No video

Gurcharan Singh Grewal SGPC ਸਕੱਤਰ ਦਾ ਤਿੱਖਾ ਇੰਟਰਵਿਊ || Jasveer Singh Show

  Рет қаралды 30,312

Jasveer Singh Show

Jasveer Singh Show

Күн бұрын

ਸੁਖਬੀਰ ਬਾਦਲ ਅਕਾਲ ਤਖਤ 'ਤੇ ਦੇਣਗੇ ਅਸਤੀਫਾ?
ਬਾਗ਼ੀ ਅਕਾਲੀ ਆਗੂਆਂ ਨਾਲ ਹੋਵੇਗਾ ਸਮਝੋਤਾ?
#amritpalsingh #akalidal #sukhbirbadal #punjabinews #akaltakhatsahib #bjp

Пікірлер: 283
@JasveerSinghShow
@JasveerSinghShow Ай бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@Kang_dulla.
@Kang_dulla. Ай бұрын
ਬਈ ਜਸਵੀਰ ਸਿੰਘ। ਇੱਕ ਗੱਲ ਹੋਰ ਸਵਾਲ ਪੁੱਛਿਆ ਕਰੋ ।.. ਕਿ ਸਿਰਸੇ ਵਾਲੇ ਨੂੰ ਮਾਫੀ ਦੇਣ ਤੇ।… 5ਪਿਆਰੇ ਜਿੰਨਾ। ਨੇ ਬਾਦਲਾਂ। ਨੂੰ। ਤੇ ਜਥੇਦਾਰ। ਗੁਰਬਚਨ ਸਿੰਘ। ਨੂੰ। ਤਲਬ ਕੀਤਾ। ਸੀ ਤੇ ਇਹ ਗਏ ਨਹੀ ।.. ਪਰ। 5 ਪਿਆਰੇ ਸ੍ਰੀ ਆਕਾਲ। ਤਖ਼ਤ ਦੇ ਸੀ ।… ਤੇ। ਉੱਨਾਂ ਨੂੰ। 5ਪਿਆਰੇ। ਸੇਵਾ। ਤੋ। ਕੱਡ ਦੀਤਾ ਸੀ ।… ।..
@meharsinghgill1734
@meharsinghgill1734 Ай бұрын
​@@Kang_dulla.😮😅 47:44 47:45
@charnjitsinghrourkila5416
@charnjitsinghrourkila5416 Ай бұрын
ਇਹ ਪੂਰਾ ਹੀ ਝੂਠ ਬੋਲ ਰਹੇ ਹਨ
@charnjitsinghrourkila5416
@charnjitsinghrourkila5416 Ай бұрын
ਆਪਣੀ ਕੁਰਸੀ ਬਚਾਉਣ ਲਈ ਝੂਠ ਬੋਲ ਰਹੇ ਹਨ
@charnjitsinghrourkila5416
@charnjitsinghrourkila5416 Ай бұрын
ਝੂੰਡਾ ਕਮੇਟੀ ਦੀ ਰਿਪੋਰਟ ਲਾਗੂ ਕਰਨ ਹੋਣੀ ਚਾਹੀਦੀ ਹੈ।
@AmanSinghKhalsa315
@AmanSinghKhalsa315 Ай бұрын
ਬੜੀ ਵਧੀਆ ਪੱਤਰਕਾਰੀ ਜਸਵੀਰ ਸਿੰਘ ਵੀਰ ਜੀ
@kamaljitsingh843
@kamaljitsingh843 Ай бұрын
ਸਿੰਘ ਸਾਹਿਬ ਨੂੰ ਹੁਣ ਨਿਰਪੱਖਤਾ ਦਿਖਾਉਂਦੇ ਹੋਏ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੀਡਰਾਂ ਤੋਂ ਅਸਤੀਫੇ ਲੈਕੇ ਇਨ੍ਹਾਂ ਨੂੰ ਸਖ਼ਤ ਸਜ਼ਾ ਦੇਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦਾ ਦੋਬਾਰਾ ਪੁਨਰਗਠਨ ਕੀਤਾ ਜਾਣਾ ਚਾਹੀਦਾ ਹੈ।ਸਾਰੀ ਨਵੀਂ ਲੀਡਰਸ਼ਿਪ ਹੋਣੀਂ ਚਾਹੀਦੀ ਹੈ।
@singh79th
@singh79th Ай бұрын
ਇਹਨਾਂ ਦੀ ਸੋਚ ਪੰਥ ਪ੍ਰਤੀ ਵਧੀਆ ਨਹੀਂ ਇਹਨਾਂ ਨਿੱਜ ਕਰਕੇ ਬਾਦਲਾਂ ਨੂੰ ਗਲਤ ਨਹੀ ਕਹਿਣਾ। ਬਾਕੀ ਬਾਦਲਾਂ ਨੇ ਜੋ ਗਲਤ ਕੰਮ ਕੀਤੇ ਉਹਨਾਂ ਬਾਰੇ ਪੰਥ ਜਾਣਦਾ ਹੈ।
@DALBIRSINGH-bz6sg
@DALBIRSINGH-bz6sg Ай бұрын
ਸੁਖਬੀਰ ਅਕਾਲ ਤਖਤ ਤੋਂ ਮਾਫੀ ਕਿਉ ਮੰਗੂ, ਕਿਉ ਜੋ ਜੱਥੇਦਾਰ ਤਾਂ ਆਪ ਬਣਾਉਂਦਾ, ਤਾਂ ਹੀ ਤਾਂ ਇਸ ਪਾਸੇ ਜਾਣ ਹੀ ਦੇਂਦਾ, ਗਰੇਵਾਲ
@mohanaujlainfotainmentlive7422
@mohanaujlainfotainmentlive7422 Ай бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੌਚ ਸਿਧਾਂਤਾਂ ਦਾ ਧਾਰਨੀ ਕਦਾਚਿੱਤ ਬਾਦਲ ਦੱਲ ਵਿੱਚ ਨਹੀਂ ਹੌ ਸਕਦੈ!!!
@Gorgeousart789
@Gorgeousart789 Ай бұрын
ਵੀਰ ਜੀ ਇਹ ਬਾਹਾਂ ਖੜੀਆਂ ਕਰਕੇ ਆਉਂਣ ਵਾਲੇ ਨੇ
@darshanbhandal2520
@darshanbhandal2520 Ай бұрын
💯% sach kiha veer ji 🙏.
