Gurdaspur News | ਜਿਸ ਮਹਿਲਾ ਨੂੰ ਬੈਂਕ ਨੇ ਕੱਢਿਆ ਸੀ ਘਰੋਂ, ਕਿਸਾਨਾਂ ਨੇ ਕਰਵਾ 'ਤੀ ਘਰ ਵਾਪਸੀ |

  Рет қаралды 56,256

News18 Punjab

News18 Punjab

Күн бұрын

Пікірлер: 97
@randhirkaur4086
@randhirkaur4086 3 ай бұрын
ਧੰਨਵਾਦ ਸ਼ੁਕਰੀਆ ਕਿਸਾਨ ਜਥੇਬੰਦੀਆਂ ਦਾ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਤੇ ਕਿਸਾਨਾਂ ਦੀ ਸੇਵਾ ਕਰਦੇ ਰਹਿਣ
@GauranshKhangre
@GauranshKhangre 3 ай бұрын
ਬਹੁਤ ਬਹੁਤ ਧੰਨਵਾਦ ਵੀਰਾਂ ਦਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਕਿਸਾਨ ਵੀਰਾਂ ਨੂੰ ❤❤❤❤❤
@manjeetdevi543
@manjeetdevi543 3 ай бұрын
ਕਿਸਾਨ ਜਥੇਬੰਦੀਆਂ ਦਾ ਧੰਨਵਾਦ 🙏 ਵਾਹਿਗੁਰੂ ਇਹਨਾਂ ਨੂੰ ਨੇਕੀ ਕਰਨ ਦਾ ਬਲ ਬਖਸ਼ੇ
@hardeepdharni8697
@hardeepdharni8697 3 ай бұрын
ਬਹੁਤ ਵਧੀਆ ਕੀਤਾ ਵੀਰ ਉਗਹਰਾ ਜਥੀਆ ਬੰਦੀਆਂ ਬਹੁਤ ਭਲਾ ਕੀਤਾ ਆਪਣੇ ਘਰ ਆਗੇ ਸਿਰ ਕੇ ਬੰਦਾ ਨੀ ਬੰਚਾ ਵੀ ਬਹੁਤ ਛੋਟਾ ਏ
@rahulchouhan3734
@rahulchouhan3734 3 ай бұрын
ਕਿਸਾਨ ਵੀਰਾ ਦਾ ਬਾਹਤ ਬਹੁਤ ਧਨਵਾਦ 🙏🙏🙏🙏
@vanshikamehra2413
@vanshikamehra2413 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@AvtarSingh-ep4ew
@AvtarSingh-ep4ew 3 ай бұрын
ਧੰਨਵਾਦ ਵੀਰੋ ਕਿਸਾਨ ਭਰਾਵੋ
@SatwinderSingh-eg6ik
@SatwinderSingh-eg6ik 3 ай бұрын
ਇਸ ਕਿਸਾਨਾਂ ਨੂੰ ਵਾਹਿਗੁਰੂ ਜੀ ਚੜ੍ਹਦੀਆ ਕਲਾਂ ਰੱਖੇ
@BalkarSingh-dc1oq
@BalkarSingh-dc1oq 3 ай бұрын
ਬਹੁਤ ਹੀ ਵਧੀਆ
@roshansharma8079
@roshansharma8079 3 ай бұрын
ਕਿਰਤੀ ਲੋਕਾਂ ਦਾ ਏਕਾ ਜਿੰਦਾਬਾਦ
@davinderdavinder4703
@davinderdavinder4703 3 ай бұрын
Veer Sikh Kum nu salute hai very good 💯
@ankemeier33
@ankemeier33 3 ай бұрын
ਕਿਸਾਨ ਵੀਰਾ ਨੂੰ ਬੇਨਤੀ ਲਵ ਮੈਰਿਜ ਕਨੂੰਨ ਬੰਦ ਕਰਾਉ
@simarjatt186
@simarjatt186 3 ай бұрын
ਬੁਹਤ ਵਧੀਆ ਕੀਤਾ ਵੀਰ ਜੀ 🙏🙏🙏🙏
@bajwa4032
@bajwa4032 3 ай бұрын
