇਰੇ ਵਲੋ 5000 rs ਸੇਵਾ ਵਿਚ ਭੇਜ ਰਿਹਾ ਜੀ,, ਵਾਹੇਗੁਰੂ ਬਲ ਬਖ਼ਸ਼ੇ ਪ੍ਰੀਵਾਰ ਨੂੰ 😮😮 ਇਹ ਸਬ ਦੇਖ ਕੇ ਕਿੰਨਾ ਮੰਨ ਦੁਖੀ ਹੁੰਦਾ ਯਾਰ,,ਸਾਡੇ ਕੌਮ ਦੇ ਗ੍ਰੰਥੀ ਸਿੰਘਾਂ ਦੇ ਇਹ ਹਾਲ ਨੇ ,,ਲਾਹਨਤ ਆ SGPC ਤੇ,,, ਐਨਾ ਬਜਟ ਆ ਏਨਾ ਚੜਾਵਾ ਫਿਰ ਵੀ ਕਿਸੇ ਸਿੱਖ ਪਰਿਵਾਰ ਦੇ ਕੰਮ ਨਹੀਂ ਆਉਂਦੇ🥺🥺🥺🙏🙏
@SikhGuruUpdesh
@SikhGuruUpdesh Ай бұрын
ਸਤਿਗੁਰ ਨੇ ਕਿਰਪਾ ਕਰਕੇ 5000 ਹਜਾਰ ਰੁਪਏ ਦੀ ਸੇਵਾ ਲੈ ਲਈ ਹੈ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਤਿਗੁਰੂ ਦੀ ਕਿਰਪਾ ਨਾਲ ਇਹਨਾਂ ਦਾ ਵੀ ਇੱਕ ਵਧੀਆ ਘਰ ਬਣ ਜਾਵੇ
@sunnydadra4703
@sunnydadra4703 Ай бұрын
GBU🙏🙏
@jijaaa839
@jijaaa839 20 күн бұрын
🙏🙏
@jagdeepsingh7518
@jagdeepsingh7518 Ай бұрын
ਸਮਾਜ ਸੇਵੀ ਅਤੇ ਦਾਨੀ ਵੀਰਾ ਨੂੰ ਬੇਨਤੀ ਹੈ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ
@user-tf9df5cc7i
@user-tf9df5cc7i Ай бұрын
ਇਹ ਕਮੇਟੀਆਂ ਦੀ ਦੇਣ ਹੈ ਜਿਹੜੇ ਸੁਖਮਨੀ ਸਾਹਿਬ ਦੇ ਪਾਠ ਦੀ ਭੇਟਾ 1100 ਯਾ ਵਧ ਹੋਣ ਤੇ ਵੀ ਸਿਰਫ਼ 500ਹੀ ਦੇਂਦੇ ਹਨ। ਕਿ ਕਿਤੇ ਗ੍ਰੰਥੀ ਸਿੰਘ ਸੁਖੀ ਨ ਹੋ ਜਾਵੇ। ਇਹ 100%ਸੱਚਾਈ ਹੈ।💯💯💯💯💯
@swarnjitsinghswarnjit1129
@swarnjitsinghswarnjit1129 Ай бұрын
ਚਾਹ ਵਾਲੀ ਠੱਗਣੀ ਨਾਲੋਂ ਇਸ ਭੈਣ ਦੀ ਮਦਦ ਕਰਨੀ ਚਾਹੀਦੀ ਹੈ ਬੱਚਿਆਂ ਦੀ ਪੜ੍ਹਾਈ ਕਰਵਾਉਣੀ ਚਾਹੀਦੀ ਹੈ ਜੀ ਸਭ ਤੋਂ ਵੱਡਾ ਧਰਮ ਹੈ ਜੀ ਰਲਮਿਲ ਕੇ ਕਰੀਏ ਮਦਦ ਭੈਣ ਜੀ ਦੀ 🙏🙏🙏🙏🙏🙏
@ranapattu2707
@ranapattu2707 Ай бұрын
ਪੰਜਾਬ ਵਿੱਚ ਗਰੀਬ ਸਿੱਖ ਪਰਿਵਾਰਾਂ ਦੀ ਮਦਦ ਕਰਨ ਦੀ ਲੋੜ ਹੈ 🙏🙏
@sunharkatha8074
@sunharkatha8074 Ай бұрын
ਦਾਸ ਨੇ 500 ਰੁਪਈਆ ਗੂਗਲ ਪੇ ਕਰ ਦਿੱਤੇ ਮੇਰੇ ਵੀਰਿਓ ਵੱਧ ਤੋਂ ਵੱਧ ਮਦਦ ਕਰੋ
@raitelecomnathewal2243
@raitelecomnathewal2243 Ай бұрын
Good sir g
@Sikendrastockgyan
@Sikendrastockgyan Ай бұрын
Boht vdiya y
@kawalpreetkaur3610
@kawalpreetkaur3610 Ай бұрын
, baba ji mehar karuo 🙏🙏
@HarjinderKaur-sq5cx
@HarjinderKaur-sq5cx Ай бұрын
Veer ji kis number te send karne aa
@SonuKahlon-oq7tr
@SonuKahlon-oq7tr Ай бұрын
Waheguru chardikla ch rakhe
@AmrikSingh-cf1dz
@AmrikSingh-cf1dz Ай бұрын
ਵਾਹਿਗੁਰੂ ਜੀ ਦਾਸ ਵੱਲੋਂ 1000 ਰੁਪਏ ਭੈਣ ਬਲਵਿੰਦਰ ਕੌਰ ਦੇ ਖਾਤੇ ਵਿੱਚ ਪਾ ਦਿੱਤੇ ਹਨ। ਧੰਨਵਾਦ
@Alessandro1186
@Alessandro1186 Ай бұрын
ਸ਼ਾਬਾਸ਼ ਭਾਜੀ
@HarpreetGill-st5sq
@HarpreetGill-st5sq Ай бұрын
❤❤❤
@SukhdeepsinghGill-bk3iw
@SukhdeepsinghGill-bk3iw Ай бұрын
@SukvinderSingh-nd9ut
@SukvinderSingh-nd9ut Ай бұрын
@ManpreetSingh_13_13
@ManpreetSingh_13_13 Ай бұрын
ਦਾਸ ਵਲੋ 500 ਸੇਵਾ ਸਰੀ ਸੰਗਤ ਨੂ ਬੇਨਤੀ ਏ ਕੇ ਜਿਨਾ ਹੋ ਸਕਦੈ ਸੇਵਾ ਕਰਨੀ
@amarjitkaur3694
@amarjitkaur3694 Ай бұрын
ਗੋਲਕ ਬਾਦਲ ਪਰਿਵਾਰ ਲਈ ਹੈ ਨਬੇ ਲਖ ਬਲਾਤਕਾਰੀ ਲਈ
@punjabisunny75
@punjabisunny75 Ай бұрын
ਗਗਨ ਧੀਏ ਫਿਕਰ ਸ਼ੱਡ ਦੇ ਹੁਣ ਵਾਹਿਗੁਰੂ ਦੀ ਦਰਗਾਹ ਵਿਚ ਤੋਡੀ ਫਰਿਆਦ ਪੌਂਚ ਗਈ ਵੇ ਦਿਨਾਂ ਵਿੱਚ ਹੀ ਘਰ ਬਨ ਗਿਆ ਸਮਜੋ ਸਿੱਖ ਕੌਮ ਨੂੰ ਵਾਹਿਗੁਰੂ ਜੀ ਨੇ ਬਹੁਤ ਵੱਡਾ ਜਿਗਰਾ ਦਿਤਾ ਵੇ ਫਿਕਰ ਸ਼ੱਡ ਦੇਵੋ. ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@NirmalSingh-fs3us
@NirmalSingh-fs3us Ай бұрын
ਜਿਹੜੇ ਪਿੰਡ ਵਿੱਚ ਰਹਿੰਦੇ ਨੇ, ਉਸ ਪਿੰਡ ਨੂੰ ਚਾਹੀਦਾ ਹੈ ਕਿ ਦੋ ਸਾਲ ਲੰਗਰ ਵਿੱਚ ਸੇਵਾ ਨਾ ਭੇਜਿਓ। ਇਸ ਪਰਿਵਾਰ ਦਾ ਘਰ ਪਾ ਦਿਓ।
@aroorsingh5424
@aroorsingh5424 Ай бұрын
ਸਿੱਖ ਕੌਮ ਲੰਗਰ ਤੇ ਲਗਾ ਸਕਦੀ ਹੈ ਪਰ ਗ੍ਰੰਥੀ ਸਿੰਘਾ ਦੇ ਪ੍ਰਵਾਂਰਾ ਬਾਰੇ ਵੀ ਕੁਝ ਕਰੇ
@ranjodhsingh6382
@ranjodhsingh6382 Ай бұрын
