No video

ਵੇਖ ਕੇ ਸਵੇਰੇ ਜੀਜਾ ਖ਼ਾਲੀ ਹੋਏ ਬਟੂਏ ਨੂੰ- ਲਿਖਣ ਵਾਲਾ ਫ਼ੌਜੀ, ਹੱਸ ਹੱਸ ਦੂਹਰੇ ਹੋਜੋਂਗੇ। Podcast | Battuaa song

  Рет қаралды 51,931

Mitti ਮਿੱਟੀ

Mitti ਮਿੱਟੀ

Күн бұрын

ਵੇਖ ਕੇ ਸਵੇਰੇ ਜੀਜਾ ਖ਼ਾਲੀ ਹੋਏ ਬਟੂਏ ਨੂੰ- ਲਿਖਣ ਵਾਲਾ ਫ਼ੌਜੀ, ਹੱਸ ਹੱਸ ਦੂਹਰੇ ਹੋਜੋਂਗੇ। Podcast | Battuaa song #Mitti #Punjab #podcast
Labh Chatamli wala
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 99
@sukhjitsingh6668
@sukhjitsingh6668 2 ай бұрын
ਭਾਈ ਲਾਭ ਸਿੰਘ ਚਤਾਮਲੀ ਦਾ ਪਿੰਡ ਮੇਰੇ ਪਿੰਡ ਦੇ ਬਿਲਕੁੱਲ ਨਾਲ ਹੈ ਬਹੁਤ ਖੁਸ਼ੀ ਵੀ ਹੁੰਦੀ ਹੈ ਕਿ ਇਹ ਬਹੁਤ ਮਿਹਨਤੀ ਤੇ ਖੁਸ਼ ਦਿਲ ਵਾਲੇ ਇਨਸਾਨ ਨੇ ਬਾਕੀ ਮੈ ਵੀ 14 ਸਾਲ ਬੱਸ ਕੰਡਕਟਰ ਰਿਹਾ ਹਾਂ ਚਲੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਨੂੰ
@gurjantchoudhary1308
@gurjantchoudhary1308 2 ай бұрын
ਬਾਈ ਕਿਥੇ ਕੇ ਪੈਂਦਾ ਆਹ ਪਿੰਡ?
@sukhjitsingh6668
@sukhjitsingh6668 2 ай бұрын
@@gurjantchoudhary1308 ਬਾਈ ਜੀ ਮੋਰਿੰਡਾ ਤੋਂ ਕੁਰਾਲੀ ਰੋਡ ਤੇ ਹੈ
@leviparrish2386
@leviparrish2386 Ай бұрын
GOD BLESS 🙌
@gurjantsingh7964
@gurjantsingh7964 Ай бұрын
ਇੰਟਰਵਿਊ ਪਹਿਲਾਂ ਵੀ ਸੁਣੀ ਸੀ ਉਸ ਵਿੱਚ ਆਰਮੀ ਅਤੇ ਪੰਜਾਬ ਰੋਡਵੇਜ਼ ਚ, ਸਰਵਿਸ ਬਾਰੇ ਸੀ ਫ਼ਿਲਮਾਂ ਵਿੱਚ ਕੰਮ ਕਰਨਾ ਤੇ ਹੋਰ ਕਈ ਪ੍ਰਕਾਰ ਦੇ ਕਿੱਸੇ ਸੁਣੇ ਬਹੁਤ ਕੁੱਝ ਸਮਾਇਆ ਇਸ ਸ਼ਖਸ ਵਿੱਚ ਬਾਕੀ ਦਲੇਰੀ ਤੇ ਸਿਹਤ ਦੀ ਤੰਦਰੁਸਤੀ ਫੌਜ ਦੀ ਟ੍ਰੇਨਿੰਗ ਆ,ਦਸ ਸਾਲ ਤਾਂ ਉਂਝ ਹੀ ਵਧ ਜਾਂਦੀ ਹੈ ਟੇ੍ਨਿੰਗ ਨਾਲ, ਕੋਈ ਐਬ ਨਹੀਂ,ਉੱਚ ਕੋਟੀ ਦਾ ਲਿਖਾਰੀ ਨੇ ਲਾਭ ਜੀ। ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਇੰਟਰਵਿਊ ਵਧੀਆ ਲੱਗੀ। ਧੰਨਵਾਦ ਜੀ ਚੈਨਲ ਵਾਲਿਆਂ ਦਾ। ਗੁਰਜੰਟ ਸਿੰਘ ਨਿੱਘਾ, ਪਿੰਡ ਦਬੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
