ਜੇ ਚੋਣ ਲੜ ਕੇ Amritpal ਤੇ ਉਸਦੇ ਸਾਥੀ ਛੁੱਟਦੇ ਨੇ ਤਾਂ Bhai Hawara ਨੂੰ ਏਨੇ ਸਾਲ ਜੇਲ ਵਿੱਚ ਕਿਉਂ ਕਟਵਾਏ | Makhu

  Рет қаралды 37,838

Harpreet Singh Makhu

Harpreet Singh Makhu

Күн бұрын

Пікірлер: 227
@HarjinderSingh-kb7ge
@HarjinderSingh-kb7ge 3 ай бұрын
ਜੋ ਹਵਾਰਾ ਜੀ ਨੇ ਕੀਤਾ ਓ ਅੰਮ੍ਰਿਤਪਾਲ ਸਿੰਘ ਨੇ ਨਹੀਂ ਕੀਤਾ ਏਸ ਨੂੰ ਸਮਜਾਓ, ਤੇ 10,15 ਸਾਲ ਤੋਂ ਟਿੱਲ ਡੈਥ ਦੀ ਸਜਾ,ਜੇ 2 ਸਾਲ ਤੋਂ ਵੱਧ ਦੀ ਸਜਾ ਹੋਵੇ ਤਾਂ ਚੋਣਾਂ ਨਹੀਂ ਲੜੀਆਂ ਜਾ ਸਕਦੀਆਂ
@Software541
@Software541 3 ай бұрын
Court kolo parmition mili c bari hoyi c oh....​@@GurpreetSingh-ih1xy
@MandeepKaur-vy7cb
@MandeepKaur-vy7cb 3 ай бұрын
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਦੀਆਂ ਲੱਤਾਂ ਬਾਹਾਂ ਨਾਂ ਖਿੱਚੋ ਵੀਰ ਆਪਣਿਆਂ ਦੇ ਹੱਕ ਵਿੱਚ ਖੜਿਆਂ ਕਰੋਂ ਆਪਣਿਆਂ ਦਾਂ ਵਿਰੋਧ ਨਾਂ ਕਰਿਆ ਕਰੋ
@Panjab_once_again
@Panjab_once_again 3 ай бұрын
Sach bot kourha hunda
@sandhu3507
@sandhu3507 3 ай бұрын
ਲੱਤ ਖਿੱਚ ਮਹਿਕਮਾ, ਮਾਨ ਸਿੰਘ ਅਕਾਲੀ ਨੂੰ ਕਨੂੰਨ ਬਾਰੇ ਬਿਲਕੁਲ ਜਾਣਕਾਰੀ ਨਹੀ “ ਜਿਹੜੇ ਬੰਦੇ ਨੂੰ ਫਾਂਸੀ ਦੀ ਸਜ਼ਾ ਜਾ ਊਮਰ ਕੈਦ ਦੀ ਸਜ਼ਾ ਹੋ ਜਾਵੇ “ ਉਹ ਬੰਦਾ ਭਾਰਤੀ ਕਨੂੰਨ ਮੁਤਾਬਕ ਚੋਣ ਨਹੀ ਲੜ ਸਕਦਾ “ ਭਾਈ ਜਗਤਾਰ ਸਿੰਘ ਹਵਾਰਾ ਅਤੇ ਦੂਜੇ ਸਾਰੇ ਬੰਦੀ ਸਿੰਘਾ ਨੂੰ ਸਜ਼ਾ ਹੋ ਚੁੱਕੀ ਹੈ “ ਇਸ ਕਰਕੇ ਬੰਦੀ ਸਿੰਘ ਚੋਣ ਨਹੀ ਲੜ ਸਕਦੇ “ ਜੇ ਬੰਦੀ ਸਿੰਘਾ ਦੀ ਅੱਜ ਰਿਹਾਈ ਵੀ ਹੋ ਜਾਂਦੀ ਹੈ “ ਰਿਹਾਈ ਤੋ ਬਾਅਦ ਵੀ ਭਾਰਤੀ ਕਨੂੰਨ ਮੁਤਾਬਕ ਬੰਦੀ ਸਿੰਘ 10 ਸਾਲ ਤੱਕ ਚੋਣ ਨਹੀ ਲੜ ਸਕਦੇ, “ ਅੰਮ੍ਰਿਤਪਾਲ ਸਿੰਘ ਦਾ ਕੇਸ ਇੰਨਾਂ ਬਿਲਕੁਲ ਵੱਖਰਾ ਹੈ “ ਕਿਉਂਕਿ ਅੰਮ੍ਰਿਤਪਾਲ ਸਿੰਘ ਨੂੰ ਅਜੇ ਤੱਕ ਸਜ਼ਾ ਨਹੀ ਹੋਈ “ ਇਸ ਕਰਕੇ ਅੰਮ੍ਰਿਤਪਾਲ ਸਿੰਘ ਚੋਣ ਲੜ ਸਕਦਾ ਸੀ “ ਤਾਂ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤਾ ਕੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈ,
@keha1948
@keha1948 3 ай бұрын
ਢਾਡੀ ਮਾਨ ਸਿੰਘ ਅਕਾਲੀ ਜੀ ਤੁਹਾਨੂੰ ਤਾ ਇਹ ਵੀ ਨਹੀਂ ਪਤਾ ਕਿ ਜਿਹੜੇ ਬੰਦੀ ਸਿੰਘਾਂ ਨੂੰ ਸਜ਼ਾ ਹੋ ਚੁੱਕੀ ਹੋਵੇ ਓਹ ਚੋਣ ਨਹੀਂ ਲੜ ਸਕਦਾ ॥ ਡਿਬਰੂ ਗੜ ਵਾਲੇ ਸਿੰਘਾ ਨੂੰ ਅਜੇ ਤੱਕ ਸਜ਼ਾ ਨਹੀਂ ਹੋਈ ਇਸ ਕਰਕੇ ਚੋਣ ਜਿੱਤਣ ਤੋ ਬਾਅਦ ਬਾਹਰ ਆ ਸਕਦੇ ਆ ॥
@sawindersingh9827
@sawindersingh9827 3 ай бұрын
Nai pajji jammu ch jehda banda jituya ona nu saja hoyi c tusi search karlo fer comment karo
@ਜੀਜਾਜੀ-ਗ1ਭ
@ਜੀਜਾਜੀ-ਗ1ਭ 3 ай бұрын
ਮਖੁ ਤੂੰ ਕਯੋਂ ਅੱਗ ਲਾ ਰਿਹਾ ਸਿਰਫ ਵਿਊ ਖਾਤਿਰ। ਇਹ ਬੰਦਾ ਕੀ ਕਹਿੰਦਾ ਇਸਦੀ ਕੀ ਸੋਚ ਆ ਉਸਨੂੰ ਆਪਣੇ ਚੈਨਲ ਤੇ ਪਾਉਣਾ ਜਰੂਰੀ ਆ? ਅੱਗ ਤੂੰ ਲਗਾ ਰਿਹਾ । ਆਪਣੇ ਚੈਨਲ ਦੀ ਖਾਤਿਰ ਐਸੇ ਲੋਕਾਂ ਦੀ ਘਟੀਆ ਸੋਚ ਸਮਾਜ ਚ ਫੈਲਾਅ ਦੇਣੀ ਚੰਗੀ ਗੱਲ ਨਹੀਂ
@Dhillonjatt13
@Dhillonjatt13 3 ай бұрын
ਸਹੀ ਕਹਾ ਵੀਰ ਗੱਲ ਦਾ ਕੋਈ ਵੀ ਮੂੰਹ ਸਿਰ ਨਹੀਂ ਨਿਕਲ ਦਾ ਬਸ ਮੱਖੂ ਵਿਊ ਦੇ ਚੱਕਰ ਵਿਚ ਜਿਨੂੰ ਮਰਜੀ ਚੱਕ ਕੇ Ph ਲਾ ਲੈਂਦਾ
@parmjitsingh8490
@parmjitsingh8490 3 ай бұрын
ਮੱਖੂ ਸਾਬ ਬੰਦਾ ਕੁਬੰਦਾ ਦੇਖ ਕੇ ਇੰਟਰਵਿਊ ਕਰਿਆ ਕਰੋ
@harmanjeetsingh8308
@harmanjeetsingh8308 3 ай бұрын
ਬੜਾ ਦੁਖ ਹੁੰਦਾ ਇਹ ਸਬ ਸੁਣ ਕੇ ਯਾਰ ਕੋਈ ਦੂਸਰੇ ਧਰਮ ਦਾ ਬੰਦਾ ਸਵਾਲ ਚੁਕੇ ਤੇ ਸਮਝ ਔਂਦਾ ਪਰ ਅਸੀਂ ਕੋਈ ਵੀ ਕੰਮ ਕਰਲੋ ਸਾਡੇ ਆਵਦਿਆਂ ਨੇ ਹੀ ਪਿਹਲੋ ਲੱਤਾਂ ਖਿੱਚਣ ਆ ਜਾਂਦੇ ਨੇ,ਕੁਛ ਨੀ ਹੋ ਸਕਦਾ ਸਿਖਾਂ ਦਾ ਐਦਾਂ ਹੀ ਛਿਤਰ ਪੈਦੇ ਰਿਹਣੇ ਲਿਖਕੇ ਰੱਖ ਲੋ ਸਾਡਾ ਇਨ੍ਹਾਂ ਫੇਸਬੁੱਕੀ ਵਿਦਵਾਨਾਂ ਨੇ ਕੁਛ ਨਹੀ ਬਨਣ ਦੇਣਾਂ ਦੂਜਿਆਂ ਨੇ ਬੰਬ ਧਮਾਕਿਆਂ ਦੇ ਦੋਸ਼ੀ ਬਲਤਕਾਰੀ ਹੋਰ ਕੱਈ ਤਰ੍ਹਾਂ ਦੇ ਦੋਸ਼ੀ ਜਿਤਾਏ ਉਣਾਂ ਦੇ ਕਿਸੇ ਇਕ ਬੰਦੇ ਨੇ ਸਵਾਲ ਨਹੀ ਚੱਕਿਆ ਤੇ ਸਾਡੇ,ਯਾਰ ਸ਼ਰਮ ਔਦੀ ਅਪਣੇ ਆਪ ਤੇ 😭
@Panjab_once_again
@Panjab_once_again 3 ай бұрын
