ਗੁਜਰਾਤ ਤੱਕ ਕੰਬਾਈਨ ਤੇ ਵੀ ਪਤਨੀ ਖ਼ੁਦ ਜਾਂਦੀ ਐ ਨਾਲ। Interview | Farmer |

  Рет қаралды 42,191

Rang Punjab De : Dharma Haryau

Rang Punjab De : Dharma Haryau

Күн бұрын

Пікірлер: 59
@dhannasingh7252
@dhannasingh7252 6 ай бұрын
ਬਹੁਤ ਚੰਗੀ ਆ ਮੇਰੀ ਭੈਣ ਜੋ ਅਪਣੇ ਪਤੀ ਨਾਲ ਖੇਤੀਬਾੜੀ ਦਾ ਕੰਮ ਕਰਦੀ ਆ ਇਹੋ ਜਿਹੀਆਂ ਧਿਆ ਘਰ ਘਰ ਹੋਣ ਜੋ ਅਪਣੇ ਮਾ ਪਿਓ ਦਾ ਨਾਮ ਉਚਾ ਕਰਦੀਆ ਨੇ ਵਾਹਿਗੁਰੂ ਹੋਰ ਹਿਮਤ ਦੇਵੇ 🙏🙏🥰🥰
@SukhwinderHans-y7y
@SukhwinderHans-y7y 6 ай бұрын
ਗੁਰਪ੍ਰੀਤ ਸਿੰਘ ਅਤੇ ਆਪ ਜੀ ਦੇ ਜੀਵਨ ਸਾਥਣ ਜੀ ਕਹਾਣੀ ਸੁਣ ਕਿ ਮੰਨ ਨੂੰ ਬਹੁਤ ਖੁਸ਼ੀ ਹੋਈ ਹੈ ਜੀ। ਗੁਰਪ੍ਰੀਤ ਸਿੰਘ ਆਪ ਜੀ ਦੇ ਕਾਰੋਬਾਰ ਵਿੱਚ ਵਾਹਿਗੁਰੂ ਪ੍ਰਮਾਤਮਾ ਜੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ਣ ਜੀ। ਆਪ ਜੀ ਦੀਆ ਨੀਤਾ ਨੂੰ ਮੁਰਾਦਾ ਹਨ। ਆਪ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਈਆ ਜੀ।
@majorsingh8647
@majorsingh8647 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁ੍ਰਪੀਤ ਸਿੰਘ ਜੀ ਮਾ ਬਾਪ ਭੈਣ ਭਰਾ ਚੀਜਾ ਲਕੋ ਕੇ ਰੱਖ ਸਕਦੇ ਨੇ ਪ੍ਰਮਾਤਮਾ ਜਿੰਦੇ ਖੋਲ ਕੇ ਰੱਖਦਾ ਹੈ ਮਹੇਨਤ ਕਰਕੇ ਕਮਾਈ ਕਰੋ ਦਿਨ ਰਾਤ ਕਰੋ ਕਿਸੇ ਨਾਲ ਠੱਗੀ ਧੋਖਾ ਫਰੇਬ ਨਾਕਰੋ ਵਾਹਿਗੁਰ ਸੱਭ ਕਾਜ ਸਵਾਰ ਦੇਦਾ ਹੈ ਤੁਸੀ ਆਉਣ ਵਾਲੀ ਪੀੜੀ ਲਈ ਰੋਡ ਮਾਡਲ ਹੋ ਯੂ ਪੀ ਐਮ ਪੀ ਗੁਜਰਾਤ ਮਹਾਂਰਸਟਰ ਕਰਨਾਟਕਾ ਆਧਰਾਂ ਪ੍ਰਦੇਸ ਵਿੱਚ ਸਾਰੇ ਹੀ ਅੋਰਤਾ ਵੱਧ ਕੰਮ ਕਰਦੀਆ ਨੇ ਖੇਤੀ ਸੈਕਟਰ ਵਿੱਚ ਅਸੀ ਅਰਦਾਸ ਕਰਦੇ ਹਾ ਵਾਹਿਗੁਰੂ ਆਪ ਨੂੰ ਤਮਾਮ ਦੂਨੀਆ ਦੀਆ ਖੁਸੀਆ ਦੇਵੇ
@gurdevkaur1209
@gurdevkaur1209 5 ай бұрын
❤❤ ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਤੇ ਤੁਹਾਡੀ ਮਿਹਨਤ ਨੂੰ ਰੰਗ ਭਾਗ ਲਾਉਣ ਹੱਸਦੇ ਵੱਸਦੇ ਰਹੋ ਸਦਾ
@jagveersingh6497
@jagveersingh6497 5 ай бұрын