@gurmatsedhan3852
@gurmatsedhan3852 Ай бұрын
ਗਰੇਵਾਲ ਸਾਬ ਆਹ ਤਾਂ ਹੱਦਂ ਪਾਰ ਹੋ ਗਈਆਂ ਜਦੋਂ ਤੁਸੀਂ ਹਾਲੇ ਵੀ ਕਹਿ ਰਹੇ ਹੋ ਕਿ ਬਾਦਲ ਪਰਵਾਰ ਨੇ ਸਿੱਖੀ ਨੂੰ ਢਾਹ ਨੀ ਲਾਈ। ਲੋਹੜਾ ਆ ਵਾਹਿਗੁਰੂ ਵਾਹਿਗੁਰੂ
@manpreetmann3095
@manpreetmann3095 Ай бұрын
Eh ta saala apa ohna da khabba va malang c java ajj crorpati bania baitha va
@khushwindersingh7570
@khushwindersingh7570 28 күн бұрын
ਬਾਈ ਇਸ ਨੇ ਕੁਰਸੀ ਬਚਾਉਣੀ ਹੈ। ਇਹ ਬਾਦਲ ਦੇ ਖਿਲਾਫ ਕਿਸ ਤਰਾ ਬੋਲੂ
@aosidhu1
@aosidhu1 Ай бұрын
ਅਕਾਲੀ ਦਲ ਨੇ ਬੇੜਾ ਗਰਕ ਕੀਤਾ ਹੈ ਗਰੇਵਾਲ ਪੁੱਛੀ ਗਈ ਗੱਲ ਦਾ ਜਵਾਬ ਨਹੀਂ ਦੇ ਰਿਹਾ। ਗੱਲ ਨੂੰ ਘੁੰਮਾ ਰਹੇ ਨੇ ਇਹਨਾਂ ਨੂੰ ਜਿੰਨੀਆ ਲਾਹਨਤਾਂ ਪੈਣ ਉਹ ਘੱਟ ਨੇ।
@AmrikSingh-kd8bf
@AmrikSingh-kd8bf Ай бұрын
ਲਿਡਰਾ ਦਾ ਕੋਈ ਧਰਮ ਦੀਨ ਮਾਨ ਨਹੀਂ ਹੁੰਦਾ ਇਹਨਾਂ ਨੂੰ ਬੋਟ ਤੱਕ ਮਤਲਬ ਹੁੰਦਾ ਹੈ ਬੋਟ ਕਿਤੋਂ ਵੀ ਕਿਵੇਂ ਵੀ ਮਿਲ ਜਾਵੇ ਲੈਣੀ ਹੁੰਦੀ ਹੈ
@jagroopsingh5027
@jagroopsingh5027 Ай бұрын
ਇਹ ਸਾਰੇ ਅਕਾਲੀਦਲ ਤੋੰ ਲਾਂਭੇ ਹੋਣ ਤਾਂ ਅਕਾਲੀਦਲ ਬਚੂ
@manmohan071
@manmohan071 Ай бұрын
ਭਾਅ ਜੀ, ਇਨਾਂ ਨਹਿ ਮੰਨਣਾ ਹੈ ਕਿ ਅਕਾਲੀ ਦਲ ਸਮੇਂ ਵਿਚ ਹੀ ਸਿੱਖਾਂ ਦਾ ਖਾਨ ਕੀਤਾ ਹੈ 😅😅
@gurjotbhinder6680
@gurjotbhinder6680 Ай бұрын
ਵੀਰ ਜੀ ਰੱਖੜਾ ਸਾਬ ਵਰਗੇ ਸਾਫ ਲੀਡਰ ਕਿਸੇ ਪਾਰਟੀ ਵਿਚ ਨਹੀਂ ਹੋ ਸਕਦਾ, ਚਮਚਾ ਗਿਰੀ ਨਾ ਕਰੋ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਬਾਰੇ ਸੋਚੋ
@sarabjitSingh-vd2lz
@sarabjitSingh-vd2lz Ай бұрын
ਭਾਈ ਜਸਵੀਰ ਸਿੰਘ ਜੀ ਇੱਕ ਵਾਰ ਜਲਦੀ। ਭਗਵੰਤ ਮਾਨ ਦੀ ਵੀ। ਇੰਟਰਵਿਊ ਜਰੂਰ ਕਰ ਕੇ। ਸੰਗਤਾਂ ਨੂੰ ਪੇਸ਼ ਕਰੋਂ ਜੀ ।।।
@KaramveerSingh-po5kn
@KaramveerSingh-po5kn Ай бұрын
Bhand buchad sikha to darda interview nhi dinda sikha nu o vikaou media nal fix interview krda
@kuljeetsingh3100
@kuljeetsingh3100 Ай бұрын
ਇਹ ਜੋ ਗਰੇਵਾਲ ਵਾਰਗੇਆ ਨੇ ਬਾਦਲ ਪਰਿਵਾਰ ਤੋਂ ਮੋਟੀ ਰਕਮ ਖਾਦੀ ਹੈ ਇਹ ਬਾਦਲ ਪਰਿਵਾਰ ਨੂੰ ਮਾੜਾ ਨਹੀਂ ਕਹਿੰਦਾ
@manpreetmann3095
@manpreetmann3095 Ай бұрын
Eh ta apa sira da chor a, factory, gas pump ki koj ni bani baitha eh
@user-gd9pp9hy2r
@user-gd9pp9hy2r Ай бұрын
ਸਾਡੇ ਜਾਗਤ ਜੋਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇ-ਅਧਵੀ ਤੇ ਸਿੱਖ ਸਤਾਂਤਾ ਦੀ ਬਲੀ ਚੜ੍ਹਾਈ ਗਈ ਤੇ ਸਾਡੇ ਮੁੱਖੀ ਕੁੰਭਕਰਨੀ ਨੀਂਦ ਸੁੱਤੇ ਪਏ ਨੇ, ਇਸ ਲਈ ਲੋਕਾਂ ਨੇ ਇਹਨਾਂ ਤੋਂ ਹੁਣ ਮੂੰਹ ਮੋੜ ਲਿਆ ਹੈ ਜੀ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️☝️☝️✍️✍️💯👏
@user-wo7pu9th7n
@user-wo7pu9th7n Ай бұрын
ਅਕਾਲੀਆਂ ਦਾ ਬੇੜਾ ਗ਼ਰਕ ਇਹੋ ਜੇ ਲੀਡਰ ਹਨ ਗਲਤੀ ਨਹੀ ਮਨਦੇ
@gurjas99
@gurjas99 26 күн бұрын
ਅਕਾਲੀ ਦਲ ਦਾ ਨਹੀਂ ਬਾਦਲ ਪਰਿਵਾਰ ਦਾ ਬੇੜਾ ਗਰਕ ਹੋਇਆ
@gurmukhsingh6126
@gurmukhsingh6126 Ай бұрын
ਏਨੇ ਵੀ ਬਾਦਲਾਂ ਦੀ ਬੁੱਕਲ ਦਾ ਨਿੱਘ ਮਾਣਿਆ ਪੂਰਾ ਵਫ਼ਾਦਾਰ ਬਾਦਲ ਪਰਿਵਾਰ ਦਾ ਨਾ ਕਿ ਗੁਰੂ ਪੰਥ ਦਾ
@simarbenipal8909
@simarbenipal8909 Ай бұрын
Osh time eh v ohna nal ho c.... hun SGPC diya vota aa rahiyaa tahi eh bol rahe aa ki loki sanu vote pah dehn Eh sala sab to wadha chor aa
@user-fh6yh5uh7e
@user-fh6yh5uh7e Ай бұрын
ਇਨਾ। ਨੇ। ਸੁਖਬੀਰ। ਬਾਦਲ। ਨਾਲ। ਮਿਲ। ਕੇ। ਇਨਾ। ਨਾ। ਦੇ। ਅਕਾਲੀਦਲ। ਨੇ। ਸਚ। ਨਹੀ। ਬੋਲਣਾ। ਸਿਖ। ਕੋਮ। ਦਾ। ਬੇੜਾ। ਗਰਕ। ਕੀਤਾ। ਬਾਦਲ। ਪਿਛੇ।
@googleuser747
@googleuser747 Ай бұрын
ਗੱਲ ਤਾਂ ਠੀਕ ਹੈ ਵੀਰੇ! ਪਰ ਪੰਜਾਬੀ ਠੀਕ ਨਹੀਂ ਤੁਹਾਡੀ ਜੀ ਇਸ ਤੇ ਥੋੜ੍ਹਾ ਜਿਹਾ ਕੰਮ ਕਰੋ ਜੀ।
@mohanaujlainfotainmentlive7422
@mohanaujlainfotainmentlive7422 Ай бұрын
ਜਦੋਂ ਤੱਕ ਅਸਲ ਪੰਥਕ ਸ਼ਖਸ਼ੀਅਤ ਅਕਾਲੀ ਦੱਲ ਦੀ ਵਾਗਡੋਰ ਨਹੀਂ ਸੰਭਾਲਦਾ ਤੱਦ ਤੱਕ ਅਕਾਲੀ ਦੱਲ ਸਰਵਾਇਵ ਨਹੀਂ ਕਰ ਸਕਦਾ!!!
@Singh-vk8bk
@Singh-vk8bk Ай бұрын
ਜਸਵੀਰ ਸਿੰਘ ਜੀ ਇਹ ਇੰਟਰਵਿਊ 100 % ਪੰਥ ਦੇ ਭਲੇ ਲਈ ਕੀਤੀ ਗਈ ਹੈ, ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ ਇਸਨੂੰ ਕਾਇਮ ਕਰਨਾ ਸਿੱਖਾਂ ਦਾ ਫਰਜ ਹੈ ਗੁਰਚਰਨ ਸਿੰਘ ਮੌਜੂਦਾ ਸਮੇ ਚ ਸਿਖਾਂ ਦੇ ਤਕਰੀਬਨ ਹਰ ਮੁੱਦੇ ਉਤੇ ਆਵਾਜ ਚੁੱਕਦੇ ਹਨ
@JarnailSingh-ef5ir
@JarnailSingh-ef5ir Ай бұрын
ਕੌਂਮ ਅਤੇ ਪੰਜਾਬ ਦੀ ਜਵਾਨੀ ਦੇ ਕਾਤਲ ਮਜੀਠੀਏ ਨੂੰ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਇਹਨਾਂ ਕੌਮ ਦੇ ਗੱਦਾਰਾਂ ਦਾ ਸਾਥ ਦੇਣ ਵਾਲੇ ਵੀ ਕੌਮ ਦੇ ਗੱਦਾਰ ਹਨ
@amarjitkaur3694
@amarjitkaur3694 Ай бұрын
ਜਥੇਦਾਰ ਸਾਹਿਬ ਕਾੳਕੇ ਨੂੰਕਿੳ ਨਹੀ ਬਚਾਇਆ ਬੀਬੀ ਖਾਲੜਾ ਨੂੰ ੲਇਨਸਾਫ ਕਿੳ ਨਹੀ ਦਿਤਾ
@gurmukhsingh6126
@gurmukhsingh6126 Ай бұрын
ਵਜੂਦ ਤਾਂ ਤੁਸੀਂ ਰਹਿਣ ਨਹੀਂ ਦਿੱਤਾ ਅਕਾਲੀ ਦਲ ਦਾ
@balbirgill9961
@balbirgill9961 Ай бұрын
ਪਹਿਲਾਂ ਕਿਹੜਾ ਪ੍ਰਧਾਨ ਨਹੀ ਬਦਲੇ ਗਏ ਸਨ ਪਰ ਜਦੋਂ ਪ੍ਰਕਾਸ਼ ਚੰਦ ਇੰਸਾਂ 1995 'ਚ ਪ੍ਰਧਾਨ ਬਣਾਇਆ ਗਿਆ ਤੇ ਉਸ ਤੋਂ ਬਾਅਦ ਮਸੰਦ ਸੁਖਬੀਰ ਇੰਸਾਂ ਪ੍ਰਧਾਨਗੀ ਤੇ ਸੱਪ ਵਾਂਗ ਚਿੰਬੜ ਗਿਆ ਵਾ । ਪਹਿਲਾ ਦੋ - ਚਾਰ ਸਾਲ ਲਈ ਪ੍ਰਧਾਨ ਬਣਾਇਆ ਜਾਂਦਾ ਸੀ।
@mohanaujlainfotainmentlive7422
@mohanaujlainfotainmentlive7422 Ай бұрын
ਦੱਲ ਦੇ ਬੁਲਾਰੇ ਨੂੰ 1978-1986 ਤੱਕ ਦੇ ਅਖ਼ਬਾਰ ਰਸਾਲੇ ਅਤੇ ਮੀਡੀਆ ਦਸਤਾਵੇਜ ਵੇਖਣ ਕਿ ਅਕਾਲ ਤਖ਼ਤ ਤੇ ਹਮਲੇ ਦਾ ਸਵਾਗਤ ਅਮ੍ਰਿਤਸਰ ਪਵਿੱਤਰ ਧਰਤੀ ਦੇ ਵਿਰੁੱਧ ਅਡਵਾਨੀ ਵਾਜਪਾਈ ਜੰੰਨਸੰਘ ਦੀ ਲੀਡਰਸ਼ਿਪ ਜੁੰਮੇਵਾਰ ਸੀ ਉਹਦੇ ਨਾਲ ਹੀ ਬਾਦਲਕਿਆਂ ਨੇ ਰਾਜ ਭਾਗ ਕਰਨ ਲਈ ਭਾਈਵਾਲ ਰਹੇ!!!
