ਲੱਭ ਗਿਆ ਘੱਟ ਖ਼ਰਚੇ ਚ ਘਰ ਬਣਾਉਣ ਵਾਲਾ ਮਿਸਤਰੀ

  Рет қаралды 433,460

Guri Gharangna

Guri Gharangna

Күн бұрын

Пікірлер: 412
@mohanjitsingh2409
@mohanjitsingh2409 2 жыл бұрын
ਗਰਿੱਲਾ ਬਹੁਤ ਹੀ ਜ਼ਿਆਦਾ ਵਧੀਆ ਲੱਗੀਆਂ ਮੇਰੇ ਮਨ ਲੱਗੀਆਂ ਬਾਈ ਜਮਾ ਸਿਰਾ ਲੱਗਦੀਆਂ ਨੇ
@pubgboyofficial8280
@pubgboyofficial8280 2 жыл бұрын
ਨਿਅਤ ਨੂੰ ਮੁਰਾਦਾਂ ਮਿਸਤਰੀ ਬਹੁਤ ਵਧੀਆ ਸੁਭਾਅ ਦੇ ਮਾਲਕ ਹਨ ਜਹਿੜਾ ਘਰ ਬਨਵਾਉਣ ਵਾਲੇ ਮਾਲਕਾਂ ਦਾ ਫਾਇਦਾ ਸੋਚਦੇ ਹਨ ਵਾਹਿਗੁਰੂ ਗੁਰੀ ਵੀਰ ਤੇ ਸਾਰੀ ਮਿਸਤਰੀ ਦੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ
@gurjeetkalsi3942
@gurjeetkalsi3942 2 жыл бұрын
0p00
@gurjeetkalsi3942
@gurjeetkalsi3942 2 жыл бұрын
Ppppp
@gurjeetkalsi3942
@gurjeetkalsi3942 2 жыл бұрын
Pppppp
@gurjeetkalsi3942
@gurjeetkalsi3942 2 жыл бұрын
Pp
@gurjeetkalsi3942
@gurjeetkalsi3942 2 жыл бұрын
0p
@sukhdevsinghbrar6149
@sukhdevsinghbrar6149 2 жыл бұрын
ਬਹੁਤ ਵਧੀਆ ਸੋਚ ਮਿਸਤਰੀ ਜੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਤੇ ਲੰਬੀਆਂ ਉਮਰਾ ਬਖ਼ਸ਼ੇ
@harpalsingh5773
@harpalsingh5773 2 жыл бұрын
ਵਾਹਿਗੁਰੂ ਵਲੋਂ ਬਖਸ਼ੇ ਗੁਣ ਨੂੰ ਸੰਗਤ ਨਾਲ ਸਾਂਝਾ ਕਰ ਰਹੇ ਨੇ ਇਹ ਮਹਾਨ ਕਾਰੀਗਰ ਵਾਹਿਗੁਰੂ ਤਰੱਕੀਆਂ ਬਖਸ਼ਣ ਵਲੋਗਰ ਵੀਰ ਵਧਾਈ ਦਾ ਹਕ਼ਦਾਰ
@NirmalSingh-tp7gk
@NirmalSingh-tp7gk 2 жыл бұрын
ਅਮਨ ਭਰਾ ਵਾਹਿਗੁਰੂ ਸੱਚੇ ਪਾਤਸਾਹ ਮੇਹਰ ਕਰਨ ਤੁ ਦਿਨ ਦੁਗਣੀ ਰਾਤ ਚੋਗਣੀ ਤੱਰਕੀ ਕਰੇ
@jspannupannu4437
@jspannupannu4437 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾਂ ਰੱਖਣ ਬਹੁਤ ਵਧੀਆ ਜੀ ਮਿਸਤਰੀ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਵਾਹਿਗੁਰੂ ਜੀ
@RajKumar-dx6dm
@RajKumar-dx6dm Жыл бұрын
Piler te beam cement ch kaddo te chinai gare ch kro . Kmm jaldi hou te khrcha c ght
@SukhdevSingh-ju1ie
@SukhdevSingh-ju1ie 6 ай бұрын
ਮਕਾਨ ਬਣਾਉਣ ਲਈ ਚੰਗੇ ਸੁਭਾਅ ਦਾ ਨਹੀ ਕੰਗਾਲ ਕਾਰੀਗਰ ਹੋਣਾ ਜਰੂਰੀ ਹੈ
@sukh3817
@sukh3817 2 жыл бұрын
ਮਿਸਤਰੀ ਵੀਰਾਂ ਦੀ ਸੋਚ ਬਹੁਤ ਵਧੀਆ
@rajpalaulakh3239
@rajpalaulakh3239 2 жыл бұрын
ਬਾਈ ਜੀ ਹੋਰ ਤਾਂ ਗੱਲਾਂ ਸਭ ਠੀਕ ਹਨ ਜੀ ਪਰ ਜੋ ਸੁਭਾਅ ਮਿਸਤਰੀ ਜੀ ਦਾ ਹੈ ਉਹ ਸੁਭਾਅ ਹਰ ਇੱਕ ਇਨਸਾਨ ਦਾ ਹੋਣ ਚਾਹਿਦਾ ਹੈ ਜੀ ਬੜੀ ਨਿਮਰਤਾ ਨਾਲ ਬੋਲਦੇ ਹਨ ਜੀ ਗੱਲਾਂ ਸੁਣ ਕੇ ਮੰਨ ਨੂੰ ਬਹੁਤ ਸਕੂਨ ਮਿਲਿਆ ਹੈ ਜੀ ਮਿਸਤਰੀ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ
@pardeepduggal3431
@pardeepduggal3431 2 жыл бұрын
Nimrata nal bolenge fir hi hor gahak ange
@DavinderSingh-hr1bu
@DavinderSingh-hr1bu 2 жыл бұрын
ਮਿਸਤਰੀ ਵੀਰ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹਨ ਨੀਅਤ ਨੂੰ ਮੁਰਾਦਾਂ ਨੇ ਮਿਸਤਰੀ ਵੀਰ ਜੀ ਦਾ ਫੋਨ ਨੰਬਰ ਵੀ ਸਕਰੀਨ ਤੇ ਡਿਸਪਲੇਅ ਕੀਤਾਂ ਜਾਵੇ
@Hardeep_Singh_Benipal
@Hardeep_Singh_Benipal 2 жыл бұрын
ਮਿਸਤਰੀਆਂ ਦੀ ਸੋਚ ਬਹੁਤ ਚੰਗੀ ਆ
@lssidhu1062
