ਸ਼ੌਂਕੀ ਜੱਟ ਨੇ ਬਣਾਇਆ 5 ਲੱਖ ਵਿੱਚ ਖੇਤ ਵਾਲਾ ਕੋਠਾ ਦੇਖੋ ਸਿਰਾ ਕਰਾਤਾ

  Рет қаралды 145,435

Guri Gharangna

Guri Gharangna

Күн бұрын

Пікірлер: 113
@GurmeetSingh-gz3fc
@GurmeetSingh-gz3fc 2 жыл бұрын
ਬਾਈ ਜੀ ਬਹੁਤ ਹੀ ਸੋਹਣਾ ਕਾਰਜ ਕਰ ਰਹੇ ਹੋ, ਆਪ ਨੇ ਬਹੁਤ ਹੀ ਵਧੀਆ ਢੰਗ ਨਾਲ ਕਮਰੇ ਬਣਾਏ ਤੇ ਬਹੁਤ ਹੀ ਵਧੀਆ ਲੱਗਿਆ ਮਨ ਨੂੰ ਬਾਈ ਜੀ,
@jeetdevinder
@jeetdevinder 2 жыл бұрын
ਵਧੀਆ ਉਪਰਾਲਾ ਵੀਰ ਦਾ
@Incredible1989
@Incredible1989 2 жыл бұрын
ਬਾਈ ਜੀ ਦਾ ਗੰਨੇ ਦਾ ਜੂਸ ਦਾ ਬਹੁਤ ਸੌਹਣਾ ਕਾਰੋਬਾਰ ਆ।ਬਿਨਾਂ ਕਿਸੇ ਮਿਲਾਵਟ ਤੌਂ ਜੂਸ ਪੂਰੀ ਤਰਾਂ ਕੁਦਰਤੀ ਤਰੀਕੇ ਨਾਲ ਤਿਆਰ
@amritmaan6262
@amritmaan6262 2 жыл бұрын
Bai da no send kreo ji koi sidhu sahab da
@BhupinderSingh-xw9tt
@BhupinderSingh-xw9tt 2 жыл бұрын
ਬਹੁਤ ਵਧੀਆ ਉਪਰਾਲਾ ਹੈ ਇਸ ਵੀਰ ਦਾ ਵਾਹਿਗੁਰੂ ਜੀ ਤਰੱਕੀ ਬਖਸ਼ਣ ।
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ 2 жыл бұрын
ਬਹੁਤ ਵਧੀਆ ਜਿਥੋਂ ਆਪਣੀ ਰੋਜ਼ੀ ਰੋਟੀ ਦੀ ਕਮਾਈ ਹੁੰਦੀ ਹੈ ਉਸ ਥਾਂ ਤੇ ਰਹਿਸੀ ਹਾਲ ਵਧੀਆ ਹੋਣਾ ਚਾਹੀਦਾ ਹੈ
@souravjawa1328
@souravjawa1328 2 жыл бұрын
Bai bahut vadiya kothi mistri kaint artist👌🏽👌🏽
@dilbagsinghsarwara205
@dilbagsinghsarwara205 2 жыл бұрын
ਗੁਰੀ ਵੀਰ 15-20 ਲੱਖ ਦੀਆਂ ਕੋਠੀਆਂ ਵੀ ਵਿਖਾਇਆ ਕਰੋ ਧੰਨਵਾਦ 🙏
@gurigharangna
@gurigharangna 2 жыл бұрын
Jrur y g
@amarjitpandherpandher4803
@amarjitpandherpandher4803 2 жыл бұрын
ਕਿਸਾਨੀ ਆਉਂਣ ਵਾਲੇ ਸਮੇਂ ਵਿੱਚ ਜਿਉਂਦੀ ਤਾਂ ਰਹਿ ਸਕਦੀ ਹੈ ਜੇ ਕਿਸਾਨ ਖੇਤੀ ਦੇ ਨਾਲ-ਨਾਲ ਸਹਾਇਕ ਧੰਦਾ ਚਲਾਉਣਗੇ ਜਿਵੇਂ ਇਹ ਵੀਰ ਨੇ ਇਹ ਕ ਕੀਤਾ ਹੈ । ਖੁਸ਼ ਰਹੋ ਭਰਾਵੋ । ਧੰਨਵਾਦ ।
@deepanurpuri9363
@deepanurpuri9363 2 жыл бұрын
Bai bhut sohna bnaea
@kharbandasatish8755
@kharbandasatish8755 2 жыл бұрын
ਦਰਵਾਜ਼ਾ ਬਹੁਤ ਸ਼ਾਨਦਾਰ ਹੈ
@Amanat_zone
@Amanat_zone 2 ай бұрын
ਬਹੁਤ ਵਧੀਆ 👌
@sukhpalsingh9458
