Gurpreet Singh Ji Ghuggi (Punjabi Actor) Visit at Tapoban Dhakki Sahib

  Рет қаралды 8,597

Dhakki Sahib

Dhakki Sahib

Күн бұрын

ਫਿਲਮ ਇੰਡਸਟਰੀ ਦੇ ਪ੍ਰਸਿੱਧ ਐਕਟਰ ਗੁਰਪ੍ਰੀਤ ਸਿੰਘ ਜੀ ਘੁੱਗੀ, ਤਪੋਬਣ ਦੇ ਦਰਸ਼ਨ ਕਰਨ ਲਈ ਪਹੁੰਚੇ ਢੱਕੀ ਸਾਹਿਬ
‪@GurpreetGhuggiOfficial‬
#tapoban #tapobandhakkisahib #gurpreetghuggi #actor #dhakkisahib
Sant Baba Darshan Singh Ji Tapoban Dhakki Sahib
🠺 To join our Whatsapp Group :
Send your Name and City on this Number -
+919915715600
🠺 Telegram Channel (Official) :
t.me/+5GkZGc4g...
🠺 You Tube Channel (Official) :
/ @dhakkisahibtv
🠺 Instagram Account (Official) :
...
🠺 Facebook Page (Official) :
www.facebook.c...
🠺 Website (Official) :
www.dhakkisahib...
🠺 Baba Ji's Old Satsang Programs (You Tube Channel - Official) :
/ @tapobandhakkisahib
Contact: +91-98728-88550, +91-98727-52208
Address : Village Maksudra, Tehsil Payal, District Ludhiana, Punjab 141416
Directions : maps.app.goo.g...
Brief HISTORY of Tapoban Dhakki Sahib -
Centuries old jungle outside village Maksudra district Ludhiana of Punjab, India was known as Dhakki. Sant Baba Darshan Singh Ji consecrated Dhakki by meditating there for long time in 1986-87. The fragrance of Baba ji's Meditation, recitation of naam and spiritual gatherings started spreading all around. Consequently thousands of devotees started coming to the holy Dhakki to have glimpse of Baba ji. Keeping in view the keen wishes of these devotees Baba ji started a campaign of disseminating the message of Gurmat and initiating several tasks of social and human welfare. Now this place is known as Tapoban Dhakki Sahib.
Contact us - +91- 9872888550, +91-9915715600, +91-9872752208

Пікірлер: 55
@amarjeetkaur7351
@amarjeetkaur7351 5 ай бұрын
ਧੰਨ ਢੱਕੀ ਦੀਏ ਧਰਤੀਏ ਤੈਨੂੰ ਬੰਦਨਾ ਬਾਰੰਬਾਰ ਕਰਾ
@khalsa.tejbirr5223
@khalsa.tejbirr5223 5 ай бұрын