Granthi di madat karn lagya mot pendi
@manjitchadha3471
@manjitchadha3471 Ай бұрын
Eh korra sach e sadi koum da sab nu langar lains apney nu nhi stand krde
@Simransingh355-u1l
@Simransingh355-u1l Ай бұрын
Langar da koi faida ni
@SidhumonuSidhumonu-kn3bc
@SidhumonuSidhumonu-kn3bc Ай бұрын
ਰੱਬਾ ਗਰੀਬੀ ਨਾ ਦੇ ਗਰੀਬੀ ਨਾਲੋ ਤਾ ਰੱਬਾ ਮੋਤ ਦੇ ਦੈ ਮੈ ਵੀ ਬਹੁਤ ਗਰੀਬ ਹਾ ਨੀ ਤਾ ਮੈ ਇਹਨਾਂ ਦੀ ਮੱਦਦ ਜਰੂਰ ਕਰਨੀ ਸੀ, ਮੱਨੇ ਵੀਰ ਨੂੰ ਬੇਨਤੀ ਏ ਇਹਨਾਂ ਦੀ ਮੱਦਦ ਕੱਰੇ 😢😢
@shankarsharma9655
@shankarsharma9655 Ай бұрын
Good👍
@TejinderSingh-tr2hf
@TejinderSingh-tr2hf Ай бұрын
Nhi veer greeb bahut lok ne maot nivaheguro hosla takt bakhse
@SukhrajSingh-li7vy
@SukhrajSingh-li7vy Ай бұрын
ਹਾਂ ਵੀਰ ਗਰੀਬੀ ਬਹੁਤ ਮਾੜੀ ਚੀਜ਼ ਏ ਆਪਣੇ ਵੀ ਸਾਥ ਛੱਡ ਜਾਂਦੇ ਨੇ
@HarpreetKaur-yd4gb
@HarpreetKaur-yd4gb Ай бұрын
ਤੁਸੀ ਕਿਸੇ ਲਈ ਸੋਚਿਆ share ਕਰਦੋ ਥੋਡੇ ਵਲੋ ਮਦਦ ਹੋ ਜਾਣੀ 🙏🙏🙏🙏
@Satnamkaur4570
@Satnamkaur4570 Ай бұрын
Waheguru ji mehar krna parvar te
@Mrmontix
@Mrmontix Ай бұрын
ਬੜੀ ਮਾੜੀ ਗੱਲ ਏਂ ਇੱਕ ਅੱਧਾ ਘਰ ਤਾਂ ਸਰੰਪਚ ਇੱਕਲਾ ਹੀ ਬਣਾਂ ਕੇ ਦੇ ਸਕਦਾ ਕੀ ਗੱਲ ਜੇ ਪਿੰਡ ਦੇ ਲੋਕ ਤੇ ਸਰੰਪਚ ਮੱਦਦ ਕਰੇ ਤਾਂ ਕਿਸੇ ਦੀ ਇਸ ਤਰ੍ਹਾਂ ਦੀ ਹਾਲਤ ਨਾਂ ਹੋਵੇ, ਬਾਕੀ ਪਿੰਡ ਹੋਵੇ ਜਾਂ ਸ਼ਹਿਰ ਗ੍ਰੰਥੀ ਸਿੰਘ ਦੀ ਤਨਖ਼ਾਹ ਹੋਣੀਂ ਚਾਹੀਦੀ ਉਹ ਵੀ ਚੰਗੀ ਕਿਉਂਕਿ ਉਹ ਉਸ ਥਾਂ ਤੇ ਸੇਵਾ ਕਰਦਾਂ ਜਿਥੋਂ ਅਸੀਂ ਸਾਰੇ ਹੀ ਮੰਗਦੇ ਹਾਂ,, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਤੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਹਰ ਉਸ ਬੰਦੇ ਤੇ ਕਿਰਪਾ ਕਰ ਦੇਣੀਂ ਏਂ ਜੋ ਸੱਚੇ ਦਿਲੋਂ ਉਹਨਾਂ ਤੋਂ ਮੰਗਦਾ " ਧੰਨਵਾਦ "
@Kiranpal-Singh
@Kiranpal-Singh Ай бұрын
ਪਿੰਡ ਵਾਸਤੇ ਨਾਮੋਸ਼ੀ ਦੀ ਗੱਲ ਹੈ !
@kiransandhu3890
@kiransandhu3890 Ай бұрын
ਸ਼੍ਰੋਮਣੀ ਕਮੇਟੀ ਵਾਲਿਓ ਹੱਥ ਜੋੜ ਕੇ ਬੇਨਤੀ ਇਹਨਾਂ ਗਰੀਬਾਂ ਦਾ ਘਰ ਬਣਾ ਦੋ ਪੈਸਾ ਨਾਲ ਨਹੀਂ ਜਾਣਾ ਜਾਣਾ ਖਾਲੀ ਹੱਥ ਹੀ ਅਸੀਂ ਸਾਰਿਆਂ ਨੇ ਪਲੀਜ਼ ਗਰੀਬ ਦੀ ਮਦਦ ਕਰੋ❤
@prabjeetrandhawarandhawa5264
@prabjeetrandhawarandhawa5264 Ай бұрын
ਜਿਸ ਭੈਣ ਦਾ ਸਾਹਮਣੇ ਘਰ ਹੈ ਵਾਹਿਗੁਰੂ ਜੀ ਉਸ ਨੂੰ ਵੀ ਬਰਕਤਾਂ ਬਖਸ਼ਣ । ਸਰਬੱਤ ਦਾ ਭਲਾ । 🙏🙏 ਵਾਹਿਗੁਰੂ ਜੀ ਮਿਹਰਾਂ ਕਰਨ ਬਖ਼ਸ਼ਿਸ਼ਾਂ ਕਰਨ ।🥲🥲🙏🙏
@parminderkaurgill9000
@parminderkaurgill9000 Ай бұрын
ਜਿਉਦਾ ਰਹਿ ਥਲੀ ਪੁੱਤ
@sandhugamer1067
@sandhugamer1067 Ай бұрын
ਆਓ ਸਾਰੇ ਮਿਲ ਕੇ ਇਸ ਪਰਿਵਾਰ ਦੀ ਮਦਦ ਕਰੀਏ ਤਾਂ ਜੋ ਇਸ ਪਰਿਵਾਰ ਨੂੰ ਸਹਾਰਾ ਮਿਲ ਸਕੇ ਮੇਰੇ ਤੋਂ ਜੋ ਹੋ ਸਕਿਆ ,,,,,,,,,,,,🙏🙏🙏🙏🙏🙏🙏🙏
@KuldeepKaur-xb9jk
@KuldeepKaur-xb9jk Ай бұрын
Kohi halp ne Karda ik lady jasbeer Kaur bhavnigarh jila sungraur only one room same halt no light no water 💦 kohi madiya vala ne giyaa
@surinderpalsingh7855
@surinderpalsingh7855 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਇਸ ਭੈਣ ਦਾ ਸੋਹਣਾ ਘਰ ਬਣੇ
@suranderpal5337
@suranderpal5337 Ай бұрын
ਪਾਜੀ ਮੈਂ 1000 ਰੁਪਈਆ ਭੇਜੀਆ ਜੀ ਆਕਾਂਉਟ ਵਿੱਚ ਜੀ ਵਾਹਿਗੁਰੂ ਇਸ ਪਰਿਵਾਰ ਤੇ ਕਿਰਪਾ ਕਰੋ ਜੀ।
@jasbirsingh-wi9mx
@jasbirsingh-wi9mx Ай бұрын
ਜਿਹੜੇ ਠੱਗ 700 ਕਿੱਲੇ ਪਿੱਛੇ ਲੜ ਲੜ ਮਰ ਰਹੇ ਹਨ ਉਨ੍ਹਾਂ ਨੂੰ ਸਾਡਾ ਸਮਾਜ ਅੱਜ਼ ਵੀ ਸੰਤ ਕਹਿ ਰਿਹਾ ਹੈ। ਜਿਹੜੇ ਗੁਰੂ ਘਰ ਦੀ ਸੇਵਾ ਕਰਦੇ ਇੱਕ ਕਮਰਾ ਵੀ ਚੱਜ ਨਾਲ ਨਹੀਂ ਬਣਾ ਸਕਦੇ ਉਹ ਅੱਜ ਵੀ ਮਾੜੇ ਲੱਗਦੇ ਆ। ਅੱਜ ਮਲਿਕ ਭਾਗੋ ਦੀ ਬੱਲੇ ਬੱਲੇ ਆ, ਕੋਈ ਨਹੀ ਪੁੱਛਦਾ ਭਾਈ ਲਾਲੋ ਦੀ ਹੱਕ ਦੀ ਕਮਾਈ ਨੂੰ।
