ਦੇਖੋ ਤੁਹਾਡੇ ਇਤਿਹਾਸ ਦੀ ਤਾਕਤ | Punjab Siyan Podcast | Sikh History

  Рет қаралды 112,153

Punjab Siyan

Punjab Siyan

Күн бұрын

#sikhhistorypodcast #punjabsiyanpodcast #punjabpodcast
Sikh History is Fulll of Bravery and Warriors
This Episode of Punjab Siyan Podcast is about the Great History of Sikh Warriors, Martyrdom and Our Real Heroes including Brave Sikh Women, Bhujhangi and many others
So Why we should have to remind our History ?
Watch the Full Episode of Punjab Siyan Podcast
Sikh History Podcast Series on Punjab Siyan Channel
We are Trying Our Best to Bring You the Best Sikh History Podcast , Best Punjab Podcast, Sikh Warrior Podcast, Podcast about Guru Gobind Singh ji
Sikh History from Guru Nanak Sahib to Sahib E Kamaal Guru Gobind Singh Ji
Then Baba Banda Singh Bahadur ji
and Later 18th Century Brave Sikhs who Fought against the Powerful Invaders like Nadar shah and ahmed shah abdali
when massa rangad captured darbar sahib how sikh's punished massa rangad in the holy premises of darbar sahib
How Sikh Fought with mughals after the Khalsa Pargat incident
this punjab siyan podcast is a Sikh History Podcast in punjabi on the Punjab Siyan channel Platfrom .
Your Immense Love and Support have became us the Best Sikh History Channel on You Tube
Keep Connected with your Roots, Gurbani and Try to Follow the Teachings of Guru Sahiban and Guru Granth Sahib Ji
Waheguru ji ka Khalsa
Waheguru ji ki Fateh

Пікірлер: 390
@gurvindersinghbawasran3336
@gurvindersinghbawasran3336 6 күн бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਭਾਈ ਸਾਹਿਬ ਜੀ ਤੁਹਾਨੂੰ ਏਸੇ ਤਰ੍ਹਾਂ ਹੀ ਸਿੱਖਾ ਦੇ ਇਤਹਾਸ ਦੀ ਜਾਣਕਾਰੀ ਦਿੰਦੇ ਰਹੇ ਸਾਫ ਸੁਥਰੀ,,,,, ਜਿਸ ਵਿਚ ਪਿੱਛੇ ਸਮਿਆ ਵਿੱਚ ਬਹੁਤ ਜਿਆਦਾ ਮਿਲਾਵਟ ਕੀਤੀ ਗਈ ਹੈ।🙏🙏 ਜਗਰਾਓਂ ਜਿਲ੍ਹਾ ਲੁਧਿਆਣਾ
@navjeetkaur5560
@navjeetkaur5560 2 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@learnenglish699
@learnenglish699 5 күн бұрын
mein ide aa pore podcast dhekne cege but ah speaker ne jad kheya v kae bande singh apne naal lagan piche sharam mehsooh karde ne mein band karta....kese chutiya banda vaa eh
