ਹਾਈਕੋਰਟ ਦਾ ਵਕੀਲ ਉੱਤਰਿਆ ਯੋਗਾ ਵਾਲੀ ਕੁੜੀ ਦੇ ਹੱਕ ਚ | Darbar Sahib Yoga | Harpreet Singh Makhu

  Рет қаралды 11,263

Harpreet Singh Makhu

Harpreet Singh Makhu

7 күн бұрын

ਹਾਈਕੋਰਟ ਦਾ ਵਕੀਲ ਉੱਤਰਿਆ ਦਰਬਾਰ ਸਾਹਿਬ ਯੋਗਾ ਵਾਲੀ ਕੁੜੀ ਦੇ ਹੱਕ ਚ
ਤਾਂ ਸਿੱਖ ਵਕੀਲ ਦਾ ਖੌਲਿਆ ਖੂਨ ਪਾਇਆ ਦਲੀਲਾਂ ਦਾ ਮੀਂਹ | Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 111
@virsasingh6859
@virsasingh6859 6 күн бұрын
ਉਸ ਵਕੀਲ ਨੂੰ ਸਿੱਖ ਧਰਮ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਗਰ ਉਹ ਸਿੱਖ ਹੈ ਤਾਂ ਫਿਰ ਮਸੰਦ ਹੈ
@Ekhirah
@Ekhirah 5 күн бұрын
Prove it vrr this lawyer does not know sikhi
@daljitchahal1962
@daljitchahal1962 6 күн бұрын
ਜਿਸਨੂੰ ਕੁੱਤਾ ਨੀ ਜਾਣਦਾ , ਉਹ ਚਵਲਾ ਦੇ ਹੱਕ ਵਿੱਚ ਆ ਜਾਂਦਾ , ਕਿ ਮੈਨੂੰ ਕੋਈ ਜਾਣ ਲਵੇ ,
@ranjeetSingh-hr4ko
@ranjeetSingh-hr4ko 5 күн бұрын
Eh gall makhu bare vdia khi tusi
@user-my9zy8bb5x
@user-my9zy8bb5x 6 күн бұрын
ਮਖੂ ਸਾਹਬ ਜੀ ਠੀਕਰੀ ਵਾਲ ਬਰਨਾਲਾ ਪਰਧਾਨ ਗੁਰੂ ਘਰ ਦਾ ਸ਼ਰਾਬ ਪੀ ਰਿਹਾ ਵੀਡੀਓ ਵੇਖੋ ਸਾਡੇ ਅਪਣੇ ਬੇ ਅਦਬੀ ਕਰ ਰਹੇ ਕਿਸੇ ਨੂ ਕੀ ਕਹਾ ਗੇ ਘੋਰ ਕਲਯੁਗ ਘੋਰ ਬਚੋ ਜੀ 😢
@Gurcharnsingh-jt9vs
@Gurcharnsingh-jt9vs 6 күн бұрын
bai video pah
@charanjitsingh4388
@charanjitsingh4388 6 күн бұрын
ਭਾਈ ਸਾਹਿਬ ਜੀ ਇਹ ਤਾਂ ਇਕ ਪ੍ਰਧਾਨ ਫੜਿਆ ਗਿਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ 90 ੦/੦ ਸ਼ਰਾਬ ਪੀਂਦੇ ਹਨ । ਕੋਈ ਸਾਮਣੇ ਕੋਈ ਲੁਕ ਕੇ ਪੀਂਦੇ ਹਨ ।
@ranjeetSingh-hr4ko
@ranjeetSingh-hr4ko 5 күн бұрын
Hun makhu maare lve, takkran kandh naal , naale eh veld khara वकील
@ramindrdhillo3396
@ramindrdhillo3396 4 күн бұрын
Toc theak keha ji 👍 ​@@charanjitsingh4388
@user-fq2no1tn7m
@user-fq2no1tn7m 6 күн бұрын
ਇਸ ਲੜਕੀ ਤੇ ਪਰਚਾ ਦਰਜ ਕੀਤਾ ਜਾਵੇ