@lssidhu1062 Жыл бұрын
ਮਿਸਤਰੀ ਵੀਰਾਂ ਦੀ ਸੋਚ ਨੂੰ ਸਲਾਮ ਆ।
@RajSingh-yb9uw
@RajSingh-yb9uw 2 жыл бұрын
ਬਹੁਤ।ਵਧੀਆ।ਸੋਚ।ਮਿਸਤਰੀ।ਭਰਾਵਾ।ਦੀ
@ankushkamboj832
@ankushkamboj832 2 жыл бұрын
ਐਸੇ ਤਰਾ ਰਲ਼ ਕੇ ਕੰਮ ਕਰਯੋ ਮਾਲਿਕ ਚੜਦੀਕਲਾ ਬਖਸ਼ੇ
@gimmygill5170
@gimmygill5170 2 жыл бұрын
ਬਹੁਤ ਹੀ ਵਧੀਆ ਬਾਈ ਜੀ
@sampurangrewal5740
@sampurangrewal5740 2 жыл бұрын
ਭਾਈ ਬੀਮਾਂ ਦਾ ਖ਼ਰਚਾ ਵੱਧ ਤੋਂ ਵੱਧ ਦੋ ਲੱਖ ਦਾ ਫਰਕ ਹੋਵੇਗਾ, ਸਰੀਏ ਦਾ ਹੀ ਫਰਕ ਹੈ , ਬਜਰੀ ਤਾਂ ਇੱਟਾਂ ਨਾਲ਼ੋਂ ਥੋੜ੍ਹੀ ਸਸਤੀ ਜਾਂ ਬਰਾਬਰ ਹੈ, ਐਵੇਂ ਕੱਚੀਆਂ/ਕਮਲ਼ੀਆਂ ਗੱਲਾਂ ਦਾ ਕੀ ਫ਼ਾਇਦਾ , ਬਾਕੀ ਰੰਗ ਰੋਗ਼ਨ ,ਬਾਥ ਰੂਮ , ਰਸੋਈ ਦਾ ਖ਼ਰਚਾ ਤਾਂ ਜਿੰਨਾ ਗੁੜ ਪਾਓਗੇ ਓਨਾ ਮਿੱਠਾ ਹੋਊ , ਨੀਂਹਾਂ ਦਾ ਖ਼ਰਚਾ ਲੋਕ ਵੱਧ ਕਰਦੇ ਨੇ, ਜੇਕਰ ਜ਼ੰਜੀਰਾਂ ਇੱਟਾਂ/ਘੱਟ ਰੇਟ ਵਾਲੀਆਂ ਵਰਤੀਆਂ ਜਾਣ , ਪਲੱਸਤਰ ਤਾਂ ਹੋਣਾ ਹੀ ਹੈ, ਜਾਂ ਘੱਗਰ ਸੈਂਡ ਜਾਂ ਗਾਰੇ ਵਿੱਚ ਵੀ ਅੱਵਲ ਇੱਟਾਂ ਨਾਲ ਗਾਰੇ ਵਿੱਚ ਚਿਣਾਈ ਵੀ ਹੋ ਸਕਦੀ ਹੈ।
@amarjeetsingh1402
@amarjeetsingh1402 2 жыл бұрын
ਮੈਂ ਸਹਿਮਤ ਆ ਤੇਰੇ ਨਾਲ ਬਾਈ
@satwidersignh658
@satwidersignh658 2 жыл бұрын
Ju
@RajveerSingh-ve3lu
@RajveerSingh-ve3lu Жыл бұрын
Gare ch chinai kamyaab h y
@jaspreetsingh-os7ev
@jaspreetsingh-os7ev Жыл бұрын
ਮਿੱਟੀ ਦਾ ਮਜ਼ਬੂਤ ਘਰ ਬਣਾਉਣ ਵਾਲਾ ਕੋਈ ਮਿਸਤਰੀ ਹੈ ਤਾਂ ਦੱਸੋ ਜੀ
@SukhwinderSingh-dj1wl
@SukhwinderSingh-dj1wl Жыл бұрын
Bai ji tuc sach bol rahe ho... eh sb gapp maar rahe ne
@sukhwantsingh181
@sukhwantsingh181 2 жыл бұрын
ਵਾਹਿਗੁਰੂ ਆਪ ਜੀ ਦੀ ਮੇਹਨਤ ਦਿੱਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਲਯੁਟ ਹੈ ਵੀਰ ਜੇ ਮਿਸਤਰੀ ਆਪ ਜੇਹੇ ਕਿਉਂਕਿ ਇੱਕ ਤਾਂ ਬੰਦੇ ਦੇ ਪੇਸ਼ੇ ਬਚਾਉਂਦੇ ਨੇਂ ਅਤੇ ਨਾਲ ਹੀ ਗਰੰਟੀ ਵੀ ਦਿੰਦੇ ਨੇ ਵਾਹਿਗੁਰੂ ਦੋਵੇਂ ਵੀਰਾਂ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੇ 🇳🇪🇳🇪🙏🌹
@KaranKumar-pi1yj
@KaranKumar-pi1yj 2 жыл бұрын
🥊ਸ਼ਾਬਾਸ਼🥊 ਬਹੁਤ ਹੀ ਚੰਗਾ ਧਰਮ ਕਰਮ ਭਾਵ ਭਲੇ ਵਾਨਾ ਕੰਮ ਕੀਤਾ ਹੈ ਜੀ🥊✔️🙏🤟🙏🤟🥊
@jogasingh6774
@jogasingh6774 2 жыл бұрын
Good to know. How many bedrooms bathrooms two story or describe what are the main things you do in the house. Thank you so much
@kulwindergill6675
@kulwindergill6675 2 жыл бұрын
ਅਮਨ ਵੀਰ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ ਤੁਹਾਡੀ ਮਿਹਨਤ ਨੂੰ ਬਹੁਤ ਭਾਗ ਲੱਗਣੇ ਆ ਮਿਹਨਤ ਦੀ ਕਮਾਈ ਵਿੱਚ ਬਹੁਤ ਬਰਕਤਾਂ ਪਉਂਦਾ ਵਾਹਿਗੁਰੂ ਜੀ 🙏🌹 ਹੱਕ ਦੀ ਕਮਾਈ ਕਰਦੇ ਆ 🙏
@karamjitsinghsalana4648
@karamjitsinghsalana4648 3 ай бұрын
Waheguru ji bahut vadhia❤❤❤❤❤
@Fearless_citizen_india
@Fearless_citizen_india 9 ай бұрын
ਬਹੁਤ ਵਧੀਆ ਉਪਰਾਲਾ ਵੀਰ ਜੀ
@KuldeepKaur-oc8cn
@KuldeepKaur-oc8cn Жыл бұрын
very Good Talent Mistryrs Bahut Ashi Soch Ha Ji Wahaguru Chardi Kla Rakhay
@sukhjindersingh3614
@sukhjindersingh3614 2 жыл бұрын