ਕਿਸੇ ਇਕੱਲੀ ਧਿਰ ਦੇ ਪੱਖ ਤੋੰ ਘਰ-ਪਰਿਵਾਰ ਬਾਰੇ ਕੋਈ ਗੱਲ ਕਹਿਣੀ ਜਾਇਜ ਨਹੀ ਪਰ ਮਿਹਨਤ ਕਰਨੀ ਬਹੁਤ ਵਧੀਆ ਗੱਲ ਹੈ।
@chahal-pbmte
@chahal-pbmte 5 ай бұрын
ਇਸ ਮੁੰਡੇ ਕੁੜੀ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਇਹਨਾਂ ਦੇ ਗੁਆਂਢੀ ਸਾਡੇ ਰਿਸ਼ਤੇਦਾਰ ਨੇ। ਇੱਕ ਮਾਂ ਪਿਉ ਦਾ ਕੱਲਾ ਕੱਲਾ ਮੁੰਡਾ ਕਬਜ਼ੇ ਵਿੱਚ ਕਰਕੇ ਤੇ ਬਜ਼ੁਰਗਾਂ ਤੋਂ ਦੂਰ ਕਰਕੇ ਉਹਨਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਇਸ ਜਨਾਨੀ ਨੇ। ਸਿਆਣੇ ਲੋਕ ਕਹਿੰਦੇ ਨੇ ਮਾਂ ਪਿਓ ਦੀ ਸੇਵਾ ਕਰਨੀ ਚਾਹੀਦੀ ਹੈ। ਪਰ ਇਹ ਮੂਰਖ ਜਨਾਨੀ ਪਿੱਛੇ ਲੱਗ ਕੇ ਦੂਰ ਹੋ ਗਿਆ।
@Raman-fd4vc
@Raman-fd4vc 5 ай бұрын
@chahal-pbmte ਇਹ ਸੱਚੀ ਗੱਲ ਆ ਬਾਈ ਗਲਤੀ ਦਸੋ ਕਿਹਦੀ ਆ
@avtarsinghsandhu9338
@avtarsinghsandhu9338 5 ай бұрын
ਮਿਹਨਤ ਕਰਨਾ ਕੋਈ ਮਹਿਣਾ ਨਹੀ ਆ, ਤਗੜੇ ਹੋ ਕੇ ਮਿਹਨਤ ਕਰੋ ਜੀ ।। ਵਾਹਿਗੁਰੂ ਤੁਹਾਡੀ ਮਿਹਨਤ ਦਾ ਸਾਥ ਦੇਵੇਗਾ ।।
@gurdevkaur1209
@gurdevkaur1209 5 ай бұрын
ਗੁਰਪਰੀਤ ਸਿੰਘ ਪੁੱਤ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਵਾਹਿਗੁਰੂ ਜੀ ਤੁਹਾਨੂੰ ਰੰਗ ਭਾਗ ਲਾਉਣ ਤੇ ਖੁਸ਼ੀਆਂ ਬਖਸ਼ੇ
@rbrar3859
@rbrar3859 5 ай бұрын
ਜਿਉਂਦੇ ਰਹੋ ਖੁਸ਼ ਰਹੋ, ਰਲ ਕੇ ਰਹੋ।
@chahal-pbmte
@chahal-pbmte 5 ай бұрын
ਜਿਹੜੇ ਇਸ ਜਨਾਨੀ ਨੂੰ ਚੰਗਾ ਕਹਿੰਦੇ ਨੇ ਪ੍ਰਮਾਤਮਾ ਉਹਨਾਂ ਦੇ ਘਰਾਂ ਵਿੱਚ ਇਸ ਨਾਲ ਦੀ ਇੱਕ ਇੱਕ ਜ਼ਰੂਰ ਦੇਵੇ।
@GurpreetSingh-s7v3s
@GurpreetSingh-s7v3s 5 ай бұрын
Waheguru ji waheguru ji
@ਡਰਾਈਵਰਭਰਾਵਾਂਚੈਨਲ
@ਡਰਾਈਵਰਭਰਾਵਾਂਚੈਨਲ 6 ай бұрын
ਧੀਏ ਬਹੁਤ ਵਧੀਆ ਕੰਮ ਕਰ ਰਹੀ ਹੈ
@kamaljeetsidhu3060
@kamaljeetsidhu3060 5 ай бұрын
ਗੁੱਡ ਬੇਟਾ ਜੀ ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ।
@Msbrarbrar
@Msbrarbrar 5 ай бұрын
Rare couple. Mutual understanding. Sometimes parents be wrong at least in this case.