Prava tu schayi janda es krke tu jajbati lgda
@sawindersingh9827
@sawindersingh9827 3 ай бұрын
Harmanjeet singh bilkul sahi gal sikh kaum nu koi nai hraa sakda sikh nu sikh hi marda j kite sade sari sikh kaum ik ho j waheguru kre ta sada raj puri duniya te huyuga
@manbeersingh3421
@manbeersingh3421 3 ай бұрын
ਬਿਲਕੁਲ ਵੀਰ ਤੇਰੀ 100% ਗੱਲ ਸਹੀ ਏ
@param2756
@param2756 3 ай бұрын
ਮੱਖੂ ਸਾਹਿਬ ਬੇਨਤੀ ਆ ਜਣੇ ਖਣੇ ਦਾ ਇੰਟਰਵਿਊ ਨਾ ਲਿਆ ਕਰੋ। ਸਾਡੇ ਦਿਲਾਂ ਵਿਚ ਤੁਹਾਡੀ ਬਹੁਤ ਇੱਜ਼ਤ ਆ, ਤੁੱਸੀ ਓਹ ਇੱਜ਼ਤ ਦਾ ਮਾਣ ਰੱਖੋ। ਤੁਸੀ ਜੇਕਰ ਹਰ ਲੱਲੂ ਪੰਜੂ ਦਾ ਇੰਟਰਵਿਊ ਲਵੋਗੇ ਜਿਸਨੂੰ ਖੁਦ ਨੂੰ ਕੋਈ ਜਾਣਕਾਰੀ ਨਹੀਂ ਆ ਤਾਂ ਲੋਕ ਤੁਹਾਨੂੰ ਵੀ ਬਰਾਬਰ ਗਲਤ ਸਮਝਣਗੇ।
@ParminderSingh-pl3td
@ParminderSingh-pl3td 3 ай бұрын
ਮੱਖੁ ਸਾਬ ਹੁਣ ਅੱਗ ਲੋਣ ਦਾ ਸਮਾਂ ਨਹੀਂ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਰਾਹ ਪੈ ਗ‌ਈ ਹੁਣ ਕੋਈ ਹੱਲ ਲੱਭਣ ਦੀ ਲੋੜ ਹੈ ਕਿਰਪਾ ਕਰਕੇ ਸਾਥ ਦਿਉ ਹੋਰ ਅੱਗ ਨਾਂ ਬਾਲਿਓ
@G.S.Sandhu739
@G.S.Sandhu739 3 ай бұрын
ਮੈਂ ਆਪ ਦਾ comment ਲਿਖਣ ਤੋ ਪਹਿਲਾ ਹੀ ਹੱਥ ਜੋੜ ਕੇ ਮਾਫੀ ਮੰਗ ਰੇਹਾ ਹਾ ਕਿੳ ਕੀ ਅੱਜ ਜੇਹੜੀ ਸ਼ਬਦਾਵਲੀ ਦਾ ਮੈਂ ਇਸਤੇਮਾਲ ਕਰਨਾ ਹੈ ੳਹ ਬਹੁਤ ਗਲਤ ਹੋਵੇਗੀ ਮੈਂ ਖੁਦ ਵੀ ਇਸ ਨਾਲ ਸਹਿਮਤ ਨਹੀ ਹਾ ੳਰ ਸ਼ਾਇਦ ਕੋਈ ਵੀ ਇਸ ਨਾਲ ਸਹਿਮਤ ਨਾ ਹੋਵੇ ਪਰ ਕੀ ਕਰੀਏ ਸਾਡੇ ਧਰਮ ਚ ਕੁਛ ਕੁ ਐਸੇ ਗੰਦੀ ਨਾਲੀ ਦੇ ਕੀੜੇ ਨੇ ਜਿੱਨਾ ਨੁ ਸਤਕਾਰ ਵਾਲੀ ਭਾਸ਼ਾ ਸਮਝ ਨਹੀ ਆਂੳਦੀ। ਇੱਕ ਨਾ ਅੱਜ ਕੱਲ੍ਹ ਸਾਡੇ ਧਰਮ ਚ ਬਹੁਤ ਹੀ ਗਲਤ ਰੀਤ ਚੱਲ ਰਹੀ ਹੈ ਕੀ ਜੇ ਖੁਦ ਦੇ ਪੱਲੇ ਕੋਈ ਕਰਤੂਤ ਨਾ ਹੋਵੇ ਤੇ ਫਿਰ ਮਸ਼ਹੂਰ ਹੋਣ ਲਈ ਕਿਸੇ ਚਰਚਿਤ ਬੰਦੇ ਦਾ ਵਿਰੋਧ ਕਰਨ ਲੱਗ ਜਾੳ ਤਾਂ ਕੀ ਤੁਹਾਡਾ ਨਾਮ ਵੀ ਲੋਕਾ ਤੱਕ ਪਹੁੰਚ ਜਾਵੇ ੳਹਨਾ ਵਿਚੋ ਹੀ ਇਕ ਇਹ ਫੁਕਰਾ ਤੇ ਚਵਲ ਢਾਡੀ ਹੈ ਵੈਸੇ ਢਾਡੀ ਸ਼ਬਦ ਤੇ ਬਹੁਤ ਸਤਿਕਾਰ ਯੋਗ ਹੁੰਦਾ ਹੈ ਮੈ ਸਿਰਫ ਇਸ ਦੱਲੇ ਤੇ ਗਾੰਡੁ ਦੀ ਗੱਲ ਕਰ ਰਿਹਾ ਹਾ ਇਸ ਦੇ ਖੁਦ ਦੇ ਖੁਦ ਦੇ ਪੱਲੇ ਤਾਂ ਕੋਈ ਕਰਤੂਤ ਹੈ ਨਹੀ ਕੀ ਜੇਹੜਾ ਇਸ ਦਾ ਨਾ ਕੋਈ ਦੋ ਚਾਰ ਬੰਦੇ ਜਾਣਦੇ ਹੋਣ। ਹੁਣ ਇਸ ਨੇ ਸਸਤੀ ਫੇਮ ਲੈਣ ਲਈ ਭਾਈ ਅਮ੍ਰਿਤਪਾਲ ਸਿੰਘ ਦਾ ਸਹਾਰਾ ਲਿਆ ਹੈ। ੳਏ ਬੇਸ਼ਰਮਾ ਤੇਰੀ ਔਕਾਤ ਕੀ ਹੈ ਜੇਹੜਾ ਭਾਈ ਸਾਬ ਤੇ ਸਵਾਲ ਚੱਕ ਰਿਹਾ ਹੈ ਤੇਰੀ ਪੰਬ ਨੁ ਦੇਣ ਕੀ ਹੈ। ਅੱਜ ਕੱਲ੍ਹ ਤੇ ੳਹ ਗੱਲ ਹੋ ਰਹੀ ਹੈ ਕੀ ਛੱਜ ਤੇ ਬੋਲੇ ਛਾਨਣੀ ਵੀ ਬੋਲੇ । ਇਹਨਾ ਭੈਣ ਚੋਦਾ ਨੇ ਸ਼ਰਮ ਲਾਹੀ ਹੈ ਜਣਾ ਖਣਾ ੳਠ ਕੇ ਭੋਕਣ ਲੱਗ ਜਾਦਾ ਹੈ ਚਾਹੇ ੳਸ ਗੱਲ ਦਾ ਕੋਈ ਮਤਲਬ ਹੋਵੇ ਚਾਹੇ ਨਾ ਹੋਵੇ ਪਰ ਏਹਨਾ ਹਰ ਮਸਲੇ ਤੇ ਆਪ ਦੀ ਲੱਤ ਜਰੂਰ ਫਸਾਉਣੀ ਹੁੰਦੀ ਹੈ। ਏਹੋ ਜੇਹੇ ਕੋਮ ਦੇ ਗੱਦਾਰ ਜੇਹੜੇ ਖੁਦ ਤੇ ਕੁਛ ਕਰਨ ਯੋਗੇ ਹੈ ਨਹੀ ਪਰ ਦੂਸਰਿਆ ਦਿਆ ਲੱਤਾ ਜਰੂਰ ਖਿਚਣੀਆ ਹੁੰਦਿਆ ਨੇ। ਇਸ ਚਵਲ ਨੇ ਪਹਿਲਾ ਵੀ ਇਕ ਵਾਰੀ ਅਮ੍ਰਿਤਪਾਲ ਬਾਰੇ ਬਕਵਾਸ ਕੀਤੀ ਸੀ ਤੇ ਨਾਲੇ ਲੋਕਾ ਕੋਲੋ ਗਾਲਾ ਵੀ ਖਾਦਿਆ ਸੀ ਹੁਣ ਫੇਰ ਇਸ ਨੂ ਖੁਜਲੀ ਹੋ ਰਹੀ ਹੈ। ਮੱਖੂ ਭਾਜੀ ਤੁਹਾਨੂ ਵੀ ਬੇਨਤੀ ਹੈ ਕੀ ਇਸ ਤਰਾ ਦੇ ਚਵਲਾ ਦਾ ਇੰਟਰਵਿਊ ਨਾ ਲਿਆ ਕਰੋ।
@Dhillonjatt13
@Dhillonjatt13 3 ай бұрын
ਜਦੋ ਭਾਈ ਅਮ੍ਰਿਤਪਾਲ ਸਿੰਘ ਜੀ ਬਹਾਰ ਸੀ ਉਦੋਂ ਵੀ ਪੋਕਿਆ ਸੀ ਇਹ
@ArshdeepSingh-oh4qk
@ArshdeepSingh-oh4qk 3 ай бұрын
27 ਚ ਸਰਕਾਰ ਪੰਥਕ ਆਵੇਗੀ ਜੇ ਸਿੰਘ ਰਲ਼ ਕੇ ਰਹਿਣ ਗੇ ਨਹੀਂ ਛਿੱਤਰ ਖਾਈ ਜਾਉ
@G.S.Sandhu739
@G.S.Sandhu739 3 ай бұрын
ਇਹ ਤਾਂ ੳਹੀ ਗੱਲ ਹੋ ਗਈ ਕੇ ਮੁਰਦਾ ਬੋਲੂ ਤੇ ਖੱਪਣ ਹੀ ਪਾੜੁ ਇਹ ਪਹਿਲਾ ਵੀ ਭਾਈ ਅੰਮ੍ਰਿਤਪਾਲ ਦੇ ਖਿਲਾਫ ਬਕਵਾਸ ਕਰ ਚੁੱਕਿਆ ਹੈ। ਅਸਲੀ ਗੱਲ ਇਸ ਦੇ ਮੂੰਹੋ ਨਿਕਲ ਹੀ ਗਈ। ਕੰਹਿਦਾ ਮੇਰੇ ਭਾਈ ਸਾਹਿਬ ਨਾਲ ਵਖਰੇਂਵੇ ਨੇ। ਹੋਰ ਕੁਝ ਨਹੀ ਇਹ ਫੁਕਰਾ ਢਾਡੀ ਹੈ। ਇਸ ਨੁ ਭਾਈ ਸਾਹਿਬ ਨਾਲ ਕੁਝ ਜਿਆਦਾ ਹੀ ਦਿੱਕਤ ਰਹਿੰਦੀ ਹੈ। ਮਖੂ ਸਾਬ ਤੁਸੀ ਵੀ ਏਹਨਾ ਨਾਲ ਮੱਥਾ ਨਾ ਮਾਰਆ ਕਰੋ।
@keha1948
@keha1948 3 ай бұрын
