ਇਹ ਵੀਡਿਓ ਤੁਹਾਡਾ ਨਵੇ ਘਰ ਵਿੱਚ ਅੱਧਾ ਖਰਚਾ ਬਚਾ ਸਕਦੀ ਆ I

  Рет қаралды 482,703

Guri Gharangna

Guri Gharangna

Күн бұрын

Пікірлер
@lakhwindersingh-zp9ye
@lakhwindersingh-zp9ye 2 жыл бұрын
ਕਾਸ਼ ! ਸਾਰੇ ਲੋਕ ਤੁਹਾਡੇ ਵਾਂਗ ਸੋਚਣ ਲੱਗ ਜਾਣ, ਸੋਚ ਨੂੰ ਸਲਾਮ ਐ ਬਾਈ ਜੀ
@johalgs1986
@johalgs1986 2 жыл бұрын
ਜਿਹੜਾ ਦੂਜਿਆਂ ਦੀ ਪ੍ਰੇਸ਼ਾਨੀ ਨੂੰ ਆਪਣੀ ਸਮਝੇ ਉਹ ਹੀ ਅਸਲ ਮਨੁੱਖ ਹੈ ਰੈੰਪ ਘਰ ਚ ਬਣਾਇਆ। ਅਰਥਿੰਗ ਵਾਲੀ ਗੱਲ ਵੀ ਬਿਲਕੁਲ ਸੱਚ ਹੈ ਦੁਬਈ ਵਿਚ ਹਰ ਬਿਲਡਿੰਗ ਅਰਥਿੰਗ ਨਾਲ ਹੀ ਮੰਜ਼ੂਰ ਹੁੰਦੀ ਹੈ। ਬਹੁਤ ਵਧੀਆ ਸੋਚ ਵੀਰ ਦੀ।
@balbirsahota4189
@balbirsahota4189 2 жыл бұрын
ਗਲੀ ਰੋਕਣਾ ਸਭ ਤੋ ਕਮੀਨਾ ਕੰਮ ਹੈ ਇਸ ਵੀਰ ਵਾਂਗ ਸਾਨੂ ਵੀ ਅਕਲ ਵਰਤਣੀ ਚਾਹੀਦੀ ਹੈ
@Astropandit88
@Astropandit88 2 жыл бұрын
right veer
@virk6592
@virk6592 2 жыл бұрын
ਰੋਕੀ ਤੇ ਅਸੀ ਵੀ ਆ ਪਰ ਮੈ ਤੁਹਾਡੇ ਵਿਚਾਰ ਨਾਲ ਬਿਲਕੁਲ ਸਹਿਮਤ ਆ
@GurpreetKaur-lx9tp
@GurpreetKaur-lx9tp 2 жыл бұрын
Asi ta veer 2010 wich hi aes tra ghar 3-4 foot picche rakh k ghar bniya c 🇩🇪
@amritpalsinghchahal8259
@amritpalsinghchahal8259 2 жыл бұрын
ਅਸੀਂ ਜਗ੍ਹਾ ਛੱਡ ਦਿੱਤੀ ਸੀ ਗਲੀ 3 ਕ ਫੁੱਟ ਸੀ ਸਾਡੇ ਬਾਹਰਲੇ ਪਸ਼ੂਆਂ ਵਾਲੇ ਘਰ ਦੇ ਪਿੱਛੇ ਸੀ ਤੇ ਸਾਹਮਣੇ ਘਰ ਵਾਲੇ ਨੇ ਰੋਕ ਲਈ ਉਸਨੂੰ ਅਸੀਂ ਰਸਤਾ ਵੀ ਲੰਘਣ ਜੋਗਾ ਕਰਕੇ ਦਿਤਾ ਕਾਰ ਟਰੈਕਟਰ ਦੇ ਲੰਘਣ ਜੋਗਾ ਅੱਗੇ ਜਾ ਕੇ ਗਲੀ ਮੁੜ ਜਾਂਦੀ ਸੀ ਉਸਦੇ ਗੇਟ ਤੋਂ ਸਿਰਫ 3 ਕ ਫੁੱਟ ਰਹਿ ਜਾਂਦੀ ਸੀ ਕਰ ਲਓ ਭਲਾ ਸਾਲੇ ਨੇ ਸੋਚਿਆ ਮੇਰੇ ਘਰ ਤੱਕ ਰਾਹ ਖੁਲਾ ਹੋ ਗਿਆ ਅੱਗੇ ਵਾਲਿਆ ਤੋ ਕੀ ਲੈਣਾ
@cesiumion
@cesiumion 2 жыл бұрын
ਭਾਈ ਪੰਜਾਬੀ ਦਾ ਸ਼ਬਦ ਵੀਅ ਆ ਨਾਂ ਕਿ ਗਲ਼ੀ।। ਗਲ਼ੀ ਸ਼ਬਦ ਹਿੰਦੀ ਦਾ ਏ।।
@naharsinghsekhon1586
@naharsinghsekhon1586 2 жыл бұрын