@SatishKumar-yd1gh
@SatishKumar-yd1gh Ай бұрын
ਮੇਰੇ ਵੱਲੋਂ ਗੁਪਤ ਦਾਨ, ਸ਼ਰਧਾ ਸਮਾਨ, ਜੋ ਮੇਰੇ ਕੋਲੋਂ ਸਰਿਆ ਉਹ ਆਪਾਂ ਕਰਤਾ। 🙏🙏
@user-lf7pb5tj3g
@user-lf7pb5tj3g Ай бұрын
ਸਾਨੂੰ ਸਾਰਿਆ ਨੂੰ ਇਹਨਾ ਦਾ ਸਾਥ ਦੇਣਾ ਚਾਹੀਦਾ।ਬਾਣੀ ਪੜਨ ਵਾਲਾ ਪਰਿਵਾਰ ਆ।
@majorsingh1285
@majorsingh1285 Ай бұрын
ਵੀਰੋ ਆਪਾ ਸਾਰੇ ਕੂਮੈਂਟ ਕਰਦੇ ਹਾਂ ਪਰ ਬੇਨਤੀ ਆ ਭੈਣ ਨੂੰ ਆਪਾਂ ਸਾਰੇ ਜੈਕਰ 500 ਰੁਪਏ ਪਾਈ ਏ ਬਾਂਕਿ ਜਿਸ ਦੀ ਜਿੰਨੀ ਸ਼ਰਧਾ ੳਨੀ ਮੱਦਤ ਜ਼ਰੂਰ ਕਰੋ , ਪਰਮਾਤਮਾ ਭਲੀ ਕਰੂ
@makhansingh3002
@makhansingh3002 Ай бұрын
ਮੈਂ ਤਾਂ ਸੋਚਦਾ ਗੁਰੂ ਘਰ ਥੋੜ੍ਹੇ ਪੈਸੇ ਮੱਥਾ ਟੇਕਿਆ ਕਰੋਂ ਕਿਉਂਕਿ ਬਾਦਲਾਂ ਦਾ ਢਿੱਡ ਨਹੀਂ ਭਰਦਾ ਇਹੋ ਜਿਹੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਬਾਕੀ ਸਾਰੇ ਵੀਰ ਭਰਾ ਸਿਆਣੇ ਆ
@GurwinderSingh-zi4fd
@GurwinderSingh-zi4fd Ай бұрын
ਰੂੜੀਆਂ ਨੂੰ ਤੇਲ ਨਾ ਚੜਾਓ,,ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਕਰਨ ਜੀ,ਲੋੜਵੰਦ ਪਰਿਵਾਰ ਦੀ ਬਾਂਹ ਫੜੋ ਜੀ, ਗੁਰੂ ਘਰ ਦੇ ਵਜ਼ੀਰ ਦਾ ਇਹ ਹਾਲ, ਸੱਚੇ ਪਾਤਸ਼ਾਹ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ,
@lakhwindersingh9731
@lakhwindersingh9731 Ай бұрын
ਗਰੀਬ ਦੀ ਸੇਵਾ ਉਹ ਸੱਚੇ ਪਰਮਾਤਮਾ ਦੀ ਸੇਵਾ
@jaswindersingh-ov3bi
@jaswindersingh-ov3bi Ай бұрын
ਓਏ ਨਿੱਕੀ ਜੀ ਕੁੜੀ ਰੋਦੀ ਆ ਓਸ ਨੂ ਸਬ ਸਮਜ ਆ ਗਿਆ ਪੈਸੇ ਤੋ ਬਿਨਾ ਘੱਰ ਨੀ ਚਲ ਦਾ ਵਿਚਾਰੀ ਨਿੱਕੀ ਜੀ ਜਾਨ ਦੇ ਦਿਮਾਗ ਤੈ ਬੋਜ ਕਿੰਨਾ 😢 ਜਦੋ ਅਸੀ ਏਨੇ ਨਿੱਕੇ ਸੀ ਓਦੋ ਅਖਿਆਈ ਸਾਨੂ ਵੀ ਆਈ ਪਰ ਸਾਡੇ ਮਾ ਬਾਪ ਨੇ ਆਵਦਿ ਤੈ ਝੱਲ ਲੀ ਪਰ ਏਹਦੇ ਸਿਰ ਤੈ ਬਾਪ ਨੀ ਨਿਆਣੇ ਆ ❤
@jashpalsingh1875
@jashpalsingh1875 Ай бұрын
ਲਾਹਨਤ ਆ ਇਸ ਨਗਰ ਦੇ ਚਲਦੇ ਫਿਰਦੇ ਮੁਰਦਿਆਂ ਦੇ😢😢😢
@Kiranpal-Singh
@Kiranpal-Singh Ай бұрын
ਬਿਲਕੁਲ ਸਹਿਮਤ ਹਾਂ
@RUNGLAPUNJAB
@RUNGLAPUNJAB Ай бұрын
ਬਾਈ ਜਦੋਂ ਗੁਆਂਢੀ ਵੀ ਰੋਣ ਲਗ ਜਾਣ ਫੇਰ ਪਤਾ ਲਗਦਾ ਕੇ ਬਹੁਤ ਮਾੜੇ ਹਲਾਤ ਆ , 😢
@happynangal5399
@happynangal5399 Ай бұрын
ਚਾਹ ਵਾਲੀ‌ ਕੂੜੀ ਨੂੰ ਇਨੇ ਪੈਸੇ ਦੇਣ ਦਾ ਕੀ ਫਾਇਦਾ ‌ ਇਹੋ ਜਿਹੇ ਪਰਿਵਾਰ ਦੀ ਮਦਦ ਲਈ ਪੈਸੇ ਦੇਵੋ
@dhillon666-sv9jo
@dhillon666-sv9jo Ай бұрын
bilkul sahi veer ji load wandd lai zaruri
@THEGAGUTV
@THEGAGUTV Ай бұрын
ਬਿਲਕੁਲ ਸਹੀ ਕਿਹਾ ਜੀ
@BaljinderSingh-ig1zd
@BaljinderSingh-ig1zd Ай бұрын
Bai ji kise da virodh nhi karna es priwar de ve madad karni chahide hai
@gurpreetgrewal9449
@gurpreetgrewal9449 Ай бұрын
ਸਹੀ ਗੱਲ ਬਾਈ ਜੀ
@HarwinderSingh-pv1jw
@HarwinderSingh-pv1jw Ай бұрын
Sahi gal aa
@preetsoundbathinda2036
@preetsoundbathinda2036 Ай бұрын
ਭੈਣ ਮੇਰੀਏ ਗੁਪਤਦਾਨ ਪ੍ਰਵਾਨ ਕਰੀ ਵਾਹਿਗੁਰੂ ਜੀ ਮੇਹਰ ਕਰਨਗੇ
@GuruNanakCafeMachhipal
@GuruNanakCafeMachhipal Ай бұрын
ਸਾਡੇ ਪਿੰਡ ਵਿੱਚ 4000 ਤਨਖਾਹ ਰੱਖੀ ਗ੍ਰੰਥੀ ਸਿੰਘ ਦੀ ਸੰਗਰਾਂਦ ਦੀ ਸੰਗਰਾਂਦ, ਘਰ ਪਰਤੀ 100 ਰੁਪਈਆ ਦੇਣਾ ਹੁੰਦਾ, ਮਸਾਂ 2300-2400 ਹੁੰਦਾ ਤੇ 500 ਦੇਗ ਦਾ ਨਿਕਲ ਜਾਂਦਾ, ਗ੍ਰੰਥੀ ਸਿੰਘ ਨੂੰ ਬਚਦੇ 1700 ਰੁਪਈਆ, ਵਾਹਿਗੁਰੂ ਆਪੇ ਹੀ ਸੇਵਾ ਕਰਵਾਈ ਜਾਂਦਾ ਨਹੀਂ ਤਾਂ, ਕਈ ਲੋਕਾਂ ਨੂੰ ਸਾਰ ਨਹੀਂ ਆ
@Punjabi54331
@Punjabi54331 Ай бұрын
ਸੈਨਿਕਾਂ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਗ੍ਰੰਥੀ ਸਿੰਘਾਂ ਨੂੰ ਵੀ ਪੈਨਸ਼ਨ ਲਾਵੈ
@RAMSINGH-fh8kl
@RAMSINGH-fh8kl Ай бұрын
ਬਾਦਲਾ ਦਾ ਤੇ ਜਥੇਦਾਰਾਂ ਦੇ ਆਪ ਦੇ ਪੇਟ ਨਹੀਂ ਭਰਦੇ ਇਹੋ ਜਿਹੇ ਗਰੀਬ ਪ੍ਰੀਵਾਰ ਦੀ ਮੱਦਦ ਕਿੱਥੋਂ ਕਰਨਗੇ
@punjabidriver5978
@punjabidriver5978 Ай бұрын