ਮੱਖੂ ਸਾਹਬ ਜਣੇ ਖਾਣੇ ਦੇ ਮੂੰਹ ਚ ਮਾਇਕ ਨਾ ਦਿਆ ਕਰੋ ਇਸ ਢਾਡੀ ਅਕਾਲੀ ਨੂੰ ਤਾ ਇਹ ਵੀ ਪਤਾ ਨਹੀਂ ਕਿ ਸਜ਼ਾ ਯਾਪਤਾ ਚੋਣ ਨਹੀਂ ਲੜ ਸਕਦਾ ਭਾਈ ਹਵਾਰਾ ਆਦ ਸਿੰਘਾ ਨੂੰ ਸਜ਼ਾ ਹੋ ਚੁੱਕੀ ਆ ਢਿਬਰੀ ਗੜ ਵਾਲੇ ਸਿੰਘਾ ਨੂੰ ਕੋਈ ਸਜ਼ਾ ਨਹੀਂ ਹੋਈ ॥
@jagjeetsingh279
@jagjeetsingh279 3 ай бұрын
ਭਾਈ ਸਾਹਿਬ ਜੀ ਰਿਹਾ ਤਾਂ ਹੋਣ ਦਿਓ ਅਜੇ ਤਾਂ ਰਿਹਾ ਵੀ ਨਹੀਂ ਹੋਏ ਅਸੀਂ ਪਹਿਲਾ ਕਿੰਤੂ ਪ੍ਰੰਤੂ ਕਰਨ ਲੱਗ ਪੈਂਦੇ ਹਾਂ ਅਜੈ ਤਾਂ ਸਰਕਾਰ ਨੇ ਕੋਈ ਰਿਹਾ ਕਰਨ ਦਾ ਕੋਈ ਸੰਦੇਸ਼ ਨਹੀਂ ਆਇਆ ਪਰ ਪਹਿਲਾ ਹੀ ਬਿਆਨਬਾਜ਼ੀ ਕਰਨੀ ਠੀਕ ਨਹੀਂ 🙏🙏
@DaljitSingh-u3l
@DaljitSingh-u3l 3 ай бұрын
ਵੀਰੇ ਮੱਖੂ ਜੀ ਦੀ ਗੱਲ ਨਾਲ ਅਸੀ ਸਹਿਮਤ ਹਾਂ ਇਕ ਪਾਸੇ ਕਤਲ ਦਾ ਕੇਸ ਚਲ ਰਿਹਾ ਇਕ ਪਾਸੇ ਕੋਈ ਦੋਸ਼ੀ ਨਈ ਹੈ ਓਸ ਦਾ ਕੇਸ ਚਲ ਰਿਹਾ ਏਸ ਦਾ ਮਤਬਲ ਏ ਤਾਂ ਨਈ ਕੀ ਸਾਨੂੰ ਭਾਈ ਜਗਤਾਰ ਸਿੰਘ ਹਵਾਰਾ ਪਸੰਦ ਨਈ ਭਾਈ ਜਗਤਾਰ ਸਿੰਘ ਹਵਾਰਾ ਜਿੰਦ ਜਾਨ ਨੇ ਕੌਂਮ ਦੀ ਤੇ ਏਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸ਼ਾਨ ਨੇ ਕੌਮ ਦੀ ਸਥਿਤੀ ਅਲੱਗ ਅਲੱਗ ਹੈ ਓ ਦੇਖੋ ਸਵਾਲ ਕਰਨ ਵਾਲੀ ਕੋਈ ਗੱਲ ਹੀ ਨਈ
@singhgurvinder84
@singhgurvinder84 3 ай бұрын
ਇਹ ਬੇਦਿਮਾਗ ਬੰਦਾ ਹੈ ਡਿਬਰੁਗੜ੍ਹ ਵਿਚਲੇ ਸਿੰਘ ਅਜੇ ਦੋਸ਼ੀ ਨੇ ਮੁਜਰਮ ਨਹੀਂ ਭਾਈ ਹਵਾਰਾ ਨੂੰ ਸਜਾ ਬੋਲ ਚੁਕੀ ਹੈ
@SurjitSingh-ju9vp
@SurjitSingh-ju9vp 3 ай бұрын
ਮੱਖੂ ਜੀ ਮੈਂ ਤਕਰੀਬਨ ਤੁਹਾਡੀ ਇੰਟਰਵਿਊ ਸੁਣ ਦਾ ਹਾਂ ਪਰ ੲਇਸ ਬੰਦੇ ਦੀ ਤੇ ਬੂਟੇ ਗੋਲਕ ਚੋਰ ਤੇ ਨੇਕੀ ਨੂੰ ਬਹੁਤ ਪਹਿਲਾਂ ਹੀ ਸੁਣਣਾ ਬੰਦ ਕਰ ਦਿੱਤਾ ਹੈ
@jon-eq5br
@jon-eq5br 3 ай бұрын
ਮਖੂ ਸਾਹਿਬ ਜੀ ਤੋਂਹਾਡੀ ਬਿਲਕੁਲ ਸਹੀ ਹੈ ਇਲੈਕਸ਼ਨ ਲੜਾ ਕੇ ਤਜਰਬਾ ਕਰ ਲੈਣਾ ਚਾਹੀਦਾ ਹੈ ਜੇ ਸਿੰਘ ਜਿੱਤਣ ਤੋਂ ਬਾਅਦ ਵਿ ਸਰਕਾਰਾਂ ਨਹੀਂ ਛੱਡਦੀਆਂ ਤੇ ਇਨਾਂ ਦੇ ਮੁਹ ਤੇ ਚਪੇੜ ਵਾਲੀ ਗੱਲ ਹੋਵੇਗੀ,,, ਫ਼ਿਰ ਇਹ ਕੇਹੜੇ ਮੁਹ। ਨਾਲ਼ ਸਵਿਧਾਨ ਦੀ ਗੱਲ ਕਰਣ ਗਏ ਫਿਰ ਜਨਤਾ ਇਨਾਂ ਦੇ ਖਿਲਾਫ ਹੋ ਜਾਵੇ ਗਈ,,,,,,,,,,,,,,,,,ਹਾਰੇ ਬੰਦੀ ਸਿੰਘਾਂ ਨੂੰ ਇਲੈਕਸ਼ਨ ਲੜਾਓ ,,,,,,,,,,, ਬਾਂਕੀ ਰਹੀ ਪੇਲਾ ਦੀ ਗਲ ਇਲੈਕਸ਼ਨ ਕਿਓਂ। ਨਹੀਂ ਲੜਾਏ,, ਕੌਮ ਨੂੰ ਲਿੜ ਕਰਨ ਵਾਲਾ ਜਾਗਦੀ ਜ਼ਮੀਰ ਵਾਲਾਂ ਬੰਦਾ ਨਹੀਂ ਸੀ ਮਿਲੇਆ,,,, ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
@jon-eq5br
@jon-eq5br 3 ай бұрын
,,,,, ਸ਼ੋਰੀ,,,,, ਸਾਰੇ ਬੰਦੀ ਸਿੰਘ
@gurpreetbrar60091
@gurpreetbrar60091 3 ай бұрын
ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਕੇਸ ਹੋਰ ਹਨ ਤੇ ਇਹ ਇੱਕ ਸਿੱਖ ਹੋ ਕੇ ਇਸ ਦਾ ਕਿ ਢਿੱਡ ਦੁੱਖ ਦਾ ਹੈ ਇਹ ਢਾਡੀ ਹੋ ਕੇ ਨਾਲੇ ਤਾਂ ਪੈਸੇ ਕਮਾਉਂਦਾ ਹੈ ਨਾਲੇ ਇਸ ਨੂੰ ਕੋਈ ਖੁਸ਼ੀ ਨਹੀਂ ਹੋਈ ਭਾਈ ਸਾਹਿਬ ਜੀ ਦੇ ਚੋਣ ਜਿੱਤਣ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ
@Panjab_once_again
@Panjab_once_again 3 ай бұрын
Sadvi pragya de bare jwab do fer
@Dhillonjatt13
@Dhillonjatt13 3 ай бұрын
​@@Panjab_once_again ਕਿਸ ਗੱਲ ਦਾ ਜਵਾਬ ਲੈਣਾ ਤੂੰ
@Dhillonjatt13
@Dhillonjatt13 3 ай бұрын
ਬਰਾੜ ਬਾਈ ਜਦੋ ਭਾਈ ਸਾਬ ਜੀ ਬਹਾਰ ਸੀ ਉਦੋਂ ਵੀ ਇਹ ਬੰਦਾ ਵਿਰੋਧ ਕਰਦਾ ਸੀ ਅੱਜ ਵੀ ਵਿਰੋਧ ਕਰੀ ਜਾਂਦਾ ਕਿਉ ਕੇ ਏਨਾ ਨੂੰ ਪਤਾ ਵਾ ਜਦੋ ਵੀ ਭਾਈ ਸਾਬ ਬਹਾਰ ਆਗੇ ਇਹਨਾਂ ਦੀਆਂ ਪਹਿਲਾ ਵਾਂਗੂ ਫਿਰ ਦੁਕਾਨਾਂ ਬੰਦ ਹੋ ਜਾਣਿਆ
@aashpalsingh5631
@aashpalsingh5631 3 ай бұрын
ਢਾਡੀ ਭਾਈ ਮਾਨ ਸਿੰਘ ਜੀ ਅਜ ਅੰਮ੍ਰਿਤਪਾਲ ਸਿੰਘ ਚੋਣ ਲੜ ਕੇ ਜਿਤਿਆ ਤਾਂ ਅਜ ਤੁਸੀਂ ਸਵਾਲ ਲੋਕਾਂ ਨੂੰ ਕਰ ਰਹੇ ਓ ਚਲੋ ਮੰਨ ਲੋ ਲੋਕਾਂ ਦੀ ਗਲਤੀ ਏ ਪਰ ਅਜ ਤੋਂ ਪਹਿਲਾਂ ਤੁਸੀਂ ਹੀ ਲੋਕਾਂ ਨੂੰ ਹਲੂਣਾ ਦੇ ਦੇਂਦੇ ਕੇ ਆਪਾਂ ਜਗਤਾਰ ਸਿੰਘ ਹਵਾਰਾ ਜੀ ਨੂੰ ਚੋਣਾਂ ਵਿੱਚ ਖੜ੍ਹਾ ਕਰ ਕੇ ਤੇ ਜਤਾਈਏ, ਅੱਜ ਹੀ ਇਹ ਸਵਾਲ ਕਿਉਂ
@daljeetmahal6995
@daljeetmahal6995 3 ай бұрын
ਜੇ ਵੀਰ ਜੀ ਆਪਣੇ ਸਿੰਘ ਪਾਰਲੀਮੈਟ ਵਿੱਚ ਹੋਣਗੇ ਤਾਂ ਪੰਜਾਬ ਦੀ ਗੱਲ ਕਰਣਗੇ ਪਰ ਤੁਹਾਡੀਆ ਗੱਲਾ ਤੋ ਲੱਗਦਾ ਤੁਸੀ ਚਹੁੰਦੇ ਹੋ ਕੀ ਬੰਦੀ ਸਿੰਘ ਜੇਲਾ ਚ ਬੈਠਣ ਤੇ ਰਵਨੀਤ ਵਰਗੇ ਕੁਰਸੀਆ ਤੇ …..