@harpreetbrar7771
@harpreetbrar7771 5 күн бұрын
ਵਾਹਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🦅
@jujharsingh9512
@jujharsingh9512 2 ай бұрын
ਵੀਰ ਜੀ ਕਿਰਪਾ ਕਰਕੇ ਕਿਤਾਬਾਂ ਜਾਂ ਸਰੋਤਾਂ ਦਾ ਹਵਾਲਾ ਜਰੂਰ ਦਿਆ ਕਰੋ ਜਿਨਾਂ ਤੌ ਤੁਸੀ ਇਤਹਾਸ ਇਕੱਤਰ ਕਰਦੇ ਹੋ। ਕਿੳਕੇ ਅਕਸਰ ਹੀ ਸਿੱਖ ਇਤਹਾਸ ਤੇ ਓਗਲਾਂ ਚੁਕਣ ਵਾਲਿਆਂ ਨੂੰ ਕਾਬੂ ਕਰਨ ਲਈ ਇਹਨਾਂ ਹਵਾਲਿਆਂ ਦੀ ਲੋੜ ਪੈਂਦੀ ਹੈ॥ 🙏🏻
@CharanjeetSingh-v7f
@CharanjeetSingh-v7f Ай бұрын
ਸਹੀ ਕਿਹਾ, ਵੀਰ ਜੀ ਕਿਤਾਬਾਂ ਦਾ ਨਾਮ ਦਸਨਾ ਜੀ॥
@SahibjitSinghBajwa
@SahibjitSinghBajwa 2 ай бұрын
ਪੰਜਾਬ ਸਿਆਂ ਜਦੋਂ ਤੁਸੀਂ ਇਤਿਹਾਸ ਦੱਸਦੇ ਹੋ ਰੂਹ ਖੁਸ਼ ਹੋ ਜਾਂਦੀ ਤੁਹਾਨੂੰ ਚੜਦੀ ਕਲਾ ਵਿੱਚ ਵੇਖਕੇ ਜਸਵੰਤ ਸਿੰਘ ਬਟਾਲਾ ਤੋ
@gurlalb459
@gurlalb459 2 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਦੇ ਸਿੱਖ 🙏 ਵਾਹਿਗੁਰੂ ਵਾਹਿਗੁਰੂ ਜੀ 🙏
@Gabrumunda599
@Gabrumunda599 2 ай бұрын
ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕੀਤੀ 🙏 ਮੈਨੂੰ ਯਕੀਨ ਹੈ ਕਿ ਹਰ ਕਿਸੇ ਨੂੰ ਸਾਡੇ ਇਤਿਹਾਸ ਬਾਰੇ ਉਨ੍ਹਾਂ ਦੇ ਜਵਾਬ ਮਿਲ ਜਾਣਗੇ। ਵੀਰ ਜੀ ਤੁਸੀਂ ਬਹੁਤ ਅਸਾਨ ਤਰੀਕੇ ਨਾਲ ਸਮਝਾਉਂਦੇ ਹੋ 👏🏻👏🏻ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਵੀਡੀਓ ਜ਼ਰੂਰ ਦੇਖੋ🙏🙌🏻🙌🏻
@jsingh6822
@jsingh6822 Ай бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
@GurmeetSingh-vu4fv
@GurmeetSingh-vu4fv 2 ай бұрын
ਸੂਰਾ ਸੌ ਪਹਚਾਨਿਏ ਜੋ ਲਰੇ ਦੀਨ ਕੈ ਹੈਤ ਪੁਰਜ਼ਾ ਪੁਰਜ਼ਾ ਕਟਿ ਮਰੈ ਕਭੀ ਨ ਛਾਡੈ ਖੈਤ 🙏🙏
@pindersinghkhalsa5746
@pindersinghkhalsa5746 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸਿੱਖ‌ ਇਤਹਾਸ ਦੀ ਵਾਹਿਗੁਰੂ ਤੁਹਾਡਾ ਭਲਾ‌ ਕਰੇ
@jaspalsingh4959
@jaspalsingh4959 11 күн бұрын
ਵਾਹ ਜੀ ਬਹੁਤ ਹੀ ਚੰਗਾ ਲਗਿਆ ਵਾਹਿਗੁਰੂ ਜੀ
@bikarjitsingh34bikarjitsin10
@bikarjitsingh34bikarjitsin10 2 ай бұрын
ਬਾਈ ਜੀ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਵਰਗੇ ਬੰਦਿਆਂ ਦੀ ਬਹੁਤ ਜ਼ਰੂਰਤ ਹੈ
@AngrejSingh-j6u
@AngrejSingh-j6u 29 күн бұрын
❤❤❤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@INDERVARAN-b9c
@INDERVARAN-b9c 2 ай бұрын
Dhan guru Gobind singh ji Dhan teri sikhi .dhan teri kurbani
@RAMANDEEPKAUR-tj2dp
@RAMANDEEPKAUR-tj2dp 2 ай бұрын
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