ਇਸ ਪਰਿਵਾਰ ਦੀ ਮੱਦਦ ਕੱਰਨੀ‌ ਬਹੁਤ ਵੱਡਾ ਪੁੰਨ ਦਾ ਕੱਮ ਆ।੍ਵਾਹਿਗੁਰੂ ਜੀ ਮੇਹਰ ਭੱਰਿਆ ਹੱਥ ਰੱਖਣਾ ਇਸ ਪਰਿਵਾਰ ਤੇ।
@user-se9gi7jz7e
@user-se9gi7jz7e Ай бұрын
ਇਸ਼ਨਾਨ ਕਰਨ ਕਿਸੇ ਵੀਰ ਦੇ ਘਰ ਜਾਂਦੇ ਨੇ ..! ਇਹਨਾ ਲਈ ਤੇ ਸਰੋਵਰ ਹੈ ਉਥੇ। 🙏🌿 ਧੰਨ ਧੰਨ ਬਾਬਾ ਬੁੱਢਾ ਜੀ ਓਹਨਾ ਸਾਰੇ ਘਰਾਂ ਚ ਸਭ ਨੂੰ ਨਾਮ ਦਾਨ ਬਖਸ਼ਣ ਜਿਹੜੇ ਇਹਨਾਂ ਦੀ ਮਦਦ ਕਰਦੇ ਰਹੇ ਗ੍ਰੰਥੀ ਸਿੰਘ ਬਾਬਾ ਬੁੱਢਾ ਜੀ ਦੀ ਪੋਸਟ ਤੇ ਬੈਠੇ ਹੁੰਦੇ ਨੇ
@user-ll6yt1jq3n
@user-ll6yt1jq3n Ай бұрын
ਗਰੀਬ ਨਹੀਂ ਮਰਦਾ ਗਰੀਬੀ ਮਾਰਦੀਆ ਮੈਨੂੰ ਵੀ ਰੋਣਾ ਆ ਗਿਆ ਪੁੱਤ ਪਰ ਮੈਂ ਵੀ ਇੱਕ ਨੋਕਰ ਗ੍ਰੰਥੀ ਦੀ ਪਤਨੀ ਹਾਂ ਮੇਰੇ ਦੋ ਬੇਟੀਆਂ ਹਨ ਪਰ ਮੈਂ ਵੀ ਗਰੀਬ ਹਾਂ ਕੋਈ ਮੱਦਦ ਨਹੀਂ ਕਰ ਸਕਦੀ ਵਾਹਿਗੁਰੂ ਜੀ ਭਲਾ ਕਰਨ
@lakhwindergill6584
@lakhwindergill6584 Ай бұрын
ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ
@user-mf9en1se1s
@user-mf9en1se1s Ай бұрын
ਬਾਈ ਜਦੋਂ ਘਰ ਬਣ ਗਿਆ ਉਹ ਵੀ ਦਿਖਾਈ❤❤
@user-wg5pp2ux9t
@user-wg5pp2ux9t Ай бұрын
3000 ਤਨਖਾਹ ਤੇ ਰਾਹ ਰਹੇ ਕੋਈ ਹਾਲ ਨ੍ਹੀ ਸਾਡੇ ਪਾਠੀ ਸਿੰਘਾ ਦਾ ਸੋਨੂੰ ਸੀਤੋ ਵਾਲਾ ਨੀਟੂ ਛਤਰਾ ਵਾਲਾ ਭਾਬੀ ਚੁੰਮਿਆ ਵਾਲੀ ਨੂੰ ਲੋਕ ਪਸੰਦ ਕਰਦੇ ਆ ਸਾਡੇ ਲੋਕਾ ਨੂੰ ਨ੍ਹੀ
@AbhijotSingh-vi6pw
@AbhijotSingh-vi6pw Ай бұрын
Nice
@prabhjotkaur629
@prabhjotkaur629 Ай бұрын
ਵਹਿਗੁਰੂ ਪਿਉ ਦੀ ਯਾਦ ਆ ਜਾਂਦੀ ਵਾਹਿਗੁਰੂ ਕਿਰਪਾ ਕਰਨ ਬਹੁਤ ਦੁੱਖ ਹੋਇਆ 🙏🙏
@kamaldeepsingh3988
@kamaldeepsingh3988 Ай бұрын
ਬਿਲਕੁੱਲ ਮਦਦ ਹੋਣੀ ਚਾਹੀਦੀ ਆ.. ਪਿੰਡ ਦੇ ਗੁਰਦਵਾਰੇ ਦੀਆਂ ਕਮੇਟੀਆਂ ਦੇ ਘੜਮ ਚੌਧਰੀ ਬਹੁਤ ਧੱਕਾ ਕਰਦੇ ਨੇ ਗ੍ਰੰਥੀ ਤੇ ਸੇਵਾਦਾਰਾਂ ਨਾਲ... ਆਪ ਦੇਖ ਲਓ ਭਾਵੇਂ ਜਿਹੜੇ ਮਰਜੀ ਪਿੰਡ ਦੇ ਗੁਰਦਵਾਰੇ ਚ... ਬਹੁਤ ਤਰਸਯੋਗ ਹਾਲਾਤ ਹੁੰਦੇ ਨੇ ਗ੍ਰੰਥੀ ਭਰਾਵਾ ਦੇ..
@Pret361
@Pret361 Ай бұрын
ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰੋ ਇਸ ਗਰੀਬ ਦੀ ਬਾਂਹ ਫੜੋ ਮੇਰੇ ਮਾਲਕ ਤੂੰ ਹੀ ਤੂੰ ਵਹਿਗੁਰੂ।
@baljitkaurkaur2527
@baljitkaurkaur2527 Ай бұрын
ਉਹ ਬਾਬਾ ਧੁਮਾ ਸੰਤ ਸਮਾਜ ਦਾ ਮੁੱਖੀ ਜਿਹੜਾ ਕਿਹਦਾ ਸੀ। 5,5ਜਵਾਕ ਪੈਦਾ ਕਰੋ ਬਾਬੇ ਨੂੰ ਬੇਨਤੀ ਆ ਕੇ 5,5 ਨੂੰ ਛੱਡ ਇਹਨਾ ਨੂੰ ਹੀ ਕੋਈ ਮਮਦ ਕਰ ਦੇਓ। ਪਿੰਡ ਅੰਮੋਨੰਗਲ ਤਾ ਤੁਹਾਡੇ ਮਹਿਤਾ ਲਾਗੇ ਆ ।ਕਿਰਪਾ ਕਰਕੇ ਆ ਕੇ ਵੇਖ ਲਾਓ 🙏🙏🙏🙏🙏
@preetpreet2634
@preetpreet2634 Ай бұрын
ਓਹ ਤੇ ਸਾਡੇ ਪਿੰਡ ਕਦੀ ਸਮਾਗਮ ਤੇ ਨੀ ਆਈਆ ਉਨੇ ਸੇਵਾ ਕੀ ਕਰਨੀ
@baljitkaurkaur2527
@baljitkaurkaur2527 Ай бұрын
ਠੀਕ ਕਹਾ ਵੀਰੇ ਤੁਸੀ। ਅਜ ਕਲ ਦੇ ਬਾਬੇ ਸਾਰੇ ਸਰਕਾਰੀ ਨੇ ਕੋਈ ਓਮੀਦ ਨਾ ਰੱਖਣਾ ਉਹਨਾ ਤੋ
@user-td7cy9hl9f
@user-td7cy9hl9f Ай бұрын
Tusi vi karo ​@@baljitkaurkaur2527
@Balwindersingh-gx9hu
@Balwindersingh-gx9hu Ай бұрын
ਸ੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਵੱਡੇ ਵੱਡੇ ਗੁਰੂ ਘਰਾਂ ਵਿੱਚ ਬਹੁਤ ਮਾਇਆ ਕਠੀ ਹੁੰਦੀ ਹੈ ਗਰੀਬ ਗੁਰਸਿੱਖ ਪਰਿਵਾਰਾਂ ਨੂੰ ਘਰ ਮਕਾਨ ਪੜਾਈ ਅਤੇ ਦਵਾਈ ਦਾ ਪਰਬੰਧ ਕਰੇ ਤਾਂ ਹੀ ਸਿੱਖੀ ਬਚ ਸਕਦੀ ਹੈ ਫੇਰ ਕਹਿੰਦੇ ਧਰਮ ਪਰਿਵਰਤਨ ਹੁੰਦੈ
@jagdishsingh9965
@jagdishsingh9965 Ай бұрын
ਵੀਰ ਜੀ ਇਹਨਾ ਨੂੰ ਭਰੋਸਾ ਦੇ ਦਿਓ. ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਜਿੳਦੇ ਹਨ. ਅਜੇ ਮਰੇ ਨਹੀ.ਵੀਰ ਮੈ ਤਾ ਖੁਦ 500 ਰੁਪਏ ਦੇ ਸਕਦਾ ਹਾਂ....ਪਰ ਮੈਨੂੰ ਆਪਣੀ ਸਿੱਖ ਕੌਮ ਦੇ ਚੰਗੀ ਹਾਲਤ ਵਾਲੇ ਵੀਰਾਂ ਤੇ ਬਹੁਤ ਭਰੋਸਾ ਹੈ..ਵੀਰੋਂ ਹੱਥ ਜੋੜ ਕੇ ਬੇਨਤੀ ਹੈ ਨਵਾਂ ਘਰ ਨਹੀ ਵਧੀਆ ਕੋਠੀ ਬਣਾ ਦਿਓ..ਗੁਰੂ ਨਾਨਕ ਪਾਤਸ਼ਾਹ ਸਾਹਿਬ ਤੁਹਾਨੂੰ ਸਾਰਿਆ ਨੂੰ ਵੱਡੇ ਖਜ਼ਾਨੇ ਬਖਸਣਗੇ..ਪਿੰਡਾ ਵਾਲਿਆ ਨੂੰ ਬੇਨਤੀ ਹੈ ਗਰੰਥੀ ਸਿੰਘ ਨਾਲ ਕੋਈ ਭਾਣਾ ਵਾਪਰ ਜਾਵੇ..ਤਾ ਪਿੰਡ ਰਲ ਮਿਲ ਕੇ ਉਸਦੇ ਪਰਿਵਾਰ ਨੂੰ ਹਰ ਸਹੂਲਤ ਪੂਰੀ ਕਰਨੀ ਚਾਹੀਦੀ ਹੈ...