@sukhpalsingh9458 2 жыл бұрын
ਜੋ ਮਰਜੀ ਬਣਾਈ ਜਾਵੋ ਵੀਰਾਂ ਆਪਾ ਕਿਹੜਾ ਸਰਕਾਰ ਨੂੰ ਕੋਈ ਇਨਕਮ ਟੈਕਸ ਭਰਨਾ ਐ। ਬੱਸ ਇੱਕ ਨਾਅਰਾ ਮਾਰਨ ਦੀ ਲੋੜ ਹੈ ਕਿ ਅੰਨਦਾਤਾ ਕਰਜਈ ਐ। ਫਿਰ ਸੱਭ ਕੁਝ ਮੁਆਫ਼। ਮਜ਼ਦੂਰ ਜਮਾਤ ਜਿੰਨੀਆਂ ਮਰਜ਼ੀ ਚੀਕਾਂ ਮਾਰੀ ਜਾਵੇ ਕੋਈ ਨਹੀਂ ਸੁਣਦਾ ਇੱਥੇ। ਕਿਉਂ ਕੇ ਮੁੱਖ ਮੰਤਰੀ ਪੰਜਾਬ ਦਾ ਹਮੇਸ਼ਾ ਇੰਨਾ ਦਾ ਹੁੰਦਾ ਐ। ਫਿਰ ਇੰਨਾ ਦੀ ਹੀ ਸੁਣੂ।
@sjjshdjdh2861
@sjjshdjdh2861 2 жыл бұрын
ਬੱਲੇ ਬੱਲੇ ਸੰਦੀਪ ਸਿੰਘ ਦਾਤੇਵਾਸ
@boharsinghmatharu2645
@boharsinghmatharu2645 Жыл бұрын
ਬਹੁਤ ਵਧੀਆ ਜੀ
@kuldeepsinghbhati433
@kuldeepsinghbhati433 2 жыл бұрын
Super se Uper se Upar
@tigerisback324
@tigerisback324 2 жыл бұрын
Boht vadia soch 22 di buisness da buisness virasat di virasat saambh layyi 22 ne log selfie lain Instagram reels banaon layyi rukkan ge te phir juice v pee ke jaan ge sabji v leke jaan ge
@daljitsingh-ho9fq
@daljitsingh-ho9fq 2 жыл бұрын
Waheguru good veer g
@sukhapurewal1632
@sukhapurewal1632 2 жыл бұрын
ਬਾਈ ਜੀ ਬਹੁਤ ਵਧੀਆ ਉਪਰਾਲਾ ਹੈ ਆਪਣੇ ਵਿਰਸੇ ਸੱਭਿਆਚਾਰ ਨੂੰ ਸੰਭਾਲਣਾ ਜ਼ਰੂਰੀ ਹੈ
@rajinderarya751
@rajinderarya751 2 жыл бұрын
ਚੰਗੀ ਸੋਚ 🙏
@vishalsingh.official
@vishalsingh.official 2 жыл бұрын
Dil jit lia bai❤️❣️🌹
@butasinghdhirapattra4435
@butasinghdhirapattra4435 2 жыл бұрын
ਇਸ ਵੀਰ ਨੇ ਅਪਣੀ ਔਰਗੈਨਿਕ ਸਬਜੀ ਦੀ ਮਸ਼ਹੁਰੀ ਤਾ ਕਰ ਲਈ। ਪਰ ਜਿਸ ਮਿਸਤਰੀ ਨੇ ਬਣਾਇਆ ਏ। ਉਸ ਬਾਰੇ ਬਾਈ ਨੇ ਪਤਰਕਾਰ ਦੇ ਕਹਿਣ ਤੇ ਵੀ ਦੱਸਿਆ ਨਹੀ।
@kuldeepsidhu1149
@kuldeepsidhu1149 2 жыл бұрын
Sirra 🙏🙏🙏
@gurpreetsinghsidhu9861
@gurpreetsinghsidhu9861 2 жыл бұрын
ਇਸੇ ਪਿੰਡ ਦੇ ਵੀਰ ਜੱਸੇ ਹੁਨੀ ਬਹੁਤ ਵਧੀਆ ਵੀਡੀਓ ਬਨੋਦੇ ਨੇ
@darshansingh667
@darshansingh667 2 жыл бұрын
ਵੱਡਾ ਦਿਲ ਬਾਈ ਦਾ ਸ਼ਾਬਾਸ਼
@prabhdyalsingh4722
@prabhdyalsingh4722 2 жыл бұрын