@NirmalSingh-bz3si
@NirmalSingh-bz3si 2 ай бұрын
ਪੰਜਾਬ ਸਿਹਾ, ਮੈ ਪੂਰਾ ਬੌਡਕਾਸਟ ਸੁਣਿਆ ਯਾਰ ਬਹੁਤ ਹੀ ਜਾਣਕਾਰੀ ਮਿਲੀ ,,ਕੋਹਿਨੂਰ ਤੇ ਵੀ ਵੀਡੀਓ ਬਣਾਓ ,,ਕਿਥੇ ਮਿਲਿਆ ਕਿਥੇ ਰਿਆ ਕਿਥੇ ਗਿਆ ਇਹ ਬਹੁਤ ਵੱਡੀ ਸਟੋਰੀ ਇਕ ਇਤਿਹਾਸਕ ਗੱਲ ਹੈ,,ਪੰਜਾਬ ਸਿਹਾਂ ਜਰੂਰ ਵੀਡੀਓ ਬਣਾਇਓ,,ਕੋਹਿਨੂਰ ਤੇ ਸਸਅ, ਬੌਡਕਾਸਟ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੋਵੇ ,,ਮੈ ਪੂਰਾ ਸੁਣਿਆ ਧਿਆਨ ਤੁਹਾਨੂੰ ਦੋਵਾਂ ਛੋਟੇ ਭਰਾਵਾਂ ਨੂੰ ਸਸਅ date 1/8/2024 ਨਿਰਮਲ ਸਿੰਘ ਨਰੂਲਾ ਪਟਿਆਲੇ ਤੋਂ ਸਸਅ ਧੰਨਵਾਦ 🎉🎉🎉🎉🎉🎉🎉🎉🎉
@youngfarmer5815
@youngfarmer5815 2 ай бұрын
ਕੋਹੇਨੂਰ ਤੇ ਵਿਡੀਉ ਬਣਾਈ ਹੈ ਬਾਈ ਹੁਣੀ ਸਾਲ ਕੁ ਪਹਿਲਾਂ ਸਰਚ ਕਰਕੇ ਦੇਖੋ ਪਈ ਏ ਜੀ ਵਿਡੀਉ ਪੂਰੀ ਡੀਟੇਲ ਨਾਲ 🙏
@prabhjotsingh1015
@prabhjotsingh1015 2 ай бұрын
Bni hoi aa veer ji punjbi seon chanke t ja k suno...bhut time vedeo payi hoyi aa ji
@harjindersinghharjindersin9318
@harjindersinghharjindersin9318 2 ай бұрын
Dhan guru Gobind Singh Ji waheguru ji sda Khalsa te kirpa kare rakhna ji❤
@Ranjeetdaliwal-kz2nc
@Ranjeetdaliwal-kz2nc 2 ай бұрын
ਬਾਬਾ ਬੰਦਾ ਸਿੰਘ ਬਹਾਦਰ ਇੱਕ ਕਸ਼ਮੀਰੀ ਨੌਜਵਾਨ ਸੀ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਵਡੀ ਗਿਣਤੀ ਵਿੱਚ ਕਸ਼ਮੀਰੀ ਨੌਜਵਾਨਾ ਨੇ ਸਿੱਖੀ ਧਾਰਨ ਕੀਤੀ। ਜੁਲਮ ਡਰੋ ਮਾਪੇ 4ਆਖਦੇ ਸੀ ਸਾਡਾ ਪੁੱਤ ਸਾਧ ਹੈ ਗਿਆ ਹੈ। ਇਹੌ ਕੁੱਝ ਬਾਬਾ ਬੰਦਾ ਸਿੰਘ ਬਹਾਦਰ ਨਾਲ ਵਾਪਰਿਆ। ਇੱਕ ਸਾਧ ਇਹਨੇ ਵਡੇ ਸਲਟਨਤ ਵਿਰੁੱਧ ਗੁਰੀਲਾ ਯੁੱਧ ਨਹੀਂ ਲੜ ਸਕਦਾ । ਬਾਬਾ ਬੰਦਾ ਸਿੰਘ ਬਹਾਦਰ ਨੇ ਕਮੀ ਕਮੀਨੀ ਲੋਕਾ ਨੂੰ ਬਾਦਸ਼ਾਹਤ ਬਖਸ਼ੀ। ਸਿੱਖ ਰਾਜ ਦਾ ਅੰਤ ਕੀਤਾ ਸਿੱਖ, ਹਿੰਦੂ ਮੁਸਲਮਾਨ ਜਗੀਰਦਾਰਾਂ ਨੇ।
@Gillsaab.551
@Gillsaab.551 2 ай бұрын
ਵਾਹਿਗੁਰੂ ਜੀ ❤❤
@gyankaur1018
@gyankaur1018 2 ай бұрын
ਬਹੁਤ ਬਹੁਤ ਧੰਨਵਾਦ ਭਾਈ ਜੀ ਕੋਮ ਨੂੰ ਤੁਹਾਡੇ ਵਰਗੇ ਬੰਦੇਆ ਦੀ ਲੋੜ ਹੈ ਵਾਹਿਗੁਰੂ ਚੜਦੀ ਕਲਾ ਬਖਸ਼ੇ ਥੋਨੂੰ ਸਰਬੱਤ ਦਾ ਭਲਾ ਹੋਵੇ
@GurpreetSingh-km4of
@GurpreetSingh-km4of 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@baljindersinghdhillon3379
@baljindersinghdhillon3379 2 ай бұрын
ਬਹੁਤ ਬਹੁਤ ਧੰਨਵਾਦ ਜੀ ਏਨੀ ਜਾਨਕਾਰੀ ਦੇਣ ਲਈ ਗਿਆਨੀ ਜੀ 🙏🙏🙏🙏
@daljeetsingh5152
@daljeetsingh5152 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ। ਬਹੁਤ ਵਧੀਆ ਜਾਣਕਾਰੀ ਤੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ ਹੈ। ਵਾਹਿਗੁਰੂ ਜੀ ਅਪਣੀ ਮੇਹਰ ਬਣਾਈਂ ਰੱਖਣ।
@PritpalSingh-tp4ck