@Sukhdev03596
@Sukhdev03596 2 ай бұрын
ਪੁਰਾਣੇ ਤੇ ਨਵੇਂ ਯੁੱਗ ਦਾ ਘੈਂਟ ਪੰਜਾਬੀ ਕਲਾਕਾਰ ਬਾਪੂ ਲਾਭ ਚਤਾਮਲੀ ਵਾਲਾ ਜੁਗ ਜੁਗ ਜੀਵੇ
@ranagnz7442
@ranagnz7442 2 ай бұрын
ਧੰਨਵਾਦ ਵੀਰ ਜੀ ਮੈਂ ਇਹਨਾਂ ਨੂੰ ਪੰਜਾਬੀ ਫਿਲਮਾਂ ਵਿੱਚ ਵੇਖਿਆ ਹੈ। ਪਰ ਮੈਂਨੂੰ ਇਹ ਨਈਂ ਸੀ ਪਤਾ ਕਿ ਇਹ ਇਹ ਬਾਈ ਜੀ ਲਾਭ ਸਿੰਘ ਚਤਾਂਵਲੀ ਵਾਲੇ ਹਨ। ਦਿਲੋਂ ਸਤਿਕਾਰ ਬਾਈ ਜੀ ਹੁਰਾਂ ਨੂੰ 🙏
@sukhwindersekhon8801
@sukhwindersekhon8801 26 күн бұрын
ਬਾਈ ਲਾਭ ਸਿੰਘ ਬਹੁਤ ਵਧੀਆ ਗੱਲਾਂ ਲੱਗੀਆਂ ਪਰਮਾਤਮਾਂ ਤੁਹਾਨੂੰ ਹਮੇਸਾ ਖੁਸ਼ ਤੇ ਲੰਬੀ ਉਮਰ ਬਖਸੇ
@JaswindersidhuSidhu-ou4li
@JaswindersidhuSidhu-ou4li 2 ай бұрын
ਲਾਭ ਚਤਾਮਲੀ ਵਾਲਾ ਬਾਪੂ ਜੀ ਦਾ ਅੱਜ ਪਤਾ ਲੱਗਿਆ ਜੀ ਕੇ ਏ ਬਾਪੂ ਜੀ ਨੇ ਲਾਭ ਚਤਾਮਲੀ ਵਾਲੇ ਆ ਜੀ ਧੰਨਵਾਦ ਜੀ ਤਿੰਨ ਤਿੰਨ ਸੇਵਾਵਾ ਕੀਤੀਆ ਬਹੁਤ ਖੁਸ਼ੀ ਹੋਈ ਜੀ
@taranjitsingh5475
@taranjitsingh5475 Ай бұрын
Menu bhi
@ranagnz7442
@ranagnz7442 2 ай бұрын
ਇੱਕ ਸਿੱਖ ਸਿਪਾਹੀ ਦਾ ਕਿਰਦਾਰ ਨਿਭਾਇਆ ਅਤੇ ਪੰਜਾਬੀਆਂ ਦੀ ਝੋਲੀ ਵਿੱਚ ਅਣਮੁੱਲੇ ਗੀਤ ਪਾਏ ਸਲੂਟ ਹੈ ਬਾਈ ਜੀ।
@jagtargurm1790
@jagtargurm1790 Ай бұрын
ਬਹੁਤ ਵਧੀਆ ਕੰਮ ਕੀਤਾ ਦੇਸ ਦੀ ਸੇਵਾ ਕੀਤੀ ਅਤੇ ਪੰਜਾਬੀਅਤ ਦੀ ਵੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@KuldeepSingh-qq9ds
@KuldeepSingh-qq9ds Ай бұрын
ਇਹਨਾਂ ਬਜ਼ੁਰਗਾਂ ਨੂੰ ਦੇਖਦੇ ਅਤੇ ਗੀਤ ਸੁਣਦਿਆਂ ਮੁੱਦਤ ਹੋ ਗਈ ਪਰ ਅੱਜ ਪੱਤਾ ਚਲਿਆ ਕਿ ਇਹ ਨੇ ਲਾਭ ਚਿਤਾਮਲੀ 👍👍👌
@kuljitkanda1276
@kuljitkanda1276 2 ай бұрын
ਬਾਈ ਜੀ ਬੋਹਤ ਬੱਦੀਆ ਲੱਗਿਆ ਪੰਜਾਬ ਦਾਂ ਘੈਟ ਗੀਤ ਲਿਖਣ ਵਾਲੇ ਬਾਪੂ ਜੀ ਲਾਭ ਚਤਾਬਣੀ ਵਾਲੇ ਜਿੰਨਾ ਨੇ ਭਪਿੰਦਰ ਗਿੱਲ ਤੇ ਸਰਦੂਲ ਸਿਕੰਦਰ ਤੇ ਪੰਜਾਬ ਦੀਆ ਬੁਲੰਦ ਅਵਾਜਾ ਗਾਇਕਾਂ ਨੇ ਗਾਇਆ ਬਾਪੂ ਦੇ ਗੀਤ ਹਰੇਕ ਵਿਆਹ ਵਿੱਚ ਚੱਲਦੇ ਬੱਟੂਆਂ ਤੋ ਬਗੇਰ ਕੋਈ ਵਿਆਹ ਨਹੀ ਹੋਇਆ ਹੁਣਾ
@BantaSingh-tt8zt
@BantaSingh-tt8zt 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਿਤੇ ਗੱਲ ਹੋਂਦੀ ਕੰਗਨਾ ਰਾਣਾਵਤ ਦੀ ਹੋਂਦੀ ਤੇ ਹੁਣ ਤੱਕ ਕਮੈਂਟਸ ਬਾਕਸ ਖ਼ਾਲੀ ਨਾ ਹੋਂਦਾ ਭਰਾਵੋ ਇਹੋ ਜਿਹੇ ਯੋਧਿਆਂ ਦਿਆਂ ਗਲਾਂ ਸੁਣਾਇਆ ਕਰੋ
@pirthisingh5098
@pirthisingh5098 2 ай бұрын
ਵਾਹ ਬਾਈ ਜੀ ਵਾਹ ਬਹੁਤ ਨਜ਼ਾਰਾਂ ਆਗਿਆ ਇੰਟਰਵਿਊ ਸੁਣ ਕੇ ਇੱਕ ਗੱਲ ਬਾਈ ਦੀ ਬੜੀ ਚੰਗੀ ਲੱਗੀ ਹਾਲਾਤ ਜਿਹੋ ਜਿਹੇ ਮਰਜ਼ੀ ਰਹੇ ਹੋਣ ਚੜਦੀ ਕਲਾ ਵਿਚ ਰਹੇ ਨੇ ਹੁਣ ਵੀ ਨੇ।ਬਾਈ ਜੀ ਅਸਲੀ ਹੀਰੋ ਨੇ।
@surinderkaur5083
@surinderkaur5083 2 ай бұрын
ਵਧੀਆ ਇੰਟਰਵਿਊ 👍
@ranagnz7442
@ranagnz7442 2 ай бұрын
ਪੰਜਾਬੀ ਸਭਿਆਚਾਰ ਦੇ ਅਨਮੋਲ ਹੀਰੇ।
@sardarmohd2639
@sardarmohd2639 19 күн бұрын
ਬਹੁਤ ਵਧੀਆ ਗੀਤਕਾਰ ਹੈ ਜੀ
@sandhuavtarsingh671
@sandhuavtarsingh671 21 күн бұрын
ਬਹੁਤ ਵਧੀਆ ਤੇ ਸਘੰਰਸ਼ਮਈ ਜੀਵਨ ਜੀ
@jagveersingh6497
@jagveersingh6497 2 ай бұрын
ਬਹੁਤ ਵਧੀਆ ਲੱਗਿਆ ਜੀ,ਧੰਨਵਾਦ।
@gurindersingh-xb9tz
@gurindersingh-xb9tz 2 ай бұрын
ਬਹੁਤ ਵਧੀਆ ਇਨਸਾਨ ਨੇ , ਪਹਿਲਾ ਇੰਨਾ ਸੀਡੀ ਕੈਸਟਾਂ ਵਿੱਚ ਬਹੁਤ ਕੰਮ ਕੀਤਾ ਫੇਰ ਵੱਡੀਆਂ ਫਿਲਮਾਂ ਵਿੱਚ ਆਏ
@surjitseet797
@surjitseet797 26 күн бұрын
ਲਾਭ ਜੀ ਬਹੁਤ ਹੀ ਸਤਿਕਾਰਯੋਗ ਤੇ ਮਿਲਣਸਾਰ ਇਨਸਾਨ ਹਨ। ਮੇਰੇ ਮਿੱਤਰ ਨੇ। ਗੀਤਕਾਰ ਦੇ ਤੌਰ ਤੇ ਸਥਾਪਤ ਨਾਂ ਲਾਭ ਚਤਾਮਲੀ। ਅੱਜ ਵੀ ਗੀਤਾਂ ਵਿੱਚ ਲਾਭ ਜੁਆਨ ਹੈ। ਬਹੁਤ ਵਧੀਆ ਲੱਗਿਆ ਜੀ ਇਹ ਸਾਰਾ ਸੁਣ ਕੇ।
@user-qh4tn8xz3j
@user-qh4tn8xz3j Ай бұрын
ਧਾਰਮਿਕ ਵੀ ਬਹੁਤ ਕੁਝ ਲਿਖਿਆ ਔਰ ਅਸਰਦਾਰ ਹੈ ਰਾਜ਼ੀ ਰਹਿਣ ਯੁੱਗ ਯੁੱਗ ਜੀਓਣ ਜੀ ਸਰਦਾਰ ਲਾਭ ਸਿੰਘ ਚਤਾਮਲੀ ਸਾਬ੍ਹ ਬਹੁਤ ਹੀ ਵਧੀਆ ਰੂਹ ❤ ਤਰਸੇਮ ਸਿੰਘ ਮੋਰਾਂਵਾਲੀ ❤
@harbanslal4428
@harbanslal4428 12 күн бұрын
ਬਹੁਤ ਵਧੀਆ interview۔
@HarjeetSingh-sr9cf
@HarjeetSingh-sr9cf 2 ай бұрын
ਉਸ ਟਾਈਮ ਨੰਬਰ ਨੋਟ ਹੁੰਦੇ ਸੀ ਲਾਭ ਸਿੰਘ ਚਿਤਾਮਲੀ ਜੀ ਦੇ ਗੀਤ ਸਾਰੇ ਹੀ ਬਹੁਤ ਹੀ ਖੂਬਸੂਰਤ ਹਨ ਪਰ ਗੱਲਾਂ ਸਾਰੀਆਂ ਸੱਚੀਆਂ ਨੀ ਲੱਗਦੀਆਂ ਪਤਾ ਨੀ ਕਿਉਂ ਹਾ ਇਹ ਗੱਲ ਵੀ ਹੈ ਜਿਹੜੇ ਵੀ ਕਲਾਕਾਰਾ ਨੇ ਇਹਨਾਂ ਦੇ ਗੀਤ ਗਾਏ ਉਨ੍ਹਾਂ ਸਾਰਿਆਂ ਦੀਆਂ ਅਵਾਜ਼ਾਂ ਵਿਚ ਸਾਰੇ ਹੀ ਸੁਣਦੇ ਹਾਂ ਹੁਣ ਵੀ ਬਹੁਤ ਹੀ ਖੂਬਸੂਰਤ ਗੀਤ ਹਨ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ
@renukaahuja664
@renukaahuja664 2 ай бұрын
ਵੀਰ ਜੀ ਸਤਿ ਸ੍ਰੀ ਅਕਾਲ 🙏 ਆਪ ਜੀ ਵਲੋਂ ਪੇਸ਼ ਕੀਤਾ ਪ੍ਰੋਗ੍ਰਾਮ ਬਹੁਤ ਵਧੀਆ ਹੈ 👌👌
@harmandersingh73
@harmandersingh73 22 күн бұрын
God bless you sat shri akal bae ji
@JaswantS-ov2gj
@JaswantS-ov2gj 2 ай бұрын
Sardar Labh Singh ji main bhi dono wars (1962,1965) wich si te aapan guandhi pindan to han. Mera pindan ShakrullaPur hai. It is nice to hear the stories of bravery 🎉🎉🎉🎉
@user-tj2ik3sw4n
@user-tj2ik3sw4n 2 ай бұрын
ਬਹੁਤ ਬਹੁਤ ਧੰਨਵਾਦ ਜੀ ਚੜਦੀਕਲਾ ਚ ਰੱਖਣ ਵਾਹਿਗੁਰੂ ਜੀ ਸਭ ਨੂੰ ਬੁਹਤ ਧੰਨਵਾਦ ਜੀ।
@paramjitsinghpammi5160
@paramjitsinghpammi5160 2 ай бұрын
ਇਹ ਕਿਸ ਜਗਹ ਹੈ ਪਿੰਡ। ਚਤਾਮਲੀ
@JagroopSingh-fh9dp
@JagroopSingh-fh9dp 2 ай бұрын
ਬਹੁਤ ਹੀ ਵਧੀਆ ਲਾਭ ਸਿੰਘ ਜੀ
@harbanskaur2478
@harbanskaur2478 2 ай бұрын
A multitalented personaliti
@randhirsingh4372
@randhirsingh4372 2 ай бұрын
ਬਹੁਤ ਵਧੀਆ ਲੱਗਿਆ ਹੈ
@gurtejsinghsidhu9161
@gurtejsinghsidhu9161 2 ай бұрын
ਬਟੂਆ ਬਹੁਤ ਵਧੀਆ ਲੋਕ ਗੀਤ ਹੋ ਗਿਆ ਹੈ ।
@CanadaKD
@CanadaKD 2 ай бұрын
Old is gold
@leviparrish2386
@leviparrish2386 Ай бұрын
And gold is never old.
@Gurind3eSandhu
@Gurind3eSandhu 2 ай бұрын
Mere dada ji s. Diwan singh 1962 di laddai vich sheed hoye parnaam saheeda nu
@leviparrish2386
@leviparrish2386 Ай бұрын
GOD BLESS 🙌
@seeragrewal7133
@seeragrewal7133 2 ай бұрын
ਸਲਾਮ ਬਾਪੂ ਜੀ
@hakamsinghhakamsinghhakams4664
@hakamsinghhakamsinghhakams4664 Ай бұрын
ਬਹੁਤ ਵਧੀਆਂ ਗੀਤਕਾਰ ਹੈ ।ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਜੀ ।ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
@karanbaraich2300
@karanbaraich2300 2 ай бұрын
Bahut vadia interview
@sonijatt9972
@sonijatt9972 2 ай бұрын
Bapu nu aj dakhia bapu ta sira person ha
@parmjeetsinghparas512
@parmjeetsinghparas512 Ай бұрын
Wah ji wah aj tak sunde aye par aj pata chalaiya k Labh chatamaly wala
@daljitparmar4133
@daljitparmar4133 2 ай бұрын
ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻 ਬਾਪੂ ਜੀ ਨੇ ਸਾਡੇ ਗਰੁੱਪ ਵਿੱਚ ਨੋਕਰੀ ਕਰੀ ਹੋਈ ਆ ਮੇਰੀ 14 ਪੰਜਾਬ ਆ
@blessing9986
@blessing9986 2 ай бұрын
Bhout sohne geet likhda bai
@SohanLal-ru6kj
@SohanLal-ru6kj Ай бұрын
Very nice all sonds
@user-kw1wz4wg9w
@user-kw1wz4wg9w 2 ай бұрын
ਘੈਂਟ ਗੱਲਬਾਤ ❤❤❤
@narinderpalsingh8648
@narinderpalsingh8648 2 ай бұрын
👌👌👌🙏Wah ji wah
@parshotamlal5381
@parshotamlal5381 29 күн бұрын
Bhaut vdhaia lkhia awaj v damdar he
@paramjitsingh-nv2gw
@paramjitsingh-nv2gw 2 ай бұрын
Waheguru tuhade upar hmesha kirpa bnaee rakhan
@majorsingh1335
@majorsingh1335 27 күн бұрын
ਬਾਈ ਜੀ ਤੁਸੀਂ ਦੇਵ ਥਰੀਕੇ ਵਾਲੇ ਦੀ ਤਰ੍ਹਾਂ ਕੋਈ ਮਾਂ ਹੁੰਦੀ ਹੈ ਮਾਂ ਇਸ ਤਰ੍ਹਾਂ ਕੋਈ ਸੋਹਣੀ ਜਿਹੀ ਫਿਲਿੰਗ ਲਿਖ ਕੇ ਲੋਕਾਂ ਨੂੰ ਭੇਜੋ ਚੰਗੇ ਜਿਹੇ ਸਿੰਗਰ ਦੀ ਆਵਾਜ਼ ਵਿਚ ❤
@SanjhRandhawaTV
@SanjhRandhawaTV Ай бұрын
ਬਹੁਤ ਵਧੀਆ ਇੰਟਰਵਿਊ ਜੀ ਮਜ਼ਾ ਆ ਗਿਆ ਲਾਭ ਸਿੰਘ ਜੀ
@dayasingh3989
@dayasingh3989 Ай бұрын
Salute to labh singh chitamli
@jaswantbatth-xs6fl
@jaswantbatth-xs6fl 2 ай бұрын
Good artist and good liricsist
@AvtarSingh-lf1gz
@AvtarSingh-lf1gz Ай бұрын
Evergreen Labh chatamli g GBU
@darshandandiwal5975
@darshandandiwal5975 25 күн бұрын
ਕੁੜੀਏ ਨੀ ਕੁੜੀਏ ਤੂੰ ਹੱਸ ਹੱਸ ਲਾਈ ਪਰ ਹੁਣ ਕਦੇ ਵੀ ਤੂੰ ਅੱਖ ਨਾ ਮਿਲਾਈ ਬੜਾ ਪਛਤਾਉਦਾ ਓਸ ਘੜੀ ਨੂੰ ਪਟੋਲਿਆ ਮੈ ਜਿਹੜੀ ਘੜੀ ਤੇਰਾ ਮੇਰਾ ਮੇਲ ਹੋ ਗਿਆ ਨੀ ਮੈ ਤੇਹਰਵੀ ਜਮਾਤ ਵਿੱਚੋ ਫ਼ੇਲ ਹੋ ਗਿਆ ਅੱਖੀਆਂ ਸਰਾਬੀ ਮੁੰਡਾ ਲਾਭ ਨੀ ਚਤਾਮਲੀ ਦਾ ਜਾਣਾ ਨਹੀ ਭੁਲਾਇਆ ਪਿਆਰ ਪਾ ਗਿਆ ।
@rbrar3859
@rbrar3859 Ай бұрын
ਬਹੁਤ ਵਧੀਆ ਗੱਲ ਬਾਤ ਸੁਣੀ।
@vakilamann937
@vakilamann937 Ай бұрын
ਬਹੁਤ ਵਧੀਆ ਗੱਲ ਬਾਤ
@harjinderkaur5954
@harjinderkaur5954 2 ай бұрын
God bless you ❤❤
@makhansidhu1693
@makhansidhu1693 Ай бұрын
ਮੇਰੀ ਟੈਲੀ ਫਿਲਮ ਜ਼ਾਲਮ ਮੱਸਾ ਰੰਘੜ, ਵਿੱਚ ਜਥੇਦਾਰ ਦਾ ਰੋਲ ਅਦਾ ਕੀਤਾ,ਲਾਭ ਸਿੰਘ ਜੀ ਨੇ
@docterrdocter3932
@docterrdocter3932 Ай бұрын
Great 👍
@JasvirKaur-mq2tq
@JasvirKaur-mq2tq Ай бұрын
Very nice 👍
@ishqpura8889
@ishqpura8889 2 ай бұрын
Salute baba g ❤
@swaransinghsekhon4836
@swaransinghsekhon4836 2 ай бұрын
Sat Sri akaal labh ji
@ASRV121
@ASRV121 2 ай бұрын
Sada shehar dasuya
@BhupinderSingh-xc9hn
@BhupinderSingh-xc9hn 2 ай бұрын
Nice❤
@prabhsingh7462
@prabhsingh7462 2 ай бұрын
GuD. JoB. VeeR
@prabhdeepsingh944
@prabhdeepsingh944 2 ай бұрын
Very nice
@jassdhillon6857
@jassdhillon6857 2 ай бұрын
ਵੇਖ ਕੇ ਸਵੇਰੇ ਖਾਲੀ ਹੋਏ ਬਟੂਏ ਨੂੰ
@leviparrish2386
@leviparrish2386 Ай бұрын
WE LISTENING FROM USA.