@BhupinderSingh-yg8cg
@BhupinderSingh-yg8cg 6 күн бұрын
ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,,।
@gurendersingh3037
@gurendersingh3037 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਗੁਰੂ ਧਾਮਾ ਤੇ ਇ੍ਹਨਾੰ ਲੋਕਾ ਦੀ ਅੱਖ ਹੈ ਕਿਊਕਿ ਸਿੱਖਾ ਨੂੰ ਗੁਰੂ ਧਾਮਾ ਤੋ ਹੀ ਅਨਰਜੀ ਮਿਲਦੀ ਹੈ ਇਕ ਜੀਵਨ ਨੂੰ ਕਿਵੇ ਸਨਚਾਰੂ ਡੰਗ ਨਾਲ ਚਲਾਨਾ ਹੈ ਔਰ ਕਿਵੇ ਆਜਾਦੀ ਦੀ ਗਲ ਕਰਨੀ ਹੈ ਕਿਵੇ ਕਿਸੇ ਤੇ ਵੀ ਜੂਲਮ ਹੋ ਰਿਹਾ ਹੈ ਊਸ ਜੂਲਮ ਦੇ ਖਿਲਾਫ ਬੋਲਨਾ
@amanjeetsingh730
@amanjeetsingh730 6 күн бұрын
ਮਾਰਕਸਵਾਦ ਦੀ ਸੋਚ ਨੇ ਤਾ ਪੰਜਾਬ ਦਾ ਆ ਹਾਲ ਕਰਤਾ।ਮਾਲਵੇ ਚ ਜਿਆਦਾ ਪ੍ਰਭਾਵ ਐ
@prabhjotsandhu1545
@prabhjotsandhu1545 5 күн бұрын
ਇਹ ਵਾਦ ਵਿਵਾਦ ਚੱਲਦਾ ਰਹੇਗਾ ਕਿਸੇ ਪੁਲਿਸ ਕਿਸੇ ਪ੍ਰਧਾਨ ਨੇ ਸਜਾ ਨਹੀਂ ਸੁਣਾਉਣੀ ਜਿੰਨਾ ਚਿਰ ਸਖਤੀ ਨਾ ਵਰਤੀ ਗਈ ਬਾਹਰ ਲਿਖਕੇ ਲਾ ਦਿਓ ਮਰਯਾਦਾ ਭੰਗ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨੂੰ ਸਜਾ ਦਿਤੇ ਬਗੈਰ ਗੁਰੂ ਘਰ ਤੋ ਬਾਹਰ ਨਾ ਜਾਣ ਦਿੱਤਾ ਜਾਵੇ ਇਨਸਾਫ ਸੰਗਤ ਵਿੱਚ ਖਲੋ ਕੇ ਹੋਏਗਾ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਨੰਗੇ ਪਿੰਡੇ ਤੇ ਕੌੜੇ ਖਾਣੇ ਪੲਏ ਫਿਰ ਇਹ ਕੀਹਦੀ ਵਿਚਾਰੀ ਹੈ
@Jaspalsinghgill-dk5jl
@Jaspalsinghgill-dk5jl 6 күн бұрын
❤🎉❤ ਵਾਹਿ ਗੁਰੂ ਜੀ
@BalwinderKaur-nx4kv
@BalwinderKaur-nx4kv 6 күн бұрын
ਏਹਨੂੰ ਪੂਛੋ ਤੁਸੀ ਰਾਸ਼ਟਰਪਤੀ ਮੁਰਮੁਰੁ ਨੂੰ ਮੰਦੀਰ ਚ ਕਿਓਂ ਨੀ ਜਾਣ ਦਿੰਦੇ ।
@sakinderkaur846
@sakinderkaur846 6 күн бұрын
Dalit nu ghori te chadn tu rokde .mandir jaan tu rokde .
@singh88920
@singh88920 5 күн бұрын
Science journey channel search karo fer pata lagu asal kahani da kida sazish kiti jandi hai hindi vich video ne aur sade lok tan tuhanu bewakoof lagan ge ena nu kuch pata hi nahi jo kehnde mann lainde ne Sikh parcharak sab toh bewakoof ne Dekho kina k purana hai brahminwad science journey channel te sab exposed kita geya hai