ਜਗਾ ਪਿਲਰ ਫਸਾਓਣ ਜਾ ਕੰਮ ਜਿਆਦਾਤਰ 2000 ਤੋਂ ਬਾਅਦ ਹੀ ਸ਼ੁਰੂ ਹੋਇਆ ਹੈ। ਪਹਿਲਾਂ ਦੀਆਂ ਵੀ ਪੱਕੀਆਂ ਕੰਧਾਂ ਤੇ ਲੈਂਟਰ ਵਾਲੀਆਂ ਕੋਠੀਆਂ ਬੜੇ ਅਰਾਮ ਨਾਲ ਖੜੀਆਂ। ਪਿਲਰ ਉਥੇ ਦਿਤਾ ਜਾਂਦਾ ਸੀ ਜਿਥੇ ਵਜਨ ਹੀ ਪਿਲਰ ਨੇ ਚੱਕਣਾ ਹੋਵੇ। ਗਾਰੇ ਦੀਆਂ ਕੰਧਾ ਤੇ ਵੀ ਲੈਂਟਰ ਪਾ ਕੇ ਕੋਠੀਆਂ ਬਣੀਆਂ ਹੋਈਆਂ ਹਨ।
@gurshan9510
@gurshan9510 6 ай бұрын
Sahi gall bai
@ajeetpalsingh1699
@ajeetpalsingh1699 2 жыл бұрын
Waheguru ji hamesha chardi kla bakshn fer akhunga pehla kio na mile tuc
@LakhwinderSingh-bu5gz
@LakhwinderSingh-bu5gz 2 жыл бұрын
ਓਹ ਗੱਲ ਹੋਊ ਸਸਤਾ ਰੋਵੇ ਬਾਰ ਬਾਰ ਮਹਿੰਗਾ ਇਕੇ ਬਾਰ
@mohindersingh5989
@mohindersingh5989 2 ай бұрын
Haa yarr Bai thoda Risk jyha lagda Baki Kam vadiya
@pawankamboj5396
@pawankamboj5396 Жыл бұрын
Very good veer sare mistri eda di soch vale hone cahide ne
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ
@deepujhinjer6658
@deepujhinjer6658 6 ай бұрын
ਮੇਰੇ ਜੈਠ ਨੂ 30ਸਾਲ ਹੋਗੇ ਕੋਠੀਆ ਪਾਉਦੇ ਨੂੰ ਸਾਡੀ ਕੋਠੀ ਐਵੇ ਪਾਈ ਐ ਉਹਨੇ ਲੋਕ ਮਖੋਲ ਕਰਨ ਲੱਗ ਗੇ ਕੀ ਮਿਸਤਰੀਆਂ ਸਾਲੀ ਦੀ ਕੋਠੀ ਪਾਈ ਐ ਬਹੁਤ ਸਰਫਾ ਕਰਦਾ ਸਾਰੇ ਕਹਿਦੇ ਨੇ ਮਿਸਤਰੀ ਬਹੁਤ ਵਧੀਆ ਸੋਡਾ ਕੰਮ‌ ਬਹੁਤ ਵਧੀਆ
@gurdeepbhangu3952
@gurdeepbhangu3952 2 жыл бұрын
Very good job ji waheguru ji Maher Karen ji veer the ji 🙏
@SukhjeetSingh-dg4gl
@SukhjeetSingh-dg4gl 8 ай бұрын
Sirrraaaa kmm aaa bai huna da god bless you bro trakki aa vakse malak 🙏🙏🙏🙏🙏🙏🙏🙏🙏
@sarabjitsingh3193
@sarabjitsingh3193 2 жыл бұрын
Very good work veer ji waheguru jii chardi kla rakhe
@samajsevaking
@samajsevaking Жыл бұрын
Sahi MISTRI hai Sade makan bhai de tarike nal makan bane hai 45Year Puran hai thanks Mistri BHAI da
@Raghbir_singh471
@Raghbir_singh471 2 жыл бұрын
ਮਿਸਤਰੀ ਵੀਰ ਦੀ ਸੋਚ ਬਹੁਤ ਵਧੀਆ ਜੀ 🙏
@masajarboywork3090
@masajarboywork3090 2 жыл бұрын
Aaaj kal dy mistri 800 dihaari lendy ny saaaly bihaari chawal 45 mint roti ty fer kadi jardaaa ragran lag jaandy ny saaly biri daa bundle khol lendy ny fer baabu ji baabu ji keh k galaa vich time pass karky chaly jaandy ny jado 6 vajy liaaao ji 800 fer sidha botal kholdy ny thekhy ty jaa k naal lendy palti maar k aaandaaaa
@tggg9406
@tggg9406 Жыл бұрын
Bai g love you aa tuhade nl man bai g tuhadi saari time da v teee guru veere da v 🌹🙏🙏🙏🙏
@KuldeepKaur-oc8cn
@KuldeepKaur-oc8cn Жыл бұрын
Wow Very good Soch k pushn vich faiday hi hn kuj sikkday hn please Maray ly v kothi bna k Davogay Jalander near Rahnday ha
@Ajaykumar-wl8wo
@Ajaykumar-wl8wo 4 ай бұрын
Gurdaspura area ch misti haiga eda da te daseo??