@beantsharma9183
@beantsharma9183 2 ай бұрын
Salout aa Labh Singh ji
@Gill-wasdf
@Gill-wasdf Ай бұрын
ਮੌਤ ਤੋਂ ਡਰਦਾ ਨੌਕਰੀ ਛੱਡ ਦਿੰਦਾ ਸੀ
@harbhajannambardar2472
@harbhajannambardar2472 19 күн бұрын
Good
@ShamsherSinghBains-xl7jv
@ShamsherSinghBains-xl7jv 2 ай бұрын
Nice 👍
@BaldevSingh-xw5qb
@BaldevSingh-xw5qb 20 күн бұрын
ਲਾਭ ਚਤਾਮਲੀ ਵਾਲੇ ਦਾ ਮਰਝਾਇਆ ਖਿੜ ਜੁ ਚਿਹਰਾ ਨੀ
@darshansinghsivia3989
@darshansinghsivia3989 Ай бұрын
ਲਾਭ ਚਤਾਮਲੀ ਨੇ ਮੇਰੇ ਨਾਲ ਚਤਾਮਲੀ ਤੋਂ ਰੋਪੜ ਤੱਕ ਕਾਫੀ ਵੇਰ ਸਫਰ ਕੀਤਾ ਅੰਬਾਲਾ ਬੱਸ ਸਿੰਡੀਕੇਟ ਤੇ ।
@sukhdevsinghsukh1943
@sukhdevsinghsukh1943 2 ай бұрын
❤❤
@prabhsingh7462
@prabhsingh7462 2 ай бұрын
…..vvvv……. NiC. …..VideO….
@TarlochanSingh-lk5rr
@TarlochanSingh-lk5rr 2 ай бұрын
Bhai ji Apne battalion batane ka kripa karna
@jaggagill3783
@jaggagill3783 Ай бұрын
Nice
@bssran1966
@bssran1966 2 ай бұрын
I want contact of labh Singh?
@dayasingh3989
@dayasingh3989 Ай бұрын
13v jamaat vicho fail ho gaya da writer hai labh singh chitamli
@leviparrish2386
@leviparrish2386 Ай бұрын
60-65 DE LAGDE HO ONLY TUCI 82YEARS DE NI LAGDE.
@BaldevSingh-ry9vy
@BaldevSingh-ry9vy Ай бұрын
Bs fouji ❤
@InderjitSingh-yw9ll
@InderjitSingh-yw9ll 2 ай бұрын
Y g sayid labh singh swarg sidhar chuke n.baki kheir hove
@tejindersinghlegha7738
@tejindersinghlegha7738 2 ай бұрын
Kante banda Chatmli
@AHUJASS
@AHUJASS 2 ай бұрын
Few MLA deserted Shiv Sena to join bjp and public have shown them their might by electing the real Shiv Sena members to Parliament during current election.
@user-rg5kb7sy6i
@user-rg5kb7sy6i 2 ай бұрын
❤️❤️🙏🙏
@vedbias8329
@vedbias8329 2 ай бұрын
ਹਰਫਨ ਮੋਲ਼ਾ ਕਲਾਕਾਰ ।
@taranjitsingh5475
@taranjitsingh5475 Ай бұрын
Lạo g hun pta lagga bae eh lạbh chatamlI wala a
@BalwinderSingh-wg2dk
@BalwinderSingh-wg2dk 2 ай бұрын
ਅੱਧਾ ਝੂਠ ਬੋਲ ਰਿਹਾ ਏ
@sukhpalgill18385
@sukhpalgill18385 2 ай бұрын
ਸੱਚ ਤੁਸੀਂ ਦੱਸੋ
@blessing9986
@blessing9986 2 ай бұрын
Ya tan sach dasia kro nahi tan kise te ae ni
@leviparrish2386
@leviparrish2386 Ай бұрын
Kithe jhooth bolya jehra sach bolda oh thanu jhooth lagda.
@Bhangujatt3191
@Bhangujatt3191 2 ай бұрын
ਲਾਭ ਚਤਾਮਲੀ ਜੀ ਦਾ ਫੋਨ ਨੰਬਰ ਦੇ ਦਿਓ ਜੀ
@leviparrish2386
@leviparrish2386 Ай бұрын
Waheguru g mehar rakhio g ♥️
@swaranjitgill9583
@swaranjitgill9583 Ай бұрын
Good
He bought this so I can drive too🥹😭 #tiktok #elsarca
00:22
Elsa Arca
Рет қаралды 11 МЛН
Violet Beauregarde Doll🫐
00:58
PIRANKA
Рет қаралды 40 МЛН
Joker can't swim!#joker #shorts
00:46
Untitled Joker
Рет қаралды 41 МЛН
He bought this so I can drive too🥹😭 #tiktok #elsarca
00:22
Elsa Arca
Рет қаралды 11 МЛН