ਗੁਰਪਰੀਤ ਘੁੱਗੀ ਜੀ ਦਾ ਤਪੋਬਣ ਆਉਣ ਤੇ most welcome.. ਤਪੋਬਣ ਵਿਖੇ ਦਿਨ ਰਾਤ ਰੌਣਕਾਂ ਲੱਗੀਆਂ ਹੋਈਆਂ ਨੇ, ਸਾਰੇ ਹੀ ਲੋਕੀਂ ਵੱਡਿਆਂ ਭਾਗਾਂ ਵਾਲੇ ਨੇ ਜੋ ਦੂਰੋਂ ਦੂਰੋਂ ਤਪੋਬਣ ਦੇ ਦਰਸ਼ਨ ਕਰਨ ਆਉਂਦੇ ਨੇ। ਰਾਜੇ ਜੋਗੀ ਸਾਧੂਆਂ ਦੀ ਵਸਾਈ ਹੋਈ ਤਪੋਬਣ ਦੀ ਪਵਿੱਤਰ ਧਰਤੀ ਨੂੰ ਬਾਰਮ ਬਾਰ ਨਮਸ਼ਕਾਰ ਹੈ। ਨਮਸ਼ਕਾਰ ਹੈ ਬਾਬਾ ਜੀਆਂ ਦੀ ਕਮਾਈਆਂ ਨੂੰ ਜਿਸ ਸਦਕਾ ਅੱਜ ਇੱਥੇ ਸੰਗਤਾਂ ਦੇ ਮੇਲੇ ਲਗਦੇ ਨੇ..ਤਪੋਬਣ ਦੀ ਧਰਤੀ ਸਾਨੂੰ ਸੇਵਾ ਸਿਮਰਨ ਭਗਤੀ ਦੇ ਨਾਲ ਨਾਲ ਪਰਮੇਸ਼ਰ ਦੀ ਬਣਾਈ ਹੋਈ ਕੁਦਰਤ ਦੀ ਸਾਂਭ ਸੰਭਾਲ ਕਰਨ ਦਾ ਵੀ ਸੰਦੇਸ਼ ਦਿੰਦੀ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਇੱਕ ਦਾ welcome ਕੀਤਾ ਜਾਂਦਾ ਹੈ ਕਿਸੇ ਨਾਲ ਕੋਈ ਭੇਦ ਭਾਵ ਨੀ ਕੀਤਾ ਜਾਂਦਾ..ਧੰਨ ਬਾਬਾ ਜੀ ਪਰੇਮ ਤੇ ਨਿਮਰਤਾ ਦੀ ਮੂਰਤ ਤਪੋਬਣ ਆਉਣ ਤੇ ਸਭ ਦਾ ਵੈਲਕਮ ਕਰਦੇ ਨੇ🙏🏻🥹
@GurleenKaur-bg6jo
@GurleenKaur-bg6jo 4 ай бұрын
ਹਰਮੰਦਿਰ ਸਾਹਿਬ ਨੂੰ ਤਾ ਛੱਡ ਹੀ ਦਿੳ ਕਿੳਕਿ ਗੁਰੂ ਸਾਹਿਬ ਦੀ ਕੋਈ ਜਰੂਰਤ ਨਹੀ ਕਿੳਕਿ ਸਿੱਖ ਇਨਾ ਡੇਰੇਦਾਰ ਦੇ ਪੁਜਾਰੀ ਹੋ ਚੁੱਕੇ ਨੇ
@GurleenKaur-bg6jo
@GurleenKaur-bg6jo 4 ай бұрын
@G_SARDAR_G ਤੁਸੀ ਪੜੇ ਲਿਖੇ ਹੋ ਵੀਰ ਖੁਦ ਗੁਰਬਾਣੀ ਪੜੋ ਵਿਚਾਰ ਕੇ ਪੜੋ ਤੁਹਾਨੂੰ ਆਪ ਹੀ ਸਮਝ ਆ ਜਾਣੀ ਜਿੰਨੇ ਨੂੰ ਇਨਾ ਪਖੰਡੀ ਬਾਬਿਆਂ ਨੂੰ ਐਸ਼ ਕਰਵਾਉਂਦੇ ਓ ਆਪਣੇ ਕਿੰਨੇ ਗਰੀਬ ਸਿੱਖ ਸਿਕਲੀਗਰ ਵੀਰ ਉਨਾ ਦੇ ਬਚਿਆ ਨੂੰ ਦੀ ਮੱਦਦ ਕਰੋ ਆਪਣੇ ਇਤਿਹਾਸ ਨੂੰ ਪੜੋ ਭਾਈ ਗੁਰਦਾਸ ਭਾਈ ਨੰਦ ਲਾਲ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਬਾਰੇ ਪੜੋ
@TapobanAustrlia0515
@TapobanAustrlia0515 4 ай бұрын
Great message Gughi Sahib 🙏 Thanks for coming 🙏
@jagdeepgurjit426
@jagdeepgurjit426 4 ай бұрын
Wahguru ji ka khalsa Wahguru ji ki fateh baba ji 🙏
@simrankaur5865
@simrankaur5865 4 ай бұрын
ਵਾਹਿਗੁੁਰੂ ਜੀ 🙏🙏
@parmjitsingh1811
@parmjitsingh1811 5 ай бұрын
Satnam seri waheguru g satnam seri waheguru g
@khalsa.tejbirr5223
@khalsa.tejbirr5223 5 ай бұрын
ਤਪੋਬਣ ਦੀ ਧਰਤੀ ਨੂੰ ਸੰਤਾਂ ਨੇ ਪੂਜਣਯੋਗ ਬਣਾਤਾ 🙏🏻
@karanvirkullar110
@karanvirkullar110 5 ай бұрын
🙏🏻🙏🏻ਧੰਨ ਧਰਤੀ ਤਪੋਬਣ ਦੀ🙏🏻🙏🏻
@ginasadana780
@ginasadana780 5 ай бұрын
Harjot : Waheguruji Babaji🙏🙏🌹🌹
@PardeepSingh-zz4sf
@PardeepSingh-zz4sf 5 ай бұрын
ਵਾਹਿਗੁਰੂ ਜੀ
@KuldeepPabada
@KuldeepPabada 4 ай бұрын
ਵਾਹਿਗੁਰੂ ਜੀ🙏