@manjitsingh6788
@manjitsingh6788 Ай бұрын
ਵਾਹਿਗੁਰੂ ਕਰੇ ਬਾਦਲ ਪਰਿਵਾਰ ਨੂੰ ਇਨ੍ਹਾਂ ਦੀ ਹਾ ਲਗ ਜਾਵੇ. ਇਨ੍ਹਾਂ ਗਰੀਬ ਬੱਚਿਆਂ ਦਾ ਹੱਕ ਇਸ ਬਾਦਲ ਪਰਿਵਾਰ ਨੇ ਮਾਰਿਆ ਹੈਂ. ਸ਼੍ਰੋਮਣੀ ਕਮੇਟੀ ਤੋਂ ਇਨ੍ਹਾਂ ਦੀ ਮਦਦ ਚਾਹੀਦੀ ਸੀ ਪਰ ਸਭ ਦੀ ਮਦਦ ਬਾਦਲ ਖਾ ਗਏ. ਬੇੜਾ ਗਰਕ ਹੋ ਜਾਵੇ ਬਾਦਲ ਦੇ ਸਾਰੇ ਪਰਿਵਾਰ ਦਾ
@SS-qz6zg
@SS-qz6zg Ай бұрын
Manjit singh ji sikh kaum sarbat da bhalaa mangdi wahegurji Nanak Naam Chardi kalaa Teray bhanay sarbat da bhalaa 🙏
@manjitsingh6788
@manjitsingh6788 Ай бұрын
@@SS-qz6zg ਤੁਸੀਂ ਠੀਕ ਕਹਿ ਰਹੇ ਹੋ. ਪਰ ਜਦੋਂ ਆਪਣੇ ਗ੍ਰੰਥੀ ਵੀਰ ਦੇ ਪਰਿਵਾਰ ਦੀ ਦੇਖੀ, ਪ੍ਰੇਸ਼ਾਨੀ ਹੋ ਗਈ. ਸਾਡੀ ਕੌਮ ਬਹੁਤ ਸੇਵਾ ਵਾਲੀ ਹੈਂ ਪਰ ਸੁਚੇਤ ਹੋਣਾ ਪਵੇਗਾ. ਗੁਰਦਵਾਰੇ ਵਿਚ ਪੈਸੇ ਦੀ ਸੇਵਾ ਨਾਂ ਕਰ ਲੋੜਵੰਦ ਦੀ ਕਰਨੀ ਹੋਵੇਗੀ 🙏
@goodjosh3871
@goodjosh3871 Ай бұрын
ਅਕਾਲ ਤਖ਼ਤ ਤੋ ਵੀ ਹਰ ਪਿੰਡ ਦੇ ਗ੍ਰੰਥੀ ਦੀ ਤਨਖ਼ਾਹ ਲਾ ਸਕਦੇ ਨੇ ਕਿਉ ਨੀ ਲਾਉਂਦੇ ਕਿਉਕੀ ਓਹਨਾ ਚੋਰਾਂ ਦਾ ਆਪਣਾ ਪੇਟ ਨੀ ਭਰਦਾ ।
@Alessandro1186
@Alessandro1186 Ай бұрын
ਗੁਰੂ ਨਾਨਕ ਸਾਹਿਬ ਜੀ ਮਿਹਰ ਕਰੋ ਜੀ। ਸਰਬੱਤ ਦਾ ਭਲਾ ਕਰੋ ਜੀ।
@amriksingh9589
@amriksingh9589 Ай бұрын
ਸਾਡੇ ਪਰਵੰਦਕਾ ਨੂੰ ਇਹੋ ਜਹੇ ਲੋੜ ਵੰਦ ਪਰਿਵਾਰ ਨਹੀ ਦਿੱਖਦੇ ਕਰੋੜਾ ਅਰਬਾਂ ਰੁਪਏ ਦੇ ਲੰਗਰ ਲਾਕੇ ਭੱਈਆਂ ਨੂੰ ਪਾਲ ਰਹੇ ਨੇ ਕੋਈ ਦਿਨ ਐਸਾ ਆਉ ਕੋਈ ਵੀ ਗ੍ਰੰਥੀ ਸਿੰਘ ਬਣਨ ਲਈ ਤਿਆਰ ਨਹੀਂ ਹੋਣਾ ਫਿਰ ਕਹਿਂਦੇ ਨੇ ਸਿੱਖ ਧਰਮ ਬਦਲ, ਰਹੇ ਨੇ😂❤😂❤❤
@GurpreetSingh-fx9wn
@GurpreetSingh-fx9wn Ай бұрын
ਪਰਿਵਾਰ ਵਾਰੇ ਸੰਗਤਾਂ ਨੂੰ ਦੱਸਣ ਲਈ ਧੰਨਵਾਦ ਵੀਰ ਜੀ ਹੁਣ ਗੁਰੂ ਨਾਨਕ ਜੀ ਦੀਆਂ ਸੰਗਤਾਂ ਗੁਰੂ ਕੇ ਨਿਮਾਣੇ ਸਿੱਖ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨਗੇ ਮੈਨੂੰ ਭਰੋਸਾ ਹੈ ਇਸ ਸੇਵਾ ਦਾ ਸਿਹਰਾ ਪਤਰਕਾਰ ਵੀਰ ਦੇ ਸਿਰ ਹੈ.... ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@harmankaur9387
@harmankaur9387 Ай бұрын
Y sare jane.... 100/50/500/1000 nal help kro... Sare jane.... 🙏🏻🙏🏻🙏🏻🥺🥺🥺🥺🥺
@panveersingh6632
@panveersingh6632 Ай бұрын
ਭੈਣ ਕਰ ਦਿੱਤੀ ਜਿੰਨਾ ਜੋਗਾ ਹਾ। ਰੱਬ ਏਨਾ ਜੋਗਾ ਕਰਦੇ ਅੈਹੋ ਜਿਹੇ ਪਰਿਵਾਰਾਂ ਦੀ ਮਦਤ ਕਰਦਾ ਰਹਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@manjitsingh6788
@manjitsingh6788 Ай бұрын
ਪੰਜਾਬੀ ਲੋਕ ਚੈੱਨਲ ਵਾਲਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਪਣਾ ਸਮਾਂ ਨਿਕਾਲ ਇਸ ਗੁਰਸਿੱਖ ਪਰਿਵਾਰ ਦੀ ਬਾਂਹ ਫੜੀ ਹੈਂ ਵਾਹਿਗੁਰੂ ਭਲਾ ਕਰੇ. ਸੇਵਾ ਕਰਦੇ ਰਹੋ. ਦਾਨੀ ਸੱਜਣ ਵੀ ਗੁਰਦਵਾਰੇ ਸੇਵਾ ਨਾਲੋਂ ਇਸ ਤਰਾਂ ਦੇ ਪਰਿਵਾਰਾਂ ਦੀ ਮਦਦ ਕਰਨ
@avneetsingh7043
@avneetsingh7043 Ай бұрын
ਜਗਦੀਪ ਸਿੰਘ ਥਲੀ ਵੀਰੇ ਤੈਨੂੰ ਦਿਲੋ ਸਲੂਟ ਏ,👏👏👏
@balrajdeepsingh615
@balrajdeepsingh615 Ай бұрын
ਜੇ ਪਖੰਡੀ ਆ ਦਾ ਡੇਰਾ ਹੁਦਾ ਤਾ ਲੋਕਾ ਨੇ ਮਹਿਲ ਬਣਾ ਦੇਣਾ ਸੀ ਕੀ ਫੇਦਾ ਗੁਰੂ ਘਰਾ ਵਿੱਚ ਪੱਥਰ ਲਾਉਣ ਦਾ
@rajbindersingh8237
@rajbindersingh8237 Ай бұрын
ਸਿੱਖ ਕੌਮ ਸਮਝੇ ਮੇਰੀ ਨਿੱਜੀ ਰਾਏ ਹੈ ਕਿ ਸਿੱਖ ਕੌਮ ਲੰਗਰ ਲਾਉਣੇ ਛੱਡ ਆਪਣੇ ਗ੍ਰੰਥੀ ਸਿੰਘਾਂ ਵੱਲ ਕੀਰਤਨ ਕਰਨ ਵਾਲਿਆ ਦਾ ਧਿਆਨ ਕਰਨ
@gurmitsingh4004
@gurmitsingh4004 Ай бұрын
ਲੰਗਰ ਲਾਉਣੇ ਨਹੀਂ ਛੱਡੀ ਦੇ,, ਵਿਆਹ ਦੇ ਹੰਕਾਰੀ ਖਰਚੇ ਬਰਥ ਡੇ, ਬਿਊਟੀ ਪਾਰਲਰ, ਇਹ ਛੱਡੋ।