ਕਰੀਬ ਇੱਕ ਸਾਲ ਬਾਅਦ ਮੁਕੰਮਲ ਕਰਕੇ, ਫਿਰ ਵੀਡੀਓ ਬਣਾਇਓ। ਬਹੁਤ ਵਧੀਆ ਚੀਜ ਬਣ ਕੇ ਤਿਆਰ ਹੋਵੇਗੀ।
@LA-fr7fx
@LA-fr7fx Жыл бұрын
Beautiful 👍👍
@happybhangu1865
@happybhangu1865 2 жыл бұрын
end gal bat aw👌👌👍
@harisingh7759
@harisingh7759 2 жыл бұрын
vadhiyaa
@sanjusangwan7180
@sanjusangwan7180 2 жыл бұрын
Nice Bhai Saab G
@Rockyharry-og6dd
@Rockyharry-og6dd 2 жыл бұрын
ਬਹੁਤ ਸੋਹਣਾ ਬਾਈ ..ਕਿਹੜੇ ਵੀਰਾਂ ਨੂੰ ਬੱਪੀਆਣਾ ਸੁਣ ਕੇ ਮੋਰ ਯਾਦ ਆਇਆ..??💗
@kumramit4485
@kumramit4485 2 жыл бұрын
Bahut badiya video hai sir aap ki 🔥🔥🙏🙏🙏🙏
@gurigharangna
@gurigharangna 2 жыл бұрын
Thanks so much 🙏🏻
@sukhjindersinghgill2230
@sukhjindersinghgill2230 Жыл бұрын
Gill..22👍❤️❤️❤️❤️👍
@harbanssingh8912
@harbanssingh8912 2 жыл бұрын
Very nice👍
@dassraviwadhwa4672
@dassraviwadhwa4672 2 жыл бұрын
Bhaut vadhia sohna ate puratan look and health friendly food juice etc. Organic vegetables are best supplyment for health ...good veer ji..thanks
@Lakhsart
@Lakhsart Жыл бұрын
Good job
@gurpreetgill1371
@gurpreetgill1371 2 жыл бұрын
Sandeep bha g very good g
@craftwithpreet2232
@craftwithpreet2232 2 жыл бұрын
Very good 👌👌👌👌
@jaswinderjaswinder9101
@jaswinderjaswinder9101 2 жыл бұрын
Bhut vadia kam aa veer ji da 👌👍🙏🏼❤
@inderjit748
@inderjit748 2 жыл бұрын
MUNDA SADA GURI GHARANGNA JHOTA JATT BOHAT SIANA HO GEA CARRY ON PUTT ne HARMINDER SINGH SIDHU
@gurigharangna
@gurigharangna 2 жыл бұрын
Thanks u so much 🙏🏻
@vishalsingh.official
@vishalsingh.official 2 жыл бұрын
🙌Ek no.bai ji👌👌
@parmviraujla3640
@parmviraujla3640 Жыл бұрын
Buht sohna ji🙏
@rajjhamat3478
@rajjhamat3478 2 жыл бұрын
Bhut vadiya soch bai de eda huni chahidi.