@user-nz3vs7dl4h
@user-nz3vs7dl4h Ай бұрын
ਆਹੋ ਬਾਂਦਲ ਨੇਂ ਬਹੁਤ ਕੁੱਝ ਕੀਤਾ ਆਰ ਐੱਸ ਐੱਸ ਦੀਆਂ ਜੜ੍ਹਾਂ ਪੰਜਾਬ ਵਿੱਚ ਲਾਈਆ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਬਣਾਇਆ ਪਾਣੀ ਦਿੱਲੀ ਨੂੰ ਲੁਟਾਏ ਸਿੱਖ ਧਰਮ ਦਾ ਭੰਗਵਾ ਕਰਨ ਕਰਵਾਇਆ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਪੁਲਿਸ ਨੂੰ ਡੀਜੀਪੀ ਦੇ ਆਹੁਦੇ ਦਿੱਤੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਡੇਰੇ ਦਾਰ ਦੀਆਂ ਪੁਸ਼ਤਪਨਾਹੀ ਕੀਤੀ ਗਰੇਵਾਲ਼ ਜੀ ਬਾਦਲਾਂ ਦੇ ਸਪੋਕਸਮੈਨ ਨਾਂ ਬਣੋ ।
@bsr840
@bsr840 Ай бұрын
ਤੁਹਾਡੇ ਵਰਗੇ ਹੀ ਏਕਤਾ ਨਹੀਂ ਹੋਣ ਦਿੰਦੇ।
@jagjeetsingh279
@jagjeetsingh279 Ай бұрын
ਇਹਨਾਂ ਨੂੰ ਪੁੱਛੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਿੰਨੇ ਕਰਵਾਇਆ ਕਾਂਗਰਸ ਨਾਲ ਮਿਲ ਕੇ ਬਾਦਲ ਨੇ ਕਰਵਾਇਆ ਸਭ ਸਬੂਤ ਪਏ ਹਨ
@Kulwinderkaur-xy3eh
@Kulwinderkaur-xy3eh Ай бұрын
good job jasvir singh veer ji
@pritpalrurgarh044
@pritpalrurgarh044 Ай бұрын
Je eh ਬਾਦਲ ਪਰਿਵਾਰ ਨੂੰ ਮਾੜਾ ਬੋਲਦਾ ਇਹਨੂੰ sgpc ਚੋ ਅੱਜ ਹੋਈ ਸਕੱਤਰ ਦੇ ਔਹਦੇ ਤੋਂ ਹਟਾ ਦਿੰਦੇ😂😂
@gurbaxsingh9745
@gurbaxsingh9745 Ай бұрын
ਗਰੇਵਾਲ ਸਾਹਿਬ ਬਹਿਸ ਵਿਚ ਸਰੋਤਿਆਂ ਨੂੰ ਬੁਧੂ ਨਾ ਬਣਾਓ ਅਜੇ ਵੀ ਬਾਦਲ ਪਰੀਵਾਰ ਦੀ ਸਪੋਰਟ ਕਰ ਰਹੇ ਹੋ ਸ਼ਰਮ ਆਓਣੀ ਚਾਹੀਦੀ ਹੈ।।
@baldevsingh8619
@baldevsingh8619 Ай бұрын
ਬਹੁੱਤ ਚਮਚਾਗਿਰੀ ਕਰ ਲਈ ਪੰਥ ਵਾਸਤੇ ਕੁੱਝ ਖੱਟਿਆ ਨਹੀ ਪੰਥ ਨੂੰ ਡੋਬ ਕੇ ਹੀ ਸਾਹ ਲਵੋਗੇ। ਪਰ ਪ੍ਰਮਾਤਮਾ ਸਭ ਕੁੱਝ ਵੇਖ ਰਿਹ ਹੈ ਢੋਈ ਨਹੀਂ ਮਿਲਣੀ
@sukhdevsdhillon7815
@sukhdevsdhillon7815 Ай бұрын
ਅਕਾਲੀ ਦੱਲ ਬਾਦਲ ਅਮਰਵੇਲ ਸਾਬਤ ਹੋਇਆ ਸਿੱਖ ਸੰਸਥਾਵਾਂ ਅਕਾਲ ਤੱਖਤ sgpc ਨੂੰ ਗੁਲਾਮ-ਰਖੇਲ ਬਣਾ ਰੱਖਿਆ ਹੋਵੇ ਅਕਾਲੀ ਰਾਜ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹ ਵੀ ਲਲਕਾਰ ਕੇ ਲੱਖ ਲਾਹਨਤ ਏਹੋ ਜਹੀ ਅਕਾਲੀ ਪਾਰਟੀ ਤੇ ਅਕਾਲੀ ਸਰਕਾਰ ਦੇ ਅਨੇਕਾਂ ਗੁਨਾਹ ਕੀਤੇ ਅਕਾਲੀਆਂ ਜੋ ਬਖ਼ਸ਼ਣ ਯੋਗ ਨਹੀਂ ਤੇ ਨਾ ਬਖ਼ਸ਼ੇ ਸਿੱਖ ਪੰਥ ਨੇ
@kuljeetsingh3100
@kuljeetsingh3100 Ай бұрын
ਗੱਲਾਂ ਕਰਦਾ ਸਿੱਖ ਕੌਮ ਦੀਆਂ ਪਤਰਕਾਰ ਸਹਿਬ ਇਹਨੂੰ ਪੁੱਛੋ ਤੁਹਾਡੇ ਕਿਰਪਾਨ ਨਹੀਂ ਪਾਈ ਜੇਕਰ ਪਾਈ ਹੈ ਤਾਂ ਉਪਰ ਦੀ ਕਿਉਂ ਨਹੀਂ ਪਾਈ
@inderjeetkukreja7824
@inderjeetkukreja7824 Ай бұрын
Bhai Saab kirpan ta ehna ne pai hai me kise de bhog te dekheya si but ehna de vichar badal de pakh de hann
@amarjitkaur3694
@amarjitkaur3694 Ай бұрын
ਸੁਖਬੀਰ ਦੋ ਮੱਥੇ ਤੇਮੋਹਰ ਲਗੀ ਹੈ ਸਹੀਦਾ ਦੇ ਪਰਿਵਾਰ ਨੂੰ ਅੱਗੇ ਲੈ ਕੇ ਅਆੳ ਸੁਖਾ ਸਿੰਘ ਮਹਿਤਾਬ ਸਿੰਘ ਲਛਮਣ ਸਿੰਘ ਧਾਰੋਵਾਲੀ
@manmohan071
@manmohan071 Ай бұрын
ਇਨਾਂ ਲਈ ਸੁਖਬੀਰ ਸਿੰਘ ਬਾਦਲ ਹੀ ਰੱਬ ਹੈ, ਕੌਮ ਕੁਝ ਵੀ ਨਹੀਂ