@gurjinder3913
@gurjinder3913 Ай бұрын
ਨਿਰਾ ਲੰਗਰਾਂ ਤੇ ਉਂਗਲਾ ਨਾ ਚੁੱਕੋ ਜੇਹੜੇ ਸਬਿਆਚਾਰ ਦੇ ਨਾਮ ਤੇ ਮੇਲੇ ਲਗਦੇ ਆ ਐਸੀ ਲੋਗ ਪੈਲੇਸਾਂ ਚ ਗੰਦ ਪਾਉਣ ਦਾ ਕੰਮ ਛੱਡੀਏ
@Kiranpal-Singh
@Kiranpal-Singh Ай бұрын
ਲੰਗਰ ਵੀ ਚੱਲਦੇ ਰਹਿਣੇ ਹਨ, ਗਰੀਬ-ਲੋੜਵੰਦਾਂ ਦੀ ਮੱਦਦ ਵੀ ਕੀਤੀ ਜਾ ਸਕਦੀ ਹੈ, ਪੈਸੇ ਦੀ ਕਮੀ ਨਹੀਂ, ਸਹੀ ਬੰਦਿਆਂ ਦੀ ਲੋੜ ਹੈ !
@harbhajanmallah9729
@harbhajanmallah9729 Ай бұрын
ਬਿਲਕੁਲ ਸਹੀ ਗਲ ਹੈ
@Gurmeet-pc8lz
@Gurmeet-pc8lz Ай бұрын
ਇਹ ਸੇਵਾ ਦੇ ਹੱਕ ਦਾਰ ਹਨ,, ਆੳ ਸਾਰੇ ਰੱਲ ਕੇ ਗੁਰੂ ਸਾਹਿਬ ਦੇ ਵਜ਼ੀਰ ਦੇ ਪਰਿਵਾਰ ਦਾ ਸਾਥ ਦੇਈਏ,,ਵਲੋ,,, ਗੀਤਕਾਰ ਮੀਤ ਸਫੀਪੁਰ ਕਲਾਂ
@gurmukhsingh2059
@gurmukhsingh2059 Ай бұрын
ਦੁਨੀਆਂ ਦੇ ਵਿਚ ਦਾਨੀ ਵੀ ਬਹੁਤ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅਪਣੀ ਨੇਕ ਕਮਾਈ ਵਿੱਚੋਂ ਦਸ ਰੁਪਏ ਜਰੂਰ ਦਾਨ ਕਰੋ ਜੀ
@baljindersingh5507
@baljindersingh5507 Ай бұрын
ਨਿਮਾਣੀ ਜਿਹੀ ਭੇਟਾ ਸੇਵਕ ਦੀ ਪ੍ਰਵਾਨ ਕਰਿਓ ਜੀ ਗੁਪਤ ਦਾਨ
@satpalparjapatisatpal5453
@satpalparjapatisatpal5453 Ай бұрын
ਜਥੇਦਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਲੋਕ ਅਗਿਆਨਤਾ ਬਸ ਰਜਿਆਂ ਨੂੰ ਫੜ ਫੜ ਕੇ ਮੱਲੋ ਮੱਲੀ ਲੰਗਰ ਖਵਾਉਂਦੇ ਹਨ ਅਤੇ ਇਸ ਤਰ੍ਹਾਂ ਦੇ ਹਜ਼ਾਰਾਂ ਹੀ ਲੋੜਵੰਦ ਬੈਠੇ ਹਨ ਜੋ ਕਿ ਵਿਚਾਰੇ ਬੜੇ ਹੀ ਮਜਬੂਰ ਹਨ ਇਹਨਾਂ ਦੀ ਬਾਂਹ ਫੜਨ ਨੂੰ ਕੋਈ ਅੱਗੇ ਨਹੀਂ ਆਉਂਦਾ ਲੰਗਰ ਖਾਣ ਨਾਲੋਂ ਚੰਗਾ ਹੈ ਇਹੋ ਜਿਹੇ ਲੋਕਾਂ ਦੀ ਮਦਦ ਕਰ ਦਿੱਤੀ ਜਾਵੇ ਥੱਪੜ ਬਾਅਦ ਚ ਕੁਲਵਿੰਦਰ ਕੌਰ ਨੂੰ ਪੰਜ-ਪੰਜ ਲੱਖ ਦਾ ਇਨਾਮ ਦੇਣ ਵਾਲੇ ਹੁਣ ਕਿੱਥੇ ਹਨ ਕਿਉਂ ਨਹੀਂ ਇਸ ਗਰੀਬ ਪਰਿਵਾਰ ਨੂੰ ਵੀ ਪੰਜ 10 ਲੱਖ ਰੁਪਈਏ ਦੇ ਦਿੰਦੇ ਇਥੋਂ ਹੀ ਲੋਕਾਂ ਦੀ ਮਾਨਸਿਕਤਾ ਪਤਾ ਲੱਗਦੀ ਹੈ ਕਿ ਲੋਕ ਰਜਿਆਂ ਨੂੰ ਹੀ ਦਾਨ ਦਿੰਦੇ ਹਨ
@KirandeepkaurBrar-xs4lo
@KirandeepkaurBrar-xs4lo Ай бұрын
ਬਹੁਤ ਮਿਹਨਤ ਕਰ ਰਹੀ ਆ,ਰੱਬ ਇੰਨੇ ਜੋਗਾ ਕਰਦੇ ਕਿ ਗਰੀਬ ਪਰਿਵਾਰਾ ਦੀ ਮਦਦ ਕਰ ਸਕਾ,ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ
@AmarjeetKaurSandhu174
@AmarjeetKaurSandhu174 Ай бұрын
ਭਾਜੀ ਤੁਸੀ ਗਰੀਬਾਂ ਦੀ ਸਾਰ ਲੈਂਦੇ ਰਹਿਉ ਜਦ ਮੈ ਵੀ ਆਪਣੇ ਪੈਰਾਂ ਤੇ ਖੜੀ ਹੋਈ ਗਰੀਬਾਂ ਦੀ ਹੈਲਪ ਕਰਨੀ ਚਾਹੁੰਦੀਆਂ 😢😢
@HarpreetKaur-yd4gb
@HarpreetKaur-yd4gb Ай бұрын
ਗਾਉਣ ਵਾਲਿਆਂ ਨੂੰ ਗੱਫੇ ਗ੍ਰੰਥੀਆਂ ਨੂੰ ਦਸ ਰੁਪਏ ਲਾਹਨਤਾ ਸਾਡੇ ਤੇ ਜਿੰਨੀਆ ਪੈਣ ਘੱਟ ਜਿਹੜੇ ਆਲੇ ਦੁਆਲੇ ਤਕੜੇ ਲੋਕ ਸਾਂਭ ਲਿਆ ਕਰੋ ਗਰੀਬਾਂ ਨੂੰ🙏🙏🙏
@Kiranpal-Singh
@Kiranpal-Singh Ай бұрын
ਸਹੀ ਵਿਚਾਰ
@Junior22G
@Junior22G Ай бұрын
ਵੀਰੋ ਇਥੇ ਦੇਵੋ ਦਸਵੰਦ ਆਪਣਾ.. ਜੇ ਸਫਲਾ ਕਰਨਾ ਪੈਸਾ ਆਪਣਾ.. ਮੇਰੇ ਵੱਲੋਂ ਗੁਪਤ ਸੇਵਾ ਪ੍ਰਵਾਨ ਕਰਨਾ ਭੈਣਜੀ 🙏🏻🙏🏻
@user-lz5qe2hz1n
@user-lz5qe2hz1n Ай бұрын
ਇਹੋ ਜਿਹੇ ਪਰਿਵਾਰ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਖ਼ਾਸ ਕਰਕੇ ਇੱਕ ਗ੍ਰੰਥੀ ਸਿੰਘ ਜੋ ਗੁਰੂ ਘਰ ਦੀ ਸੇਵਾ ਕਰਦਾ ਰਿਹਾ ਹੋਵੇ ਸ਼ਰਮ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਨੂੰ ਲੱਖਾ ਕਰੋੜਾਂ ਰੁਪਏ ਆਪ ਡਕਾਰ ਜਾਂਦੇ ਹਨ ਪਰ ਕਿਸੇ ਗ੍ਰੰਥੀ ਸਿੰਘ ਦੀ ਬਾਂਹ ਨਹੀ ਫੜਦੇ ਹਨ
@ravinderpourh564
@ravinderpourh564 Ай бұрын
ਸੰਗਤ ਨੂੰ ਸਹਿਯੋਗ ਦੇਣ ਦੀ ਲੋੜ ਹੈ ਵਾਹਿਗੁਰੂ ਆਪ ਸਹਾਈ ਹੋਵੋ ਵਾਹਿਗੁਰੂ ਨੇੜੇ ਹੋਕੇ ਸੁਣਦਾ ਐਹੋ ਜਿਹੇ ਪਰਿਵਾਰਾ ਦੀ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@ManiSingh-du1ym