@mankiratsingh-mp1iq
@mankiratsingh-mp1iq 3 ай бұрын
ਸਿੱਖ ਹੀ ਸਿੱਖਾਂ ਵਿਰੌਧ ਕਰੀ ਜਾਂਦੇ ਭਾਈ ਹਵਾਰਾ ਵੀ ਵੌਟਾਂ ਲਈ ਖੜਨ ਤਾਂ ਉਨ੍ਹਾਂ ਦਾ ਵੀ ਵੱਧ ਵੱਧ ਸਾਥ ਦੇਵਾਂਗੇ ਵਿਰੌਧ ਨਾ ਕਰ ਢਾਡੀ ਮਾਨ ਜੀ ਨਾਲ ਖੜੌ
@nirvailsingh4180
@nirvailsingh4180 3 ай бұрын
ਮਖੂ ਸਾਹਿਬ ਜੀ ਤੁਸੀਂ ਬੰਦੇ ਠੀਕ ਹੋ ਪਰ ਇਹੋ ਜਿਹੇ ਬੰਦੇ ਦੀ ਇੰਟਰਵਿਊ ਨਾ ਕਰਿਆ ਕਰੋ
@ManjinderSingh-x1c
@ManjinderSingh-x1c 3 ай бұрын
ਢਾਡੀ ਸਾਹਬ ਨੇ ਬਿਲਕੁਲ ਸਹੀ ਕਿਹਾ ਹੈ ਪਰ ਮਖੂ ਜਿਆਦਾ ਹੀ ਅਗਲਾ ਬਣਦਾ,ਮਖੂ ਜਿਹੜੇ ਸਿੱਘ ਪੜ੍ਹੇ ਲਿਖੇ ਉਹ ਤਾਂ ਠੀਕ ਏ ਪਰ ਇਹ ਦੱਸ ਕੇ ਬਾਜੇਕੇ ਵਰਗੇ ਬੇ-ਸਮਝ ਬੰਦੇ ਨੂ ਚੋਣ ਲੜਾ ਕੇ ਕੀ ਸ਼ਾਬਤ ਕਰਨਾਂ ਚਾਹੁੰਦੇ ਹੋ ਕਿ ਸਿੱਖ ਐਨੇ ਬੇਵਕੂਫ਼,ਭੋਲੇ ਆ।
@Khalsa-kf3wt
@Khalsa-kf3wt 2 ай бұрын
ਤੁਸੀ ਕਿਊ ਨਹੀ ਖੜੇ ਕੀਤੇ ਜੇ ਪੰਜਾਬ ਵਿੱਚ ਤਾਕਤ ਹੁੰਦੀ ਤਾਂ ਅਮਿਰਤਪਾਲ ਤੇ ਐਨ ਐਸ਼ ਨਾ ਲੱਗਦੀ ਜੇ ਬਾਈਕਾਟ ਨਾ ਕਰਦੇ ਬੇਅੰਤਾ ਬੁੱਚੜ ਸਿੱਖ ਨੋਜਵਾਨਾ ਦੇ ਏਨੇ ਝੂਠੇ ਮਕਾਬਲੇ ਹੁੰਦੇ
@pargatsinghkhalistangroup7433
@pargatsinghkhalistangroup7433 3 ай бұрын
ਮੱਖੂ ਸਾਹਬ ਆਹ ਤੁਹਾਡੀ ਡਿਬੇਟ ਨਿਰੀ ਹੜ੍ਹਾਂ ਦਾ ਭੇੜ ਹੈ ਹੋਰ ਕੁੱਝ ਨਹੀਂ ਯਾਰ
@simarsidhusidhu8404
@simarsidhusidhu8404 3 ай бұрын
ਮਖੂ ਸਾਹਿਬ ਹਰ ਇੱਕ ਤੁਰੇ ਜਾਂਦੇ ਦੀ ਮਖੂ ਮਖੂ ਸਾਹਿਬ ਜਣੇ ਖਣੇ ਦੀ ਇੰਟਰਵਿਊ ਨਾ ਲਿਆ ਕਰੋ ਯਾਰ ਪਤਾ ਹੀ ਨਹੀਂ ਕਿਸੇ ਨੂੰ ਸਿੱਖ ਕੌਮ ਵੀ ਕਿਵੇਂ ਗੱਲ ਕਰਨੀ ਆ ਕਿਵੇਂ ਅਸੀਂ ਸਾਡੇ ਸਿੰਘਾਂ ਦੀ ਗੱਲ ਆਵਾਜ਼ ਉੱਪਰ ਤੱਕ ਪਹੁੰਚਾਉਣੀ ਹੈ ਜਦ ਭਾਰਤ ਦੇ ਵਿੱਚ ਬਲਾਤਕਾਰੀ ਬੜੇ ਬੜੇ ਬੰਬ ਧਮਾਕੇ ਕਰਨ ਵਾਲੇ ਇਲੈਕਸ਼ਨ ਲੜ ਸਕਦੇ ਨੇ ਤਾਂ ਸਾਡੇ ਬੰਦੀ ਸਿੰਘ ਕਿਉਂ ਨਹੀਂ ਲੜ ਸਕਦੇ ਜਿਵੇਂ ਕਿ ਆਹ ਸਾਧਵੀ ਪ੍ਰਿਗਿਆ ਦੀ ਉਸ ਨੂੰ ਬੰਬ ਧਮਾਕਿਆਂ ਦੇ ਵਿੱਚ ਦੋਸ਼ੀ ਵੀ ਐਲਾਨਿਆ ਗਿਆ ਸੀ ਉਹ ਫਿਰ ਵੀ ਲੋਕ ਸਭਾ ਦੀ ਇਲੈਕਸ਼ਨ ਲੜ ਕੇ ਅੱਜ ਐਮਪੀ ਬਣ ਕੇ ਬੈਠੀ ਹੈ ਫਿਰ ਜਦ ਅਸੀਂ ਸਾਡੇ ਸਿੰਘਾਂ ਦੀ ਗੱਲ ਕਰਦੇ ਆਂ ਤਾਂ ਪਤਾ ਨਹੀਂ ਕੀ ਗੱਲ ਆ ਸਾਡੇ ਸਿੱਖ ਹੀ ਲੱਤਾਂ ਖਿੱਚਣ ਲੱਗ ਪੈਂਦੇ ਨੇ
@charanjitsingh4388
@charanjitsingh4388 3 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ।
@rajinderdhaliwal1916
@rajinderdhaliwal1916 3 ай бұрын
ਇਹਨਾ ਦਗੜ ਦਲਿਆ ਨੇ ਲਤਾ ਖਿੱਚਣੀਆਂ ਬੱਸ ਹੋਰ ਕੋਈ ਕੰਮ ਨੀ ਇਹਨਾਂ ਦਾ
@nashatarbrar7535
@nashatarbrar7535 3 ай бұрын
ਡਾਡੀ ਸਾਹਿਬ ਜਿਸ ਨੂੰ ਸਜਾ ਹੋ ਗਈ ਉਹ ਆਦਮੀ ਸਜਾਂ ਕਟਣ ਤੋਂ ਬਾਅਦ ਘਰ ਆ ਕੇ ਵੀ 2ਸਾਲ।ਤੱਕ ਸਰਪੰਚ ਦੀ ਚੋਣ ਵੀ ਨਹੀਂ ਲੜ ਸਕਦਾ ਭਾਈ ਸਾਹਿਬ ਤੇ ਫੇਜ ਧਾਰੀ ਕੇਸ ਹੈ ਇੰਨਾ ਤੇ ਸਰਕਾਰੀ ਕੇਸ ਹੈ ਭੁਲ ਚੁਕ ਮਾਫ ਕਰਨਾ ਸੰਗਤ ਜੀ
@dipworlddipworld
@dipworlddipworld 3 ай бұрын
ਸੱਚ ਦੀ ਆਵਾਜ਼
@jaswindersingh6019
@jaswindersingh6019 3 ай бұрын
ਸਿਖ ਕਿਸੇ ਵੀ ਮਸਲੇ ਤੇ ਬਹੁਤਾ ਚਿਰ ਇਕੱਠੇ ਨਹੀਂ ਰੈਹ ਸਕਦੇ ਪਾ ਲਿਆ ਨਾ ਰੌਲਾ। ਅਸੀਂ ਕੇਕੜਿਆਂ ਵਾਲਾ ਕੰਮ ਨਾ ਕਰੋ ਕੇਕੜੇ ਜੇ ਕੋਈ ਡਰੰਮ ਵਿੱਚੋਂ ਬਾਹਰ ਨਿਕਲਣ ਲਗਦਾ ਦੂਸਰਾ ਉਸ ਦੀਆਂ ਲੱਤਾਂ ਖਿੱਚ ਕੇ ਫਿਰ ਵਿੱਚ ਸੁੱਟ ਲੈਂਦਾ ਇਹੇ ਨਹੀ ਸੋਚਦੇ ਕੇ ਸਾਇਦ ਇਹੇ ਬਾਹਰ ਜਾ ਕੇ ਸਾਰਿਆਂ ਲਈ ਕੋਈ ਰਸੀ ਲਭ ਲਵੇ ।ਕੰਡੇ ਤੇ ਗਏ ਨੂੰ ਲਤੋਂ ਫੜ ਕੇ ਫਿਰ ਵਿੱਚ ਸੁੱਟ ਲੈਦੇ ਨੇ
@0815849dsbggnkc
@0815849dsbggnkc 3 ай бұрын
mera ek swaal a Dhadhi Maan Singh Akaali lyi J amritpal Singh bahar nhi ande jitan toh baad tusi khalasa panth d gal kar rhe ho Fer tusi kive sath den bare sochya amritpal singh khalsa d ja Bhai Hawara j da. Tusi k action lna chanhde ho sarkar against
@HariSingh-sn2nh
@HariSingh-sn2nh 3 ай бұрын
Bahi hwara tah amritpal singh da case alag hai bahi amritpal singh nu tah takka naal rakhiya ha bs...
@PUNJABREGIONKHALISTAN
@PUNJABREGIONKHALISTAN 3 ай бұрын
Agree veer
@HariSingh-sn2nh
@HariSingh-sn2nh 3 ай бұрын
@@PUNJABREGIONKHALISTAN logi sutta hn dc daftar bahar protest kro govt na khud chodna hai
@GurmeetsinghKhanabadosh
@GurmeetsinghKhanabadosh 3 ай бұрын
ਖਾਲਸਾ ਜੀ, ਚਾਪਲੂਸ ਬਾਦਲ ਨੇ ਸਾਡੇ ਲੋਕਾਂ ਦਾ ਧਿਆਨ ਹੀ ਨਹੀ ਜਾਣ ਦਿੱਤਾ,ਇਸ ਪਾਸੇ।।
@tarlochansingh4274
@tarlochansingh4274 3 ай бұрын
ਮਖੂ ਸਾਹਿਬ ਜੀ ਇਹ ਬੰਦਾ ਨਿਰੀ ਸਿਰ ਪੀੜ ਏ ਇਹਦੇ ਨਾਲ ਇੰਟਰਵਿਊ ਨਾਂ ਕਰਿਆ ਕਰੋ ਅਸੀਂ ਹਵਾਰਾ ਜੀ ਨੂੰ ਜਥੇਦਾਰ ਮੰਨਦੇ ਆ ਸਾਰੇ ਬੰਦੀ ਸਿੰਘਾਂ ਦਾ ਸਤਕਾਰ ਕਰਦੇ ਆ ਪਰ ਇਹ ਬੰਦਾ ਸ਼ੁਰੂ ਤੋਂ ਹੀ ਅੰਮ੍ਰਿਤ ਪਾਲ ਸਿੰਘ ਜੀ ਦਾ ਵਿਰੋਧੀ ਏ । ਅਸੀਂ ਬੰਦੀ ਸਿੰਘਾਂ ਵਾਸਤੇ ਧਰਨੇ ਵੀ ਲਾ ਕੇ ਵੇਖ ਲੲਏ । ਸਰਕਾਰਾਂ ਨੇ ਨਹੀਂ ਛੱਡਿਆ । ਬਿਨਾਂ ਕਸੂਰ ਵਾਲੇ ਬੰਦੀ ਸਿੰਘਾਂ ਨੂੰ ਸੰਗਤ ਨੇ ਲੈਕਸਨ ਲੜਾ ਲਿਆ ਏ ਤਾਂ ਇਸ ਆਰ ਐਸ ਐਸ ਦੇ ਬੰਦੇ ਦੇ ਢਿੱਡ ਵਿੱਚ ਕਿਉਂ ਪੀੜ ਹੁੰਦੀ ਏ । ਬਾਕੀ ਇਹ ਬੰਦਾ ਰਾਜੋਆਣਾ ਅਤੇ ਹਵਾਰਾ ਜੀ ਦੇ ਬਾਹਰ ਆਉਣ ਤੇ ਅੰਦਰੋਂ ਬਹੁਤ ਦੁਖੀ ਹੋਵੇਗਾ । ਇਹੋ ਜਿਹੇ ਬੰਦੇ ਹੀ ਸਾਡੀ ਕੌਮ ਨੂੰ ਲੈਕੇ ਡੁੱਬੇ ਆ ।
@KashmirBhatti-bi8pg
@KashmirBhatti-bi8pg 3 ай бұрын
Yah Banda sir per Nahin Hai makhu Sher pida
@harryrandhawa7053
@harryrandhawa7053 3 ай бұрын
Amritpal Singh Khalsa Sher 👏❤😅😢AK47
@daljitnagi3610
@daljitnagi3610 3 ай бұрын
Makhhu saab kis kis bevakoofaan nu interview lain tur paainde o.