@AmandeepSingh-bu4wn
@AmandeepSingh-bu4wn 5 ай бұрын
ਬਹੁਤ ਵਧੀਆ ਜੀ
@harchetbrar2740
@harchetbrar2740 6 ай бұрын
Great
@CharnjitKaur-s5l
@CharnjitKaur-s5l 5 ай бұрын
Waheguru ji Mehar krn God bless
@GurbhajanChahal
@GurbhajanChahal 5 ай бұрын
ਹਾਂਜੀ ਵੀਰ ਜੀ ਜ਼ਰੂਰੀ ਨਹੀ ਹੁੰਦਾ ਕੇ ਸੱਸ ਸਹੁਰਾ ਸੱਚੇ ਹੁੰਦੇ ਨੇ ਵੀਰ ਜੀ ਦੁਨੀਆ ਭਰ ਵਿਚ ਬਹੂਤ ਮਾੜੇ ਲੋਕ ਰਹਿੰਦੇ ਨੇ ਵੀਰ ਜੀ ਕਿਸੇ ਦੀ ਮਹਨੇਤ ਨੂ ਸਲਾਮ ਕਰਿਆ ਕਰੋ
@AmritpalSingh-b6p
@AmritpalSingh-b6p 5 ай бұрын
Bhut vdia good work
@VAIDTHANDURAMJISARPANCHGHUNASB
@VAIDTHANDURAMJISARPANCHGHUNASB 5 ай бұрын
ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ
@surindersingh-tj2vb
@surindersingh-tj2vb 6 ай бұрын
Good. Beta. ❤❤❤❤❤❤
@balbinderpannu4417
@balbinderpannu4417 5 ай бұрын
Very good job
@bahadertonsa5816
@bahadertonsa5816 6 ай бұрын
Very very good
@majorsingh4407
@majorsingh4407 6 ай бұрын
Very fine bhaut badiya joddi kabel a tarif
@amriksinghdhillon1522
@amriksinghdhillon1522 6 ай бұрын
Very v v good ji
@samhundal7466
@samhundal7466 5 ай бұрын
Bohit vadia bai ji 🙏
@SandeepKaur-cg9it
@SandeepKaur-cg9it 5 ай бұрын
Very good g ❤
@kiranjeetkaur9162
@kiranjeetkaur9162 5 ай бұрын
Very nice jaspal Singh
@balbirmehmi9746
@balbirmehmi9746 6 ай бұрын
ਅਜ ਦੇ ਮਹਿੰਗਾਈ ਜਮਾਨੇ ਵਿੱਚ ਹਰ ਜੀਵਨ ਸਾਥਣ ਮਿਲ ਜੁਲ ਕੰਮਕਾਰ ਕਰਦੇ ਹਨ ਬਚਿਓ ਮਿਹਨਤ ਕਰੋ ਸ਼ਾਬਾਸ਼ ਸ਼ਾਬਾਸ਼ 👌👌
@kuldeepsinghkuldeep853
@kuldeepsinghkuldeep853 6 ай бұрын
Good
@sarbjitdhaliwal5644
@sarbjitdhaliwal5644 5 ай бұрын
Very nice
@pardeepkumarpassi7241
@pardeepkumarpassi7241 6 ай бұрын
God bless you
@pamajawadha5325
@pamajawadha5325 5 ай бұрын
Bhut vadia kam kar raha ho ki lana canda amrica to
@mruhdmaking5754
@mruhdmaking5754 6 ай бұрын
Gud job
@mohandhaliwal9812
@mohandhaliwal9812 6 ай бұрын
Very Good project ❤
@HappySingh-zx1bk
@HappySingh-zx1bk 6 ай бұрын
Good g
@Backwheelq
@Backwheelq 5 ай бұрын