ਵੀਰ ਜੀ ਜੇਕਰ ਗੇਟ ਵਾਲਾ ਰੈਪ ਤੁਸੀ ਆਪਣੀ ਜਗਾ ਵਿੱਚ ਬਣਾਇਆ ਤੁਹਾਡੀ ਬਹੁਤ ਵਧੀਆ ਸੋਚ ਹੈ ਸਲੂਟ ਹੈ ਵੀਰ ਜੀ ਨੂੰ ਪ੍ਰਮਾਤਮਾ ਤਾਹਨੂੰ ਬਹੁਤ ਤਰੱਕੀਆਂ ਦੇਵੇਗਾ ਜਿਆਦਾ ਲੋਕ ਮਰੀਆ ਜਮੀਰਾਂ ਵਾਲੇ ਗੇਟ ਦਾ ਰੈੰਪ ਗਲੀ ਵਿੱਚ ਬਨਾਉਦੇ ਹਨ
@NirmalSingh-he2ln
@NirmalSingh-he2ln 2 жыл бұрын
ਬਹੁਤ ਵਧੀਆ ਤੇ ਜਰੂਰੀ ਜਾਣਕਾਰੀ, ਜੋ ਕਿ ਨਵਾਂ ਘਰ ਬਣਾਉਣ ਵਾਲਿਆਂ ਵਾਸਤੇ ਮਿਸ ਨਹੀਂ ਕੀਤੀ ਜਾ ਸਕਦੀ !!
@prabhdyalsingh4722
@prabhdyalsingh4722 2 жыл бұрын
ਬਿਲਕੁਲ ਸਹੀ, ਘਰ ਬਣਾਓ! ਮਕਾਨ ਨਹੀ। ਭਾਈ ਸਾਹਿਬ ਦਾ ਦਿਮਾਗ ਕਲਾਕ੍ਰਿਤੀ ਸੋਚ ਵਾਲਾ ਹੈ, ਹੋਣਾ ਵੀ ਚਾਹੀਦਾ ਹੈ।
@kuldeepSingh-to9vm
@kuldeepSingh-to9vm 2 жыл бұрын
ਬਹੂਤ ਚੰਗੀ ਜਾਨਕਾਰੀ ਦਿਤੀ ਬਾਈ ਜੀ
@mahakaalkalikavatar3449
@mahakaalkalikavatar3449 2 жыл бұрын
ਬਹੁਤ ਵਧੀਆ ਵੀਰ, ਕੋਠੀ ਵਾਲੇ ਵੀਰ ਦਾ ਵੀ ਬਹੁਤx2 ਧੰਨਵਾਦ, ਅਸੀਂ ਵੀ ਆਪਣੀ ਪਾਣੀ ਵਾਲੀ ਟੈਂਕੀ ਨੂੰ insulate ਕਰਨਾ ਆ।
@allsalution1947
@allsalution1947 2 жыл бұрын
ਕੈਮੀਕਲ ਦਾ ਨਾਂ ਪੌਲੀਥਰੀਨ ਹੈ
@jatinderpalsingh9004
@jatinderpalsingh9004 Жыл бұрын
Some suggestions to house owner. 1. The plaster of POP will result in number of small cracks and the structure of cracks will along the periphery of the blocks used to build the wall. I witnessed the same in some flats. 2. He used foam to insulate the overhead water tank. Now it is not possible to disassemble the water tank for periodic cleaning. 3. The pipes used for cooling are not insulated. During the months of july and August we witness a lot of moisture in the air. When cold air flows in the pipeline the moisture in the room air will condensed and water flows down through the ceiling. These are some of my findings. I might be wrong but please think for a while.