@BaljinderSingh-bg8vh
@BaljinderSingh-bg8vh 3 ай бұрын
ਮਖੂ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@LakhwinderSingh-tp8oy
@LakhwinderSingh-tp8oy 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@oprinderkaurmaan4714
@oprinderkaurmaan4714 3 ай бұрын
Dhadi sahib je apne 10 bande parliament wich jande ne tah tuhanu ki taklif hai !
@balrajsinghkhalsa7302
@balrajsinghkhalsa7302 3 ай бұрын
ਕਿਓਂ ਜੇ ਪਹਿਲਾਂ ਦੁਰੁਸਤ ਨਹੀਂ ਹੋ ਸਕਿਆ ਅਤੇ ਕਦੇ ਵੀ ਨਹੀਂ ਕੀਤਾ ਜਾਣਾ ਚਾਹੀਦਾ, ਪਹਿਲਾਂ ਭਾਈ ਸਿਮਰਨਜੀਤ ਸਿੰਘ ਮਾਨ ਨੇ ਜੇਲ ਵਿਚੋਂ ਇਲੈਕਸ਼ਨ ਲੜ ਕਿ ਜਿੱਤੀ ਨਹੀਂ, ਤੁਸੀਂ ਕੀ ਚਾਹੁੰਦੇ ਹੋ ਕਿ ਸਾਰੇ ਨੌਜਵਾਨ ਉਮਰ ਭਰ ਜੇਲਾਂ ਵਿੱਚ ਹੀ ਰਹਿਣ, ਵਖ਼ਤ ਵੀਚਾਰੇ ਸੋ ਬੰਦਾ ਹੋਇ, ਕੋਈ ਕਿਸੇ ਰਾਜ ਨਾ ਦੇ ਹੈ ਜੋਂ ਦੇ ਹੈ ਨਿੱਜ ਬਲ ਸੇ ਲੇ ਹੈ ਅਤੇ ਬਲ ਅੱਜ ਡੈਮੋਕਰੇਸੀ ਲੋਕਤੰਤਰ ਦਾ ਹੈ ਬਹੁਤ ਵਧੀਆ ਅਤੇ ਸ਼ਲਾਘਾ ਯੋਗ ਕਦਮ ਹੈ ਯੋਧਿਆ ਦਾ ਜਿਹੜੇ ਕਹਿੰਦੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਖ਼ਤਰਾ ਉਨ੍ਹਾਂ ਨੂੰ ਪਤਾ ਲੱਗ ਗਿਆ ਤਿੰਨ ਗਵਾਹਾਂ ਤੇ ਕਤਲ ਵਰਗੇ ਕੇਸ ਵੀ ਬਰੀ ਹੋ ਜਾਂਦੇ ਇਥੇ ਚਾਰ ਲੱਖ ਲੋਕਾਂ ਨੇ ਵਲੰਟੀਅਰ ਮੋਹਰਾਂ ਲਾਈ ਕਿ ਦੱਸਿਆ ਸਾਨੂੰ ਭਾਈ ਸਾਹਿਬ ਜੀ ਤੋਂ ਖ਼ਤਰਾ ਨਹੀਂ ਉਨ੍ਹਾਂ ਦੀ ਜਥੇਦਾਰੀ ਲੋਚਦੇ ਹਾਂ,ਜੋਂ ਆਪ ਪਿੰਡ ਦਾ ਮੈਂਬਰ ਨਹੀਂ ਬਣ ਸਕਦਾ ਉਹ mp ਕੌਮ ਦੇ ਹੀਰੇ ਤੇ ਸਵਾਲ ਚੁੱਕਣ ਲੱਗ ਪੈਂਦਾ ਇਹ ਤੁਸੀਂ ਚਾਰ ਲੱਖ ਵੋਟਰਾਂ ਅਤੇ ਲੱਖਾਂ ਪੰਥ ਦਰਦੀਆਂ ਤੇ ਸਵਾਲ ਚੁੱਕ ਰਹੇ ਹੋ
@gurlabhsingh8072
@gurlabhsingh8072 3 ай бұрын
ਮੱਖੂ ਸਾਹਿਬ ਇੱਕਲੇ ਡਿਬਰੂਗੜ ਵਾਲੇ ਸਿੱਖ ਨਹੀਂ ਹੋ ਦੋ ਤਿੰਨ ਸੌ ਮੁੰਡੇ ਬੈਠੇ ਹਨ ਜੇਲਾਂ ਵਿੱਚ ਉਹਨਾਂ ਨੇ ਬਾਹਰ ਆ ਕੇ ਤਾਂ ਨਹੀਂ ਆਖਣਾ ਸਾਨੂੰ ਚੋਣਾਂ ਵਿੱਚ ਖੜੇ ਹੋਣਾ ਫੈਸਲਾ ਤਾਂ ਸੰਗਤਾਂ ਨੇ ਲੈਣਾ
@waraichxajay
@waraichxajay 3 ай бұрын
ਇਹਨੂੰ ਕੋਈ ਪੁੱਸ਼ੇ ਕੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਜ਼ਾ ਹੋਈ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਡਿਟੇਨ । ਜੇ ਦਿਮਾਗ ਕੰਮ ਕਰਦਾ ਹੁੰਦਾ ਤਾਂ ਪਤਾ ਚੱਲਦਾ ਕਿ ਭਾਈ ਜਗਤਾਰ ਸਿੰਘ ਹਵਾਰਾ ਸਜ਼ਾ ਕੱਟ ਦੇ ਹੋਏ ਇਲੈਕਸ਼ਨ ਨਹੀਂ ਲੜ੍ਹ ਸਕਦੇ ।
@raniya-wl2gy
@raniya-wl2gy 2 ай бұрын
ਮੱਖੂ ਜੀ ਭਾਈ ਮਾਨ ਸਿੰਘ ਜੀ ਢਾਡੀ ਜੀ ਏਸ ਚੋ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਕੀ ਕਸੂਰ ਹੈ ਇਹ ਮਾਹੌਲ ਤਾਂ ਬਣਿਆ ਹੈ ਕਿਉਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਧੱਕਾ ਕੀਤਾ ਸਰਕਾਰਾਂ ਨੇ ਇਹਨਾ ਦਾ ਕਸੂਰ ਨਹੀਂ ਹੈ ਕੋਈ
@Gill3495
@Gill3495 3 ай бұрын
Makhoo sabb ehna di poosh nu agg lgn da khas reason aa😮
@goodjosh3871
@goodjosh3871 2 ай бұрын
ਹੱਕ ਤੇ ਸੱਚ ਦੀ ਗੱਲ ਨਹੀਂ ਕਰਦੇ ਤੁਸੀ ਮਤਲਬ ਤੁਸੀ ਚਾਉਣੇ ਉ ਜੇਲ੍ਹਾਂ ਚ ਬੈਠੇ ਰਹਿਣ ਸਾਰੇ ।ਤੁਹਾਡੇ ਕੋਲੇ ਵੋਟਾਂ ਚ ਖੜ੍ਹੇ ਹੋਣ ਤੋਂ ਬਿਨਾ ਕਿ ਹਥੀਆਰ ਆ ਨਾ ਤੁਸੀ ਏਹਨੇ ਗੁਰੂਆ ਦੇ ਟਾਈਮ ਦੇ ਸੱਚੇ ਸਿੱਖ ਹੋ ਕੇ ਬਿਨਾ ਹਥੀਆਰ ਤੋ ਕਲਮ ਨਾਲ ਕਿਸੇ ਨੂੰ ਮਾਰ ਦਿਓ । ਜਾ ਤੇ ਕੌਮ ਤੇ ਗੀਤ ਗਾਉਣ ਲੱਗ ਜਾਓ ਜਾ ਬਾਬੇ ਬਣ ਜਾਓ ਜਦੋ ਕੋਈ ਨੌਜਵਾਨ ਲੜਨ ਦੀ ਗਲ ਕਰਦਾ ਓਹਦੋਂ ਏਹ ਮੁੰਡੇ ਮਰਵਉ ਜ਼ ਵੋਟਾਂ ਚ ਖੜ੍ਹਾ ਹੋਇਆ ਇਹ ਵੋਟਾਂ ਚ ਕਿਉ ਖੜਾ ਹੋਇਆ ਕੋਈ ਸਟੈਂਡ ਰੱਖੋ ਜਾ ਲੱਤ ਖਿੱਚਣ ਚ ਪਿੱਛੇ ਨਹੀਂ ਰਹਿਣਾ ਜਦੋ ਭਾਈ ਸਾਹਿਬ ਬਾਹਰ ਸੀ ਲੜਾਈਆਂ ਦੀ ਗਲ ਕਰਦਾ ਸੀ ਸਾਨੂੰ ਤੇ ਓਹਦੋਂ ਤੁਸੀ ਨਾਲ ਨਹੀਂ ਦੇਖੇ ਕਿਤੇ ਵੀ ਹੁਣ ਓਹਨੇ ਲੜਾਈ ਦੀ ਗਲ ਛੱਡ ਦਿੱਤੀ ਇਸ ਕਰਕੇ ਸਾਥ ਛੱਡ ਦਿੱਤਾ । ਤੁਹਾਨੂੰ ਅਕਲ ਆਉਣੀ ਚਾਹੀਦੀ ਸੀ ਜੇਹੜੇ ਬੰਦੀ ਸਿੰਘ ਨੇ ਵੋਟਾਂ ਚ ਖੜੇ ਕਰਨੇ ਸੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਰੋਕਿਆ ਸੀ ਤੁਹਾਨੂੰ । ਵੀ ਨਾ ਵੋਟਾਂ ਚ ਨਾ ਖੜੇ ਹੋ ਓਹ ਕੇਹਂਦਾ ਵੀ ਏਹਨਾ ਵੋਟਾਂ ਨਾਲ ਆਪਣੇ ਬੰਦੇ ਬਾਹਰ ਆ ਸਕਦੇ ਨੇ ਲਿਆਓ ਗਲਤ ਕੀ ਹੈ ਇਹ ਚ ਓਹਨੂੰ ਪਹਿਲਾ ਹੀ ਚਕ ਕੇ ਅੰਦਰ ਕਰਤਾ ਓਹ ਲੜਦਾ ।ਏਹਨੂੰ ਪੁੱਛੋ ਹੋਰ ਕੌਣ ਦਿਖਦਾ ਤੈਨੂੰ ਪੰਜਾਬ ਚ ਸਿੱਖ ਕੌਮ ਦੀ ਗਲ ਕਰਨ ਵਾਲਾ ।ਏਹਨਾ ਨੇ ਲੜਣਾ ਵੀ ਨਹੀਂ ਕਿਸੇ ਨੂੰ ਲੜਨ ਵੀ ਨਹੀਂ ਦੇਣਾ ਲੱਤ ਖਿੱਚਣੀ ਵਸ ਢਾਡੀ ਬਣ ਕੇ ਕਿੰਨੇ ਕਿ ਸੂਰਮੇਂ ਪੈਦਾ ਕਰਤੇ ।ਮਤਲਬ ਹੈ ਕੋਈ ਗਲ ਦਾ ਆਪਣੇ ਹੀ ਪਹਿਲਾ ਸਵਾਲ ਕਰਨ ਲੱਗ ਜਾਂਦੇ ਸਰਕਾਰਾਂ ਦੇ ਚਮਚੇ ਨੂੰ ਪਤਾ ਵੀ ਨਾ ਹੋਵੇ ਕਿ ਬੋਲੀਏ ਕਿ ਇਹ ਪਹਿਲਾ ਜ਼ਹਿਰ ਖੋਲਣ ਲੱਗ ਜਾਂਦੇ ਨੇ ਕਾਹਦੇ ਢਾਡੀ