@DUSHMAN-bk4in
@DUSHMAN-bk4in Ай бұрын
Tu c asli dalle aa apniya jameera de
@GurmeetSingh-yz3jt
@GurmeetSingh-yz3jt Ай бұрын
ਬੀਜੇਪੀ ਨੇ ਥੋਨੂੰ ਥੋਡੇ ਹਾਲ ਦੇਖ ਕੇ ਬੁਰਕੀ ਨਹੀਂ ਪਾਈ।ਪੰਜਾਹ ਸਾਲ ਬੀਜੇਪੀ ਨਾਲ ਰਹਿਕੇ ਕੁਰਸੀ ਦਾ ਨਿੱਘ ਮਾਣ ਕੇ, ਹੁਣ ਬੀਜੇਪੀ ਨੇ ਥੋਡੀ ਗਲ ਨਾ ਮੰਨ ਕੇ ਸੀਟਾਂ ਮੂੰਹ ਮੰਗੀਆਂ ਨਹੀਂ ਦਿੱਤੀਆਂ ਅੱਜ ਬੀਜੇਪੀ ਮਾੜੀ ਹੋ ਗਈ।ਥੋਡੇ ਲਈ।ਜਦਕਿ ਸਿੱਖ ਤਾਂ ਬੀਜੇਪੀ ਨਾਲ ਖੁਸ਼ ਹੀ ਨਹੀਂ।
@user-lp5gu1bf1v
@user-lp5gu1bf1v Ай бұрын
ਜੱਸਵੀਰ ਬਾਈ ਬੀਬੀ ਖਾਲੜਾ ਜੀ ਨੂੰ ਇਕ ਵਾਰ ਸਾਹਮਣੇ ਲੈ ਕੇ ਆ ਕਿਉਕ ਅੰਮ੍ਰਿਤਪਾਲ ਦੇ ਟੱਬਰ ਨੇ ਉਹਨਾਂ ਨੂੰ ਵਰਤ ਕੇ ਇੱਕ ਖੂੰਜੇ ਲਾ ਦਿੱਤਾ ਗਾ ,,ਦੂਜਾ ਖਾਲਿਸਤਾਨ ਵਾਲੇ ਬਿਆਨ ਤੇ ਬੀਬੀ ਜੀ ਹੁਣਾ ਤੋਂ ਜ਼ਰੂਰ ਵਿਚਾਰ ਪੁੱਛਿਉ
@BalwinderSingh-wt7tf
@BalwinderSingh-wt7tf Ай бұрын
ਇਹੋ ਜਿਹੇ ਚਮਚਿਆਂ ਨੇ ਸੁਖਬੀਰ ਦੀ ਬੁੱਧੀ ਭ੍ਰਿਸ਼ਟ ਕੀਤੀ ਹੈ
@amarjitkaur3694
@amarjitkaur3694 Ай бұрын
ਸੁਖਬੀਰ ਤੋ ਡਰਦੇ ਹਨ ਵਿਚਾਰੇ
@mohanaujlainfotainmentlive7422
@mohanaujlainfotainmentlive7422 Ай бұрын
ਘੌਨ ਮੌਨ ਸਲਾਹਕਾਰਾਂ ਤੇ ਚਾਪਲੂਸਾ ਨੇ ਸੁਖਬੀਰ ਬਾਦਲ ਨੂੰ ਅਸਤੀਫਾ ਨਹੀਂ ਦੇਣ ਦੇਣਾ! ਤੱੱਦ ਤੱਕ ਲੰਮੀ ਤੌ ਹਾਰ ਕੇ ਘਰ ਨਹੀਂ ਬੈਠ ਜਾਂਦੇ।
@jasdevsingh9734
@jasdevsingh9734 Ай бұрын
ਇਹੋ ਜਿਹੇ ਲੋਕਾਂ ਨੇ ਹੀ ਅਕਾਲੀ ਦਲ ਦਾ ਬੇੜਾ ਗਰਕ ਕੀਤਾ ਆਪਣੀ ਗਲਤੀ ਮੰਨਣ ਨੂੰ ਤਿਆਰ ਹੀ ਨਹੀਂ ਇਹਨਾਂ ਨੇ ਪੰਥ ਵੱਲ ਤਾਂ ਪਿੱਠ ਕਰਕੇ ਰੱਖੀ ਹੋਈ ਹੈ
@baldevsingh8619
@baldevsingh8619 Ай бұрын
ਮੁਆਫੀ ਤਾਂ ਸੌਦੇ ਸਾਧ ਨੇਂ ਮੰਗੀ ਹੀ ਨਹੀਂ। ਜਾਅਲੀ ਸੀ ਚਿੱਠੀ ਉਹ ਮੁਆਫੀ ਵਾਲੀ
@baldevsingh8619
@baldevsingh8619 Ай бұрын
ਪੰਥਕ ਅਖਵਾਉਂਣ ਵਾਲੇ। ਮਾਤਾ ਦੀਆਂ ਭੇਟਾਂ ਵੀ ਗਾਉਂਦੇ ਰਹੇ ਹਨ।
@baljeetsidhu1262
@baljeetsidhu1262 Ай бұрын
ਇਹ ਬੰਦਾ ਸਿੱਖ ਕੌਮ ਦਾ ਗਰਦਾਰ।
@jagjitsingh7543
@jagjitsingh7543 Ай бұрын
ਸੁੱਖਾ ਚੰਦੂ,ਜਗੀਰੋ, ਮਲੂਕਾ ਵਲਟੋਹੇ ਜੁੰਡਲੀ ਨੂੰ ਅਕਾਲੀ ਦਲ ਵਿੱਚੋਂ ਬਾਹਰ ਕੱਢ ਦਿਓ ਸਾਰਾ ਕੁਝ ਠੀਕ ਹੋ ਜਾਵੇਗਾ।
@Smagh
@Smagh Ай бұрын
ਜਥੇਦਾਰ ਸਾਹਿਬ ਨੂੰ ਚਾਹੀਦਾ ਇਹਨਾ ਸਾਰਿਆ ਦੇ ਗਲ ਚ ਫੱਟੀਆਂ ਪਵਾ ਕੇ ਸੰਗਤ ਸਾਹਮਣੇ ਖੜੇ ਕਰਨ ਤੇ ਜਿਲਾ ਜਥੇਦਾਰਾਂ ਤੋ ਲੈ ਕੇ ਉੱਪਰ ਤੱਕ ਸਾਰੇ ਕਾਲੀਆਂ ਨੂੰ ਉਮਰ ਭਰ ਰਾਜਨੀਤੀ ਛੱਡਣ ਤੇ ਕਮੇਟੀ ਵਾਲਿਆਂ ਨੂੰ ਵੀ ਨੋਕਰੀਆਂ ਛੁਡਵਾਉਣ ਦੀ ਸਜਾ ਲਾਉਣ,,, ਫੇਰ ੧੦ ਸਾਲਾਂ ਚ ਅਕਾਲੀਦਲ ਆਪੇ ਖੜਾ ਹੋਜੂ
@mohanaujlainfotainmentlive7422
@mohanaujlainfotainmentlive7422 Ай бұрын
ਅਕਾਲੀ ਦੱਲ ਦੇ ਬੁਲਾਰੇ ਵੱਲੋਂ ਸਵਿਕਾਰਿਆ ਕਿ ਵੌਟ ਰਾਜਨੀਤੀ ਵਿੱਚ ਸਿੱਖ ਸਾਇਕੀ ਵਿਰੁੱਧ ਅਤੇ ਮੌਜੂਦਾ ਅਸਲ ਪੰਥਕ ਸਿਧਾਂਤਾਂ ਦੇ ਧਾਰਨੀ ਭਾਈ ਅਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਮਲੌਆ ਵਿਰੁੱਧ ਬਿਆਨਬਾਜ਼ੀ ਕੀ ਸਵਾਰਨਟੀ ਸਿੱਖ ਸਾਇਕੀ ਵਿਰੁੱਧ ਨਹੀਂ ਸੀ?