@rajuambo
@rajuambo 2 жыл бұрын
bht wadia lagya ji 🙏
@narajansingh959
@narajansingh959 2 жыл бұрын
ਬਹੁਤ ਵਧੀਆ ਜੀ ਸ਼ੌਕ ਦਾ ਕੋਈ ਮੁੱਲ ਨੀ👌👌👌👌👌👌👌👌👌। ਪਰ ਕਈਆਂ ਦੇ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਜਾਇਦਾਦਾਂ ਨੇ ਪਰ ਫੇਰ ਵੀ ਨਾ ਖਾਣਾ ਚੱਜ ਦਾ ਨਾ ਹੀ ਕੱਪੜਾ ਨਾ ਹੀ ਕਦੀ 5/7 ਬੰਦੇ ਕੰਮ ਤੇ ਲਾਏ ਆਪ ਹੀ ਮਰਦੇ ਰਹਿੰਦੇ ਨੇ।ਕੀ ਕਰਨਗੇ ਪੈਸੇ ਦਾ ਇੱਥੇ ਹੀ ਰਹਿ ਜਾਣਾ। ਪਹਿਲਾਂ ਤਾਂ ਕੰਮ ਬਹੁਤ ਹੁੰਦੇ ਸੀ ਹੱਥਾਂ ਨਾਲ ਪਰ ਹੁਣ ਤੇ ਮਸ਼ਿਨਰੀ ਯੁੱਗ ਹੈ ਹੁਣ ਤਾਂ ਆਰਾਮ ਕਰਲੋ।😂😂😂😂😂😂😂😂
@BholaSingh-nn6lt
@BholaSingh-nn6lt 2 жыл бұрын
Good👍👍👍👍👍
@jagjeetgill-qd6uu
@jagjeetgill-qd6uu Жыл бұрын
Ghant bro
@yobanjashanjot
@yobanjashanjot 2 жыл бұрын
Good luck 👌👌
@gillgill5670
@gillgill5670 2 жыл бұрын
Very very nice 👌👍 Sir
@kp_brar
@kp_brar 2 жыл бұрын
ਨਾ ਤਾਂ ਸਾਥੋ ਖੇਤ ਏਨੇ ਲੱਖ da ਕੋਠਾ ਬਣਦਾ na ਹੀ ਨਾਟਕ ਹੁੰਦਾ ਮੈਂ 3 ਕਿਲੇ wala jimedadar ha mere banawe V Fer vekhde tuhada channel
@uniquehouseplanning
@uniquehouseplanning 2 жыл бұрын
Very beautiful video
@yadwinderkang3131
@yadwinderkang3131 2 жыл бұрын
Very good veer ji 🌹👍
@babbarsher2065
@babbarsher2065 6 ай бұрын
Fruit trees &. Medicinal Plants. &. Beal alia. Vegetables. Australian Teak & kali mirch. So. Income. Ho ve. 🇺🇸👍🏿🇨🇦
@daljeetsingh7552
@daljeetsingh7552 2 жыл бұрын
ਬਹੁਤ ਵਧੀਅਾ।
@jaspalkaur9146
@jaspalkaur9146 2 жыл бұрын
Very Nice
@vedgodara7835
@vedgodara7835 2 жыл бұрын
👍👍👍👍👍👍👌👌
@kuldeepsinghbhati433
@kuldeepsinghbhati433 2 жыл бұрын
Mera Dream Hoo Gyaaa hai mera
@gurdeepchahal4479
@gurdeepchahal4479 2 жыл бұрын
Very nice
@balotooni2922
@balotooni2922 2 жыл бұрын
Impressive
@amritpalsingh-jj4ib
@amritpalsingh-jj4ib 2 жыл бұрын
V good
@rajveermander3217
@rajveermander3217 2 жыл бұрын
Wmk Ji Baba Ji Maharaj Ji Guru HarKrishan Ji Mata Ji Sabna Te Hamesha Meher Karna Ji
@sohanSingh-qm7lx
@sohanSingh-qm7lx 2 жыл бұрын
ਬਾਈਁ ਨੇ ਲੋਨ ਲੇ ਕੇ ਬਣਾ ਦਿੱਤਾ ਹੈ ਜਿਸ ਦਿਨ ਕਿਸਤਾਂ ਵਾਪਿਸੀ ਉਸ ਟਾਇਮ ਕਹਿਣਾ ਹੈ ਕਿ ਸਾਨੂੰ ਫਸਲ ਵਿੱਚ ਘਾਟਾ ਪੈ ਗਿਆ ਹੈ ਅਤੇ ਲੋਨ ਮਾਫ਼ ਕਰ ਦਿਓ
@samarjeetsidhu6781
@samarjeetsidhu6781 2 жыл бұрын
Good y
@jitenderpanwar9685
@jitenderpanwar9685 2 жыл бұрын
Boht sunder
@prabhjot9460
@prabhjot9460 2 жыл бұрын
V nice
@meetmeet1233
@meetmeet1233 2 жыл бұрын
SAT SRI AKAAL BAI G. Deepak dhillon de song Zamanat 2 ch kothi aa 22g.j ho sakda ta osdi video pao. DHANWAD..