@HarpreetSingh-uc8ui
@HarpreetSingh-uc8ui 2 ай бұрын
ਇੱਥੇ ਮੱਖੂ ਸਾਹਿਬ ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਮਾਨ ਸਿੰਘ ਜੀ ਨਾਲ ਪਰਸਨਲੀ ਗੱਲ ਕਰਦੇ ਅਤੇ ਇੱਕ ਪੂਰੇ ਚੰਗੇ ਸੰਦੇਸ਼ ਦੀ ਵੀਡੀਓ ਸੱਚੀ ਵੀਡੀਓ ਬਣਾ ਕੇ ਲੋਕਾਂ ਵਿੱਚ ਲੈ ਕੇ ਆਉਂਦੇ ਇਸ ਵੀਡੀਓ ਨਾਲ ਵੀ ਗੱਲਾਂ ਪੂਰੀਆਂ ਕਲੀਅਰ ਨਹੀਂ ਹੋਈਆਂ ਇਸ ਵਿੱਚ ਇਹ ਵੀ ਸੰਦੇਸ਼ ਜਾਂਦਾ ਹੈ ਕਿ ਸਿੱਖ ਹੀ ਸਿੱਖ ਦਾ ਵਿਰੋਧੀ ਹੈ ਮਖੂ ਸਾਹਿਬ ਤੁਸੀਂ ਕੰਮ ਵਧੀਆ ਕਰ ਰਹੇ ਹੋ ਪਰ ਤੁਹਾਨੂੰ ਵੀ ਮੈਂ ਹਿਸਾਬ ਲਗਾਇਆ ਹੈ ਲਾਈਮ ਲਾਈਟ ਵਿੱਚ ਰਹਿਣਾ ਵਧੀਆ ਲੱਗਦਾ ਹੈ ਜਿੱਥੇ ਤੁਹਾਡੀ ਵੀਡੀਓ ਨੂੰ ਵਿਊ ਮਿਲਣ ਤੁਸੀਂ ਉਸ ਨਾਲ ਇਹੀ ਗੱਲ ਲੰਬੀ ਗੱਲ ਕਰਨੀ ਹੁੰਦੀ ਹੈ ਦੂਸਰੇ ਬੰਦੇ ਨੂੰ ਤੁਸੀਂ ਕਹਿੰਦੇ ਹੋ ਸਮਾਂ ਥੋੜਾ ਹੈ
@avtarsandhu4758
@avtarsandhu4758 3 ай бұрын
ਇਸ ਵਿਚ ਸਰਕਾਰ ਦੋਸੀ ਨਹੀਂ ਹੈ ਸਰਕਾਰ ਕਨੂੰਨ ਹਥ ਵਿਚ ਲੇਣ ਵਾਲੀਆ ਨੂੰ ਦਬਾਰਾ ਮੋਕਾ ਦਿਦੀ ਹੈ ਇਹ ਵੀ ਇਕ ਕਨੁਨ ਹੈ ਭਾਰਤ ਦਾ ਜੇ ਮੁਤਪਾਲ ਵਰਗੇ ਥੁਕ ਚਟ ਕੇ ਵੀ ਦੇਸ ਦੇ ਓਲਟ ਬਿਆਨ ਬਾਜੀ ਕਰਨ ਗੇ ਪ੍ਰਸ਼ਾਸ਼ਨ ਨੂੰ ਧਰਮ ਦੀ ਢਾਲ ਬਣਾ ਕੇ ਜ਼ਖ਼ਮੀ ਕਰਨਾ ਦੋਜੀਆ ਦੇ ਪੁਤੇ ਦੇ ਸਿਰ ਲੈਣ ਦੀ ਬਿਆਨਬਾਜ਼ੀ ਕਰਨੀ ਜਦੋ ਫੇਰ ਪੁਤਪਾਲ ਦੀ ਸਿਰ ਦੇਣ ਦੀ ਵਾਰੀ ਆਈ ਇਹ ਚਡੀਆ ਵਿਚ ਪੁਛ ਲੇ ਕਿ ਬਜਗੀਆ ਇਹ ਉਹ ਹੀ ਮਾਂਨ ਸਿਘ ਆ ਜਹਿੜੇ ਕਹਿਦਾ ਸੀ ਹਕੁਮਤ ਨਾਲ ਟਕਰ ਕਦੋਂ ਲੈਣੀ ਖਾਲਸਾ ਆ ਕਰਦੋ ਖਾਲਸਾ ਉਹ ਕਰਦੋ ਫੇਰ ਜਦੋਂ ਹਕੂਮਤ ਨੇ ਅਮਿਤਪਾਲ ਤੇ ਉਸ ਦੇ ਸਾਥੀਆਂ ਤੇ ਸਕੀਜਾ ਕਸੀਆ ਉਸ ਵਕਤ ਇਹ ਅਕਾਲੀ ਮਾਂਨ ਸਿੰਘ ਕਹਿੜੀ ਰੁਡ ਵਿਚ ਵੜਗੀਆ ਸੀ ਇਹ ਫ਼ਿਰ ਲੇਦਾ ਹਕੁਮਤ ਨਾਲ ਟਕਰ ਐਵੇਂ ਫੁਕਰੀਆਂ ਨਾ ਮਾਰੀ ਜਾਓ ਹਕੂਮਤ ਵੀ ਲੋਕਾਂ ਦੀ ਹੁੰਦੀ ਹਕੁਮਤ ਕੋਈ ਓਪਰੋ ਅਸਮਾਨ ਤੋਂ ਨਹੀਂ ਆਈ ਹੁਣ ਅਮਿਤਪਾਲ ਲੋਕਾਂ ਨੇ ਜਤਾਇਆ ਹੈ ਭਾਰਤ ਦੇ ਸੰਵਿਧਾਨ ਅਨੁਸਾਰ ਸਰਕਾਰ ਦਾ ਨਮਿਦਾ ਬਣੀਆ ਹੁਣ ਇਸ ਨੂੰ ਸਰਕਾਰੀ ਟਟੁ ਬਣਕੇ ਕਨੂੰਨ ਦੀ ਰਖਵਾਲੀ ਕਰਨੀ ਪੋਣੀ ਆ ਨਹੀਂ ਤੇ ਡਬਰੋਗਣ ਜੇਲ੍ਹ ਕਿਤੇ ਪਾਸੇ ਨਹੀਂ ਚਲੀ ਜਾਣੀ
@Dhillonjatt13
@Dhillonjatt13 3 ай бұрын
ਇਹਨਾਂ ਨੇ ਆਪ ਤਾ ਕੁੱਝ ਕਰਨਾ ਨਹੀਂ ਜਿਹੜਾ ਬੰਦਾ ਚੰਗਾ ਕੰਮ ਕਰਦਾ ਆਉਣੁ ਕੁੱਝ ਕਰਨ ਨਹੀਂ ਦੇਂਣਾ ਬਸ Ph ਤੇ ਸ਼ੇਰ ਬਣਨੀ ਜਾਣਾ ਜਿਸ ਤਰਾਂ 5.6ਦਿਨ ਪਹਿਲਾ ਢਾਡੀ ਮਾਣ ਹਿਮਾਚਲ ਵਿਚ ਜਾ ਰਹੇ ਸੀ ਪਰ ਬਾਦ ਦੇ ਵਿਚ ਕੁੱਝ ਨਹੀਂ ਕੀਤਾ ਸਿਵਾ Ph ਤੇ ਰੌਲਾ ਪੌਣ ਤੋਂ
@satnamsandhu383
@satnamsandhu383 3 ай бұрын
ਇਹੋ ਜਿਹੇ ਚਵਲ ਬੰਦਿਆਂ ਨੇ ਕਲਗੀਧਰ ਪਿਤਾ ਦਾ ਦਿੱਤਾ ਬਾਣਾਂ ਬਦਨਾਮ ਕਰਦੇ ਮੋਰਾਂਵਾਲੀ ਵਰਗੇ ਤੇ ਇਹੋ ਜਿਹੇ ਦੱਲੇ ਸੰਗਤ ਨੂੰ ਬੇਨਤੀ ਲੋੜਵੰਦ ਜਥਿਆਂ ਦਾ ਸਤਿਕਾਰ ਕਰਿਆ ਕਰੋ ਇਹਨਾਂ ਨੂੰ ਸਟੇਜ ਤੋਂ ਬਾਂਹ ਫੜਕੇ ਥੱਲੇ ਲਾਹਿਆ ਕਰੋ
@satnamsandhu383
@satnamsandhu383 3 ай бұрын
ਇਹੋ ਜਿਹੇ ਚਵਲ ਬੰਦਿਆਂ ਨੇ ਕਲਗੀਧਰ ਪਿਤਾ ਦਾ ਦਿੱਤਾ ਬਾਣਾਂ ਬਦਨਾਮ ਕਰਦੇ ਮੋਰਾਂਵਾਲੀ ਵਰਗੇ ਤੇ ਇਹੋ ਜਿਹੇ ਦੱਲੇ ਸੰਗਤ ਨੂੰ ਬੇਨਤੀ ਲੋੜਵੰਦ ਜਥਿਆਂ ਦਾ ਸਤਿਕਾਰ ਕਰਿਆ ਕਰੋ ਇਹਨਾਂ ਨੂੰ ਸਟੇਜ ਤੋਂ ਬਾਂਹ ਫੜਕੇ ਥੱਲੇ ਲਾਹਿਆ ਕਰੋ
@GurdeepSingh-tl2zf
@GurdeepSingh-tl2zf 2 ай бұрын
ਮਖੂ ਸਾਬ ਤੁਸੀਂ ਜਿੰਨੇ ਵੀ ਆਹਾ ਦੋ ਤਿੰਨ ਇੰਟਰਵਿਊ ਕੀਤੀਆਂ ਨਾ ਇਹ ਸਾਰੇ ਬੰਦੇ ਹੀ ਸਾਡੇ ਸਿੱਖ ਕੌਮ ਦੇ ਗਦਾਰ ਆ ਸਭ ਤੋਂ ਲੱਤਾਂ ਖਿੱਚਣ ਵਾਲੇ ਆ ਇਹ ਨਹੀਂ ਚਾਹੁੰਦੇ ਕਿ ਇਹ ਲੋਕ ਬਾਹਰ ਆ ਜਾਣ ਇਹਨਾਂ ਦੀਆਂ ਗੱਲਾਂ ਤੋਂ ਸਾਬਤ ਹੁੰਦਾ ਪਿਆ ਗੱਲ ਕੀ ਆ ਘਰਦੇ ਕੀ ਪਏ ਆ