@mandeepsinghbabbu2854
@mandeepsinghbabbu2854 Ай бұрын
ਬਾਦਲਾਂ ਦੇ ਨਾਮ ਸੁਣਦੇ ਹੀ ਬਾਬਾ ਪੂੰਛ ਮਾਰਨ ਲੱਗ ਪਿਆ, ਮੁੱਕਦੀ ਗੱਲ ਇਹਨੇ ਨੀ ਮੰਨਣਾ
@DALBIRSINGH-bz6sg
@DALBIRSINGH-bz6sg Ай бұрын
ਬਸਪਾ ਨੂੰ ਵੀ ਨਹੀਂ ਪਈ, ਜਿਸ ਨਾਲ ਸਮਝੌਤਾ ਕੀਤਾ ਗਿਆ ਸੀ
@Nirmal66134
@Nirmal66134 Ай бұрын
ਕੀ ਇਹਨਾਂ ਸਾਰਿਆਂ ਤੋਂ ਬਿਨਾਂ ਅਕਾਲੀ ਦਲ ਚੱਲ ਨਹੀਂ ਸਕਦਾ
@avtarbatth309
@avtarbatth309 Ай бұрын
ਕੁਰਸੀ ਦੇ ਲਾਲਚੀ ਤੇ center ਸਰਕਾਰ ਦਾ ਥੁੱਕ ਚੱਟਣ ਵਾਲਿਆ ਨੂੰ ਹੁਣ ਭਾਈ ਗਜਿੰਦਰ ਸਿੰਘ ਹਾਈਜੈਕਰ ਯਾਦ ਆ ਰਿਹਾ
@balwindercheema4917
@balwindercheema4917 Ай бұрын
ਇਕ ਲੇਂਣ ਗਦਾਰਾਂ ਦੀ ਤੇ ਇਕ ਸ਼ਹਿਦ ਸਰਦਾਰਾਂ ਦੀ
@baldevsingh8619
@baldevsingh8619 Ай бұрын
ਗਰੇ ਵਾਲ ਸਾਹਿਬ ਦੇਵੀ ਲਾਲ ਤੋਂ ਕ੍ਰੋੜਾਂ ਰੁਪੈ ਕੀਹਨੇਂ ਪ੍ਰਾਪਤ ਕੀਤੇ ਸੀ ਐਸ ਵਾਈ ਐਲ ਨਹਿਰ ਲਈ
@baldevsingh8619
@baldevsingh8619 Ай бұрын
ਕਿਸਾਨਾਂ ਦੇ ਖਿਲਾਫ ਤਿੰਨ ਸੌ ਸੱਤਰ ਦੇ ਹੱਕ ਚ ਕੀਹਨੇ ਵੋਟ ਪਾਈ ਸੀ
@SurinderSingh-zq8yh
@SurinderSingh-zq8yh Ай бұрын
ਆ ਸਾਰੇ ਗੋਲਕਾਂ ਖਾਂਣੇ ਨੇ ਬਾਦਲਾਂ ਦਾ ਪਰਿਵਾਰ ਏਨਾਂ ਦਾ ਭਰਧਾਨ ਆ। ਏ ਸਾਰੇ ਹੱਡ ਖਾਣੇ ਨੇ
@harmindersinghsandra2624
@harmindersinghsandra2624 Ай бұрын
ਬਾਦਲ ਪਰਿਵਾਰ ਰਣਜੀਤ ਸਿੰਘ ਵਰਗਾ ਕਿਵੇਂ ਬਣਜੂ ਉਸ ਵਕਤ ਬੇਅਦਬੀਆ ਨੀ ਹੋਈਆਂ ਸੀ
@amarjitkaur3694
@amarjitkaur3694 Ай бұрын
ਅਗਾਂਹ ਕੋਈ ਬਣੇ ਸੁਖੇ ਨੂੰ ਕੀ ਬਣੇ ਕੋਈ ਬਣੇ ਅਰਾਮ ਨਾਲ ਘਰ ਬੈਠਣ
@daljitsingh1704
@daljitsingh1704 Ай бұрын
ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦੀ ਬਠਿੰਡਾ ਇਲੈਕਸ਼ਨ ਵਿਚ ਵੋਟਾਂ ਮੰਗਣ ਦੀ ਡਿਊਟੀ ਲੱਗੀ ਸੀ।। ਵਾਹ ਜੀ ਵਾਹ ਨਾਲੇ ਕੀ ਇਕ ਚੋਣ ਨਿਸ਼ਾਨ ਹੇਠਾਂ ਕੋਈ ਵੀ ਸਿਆਸੀ ਪਾਰਟੀ ਚੋਣਾਂ ਲੜ ਸਕਦੀ???
@jagtar5176
@jagtar5176 Ай бұрын
You are absolutely faithful dog your chair is safe
@ranjitsingh-rx3pp
@ranjitsingh-rx3pp Ай бұрын
ਇਹ ਵੀ ਬੰਦਾ ਬਾਦਲਾਂ ਦਾ ਇਹ ਮਰਨੀ ਮਰਜੂ ਪਰ ਉਹਨਾ ਨੂੰ ਇਨੇ ਗਲਤ ਕਦੇ ਨੀ ਕਹਿਣਾ ਼
@meharsinghgill1734
@meharsinghgill1734 Ай бұрын
ਹੁਣ ਇਹ ਸੰਤ ਜਰਨੈਲ ਸਿੰਘ ਤੇ ਸ਼ਹੀਦ ਸਿੰਘਾਂ ਨੂੰ ਵਰਤਣ ਲਈ ਵਾਰ ਵਾਰ ਉਨ੍ਹਾਂ ਦੇ ਨਾਂ ਵਰਤ ਰਹੇ। ਪਰ ਇਹ ਉਹ ਕੀੜੇ ਜਿਨ੍ਹਾਂ ਨੇ ਸਿੱਖ ੀ ਦੀਆਂ ਜੜਾ ਵੱਡੀਆ
@HUMANITY_SUPREME
@HUMANITY_SUPREME Ай бұрын
ਗਰੇਵਾਲ ਕੌਣ ਹੈ ਜੀ। ਜੱਟ ਪਹਿਲਾ ਜਾਂ ਸਿੱਖ ਹੈ। ਏਨਾ ਲੋਕਾਂ ਨੇ ਗੁਰੂ ਦੀ ਪਵਿੱਤਰ ਬਾਣੀ ਅਤੇ ਬਾਣੇ ਦਾ ਸਭ ਤੋਂ ਵੱਧ ਘਾਣ ਕੀਤਾ।
@virasat-e-Panjab13
@virasat-e-Panjab13 Ай бұрын
ਜਸਵੀਰ ਸਿੰਘ ਜੀ 🙏 | ਇਹ ਬੰਦੇ ਨੇ ਕੋਈ ਵੀ ਸਿੱਖ ਪੰਥ ਦੀ ਗੱਲ ਤੇ ਸਹੀ ਜੁਆਬ ਨਹੀ ਦਿੱਤਾ ਸਾਰੀ ਦੁਨੀਆਂ ਜਾਣਦੀ ਹੈ ਸੁਖਬੀਰ ਬਾਦਲ ਨੇ ਸਿੱਖ ਪੰਥ ਦਾ ਕਿੰਨਾ ਨੁਕਸਾਨ ਕੀਤਾ ਹੈ । ਪਰ ਇਸ ਬੰਦੇ ਨੇ ਤੁਹਾਡੀਆਂ ਓਹਨਾਂ ਗੱਲਾਂ ਦਾ ਕੋਈ ਜੁਆਬ ਨਹੀਂ ਦਿੱਤਾ , ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ? ਬਰਗਾੜੀ ਚ ਗੋਲੀ ਚਲਾਓਣ ਹੇ ਹੁਕਮ ? ਦੋ ਸਰਸੇਂ ਸਾਧ ਨੂੰ ਬਿਨ ਮੰਗਿਆ ਮੁਆਫ਼ੀ ? 