@PritpalSingh-tp4ck 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@culprit_but_innocent
@culprit_but_innocent 2 ай бұрын
Dhan Dhan Guru Gobind Sahib ji ❤🙏❤
@balwindersinghgrewal5931
@balwindersinghgrewal5931 2 ай бұрын
ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ ਵਾਹਿਗੁਰੂ ਜੀ
@kuldeepkaur-uw8tn
@kuldeepkaur-uw8tn 2 ай бұрын
ਸਿੱਖ ਅੱਜ ਵੀ ਪ੍ਰੇਮ ਹੀ ਕਰਦਾ ਸਭ ਨੂੰ ਪਰ ਸਮੇਂ ਦੇ ਹਾਕਮ ਗੈਰ ਸਿੱਖ ਰਾਜੇ ਹਮੇਸ਼ਾ ਸਿੱਖੀ ਦੇ ਦੁਸ਼ਮਣ ਰਹੇ ਨੇ ਤੇ ਰਹਿਣ ਗੇ ਕਿਉਕਿ ਨਫ਼ਰ ਤੇ ਪ੍ਰੇਮ ਇੱਕ ਥਾਂ ਨੀ ਰਹਿੰਦੇ
@BalSingh-PB08
@BalSingh-PB08 2 ай бұрын
ਵਾਹਿਗੁਰੂ ਜੀ
@jagvirsinghbenipal5182
@jagvirsinghbenipal5182 2 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਾਹਾਰਾਜ ਜੀ 🙏🙏
@surjitgill6411
@surjitgill6411 Ай бұрын
ਬਹੁਤ ਬਹੁਤ ਵਧਾਈ ਇਸ ਚੈਨਲ ਦਾ ਜਿਨ੍ਹਾਂ ਨੇ ਸਿੱਖ ਇਤਿਹਾਸ ਬਾਰੇ ਇਤਿਹਾਸ ਦੇ ਖੋਜੀ ਪੌਡਕਾਸਟ ਕੀਤੀ।
@PREET_TV_KURALI
@PREET_TV_KURALI 2 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਦੇ ਸਿੱਖ ਵਾਹਿਗੁਰੂ ਵਾਹਿਗੁਰੂ ਜੀ
@HarminderSingh-zi5vg
@HarminderSingh-zi5vg 2 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੱਖ ਕੌਮ ਜ਼ਿੰਦਾਬਾਦ
@jagvirsinghbenipal5182
@jagvirsinghbenipal5182 2 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਾਹਾਰਾਜ ਜੀ 🙏🙏
@gaganboparai6279
@gaganboparai6279 Ай бұрын
👏🏻ਪੰਜਾਬ ਸਿਆਂ ਜੇਕਰ ਤੁਹਾਡੇ ਵਾਂਗ ਇਹ ਓੁਪਰਾਲੇ ਪਹਿਲਾਂ ਹੋਏ ਹੁੰਦੇ ਤਾਂ ਅੱਜ ਸਮਾਂ ਹੋਰ ਹੋਣਾ ਸੀ…ਵਾਹਿਗੁਰੂ ਮਿਹਰ ਬਣਾਈ ਰੱਖੇ👏🏻👏🏻👏🏻
@sukhjindercheema199
@sukhjindercheema199 2 ай бұрын
🙏ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏
@harjinderkaur3383
@harjinderkaur3383 2 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🙏🙏🙏🙏🙏
@gurtejsingh8777
@gurtejsingh8777 2 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਕਰੋ ਜੀ
@puneet_kaur550
@puneet_kaur550 2 ай бұрын
ਜਾਨ ਤੋਂ ਪਿਆਰਾ ਨਗਰ 🙏❤💙🙏
@gurjantsingh167
@gurjantsingh167 2 ай бұрын
ਧੰਨ ਵਾਹਿਗੁਰੂ ਜੀ
@KulvinderDhanoa-i8e
@KulvinderDhanoa-i8e 26 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਬੇਨਤੀ ਆ ਰੇਫਰੇਂਸ ਵੀ ਦੇਆ ਕਰੋ ਜੀ। ਧੰਨਵਾਦ ਜੀ
@Amrit-maan-
@Amrit-maan- 2 ай бұрын
❤❤ਬਹੁਤ ਵਧੀਆ ਜਾਣਕਾਰੀ ੲਿਤਿਹਾਸ ਵਾਰੇ ਦਿੰਦੇ ਓ ਵੀਰ ਜੀ
@paramjeetsingh7660
@paramjeetsingh7660 2 ай бұрын