@Ekhirah
@Ekhirah 5 күн бұрын
@@singh88920 jhoot te fake ids ton bacho
@Ekhirah
@Ekhirah 5 күн бұрын
@@singh88920 nakli lokh te fake ids ton bachna chahidha he
@GurumeetSingh-yj1lp
@GurumeetSingh-yj1lp 6 күн бұрын
ਮਖੂ ਸਾਹਿਬ ਵਕੀਲ ਸਾਹਿਬ ਜੀ ਬਹੁਤ ਵਧੀਆ ਵਿਚਾਰ ਆਪ ਜੀ ਦਾ ਧੰਨਵਾਦ ਅਜੇ ਵੀ ਸਮਾਂ ਰਹਿੰਦਿਆਂ ਜੇ ਇਕੱਠੇ ਹੋ ਕੇ ਇਹਨਾਂ ਨੂੰ ਜਵਾਬ ਨਾ ਦਿੱਤਾ ਗਿਆ ਤੇ ਆਉਣ ਵਾਲਾ ਸਮਾਂ ਬੜਾ ਮਾੜਾ ਹੋਵੇਗਾ ਬਾਕੀ ਸਾਡੀ ਮਰਿਆਦਾ ਦੀ ਗੱਲ ਹੈ ਤੇ ਉਹ ਜਿੰਨੇ ਮਹੰਤ ਬਾਬੇ ਹੁਣ ਬੋਲ ਰਹੇ ਨੇ ਉਹ ਤੇ ਕਹਿ ਰਹੇ ਨੇ ਕਿ ਕੋਈ ਸਿੱਖ ਧਰਮ ਕੋਈ ਵੱਖਰਾ ਨਹੀਂ ਜਦੋਂ ਹਿੰਦੂ ਹੀ ਹਨ ਤੇ ਇਹਨਾਂ ਦੀਆਂ ਮਰਿਆਦਾਵਾਂ ਵੱਖਰੀਆਂ ਕਿਦਾਂ ਹੋ ਗਈਆਂ ਸੋ ਇਹਨਾਂ ਗੱਲਾਂ ਦੇ ਉੱਤੇ ਸਾਨੂੰ ਤਗੜੇ ਹੋ ਕੇ ਸਾਡੇ ਆਗੂਆਂ ਦੀ ਯਾਦ ਦੇਣਾ ਪਊਗਾ ਪਰ ਚਿੰਤਾ ਦਾ ਵਿਸ਼ਾ ਹੈ ਕਿ ਸਾਡੀਆਂ ਧਾਰਮਿਕ ਜਿਨਾਂ ਦੇ ਵਿੱਚੋਂ ਦਮਦਮੀ ਟਕਸਾਲ ਅਮਰੀਕ ਸਿੰਘ ਜੀ ਇਹਨਾਂ ਦਾ ਮੂੰਹ ਲੰਗਾ ਪੰਤੀ ਚੋਰਾਂ ਵਾਲੀ ਇਹ ਅੱਜ ਕਿੱਥੇ ਇਹ ਵੀ ਬੜਾ ਚਿੰਤਾ ਦਾ ਵਿਸ਼ਾ ਹੈ ਜਿਨਾਂ ਸਾਡੇ ਕੋਲ ਵਿਦਵਾਨ ਇਤਿਹਾਸ ਬਾਰੇ ਗੁਰਬਾਣੀ ਬਾਰੇ ਜਾਂ ਆਪਣੇ ਸਮਾਜ ਬਾਰੇ ਗੱਲ ਕਰਦੇ ਹਨ ਤੇ ਉਦੋਂ ਇਹ ਸਾਰੇ ਬੋਲਦੇ ਹਨ ਕੀ ਇਹਨਾਂ ਨੇ ਇਤਿਹਾਸ ਵਿਗਾੜ ਦਿੱਤਾ ਇਹਨਾਂ ਨੇ ਉਹ ਕਰਤਾ ਇਹਨਾਂ ਨੇ ਉਹ ਕਰਤਾ ਪਰ ਅੱਜ ਕਿੱਥੇ ਚਲੇ ਗਏ
@diltajsingh8066
@diltajsingh8066 4 күн бұрын
ਜੇ ਕਿਸੇ ਸਿੱਖ ਨੇ ਮੰਦਰ ਵਿੱਚ ਜਾ ਕੇ ਜੋਗਾ ਕੀਤਾ ਜਾਵੇ ਫਿਰ ਨ ਐਸ ਏ ਲਾਂ ਦੇਣੀ ਸੀ
@lakhbirkaur7263
@lakhbirkaur7263 3 күн бұрын
ਮਖੂਸਾਬਾਉਹਵਕੀਲਸਿਖਕੌਮਨੂ ਡਰਾਰਹਾਹੈ
@jatindersinghmatharu2070
@jatindersinghmatharu2070 6 күн бұрын
Vera gark ona loka d johry os kuri d hak vich andy waheguru ji 🙏
@SmilingBambooForest-qu8ys
@SmilingBambooForest-qu8ys 5 күн бұрын
ਵਾਹਿਗੁਰੂ ਜੀ
@alambirsingh5076
@alambirsingh5076 5 күн бұрын
ਇਸ ਕੁੜੀ ਨੂੰ ਹੋਟਲ ਚ ਜਾ ਕੇ ਇਸ ਦੀਆਂ ਟੰਗਾਂ ਚੰਗੀ ਤਰਾਂ ਚੁਕਾੳਣੀਆਂ ਚਾਹੀਦੀਆਂ ਨੇ
@daljitchahal1962
@daljitchahal1962 6 күн бұрын
ਸ਼ੁਕਰ ਕਰੋ ਕਿਤੇ ਉਸ ਵੇਲੇ ਨਿਹੰਗ ਸਿੰਘ ਨਹੀ ਸੀ , ਫੇਰ ਲੱਤਾ ਵੀ ਨਹੀਂ ਸੀ ਲੱਭਣੀਆ
@DaljeetSingh-yo1ts
@DaljeetSingh-yo1ts 6 күн бұрын
Right ji ❤❤❤❤❤❤❤❤
@Ekhirah
@Ekhirah 5 күн бұрын
Vrr mostly sevadaar are in nihag bna at darbar sahib
@harbhajansingh220
@harbhajansingh220 5 күн бұрын
ਮੱਖੂ ਸਾਹਿਬ ਤੁਸੀ sgpc ਪ੍ਰਧਾਨ ਨੂੰ ਜਾਂ ਸਕਤਰ ਨੂੰ ਵੀ ਇਸ ਬੀਬੀ ਦੇ ਯੋਗ ਬਾਰੇ ਸਵਾਲ ਕਰ ਦੇਖੋ
@user-oz9xs6tw7v
@user-oz9xs6tw7v 6 күн бұрын
ਮਖੂ। ਜੀ। ਬੇਅਦਬੀ। ਅਗਲੀ। ਕਰ। ਗ।ਈ। ਪੂਰਾ। ਪਲਾਨ। ਬਣਾ। ਕੇ। ਆਪਾ। ਅੱਗੇ। ਵਾਸਤੇ। ਸੋਚੋ। ਕੀ। ਕਰਨਾ। ਗਾ ਹੁਣ। ਕਿਹ।ਡਾ।ਇਹ। ਬੇਅਦਬੀ। ਹੋਣੋ। ਹਟ।ਗੀ। ਇਸ। ਦਾ। ਹੱਲ। ਬਾਦਲਾ। ਨੂੰ। ਗੁਰੂ। ਘਰਾ। ਵਿਚੋ। ਬਾਹਰ। ਕਰਨਾ। ਬੇਅਦਬੀ।ਕਰਨ। ਵਾਲੇ। ਨੂੰ। ਮੋਕੇ। ਤੇ। ਨਰਕਾ। ਵਿਚ। ਭੇਜਣਾ।
@jasmelkhangura3455
@jasmelkhangura3455 5 күн бұрын
ਪਤਾ ਨੀ ਮਹੰਤਾਂ ਦਾ ਕਵਜਾ ਫੇਰ ਹੋ ਗਿਆ ਲੱਗਦਾ ਹੈ।
@Sanghera-pe1wu
@Sanghera-pe1wu 6 күн бұрын
ਇਹ ਵਕੀਲ ਐਵੀਂ ਆਪਣੇ ਆਪ ਨੂੰ ਚਮਕਾਉਂਦਾ ਰਹਿੰਦਾ
@ranjeetSingh-hr4ko
@ranjeetSingh-hr4ko 5 күн бұрын
कख nhi pta ehnu वकील nu Eve sikhaan nu Gumrah krr riha , dra dra ke
@sukhramkaur4505
@sukhramkaur4505 5 күн бұрын
ਇਹਨੂੰ ਪੁਛੋ ਮੰਦਰ ਵਿਚ ਮੁਸਲਮਾਨ ਤੇ ਇਸਾਹੀ ਨੂੰ ਜਾਣ ਦੀ ਖੁੱਲ ਹੈ ਫੇਰ ਇਹਵਕੀਲ ਨਹੀ ਜਿਸ ਨੂੰਸਿਖ ਧਰਮ ਦੀ ਮਰਯਾਦਾ ਦਾ ਪਤਾ ਨਹੀ ਆਪਣੇ ਧਰਮ ਦੀ ਮਰਿਆਦਾ ਦਾ ਪਤਾ ਹੈ ਉਹ ਜੋ ਕਰਨ ਸਹੀ ਹੈ ਪਰ ਚਵਲੋ ਦਰਬਾਰ ਸਾਹਿਬ ਅੰਦਰ ਆਕੇ ਜੋ ਮਰਜੀ ਕਰੀ ਜਾਵੋ ਇਹ ਕਦੀ ਹੋ ਨਹੀ ਸਕਦੀ ਇਹ ਕੁੜੀ ਏ ਬੁੜੀ ਹੈ ਲੈਲਿਆ ਹੋਣਾ ਤੀਹ ਚਾਲੀ ਲਖ ਆ ਗਈ ਜੋਗਾ ਕਰਨ👹👹👹
@jasvirsinghgrewal8331
@jasvirsinghgrewal8331 6 күн бұрын
This type of excercises are to be done a personal practice but not to display your body at any Religious place.
@kuljeetsingh4859
@kuljeetsingh4859 5 күн бұрын
Makhu sahab hun bus vi Karo kanoon de hisab nal karvai hove
@lakhbirkaur7263
@lakhbirkaur7263 3 күн бұрын
ਮਖੂਸਾਬਜਿਹੜੇਇਹਿੰਦੂਭਿਉਕੀਆੲਇਹਦਾਕੀਕਰਨੈ
@diltajsingh8066
@diltajsingh8066 4 күн бұрын
ਜੈ ਕੋਈ ਸਿੱਖ ਮੰਦਰ ਵਿਚ ਜਾ ਕੇ ਜੋਗਾ ਕੀਤਾ ਜਾਵੇ ਫਿਰ ਉਸ ਨੂੰ ਐਨ ਐਸ ਏ ਲਾ ਦਿੰਦੇ
@prabhjotsandhu1545
@prabhjotsandhu1545 5 күн бұрын
ਜਦੋ ਗੋਰਿਆ ਨੂੰ ਦੱਖਣੀ ਅਫਰੀਕਾ ਦੇ ਹਬਸ਼ੀਆ ਨੂੰ ਗੁਰੂ ਘਰ ਦੀ ਮਰਯਾਦਾ ਦਾ ਪਤਾ ਹੈ ਇਹ ਕੁੜੀ ਨੇ ਸਪੈਸ਼ਲ ਖਾਲੀ ਜਗਾ ਵੇਖਕੇ ਬੇਅਦਬੀ ਕੀਤੀ ਇਹ ਜਾਣ ਬੁੱਝ ਕੇ ਕੀਤੀ ਹੈ ਫਿਰ ਵੀਡੀਓ ਵੀ ਬਣਾਈ ਹੈ ਇਹ ਕੁੜੀ ਦੇ ਪੂਜਾ ਅਸਥਾਨ ਤੇ ਸ਼ਰਾਬ ਦੀ ਬੋਤਲ ਰਖਕੇ ਵੇਖੇ । ਪੁੱਛੋ ਕੁੜੀ ਨੂੰ ਇਹ ਬਖਸ਼ ਦੲਏਗੀ
@sandeepbishnoi6991
@sandeepbishnoi6991 6 күн бұрын
गुरुद्वारा में नवाज पढ़नी जायज है क्या
@ManjitSingh-wi7ys
@ManjitSingh-wi7ys 6 күн бұрын
Tuci gyrdware ch baith ke geeta padd lao, par lattan chaknian band karo hun
@kamaldeepsingh3988
@kamaldeepsingh3988 5 күн бұрын
Mohammad Gajhni bare pata kar.. Kon tha..
@jeetsingh865
@jeetsingh865 5 күн бұрын
Namaz vaale शरण de taur te allow kite sii ? Je knowledge nahin taan lai lo
@Ekhirah
@Ekhirah 5 күн бұрын
​@@ManjitSingh-wi7ysGeeta shoudnt be allowed too. Geeta vich nafrat he waki nimey vrna lyi
@Ekhirah
@Ekhirah 5 күн бұрын
@sandeepbishnoi.. Gurudwara Guru ke sikhon ka he woh chahe wahan Namaz ko allow karein aur yoga ko inkaar yeh Sikhon ki marzi he.. Kissi ko insaan honey ki takleel nyi honi chahihe
@user-td7cy9hl9f
@user-td7cy9hl9f 5 күн бұрын
Tusi vi bahut video pa lian
@jeetsingh865
@jeetsingh865 5 күн бұрын
Makhu sahab Ik patarkaar veer ne khoj karke dasiaa hai kii eh bachhi nahin eh chali saal dee mature aurat hai ! Is ne L.Lb vi kiti hoyi hai. Anjaan praani nahin hai, conspiracy hai!
@JaswinderSingh-rn3sb
@JaswinderSingh-rn3sb 6 күн бұрын
Ah ik bevkuf deepak bansal jablian mar riha hai. Darbar sahib di mariyada vaste sikgan de sir lge hn, ke jana lagia hn. Bansal nu ki pta sikhi sidhanta da
@RAMSINGH-rt1lx
@RAMSINGH-rt1lx 5 күн бұрын
Eh Sharir Hari Mandir hai Santo Ittaan Patharan Pichhai Lardi jande ho Bhai Poore Guru ton bina sojhi nahi aauni
@balrajsingh534
@balrajsingh534 6 күн бұрын
Seane Bano Nikl Niki Gal Te Punjab Nu Aug Na Laho
@nachattarsingh1817
@nachattarsingh1817 6 күн бұрын
Matlab jo marzi lucha landa ya luchi landi aake mariyada tod dewe
@Raajveersingh11
@Raajveersingh11 6 күн бұрын
Shukar mere Rabb da ke kise ne ehna nu rokan di v gal kiti.. nahin ta inj lagda jiven Makhu sahib de kaleje thaand odhon peni jad Punjab v Taliban ya ISIS varga ban jayega.. Bahut ache dil de malak hon bhai sahib tusi.🙏🏿
@user-td7cy9hl9f
@user-td7cy9hl9f 5 күн бұрын
Tu ja ke dak lai eh niki gal hai tere pio di koi pag lah deve tu ki kare ga
@user-td7cy9hl9f
@user-td7cy9hl9f 5 күн бұрын
Sabrimala mandir bare ja ke karke dijha
@Raajveersingh11
@Raajveersingh11 5 күн бұрын
@@balrajsingh534 bhai sahib eh negative comment jali bande kar rahe ne.. kide eh sardaar ban ke comment karde ne kade hindu... Election ton baad 5000 account te sirf China de band kite hai.. eh ek saazish ho rahi hai aapan nu wandan lai... So saare mere veer dhayan rakho comments karde waqt.
@user-gw4oq7dd2r
@user-gw4oq7dd2r 6 күн бұрын
Kuldip not kulwant
@parmjitsingh2594
@parmjitsingh2594 5 күн бұрын
Oh advocate b j p da agent hou
@user-kw4ju8vw4k
@user-kw4ju8vw4k 6 күн бұрын
Eid bale din tuhaade mandira bich Bakra halal karn de den ge eh, kise dharam di koi mariada hundi aa.sade sikh Dharam bich yoga aloud nhi hai.