1996 ਤੌ 2024 ਤੱਕ । ਅਤੇ ਹੋਰ ਵੀ ਬਹੁਤ ਕੁੱਝ ਜੋ ਕਿ ਅਕਾਲੀ ਦਲ ਬਾਦਲ ਨੇ ਕੀਤਾ ਅਤੇ ਕਰਵਾਇਆ । ਜ਼ਿਹਨਾਂ ਨੇ ਅਕਾਲ ਤੱਖਤ ਸਾਹਿਬ ਜੀ ਤੇ ਆ ਕੇ ਮੁਆਫ਼ੀ ਮੰਗੀ , ਓਹ ਤਾਂ ਇਹਨਾਂ ਵਾਸਤੇ BJP ਦੇ ਬੰਦੇ ਹੋ ਗਏ ! ਤੇ ਇਹ ਅਤੇ ਇਹਨਾਂ ਦਾ ਬਾਦਲ ਦਲ ਦੁੱਧ ਧੋਤਾ ਹੋ ਗਿਆ ? ਇਹਨਾਂ ਦੀ ਤਾਂ BJP ਨਾਲ ਕੋਈ ਸ਼ਾਝ ਹੈ ਹੀ ਨਹੀ ?? ( ਸ਼ਾਬਾਸ਼ ) ਦੇ ਦੂਸਰੀ ਗੱਲ ਅਕਾਲ ਤੱਖਤ ਸਾਹਿਬ ਜੀ ਦੇ ਜਥੇਦਾਰਾਂ ਦੀ , ਓਹਨਾਂ ਦੇ ਫੈਸਲੇ ਚ ਹੋ ਰਹੀ ਦੇਰੀ ਦੱਸ ਹੀ ਰਹੀ ਹੈ ਕਿ ਓਹਨਾਂ ਦੀਆਂ ਤਾਰਾਂ ਇਸ ਵਖਤ ਕਿੱਥੇ ਜੁੜੀਆਂ ਹੋਈਆਂ ਹਨ । ਇਸ ਬੰਦੇ ਦੀ ਬੋਲੀ ਬਹੁਤ ਕੁਝ ਕਹਿ ਰਹੀ ਹੈ । ( ਮੈਂ ਨਾਂ ਮਾਨੂ ) । ਪਰ ਸਾਰੀ ਦੁਨੀਆਂ ਦੇ ਸਿੱਖਾਂ ਦੀ ਨਜ਼ਰ ਇਸ ਵਖਤ ਜਥੇਦਾਰਾਂ ਸਾਹਿਬਾਂ ਤੇ ਹੀ ਹੈ । ਜੇਕਰ ਹੁਣ ਓਹਨਾਂ ਨੇ ਬਾਦਲ ਪਰਿਵਾਰ ਦੀ ਸਪੋਟ ਕਰ ਦਿੱਤੀ ਜਾਂ ਗੋਲ-ਮੋਲ ਤਰੀਕੇ ਨਾਲ ਕੋਈ ਫੈਸਲਾ ਲਿਆ ਤਾਂ ਹੋ ਸਕਦਾ ਹੈ ਸਿੱਖ ਕੌਮ ਚ ਬਹੁਤ ਵੱਢੇ ਪੱਧਰ ਤੇ , ਦੁਨੀਆਂ ਭਰ ਚ ਰੋਹ ਪੈਦਾ ਹੋਵੇ ? ਅਤੇ ਇਤਿਹਾਸ ਚ ਵੱਖਰੀ ਕਿਸਮ ਦੇ ਲੋਕਾਂ ਦਾ ਜ਼ਿਕਰ ਹੋਵੇਗਾ ਜੋ ਕਿ ਇੱਕ ਅਜਿਹੀ ਥਾਂ ਤੇ ਬੈਠ ਕੇ ਤੇ ਸਿਰਫ ਇੱਕ ਪਰਿਵਾਰ ਦੀ ਨੋਕਰੀ ਤੇ ਲੱਗੇ ਰਹੇ ???? ਜਦੋ ਇਹ ਕੁਰਸੀ ਤੇ ਬੈਠੇ ਹੋਣ ਤਾਂ ਇਹਨਾਂ ਦੀ ਨਿਗਾ ਸਿਰਫ ਨੇੜੇ ਤੇੜੇ ਹੀ ਹੁੰਦੀ ( ਨਿੱਘ ਮਾਨਣ ਚ ) ਇਹਨਾਂ ਨੂੰ ਸਿੱਖਾਂ ਦੀ ਅਤੇ ਲੋਕਾਂ ਦੀ ਕੋਈ ਪਰਵਾਹ ਨਹੀ ਹੁੰਦੀ । ਇਹਨਾਂ ਦੀ ਬੋਲੀ ਵਿੱਚੌ ਅੰਹਕਾਰ ਦੀ ਬੋ ਆ ਰਹੀ ਹੈ ।, ਪਰ ਗੁਰੂ ਰਾਮਦਾਸ ਜੀ ਦੇ ਘਰ ਦੇ ਦੋਖੀਆਂ ਦਾ ਨਾਸ਼ ਬਹੁਤ ਬੁਰੀ ਤਰਾਂ ਹੋਇਆ ਹੈ 🙏
@artandcraftofjaspreet6467
@artandcraftofjaspreet6467 Ай бұрын
ਵੋਟਾਂ ਪਾਕੇ ਦੱਸ ਦਿੱਤਾ ਵੀ ਲੋਕ ਕਿ ਚਾਹੁੰਦੇ
@amarjitkaur3694
@amarjitkaur3694 Ай бұрын
ਜੋਕੰਮ ਕੀਤੇ ਅਪਣੀ ਜੇਬ ਵਿਚੋਂ ਕੀਤੇ ਬਾਦਲ ਸਾਹਿਬ ਤਾਂ ਕਹਿੰਦੇ ਸਨ ਮੈ ਤੇ ਕੈਪਟਨ ਅਮਰਿੰਦਰ ਸਿੰਘ ਤਾਂ ਰਲ ਮਿਲ ਕੇ ਕੰਮ ਕਰਦੇ ਸਾਂਕੈ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਬਾਦਲ ਨੇ ਮੇਰੇ ਪੈਰਾਂ ਤੇ ਪਗ ਲਾਕੇ ਰਖ ਦਿਤੀ ਕੀ ਮੈਨੂੰ ਬਚਾ ਲੳ
@sukhnandansingh2265
@sukhnandansingh2265 Ай бұрын
ਗਰੇਵਾਲ ਜੀ ਕੌਮ ਨੂੰ ਇਕੱਠੀ ਹੋਣ ਦਿਓ ਇੱਕ ਪਰਿਵਾਰ ਦੀ ਚਿਮਚਾ ਗਿਰੀ ਛੱਡ ਦਿਉ ਬਾਗੀਆਂ ਨੂੰ 1600ਵੋਟ ਤਹਾਨੂੰ ਜਲੰਧਰ 400 ਫਿਰ ਵੀ ਸੁਖਬੀਰ ਸੁਖਬੀਰ ਸੁਖਬੀਰ ਦਾ ਪਾਠ ਕੀ ਇਸ ਗੱਲ ਦੀ ਬੱਚੇ ਲੈਣ ਕਿ ਸਹੁੰ ਖਾਉਗੇ ਕਿ ਸੋਦਾ ਸਾਧ ਨੂੰ ਬਿਨਾਂ ਸ਼ਰਤ ਮੁਆਫ਼ੀ ਸੁਖਬੀਰ ਨੇ ਨਹੀਂ ਦਿੱਤੀ ਹੱਦ ਹੋ ਗਈ ਇੱਕ ਪਾਸੇ ਸੰਤਾਂ ਦੀ ਗੱਲ ਕਰ ਰਹੇ ਹੋ ਦੂਜੇ ਪਾਸੇ ਸਿੱਖ ਵਿਰੋਧੀ ਤਾਕਤਾਂ ਨੂੰ ਸ਼ਾਬਾਸ਼ ਦੇਣ ਵਿੱਚ ਲੱਗੇ ਹੋਏ ਜੇ ਕੁਝ ਕੁਝ ਸੱਚ ਬੋਲ ਕੇ ਗੁਜ਼ਾਰਾ ਨਹੀਂ ਪੂਰਾ ਸੱਚ ਬੋਲਣ ਦੀ ਹਿੰਮਤ ਕਰੋ
@gaganjeetsingh8762
@gaganjeetsingh8762 Ай бұрын
Waheguru waheguru ji
@MalkitSingh-pb3cl
@MalkitSingh-pb3cl Ай бұрын
ਬਾਦਲ ਨੇ ਪੰਜ ਵਾਰਾ ਮੁੱਖ ਮੰਤਰੀ ਬਣ ਕੇ ਇਹਨਾਂ ਮਸਲਿਆਂ ਤੇ ਕਿਉਂ ਨਹੀਂ ਧਿਆਨ ਦਿੱਤਾ
@dalbirsingh5890
@dalbirsingh5890 Ай бұрын
ਪੱਤਰਕਾਰ ਜੀ ਪਚੰਨਵੇ ਤੋਂ ਬਾਅਦ ਬਹੁਤੇ ਕਾਲੀ ਦਲ ਮੈਂਬਰ ਖਾਸ ਕਰਕੇ ਲੀਡਰ ਪੰਜਾਬ ਦੀ ਇਸ ਹਾਲਤ ਦੇ ਜ਼ਿਮੇਵਾਰ ਹਨ ਇਹਨਾਂ ਸਾਰਿਆਂ ਦੀ ਜਲਾਵਤਨੀ ਹੋਣੀਂ ਚਾਹੀਦੀ ਹੈ
@GurmeetSingh-yz3jt
@GurmeetSingh-yz3jt Ай бұрын
ਉਥੇ ਵੀ ਕੁੱਝ ਨਹੀਂ ਹੋਣਾ ਜਥੇਦਾਰ ਵੀ ਬਾਦਲ ਦਾ ਤਨਖਾਹੀਆ ਹੈ,ਵੋਟਾਂ ਤਾਂ ਬੀਜੇਪੀ ਨੂੰ ਥੋਡੇ ਨਾਲੋਂ ਵਧ ਪਾਈਆਂ ਲੋਕਾਂ ਨੇ। ਮੋਦੀ ਦਾ ਵਿਰੌਧ ਤਾਂ ਲੋਕ ਪਹਿਲਾਂ ਹੀ ਕਰਦੇ ਹਨ।ਅਸਲ ਗਲ ਇਹ ਹੈ ਥੋਡੀ ਔਕਾਤ ਦਿਖਾ ਦਿੱਤੀ ਲੋਕਾਂ ਨੇ ਜਮਾਨਤਾਂ ਜ਼ਬਤ ਕਰਾ ਕੇ।ਤੁਸੀ ਬੀਬਾ ਦੇ ਹਲਕੇ ਵਿੱਚ ਸਭ ਨਾਲ ਸਮਝੌਤਾ ਕਰਕੇ ਚੋਣ ਜਿੱਤੇ,ਬਾਕੀ ਜਗ੍ਹਾ ਹਾਲ ਦੇਖ ਲਵੋ।
@amarjitkaur3694
@amarjitkaur3694 Ай бұрын
ਜੇ ਤੈਨੂੰ ਮੀਟਿੰਗ ਵਿੱਚ ਵੜਨ ਨਹੀ ਦਿੰਦੇ ਫਿਰ ਤੁਸੀ ਸਕੱਤਰ ਕਿਸ ਗਲ ਦੇ ਹੋ ਚਾਲਾਂ ਨਾ ਖੇਡ
@Nirmal66134
@Nirmal66134 Ай бұрын