@SukhdevSingh-ju1ie
@SukhdevSingh-ju1ie 6 ай бұрын
ਇਨਾਂ ਨੀਮ ਹਕੀਮਾਂ ਤੋ ਬਚੋ ।ਜੇ ਤੁਸੀਂ ਮਕਾਨ ਬਣਾਉਣਾ ਤਾਂ ਚੰਗੇ ਇੰਜਨੀਅਰ ਦੀ ਸਲਾਹ ਜਰੂਰ ਲਵੋ ।ਜੇ ਇਹ ਬਹੁਤ ਹੀ ਵੱਡਾ ਕਾਰੀਗਰ ਸਮਝਦਾ ਆਪਣੇ-ਆਪ ਨੂੰ ਤਾਂ ਫਲਾਈਓਵਰ ਸਸਤਾ ਬਣਾਉਣ ਦੀ ਸਲਾਹ ਦੱਸਦੇ। ਦੂਜੀ ਗੱਲ ਮੇਰੀ ਸੱਤਰ ਸਾਲ ਦੀ ਹੋ ਗਈ ਮੈਂ ਹਸਪਤਾਲ ਕਾਲਜ ਬਰਿਜ ਬਹੁਤ ਵਧੀਆ ਕੋਝੀਆਂ ਆਪਣੇ ਹੱਥੀ ਵੀ ਬਤੌਰ ਸੁਪਰਵਾਈਜ਼ਰ ਵੀ ਕੰਮ ਕੀਤਾ ਅਤੇ ਪੈਸੈ ਵੀ ਆਮ ਕਾਰੀਗਰਾਂ ਤੋਂ ਪੰਜ ਗੁਣਾ ਵੱਧ ਲੈਦਾਂ ਸੀ ਪਰ ਮੈਂ ਸਭਕੁੱਝ ਇੰਜਨੀਅਰਾਂ ਤੋਂ ਸਿਖਿਆ ਅਤੇ ਨਵੇਂ ਮੁਡਿਂਆਂ ਸਿਖਾਇਆ ਵੀ ਫਿਰ ਵੀ ਮੈਂ ਇੰਨਾ ਜਾਨਣ ਦੇ ਬਾਵਜੂਦ ਆਪਣੇ-ਆਪ ਨੂੰ ਇੰਜਨੀਅਰ ਨਹੀਂ ਮੰਨਦਾ।
@pulkitsharma3024
@pulkitsharma3024 5 ай бұрын
mtlb siree de thagg c tuc 5 guna wdh paise thokde c🤣🤣🤣
@SunitaDevi-gf9dz
@SunitaDevi-gf9dz 4 ай бұрын
Gurdaspur vich koi vdia architect hoye eda da te daseo plz
@kanwarnaunihalsinghaulakh6895
@kanwarnaunihalsinghaulakh6895 2 жыл бұрын
ਕੋਈ ਮੰਨੇ ਜਾਂ ਨਾ ਮੰਨੇ ਪਰ ਇਹ ਦੋਨੋਂ ਮਿਸਤਰੀ ਜਾ ਕੋਠੀ ਬਨਾਓਣ ਤਾਂ ਇਹ ਸਮਝੋ ਕਿ ਦੋ ਰੱਬੀ ਰੂਹਾਂ ਕੰਮ ਕਰ ਰਹੀਆਂ ਹਨ ਚੰਗੇ ਸੁਭਾਅ ਦੇ ਮਾਲਕ ਹਨ ਤੇ ਮਿਹਨਤੀ ਵੀ ਹਨ ਕੋਠੀ ਵਧੀਆ ਤੇ ਮਜਬੂਤ ਬਣ ਰਹੀ ਹੈ ਕੋਈ ਸ਼ੱਕ ਨਹੀ ਬਾਕੀ ਜੇ ਵਧੀਆ ਸੀਮੈਂਟ ਤਾ ਵਧੀਆ ਰੇਤ ਹੋਵੇ ਤਾਂ ਪਿੱਲਰਾਂ ਦੀ ਕੋਈ ਲੋੜ ਨਹੀਂ ਗੁਰੀ ਵੀਰ ਜੀ ਜੇ ਗਾਡਰ ਬਾਲੇ ਵਾਲੀ ਛੱਤ ਚੋਂ ਪਾਣੀ ਚੋਂਦਾ ਹੋਵੇ ਤਾਂ ਉਸਦਾ ਵੀ ਕੋਈ ਪੱਕਾ ਹੱਲ ਦੱਸੋ ਸਾਡੇ ਮਾਝੇ ਦੇ ਵਾਹਗਾ ਬਾਰਡਰ ਵੱਲ ਇਹ ਮੁਸ਼ਕਿਲ ਆ ਰਹੀ ਜਰੂਰ ਹੱਲ ਦੱਸੋ ਧੰਨਵਾਦ
@PremSingh-wz5ln
@PremSingh-wz5ln 2 жыл бұрын
Til laga lo
@jagtarsingh-vj4yh
@jagtarsingh-vj4yh 2 жыл бұрын
Chhat uppar Mota plaster karva deo. Bilkul theek ho javega
@kanwarnaunihalsinghaulakh6895
@kanwarnaunihalsinghaulakh6895 2 жыл бұрын
@@jagtarsingh-vj4yh ਜਗਤਾਰ ਵੀਰੇ ਕੀ ਗਾਡਰ ਬਾਲੇ ਵਾਲੀ ਛੱਤ ਤੇ ਪਲਸਤਰ ਟਿਕ ਪਾਏਗਾ -ਕਦੇ ਵੀ ਨਹੀ ਸਾਨੂੰ ਮਜਾਕ ਨਾ ਕਰੋ ਮੰਨਿਆ ਕਿ ਸਾਡਾ ਇਲਾਕਾ ਗਰੀਬਾਂ ਦਾ ਹੈ ਅਸੀਂ ਗੁਰੀ ਵੀਰ ਕੋਲੋਂ ਸਲਾਹ ਮੰਗੀ ਸੀ ਧੰਨਵਾਦ
@jagtarsingh-vj4yh
@jagtarsingh-vj4yh 2 жыл бұрын
Veer ji Mai majak nahi kita hai Mere ghar di chhat vi gadar bale di hai Chhat upper ittan la ke plaster kita hai since 30 years chhat Choi nahi hai
@armyboss-xk9wo
@armyboss-xk9wo Жыл бұрын
​@@kanwarnaunihalsinghaulakh6895bro balya.te Etta and plaster Karn nal koei mujboti nhi aa ku ki uper Etta lag jan tu sal bad balya nu dimak lag Jani fer ohda paga . Es tu chaga eh hi ke je kar veer ji kuj ko kharcha hi te hun ik pather melda buhtt vadia mujbot ban jao ga agr eni gjes nhi hi te oper kala polothen pa ke os de oper metti ja ghani mar ke la deo kadi v shat nhi lek nhi karo gi👍
@BharajAds
@BharajAds 2 жыл бұрын
ਜਿਹੜਾ ਇੱਟਾਂ ਨੂੰ ਹੁਣ ਹੀ ਲੂਂਣ ਲੱਗ ਗਿਆ ਆ ਓਦਾ ਕੀ ਹੱਲ ਕਰੋਂਗੇ ...ਏਹ੍ਹ ਤਾਂ ਹਰ ਦਿਨ ਜ਼ਿਆਦਾ ਹੁੰਦਾ ਜਾਣਾ ਆ
@Sandhu-ep9ti
@Sandhu-ep9ti 2 жыл бұрын
salute he 🙏 veer app nu very good information he brother Pb 13
@harcharansingh1737
@harcharansingh1737 Жыл бұрын
ਬਾਈ ਜੀ ਬੀਮਾ ਅਤੇ ਪਿਲਰਾਂ ਨਾਲ ਢਾਈ ਤਿੰਨ ਲਖ ਦਾ ਫਰਕ ਪੈਦਾ ਪਰ ਬੀਮਾ ਅਤੇ ਪਿਲਰਾਂ ਦੀ ਮਜਬੂਤੀ ਬਹੁਤ ਜਿਆਦਾ ਹੁੰਦੀ ਹੈ ਬਾਈ ਜੀ ਮੈਂ ਇਕ ਆਰਟੀ ਟੈਕਚਰ ਹਾਂ ਇਸ ਕੰਮ ਦੀ ਕੋਈ ਗਰੰਟੀ ਨਹੀਂ ਇਹ ਮਿਸਤਰੀ ਕੁਝ ਵੀ ਕਹਿਣ ਮਕਾਨ ਰੋਜ ਨਹੀਂ ਬਣਦਾ ਜਦੋਂ ਕੋਈ ਨੁਕਸ ਪੈ ਜਾਵੇ ਫਿਰ ਉਹ ਮਜਬੂਤੀ ਨਹੀਂ ਰਹਿਦੀ ਬਾਕੀ ਤੁਹਾਡੀ ਮਰਜੀ ਪਰ ਜੋ ਥਿਉਰੀ ਮੁਤਾਬਿਕ ਬਿਲਡਿੰਗ ਬਣਦੀ ਹੈ ਉਸਦਾ ਨਜਾਰਾ ਵਖਰਾ ਹੁੰਦਾ ਹੈ ਜਰੂਰ ਸੋਚ ਕੇ ਮਕਾਨ ਬਣਾਓ ਐਵੇਂ ਕਿਸੇ ਮਗਰ ਲਗਕੇ 30 ਚਾਲੀ ਲਖ ਖੂਹ ਵਿਚ ਨਾਂ ਪਾਓ
@ਰੱਬਦਾਬੰਦਾ-ਖ4ਤ
@ਰੱਬਦਾਬੰਦਾ-ਖ4ਤ Жыл бұрын
ਵੀਰ ਜੀ ਆਪਣਾ ਫੋਨ ਨੰਬਰ ਦੱਸਿਉ ਜੀ
@paradisesameer2
@paradisesameer2 2 жыл бұрын
Very talented mistri ... 🔥🔥🔥
@JagjitBahmra
@JagjitBahmra 11 ай бұрын
Waheguru ji Maher Karo ji 🙏 🎉🎉🎉🎉🎉🎉🎉🎉🎉🎉🎉❤❤❤❤❤❤❤❤❤🎉🎉🎉🎉🎉🎉🎉🎉🎉❤❤❤❤❤
@RashidAli-er1hx
@RashidAli-er1hx 6 ай бұрын
Asslam o alaikum bhai english main thumbs lgaya kre hume samaj nai ati gurmukhi Rashid from sheikhupura pakistan
@neeruverma4359
@neeruverma4359 Жыл бұрын
Waheguru sahib ji 🙏🏻🙏🏻bahut vadia ji good work 👍👍
@harnekmary5262
@harnekmary5262 Жыл бұрын
Methodist Safal ho dekhte raho the kamyabi AAP per
@BaldevSingh-ws1ck
@BaldevSingh-ws1ck 2 жыл бұрын
Very good work , keep it up .
@sukhmeetsaini9572
@sukhmeetsaini9572 2 жыл бұрын
Jio veere jio. Bhut wadia. Good hob.
@sadhusinghbhullar7339
@sadhusinghbhullar7339 Жыл бұрын
ਅੱਛਾਈ ਹੀ ਅੱਛਾਈ ਦੇਖਣ ਨੂੰ ਮਿਲ ਰਹੀ ਹੈ ਹੁਨਰਮੰਦ ਕਾਰਾਗਰੀ ਹੁਨਰ ਸ਼ਬਦ ਹੀ ਵਧੀਆ ਹੈ ਪਰ ਪਰਖ਼ ਕਿਸੇ ਕਿਸੇ ਨੂੰ ਵਧੀਆ ਸਾਰੀ ਵੀਡੀਓ ਦੂਸਰੀ ਵੇਖ ਰਿਹਾ ਹਾਂ ਸੋਹਣਾ ਸੁਨੱਖਾ ਸੁਨੇਹਾ ਕੀਸੇ ਦਾ ਭਲਾ ਹੋ ਸਕਦਾ ਹੈ
@hardeepsingh2526
@hardeepsingh2526 2 жыл бұрын
35 Saal purana Mera Ghar eve hi bnya aa....aaj bi vdia aa....koi sikayat nhi.....shi vich architecture wadoo paise lgwounde aa
@masajarboywork3090
@masajarboywork3090 2 жыл бұрын
O taaa tenu baad ch pataa lagooo jado bhuchaal aaa gya
@manindernirola94
@manindernirola94 10 ай бұрын
Bahut hi achha 👍👍
@SukhwinderSingh-td9bc
@SukhwinderSingh-td9bc 2 жыл бұрын
Good 👍 bai ji waheguru sonu chardikla wech rakhe sari Umar hamesha khush rakhe waheguru ji 🙏🙏🙏🙏
@parneetsingh389
@parneetsingh389 8 ай бұрын
Bai ji Chandigarh karo gae
@HarjitSingh-kf3yp
@HarjitSingh-kf3yp Жыл бұрын
ਕਿਲ੍ਹਿਆਂ ਦੀ ਗੱਲ ਕਰਨ ਤੋਂ ਪਹਿਲਾਂ ਕਿਲ੍ਹਿਆਂ
@raman41987
@raman41987 Жыл бұрын
7.5 lac ta labour da kharcha aa janda 4200 foot te 1300 foot floor area plaster te 50 bag cement lgde Bina beam di chatt te 4200 foot te 4200 kg saria 28500 ghato ghat 1 lac brick use hoyi hai minimum 6.5 to 7 lac di ta brick hi hai chatt de material da kharcha alag . Eve vehle boli jande reta , bajri cement ceiling pipe , waste pipe sirf structure cost hi 35 lac aa Jani ghato ghat Bina beam te ghato ghat kharche ch
@supinderdhaliwal223
@supinderdhaliwal223 2 жыл бұрын
ਤਰੀਕਾ ਸੋਡਾ ਵਧੀਆ ਸਲਾਬ ਵਾਲੀ ਗੱਲ ਤੇ ਕੁਮੈਟ ਐ ਉਪਰਲੀ ਮੰਜਲ ਤੇ ਕੀ ਹੱਲ ਕਰੂ ਉਥੇ ਵੀ ਬਹੁਤ ਆਉਦੀ ਹੈ
@cutedogandtourvideo9998
@cutedogandtourvideo9998 2 жыл бұрын
Bro pani ta upar tak chla janda
@supinderdhaliwal223
@supinderdhaliwal223 2 жыл бұрын
@@cutedogandtourvideo9998 🤷‍♂️
@LakhwinderSingh-tx1zf
@LakhwinderSingh-tx1zf Жыл бұрын
ਬੋਹਤ ਵਧੀਆ
@RAJKUMAR-um8lg
@RAJKUMAR-um8lg 2 жыл бұрын
Att ha veer dono bha ji soch v wadiya ha bha ji
@SukhjeetSingh-w5v
@SukhjeetSingh-w5v 11 ай бұрын
ਗੁਰੀ ਸਾਬ ਤੁਹਾਡੇ ਪਿੰਡ ਗ੍ੇਟਵਿੱਚਵਾਰੀਹੈਜਾਨਹੀ
@amriksinghamrikdhillon8949
@amriksinghamrikdhillon8949 2 жыл бұрын
Very nyc bai good bless you
@mangatrai3221
@mangatrai3221 2 жыл бұрын
Aman veer ji tuhada kamm bahut badhia lagya, Tuhadi soch bahut hi uchi hai, Tusin Malik da kharcha ghatt Kara ke vadhiya Ghar bana ke dinde ho, vahe guru tuhada te tuhadi team da bahut bhala karega, main 2 saal pehlan makaan bana chukka haan, nahi tan tuhade kolon hi banauda.
@jasvirguru3171
@jasvirguru3171 2 жыл бұрын
Mistri ghaint aa y banda👍
@baljinderjohal9330
@baljinderjohal9330 Жыл бұрын
Mistree bot nek dill insan hai 🙏
@All.f.1313
@All.f.1313 Жыл бұрын
very good Job hard work huda Trakiaa kro put
@KuldeepKaur-oc8cn
@KuldeepKaur-oc8cn Жыл бұрын
very good Soch Mistrial Ji
@jollytiwana5964
@jollytiwana5964 2 жыл бұрын
Very good if god will bless will approach you nice thoughts
@inderpreetsachar8204
@inderpreetsachar8204 8 ай бұрын
Bhaji ik v nahi laga na kaho ik te laga hi hai...........😊😊
@jaggig1141
@jaggig1141 Жыл бұрын
ਬਾਈ ਮੈਂ ਬਿਜਲੀ ਦਾ ਕੰਮ ਕਰਦਾ ਹਾਂ ਤੇ 15 ਸਾਲ ਦਾ experience ਐ ਮੈਂ ਵੀ ਤੁਹਾਡੇ ਨਾਲ ਕੰਮ ਕਰਨਾ ਚਾਹੂੰਦਾ ।
@hardeepsingh-jp2ck
@hardeepsingh-jp2ck 2 жыл бұрын
ਲੈਂਟਰ ਵਿੱਚ ਸਰੀਆ ਕਿਵੇਂ ਪਾਇਆ ਜਾਂਦਾ ਹੈ Ji Cement ratio ki ਹੈ ਨੀਂਹ ਦਾ ਕੰਧਾਂ ਦਾ ਲੈਂਟਰ ਦਾ Plastering ਦਾ
@jaswinderjaswinder9101
@jaswinderjaswinder9101 2 жыл бұрын
Bhut vadia kam kar rahe ne sade barge ame 60,65 lakh nu phuch ge 4000 square feet di kothi aa
@jassidhu4907
@jassidhu4907 2 жыл бұрын
ਮੱਤਰੀ 🙏🙏🙏🙏🙏🌾🌾🌾🌾💯💘
@ajitshahkot
@ajitshahkot Жыл бұрын
ਵਧੀਆ ਮਿਸਤਰੀ ਹੈ ਪਰ ਇੱਕ ਕਰੋੜ ਖਰਚੇ ਵਾਲੀ ਕੋਠੀ 28 ਲੱਖ ਚ ਬਣਨ ਦੀ ਗਲ ਤਾਂ ਹਜ਼ਮ ਨਹੀਂ ਹੋਈ
@AmrikSingh-ut6yj
@AmrikSingh-ut6yj 2 жыл бұрын
ਮੈਂ ਵੀ ਮਿਸਤਰੀ ਨੂੰ ਕਹਿ ਕੇ ਦੋ ਹਜਾਰ ਛੇ ਵਿੱਚ ਚੁਬਾਰਾ ਪਾਇਆ ਕਿ ਸਾਢੇ ਚਾਰ ਇੰਚੀ ਕੰਧਾਂ,ਨੌ ਇੰਚੀ ਕੋਲਾ ਨਹੀਂ ਕਰਨਾ। ਇਸੇ ਤਰ੍ਹਾਂ ਦਰਵਾਜ਼ੇ ਆ ਦੇ ਉਪਰ ਸਰੀਆ ਕੁੰਡੀ ਪਾਕੇ ਸਾਰੀਆਂ ਕੰਧਾਂ ਬੰਨ ਦਿਤੀਆਂ।ਸਹੀ ਗੱਲ ਖਰਚਾ ਵੀ ਘੱਟ ਹੋਇਆ।
@samajsevaking
@samajsevaking Жыл бұрын
Very nice very good thanks yar bhai
@Sheetalkumar
@Sheetalkumar 2 жыл бұрын
Bhai ji tusi Kamal de kalakar ho
@manindervirk6038
@manindervirk6038 Жыл бұрын
Without beam to mkaan lifting kive karoge zarrorat pyi to
@jssidhu782
@jssidhu782 4 ай бұрын
ਬਾਈ ਜਦੋਂ ਏਸ ਇਲਾਕੇ ਤੋਂ ਬਾਹਰ ਕੰਮ ਨੀ ਕਰਨਾ ਫੇਰ ਵੀਡਿਓ ਦਾ ਕੀ ਫੈਦਾ
@KarajSingh-br2fv
@KarajSingh-br2fv 5 ай бұрын
ਪਛਲੇ ਸਮੇ ਵਿਚ ਕੇੜੇ ਪਿਲਰ ਸੀ ਬਠਿਡੇ ਦੇ ਕਿਲੇ ਵਿਚ ਕੇੜੇ ਪਿਲਰ ਨੇ ਨੇ
@mansisidhu7105
@mansisidhu7105 2 жыл бұрын
Har mistri veer ji tuhaday warga huna chida
@davinderchaudhary5032
@davinderchaudhary5032 2 жыл бұрын
Mere guvand ch kothi bni 3 manjil 20 sal purani a bina pillar bheem to
@Maatikichidiya6301
@Maatikichidiya6301 2 жыл бұрын
22g apne kol classical cemented jali pave cemented old lamp sale kitte jande ne patiala shop hai
@gursewaksingh5618
@gursewaksingh5618 2 жыл бұрын
Good job 👌👌👌👌
@GurdeepSingh-lu9of
@GurdeepSingh-lu9of 7 ай бұрын
ਮਿਸਤਰੀ ਦਾ ਨੰਬਰ ਚਾਹੀਦਾ
@Agamaksh
@Agamaksh 2 жыл бұрын
Bai mainu ta dove veer bahut vadia lage
@kahansingh9700
@kahansingh9700 Жыл бұрын
22 ji opc cement a 43 grade shree company da( rockstrong cement )
@baljinderkaur3083
@baljinderkaur3083 2 жыл бұрын
bhut vdia soch hai mistri di mistri da phoon no. jroor daso.
@vickygill7781
@vickygill7781 2 жыл бұрын
ਕੰਮ ਲੈਣ ਵਾਸਤੇ ਬਹੁਤ ਗਾਲਾ ਕਰਦੇ ਆ ਜਦੋਂ ਬਾਦ ਵਿਚ ਕੋਈ ਪ੍ਰੌਬਲਮ ਆਉਂਦੀ ਤਾਂ ਹੱਥ ਖਰੇ ਕਰਦੇ ਆ ਮਕਾਨ ਬਣਾਉਣ ਤੋਂ ਬਾਦ ਦੋ ਸਾਲ ਤਕ ਕੋਈ ਪ੍ਰੌਬਲਮ ਨਾ ਅਵੇ ਆਹ ਦਸੋ ਕੋਈ ਮਿਸਤਰੀ ਦੋ ਸਾਲ ਤਕ ਪੰਜਾਹ ਹਾਜ਼ਰ ਛਡ ਸਕਦਾ
@rajjosan7097
@rajjosan7097 2 жыл бұрын
Good job
@AnmolSingh-wp1zs
@AnmolSingh-wp1zs 8 ай бұрын
purane bajurga diya bnaiya kothiya bina bima to 40 40 saal kad giya te hun ale bhem pai ande fer v 10 saal ni kad di aw 22 hori sahi kaam ker rahe ne
@jarnailsran9565
@jarnailsran9565 2 жыл бұрын
ਬਾਈ ਨੇ ਕਮੈਟ ਵਾਲੀ ਗੱਲ ਸਹੀ ਕੀਤੀ ਆ
@ashokrupana1458
@ashokrupana1458 11 ай бұрын
ਮਿਸਤਰੀ ਜੀ ਕਿਨੀ ਦੂਰ ਤੱਕ ਕੰਮ ਕਰਨਾ ਪਸੰਦ ਕਰੋਗੇ ?
@lallali4508
@lallali4508 Жыл бұрын
Changi soch bai jia di
@balwinderbhatia5476
@balwinderbhatia5476 Жыл бұрын
Bhaji tuci jalandhar area vich Bana sakde ho
@gurjitrai108
@gurjitrai108 2 жыл бұрын
ਘਰ ਦੀਆ ਨੀਉ ਤਿੰਨ ਫੁੱਟ ਡੁਗੀ ਹੋਣੀ ਜਰੂਰੀ ਆ
@sukhwinderdhesi7640
@sukhwinderdhesi7640 7 ай бұрын
Very nice
@narindersinghkathait2352
@narindersinghkathait2352 2 жыл бұрын
100 gaj di double stories 20 by 45 mein Kitna kharcha hoga total and renovation me kitnaa
@avinashavinash3505
@avinashavinash3505 Жыл бұрын
Veer uttrakhand ch Kam kr sakde o plz dasyo
@kamal-ry9jc
@kamal-ry9jc 2 жыл бұрын
ਅਸੀ ਇਹਨਾਂ ਨਾਲ ਰਾਬਤਾ ਕਾਇਮ ਕਿਵੇ ਕਰਾਂਗੇ
@vickygill7781
@vickygill7781 2 жыл бұрын
ਇਹ ਤਾਂ ਨਿਰੀ ਗੱਪ ਆ ਸਲੈਬ ਵਾਲੀ ਸਾਡੀ ਦੂਜੀ ਮੰਜਲ ਤੇ ਸਲਾਬ ਆਉਂਦੀ ਆ ਓਹ ਕਿਸ ਤਰਾ ਆਉਂਦੀ ਆ ਸਲਾਬ ਦੀ ਕੌਣ ਗਰਿੰਟੀ ਦਿੰਦਾ ਉਸ ਨੂੰ ਅਗਰ ਕੋਈ ਮਿਸਤਰੀ ਰੋਕ ਸਕਦਾ ਤਾਂ ਗੱਲ ਕਰੋ
@surinderklair1726
@surinderklair1726 2 жыл бұрын
God bless you
@jagseersingh4395
@jagseersingh4395 Жыл бұрын
Veer ji mistery da subha ( nature) bahut good aa
@gurcharansingh1139
@gurcharansingh1139 2 жыл бұрын
Bro pehla house eve hi ban de c teega laga k vich ek sariya pa k
@ArunSharma-lu3gz
@ArunSharma-lu3gz 2 жыл бұрын
Ji bilkul thik keha tusi. Saade puraane ghar nu 45 saal ho gaye ne haale b bahut hi vadia condition ch hai.
@Sukhjindersingh-wj8zp
@Sukhjindersingh-wj8zp 2 жыл бұрын
ਇਹਨਾਂ ਦਾ ਕੋਈ ਫ਼ੋਨ ਨੰਬਰ ਦੇਉ ਜੀ।
24 Часа в БОУЛИНГЕ !
27:03
A4
Рет қаралды 7 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Ozoda - Alamlar (Official Video 2023)
6:22
Ozoda Official
Рет қаралды 10 МЛН
24 Часа в БОУЛИНГЕ !
27:03
A4
Рет қаралды 7 МЛН