@HarbhajanUppal-l7c
@HarbhajanUppal-l7c 3 ай бұрын
ਤੁਸੀਂ ਕਿੱਥੇ ਗਏ ਸੀ ਇੰਨਾ ਚਿਰ ਹੋ ਗਿਆ ਤੁਹਾਨੂੰ ਲੜਨੀ ਚਾਹੀਦੀ ਜਗਤਾਰ ਸਿੰਘ ਬਾਰੇ ਦੇ ਪਿੱਛੇ ਹਾਂਜੀ ਨਿਹੰਗ ਸਾਹਿਬ ਇਹ ਸਰਕਾਰਾਂ ਦੀ ਬੋਲੀ ਨਾ ਬੋਲੋ ਸਭ ਕੁਝ ਮਿਲਦਾ ਤੁਹਾਨੂੰ ਸਰਕਾਰਾਂ ਕੋਲ
@GursewakSingh-po9wz
@GursewakSingh-po9wz 3 ай бұрын
ਸਰਦਾਰ ਹਰਪ੍ਰੀਤ ਸਿੰਘ ਮਖੂ ਜੀ ਜੇ ਮੇਰਾ ਇਹ ਮੈਸੇਜ ਤੁਹਾਡੇ ਤੱਕ ਪਹੁੰਚੇ ਤੇ ਮੈਨੂੰ ਕਿਰਪਾ ਕਰਕੇ ਕਾਲ ਜਰੂਰ ਕਰੋ ਮੈਂ ਇਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਮੈਂ ਇੱਕ ਆਮ ਤੇ ਸਧਾਰਨ ਬੰਦਾ ਹਾਂ ਪਰ ਮੈਂ ਗੱਲਾਂ ਇਹ ਸਮਝਦਾ
@jaswantsingh6389
@jaswantsingh6389 3 ай бұрын
Bhai Sahib ji akal takht de jathedar han oh chon nhi larh sakde
@sukhwindersinghbal7902
@sukhwindersinghbal7902 2 ай бұрын
ਹਵਾਰਾ ਜੀ ਨੂੰ ਸੰਗਤ ਨੇ ਜੇਥਦਾਰ ਬਣਾਇਆ ਸੀ ਓ ਕੋਈ ਲਕਸਨ ਤੋ ਘਟ ਨਹੀਂ ਸੀ ਪਰ ਤੁਹਾਡੇ ਵਰਗੇ ਗਦਾਰਾਂ ਬਹਾਰ ਨਹੀਂ ਆਉਣ ਦਿੱਤਾ
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 3 ай бұрын
ਰਾਤ ਮਨਾਲੀ ਕੁੱਟ ਦਿੱਤਾ ਟੈਕਸੀ ਵਾਲਾ ਰੋਕੋ ਲੋਕਾ ਨੂ ਮਖੂ ਸਾਹਬ ਜੀ
@randhirrandhawa9841
@randhirrandhawa9841 3 ай бұрын
ਮੂੰਹ ਖੋਲਣ ਤੌਂ ਪਹਿਲਾਂ ਇਹ ਸੋਚ ਣਾ ਚਾਹੀਦਾ ਕਿ ਇਹਦਾ ਕੌਮ ਨੂੰ ਕੋਈ ਫਾਇਦਾ ਹੈ ਜਾਂ ਨੁਕਸਾਨ । ਹਰ ਕੋਈ ਆਪਣੇ ਆਪ ਨੂੰ ਵਿਦਵਾਨ ਹੀ ਸਮਝਣ ਲਗ ਜਾਂਦਾ ਹੈ।
@Panjab_de_Jaye1984
@Panjab_de_Jaye1984 3 ай бұрын
ਸਾਡੇ ਯੋਧੇ ਹਵਾਰੇ ਹੋਣੀ ਤੁਹਾਡੇ ਵਾਂਗ ਲੱਤਾਂ ਨਹੀਂ ਖਿਚਦੇ ਇਹ ਬੰਦੇ ਨੇ ਭਾਈ ਸਾਹਿਬ ਦਾ ਬਹੁਤ ਵਿਰੋਧ ਕੀਤਾ ਸੀ
@nikkalamberdar4287
@nikkalamberdar4287 3 ай бұрын
ਭਾਈ ਜਗਤਾਰ ਸਿੰਘ ਜੀ ਹਵਾਰਾ ਉਹ ਚੋਣ ਨਹੀਂ ਲੜ ਸਕਦੇ ਇਹ ਜਿੰਨੇ ਵੀ ਸਿੰਘ ਬੇਅੰਤ ਸਿੰਘ ਕਤਲ ਕਾਂਡ ਵਾਲੇ ਆ ਇਹ ਸਿੰਘ ਨਹੀਂ ਰਿਹਾ ਹੋਣ ਤੋਂ ਛੇ ਸਾਲ ਬਾਅਦ ਜਾ ਕੇ ਚੋਣ ਲੜ ਸਕਦੇ ਨੇ
@charanjitbasra4543
@charanjitbasra4543 3 ай бұрын
ਗੱਲ ਸਹੀਆ ਪਹਿਲਾ ਕਾਲੀ ਭਾਜਪਾ ਕਾਂਗਰਸ ਦੀਆਂ ਜੁੱਤੀਆਂ ਤੋਂ ਡਰਦੇ ਸੀ ਲੋਕ ਕਮਲੇਆ ਮੱਕੂ ਟੋਲਾ ਪੈਸੇ ਇਕੱਠੇ ਕਰ ਰਹੇ ਆ ਇਹ ਞੀਰ ਗੱਲ ਸਹੀ ਕਰ ਰਿਹਾ ਜਗਤਾਰ ਸਿੰਘ ਹੰਕਾਰਾਂ ਕਿਸੇ ਦੇ ਪੈਰਾ ਞਿਚ ਨਹੀਂ ਡਿਗੇਗਾ
@GurdeepSingh-tl2zf
@GurdeepSingh-tl2zf 2 ай бұрын
ਮਖੂ ਸਾਹਿਬ ਇਹਨਾਂ ਦੀਆਂ ਗੱਲਾਂ ਤੋਂ ਇਹ ਸਾਬਤ ਹੋ ਗਿਆ ਕਿ ਸਭ ਨਾਲ ਜਿਆਦਾ ਖੱਚ ਬੰਦੇ ਸਾਡੀ ਕੌਮ ਦੇ ਵਿੱਚ ਇਸੇ ਕਰਕੇ ਅਸੀਂ ਹੀ ਜੁੱਤੀਆਂ ਖਾ ਰਹੇ ਹ
@kabalsinghrandhawa9100
@kabalsinghrandhawa9100 2 ай бұрын
ਮਖੂ ਸਾਹਿਬ ਤੁਹਾਡੀ ਗੱਲ ਜੋ ਹੈ ਸਹੀ ਹੈ ਕੇਸ ਦਾ ਵੀ ਫਰਕ ਪੈਂਦਾ ਹੈ ਕੇਸ ਫੇਸ ਤੇ ਕੌਣ ਅੰਦਰ ਗਿਆ ਕਿਰਪਾ ਕਰਕੇ ਸਾਰੇ ਬਾਹਰ ਆਉਣਾ ਚਾਹੀਦੇ
@ManpreetSingh-hn7gd
@ManpreetSingh-hn7gd 3 ай бұрын
ਪਹਿਲੀ ਗੱਲ ਇਹ ਹੈ ਮੱਖੂ ਸਾਹਿਬ ਖ਼ਬਰ ਦੇਖ ਕੇ ਲਾਇਆ ਕਰੋ ਬਾਕੀ ਰਹੀ ਗੱਲ ਬਾਬਾ ਜੀ ਦੀ ਕਮਲਿਆ ਜਿਹੜਾ ਬਾਹਰ ਆਉਂਦਾ ਓ ਨੂੰ ਤਾਂ ਆ ਲੈਣ ਦਿਓ
@PINDWALIMASTI
@PINDWALIMASTI 3 ай бұрын
Waheguru ji Waheguru ji Waheguru ji Waheguru ji Waheguru ji 🙏
@JagdishSingh-cw3du
@JagdishSingh-cw3du 2 ай бұрын
ਦੁਖ ਤਾਂ ਏਸ਼ ਚੀਜ ਦਾ ਅਕਾਲੀ ਜੀ ਉਹਨੈ ਸਿਜਾ ਹੋਈ ਉਹ ਚੋਣਾਂ ਦੇ ਵਿਚ ਭਾਗ ਨਾਹੀਂ ਲੈਸਕਦੲ
@PunjabBalarwal
@PunjabBalarwal 3 ай бұрын
ਮਖੂ ਸਾਹਿਬ ਜੀ ਬੰਦਾ ਮੰਦ ਬੁੱਧੀ ਹੈ ਇਸ ਨੂੰ ਕੋਈ ਅਕਲ ਮੋਤ ਨਹੀਂ ਬੇ ਫਾਲਤੂ ਟਾਮ ਨਾ ਖਰਾਬ ਕਰੋ
@KaurLove-ky7oe
@KaurLove-ky7oe 3 ай бұрын
Waheguru Waheguru Waheguru Waheguru Waheguru 🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻
@GunveerBrar-wi7me
@GunveerBrar-wi7me 2 ай бұрын
ਅੰਮ੍ਰਿਤਪਾਲ ਹੀ ਆਹੀ ਅਵਾਜ ਚੁੱਕ ਲਵੇ ਲੋਕ ਵੱਡੇ ਨੇ !