ਜਿਹੜੇ ਪਰਧਾਨਾ ਦੀ ਤੁਸੀਂ ਗੱਲ ਕਰਦੇ ਹੋ। ਉਹ ਅਕਾਲੀ ਦਲ ਦੇ ਪ੍ਰਧਾਨ ਨਹੀਂ ਹਨ। ਉਹ ਬਾਦਲ ਦੇ ਚਮਚੇ ਹਨ
@user-oo3ud1kt3y
@user-oo3ud1kt3y Ай бұрын
Kharku thinking jasbir Singh Ji good🙏🙏
@user-lw3wh9dc5q
@user-lw3wh9dc5q Ай бұрын
ਇਹ ਪੰਜ ਸੱਤ ਸ਼੍ਰੋਮਣੀ ਕਮੇਟੀ ਮੈਂਬਰ 1984 ਦੇ ਭਗੋੜੇ ਸੰਤਾਂ ਨੂੰ ਧੋਖਾ ਦੇ ਕੇ ਸੁਖਬੀਰ ਬਾਦਲ ਦੀ ਚਮਚਾਗਿਰੀ ਕਰਕੇ ਸ਼੍ਰੋਮਣੀ ਕਮੇਟੀ ਦੀ ਨਿਮਾਣੇ ਸੇਵਕ ਬਨਣ ਦੀ ਬਜਾਏ ਆਉਦਿਆਂ ਦੀ ਐਸ਼ ਪ੍ਰਸਤੀ ਮਾਣ ਰਹੇ ਹਨ ਜੀ।ਇਹੋ ਜਿਹੇ ਡਰਪੋਕ ਅਤੇ ਘਟੀਆ ਸੋਚ ਵਾਲੇ ਨਕਾਬਪੋਸ਼ ਬੰਦਿਆਂ ਨੂੰ ਸੋਸ਼ਲ ਮੀਡੀਆ ਤੇ ਨਾ ਦਿਖਾਇਆ ਜਾਵੇ ਤਾਂ ਚੰਗਾ ਹੈ ਕਿਉਂਕਿ ਇਹ ਬੰਦੇ ਸਿੱਖ ਕੌਮ ਨੂੰ ਨੁਕਸਾਨ ਪਹੁੰਚਾਉਂਣ ਵਿੱਚ ਮੋਢੀ ਹਨ ਜੀ।
@supinderkaurgill2371
@supinderkaurgill2371 Ай бұрын
ਏਹ ਤਾਂ ਬਾਦਲਾ ਦਾ ਕੌਲੀ ਚੱਟ ਐ
@ajabsingh2610
@ajabsingh2610 Ай бұрын
ਏਨਾ ਕੁਝ ਪੰਥ ਨਾਲ ਬਾਦਲ ਵਲੋਂ ਗਦਾਰੀਆ ਕਰਨ ਦੇ ਬਾਵਜੂਦ ਬਾਦਲ ਦੀ ਛਤਰੀ ਥੱਲੇ ਬੈਠਾ ਕੋਈ ਸਰਮ ਨਹੀਂ
@palsingh6827
@palsingh6827 Ай бұрын
Gud work Jasvir 👍👍
@GurjantSingh-eh6em
@GurjantSingh-eh6em Ай бұрын
ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਗਰੇਵਾਲ ਵਰਗੇ ਜਮੀਰ ਵਾਲੇ ਸਿਖ ਨਹੀ ਸਨ।ਤਾ ਜਿਤ ਗੲਏ
@jasmersingh2344
@jasmersingh2344 9 күн бұрын
ਅਕਾਲੀਦਲ ਦੀ ਪੰਥਕ ਸਰਕਾਰ ਹੋਵੇ ਤੇ ਬੇਇਆਦਬੀ ਵੀ ਗੁਰੂ ਸਾਹਿਬ ਦੀ ਹੋਵੇ ਹੋਵੇ ਵੀ ਕੁਝ ਨਾ ਹੋਵੇ ਇਹਦੋ ਵੱਡੀ ਲਾਹਨਤ ਕਿਹੜੀ ਹੋਵੇਗੀ
@GursewakSidhu-bt5bn
@GursewakSidhu-bt5bn Ай бұрын
ਇਹਨਾਂ ਕੰਜਰਾਂ ਦੀ ਉਹ ਗੱਲ ਹੈ ਕਿ 100 ਚੂਹੇ ਖਾਕੇ ਬਿੱਲੀ ਹੱਜ ਨੂੰ ਚੱਲੀ।ਇਹਨਾਂ ਗਰੇਵਾਲ ਪਾਰਟੀ ਦੀ ਤਾਂ ਉਹ ਗਲ ਹੈ। ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ।ਸਿੱਖ ਕੌਮ ਦੀ ਪਿੱਠ ਵਿੱਚ ਨਹੀ ਹਿੱਕ ਵਿੱਚ ਖੰਜਰ ਮਾਰੇ ਇਹ ਖਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਇਹ ਧੁਰ ਦਰਗਾਹ ਵਿੱਚ ਵੀ ਬਖਸ਼ੇ ਨਹੀਂ ਜਾਣਗੇ।ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਸਿੱਖ ਪੰਥ ਦਾ ਰੱਜਕੇ ਨਾਸ ਮਾਰਿਆ ਹੈ।ਇਹ ਗੰਦੀ ਨਸਲ ਦੇ ਬੰਦਿਆਂ ਦਾ ਸਿੱਖ ਕੌਮ ਤੇ ਮੂੰਹ ਵੀ ਦੇਖਣਾ ਨਹੀਂ ਚਾਹੁੰਦੇ ।
@artandcraftofjaspreet6467
@artandcraftofjaspreet6467 Ай бұрын
ਲ਼ੋਕ ਕਿ ਕਹਿੰਦੇ ਆ । ਅਕਾਲੀ ਚਾਹੁੰਦਾ ਨਾ ਕਹੋ ਲ਼ੋਕ ਕਿ ਕਹਿੰਦੇ
@ParamjitSingh-xo9hi
@ParamjitSingh-xo9hi Ай бұрын
Jasbir Singh veer ji very good 👍
@Basra4458
@Basra4458 Ай бұрын
ਗਰੇਵਾਲ ਸਾਬ੍ਹ, ਅਜੇ ਵੀ ਲੱਲੇ ਖੱਖੇ ਨਾ ਘੜੀ ਜਾਓ, ਤੁਸੀਂ ਸਾਰੇ ਬੋਰੀਆ ਬਿਸਤਰਾ ਗੋਲ ਕਰਕੇ ਘਰਾਂ ਨੂੰ ਚਲੋ ਕਿਸੇ ਨਵੇਂ ਨੂੰ ਵੀ ਮੌਕਾ ਦਿਓ
@farmertv5483
@farmertv5483 Ай бұрын
ਇਹ ਜਰੂਰ ਪੁੱਛਣਾ ਸੀ ਕਿ ਸ਼ੀ ਅਕਾਲ ਤਖਤ ਸਾਹਿਬ ਦੇ ਪੱਜ ਪਿਆਰੇ ਅਤੇ ਜੱਥੇਦਾਰ ਸਾਹਿਬ ਨੂੰ ਮੁਅਤਲ ਕਿਸ ਨੇ ਕੀਤਾ ਅਤੇ ਮੁਅਤਲ ਕਰਨ ਵਾਲੇ ਨੂੰ ਕੀ ਸਜਾ ਦਿੱਤੀ ਹੁਣ ਤੱਕ ਅਤੇ ਇੰਨਾ ਵੱਡਾ ਗੁਨਾਹ ਅੱਜ ਤੱਕ ਕਿਸੇ ਨੇ ਕੀਤਾ ਨਹੀ ਸੀ,ਇਹ ਸਾਰੇ ਬਾਦਲ ਦੇ ਚੇਲੇ ਆ ਅਤੇ ਗੁਰੂ ਦੇ ਦੋਖੀ ਆ,ਗੱਲਾ ਪੰਥ ਅਤੇ ਸ਼ਹੀਦਾ ਦੀਆ ਕਰਦੇ ਹੋ ਜੱਥੇਦਾਰ ਕਾਉਕੇ ਤੇ ਕੀ ਐਕਸ਼ਨ ਸੀ ਵੱਡੇ ਬਾਦਲ ਦਾ ਜਿੰਨੇ ਬੰਦੀ ਸਿੰਘ ਆ ਨਾਹ ਉਹਨਾ ਲਈ ਕੋਈ ਸਘੰਰਸ਼ ਆ ਬਾਦਲ ਦਲ ਦਾ
@ParmjeetSingh-ui2wk
@ParmjeetSingh-ui2wk Ай бұрын
ਜੇ b s p ਨੂੰ ਸਮਰਥਨ ਦਿੱਤਾ ਤਾ ਹੀ ੭੦੦ ਬੋਟ ਮਿਲੀ
@Smagh
@Smagh Ай бұрын
ਜਦੋ ਕਦੇ ਸਿੱਖਾਂ ਦਾ ਰਾਜ ਆਇਆ ਇਸ ਸਾਰੇ ਟੋਲੇ ਦੇ ਸਿਰ ਵੱਡਣੇ ਚਾਹੀਦੇ ਹਨ ਸਾਰੇ ਡੋਗਰੇ ਆ ਇਹ ਇੱਕ ਤੋ ਇੱਕ ਵੱਡੇ ਗੁਣਾਹਗਾਰ