@sunnysunny-ed3sj
@sunnysunny-ed3sj 5 ай бұрын
❤🙏🙏SATNAM SHRI WAHEGURU SAHIB JIO👏🙏👏🙏💐❤️🌹👏🙏
@mdsk6273
@mdsk6273 5 ай бұрын
ਧੰਨ ਹੋਗੇ ਜੀ ਜਿੰਨਾ ਨੂੰ ਮਿਲਗੇ ਸੰਤ ਪਿਆਰੇ 🙏🙏🙏🙏🙏💐💐💐💐💐🍁🍁🍁🍁🍁
@pardeepkhattra1563
@pardeepkhattra1563 4 ай бұрын
Waheguru jio 🙏🏻🙇‍♀️
@simranjitsingh4746
@simranjitsingh4746 5 ай бұрын
Waheguru ji 🎉🎉🎉
@MandeepKaur-l5n
@MandeepKaur-l5n 5 ай бұрын
Waheguru ji waheguru ji
@cheemwheguruacheema3295
@cheemwheguruacheema3295 5 ай бұрын
Waheguru g
@yodhbenipal
@yodhbenipal 5 ай бұрын
Waheguru g 🙏
@ramandeepsidhu7960
@ramandeepsidhu7960 5 ай бұрын
Waheguru ji🙏🌷
@TapobanAustrlia0515
@TapobanAustrlia0515 4 ай бұрын
Most Welcome ji
@sandeepgrewal8684
@sandeepgrewal8684 5 ай бұрын
Waheguru ji 🙏🙏🙏🙏
@rajdeepkaurkaur-dm7lt
@rajdeepkaurkaur-dm7lt 5 ай бұрын
Weheguru ji meher karo mere te
@sukhigarlon421
@sukhigarlon421 5 ай бұрын
🙏WAHAGURU JI🙏
@MANJINDERSINGH-fr9tq
@MANJINDERSINGH-fr9tq 5 ай бұрын
God is great believe in God pray for blessing 💞❣️💕💕 waheguru
@jaswinderkauraujla1056
@jaswinderkauraujla1056 5 ай бұрын
ਧੰਨ ਧੰਨ ਸੰਤ ਖਾਲਸਾ jio 🌹❤️🙏🙏
@khalsa.tejbirr5223
@khalsa.tejbirr5223 5 ай бұрын
Truly Tapoban is a place where we not just feel the huge peace of mind but also get to see the abundant beauty of nature such that it brings us more and more closer to God🙏🏻🙏🏻🥹
@JatinderSingh-xh6io
@JatinderSingh-xh6io 5 ай бұрын
🙏ਵਾਹਿਗੁਰੂ ਜੀ
@cheemwheguruacheema3295
@cheemwheguruacheema3295 5 ай бұрын
ਧੰਨ ਵਾਹਿਗੁਰੂ ਦੇਪਿਆਰੇ ਸੰਤ ਖਾਲਸਾਜੀ
@jaswinderkauraujla1056
@jaswinderkauraujla1056 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
@simsingh366
@simsingh366 5 ай бұрын
Dhan dhan sant khalsa ji
@satvirsingh7845
@satvirsingh7845 5 ай бұрын
Bahut badhiya
@Tejindersingh447-h3u
@Tejindersingh447-h3u 5 ай бұрын
🙏🙏
@manjeetkaur5281
@manjeetkaur5281 5 ай бұрын
ਤਪੋਬਣ ਅਸਥਾਨ ਧਰਤੀ ਤੇ ਸਵਰਗ ਰੂਪ ਹੈ …ਵਡਭਾਗਿਆਂ ਨੂੰ ਇਸ ਅਸਥਾਨ ਦੇ ਦਰਸ਼ਨ ਹੁੰਦੇ ਹਨ ..ਤਪੋਬਣ ਦੇ ਦਰਸ਼ਨ ਕਰਕੇਅਤੇ ਪਿਆਰੀ ਰੱਬੀ ਰੂਹ ਦੇ ਦਰਸ਼ਨ ਕਰਕੇ ਮਨ ਸ਼ਾਂਤ ਹੋ ਜਾਂਦਾ ਹੈ …ਭਾਂਵੇ ਕਿਤਨਾ ਵੀ ਅਸ਼ਾਂਤ ਮਨ ਹੋਵੇ …ਓਹ ਵੀ ਸੀਤਲ ਹੋ ਜਾਂਦਾ ਹੈ …ਤਪੋਬਣ ਦੀ ਪਵਿੱਤਰ ਧਰਤੀ ਨੂੰ ਮੈਂ ਬੰਦਨਾ ਬਾਰਮੰ ਬਾਰ ਕਰਾਂ …ਬੈਠੀ ਰੂਹ ਨਾਮ ਵਿੱਚ ਰੰਗੀ ਨੂੰ ਮੈਂ ਝੁਕ ਝੁਕ ਸਦਾ ਸਲਾਮ ਕਰਾਂ 🙏
@anandveerkaur6698
@anandveerkaur6698 5 ай бұрын
🙏🙏🙏🙏🙏
@skaur5883
@skaur5883 5 ай бұрын
ਤਪੋਬਨ ਧਰਤੀ ਦਾ ਸਵਰਗ ਹੈ
@amarjeetkaur7351
@amarjeetkaur7351 5 ай бұрын
ਖੁਦਾ ਵਰਗੇ ਬਾਬਾ ਜੀ ਨੂੰ ਕਰੋੜਾਂ ਕਰੋੜਾਂ ਵਾਰ ਨਮਸਕਾਰ
@GurleenKaur-bg6jo
@GurleenKaur-bg6jo 4 ай бұрын
ਘੁੱਗੀ ਜੀ ਤੁਹਾਡੀ ਬਾਕੀ ਰਹਿਗੀ ਸੀ ਇਨਾ ਡੇਰੇਦਾਰ ਦੇ ਪਖੰਡ ਵਾਦ ਨੂੰ ਮਸ਼ਹੂਰ ਕਰਨ ਦੀ ਲੋਕ ਤਾ ਪਹਿਲਾ ਹੀ ਬਾਬਿਆਂ ਦੇ ਪੂਜਾਰੀ ਬਣ ਚੁੱਕੇ ਨੇ ਗੁਰਬਾਣੀ ਤੋ ਦੂਰ ਜਾ ਚੁਕੇ ਨੇ ਅਕਾਲ ਤਖਤ ਸਾਹਿਬ ਦਾ ਕੋਈ ਹੁਕਮ ਮਂਨਣ ਨੂੰ ਤਿਆਰ ਨਹੀ
@livelife6695
@livelife6695 Ай бұрын
Bulkul. Eh saare kanjar rale hunde ne.
@SinghJagga-ut5nj
@SinghJagga-ut5nj 5 ай бұрын
ਡਰਾਮੇ ਵਾਜ ਟੋਲਾ ਹੈ ਬਚੋ ਇਸਤੋਂ ਸੰਤ ਨਹੀਂ ਕਾਤਲ ਹੈ
@livelife6695
@livelife6695 Ай бұрын
Bulkul, pata udon lagna jado koi chand charta
@balwinderkaur4881
@balwinderkaur4881 5 ай бұрын
ਵਾਹਿਗੁਰੂ ਜੀ
@ManpreetSingh-113
@ManpreetSingh-113 5 ай бұрын
Waheguru ji👏👏
@baljinderkaur7972
@baljinderkaur7972 5 ай бұрын
Waheguru ji
@manidhiman918
@manidhiman918 5 ай бұрын
🙏🙏
@kaursurinder954
@kaursurinder954 5 ай бұрын
🙏🙏🙏🙏🙏🙏
@AmanAman-bd9cd
@AmanAman-bd9cd 5 ай бұрын
ਵਾਹਿਗੁਰੂ ਜੀ
@bainsBains-v4p
@bainsBains-v4p 5 ай бұрын
ਵਾਹਿਗੁਰੂ ਜੀ
@jaspindergill1893
@jaspindergill1893 5 ай бұрын
Waheguru ji
@Amritvirsingh90
@Amritvirsingh90 5 ай бұрын
Waheguru ji
@jagjeetkaur9937
@jagjeetkaur9937 5 ай бұрын
Waheguru ji🙏🙏
@navjotjot8847
@navjotjot8847 5 ай бұрын
Waheguru ji
@RajwinderKaur-sx2oo
@RajwinderKaur-sx2oo 5 ай бұрын
Waheguru ji
@yodhbenipal
@yodhbenipal 5 ай бұрын
🙏🙏🙏🙏🙏🙏
Миллионер | 2 - серия
16:04
Million Show
Рет қаралды 1,6 МЛН
Сюрприз для Златы на день рождения
00:10
Victoria Portfolio
Рет қаралды 2,4 МЛН