ਭੈਣ ਜੀ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਮੇਰੀ ਭੈਣ ਏਦਾਂ ਹੀ ਖੁਸ਼ ਰਹੋ ਜਿਊਂਦੇ ਵਸਦੇ ਰਹੋ ਰੱਬ ਥੋਨੂੰ ਬਹੁਤ ਤਰੱਕੀ ਬਖਸ਼ਣ
@rajpaltiwana9249
@rajpaltiwana9249 3 ай бұрын
ਜਿਉਂਦੇ ਵਸਦੇ ਰਹੋ ਘਰ ਵਾਪਸੀ ਕਰਾਵਾਉਣ ਲਈ
@Lovenature-nt8zm
@Lovenature-nt8zm 3 ай бұрын
ਬਹੁਤ ਵਧੀਆ 🙏
@SukhwinderSingh-yy4wl
@SukhwinderSingh-yy4wl 3 ай бұрын
ਬਹੁਤ ਵਧੀਆ 👍
@seetarani813
@seetarani813 3 ай бұрын
Thanks veer ji
@balrajdeepsingh615
@balrajdeepsingh615 3 ай бұрын
ਵੈਰੀ ਗੁਡ ਕਿਸਾਨ ਯੂਨੀਅਨ ਦਾ
@balwinderbrar1306
@balwinderbrar1306 3 ай бұрын
ਬਹੁਤ ਵਧੀਆ ਕੰਮ ਕੀਤਾ।
@ChhinderPal-x7z
@ChhinderPal-x7z 3 ай бұрын
ਵਾਹਿਗੁਰੂ ਜੀ ਮੇਹਰ ਕਰੇਂ ਜਥੇਬੰਦੀਆਂ ਤੇ
@swarnjeetkaurmattu1315
@swarnjeetkaurmattu1315 3 ай бұрын
ਸਰਕਾਰ ਫੇਲ ਕਰਤੀ ਲੋਕਾਂ ਨੇ ਕਰਜ਼ਾ ਲੈ ਲੈਂਦੇ ਪਰ ਵਾਪਸ ਨਹੀਂ ਦਿੰਦੇ ‌ ਮਹਿਗਾਈ ਵੱਧਣੀ ਹੋਰ ਕੀ ਹੋਣਾ। ਪੈਸੇ ਲਏ ਵਾਪਸ ਨਹੀਂ ਦੇਣੇ ਏ ਪੰਜਾਬ ਆ
@JaspalSingh-xu5ou
@JaspalSingh-xu5ou 3 ай бұрын
ਬਹੁਤ ਹੀ ਵਧੀਆ ਕੰਮ ਕੀਤਾ ਜਥੇਬੰਦੀ ਨੇ।
@tarasingh7402
@tarasingh7402 3 ай бұрын
ਵਾਹਿਗੁਰੂ ਸਾਹਿਬ ਜੀ
@rattandhaliwal
@rattandhaliwal 3 ай бұрын
ਕਿਸਾਨ ਜਥੇਬੰਦੀਆਂ ਜ਼ਿੰਦਾਬਾਦ ਸਰਮਾਏਦਾਰਾਂ ਦੇ ਅਰਬਾਂ ਮਾਫ ਤੇ ਆਮ ਬੰਦੇ ਦਾ ਹਜ਼ਾਰ ਨਹੀਂ ਮਾਫ।
@krishangir941
@krishangir941 3 ай бұрын
Thanks former union......nice work
@charanjitsingh4388
@charanjitsingh4388 3 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@KarpalSingh-y8x
@KarpalSingh-y8x 3 ай бұрын
Waheguru ji da shukker hai behan nu ghar mil gia thanks sadian kisaan jathebandian da dilon thanks
@_track_life2.0
@_track_life2.0 3 ай бұрын
ਪਹਿਲੀ ਵਾਰ ਕਿਸਾਨਾਂ ਨੇ ਕੋਈ ਢੰਗ ਦਾ ਕੰਮ ਕੀਤਾ ਬੈਂਕ ਦਾ ਕਰਜਾ ਆਪ ਦੇ ਕੇ ਗਰੀਬ ਪਰਵਾਰ ਨੂੰ ਘਰ ਵਾਪਸੀ ਕਾਰਵਾਈ 👏 ਧੰਨਵਾਦ ਕਿਸਾਨ❤
@gurmandeepkaur331
@gurmandeepkaur331 3 ай бұрын
ਵੀਰ ਜੀ ਮੈਨੂੰ ਲਗਦਾ ਤੁਹਾਡੀਆਂ ਅੱਖਾਂ ਅੱਜ ਹੀ ਖੁੱਲਿਆ ਕਿਉੰਕਿ ਤੁਹਾਨੂੰ ਬਾਕੀ ਕਿਸਾਨ ਮਜ਼ਦੂਰ ਵੀਰਾਂ ਦਾ ਕੰਮ ਕੋਈ ਨਜ਼ਰ ਨਹੀਂ ਆਇਆ ਕਿਸਾਨ ਵਲੋ ਬੋਲਣ ਲਏ ਆਪਣੇ ਥੱਲੇ ਪੋਚਾ ਫੇਰ ਲੈਣਾ ਚਾਹੀਦਾ ਹੈ ਜੇਰੇ ਕਿਸਾਨ ਸਰਬੱਤ ਖਾਲਸਾ ਲਈ ਬਾਡਰ ਤੇ ਲੜ ਰਹੇ ਨੇ
@ArshnoorSinghToor-l5f
@ArshnoorSinghToor-l5f 3 ай бұрын
Kisan ekta jindabad
@bajwa4032
@bajwa4032 3 ай бұрын
ਮੇਰੀ ਭੈਣ ਜੀਵਨ ਸਾਥੀ ਤੋ ਬਿਨਾਂ ਜਿੰਦਗੀ ਨਿਰਾ ਨਰਕ ਹੈ ਮੇਰੇ ਨਾਲ ਵੀ 40 ਸਾਲ ਦੀ ਉਮਰ ਵਿੱਚ ਏਹੀ ਭਾਣਾ ਵਰਤੇਆ ਸੀਂ ਮੈ ਜਾਣਦਾ ਹਾ ਮੌਤ ਦਾ ਦਰਦ ਕੀ ਹੁੰਦਾ ਹੈ ਮੈਂ ਰਾਤ ਦਿਨ ਪਾਗਲਾਂ ਵਾਂਗ ਰੋਏਆ ਪਰ ਕੁੱਝ ਵੀ ਹੱਥ ਨਾ ਆਏਆ ਫਿਰ ਮੈਂ ਦੂਸਰੀ ਸ਼ਾਦੀ ਕੀਤੀ ਫਿਰ ਦਿੱਲ ਨੂੰ ਕੁੱਝ ਚੈਨ ਆਇਆ ਹੇ ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਦਾ ਜੀਵਨ ਸਾਥੀ ਨਾ ਖੋਵੀ ਹਰ ਇੱਕ ਦੀ ਲੰਬੀ ਲੰਬੀ ਆਰਜਾ ਕਰਨੀ ਜੀ
@PawanKumar-qh2jc
@PawanKumar-qh2jc 2 ай бұрын
Bhut badda dil kita kisan veera ne, waheguru Mehar kre
@LakhbirSingh-kq5lz
@LakhbirSingh-kq5lz 3 ай бұрын
Kisan. Union. Jindabad
@LakhbirSingh-kq5lz
@LakhbirSingh-kq5lz 3 ай бұрын
Goooooood. Ugraha. Kisan. Jathebandi
@LakhbirSingh-kq5lz
@LakhbirSingh-kq5lz 3 ай бұрын
Sabash
@LakhvirSingh-cg2he
@LakhvirSingh-cg2he 3 ай бұрын
Punjab de bhot change lok hen 🙏🌹🌷🥀❤️💕💖🌺❤️‍🔥🍀😆💖 kisan jinda bad
@sukhmindersalh4685
@sukhmindersalh4685 3 ай бұрын
Good🎉
@Punjabi-f9b
@Punjabi-f9b 3 ай бұрын
ਉਗਰਾਹਾਂ union jindabad ❤
@Gur738
@Gur738 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@sukhchainsingh227
@sukhchainsingh227 3 ай бұрын
Kidde🐜 ghr 🏡 Naryaan Khud aye..Eh ta Oh gal Ho gai.. jionde raho paai... Rab tuhade Te family Te 🙌 Rakhe ...... dhanbaad🙏
@jagjeetsinghmarwaha5243
@jagjeetsinghmarwaha5243 3 ай бұрын
Kisan jathaybande Ugrahan Zindabad.thanks.
@jagtarsingh3162
@jagtarsingh3162 3 ай бұрын
👍👍👍👍
@harvendersidhu4617
@harvendersidhu4617 3 ай бұрын
Waheguru ji.maher.karnge
@narinderkaur7175
@narinderkaur7175 3 ай бұрын
Waheguru ji sarbat da bhala krna ji
@manjitkaurkingra1696
@manjitkaurkingra1696 3 ай бұрын
Very good❤❤❤❤❤❤❤❤❤❤❤
@sharanjhutty3180
@sharanjhutty3180 3 ай бұрын
very good job 👏 👍
@narinderkaur7175
@narinderkaur7175 3 ай бұрын
Waheguru ji sare sansar te apna hath rkhna ji
@GurmailSingh-l4p
@GurmailSingh-l4p 3 ай бұрын
V good nice
@paramjitkaur8825
@paramjitkaur8825 3 ай бұрын
Bhut chnga kita vir ji
@davindersidhu7024
@davindersidhu7024 3 ай бұрын
Dhanbad kisan jathey bandi
@kamajeetkaur7550
@kamajeetkaur7550 3 ай бұрын
Thank g 🙏
@kamajeetkaur7550
@kamajeetkaur7550 3 ай бұрын
Thank Kisan bhai ji 🙏🙏🙏🙏
@Balwinderkaur-du6fs
@Balwinderkaur-du6fs 3 ай бұрын
Kisan veera di koi Rees nahi ker sakda veera di lumbi umer kre waheguru Guru Ram Dass Baba ji
@chanpreet8762
@chanpreet8762 3 ай бұрын
Good job 👏 👍
@SukhvinderSingh-hq3ti
@SukhvinderSingh-hq3ti 3 ай бұрын
Satnam wahe Guru ji sab te mahr Karo ji ❤❤❤❤❤
@OmAn-mv8jf
@OmAn-mv8jf 3 ай бұрын
very god ji
@JagjitSingh-zv9kq
@JagjitSingh-zv9kq 3 ай бұрын
Verry good job kisan zindabad hor loka nu v kisana da sath dena chaiyda hai
@jaswinderkaur8558
@jaswinderkaur8558 3 ай бұрын
Wahe guru ji
@Sardaariboutique
@Sardaariboutique 3 ай бұрын
Shukar a Parmatma da
@arwaqueen-h5s
@arwaqueen-h5s 3 ай бұрын
jo lok amm ne oh help kr rhe ne te jo wadde kr k sarkar asi bana lende oh puchde v ni sanu wahhh sarkake sade siro ban k sanu ni puchdi ...,,,! bhut bhut shukar malak da te ehna members da 👍👍👍
@pindawale-bi5vi
@pindawale-bi5vi 3 ай бұрын
Bhout Dhanwad kisaan union da 🙏
@ParamjitKaur-lb5lm
@ParamjitKaur-lb5lm 3 ай бұрын
Good
@KuldipKaur-ov2cj
@KuldipKaur-ov2cj 3 ай бұрын
Veer g koi mata g di v interview leh lehnde oh maa ne v tah apna putt gwaya ae
@RanjeetSingh-lv1ox
@RanjeetSingh-lv1ox 3 ай бұрын
Wahaguru ji maher karana sister te
@JffuffJff
@JffuffJff 3 ай бұрын
Very very good ji
@jassreetdiamond9058
@jassreetdiamond9058 3 ай бұрын
Bot khushi hoi
@manjitkaurpelia3506
@manjitkaurpelia3506 3 ай бұрын
Waheguru ji waheguru ji waheguru ji ka khalsa waheguru ji ki Fateh 🙏🙏🎉🎉
@vijayrani8023
@vijayrani8023 3 ай бұрын
Thanks God
@LuXuryStitchingDesings358
@LuXuryStitchingDesings358 3 ай бұрын
Waheguru ji
@jazzchouhan2167
@jazzchouhan2167 3 ай бұрын
🙏🙏🙏🙏🙏
@darshankaur4307
@darshankaur4307 3 ай бұрын
❤❤❤❤ ❤
@HarpreetSingh-l5g
@HarpreetSingh-l5g 3 ай бұрын
@jagroopjaggi1192
@jagroopjaggi1192 3 ай бұрын
Shukar maalak da bhain nu apna ghar mil gaya
@NavjotSingh93-m2n
@NavjotSingh93-m2n 3 ай бұрын
Ajj pehli bar kissan ne jlchaj da kam kita
@suihvinderdhaliwal3595
@suihvinderdhaliwal3595 3 ай бұрын
Please help Karo money de
@HarmeshSingh-y8k
@HarmeshSingh-y8k 3 ай бұрын
Ia.come.vadia.kitha..kisana.n.
@manraj821
@manraj821 2 ай бұрын
Ghar bhat aukhe ban de aa so gvt nu chai da k greeb loka de ghar bank nu jbt na krn dite jana
@SukhwinderSingh-k7s
@SukhwinderSingh-k7s 3 ай бұрын
Jeonde rahn kissan veer bank manager da kujh na rahe
@dkkhalsa1551
@dkkhalsa1551 3 ай бұрын
ਭੰਡ ਮਰਾਸੀ ਨੂੰ ਵੋਟਾਂ ਅੱਡੀਆਂ ਚੁੱਕ ਕੇ ਪਾਈਆਂ
@sudhachopra6529
@sudhachopra6529 3 ай бұрын
USA. Kisana nu apne kilo financial help kerni chahidi na ki dhakkeshahi
@SALMAN_KHANasli
@SALMAN_KHANasli 3 ай бұрын
Ihh kam vadiya kita ,,, Dharna na layea Karo kisan jathbhanidya jagah jagah road block kar k baith jande nai
@ManjtKaur-v8k
@ManjtKaur-v8k 3 ай бұрын
Sada vi ghar bank ne lai leya si 2019 vich. Asi vi rent te reh rahe hun tak. Mera ik beta mentally weak hai te dusra wakhra rehnda hai. Main 62 yrs di haa, thora bahut kam kardi haa te kiraya dendi haa. Shayad main vi kisi din apne bete sanne kuchh kha ke mar hi jawaa. Government te kuchh ni kardi.
@JaswinderSingh-lc4vv
@JaswinderSingh-lc4vv 3 ай бұрын
ਵਾਹਿਗੁਰੂ ਜੀ , ਆਪਣੀ ਮਿਹਰ ਕਰੋ ਜੀ । 🙏🙏🙏🙏🙏
@harmanhoney100
@harmanhoney100 3 ай бұрын
Had aa sala loan v dena paap ho gya
@harjitkaur9690
@harjitkaur9690 3 ай бұрын
Ik nek insaan nu mar ke pta lga kiwe chalde ghar
@AmanpreetKaur-l4q
@AmanpreetKaur-l4q 3 ай бұрын
aaho pehla karje chuk lia karo fukria marn nu fir dharne la k darme karde ioo
@HarpreetSingh-w5w
@HarpreetSingh-w5w 3 ай бұрын
ਤੈਨੂੰ ਕੀ ਮਿਰਚਾਂ ਲੱਗ ਰਹੀਆ
@satnamuppal3973
@satnamuppal3973 3 ай бұрын
❤❤❤❤ FULL SPORT SISTER
@mandeep127
@mandeep127 3 ай бұрын
Banda suicide hi kar gia fer bank wale ta thaka kar rahe ne
@GauranshKhangre
@GauranshKhangre 3 ай бұрын
ਬਹੁਤ ਬਹੁਤ ਧੰਨਵਾਦ ਵੀਰਾਂ ਦਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਕਿਸਾਨ ਵੀਰਾਂ ਨੂੰ ❤❤❤❤❤
@kuldipkaur1470
@kuldipkaur1470 3 ай бұрын
Waheguru ji
@8ckarandeepsingh58
@8ckarandeepsingh58 3 ай бұрын
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Мен атып көрмегенмін ! | Qalam | 5 серия
25:41
Cat mode and a glass of water #family #humor #fun
00:22
Kotiki_Z
Рет қаралды 42 МЛН