@SurinderSingh-wf9ot
@SurinderSingh-wf9ot Ай бұрын
Jasvirji zindabad
@satrangisiyasat6034
@satrangisiyasat6034 Ай бұрын
ਐਨੈਂ ਪਾਕ ਪਵਿੱਤਰ ਸਥਾਨ ਤੇ ਬੈਠ ਕੇ ਸ਼ਰੇਆਮ ਕਿੰਨੀਂ ਢੀਠਤਾ ਨਾਲ ਝੂਠ ਬੋਲ ਰਿਹਾ,ਹੱਦ ਆ।
@Jaskaran_singh68
@Jaskaran_singh68 Ай бұрын
ਵਾਹਿਗੁਰੂ ਜੀ ❤
@harmitsingh3753
@harmitsingh3753 Ай бұрын
ਗਰੇਵਾਲ ਜੀ ਸਿੱਖ ਕੌਮ ਨੂੰ ਜਿਹੜੀ ਢਾਹ ਬਾਦਲ ਪਰਿਵਾਰ ਨੇ ਲਾਈ ਹੈ ਉਹ ਕਿਸੇ ਹੋਰ ਨੇ ਨਹੀਂ ਲਾਈ ਰੱਖੜਾ ਪਰਿਵਾਰ ਕਿਸਾਨ ਮਸਲਿਆਂ ਲਈ ਮੋਦੀ ਨੂੰ ਮਿਲਦਾ ਹੈ ਤਾਂ ਤੁਸੀਂ ਉਨ੍ਹਾਂ ਨੂੰ ਭਾਜਪਾ ਦੇ ਭਾਈਵਾਲ ਦੱਸ ਰਹੇ ਹੋ ਪਰ ਬਾਦਲ ਪਰਿਵਾਰ ਅਤੇ ਇੰਨਾਂ ਦੇ ਜੀ ਹਜ਼ੂਰੀਆਂ ਨੇ 25 ਸਾਲ ਭਾਜਪਾ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਨਿਭਾ ਕੇ ਪੰਥ ਨਾਲ ਹੋਈਆਂ ਵਧੀਕੀਆਂ ਤੋਂ ਸੁਰਖੁਰੂ ਨਹੀਂ ਹੋਇਆ ਜਾ ਸਕਦਾ ਗਰੇਵਾਲ ਜੀ ਸੌ ਹੱਥ ਰੱਸਾ ਸਿਰੇ ਤੇ ਗੰਢ ਅੱਜ ਕੌਮ ਨੂੰ ਇਤਰਾਜ਼ ਬਾਦਲ ਪਰਿਵਾਰ ਤੋਂ ਹੈ ਨਾ ਕਿ ਅਕਾਲੀ ਦਲ ਤੋਂ ਜੇਕਰ ਅਕਾਲੀ ਦਲ ਨੂੰ ਚੜ੍ਹਦੀ ਕਲਾ ਵੱਲ ਲੈਕੇ ਜਾਣਾ ਹੈ ਤਾਂ ਬਾਦਲ ਪਰਿਵਾਰ ਤੋਂ ਅਕਾਲੀ ਦਲ ਦਾ ਖਹਿੜਾ ਛੁਡਾਉਣਾ ਪਵੇਗਾ
@AmandeepSingh-bu4wn
@AmandeepSingh-bu4wn Ай бұрын
ਸੁਖਬੀਰ ਬਾਦਲ ਗਦਾਰ ਏ
@user-ke4cy9jy4q
@user-ke4cy9jy4q Ай бұрын
ਸੁਖਬੀਰ ਬਾਦਲ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਇਹ ਸਾਰੇ ਸੁਖਬੀਰ ਨੂੰ ਭਾਜਪਾ ਨਾਲ ਗਠਜੋੜ ਕਰਨਾ ਚਾਹੁੰਦੇ ਸੀ ਸੁਖਬੀਰ ਬਾਦਲ ਨੇ ਨਾਂਹ ਕਰਤੀ ਇਸ ਕਰਕੇ ਸੁਖਬੀਰ ਬਾਦਲ ਮਾੜਾ ਹੋ ਗਿਆ
@SikhiDarshan
@SikhiDarshan Ай бұрын
Es waar gal nahi bani bhaji
@jagdevbrar6100
@jagdevbrar6100 28 күн бұрын
ਗਰੇਵਾਲ ਸਾਹਿਬ ਅਜੇ ਵੀ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇ ਰਹੇ ਹਨ
@gurjas99
@gurjas99 26 күн бұрын
ਇਲੈਕਸ਼ਨ ਕਰਵਾ ਕੇ ਇਹ ਮਸਲਾ ਹੱਲ ਕਰਨ ਵਲ ਧਿਆਨ ਦੇਣ ਦੀ ਲੋੜ ਹੈ ਉਲੂ ਬਣਾਉਣ ਵਾਲੇ ਪਾਸੇ ਨਾ ਤੋਰ ਪੰਥ ਨੂੰ
@bsr840
@bsr840 Ай бұрын
ਅੱਜ ਬੰਦੀ ਸਿੰਘਾਂ ਦੀ ਅਤੇ ਕਿਸਾਨਾਂ ਦੀ ਗੱਲ ਕਰਦੇ ਹੋ। ਪਹਿਲਾਂ ਇਨੇ ਚਿਰ ਤੋਂ ਕਿਉਂ ਨਹੀਂ ਕੀਤੀ।
@BalwinderKaur-qu9ls
@BalwinderKaur-qu9ls Ай бұрын
Decision has already been conveyed to Jathedar ji written by bibi biba for the other group
@bittuvirk1885
@bittuvirk1885 Ай бұрын
ਅਕਾਲੀ ਦਲ ਖੇਤਰੀ ਪਾਰਟੀ ਜੋ ਇਕੱਲੀ ਪੰਜਾਬ ਸਿੱਖ ਕੋਮ ਦੇ ਮਸਲਿਆਂ ਦੀ ਗੱਲ ਕਰਦੀ ਹੋਰ ਕੋਈ ਪਾਰਟੀ ਭਾਵੇਂ ਕਾਂਗਰਸ ਝਾੜੂ ਕਦੇ ਵੀ ਹੱਕ ਵਿੱਚ ਕੀ ਬੋਲਣਾ ਵਿਰੋਧ ਕਰਦੀਆਂ ਹਨ ਇਸ ਕਰਕੇ ਬਹੁਤੇ ਬੁੱਧੀਜੀਵੀ ਵੀ ਇਹਨਾ ਪਾਰਟੀਆ ਨਾਲ ਸਬੰਧਤ ਹਨ ਜੇ ਇਸ ਖੇਤਰ ਦੀ ਪਾਰਟੀ ਤੱਕੜੀ ਨਾ ਰਹੀ ਹੋਰ ਕੋਣ ਗੱਲ ਕਰੋ ਕਾਂਗਰਸ ਝਾੜੂ ਬੀ ਜੇ ਪੀ ਇਹਨਾ ਨੇ ਤਾਂ ਸਾਰੀਆਂ ਸਟੇਟਾਂ ਵਿੱਚ ਚੋਣ ਲੜਨੀ ਹੁੰਦੀ ਇਹ ਪੰਜਾਬ ਜਾ ਸਿੱਖਾਂ ਦੇ ਮਸਲਿਆਂ ਦੇ ਹੱਕ ਵਿੱਚ ਨਹੀ ਬੋਲ ਸਕਦੇ
@sheera5181
@sheera5181 24 күн бұрын
Good interview
Why Is He Unhappy…?
00:26
Alan Chikin Chow
Рет қаралды 107 МЛН
小蚂蚁被感动了!火影忍者 #佐助 #家庭
00:54
火影忍者一家
Рет қаралды 55 МЛН
If Barbie came to life! 💝
00:37
Meow-some! Reacts
Рет қаралды 64 МЛН
Get 10 Mega Boxes OR 60 Starr Drops!!
01:39
Brawl Stars
Рет қаралды 16 МЛН
Why Is He Unhappy…?
00:26
Alan Chikin Chow
Рет қаралды 107 МЛН