@jps4954
@jps4954 6 күн бұрын
ਮੱਖੂ ਸਾਬ ਖਾਰਾ ਸਾਬ ਇਹ 40 42 ਸਾਲ ਦੀ ਤਲਾਕ ਸ਼ੂਦਾ ਵਕੀਲ ਹੈ ਕਿਤੇ ਭੁਲੇਖੇ ਵਿੱਚ ਹੋ ਤੁਸੀ ਇਹਦੀ ਹੀਸਟੀਰੀ ਚੈੱਕ ਕਰੋ ਇਹ ਬਹੁਤ ਛਤਰ ਹੈ ਜਾਣ ਬੁੱਝ ਕੇ ਕੀਤਾ ਹੈ
@bhupendarsingh9263
@bhupendarsingh9263 5 күн бұрын
Kise v .dharm Di koi be adbi Karda hai .osdi sja hai Sodha only Sodha
@sewasingh844
@sewasingh844 6 күн бұрын
Makhu sahab jadoh namaj gurudwara wich padhi gai udoh tushi or Sikh leaders kithey gaye shi
@jeetsingh865
@jeetsingh865 5 күн бұрын
Namazi शरण de ke allow kita sii Eh bibi vii sharan maang laindi
@Ekhirah
@Ekhirah 5 күн бұрын
Jithe bhi gye hon eh sikhan di marzi aa ki oh kisse nu namaz padhn dein ya na.. Kisse nu yoga bilkul krn dein.. Ghr sikhan de guru da te marzi ohna di.. Tuci kon
@Ekhirah
@Ekhirah 5 күн бұрын
​@@jeetsingh865safai dena bndh kro.. Ghr sadhe vich sadhe rule hunde aa.. Ghr vich aaye mehman de nyi.. Te jo mehman aapdi marzi thope oh bairi hunda.. Sanu inki samajh chahidhee aa
@PrinceKumar.p87
@PrinceKumar.p87 6 күн бұрын
Is da matlab tu a manda aa ki eh ik mandir c na ki gurdwara
@Ekhirah
@Ekhirah 5 күн бұрын
@princekumar eh sirf Gurudwara Darbar Sahib he kisse murakh ne mandir keh ke edhi azmat nu nimma kitha he... Mandir sirf murthi te brahsth brahmin di kamayi da ghr he...Gurudwara Gurumaraj da he
@deepakbansal6734
@deepakbansal6734 6 күн бұрын
Yoga naal dikkat ki hai khdi mryada tuti hai
@ManjitSingh-wi7ys
@ManjitSingh-wi7ys 6 күн бұрын
Os gastodd ne matha kitte nahi tekeya
@Ekhirah
@Ekhirah 5 күн бұрын
@deepakbansal edhe vich soch da farak he.. Tvadi soch hindu aa te tvanu galat nyi lgh reha te inha di soch sikhi aa te inha nu galat lgh reha he.. Eh sikhan da sthal aa.. Te ithey ohna di marzi aa jimme tvadi marzi mandira vich aa.. Mandira vich tvade kamasutra allow c.. Te tuci yoga bhi kr skde lekin sikhan lyi eh dono kanjar khana he...
@deepakbansal6734
@deepakbansal6734 6 күн бұрын
Yoga sikhi vch hai k nhi eh soch sikha da nhi khalistnia di hai
@Mandeepof4hw
@Mandeepof4hw 6 күн бұрын
Rule put follow krne paine
@sakinderkaur846
@sakinderkaur846 6 күн бұрын
@@Mandeepof4hw je koe Sikh mandir ja ke ghatka krde ta atvad da tag deina c .
@Ekhirah
@Ekhirah 5 күн бұрын
@deepakbansal.. Proud to be khalistani agr inha di soch vich yoga nyi he.. Khakistani bnana grv di gl aa agr oh sachi gurmat rah vich qa
@AvtarSingh-sm3zv
@AvtarSingh-sm3zv 6 күн бұрын
MAKHU SAHIB, AISE TAN KAL DUNIA ANDAR PARKARMA VICH KABADDI KHEDAN LAG JANGE. THE GIRL SHOULD BE INTERROGATED.