@ManiSingh-du1ym Ай бұрын
ਵਾਹਿਗੁਰੂ ਮੇਹਰ ਕਰੇ ਗਰੀਬ ਪਰਿਵਾਰ ਦੀ ਮੱਦਦ ਕਰਨੀ ਚਾਹੀਦੀ ਹੈ ਸਰਕਾਰ ਜਾ ਸਰਪੰਚ ਦਾ ਵੀ ਫਰਜ਼ ਬਣਦਾ ਇਨ੍ਹਾਂ ਦਾ ਘਰ ਪਾਵਾਂ ਕੇ ਦੇਣ ਘਰ ਕਦੋ ਵੀ ਡਿੰਗ ਸਕਦਾ 🙏🙏
@BalkerDhanday
@BalkerDhanday Ай бұрын
ਜਿਹੜਾ ਗਰੰਥੀ ਸਿੰਘ ਹਰ ਮਨੁੱਖ ਨੂੰ ਗਿਆਨ ਵੰਡ ਦੇ ਹਨ ਪਿੰਡਾਂ ਦੇ ਲੋਕਾਂ ਨੂੰ ਵੀ ਉਨ੍ਹਾਂ ਦੇ ਪਰਿਵਾਰ ਦਾ ਧਿਆਨ ਰੱਖਣਾ ਚਾਹੀਦਾ ਹੈ🙏🙏🙏
@Narinderkaur-kj1bf
@Narinderkaur-kj1bf Ай бұрын
*ਗੁਰੂ ਪਿਆਰਿਓ 50/- 100/- ਜਿੰਨ੍ਹਾਂ ਵੀ ਤਿਲ ਫੁੱਲ ਭੇਟ ਕਰ ਸਕਦੇ ਹੋ ਵੱਧ ਤੋਂ ਵੱਧ ਕਰ ਦਿਉ। ਗੁਰੂ ਦੀ ਗੋਲਕ ਗਰੀਬ ਦਾ ਮੂੰਹ।*❤
@gurmeetdhumi
@gurmeetdhumi Ай бұрын
I have sent Rs. 1000/- in Balwinder account. Waheguru mehar kare.
@raitelecomnathewal2243
@raitelecomnathewal2243 Ай бұрын
Good sir g
@Alessandro1186
@Alessandro1186 Ай бұрын
ਸ਼ਾਬਾਸ਼ ਜੀ
@khalsarajput1671
@khalsarajput1671 Ай бұрын
ਧਨ ਗੁਰੂ ਰਾਮਦਾਸ ਜੀ ਦੀ ਸੰਗਤ ਬੁਹਤ ਅਮੀਰ ਹੈ ਸੰਗਤ ਨੂੰ ਹੁਣ ਬੇਨਤੀ ਹੈ ਪਰਿਵਾਰ ਦੀ ਮਦਦ ਕਰੋ ਵਾਹਿਗੁਰੂ ਲੱਖ ਖੁਸ਼ੀਆਂ ਦੇਣ ਗੇ ਜਰੂਰ
@user-fp1nt9sl3v
@user-fp1nt9sl3v Ай бұрын
ਸਾਰਿਆਂ ਤੋਂ ਪਹਿਲਾਂ ਪਿੰਡ ਨੂੰ ਵੀ ਚਾਹੀਦਾ ਸੀ ਕਿ ਢਾਲ ਲਾ ਦਿੰਦੇ ਹਰ ਘਰ ਨੂੰ ਜਿਸਦੀ ਜਿੰਨੀ ਹਿੰਮਤ ਸੀ। ਚੱਲੋ ਜੇ ਉਹ ਨਹੀਂ ਹੋਇਆ ਵਾਹਿਗੁਰੂ ਜੀ ਨੇ ਥਲੀ ਬਾਈ ਨੂੰ ਭੈਜ ਦਿੱਤਾ ਹੁਣ ਸੰਗਤ ਸਾਥ ਦੇਵੇਗੀ। ਵਾਹਿਗੁਰੂ ਜੀ ਸਾਰਿਆਂ ਨੂੰ ਖੁੱਸ ਰੱਖਣਾ ਜੀ 🙏
@HarwinderSingh-pv1jw
@HarwinderSingh-pv1jw Ай бұрын
Bilkul veer
@smartacademymamdot282
@smartacademymamdot282 24 күн бұрын
ਗੁਪਤ ਦਾਨ ਵਾਹਿਗੁਰੂ ਮੇਹਰ ਕਰਨ ਤੇ ਪਰਿਵਾਰ ਲਈ ਇਕ ਪੱਕਾ ਘਰ ਬਣ ਜਾਵੇ। ਸੋ ਸਾਰੇ ਵੀਰ ਥੋੜ੍ਹੀ ਥੋੜ੍ਹੀ ਆਪਣੀ ਕਿਰਤ ਵਿੱਚੋਂ ਜ਼ਰੂਰ ਸੇਵਾ ਕਰਿਓ ।
@user-xk6gh6nh2e
@user-xk6gh6nh2e Ай бұрын
ਰਬ ਮਿਹਰ ਕਰੇ ਗਾ ਸੰਗਤ ਦੇ ਰੂਪ ਚ
@piyarasingh8764
@piyarasingh8764 Ай бұрын
ਐਹੋ ਜਿਹੇ ਪਰਿਵਾਰ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਐ।। ਬਾਕੀ ਪਿੰਡ ਵਾਲਿਆ ਨੂੰ ਚਾਹੀਦਾ ਹੈ ਕਿ ਏਸ ਪਰਿਵਾਰ ਨਾਲ ਜਰੂਰ ਖੜੋ। ਪੰਜਾਬੀ ਲੋਕ ਚੈਨਲ ਦਾ ਦਾ ਧੰਨਵਾਦ ਏਨਾ ਕੋਲ ਜਾਣ ਲਈ। ।।।
@jaswindersingh8680
@jaswindersingh8680 Ай бұрын
I don't know Khali the great But Thali is 101% great God bless you ms jagdeep Singh Thali
@user-ho7vm3kt4d
@user-ho7vm3kt4d Ай бұрын
ਵਾਹਿਗੁਰੂ ਜੀ ਬਹੁਤ ਬੁਰੀ ਹਾਲਤ ਏ ਪਾਠੀ ਸਿੰਘਾ ਦੀ ਬਾਕੇ ਹੀ 35 ਤੋ 40 ਹਜਾਰ ਹੋਣੀ ਚਾਹੀਦੀ ਹੈ
@dilpreetsingh4916
@dilpreetsingh4916 Ай бұрын
ਥਲੀ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮਨ ਨੂੰ ਦੇਖ ਕੇ ਬਹੁਤ ਦੁੱਖ ਲੱਗਾ
@HardevSingh-zj2tt
@HardevSingh-zj2tt Ай бұрын
ਵੇਖਦੇ ਹਾਂ ਮਨਦੀਪ ਮੰਨਾ ਹੁਣ ਕਿੰਨੀ ਮਦਦ ਕਰਦਾ ਹੈ
@GaganJassi-de4fj
@GaganJassi-de4fj Ай бұрын
ਵੀਰ ਜੀ ਤੁਹਾਡਾ v ਬਹੁਤ ਧੰਨਵਾਦ ਜੋ ਗੁਰੂ ਦੀ ਸੰਗਤ ਤਕ ਅਵਾਜ ਪਹੁੰਚਾਈ
@RUNGLAPUNJAB
@RUNGLAPUNJAB Ай бұрын
ਭੈਣ ਪੜ੍ਹੀ ਲਿਖੀ ਤੇ ਸੂਝਵਾਨ ਆ ਪਰ ਮਾੜੇ ਹਲਾਤਾਂ ਨੇ ਚਿਹਰੇ ਦੀ ਰੌਣਕ ਹੀ ਨੀ ਰਹਿਣ ਦਿੱਤੀ
@RamSarpanch_bharaj
@RamSarpanch_bharaj Ай бұрын