@jagirsingh5196
@jagirsingh5196 3 ай бұрын
ਮਿ ਮਖੂ ਜੀ ਤੁਸੀਂ ਸ਼ਾਇਦ ਇੱਕ ਪਾਸੜ ਗੱਲ ਕਰਨੀ ਸੁਰੂ ਕਰ ਦਿੱਤੀ ਹੈ। ਜੋ ਗੱਲ ਮਾਨ ਸਾਹਿਬ ਜੀ ਕਹਿ ਰਹੇ ਹਨ ਸਹੀ ਕਹਿ ਰਹੇ ਹਨ
@HarbhajanUppal-l7c
@HarbhajanUppal-l7c 3 ай бұрын
ਇਹ ਬੰਦਾ ਸਰਕਾਰਾਂ ਦਾ ਪਿੱਠੂ ਆ ਸਰਕਾਰਾਂ ਦੀ ਬੋਲੀ ਬੋਲ ਰਿਹਾ ਜੇ ਹਾਂਜੀ ਬਿਲਕੁਲ ਸਰਕਾਰਾਂ ਦਾ ਪਿੱਠੂ ਹੈ
@GurmailSingh-qf7ni
@GurmailSingh-qf7ni 3 ай бұрын
ਜਿੰਨਾਂ ਨੇ ਬੁੱਚੜਾਂ ਨੂੰ ਗੱਡੀ ਚਾੜ੍ਹ ਦਿੱਤਾ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਠੋਸ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੂੰ ਮੂੰਹ ਲੁਕਾਉਣ ਲਈ ਥਾਂ ਨਹੀਂ ਮਿਲਣਾ ਬੰਦੀ ਸਿੰਘਾਂ ਤੋਂ ਵੱਡੀਆਂ ਕੁਰਬਾਨੀਆਂ ਕੀਤੀਆਂ ਕੀ ਉਹਨਾਂ ਸਿੰਘਾਂ ਕੀ ਐਮ ਪੀ ਦੀਆਂ ਟਿਕਟਾਂ ਕਿਉਂ ਨਹੀਂ ਦਿੱਤੀਆਂ ਜਿੰਨਾ ਦੇ ਘਰਾਂ ਵਿੱਚ ਚੁੱਲਿਆਂ ਵਿੱਚ ਘਾਹ ਉਗਿਆ ਪਿਆ ਹੈ ਕੀ ਅੱਜ ਕੱਲ ਦੇ ਬਹਿਰੂਪੀਏ ਸਿੱਖਾਂ ਨੂੰ ਕੁਰਸੀਆਂ ਪੱਕੀਆਂ ਕਰਨ ਦਾ ਯਤਨ ਕੀਤਾ ਗਿਆ ਹੈ
@SurjitSingh-qw7ok
@SurjitSingh-qw7ok 3 ай бұрын
Bhai Sab Ji Tusi Nsha Vi Shaddo Te Jatpat Vi Shaddo Fer भला Hona Punjab Da
@najarsingh819
@najarsingh819 3 ай бұрын
majo pailan baher TE aah jan devo fer swal vi CHOK liya je eh pailan vi bhai amratpal singh TE swal brhe chokda si enu swal chukan ton bina hor koyi kam nhi
@nachhattarsidhu8042
@nachhattarsidhu8042 3 ай бұрын
ਇਹ ਸਵਾਲ ਤੁਸੀਂ ਬਾਦਲ ਐਂਡ ਕੰਪਨੀ ਨੂੰ ਕਰੋ
@randhirrandhawa9841
@randhirrandhawa9841 3 ай бұрын
ਸਵਾਲ ਸ਼ੋਸਲ ਮੀਡੀਆ ਤੇ ਨਹੀਂ ਆਮਣੇ ਸਾਮਣੈ ਬੈਠ ਕੇ ਕਰਿਆ ਕਰੈ
@Mandeepsingh-ij5bs
@Mandeepsingh-ij5bs 3 ай бұрын
Ess dhahdii veer nu pehle thodii knowledge dvaao .. Bhai jagtar singh hawara election nhi ldh skde hnn 🙏
@jigardeep3590
@jigardeep3590 2 ай бұрын
ਗਲਤ ਸਵਾਲ ਚੁੱਕੀ ਜਾਂਦੇ ਤੁਸੀ ਵਿਰੋਧ ਕਰ ਰਹੇ ਹੋ
@JitSingh-cn1np
@JitSingh-cn1np 3 ай бұрын
ਭਾਈ ਮਾਨ ਸਿੰਘ ਗ਼ਲਤ ਨਹੀਂ ਹਨ ਸਗੋਂ ਇਹ ਕਹਿ ਰਹੇ ਹਨ ਇਹ ਕਿ ਸਾਰਾ ਪੰਥ ਇਕੱਠਾ ਕਿਉਂ ਨਹੀਂ ਹੋ ਰਿਹਾ
@goodmorningpunjab3504
@goodmorningpunjab3504 3 ай бұрын
Bhai amritpal singh ji jit gaye je hun v sarkar ne uhna nu insaaf na dita ta phir panjab sarkar te cender di sarkar world human rytes nu jawab dena pavega uno wich case javega pure world to pressure banega sarkar te. Purane same wich sikh bahi bahar wale mulk wich strong nahi san hun har mulk wich sikhan di har sarkar wich power hai....... Apa nu bhai amritpal singh da sath dena cahida hai...
@BaljeetSingh-gx4yv
@BaljeetSingh-gx4yv 2 ай бұрын
ਖਾਲਸਾ ਜੀ ਕਨੂੰਨ ਵਾਰੇ ਜਾਣਕਾਰੀ ਰੱਖੋ ਇਹ ਗੱਲਾ ਗੱਲਤ ਆ
@charanjitbains4287
@charanjitbains4287 3 ай бұрын
They going to stay in there for ever. That is good place to live there. For them . They need to think before they do it bull shit .
@BantaSingh-tt8zt
@BantaSingh-tt8zt 3 ай бұрын
ਮੱਖੂ ਸਾਬ ਭਾਈ ਸਾਬ ਨਾਲ ਡਿਬਰੂਗੜ੍ਹ ਜ਼ੇਲ ਵਿਚ ਦੁਜੇ ਬੰਦੀ ਨੇਂ ਜੇ ਉਹਨਾਂ ਨੂੰ ਵੀ ਚੋਣਾਂ ਖ਼ੜੇ ਕਰ ਦੇਂਦੇ
@SurinderSingh-mz9px
@SurinderSingh-mz9px 3 ай бұрын
Mental log ka Tola Jis Bande Ko 2 Sal se bad Saja Ho Jaaye Court Suna De use vah Banda John Nahin Lad Sakta
@RattansinghSingh-c1r
@RattansinghSingh-c1r 3 ай бұрын
Bhai shaib sh Makhu sir ji satkar jog bhai man singh ji dhadi ji nu dasna ke ohna nu vee bina election te shree Akal takhat shaib ji da Jathedar banaya see soo es tra diya glla karke phanth vich appsi drrar na pao ji
@bikramsingh1577
@bikramsingh1577 3 ай бұрын
eh dhaadi aaa ?? eh ke parchar krda hou ? ke krn lok ? khada kro bhai hwaare nu te lok votan paa den ge . lok tn vichaare mare paye jumewaariyan de lokan ne bhai amritpal nu votan ee payian ne na lok ode lai kite sadkan te nai utre c . jd giraftaari hoyi o na d . votan ch khade tn jivn sath de sakde c lok de ditaaa . lok koi hatheyarbnd sangarsh ld rahe aaa ? jo tere kahe fatte chk den . tu ldwaaa de election asin votan paa dewange . evn na raula paaaaa
@bikramsingh1577
@bikramsingh1577 3 ай бұрын
imaan singh khaarra saab nu cll lao eh kida k lawyer aaa makhu saab jinu push rahe o election kaun ladu kaun nai 😂😂😂😂😂
@jorasingh287
@jorasingh287 3 ай бұрын
🚩🚩🚩🚩🚩🚩🚩🚩🚩🚩💪💪💪💪💪💪💪💪💪💪
@LakhbeerSingh-mz4sp
@LakhbeerSingh-mz4sp 3 ай бұрын
Bhai amritpal te Bhai Jagtar Singh hwara te iljama ch farak aa...
@bikramsingh1577
@bikramsingh1577 3 ай бұрын
bhai amritpal nu cm bnao j bndi singha lai krna kuj . bhai amritpal nu power deo oh kahe k bndi singh shado tuhada koi mla mp tn naam nai lainda bndi singhan da j singh power ch aya tn kruga gal as cm . tusin tn yaar munde de pesh ee pe gye j shrm kr lao yaar . odi nijji zindagi aa jo marji kre . tusin tn fund lene aaa na bhai amritpal tn le dwaange nai katt da tuhade fund oh keh dwange . par evn ghoosiya na bhoro
@LovepreetSingh-jj5nt
@LovepreetSingh-jj5nt 2 ай бұрын
ਪਰਾਨੇ ਬੰਦੀ ਸਿੰਘਾਂ ਨੂੰ ਵੀ ਲੜਾਔ
@amandeeppandher2502
@amandeeppandher2502 3 ай бұрын
Ehnu election process ee puchhlo pashu nu kaun chon lad sakda kaun nahi
@Rajansingh-by2pq
@Rajansingh-by2pq 3 ай бұрын
Es de te morwli de andr bohot nafrat hai bhi Amrtpal Singh vaste
@singhkarnail423
@singhkarnail423 3 ай бұрын
Maku Dibrugarh bhejna jaruri se punjab vich rakhan te jail break ho sakda se.
@Software541
@Software541 3 ай бұрын
Jo marzi krlo.....amritpal bahar nhi auga
@amandeeppandher2502
@amandeeppandher2502 3 ай бұрын
Ehnu koi puchhe hun taq choraa nu ee votaa paiaa ne fer ki hoya je eh es tarike nal bahar aa sakan ehnu eh ni pta hawara sahib nu jail ch 2 saal to uper ho chuke ne oh election nahi lad sakde
@Dhillonjatt13
@Dhillonjatt13 3 ай бұрын
ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਹੁੰਣਾ ਨੇ ਬਹੁਤ ਵੱਡਾ ਗੰਦ ਸਾਫ ਕੀਤਾ ਸੀ ਬੇਅੰਤੇ ਬੁੱਚੜ ਨੂੰ ਗੱਡੀ ਚਾੜ ਕੇ ਜਿਸ ਦੀ ਸਜ਼ਾ ਹੋਈ ਸੀ ਭਾਈ ਹਵਾਰਾ ਜੀ ਹੁੰਣਾ ਨੂੰ ਪਰ ਜੇ ਦੂਜੀ Side ਦੇਖਿਆ ਜਾਵੇ ਤਾ ਭਾਈ ਅਮ੍ਰਿਤਪਾਲ ਸਿੰਘ ਜੀ ਹੁੰਣਾ ਨੇ ਕੁੱਝ ਵੀ ਗਲਤ ਨਹੀਂ ਕੀਤਾ ਫਿਰ ਵੀ ਉਹ ਸਜ਼ਾ ਕੱਟ ਰਹੇ ਵਾ ਜਿਸ ਦਾ ਇਕੋ ਇਕ ਹੱਲ ਵੋਟਾਂ ਵਿਚ ਖੜ੍ਹਨਾ ਸੀ
@raghvirsingh1979
@raghvirsingh1979 3 ай бұрын
Dhadi maan singh akali ji kyo ki jathedaar bhai jagtar singh ji hawara bht samjdaar bht door andeshi nal sochn wale singh aa bhai sahib nu sab pta aa bhai sahib nhi jakin krde indian system te na hi bhai sahib ji interested aa indian system de vich election ladn lyi kyo ki jathedar bhai jagtar singh ji hawara ji khud mukhteyari di gal krde aa
@Harjinderdeol1980
@Harjinderdeol1980 3 ай бұрын
Makhu sab koi hor banda nahi tuhade kol discussion lai
哈哈大家为了进去也是想尽办法!#火影忍者 #佐助 #家庭
00:33