Jodi hamesha khush rahe. Parmatma hor trakki bakshey. Khush raho
@LalababaSingh
@LalababaSingh 5 ай бұрын
Very. Good. Gal. Bat
@pirtpalbhullar9737
@pirtpalbhullar9737 5 ай бұрын
Very good g
@sandeepsarao4172
@sandeepsarao4172 5 ай бұрын
Good aa veer ji
@RajaKhosla-t9i
@RajaKhosla-t9i 5 ай бұрын
Nice👍
@lksarao3026
@lksarao3026 6 ай бұрын
❤❤
@SandeepSingh-g7d
@SandeepSingh-g7d 5 ай бұрын
ਮਾੜੇ ਕੰਮ lyi ਕਦੇ ਨਾ ਮਨੋ ma ਬਾਪ ਦੀ ਵੀ.. ਗੁਡ think
@inderjit748
@inderjit748 6 ай бұрын
KAM DA KOE MEHNA NAHI PUTT U S A CANADA SARE KAM KURIA KARDIA NE HARYANA DEKH LO OTHE SAB TOO BIBIA TE BETEA KAM KARDIA NE WAHEGURU JI PUTT THONU CHARDIKLA TANDRUSTI TE TRAKIA BAKSHAN
@NavdeepBhupal
@NavdeepBhupal 6 ай бұрын
Km koi vi hove koi mena ni os ghar ch khushi hundi a jithe pti ptni mil ke km krde hon
@balbirmehmi9746
@balbirmehmi9746 6 ай бұрын
ਸ਼ਹਿਰੀ ਕੁੜੀਆ ਗਡੀਆ ਚਲਾਉਣ ਦੀਆ ਕੀ ਪੰਜਾਬ ਦੇ ਪਿੰਡਾ ਦੀਆ ਕੁੜੀਆ ਕਿਓ ਨਹੀ ਖੇਤੀ ਦਾ ਕੰਮ ਕਰ ਸਕਦੀਆ
@baldevsama
@baldevsama 5 ай бұрын
ਸੱਸ ਸੋਹਰੇ ਦੀ ਸੇਵਾ ਵੀ ਕਰਦੇ ਓ ਕਿ ਬਣਦੀ ਨਹੀ
@NavdeepBhupal
@NavdeepBhupal 6 ай бұрын
Aj kal km krdia ni do jnia di roti pkaon lugia jan okhi huni a je km krn ta fer tlak de kes ght jan meri bhabi da tlak da kes chlda sirf es gl piche ke menu koi km na akhe
@arshdeep-sp6ek
@arshdeep-sp6ek 5 ай бұрын
DAGAR.DALI.TE.DAGAR.DALLA
@JATT.COM9
@JATT.COM9 6 ай бұрын
Bhut vdia sanskara vale faimly di dhee
@GurpreetSingh-s7v3s
@GurpreetSingh-s7v3s 5 ай бұрын
Waheguru ji waheguru ji
@kalasidhu1883
@kalasidhu1883 5 ай бұрын
❤❤❤❤❤
@SatpalSingh-hv2bw
@SatpalSingh-hv2bw 5 ай бұрын
Waheguru ji waheguru ji
@MajorNagra-kz7sg
@MajorNagra-kz7sg 5 ай бұрын
❤❤❤
Beat Ronaldo, Win $1,000,000
22:45
MrBeast
Рет қаралды 158 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Beat Ronaldo, Win $1,000,000
22:45
MrBeast
Рет қаралды 158 МЛН