@deepakbansal6734
@deepakbansal6734 6 күн бұрын
Ik kudi mgr paa gyea guru de singh namaz naal mryada bhng nhi hundi , 80 vch drbr shib vcho janania nikliya c bhindrawale d naal htyr rkhna jayaj hai
@Mandeepof4hw
@Mandeepof4hw 6 күн бұрын
Kudi puthe kmm na krdi joga krni c ta bar park ja mandir ch ja kr laindi
@ghazal3576
@ghazal3576 6 күн бұрын
ਜੇਹੜਾ ਅਸੀਂ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ,, ਉਹ ਵੀ ਇੱਕ ਯੋਗ ਮੁਦਰਾ ਹੀ ਹੈ,,, ਬਿਲਕੁਲ ਸਿੱਧੇ ਡੰਡੇ ਵਾਂਗ ਲੰਮੇ ਪੈ ਕੇ ਕਈ ਲੋਕ ਮੱਥਾ ਟੇਕਦੇ ਹਨ,, ਉਸ ਨੂੰ ਡੰਡਾਉਤ ਮੁਦਰਾ ਵੀ ਕਹਿੰਦੇ ਨੇ ਤੇ ਡੰਡਵਤ ਵੀ ਕਹਿੰਦੇ ਨੇ,,, ਦੋਨੋਂ ਹੱਥ ਦੋਨੋਂ ਕੂਹਣੀਆਂ ਦੋਨੋਂ ਗੋਡੇ ਤੇ ਦੋਨੋਂ ਪੈਰ ਧਰਤੀ ਤੇ ਲਾ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤਾਂ ਉਸ ਨੂੰ ਅਸ਼ਟਾਂਗ ਬੰਦਨਾ ਜਾਂ ਅਸ਼ਟਾਂਗ ਮੁਦਰਾ ਵੀ ਕਹਿੰਦੇ ਨੇ,,, ਮੁਸਲਮਾਨ ਭਾਈਚਾਰੇ ਦੇ ਲੋਕ ਜਦੋਂ ਨਮਾਜ਼ ਅਦਾ ਕਰਦੇ ਹਨ ਤਾਂ ਉਹ ਵੱਜਰ ਆਸਨ ਵਿਚ ਬੈਠਦੇ ਹਨ,,, ਜਦੋਂ ਅਸੀਂ ਖੜੇ ਹੋ ਕੇ ਦੋਨੋਂ ਹੱਥ ਜੋੜ ਕੇ ਆਪਣੇ ਸੀਨੇ ਦੇ ਸਾਹਮਣੇ ਲਿਆਉਂਦੇ ਹਾਂ ਤਾਂ ਉਸ ਨੂੰ ਸੂਰਜ ਮੁਦਰਾ ਕਹਿੰਦੇ ਨੇ,,,, ਜੇ ਸਾਡੇ ਸਿੱਖਾਂ ਨੂੰ ਯੋਗ ਅਭਿਆਸ ਤੋਂ ਏਨੀ ਨਫਰਤ ਹੈ ਤਾਂ ਉਹ ਇਹਨਾਂ ਮੁਦਰਾ ਵਿੱਚ ਜਾਂ ਇਹਨਾਂ ਆਸਨਾਂ ਵਿਚ ਮੱਥਾ ਟੇਕਣਾ ਬੰਦ ਕਰ ਦੇਣ,,,,ਮੁੱਕਦੀ ਗੱਲ ਇਹ ਹੈ ਕਿ ਯੋਗ ਤੇ ਧਰਮ ਇਹਨਾਂ ਨੂੰ ਵੱਖ ਕਰਕੇ ਨਾ ਦੇਖੋ,,,, ਕੱਟੜਤਾ ਨੇ ਹਮੇਸ਼ਾਂ ਧਰਮਾਂ ਦਾ ਨੁਕਸਾਨ ਹੀ ਕੀਤਾ ਹੈ,,,
@singhsukhdev389
@singhsukhdev389 6 күн бұрын
All God and Goddess in Hindu religion are displayed with their own arms(hathiar)
@karnav9999
@karnav9999 6 күн бұрын
Os kudi ne sirf yoga kita hor kuj ni kita...yoga ik boht purani exercise aa jo k ajj ,Hindu,sikh,muslim,etc.sab karde aa.
@sakinderkaur846
@sakinderkaur846 6 күн бұрын
A koe picnic spot ja tourist place ni .baki dharm sabh respectable hn .pr duje dharm d beijti krni glt hei.ke Sikh koe mandir vich ja ke ghtka krde ta atvad da tag deina c
@ghazal3576
@ghazal3576 6 күн бұрын
ਜੇਹੜਾ ਅਸੀਂ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ,, ਉਹ ਵੀ ਇੱਕ ਯੋਗ ਮੁਦਰਾ ਹੀ ਹੈ,,, ਬਿਲਕੁਲ ਸਿੱਧੇ ਡੰਡੇ ਵਾਂਗ ਲੰਮੇ ਪੈ ਕੇ ਕਈ ਲੋਕ ਮੱਥਾ ਟੇਕਦੇ ਹਨ,, ਉਸ ਨੂੰ ਡੰਡਾਉਤ ਮੁਦਰਾ ਵੀ ਕਹਿੰਦੇ ਨੇ ਤੇ ਡੰਡਵਤ ਵੀ ਕਹਿੰਦੇ ਨੇ,,, ਦੋਨੋਂ ਹੱਥ ਦੋਨੋਂ ਕੂਹਣੀਆਂ ਦੋਨੋਂ ਗੋਡੇ ਤੇ ਦੋਨੋਂ ਪੈਰ ਧਰਤੀ ਤੇ ਲਾ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤਾਂ ਉਸ ਨੂੰ ਅਸ਼ਟਾਂਗ ਬੰਦਨਾ ਜਾਂ ਅਸ਼ਟਾਂਗ ਮੁਦਰਾ ਵੀ ਕਹਿੰਦੇ ਨੇ,,, ਮੁਸਲਮਾਨ ਭਾਈਚਾਰੇ ਦੇ ਲੋਕ ਜਦੋਂ ਨਮਾਜ਼ ਅਦਾ ਕਰਦੇ ਹਨ ਤਾਂ ਉਹ ਵੱਜਰ ਆਸਨ ਵਿਚ ਬੈਠਦੇ ਹਨ,,, ਜਦੋਂ ਅਸੀਂ ਖੜੇ ਹੋ ਕੇ ਦੋਨੋਂ ਹੱਥ ਜੋੜ ਕੇ ਆਪਣੇ ਸੀਨੇ ਦੇ ਸਾਹਮਣੇ ਲਿਆਉਂਦੇ ਹਾਂ ਤਾਂ ਉਸ ਨੂੰ ਸੂਰਜ ਮੁਦਰਾ ਕਹਿੰਦੇ ਨੇ,,,, ਜੇ ਸਾਡੇ ਸਿੱਖਾਂ ਨੂੰ ਯੋਗ ਅਭਿਆਸ ਤੋਂ ਏਨੀ ਨਫਰਤ ਹੈ ਤਾਂ ਉਹ ਇਹਨਾਂ ਮੁਦਰਾ ਵਿੱਚ ਜਾਂ ਇਹਨਾਂ ਆਸਨਾਂ ਵਿਚ ਮੱਥਾ ਟੇਕਣਾ ਬੰਦ ਕਰ ਦੇਣ,,,,ਮੁੱਕਦੀ ਗੱਲ ਇਹ ਹੈ ਕਿ ਯੋਗ ਤੇ ਧਰਮ ਇਹਨਾਂ ਨੂੰ ਵੱਖ ਕਰਕੇ ਨਾ ਦੇਖੋ,,,, ਕੱਟੜਤਾ ਨੇ ਹਮੇਸ਼ਾਂ ਧਰਮਾਂ ਦਾ ਨੁਕਸਾਨ ਹੀ ਕੀਤਾ ਹੈ,,,
@singhsukhdev389
@singhsukhdev389 6 күн бұрын
​@@ghazal3576This is not an appropriate place to do this type of practice.You can do the same at your home.
@jeetsingh865
@jeetsingh865 5 күн бұрын
Dharmik sthan yoga sathal nahin Shardhaa daa kender hai ! Murmu nu mandir andr jaan ton kyon rokiaa ????
@deepakbansal6734
@deepakbansal6734 6 күн бұрын
All punjab hindus support Girl
@ManjitSingh-wi7ys
@ManjitSingh-wi7ys 6 күн бұрын
Tuhanu hindu bnaya kihne? Apne guru da naam ta das nahi sake aj tak
@deepakbansal6734
@deepakbansal6734 5 күн бұрын
@@Ekhirah Kise nu supprt krna maa yh maaboli nu vechna hai sikh khalistni nu supprt kr skde mtlb uh v apni maa yhmaa boli nu vch skde nh
@deepakbansal6734
@deepakbansal6734 5 күн бұрын
@@Ekhirah kise v sikh nh eh kwab nhi dita k yoga krna glt c k photo laina
@deepakbansal6734
@deepakbansal6734 5 күн бұрын
@@Ekhirah Namaz pdna
@deepakbansal6734
@deepakbansal6734 5 күн бұрын
@@Ekhirah Yoga glt kida
@LakhwinderSingh-wg5mb
@LakhwinderSingh-wg5mb 6 күн бұрын
ਮੱਖੂ ਸਾਹਿਬ ਬੱਚੀ ਨਹੀਂ 40saal di talaak shudaa aurat hai ih ਕਈ ਵੱਡੇ ਮੰਡਰਾ ਵਿੱਚ ਇਹ ਇਸ ਤਰ੍ਹਾ kar ke ਪੋਸਟਾਂ ਪਾ ਚੁੱਕੀ ਹੈ ਇਸ ਦਾ ਇਤਿਹਾਸ ਕਡ ਕੇ ਵੇਖੋ
@sakinderkaur846
@sakinderkaur846 6 күн бұрын
Hanji baljit parmar dus reha c .detail vich .84 da birth hei.
@pahadithakur3636
@pahadithakur3636 5 күн бұрын
Koi Hindu gurudware na jaye
МАМА И STANDOFF 2 😳 !FAKE GUN! #shorts
00:34
INNA SERG
Рет қаралды 4,1 МЛН
We Got Expelled From Scholl After This...
00:10
Jojo Sim
Рет қаралды 75 МЛН
World’s Deadliest Obstacle Course!
28:25
MrBeast
Рет қаралды 146 МЛН