🙏❤️🌹ਧੰਨ ਤੂੰ ਤੇ ਧੰਨ ਕੁਰਬਾਨੀ ਖਾਲਸਾ ਤੂੰ ਧਰਮ ਤੋਂ ਵਾਰੀ ਜ਼ਿੰਦਗਾਨੀ ਖਾਲਸਾ,🌹❤️🙏❤️🌹 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੀ 🌹❤️🙏
@GurtejSinghBangi
@GurtejSinghBangi 2 ай бұрын
Very nice work veer ji guru sahib ji tohanu chardika baksn
@Khalistanhistory
@Khalistanhistory 2 ай бұрын
ਬਹੁਤ ਜ਼ਿਆਦਾ ਮਜਾ ਆਇਆ ❤ ਵਾਹਿਗੁਰੂ ਜੀ
@daljitlitt9625
@daljitlitt9625 Ай бұрын
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
@taniasingh6367
@taniasingh6367 Ай бұрын
This brother is so well read and educated! Amazing
@manpreet-rd1kh
@manpreet-rd1kh 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jagdeepsidhu9106
@jagdeepsidhu9106 Ай бұрын
Waheguru Waheguru Waheguru Waheguru Waheguru ji 🙏🙏
@m.goodengumman3941
@m.goodengumman3941 2 ай бұрын
Thank you very much for enlightening the history, most valuable and important for every Gurusikhs. Please keep making further vlogs in future. I'm sixty three years old and I didn't learn this much in history despite going to the gurdwara since childhood 🙏 Wahaguru ji mehar Karan SAB TA JI 🙏🪯🚩🧡🇬🇧
@BalSingh-PB08
@BalSingh-PB08 2 ай бұрын
ਵਾਹਿਗੁਰੂ ਜੀ
@kindabassi7165
@kindabassi7165 2 ай бұрын
Dhan Guru Gobind Singh Ji
@RAMANDEEPKAUR-tj2dp
@RAMANDEEPKAUR-tj2dp 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
@BalSingh-PB08
@BalSingh-PB08 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@princepalsingh9185
@princepalsingh9185 2 ай бұрын
ਉਹ ਕੋਮਾ ਕਦੇ ਨਹੀ ਮਰਦੀਆ ਜੇਹੜੀਆ ਆਪਣੇ ਇਤਿਹਾਸ ਨਾਲ ਜੁੜਿਆ ਰੇਹਦੀਆ ਨੇ
@BikramSingh-b3c
@BikramSingh-b3c 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏
@BalSingh-PB08
@BalSingh-PB08 2 ай бұрын
ਬਾਦਸ਼ਾਹ ਦਰਵੇਸ਼ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@indarjitsingh5417
@indarjitsingh5417 2 ай бұрын
Sgpc nu chahida v Punjab siyan veer nu bade level te parchar kran da moka den ta jo sikh kom apne itihas nal janu hove .te hor parchar bade level te hove🙏💐
@KulwinderSingh-ej4io
@KulwinderSingh-ej4io 2 ай бұрын