@amritpalSingh-gd6ki
@amritpalSingh-gd6ki Жыл бұрын
ਮੈਂ ਇਨਾਂ ਦੀ ਸਲਾਹ ਮੰਨ ਕੇ ਬਲੌਕ ਹੀ ਲਾਏ ਹਨ।ਤੁਹਾਡੀ ਵੀਡੀਓ ਲਈ ਧੰਨਵਾਦ।
@As-uq7wi
@As-uq7wi 10 ай бұрын
Hello address bro
@harvindersingh1288
@harvindersingh1288 Жыл бұрын
ਬਹੁਤ ਸਿਆਣਪ ਨਾਲ ਕੰਮ ਕਰ ਰਹੇ ਹੋ, ਵੀਰ ਜੀ 🙏
@cheemaorganicfarm6027
@cheemaorganicfarm6027 Жыл бұрын
ਬਾਈ ਜੀ ਬਹੁਤ ਵਧੀਆ ਸੋਚ ਬਹੁਤ ਵਧੀਆ ਜਾਣਕਾਰੀ ਦਿੱਤੀ।
@makhansingh3002
@makhansingh3002 2 жыл бұрын
ਵੀਰ ਦੀਆਂ ਸਾਰੀਆਂ ਗੱਲਾਂ ਕੰਮ ਆਉਣ ਵਾਲੀਆਂ
@KuldeepKaur-oc8cn
@KuldeepKaur-oc8cn 8 ай бұрын
Tuhadi Soch Nu Dill. To. salute Ha Is Ghar Vich Tusi and Tuhada Sara Priwar Sda Sukhi Rho Wahaguru Ji Tuhanu allways Chardi Kla Bakhshay
@badnamyoutuber7427
@badnamyoutuber7427 2 жыл бұрын
ਵੀਰ ਮਜਾਕ ਨਹੀ ਕਰਦਾ ਆਪ ਨੂੰ " ਆਪ ਜੀ ਮਕਾਨ ਬਣਾਉਣ ਦਾ ਕੰਮ ਸ਼ੁਰੂ ਕਰ ਲਉ ' ਜਾ ਸਲਾਹ ਦਿਉਂ ਕੋਈ ਫੀਸ ਰੱਖ ਲਉ 👍👍👍👍👍
@majorsingh5029
@majorsingh5029 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਜੀ
@sukh3817
@sukh3817 2 жыл бұрын
ਬਹੁਤ ਵਧੀਆ ਸੋਚ ਵੀਰ ਜੀ ਦੀ 🙏👌
@gurbhejsingh9814
@gurbhejsingh9814 2 жыл бұрын
ਵੀਰ ਜੀ UPVC ਬਾਰੇ ਵੀ ਜ਼ਰੂਰ ਜਾਣਕਾਰੀ ਦਿਉ ਸਾਨੂੰ ਸਾਰਿਆਂ ਨੂੰ,, ਉਹ ਵੀ ਬਹੁਤ ਜ਼ਰੂਰੀ ਵਾ ਸਾਡੇ ਵਰਗੇ ਆਮ ਲੋਕਾਂ ਵਾਸਤੇ ,, ਘੱਟ ਖ਼ਰਚੇ ਚ ਘਰ ਬਣਦਾ ਵਾ,, ਏਦਾ ਸੁਣਿਆ ਵਾਂ,,, ਬਾਕੀ ਅਸਲ ਸੱਚਾਈ ਤੁਸੀਂ ਸਾਹਮਣੇ ਲਿਆਓ ਵੀਰ ਜੀ ਜ਼ਰੂਰ 🙏
@pardeeppassi8385
@pardeeppassi8385 2 жыл бұрын
ਬਹੁਤ ਵਧੀਆ ਵੀਰ ਜੀ .ਘਰ ਦੇ ਮੂਹਰੇ ਜੇ ਥੋੜੀ ਬਹੁਤੀ ਪਾਰਕ ਬਣਾਈ ਹੋਵੇ ਤਾ ਛੋਟੇ ਪਲਾਂਟ ਦੇ ਨਾਲ ਇੱਕ ਦਰਖਤ ਲਾਉਣਾ ਜਰੂਰੀ ਹੈ .