ਅੱਜ ਅਸੀਂ ਇਹ ਵੀਡਿਓ ਦੇਖਕੇ 1000 ਰੁਪਾਏ ਦੀ ਸੇਵਾ ਕੀਤੀ ਇਸ ਪਰਿਵਾਰ ਦੀ, ਗੂਗਲ ਪੇ ਕਰਤਾ ਨੰਬਰ ਤੇ🙏🙏🙏
@makhansingh3002
@makhansingh3002 Ай бұрын
ਪਿੰਡ ਵਾਲਿਆਂ ਨੂੰ ਵੀ ਭੈਣ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ
@RAMSINGH-fh8kl
@RAMSINGH-fh8kl Ай бұрын
ਕਾਰਸੇਵਾ ਵਾਲਿਆ ਨੂੰ ਇਹਨਾਂ ਦਾ ਘਰ ਬਣਾ ਕੇ ਦੇਣਾ ਚਾਹੀਦਾ
@baldevsingh2464
@baldevsingh2464 Ай бұрын
ਅਸਲੀ ਸੇਵਾ, ਗਰੀਬਾਂ ਦੀ ਸੇਵਾ ਕਰਨਾ ਕਿਸੇ ਵੀ ਰੂਪ ਚ ਹੁਣ ਲੋਕ ਜਾਗਰੂਕ ਨੇ ਹਮੇਸ਼ਾ ਕਮਜ਼ੋਰਾਂ ਦੀ ਮੱਦਦ ਕਰਦੇ ਨੇ ਜ਼ੋ ਕਿ ਗੁਰੂ ਘਰਾਂ ਵਾਲੇ ਨਹੀਂ ਕਰਦੇ
@gurindersingh-xb9tz
@gurindersingh-xb9tz Ай бұрын
ਵਾਹਿਗੁਰੂ ਜੀ ਜਰੂਰ ਬਾਂਹ ਫੜਨ ਗੇ ਹਜੇ ਹੈਗੇ ਆ ਸਾਡੇ ਪੰਜਾਬੀ ਵੀਰ ਸੇਵਾ ਕਰਨ ਵਾਲੇ ,,
@shivanisharma5562
@shivanisharma5562 Ай бұрын
ਦੁਖ ਦੀ ਗੱਲ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@kuldipgill3194
@kuldipgill3194 Ай бұрын
ਤੇਰਾ ਇਹੀ ਕਮੇਂਟ ਸਾਰੇ ਪਾਸੇ
@Mehrasukh1993
@Mehrasukh1993 Ай бұрын
sewa kro vad to vaad ਦਾਸ ਨੇ ੫੦੦ ਦੀ ਸੇਵਾ ਮਾਲਕ ਦੀ ਕਿਰਪਾ ਨਾਲ ਕੀਤੀ
@Bhawani0908
@Bhawani0908 Ай бұрын
ਸੱਚੀ ਗੱਲ ਹੈ ਕਲਯੁੱਗ ਆ ਬਾਈ ਜੌ ਇੰਨਸਾਨ ਰੱਬ ਦੇ ਨਾਮ ਤੇ ਬੈਠ ਗਿਆ ਓਸਦਾ ਨਾਮ ਸਿਮਰਨ ਹੀ ਰੁਜਗਾਰ ਕੇਹ ਲਓ ਓਸਦੀ ਹਾਲਤ ਬਹੁਤ ਤਰਸ ਯੋਗ ਰਹਿੰਦੀ ਕੋਈ ਨੀ ਸੋਚਦਾ ਬੱਚੇ ਪਰਿਵਾਰ ਆ ਓਸਦਾ ਆਖਣ ਗੇ ਇਨੂੰ ਤਾਂ ਦੇਣ ਦੀ ਲੋੜ ਹੀ ਨਹੀਂ ਰੱਬ ਦੇ ਘਰ ਦੀ ਨੌਕਰੀ ਵਾਲੇ ਨੂੰ ਕਿ ਲੌੜ ਪੈਸੇ ਦੀ ਅੱਜ ਕੱਲ੍ਹ ਵੇਖ਼ ਲਿਓ ਕਿੰਨੇ ਕੂ ਲੋਕੀਂ ਰੱਬ ਦੇ ਨਾਮ ਨਾਲ ਸਾਂਝ ਰੱਖਣ ਦੀ ਉਸਦੇ ਘਰ ਦੀ ਨੌਕਰੀ ਕਰਨ ਨੂੰ ਤਰਜੀਹ ਦੇ ਰਹੇ ਇਕ ਸਮਾ ਸੀ ਇਜਤ ਨਾਲ ਸਤਿਕਾਰ ਵਜੋਂ ਮਾਇਆ ਦਿੱਤੀ ਜਾਂਦੀ ਸੀ ਕਿ ਚੰਗੇ ਪਾਸੇ ਲੱਗਿਆ ਲੋਕਾ ਨੂੰ ਸਿੱਖਿਆ ਦਿੰਦਾਂ ਅੱਜ ਕੱਲ੍ਹ ਦੇਆ ਦਾ ਪਾਤਰ ਬਣਾ ਦਿੱਤਾ ਗਿਆ ਓਸ ਦੇ ਘਰ ਦੇ ਚਾਕਰ ਦੀ ਘਰ ਪਰਿਵਾਰ ਬਚਿਆ ਦੀ ਓਸ ਨੂੰ ਫ਼ਿਕਰ ਨਹੀਂ ਹੋਣੀਂ ਚਾਹੀਦੀ ਓਹ ਪੂਰਾ ਧਿਆਨ ਰੱਬ ਦੇਨਾਲ ਨਾਮ ਨਾਲ ਜੋੜ ਸੱਕੇ ਹੋਰ ਬਹੁਤ ਖਰਚੇ ਕਰਦੇ ਹਾਂ ਆਪਣੀ ਕਮਾਈ ਦਿਖਾਉਣ ਲਈ ਕਿ ਕੁਝ ਕਰ ਰਹੇ ਇਸ ਪਾਸੇ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਸੱਭ ਨੂੰ ਬੇਨਤੀ ਹੈ ਭਾਵੇਂ ਸਿੱਖ ਸੰਗਤਾਂ ਭਾਵੇਂ ਹਿੰਦੂ ਜੌ ਬੰਦੇ ਕਿਸੇ ਵੀ ਤਰੀਕੇ ਓਸ ਰੱਬ ਵਾਹੇਗੁਰੂ ਰਾਮ ਨਾਮ ਨਾਲ ਸਾਂਝ ਰੱਖਦਾ ਉਸਦੇ ਹਾਲਾਤ ਤਰਸ ਯੋਗ ਨਾ ਹੋਣ ਰੱਬ ਹੋਰ ਦਿੰਦਾਂ
@jagdeepchahal7325
@jagdeepchahal7325 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bhupinderkaur1762
@bhupinderkaur1762 Ай бұрын
Bachai nu dekh kai rona a geai wehagur ji es bheen di jaldi ghar ban jai
@simranbatth8334
@simranbatth8334 Ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨਾ🙏🙏🙏
@user-gu5zr7nq4w
@user-gu5zr7nq4w Ай бұрын
ਸਿੱਖੀ ਨੂੰ ਸੰਭਾਲ ਲਵੋ ਸਿੱਖਾਂ ਨੂੰ ਸੰਭਾਲ ਲਵੋ ਜੀ ਨਹੀਂ ਪੰਜਾਬ ਨੁੰ ਕਰਿ੍ਸਚਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ
Magic trick 🪄😁
00:13
Andrey Grechka
Рет қаралды 57 МЛН
Get 10 Mega Boxes OR 60 Starr Drops!!
01:39
Brawl Stars
Рет қаралды 19 МЛН
Violet Beauregarde Doll🫐
00:58
PIRANKA
Рет қаралды 40 МЛН
Manukhta Di Sewa Ludhiana Story by Bhai Gurpreet Hosting Latest Punjabi TV Canada
12:10