Veer g tusi bhut sona history smja rhe o jo bhut bdi seva kr rhe o please 🙏 aiwe hi sikhi nl jodn di seva kryio veer thonu Janam den wali maa than a veer ji 🙏 thode vrge surme di lod a ajj de time loka nu mera supna veer g ek vaar milna thonu life vich please 🙏 veer ek video sant jarnail singh ji bhindranwala te jroor bnao g
@kamaldhanoa2950
@kamaldhanoa2950 2 ай бұрын
ਪੰਜਾਬ ਸਿਆ ਜੇ ਮੈ ਜੱਥੇਦਾਰ ਹੁੰਦਾ ਤੇਨੂੰ ਅਕਾਲ ਤਖਤ ਸਾਹਿਬ ਸੱਦ ਕੇ ਸਨਮਾਨਤ ਕਰਦਾ
@indarjitsingh5417
@indarjitsingh5417 2 ай бұрын
Right ji 🙏💐
@randhawasatt4895
@randhawasatt4895 2 ай бұрын
💯👍
@inderjitsingh5453
@inderjitsingh5453 2 ай бұрын
ਬਹੁਤ ਵਧੀਆ ਕਿਹਾ ਵੀਰ, ਤੁਸੀਂ ਏਹਨਾਂ ਨੂੰ ਪਿੰਡ ਸੱਦੋ ਕਿਸੇ ਧਾਰਮਿਕ ਸਮਾਗਮ ਲਈ, ਇਹੀ ਇਹਨਾਂ ਦਾ ਵੱਡਾ ਸਨਮਾਨ ਹੋਵੇਗਾ
@manipandher5348
@manipandher5348 2 ай бұрын
Waheguru ji waheguru ji ❤️🙏 wmk always
@jasveerchahal11
@jasveerchahal11 2 ай бұрын
ਧੰਨ ਧੰਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻🙏🏻
@desijatt1293
@desijatt1293 2 ай бұрын
ਵੀਰੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੂਰਾ ਇਤਿਹਾਸ ਸੁਣਾਓ ਜੀ
@vikramsinghgoraya6245
@vikramsinghgoraya6245 2 ай бұрын
Dhann sadde guru te dhann Ona di sikkhi
@GurdeepSingh-nabha
@GurdeepSingh-nabha 2 ай бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਰ ਜੀ
@ManiSingh-du1ym
@ManiSingh-du1ym 2 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਸਿੱਖ ਇਤਿਹਾਸ ਬਾਰੇ ਵਧਿਆ ਢੰਗ ਨਾਲ ਦੱਸਿਆ 👏👏👏
@davindersinghdev3776
@davindersinghdev3776 2 ай бұрын
Mere sache patshah ji 🙏🏻 Kirpa karna ji 🙏🏻 satnam ji 🙏🏻 shree waheguru ji 🙏🏻 mehar karna ji 🙏🏻 satnam ji 🙏🏻
@sonusandhu922
@sonusandhu922 2 ай бұрын
ਵਾਹਿਗੁਰੂ ਜੀ
@jagseerchahaljag687
@jagseerchahaljag687 2 ай бұрын
ਬਹੁਤ ਬਹੁਤ ਧੰਨਵਾਦ ਬਾਈ
@rajvirkaurgosal2464
@rajvirkaurgosal2464 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏 ਵੀਰ ਜੀ ਤੁਹਾਡੀ podcast ਸਾਨੂੰ ਇਤਿਹਾਸ ਦੇ ਬਹੁਤ ਨੇੜੇ ਲੈ ਜਾਦੀ ਹੈ ਸਾਨੂੰ ਇਤਿਹਾਸ ਨਾਲ ਜੁੜਨ ਨੂੰ ਪ੍ਰੇਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏
@mr.pipatt6026
@mr.pipatt6026 Ай бұрын
🙏 ਵਾਹਿਗੁਰੂ ਜੀ 🙏
@jaseusihgjaseusihg8413
@jaseusihgjaseusihg8413 2 ай бұрын
ਵਾਹਿ ਗੁਰੂ ਜੀ
@gandhisidhu1469
@gandhisidhu1469 2 ай бұрын
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@rajwindersinghbrar9973
@rajwindersinghbrar9973 2 ай бұрын
ਸਤਿਨਾਮ ਵਾਹਿਗੁਰੂ
@luckygrewal4994
@luckygrewal4994 2 ай бұрын
❤❤❤❤❤❤❤❤❤❤ SATNAM SHRI WAHEGURU JI ❤❤❤❤❤❤❤❤❤❤❤❤❤❤❤
@Manjotgta
@Manjotgta 2 ай бұрын
Waheguru ji 🙏
@baijohal6409
@baijohal6409 Ай бұрын
Waheguru ji
@bhedpuri1316-
@bhedpuri1316- 2 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ
@amanoberai9011
@amanoberai9011 2 ай бұрын
Dhan guru dhan guru pyare
@kamalkaran2165
@kamalkaran2165 2 ай бұрын
ਬਹੁਤ ਬਹੁਤ ਬਹੁਤ ਬਹੁਤ ਹੀ ਵਧੀਆ ਜਾਣਕਾਰੀ। ਧੰਨਵਾਦ ਵੀਰ ਜੀ ❤❤❤❤❤❤❤❤❤❤❤❤
@SatnamSingh-ll7wq
@SatnamSingh-ll7wq 2 ай бұрын
ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏
@YadvinderSinghrathor
@YadvinderSinghrathor 19 күн бұрын
Than than guru Gobind singh ji MHARAJ 🙏🙏
@JatinderMajri1
@JatinderMajri1 2 ай бұрын
Aaj de time ch sab vdiya chennal ❤❤❤
@SabbaSingh-i5h
@SabbaSingh-i5h 2 ай бұрын
waheguru ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਭਲਾ ਕਰਨਾ ਜੀ
@gandhisidhu1469
@gandhisidhu1469 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@tarlochansinghdupalpuri9096
@tarlochansinghdupalpuri9096 2 ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਜਵਾਨਾ
@HarrySingh-oy8yd
@HarrySingh-oy8yd 26 күн бұрын
Waheguru ji ka Khalsa Waheguru ji ki Fathe veer ji bhut lucky ha asi jo app ji de mukho history sun rahe ha🎉🎉🎉🎉🎉🎉🎉
@laddisab786
@laddisab786 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤
@swaransingh483
@swaransingh483 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kamaldeepsingh3008
@kamaldeepsingh3008 2 ай бұрын
ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ
@Girtejsinghgurtejsingh95
@Girtejsinghgurtejsingh95 Ай бұрын
Bhut Sukoon milda aa jad mera waheguru ji da jikar hunda aaa❤❤❤
@nirmalsinghmallhi9773
@nirmalsinghmallhi9773 2 ай бұрын
ਧੰਨ ਧੰਨ ਗੁਰੂ ਧੰਨ ਧੰਨ ਗੁਰੂ ਬਾਣੀ
@tarlochansingh5609
@tarlochansingh5609 2 ай бұрын
Dhan dhan guru Gobind singh ji Maharaj........ Ji o......