@sonysinghsarao7325
@sonysinghsarao7325 2 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਬਾੲੀ ਨੇ
@nps5868
@nps5868 Жыл бұрын
ਕਰੰਟ ਲਗਣ ਤੋ ਬਚਾਉਣ ਲਈ Earthing ਦੇ ਨਾਲ RCCB ਲਗਵਾਉਣਾ ਚਾਹੀਦਾ ਹੈ ਜੀ
@rbrar3859
@rbrar3859 Жыл бұрын
ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
@chanchalpreetsingh9688
@chanchalpreetsingh9688 2 жыл бұрын
ਵੀਰ ਜੀ ਬੁਹਤ ਵਧੀਆ ਵੀਡੀਓ ਮੈ ਆਪ ਜੀ ਦੀ ਇਹ ਹੀ ਵੀਡੀਓ ਦੇਖੀ ਜੀ ਬਾਕੀ ਇੱਕ ਛੋਟੀ ਜੀ ਬੇਨਤੀ ਹੈ ਜੋ ਬਰਸਾਤੀ ਪਾਣੀ ਨੂੰ ਵੀ ਮਕਾਨ ਦੇ ਨੀਚੇ ਡਰੈਆਨ ਕਰਨਾ ਚਾਹੀਦਾ ਤਾ ਜੋ ਧਰਤੀ ਦੇ ਨੀਚੇ ਘਾਟਦੇ ਪਾਣੀ ਨੂੰ ਵੀ ਬਚਿਆ ਜਾ ਸਕੇ ਮੇਰੇ ਕੋਲ ਇੱਕ ਵੀਡੀਓ ਹੈ ਜੋ ਮੈ ਆਪ ਸਬ ਨਾਲ ਜਰੂਰ ਸੰਝੀ ਕਾਰਾ ਗਾ🙏
@sunnykakkar9520
@sunnykakkar9520 2 жыл бұрын
Owner ji to advice jarroo Leni cahidi hai he is perfect and sharp mind waheguru mehar kare🙏
@sahibpreetsingh2783
@sahibpreetsingh2783 2 жыл бұрын
22ji ਬਾਕੀ ਸਭ ਕੁਝ ਠੀਕ ਆ ਪਰ ਅਰਥ ਸਿਸਟਮ ਘਰ ਵਿੱਚ ਬਹੁਤ ਵਧੀਆ ਲੱਗਾ । ਅਸੀਂ ਖੇਤਾਂ ਵਿੱਚ ਟਰਾਂਸਫਾਰਮਰ ਨੂੰ ਕਰਿਆ । ਪਰ ਘਰ ਵਿੱਚ ਨਹੀਂ ਸੀ ਕੀਤਾ
@LakhveerBrar-cq1yr
@LakhveerBrar-cq1yr 5 ай бұрын
ਵਧੀਆ ਇੰਨਸਾਨ ਦੇ ਵਧੀਆ ਕੰਮ ਹਨ
@SandeepSharma-pt3bq
@SandeepSharma-pt3bq 2 жыл бұрын
The owner of this house is well educated, logical and knowledgeable. His views regarding Remp at the entrance of the house is praiseworthy and a lesson for millions of people who encroach the land of a street or a road.
@surinderpalsingh8804
@surinderpalsingh8804 2 жыл бұрын
ਸੁਖਦੀਪ ਸਿੰਘ ਤੌਂ ਅਜਿਹਾ ਵਧੀਆ ਫੈਸਲਾ ਐਕਸਪੈਕਟਡ ਹੀ ਸੀ।ਧੰਨਵਾਦ। ਵੀਡੀਓ ਪਾਉਂਦੇ ਰਹੋ।
@surindersehgal9791
@surindersehgal9791 2 жыл бұрын
Vir assi sochana her innasin ko chiya thanks very much
@johalz6678
@johalz6678 2 жыл бұрын
Well done buhat wadhiya kam kita bai ne thanks veere eda dia video dekhun lai 🙏
@sukhmeetsaini9572
@sukhmeetsaini9572 2 жыл бұрын
ਬਹੁਤ ਹੀ ਵਧੀਆ ਸੋਚ|
@babbutk7665
@babbutk7665 10 ай бұрын
ਮੈਨੂੰ ਤਾਂ ਵੀਰ ਦੀ ਸੋਚ ਬੁਹਤ ਵਧੀਆ ਲੱਗੀ ਉਪਰੋਂ ਬਾਈ ਨੇਚਰ ਫਰੈਂਡਲੀ ਬੁਹਤ ਆ👍🏻👍🏻
@vandemattaram
@vandemattaram Жыл бұрын
Salute to you Dil se parmatma tuhanu har oah Khushi deve Jo vee tuhanu chahidi hai
@ssisingh
@ssisingh 4 ай бұрын
Good advice. EARTHING IS VERY IMPORTANT. GOOD 👍
@HarjotsinghgurmGurm
@HarjotsinghgurmGurm 2 жыл бұрын
ਬਾਈ ਜੀ ਬਹੁਤ ਬਹੁਤ ਬਦੀਆਂ ਜੀ ਮੁਬਾਰਕ
@GurvinderSingh-rq2yf
@GurvinderSingh-rq2yf 2 жыл бұрын
ਬਾਈ ਜੀ ਬਹੁਤ ਹੀ ਵਦੀਆ ਸੋਚ ਹੈ
@tekdhamot1025
@tekdhamot1025 Жыл бұрын
ਬਹੁਤ ਵਧੀਆ ਜੀ ਧੰਨਵਾਦ ਵੀਰ ਜੀ
@174yearsold
@174yearsold Жыл бұрын
Honest ਇਨਸਾਨ ਲੱਗਦੇ ਨੇ।
@rahulsarangal8123
@rahulsarangal8123 3 ай бұрын
Excellent Work Sukhdeep ji
@paramveersingh4335
@paramveersingh4335 2 жыл бұрын
Different and simple.. no dikhava...👍👍
@paramjitsinghkaintura3812
@paramjitsinghkaintura3812 2 жыл бұрын
Bahut hi badiya gal kiti..samajdaar Di ehi pehchaan hundi ha
@mangeramazad2197
@mangeramazad2197 2 жыл бұрын
Bhut achhi soch bhai Shab ji Bhagwan apkko sada khush rakhe app सदा तरक्की करें जी
@mintusingh2042
@mintusingh2042 2 жыл бұрын
Ik gal khena chauga veer di har gal te har skeem bhut vdiya laggi..gal krn da treeka be bhut vdiya ....
@bootadreger4540
@bootadreger4540 Жыл бұрын
ਬਾਈ ਜੀ ਦਿਖਾਵੇ ਨੇ ਤਾਂ ਘਰ ਉਜਾੜ ਦਿੱਤੇ ਪਹਿਲਾ ਲੋਕ ਘਰ ਬਣਾਉਂਦੇ ਸਨ ਹੁਣ ਉਜਾੜਾ ਬਣਾਉਂਦੇ ਨੇ
@GurdeepSingh-pl7os
@GurdeepSingh-pl7os 2 жыл бұрын
Good advice great discussion 👍
@ManjinderKaur-bb9xp
@ManjinderKaur-bb9xp 2 жыл бұрын
ਮਖਆ
@ManjinderKaur-bb9xp
@ManjinderKaur-bb9xp 2 жыл бұрын
ਮਖਕਾਨਪਲਾਸ਼ਤਰਦੀਜਾਯਕਾਰੀ
@JagdishSingh-hl6zd
@JagdishSingh-hl6zd 2 жыл бұрын
👌👌👌👌 ਵੀਰ ਜੀ ਇੱਕ ਬਲਾਕ ਦਾ ਕੀ ਸਾਇਜ ਹੈ ਜੀ ਧੰਨਵਾਦ ਜੀ 🙏
@baghsingh9679
@baghsingh9679 2 жыл бұрын
Lokaa gallia sarka te raimp bnaa bnaa ke desh da hoolia vigad ditaa uchi soch vala dujia bare sochda thanku vire
@harbhajankaur8050
@harbhajankaur8050 2 жыл бұрын
Very talented person wonderful ideas,
@HardeepSingh-zb3ly
@HardeepSingh-zb3ly 2 жыл бұрын
ਰੈਂਪ ਬਣਾਕੇ ਆਲੇ ਦੁਆਲੇ ਦੋਨਾਂ ਪਾਸੇ ਪੱਥਰ ਧਰ ਦਿੰਦੇ ਆ ਲੋਕ
@Sonia-eq8hk
@Sonia-eq8hk 2 ай бұрын
Nahi 22 sirf pathar hi nahi rakh de..je sade warge de construction da koi tipper trala aunda ha tan usnu bi rok ke khad jande ne..ki sade ramp tutange..Es lai Asi bi 2 ft andar to hi ramp kadeya ha
@blablabla113
@blablabla113 2 жыл бұрын
i myself being an engineere can say that tusi bhaji jinna community nu te nature nu pay back kar rahe o menu ni lagda bahute lok enna kar rahe ne ja even soch v sakde ne. geo thermal cooling mai v bahut search kiti c te apne new ghar ch karan da irada v c par himmat nai pe rahi c . par thodi ghar dekh ke himmat v milli te motivation v . kehan nu ta bahut kuj a par sirf enna e kahu v SALUTE A SAAB THONU. guri y thodi v videos bahut dekhea par ehh series nal tusi mete fav cahannels ch add hi gae.. bas ekk benti a ehh series continue rakheo. rab thonu taraki deve . te SDO saab thode wargi soch raab sabh nu deve
@shere-punjabsinghshergill3257
@shere-punjabsinghshergill3257 2 жыл бұрын
Outer walls ch vi insulation foam pa dio ta interior temp nu control kita ja sakda. Here in USA all homes and buildings are insulated like it. It is more effective than other versions.
@onlysidhu3666
@onlysidhu3666 2 жыл бұрын
bai tusi kini pdai kiti bhut tej mind aa tera so good bai teri soch v bhut uchi aa
@MD-ht2xr
@MD-ht2xr 2 жыл бұрын
ਕੰਧ ਪਾੜ ਕੇ ਸੰਨ ਲਾਉਣ ਦਾ ਰਿਵਾਜ਼ ਪੁਰਾਣਾ ਹੋ ਗਿਆ ਹੁਣ ਤਾਂ ਫੋਨ ਰਾਹੀਂ ਹੀ ਸੰਨ੍ਹ ਲੱਗ ਜਾਂਦੀ ਹੈ
@AMANDEEPKAUR-go3mi
@AMANDEEPKAUR-go3mi 2 жыл бұрын
Right
@daljitkaur3332
@daljitkaur3332 2 жыл бұрын
Vir lok tan na khetan de rah chhadan na galyin
@kharoudk5869
@kharoudk5869 Жыл бұрын
Veer pinda vich v galya rokiya ne te ladde v ne agr combine agr opr chaddi hai
@paramveersingh4335
@paramveersingh4335 2 жыл бұрын
Bahut badhiya jankari diti Bai ne... earthing bare v badhiya jankari diti Bai ne...
@manindermann8164
@manindermann8164 Жыл бұрын
great ideas great man ! the most important question is the total approximate budget for construction only
@Luxyhcanada
@Luxyhcanada Жыл бұрын
No, dought this gentleman is genius! He should be a leader, but I am always thinking If would ever live in india, I would grow wines on the roof.
@HarpreetSingh-eu3hq
@HarpreetSingh-eu3hq Жыл бұрын
ਮੇਰਾ ਦੋਸਤ ਹੈ ਇਹ, ਇਕੱਠੇ ਪੜ੍ਹੇ ਹਾਂ।
@sadhusingh8152
@sadhusingh8152 2 жыл бұрын
Sahi gall crunt bijle is de nature hai ground Val bhajna (dharti vich Varna)eh naturally hai
@MrPuneet03
@MrPuneet03 2 жыл бұрын
Block vich pipe fittng kiwe kiti dsio
@punjabithought7287
@punjabithought7287 2 жыл бұрын
ਗੱਲ ਬਾਤ sirra ਹੋਗੀ ❤️👍
@gurjeetsingh9354
@gurjeetsingh9354 2 жыл бұрын
I say your previous video of this house also... House looks great
@technicalstory8036
@technicalstory8036 2 жыл бұрын
ਬਾਕੀ ਗੱਲਾਂ ਤੇ ਬਿਲਕੁਲ ਠੀਕ ਆ
@SukhwinderSingh-mp9ei
@SukhwinderSingh-mp9ei Жыл бұрын
Choote veer sahi sooch nu hamesha salam hunde a❤
@baljinderjohal9330
@baljinderjohal9330 Жыл бұрын
Thank you vir g tusi bot vadia information diti . 🙏
@sheetalarora5282
@sheetalarora5282 Жыл бұрын
Dhanwad bai g bot wadia information diti
@Sandhu-ep9ti
@Sandhu-ep9ti 2 жыл бұрын
salute hai 🙏Guri brother ji very nice video
@gr8indian
@gr8indian 2 жыл бұрын
Me b baji chota pess lgwaya c 2 fayde ehde j tut j change krna sokha aa nale bde pees to nalo zyada pakiaaai rehdi aa
@randhirbal9502
@randhirbal9502 Жыл бұрын
Well explain veer ji thanks 🙏
@prabhdyalsingh4722
@prabhdyalsingh4722 Жыл бұрын
1845-46 ਵਿੱਚ, ਅੰਗਰੇਜਾਂ ਵੱਲੋ ਬਣਾਈਆਂ ਇਮਾਰਤਾਂ ਚ ਇਹੋ ਜਿਹੇ ਬਲਾਕ ਲੱਗੇ ਹਨ।
@mr.homemade6589
@mr.homemade6589 Жыл бұрын
Sir rccb lagao crunnt nahi lage ga Bode nu crunnt lagan too pahla rccb trip ho k crunnt off kar devega
@paanchaab
@paanchaab Жыл бұрын
101% out of 100 Good efforts,
@jasjeetsinghpannu2664
@jasjeetsinghpannu2664 Жыл бұрын