@BhaktiSangeetSaini
@BhaktiSangeetSaini 2 жыл бұрын
Mehnat de kamai sada he rang liandi a.
@jagtarsinghdhillon2547
@jagtarsinghdhillon2547 2 жыл бұрын
❤️❤️ nice thinking 👏
@sikhtraveller8860
@sikhtraveller8860 2 жыл бұрын
Total kharcha 5lac wow great salut
@singhharwinder3690
@singhharwinder3690 2 жыл бұрын
Good
@jagdeeprai5230
@jagdeeprai5230 2 жыл бұрын
Veere main v apne pind is tarah da ghar banona main tuhanu aa k millongi
@ajaibsingh6044
@ajaibsingh6044 2 жыл бұрын
Nice
@Passionofpunjab
@Passionofpunjab 2 жыл бұрын
👌👌👌
@formandeep2971
@formandeep2971 2 жыл бұрын
Very nice ji
@didarsingh4603
@didarsingh4603 2 жыл бұрын
Ram Ram Ram ok 22 ji
@SukhwinderSSidhu
@SukhwinderSSidhu 2 жыл бұрын
Very elegant 👌
@sarwarbarak1713
@sarwarbarak1713 Ай бұрын
Length % breadth kinne c baaiji makaan de 20 foot ?
@ravinderkaur3905
@ravinderkaur3905 2 жыл бұрын
Bhut sohna bnay he Mistri da pta ds devo usda nm ds devo je bnana chiye ta kine ku pase lvega ja lg jange
@sonysingh1799
@sonysingh1799 2 жыл бұрын
Good veer
@indiaindian1181
@indiaindian1181 2 жыл бұрын
Kam te bhut vda a par sarkara nu fer khede a karja bhut a kissan te
@sandeepdeol8953
@sandeepdeol8953 2 жыл бұрын
Sirraa
@GurjantSingh-nu6jo
@GurjantSingh-nu6jo 2 жыл бұрын
Bai slab ta ni adi video bno ehde bara
@gurdasgodara155
@gurdasgodara155 2 жыл бұрын
ये ईंटे कौन सी है भाई,बिजली वाली बोलते है वो है के ।
@mandeep.sushigureeki5072
@mandeep.sushigureeki5072 2 жыл бұрын
वालू रेत वाली
@mandeep.sushigureeki5072
@mandeep.sushigureeki5072 2 жыл бұрын
पूरे तेआ वंदा
@ZorawarSekhon
@ZorawarSekhon 2 жыл бұрын
Mereyy mamayea ne v eda he kita khet vala kotha chabarey vala he baneya peya ! Patandar $ kamrey banayi firde kheta ch v , oda motora ohna diya 5 aa total par ek te he chabarey vala 3 kamreya vala kotha payea hoyea , ohna de oda shoti jahi nawe style di kothi he lagdi rakhey othay bhaiye hoge aa
@gurigharangna
@gurigharangna 2 жыл бұрын
WhatsApp 9878006703 kreo y g
@JagjitSingh-gs2fz
@JagjitSingh-gs2fz 2 жыл бұрын
Brother please🙏 mistari da no send kario
@HarvinderSingh-ke8iz
@HarvinderSingh-ke8iz 2 жыл бұрын
💕
@sukhmailkaur5002
@sukhmailkaur5002 Жыл бұрын
Sukhpal do pind
@PawanpreetBrar-i8s
@PawanpreetBrar-i8s Жыл бұрын
Andro ta dikhaya ni 😢.. ik room aa ja vdh ? Koi ds skda ?