@manindersingh5897
@manindersingh5897 2 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@craftworld4465
@craftworld4465 2 ай бұрын
ਧੰਨਵਾਦ ਜੀ
@Ranjeetdaliwal-kz2nc
@Ranjeetdaliwal-kz2nc 2 ай бұрын
ਬਾਣੀ ਇੱਕ ਸਮੁੱਚੇ ਇਲਾਹੀ ਬ੍ਰਿਗਮੁੰਡ ਦੀ ਗਲ਼ ਕਰਦੀ ਹੈ। ਅੱਜ ਬਹੁਗਿਣਤੀ ਸਿੱਖ ਕੇਵਲ ਤੇ ਕੇਵਲ ਬਾਣੀ ਪੜ੍ਹਨ ਤੋ ਅਗਾਂਹ ਅਰਥਾਂ ਤਕ ਨਹੀ ਜਾਂਦੀ। ਬਹੁਤ ਮਨਘੜਤ ਸਾਖੀਆਂ ਨੇ ਵੀ ਸਿੱਖ ਧਰਮ ਵਿੱਚ ਦਵੰਦ ਪੈਦਾ ਕੀਤਾ ਹੈ। ਗੁਰੁ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੁੰ ਸਮੁੱਚੀ ਸਿੱਖ ਸੰਗਤ ਦਾਂ ਜਰਨੈਲ ਬਣਾ ਭੇਜਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾਈ ਰਾਜ ਸਥਾਪਿਤ ਕੀਤਾ। ਪਰ ਕੁੱਝ ਇਤਿਹਕਰਾ ਨੇ ਜੋਂ ਜਗੀਰਦਾਰ ਪੱਖੀ ਸੀ, ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਨੁੰ ਖਰਾਬ ਕਰਨ ਤੇ ਸਿੱਖ ਇਤਿਹਾਸ ਵਿੱਚੋ ਖ਼ਤਮ ਕਰਨ ਤੇ ਇੱਕ ਖਾਸ ਜਾਤੀ ਨਾਲ ਜੋੜ ਦਿੱਤਾ ਹੈ। ਇੱਕ ਦਾਸ ਤੋਂ ਦੇਵ ਬਾਬਾ ਬੰਦਾ ਸਿੰਘ ਬਹਾਦਰ ਇੱਕ ਗੁਰੂ ਗੋਬਿੰਦ ਸਿੰਘ ਜੀ ਵਲੋ ਭੇਜਿਆ ਜਰਨੈਲ ਸੀ ਜਾਂ ਨਹੀ? ਸਪਸ਼ਟ ਕਰਨਾ ਜੀ।
@GagandeepSingh-pz6px
@GagandeepSingh-pz6px 2 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@ParamjeetKaur-nu8vt
@ParamjeetKaur-nu8vt Ай бұрын
waheguru ji ka khalsa waheguru ji ki fateh
@parmjeetsandhu4039
@parmjeetsandhu4039 2 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ
@pritamkaur1083
@pritamkaur1083 2 ай бұрын
Dhan Dhan Guru Govind Singh Ji wahguru Ji wahguru Ji wahguru Ji wahguru Ji wahguru Ji
@kabaddilovers6566
@kabaddilovers6566 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.!|||
@Punjab.travelling
@Punjab.travelling 2 ай бұрын
🙏ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏
@Navjot_Kaur845
@Navjot_Kaur845 2 ай бұрын
ਵੀਰ ਜੀ 🙏🙏🙏🙏🙏🙏🙏🙏
@rohitangural3924
@rohitangural3924 Ай бұрын
Dhan dhan guru saheb ji , dhan dhan baba deep singh ji ❤❤❤❤❤❤❤❤❤
Mom had to stand up for the whole family!❤️😍😁
00:39
DaMus
Рет қаралды 1,4 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 77 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 28 МЛН
Khabar Di Khabar (2070)
21:21
Prime Asia TV
Рет қаралды 45 М.
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
Bandi Chhor Divas Full History | Sikh History | Diwali | Punjab Siyan
31:22
Mom had to stand up for the whole family!❤️😍😁
00:39
DaMus
Рет қаралды 1,4 МЛН