Bahut Vdiya video. Bahut vdiya jaankari diti 22 ne.educated person kde dikhave ch ni painda ehdi example a veer. Next video ch veer nu pucheo k ehna ne Sara kuch avde lyi te environment lyi Vdiya kita te krn di koshish kiti.par Paani vali tainki plastic di keo use kiti,plastic ta apni health lyi Bahut nuksan Dayak aa.ya ho skda tusi BPA free plastic lyi Hove.jroor dseo.Sade pind ik kothi tyar ho rhi aa Canada to ayeya Munda ohne pani vali tainkisteel di layi aa te ohnu sides to cover krta.te majbooti da comparison kriye ta Ki block nal bneya ghar ohna safe aa jinna itta nal bneya hunda.mai v avde parents vaste kothi banauni aa te kharcha ghat to ghat krna chauna.j veer aap msg kre ta jroor reply kre. ya Guri 22 tusi read kro ta mera msg agli video vch jroor pucheo.dhanvaad 🙏🏼
@saggysunny
@saggysunny Жыл бұрын
Bro due to less time I am replying in english. If I would have used steel tank then I have to do pipe fitting of steel also, Which is way more expensive and RO filter in which we store water then it should also be of steel. So thats the reason for not going for steel tank
@jasjeetsinghpannu2664
@jasjeetsinghpannu2664 Жыл бұрын
@@saggysunny thank you
@baljinderkaur3083
@baljinderkaur3083 2 жыл бұрын
plaster lai ki vrtia sano smj nhi lagi vir ji please jroor dasio ki or kive vrtia hai
@starxbgmi475.
@starxbgmi475. 2 жыл бұрын
ਏਨਾ ਵੀ temprecher ਨਹੀਂ ਰੋਕਦਾ ਅਸੀ ਦੇਖਿਆ Liblan ਚ ਓਥੇ ਆਪਣੇ ਵੀਰ ਹੀ ਤਿਆਰ ਕਰਦੇ ਨੇ
@Gurmukhsony91
@Gurmukhsony91 2 жыл бұрын
BATHINDE ALA y.. Ghaint knowledge Bro 👍
@aminderpreet428
@aminderpreet428 Жыл бұрын
Bhaut wadiea bai yr 👍🏻👍🏻👍🏻👍🏻👍🏻
@kuldeepsinghtilokawala689
@kuldeepsinghtilokawala689 2 жыл бұрын
ਬਹੁਤ ਵਧੀਆ ਜੀ
@sanjayfaridian6742
@sanjayfaridian6742 2 жыл бұрын
Malak khasa ghaint banda pura
@jagjeetkaur461
@jagjeetkaur461 Жыл бұрын
Windows wali video kad ayegi. Bai ji jrur video bnao
@GurdeepSingh-iv7mw
@GurdeepSingh-iv7mw Жыл бұрын
Bai ji hun ta pinda waleyan da kam ehi aa ramp naal addi sarak roki jande aa
@deepanurpuri9363
@deepanurpuri9363 2 жыл бұрын
Upvc door windows di gal kar dey bai g
@jatkavideos
@jatkavideos 2 жыл бұрын
Bai ne same system vartyaa canada ala j kaaamyaab ho gyaa ta vakey e eh ghar saaf te utilities bill v ghat aunge
@pammiwalia7013
@pammiwalia7013 Жыл бұрын
Beere jagah kini e te kina khrcha augaa pls daso zarur ji
@sukhrajsingh4902
@sukhrajsingh4902 2 жыл бұрын
Bhaji bhut sare pind hai ki lok Sarka te gadar steel laga dindi ne ohna Loka da ki Hal hovega
@GaganSingh-ss1fl
@GaganSingh-ss1fl 2 жыл бұрын
ਮੇ ਕੰਮ ਕਰਦੇ ਸਮੇਂ ਦੁਬਈ ਵਿਚ ਦੇਖਿਆ ਸੀ ਪਹਿਲੀ ਵਾਰ 2019 ਚ ਮੇ ਕਿਹਾ ਇਹ ਕਿ ਹੈ ਸਿਲੀਕੌਨ ਜਹੀ।
@japneetk4446
@japneetk4446 2 жыл бұрын
22g is ghar da daimention or isda design or complete cost
@pek1240
@pek1240 2 жыл бұрын
pehla ghar dekhia jithe podian ne ghar ni khada hoia nahi ta mainu ajj tak kise vi ghar dian podian pasand ni ayian thha khrab nahi hona chahida doji gal asi 20 sal pehlan insulated tanki banayi si sada pind nehar te aa pani bahut thanda sade par june july ch sade gwandi plastic di tanki wale pani nal naha nahi sakde ena garm ho janda te nahha asi vi ni sakde par sade kam ulta hunda sade pani thanda una hi hunda sanu geaser chlauna painda thora kyu ke asi canada rehnde hon karn iko temp te use to hoye aa bahut fark painda ji insulation nal te bai ji hummidty wala idea vi tuhada good hai ethe canada vi sade ghar laga hoia vadia cheez hai baki bahut vadia vichar ne tuhade apni soch takreeban same jahi hi hai
@r.k.choudary2860
@r.k.choudary2860 2 жыл бұрын
AAC block price with delivery charges and where to buy
@ਪੰਜਾਬ-ਛ9ਜ
@ਪੰਜਾਬ-ਛ9ਜ 2 жыл бұрын
👌👌👌👌👌👌👌👌👌👌👌👌👌👌
@kanukaku1
@kanukaku1 2 жыл бұрын
Bi p.o.p rama di use karni c jyada vdia hai eh v vdia adhar sheela but Rama udyog jyada vdia bai g
@khuramShahzad-fh3ti
@khuramShahzad-fh3ti 6 күн бұрын
🙂🙂🙂🙂🙂🙂🙂🙂🙂🙂🙂🙂🙂🙂☹️☹️☹️☹️☹️☹️☹️☹️☹️☹️☹️☹️☹️☹️☹️☹️☹️☹️☹️Guri viray ,,, ghar pura ban gya baee g da ? Dasna please , aik saal to wait kar rya waan ....🥺🥺🥺🥺🥺🥺🥺🥺🥺🥺🥺😊😊😊😊😊😊😊😊😊😊😊😊😊😊😊😊😊😊😊😊😊😊😊
@gopichahal3640
@gopichahal3640 2 жыл бұрын
Vry vry good 👍
@hardeepsandhu__vlogs
@hardeepsandhu__vlogs Жыл бұрын
Bai ji earthing rod alla da no jrur deo g please 🙏 Request hai g
@dhapindersingh6783
@dhapindersingh6783 2 жыл бұрын
Ramp waali soch bahot acha ha
@gurmejsinghjohal1478
@gurmejsinghjohal1478 2 жыл бұрын
Well done veer ji good thinking, veer ji windows vare mainu jaroor dasieo..
@Gurpreetsingh-qz3om
@Gurpreetsingh-qz3om 2 жыл бұрын
Paji this extending form use in UK 🇬🇧 as well when they fix windows or doors. Fill in side so no air crossed. Great job
@nachattrsingh6127
@nachattrsingh6127 2 жыл бұрын
Bai me Abu Dhabi kam karda ha Block no 1 hai Bhai full garanti h
@parmjeetsingh3994
@parmjeetsingh3994 2 жыл бұрын
Bai ji hun blok wale da adders daso kis to buy kriya te ketha milde aa ji
@gurigharangna
@gurigharangna 2 жыл бұрын
+91 97803 66880
@gaggucheemasingh3130
@gaggucheemasingh3130 2 жыл бұрын
ਰੋਟੀ ਆਲੇ ਡੱਬੇ ਵਿੱਚ ਵੀ ਹੁੰਦੀ ਐ ਪੀ ਯੂ ਫਾਮ
黑天使被操控了#short #angel #clown
00:40
Super Beauty team
Рет қаралды 61 МЛН
The Best Band 😅 #toshleh #viralshort
00:11
Toshleh
Рет қаралды 22 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
黑天使被操控了#short #angel #clown
00:40
Super Beauty team
Рет қаралды 61 МЛН