@singhdandiwal4717
@singhdandiwal4717 2 жыл бұрын
Ko
@babashrichandjidesidawakha7616
@babashrichandjidesidawakha7616 2 жыл бұрын
ਬਾਈ ਬਹੁਤ ਵਧੀਆ ਕੰਮ ਕੀਤਾ ਗੁਰੀ ਵੀਰੇ ਲੈਣਾ ਨਹੀਂ ਹੁੰਦੀਆਂ ਲਾਇਨਾਂ ਹੁੰਦੀਆਂ ਨੇ ਪੰਜਾਬੀ ਦਾ ਸਹੀ ਉਚਾਰਨ ਕਰਿਆ ਕਰੋ
@ss-pm6oj
@ss-pm6oj 2 жыл бұрын
ਬਾਈ ਜੀ ਹਰੇਕ ਸ਼ਬਦ ਇਲਾਕੇ ਦੇ ਹਿਸਾਬ ਨਾਲ ਊਚਾਰਨ ਵੱਖਰਾ ਹੋ ਜਾਂਦਾ। ਬਾਈ ਨੇ ਪੇਂਡੂ ਲਹਿਜੇ ਚ ਠੇਠਪੁਣਾ ਕੈਮ ਰੱਖਿਆ। ਕਿਸੇ ਵੀ ਬੌਲੀ ਦਾ ਠੇਠਪੁਣਾ ਖਤਮ ਹੋਣਾ ਦੂਜਾ ਈਸ਼ਾਰਾ ਹੂਦਾ ਬੌਲੀ ਖਤਮ ਹੋਣ ਦਾ, ਪਹਿਲਾ ਈਸ਼ਾਰਾ ਓਸ ਦੇ ਲੋਕ ਅਖਾਣ / ਮੁਹਾਵਰੇ ਖ਼ਤਮ ਹੋਣਾ।
@vaddazaildar
@vaddazaildar 8 ай бұрын
ਲਾਇਨ ਅੰਗਰੇਜੀ ਭਾਸ਼ਾ ਦਾ ਸ਼ਬਦ ਹੈ , ਪੰਜਾਬੀ ਚ ਲਕੀਰ ਹੁੰਦਾ
@sukhpalsingh9458
@sukhpalsingh9458 2 жыл бұрын
ਇਹ ਕਰਜਈ ਕਿਸਾਨ ਨੇ ਵਿਚਾਰੇ ਪੈਸਾ ਤਾਂ ਹੈ ਨੀ ਵਿਚਾਰਿਆਂ ਕੋਲ
@ramsingh8533
@ramsingh8533 2 жыл бұрын
Bai da ph nmdr dsdo virji
@parmindersingh178
@parmindersingh178 2 жыл бұрын
22g mistri da no send kro
@sukhwindersinghlela5465
@sukhwindersinghlela5465 2 жыл бұрын
ਵੀਰ ਜੀ ਤੁਸੀਂ ਇਕ ਗਲਤੀ ਕਰਤੀ ਮੋਹਰੇ ਥਾਂ ਘਟ ਸਾਡੀਆਂ ਜੀ ਥਾਂ ਹੋਰ ਸੱਡਣੀ ਤਿ
@sikhtraveller8860
@sikhtraveller8860 2 жыл бұрын
No dedo bai da
@idhingra6360
@idhingra6360 2 жыл бұрын
Bai ji bahut vadia uprala kitta tusi eh video bna k. Tuhanu benti aa Sandeep Bai ji da Mobile number v share krdo. Saukha ho jana ehna naal rabta krna.
@gurkiratsingh2205
@gurkiratsingh2205 2 жыл бұрын
ਬਾਈ ਦਾ ਨੰਬਰ ਵੀ ਪਾ ਦੇਣਾ ਸੀ
@sikhtraveller8860
@sikhtraveller8860 2 жыл бұрын
No deo ina
@JagroopSingh-no7xy
@JagroopSingh-no7xy 2 жыл бұрын
ਫਿਰ ਇਸ ਨੇ ਫਾਹਾ ਲੈ ਲੈਣਾ ਕਿ ਜੱਟ ਕਰਜ਼ਦਾਰ ਹੋ ਗਿਆ
@PIND_LIFE_0031
@PIND_LIFE_0031 Жыл бұрын
Sare tere vrge ghuse thodi hunde a
@gaganmassoun6357
@gaganmassoun6357 Жыл бұрын
Y number deyi
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН